Urdu-Raw-Page-1095

ਤੁਧੁ ਥਾਪੇ ਚਾਰੇ ਜੁਗ ਤੂ ਕਰਤਾ ਸਗਲ ਧਰਣ ॥
tuDh thaapay chaaray jug too kartaa sagal Dharan.
You established the four ages; You are the Creator of all worlds.
You have established all the four yugas (ages), and You are the creator of the entire earth.
You have established spiritual evolution, and You are the creator of the entire earth (soul).
ਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ (ਸਮਾ ਬਣਾਣ ਵਾਲਾ ਤੇ ਸਮੇ ਦੀ ਵੰਡ ਕਰਨ ਵਾਲਾ ਤੂੰ ਹੀ ਹੈਂ)।
تُدھُتھاپےچارےجُگتوُکرتاسگلدھرنھ॥
تھاپے ۔ بنائے ۔ کرتا سگل دھرن۔ ساری زمین بنا نے والا۔
آپ نے روحانی ارتقاء قائم کیا ہے ، اور آپ ساری زمین (روح) کے خالق ہیں۔

ਤੁਧੁ ਆਵਣ ਜਾਣਾ ਕੀਆ ਤੁਧੁ ਲੇਪੁ ਨ ਲਗੈ ਤ੍ਰਿਣ ॥
tuDh aavan jaanaa kee-aa tuDh layp na lagai tarin.
You created the comings and goings of reincarnation; not even a particle of filth sticks to You.
You have established (the process of) coming and going’, but this process does not affect you at all.
You have established the process of spiritual death, but this process does not affect you at all.
(ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੈ, (ਜਨਮ ਮਰਨ ਦੇ ਗੇੜ ਦਾ) ਰਤਾ ਭੀ ਪ੍ਰਭਾਵ ਤੇਰੇ ਉਤੇ ਨਹੀਂ ਪੈਂਦਾ।
تُدھُآۄنھجانھاکیِیاتُدھُلیپُنلگےَت٘رِنھ॥
آون جان۔ آواگون۔ تناسخ۔ لیپ ۔ لاگ۔ اثر۔ ترن۔ تنکا۔
تناسخ اور آواگون تیرا بنائیا ہوا ہے مگر تجھ پر اسکا ایک تنکے برابر اثر نہیں۔

ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥
jis hoveh aap da-i-aal tis laaveh satgur charan.
As you are merciful, You attach us to the Feet of the True Guru.
On whom You become merciful, You attach that person to the shelter of the feet (Divine Word) of the true Guru.
ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਦਿਆਲ ਹੁੰਦਾ ਹੈਂ ਉਸ ਨੂੰ ਗੁਰੂ ਦੀ ਚਰਨੀਂ ਲਾਂਦਾ ਹੈਂ,
جِسُہوۄہِآپِدئِیالُتِسُلاۄہِستِگُرچرنھ॥
ستگر چرن ۔ سچے مرشد کے پاؤں۔
جس پر تو مہربان ہوتاہے اسے سچے مرشد کے پاوں لگاتا ہے

ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥੨॥
too horat upaa-ay na labhhee abhinaasee sarisat karan. ||2||
You cannot be found by any other efforts; You are the eternal, imperishable Creator of the Universe. ||2||
O’ imperishable Creator of the universe, You can not be found by any other way except through the true Guru. ||2||
(ਕਿਉਂਕਿ) ਹੇ ਸ੍ਰਿਸ਼ਟੀ-ਕਰਤਾ ਅਬਿਨਾਸ਼ੀ ਪ੍ਰਭੂ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕਿਸੇ ਭੀ ਉਪਾਵ ਨਾਲ ਤੂੰ ਮਿਲ ਨਹੀਂ ਸਕਦਾ ॥੨॥
توُہورتُاُپاءِنلبھہیِابِناسیِس٘رِسٹِکرنھ॥੨॥
اپائے ۔ کوشش سر سٹ کرن ۔ کار ساز عالم ۔
اے لافناہ کارساز کرتار عالم دوسری کوشش معلوم نہیں ہوتی جس سے تیرا ملاپ حاصل ہوا۔

ਡਖਣੇ ਮਃ ੫ ॥
dakh-nay mehlaa 5.
Dakhanay, Fifth Mehl:
ڈکھنھےمਃ੫॥

ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥
jay too vateh any-nay habhDharat suhaavee ho-ay.
If You come into my courtyard, all the earth becomes beautiful.
O’ my Beloved, if You come into the courtyard (of my mind) then the entire land (of my body) would become delighted,
ਹੇ ਪ੍ਰਭੂ-ਕੰਤ! ਜੇ ਤੂੰ ਮੇਰੇ (ਹਿਰਦੇ-) ਵੇਹੜੇ ਵਿਚ ਆ ਜਾਏਂ, ਤਾਂ ਮੇਰਾ ਸਾਰਾ ਸਰੀਰ ਹੀ ਸੋਹਣਾ ਹੋ ਜਾਂਦਾ ਹੈ।
جےتوُۄتہِانّگنْنھےہبھدھرتِسُہاۄیِہوءِ॥
وتیہہ۔ آجائے ۔ انگنے ۔ آنگن۔ صحن۔ سبھ دھرت۔ ساری زمین۔ سہاوی۔
اے خدا اگر تو میرے ذہن میں بس جائے تو میرا جسم خوبصورت ہوجائے

