ਪ੍ਰਭਾਤੀ ਮਹਲਾ ੪ ॥
parbhaatee mehlaa 4.
Prabhaatee, Fourth Mehl:
پ٘ربھاتیِمہلا੪॥
ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥
gur satgur naam darirh-aa-i-o har har ham mu-ay jeevay har japibhaa.
The Guru, the True Guru, has implanted the Naam, the Name of the Lord within me. I was dead, but chanting the Name of the Lord, Har, Har, I have been brought back to life.
(O’ my friends), when my Guru, the true Guru made me firmly meditate on God’s Name, (I felt that) by uttering God’s Name with my tongue, (from a spiritually) dead person I have become alive again.
ਅਸੀਂ ਜੀਵ ਆਤਮਕ ਮੌਤੇ ਮਰੇ ਰਹਿੰਦੇ ਹਾਂ। ਸਤਿਗੁਰੂ ਨੇ ਜਦੋਂ ਸਾਡੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਤਾਂ ਹਰਿ-ਨਾਮ ਜਪ ਕੇ ਅਸੀਂ ਆਤਮਕ ਜੀਵਨ ਹਾਸਲ ਕਰ ਲੈਂਦੇ ਹਾਂ।
گُرستِگُرِنامُد٘رِڑائِئوہرِہرِہممُۓجیِۄےہرِجپِبھا॥
درڑاییؤ۔ پختہ یا ذہن نشین کرائیا۔ موئے جیوے ۔ روحانی واخلاقی طور پر مردہ زندگی سے بدل کر الہٰی نام کے مطابق ستسچ ۔ حق و حقیت کے مطابق زندگی کا بدلاؤ ۔ ہر جیپو۔ لاہٰی یادوریاض۔
۔ مرشد اور سچےمرشد سے الہٰی نام ست سچ حق وحقیقت ذہن نشین کرائیا ۔ جس کی برکت سے روحانی واخلاقی طور پر مردہ پژمرد زندگی روحانی واخلاقی طور پر زندگی نصبی ہوئی ۔ الہٰی یادوریاض سے
ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥੧॥
Dhan Dhan guroo gur satgur pooraa bikh dubday baah day-ay kadhibhaa. ||1||
Blessed, blessed is the Guru, the Guru, the Perfect True Guru; He reached out to me with His Arm, and pulled me up and out of the ocean of poison. ||1||
Therefore blessed again and again is my perfect true Guru who by extending his hand has pulled me out of the poisonous (ocean of worldly problems in which I was) drowning.||1||
ਪੂਰਾ ਗੁਰੂ ਧੰਨ ਹੈ, ਗੁਰੂ ਸਲਾਹੁਣ-ਜੋਗ ਹੈ। (ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ) ਵਿਹੁਲੇ ਸਮੁੰਦਰ ਵਿਚ ਡੁੱਬਦਿਆਂ ਨੂੰ ਗੁਰੂ (ਆਪਣੀ) ਬਾਂਹ ਫੜਾ ਕੇ ਕੱਢ ਲੈਂਦਾ ਹੈ ॥੧॥
دھنُدھنّنُگُروُگُرُستِگُرُپوُرابِکھُڈُبدےباہدےءِکڈھِبھا॥੧॥
باہ دئے گڈبھا۔ ملتا ہے ۔ رہاؤ۔
۔ کامل مرشد قابل ستائش ہے جس نے روحانی واخلاقی طور مردہ زندگی کے زیرلیلے سمند ر سے ڈوبتے کو بازوپکڑ کر نکال لیتا ہے (1)
ਜਪਿ ਮਨ ਰਾਮ ਨਾਮੁ ਅਰਧਾਂਭਾ ॥
jap man raam naam arDhaaNbhaa.
O mind, meditate and worship the Lord’s Name.
O’ my mind, meditate on the Name of that God who is worthy of worship.
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ; (ਇਹ ਨਾਮ) ਜਪਣ-ਜੋਗ ਹੈ।
جپِمنرامنامُاردھاںبھا॥
اے دل الہیی نام کی یادوریاض کیا یہ یادوریاض کے لائق ہے
ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥੧॥ ਰਹਾਉ ॥
upjamp upaa-ay na paa-ee-ai kathoo gur poorai har parabh laabhaa. ||1|| rahaa-o.
