Urdu-Raw-Page-463

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀਵਾਰ ॥੧॥
jinmaanastaydayvtaykee-ay karatnalaageevaar. ||1||
who has spiritually elevated humans to angels and he took no time in doing this.
ਜਿਸ (ਗੁਰੂ) ਨੇਮਨੁੱਖਾਂਤੋਂਦੇਵਤੇਬਣਾਦਿੱਤੇਤੇਬਣਾਉਂਦਿਆਂ (ਰਤਾ) ਚਿਰਨਾਹਲੱਗਾ l
جِنِماݨستےدیوتےکیِۓکرتنلاگیوار ॥1॥
اس نے بغیر کسی تاخیر کے انسانوں سے فرشتوں کو پیدا کیا۔

ਮਹਲਾ ੨ ॥
mehlaa 2.
Salok by the Second Guru:
محلا 2॥

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
jaysa-o chandaaugvahisoorajcharhehhajaar.
If a hundred moons were to rise and a thousand suns appeared,
ਜੇ (ਇਕ) ਸੌਚੰਦ੍ਰਮਾਚੜ੍ਹਨਅਤੇਹਜ਼ਾਰਸੂਰਜਚੜ੍ਹਨ,
جےسءُچنّدااُگوہِسۄُرجچڑہِہجار ॥
اگر ایک سو چاند طلوع ہونے ہوں اور ایک ہزار سورج نمودار ہونے ہوں ،

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
aytaychaananhidi-aaNgur bin ghoranDhaar. ||2||
even with so much light, a person’s mind will still be in complete darkness without the Guru. (meaningno matter how much knowledge we may obtain from other sources, without the Guru, we do not get the true enlightenment or divine wisdom).
ਐਨੀ ਰੌਸ਼ਨੀ ਦੇ ਹੁੰਦਿਆਂ ਸੁੰਦਿਆਂ ਭੀ ਗੁਰਾਂ ਦੇ ਬਾਝੋਂ ਅੰਨ੍ਹੇਰ ਘੁੱਪ ਹੀ ਹੋਵੇਗਾ।
ایتےچانݨہۄدِیاگُربِنُگھۄرانّدھار ॥2॥
اس حد تک روشنی ہونے کے باوجود بھی گرو کے بغیر ہر طرف تاریکی ہو گی

ਮਃ ੧ ॥
mehlaa 1.
Salok by the First Guru:
م:1 ॥

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥
naanakguroonachaytnee man aapnaisuchayt.
O’ Nanak, those who do not remember the Guru in their heart, and think of themselves to be very clever.
ਹੇਨਾਨਕ! (ਜੋਮਨੁੱਖ) ਗੁਰੂਨੂੰਚੇਤੇਨਹੀਂਕਰਦੇਆਪਣੇਆਪਵਿਚਚਤਰ (ਬਣੇਹੋਏ) ਹਨ,
نانکگُرۄُنچیتنیمنِآپݨےَسُچیت ॥
اےنانک ، وہ لوگ جو گرو کے بارے میں نہیں سوچتے ، اور جو اپنے آپ کوبہت چالاک اور ہوشیار سمجھتے ہیں ،

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥
chhutaytil boo-aarhji-o sunjayandarkhayt.
They are useless like the fake sesame plants left abandoned in the farm.
ਉਹ ਇਉਂ ਹਨ ਜਿਵੇਂ ਕਿਸੇ ਸੁੰਞੀ ਪੈਲੀ ਵਿਚ ਅੰਦਰੋਂ ਸੜੇ ਤਿਲ ਨਿਖਸਮੇ ਪਏ ਹੋਏ ਹਨ।
چھُٹےتِلبۄُیاڑجِءُسُنّڄےانّدرِکھیت ॥
ایسے ہونگے جیسے بکھرے ہوئے تل کو کھیت میں چھوڑ دیا جائے ۔

ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥
khaytaiandarchhuti-aakahonaanaksa-o naah.
O’ Nanak, thus left abandoned, they have hundreds of masters (but no real master)
ਹੇਨਾਨਕ! ਆਖਕਿਪੈਲੀਵਿਚਨਿਖਸਮੇਪਏਹੋਏਉਹਨਾਂਬੂਆੜਤਿਲਾਂਦੇਸੌਖਸਮਹਨ,
کھیتےَانّدرِچھُٹِیا کہُنانکسءُناہ ॥
اے نانک وہ کھیت میں بکھرے پرے ہیں ۔ ان کے سینکڑوں آقا ہیں( لیکن ان میں کوئی حقیقی آقا نہیں ہے)

ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥
falee-ah fulee-ah bapurhaybheetan vichsu-aah. ||3||
The fake sesame plants seem to be flowering and flourishing but are filled with nothing but ashes. Similarly those, who do not follow the Guru’s teachings, are spiritually dead in spite of being outwardly prosperous.
ਉਹਵਿਚਾਰੇਫੁੱਲਦੇਭੀਹਨ (ਭਾਵ, ਉਹਨਾਂਨੂੰਫੁੱਲਭੀਲੱਗਦੇਹਨ), ਫਲਦੇਭੀਹਨ, ਫੇਰਭੀਉਹਨਾਂਦੇਤਨਵਿਚ (ਭਾਵ, ਉਹਨਾਂਦੀਫਲੀਵਿਚਤਿਲਾਂਦੀਥਾਂ) ਸੁਆਹਹੀਹੁੰਦੀਹੈ
پھلیِئہِپھُلیِئہِبپُڑے بھیتنوِچِسُیاہ ॥3॥
خراب پودے بھی پھل اور پھول لیتے ہیں ، لیکن ان کے جسم کے اندر وہ راکھ سے بھر جاتے ہیں۔

ਪਉੜੀ ॥
pa-orhee.
Pauree:
پئُڑی ॥

ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ ॥
aapeenHaiaapsaaji-o aapeenHairachi-o naa-o.
God created Himself, and He Himself created His Name (His intangible form).
ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ, ਅਤੇ ਆਪ ਹੀ ਆਪਣਾ ਨਾਮਣਾ ਬਣਾਇਆ।
آپیِن٘ہےَآپُساجِئۄآپیِن٘ہےَرچِئۄناءُ ॥
نرنکار نے خود ہی اپنے آپ کو بنایا ہے اور پھر خود ہی نام کی تخلیق کی ہے

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥
duyeekudratsaajee-aikaraasandithochaa-o.
Then He created the Nature (His tangible form); pervading within His creation, He beholds the play of His creation .
ਫਿਰ, ਉਸ ਨੇ ਕੁਦਰਤ ਰਚੀ ਅਤੇ ਕੁਦਰਤ ਵਿਚ ਵਿਆਪਕ ਹੋ ਕੇ, ਇਸ ਦਾ ਆਪ ਤਮਾਸ਼ਾ ਵੇਖਣ ਲੱਗ ਪਿਆ ਹੈ।
دُېیقُدرتِساجیِۓَکرِآسݨُڈِٹھۄچاءُ ॥
پھر اس نے قدرت کو آراستہ کیا اور اس پر نظر ڈال کر خوش ہوا

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥
daataakartaaaaptooNtusdayvehkarahipasaa-o.
O’ God, You Yourself are the benefactor and the Creator of all beings, and by Your Will, You bestow Your Grace upon them.
ਹੇ ਪ੍ਰਭੂ! ਤੂੰ ਆਪ ਹੀ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ ਅਤੇ ਆਪ ਹੀ ਇਹਨਾਂ ਦੇ ਸਾਜਣ ਵਾਲਾ ਹੈਂ। ਤੂੰ ਆਪ ਹੀ ਤ੍ਰੁੱਠ ਕੇ ਜੀਵਾਂ ਨੂੰ ਦੇਂਦਾ ਹੈਂ ਅਤੇ ਬਖ਼ਸ਼ਸ਼ ਕਰਦਾ ਹੈਂ।
داتاکرتاآپِتۄُنّتُسِدیوہِکرہِپساءُ ॥
اے خدا تو ہی ایک واحد خالق ہے اور سب پر تیرا لطف و کرم ہے

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥
tooNjaano-eesabhsaiday laisahijindkavaa-o.
You are the Knower of all ; You give life and take it away by Your command.
ਤੂੰ ਸਭਨਾਂ ਜੀਆਂ ਦੀ ਜਾਣਨਹਾਰ ਹੈਂ। ਜਿੰਦ ਅਤੇਤੂੰ ਆਪ ਹੀ ਜਿੰਦ ਤੇ ਸਰੀਰ ਦੇਂਦਾ ਹੈਂ, ਆਪ ਹੀ ਮੁੜ ਲੈ ਲੈਂਦਾ ਹੈਂ)।
تۄُنّجاݨۄئیسبھسےَدےلیَسہِجِنّدُکواءُ ॥
تجھے سب کا علم ہے،تو ہی زندگی دیتا ہیں ، اور ایک ہی لفظ کے ساتھ اسے دوبارہ لے لیتا ہے۔