ਹਿਕਸੁ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ ॥੧॥
hikas kantai baahree maidee vaat na puchhai ko-ay. ||1||
Other than the One Lord, my Husband, no one else cares for me. ||1||
but without my Spouse (God), no one cares about my inner soul. ||1||
ਪਰ ਇਕ ਖਸਮ-ਪ੍ਰਭੂ ਤੋਂ ਬਿਨਾ ਕੋਈ ਮੇਰੀ ਖ਼ਬਰ-ਸੁਰਤ ਹੀ ਨਹੀਂ ਪੁੱਛਦਾ (ਭਾਵ, ਜੇ ਪ੍ਰਭੂ ਹਿਰਦੇ ਵਿਚ ਵੱਸ ਪਏ, ਤਾਂ ਸਾਰੇ ਸ਼ੁਭ ਗੁਣਾਂ ਨਾਲ ਗਿਆਨ ਇੰਦ੍ਰੇ ਚਮਕ ਉਠਦੇ ਹਨ। ਜੇ ਪ੍ਰਭੂ ਤੋਂ ਵਿਛੋੜਾ ਹੈ ਤਾਂ ਕੋਈ ਸ਼ੁਭ ਗੁਣ ਨੇੜੇ ਨਹੀਂ ਢੁਕਦਾ) ॥੧॥
ہِکسُکنّتےَباہریِمیَڈیِۄاتنپُچھےَکوءِ॥੧॥
خوبصورت۔ بکس۔ ایک۔ کنتے ۔ خاوند۔ میڈی
۔ تیرے بغیر میریکوئی قدروقیمت نہیں

ਮਃ ੫ ॥
mehlaa 5.
Fifth Guru:
مਃ੫॥

ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥
habhay tol suhaavanay saho baithaa anyan mal.
All my adornments become beautiful, when You, O Lord, sit in my courtyard and make it Yours.
All things appear very beautiful to me, when my spouse is occupying the courtyard of my heart.
All things appear very beautiful to me (spiritually in bliss), when my spouse (God) is established in my heart.
ਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਾਰੇ ਪਦਾਰਥ (ਵਰਤਣੇ) ਫਬਦੇ ਹਨ,
ہبھےٹولسُہاۄنھےسہُبیَٹھاانّگنْنھُملِ॥
کول۔ نعمتیں۔ سہاونے ۔ اچھی ہیں۔ سوہ۔ خاوند۔
جس کے ذہن و دل و دماغ میں خدا بس جائے اسکے لئے تمام نعتمیں پر لطف ہوجاتی ہیں۔

ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥
pahee na vanjai birtharhaa jo ghar aavai chal. ||2||
Then no traveller who comes to my home shall leave empty-handed. ||2||
At that time, I feel so kind and generous that) no wayfarer who happens to come (to my house) goes empty handed, (and I want to be helpful to everybody). ||2||
The person who leaves worldly attractions focuses on the inner soul does not leave this world empty handed.
(ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ ॥੨॥
پہیِنۄنّجنْےَبِرتھڑاجوگھرِآۄےَچلِ॥੨॥
پہی ۔ مسافر۔ ونجھے ۔ جاتا۔ برتھڑا۔ خالی۔
جو زندگی کا مسافر بیرونی نعمتوں کو چھوڑ کر ذہن نشین ہوجاتا ہے وہ اس دنیا سے خالی ہاتھ نہیں جاتا۔

ਮਃ ੫ ॥
mehlaa 5.
Fifth Guru:
مਃ੫॥

ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥
sayj vichhaa-ee kant koo kee-aa habh seegaar.
I have spread out my bed for You, O my Husband Lord, and applied all my decorations.
I spread the couch (of my mind) for my groom (God), and adorned myself with all kinds of decorations.
I have spread out my bed (soul) for You, O’ my Husband-God, and applied all my decorations of Naam.
ਮੈਂ ਪਤੀ ਨੂੰ ਮਿਲਣ ਵਾਸਤੇ ਸੇਜ ਵਿਛਾਈ ਤੇ ਹੋਰ ਸਾਰਾ ਹਾਰ-ਸਿੰਗਾਰ ਕੀਤਾ (ਹਿਰਦਾ-ਸੇਜ ਸਜਾਣ ਵਾਸਤੇ ਕਈ ਧਾਰਮਿਕ ਸਾਧਨ ਕੀਤੇ),
سیجۄِچھائیِکنّتکوُکیِیاہبھُسیِگارُ॥
سیج۔ بستر۔ کنت ۔ خاوند۔ کو ۔ واسطے ۔ ہبھ سارے ۔ سیگار۔ آراسگتی۔
میں خاوند کے ملاپ کے لئے خفتگاہ کو آراستہ کیا

ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥੩॥
itee manjh na samaava-ee jay gal pahiraa haar. ||3||
But even this is not pleasing to me, to wear a garland around my neck. ||3||
(But, when God came and embraced me, I didn’t want anything between Him and me. So much so that I didn’t like) even the (tiny) distance separating me from Him, when I (kept wearing) the necklace around my neck. ||3||
But even this is not pleasing to me, to wear a garland around my neck, so that even a garland should not cause any separation from Him. ||3||
ਪਰ ਹੁਣ (ਜਦੋਂ ਉਹ ਮਿਲ ਪਿਆ ਹੈ ਤਾਂ) ਜੇ ਮੈਂ (ਆਪਣੇ ਗਲ ਵਿਚ) ਇਕ ਹਾਰ ਭੀ ਪਹਿਨ ਲਵਾਂ (ਤਾਂ ਇਹ ਹਾਰ ਪਤੀ-ਮਿਲਾਪ ਦੇ ਰਸਤੇ ਵਿਚ ਵਿੱਥ ਪਾਂਦਾ ਹੈ, ਤੇ) ਪਤੀ ਤੇ ਮੇਰੇ ਵਿਚਕਾਰ ਇਤਨੀ ਵਿੱਥ ਨੂੰ ਭੀ ਸਮਾਈ ਨਹੀਂ ਹੈ (ਭਾਵ, ਲੋਕਾਚਾਰੀ ਧਾਰਮਿਕ ਸਾਧਨ ਪਤੀ-ਮਿਲਾਪ ਦੇ ਰਸਤੇ ਵਿਚ ਰੁਕਾਵਟ ਹਨ) ॥੩॥
اِتیِمنّجھِنسماۄئیِجےگلِپہِراہارُ॥੩॥
اتی ۔ اتنا۔ منجھ۔ وتھ ۔ فاصلہ ۔ سماویئی۔ اچھی نہیں لگتی۔ پہرا ۔ پہنوں۔
۔ اور اب اتنا فاصلہ بھی برداشت سے باہر ہے کرگلے میں ہار یا مالا پہنلوں۔ مراد میں نے الہٰی ماپ کے لئے بہت سے مذہبی فرائض ادا کئے ہیں مگر اب جب ملاپ ہوگیا وہ الہٰی ملاپ رکاوٹ بن رہے ہیں۔

ਪਉੜੀ ॥
pa-orhee.
Pauree:
پئُڑیِ॥

ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥
too paarbarahm parmaysar jon na aavhee.
O Supreme Lord God, O Transcendent Lord, You do not take birth.
O’ the all-pervading God, You are God of all gods, You don’t go through existences.
ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ।
توُپارب٘رہمُپرمیسرُجونِنآۄہیِ॥
پار برہم۔ کمایاب بنانیوالا۔ پرمیسور۔ اعلے مالک۔ جون ۔ جنم۔
اے خدا کا میاب بنانے والا ہے

ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥
too hukmee saajeh sarisat saaj samaavahee.
By the Hukam of Your Command, You formed the Universe; forming it, You merge into it.
By Your Will, You create the universe and after creating it, You pervade in it.
ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ (ਇਸ ਵਿਚ) ਵਿਆਪਕ ਹੈਂ।
توُہُکمیِساجہِس٘رِسٹِساجِسماۄہیِ॥
ساجیہہ سر سٹ ۔ دنیا پیدا کرکے ۔ ساج سماوہی۔ پیدا کر کے اسمیں بستا ہے ۔
اور سب سے بڑا مالک عالم آئیا اور آپ اس میں بستا ہے ۔

ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥
tayraa roop na jaa-ee lakhi-aa ki-o tujheh Dhi-aavahee.
Your Form cannot be known; how can one meditate on You?
Your form cannot be described, so how could people meditate on You?
ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ?
تیراروُپُنجائیِلکھِیاکِءُتُجھہِدھِیاۄہیِ॥
لکھیا۔ سمجھیا۔ کیؤ ۔ گیسے ۔
تیرا شکل و صورت بیان نہیں ہو سکتی ۔ تو پھر تیری حمدوثناہ کیسے کیجائے ۔

ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ ॥
too sabh meh varteh aap kudratdaykhaavahee.
You are pervading and permeating all; You Yourself reveal Your creative potency.
You pervade in all and exhibit Your power in all.
ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਆਪ ਮੌਜੂਦ ਹੈਂ, (ਸਭ ਵਿਚ) ਆਪਣੀ ਤਾਕਤ ਵਿਖਾ ਰਿਹਾ ਹੈਂ।
توُسبھمہِۄرتہِآپِکُدرتِدیکھاۄہیِ॥
ورتیہہ۔ بستا ہے ۔ قدرت طاقت
تو سبھ میں بس کر اپنی طاقت دکھا رہا ہے ۔

ਤੇਰੀ ਭਗਤਿ ਭਰੇ ਭੰਡਾਰ ਤੋਟਿ ਨ ਆਵਹੀ ॥
tayree bhagatbharay bhandaar tot na aavhee.
Your treasures of devotional worship are overflowing; they never decrease.
Your storehouses are filled with devotion, which never fall short.
(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ਜੋ ਕਦੇ ਮੁੱਕ ਨਹੀਂ ਸਕਦੇ,
تیریِبھگتِبھرےبھنّڈارتوٹِنآۄہیِ॥
۔ توٹ۔ گمی۔
تیرے پاس تیری عبادت وریاضت مراد بھگتی کے خزانے بھرے ہوئے ہیں جن میں کبھی کمی واقع نہیں ہوتی۔

ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥
ayhi ratan javayhar laal keem na paavhee.
These gems, jewels and diamonds – their value cannot be estimated.
(These treasures of virtues are like such precious) jewels and diamonds, who’s worth can never be estimated.
ਤੇਰੇ ਗੁਣਾਂ ਦੇ ਖ਼ਜ਼ਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਦੇ ਇਵਜ਼ ਵਿਚ ਗੁਣਾਂ ਦੇ ਖ਼ਜ਼ਾਨੇ ਮਿਲ ਸਕਣ)।
ایہِرتنجۄیہرلالکیِمنپاۄہیِ॥
کیم ۔ قیمت۔
تیرے اوصاف لعل و جواہرات کی مانند قیمتی ہیں جن کی قیمت مقرر نہیں کی جا سکتی ۔

ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥
jis hoveh aap da-i-aal tis satgur sayvaa laavhee.
As You Yourself become merciful, You link us to the service of the True Guru.
On whom You become merciful, You yoke that person to the service of the true Guru.
ਜਿਸ ਜੀਵ ਉਤੇ ਤੂੰ ਦਇਆ ਕਰਦਾ ਹੈਂ ਉਸ ਨੂੰ ਸਤਿਗੁਰੂ ਦੀ ਸੇਵਾ ਵਿਚ ਜੋੜਦਾ ਹੈਂ।
جِسُہوۄہِآپِدئِیالُتِسُستِگُرسیۄالاۄہیِ॥
اے خدا جس پر تو مہربان ہوتاہے اسے سچے مرشد کی خدمت میں لگاا ہے ۔

ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥੩॥
tis kaday na aavai tot jo har gun gaavhee. ||3||
One who sings the Glorious Praises of the Lord, never suffers any deficiency. ||3||
(In short, the fortunate person) who sings praises of God, never faces any kind of shortage. ||3||
He never faces any spiritual deficiency, One who sings the Glorious Praises of God. ||3||
(ਗੁਰੂ ਦੀ ਸਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ ॥੩॥
تِسُکدےنآۄےَتوٹِجوہرِگُنھگاۄہیِ॥੩॥
اسے کسی قسم کی کمی نہیں آتی جو حمدوثناہ کرتا ہے

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥

ਜਾ ਮੂ ਪਸੀ ਹਠ ਮੈ ਪਿਰੀ ਮਹਿਜੈ ਨਾਲਿ ॥
jaa moo pasee hath mai piree mahijai naal.
When I look within my being, I find that my Beloved is with me.
When I carefully look inside my heart, I see that my spouse (God) is present.
ਜਦੋਂ ਮੈਂ (ਧਿਆਨ ਨਾਲ) ਹਿਰਦੇ ਵਿਚ ਵੇਖਦੀ ਹਾਂ, ਤਾਂ ਮੇਰਾ ਪਤੀ-ਪ੍ਰਭੂ ਮੇਰੇ ਨਾਲ (ਮੇਰੇ ਹਿਰਦੇ ਵਿਚ) ਮੌਜੂਦ ਹੈ।
جاموُپسیِہٹھمےَپِریِمہِجےَنالِ॥
مؤ۔ میں۔ پسی ۔ دیکھتا ہوں۔ہروا۔ ذہن۔ پری ۔ خاوند مراد خدا ۔ سہبے نال۔ خدا ساتھ ہے ۔
جب میں اپنے ذہن اور من میں دھیان لگاتا ہوں تو خدا کو ساتھ پاتا ہوں

ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥੧॥
habhay dukh ulaahi-am naanak nadar nihaal. ||1||
All pains are relieved, O Nanak, when He bestows His Glance of Grace. ||1||
O’ Nanak, casting His glance of grace, He has dispelled all my inner sorrows. ||1||
ਹੇ ਨਾਨਕ! ਮਿਹਰ ਦੀ ਨਿਗਾਹ ਕਰ ਕੇ ਉਸ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ॥੧॥
ہبھےڈُکھاُلاہِئمُنانکندرِنِہالِ॥੧॥
ہبھے ڈکھ ۔ تمام عذآب ۔ الابیم۔ اتارے ہیں۔ ندرنہا۔ نگاہ۔ عنایت و شفقت سے ۔
اے نانک۔ اس نے اپنی نظر عنایت و شفقت سے سارے عذآب مٹا دیتے ۔

ਮਃ ੫ ॥
mehlaa 5.
Fifth Guru:
مਃ੫॥

ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹਿ ਦਰੁ ਖੜਾ ॥
naanak baithaa bhakhay vaa-o lammay sayveh dar kharhaa.
Nanak sits, waiting for news of the Lord, and stands at the Lord’s Door; serving Him for so long.
For a long time, (I) Nanak was standing at God’s door, testing the wind (and trying to guess the mood, God might be in today. Then God came out and asked): “O’ Nanak, what are you contemplating standing here (at my) door for such a long time?
Nanak soul is waiting for news of liberation at His door,
ਹੇ ਪ੍ਰਭੂ! ਬੇਅੰਤ ਜੀਵ ਖੜੇ ਤੇਰਾ ਦਰ ਸੇਂਵਦੇ ਹਨ, ਮੈਂ ਨਾਨਕ ਭੀ (ਤੇਰੇ ਦਰ ਤੇ ਖੜਾ) ਤੇਰੀ ਸੋਇ ਸੁਣ ਰਿਹਾ ਹਾਂ।
نانکبیَٹھابھکھےۄاءُلنّمےسیۄہِدرُکھڑا॥
بھکھے واؤ۔ تیری ہوا کھا ۔ سو رہا ہوں۔
اے خدا بیشمار تیرے در پر تیری جستجو میں ہیں۔

