ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥
pari-o sahj subhaa-ee chhod na jaa-ee man laagaa rang majeethaa.
That person’s mind is imbued with deep love of God and by His natural disposition, beloved God never abandons him.
ਆਤਮਕ ਅਡੋਲਤਾ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ, ਉਸ ਦੇ ਮਨ ਵਿਚ(ਪ੍ਰਭੂ-ਪ੍ਰੇਮ ਦਾ ਪੱਕਾ) ਰੰਗ ਚੜ੍ਹ ਜਾਂਦਾ ਹੈ
پ٘رِءُسہجسُبھائیِچھوڈِنجائیِمنِلاگارنّگُمجیِٹھا॥
۔ سہیج سبھائی۔ قدرتا عادات کے مطابق من لاگا رنگ ۔ مجیٹھا۔ دل کو پکا مجیٹھ جیسا رنگ کی طرف پختہ پریم ہوگیا آن۔
اخلاقی و روحانی زندگی سے محبت کرنے والے خدا سے کامل اور پختہ پیار کا رنگ ذہن و روح پر ہو جاتا ہے
ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥੧॥
har naanak bayDhay charan kamal kichh aan na meethaa. ||1||
O’ Nanak, nothing else seems pleasing to the person whose mind is transfixed with the love of God. ||1||
ਹੇ ਨਾਨਕ! ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿਚ ਵਿੱਝ ਗਿਆ, ਉਸ ਨੂੰਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ॥੧॥
ہرِنانکبیدھےچرنکملکِچھُآننمیِٹھا
اے ناک جسے عشق خدا سے ہوجائے غیر سے محبت نہیں ہو سکتی ۔
ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
ji-o raatee jal maachhulee ti-o raam ras maatay raam raajay.
Just as the fish raves in the deep water, those people remain deeply engrossed in the sublime elixir of sovereign God,
ਉਹ ਮਨੁੱਖ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ (ਡੂੰਘੇ) ਪਾਣੀ ਵਿਚ ਮੱਛੀ ਖ਼ੁਸ਼ ਰਹਿੰਦੀ ਹੈ,
جِءُراتیِجلِماچھُلیِتِءُرامرسِماتےرامراجے॥
جیؤ۔ جیسے۔ (راتی ) پر لطف۔ محو۔ تؤ۔ ویسے ہی ۔ رامرس۔ الہٰی لطفومزہ ۔ رام ۔ خدا۔ اللہ ۔ بھگوان
جنہیں کامل مرشد نے زندگی آراستہ و خوشھال بنانے کا درس دیا ہے وہ اسطرح سے الہٰی یاد میں محو ومجذوب ہوجاتے ہین ۔جیسے پانی میں مچھلی خوشیپاتی ہے
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥
gur poorai updaysi-aa jeevan gat bhaatay raam raajay.
whom the perfect Guru has imparted the teachings of meditation on Naam; they become pleasing to God, the bestower of spiritual life
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇ ਦਿੱਤਾ, ਉਹ ਮਨੁੱਖ ਆਤਮਕ-ਜੀਵਨ-ਦਾਤੇ ਪ੍ਰਭੂ ਨੂੰ ਭਾ ਜਾਂਦੇ ਹਨ
گُرپوُرےَاُپدیسِیاجیِۄنگتِبھاتےرامراجے॥
۔ گرپور ۔ کامل مرشد۔ اپد سیا ۔ سبق ۔ ہدایت ۔نصیحتیافتہ ۔ چیون گت۔ زندگی کی حالت بنانے والے کو ۔بھاتے پیارے ہوئے
جن کو کامل گرو نے نام پر مراقبہ کی تعلیم دی ہے۔ وہ روحانی زندگی دینے والے خدا کو راضی کرتے ہیں ۔
ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥
jeevan gat su-aamee antarjaamee aap lee-ay larh laa-ay.
God, the bestower of spirituality in life, is the knower of all hearts. He Himself unites such Guru’s followers with Him.