ਕਰਿ ਆਸਣੁ ਡਿਠੋ ਚਾਉ ॥੧॥
karaasandithochaa-o. ||1||
Pervading within the creation, You are watching your own play (creation).
ਤੂੰ (ਕੁਦਰਤਵਿਚ) ਆਸਣਜਮਾਕੇਤਮਾਸ਼ਾਵੇਖਰਿਹਾਹੈਂ
کرِآسݨُڈِٹھۄچاءُ ॥1॥
مخلوق کے اندر سمائے ہوئے ، آپ اسے خوشی سے دیکھتے ہو

ਸਲੋਕੁ ਮਃ ੧ ॥
salokmehlaa 1.
Shalok, by the First Guru:
سلۄکُم:1 ॥

ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥
sachaytayraykhandsachaybarahmand.
O’ Almighty God, True (Eternal) are Your continents, and True are Your solar Systems (Your system of creating these continents and solar systems is eternal) .
ਤੇਰੇ (ਪੈਦਾਕੀਤੇਹੋਏ) ਖੰਡਤੇਬ੍ਰਹਿਮੰਡਸੱਚੇਹਨ, ਸਦਾਲਈਅਟੱਲਹਨ l
سچےتیرےکھنّڈسچےب٘رہمنّڈ ॥
تیری دنیایں اور تیرے شمسی نظامسب سچے ہیں ۔

ਸਚੇ ਤੇਰੇ ਲੋਅ ਸਚੇ ਆਕਾਰ ॥
sachaytayray lo-a sachayaakaar.
True (Eternal) are Your worlds, and True is Your creation (Your system of creating these worlds and all creation is eternal) .
ਤੇਰੇ (ਸਿਰਜੇਹੋਏਚੌਂਦਾਂ) ਲੋਕਤੇ (ਇਹਬੇਅੰਤ) ਆਕਾਰਭੀਸਦਾ-ਥਿਰਰਹਿਣਵਾਲੇਹਨ;
سچےتیرےلۄءسچےآکار ॥
تیرے دائرے اور تیری تخلیق سب ایک صداقت ہے

ਸਚੇ ਤੇਰੇ ਕਰਣੇ ਸਰਬ ਬੀਚਾਰ ॥
sachaytayraykarnaysarabbeechaar.
True are Your actions, and all Your thoughts.
ਤੇਰੇ ਕੰਮ ਤੇ ਸਾਰੀਆਂ ਵਿਚਾਰਾਂ ਨਾਸ-ਰਹਿਤ ਹਨ।
سچےتیرےکرݨےسرببیِچار ॥
آپ کے عمل اور آپ کے سارے خیالات سچ ہیں

ਸਚਾ ਤੇਰਾ ਅਮਰੁ ਸਚਾ ਦੀਬਾਣੁ ॥
sachaatayraaamarsachaadeebaan.
True is Your Kingdome, and True is Your Court.
ਹੇਪਾਤਸ਼ਾਹ! ਤੇਰੀਪਾਤਸ਼ਾਹੀਤੇਤੇਰਾਦਰਬਾਰਅਟੱਲਹਨ,
سچاتیراامرُسچادیِباݨُ ॥
تیری حکومت اور دربار سچ ہے

ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥
sachaatayraahukamsachaafurmaan.
True is the Command of Your Will, True is Your Order.
ਤੇਰਾ ਹੁਕਮ ਤੇ ਤੇਰਾ (ਸ਼ਾਹੀ) ਫ਼ੁਰਮਾਨ ਭੀ ਅਟੱਲ ਹਨ।
سچاتیراحُکمُسچافُرماݨُ ॥
تیرا حکم سچا ہے تیرے شاہی پروانے سچے ہیں

