ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
pavan arambh satgur mat vaylaa.
Guru Ji answers, the breath is the origin of life, and human life is the time to follow the teachings of the true Guru.
(ਉੱਤਰ:) ਪ੍ਰਾਣ ਹੀ ਹਸਤੀ ਦਾ ਮੁੱਢ ਹਨ। (ਇਹ ਮਨੁੱਖਾ ਜਨਮ ਦਾ) ਸਮਾ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ।
پۄنارنّبھُستِگُرمتِۄیلا॥
پون ارتنبھ ۔ سانسہیں آغا ز زندگی ۔ ستگر مت ویلا۔ سچا مرشد وقت کی دانش ۔
سانس زندگی کا آغاز ہیں اور یہی سچے مرشد سے حصول علم کا موقعہ ہے ۔
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
sabad guroo suratDhun chaylaa.
The Divine word is my Guru, and my consciousness attuned to the divine word is the disciple. ਸ਼ਬਦ (ਮੇਰਾ) ਗੁਰੂ ਹੈ, ਮੇਰੀ ਸੁਰਤ ਦਾ ਟਿਕਾਉ (ਉਸ ਗੁਰੂ ਦਾ) ਸਿੱਖ ਹੈ।
سبدُگُروُسُرتِدھُنِچیلا॥
سبد گرو ۔ کلامہے مرشد ۔ سرت دھن۔ ہوش کی لگن یا پیار۔ چیلا۔ شاگرد ۔ طالب علم ۔
کلام مرشد ہے ہوش و تحمل شاگرد یا طالب علم ۔
ਅਕਥ ਕਥਾ ਲੇ ਰਹਉ ਨਿਰਾਲਾ ॥
akath kathaa lay raha-o niraalaa.
I remain detached from Maya by singing the praises of the indescribable God.
ਮੈਂ ਅਕੱਥ ਪ੍ਰਭੂ ਦੀਆਂ ਗੱਲਾਂ ਕਰ ਕੇ (ਭਾਵ, ਗੁਣ ਗਾ ਕੇ) ਮਾਇਆ ਤੋਂ ਨਿਰਲੇਪ ਰਹਿੰਦਾ ਹਾਂ।
اکتھکتھالےرہءُنِرالا॥
اکتھکھتا ۔ جس کی بات بیان نہ کیا جا سکے ۔ نرالا۔ بلا تاثر ۔ بیلاگ ۔
اس خدا جس کی بتانا محال و دشوار ہی نہیں نا ممکن بھی ہے کرنے سے دنیاوی زندگی سے بال تاثر اور بیلاگرہنا ہے ۔
ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
naanak jug jug gur gopaalaa.
Nanak says thatthe Divine-Guru is present in all ages.
ਨਾਨਕ ਕਹਿੰਦੇ ਨੇ!ਉਹ ਗੁਰ-ਗੋਪਾਲ ਹਰੇਕ ਜੁਗ ਵਿਚ ਮੌਜੂਦ ਹੈ।
نانکجُگِجُگِگُرگوپالا॥
جگ جگ ۔ ہر زمانے میں۔ گر گوپالا۔ مالک اراجی ۔
اے نانک خدا صدیوی اور دائمی ہے ۔ کلام ہی الہٰی حمدوثناہ کا واحد وسیلہ ہے ۔
ਏਕੁ ਸਬਦੁ ਜਿਤੁ ਕਥਾ ਵੀਚਾਰੀ ॥
ayk sabad jit kathaa veechaaree.
It is only the Guru’s word, through which the divine virtues can be reflected upon,
ਕੇਵਲ ਗੁਰ-ਸ਼ਬਦ ਹੀ ਹੈ ਜਿਸ ਦੀ ਰਾਹੀਂ ਪ੍ਰਭੂ ਦੇ ਗੁਣ ਵਿਚਾਰੇ ਜਾ ਸਕਦੇ ਹਨ,
ایکُسبدُجِتُکتھاۄیِچاریِ॥
ایک سبد۔ واحد کلام ۔ جت ۔ جس کے ذریعے ۔کتھا و چاری ۔ کہانی کی سمجھ آتی ہے ۔
اور اسی کے وسیلے سے الہٰی وصفوں کو سوچا سمجھا اور بیان کیا جا سکتا ہے ۔
ਗੁਰਮੁਖਿ ਹਉਮੈ ਅਗਨਿ ਨਿਵਾਰੀ ॥੪੪॥
gurmukh ha-umai agan nivaaree. ||44||
and the Guru’s follower has eradicated the fire of egotism through the Guru’s word. ||44||
(ਇਸ ਸ਼ਬਦ ਦੀ ਰਾਹੀਂ ਹੀ) ਗੁਰਮੁਖ ਮਨੁੱਖ ਨੇ ਹਉਮੈਅੱਗ (ਆਪਣੇ ਅੰਦਰੋਂ) ਦੂਰ ਕੀਤੀ ਹੈ ॥੪੪॥
گُرمُکھِہئُمےَاگنِنِۄاریِ॥੪੪॥
گورمکھ ہونمے اگن نواری ۔ مرید مرشد خودی کی تپش دور کرتا ہے ۔
مرید مرشد خود غرضی کی آگ و تپش اسی کے ذریعے دور کرتا ہے ۔
ਮੈਣ ਕੇ ਦੰਤ ਕਿਉ ਖਾਈਐ ਸਾਰੁ
main kay dant ki-o khaa-ee-ai saar.
Yogis ask, how can we eat iron with the teeth of wax i.e. how can we eradicate our vices with spiritually weak mind?
(ਪ੍ਰਸ਼ਨ:) ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਈਏ? ਭਾਵ ਆਪਣੀ ਆਤਮਕ ਨਿਰਬਲਤਾ ਨਾਲ ਹੰਕਾਰ ਕਿਵੇਂ ਖਾਈਏ?
میَنھکےدنّتکِءُکھائیِئےَسارُ॥
مین کے دنت۔ موم کے دانتوں سے ۔ سار ۔ لوہا ۔
موم کے دانتوں سے لوہا کیسے چبایا یا کھائای جا سکتا ہے وہ کونسا کھانا ہے
ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥
jit garab jaa-ay so kavan aahaar.
What is that (spiritual) food which eradicates ego?
ਉਹ ਕੇਹੜਾ ਖਾਣਾ ਹੈ ਜਿਸ ਨਾਲ (ਮਨ ਦਾ) ਅਹੰਕਾਰ ਦੂਰ ਹੋ ਜਾਏ?
