ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥
ahaN-buDh durmat hai mailee bin gur bhavjal fayraa. ||3||
They are proud and arrogant, evil-minded and filthy; without the Guru, they are reincarnated into the terrifying world-ocean. ||3||
Because of their arrogance, their intellect is distorted and evil, and without (the guidance of the) Guru, they (keep making) rounds in the dreadful worldly ocean (and keep suffering the pain of births and deaths). ||3|
Due their arrogance, their intellect is distorted, evil, and without Guru, they repeatedly die spiritually.||3||
ਹਉਮੈ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਅਕਲ ਖੋਟੀ ਹੋਈ ਰਹਿੰਦੀ ਹੈ ਮੈਲੀ ਹੋਈ ਰਹਿੰਦੀ ਹੈ, ਗੁਰੂ ਦੀ ਸਰਨ ਤੋਂ ਬਿਨਾ ਸੰਸਾਰ-ਸਮੁੰਦਰ ਵਿਚ ਉਹਨਾਂ ਦਾ ਗੇੜ ਬਣਿਆ ਰਹਿੰਦਾ ਹੈ ॥੩॥
اہنّبُدھِدُرمتِہےَمیَلیِبِنُگُربھۄجلِپھیرا॥੩॥
مادہ پرست۔ اہندھ ۔ مغرور۔ تگبر۔ درمت ۔ بد عقلی ۔ بھوجل۔ خوفناک سمندر ۔ (3)
خودی اور مغروری کیو جہ سے بد عقل بے شعور ہوکر دنیاوی زندگی کے سمندر میںغوطے کھاتے رہتے ہیں (3)
ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥
hom jag jap tap sabh sanjam tat tirath nahee paa-i-aa.
Through burnt offerings, charitable feasts, ritualistic chants, penance, all sorts of austere self-discipline and pilgrimages to sacred shrines and rivers, they do not find God.
(O’ my friends), no one has ever obtained God by performing Hoam Yags (fire ceremonies), ritual worships, penances, and all kinds of austerities, including ablutions at holy places, or the river banks.
ਹੇ ਨਾਨਕ! ਹੋਮ, ਜੱਗ, ਜਪ-ਤਪ ਸਾਧਨਾਂ ਨਾਲ, ਇੰਦ੍ਰਿਆਂ ਨੂੰ ਵੱਸ ਵਿਚ ਕਰਨ ਵਾਲੇ ਸਾਰੇ ਸਾਧਨਾਂ ਨਾਲ, ਕਿਸੇ ਪਵਿੱਤਰ ਨਦੀ ਦੇ ਕੰਢੇ ਉਤੇ ਕਿਸੇ ਤੀਰਥ ਉਤੇ (ਇਸ਼ਨਾਨ ਕੀਤਿਆਂ) ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ।
ہومجگجپتپسبھِسنّجمتٹِتیِرتھِنہیِپائِیا॥
ہوم ۔ گھی آگ میں جلا ر ہوا کو شدھ یا پاک بنانا۔ جگ ۔ یگہہ کرنا۔ جپ۔ ریاضت ۔ تپ ۔ تپسیا۔ عبادت۔ سنجم۔ پرہیز گار۔ تٹ تیرتھ ۔ دیارؤں کے کنارے زیارت گاہیں ۔
اے نانک۔ ہوم یگیہ عبادت وریاضت کے طرقون پرہیز گاری کے تمام طیرقے استعمال کرنے کے اور پاک دریاؤں کے کنارے زیارت گاہوں کی زیارت کرنے پر
ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥
miti-aa aap pa-ay sarnaa-ee gurmukh naanak jagat taraa-i-aa. ||4||1||14||
Self-conceit is only erased when one seeks the Lord’s Sanctuary and becomes Gurmukh; O’ Nanak, he crosses over the world-ocean. ||4||1||14||
Those who surrender to the refuge of God, their conceit is erased, and O’ Nanak, by yoking them to the shelter of the Guru, (God) ferries (all beings) across the worldly ocean. ||4||1||14||
Self-conceit is only erased when one seeks God’s Sanctuary and becomes Guru’s follower; O’ Nanak, they are able to cross over the worldly-ocean. ||4||1||14||
ਜਿਹੜੇ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ ਉਹਨਾਂ ਦੇ ਅੰਦਰੋਂ ਆਪਾ-ਭਾਵ ਮਿਟ ਜਾਂਦਾ ਹੈ। ਹੇ ਨਾਨਕ! (ਪਰਮਾਤਮਾ) ਗੁਰੂ ਦੀ ਸਰਨ ਪਾ ਕੇ ਜਗਤ (ਜਗਤ ਦੇ ਜੀਵਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੪॥੧॥੧੪॥
مِٹِیاآپُپۓسرنھائیِگُرمُکھِنانکجگتُترائِیا॥੪॥੧॥੧੪॥
آپ ۔ خودی۔ جگت ۔ عالم۔ سرنائی گور مکھ ۔ پناہ مرشد کے ذریعے ۔
الہٰی وصل و ملاپ حاصل نہیں ہو سکتا جو شخس پناہ مرشد میں رہ کر خودی مٹادیتے ہیں اس عالم میں اپنی زندگی کامیاب بنا لیتے ہیں۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥
ban meh paykhi-o tarin meh paykhi-o garihi paykhi-o udaasaa-ay.
I have seen Him in the woods, and I have seen Him in the fields. I have seen Him in the household, and in renunciation.
(O’ my friends, I have seen God pervading) in woods, in vegetation, and I saw Him in the householders and the recluses.