ਸਚਾ ਤੇਰਾ ਕਰਮੁ ਸਚਾ ਨੀਸਾਣੁ ॥
sachaatayraakaramsachaaneesaan.
True is Your Grace, True are Your gifts (the sign of Your grace).
ਤੇਰੀ ਬਖ਼ਸ਼ਸ਼ ਸਦਾ ਲਈ ਥਿਰ ਹੈ ਤੇ ਤੇਰੀਆਂ ਬਖ਼ਸ਼ਸ਼ਾਂ ਦਾ ਨਿਸ਼ਾਨ ਭੀ ਸਦਾ ਵਾਸਤੇ ਕਾਇਮ ਹੈ।
سچاتیراکرمُسچانیِشاݨُ ॥
آپ کی رحمت اور آپ کی نگاہ سب سچ ہے

ਸਚੇ ਤੁਧੁ ਆਖਹਿ ਲਖ ਕਰੋੜਿ ॥
sachaytuDhaakhahi lakhkarorh.
Millions of persons who meditate upon You are also true.
ਲੱਖਾਂਕਰੋੜਾਂਜੀਵ, ਜੋਤੈਨੂੰਸਿਮਰਰਹੇਹਨ, ਸੱਚੇਹਨ
سچےتُدھُآکھہِلکھکرۄڑِ ॥
لاکھوں کروڑوں انسان تجھے سچ مانتے ہیں

ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥
sachaisabhtaansachaisabhjor.
The entire creation is supported by Your Eternal power and might.
ਸੱਚੇ ਸਾਈਂ ਅੰਦਰ ਹੀ ਸਾਰੀ ਤਾਕਤ ਤੇ ਸਾਰੀ ਸ਼ਕਤੀ ਹੈ।
سچےَسبھِتاݨِسچےَسبھِزۄرِ ॥
اس کی سچائی میں ہی تیری تمام قوتیں مضمر ہیں

ਸਚੀ ਤੇਰੀ ਸਿਫਤਿ ਸਚੀ ਸਾਲਾਹ ॥
sacheetayreesifatsacheesaalaah.
True is Your Praise, True is Your Adoration.
ਤੇਰੀਸਿਫ਼ਤਿ-ਸਾਲਾਹਕਰਨੀਤੇਰਾਇਕਅਟੱਲਸਿਲਸਿਲਾਹੈ;
سچیتیریصِفتِسچیسالاح ॥
تیری حمد و ثنا اور ستائش بھی سچی ہے

ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥
sacheetayreekudratsachaypaatisaah.
O’ True King, everlasting is Your creation.
ਹੇ ਸੱਚੇ ਪਾਤਿਸ਼ਾਹ! ਇਹ ਸਾਰੀ ਰਚਨਾ ਹੀ ਤੇਰਾ ਇਕ ਨਾ ਮੁੱਕਣ ਵਾਲਾ ਪਰਬੰਧ ਹੈ।
سچیتیریقُدرتِسچےپاتِشاہ ۔ ॥
اے بادشاہ تیری یہ تخلیق جاوداں ہے

ਨਾਨਕ ਸਚੁ ਧਿਆਇਨਿ ਸਚੁ ॥
naanaksachDhi-aa-in sach.
O Nanak, those who meditate on the True One with loving devotion also become True by merging in Him.
ਹੇਨਾਨਕ! ਜੋਜੀਵਉਸਅਬਿਨਾਸ਼ੀਪ੍ਰਭੂਨੂੰਸਿਮਰਦੇਹਨ, ਉਹਭੀਉਸਦਾਰੂਪਹਨ;
نانکسچُدھِیائِنِسچُ ॥
اے نانک جو صداقت سے لو لگاتے ہیں وہ امر ہو جاتے ہیں

ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥
jo mar jammay so kachnikach. ||1||
They who are going through the cycles of birth and death are imperfect (spiritually immature) and are not ready to merge with Almighty God.
ਪਰਜੋਜੰਮਣਮਰਨਦੇਗੇੜਵਿਚਪਏਹਨ, ਉਹਬਿਲਕੁਲਕੱਚੇਹਨ (ਭਾਵ, ਉਸਅਸਲਜੋਤਦਾਰੂਪਨਹੀਂਹੋਏ)
جۄمرِجنّمےسُکچُنِکچُ ॥1॥
جو پیدا ہو کر مر گئے وہ بہت ہی ناپائیدار راہوں پر گامزن ہیں

