Urdu-Raw-Page-698

ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥
jin ka-o kirpaa karee jagjeevan har ur Dhaari-o man maajhaa.
Those, on whom God, the Life of the world, has shown mercy, have enshrined Him within their hearts and cherished Him in their minds. ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਲਿਆ।
جِن کءُ ک٘رِپاکریِجگجیِۄنِہرِاُرِدھارِئومنماجھا॥
) جگجیون ۔ زندگئے عالم۔ ار۔ دل میں۔ دھاریؤ۔ بسائیا۔ من ماجھا۔ دل وذہن پاکب نائیا
) جن پر عالم نے کرم وعنایت فرمائی خدا پنے دل میں بسائیا

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥
Dharam raa-ay dar kaagad faaray jan naanak laykhaa samjhaa. ||4||5||
O’ Nanak, the record of their deeds has been erased in the presence of the judge of righteousness and the account of their deeds has been settled. ||4||5|| ਹੇ ਨਾਨਕ! ਧਰਮਰਾਜ ਦੇ ਦਰ ਤੇ ਉਹਨਾਂ ਦੇ ਕੀਤੇ ਕਰਮਾਂ ਦੇ ਲੇਖੇ ਦੇ ਸਾਰੇ ਕਾਗ਼ਜ਼ ਪਾੜ ਦਿੱਤੇ ਗਏ, ਉਹਨਾਂ ਦਾ ਲੇਖਾ ਨਿੱਬੜ ਗਿਆ ॥੪॥੫॥
دھرم راءِ درِ کاگد پھارے جن نانک لیکھا سمجھا
۔ کاگد پھارے ۔ حساب اعمال ختم کیا۔ کوئی طاقی نہ رہی ۔ لیکھ۔ا حساب۔
۔ اے نانک۔ الہٰی منصف کی عدالت میں انکے کئے ہوئے اعمال اور اعمالنامے کا حساب کے کاغذات پھاڑ دیئے جاتے ہیں۔ اور حسب ختم ہوجاتا ہے ۔

ਜੈਤਸਰੀ ਮਹਲਾ ੪ ॥
jaitsaree mehlaa 4.
Raag Jaitsree, Fourth Guru:
جیَتسری محلا 4॥
ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥
satsangat saaDh paa-ee vadbhaagee man chaltou bha-i-o aroorhaa.
The mercurial mind of a person, who by great fortune has obtained the holy company of the Guru, has become steady. ਜਿਸ ਮਨੁੱਖ ਨੇ ਵੱਡੇ ਭਾਗਾਂ ਨਾਲ ਗੁਰੂ ਦੀ ਸਾਧ ਸੰਗਤਿ ਪ੍ਰਾਪਤ ਕਰ ਲਈ, ਉਸ ਦਾ ਭਟਕਦਾ ਮਨ ਟਿਕ ਗਿਆ।
ستسنّگتِ سادھ پائیِ ۄڈبھاگیِمنُچلتوَبھئِئواروُڑا॥
چلتو ۔ بھٹکتا ۔ اروڑ۔ مستقل مزاج۔
۔ خوش قسمتی سے اور بلند تقدیر سے پاکدامن پاکدامنوں کی صحبت و قربت حاصل ہوگئی اور اب بھٹکتا من مستقل مزاج ہوگیا ہے

ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥
anhat Dhun vaajeh nit vaajay har amrit Dhaar ras leerhaa. ||1||
The non stop divine music ever vibrates within him and he becomes satiated by drinking from the stream of the ambrosial nectar of God’s Name. ||1|| ਉਸ ਦੇ ਅੰਦਰ ਇਕ-ਰਸ ਰੌ ਨਾਲ (ਮਾਨੋ) ਸਦਾ ਵਾਜੇ ਵੱਜਦੇ ਰਹਿੰਦੇ ਹਨ। ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਪ੍ਰੇਮ ਨਾਲ (ਪੀ ਪੀ ਕੇ) ਉਹ ਰੱਜ ਜਾਂਦਾ ਹੈ ॥੧॥
انہت دھُنِ ۄاجہِنِتۄاجےہرِانّم٘رِتدھاررسِلیِڑا॥੧॥
انحت۔ لگا تار۔ دھن۔ رؤ۔ انمرت دھایر ۔ ابحیات میں سے زندگی روحانی وخوش اخلاق ہوجاتی ہے ۔ رس۔لطف۔ لیڑا۔ سیر ہوا (1)
رہاؤاب لگا تار دل میں روحانی سنگیت اور آبحیات جس سے زندگی بنتی کی رو اور دھارایہہ رہی ہے جس سے دل سیر ہوگیا ہے (

ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥
mayray man jap raam naam har roorhaa.
O’ my mind, meditate on the Name of beauteous God. ਹੇ ਮੇਰੇ ਮਨ! ਸੋਹਣੇ ਪਰਮਾਤਮਾ ਦਾ ਨਾਮ (ਸਦਾ) ਜਪਿਆ ਕਰ।
میرے من جپِ رام نامُ ہرِ روُڑا ॥
روڑا ۔ سوہنا۔
اے دل پیارے الہٰی نام کو یاد کر جو دل کش ہے

ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥
mayrai man tan pareet lagaa-ee satgur har mili-o laa-ay jhapeerhaa. rahaa-o.
My true Guru has imbued my mind and heart with such love for God as if He has lovingly embraced me. ||Pause|| ਗੁਰੂ ਨੇ ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ,ਪ੍ਰਭੂ ਦਾ ਪਿਆਰ ਪੈਦਾ ਕਰ ਦਿੱਤਾ ਹੈ, ਹੁਣ ਪ੍ਰਭੂ ਮੈਨੂੰ ਜੱਫੀ ਪਾ ਕੇ ਮਿਲ ਪਿਆ ਹੈ ॥ਰਹਾਉ॥
میرےَ منِ تنِ پ٘ریِتِلگائیِستِگُرِہرِمِلِئولاءِجھپیِڑا ॥ رہاءُ ॥
چھیڑا ۔ بغل گیر۔ رہاؤ۔
۔ میرے دل میں سچے گیر ہوگیا ہے ۔

ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥
saakat banDh bha-ay hai maa-i-aa bikh saNcheh laa-ay jakeerhaa.
The faithless cynics remain entangled in the love for Maya; they remain actively engaged in gathering Maya, a poison for their spiritual life. ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਮਾਇਆ ਦੇ ਮੋਹ ਵਿਚ ਬੱਝੇ ਰਹਿੰਦੇ ਹਨ। ਉਹ ਜ਼ੋਰ ਲਾ ਕੇ (ਆਤਮਕ ਮੌਤ ਲਿਆਉਣ ਵਾਲੀ ਮਾਇਆ) ਜ਼ਹਿਰ ਹੀ ਇਕੱਠੀ ਕਰਦੇ ਰਹਿੰਦੇ ਹਨ।
ساکت بنّدھ بھۓہےَمائِیابِکھُ سنّچہِ لاءِ جکیِڑا ॥
۔ ساکت۔ مادہ پرست۔ منکر۔ وکھ ۔ سنچیہہ۔ زہر اکھٹی کرتا ہے ۔ جکیڑا۔ جکڑ سے ۔ بزور
1) مادہ پرست خدا سے منکر دنیاوی دولت کا غلام اس سرمایہ کی محبت میں گرفتار سرمایہ اکھتآ کر نے میں مصروف رہتے ہیں

ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥
har kai arath kharach nah saakeh jamkaal saheh sir peerhaa. ||2||
They cannot use Maya to realize God; therefore, they endure the pain of spiritual deterioration and fear of death. ||2|| ਉਹ ਮਨੁੱਖ ਉਸ ਮਾਇਆ ਨੂੰ ਪ੍ਰਭੂ ਦੇ ਰਾਹ ਤੇ ਖ਼ਰਚ ਨਹੀਂ ਸਕਦੇ, ਇਸ ਵਾਸਤੇ ਉਹ ਆਤਮਕ ਮੌਤ ਦਾ ਦੁੱਖ ਆਪਣੇ ਸਿਰ ਉਤੇ ਸਹਾਰਦੇ ਹਨ ॥੨॥
ہرِ کےَ ارتھِ کھرچِ نہ ساکہِ جمکالُ سہہِ سِرِ پیِڑا ॥੨॥
۔ارتھ ۔ خاطر۔ جمکال۔ فرشتہ موت۔ بیڑا۔ درد۔ عذاب (2
خدا اور نیکی راہ میں خرچ نہیں سکتے اس لئے روحانی موت کا عذاب اپنے ذمے لیتے اور برداشت کرتے ہیں (2

ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥
jin har arath sareer lagaa-i-aa gur saaDhoo baho sarDhaa laa-ay mukh Dhoorhaa.
Those who have humbly and faithfully followed the Guru’s teachings and have dedicated themselves to God’s devotional worship, ਜਿਨ੍ਹਾਂ ਮਨੁੱਖਾਂ ਨੇ ਬੜੀ ਸਰਧਾ ਨਾਲ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਉਤੇ ਲਾ ਕੇ ਆਪਣਾ ਸਰੀਰ ਪ੍ਰਭੂ ਦੇ ਅਰਪਣ ਕਰ ਦਿੱਤਾ,
جِن ہرِ ارتھِ سریِرُ لگائِیا گُر سادھوُ بہُ سردھا لاءِ مُکھِ دھوُڑا ॥
) ہرارتھ ۔ خدا کے لئے ۔ سروھا۔ وشواش ۔ یقین ۔ دہوڑ۔ دہول۔ خاک
) جنہوں نے خدا کی راہ پر اپنے آپ کو وقف کر دیا اور پاکدامن مرشد پر یقین اور ایمان لائیا اور گرویدہ ہوئے

ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥
halat palat har sobhaa paavahi har rang lagaa man goorhaa. ||3||
their minds become imbued with intense love for God and they receive glory both here and hereafter. ||3|| ਉਹ ਮਨੁੱਖ ਇਸ ਲੋਕ ਵਿਚ ਪਰਲੋਕ ਵਿਚ ਸੋਭਾ ਖੱਟਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਗੂੜ੍ਹਾ ਪਿਆਰ ਬਣ ਜਾਂਦਾ ਹੈ ॥੩॥
ہلتِ پلتِ ہرِ سوبھا پاۄہِہرِرنّگُلگامنِگوُڑا॥੩॥
۔ ہلت پلت۔ ہر دو عالموں میں۔ سوبھا۔ شہرت۔ ہر رنگ ۔ الہٰی پریم۔ من گوڑھیا دل میں زبر دست (3)
ہر دو عالموں میں شہرت پائی اور خدا سے گہری محبت ہوئی (3
ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥
har har mayl mayl jan saaDhoo ham saaDh janaa kaa keerhaa.
O’ God, unite me with the Guru; I am just a humble servant of the devotees of the Guru. ਹੇ ਹਰੀ! ਹੇ ਪ੍ਰਭੂ! ਮੈਨੂੰ ਗੁਰੂ ਮਿਲਾ, ਮੈਨੂੰ ਗੁਰੂ ਮਿਲਾ, ਮੈਂ ਗੁਰੂ ਦੇ ਸੇਵਕਾਂ ਦਾ ਨਿਮਾਣਾ ਦਾਸ ਹਾਂ।
ہرِ ہرِ میلِ میلِ جن سادھوُ ہم سادھ جنا کا کیِڑا ॥
کیڑا۔ ناچیز
) اے خدا پاکدامن خادم خدا سے ملا میں ان کا بے کار خادم ہوں

ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥
jan naanak pareet lagee pag saaDh gur mil saaDhoo paakhaan hari-o man moorhaa. ||4||6||
O’ Nanak, he who is imbued with the love for the Guru, by following his teachings, that person’s stone-like dry and foolish mind spiritually rejuvenates. ||4||6|| ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਅੰਦਰ ਗੁਰੂ ਦੇ ਚਰਨਾਂ ਦਾ ਪਿਆਰ ਬਣ ਜਾਂਦਾ ਹੈ, ਗੁਰੂ ਨੂੰ ਮਿਲ ਕੇ ਉਸ ਦਾ ਮੂਰਖ ਅਭਿੱਜ ਮਨ ਹਰਾ ਹੋ ਜਾਂਦਾ ਹੈ ॥੪॥੬
جن نانک پ٘ریِتِلگیِپگسادھگُرمِلِسادھوُپاکھانھُہرِئومنُموُڑا
۔ یگ سادھ۔ پائے پاکدامن۔ پاکھان۔ پتھر۔ من موڑھا۔ بیوقوف
۔ خادم نانک کا پاکدامن کے پاؤں کا گرویدہ ہوگیا ہے اور پیار ہوگیا ہے اور مرشد کے ملاپ سے پتھر دل بھی مائل ہوجاتا ہے ۔
ਜੈਤਸਰੀ ਮਹਲਾ ੪ ਘਰੁ ੨ jaitsaree mehlaa 4 ghar 2 Raag Jaitsree, Fourth Guru, Second beat:
جیَتسری محلا 4 گھرُ 2
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਹਰਿ ਹਰਿ ਸਿਮਰਹੁ ਅਗਮ ਅਪਾਰਾ ॥
har har simrahu agam apaaraa.
Always remember the unfathomable and infinite God, ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ,
ہرِ ہرِ سِمرہُ اگم اپارا ॥
اگم اپار۔ اسنانی عقل و ہوش و سمجھ سے بعید او ر اتنا وسیع جسکا کوئی کنارہ نہیں
اے انسانوں اس انسانی عقل و ہوش و سمجھ سے بعید اور اتنے وسیع خدا کو یاد کرؤ جس کا کوئی کنار ہ تک نہیں
ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥
jis simrat dukh mitai hamaaraa.
by remembering whom all our sorrows end. ਜਿਸ ਨੂੰ ਸਿਮਰਿਆਂ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ।
جِسُ سِمرت دُکھُ مِٹےَ ہمارا
۔ اے خدا سچے مرشد کو ملاؤ اے خدا مرشد کے ملاپ سے سکھ حاصل ہوتا ہے

ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥
har har satgur purakh milaavhu gur mili-ai sukh ho-ee raam. ||1||
O’ God, cause us to meet the great true Guru; celestial peace is attained upon meeting the Guru. ||1|| ਹੇ ਹਰੀ! ਹੇ ਪ੍ਰਭੂ! ਸਾਨੂੰ ਗੁਰੂ ਮਹਾ ਪੁਰਖ ਮਿਲਾ ਦੇ। ਜੇ ਗੁਰੂ ਮਿਲ ਪਏ, ਤਾਂ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ ॥੧॥
ہرِ ہرِ ستِگُرُ پُرکھُ مِلاۄہُگُرِمِلِئےَسُکھُہوئیِرام॥੧॥
اے خدا ہمیں بڑے سچے گرو سے ملنے کی توفیق دے۔ گرو سے ملنے پر آسمانی سکون حاصل ہوتا ہے

ਹਰਿ ਗੁਣ ਗਾਵਹੁ ਮੀਤ ਹਮਾਰੇ ॥
har gun gaavhu meet hamaaray.
O’ my friends, sing praises of God. ਹੇ ਮੇਰੇ ਮਿੱਤਰੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ l
ہرِ گُنھ گاۄہُمیِتہمارے॥
اے دوست خدا کی صفت صلاح کرؤ ۔

ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥
har har naam rakhahu ur Dhaaray.
Keep God’s Name enshrined in your heart. ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਟਿਕਾਈ ਰੱਖੋ।
ہرِ ہرِ نامُ رکھہُ اُر دھارے ॥
اردھارے ۔ دل میں بسا کر
اور الہٰی نام سچ حق وحقیقت و اصلیت دل میں بساؤ
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥
har har amrit bachan sunavhu gur mili-ai pargat ho-ee raam. ||2||
Recite the ambrosial words of God’s praises to your mind; God’s presence in the heart is revealed by meeting and following the Guru’s teachings. ||2|| ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ (ਮੈਨੂੰ ਭੀ) ਸੁਣਾਇਆ ਕਰੋ। ਜੇ ਗੁਰੂ ਮਿਲ ਪਏ, ਤਾਂ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ॥੨॥
ہرِ ہرِ انّم٘رِت بچن سُنھاۄہُگُرمِلِئےَپرگٹُ ہوئیِرام॥੨
۔ پرگٹ ۔ظاہر
اور الہٰی آبحیات کلام سے زندگی روحانی واخلاقی بنتی ہے
ਮਧੁਸੂਦਨ ਹਰਿ ਮਾਧੋ ਪ੍ਰਾਨਾ ॥
maDhusoodan har maaDho paraanaa.
O’ God, the slayer of demons, the master of the goddess of wealth and the support of life, ਹੇ ਦੂਤਾਂ ਦੇ ਨਾਸ ਕਰਨ ਵਾਲੇ! ਹੇ ਮਾਇਆ ਦੇ ਪਤੀ! ਹੇ ਮੇਰੀ ਜਿੰਦ ਦੇ ਸਹਾਰੇ !
مدھُسوُدن ہرِ مادھو پ٘رانا॥
مدھسنودن۔ خدا۔ مادہو ۔ خدا
اے خدا ، راکشسوں کا قاتل ، دولت کی دیوی کا مالک اور زندگی کا سہارا ،

ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥
mayrai man tan amrit meeth lagaanaa.
the ambrosial nectar of Your Name is pleasing to my mind and heart. ਮੇਰੇ ਮਨ ਵਿਚ, ਮੇਰੇ ਹਿਰਦੇ ਵਿਚ, ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ।
میرےَ منِ تنِ انّم٘رِتمیِٹھلگانا॥
میرے دل وجان کو آبحیات کی مانند پیارا ہے
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥
har har da-i-aa karahu gur maylhu purakh niranjan so-ee raam. ||3||
O’ God, bestow mercy and unite me with the Guru, who alone is free from the influence of Maya, the worldly riches, and power. ||3|| ਹੇ ਹਰੀ! ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਨੂੰ ਉਹ ਮਹਾ ਪੁਰਖ ਗੁਰੂ ਮਿਲਾ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ ॥੩॥
ہرِ ہرِ دئِیا کرہُ گُرُ میلہُ پُرکھُ نِرنّجنُ سوئیِ رام ॥
اے خدا رحمت فرمایئے جو دنیاوی دولت کے تاثرات سے بیباق پاک اور بیداغ ہے

ਹਰਿ ਹਰਿ ਨਾਮੁ ਸਦਾ ਸੁਖਦਾਤਾ ॥
har har naam sadaa sukh-daata.
The Name of God is forever the giver of celestial peace. ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ।
ہرِ ہرِ نامُ سدا سُکھداتا ॥
مرشد ملا الہٰی نام صدیوی سکھ دینے والا ہے ۔
ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥
har kai rang mayraa man raataa.
My mind is imbued with the love of God. ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿਚ ਮਸਤ ਰਹਿੰਦਾ ਹੈ।
ہرِ کےَ رنّگِ میرا منُ راتا ॥
راتا۔ محو۔ نام۔ سچ ۔ حق ۔حقیقت وآصلیت
میرا دل الہٰی محبت پیار میں ہمیشہ محؤ ومجذوب رہتا ہے ۔ اے خدا سی عظیم ہستی مرشد ملاؤ

ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥
har har mahaa purakh gur maylhu gur naanak naam sukh ho-ee raam. ||4||1||7||
O’ God, lead me to meet with the Guru, the supreme being; Nanak says, O’ Guru, spiritual is received by attuning to Naam blessed by you. ||4||1||7|| ਹੇ ਵਾਹਿਗੁਰੂ! ਮੈਨੂੰ ਸ੍ਰੇਸ਼ਟ ਪੁਰਸ਼, ਗੁਰਾਂ ਨਾਲ ਮਿਲਾ ਦੇ; ਨਾਨਕ ਆਖਦਾ ਹੈ! ਹੇ ਗੁਰੂ! ਤੇਰੇ ਬਖ਼ਸ਼ੇ ਨਾਮ ਵਿਚ ਜੁੜਿਆਂ ਆਤਮਕ ਆਨੰਦ ਮਿਲਦਾ ਹੈ ॥੪॥੧॥੭॥
ہرِ ہرِ مہا پُرکھُ گُرُ میلہُ گُر نانک نامِ سُکھُ سوئیِ رام
۔ اے نانک۔ مرشد کے عنایت کردہ الہٰی نام سچ حق وحقیقت سے اور اسے اپنانے سے روحانی واخلاقی سکون حاصل ہوتا ہے

ਜੈਤਸਰੀ ਮਃ ੪ ॥ jaitsaree mehlaa 4. Raag Jaitsree, Fourth Guru:
جیَتسری م: 4
ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥ har har har har naam japaahaa.
Always remember God with loving devotion. ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰੋ।
ہرِ ہرِ ہرِ ہرِ نامُ جپاہا ॥
جپاہا۔ جپو۔ ریاض کرؤ۔
اے انسانوں خدا کی یادوریاض کرؤ۔

ਗੁਰਮੁਖਿ ਨਾਮੁ ਸਦਾ ਲੈ ਲਾਹਾ ॥
gurmukh naam sadaa lai laahaa.
Follow the Guru’s teachings and always keep earning the reward of Naam. ਗੁਰੂ ਦੀ ਸਰਨ ਪੈ ਕੇ ਸਦਾ ਨਾਮ ਦੀ ਖੱਟੀ ਖੱਟ।
گُرمُکھِ نامُ سدا لےَ لاہا ॥
گورمکھ ۔ مرشد کے وسیلے سے ۔ لاہا۔ منافع
مرید مرشد کے وسیلے سے ہمیشہ الہٰی نام سچ وحقیقت کا منافع کماؤ۔

ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥
har har har har bhagat darirhaavahu har har naam omaahaa raam. ||1||
Firmly implant the devotional worship of God in your heart; mind becomes blissful by remembering God’s Name. ||1|| ਪਰਮਾਤਮਾ ਦੀ ਭਗਤੀ ਆਪਣੇ ਹਿਰਦੇ ਵਿਚ ਪੱਕੀ ਕਰ ਕੇ ਟਿਕਾ ਲਵੋ। ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆਨੰਦ ਪੈਦਾ ਕਰਦਾ ਹੈ ॥੧॥
ہرِ ہرِ ہرِ ہرِ بھگتِ د٘رِڑاۄہُہرِہرِنامُاوُُماہارام॥੧॥
۔ وررادہو۔ دل میں مستقل طور پر بساؤ۔ اوماہا۔ اتشاہ ۔ جوش۔ خوشی۔
الہٰی پیار دلمیں مستقل طور پر بسا لو الہٰی نام سے انسان کے دل کو سکون ملتا ہے
ਹਰਿ ਹਰਿ ਨਾਮੁ ਦਇਆਲੁ ਧਿਆਹਾ ॥
har har naam da-i-aal Dhi-aahaa.
Meditate on the Name of the merciful God with loving devotion. ਮਿਹਰਬਾਨ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰਦੇ ਰਹੋ।
ہرِ ہرِ نامُ دئِیالُ دھِیاہا ॥
دھیاہا۔ دھیان توجہ
الہٰی نام میں اپنی توجہ دو
ਹਰਿ ਕੈ ਰੰਗਿ ਸਦਾ ਗੁਣ ਗਾਹਾ ॥
har kai rang sadaa gun gaahaa.
Imbued with God’s love, always keep singing His praises. ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਟਿਕ ਕੇ ਉਸ ਦੇ ਗੁਣ ਗਾਂਦੇ ਰਹੋ।
ہرِ کےَ رنّگِ سدا گُنھ گاہا ॥
۔ رنگ ۔ پریم ۔ گاہا۔ گاو
مہربان اور پریم پیار سے صفت صلاح کرؤ

ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥੨॥
har har har jas ghoomar paavhu mil satsang omaahaa raam. ||2||
Let singing praises of God be your dance of joy; join the holy congregation and enjoy bliss. ||2|| ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹੋ (ਸਿਫ਼ਤ-ਸਾਲਾਹ ਮਨ ਨੂੰ ਮਸਤ ਕਰਨ ਵਾਲਾ ਨਾਚ ਹੈ, ਇਹ) ਨਾਚ ਨੱਚੋ। ਸਾਧ ਸੰਗਤਿ ਵਿਚ ਮਿਲ ਕੇ ਆਤਮਕ ਆਨੰਦ ਮਾਣਿਆ ਕਰੋ ॥੨॥
ہرِ ہرِ ہرِ جسُ گھوُمرِ پاۄہُمِلِستسنّگِاوُُماہارام॥੨॥
۔ ہر جس گھر پاوہو۔ الہٰی صفت پر خوش ناچ کود کر گاؤ ۔
۔ الہٰی نام دل میں جوش و خروش پیدا کرتا ہے اور پاکدامن انسانوں کی صحبت و قربت میں۔ روحانی وزہنی سکون پاؤ

ਆਉ ਸਖੀ ਹਰਿ ਮੇਲਿ ਮਿਲਾਹਾ ॥
aa-o sakhee har mayl milaahaa.
O’ my friends, come and let us meet with God’s devotees, ਹੇ ਸਹੇਲੀਓ ਆਓ ਆਪਾਂ ਹਰੀ ਦੀ ਸੰਗਤ ਨਾਲ ਜੁੜੀਏ।
آءُ سکھیِ ہرِ میلِ مِلاہا ॥
سکھی ۔ ساتھی۔ ہرمل۔ ملاپ
اے سچے ساتھیؤ آؤ ملکر خدا کو یاد کریں

ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥
sun har kathaa naam lai laahaa.
and listen to the divine words of God’s praises, and earn the reward of remembering Naam. ਅਤੇ ਵਾਹਿਗੁਰੂ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣ ਕੇ ਨਾਮ-ਸਿਮਰਨ ਦਾ ਲਾਭ ਉਠਾਈਏ।
سُنھِ ہرِ کتھا نامُ لےَ لاہا ॥
۔ ہر کھتا نام۔ الہٰی نام کی کہانی
اور الہٰی صفت صلاح سنکر الہٰی نام کا منافع کمائیں

error: Content is protected !!