(ਸੰਤ ਜਨਾ ਦੀ ਸੰਗਤਿ ਦੁਆਰਾ ਮੈਂ) ਜੰਗਲ ਵਿਚ, ਬਨਸਪਤੀ ਵਿਚ (ਪ੍ਰਭੂ ਨੂੰ ਹੀ ਵੱਸਦਾ) ਵੇਖ ਲਿਆ, ਘਰ ਵਿਚ ਭੀ ਉਸੇ ਨੂੰ ਵੇਖ ਲਿਆ, ਤੇ, ਤਿਆਗੀ ਵਿਚ ਭੀ ਉਸੇ ਨੂੰ ਵੇਖ ਲਿਆ,
بنمہِپیکھِئوت٘رِنھمہِپیکھِئوگ٘رِہِپیکھِئواُداساۓ॥
بن ۔ جنگ۔ ترن۔ تنکا۔ گھاس۔ گریہہ۔ گھر ۔ اداسائے ۔ طارق الدنیا۔
جنگل میں اور سبزہ زاروں میں گھر میں طار قالدنیاوں میں ۔
ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥
dandDhaar jatDhaarai paykhi-o varat naym teerthaa-ay. ||1||
I have seen Him as a Yogi carrying His staff, as a Yogi with matted hair, fasting, making vows, and visiting sacred shrines of pilgrimage. ||1||
(I also saw Him) in those yogis who hold a staff in their hands, have matted hair, and those who observe fasts and daily routines, or do pilgrimages. ||1||
ਉਸ ਨੂੰ ਦੰਡ-ਧਾਰੀਆਂ ਵਿਚ, ਜਟਾ-ਧਾਰੀਆਂ ਵਿਚ ਵੱਸਦਾ ਵੇਖ ਲਿਆ, ਵਰਤ-ਨੇਮ ਅਤੇ ਤੀਰਥ-ਜਾਤ੍ਰਾ ਕਰਨ ਵਾਲਿਆਂ ਵਿਚ ਭੀ ਵੇਖ ਲਿਆ ॥੧॥
دنّڈدھارجٹدھارےَپیکھِئوۄرتنیمتیِرتھاۓ॥੧॥
دھنڈھار۔ ڈنڈے والے جوگی ۔ جٹ دھارے ۔ جنہوں نے جٹاں رکھی ہوئی ہیں۔ ورت نیم پرہیز گاری ۔ تیرتھائے ۔ زیارت کرنے والے زیارت گاہوں کی (1)
ڈنڈا رکھنے والے جٹا رکھنے والے پرہیز گاروں زیارت کرنیوالوں میں دیکھا (1)
ਸੰਤਸੰਗਿ ਪੇਖਿਓ ਮਨ ਮਾਏਂ ॥
satsang paykhi-o man maa-ayN.
I have seen Him in the Society of the Saints, and within my own mind.
(O’ my friends), in the company of saints, I have seen God in my mind.
ਜਦੋਂ ਸੰਤ ਜਨਾਂ ਦੀ ਸੰਗਤ ਵਿਚ ਮੈਂ ਉਸ ਨੂੰ ਆਪਣੇ ਮਨ ਵਿਚ ਹੀ ਵੱਸਦਾ ਵੇਖ ਲਿਆ,
سنّتسنّگِپیکھِئومنمائیں॥
سنت سنگ ۔ محبوبان خدا کی صھبت میں۔ من (مائے) مائیں دل میں۔
جب محبوبان خدا کی صحبت و قربت میں اپنے ہی دل میں ددیار خدا پائیا تو مکمل لطف میں
ਊਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥
oobh pa-i-aal sarab meh pooran ras mangal gun gaa-ay. ||1|| rahaa-o.
In the sky, in the nether regions of the underworld, and in everything, He is pervading and permeating. With love and joy, I sing His Glorious Praises. ||1||Pause||
Upon seeing Him fully pervading in all the skies and netherworlds, with great relish I sang songs of joy in His praise. ||1||Pause||
ਤਾਂ ਪਰਮਾਤਮਾ ਦੇ ਆਨੰਦ ਦੇਣ ਵਾਲੇ ਗੁਣ ਸੁਆਦ ਨਾਲ ਗਾ ਕੇ ਆਕਾਸ਼ ਪਾਤਾਲ ਸਭਨਾਂ ਵਿਚ ਉਹ ਵਿਆਪਕ ਦਿੱਸ ਪਿਆ ॥੧॥ ਰਹਾਉ ॥
اوُبھپئِیالسربمہِپوُرنرسِمنّگلگُنھگاۓ॥੧॥رہاءُ॥
اوبھ ۔ آسمان۔ پیال۔ پاتال۔ پورن ۔ مکمل۔ سرب ۔ میہہ۔ سب میں ۔ رس۔ لطف۔ منگل۔ خوشی سے ۔ گن گائے ۔ حمدوثناہ کی ۔ رہاؤ۔
حمدوثناہ کی تو زمین آسمان اور پاتال تو ہر جگہ سب میں بسے کا دیدار ہوا ۔ رہاؤ۔
ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥
jog bhaykh sanni-aasai paykhi-o jat jangam kaaprhaa-ay.
I have seen Him among the Yogis, the Sannyaasees, the celibates, the wandering hermits and the wearers of patched coats.
(O’ my friends), I have seen (God) pervading in yogis, the wearers of garbs, the recluse, the celibates, the Jangams (who keep walking), and Kaapris (who wear very minimal clothes.