ਆਤਮਕ ਜੀਵਨ ਦੇਣ ਵਾਲਾ ਮਾਲਕ-ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਉਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਲੜ ਲਾ ਲੈਂਦਾ ਹੈ,
جیِۄنگتِسُیامیِانّترجامیِآپِلیِۓلڑِلاۓ॥
۔ انترجامی ۔ اندرونیپویشدہ راز جاننے والا۔ آپ لئے ۔ لڑلائے ۔ اپنے ساتھ واوسطہ کئے
خدا ، جو زندگی میں روحانیت کا عطا کرنے والا ہے ، تمام دلوں کا جاننے والا ہے۔ وہ خود ہی ایسے گرو کے پیروکاروں کو اپنے ساتھ جوڑتا ہے خود ہی اپنے ساتھ واوسطہ کر لیتا ہے اپنے ساتھ ملا لیتا ہے وہ ان کے ذہن میں روحانی واخلاقی احساس پیدا کر دیتا ہے
ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥
har ratan padaaratho pargato poorno chhod na kathoo jaa-ay.
The all pervasive God reveals within them the precious Naam and they never abandons Him.
ਉਹ ਸਰਬ-ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ-ਰਤਨ ਪਰਗਟ ਕਰ ਦੇਂਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ।
ہرِرتنپدارتھوپرگٹوپوُرنوچھوڈِنکتہوُجاۓ॥
۔ پدارتھو ۔ نعمت۔ پرگٹو ۔ ظاہر ہوئی ۔ نمودار ہوئی۔ پورنو ۔مکمل ۔ کتہو ۔کہیں۔
جس سے ان کے دل ودماغ میں بس جاتا ہے ۔ اور پھر نہیں چھوڑتا جو سب میں بستا ہے ۔
ਪ੍ਰਭੁ ਸੁਘਰੁ ਸਰੂਪੁ ਸੁਜਾਨੁ ਸੁਆਮੀ ਤਾ ਕੀ ਮਿਟੈ ਨ ਦਾਤੇ ॥
parabh sughar saroop sujaan su-aamee taa kee mitai na daatay.
God is accomplished, beauteous and sagacious Master; His blessings always remain on those who follow the teachings of the perfect Guru.
ਪ੍ਰਭੂ ਸੁਚੱਜਾ, ਸੋਹਣੇ ਰੂਪ ਵਾਲਾ ਤੇ ਸਿਆਣਾ ਹੈ, ਜਿਨ੍ਹਾਂ ਨੂੰ ਪੂਰਾ ਗੁਰੂ ਉਪਦੇਸ਼ ਦਿੰਦਾ ਹੈ ਉਹਨਾਂ ਉਤੇ ਪ੍ਰਭੂ ਦੀ ਬਖਸ਼ਸ਼ ਕਦੇ ਮਿਟਦੀ ਨਹੀਂ
پ٘ربھُسُگھرُسروُپُسُجانُسُیامیِتاکیِمِٹےَنداتے॥
سگھر ۔ با شعور۔ سروپ ۔ شکل۔ سجان ۔بیدار مغنر ۔ دانشمند۔ داتے ۔ داتاں ۔ نعمتان عنایت کرنے والے ۔ داتار۔ سخی
خدا مکمل ، خوبصورت اور طعنہ دار مالک ہے۔ اس کی برکات ہمیشہ ان لوگوں پر قائم رہتی ہیں جو کامل گرو کی تعلیمات پر عمل کرتے ہیں
ਜਲ ਸੰਗਿ ਰਾਤੀ ਮਾਛੁਲੀ ਨਾਨਕ ਹਰਿ ਮਾਤੇ ॥੨॥
jal sang raatee maachhulee naanak har maatay. ||2||
O’ Nanak, they remain imbued with the love of God, just as the fish is imbued with a love of water. ||2||
ਹੇ ਨਾਨਕ!ਉਹ ਮਨੁੱਖ ਹਰਿ-ਨਾਮ ਵਿਚ ਇਉਂ ਮਸਤ ਰਹਿੰਦੇ ਹਨ ਜਿਵੇਂ ਮੱਛੀਡੂੰਘੇ ਪਾਣੀ ਦੀ ਸੰਗਤਿ ਵਿਚ ॥੨॥
جلسنّگِراتیِماچھُلیِنانکہرِماتے
اے نانک ، وہ خدا کی محبت کے ساتھ رنگین رہتے ہیں ، جس طرح مچھلی پانی کی محبت سے رنگ جاتی ہے
ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥
chaatrik jaachai boond ji-o har paraan aDhaaraa raam raajay.
