Urdu-Raw-Page-1146

ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥

ਨਿਰਧਨ ਕਉ ਤੁਮ ਦੇਵਹੁ ਧਨਾ ॥
nirDhan ka-o tum dayvhu Dhanaa.
You bless the poor with wealth, O Lord.
(O’ God), the mind of the penniless person whom You bless with the wealth (of Your Name)
You bless the spiritually poor with the wealth of Naam, by which
ਹੇ ਪ੍ਰਭੂ! ਤੂੰ (ਜਿਸ) ਕੰਗਾਲ ਨੂੰ (ਆਪਣਾ ਨਾਮ-) ਧਨ ਦੇਂਦਾ ਹੈਂ,
نِردھنکءُتُمدیۄہُدھنا॥
نردھن۔ بغیر سرمایہ ۔ غریب ۔ کنگال ۔ دھنا۔ دولت ۔
کنگال غریب تو دولت دیتا ہے

ਅਨਿਕ ਪਾਪ ਜਾਹਿ ਨਿਰਮਲ ਮਨਾ ॥
anik paap jaahi nirmal manaa.
Countless sins are taken away, and the mind becomes immaculate and pure.
-becomes immaculate and countless of that person’s sins are washed off.
one is freed of countless attachment to sins and soul becomes immaculate and pure.
ਉਸ ਦੇ ਅਨੇਕਾਂ ਪਾਪ ਦੂਰ ਹੋ ਜਾਂਦੇ ਹਨ, ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ।
انِکپاپجاہِنِرملمنا॥
انک ۔ انیک۔ بہت سے ۔ پاپ ۔ دوش ۔ گناہ۔ نرمل۔ منا ۔ پاک من۔
اسکے بیشمار گناہ دور کرکے اسکے من کو پاک ناتا ہے

ਸਗਲ ਮਨੋਰਥ ਪੂਰਨ ਕਾਮ ॥
sagal manorath pooran kaam.
All the mind’s desires are fulfilled, and one’s tasks are perfectly accomplished
All the wishes of that devotee are fulfilled and that devotees’ tasks are accomplished
ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
سگلمنورتھپوُرنکام॥
سگل ۔ منورتھ ۔ سارے مقصد۔ ساری ضرورتیں۔
اسکی تمام ضرورتیں اور مقصد اور کاممکمل کرتا ہے ۔

ਭਗਤ ਅਪੁਨੇ ਕਉ ਦੇਵਹੁ ਨਾਮ ॥੧॥
bhagat apunay ka-o dayvhu naam. ||1||
You bestow Your Name upon Your devotee. ||1||
on whom You bless with Naam. ||1||
ਹੇ ਪ੍ਰਭੂ! ਤੂੰ ਆਪਣੇ ਭਗਤ ਨੂੰ (ਆਪ ਹੀ) ਆਪਣਾ ਨਾਮ ਦੇਂਦਾ ਹੈਂ ॥੧॥
بھگتاپُنےکءُدیۄہُنام॥੧॥
بھگت۔ پیارے ۔ محبوب (1)
اپنے محبوب پیارے کو الہٰی نام ست سچ حق وحقیقت عنایت کرتا ہے (1)

ਸਫਲ ਸੇਵਾ ਗੋਪਾਲ ਰਾਇ ॥
safal sayvaa gopaal raa-ay.
Service to the Lord, our Sovereign King, is fruitful and rewarding.
Fruitful is the devotional worship and service of God the King.
ਸ੍ਰਿਸ਼ਟੀ ਦੇ ਪਾਲਕ-ਪ੍ਰਭੂ-ਪਾਤਿਸ਼ਾਹ ਦੀ ਭਗਤੀ (ਸਦਾ) ਫਲ ਦੇਣ ਵਾਲੀ ਹੈ।
سپھلسیۄاگوپالراءِ॥
سپھل سیوا۔ بر آور کدمت ۔ پھل دینے والی خدمت ۔ گوپال ۔ مالک عالم مراد خدا۔
خدمت خدا بر آور ہوتی ہے ۔

ਕਰਨ ਕਰਾਵਨਹਾਰ ਸੁਆਮੀ ਤਾ ਤੇ ਬਿਰਥਾ ਕੋਇ ਨ ਜਾਇ ॥੧॥ ਰਹਾਉ ॥
karan karaavanhaar su-aamee taa tay birthaa ko-ay na jaa-ay. ||1|| rahaa-o.
Our Lord and Master is the Creator, the Cause of causes; no one is turned away from His Door empty-handed. ||1||Pause||
That Master is all powerful and no one goes empty handed from His door. ||1||Pause||
ਉਹ ਮਾਲਕ-ਪ੍ਰਭੂ ਸਭ ਕੁਝ ਕਰਨ ਦੀ ਸਮਰਥਾ ਵਾਲਾ ਹੈ ਤੇ ਜੀਵਾਂ ਪਾਸੋਂ ਸਭ ਕੁਝ ਕਰਾ ਸਕਦਾ ਹੈ, ਉਸ ਦੇ ਦਰ ਤੋਂ ਕੋਈ ਜੀਵ ਖ਼ਾਲੀ ਨਹੀਂ ਜਾਂਦਾ ॥੧॥ ਰਹਾਉ ॥
کرنکراۄنہارسُیامیِتاتےبِرتھاکوءِنجاءِ॥੧॥رہاءُ॥
کرونہار۔ کرانے کی توفیق رکھنے والا۔ برتھا۔ بغیر ۔ کالی ۔ رہاؤ ۔
اس کار ساز کرتار سے نا امید مایوس کوئی نہیں جاتا (1) رہاؤ۔