(ਜਦੋਂ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਪਰਮਾਤਮਾ ਨੂੰ) ਜੋਗੀਆਂ ਵਿਚ, ਸਾਰੇ ਭੇਖਾਂ ਵਿਚ, ਸੰਨਿਆਸੀਆਂ ਵਿਚ, ਜਤੀਆਂ ਵਿਚ, ਜੰਗਮਾਂ ਵਿਚ, ਕਾਪੜੀਏ ਸਾਧੂਆਂ ਵਿਚ, ਸਭਨਾਂ ਵਿਚ ਵੱਸਦਾ ਵੇਖ ਲਿਆ।
جوگبھیکھسنّنِیاسےَپیکھِئوجتِجنّگمکاپڑاۓ॥
جوگ بھیکھ ۔ جوگیوں کا پہروا۔ سنیا سے ۔ سنیاسیوں میں۔ جنگم ۔ جوگی ۔ کاپڑائے ۔ کاپڑیے سادہوں۔
جوگیوں کے پہرواے میں سنیا سیوں شہوت پر ضبط رکھنے والوں میں جنگموں اور کاپڑیوں
ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥
tapee tapeesur mun meh paykhi-o nat naatik nirtaa-ay. ||2||
I have seen Him among the men of severe self-discipline, the silent sages, the actors, dramas and dances. ||2||
I also saw Him) in (ordinary and) great penitents, the silent yogis and actors and dancers of (faith) dramas. ||2||
ਤਦੋਂ ਮੈਂ ਉਸ ਨੂੰ ਤਪੀਆਂ ਵਿਚ, ਵੱਡੇ ਵੱਡੇ ਤਪੀਆਂ ਵਿਚ, ਮੁਨੀਆਂ ਵਿਚ, ਨਾਟਕ ਕਰਨ ਵਾਲੇ ਨਟਾਂ ਵਿਚ, ਰਾਸਧਾਰੀਆਂ ਵਿਚ (ਸਭਨਾਂ ਵਿਚ ਵੱਸਦਾ) ਵੇਖ ਲਿਆ ॥੨॥
تپیِتپیِسُرمُنِمہِپیکھِئونٹناٹِکنِرتاۓ॥੨॥
تپیسر۔ تپسوی ۔ من ۔ مونی ۔ خاموش رہنے والے ۔ نٹ ناٹک۔ ڈرامہ کرنیوالے ۔ نرتائے ۔ ناچنے والے (2)
میں تپسویوں اور خاموشی رکھنے والوں میں اور ڈرامے کرنیوالوں میں اور ناچاروں میں بستا دیکھتا ہے (2)
ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥
chahu meh paykhi-o khat meh paykhi-o das astee simmritaa-ay.
I have seen Him in the four Vedas, I have seen Him in the six Shaastras, in the eighteen Puraanas and the Simritees as well.
(O’ my friends, when I) have seen (God pervading) in all the four Vedas, the six Shastras, eighteen Puranas, and the Simrities, (and noted that) joining together,
(ਜਦੋਂ ਸਾਧ ਸੰਗਤ ਦੀ ਕਿਰਪਾ ਨਾਲ ਮੈਂ ਪਰਮਾਤਮਾ ਨੂੰ ਆਪਣੇ ਅੰਦਰ ਵੱਸਦਾ ਵੇਖਿਆ, ਤਦੋਂ ਮੈਂ ਉਸ ਨੂੰ) ਚਾਰ ਵੇਦਾਂ ਵਿਚ, ਛੇ ਸ਼ਾਸਤ੍ਰਾਂ ਵਿਚ, ਅਠਾਰਾਂ ਪੁਰਾਣਾਂ ਵਿਚ, (ਸਾਰੀਆਂ) ਸਿੰਮ੍ਰਿਤੀਆਂ ਵਿਚ ਵੱਸਦਾ ਵੇਖ ਲਿਆ।
چہُمہِپیکھِئوکھٹمہِپیکھِئودساسٹیِسِنّم٘رِتاۓ॥
چوہ مینہ ۔ پیکھؤ۔ چارون ویدوں میں ڈہونڈا۔ کھٹ۔ چھ شاشتروں ۔ اٹھارہ سمرتیاں یا پرانوں میں۔
چاروں ویدوں میں چھ شاشتروں میں اور اٹھارہ پرانوں میں وسمرتیوں میں ہے
ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥
sabh mil ayko ayk vakhaaneh ta-o kis tay kaha-o duraa-ay. ||3||
All together, they declare that there is only the One Lord. So tell me, from whom is He hidden? ||3||
All these talk about the same one God, then from whom can I say that He is far off? ||3||
(ਜਦੋਂ ਮੈਂ ਇਹ ਵੇਖ ਲਿਆ ਕਿ) ਸਾਰੇ ਜੀਅ-ਜੰਤ ਮਿਲ ਕੇ ਸਿਰਫ਼ ਇਕ ਪਰਮਾਤਮਾ ਦੇ ਹੀ ਗੁਣ ਗਾ ਰਹੇ ਹਨ, ਤਾਂ ਹੁਣ ਮੈਂ ਉਸ ਨੂੰ ਕਿਸ ਪਾਸੋਂ ਦੂਰ ਬੈਠਾ ਆਖ ਸਕਦਾ ਹਾਂ? ॥੩॥
سبھمِلِایکوایکُۄکھانہِتءُکِستےکہءُدُراۓ॥੩॥
بات خدا کی ہے بیانتب کس سے دور کہیں (3)
ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥
agah agah bay-ant su-aamee nah keem keem keemaa-ay.
Unfathomable and Inaccessible, He is our Infinite Master; His Value is beyond valuation.
(O’ my friends), that God is unfathomable, and incomprehensible, and no one can appraise His worth.
