Urdu-Raw-Page-1006

ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥
atal akhi-o dayvaa mohan alakh apaaraa.
You are eternal and unchanging, imperishable, invisible and infinite, O divine fascinating Lord.
O’ eternal imperishable God, You are captivating, indescribable, and infinite.
ਹੇ ਨਾਨਕ! ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਬਿਨਾਸੀ! ਹੇ ਪ੍ਰਕਾਸ਼-ਰੂਪ! ਹੇ ਸੋਹਣੇ ਸਰੂਪ ਵਾਲੇ! ਹੇ ਅਲੱਖ! ਹੇ ਬੇਅੰਤ!
اٹلاکھئِئودیۄاموہنالکھاپارا॥
۔ آتل۔ صدیوی ۔ مستقل ۔ اکھیؤ۔ لافناہ ۔نہ مٹنے والا۔ الکھ ۔ سمجھ سے باہر۔ اپارا۔ وسیع ۔
اے مستقل لافناہ ہستی نور درلربا عقل و ہوش سے بعید اعداد و اندازے سے باہر

ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥
daan paava-o santaa sang naanak rayn daasaaraa. ||4||6||22||
Please bless Nanak with the gift of the Society of the Saints, and the dust of the feet of Your slaves. ||4||6||22||
Nanak wishes that I may obtain the gift of the dust of the feet (the humble service) of Your servants.||4||6||22||
Nanak wishes to obtain the gift of the dust of the feet (the humble service) of Your devotees.||4||6||22||
ਤੇਰੇ ਸੰਤਾਂ ਦੀ ਸੰਗਤ ਅਤੇ ਦਾਸਾਂ ਦੀ ਚਰਨ-ਧੂੜ-(ਮਿਹਰ ਕਰ) ਮੈਂ ਇਹ ਖ਼ੈਰ ਪ੍ਰਾਪਤ ਕਰ ਸਕਾਂ ॥੪॥੬॥੨੨॥
دانُپاۄءُسنّتاسنّگُنانکرینُداسارا
دان پاوؤ۔ خیرات ۔ کیجیئے ۔ سنت سنگ ۔ سنت کا ساتھ ۔ صحبت ۔ رین ۔ دہول ۔ داسار ۔ تیرے خدمتگاروں کی ۔
تیرے پاکدامن رسید ہ سنتوں کا ساتھ وصحبت اور تیرے خدمتگاروں غلاموں کے پاؤں کی دہول کی خیرات دیجیئے نانک کو .

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਤ੍ਰਿਪਤਿ ਆਘਾਏ ਸੰਤਾ ॥
taripat aaghaa-ay santaa.
The Saints are fulfilled and satisfied;
(O‟ my friends), the saints are always remain satiated.
The saints always remain satiated from Maya.
ਉਹ (ਅਮੋਲਕ ਨਾਮ-ਲਾਲ ਵਿਹਾਝ ਕੇ ਮਾਇਆ ਵਲੋਂ) ਪੂਰਨ ਤੌਰ ਤੇ ਰੱਜ ਗਏ,
ت٘رِپتِآگھاۓسنّتا॥
ترپت۔ دل کی تسلی ہوئی ۔ اگھائے ۔ خواہش باقی نہ رہی ۔ سنتا ۔ عاشقان خدا۔
وہ ) ان عاشقان خدا (سنتو) نے روحانی و ذہنی تسلی پائی

ਗੁਰ ਜਾਨੇ ਜਿਨ ਮੰਤਾ ॥
gur jaanay jin manntaa.
they know the Guru’s Mantra and the Teachings.
they have understood the message of their Guru,
ਜਿਨ੍ਹਾਂ ਸੰਤ ਜਨਾਂ ਨੇ ਗੁਰੂ ਦੇ ਉਪਦੇਸ਼ ਨਾਲ ਡੂੰਘੀ ਸਾਂਝ ਪਾ ਲਈ।
گُرجانےجِنمنّتا॥
گر جانے جن منتا۔ جسنے مرشد کی نصیحت و واعظ کو سمجھ لیا
۔جنہون نے واعظ پندونصائح مرشد کو سمجھ لیا

ਤਾ ਕੀ ਕਿਛੁ ਕਹਨੁ ਨ ਜਾਈ ॥
taa kee kichh kahan na jaa-ee.
They cannot even be described;
Nothing can be said about the spiritual state of that saint,
ਉਹਨਾਂ ਦੀ (ਆਤਮਕ ਅਵਸਥਾ ਇਤਨੀ ਉੱਚੀ ਬਣ ਜਾਂਦੀ ਹੈ ਕਿ) ਬਿਆਨ ਨਹੀਂ ਕੀਤੀ ਜਾ ਸਕਦੀ,
تاکیِکِچھُکہنُنجائیِ॥
۔ جن کو الہٰی نام عظمت حاصل ہو جاتی ہے ان کی بابت کچھ بیان نہیں کیا جا سکتا وقت کا