Just as a pied-cuckoo craves for the drop of rain, similarly the saints yearn for God’s Name, the support of life.
ਜਿਵੇਂ ਪਪੀਹਾ ਵਰਖਾ ਦੀ ਕਣੀ ਮੰਗਦਾ ਹੈ, (ਤਿਵੇਂ ਸੰਤ ਜਨ ਪਰਮਾਤਮਾ ਦੇ ਨਾਮ-ਜਲ ਦੀ ਬੂੰਦ, ਜ਼ਿੰਦਗੀ ਦਾ ਸਹਾਰਾ;ਮੰਗਦੇ ਹਨ,
چات٘رِکُجاچےَبوُنّدجِءُہرِپ٘رانادھارارامراجے॥
پران۔ زندگی ۔ آدھار۔ آسرا۔ ۔
جیسے پپیہاآسمانی بوند کا قطرہ مانگتا ہے ایسےہی خدا انسانی زندگی کےلئے سہارا ہے
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥
maal khajeenaa sut bharaat meet sabhahooN tay pi-aaraa raam raajay.
To them, God is dearer than all the worldly wealth, family and friends.
ਦੁਨੀਆ ਦਾ ਧਨ-ਪਦਾਰਥ, ਖ਼ਜ਼ਾਨੇ, ਪੁੱਤਰ, ਭਰਾ, ਮਿੱਤਰ-ਇਹਨਾਂ ਸਭਨਾਂ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ।
مالُکھجیِناسُتبھ٘راتمیِتسبھہوُنّتےپِیارارامراجے॥
۔ ست۔ بیٹا۔ بھرات۔ بھائی۔ میت ۔ دوست۔ بسمجھوںتے۔ سب سے ۔
۔ وہ دولت اور سرائے کے خزانے فرزند ۔ بھائی دوست سب سے زیادہ پیارا ہے
ਸਭਹੂੰ ਤੇ ਪਿਆਰਾ ਪੁਰਖੁ ਨਿਰਾਰਾ ਤਾ ਕੀ ਗਤਿ ਨਹੀ ਜਾਣੀਐ ॥
sabhahooN tay pi-aaraa purakh niraaraa taa kee gat nahee jaanee-ai.
God, who is all-pervading yet detached from everything and whose state cannot be known, is dearer than all others.
ਜਿਸ ਪਰਮਾਤਮਾ ਦੀ ਉੱਚੀ ਆਤਮਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ (ਸਾਰੇ ਸੰਸਾਰ ਤੋਂ) ਨਿਰਾਲਾ ਤੇ ਸਰਬ-ਵਿਆਪਕ ਪ੍ਰਭੂ ਉਹਨਾਂ ਨੂੰ ਸਾਰਿਆਂ ਨਾਲੋਂ ਪਿਆਰਾ ਲੱਗਦਾ ਹੈ;
سبھہوُنّتےپِیاراپُرکھُنِراراتاکیِگتِنہیِجانھیِئےَ॥
پرکھ نرار۔ انوکھی ہستی ۔ تاکی گت نہی ں جانئے ۔ اس کی حالت سمجھ نہیں آتی ۔
وہ سب سےپیارے نرالی اور ناوکھی ہستی ہے اس کی روحانیت سمجھ سے باہر ہے
ਹਰਿ ਸਾਸਿ ਗਿਰਾਸਿ ਨ ਬਿਸਰੈ ਕਬਹੂੰ ਗੁਰ ਸਬਦੀ ਰੰਗੁ ਮਾਣੀਐ ॥
har saas giraas na bisrai kabahooN gur sabdee rang maanee-ai.