ਪਰਮਾਤਮਾ ਅਥਾਹ ਹੈ, ਅਥਾਹ ਹੈ, ਬੇਅੰਤ ਹੈ, ਉਸ ਦਾ ਮੁੱਲ ਨਹੀਂ ਪੈ ਸਕਦਾ, ਉਹ ਕਿਸੇ ਦੁਨੀਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ।
اگہاگہبیئنّتسُیامیِنہکیِمکیِمکیِماۓ॥
اگیہہ۔ اگیہہ۔ بیمشار۔ اندازے سے باہر۔ قیاس سے اوپر ۔ کیم کیم کیمائے ۔ اسکی قیمت بیان نہیں کی جاسکتی ۔
خدا اعداد و شمار سے باہر ہے قیمت اسکی مقرر نہیں ہو سکتی ۔
ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥
jan naanak tin kai bal bal jaa-ee-ai jih ghat pargatee-aa-ay. ||4||2||15||
DevoteeNanak is beholden, beholden to those, within whose heart He is revealed. ||4||2||15||
O’ slave Nanak, we should be a sacrifice again and again to those in whose minds He has become visible. ||4||2||15||
ਹੇ ਦਾਸ ਨਾਨਕ! (ਉਹ ਪ੍ਰਭੂ ਵੱਸਦਾ ਤਾਂ ਸਭਨਾਂ ਵਿਚ ਹੀ ਹੈ, ਪਰ) ਜਿਸ ਜਿਸ (ਵਡ-ਭਾਗੀ) ਦੇ ਹਿਰਦੇ ਵਿਚ ਉਹ ਪਰਤੱਖ ਹੋ ਗਿਆ ਹੈ, ਉਹਨਾਂ ਤੋਂ ਸਦਕੇ ਕੁਰਬਾਨ ਜਾਣਾ ਚਾਹੀਦਾ ਹੈ ॥੪॥੨॥੧੫॥
جننانکتِنکےَبلِبلِجائیِئےَجِہگھٹِپرگٹیِیاۓ॥੪॥੨॥੧੫॥
جیہہ گھٹ ۔ جس دل میں ذہن میں ۔ پرگٹائے ۔ ظاہر ہو جائے ۔
خدمتگار نانک قربان ہے ان پر جنکے دل و دماغ میں ظہور پذیر ہو گیا ہے ۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥
nikat bujhai so buraa ki-o karai.
How can anyone do evil, if he realizes that the Lord is near?
One who deems that God abides near, cannot do any evil deed.
(ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ) ਨੇੜੇ (ਵੱਸਦਾ) ਸਮਝਦਾ ਹੈ ਉਹ (ਕਿਸੇ ਨਾਲ ਕੋਈ) ਬੁਰਾਈ ਨਹੀਂ ਕਰ ਸਕਦਾ।
نِکٹِبُجھےَسوبُراکِءُکرےَ॥
نکٹ۔ نزدیک ۔ بجھے ۔ سمجھے ۔
جو نزدیک سمجھتا ہو تو برائیو کیوں کرتے
ਬਿਖੁ ਸੰਚੈ ਨਿਤ ਡਰਤਾ ਫਿਰੈ ॥
bikh sanchai nit dartaa firai.
One who gathers corruption, constantly feels fear.
One who amasses the poisonous worldly wealth, constantly fears losing it.
ਪਰ ਜਿਹੜਾ ਮਨੁੱਖ ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਹਰ ਵੇਲੇ ਜੋੜਦਾ ਰਹਿੰਦਾ ਹੈ, ਉਹ ਮਨੁੱਖ (ਹਰੇਕ ਪਾਸੋਂ) ਸਦਾ ਡਰਦਾ ਫਿਰਦਾ ਹੈ।
بِکھُسنّچےَنِتڈرتاپھِرےَ॥
دکھ سنچے ۔ زہر اکھٹی کرتا ہے ۔
جو اخلاقی و روحانی موت لانیوالی دولت اکھٹی کرتا ہے اور ہمیشہ خوف میں رہتا ہے ۔
ਹੈ ਨਿਕਟੇ ਅਰੁ ਭੇਦੁ ਨ ਪਾਇਆ ॥
hai niktay ar bhayd na paa-i-aa.
He is near, but this mystery is not understood.
O’ my friends, God) is near, but nobody has (truly) understood this secret,
ਪਰਮਾਤਮਾ ਹਰੇਕ ਦੇ ਨੇੜੇ ਤਾਂ ਜ਼ਰੂਰ ਵੱਸਦਾ ਹੈ, ਪਰ (ਨਿੱਤ ਮਾਇਆ ਜੋੜਨ ਵਾਲਾ ਮਨੁੱਖ) ਇਹ ਭੇਤ ਸਮਝਦਾ ਨਹੀਂ।
ہےَنِکٹےارُبھیدُنپائِیا॥
بھید ۔ راز۔ بن
ہے نزدیک مگر اس راز کو نہیں سمجھتا۔
ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥
bin satgur sabh mohee maa-i-aa. ||1||
Without the True Guru, all are enticed by Maya. ||1||
Without the guidance of the true Guru, the entire world has been deceived by Maya. ||1||
ਗੁਰੂ ਦੀ ਸਰਨ ਪੈਣ ਤੋਂ ਬਿਨਾ ਸਾਰੀ ਲੁਕਾਈ ਮਾਇਆ ਦੇ ਮੋਹ ਵਿਚ ਫਸੀ ਰਹਿੰਦੀ ਹੈ ॥੧॥
بِنُستِگُرسبھموہیِمائِیا॥੧॥
ستگر ۔ بغیر سچے مرشد ۔ موہی ۔ محبت میں (1)
سچے مرشد کے بغیر سبھ کو دنیاوی دولت نے اپنی محبت میں جکڑ رکھا ہے (1)
ਨੇੜੈ ਨੇੜੈ ਸਭੁ ਕੋ ਕਹੈ ॥
nayrhai nayrhai sabh ko kahai.