ਪਿਰੀਏ ਤੂ ਜਾਣੁ ਮਹਿਜਾ ਸਾਉ ਜੋਈ ਸਾਈ ਮੁਹੁ ਖੜਾ ॥੨॥
piree-ay too jaan mahijaa saa-o jo-ee saa-ee muhu kharhaa. ||2||
O my Beloved, only You know my objective; I stand, waiting to see the Lord’s face. ||2||
(I replied): O’ my Beloved, You know the object (of my visit), I am standing to see my Master. ||2||
O’ my Beloved, only You know my objective; I stand, waiting to be emancipated. ||2||
ਹੇ ਪਤੀ! ਤੂੰ ਮੇਰੇ ਦਿਲ ਦੀ ਜਾਣਦਾ ਹੈਂ, ਹੇ ਸਾਈਂ! ਮੈਂ ਖਲੋਤਾ ਤੇਰਾ ਮੂੰਹ ਤੱਕ ਰਿਹਾ ਹਾਂ ॥੨॥
پِریِۓتوُجانھُمہِجاساءُجوئیِسائیِمُہُکھڑا॥੨॥
جوئی۔ جستجو ۔ تلاش ۔
اے خدا تو میرا مقصد جانتا ہے کہ میں کیوں گھڑا ہوں وہ یہ ہے کہ میں تیرا دیدار پاؤں۔

ਮਃ ੫ ॥
mehlaa 5.
Fifth Guru:
مਃ੫॥

ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥
ki-aa galaa-i-o bhoochh par vayl na johay kanttoo.
What should I say to you, you fool? Don’t look at the wives of others – be a true husband.
O’ foolish man, why do you utter such evil words. Don’t look at other’s women with evil eyes.
O’, Foolish soul, do not look at worldly attachments, to be true.
(ਹੇ ਜੀਵ!) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮੱਤ-ਹੀਣੇ ਨਾਪਾਕ ਬੋਲ ਨਾਹ ਬੋਲ।
کِیاگالائِئوبھوُچھپرۄیلِنجوہےکنّتتوُ॥
کیاگا لایؤ۔ کیا بات کرتا ہے ۔ بھوجھ۔ جالگلیجیوان ۔ یا جاہل۔ پرویل نہ جو ہے ۔ بیگانی عورت کو حسرت سے نہ دیکھ ۔ کنت ۔ خاوند
اے انسان خیال کر کہ خدا ہر جگہ بس رہا ہے یاد رکھ ۔ بیگانی عورت پر نگاہ نہ رکھ اور غلط باتیں نہ کر۔

ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥੩॥
naanak fulaa sandee vaarhkhirhi-aa habh sansaar ji-o. ||3||
O Nanak, the entire world is blooming, like a garden of flowers. ||3||
Nanak (says that) like a flower garden, this entire world is blooming with beauty. (Just as in a garden, you can look at flowers, but cannot pluck these, similarly you may look and appreciate all the beautiful and handsome persons in this world, but (except your own spouse) you are not supposed to touch or pass ugly remarks on them). ||3||
Focus on God, your whole inner self will bloom like a garden of flowers. ||3||
ਹੇ ਨਾਨਕ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ) ॥੩॥
نانکپھُلاسنّدیِۄاڑِکھِڑِیاہبھُسنّسارُجِءُ॥੩॥
۔ پھلا سندی وار۔ سارا عالم مہک رہا ہے ۔ کھلا ہوا ہے ۔
ایک باغیچے کی طرح سارا عالم کھل رہا ہے ۔

ਪਉੜੀ ॥
pa-orhee.
Pauree:
پئُڑیِ॥

ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥
sugharh sujaan saroop too sabh meh vartantaa.
You are Wise, all-knowing and beautiful; You are pervading and permeating all.
O’ (God), You are sagacious, wise, of beauteous form and You pervade in all.
ਹੇ ਪ੍ਰਭੂ! ਤੂੰ ਸੁਚੱਜਾ ਸਿਆਣਾ ਤੇ ਸੋਹਣਾ ਹੈਂ, ਸਭ ਜੀਵਾਂ ਵਿਚ ਤੂੰ ਹੀ ਮੌਜੂਦ ਹੈਂ,
سُگھڑُسُجانھُسروُپُتوُسبھمہِۄرتنّتا॥
سگھڑ۔ باشعور۔ ہوشمند۔ سبحان۔ بیدار مغر۔ ورتنتا۔ بستا ہے ۔
اے خدا تو نہایت دانشمند بیدار مغرز ہوشمند شکل وصورت والا اور سب میں بسنے والا ہے ۔