ਰੋਗੀ ਕਾ ਪ੍ਰਭ ਖੰਡਹੁ ਰੋਗੁ ॥
rogee kaa parabhkhandahu rog.
with Naam God eradicates the disease from the diseased person.
(O’ God), You destroy the ailment of the ailing person
ਹੇ ਪ੍ਰਭੂ! ਤੂ (ਆਪਣਾ ਨਾਮ-ਦਾਰੂ ਦੇ ਕੇ) ਰੋਗੀ ਦਾ ਰੋਗ ਨਾਸ ਕਰ ਦੇਂਦਾ ਹੈਂ,
روگیِکاپ٘ربھکھنّڈہُروگُ॥
روگی ۔ بیمار ۔ گھنڈ ہو۔ مٹاؤ۔
اے خدا بیماروں کی بیماری دور کیجئے

ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥
dukhee-ay kaa mitaavhu parabh sog.
With Naam God takes away the sorrows of the suffering.
-and remove the sorrow of a suffering person.
ਦੁਖੀਏ ਦਾ ਗ਼ਮ ਮਿਟਾ ਦੇਂਦਾ ਹੈਂ,
دُکھیِۓکامِٹاۄہُپ٘ربھسوگُ॥
سوگ۔ غمی ۔ فکر۔
اور درد مندوں کی غمگینی مٹاؤ۔

ਨਿਥਾਵੇ ਕਉ ਤੁਮ੍ਹ੍ਹ ਥਾਨਿ ਬੈਠਾਵਹੁ ॥
nithaavay ka-o tumH thaan baithaavahu.
And those who have no place at all – You seat them upon the place.
You provide a place (of honor) to a person without any place (to go)
with Naam you give a wandering soul a resting place,
ਜਿਸ ਨੂੰ ਕਿਤੇ ਭੀ ਸਹਾਰਾ ਨਹੀਂ ਮਿਲਦਾ ਤੂੰ ਉਸ ਨੂੰ (ਆਪਣਾ ਨਾਮ ਬਖ਼ਸ਼ ਕੇ) ਇੱਜ਼ਤ ਵਾਲੀ ਥਾਂ ਤੇ ਬਿਠਾ ਦੇਂਦਾ ਹੈਂ।
نِتھاۄےکءُتُم٘ہ٘ہتھانِبیَٹھاۄہُ॥
نتھاوے ۔ جسکا کوئی تھاؤں ۔ ٹھکانہ نہ ہو۔ تھان ۔ جگہ ۔ مقام۔
اور جنکا کوئی ٹھکانہ نہیں ٹھکانہ بخشش کرؤ۔

ਦਾਸ ਅਪਨੇ ਕਉ ਭਗਤੀ ਲਾਵਹੁ ॥੨॥
daas apnay ka-o bhagtee laavhu. ||2||
You link Your slave to devotional worship. ||2||
-and You yoke Your servant to Your devotion. ||2||
and grant devotees the service of meditation. ||2||
ਹੇ ਪ੍ਰਭੂ! ਆਪਣੇ ਸੇਵਕ ਨੂੰ ਤੂੰ ਆਪ ਹੀ ਆਪਣੀ ਭਗਤੀ ਵਿਚ ਜੋੜਦਾ ਹੈਂ ॥੨॥
داساپنےکءُبھگتیِلاۄہُ॥੨॥
داس ۔ خدمتگار (2)
اے خدا اپنے پیاروں خدمتگاروں کو اپنی بھگتی محبت بخشش کرؤ (2)

ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥
nimaanay ka-o parabhdayto maan.
God bestows honor on the dishonored.
O’ God, You give honor to the one who is not honored anywhere.
He bestows the honor and bliss on the soul of the spiritually poor.
ਹੇ ਪ੍ਰਭੂ! ਜਿਸ ਮਨੁੱਖ ਨੂੰ ਕਿਤੇ ਭੀ ਆਦਰ-ਸਤਕਾਰ ਨਹੀਂ ਮਿਲਦਾ, ਉਸ ਨੂੰ ਤੂੰ (ਆਪਣੀ ਭਗਤੀ ਦੀ ਦਾਤ ਦੇ ਕੇ ਹਰ ਥਾਂ) ਇੱਜ਼ਤ ਬਖ਼ਸ਼ਦਾ ਹੈਂ।
نِمانھےکءُپ٘ربھدیتومانُ॥
نامنے ۔ بے وقار۔ بے عزت۔ مان۔ وقار۔ عزت۔
اے خدا تو بے قاروں کو وقار دیتا ہے

ਮੂੜ ਮੁਗਧੁ ਹੋਇ ਚਤੁਰ ਸੁਗਿਆਨੁ ॥
moorh mugaDh ho-ay chatur sugi-aan.
He makes the foolish and ignorant become clever and wise.
One, who is totally foolish, becomes shrewd and wise (by Your grace.
He makes the spiritually foolish and ignorant become clever and wise.
(ਤੇਰੀ ਭਗਤੀ ਦੀ ਬਰਕਤਿ ਨਾਲ) ਮਹਾਂ ਮੂਰਖ ਮਨੁੱਖ ਸਿਆਣਾ ਹੋ ਜਾਂਦਾ ਹੈ ਗਿਆਨਵਾਨ ਹੋ ਜਾਂਦਾ ਹੈ।
موُڑمُگدھُہوءِچتُرسُگِیانُ॥
موڑھ ۔ مورکھ۔ جاہ۔ چتر چالاک ۔ دانشمند ۔ سگیان ۔ بلند سمجھ ۔
بھاری بیوقوف جاہل انسنا عقلمند اور عالم ہو جاتا ہے ۔