God is never found, even by making all sorts of new efforts. The Lord God is obtained only through the Perfect Guru. ||1||Pause||
We never find (God) by any kinds of secret mantra, which a supposed Guru whispers in our ears (or any other such methods). It is only by meditating under the guidance of the true Guru that God is obtained.||1||pause||
ਕੰਨਾਂ ਵਿਚ ਜੋਈ ਗੁਪਤ ਮੰਤ੍ਰ ਦੇਣ ਆਦਿਕ ਦੇ ਢੰਗ ਨਾਲ ਕਦੇ ਭੀ ਪਰਮਾਤਮਾ ਨਹੀਂ ਮਿਲਦਾ। ਪੂਰੇ ਗੁਰੂ ਦੀ ਰਾਹੀਂ (ਨਾਮ ਜਪ ਕੇ ਹੀ) ਪਰਮਾਤਮਾ ਲੱਭਦਾ ਹੈ ॥੧॥ ਰਹਾਉ ॥
اُپجنّپِاُپاءِنپائیِئےَکتہوُگُرِپوُرےَہرِپ٘ربھُلابھا॥੧॥رہاءُ॥
۔ دوسرے کسی کوشش کانوں میں پوشیدہ منتر سنانے ذہن نشین کرانے سے کبھی الہٰی وسل وملاپ حاصل نہیں ہوتا (1) رہاؤ
ਰਾਮ ਨਾਮੁ ਰਸੁ ਰਾਮ ਰਸਾਇਣੁ ਰਸੁ ਪੀਆ ਗੁਰਮਤਿ ਰਸਭਾ ॥
raam naam ras raam rasaa-in ras pee-aa gurmat rasbhaa.
The Sublime Essence of the Lord’s Name is the source of nectar and bliss; drinking in this Sublime Essence, following the Guru’s Teachings, I have become happy.
(O’ my friends), the relish of God’s Name is the essence of all relishes but that person alone enjoys this relish who (has meditated on it) and drunk its relish as per Guru’s instruction.
ਪਰਮਾਤਮਾ ਦਾ ਨਾਮ-ਰਸ (ਦੁਨੀਆ ਦੇ ਹੋਰ ਸਾਰੇ) ਰਸਾਂ ਦਾ ਘਰ ਹੈ (ਸਭ ਰਸਾਂ ਤੋਂ ਸ੍ਰੇਸ਼ਟ ਹੈ, ਪਰ) ਇਹ ਨਾਮ-ਰਸ ਗੁਰਮੱਤ ਦੇ ਰਸ ਦੀ ਰਾਹੀਂ ਪੀਤਾ ਜਾ ਸਕਦਾ ਹੈ।
رامنامُرسُرامرسائِنھُرسُپیِیاگُرمتِرسبھا॥
رسائن ۔ لطفون کا گھر۔ رسبھا۔ لطف سے
الہٰی نام لطفوں کا گھر ہے یہ نام کا لطف سبق مرشد کے ذریعے لیا جاسکتا ہے ۔
ਲੋਹ ਮਨੂਰ ਕੰਚਨੁ ਮਿਲਿ ਸੰਗਤਿ ਹਰਿ ਉਰ ਧਾਰਿਓ ਗੁਰਿ ਹਰਿਭਾ ॥੨॥
loh manoor kanchan mil sangat har ur Dhaari-o gur haribhaa. ||2||
Even iron slag is transformed into gold, joining the Lord’s Congregation. Through the Guru, the Lord’s Light is enshrined within the heart. ||2||
Just as in the company of (the philosopher’s stone) the rusted iron becomes gold, similarly by joining the congregation (of saintly persons, one) enshrines (God’s Name) in the heart, by Guru’s grace God’s light becomes manifest in that one.||2||
ਸੜਿਆ ਹੋਇਆ ਲੋਹਾ (ਪਾਰਸ ਨੂੰ ਮਿਲ ਕੇ) ਸੋਨਾ (ਹੋ ਜਾਂਦਾ ਹੈ, ਤਿਵੇਂ) ਸੰਗਤ ਵਿਚ ਮਿਲ ਕੇ (ਮਨੁੱਖ) ਪਰਮਾਤਮਾ ਦਾ ਨਾਮ-ਰਸ (ਆਪਣੇ) ਹਿਰਦੇ ਵਿਚ ਵਸਾ ਲੈਂਦਾ ਹੈ, ਗੁਰੂ ਦੀ ਰਾਹੀਂ ਰੱਬੀ ਜੋਤਿ ਉਸ ਦੇ ਅੰਦਰ ਪਰਗਟ ਹੋ ਜਾਂਦੀ ਹੈ ॥੨॥
لوہمنوُرکنّچنُمِلِسنّگتِہرِاُردھارِئوگُرِہرِبھا॥੨॥
۔ لوہ ۔ لوہا۔ نور۔ بوسیدہ لوہا۔ کنچن ۔ سونا۔ ار۔ دل۔ ہربھا۔ الہیی نور۔ (2)
جیسے پرانا بوسیدہ لوہازنگ آلودہ پارس کے چھونے سے ونابن جاتا ہے ۔ ایسے ہی ساتھیوں سے ملکر الہٰی نام کا لطف دلمیں بسانے سے مرشد کی وساطت سےا لہٰی نور ظاہر ہوجاتا ہے (2)
ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾ ॥
ha-umai bikhi-aa nit lobh lubhaanay put kalat mohi lubhibhaa.