ਜਾ ਕਉ ਨਾਮ ਬਡਾਈ ॥੧॥
jaa ka-o naam badaa-ee. ||1||
they are blessed with the glorious greatness of the Naam, the Name of the Lord. ||1||
who has been blessed with the glory Naam. ||1||
ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ ॥੧॥
جاکءُنامبڈائیِ॥
۔ نام وڈائی ۔ خدا کے نام سچ ۔ حق وحقیقت کی عظمت
خدا نام اتنا بیش قیمت ہے

ਲਾਲੁ ਅਮੋਲਾ ਲਾਲੋ ॥
laal amolaa laalo.
My Beloved is a priceless jewel.
(O‟ my friends), such a priceless and lovable jewel is the (God’s) Name,
Such a priceless and lovable jewel is Naam.
ਪਰਮਾਤਮਾ ਦਾ ਨਾਮ ਇਕ ਐਸਾ ਲਾਲ ਹੈ ਜਿਹੜਾ ਕਿਸੇ (ਦੁਨੀਆਵੀ) ਕੀਮਤ ਤੋਂ ਨਹੀਂ ਮਿਲਦਾ,
لالُامولالالو॥
امولا۔ جسکی قیمت مقرر نہ ہو سکے ناہیت بیش قیمت
جس کی دنیاوی قیمت مقرر نہیں ہوسکتی ہر ایک بیش قیمت لعل اور مزرد ہے

ਅਗਹ ਅਤੋਲਾ ਨਾਮੋ ॥੧॥ ਰਹਾਉ ॥
agah atolaa naamo. ||1|| rahaa-o.
His Name is unattainable and immeasurable. ||1||Pause||
that its worth cannot be assayed.||1||Pause||
ਜਿਹੜਾ (ਆਸਾਨੀ ਨਾਲ) ਫੜਿਆ ਨਹੀਂ ਜਾ ਸਕਦਾ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ॥੧॥ ਰਹਾਉ ॥
اگہاتولانامو॥
۔ اگیہہ۔ پکڑ سے باہر۔ اتولا۔ جسکو تولا نہ جا سکے ۔ نامو۔ نام
۔ اسکے برابر دنیا کی کوئی شے نہیں ۔

ਅਵਿਗਤ ਸਿਉ ਮਾਨਿਆ ਮਾਨੋ ॥
avigat si-o maani-aa maano.
One whose mind is satisfied believing in the imperishable Lord God,
(O‟ my friends, they who have obtained the gift of God‟s Name), their mind is convinced (about the power) of the invisible (God).
Those who have obtained the gift of Naam, their mind is convinced (about the power) of the invisible (God).
(ਜਿਨ੍ਹਾਂ ਨੂੰ ਨਾਮ-ਲਾਲ ਪ੍ਰਾਪਤ ਹੋ ਗਿਆ) ਅਦ੍ਰਿਸ਼ਟ ਪਰਮਾਤਮਾ ਨਾਲ ਉਹਨਾਂ ਦਾ ਮਨ ਪਤੀਜ ਗਿਆ,
اۄِگتسِءُمانِیامانو॥
۔ اوگت ۔ لافناہ ۔ سیؤ۔ ساتھ ۔ من مانیا۔ دل نے تسلیم کر لیا
نہ کسی کو اسکی برابری کا درجہ دیا جاسکتا ہے

ਗੁਰਮੁਖਿ ਤਤੁ ਗਿਆਨੋ ॥
gurmukh tat gi-aano.
becomes Gurmukh and attains the essence of spiritual wisdom.
In the shelter of the Guru, they have realized the essence of divine wisdom.
ਗੁਰੂ ਦੀ ਸਰਨ ਪੈ ਕੇ ਉਹਨਾਂ ਨੂੰ ਅਸਲੀ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ।
گُرمُکھِتتُگِیانو॥
۔ گورمکھ تت گیانو۔ اس نے مرشد کے وسیلے حقیقت سمجھ لی
اسے مرید مرشد ہوکر اسے روحانی واخلاقی زندگی گذارنے کا علم اور حقیقت و مقصد کا پتہ حاصل ہوگیا۔ ۔

ਪੇਖਤ ਸਗਲ ਧਿਆਨੋ ॥
paykhat sagal Dhi-aano.
He sees all in his meditation.
Even, while seeing and dealing with people they remain attuned (to God);
ਸਾਰੇ ਜਗਤ ਨਾਲ ਮੇਲ-ਮਿਲਾਪ ਰੱਖਦਿਆਂ ਉਹਨਾਂ ਦੀ ਸੁਰਤ ਪ੍ਰਭੂ-ਚਰਨਾਂ ਵਿਚ ਰਹਿੰਦੀ ਹੈ,
پیکھتسگلدھِیانو॥
۔ پیکھت۔ دیکھتے ہوئے
سمجھ آگئی