Everyone says that He is near, near at hand.
(O’ my friends), everybody says again and again, that (God) is near,
(ਆਖਣ ਨੂੰ ਤਾਂ) ਹਰੇਕ ਪ੍ਰਾਣੀ (ਇਹ) ਆਖ ਦੇਂਦਾ ਹੈ (ਕਿ ਪਰਮਾਤਮਾ ਸਭ ਦੇ) ਨੇੜੇ ਹੈ (ਸਭ ਦੇ) ਨੇੜੇ ਹੈ।
نیڑےَنیڑےَسبھُکوکہےَ॥
نیٹرے ۔ نزدیک ۔
کہنے کو تو سب بتاتے ہیں ہے
ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥
gurmukh bhayd virlaa ko lahai. ||1|| rahaa-o.
But rare is that person, who, as Gurmukh, understands this mystery. ||1||Pause||
but it is only a very rare person who by Guru’s grace realizes this and conducts life accordingly. ||1||Pause||
ਪਰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ ਡੂੰਘੀ ਗੱਲ ਨੂੰ ਸਮਝਦਾ ਹੈ ॥੧॥ ਰਹਾਉ ॥
گُرمُکھِبھیدُۄِرلاکولہےَ॥੧॥رہاءُ॥
گور مکھ ۔ مرشد کے ذریعے ۔ بھید۔ راز ۔ لہے ۔ لیتا ہے ۔ رہاؤ۔
ساتھ اور نزدیک خدا مگر شاذ و نادر ہی ہے ایسا کوئی جو مرید مرشد ہوکر اس راز کو سمجھے ۔ رہاؤ۔
ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥
nikat na daykhai par garihi jaa-ay.
The mortal does not see the Lord near at hand; instead, he goes to the homes of others.
(The one who) doesn’t see (and realize that God) is near, goes to another’s house (with evil intent).
He does not see God near in his heart, but keeps on searching elsewhere.
(ਉਹੀ ਮਨੁੱਖ) ਪਰਾਏ ਘਰ ਵਿਚ (ਚੋਰੀ ਦੀ ਨੀਅਤ ਨਾਲ) ਜਾਂਦਾ ਹੈ, ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ-ਵੱਸਦਾ ਨਹੀਂ ਵੇਖਦਾ।
نِکٹِندیکھےَپرگ٘رِہِجاءِ॥
پر گریہہ۔ دوسروں کے گھر۔
جو ساتھ نہیں دیکھتا دوسروں کے گھر چوری کے ارادے سے جاتا ہے ۔
ਦਰਬੁ ਹਿਰੈ ਮਿਥਿਆ ਕਰਿ ਖਾਇ ॥
darab hirai mithi-aa kar khaa-ay.
He steals their wealth and lives in falsehood.
That person steals money and sustains him or her by using false means.
ਉਹ ਮਨੁੱਖ ਪਰਾਇਆ ਧਨ ਚੁਰਾਂਦਾ ਹੈ, ਤੇ, ਧਨ ਨੂੰ ਨਾਸਵੰਤ ਆਖ ਆਖ ਕੇ ਭੀ ਪਰਾਇਆ ਮਾਲ ਖਾਈ ਜਾਂਦਾ ਹੈ।
دربُہِرےَمِتھِیاکرِکھاءِ॥
دربھ ہرئے ۔ دولت چراتا ہے ۔ متھیا۔ مٹ جانیوالی ۔
دولت لوتتا ہے اسے ختم ہوجانیوالی سمجھنے کے باوجود کھات اہے ۔
ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥
pa-ee thag-uree har sang na jaani-aa.
Under the influence of the drug of illusion of Maya, he does not know that God is with him.
(That person acts this way, because he or she has been) administered the potion (of Maya, the worldly wealth), and has not realized that God is in that person’s company.
ਮਾਇਆ-ਠਗਬੂਟੀ ਉਸ ਉਤੇ ਆਪਣਾ ਪ੍ਰਭਾਵ ਪਾਈ ਰੱਖਦੀ ਹੈ, (ਇਸ ਵਾਸਤੇ ਉਹ ਪਰਮਾਤਮਾ ਨੂੰ ਆਪਣੇ) ਨਾਲ ਵੱਸਦਾ ਨਹੀਂ ਸਮਝਦਾ।
پئیِٹھگئُریِہرِسنّگِنجانِیا॥
ٹھگوری ۔ دھتورا۔ جو ہوش و حواس مٹا دیتا ہے
دہوکا بازی کرتا ہے خدا کو ساتھ نہیں سمجھتا
ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥
baajh guroo hai bharam bhulaani-aa. ||2||
Without the Guru, he is confused and deluded by doubt. ||2||
Without the guidance of the Guru, the entire world has been misled by the illusion of Maya. ||2||
ਗੁਰੂ ਦੀ ਸਰਨ ਪੈਣ ਤੋਂ ਬਿਨਾ ਭਟਕਣਾ ਵਿਚ ਪੈ ਕੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ ॥੨॥
باجھُگُروُہےَبھرمِبھُلانِیا॥੨॥
بھرم بھلائیا۔ وہم و گمان میں گمراہ (2)
بغیر مرشد وہم وگمان میں گمراہ رہتا ہے (2)
ਨਿਕਟਿ ਨ ਜਾਨੈ ਬੋਲੈ ਕੂੜੁ ॥
nikat na jaanai bolai koorh.
Does Not understand that God is near and he lives a life of falsehood.
(O’ my friends, that person alone) tells lies who doesn’t realize (that God resides) near.