Those who are continually lured by greed, egotism and corruption, who are lured away by emotional attachment to their children and spouse
(O’ my friends), they who always remain (intoxicated) with the poison of ego, allured by greed or the attachment for their sons, (daughters), or spouses,
ਜਿਹੜੇ ਮਨੁੱਖ ਹਉਮੈ ਵਿਚ ਗ੍ਰਸੇ ਰਹਿੰਦੇ ਹਨ, ਮਾਇਆ ਦੇ ਲੋਭ ਵਿਚ ਸਦਾ ਫਸੇ ਰਹਿੰਦੇ ਹਨ, ਪੁੱਤਰ ਇਸਤ੍ਰੀ ਦੇ ਮੋਹ ਵਿਚ ਘਿਰੇ ਰਹਿੰਦੇ ਹਨ,
ہئُمےَبِکھِیانِتلوبھِلُبھانےپُتکلتموہِلُبھِبھا॥
ہونمے ۔خودی۔ دکھیا۔ دیاوی سرمایہ۔ لوبھ ۔ لالچ ۔ لبھانے ۔ لالچ کرنا۔ پت۔ بیٹے ۔ کلت۔ عورت۔ موہ لھبھا۔ محبت کا لالچ۔
جو انسان خودی دنیاوی دولت کے لالچ عورت اور اولاد کی محبت میں گرفتار رہتے ہیں ۔
ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥੩॥
tin pag sant na sayvay kabhoo tay manmukh bhoombhar bharbhaa. ||3||
– they never serve at the feet of the Saints; those self-willed manmukhs are filled with ashes. ||3||
they never touch the feet of the saints (Guru and listen to him); the ashes of (the fire of worldly desires) always keep smoldering in them.||3||
ਉਹਨਾਂ ਨੇ ਕਦੇ ਸੰਤ-ਜਨਾਂ ਦੇ ਚਰਨ ਨਹੀਂ ਛੁਹੇ ਹੁੰਦੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਮਨੁੱਖਾਂ ਦੇ ਅੰਦਰ (ਤ੍ਰਿਸ਼ਨਾ ਦੀ) ਭੁੱਬਲ ਧੁੱਖਦੀ ਰਹਿੰਦੀ ਹੈ ॥੩॥
تِنپگسنّتنسیۄےکبہوُتےمنمُکھبھوُنّبھربھربھا॥੩॥
منمکھ بھو نبھر بھروا۔ مرید من بھبل۔ مراد حسد۔ بغض۔ کینہ ۔ شہوت وخواہشات کی دیکھتی راکھ ۔ بھروا۔ بھرار رہتا ہے (3)
کبھی محوبان و عاشقان الہٰی سنتوں کی کبھی خدمت نہیں کی وہ مرید من خوآہشات ، حسد ، بغض وکینہ کی دیکتی راکھ میں دیکتے رہتےہیں (3)
ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥
tumray gun tum hee parabh jaanhu ham paray haar tum sarnabhaa.
O God, You alone know Your Glorious Virtues; I have grown weary – I seek Your Sanctuary.