ਸਗਲ ਭਇਆਨ ਕਾ ਭਉ ਨਸੈ ॥
sagal bha-i-aan kaa bha-o nasai.
The fear of all fear disappears.
With Fear of dreadful things flees away
(ਉਸ ਦੇ ਮਨ ਵਿਚੋਂ) ਸਾਰੇ ਡਰਾਣ ਵਾਲਿਆਂ ਦਾ ਡਰ ਦੂਰ ਹੋ ਜਾਂਦਾ ਹੈ।
سگلبھئِیانکابھءُنسےَ॥
سگلبھیانسب کو ڈرانے والے کا ۔
سارے ڈرانے والوں کا ڈریا خوف مٹ جاتا ہے ۔

ਜਨ ਅਪਨੇ ਕੈ ਹਰਿ ਮਨਿ ਬਸੈ ॥੩॥
jan apnay kai har man basai. ||3||
The Lord dwells within the mind of His humble servant. ||3||
when Naam comes to reside in the mind of the devotee. ||3||
ਪਰਮਾਤਮਾ ਆਪਣੇ ਸੇਵਕ ਦੇ (ਸਦਾ) ਮਨ ਵਿਚ ਵੱਸਦਾ ਹੈ ॥੩॥
جناپنےکےَہرِمنِبسےَ॥੩॥
بھیان ۔ ڈر ۔ خوف (3)
خدا اپنے خدمتگار کے دل میں بستا ہے (3)

ਪਾਰਬ੍ਰਹਮ ਪ੍ਰਭ ਸੂਖ ਨਿਧਾਨ ॥
paarbarahm parabh sookh niDhaan.
The Supreme God is the Treasure of Peace.
(O’ my friends), the all pervading God is the treasure of all comforts.
ਪਰਮੇਸਰ ਪ੍ਰਭੂ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,
پارب٘رہمپ٘ربھسوُکھنِدھان॥
سوکھ ندھان۔ آرام و آسائش کا خانہ ۔
خدا ہر طرح کے آرام و آسائش کا خزانہ ہے ۔

ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥
tat gi-aan har amrit naam.
The Ambrosial Name of the Lord is the essence of reality.
His nectar of Naam is the essence of all wisdom.
ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਆਤਮਕ ਜੀਵਨ ਦੀ ਸੂਝ ਦੇਂਦਾ ਹੈ ਰਾਜ਼ ਸਮਝਾਂਦਾ ਹੈ।
تتُگِیانُہرِانّم٘رِتنام॥
تت گیان ۔ علم کا خلاصہ ۔ ہر انمرت نام ۔ الہٰی نام جو آب حیات کا چشمہ یعنی روحانی واخلاقی زندگی بنانیوالا خزانہ ۔
سارے علم کا خلاصہ آب حیات جس سے زندگی روحانی و اخلاقی طور پر پاک ہو جاتی ہے

ਕਰਿ ਕਿਰਪਾ ਸੰਤ ਟਹਲੈ ਲਾਏ ॥
kar kirpaa sant tahlai laa-ay.
Granting His Grace, He enjoins the mortals to serve the Saints,
Showing His mercy whom He yokes to the service of saints
ਮਿਹਰ ਕਰ ਕੇ ਜਿਸ ਮਨੁੱਖ ਨੂੰ ਉਹ ਆਪ ਸੰਤ ਜਨਾਂ ਦੀ ਸੇਵਾ ਵਿਚ ਜੋੜਦਾ ਹੈ,
کرِکِرپاسنّتٹہلےَلاۓ॥
ٹیلے ۔ خدمت۔
الہٰی نام ست سچ حق و حقیقت ہے ۔ اپنی کرم وعنایت سسے خدمت خدا رسیدہ محبوب خدا سنت کی خدمت میں لگاتا ہے ۔

ਨਾਨਕ ਸਾਧੂ ਸੰਗਿ ਸਮਾਏ ॥੪॥੨੩॥੩੬॥
naanak saaDhoo sang samaa-ay. ||4||23||36||
O’ Nanak, such a person merges in the Company of the Holy. ||4||23||36||
-O’ Nanak, in the company of the saints they also get merged in You. ||4||23||36||
ਹੇ ਨਾਨਕ! ਉਹ ਮਨੁੱਖ (ਸਦਾ) ਸਾਧ ਸੰਗਤ ਵਿਚ ਟਿਕਿਆ ਰਹਿੰਦਾ ਹੈ ॥੪॥੨੩॥੩੬॥
نانکسادھوُسنّگِسماۓ॥੪॥੨੩॥੩੬॥
اے نانک۔ صحبت پاکدامن میں محو و مجذوب ہوجاتا ہے ۔

ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥

ਸੰਤ ਮੰਡਲ ਮਹਿ ਹਰਿ ਮਨਿ ਵਸੈ ॥
sant mandal meh har man vasai.
In the Realm of the Saints, the Lord dwells in the mind.
In the society of saints, God comes to reside in one’s heart.
ਸਾਧ ਸੰਗਤ ਵਿਚ (ਰਿਹਾਂ) ਪਰਮਾਤਮਾ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ (ਪਰਗਟ ਹੋ ਪੈਂਦਾ ਹੈ)।
سنّتمنّڈلمہِہرِمنِۄسےَ॥
سنتمنڈل ۔ محبوبان خدا کے ساتھ و صھبت۔
سنتوں کے جرگہ میں خدا دل میں بستا ہے ۔