ਮਃ ੧ ॥
mehlaa 1.
Salok by the First Guru:
م:1 ॥

ਵਡੀ ਵਡਿਆਈ ਜਾ ਵਡਾ ਨਾਉ ॥
vadeevadi-aa-eejaavadaanaa-o.
Great is His greatness, because His Glory is everlasting.
ਉਸ ਪ੍ਰਭੂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ਜਿਸ ਦਾ ਨਾਮਣਾ ਵੱਡਾ ਹੈ।
وڈیوڈِیائیجاوڈاناءُ ॥
جیسے اس کا نام عظیم ہے ویسے ہی اس کی عظمت و شان عظیم ہے

ਵਡੀ ਵਡਿਆਈ ਜਾ ਸਚੁ ਨਿਆਉ ॥
vadeevadi-aa-eejaasachni-aa-o.
Great is His greatness, because His justice is True.
ਪ੍ਰਭੂ ਦਾ ਇਹ ਇਕ ਵੱਡਾ ਗੁਣ ਹੈ ਕਿ ਉਸ ਦਾ ਨਿਆਉ(ਸਦਾ) ਅਟੱਲ ਹੈ।
وڈیوڈِیائیجاسچُنِیاءُ ॥
جیسے اس کی عدالت و انصاف سچ ہے ویسے ہی اس کی عظمت و شان عظیم ہے

ਵਡੀ ਵਡਿਆਈ ਜਾ ਨਿਹਚਲ ਥਾਉ ॥
vadeevadi-aa-eejaanihchalthaa-o.
Great is His Greatness, as permanent is His abode.
ਉਸ ਦੀ ਇਹ ਇਕ ਵੱਡੀ ਸਿਫ਼ਤ ਹੈ ਕਿ ਉਸ ਦਾ ਆਸਣ ਅਡੋਲ ਹੈ।
وڈیوڈِیائیجانِہچلتھاءُ ॥
جیسے اس کا عرش مستقل ہے ویسے ہی اس کی عظمت و شان عظیم ہے

ਵਡੀ ਵਡਿਆਈ ਜਾਣੈ ਆਲਾਉ ॥
vadeevadi-aa-eejaanaiaalaa-o.
Great is His greatness, as He knows our prayers.
ਪ੍ਰਭੂਦੀਇਹਇਕਬੜੀਵਡਿਆਈਹੈਕਿਉਹਸਾਰੇਜੀਵਾਂਦੀਆਂਅਰਦਾਸਾਂਨੂੰਜਾਣਦਾਹੈ,
وڈیوڈِیائیجاݨےَآلاءُ ॥
جیسے وہ ہماری باتوں کو جانتا ہے ویسے ہی اس کی عظمت و شان عظیم ہے

ਵਡੀ ਵਡਿਆਈ ਬੁਝੈ ਸਭਿ ਭਾਉ ॥
vadeevadi-aa-eebujhaisabhbhaa-o.
Great is His glory, as He understands all our emotions.
ਅਤੇ ਸਾਰਿਆਂ ਦੇ ਦਿਲਾਂ ਦੇ ਵਲਵਲਿਆਂ ਨੂੰ ਸਮਝਦਾ ਹੈ।
وڈیوڈِیائیبُجھےَسبھِبھاءُ ॥
جیسےوہ ہمارے تمام پیار کو سمجھتا ہے۔ ویسے ہی اس کی عظمت و شان عظیم ہے

ਵਡੀ ਵਡਿਆਈ ਜਾ ਪੁਛਿ ਨ ਦਾਤਿ ॥
vadeevadi-aa-eejaapuchhnadaat.
Great is His greatness, as He gives without being asked.
ਰੱਬਦੀਇਹਇਕਉੱਚੀਸਿਫ਼ਤਹੈਕਿਕਿਸੇਦੀਸਲਾਹਲੈਕੇ (ਜੀਵਾਂਨੂੰ) ਦਾਤਾਂਨਹੀਂਦੇਰਿਹਾ,
وڈیوڈِیائیجاپُچھِنداتِ ॥
جیسےوہ مانگے بغیر دیتا ہے ویسے ہی اس کی عظمت و شان عظیم ہے ۔

ਵਡੀ ਵਡਿਆਈ ਜਾ ਆਪੇ ਆਪਿ ॥
vadeevadi-aa-eejaaaapayaap.
Great is His glory, as He Himself is all-in-all.
ਮਹਾਨ ਹੈ ਉਸ ਦੀ ਪ੍ਰਭਤਾ, ਕਿਉਂਕਿ ਸਾਰਾ ਕੁਛ ਉਹ ਆਪ ਹੀ ਆਪ ਹੈ।
وڈیوڈِیائیجاآپےآپِ ॥
جیسے وہ سب کچھ کا کرتا دھرتا ہے ویسے ہی اس کی عظمت و شان عظیم ہے