O’ God, Your merits, only You Yourself know. Having grown weary (of trying all other places),
ਹੇ ਪ੍ਰਭੂ! ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ। ਅਸੀਂ ਜੀਵ (ਹੋਰ ਸਭ ਪਾਸਿਆਂ ਵਲੋਂ) ਹਾਰ ਕੇ ਤੇਰੀ ਹੀ ਸਰਨ ਆ ਪੈਂਦੇ ਹਾਂ।
تُمرےگُنتُمہیِپ٘ربھجانہُہمپرےہارِتُمسرنبھا॥
پرے ہار سر نبھا ۔ شکست خوردہ ہوکر تمہارے زیر پناہ آئے ہیں۔ جیؤ۔ جانہو ۔ جیسے رضا ہو
اے خدا تیرے اوصاف تجھے ہی معلوم ہم نے شکست خورہ ہوکر تیری زیر پناہ آئے ہیں۔
ਜਿਉ ਜਾਨਹੁ ਤਿਉ ਰਾਖਹੁ ਸੁਆਮੀ ਜਨ ਨਾਨਕੁ ਦਾਸੁ ਤੁਮਨਭਾ ॥੪॥੬॥ ਛਕਾ ੧ ॥
ji-o jaanhu ti-o raakho su-aamee jan naanak daas tumnabhaa. ||4||6|| chhakaa 1.
As You know best, You preserve and protect me, O my Lord and Master; servant Nanak is Your slave. ||4||6|| Chhakaa 1.
we have come to Your refuge. In whatever way You know, save Nanak, Your slave.||4||6||
ਹੇ ਸੁਆਮੀ! ਜਿਵੇਂ ਹੋ ਸਕੇ, ਮੇਰੀ ਰੱਖਿਆ ਕਰ (ਮੈਂ) ਨਾਨਕ ਤੇਰਾ ਹੀ ਦਾਸ ਹਾਂ ॥੪॥੬॥ ਛਕਾ ੧ ॥
جِءُجانہُتِءُراکھہُسُیامیِجننانکُداسُتُمنبھا॥੪॥੬॥چھکا੧॥
۔ رکاھہو۔ بچاؤ۔ داس تمنبھا۔ تمہارے غلام ہے ۔
جیسے تو سمجھے تیری رضا وفرمان ہو میرے آقا بچاؤ برائیوں سے ۔خدمتگار نانک تیرا ہی خدمتگار و غلام ہے ۔
ਪ੍ਰਭਾਤੀ ਬਿਭਾਸ ਪੜਤਾਲ ਮਹਲਾ ੪
parbhaatee bibhaas parh-taal mehlaa 4
Prabhaatee, Bibhaas, Partaal, Fourth Mehl:
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਪੜਤਾਲ’।
پ٘ربھاتیِبِبھاسپڑتالمہلا੪
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک آفاقی خالق خدا۔ سچے گرو کی فضل سے احساس ہوا
ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥
jap man har har naam niDhaan.
O mind, meditate on the Treasure of the Name of the Lord, Har, Har.
O’ my mind, meditate on God’s Name,
ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ (ਇਹੀ ਹੈ ਅਸਲ) ਖ਼ਜ਼ਾਨਾ।
جپِمنہرِہرِنامُنِدھان॥
ندھان۔ خزانہ
اے دل الہیی نام کی یادکر جو حقیقی خذانہ ہے
ਹਰਿ ਦਰਗਹ ਪਾਵਹਿ ਮਾਨ ॥
har dargeh paavahi maan.
You shall be honored in the Court of the Lord.
the treasure of (virtues), so that you may obtain honor in God’s court.
(ਨਾਮ ਦੀ ਬਰਕਤਿ ਨਾਲ) ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।
ہرِدرگہپاۄہِمان॥
۔ درگیہہ۔ عدالت۔ مان ۔ عزت و وقار
تکاہ الہٰی عدالت میں تجھے تجھے توقیر و وقار حاصل ہو تاکہ الہٰی عدالت میں تجھے تجھے توقیر و وقار حاصل ہو
ਜਿਨਿ ਜਪਿਆ ਤੇ ਪਾਰਿ ਪਰਾਨ ॥੧॥ ਰਹਾਉ ॥
jin japi-aa tay paar paraan. ||1|| rahaa-o.
Those who chant and meditate shall be carried across to the other shore. ||1||Pause||
They who have meditated (on God’s Name) have been ferried across (this worldly ocean).||1||pause||
ਜਿਸ ਜਿਸ ਨੇ ਨਾਮ ਜਪਿਆ ਹੈ ਉਹ ਸਭ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ ਰਹਾਉ ॥
جِنِجپِیاتےپارِپران॥੧॥رہاءُ॥
۔ جپیا۔ یادوریاض کی ۔ پار پران ۔ کامیابی حاصل کی ۔ رہاؤ
۔ جنہوں نے یادوریاض کی روحانی اخلاقی طور پر زندگی میں کامیابی حاصل کی (1) رہاؤ ۔
ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥
sun man har har naam kar Dhi-aan.