ਸੰਤ ਮੰਡਲ ਮਹਿ ਦੁਰਤੁ ਸਭੁ ਨਸੈ ॥
sant mandal meh durat sabh nasai.
In the Realm of the Saints, all sins run away.
In the society of saints, all sinful thoughts vanish (from the mind).
ਸਾਧ ਸੰਗਤ ਵਿਚ ਟਿਕਿਆਂ (ਹਿਰਦੇ ਵਿਚੋਂ) ਹਰੇਕ ਕਿਸਮ ਦਾ ਪਾਪ ਦੂਰ ਹੋ ਜਾਂਦਾ ਹੈ।
سنّتمنّڈلمہِدُرتُسبھُنسےَ॥
درت ۔ برائیاں ۔ بدچلنی ۔ بد اخلاقی ۔ نسے دور ہوتی ہے ۔
سنتوں کے اکٹھ میں گناہ برائیاں دور ہو جاتی ہے ۔

ਸੰਤ ਮੰਡਲ ਮਹਿ ਨਿਰਮਲ ਰੀਤਿ ॥
sant mandal meh nirmal reet.
In the Realm of the Saints, one’s lifestyle is immaculate.
In the society of saints, one’s way of life becomes immaculate,
ਸਾਧ ਸੰਗਤ ਵਿਚ ਰਿਹਾਂ (ਮਨੁੱਖ ਦੀ) ਜੀਵਨ-ਜੁਗਤਿ ਵਿਕਾਰਾਂ ਦੀ ਮੈਲ ਤੋਂ ਸਾਫ਼ ਰੱਖਣ ਵਾਲੀ ਬਣ ਜਾਂਦੀ ਹੈ,
سنّتمنّڈلمہِنِرملریِتِ॥
نرمل۔ ریت ۔ پاک رسم ۔
سنت سبھا میں ۔ رہنے سے طرز زندگی پاک ہو جاتی ہے ۔

ਸੰਤਸੰਗਿ ਹੋਇ ਏਕ ਪਰੀਤਿ ॥੧॥
satsang ho-ay ayk pareet. ||1||
In the Society of the Saints, one comes to love the One Lord. ||1||
and in the company of saints, one is imbued with the love of One God. ||1||
ਸਾਧ ਸੰਗਤ ਦੀ ਬਰਕਤਿ ਨਾਲ ਇਕ ਪਰਮਾਤਮਾ ਦਾ ਪਿਆਰ (ਹਿਰਦੇ ਵਿਚ ਪੈਦਾ) ਹੋ ਜਾਂਦਾ ਹੈ ॥੧॥
سنّتسنّگِہوءِایکپریِتِ॥੧॥
پریت ۔ پیار (1)
سنتوں کی صحبت میں واحد خدا اور وحدت سے محبت ہو جاتی ہے (1)

ਸੰਤ ਮੰਡਲੁ ਤਹਾ ਕਾ ਨਾਉ ॥
sant mandal tahaa kaa naa-o.
That alone is called the Realm of the Saints,
(O’ my friends), the congregation of saints is the name of that (place or organization),
ਸਾਧ ਸੰਗਤ ਉਸ ਥਾਂ ਦਾ ਨਾਮ ਹੈ,
سنّتمنّڈلُتہاکاناءُ॥
ناؤ۔ نام ۔
سنت سبھا اس جگہ کا نام ہے

ਪਾਰਬ੍ਰਹਮ ਕੇਵਲ ਗੁਣ ਗਾਉ ॥੧॥ ਰਹਾਉ ॥
paarbarahm kayval gun gaa-o. ||1|| rahaa-o.
where only the Glorious Praises of the Supreme Lord God are sung. ||1||Pause||
where only praises of God are sung. ||1||Pause||
ਜਿਥੇ ਸਿਰਫ਼ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ ॥੧॥ ਰਹਾਉ ॥
پارب٘رہمکیۄلگُنھگاءُ॥੧॥رہاءُ॥
کیول ۔صرف (1) رہاؤ۔
جہاں صرف الہیی حمدوثناہ ہوتی ہے ۔ رہاؤ۔

ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥
sant mandal meh janam maran rahai.
In the society of saints, the spiritual death is ended.
(O’ my friends), by remaining in the congregation of saints, one’s round of birth and death is ended.
ਸਾਧ ਸੰਗਤ ਵਿਚ ਰਿਹਾਂ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ,
سنّتمنّڈلمہِجنممرنھُرہےَ॥
جنم مرن رہے ۔ تناسخ متتا ہے ۔
سنت سبھا میں رہنے سے تناسخ مٹ جاتا ہے آواگون نہیں رہتا۔

ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥
sant mandal meh jam kichhoo na kahai.
In the society of saints, one becomes fearless of vices.
In the company of saints, the demon of death does not say anything (and one has no fear of death).
ਸਾਧ ਸੰਗਤ ਵਿਚ ਰਿਹਾਂ ਜਮਰਾਜ ਕੋਈ ਡਰਾਵਾ ਨਹੀਂ ਦੇ ਸਕਦਾ,
سنّتمنّڈلمہِجمُکِچھوُنکہےَ॥
جم ۔ فرشتہ موت۔
سنتو کے جرگہ میں رہنے والوں کو فرشتہ موت کا خوف نہیں رہتا۔