جِتُگربُجاءِسُکۄنھُآہارُ॥
گربھ۔ غرور ۔ تکبر۔ آہار۔ کھانا۔
جس سے غرور و تکبر مٹ جائے ۔
ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥
hivai kaa ghar mandar agan piraahan.
When one’s house is of snow and he is wearing a robe of fire, i.e. our mind is ferocious due to vices and the body is perishable,
ਬਰਫ਼ ਦਾ ਘਰ ਹੈ ਤੇ ਲਿਬਾਸ ਅੱਗ ਦਾ ਹੈ; ਭਾਵ ਤਾਮਸੀ ਮਨ ਨਾਸ਼ਵੰਤ ਸਰੀਰ ਵਿੱਚ ਰਹਿੰਦਾ ਹੈ।ਜੇ ਬਰਫ਼ ਦਾ ਮੰਦਰ ਹੋਵੇ, ਉਸ ਉਤੇ ਅੱਗ ਦਾ ਚੋਲਾ ਹੋਵੇ,
ہِۄےَکاگھرُمنّدرُاگنِپِراہنُ॥
ہوے کا گھر۔ برف کا گھر ۔ اگن پیرا ہن ۔ آگ کا قمیض یا چولا۔
جب کسی کے گھر میں برف پڑ جاتی ہے اور اس نے آگ کا لباس پہنا ہوا ہوتا ہے ، یعنی ہمارا دماغ خرابوں کی وجہ سے متشدد ہوتا ہے اور جسم ناکارہ ہوتا ہے
ਕਵਨ ਗੁਫਾ ਜਿਤੁ ਰਹੈ ਅਵਾਹਨੁ ॥
kavan gufaa jit rahai avaahan.
then in what kind of cave can one live where the mind can remain in peace? i.e. remains calm while being surrounded by the fire like passions?
ਤਾਂ ਉਸ ਨੂੰ ਕਿਸ ਗੁਫ਼ਾ ਵਿਚ ਰੱਖੀਏ ਕਿ ਟਿਕਿਆ ਰਹੇ?
کۄنگُپھاجِتُرہےَاۄاہنُ॥
کون گھپا ۔ کونسی غار۔ اوہن ۔ مستقل ۔
وہ کونسی غار ہے جہاں انسان مستقل مزاج ہوجائے ۔
ਇਤ ਉਤ ਕਿਸ ਕਉ ਜਾਣਿ ਸਮਾਵੈ
it ut kis ka-o jaan samaavai.
In whom, should one merge considering Him pervading everywhere?
ਇਥੇ ਉਥੇ (ਹਰ ਥਾਂ) ਕਿਸ ਨੂੰ ਪਛਾਣ ਕੇ (ਉਸ ਵਿਚ ਇਹ ਮਨ) ਲੀਨ ਰਹੇ?
اِتاُتکِسکءُجانھِسماۄےَ॥
ات ات ۔ یہاں اور وہاں۔ کس لو۔ کسے ۔ جان سمجھکر ۔ سماوے ۔ محو ومجذوب ہوئے ۔
یہاں اور وہاں مراد ہر دو عالموں میں کس کی پہچان کر محو ومجذوب ہوجائے
ਕਵਨ ਧਿਆਨੁ ਮਨੁ ਮਨਹਿ ਸਮਾਵੈ ॥੪੫॥
kavan Dhi-aan man maneh samaavai. ||45||
What is that thought, which leads the mind to be absorbed in itself? ||45||
ਉਹ ਕੇਹੜਾ ਟਿਕਵਾਂ ਬੱਝਵਾਂ ਖ਼ਿਆਲ ਹੈ ਜਿਸ ਕਰਕੇ ਮਨ ਆਪਣੇ ਅੰਦਰ ਹੀ ਟਿਕਿਆ ਰਹੇ (ਤੇ ਬਾਹਰ ਨਾਹ ਭਟਕੇ)? ॥੪੫॥
کۄندھِیانُمنُمنہِسماۄےَ॥੪੫॥
کون دھیان ۔ کونسی توجو ۔ من منیہہسماوے ۔ دل میں محو ومجذوب۔
۔ وہ کونسی توجو اور غور ہے کہ من ذہن نشین ہوجاے ۔
ਹਉ ਹਉ ਮੈ ਮੈ ਵਿਚਹੁ ਖੋਵੈ
ha-o ha-o mai mai vichahu khovai.
Guru Ji says, one who eradicates ego and self-conceit from within,
(ਉੱਤਰ:) (ਜੋ ਮਨੁੱਖਮਨ ਵਿਚੋਂ ਹੰਕਾਰ ਅਤੇ ਖ਼ੁਦ-ਗ਼ਰਜ਼ੀ ਦੂਰ ਕਰਦਾ ਹੈ,
ہءُہءُمےَمےَۄِچہُکھوۄےَ॥
ہو ہو ۔ خود غرضی ۔ اپنا ہی خیال۔ میں میں۔ اپنے آپ کا خیال اور دوسروں سے تفریق ۔ وچہوکھووے ۔ اپنے ذہن سے نکالا۔
جو دل و زہن سے خودی مٹاتا ہے اور تفریقات مٹاتا ہے
ਦੂਜਾ ਮੇਟੈ ਏਕੋ ਹੋਵੈ ॥
doojaa maytai ayko hovai.
erases the sense of duality, and becomes one with God.
ਤੇ ਦਵੈਤ ਨੂੰ ਮੇਸ, ਬੰਦਾ ਹਰੀ ਨਾਲ ਇੱਕ ਮਿੱਕ ਹੋ ਜਾਂਦਾ ਹੈ
دوُجامیٹےَایکوہوۄےَ॥
دوجا میٹے ۔ دوئی یا تفریق ختم کرے ۔ ایکو ہو وے ۔ ایک نظریہ ہو ۔
سب کو ایک نظر دیکھتا اور سلوک کرتا ہے ۔
ਜਗੁ ਕਰੜਾ ਮਨਮੁਖੁ ਗਾਵਾਰੁ ॥
jag karrhaa manmukh gaavaar.
But the world is difficult and very painful for the self-willed fool.
(ਪਰ) ਜੋ ਮੂਰਖ ਮਨੁੱਖ ਮਨ ਦੇ ਪਿੱਛੇ ਤੁਰਦਾ ਹੈ ਉਹਦੇ ਲਈ ਜਗਤ ਕਰੜਾ ਹੈ (ਭਾਵ, ਜੀਵਨ ਦੁੱਖਾਂ ਦੀ ਖਾਣ ਹੈ)।
جگُکرڑامنمُکھُگۄارُ॥
گرڑا۔ دشوار۔ گادار ۔ جاہل۔ بیوقوف ۔
خود غرض جاہل و بیوقوف اس کے لئےد نیا ایک عذاب و مصائب کا گھر ہے
ਸਬਦੁ ਕਮਾਈਐ ਖਾਈਐ ਸਾਰੁ ॥
sabad kamaa-ee-ai khaa-ee-ai saar.