Listen, O mind: meditate on the Name of the Lord, Har, Har.
O’ my mind listen to God’s Name, while paying full attention to it.
ਹੇ (ਮੇਰੇ) ਮਨ! ਧਿਆਨ ਜੋੜ ਕੇ ਸਦਾ ਪਰਮਾਤਮਾ ਦਾ ਨਾਮ ਸੁਣਿਆ ਕਰ।
سُنِمنہرِہرِنامُکرِدھِیانُ॥
۔ دھیان ۔ توجہ ۔
اے دل سن الہٰی نام میں دھیان لگا
ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥
sun man har keerat athsath majaan.
Listen, O mind: the Kirtan of the Lord’s Praises is equal to bathing at the sixty-eight sacred shrines of pilgrimage.
O’ my mind, listen to the praise of God; this has the merit of bathing at the sixty-eight holy places.
ਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ (ਇਹੀ ਹੈ) ਅਠਾਹਠ ਤੀਰਥਾਂ ਦਾ ਇਸ਼ਨਾਨ।
سُنِمنہرِکیِرتِاٹھسٹھِمجانُ॥
ہر کیرت ۔ الہٰی صفت صلاح۔ حمدوثناہ ۔ اٹھ سٹھ مجان۔ اڑسٹھ زیارت گاہوں کی زیارت ہے ۔
۔ اے دل سن الہٰی حمدوثناہ اڑصتھ زیارت گاہوں کی زیارت ہے ۔
ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥੧॥
sun man gurmukh paavahi maan. ||1||
Listen, O mind: as Gurmukh, you shall be blessed with honor. ||1||
O’ my mind, seeking the shelter of the Guru listen to (the recitation of God’s Name. By doing this) you would obtain honor (in God’s court).||1||
ਹੇ ਮਨ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣਿਆ ਕਰ (ਲੋਕ ਪਰਲੋਕ ਵਿਚ) ਇੱਜ਼ਤ ਖੱਟੇਂਗਾ ॥੧॥
سُنِمنگُرمُکھِپاۄہِمانُ॥੧॥
گورمکھ ۔ گرویا مرشد کے زریعے یا مرید مرشد وہکر (1)
اے دل سن مرید مرشد عزت کماتا ہے (1)
ਜਪਿ ਮਨ ਪਰਮੇਸੁਰੁ ਪਰਧਾਨੁ ॥
jap man parmaysur parDhaan.
O mind, chant and meditate on the Supreme Transcendent Lord God.
O’ my mind, meditate upon the all pervading supreme God,
ਹੇ ਮਨ! ਪਰਮੇਸਰ (ਦਾ ਨਾਮ) ਜਪਿਆ ਕਰ (ਉਹੀ ਸਭ ਤੋਂ) ਵੱਡਾ (ਹੈ)।
جپِمنپرمیسُرُپردھانُ॥
پرمیسور۔ پرم ایسور۔ بھاری مالک ۔پردھان ۔ مقبول عام۔
اے دل یاد کر خدا کو جو اکبر ہے بڑا ہے ۔
ਖਿਨ ਖੋਵੈ ਪਾਪ ਕੋਟਾਨ ॥
khin khovai paap kotaan.
Millions of sins shall be destroyed in an instant.
who in an instant destroys millions of sins.
(ਨਾਮ ਜਪਣ ਦੀ ਬਰਕਤਿ ਨਾਲ) ਕ੍ਰੋੜਾਂ ਪਾਪਾਂ ਦਾ ਨਾਸ (ਇਕ) ਖਿਨ ਵਿਚ ਹੋ ਜਾਂਦਾ ਹੈ।
کھِنکھوۄےَپاپکوٹان॥
کھن۔ معمولی وقفے کے اندر۔ کھوکے ۔مٹاتا ہے ۔ پاپ کوٹان ۔ کروڑوں گناہ۔
جو معمولی وقفے کے اندر کروڑون عیب دور کر دتیا ہے گناہ مٹا دیتا ہے
ਮਿਲੁ ਨਾਨਕ ਹਰਿ ਭਗਵਾਨ ॥੨॥੧॥੭॥
mil naanak har bhagvaan. ||2||1||7||
O Nanak, you shall meet with the Lord God. ||2||1||7||
(In short) O’ Nanak, always remain attuned to God (by meditating on His Name).||2||1||7||
ਹੇ ਨਾਨਕ! ਸਦਾ ਹਰੀ ਭਗਵਾਨ (ਦੇ ਚਰਨਾਂ ਵਿਚ) ਜੁੜਿਆ ਰਹੁ ॥੨॥੧॥੭॥
مِلُنانکہرِبھگۄان॥੨॥੧॥੭॥
مل۔ مل جائیگا۔
۔ اے نانک۔ ہمیشہ خدا سے ملاپ رکھو
ਪ੍ਰਭਾਤੀ ਮਹਲਾ ੫ ਬਿਭਾਸ
parbhaatee mehlaa 5 bibhaas
Prabhaatee, Fifth Mehl, Bibhaas:
ਰਾਗ ਪ੍ਰਭਾਤੀ/ਬਿਭਾਗ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
پ٘ربھاتیِمہلا੫بِبھاس
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک آفاقی خالق خدا۔ سچے گرو کی فضل سے احساس ہوا
ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥
man har kee-aa tan sabh saaji-aa.