ਸੰਤਸੰਗਿ ਹੋਇ ਨਿਰਮਲ ਬਾਣੀ ॥
satsang ho-ay nirmal banee.
In the Society of the Saints, one’s speech becomes immaculate
In the company of saints one’s speech becomes immaculate,
(ਕਿਉਂਕਿ) ਸਾਧ ਸੰਗਤ ਵਿਚ (ਜੀਵਨ ਨੂੰ) ਪਵਿੱਤਰ ਕਰਨ ਵਾਲੀ ਬਾਣੀ ਦਾ ਉਚਾਰਨ ਹੁੰਦਾ ਹੈ,
سنّتسنّگِہوءِنِرملبانھیِ॥
نرمل بنای ۔ پاک کلام ۔
ساتھ ہوا گر سادہو کا زبان پاک ہو جاتی ہے پاک کلام زبان کہنی ہے ۔

ਸੰਤ ਮੰਡਲ ਮਹਿ ਨਾਮੁ ਵਖਾਣੀ ॥੨॥
sant mandal meh naam vakhaanee. ||2||
In the realm of the saints, the Lord’s Name is chanted. ||2||
-because in the society of saints, one only utters God’s Name (and doesn’t enter into other useless discussions). ||2||
In the society of saints, one meditates on Naam ||2||
(ਉਥੇ) ਸਾਧ ਸੰਗਤ ਵਿਚ ਪਰਮਾਤਮਾ ਦਾ ਨਾਮ (ਹੀ) ਉਚਾਰਿਆ ਜਾਂਦਾ ਹੈ ॥੨॥
سنّتمنّڈلمہِنامُۄکھانھیِ॥੨॥
نام دکھانی ۔ نام کی تشریح (2)
سادہووں کی صحبت و قربت میں الہٰی نام ست ۔ سچ حق وحقیقت کی تشریح وخلاصہ کہا جاتا ہے (2)

ਸੰਤ ਮੰਡਲ ਕਾ ਨਿਹਚਲ ਆਸਨੁ ॥
sant mandal kaa nihchal aasan.
The Realm of the Saints is the eternal, ever-stable place.
In the society of saints, one’s mind becomes stable.
ਸਾਧ ਸੰਗਤ ਦਾ ਟਿਕਾਣਾ (ਐਸਾ ਹੈ ਕਿ ਉਥੇ ਟਿਕਣ ਵਾਲੇ ਵਿਕਾਰਾਂ ਦੇ ਹੱਲਿਆਂ ਤੋਂ) ਅਡੋਲ (ਰਹਿੰਦੇ ਹਨ),
سنّتمنّڈلکانِہچلآسنُ॥
نہچل۔ مستقل ۔ آسن ۔ ٹھکانہ ۔
سنتو کے جرگہ کا مقام مستقل ہوتا ہے ۔

ਸੰਤ ਮੰਡਲ ਮਹਿ ਪਾਪ ਬਿਨਾਸਨੁ ॥
sant mandal meh paap binaasan.
In the Realm of the Saints, sins are destroyed.
In the guild of saints, all one’s sins are destroyed
In the society of saints, attachment to sins is destroyed.
ਸਾਧ ਸੰਗਤ ਵਿਚ ਰਿਹਾਂ (ਸਾਰੇ) ਪਾਪਾਂ ਦਾ ਨਾਸ ਹੋ ਜਾਂਦਾ ਹੈ।
سنّتمنّڈلمہِپاپبِناسنُ॥
پاپ بناسن ۔ گناہ مٹ جاتے ہیں۔
اسکی صحبت میں گناہ و دوش مٹ جاتے ہیں

ਸੰਤ ਮੰਡਲ ਮਹਿ ਨਿਰਮਲ ਕਥਾ ॥
sant mandal meh nirmal kathaa.
In the society of saints, , the immaculate sermon is spoken.
-because in the association of saints, the immaculate discourse (on God) continues.
ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ ਜੋ (ਮਨੁੱਖ ਨੂੰ) ਵਿਕਾਰਾਂ ਦੀ ਮੈਲ ਤੋਂ ਬਚਾਈ ਰੱਖਦੀ ਹੈ।
سنّتمنّڈلمہِنِرملکتھا॥
نرمل کتھا ۔ پاک سوچ وچار ۔ کہانی ۔
اور پاک حمدوثناہ ہوتیرہتی ہے ۔

ਸੰਤਸੰਗਿ ਹਉਮੈ ਦੁਖ ਨਸਾ ॥੩॥
satsang ha-umai dukh nasaa. ||3||
In the Society of the Saints, the pain of egotism runs away. ||3||
So in the company of saints, one’s malady of ego vanishes. ||3||
ਸਾਧ ਸੰਗਤ ਵਿਚ ਰਹਿ ਕੇ ਹਉਮੈ (ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਹੋ ਜਾਂਦੇ ਹਨ ॥੩॥
سنّتسنّگِہئُمےَدُکھنسا॥੩॥
ہونمے کاعذاب (3)
اور پاک حمدوثناہ ہوتیرہتی ہے ۔ خودی کا عذاب مٹ جاتا ہے (3)

ਸੰਤ ਮੰਡਲ ਕਾ ਨਹੀ ਬਿਨਾਸੁ ॥
sant mandal kaa nahee binaas.
In the society of saints, the brotherhood cannot be destroyed.
(O’ my friends), the society of saints never gets destroyed.
ਸਾਧ ਸੰਗਤ ਦੇ ਵਾਯੂ-ਮੰਡਲ ਦਾ ਕਦੇ ਨਾਸ ਨਹੀਂ ਹੁੰਦਾ।
سنّتمنّڈلکانہیِبِناسُ॥
بناس خاتمہ ۔
سادہووں کے منڈل کی فضا مٹتی نہیں۔