ਤੂ ਆਪੇ ਠਾਕੁਰੁ ਸੇਵਕੋ ਆਪੇ ਪੂਜੰਤਾ ॥
too aapay thaakur sayvko aapay poojantaa.
You Yourself are the Lord and Master, and the servant; You worship and adore Yourself.
You Yourself are the Master, Yourself the servant, and Your own worshipper.
(ਸੋ) ਤੂੰ ਆਪ ਹੀ ਮਾਲਕ ਹੈਂ ਆਪ ਹੀ ਸੇਵਕ ਹੈਂ ਆਪ ਹੀ ਆਪਣੀ ਪੂਜਾ ਕਰ ਰਿਹਾ ਹੈਂ।
توُآپےٹھاکُرُسیۄکوآپےپوُجنّتا॥
ٹھاکر۔ مالک۔ سیوکو۔ خدمتگار ۔ پوجنا۔ پوجتے ۔ والا۔
تو مالک بھی ہے خدمتگار بھی پر ستش کرنے والا بھی

ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥
daanaa beenaa aap too aapay satvantaa.
You are all-wise and all-seeing; You Yourself are true and pure.
You Yourself are the knower (of everything), farsighted, and Yourself the being of high character.
(ਹਰੇਕ ਜੀ ਦੇ ਅੰਦਰ ਵਿਆਪਕ ਹੋਣ ਕਰਕੇ) ਤੂੰ ਆਪ ਹੀ (ਜੀਵਾਂ ਦੇ ਕੰਮਾਂ ਨੂੰ) ਜਾਣਦਾ ਹੈਂ ਵੇਖਦਾ ਹੈਂ, ਤੂੰ ਆਪ ਹੀ ਚੰਗੇ ਆਚਰਨ ਵਾਲਾ ਹੈਂ।
دانابیِناآپِتوُآپےستۄنّتا॥
دانا۔ دانشمند۔ بینا۔ دور اندیش ۔ ستونتا۔ خوش اخلاق۔
دانشمند بھی دور اندیش بھی

ਜਤੀ ਸਤੀ ਪ੍ਰਭੁ ਨਿਰਮਲਾ ਮੇਰੇ ਹਰਿ ਭਗਵੰਤਾ ॥
jatee satee parabh nirmalaa mayray har bhagvantaa.
The Immaculate Lord, my Lord God, is celibate and True.
O’ my God and Master, You Yourself are celibate, chaste, and immaculate.
ਹੇ ਮੇਰੇ ਹਰੀ ਭਗਵਾਨ! ਤੂੰ ਆਪ ਹੀ ਜਤੀ ਹੈਂ, ਆਪ ਹੀ ਪਵਿਤ੍ਰ ਆਚਰਨ ਵਾਲਾ ਹੈਂ।
جتیِستیِپ٘ربھُنِرملامیرےہرِبھگۄنّتا॥
جتی ۔ نفس پر ضبط رکھنے والا۔ ستی ۔ حق پرست ۔ نرملا۔ پاک ۔ بھگونتا۔ تقدیر ساز۔
نفس پر تیرا ضبط سے اور خوش اخلاق بھی

ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥
sabh barahm pasaar pasaari-o aapay khaylantaa.
God spreads out the expanse of the entire universe, and He Himself plays in it.
You Yourself have spread the entire expanse of the universe, and You Yourself are playing (the game of this world).
ਇਹ ਸਾਰਾ ਜਗਤ-ਖਿਲਾਰਾ ਤੂੰ ਆਪ ਹੀ ਖਿਲਾਰਿਆ ਹੋਇਆ ਹੈ, ਤੂੰ ਆਪ ਹੀ ਇਹ ਜਗਤ-ਖੇਡ ਖੇਡ ਰਿਹਾ ਹੈਂ।
سبھُب٘رہمپسارُپسارِئوآپےکھیلنّتا॥
یہ عالم تیرا ایک کھیل اور تماشہ ہے یہ عالمتو نے اپنے آپ کو پھیلائیا ہے

ਇਹੁ ਆਵਾ ਗਵਣੁ ਰਚਾਇਓ ਕਰਿ ਚੋਜ ਦੇਖੰਤਾ ॥
ih aavaa gavan rachaa-i-o kar choj daykhantaa.
He created this coming and going of reincarnation; creating the wondrous play, He gazes upon it.
You Yourself have set up the (phenomenon of) coming and going (of the creatures), and performing wonders, You Yourself watch these.
(ਜੀਵਾਂ ਦੇ) ਜੰਮਣ ਮਰਨ ਦਾ ਤਮਾਸ਼ਾ ਤੂੰ ਆਪ ਹੀ ਰਚਾਇਆ ਹੋਇਆ ਹੈ, ਇਹ ਤਮਾਸ਼ੇ ਰਚ ਕੇ ਤੂੰ ਆਪ ਹੀ ਵੇਖ ਰਿਹਾ ਹੈਂ।
اِہُآۄاگۄنھُرچائِئوکرِچوجدیکھنّتا॥
آواگون ۔ تناسخ ۔ چون ۔ کھیل۔
یہ تناسخ و آواگون پیدا کرکے اپنا کھیل دیکھ رہا ہے