The Lord created the mind, and fashioned the entire body.
(O’ my friends), that God who created your mind, fashioned your entire body,
ਜਿਸ ਪਰਮਾਤਮਾ ਨੇ (ਤੇਰਾ) ਮਨ ਬਣਾਇਆ, (ਤੇਰਾ) ਸਰੀਰ ਬਣਾਇਆ,
منُہرِکیِیاتنُسبھُساجِیا॥
تن ۔ جسم۔ ساجیا۔ پیدا کیا ۔
اے انسان جس خدا تیرا من پیدا کیا ہے اور تیرا جسم مکمل کیا ہے ۔
ਪੰਚ ਤਤ ਰਚਿ ਜੋਤਿ ਨਿਵਾਜਿਆ ॥
panch tat rach jot nivaaji-aa.
From the five elements, He formed it, and infused His Light within it.
and making your frame out of five elements (air, fire, earth, ether, and water) blessed it with His light (and soul).
(ਮਿੱਟੀ ਹਵਾ ਆਦਿਕ) ਪੰਜ ਤੱਤਾਂ ਦਾ ਪੁਤਲਾ ਬਣਾ ਕੇ (ਉਸ ਨੂੰ ਆਪਣੀ) ਜੋਤਿ ਨਾਲ ਸੋਹਣਾ ਬਣਾ ਦਿੱਤਾ,
پنّچتترچِجوتِنِۄاجِیا॥
پنچ تت۔ پانچ مادیات ۔ من ہرکیا ۔ دل ۔ جوت ۔ نور ۔ روح۔ رچ۔پیدا کرکے ۔ نواز یا۔ عظمت۔ عنایت کی ۔
پانچ مادیات پیدا کرکے اسمیں روح و نور سے سجائیا ہے
ਸਿਹਜਾ ਧਰਤਿ ਬਰਤਨ ਕਉ ਪਾਨੀ ॥
sihjaa Dharat bartan ka-o paanee.
He made the earth its bed, and water for it to use.
He gave you earth for rest and water for your use.
(ਜਿਸ ਨੇ ਤੈਨੂੰ) ਲੇਟਣ ਵਾਸਤੇ ਧਰਤੀ ਦਿੱਤੀ, (ਜਿਸ ਨੇ ਤੈਨੂੰ) ਵਰਤਣ ਲਈ ਪਾਣੀ ਦਿੱਤਾ,
سِہجادھرتِبرتنکءُپانیِ॥
سہجا۔ خوآہگاہ ۔ دھرت۔ زمین۔ برتن ۔ استعمال کرنے کے لئے پانی۔
۔ جس نے یترے لئے خوآبگاہ بنائی ہے استعمال کے لئے پانی دیا ہے
ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥੧॥
nimakh na visaarahu sayvhu saarigpaanee. ||1||
Do not forget Him for an instant; serve the Lord of the World. ||1||
Don’t forsake that God even for a moment, serve Him (by always meditating on His Name).||1||
ਉਸ ਪਰਮਾਤਮਾ ਨੂੰ ਕਦੇ ਨਾਹ ਭੁਲਾਓ, ਉਸ ਨੂੰ (ਹਰ ਵੇਲੇ) ਸਿਮਰਦੇ ਰਹੋ ॥੧॥
نِمکھنۄِسارہُسیۄہُسارِگپانیِ॥੧॥
نمکھ ۔ آنکھ جھپکنے کے لئے وسارہو ۔ بھلاؤ۔ سارنگ پانی ۔ خدا (1)
اسے کبھی فراموش نہ کرؤ آنکھ جھپکنے کے عرصے کے لئے بھی اور خدمت خدا کرؤ (1)
ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥
man satgur sayv ho-ay param gatay.