ਸੰਤ ਮੰਡਲ ਮਹਿ ਹਰਿ ਗੁਣਤਾਸੁ ॥
sant mandal meh har guntaas.
In the Realm of the Saints, is the Lord, the Treasure of Virtue.
In the society of saints, God the treasure of virtues becomes manifest.
ਸਾਧ ਸੰਗਤ ਵਿਚ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਸਦਾ) ਵੱਸਦਾ ਹੈ,
سنّتمنّڈلمہِہرِگُنھتاسُ॥
ہر گن تاس۔ خدا اوصاف کا خزانہ ۔
سادہوؤں کی صحبت و قربت اوصاف کا خزانہ ہے ۔

ਸੰਤ ਮੰਡਲ ਠਾਕੁਰ ਬਿਸ੍ਰਾਮੁ ॥
sant mandal thaakur bisraam.
The Realm of the Saints is the resting place of our Lord and Master.
In the society of saints, it is the abode of the Master.
ਸਾਧ ਸੰਗਤ ਵਿਚ ਸਦਾ ਮਾਲਕ-ਪ੍ਰਭੂ ਦਾ ਨਿਵਾਸ ਹੈ।
سنّتمنّڈلٹھاکُربِس٘رامُ॥
ٹھاکر ۔ بسرام ۔ خدا کی آرام گاہ ۔
سادہوں کی صحبت و قربت آرام گاہ خدا ہے ۔

ਨਾਨਕ ਓਤਿ ਪੋਤਿ ਭਗਵਾਨੁ ॥੪॥੨੪॥੩੭॥
naanak ot potbhagvaan. ||4||24||37||
O Nanak, He is woven into the fabric of His devotees, through and through. ||4||24||37||
O’ Nanak, (in the society of saints) God remains intertwined with His saints like in a fabric warp and weft. ||4||24||37||
ਹੇ ਨਾਨਕ! ਭਗਵਾਨ-ਪ੍ਰਭੂ (ਸਾਧ ਸੰਗਤ ਵਿਚ) ਤਾਣੇ ਪੇਟੇ ਵਾਂਗ ਮਿਲਿਆ ਰਹਿੰਦਾ ਹੈ ॥੪॥੨੪॥੩੭॥
نانکاوتِپوتِبھگۄانُ॥੪॥੨੪॥੩੭॥
اوت پوت۔ تانے پیٹے کی سطرح ۔
اے نانک۔ اس میں خدا تانے پیٹے کی طرح ملا ہوا ہے ۔

ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥

ਰੋਗੁ ਕਵਨੁ ਜਾਂ ਰਾਖੈ ਆਪਿ ॥
rog kavan jaaN raakhai aap.
Why worry about disease, when the Lord Himself protects us?
No disease can come near a person whom He Himself protects,
ਜਦੋਂ ਪਰਮਾਤਮਾ ਆਪ (ਕਿਸੇ ਮਨੁੱਖ ਦੀ) ਰੱਖਿਆ ਕਰਦਾ ਹੈ, ਉਸ ਮਨੁੱਖ ਨੂੰ ਕੋਈ ਰੋਗ ਵਿਆਪ ਨਹੀਂ ਸਕਦਾ।
روگُکۄنُجاںراکھےَآپِ॥
روگ ۔ بیماری ۔ کون ۔ کونسی ۔ راکھا ۔ محافظ ۔
اسے بیماری کسی جسکا محافظ ہو خود ہو خود خدا ۔

ਤਿਸੁ ਜਨ ਹੋਇ ਨ ਦੂਖੁ ਸੰਤਾਪੁ ॥
tis jan ho-ay na dookh santaap.
That person whom the Lord protects, does not suffer pain and sorrow.
and no pain or sorrow afflicts that devotee.
ਉਸ ਮਨੁੱਖ ਨੂੰ ਕੋਈ ਦੁੱਖ ਕੋਈ ਕਲੇਸ਼ ਉਸ ਨੂੰ ਪੋਹ ਨਹੀਂ ਸਕਦਾ।
تِسُجنہوءِندوُکھُسنّتاپُ॥
دکھ ۔ عذاب ۔ سنتاپ ۔ ذہنی کوفت۔
نہ اسے عذاب آتا ہے نہ ذہنی کوفت ۔

ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥
jis oopar parabh kirpaa karai.
That person, upon whom God showers His Mercy
On whom God shows His mercy,
ਪਰਮਾਤਮਾ ਜਿਸ ਮਨੁੱਖ ਉੱਤੇ ਮਿਹਰ ਕਰਦਾ ਹੈ,
جِسُاوُپرِپ٘ربھُکِرپاکرےَ॥
کرپا۔ مہربانی ۔
جس پر الہٰی کرم و عنایت ہو ۔

ਤਿਸੁ ਊਪਰ ਤੇ ਕਾਲੁ ਪਰਹਰੈ ॥੧॥
tis oopar tay kaal parharai. ||1||
– Death hovering above him is turned away. ||1||
He averts even the fear of spiritual death. ||1||
ਉਸ ਦੇ ਸਿਰ ਉੱਤੋਂ ਉਹ ਮੌਤ (ਦਾ ਡਰ, ਆਤਮਕ ਮੌਤ) ਦੂਰ ਕਰ ਦੇਂਦਾ ਹੈ ॥੧॥
تِسُاوُپرتےکالُپرہرےَ॥੧॥
کال ۔ موت۔ پر ہریے ۔ دور کر دیتا ہے (1)
اس سے روحانی اخلاقی موت نزدیک نہیں بھٹکتی دور رہتی ہے ۔