ਤਿਸੁ ਬਾਹੁੜਿ ਗਰਭਿ ਨ ਪਾਵਹੀ ਜਿਸੁ ਦੇਵਹਿ ਗੁਰ ਮੰਤਾ ॥
tis baahurh garabh na paavhee jis dayveh gur manntaa.
One who is blessed with the Guru’s Teachings, is not consigned to the womb of reincarnation, ever again.
But whom You give the mantra of the Guru; he does not go through spiritual death again.
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਉਪਦੇਸ਼ ਦੀ ਦਾਤ ਦੇਂਦਾ ਹੈਂ, ਉਸ ਨੂੰ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਾਂਦਾ।
تِسُباہُڑِگربھِنپاۄہیِجِسُدیۄہِگُرمنّتا॥
گرمنتا۔ واعظ مرشد۔ دس۔ زور۔ طارقت ۔
۔ جسے تو واعظ مرشد دیتا ہے اسے دوبارہ جنم نہیں لینا پڑتا ۔

ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥੪॥
ji-o aap chalaaveh ti-o chalday kichh vas na jantaa. ||4||
All walk as He makes them walk; nothing is under the control of the created beings. ||4||
There is nothing under the control of the creatures, they act as You make them act. ||4||
(ਤੇਰੇ ਪੈਦਾ ਕੀਤੇ ਇਹਨਾਂ) ਜੀਵਾਂ ਦੇ ਇਖ਼ਤਿਆਰ ਵਿਚ ਕੁਝ ਨਹੀਂ ਹੈ, ਜਿਵੇਂ ਤੂੰ ਆਪ ਜੀਵਾਂ ਨੂੰ ਤੋਰ ਰਿਹਾ ਹੈਂ, ਤਿਵੇਂ ਤੁਰ ਰਹੇ ਹਨ ॥੪॥
جِءُآپِچلاۄہِتِءُچلدےکِچھُۄسِنجنّتا॥੪॥
جتنا ۔ عالم لوک ۔ خلقت ۔
اے خدا جیسے تو چلاتااسطرح سے بسر اوقات کرتی ہے مخلوقات جانداروں کا کچھ زور نہیں چلتا

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥

ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥
kuree-ay kuree-ay vaidi-aa tal gaarhaa mehrayr.
You are walking along the river-bank, but the land is giving way beneath you.
O’ man, walking leisurely on the bank of the river (of life) be careful, in front of you is very slippery ground (of ego).
ਹੇ (ਸੰਸਾਰ-) ਨਦੀ ਦੇ ਕੰਢੇ ਕੰਢੇ ਜਾਣ ਵਾਲਿਆ! ਤੇਰੇ ਪੈਰਾਂ ਹੇਠ (ਤੇਰੇ ਰਸਤੇ ਵਿਚ) ਬੜੀ ਢਾਹ ਲੱਗੀ ਹੋਈ ਹੈ।
کُریِۓکُریِۓۄیَدِیاتلِگاڑامہریرُ॥
کریئے کریئے ۔ ۔ کنارے کنارے ۔ دیدیا۔ جانے والے ۔ مسافر۔ تل گاڑھا میری۔دلدل بنی ہوئی ہے ۔ زمین۔
اے ندی کےکنارے چلنے والے انسان تیرے پاؤں کے نیجے دلدل بن رہی ہے ایسا نہ ہوکر تیرا پھسل جائے اور تجھ پر وکھیے لگ جائیں۔ ہ ایک تشبیح ہے مشابہ کیا گیا ہے

ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥੧॥
vaykhay chhitarh theevdo jaam khisando payr. ||1||
Watch out! Your foot might slip, and you’ll fall in and die. ||1||
Be cautious, lest your foot may slip on the slippery slope of worldly allurements and spiritually die. ||1||
ਧਿਆਨ ਰੱਖੀਂ, ਜਦੋਂ ਹੀ ਤੇਰਾ ਪੈਰ ਤਿਲਕ ਗਿਆ, ਤਾਂ (ਮੋਹ ਦੇ ਚਿੱਕੜ ਨਾਲ) ਲਿੱਬੜ ਜਾਏਂਗਾ ॥੧॥
ۄیکھےچھِٹِڑِتھیِۄدوجامِکھِسنّدوپیرُ॥੧॥
چھٹر۔ چھینٹے ۔ تھیودے ۔ نہ پڑھاین۔ جام ۔ جب کھندو۔ تھڑک جائے ۔ پھس جائے ۔ پیر ۔پاوں۔
اے انسان جیسے کوئی مسافر ندی کے کنارے چلتا ہے ایسے ہی زندگی گذارنا ہے نصیحت کی ہے کہ ہر قدم سوچ سمجھ کر اُٹھا کر کہیں تیری زندگی داغدار نہ ہوجائے ۔

ਮਃ ੫ ॥
mehlaa 5.
Fifth Guru:
مਃ੫॥

ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥
sach jaanai kach vaidi-o too aaghoo aaghay salvay.
You believe what is false and temporary to be true, and so you run on and on.
(O’ man), deeming this perishable commodity (of worldly wealth) as imperishable, you keep amassing it more and more.
You think this perishable commodity of worldly wealth is there for you forever and keep amassing it.
(ਹੇ ਜੀਵ!) ਨਾਸਵੰਤ ਕੱਚ (-ਰੂਪ ਮਾਇਆ) ਨੂੰ ਤੂੰ ਸਦਾ-ਥਿਰ ਜਾਣਦਾ ਹੈਂ, ਤੇ ਹੋਰ ਹੋਰ ਇਕੱਠੀ ਕਰਦਾ ਹੈਂ।
سچُجانھےَکچُۄیَدِئوتوُآگھوُآگھےسلۄے॥
سچ جانے ۔ سچ یا صدیوی سمجھکر۔ کچ ۔ کچے ۔ مٹ جان والے ۔ ویدیو۔ اے جانے والے مسافر۔ اگھو اگھے ۔ آگے آگے جانے والے ۔ سلوے ۔ اکھٹا کرتا ہے ۔
آپ کے خیال میں دنیاوی دولت کی یہ تباہ کن شے آپ کے لئے ہمیشہ کے لئے ہے اور اسے جمع کرتی رہتی ہے۔

ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ ॥੨॥
naanak aatasrhee manjh nainoo bi-aa dhal paban ji-o jummi-o. ||2||
O Nanak, like butter in the fire, it shall melt away; it shall fade away like the water-lily. ||2||
(But) Nanak (says, (this wealth) is like butter which melts away in fire or like algae on water, which is destroyed with the drawing down of water. ||2||
Nanak says, this wealth is like butter which melts away in fire or like algae on water which dies when there is no water. ||2||
ਪਰ ਹੇ ਨਾਨਕ! (ਆਖ-ਇਹ ਮਾਇਆ ਇਉਂ ਹੈ) ਜਿਵੇਂ ਅੱਗ ਵਿਚ ਮੱਖਣ ਨਾਸ ਹੋ ਜਾਂਦਾ ਹੈ (ਪੱਘਰ ਜਾਂਦਾ ਹੈ), ਜਾਂ, ਜਿਵੇਂ (ਪਾਣੀ ਦੇ ਢਲ ਜਾਣ ਨਾਲ) ਚੁਪੱਤੀ ਡਿੱਗ ਕੇ ਨਾਸ ਹੋ ਜਾਂਦੀ ਹੈ ॥੨॥
نانکآتسڑیِمنّجھِنیَنھوُبِیاڈھلِپبنھِجِءُجُنّمِئو॥੨॥
آتسٹری۔ آگ۔ منھ ۔ میں ۔ درمیان ۔ نینو ۔مکھن۔ بیا ۔ دوسرے ۔ ڈھل۔ پگل کر ۔ پین ۔ نلو فریا ۔ چوپتی ۔ جیؤ ۔ جیے ۔ جیؤ ۔ ختم ہوجاتی ہے ۔
نانک کہتے ہیں ، یہ دولت مکھن کی طرح ہے جو آگ میں پگھل جاتی ہے یا پانی پر طحالب کی طرح جو پانی نہ ہونے کی صورت میں مر جاتی ہے۔

ਮਃ ੫ ॥
mehlaa 5.
Fifth Guru:
مਃ੫॥

ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥
bhoray bhoray roohrhay sayvayday aalak.
O my foolish and silly soul, why are you too lazy to serve?
O’ my foolish silly soul, why do you procrastinate serving and meditating on God.
ਹੇ ਭੋਲੀਏ ਜਿੰਦੇ! ਪਰਮਾਤਮਾ ਨੂੰ ਸਿਮਰਦਿਆਂ ਤੂੰ ਆਲਸ ਕਰਦੀ ਹੈਂ।
بھورےبھورےروُہڑےسیۄیدےآلکُ॥
بھورے بھورے ۔ نادان و گمراہ۔ رو ہٹرے ۔ رو ہیڑے ۔ روے ۔ سیوے ۔ خدمت میں۔ آنک۔ آپس ۔ سستی۔
اے بھولی گمراہ روح خدا کی خدمت یا دوریاض میں غفلت کرتی ہے ۔

ਮੁਦਤਿ ਪਈ ਚਿਰਾਣੀਆ ਫਿਰਿ ਕਡੂ ਆਵੈਰੁਤਿ ॥੩॥
mudat pa-ee chiraanee-aa fir kadoo aavai rut. ||3||
Such a long time has passed since I had this human form, When will this opportunity come again? ||3||
It is after a very long period, (that you have obtained this human life, and if it passes away without meditating on God, and meeting Him, then who knows) after how long, such a season (or the opportunity to meet God) may come again? ||3||
ਲੰਮੀਆਂ ਮੁੱਦਤਾਂ ਪਿਛੋਂ (ਇਹ ਮਨੁੱਖਾ ਜਨਮ ਮਿਲਿਆ ਹੈ, ਜੇ ਸਿਮਰਨ ਤੋਂ ਸੱਖਣਾ ਬੀਤ ਗਿਆ) ਤਾਂ ਮੁੜ (ਕੀਹ ਪਤਾ ਹੈ?) ਕਦੋਂ (ਮਨੁੱਖਾ ਜਨਮ ਦੀ) ਰੁੱਤ ਆਵੇ ॥੩॥
مُدتِپئیِچِرانھیِیاپھِرِکڈوُآۄےَرُتِ॥੩॥
مدت ۔ عرصہ ۔ وقت ۔ چرانیا۔ بہت دیر۔ گڈو ۔ کب۔ رت۔ موسم۔
بھاری مدت کے بعد یہ انسانی زندگی حاصل ہوئی ہے ۔ پھر یہ موقعہ کب حاصل ہوگا ۔

error: Content is protected !!