Following the Guru’s teachings is tough like eating the steel.
ਇਹ (ਜਗਤ ਦਾ ਦੁਖਦਾਈ-ਪਣ ਰੂਪ) ਲੋਹਾ ਤਦੋਂ ਹੀ ਖਾਧਾ ਜਾ ਸਕਦਾ ਹੈ ਜੇ ਸਤਿਗੁਰੂ ਦਾ ਸ਼ਬਦ ਕਮਾਈਏ (ਭਾਵ, ਗੁਰੂ ਦੇ ਹੁਕਮ ਵਿਚ ਤੁਰੀਏ)।
سبدُکمائیِئےَکھائیِئےَسارُ॥
سبد کماییئے ۔ کالم پر عمل ۔ کھاییئے سار۔ وہا کھائیا جاتا ہے ۔
کلام مرشد پر عمل کر نے سے کھائیا جاسکتا ہے ۔ مراد مشکلات پر عبور حاصل ہو سکتا ہے ۔
ਅੰਤਰਿ ਬਾਹਰਿ ਏਕੋ ਜਾਣੈ ॥
antar baahar ayko jaanai.
One who believes that God is pervading both within and in the creation,
ਜੋ ਮਨੁੱਖ (ਆਪਣੇ) ਅੰਦਰ ਤੇ ਬਾਹਰ (ਸਾਰੇ ਜਗਤ ਵਿਚ) ਇਕ ਪ੍ਰਭੂ ਨੂੰ (ਮੌਜੂਦ) ਸਮਝਦਾ ਹੈ,
انّترِباہرِایکوجانھےَ॥
خدا کو ہر جگہ بستا سمجھنے سے
ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥੪੬॥
naanak agan marai satgur kai bhaanai. ||46||
the fire of his worldly desires is extinguished by living according to the true Guru’s will. ||46||
ਨਾਨਕ ਕਹਿੰਦੇ ਨੇ! ਉਸ ਦੀ ਤ੍ਰਿਸ਼ਨਾ ਦੀ ਅੱਗ ਸਤਿਗੁਰੂ ਦੀ ਰਜ਼ਾ ਵਿਚ ਤੁਰਿਆਂ ਮਿਟ ਜਾਂਦੀ ਹੈ ॥੪੬॥
نانکاگنِمرےَستِگُرکےَبھانھےَ॥੪੬॥
اگن مرے ۔ خواہشات کی آگ مٹتی ہے ۔ ستگر کے بھانے ۔ سچے مرشد کی رضا میں رہنے فرمانبردار ہونے سے ۔
اے نانک۔ سچے مرشد کی رضا میں رہنے اور فرمانبرداری سے خواہشات کی آگ اور تپش مٹتی ہے ۔
ਸਚ ਭੈ ਰਾਤਾ ਗਰਬੁ ਨਿਵਾਰੈ ॥
sach bhai raataa garab nivaarai.
Guru Ji says, one who is imbued with the fear of God, eradicates self-conceit from within,
ਜੋ ਮਨੁੱਖ ਪ੍ਰਭੂ ਦੇ ਡਰ ਵਿਚ ਰੱਤਾ ਹੋਇਆ ਹੈ (ਭਾਵ, ਜਿਸ ਦੇ ਅੰਦਰ ਸਦਾ ਪ੍ਰਭੂ ਦਾ ਡਰ ਮੌਜੂਦ ਹੈ) ਉਹ ਅਹੰਕਾਰ ਦੂਰ ਕਰ ਦੇਂਦਾ ਹੈ,
سچبھےَراتاگربُنِۄارےَ॥
سچ بھے ۔ خا کے خوف سے ۔ گربھتوارے ۔ غرور مٹتا ہے ۔
جو خوف خدا سے ڈرتا ہے غرور اسکا مٹ جاتا ہے ۔
ਏਕੋ ਜਾਤਾ ਸਬਦੁ ਵੀਚਾਰੈ ॥
ayko jaataa sabad veechaarai.
he always reflects on the Guru’s word, and has recognized God pervading everywhere.
ਉਹ (ਸਦਾ) ਸਤਿਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ (ਤੇ ਸ਼ਬਦ ਦੀ ਸਹੈਤਾ ਨਾਲ) ਉਸ ਨੇ (ਹਰ ਥਾਂ) ਇੱਕ ਪ੍ਰਭੂ ਨੂੰ ਪਛਾਣ ਲਿਆ ਹੈ।
ایکوجاتاسبدُۄیِچارےَ॥
سبد وچارے ۔ کلام سمجھنے سے ۔ ایکو جانا ۔ واخد کی پہچان ہوتی ہے ۔
کلام سمجھنے سے خدا واحد کو پہچان لیتا ہے ۔
ਸਬਦੁ ਵਸੈ ਸਚੁ ਅੰਤਰਿ ਹੀਆ ॥
sabad vasai sach antar hee-aa.
One within whom the Guru’s word resides, God manifests in his heart.
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਸ ਦੇ ਅੰਦਰ ਪ੍ਰਭੂ (ਆਪ) ਵੱਸਦਾ ਹੈ,
سبدُۄسےَسچُانّترِہیِیا॥
سہدو سے ۔ کالم سے بستا ہے ۔س چ انتر ہیا۔ خدا جو صدیوی سچ ہے دل و ذہن میں بستاہے ۔س چ انتر سیا ۔ خدا جو صدیوی سچ ہے دل و ذہن میں بستا ہے ۔
کلام سے اس کے دل و ذہن میں سچ بس جاتا ہے ۔
ਤਨੁ ਮਨੁ ਸੀਤਲੁ ਰੰਗਿ ਰੰਗੀਆ ॥
tan man seetal rang rangee-aa.
Being imbued with God’s love, his body and mind become calm.
ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ,
تنُمنُسیِتلُرنّگِرنّگیِیا॥
تن من ۔ دل و جان سیتل۔ ٹھنڈک۔ رنگ رنگیا ۔ پریم پیار سے ۔
اس کے پریم پیار سے دل وجان میں ٹھنڈک پاتا ہے ۔
ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥
kaam kroDh bikh agan nivaaray.