ਸਦਾ ਸਖਾਈ ਹਰਿ ਹਰਿ ਨਾਮੁ ॥
sadaa sakhaa-ee har har naam.
The Name of the Lord, Har, Har, is forever our Help and Support.
Always helpful is Naam.
ਪਰਮਾਤਮਾ ਦਾ ਨਾਮ (ਹੀ ਮਨੁੱਖ ਦਾ) ਸਦਾ ਸਾਥੀ ਹੈ।
سداسکھائیِہرِہرِنامُ॥
سکھائی ۔ ساتھی ۔ ہر نام۔ الہٰی نام ست ۔
الہٰی نام ست سچ حق وحقیقتانسان کا ساتھی ہے جس کے دل میں بس جائے سے ہمیشہ آرام و آسائش ملتی ہے فرشتہ موت کا خوف نہیں رہتا۔

ਜਿਸੁ ਚੀਤਿ ਆਵੈ ਤਿਸੁ ਸਦਾ ਸੁਖੁ ਹੋਵੈ ਨਿਕਟਿ ਨ ਆਵੈ ਤਾ ਕੈ ਜਾਮੁ ॥੧॥ ਰਹਾਉ ॥
jis cheet aavai tis sadaa sukh hovai nikat na aavai taa kai jaam. ||1|| rahaa-o.
When He comes to mind, the mortal finds lasting inner peace, and the Spiritual Death cannot even approach him. ||1||Pause||
Whosoever contemplates it, always obtains peace, and even the (fear of) demon of death doesn’t come near (that person). ||1||Pause||
ਜਿਸ ਮਨੁੱਖ ਦੇ ਚਿੱਤ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਮਰਾਜ ਉਸ ਦੇ ਨੇੜੇ ਨਹੀਂ ਆਉਂਦਾ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ। ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ) ॥੧॥ ਰਹਾਉ ॥
جِسُچیِتِآۄےَتِسُسداسُکھُہوۄےَنِکٹِنآۄےَتاکےَجامُ॥੧॥رہاءُ॥
چت آوے ۔د ل میں بس جائے ۔ نکٹ ۔ نزدیک ۔ رہاؤ۔
ہمیشہ روحانی وذہنی سکون رہتا ہے ۔ روحانی واخلاقی موت نزدیک نہیں آتی ۔ رہاؤ۔

ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥
jab ih na so tab kineh upaa-i-aa.
When this being did not exist, who created him then?
(O’ my friends, just think) when this (mortal) was not there, then who created that being?
ਜਦੋਂ ਇਹ ਜੀਵ ਪਹਿਲਾਂ ਹੈ ਹੀ ਨਹੀਂ ਸੀ ਤਦੋਂ (ਪਰਮਾਤਮਾ ਤੋਂ ਬਿਨਾ ਹੋਰ) ਕਿਸ ਨੇ ਇਸ ਨੂੰ ਪੈਦਾ ਕਰ ਸਕਣਾ ਸੀ?
جباِہُنسوتبکِنہِاُپائِیا॥
نہ سونہ سو ۔ نہیںتھا ۔ اپائیا۔ پیدا کیا ۔
جب یہ جاندار وجود مں نہ تھا تو کس نے اسے پیدا کیا

ਕਵਨ ਮੂਲ ਤੇ ਕਿਆ ਪ੍ਰਗਟਾਇਆ ॥
kavan mool tay ki-aa paragtaa-i-aa.
What has been produced from the source?
(Just see, how) from what tiny origin (of father’s semen and mother’s egg), He manifested. What a wonder (in the form of a human being?
(ਵੇਖੋ,) ਕਿਸ ਮੁੱਢ ਤੋਂ (ਪਿਤਾ ਦੀ ਬੂੰਦ ਤੋਂ) ਇਸ ਦੀ ਕੈਸੀ ਸੋਹਣੀ ਸੂਰਤ (ਪਰਮਾਤਮਾ ਨੇ) ਬਣਾ ਦਿੱਤੀ।
کۄنموُلتےکِیاپ٘رگٹائِیا॥
کونمول۔ تو بنیاد ۔ کونسی تھی ۔ پر گٹیا ۔ پر گٹائیا ۔ ظاہر کیا ۔
کس بنیاد سے کسی شکل وصور تمیں ظاہر کر دیا۔

ਆਪਹਿ ਮਾਰਿ ਆਪਿ ਜੀਵਾਲੈ ॥
aapeh maar aap jeevaalai.
He Himself kills, and He Himself rejuvenates.
He Himself destroys and Himself gives life
ਉਹ ਆਪ ਹੀ (ਜੀਵ ਨੂੰ) ਮਾਰਦਾ ਹੈ ਆਪ ਹੀ ਪੈਦਾ ਕਰਦਾ ਹੈ।
آپہِمارِآپِجیِۄالےَ॥
خود ہی مار کے خود ہی زندگی عنایت کرتا ہے

ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥੨॥
apnay bhagat ka-o sadaa paratipaalai. ||2||
He cherishes His devotees forever. ||2||
and always protects His devotees. ||2||
ਪਰਮਾਤਮਾ ਆਪਣੇ ਭਗਤ ਦੀ ਸਦਾ ਰੱਖਿਆ ਕਰਦਾ ਹੈ ॥੨॥
اپنےبھگتکءُسداپ٘رتِپالےَ॥੨॥
پر تپاے ۔ پرورش کرتا ہے 2)
اور اپنے پیاروں محبوبوں کی خود ہی پرورش کرتا ہے (2)

ਸਭ ਕਿਛੁ ਜਾਣਹੁ ਤਿਸ ਕੈ ਹਾਥ ॥
sabh kichh jaanhu tis kai haath.
Know that everything is in His Hands.
Realize that everything is under His control.
ਇਹ ਸੱਚ ਜਾਣੋ ਕਿ ਹਰੇਕ ਤਾਕਤ ਉਸ ਪਰਮਾਤਮਾ ਦੇ ਹੱਥਾਂ ਵਿਚ ਹੈ।
سبھکِچھُجانھہُتِسکےَہاتھ॥
جانیہہ ۔ جانتا ہے ۔ تس کے ہاتھ ۔ اسکی توفیق میں ہے ۔
اسکے ہاتھ میں ہر طرف کی توفیق ہے ۔

ਪ੍ਰਭੁ ਮੇਰੋ ਅਨਾਥ ਕੋ ਨਾਥ ॥
parabh mayro anaath ko naath.
My God is the Master of the masterless.
My God is the support of the destitutes.
ਉਹ ਪਿਆਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
پ٘ربھُمیرواناتھکوناتھ॥
اناتھ کو ناتھ ۔ بے مالکوں کا مالک ۔
میرا خدا بے مالکوں کا مالک ہے ۔

ਦੁਖ ਭੰਜਨੁ ਤਾ ਕਾ ਹੈ ਨਾਉ ॥
dukhbhanjan taa kaa hai naa-o.
His Name is the Destroyer of pain.
Destroyer of pain is His Name.
ਉਸ ਦਾ ਨਾਮ ਹੀ ਹੈ ‘ਦੁਖ-ਭੰਜਨੁ’ (ਭਾਵ, ਦੁੱਖਾਂ ਦਾ ਨਾਸ ਕਰਨ ਵਾਲਾ)।
دُکھبھنّجنُتاکاہےَناءُ॥
دکھ بھنجن ۔ عذاب مٹانیوالا ۔
عذاب دور کرنیوالا ہے

ਸੁਖ ਪਾਵਹਿ ਤਿਸ ਕੇ ਗੁਣ ਗਾਉ ॥੩॥
sukh paavahi tis kay gun gaa-o. ||3||
Singing His Glorious Praises, you shall find inner peace. ||3||
You will obtain peace, if you sing His praises. ||3||
ਉਸ ਦੇ ਗੁਣ ਗਾਇਆ ਕਰ, ਸਾਰੇ ਸੁਖ ਪ੍ਰਾਪਤ ਕਰੇਂਗਾ ॥੩॥
سُکھپاۄہِتِسکےگُنھگاءُ॥੩॥
گن گاؤ۔ صفت۔ صلاح (3)
اسکا نام اسکی حمدوثناہ سے روحانی و ذہنی سکون ملتا ہے (3)

ਸੁਣਿ ਸੁਆਮੀ ਸੰਤਨ ਅਰਦਾਸਿ ॥
sun su-aamee santan ardaas.
O my Lord and Master, please listen to the prayer of Your Saint.
O’ God the Master, listen to the prayer of the saints.
ਹੇ ਸੁਆਮੀ! ਤੂੰ ਆਪਣੇ ਸੰਤ ਜਨਾਂ ਦੀ ਅਰਜ਼ੋਈ ਸੁਣ ਲੈਂਦਾ ਹੈਂ।
سُنھِسُیامیِسنّتنارداسِ॥
ارداس ۔ گذارش ۔
اے میرے آقا میری گذارش سنییے روح زندگی دولت تیری تیری بھیٹ ہے

ਜੀਉ ਪ੍ਰਾਨ ਧਨੁ ਤੁਮ੍ਹ੍ਹਰੈ ਪਾਸਿ ॥
jee-o paraan Dhan tumHrai paas.
I place my soul, my breath of life and wealth before You.
I surrender my soul, life, and wealth to You.
ਸੰਤ ਜਨ ਆਪਣੀ ਜਿੰਦ ਆਪਣੇ ਪ੍ਰਾਣ ਆਪਣਾ ਧਨ ਸਭ ਕੁਝ ਤੇਰੇ ਹਵਾਲੇ ਕਰੀ ਰੱਖਦੇ ਹਨ।
جیِءُپ٘راندھنُتُم٘ہ٘ہرےَپاسِ॥
جیؤ ۔ روح ۔ پران ۔زندگی ۔ دھن۔ سرمایہ ۔
یہ سارا عالم تیرا پیدا کیا ہوا ہے ۔

ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥
ih jag tayraa sabhtujheh Dhi-aa-ay.
All this world is Yours; it meditates on You.
This world (soul) is Yours, and all meditate on You.
ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਸਾਰੀ ਲੁਕਾਈ ਤੇਰਾ ਹੀ ਧਿਆਨ ਧਰਦੀ ਹੈ।
اِہُجگُتیراسبھتُجھہِدھِیاۓ॥
دھایئے ۔ دھیان لگاتا ہے ۔ توجو دیتا ہے ۔
ساری مخلوقات تجھ میں دھیان لگاتی ہے ۔

error: Content is protected !!