(ਉਹੀ ਮਨੁੱਖ) ਝੂਠ ਬੋਲਦਾ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨਾਲ ਵੱਸਦਾ ਨਹੀਂ ਸਮਝਦਾ,
نِکٹِنجانےَبولےَکوُڑُ॥
نکٹ نہ جانے نزدیک نہیں سمجھت ا۔ بوئے کوڑ ۔ جھوٹ بولتا ہے ۔
جھوٹ بولتا ہے ساتھ نہیں سمجھتا۔
ਮਾਇਆ ਮੋਹਿ ਮੂਠਾ ਹੈ ਮੂੜੁ ॥
maa-i-aa mohi moothaa hai moorh.
In love and attachment to Maya, the fool is spiritually plundered.
Such a foolish person has (actually been) deceived by attachment for Maya (the worldly wealth).
ਉਹ ਮੂਰਖ ਮਾਇਆ ਦੇ ਮੋਹ ਵਿਚ ਫਸ ਕੇ (ਆਪਣੀ ਆਤਮਕ ਰਾਜ-ਪੂੰਜੀ) ਲੁਟਾਈ ਜਾਂਦਾ ਹੈ।
مائِیاموہِموُٹھاہےَموُڑُ॥
موٹھا ۔ دہوکے میں ٹھگی میں ۔ موڑ۔ مورکھ ۔
دنیاوی دولتکی محبت نے لوٹ لیا ہے ۔
ਅੰਤਰਿ ਵਸਤੁ ਦਿਸੰਤਰਿ ਜਾਇ ॥
antar vasat disantar jaa-ay.
He searches for the bliss of Naam which is in his heart, but searches for it outside.
Within that person is present the (valuable) commodity (of God’s Name), but he or she is wandering around in foreign lands (for the false worldly wealth.
ਪਰਮਾਤਮਾ ਦਾ ਨਾਮ-ਧਨ ਉਸ ਦੇ ਹਿਰਦੇ ਵਿਚ ਵੱਸਦਾ ਹੈ, ਪਰ ਉਹ (ਨਿਰੀ ਮਾਇਆ ਦੀ ਖ਼ਾਤਰ ਹੀ) ਬਾਹਰ ਭਟਕਦਾ ਫਿਰਦਾ ਹੈ।
انّترِۄستُدِسنّترِجاءِ॥
وست۔ اشیا ۔ دسنتر ۔ بدیش
خدا دل میں بدیشوں میں ڈنونڈنے جاتا ہے ۔
ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥
baajh guroo hai bharam bhulaa-ay. ||3||
Without the Guru, he is confused and deluded by doubt. ||3||
Without the guidance of the Guru, such a person is lost in illusion. ||3||
ਗੁਰੂ ਦੀ ਸਰਨ ਤੋਂ ਬਿਨਾ (ਜਗਤ) ਭਟਕਣਾ ਦੇ ਕਾਰਨ ਕੁਰਾਹੇ ਪਿਆ ਰਹਿੰਦਾ ਹੈ ॥੩॥
باجھُگُروُہےَبھرمِبھُلاءِ॥੩॥
مرشد کے بغیر گمراہی اور بھٹکن میں پڑا رہتا ہے (3)
ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥
jis mastak karam likhi-aa lilaat.
One whose good karma is recorded on his forehead
In whose destiny has been written with His grace and,
ਹੇ ਦਾਸ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਲਿਲਾਟ ਉਤੇ (ਪਰਮਾਤਮਾ ਦੀ) ਬਖ਼ਸ਼ਸ਼ (ਦਾ ਲੇਖ) ਲਿਖਿਆ ਉੱਘੜ ਪੈਂਦਾ ਹੈ,
جِسُمستِککرمُلِکھِیالِلاٹ॥
مستک ۔ پیشانی پر ۔ کرم بخشش ۔ لکھیا۔ بلاطے ۔ تحریر ۔ اعمالنامے میں۔
اے نانک جس کی پیشانی پر اسکے اعمالنامے کے مطابق تحریر ہوتا ہے ۔
ਸਤਿਗੁਰੁ ਸੇਵੇ ਖੁਲ੍ਹ੍ਹੇ ਕਪਾਟ ॥
satgur sayvay khulHay kapaat.
serves the True Guru.Acting on his advice the hard and heavy shutters of his mind and soul are opened wide.
-serves the true Guru (by faithfully acting on his advice,
ਉਹ ਗੁਰੂ ਦੀ ਸਰਨ ਆ ਪੈਂਦਾ ਹੈ, ਉਸ ਦੇ ਮਨ ਵਿਚ ਕਿਵਾੜ ਖੁਲ੍ਹ ਜਾਂਦੇ ਹਨ।
ستِگُرُسیۄےکھُل٘ہ٘ہےکپاٹ॥
ستگر سیوے ۔ سچے مرشد کی خدمت سے ۔ کھلے کپاٹ۔ ذہن کے دروازے کھل جاتے ہیں۔ مراد وہ ذہنی طور پر بیدار و ہوشیار ہو جاتا ہے ۔
خدمت مرشد سے اسکے ذہن کے کواڑ کھل جاتے ہیں
ਅੰਤਰਿ ਬਾਹਰਿ ਨਿਕਟੇ ਸੋਇ ॥
antar baahar niktay so-ay.
Enlightened sees God Within his own being and beyond,
-and by doing so is so enlightened, as if) the portals of that person’s mind have been opened.