ਤਜਿਓ ਮਨ ਤੇ ਅਭਿਮਾਨੋ ॥੨॥
taji-o man tay abhimaano. ||2||
They have banished egotistical pride from their mind. ||2||
they have shed any ego from their minds. ||2||
ਉਹ ਆਪਣੇ ਮਨ ਤੋਂ ਅਹੰਕਾਰ ਦੂਰ ਕਰ ਲੈਂਦੇ ਹਨ ॥੨॥
تجِئومنتےابھِمانو॥
۔ تجیؤ۔ چھوڑ ۔ ابھیمانو ۔ غرور ۔ تکبر
دل سے غرور اور تکبر نکال کر خدا میں اپنی توجہ دیتے ہیں

ਨਿਹਚਲੁ ਤਿਨ ਕਾ ਠਾਣਾ ॥
nihchal tin kaa thaanaa.
Permanent is the place of those
(O‟ my friends, they who obtain the gift of Name, their mind stops running after worldly wealth, as if) immovable has become their state (of mind.
Those who have obtained the gift of Naam, their mind does not run after worldly wealth, and their mind stabilizes.
(ਜਿਨ੍ਹਾਂ ਨੂੰ ਨਾਮ-ਲਾਲ ਮਿਲ ਗਿਆ) ਉਹਨਾਂ ਦਾ ਆਤਮਕ ਟਿਕਾਣਾ ਅਟੱਲ ਹੋ ਜਾਂਦਾ ਹੈ (ਉਹਨਾਂ ਦਾ ਮਨ ਮਾਇਆ ਵਲ ਡੋਲਣੋਂ ਹਟ ਜਾਂਦਾ ਹੈ),
نِہچلُتِنکاٹھانھا॥
نہچل۔ مستقل۔ ٹھانہ ۔ ۔ محل۔ گھر
مرشد سے منزل زندگی کی پہچان کر لیتے ہیں

ਗੁਰ ਤੇ ਮਹਲੁ ਪਛਾਣਾ ॥
gur tay mahal pachhaanaa.
who, through the Guru, realize the Mansion of the Lord’s Presence.
Taking) instruction from the Guru, they recognize (God‟s) mansion.
Through Guru, they recognize God’s mansion (the divine word).
ਉਹ ਮਨੁੱਖ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ-ਚਰਨਾਂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ।
گُرتےمہلُپچھانھا॥
جوگرو کے ذریعہرب کی موجودگی کی حویلی کو محسوس کرتے ہیں اور مستقل راہ زندگی اپنا لیتے ہیں

ਅਨਦਿਨੁ ਗੁਰ ਮਿਲਿ ਜਾਗੇ ॥
an-din gur mil jaagay.
Meeting the Guru, they remain awake and aware night and day;
Attuning (their mind to) the Guru, they remain awake (and alert to the worldly temptations),
Focused on Guru, they remain awake (and alert to the worldly temptations),
ਗੁਰੂ ਨੂੰ ਮਿਲ ਕੇ (ਗੁਰੂ ਦੀ ਸਰਨ ਪੈ ਕੇ) ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ,
اندِنُگُرمِلِجاگے॥
۔ اندن ۔ ہر روز۔ جاگے ۔ بیداری ۔ ہوشیاری
ہر روز ملاپ مرشد سے روحانی وذہنی زندگی کی راہوں کو ہوشیاری اور بیداری سے گذارنے کا سلیقہ و طریقہ سیکھتے ہیں

ਹਰਿ ਕੀ ਸੇਵਾ ਲਾਗੇ ॥੩॥
har kee sayvaa laagay. ||3||
they are committed to the Lord’s service. ||3||
and remain committed to the devotional worship of God. ||3||
ਤੇ, ਸਦਾ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗੇ ਰਹਿੰਦੇ ਹਨ ॥੩॥
ہرِکیِسیۄالاگے
اور خدمت خدا میں مصروف رہتے ہیں

ਪੂਰਨ ਤ੍ਰਿਪਤਿ ਅਘਾਏ ॥
pooran taripat aghaa-ay.
They are perfectly fulfilled and satisfied,
They remain fully satiated,
(ਜਿਨ੍ਹਾਂ ਨੂੰ ਨਾਮ-ਲਾਲ ਮਿਲ ਜਾਂਦਾ ਹੈ) ਉਹ ਮਾਇਆ ਦੀ ਤ੍ਰਿਸ਼ਨਾ ਵੱਲੋਂ ਪੂਰਨ ਤੌਰ ਤੇ ਰੱਜੇ ਰਹਿੰਦੇ ਹਨ,
پوُرنت٘رِپتِاگھاۓ॥
پورن ۔ مکمل ۔ ترپت ۔ اگھائے ۔ تسلی ہوئی ۔ کمی نہیں رہی ۔
جنکے دلمیں خدا میں یقین اور وشواش پیدا ہوگیا