He eradicates the vicious fire of lust and anger from within,
ਉਹ ਆਪਣੇ ਅੰਦਰੋਂ ਕਾਮ ਕ੍ਰੋਪ-ਰੂਪ ਜ਼ਹਿਰ ਤੇ ਤ੍ਰਿਸ਼ਨਾ ਦੀ ਅੱਗ ਮਿਟਾ ਲੈਂਦਾ ਹੈ।
کامُک٘رودھُبِکھُاگنِنِۄارے॥
کام کرودھ وکھ ۔ شہوت اور غصہ جو ایک زہر ہے ۔ اگن نوارے ۔ تپش دور کرتا ہے ۔
شہوت اور غصے کیزہریلی آگ مٹاتا ہے ۔
ਨਾਨਕ ਨਦਰੀ ਨਦਰਿ ਪਿਆਰੇ ॥੪੭॥
naanak nadree nadar pi-aaray. ||47||
and he remains under glance of grace of the beloved God, says Nanak. ||47||
ਨਾਨਕ ਕਹਿੰਦੇ ਨੇ! ਉਹ ਮਨੁੱਖ ਮੇਹਰ ਕਰਨ ਵਾਲੇ ਪਿਆਰੇ ਪ੍ਰਭੂ ਦੀ ਨਜ਼ਰ ਵਿਚ ਰਹਿੰਦਾ ਹੈ ॥੪੭॥
نانکندریِندرِپِیارے॥੪੭॥
ندری ندر۔ نظر عنایتو شفقت۔
اے نانک۔ وہ پیارے خدا کی نظر عنایت و شفقت پاتا ہے ۔
ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥
kavan mukh chand hivai ghar chhaa-i-aa.
Yogis ask, how can one keep one’s mind cool and calm like the moon?
ਪ੍ਰਸ਼ਨ) ਕਿਸ ਤਰ੍ਹਾਂ (ਮਨੁੱਖ ਦੇ ਮਨ ਵਿਚ) ਸੀਤਲਤਾ ਦਾ ਘਰ ਚੰਦ੍ਰਮਾ ਟਿਕਿਆ ਰਹੇ (ਭਾਵ, ਕਿਸ ਤਰ੍ਹਾਂ ਮਨ ਵਿਚ ਸਦਾ ਠੰਡ-ਸ਼ਾਂਤੀ ਬਣੀ ਰਹੇ)?
کۄنمُکھِچنّدُہِۄےَگھرُچھائِیا॥
کون مکھ ۔ کس وجہ سے ۔ ہوے گھر ۔ برف کے گھر۔ چھائیا۔ متاثر۔
کس طرح انسانی ذہن پر سکون اور شانت رہ سکتا ہے
ਕਵਨ ਮੁਖਿ ਸੂਰਜੁ ਤਪੈ ਤਪਾਇਆ ॥
kavan mukh sooraj tapai tapaa-i-aa.
How can the blazing sun of knowledge remain enlightening the mind?
ਕਿਸ ਤਰ੍ਹਾਂ (ਮਨ ਵਿਚ) ਗਿਆਨ ਦਾ ਸੂਰਜ ਤਪਾਇਆ ਤਪਦਾ ਰਹੇ (ਭਾਵ, ਕਿਵੇਂ ਗਿਆਨ ਦਾ ਪ੍ਰਕਾਸ਼ ਸਦਾ ਬਣਿਆ ਰਹੇ)?
کۄنمُکھِسوُرجُتپےَتپائِیا॥
سورج تپے تپائیا۔ جس طرح سورج روشنی دیتا ہے ۔ اسطرح علم و ہنر ذہن روشن کرتا ہے ۔
کس طرح سے انسانی ذہن علم و ہنر سے پر نور رہ سکتا ہے
ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥
kavan mukh kaal johat nit rahai.
How can death stop keeping a constant watch on us?
ਕਿਸ ਤਰ੍ਹਾਂ ਕਾਲ ਨਿਤ ਤੱਕਣੋਂ ਰਹਿ ਜਾਏ (ਭਾਵ, ਕਿਵੇਂ ਹਰ ਵੇਲੇ ਦਾ ਮੌਤ ਦਾ ਸਹਿਮ ਮੁੱਕ ਜਾਏ)?
کۄنمُکھِکالُجوہتنِترہےَ॥
کالجوہت ۔تت رہے ۔ کس وجہ سے موت تاک میں رہتی ہے ۔
وہ کونسا طریقہ ہے کہ موت کا ہر وقت خوف نہ رہے ۔
ਕਵਨ ਬੁਧਿ ਗੁਰਮੁਖਿ ਪਤਿ ਰਹੈ ॥
kavan buDh gurmukh pat rahai.
What is that intellect, by which the Guru’s follower’s honor is preserved?
ਉਹ ਕੇਹੜੀ ਸਮਝ ਹੈ ਜਿਸ ਕਰਕੇ ਗੁਰਮੁਖ ਦੀ ਇੱਜ਼ਤ ਬਣੀ ਰਹਿੰਦੀ ਹੈ?
کۄنبُدھِگُرمُکھِپتِرہےَ॥
بدھ ۔ سمجھ ۔ گیان۔ شعور ۔ گورمکھ۔ پت رہے ۔ مرشد کے وسیلے سے عزت و آبرور ملتی ہے ۔
وہ کونسی سمجھ عقل و علم ے مرید مرشد کی عزت وآبرو ہی رہے ۔
ਕਵਨੁ ਜੋਧੁ ਜੋ ਕਾਲੁ ਸੰਘਾਰੈ ॥
kavan joDh jo kaal sanghaarai.
Who is that warrior, who conquers the fear of death?
ਉਹ ਕੇਹੜਾ ਸੂਰਮਾ ਹੈ ਜੋ ਮੌਤ ਨੂੰ (ਮੌਤ ਦੇ ਭਉ ਨੂੰ) ਮਾਰ ਲੈਂਦਾ ਹੈ?