ਨਾਨਕ ਕਾਰ ਨ ਕਥਨੀ ਜਾਇ ॥
naanakkaarnakathneejaa-ay.
O’ Nanak, His actions cannot be described.
ਹੇਨਾਨਕ! ਰੱਬਦੀਕੁਦਰਤਿਬਿਆਨਨਹੀਂਕੀਤੀਜਾਸਕਦੀ,
نانککارنکتھنیجاءِ ॥
اے نانک ، اس کے اعمال بیان نہیں کیے جا سکتے

ਕੀਤਾ ਕਰਣਾ ਸਰਬ ਰਜਾਇ ॥੨॥
keetaakarnaasarabrajaa-ay. ||2||
Whatever He has done, or will do, is all by His Own Will. ||2||
ਜੋ ਕੁਝ ਉਸ ਨੇ ਕੀਤਾ ਹੈ ਜਾਂ ਕਰੇਗਾ, ਸਭ ਉਸ ਦਾ ਆਪਣਾ ਭਾਣਾ ਹੈ।
کیِتاکرݨاسربرضاءِ ॥2॥
جو کچھ بھی اس نے کیا یا کرے گا وہ سب کچھ اس کی اپنی مرضی سے ہے۔

ਮਹਲਾ ੨ ॥
mehlaa 2.
Salok by the Second Guru:
محلا 2॥

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
ih jag sachaikeehaikoth-rheesachaykaavichvaas.
This world is the abode of the Eternal God and He dwells in it.
ਇਹ ਜਗਤ ਪ੍ਰਭੂ ਦੇ ਰਹਿਣ ਦੀ ਥਾਂ ਹੈ, ਪ੍ਰਭੂ ਇਸ ਵਿਚ ਵੱਸ ਰਿਹਾ ਹੈ।
اِہُجگُسچےَکیہےَکۄٹھڑیسچےکاوِچِواسُ ॥
یہ دنیا اس سچے رب کا کمرہ ہے۔ اسی کے اندر ہی حقیقی رب کی سکونت ہے۔

ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
iknHaahukamsamaa-ay la-ay iknHaahukmaykarayvinaas.
By His Command, some are merged into Him, and some, by His Command, are spiritually destroyed.
ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ (ਇਸ ਸੰਸਾਰ-ਸਾਗਰ ਵਿਚੋਂ ਬਚਾ ਕੇ) ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਅਤੇ ਕਈ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਹੀ ਇਸੇ ਵਿਚ ਡੋਬ ਦੇਂਦਾ ਹੈ।
اِکن٘ہاحُکمِسماءِلۓ اِکن٘ہاحُکمےکرےوِݨاسُ ॥
یہ اسی کا حکم ہے جس سے کچھ اسی میں ضم ہوجاتے ہیں ، اور کچھاس کے حکم سےفنا ہوجاتے ہیں۔

ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥
iknHaabhaanaikadh la-ay iknHaamaa-i-aavichnivaas.
Some, by the Pleasure of His Will, are saved from the worldly attachments, while others are made to remain absorbed in them.
ਕਈਆਂ ਨੂੰ ਆਪਣੀ ਰਜ਼ਾ ਅਨੁਸਾਰ ਮਾਇਆ ਦੇ ਮੋਹ ਵਿਚੋਂ ਕੱਢ ਲੈਂਦਾ ਹੈ, ਕਈਆਂ ਨੂੰ ਇਸੇ ਵਿਚ ਫਸਾਈ ਰੱਖਦਾ ਹੈ।
اِکن٘ہابھاݨےَکڈھِلۓاِکن٘ہامائِیاوِچِنِواسُ ॥
کچھ اس کی رضا کی خوشنودی کے ذریعہمایا سے اٹھا لئے جاتے ہیں ، جبکہ دوسروں کو اس کے اندر رہائش عطا کر دی جاتی ہے۔