They do not forget God even for a single breath and morsel of food and they enjoy His love through the Guru’s word.
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ-ਕਦੇ ਭੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ l ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਮਾਣਿਆ ਜਾ ਸਕਦਾ ਹੈ।
ہرِساسِگِراسِنبِسرےَکبہوُنّگُرسبدیِرنّگُمانھیِئےَ॥
ساس گراس ۔۔ ہر سانس و لقمہ ۔ وسرے ۔ بھولے ۔ کھبہوں۔ کبھی گرسبدی ۔کلام مرشد سے ۔ رنگ مانیئے ۔ پریم پیار کا لطف اٹھائیں۔
وہ ہر سانس اور ہر لقمہ تک نہ بھوے کبھی اور کلام مرشد سے اسکا لطف لو
ਪ੍ਰਭੁ ਪੁਰਖੁ ਜਗਜੀਵਨੋ ਸੰਤ ਰਸੁ ਪੀਵਨੋ ਜਪਿ ਭਰਮ ਮੋਹ ਦੁਖ ਡਾਰਾ ॥
parabh purakh jagjeevano sant ras peevno jap bharam moh dukh daaraa.
The all-pervading God is the Life of the universe; His Saints partake the nectar of Naam. By meditating on Naam they cast away the pain of doubts and worldly attachments.
ਪਰਮਾਤਮਾ ਸਰਬ-ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ (ਦਾ ਸਹਾਰਾ) ਹੈ, ਸੰਤ ਜਨ ਉਸ ਦੇ ਨਾਮ-ਜਲ ਦਾ ਰਸ ਪੀਂਦੇ ਹਨ, ਉਸ ਦਾ ਨਾਮ ਜਪ ਜਪ ਕੇ ਉਹ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੇ ਦੁੱਖ ਦੂਰ ਕਰ ਲੈਂਦੇ ਹਨ।
پ٘ربھُپُرکھُجگجیِۄنوسنّترسُپیِۄنوجپِبھرمموہدُکھڈارا॥
پرکھ جگجیونو۔ عالم کو زندگی عنایت کرنے والی ہستی ۔ سنت رس پیونو ۔ ولی اللہ ۔ الہٰی عابد اسکا لطف لیتے ہیں۔ جپ بھرم۔ موہ دکھ دار۔ کی ریاض سے ۔ وہموگمان اورصحبت کا عذاب دور ہوتا ہے
۔ خدا عالم کو زندگی عنایت کرنے والاہے عابدان الہٰی اس کے نام یعنی سچ اورحیققت کا لطف اٹھاتے ہں اور یاد سے عذاب سے دنیاوی دولت کی محبت مٹاتےہیں (3)
ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥੩॥
chaatrik jaachai boond ji-o naanak har pi-aaraa. ||3||
O’ Nanak, just as a pied-cuckoo craves for the special drop of rain, similarly God’s devotee yearns for Naam, the support of life. ||3||
ਹੇ ਨਾਨਕ! ਜਿਵੇਂ ਪਪੀਹਾ (ਵਰਖਾ ਦੀ) ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ-ਜਲ ਜੀਵਨ ਦਾ ਆਸਰਾ ਹੈ ॥੩॥
چات٘رِکُجاچےَبوُنّدجِءُنانکہرِپِیارا
چاترک ۔ پپیہا۔ جاپے ۔ مانگتا ہے ۔ بوند ۔آسمانیپانی کا قطرہ ۔
اے نانک ، جس طرح ایک پپیہا بارش کے خاص قطرہ کے خواہاں ہے ، اسی طرح خدا کا بھکت نام کی خواہش کرتا ہے
ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥
milay naraa-in aapnay maanoratho pooraa raam raajay.
Those who unite with God, their purpose of human life is accomplished.