کۄنُجودھُجوکالُسنّگھارےَ॥
جودھ ۔ سورما۔ بہادر۔ کالسنگھارے ۔ موت مٹائے ۔
وہ کونسا جنگجو اور بہادر ہے جو موت ختم کر دیتا ہے ۔
ਬੋਲੈ ਬਾਣੀ ਨਾਨਕੁ ਬੀਚਾਰੈ ॥੪੮॥
bolai banee naanak beechaarai. ||48||
Yogis asked Nanak to ponder over and reply to the above questions. ||48||
ਨਾਨਕ ਕਹਿੰਦਾ ਹੈ, ‘ਗੋਸਟਿ’ ਦੇ ਸਿਲਸਿਲੇ ਵਿਚ (ਜੋਗੀਆਂ ਨੇ ਪੁੱਛਿਆ-) ਕਿ ਇਹ ਵੀਚਾਰ ਦੀ ਗੱਲ ਦੱਸੋ ॥੪੮॥
بولےَبانھیِنانکُبیِچارےَ॥੪੮॥
بوے ۔ بانی بیان کرتا ہے ۔ بیچارے ۔ سوچ سمجھ کر ۔
یوگی نے نانک سے غور کرنے اور مذکورہ بالا سوالوں کے جوابات دینے کو کہا
ਸਬਦੁ ਭਾਖਤ ਸਸਿ ਜੋਤਿ ਅਪਾਰਾ ॥sabadbhaakhat sas jot apaaraa.
Guru Ji answers, while uttering the Guru’s word, our moon like-mind becomes enlightened with the infinite light of divine wisdom.
ਉੱਤਰ: ਜਦੋਂ ਗੁਰੂ ਦਾ ਸ਼ਬਦ ਉੱਚਾਰਦਿਆਂ ਹਿਰਦੇ ਵਿਚ ਚੰਦ੍ਰਮਾ ਦੀ ਅਪਾਰ ਜੋਤਿ ਪਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ),
سبدُبھاکھتسسِجوتِاپارا॥
سبد بھا کھت ۔ کلام کہنے سے ۔
کلام کے بیان سے ذہن پر نور ہوجاتا ہے اور ذہن میں ٹھنڈک پیدا ہوتی ہے۔
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥
sas ghar soor vasai mitai anDhi-aaraa.
Then the sun like divine wisdom comes to reside in the moon-like mind, and the darkness of ignorance is dispelled.
ਚੰਦ੍ਰਮਾ ਦੇ ਘਰ ਵਿਚ ਸੂਰਜ ਆ ਵੱਸਦਾ ਹੈ (ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ੍ਹ ਪੈਂਦਾ ਹੈ, ਤਦੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ।
سسِگھرِسوُرُۄسےَمِٹےَانّدھِیارا॥
سس ۔ چاند۔ جوت۔ روشنی ۔ا پرا۔ بیشمار۔ سس گھر سور۔ چاند کے گھر سورج مراد ۔ مردہ دل زندہ دل اور پر نور ہوجاتے ہیں۔ مٹے اندھیرا ۔ لا علمی کا اندھیرا مٹجاتا ہے ۔
ٹھنڈا دماغ علم وہنر کی روشنی سے لا علمی کا اندھیرا مٹ جاتا ہے ۔
ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥
sukhdukh sam kar naam aDhaaraa.
When considering both pain and pleasure as the same, one makes Naam as his only support, ਜਦੋਂ ਗੁਰਮੁਖਸੁਖ ਅਤੇ ਦੁੱਖ ਨੂੰ ਇਕੋ ਜਿਹਾ ਜਾਣ ਕੇ ‘ਨਾਮ’ ਨੂੰ ਜ਼ਿੰਦਗੀ ਦਾ ਆਸਰਾ ਬਣਾਂਦਾ ਹੈ
سُکھُدُکھُسمکرِنامُادھارا॥
سم۔ برابر۔ادھار۔ آسرا۔ اتار
سکھ وکھ کو برابر الہٰی نام سچحق و حقیقت زندگی کے لئے آسرا ہو جات اہے ۔
ਆਪੇ ਪਾਰਿ ਉਤਾਰਣਹਾਰਾ ॥
aapay paar utaaranhaaraa.
then God Himself ferries him across the dreadful worldly ocean of vices.
(ਤਦੋਂ) ਤਾਰਨਹਾਰ ਪ੍ਰਭੂ ਉਸ ਨੂੰ ਆਪ ਹੀ (“ਦੁਤਰ ਸਾਗਰ” ਤੋਂ) ਪਾਰ ਲੰਘਾ ਲੈਂਦਾ ਹੈ।
آپےپارِاُتارنھہارا॥
نہار۔ کامیابی کی توفیق رکھتا ہے ۔
کامیابی بخشنے کی توفیق رکھنے والا خڈا کامیابی عنایت کرتا ہے ۔
ਗੁਰ ਪਰਚੈ ਮਨੁ ਸਾਚਿ ਸਮਾਇ ॥
gur parchai man saach samaa-ay.
When a person starts believing the Guru’s word, then his mind remains absorbed in the eternal God.
ਸਤਿਗੁਰੂ ਨਾਲ ਡੂੰਘੀ ਸਾਂਝ ਬਣਾਇਆਂ (ਗੁਰਮੁਖ ਦਾ) ਮਨ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ,
گُرپرچےَمنُساچِسماءِ॥
گر پرچے ۔ مرشد سے مستفق ہونے سے ۔ من ساج سمجائے ۔ دل میں خدا محبت پیارہوجاتاہے ۔
مرشد سے متفق ہو نے سےد ل حقیقت پسند ہوجاتا ہے ۔
ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੪੯॥
paranvat naanak kaal na khaa-ay. ||49||
Nanak supplicates, then even the fear of death does not consume him. ||49||
ਤੇ ਨਾਨਕ ਬੇਨਤੀ ਕਰਦਾ ਹੈ ਉਸ ਨੂੰ ਮੌਤ ਦਾ ਡਰ ਨਹੀਂ ਵਿਆਪਦਾ ॥੪੯॥
پ٘رنھۄتِنانکُکالُنکھاءِ॥੪੯॥
پر نوت ۔ بیان ۔ عرض گذارتا ہے ۔ کال نہ کھائے ۔ موت کا خوف مٹا جاتا ہے ۔
نانک عرض گذارتا ہے کہ تب موت کا خوف دور ہو جاتا ہے ۔
ਨਾਮ ਤਤੁ ਸਭ ਹੀ ਸਿਰਿ ਜਾਪੈ ॥
naam tat sabh hee sir jaapai.
Meditating on the essence of God’s Name seems to be the most sublime deed.
ਪ੍ਰਭੂ ਦੇ ਨਾਮ ਦੀ ਸੱਚਾਈ (ਹਿਰਦੇ ਵਿਚ ਸਹੀ ਕਰਨੀ) ਸਾਰੇ ਜਾਪਾਂ ਦਾ ਸ਼ਿਰੋਮਣੀ (ਜਾਪ) ਹੈ।
نامتتُسبھہیِسِرِجاپےَ॥
نام تت ۔ نام سچ ۔ حقوحقیقت کی اصلیت۔ سبھ ہی سرجاپے ۔ سب سے زیادہ اہمیت والا اور بلند عطمت ہے ۔
نام سچ حق وحقیقت سب سے زیادہ اہمیت وبلند عظمت ہے ۔
ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥
bin naavai dukh kaal santaapai.