ਸਹਜ ਸਮਾਧਿ ਸੁਭਾਏ ॥
sahj samaaDh subhaa-ay.
intuitively absorbed in Samaadhi.
and intuitively they remain absorbed in meditation (of God).
ਉਹ ਪ੍ਰਭੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਕ ਅਡੋਲਤਾ ਵਾਲੀ ਸਮਾਧੀ ਬਣੀ ਰਹਿੰਦੀ ਹੈ।
سہجسمادھِسُبھاۓ॥
سہج سمادھ سبھائے ۔ روحانی و ذہنی قدرتی طور سکون میں دھیان
سکون پاتے ہیں اور

ਹਰਿ ਭੰਡਾਰੁ ਹਾਥਿ ਆਇਆ ॥
har bhandaar haath aa-i-aa.
The Lord’s treasure comes into their hands;
they in whose hands have come the store of God‟s (Name),
The treasure of Naam has come to their hands.
(ਕਿਉਂਕਿ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਉਹਨਾਂ ਦੇ ਹੱਥ ਆ ਜਾਂਦਾ ਹੈ।
ہرِبھنّڈارُہاتھِآئِیا॥
۔ ہر بھنڈار ۔ الہٰی خزانہ
الہٰی نام سچ وحقیقت کا خزانہ پا لیتے ہیں۔

ਨਾਨਕ ਗੁਰ ਤੇ ਪਾਇਆ ॥੪॥੭॥੨੩॥
naanak gur tay paa-i-aa. ||4||7||23||
O’ Nanak, through the Guru, they attain it. ||4||7||23||
But O‟ Nanak, it is only through the Guru, (that anybody has) obtained this (treasure).||4||7||23||
ਪਰ, ਹੇ ਨਾਨਕ! (ਇਹ ਖ਼ਜ਼ਾਨਾ) ਗੁਰੂ ਪਾਸੋਂ ਹੀ ਮਿਲਦਾ ਹੈ ॥੪॥੭॥੨੩॥
نانکگُرتےپائِیا
مگر اے نانک یہ خزانہ مرشد سے ملتا ہے

ਮਾਰੂ ਮਹਲਾ ੫ ਘਰੁ ੬ ਦੁਪਦੇ
maaroo mehlaa 5 ghar 6 dupday
Raag Maaroo, Fifth Guru, Sixth Beat, Du-Padas:
ਰਾਗ ਮਾਰੂ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
مارۄُمحلا 5 گھرُ 6 دُپدے

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خدا ، سچے گرو کے فضل سے سمجھا گیا

ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥
chhod sagal si-aanpaa mil saaDh ti-aag gumaan.
Abandon all your clever tricks; meet with the Holy, and renounce your egotistical pride.
Renounce all your cleverness, meet the Guru and shed (your false) egotisticalpride.
ਸਾਰੀਆਂ (ਢੋਕੀਆਂ) ਚਤੁਰਾਈਆਂ ਛੱਡ ਦੇਹ, ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।
چھوڈِسگلسِیانھپامِلِسادھتِیاگِگُمانُ॥
سیانپا۔ دانشمندی ۔ گمان ۔ غرور ۔ تکبر۔
اے انسان ہر قسم کی دانشمندیاں چھوڑ کر پاکدامن انسان کے ملاپ سے غرور اور تکبر دور کر

ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥
avar sabh kichh mithi-aa rasnaa raam raam vakhaan. ||1||
Everything else is false; with your tongue, chant the Name of the Lord, Raam, Raam. ||1||
Every thing else is false (and perishable. Only God is eternal, therefore) with your tongue (always) utter God‟s Name. ||1||
Everything else is false (and perishable. Only God is eternal) with your tongue (soul) recite Naam||1||
ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਤੋਂ ਬਿਨਾ) ਹੋਰ ਸਭ ਕੁਝ ਨਾਸਵੰਤ ਹੈ ॥੧॥
اۄرُسبھُکِچھُمِتھِیارسنارامرامۄکھانُ
متھیا۔ جھوٹا۔ کفر۔ مٹ جانیوالا ۔ وکھان۔ کہہ۔ رسنا۔ زبان
۔ خدا کا نام لے ۔ دوسرا سب کچھ کفر ہے اور ختم ہو جانیوالا ہے

ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥
mayray man karan sun har naam.
O my mind, with your ears, listen to the Name of the Lord.
O’ my mind, with your ears (soul) listen to Naam.
ਹੇ ਮੇਰੇ ਮਨ! ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।
میرےمنکرنسُنھِہرِنامُ॥
کرن ۔ کان
اے دل کانوں سے خدا کا نام جو سچ۔ حق اور حقیقت ہے

ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥
miteh agh tayray janam janam kay kavan bapuro jaam. ||1|| rahaa-o.
The sins of your many past lifetimes shall be washed away; then, what can the wretched Messenger of Death do to you? ||1||Pause||
(By doing so) your sins of myriads of births will be washed off, and the demon of death won‟t be able to bother you at all. ||1||Pause||
The sins of your many past lifetimes shall be washed away and the demon of death (vices) won’t trouble you. ||1||Pause||
(ਨਾਮ ਦੀ ਬਰਕਤਿ ਨਾਲ) ਤੇਰੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਮਿਟ ਜਾਣਗੇ। ਵਿਚਾਰਾ ਜਮ ਭੀ ਕੌਣ ਹੈ (ਜੋ ਤੈਨੂੰ ਡਰਾ ਸਕੇ)? ॥੧॥ ਰਹਾਉ ॥
مِٹہِاگھتیرےجنمجنمکےکۄنُبپُروجامُ
۔ اگھ ۔ پاپ۔ گناہ۔ بپرو۔ بچارے ۔ جام۔ جمدوت ۔ ملازم فرشتہموت
سن تاکہ تیرے دیرینہ کئے ہوئے گناہ مٹ جائیں۔ تاکہ روحانی وذہنی موت کا دخل نہ رہے

ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥
dookh deen na bha-o bi-aapai milai sukh bisraam.
Meditating on Naam, pain, poverty and fear shall not afflict you, and you shall find inner peace and joy.
(O‟ my friends, one who meditates on God’s Name), is not afflicted with any kind of sorrow, dependency or fear, and one obtains peace and poise.
ਨਾਨਕ ਆਖਦਾ ਹੈ (ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਉੱਤੇ ਦੁਨੀਆ ਦੇ) ਦੁੱਖ, ਮੁਥਾਜੀ, (ਹਰੇਕ ਕਿਸਮ ਦਾ) ਡਰ-(ਇਹਨਾਂ ਵਿਚੋਂ ਕੋਈ ਭੀ) ਆਪਣਾ ਜ਼ੋਰ ਨਹੀਂ ਪਾ ਸਕਦਾ।
دوُکھدیِننبھءُبِیاپےَمِلےَسُکھبِس٘رامُ॥
۔ دین ۔ محتاجی
تاکہ نہ عذاب آئے نہ محتاجی رہے اور آرام و آسائش حاصل ہو۔

ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥
gur parsaad naanak bakhaanai har bhajan tat gi-aan. ||2||1||24||
By Guru’s Grace, Nanak speaks; meditation on Naam is the essence of spiritual wisdom. ||2||1||24||
(In short), by Guru‟s grace, Nanak says that meditation on God is the quintessence of all wisdom. ||2||1||24||
ਪਰਮਾਤਮਾ ਦਾ ਭਜਨ ਕਰਨਾ ਹੀ ਅਸਲ ਆਤਮਕ ਜੀਵਨ ਦੀ ਸੂਝ ਹੈ (ਪਰ ਇਹ ਨਾਮ) ਗੁਰੂ ਦੀ ਕਿਰਪਾ ਨਾਲ (ਹੀ ਮਿਲਦਾ ਹੈ) ॥੨॥੧॥੨੪॥
گُرپ٘رسادِنانکُبکھانےَہرِبھجنُتتُگِیانُ
۔ گر پرساد۔ رحمت مرشد ۔ وکھانے ۔ بیان کرتا ہے ۔ ہر بھجن۔ خد اکی عبادت حمدوثناہ ۔ تت گیان۔ اصلی ۔حقیقی علم و دانش
رحمت مرشد سے نانک بتاتا ہے کہ الہٰی عبادت و ریاضت ہی حقیقی سمجھ ہے

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥
jinee naam visaari-aa say hot daykhay khayh.
Those who have forgotten Naam, I have seen them reduced to ashes by the fire of vices.
(O‟ my friends), they who have forsaken God‟s Name, I have seen them (being completely ruined, as if) being reduced to ashes.
(ਹੇ ਮੇਰੇ ਮਨ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ (ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚ ਸੜ ਕੇ) ਸੁਆਹ ਹੁੰਦੇ ਵੇਖੇ ਜਾਂਦੇ ਹਨ।جِنیِنامُۄِسارِیاسےہوتدیکھےکھیہ॥
وساریا ۔ بھلائیا۔ کھیہہ۔ خاک
جنہوں نے الہٰی نام حق سچ و حقیقت بھلا دی مٹی میں ملتے دیکھے ہیں

ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥
putar mitar bilaas banitaa toottay ay nayh. ||1||
The love of children and friends, and the pleasures of married life are torn apart (all these bonds are temporary). ||1||
All these revelries and attachments with sons, friends, and wife, (ultimately) break down. ||1||
ਪੁੱਤਰ, ਮਿੱਤਰ, ਇਸਤ੍ਰੀ (ਆਦਿਕ ਸਨਬੰਧੀ ਜਿਨ੍ਹਾਂ ਨਾਲ ਮਨੁੱਖ ਦੁਨੀਆ ਦੀਆਂ) ਰੰਗ-ਰਲੀਆਂ (ਮਾਣਦਾ ਹੈ)-ਇਹ ਸਾਰੇ ਪਿਆਰ (ਆਖ਼ਿਰ) ਟੁੱਟ ਜਾਂਦੇ ਹਨ ॥੧॥
پُت٘رمِت٘ربِلاسبنِتاتوُٹتیاےنیہ
۔ بلاس۔ عیش و عشرت ۔ بنتا ۔بیوی ۔ نہہ۔ سمبندھ ۔ رشتے
بیٹے دوست اور عیش و عشرت اور بیوی کے رشتے اور محبتیں ختم ہوجاتی ہیں