O mind, serve the True Guru, and obtain the supreme status.
O’ my mind, obtain supreme (spiritual) status by serving the true Guru.
ਹੇ (ਮੇਰੇ) ਮਨ! ਗੁਰੂ ਦੀ ਸਰਨ ਪਿਆ ਰਹੁ (ਇਸ ਤਰ੍ਹਾਂ) ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
منستِگُرُسیۄِہوءِپرمگتے॥
پرم گتے ۔ بلند روحانی واخلاقی ہستی
اے دل خدمت مرشد سے بلند روحانی واخلاقی زندگی بن جاتی ہے
ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥੧॥ ਰਹਾਉ ॥
harakh sog tay raheh niraaraa taaN too paavahi paranpatay. ||1|| rahaa-o.
If you remain unattached and unaffected by sorrow and joy, then you shall find the Lord of Life. ||1||Pause||
If you remain unaffected) by happiness or sorrow, you would meet (God) the Master of our life-breaths.||1||pause||
ਜੇ ਤੂੰ (ਗੁਰੂ ਦੇ ਦਰ ਤੇ ਰਹਿ ਕੇ) ਖ਼ੁਸ਼ੀ ਗ਼ਮੀ ਤੋਂ ਨਿਰਲੇਪ ਟਿਕਿਆ ਰਹੇਂ, ਤਾਂ ਤੂੰ ਜਿੰਦ ਦੇ ਮਾਲਕ ਪ੍ਰਭੂ ਨੂੰ ਮਿਲ ਪਏਂਗਾ ॥੧॥ ਰਹਾਉ ॥
ہرکھسوگتےرہہِنِراراتاںتوُپاۄہِپ٘رانپتے॥੧॥رہاءُ॥
۔ ہرکھ ۔ خوشی۔ سوگ۔ غمی ۔ نرار۔ علیحدہ ۔پران پتے ۔ مالک زندگی (1) رہاؤ۔
۔ جو اگر تو غمی خوشی سے بیلاگ رہیگا تو تیرا ملاپ زندگی کے مالک سے ہوجائیگا۔ رہاؤ۔
ਕਾਪੜ ਭੋਗ ਰਸ ਅਨਿਕ ਭੁੰਚਾਏ ॥
kaaparh bhog ras anik bhunchaa-ay.
He makes all the various pleasures, clothes and foods for you to enjoy.
(O’ my mind, He who) has helped you enjoy beautiful clothes, and relishes of many foods,
ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ (ਕਿਸਮਾਂ ਦੇ) ਕੱਪੜੇ ਵਰਤਣ ਨੂੰ ਦਿੱਤੇ, ਜਿਸ ਨੇ ਤੈਨੂੰ ਅਨੇਕਾਂ ਚੰਗੇ ਚੰਗੇ ਪਦਾਰਥ ਖਾਣ-ਪੀਣ ਨੂੰ ਦਿੱਤੇ,
کاپڑبھوگرسانِکبھُنّچاۓ॥
کاپڑ۔ کپڑے ۔ بھوگ رس۔ کھانے کا مزہ۔ انک۔ بیشمار۔ بھنچائے ۔ دییئے ۔
جس نے تجھے پہننے کے لئے کپڑے پر لطف بیشمار قسموں کے کھانے پہنچاتا ہے
ਮਾਤ ਪਿਤਾ ਕੁਟੰਬ ਸਗਲ ਬਨਾਏ ॥
maat pitaa kutamb sagal banaa-ay.
He made your mother, father and all relatives.
who created your mother, father, and all the family members,
ਜਿਸ ਨੇ ਤੇਰੇ ਵਾਸਤੇ ਮਾਂ ਪਿਉ ਪਰਵਾਰ (ਆਦਿਕ) ਸਾਰੇ ਸੰਬੰਧੀ ਬਣਾ ਦਿੱਤੇ,
ماتپِتاکُٹنّبسگلبناۓ॥
کٹب ۔ قبیلہ ۔
۔ ماں باپ ۔ قبیلہ پیدا کیا ہے ۔
ਰਿਜਕੁ ਸਮਾਹੇ ਜਲਿ ਥਲਿ ਮੀਤ ॥
rijak samaahay jal thal meet.