ਉਸ ਨੂੰ ਆਪਣੇ ਅੰਦਰ ਤੇ ਬਾਹਰ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ,
انّترِباہرِنِکٹےسوءِ॥
اور تحریر ظہور پذیر ہوتی ہے ۔ اسے یہ معلوم ہو جاتا ہے کہ ہر جگہ خدا بستا ہے ۔
ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥
jan naanak aavai na jaavai ko-ay. ||4||3||16||
O servant Nanak, he does not come and go in reincarnation. ||4||3||16||
(Then one realizes) that it is the same God who abides within, without, and near us and O’ Nanak, no one comes or goes (it is just a play of God). ||4||3||16||
O’ Devotee Nanak, he does not die repeatedly from spiritual death.||4||3||16||
(ਉਸ ਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਤੋਂ ਬਿਨਾ ਹੋਰ) ਕੋਈ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੪॥੩॥੧੬॥
جننانکآۄےَنجاۄےَکوءِ॥੪॥੩॥੧੬॥
دنیا میں نہ کچھ آتا ہے نہ جاتا ہے ۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥
jis too raakhahi tis ka-un maarai.
Who can kill that person whom You protect, O Lord?
O’ God, who can kill the one, whom You protect?
ਹੇ ਪ੍ਰਭੂ! ਜਿਸ ਨੂੰ ਤੂੰ ਬਚਾਏਂ, ਉਸ ਨੂੰ ਕੋਈ ਮਾਰ ਨਹੀਂ ਸਕਦਾ,
جِسُتوُراکھہِتِسُکئُنُمارےَ॥
راکھیہہ۔ حفاظت کرے ۔
جو شخص آپ کی حفاظت کرتا ہے اسے کون مار سکتا ہے ؟ اے خُدا ، جو ایک کو قتل کر سکتا ہے ، جسے آپ حفاظت کرتے ہیں ؟
ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥
sabh tujh hee antar sagal sansaarai.
All beings, and the entire universe, is within You.
All the beings in the entire world are under Your control.
(ਕਿਉਂਕਿ) ਸਾਰੇ ਸੰਸਾਰ ਵਿਚ ਸਾਰੀ (ਉਤਪੱਤੀ) ਤੇਰੇ ਹੀ ਅਧੀਨ ਹੈ।
سبھتُجھہیِانّترِسگلسنّسارےَ॥
تجھ ہی انتر ۔ تیرے ہی زیر فرمان ۔ سگل سنسارے ۔ سارا عالم ۔کوٹ اپاو کروڑوں کوششوں ۔
تمام مخلوق اور ساری کائنات تمہارے اندر ہے ۔ ساری دنیا میں تمام مخلوقات آپ کے زیر نگیں ہیں ۔
ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥
kot upaav chitvat hai paraanee.
The mortal thinks up millions of plans,
A human being thinks about millions of plans (to benefit himself or herself, even if it harms others),
ਜੀਵ (ਆਪਣੇ ਵਾਸਤੇ) ਕ੍ਰੋੜਾਂ ਹੀਲੇ ਸੋਚਦਾ ਰਹਿੰਦਾ ਹੈ,
کوٹِاُپاۄچِتۄتہےَپ٘رانھیِ॥
چتوت ہے پرانی ۔ انسانی طریقے سوچتا ہے ۔
بشر لاکھوں منصوبوں کو سوچتا ہے ، ایک انسان نے لاکھوں منصوبوں کے بارے میں سوچتا ہے (خود یا خود کو فائدہ اٹھانے کے لئے ، یہاں تک کہ اگر یہ دوسروں کو نقصان پہنچتا ہے(
ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥
so hovai je karai choj vidaanee. ||1||
but that alone happens, which the Lord of wondrous plays does. ||1||
but only that happens, which the wondrous God does. ||1||
ਪਰ ਉਹੀ ਕੁਝ ਹੁੰਦਾ ਹੈ ਜੋ ਅਚਰਜ ਚੋਜ ਕਰਨ ਵਾਲਾ ਪਰਮਾਤਮਾ ਕਰਦਾ ਹੈ ॥੧॥
سوہوۄےَجِکرےَچوجۄِڈانھیِ॥੧॥
سوہووے ۔ ہوتا وہی ہے ۔ چوج ۔ کھیل تماشے ۔ وڈانی ۔ خیران کرنےولاے (1)
لیکن یہ اکیلے ہوتا ہے ، جو حیرت انگیز ڈرامے کا مالک ہے. لیکن صرف یہ ہوتا ہے ، جو حیرت انگیز خدا کرتا ہے.
ਰਾਖਹੁ ਰਾਖਹੁ ਕਿਰਪਾ ਧਾਰਿ ॥
raakho raakho kirpaa Dhaar.
Save me, save me, O Lord; shower me with Your Mercy.
Please show mercy, and save me,
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,
راکھہُراکھہُکِرپادھارِ॥
کرپا دھار۔ کرم و عنایت سے ۔
اے خدا اپنی مہربانی کرم و عنایت سے مجھے بچایئے
ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥
tayree saran tayrai darvaar. ||1|| rahaa-o.
I seek Your Sanctuary, and Your Court. ||1||Pause||
-I have come to Your door to seek Your shelter. ||1||Pause||
I seek Your Sanctuary, and liberation. ||1||Pause||
ਮੈਂ ਤੇਰੇ ਦਰ ਤੇ ਆਇਆ ਹਾਂ, ਮਿਹਰ ਕਰ ਕੇ ਮੇਰੀ ਰੱਖਿਆ ਕਰ, ਰੱਖਿਆ ਕਰ ॥੧॥ ਰਹਾਉ ॥
تیریِسرنھِتیرےَدرۄارِ॥੧॥رہاءُ॥
سرن ۔ پناہ۔ دربار۔ عدالت ۔ رہاؤ۔
میں تیرے دربار میں تیرے زیر پناہ آئیا ہوں (1) رہاؤ۔
ਜਿਨਿ ਸੇਵਿਆ ਨਿਰਭਉ ਸੁਖਦਾਤਾ ॥
jin sayvi-aa nirbha-o sukh-daata.