Without remembering God’s Naam, one is tortured by sorrow and fear of death.
ਨਾਮ ਦੇ ਬਾਝੋਂ,(ਮਨੁੱਖ ਨੂੰ ਕਈ ਕਿਸਮ ਦਾ ਦੁੱਖ ਸਤਾਂਦਾ ਹੈ ਮੌਤ ਦਾ ਡਰ ਦੁਖੀ ਕਰਦਾ ਹੈ।
بِنُناۄےَدُکھُکالُسنّتاپےَ॥
دکھ کالسنتاپے ۔ موت کا عذاب برداشت کرنا پڑتا ہے ۔
الہٰی نام سچ حق و حقیقت نہیں بستا مسائب و عذاب برداشت کرنے پڑتے ہیں۔
ਤਤੋ ਤਤੁ ਮਿਲੈ ਮਨੁ ਮਾਨੈ ॥
tato tat milai man maanai.
When the absolute truth of God’s Name becomes manifest, then the mortal’s mind becomes appeased with that truth.
(ਜਦੋਂ ਹਿਰਦੇ ਵਿਚ) ਨਿਰੋਲ ਪ੍ਰਭੂ-ਨਾਮ ਦੀ ਸੱਚਾਈਪਰਗਟ ਹੋ ਜਾਂਦੀ ਹੈ ਤਾਂ (ਮਨੁੱਖ ਦਾ) ਮਨ (ਉਸ ਸੱਚਾਈ ਵਿਚ) ਪਤੀਜ ਜਾਂਦਾ ਹੈ l
تتوتتُمِلےَمنُمانےَ॥
تت وہ تت ملے ۔ جب اسلیت سے اصلیت کا ملاپ ہوجائے ۔ یعنی خدا سے جب یکسوئی ہوجائے ۔ من مانے ۔ دل تسلیم کر لیتا ہے ۔
جب حقیقت میں حقیقت جذب ہوجائے تو دل کو تسلی ہوجاتی ہے ۔
ਦੂਜਾ ਜਾਇ ਇਕਤੁ ਘਰਿ ਆਨੈ ॥
doojaa jaa-ay ikatghar aanai.
When the sense of duality goes away, then the mortal’s mind comes to dwell within the self, the home of God.
ਜਦੋਂ ਮੇਰ-ਤੇਰ ਵਾਲਾ ਸੁਭਾਉ ਦੂਰ ਹੋ ਜਾਂਦਾ ਹੈ, ਤਾਂ ਮਨੁੱਖ ਏਕਤਾ ਦੇ ਘਰ ਵਿਚ ਆ ਟਿਕਦਾ ਹੈ।
دوُجاجاءِاِکتُگھرِآنےَ॥
دوجا ۔ جائے اکت گھر آنے ۔د وئی مٹ جاتی ہے ۔ یکسوئی پیدا ہوجاتی ہے ۔
دوئی مٹ جاتی ہے اور یکسانیت پیدا ہوجاتی ہے ۔ زندگی کی رو جاری ہوجاتی ہے ۔
ਬੋਲੈ ਪਵਨਾ ਗਗਨੁ ਗਰਜੈ ॥
bolai pavnaa gagan garjai.
In that state, the divine word vibrates and resonates in the spiritually elevated mind.
ਰੱਬੀ ਜੀਵਨ ਦੀ ਲਹਿਰ ਚੱਲ ਪੈਂਦੀ ਹੈ,ਅਤੇ ਗਗਨ (ਦਸਮ ਦੁਆਰ) ਗਰਜਦਾ ਹੈ, (ਭਾਵ ਮਿਲਾਪ ਦੀ ਅਵਸਥਾ ਬਲਵਾਨ ਹੋ ਜਾਂਦੀ ਹੈ);,
بولےَپۄناگگنُگرجےَ॥
لوے پونا۔ سانس جاری ہوجاتے ہیں۔ گگن گربے ۔ ذہن طاقتور ہوجاتا ہے ۔
ذہن یا دماغ کام کرنے لگتا ہے ۔
ਨਾਨਕ ਨਿਹਚਲੁ ਮਿਲਣੁ ਸਹਜੈ ॥੫੦॥
naanak nihchal milan sahjai. ||50||
and then firm union with God happens intuitively, says Nanak. ||50||
(ਤੇ, ਇਸ ਤਰ੍ਹਾਂ) ਨਾਨਕ ਕਹਿੰਦੇ ਨੇ! ਸਹਜ ਅਵਸਥਾ ਵਿਚ ਟਿਕਿਆਂ (ਜੀਵ ਤੇ ਪ੍ਰਭੂ ਦਾ) ਮਿਲਾਪ (ਸਦਾ ਲਈ) ਪੱਕਾ ਹੋ ਜਾਂਦਾ ਹੈ ॥੫੦॥
نانکنِہچلُمِلنھُسہجےَ॥੫੦॥
نہچل ۔ مستقل مزاجی ۔ ملنسہجے ۔ ملاپ روحانی سکون میں۔
تب اے نانک۔ روحانی سکون مستقل مزاجی سے ملا پ الہٰی ہوتا ہے ۔
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥
antar sunaN baahar sunaNtaribhavan sunn masuNnaN.
Guru Ji says, God is deep within as well as outside us; God and God alone is pervading in all the three worlds.
ਸਾਡੇ ਅੰਦਰ ਰੱਬ ਹੈ, ਸਾਡੇ ਬਾਹਰ ਰੱਬ ਹੈ ਅਤੇ ਕੇਵਲ ਰੱਬ ਹੀ ਤਿੰਨਾਂ ਜਹਾਨਾਂ ਨੂੰ ਪਰੀਪੂਰਨ ਕਰ ਰਿਹਾ ਹੈ।
انّترِسُنّننّباہرِسُنّننّت٘رِبھۄنھسُنّنمسُنّننّ॥
سن ۔ ساکن ۔ تربھون۔ تینوں علام ۔ سن مسن ۔ مکمل طور پرساکن ۔
اندرونی و بیرونی پوشیدہ اور ظاہر تینوں عالموں میں وہی خدا ستا ہے ۔
ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ ॥
cha-uthay sunnai jo nar jaanai taa ka-o paap na puNnaN.
One who realizes God upon reaching the fourth state (higher spiritual status), he is not affected by vice or virtue.