ਜੇਹੜੇ ਮਨੁੱਖ ਆਪਣੇ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਹੋ ਜਾਂਦੇ ਹਨ ਉਹਨਾਂ ਦਾਇਨਸਾਨੀ ਜੀਵਨ ਦਾ ਮਨੋਰਥ ਪੂਰਾ ਹੋ ਜਾਂਦਾ ਹੈ
مِلےنرائِنھآپنھےمانورتھوپوُرارامراجے॥
مانورتھو ۔ ( مقصد ۔ مدعے )
الہٰی ملاپ سے تمام مقصد حل ہوجاتے ہیں اور پورے ہوجاتے ہیں الہٰی ملاپ سے زندگی کا مقصد مکل ہوجاتا ہے
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥
dhaathee bheet bharamm kee bhaytat gur sooraa raam raajay.
The wall of doubt which separated them from God crumbles down upon meeting and following the teachings the brave Guru.
ਸੂਰਮੇ ਗੁਰੂ ਨੂੰ ਮਿਲਿਆਂ (ਉਹਨਾਂ ਦੇ ਅੰਦਰੋਂ) ਭਟਕਣਾ ਦੀ ਕੰਧ ਢਹਿ ਜਾਂਦੀ ਹੈ (ਜੇਹੜੀ ਪਰਮਾਤਮਾ ਨਾਲੋਂ ਵਿਛੋੜੀ ਰੱਖਦੀ ਸੀ)।
ڈھاٹھیِبھیِتِبھرنّمکیِبھیٹتگُرُسوُرارامراجے॥
ڈھاٹھی ۔ مٹی ۔ بھیت۔ دیوار۔ بھرم۔ وہموگمان۔ بھیٹت ۔ ملاپ ۔ گر سور۔ بہادر مرشد۔
اور وہم وگمان وشک و شبہات کی دیوار ملپا مرشد سے منہدم ہوجاتی ہے ۔ پہلے سے تحریر کی مطابق کامل مرشدملت اہے
ਪੂਰਨ ਗੁਰ ਪਾਏ ਪੁਰਬਿ ਲਿਖਾਏ ਸਭ ਨਿਧਿ ਦੀਨ ਦਇਆਲਾ ॥
pooran gur paa-ay purab likhaa-ay sabh niDh deen da-i-aalaa.
Only those meet the perfect Guru who are so predestined by God, the treasure of all virtues and the merciful Master of the meek.
ਪੂਰਨ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਪੂਰਬਲੇ ਜੀਵਨ ਅਨੁਸਾਰ ਸਾਰੇ ਸਾਰੇ ਗੁਣਾਂ ਦੇ ਖ਼ਜ਼ਾਨੇ ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ (ਗੁਰੂ-ਮਿਲਾਪ ਦਾ ਲੇਖ) ਲਿਖਿਆ ਹੋਇਆ ਹੈ।
پوُرنگُرپاۓپُربِلِکھاۓسبھنِدھِدیِندئِیالا॥
پورن گر۔ کامل مرشد۔ پر ب ۔ پہلے ۔ لکھائے ۔ تحریر ۔ سبھ ندھ ۔ سارے خزانے ۔دین دیالا۔ غریبوں پر مہربان
جنہوں نے پہلے تمام اوصافکے مالک اور تمام اوصاف سے بھر پورخدا جو تمام خزانوں کا مالک ہے غریبوں ناتوانوں پر رحم کرتا ہے
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥
aad maDh ant parabh so-ee sundar gur gopaalaa.
They firmly believe that the most beautiful God, the Master of the universe was present in the beginning, is present in the middle and would be there the end.
(ਅਜੇਹੇ ਵਡ-ਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ) ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਹੀ ਜਗਤ ਦੇ ਸ਼ੁਰੂ ਵਿਚ (ਅਟੱਲ) ਸੀ, ਜਗਤ-ਰਚਨਾ ਦੇ ਵਿਚਕਾਰ (ਅਟੱਲ) ਹੈ, ਤੇ ਅਖ਼ੀਰ ਵਿਚ ਭੀ (ਅਟੱਲ) ਰਹੇਗਾ।
آدِمدھِانّتِپ٘ربھُسوئیِسُنّدرگُرگوپالا॥
۔ آد۔ آغآز۔ مدھ ۔ درمیانی ۔ انت ۔آخیر۔ سوئی ۔و ہی ۔ گوپالا۔ سہج آنند ۔ روحانی خوشیاں
اور اس کے اعمالنامے میں تحریر ہے جو آغاز عالم سے لیکر درمیان اور آخر تک بد ستور ہے اور رہیگا۔
ਸੂਖ ਸਹਜ ਆਨੰਦ ਘਨੇਰੇ ਪਤਿਤ ਪਾਵਨ ਸਾਧੂ ਧੂਰਾ ॥
sookh sahj aanand ghanayray patit paavan saaDhoo Dhooraa.