He provides sustenance to all, in the water and on the land, O friend.
and O’ my friend, who provided you with sustenance both in water and on earth,
ਹੇ ਮਿੱਤਰ! ਜਿਹੜਾ ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਹਰ ਥਾਂ ਜੀਵਾਂ ਨੂੰ) ਰਿਜ਼ਕ ਅਪੜਾਂਦਾ ਹੈ,
رِجکُسماہےجلِتھلِمیِت॥
رزق ۔ روزی۔ جل تھل۔ پانی اور زمین ۔ میت۔ دوست۔
۔ روزی دیتا ہےجو پانی زمین غرض یہ کہ ہر جگہ پہنچاتا ہے
ਸੋ ਹਰਿ ਸੇਵਹੁ ਨੀਤਾ ਨੀਤ ॥੨॥
so har sayvhu neetaa neet. ||2||
So serve the Lord, forever and ever. ||2||
serve that God day after day.||2||
ਉਸ ਪਰਮਾਤਮਾ ਨੂੰ ਸਦਾ ਹੀ ਸਦਾ ਹੀ ਯਾਦ ਕਰਦੇ ਰਹੋ ॥੨॥
سوہرِسیۄہُنیِتانیِت॥੨॥
نتانیت۔ ہر روز (2)
اُسکی ہر روز خدمت کرو اور یاد کرؤ (2)
ਤਹਾ ਸਖਾਈ ਜਹ ਕੋਇ ਨ ਹੋਵੈ ॥
tahaa sakhaa-ee jah ko-ay na hovai.
He shall be your Helper and Support there, where no one else can help you.
(O’ my friend), that God becomes your helper, where there is no one else available.
ਜਿੱਥੇ ਕੋਈ ਭੀ ਮਦਦ ਨਹੀਂ ਕਰ ਸਕਦਾ, ਪਰਮਾਤਮਾ ਉੱਥੇ (ਭੀ) ਸਾਥੀ ਬਣਦਾ ਹੈ,
تہاسکھائیِجہکوءِنہوۄےَ॥
سکھائی ۔ ساتھی ۔ مددگار۔
اے انسان جہاں تیرا کوئی یارومددگار نہیں وہاں تیرا یار ومددگار ہوت اہے
ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥
kot apraaDh ik khin meh Dhovai.
He washes away millions of sins in an instant.
In an instant, He washes off millions of one’s sins.
(ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਧੋ ਦੇਂਦਾ ਹੈ।
کوٹِاپ٘رادھاِککھِنمہِدھوۄےَ॥
کوٹ اپرادھ ۔ کروڑون گناہ۔ دہووے ۔ مٹاتا ہے
۔ تیرے کروڑون گناہگاریاں ایک منٹ میں صاف کر دیتا ہے
ਦਾਤਿ ਕਰੈ ਨਹੀ ਪਛੋੁਤਾਵੈ ॥
daat karai nahee pachhotaavai.
He bestows His Gifts, and never regrets them.
He bestows (many gifts, but) never regrets.
ਉਹ ਪ੍ਰਭੂ (ਸਭ ਜੀਵਾਂ ਨੂੰ) ਦਾਤਾਂ ਦੇਂਦਾ ਰਹਿੰਦਾ ਹੈ, ਕਦੇ (ਇਸ ਗੱਲੋਂ) ਪਛੁਤਾਂਦਾ ਨਹੀਂ।
داتِکرےَنہیِپچھد਼تاۄےَ॥
۔ دات۔ سخاوت۔ دیتا ہے ۔
اور دیکر اسکا افسوس یا پچھتاتا نہیں
ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥੩॥
aykaa bakhas fir bahur na bulaavai. ||3||
He forgives, once and for all, and never asks for one’s account again. ||3||
If once He forgives, He doesn’t call that person again (to account).||3||
(ਜਿਸ ਪ੍ਰਾਣੀ ਉਤੇ) ਇਕ ਵਾਰੀ ਬਖ਼ਸ਼ਸ਼ ਕਰ ਦੇਂਦਾ ਹੈ, ਉਸ ਨੂੰ (ਉਸ ਦੇ ਲੇਖਾ ਮੰਗਣ ਲਈ) ਫਿਰ ਨਹੀਂ ਸੱਦਦਾ ॥੩॥
ایکابکھسپھِرِبہُرِنبُلاۄےَ॥੩॥
بہور۔ دوبار۔ بلاوے ۔ بلاتا ۔ حساب نہیں مانگتا (3)
اور ایکبار بخشش کرکے حسابنہیں مانگتا (3)