Whoever serves the Fearless Lord, the Giver of Peace,
Those who serve and worship God, the Giver of bliss,
ਜਿਸ ਮਨੁੱਖ ਨੇ ਨਿਰਭਉ ਅਤੇ ਸਾਰੇ ਸੁਖ ਦੇਣ ਵਾਲੇ ਪਰਮਾਤਮਾ ਦੀ ਸਰਨ ਲਈ,
جِنِسیۄِیانِربھءُسُکھداتا॥
نربھو۔ سکھداتا ۔ بیخوف آرام و آسائش پہنچانے والا۔
جس نے کی بیخوف خدا کی خدمت جو سکھ دینے والا ہے ۔
ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥
tin bha-o door kee-aa ayk paraataa.
is rid of all his fears; he knows the One Lord.
drive away their inner fear and realize that one God.
ਉਸ ਨੇ (ਆਪਣਾ ਹਰੇਕ) ਡਰ ਦੂਰ ਕਰ ਲਿਆ, ਉਸ ਨੇ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾ ਲਈ।
تِنِبھءُدوُرِکیِیاایکُپراتا॥
ایک پراتا ۔ وآحد خدا کی پہچان کی ۔
دور ہو ا تب خوف اسکا جب خدا اس نے پہچانا ہے ۔
ਜੋ ਤੂ ਕਰਹਿ ਸੋਈ ਫੁਨਿ ਹੋਇ ॥
jo too karahi so-ee fun ho-ay.
Whatever You do, that alone comes to pass in the end.
O’ Master, whatever You do, that alone happens.
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ।
جوتوُکرہِسوئیِپھُنِہوءِ॥
فن ۔پھر
اے خدا جو تو کرتا ہے ہوتا ہے
ਮਾਰੈ ਨ ਰਾਖੈ ਦੂਜਾ ਕੋਇ ॥੨॥
maarai na raakhai doojaa ko-ay. ||2||
There is no other who can kill or protect us. ||2||
(Except for You), there is no other who can kill or save any one. ||2||
There is no other who can give us bliss or kill us by vices. ||2||
(ਤੈਥੋਂ ਬਿਨਾ) ਕੋਈ ਦੂਜਾ ਨਾਹ ਕਿਸੇ ਨੂੰ ਮਾਰ ਸਕਦਾ ਹੈ ਨਾਹ ਬਚਾ ਸਕਦਾ ਹੈ ॥੨॥
مارےَنراکھےَدوُجاکوءِ॥੨॥
وہی اسکے علاوہ کمیں ہے توفیق مارنے اور بچانے کی (2)
ਕਿਆ ਤੂ ਸੋਚਹਿ ਮਾਣਸ ਬਾਣਿ ॥
ki-aa too socheh maanas baan.
What do you think, with your understanding?
(O’ man), why do you think in your narrow human way?
(ਆਪਣੇ) ਮਨੁੱਖਾ ਸੁਭਾਉ ਅਨੁਸਾਰ ਤੂੰ ਕੀਹ ਸੋਚਾਂ ਸੋਚਦਾ ਰਹਿੰਦਾ ਹੈਂ?
کِیاتوُسوچہِمانھسبانھِ॥
اپنے انسانی عادات کی مطابق کیا سوچتا ہے
ਅੰਤਰਜਾਮੀ ਪੁਰਖੁ ਸੁਜਾਣੁ ॥
antarjaamee purakh sujaan.
The All-knowing God is the Searcher of Hearts.
(You should realize that) God is the knower of hearts and He is the most sagacious Being.
ਸਰਬ-ਵਿਆਪਕ ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ।
انّترجامیِپُرکھُسُجانھُ॥
انتر جامی ۔ اندرونی راز جاننے والا ۔ سانس بان۔ انسانی عادت۔ پرکھ سبحان ۔ دانشمند انسان۔
خدا ہر ایک کے دلی راز جاننے والا ہے اور نہایت دانشمند ہے ۔
ਏਕ ਟੇਕ ਏਕੋ ਆਧਾਰੁ ॥
ayk tayk ayko aaDhaar.
The One and only Lord is my Support and Protection.
You should seek the anchor and support of God.
(ਅਸਾਂ ਜੀਵਾਂ ਦੀ) ਉਹੀ ਟੇਕ ਹੈ ਉਹੀ ਆਸਰਾ ਹੈ।
ایکٹیکایکوآدھارُ॥
ایک ٹیک ۔ آسرا۔ آدھار۔ آسرا۔ سرجنہار پیدا کر نیوالا
اسی واحد پر انحصار ہے
ਸਭ ਕਿਛੁ ਜਾਣੈ ਸਿਰਜਣਹਾਰੁ ॥੩॥
sabh kichh jaanai sirjanhaar. ||3||
The Creator Lord knows everything. ||3||
Creator God, knows everything . ||3||
ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਪ੍ਰਭੂ ਸਭ ਕੁਝ ਜਾਣਦਾ ਹੈ ॥੩॥
سبھکِچھُجانھےَسِرجنھہارُ॥੩॥
اور اسی کا سہارا وہ پیدا کرنیوالا خدا سب کچھ جانتا ہے (3)
ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥
jis oopar nadar karay kartaar.
That person who is blessed by the Creator’s Glance of Grace
Upon whom the Creator shows His grace,
ਕਰਤਾਰ ਜਿਸ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ,
جِسُاوُپرِندرِکرےکرتارُ॥
ندر۔ نگاہ ۔ شفقت ۔ کرتار۔ کارساز۔
جس پر اسکی نظر عنایت و شفقت ہو جائے