One who is blessed with the Guru’s teachings, which can sanctify even the sinners, attains peace, poise and immense bliss.
ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਗੁਰੂ ਦੀ ਚਰਨ-ਧੂੜ ਜਿਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੀ ਹੈ ਉਸ ਨੂੰ ਆਤਮਕ ਅਡੋਲਤਾ ਦੇ ਅਨੇਕਾਂ ਸੁੱਖ-ਆਨੰਦ ਮਿਲ ਜਾਂਦੇ ਹਨ।
سوُکھسہجآننّدگھنیرےپتِتپاۄنسادھوُدھوُرا॥
۔ پتت پاون ۔ گناہگاروں کو پاکیزگی عنایت کرنے والا۔ سادہو دہور ۔ خاک
خاک پائے پاکدامن گناہگاروں اور ناپاکوں پاک اور مبارک روحانی زندگیاں عنایت کرنے والی ہے ۔ جسے میسئر ہو جاتی ہے وہ روحانی سکون اور خوشحالی اور برتی پاتے ہیں۔۔
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋੁ ਪੂਰਾ ॥੪॥੧॥੩॥
har milay naraa-in naankaa maanoratho pooraa. ||4||1||3||
O’ Nanak, the person who unites with the immaculate God, his purpose in life is accomplished. ||4||1||3||
ਹੇ ਨਾਨਕ! (ਆਖ-) ਜੇਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਮਿਲ ਜਾਂਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੪॥੧॥੩॥
ہرِمِلےنرائِنھنانکامانورتھد਼پوُرا
اےنانک۔ جسے الہٰی ملاپ حاصل ہوجاتا ہے اسے اس کی منزل مقصود حاصل ہوجاتی ہے
ਆਸਾ ਮਹਲਾ ੫ ਛੰਤ ਘਰੁ ੬
aasaa mehlaa 5 chhant ghar 6
Raag Aasaa, Fifth Guru: Chhant, Sixth Beat:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of ihe true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے محسوس ہوا
ਸਲੋਕੁ ॥
salok.
Shalok:
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
jaa ka-o bha-ay kirpaal parabh har har say-ee japaat.
Only they meditate on God’s Name upon whom God showers His Grace.
ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ।
جاکءُبھۓک٘رِپالپ٘ربھہرِہرِسیئیِجپات॥
جاکؤ۔ جن پر ۔ کرپال ۔ مہربان ۔ پربھ ۔ خدا۔ جپات ۔یاد کرتے ہیں۔ سیئی ۔ وہی
یاد کرتے ہیں وہی خداکو جن پرمہربان ہے خود خداخدا سے پیار کتے ہیں وہی جن کا ملاپ اور صحبت ق قربت حاصل ہے جن کو پاکامنوں کی
ਨਾਨਕ ਪ੍ਰੀਤਿ ਲਗੀ ਤਿਨ੍ਹ੍ਹ ਰਾਮ ਸਿਉ ਭੇਟਤ ਸਾਧ ਸੰਗਾਤ ॥੧॥
naanak pareet lagee tinH raam si-o bhaytat saaDh sangaat. ||1||
But, O’ Nanak, it is only upon joining the holy congregation that they are imbued with God’s love. ||1||
ਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ ॥੧॥
نانکپ٘ریِتِلگیِتِن٘ہ٘ہرامسِءُبھیٹتسادھسنّگات॥੧॥
۔ بھٹت۔ ملاپ ۔ سادھ ۔ سنگات ۔ صحبت و قربت پاکدامناں (1۔ مانند۔ ریت ۔ رسم۔ رواج
اے نانکانسان کی روح یعنی آتما اور پرماتما کا اپسی رشتہ دودھ اورپانی کے رشتے کی مانند ہے
ਛੰਤੁ ॥
chhant.