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
ayvbheaakhnajaap-ee je kisaiaanayraas.
No one can say to whom He will put on the right path (who will be rescued from drowning in the world-ocean of worldly attachments).
ਇਹ ਗੱਲ ਭੀ ਦੱਸੀ ਨਹੀਂ ਜਾ ਸਕਦੀ ਕਿ ਰੱਬ ਕਿਸ ਦਾ ਬੇੜਾ ਪਾਰ ਕਰਦਾ ਹੈ।
ایوبھِآکھِنجاپئیجِکِسےَآݨےراسِ ॥
کوئی نہیں کہہ سکتا کہ کس کو بچا لیا جائے گا۔

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥
naanakgurmukhjaanee-aijaaka-o aapkaraypargaas. ||3||
O’ Nanak, only that Guru’s follower comes to understand this whom He Himselfenlightens with the Divine knowledge.
ਹੇਨਾਨਕ! ਜਿਸ (ਵਡਭਾਗੀ) ਮਨੁੱਖਨੂੰਚਾਨਣਬਖ਼ਸ਼ਦਾਹੈ, ਉਸਨੂੰਗੁਰੂਦੀਰਾਹੀਂਸਮਝਪੈਜਾਂਦੀਹੈ
نانکگُرمُکھِجاݨیِۓَجاکءُآپِکرےپرگاسُ ॥3॥
اے نانک ، وہ تنہا گُرمکھ کے نام سے جانا جاتا ہے ، جس کو خداوند کریم خود ظاہر کرتا ہے۔

ਪਉੜੀ ॥
pa-orhee.
Pauree:
پئُڑی ॥

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥
naanakjee-a upaa-ay kailikhnaavaiDharambahaali-aa.
O’ Nanak, after creating the humans, God installed the judge of Righteousness (His Power) to record the account of their deeds.
ਹੇ ਨਾਨਕ! ਜੀਵਾਂ ਨੂੰ ਪੈਦਾ ਕਰ ਕੇ ਪਰਮਾਤਮਾ ਨੇ ਧਰਮ-ਰਾਜ ਨੂੰ (ਉਹਨਾਂ ਦੇ ਸਿਰ ਤੇ) ਮੁਕੱਰਰ ਕੀਤਾ ਹੋਇਆ ਹੈ ਕਿ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਦਾ ਰਹੇ।
نانکجیءاُپاءِکےَلِکھِناوےَدھرمُبہالِیا ॥
اے نانکروحوں کو پیدا کرلینے کے بعدرب نے ان کے اعمال ناموں کو پڑھنے اور محفوظ کرنے کے لئے دھرم کے نیک جج کو ذمہ داری سونپی۔

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥
othaisachayheesachnibrhaichunvakhkadhayjajmaali-aa.
There, the mortals are judged solely on the basis of truth and the truth alone; the false (evil doers) are marked out and separated from the true ones.
ਓਥੇ ਕੇਵਲ ਸੱਚ ਨੂੰ ਹੀ ਸੱਚ ਦਰਸਾਇਆ ਜਾਂਦਾ ਹੈ। ਪਾਪੀਆਂ ਨੂੰ ਚੁਣ ਕੇ ਵੱਖਰਾ ਕਰ ਦਿੱਤਾ ਜਾਂਦਾ ਹੈ।
اۄتھےَسچےہیسچِنِبڑےَچُݨِوکھِکڈھےججمالِیا ॥
وہاں صرف سچ کو ہی سچ کہا جاتا ہے، گنہگاروں کو اٹھا کر علیحدہ کر دیا جاتا ہے

ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹ੍ਹੈ ਦੋਜਕਿ ਚਾਲਿਆ ॥
thaa-onapaa-in koorhi-aarmuhkaalHaidojakchaali-aa.
The false ones find no place in God’s court and are driven out to suffer in great disgrace
ਝੂਠਿਆਂ ਨੂੰ ਓਥੇ ਥਾਂ ਨਹੀਂ ਮਿਲਦੀ, ਉਹ ਸਿਆਹ ਚਿਹਰਿਆਂ ਨਾਲ ਨਰਕ ਨੂੰ ਜਾਂਦੇ ਹਨ।
تھاءُنپائِنِکۄُڑِیارمُہکال٘ہےَدۄزکِچالِیا ॥
جھوٹے کے لئے وہاں کوئ جگہ نہیں ہے، وہ اپنے منہ کالے کر کے جہنم میں چلے جاتے ہیں