ਮੇਰੇ ਮਨ ਨਾਮੁ ਨਿਤ ਨਿਤ ਲੇਹ ॥
mayray man naam nit nit layh.
O my mind, continually, continuously chant the Naam, the Name of the Lord.
O’ my mind and soul, recite Naam Continually.
ਹੇ ਮੇਰੇ ਮਨ! ਸਦਾ ਹੀ ਪਰਮਾਤਮਾ ਦਾ ਨਾਮ ਜਪਿਆ ਕਰ।
میرےمننامُنِتنِتلیہ॥
اے دل یاد خدا کو ہر روز کیا کر۔

ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
jalat naahee agan saagar sookh man tan dayh. ||1|| rahaa-o.
You shall not burn in the ocean of fire, and your mind and body shall be blessed with peace. ||1||Pause||
(One who does that), doesn‟t burn in the fiery ocean (of worldly desire, and it) provides peace and comfort to one‟s mind and body. ||1||Pause||
With that soul does not burn in the fiery ocean (of worldly desire, and it) provides peace and comfort to one’s mind and body. ||1||Pause||
(ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਤ੍ਰਿਸ਼ਨਾ ਦੀ) ਅੱਗ ਦੇ ਸਮੁੰਦਰਾਂ ਵਿਚ ਸੜਦਾ ਨਹੀਂ, ਉਸ ਦੇ ਮਨ ਵਿਚ ਤਨ ਵਿਚ ਦੇਹੀ ਵਿਚ ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
جلتناہیِاگنِساگرسوُکھُمنِتنِدیہ
جلت ناہی اگن ساگر۔ مراد خوہشات کی بہتات ذہنی سکون نہ جالئیگی
تاکہ تیرا دل و جان خواہشات کی آگ میں نہ جلے اور تیرا دل و جان آرام و آسائش محسوس کرے

ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥
birakh chhaa-i-aa jaisay binsat pavan jhoolat mayh.
Like the shade of a tree, these things shall pass away, like the clouds blown away by the wind.
(O‟ man, just as) the shade of a tree disappears, or just as with the blowing of wind, rain (goes away, similarly all these worldly pleasures quickly pass away.
Like the shade of a tree, these things shall pass away, like the clouds blown away by the wind. (similarly all these worldly pleasures pass away).
ਹੇ ਨਾਨਕ! ਜਿਵੇਂ ਰੁੱਖ ਦੀ ਛਾਂ ਨਾਸ ਹੋ ਜਾਂਦੀ ਹੈ, (ਛੇਤੀ ਬਦਲਦੀ ਜਾਂਦੀ ਹੈ) ਜਿਵੇਂ ਹਵਾ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ (ਤੇ ਉਹਨਾਂ ਦੀ ਛਾਂ ਮੁੱਕ ਜਾਂਦੀ ਹੈ ਇਸੇ ਤਰ੍ਹਾਂ ਦੁਨੀਆ ਦੇ ਬਿਲਾਸ ਨਾਸਵੰਤ ਹਨ)।
بِرکھچھائِیاجیَسےبِنستپۄنجھوُلتمیہ॥
۔ برکھ ۔ شجر ۔ درخت۔ چھائیا۔ سایہ۔ پون ۔ ہوا۔ میہہ۔ بادل۔ جھولت۔ اُڑا دیتی ہے
جیسے درخت کا سایہ مٹ جاتا ہے ہوا بادل کو اُرا لیجاتی ہے

ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥
har bhagat darirh mil saaDh naanak tayrai kaam aavat ayh. ||2||2||25||
Meeting with the Holy, devotional worship to the Lord is implanted within; O Nanak, only this shall work for you. ||2||2||25||
Therefore) O‟ Nanak, meeting with the saint Guru, resolutely perform God‟s worship, (because this is the only thing), which would be of use to you (in the end). ||2||2||25||
O’ Nanak, meeting with the saint-Guru, be devoted to His worship, (this is the only thing), which would be of use to you (in the end). ||2||2||25||
ਗੁਰੂ ਨੂੰ ਮਿਲ ਅਤੇ ਆਪਣੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਪੱਕੀ ਕਰ। ਇਹੀ ਤੇਰੇ ਕੰਮ ਆਉਣ ਵਾਲੀ ਹੈ ॥੨॥੨॥੨੫॥
ہرِبھگتِد٘رِڑُمِلُسادھنانکتیرےَکامِآۄتایہ
۔ درڑ۔ پختہ ۔ پکی ۔ آوت ایہہ۔ یہ آئیگی ۔
۔ اے انسان پاکدامن انسان کے ملاپ سے الہٰی عیشق کو پختہ بناے اے نانک۔ یہی تیرے کام آئیگا۔