Chhant:
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥
jal duDh ni-aa-ee reet ab duDh aach nahee man aisee pareet haray.
O’ my mind, love of God for the human soul is like that of water for the milk. Just as water does not let milk burn, similarly God does not allow the devotee’s soul to be tainted by vices.
ਹੇ ਮਨ! ਪਰਮਾਤਮਾ ਤੇ ਜੀਵਾਤਮਾ ਦਾ ਪਿਆਰ ਪਾਣੀ ਤੇ ਦੁੱਧ ਦੇ ਪਿਆਰ ਜਿਹਾ ਹੈ, ਪਾਣੀ ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ ਪਰਮਾਤਮਾਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ।
چھنّتُ॥
جلدُدھنِیائیِریِتِابدُدھآچنہیِمنایَسیِپ٘ریِتِہرے॥
۔ آنج گرمی ۔ عذاب۔ پریت ۔ پیار
جب پانی اور دودھ آپس میں گھل مل جاتے ہیں تو دودھ کو پانی آنچ نہیں آنے دیتا اے انسان الہٰی محبت بھی انسان سے ایسی ہی ہے
ਅਬ ਉਰਝਿਓ ਅਲਿ ਕਮਲੇਹ ਬਾਸਨ ਮਾਹਿ ਮਗਨ ਇਕੁ ਖਿਨੁ ਭੀ ਨਾਹਿ ਟਰੈ ॥
ab urjhi-o al kamlayh baasan maahi magan ik khin bhee naahi tarai.
The bumble bee enticed by the fragrance of lotus flower, does not leave it even for a moment and gets entangled in the petals.
ਜਦੋਂ ਭੌਰਾ ਕੌਲ-ਫੁੱਲ਼ ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈਕੌਲ-ਫੁੱਲ ਤੋਂਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇਪੱਤੀਆਂ ਵਿਚ ਫਸ ਜਾਂਦਾ ਹੈ।
اباُرجھِئوالِکملیہباسنماہِمگناِکُکھِنُبھیِناہِٹرےَ॥
۔ ارجھیؤ۔ گرفتار۔ الجھاؤ میں۔ ال بھنور۔ باسن۔ خوشبو۔ مگن ۔ مست ۔ مدہوش۔ کھن بھی ۔ تھوڑے سے وقفےکے لئے بھی ۔ لڑے ۔دور نہیں ہوتا
۔ اس طرح سے کنول ک اپھول جب اپنی خوشبو ( کھلا رے ) بگھیرنے لگتا ہے تو بھنور اس پر مست ہو کر اپنی ہوش گنوا بیٹھتا ہے ۔ اور تھوڑے سے وقفے کے لئے بھی وقفے کے لئے محبت ختم نہ کریں۔
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥
khin naahi taree-ai pareet haree-ai seegaar habh ras arpee-ai.
Similarly, we should not desist from the love of God and we ought to sacrifice all our bodily decorations and worldly pleasures for the sake of this Divine love.
ਇਸੇ ਤਰ੍ਹਾਂਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ।
کھِنُناہِٹریِئےَپ٘ریِتِہریِئےَسیِگارہبھِرسارپیِئےَ॥
۔ ار پیئے ۔ بھینٹ کریں۔ حوالے کریں۔ کھن ناہے لڑییئے ۔ چند منٹوں اور سیکنڈروں کے لئے بھی دور نہ ہوہیے ۔ سیگار ہبھ رس ارپیے ۔ تمام سجاوٹیں اور مزے قربان کر دیجیئے
چند منٹوں اور سیکنڈروں کے لئے بھی دور نہ ہوہیے تمام سجاوتیں اور لطف قربان کر دیں
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥
jah dookh sunee-ai jam panth bhanee-ai tah saaDhsang na darpee-ai.