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥
tayrainaa-ay ratay say jinga-ay haarga-ay se thaganvaali-aa.
Those who are imbued with the love of Your Name go as winners from here, while the dishonest lose the game of life.
(ਹੇ ਪ੍ਰਭੂ!)ਜੋ ਮਨੁੱਖ ਤੇਰੇ ਨਾਮ ਵਿਚ ਰੰਗੇ ਹੋਏ ਹਨ, ਉਹ (ਏਥੋਂ) ਬਾਜ਼ੀ ਜਿੱਤ ਕੇ ਜਾਂਦੇ ਹਨ ਤੇ ਠੱਗੀ ਕਰਨ ਵਾਲੇ ਬੰਦੇ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਜਾਂਦੇ ਹਨ।
تیرےَناءِرتےسےجِݨِگۓہارِگۓسِٹھگݨوالِیا ॥
وہ جو آپ کے نام کے ساتھ منسلک ہیں جیت جاتے ہیں جبکہ دھوکہ دہی کرنے والےہار جاتے ہے۔

ਲਿਖਿ ਨਾਵੈ ਧਰਮੁ ਬਹਾਲਿਆ ॥੨॥
likhnaavaiDharambahaali-aa. ||2||
O’ God, You have appointed the Righteous Judge to record the accounts of the deeds of the mortals.
(ਤੂੰ, ਹੇਪ੍ਰਭੂ!)ਧਰਮ-ਰਾਜਨੂੰਜੀਵਾਂਦੇਕੀਤੇਕਰਮਾਂਦਾਲੇਖਾਲਿਖਣਵਾਸਤੇਮੁਕੱਰਰਕੀਤਾਹੋਇਆਹੈ l
لِکھِناوےَدھرمُبہالِیا ॥2॥
اعمال ناموں کو پڑھنے اور محفوظ کرنے کے لئے دھرم کے نیک جج کو ذمہ داری سونپی۔

ਸਲੋਕ ਮਃ ੧ ॥
salokmehlaa
1.Salok, by the First Guru:
سلۄکم:1 ॥

ਵਿਸਮਾਦੁ ਨਾਦ ਵਿਸਮਾਦੁ ਵੇਦ ॥
vismaadnaadvismaadvayd.
Amazing are the many sound currents, amazing are the many religious scriptures.
ਅਸਚਰਜਹਨਕਈਨਾਦਤੇਕਈਵੇਦ;
وِسمادُنادوِسمادُوید ॥
ناد کی آواز حیران کن ہے ویدوں کا علمحیران کن ہے

ਵਿਸਮਾਦੁ ਜੀਅ ਵਿਸਮਾਦੁ ਭੇਦ ॥
vismaadjee-a vismaadbhayd.
Wonderful are the beings, wonderful are the many secrets of these beings.
ਅਸਚਰਜਹਨਬੇਅੰਤਜੀਵਤੇਜੀਵਾਂਦੇਕਈਭੇਦ;
وِسمادُجیءوِسمادُبھید ॥
مخلوقات حیران کن ہیں ، مخلوقات کی اقسام حیران کن ہیں

ਵਿਸਮਾਦੁ ਰੂਪ ਵਿਸਮਾਦੁ ਰੰਗ ॥
vismaadroopvismaad rang.
Amazing are the many forms and many colors of these beings.
ਅਸਚਰਜਹਨਜੀਵਾਂਦੇਤੇਹੋਰਪਦਾਰਥਾਂਦੇਕਈਰੂਪਤੇਕਈਰੰਗ
وِسمادُرۄُپوِسمادُرنّگ ॥
ان کی شکلیں حیرت انگیز ہیں ان کے رنگ حیرت انگیز ہیں

ਵਿਸਮਾਦੁ ਨਾਗੇ ਫਿਰਹਿਜੰਤ ॥
vismaadnaagayfirehjant.
I am in a state of amazement watching so many creatures wandering around naked.
ਕਈ ਜੰਤ (ਸਦਾ) ਨੰਗੇ ਹੀ ਫਿਰ ਰਹੇ ਹਨ; ਇਹ ਸਭ ਕੁਝ ਵੇਖ ਕੇ ਵਿਸਮਾਦ ਅਵਸਥਾ ਬਣ ਰਹੀ ਹੈ।
وِسمادُناگےپھِرہِجنّت ॥
ننگی گھومنے والی مخلوقات(چرند پرند جانور) حیران کن ہیں

error: Content is protected !!