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥
purakh pooran sukhah daataa sang basto neet.
The perfect, primal Lord is the Giver of peace; He is always with you.
The perfect God is the Giver of inner peace is always with us.
ਹੇ ਮੇਰੇ ਮਨ! ਉਹ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਅਤੇ ਸਦਾ ਹੀ (ਹਰੇਕ ਦੇ) ਨਾਲ ਵੱਸਦਾ ਹੈ।
پُرکھُپوُرنسُکھہداتاسنّگِبستونیِت॥
پرکھ پورن ۔ کامل ہستی ۔ سکھیہہ ۔ دتا۔ آرام پہنچانیوالا۔ سنگ ۔ ساتھ ۔ بستو نیت۔ سدا ساتھ بستا ہے ۔
کامل ہستی آڑام و آسائش بخشنے والا جو ہر وقت ساتھ بستا ہے

ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥
marai na aavai na jaa-ay binsai bi-aapat usan na seet. ||1||
He does not die, and he does not come or go in reincarnation. He does not perish, and He is not affected by heat or cold. ||1||
He neither dies, nor comes or goes, nor perishes, and is not affected by heat or cold (or pain and pleasure). ||1||
ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਉਹ ਨਾਸ-ਰਹਿਤ ਹੈ। ਨਾਹ ਖ਼ੁਸ਼ੀ ਨਾਹ ਗ਼ਮੀ-ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੧॥
مرےَنآۄےَنجاءِبِنسےَبِیاپتاُسن’ن’سیِت॥
ونسے ۔ مٹتا ہے ۔ اسن ۔ گرمی ۔ سیت۔ سردی ۔ بیاپت۔ اثر انداذ
جو تناسخ میں پڑتا ہے ۔ نہ اس پر گرمی سردی آچر انداز ہوتی ہے ۔ جو لافناہ ہے

ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥
mayray man naam si-o kar pareet.
O my mind, be in love with the Naam, the Name of the Lord.
O’ my mind, get imbued with the love of Naam.
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨਾਲ ਪਿਆਰ ਪਾਈ ਰੱਖ।
میرےمننامسِءُکرِپ٘ریِتِ॥
نام ۔ سچ حق و حقیقت ۔ اصلیت
اے دل خدا کے نام جو سچ ہے صدیوی حق اور حقیقت ہے اس سے پریم پیار کر

ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥
chayt man meh har har niDhaanaa ayh nirmal reet. ||1|| rahaa-o.
Within the mind, think of the Lord, Har, Har, the treasure. This is the purest way of life. ||1||Pause||
Cherish in your mind that God, who is the treasure (of all virtues). This alone is the immaculate way (of conducting one’s life). ||1||Pause||
ਜਿਹੜਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ਉਸ ਨੂੰ ਆਪਣੇ ਮਨ ਵਿਚ ਯਾਦ ਕਰਿਆ ਕਰ। ਜ਼ਿੰਦਗੀ ਨੂੰ ਪਵਿੱਤਰ ਰੱਖਣ ਦਾ ਇਹੀ ਤਰੀਕਾ ਹੈ ॥੧॥ ਰਹਾਉ ॥
چیتِمنمہِہرِہرِنِدھاناایہنِرملریِتِ
۔ چیت۔ یاد کر۔ ندھانا۔ خزانہ ۔ نرمل ریت۔ پاک رسم
یہ اوصاف کا خذانہ ہے اسے دلمیں بسا

ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥
kirpaal da-i-aal gopaal gobid jo japai tis seeDh.
Whoever meditates on the merciful compassionate Lord, the Lord of the Universe, is successful.
God is a merciful and benevolent sustainer of the entire universe. Whoever worships (Him), is blessed with spiritual bliss.
ਪਰਮਾਤਮਾ ਕਿਰਪਾ ਦਾ ਘਰ ਹੈ ਦਇਆ ਦਾ ਸੋਮਾ ਹੈ, ਸ੍ਰਿਸ਼ਟੀ ਦਾ ਪਾਲਣ ਵਾਲਾ ਗੋਬਿੰਦ ਹੈ। ਜਿਹੜਾ ਮਨੁੱਖ (ਉਸ ਦਾ ਨਾਮ) ਜਪਦਾ ਹੈ ਉਸ ਨੂੰ ਜ਼ਿੰਦਗੀ ਵਿਚ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ।
ک٘رِپالدئِیالگوپالگوبِدجوجپےَتِسُسیِدھِ॥
۔ کرپال۔ مہربان۔ گوپال۔ مالک علام۔ سیدھ ۔ راہ راست۔ زندگی گذارنے کا صحیح راستہ ۔ طریقہ ۔
خدا مہربان رحمان الرحیم ہے مالک عالم و قائنات ہے جو اسکی یادوریاض کرتا ہ وہ صحیح اور سیدھا طرز زندگی پالیتا ہے اور منزل مقصود زندگی پالیتا ہے

ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥
naval navtan chatur sundar man naanak tis sang beeDh. ||2||3||26||
He is always new, fresh and young, clever and beautiful; Nanak’s mind is pierced through with His Love. ||2||3||26||
That God is always fresh, young, wise, and handsome, (therefore) O‟ Nanak keep (your mind) pierced with His love. ||2||3||26||
God (divine word) is always fresh, young, wise, and handsome, O’ Nanak keep (your mind) pierced with His love. ||2||3||26||
ਹੇ ਨਾਨਕ! ਪਰਮਾਤਮਾ ਹਰ ਵੇਲੇ ਨਵਾਂ ਹੈ (ਪਰਮਾਤਮਾ ਦਾ ਪਿਆਰ ਹਰ ਵੇਲੇ ਨਵਾਂ ਹੈ), ਪਰਮਾਤਮਾ ਸਿਆਣਾ ਹੈ ਸੋਹਣਾ ਹੈ। ਉਸ ਨਾਲ (ਉਸ ਦੇ ਚਰਨਾਂ ਵਿਚ) ਆਪਣਾ ਮਨ ਪ੍ਰੋਈ ਰੱਖ ॥੨॥੩॥੨੬॥
نۄلنۄتنچتُرسُنّدرمنُنانکتِسُسنّگِبیِدھِ
نوتن ۔ نوجوان ۔ نول۔ نیا۔ چتر۔ دانشمند ۔ سنگ بیدھ ۔ اشتراک بنا ۔
وہ ہر وقت نوجوان نیا دانشمند ہے ۔ اے نانک اس سے اپنا رشتہ اور اشتراک پیدا کر۔

ਮਾਰੂ ਮਹਲਾ ੫ ॥
maaroo mehlaa 5.
Raag Maaroo, Fifth Guru:
مارۄُمحلا 5॥

ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥
chalat baisat sovat jaagat gur mantar ridai chitaar.
While walking and sitting, sleeping and waking, contemplate within your heart the GurMantra.
While walking, sitting, sleeping or awake, keep in mind the Guru’s mantra (his advice).
ਤੁਰਦਿਆਂ ਫਿਰਦਿਆਂ, ਬੈਠਦਿਆਂ, ਸੁੱਤੇ ਪਿਆਂ, ਜਾਗਦਿਆਂ-ਹਰ ਵੇਲੇ ਗੁਰੂ ਦਾ ਉਪਦੇਸ਼ ਹਿਰਦੇ ਵਿਚ ਚੇਤੇ ਰੱਖ।
چلتبیَستسوۄتجاگتگُرمنّت٘رُرِدےَچِتارِ॥
چلت ۔ چلتے پھرتے ۔ سیست ۔ بیٹھتے ۔ سووت جاگت۔ سوتے وقت اور بیداری میں۔ گرمنتر۔ واعظ مرشد ۔ استاد کی نصیحت ۔ ردے چتار۔ دلمیں بسا ۔ یاد رکھ
۔ چلتے پھرتے سوتے جاگتے سبق واعظ مرشد دلمیں بساؤ۔

ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥
charan saran bhaj sang saaDhoo bhav saagar utreh paar. ||1||
Run to the Lord’s lotus feet, and join the Saadh Sangat, the Company of the Holy. Cross over the terrifying world-ocean, and reach the other side. ||1||
Further, joining the company of the saint (Guru), seek the shelter (of God; by doing so you) would cross over the dreadful (worldly) ocean; (your comings and goings in and out of this world would cease forever). ||1||
Take God’s Lotus feet (Naam) and join the company of saint-guru, to Cross over the terrifying world-ocean of vices.||1||
ਗੁਰੂ ਦੀ ਸੰਗਤ ਵਿਚ ਰਹਿ ਕੇ (ਪਰਮਾਤਮਾ ਦੇ) ਚਰਨਾਂ ਦਾ ਆਸਰਾ ਲੈ, (ਇਸ ਤਰ੍ਹਾਂ) ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੧॥
چرنھسرنھبھجُسنّگِسادھوُبھۄساگراُترہِپارِ
۔ سنگ سادہو ۔ صحبت پاکدامن ۔ بھج۔ اختیار کر ۔ بھوسا گر ۔ خوفناک سمندر
پاکدامن کی پناہ لے اور اسکے ساتھ رہ صحبت اختیار کر اس سے زندگی جو ایک خوفناک سمندر کی مانند ہے ۔ اسمیں کامیابی حاسل کرے مراد اس سمندر کو عبور کرے

error: Content is protected !!