By joining the holy congregation one is not afraid of even such a path laid out by the demon of death where painful cries are heard.
ਜਿਥੇ ਰੋਣਾ ਪਿੱਟਣਾ ਸੁਣਿਆਂ ਜਾਂਦਾ ਹੈ ਅਤੇ ਮੌਤ ਦਾ ਰਸਤਾ ਦਸਿਆ ਜਾਂਦਾ ਹੈ, ਓਥੇ ਸਤਿਸੰਗਤ ਦੀ ਬਰਕਤ ਕੋਈ ਡਰ ਨਹੀਂ ਵਾਪਰਦਾ
جہدوُکھُسُنھیِئےَجمپنّتھُبھنھیِئےَتہسادھسنّگِنڈرپیِئےَ॥
۔ دکھ سنیئے ۔ جہاں عزاب سنو۔ جسم پنتھ ۔ موت کا راستہ ۔ تیہہ سادھ سنگ نہ ڈرپیئے ۔ خوف نہ مانو ۔ جب ساتھ ہو پاکدامن کا
جہاں موت کا خدشہ ہو اور عذاب سنائی دیتا ہو ہواں پاکدامن کی صحبت سے خوف ختم ہوجاتاہے
ਕਰਿ ਕੀਰਤਿ ਗੋਵਿੰਦ ਗੁਣੀਐ ਸਗਲ ਪ੍ਰਾਛਤ ਦੁਖ ਹਰੇ ॥
kar keerat govind gunee-ai sagal paraachhat dukh haray.
Therefore, keep singing the praises of God because He destroys all our sorrows and regrets.
ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ।
کرِکیِرتِگوۄِنّدگُنھیِئےَسگلپ٘راچھتدُکھہرے॥
کیرت ۔ حمدوثناہ ۔پراچھت ۔ پچھتاوے
وہاں الہٰی حمدوثناہ کی برکت سے خدا تمام عذاب مٹا دیتا ہے ۔
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥੧॥
kaho naanak chhant govind har kay man har si-o nayhu karayhu aisee man pareet haray. ||1||
Nanak says, O’ my mind keep singing songs of God’s praises and enshrine the love of God in your mind. The love with God should be like that of water and milk or bee and flower. ||1||
ਨਾਨਕ ਆਖਦਾ ਹੈ- (ਹੇ ਮਨ!ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ। ਪਰਮਾਤਮਾ ਨਾਲ ਪਿਆਰ ਬਣਾਈ ਰੱਖ। ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ॥੧॥
کہُنانکچھنّتگوۄِنّدہرِکےمنہرِسِءُنیہُکریہُایَسیِمنپ٘ریِتِہرے
۔ نیہو ۔ پیار۔
اےنانک بتادے کہ الہٰی حمدوثناہ کرتے رہو اور خدا اپنا پیار جاری رکھو ایسے الہٰی پیار اے دل پیار ہے
ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥
jaisee machhulee neer ik khin bhee naa Dheeray man aisaa nayhu karayhu.
O’ my mind, develop such a love for God as a fish has for water, when fish is separated from water it does not rest even for a moment till it die;
ਹੇ ਮੇਰੇ ਮਨ! ਤੂੰ ਪ੍ਰਭੂਨਾਲ ਇਹੋ ਜਿਹਾ ਪ੍ਰੇਮ ਬਣਾ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ (ਮੱਛੀ ਪਾਣੀ ਤੋਂ ਬਿਨਾ) ਇਕ ਖਿਨ ਭੀ ਨਹੀਂ ਜੀਊ ਸਕਦੀ;
جیَسیِمچھُلیِنیِراِکُکھِنُبھیِنادھیِرےمنایَسانیہُکریہُ॥
نیر ۔ پانی ۔ دھیرج ۔ دھیرے ۔ نیہو ۔ پیار ۔ عشق۔ محبت
اے دل ۔ خدا سے ایسا پیار کر جیسا مچھلی کا پانی سے ہے اور چند لمحوں کے لئے بھی پانی کے بغیر نہیں رہ سکتی