ਜੋ ਇਨਸਾਨ ਚੌਥੀ ਅਵਸਥਾ ਅੰਦਰ ਪ੍ਰਭੂ ਨੂੰ ਅਨੁਭਵ ਕਰਦਾ ਹੈ, ਉਸ ਨੂੰ ਬਦੀ ਤੇ ਨੇਕੀ ਦਾ ਲੇਪ ਨਹੀਂ ਲਗਦਾ।
چئُتھےسُنّنےَجونرُجانھےَتاکءُپاپُنپُنّننّ॥
چوتھے سنے ۔ دنیاوی اوصاف سے بلند جہاں۔ ذہنی خیالات ساکننہیں۔ جو نہر جانے ۔ جس شخصکو سمجھ ہے ۔ پاپ نہ پن ۔ نہ گناہ نہ ثواب۔
جو دنیاوی دولت سے بیلاگہے ۔ جو دنیاوی تاثرات سے بلند زندگی کے چوتھے درجے کی سمجھ آگئی
ਘਟਿ ਘਟਿ ਸੁੰਨ ਕਾ ਜਾਣੈ ਭੇਉ ॥
ghat ghat sunn kaa jaanai bhay-o.
One who understands the mystery of God who pervades within each heart,
ਜੋ ਮਨੁੱਖ ਹਰੇਕ ਘਟ ਵਿਚ ਵਿਆਪਕ ਨਿਰਗੁਣ ਪ੍ਰਭੂ ਦਾ ਭੇਤ ਜਾਣ ਲੈਂਦਾ ਹੈ ,
گھٹِگھٹِسُنّنکاجانھےَبھیءُ॥
گھٹ گھٹ سن کا جانے بھیو۔ جو ہر دل کے ساکن کا راز جانتا ہے ۔
۔ کہ ہر دل میں وہ موجود بھی ہے ۔ بلا تاثر بھی ہے
ਆਦਿ ਪੁਰਖੁ ਨਿਰੰਜਨ ਦੇਉ ॥
aad purakh niranjan day-o.
he becomes the embodiment of the al lpervading, the immaculate God.
ਉਹ ਆਦਿ ਪੁਰਖ ਨਿਰੰਜਨ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
آدِپُرکھُنِرنّجندیءُ॥
او پرکھ ۔ پہلی شخصیت ۔ نرنجن۔ پاک بیداگ۔ دیو ۔ فرشتہ ۔
وہ سب سے پہلی شخصیت اور بیداغ پاک فرشتہ سیرت ہے ۔
ਜੋ ਜਨੁ ਨਾਮ ਨਿਰੰਜਨ ਰਾਤਾ ॥
jo jan naam niranjan raataa.
One who is imbued with the Name of the immaculate God,
ਜੋ ਮਨੁੱਖ ਮਾਇਆ ਤੋਂ ਰਹਿਤ ਪਰਮਾਤਮਾ ਦੇ ਨਾਮ ਦਾ ਮਤਵਾਲਾ ਹੈ,
جوجنُنامنِرنّجنراتا॥
نام نرنجن راتا۔ جو شخص الہٰی نام پاک میں محو ومجذوب ہے ۔
جو انسان بیداغ پاک خدا کے نام سچ حق و حقیقت کا مشتاق و محو و مجذوب ہوگیا
ਨਾਨਕ ਸੋਈ ਪੁਰਖੁ ਬਿਧਾਤਾ ॥੫੧॥
naanak so-ee purakh biDhaataa. ||51||
becomes the embodiment of God, says Nanak. ||51||
ਨਾਨਕ ਕਹਿੰਦੇ ਨੇ! ਉਹੀ ਸਿਰਜਨਹਾਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੫੧॥
نانکسوئیِپُرکھُبِدھاتا॥੫੧॥
سوئی پرکھ بدھاتا۔ وہی انسان منصوبہ سا ز ہے ۔
اے نانک وہی منصوبہ ساز انسان ہے ۔
ਸੁੰਨੋ ਸੁੰਨੁ ਕਹੈ ਸਭੁ ਕੋਈ ॥
sunno sunn kahai sabh ko-ee.
Yogis ask, everybody talks about that state of mind, where no thoughts arise.
(ਯੋਗੀ ਪੁਛਦੇ ਹਨ) ਹਰੇਕ ਮਨੁੱਖ “ਅਫੁਰ ਅਵਸਥਾ” ਦਾ ਜ਼ਿਕਰ ਕਰਦਾ ਹੈ,
سُنّنوسُنّنُکہےَسبھُکوئیِ॥
( سن ) سن ۔ وہ حالت جہاں خیالات کی روؤئیں سکان ہوں۔ کہے سب کوئی سارے کہتے ہیں۔
ساکن خیالات کی بابت بیان تو سارے کرتے ہیں مگر ایسی حالت کیسے حاصل ہو ۔
ਅਨਹਤ ਸੁੰਨੁ ਕਹਾ ਤੇ ਹੋਈ ॥
anhat sunn kahaa tay ho-ee.
How can this stable state of absolute void (where no thoughts arise) be achieved?
ਇਹ ਸਦਾ ਟਿਕੀ ਰਹਿਣ ਵਾਲੀ ਅਫੁਰ ਅਵਸਥਾ ਕਿਵੇਂ ਬਣ ਸਕਦੀ ਹੈ?
انہتسُنّنُکہاتےہوئیِ॥
انحت ان آوت ۔ بے آواز کہاں تے ہوئے ۔ کہاں سے پیدا ہوئی ۔
جو ایسے حالات میں محوو متاثر ہیں وہ کیسے
ਅਨਹਤ ਸੁੰਨਿ ਰਤੇ ਸੇ ਕੈਸੇ ॥
anhat sunn ratay say kaisay.
What kind of people are imbued in the stable state of absolute void
ਅਫੁਰ ਅਵਸਥਾ ਵਿਚ ਜੁੜੇ ਹੋਏ ਬੰਦੇ ਕਿਹੋ ਜਿਹੇ ਹੁੰਦੇ ਹਨ,
انہتسُنّنِرتےسےکیَسے॥
من رتے سے کیسے ۔ جو خیالات کی روؤں سے بیباک ہیں میں محو ہیں سے کیسے وہ کہ سطرح کے ہیں۔ جس نے اپجے جس سے پیدا ہوئےہیں۔
کس قسم کے افراد مطلق باطل کی مستحکم حالت میں پیدا ہوئے ہیں اسی طرح کے ہیں
ਜਿਸ ਤੇ ਉਪਜੇ ਤਿਸ ਹੀ ਜੈਸੇ ॥
jis tay upjay tis hee jaisay.
Guru Ji replies, they become like God, from whom they have originated.
(ਗੁਰੂ ਜੀ ਉੱਤਰ ਦਿੰਦੇ ਹਨ) ਉਹ ਮਨੁੱਖ ਉਸ ਪਰਮਾਤਮਾ ਵਰਗੇ ਹੀ ਹੋ ਜਾਂਦੇ ਹਨ ਜਿਸ ਤੋਂ ਉਹ ਪੈਦਾ ਹੋਏ ਹਨ।
جِستےاُپجےتِسہیِجیَسے॥
تس ہی جیسے ۔ اسی مانند ہیں۔ وہ نہ پیدا ہوتے ہیں نہتناسخآتا ہے ۔
گرو جی جواب دیتے ہیں ، وہ خدا کی طرح ہوجاتے ہیں ، جن سے وہ پیدا ہوئے ہیں
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥
o-ay janam na mareh na aavahi jaahi.
They do not go through births and deaths; their cycle of birth and death ceases,
ਉਹ ਮਨੁੱਖ (ਮੁੜ ਮੁੜ) ਨਾਹ ਜੰਮਦੇ ਹਨ ਨਾਹ ਮਰਦੇ ਹਨ, ਉਹਨਾਂ ਦਾ ਆਵਾ-ਗਵਨ ਦਾ ਚੱਕਰ ਮੁੱਕ ਜਾਂਦਾ ਹੈ,
اوءِجنمِنمرہِنآۄہِجاہِ॥
نہ وہ پیدا ہوتے ہیں نہ تناسخ میں پڑتے ہیں۔
ਨਾਨਕ ਗੁਰਮੁਖਿ ਮਨੁ ਸਮਝਾਹਿ ॥੫੨॥
naanak gurmukh man samjhaahi. ||52||
Nanak says, through the Guru’s teachings, they direct their minds towards righteous thinking. ||52||
ਨਾਨਕ ਕਹਿੰਦੇ ਨੇ! ਮਨੁੱਖ ਗੁਰੂ ਦੇ ਹੁਕਮ ਉਤੇ ਤੁਰ ਕੇ ਮਨ ਨੂੰ ਸੁਮੱਤੇ ਲਾਂਦੇ ਹਨ ॥੫੨॥
نانکگُرمُکھِمنُسمجھاہِ॥੫੨॥
من سمجھائے ۔ جو دل کو سمجھاتے ہیں۔
اے نانک۔ جو مرشد کےو سیلے سے دل کو راہ راست پر لاتے ہیں۔
ਨਉ ਸਰ ਸੁਭਰ ਦਸਵੈ ਪੂਰੇ ॥
na-o sar subhar dasvai pooray.
When by achieving control over the nine openings (contror over the senses) of the body, their tenth gate opens, they become perfect (state of union with God);
ਜਦੋਂ ਨਵਾਂ ਦਰਵਾਜ਼ਿਆਂ ਨੂੰ ਪੂਰੀ ਤਰ੍ਹਾਂ ਕਾਬੂ ਕਰਕੇ ਉਹਦਸਮ ਦੁਆਰ ਅੰਦਰ ਪੁੱਜ ਕੇ ਸੰਪੂਰਨ ਹੋ ਜਾਂਦੇ ਹਨ ( ਪ੍ਰਭੂ-ਮਿਲਾਪ ਦੀ ਅਵਸਥਾ)
نءُسرسُبھردسۄےَپوُرے॥
نوسر۔ نو اعضائے ۔ سبھر۔ بھر رک۔ دسوے ۔ مراد ذہن ۔ کو بھرے ۔ تیہہ۔ تب
جب انسان کے تمام اعضے الہٰی صبر و شکر سے کوئی خواہشات نہیں رہتے اور زہنی سکون حاصل ہوجاتا ہے ۔ اور دنیاوی دولتوں کے لئے دوڑ دہوپ ختم ہوجاتی ہے ۔ تب الہٰی ملاپ کی صورت پیدا ہوجاتی ہے
ਤਹ ਅਨਹਤ ਸੁੰਨ ਵਜਾਵਹਿ ਤੂਰੇ ॥
tah anhat sunn vajaavah tooray.
In that state, they hear the music of nonstop melodies emanating from the imperishable Void as if they are playing the musical instruments.
ਤਦੋਂ (ਗੁਰਮੁਖ) ਇੱਕ-ਰਸ ਅਫੁਰ ਅਵਸਥਾ ਦੇ ਵਾਜੇ ਵਜਾਉਂਦੇ ਹਨ
تہانہتسُنّنۄجاۄہِتوُرے॥
۔ انحت۔ لگاتار بے آواز۔ سن ۔ ساکن حالت۔ وجاویہہ۔ تورے ۔ نوروحانی سنگیت ہوتا ہے ۔
۔ تب روحانی وزہنی سکون سےانسان کے ذہنی میں الہٰی ملاپ سے روحانی خوشی کے شادیانے ہونے لگتے ہیں۔ الہٰی ملاپ سے روحانی خوشی کے شادیانے ہونے لگتے ہیں۔
ਸਾਚੈ ਰਾਚੇ ਦੇਖਿ ਹਜੂਰੇ ॥
saachai raachay daykh hajooray.
Beholding God ever-present around them, they are immersed in His love.
(ਇਸ ਅਵਸਥਾ ਵਿਚ ਅੱਪੜੇ ਹੋਏ ਗੁਰਮੁਖ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਅੰਗ-ਸੰਗ ਵੇਖ ਕੇ ਉਸ ਵਿਚ ਟਿਕੇ ਰਹਿੰਦੇ ਹਨ।
ساچےَراچےدیکھِہجوُرے॥
ساچے راچے ۔ صدیوی الہٰی ملاپ سے ۔ اسے ہمیشہ حاضر ناظر دیکھتے ہیں۔
الہٰیملاپ سے خدا کو انسان حآضر ناظر سمجھتا ہے
ਘਟਿਘਟਿ ਸਾਚੁ ਰਹਿਆ ਭਰਪੂਰੇ ॥
ghat ghat saach rahi-aa bharpooray.
They experience that God is pervading in each and every heart.
ਉਹਨਾਂ ਨੂੰ ਉਹ ਸੱਚਾ ਪ੍ਰਭੂ ਹਰੇਕ ਘਟ ਵਿਚ ਵਿਆਪਕ ਦਿੱਸਦਾ ਹੈ।
گھٹِگھٹِساچُرہِیابھرپوُرے॥
۔ ہر دلمیں بستا ہے