Urdu-Raw-Page-824

ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥੧॥
kahaa karai ko-ee baychaaraa parabh mayray kaa bad partaap. ||1||
The power of my God is so great, what can these vices do to me? ||1||
ਮੇਰੇ ਪ੍ਰਭੂ ਦੀ ਬੜੀ ਤਾਕਤ ਹੈ, (ਇਹਨਾਂ ਵਿਚੋਂ) ਕੋਈ ਭੀ ਮੇਰਾ ਕੀ ਵਿਗਾੜ ਨਹੀਂ ਸਕਦਾ?॥੧॥
کہاکرےَکوئیِبیچاراپ٘ربھمیرےکابڈپرتاپُ॥
بیچار لا مجبور ۔ وڈپرتاپ ۔ بھاری قوت و طاقت والا۔
میرا مالک خدا بری بھاری بلند ترین طاقتوں کامالک ہے اب کوئی کچھ وگاڑ نہیں سکتا

ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
simar simar simar sukh paa-i-aa charan kamal rakh man maahee.
By enshrining God’s immaculate Name within my mind and always remembering Him with adoration, I have received celestial peace.
ਪਰਮਾਤਮਾ ਦੇ ਸੋਹਣੇ ਚਰਨ ਮਨ ਵਿਚ ਟਿਕਾ ਕੇ, ਉਸ ਦਾ ਨਾਮ ਹਰ ਵੇਲੇਸਿਮਰ ਕੇ ਮੈਂ ਆਤਮਕ ਆਨੰਦ ਪ੍ਰਾਪਤ ਕੀਤਾ ਹੈ।
سِمرِسِمرِسِمرِسُکھُپائِیاچرنکملرکھُمنماہیِ॥
چرن کمل رکھ من ماہی ۔ خدا کو دلمیں بسا کر۔
خدا کو دلمیں بسا کر اس کی یادوریاض سے سکون و آرام حاصل ہوا۔

ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥੨॥੧੨॥੯੮॥
taa kee saran pari-o naanak daas jaa tay oopar ko naahee. ||2||12||98||
Devotee Nanak has sought the refuge of God, there is none greater than Him. ||2||12||98|| ਪ੍ਰਭੂ ਦਾ ਦਾਸ ਨਾਨਕ ਉਸ ਪ੍ਰਭੂ ਦੀ ਸਰਨ ਪੈ ਗਿਆ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ ॥੨॥੧੨॥੯੮॥
تاکیِسرنِپرِئونانکداسُجاتےاوُپرِکوناہیِ
سرن ۔ پناہ ۔ جاتے ۔ جس برسے ۔ اوپر ۔ بلند ۔ اقبال
خادم نانک نے اس کی پناہ گیر ہے جس ے بلند ہستی کوئی نہیں۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਸਦਾ ਸਦਾ ਜਪੀਐ ਪ੍ਰਭ ਨਾਮ ॥
sadaa sadaa japee-ai parabh naam.
O’ my friend, we should always remember God’s Name with adoration;
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ,
سداسداجپیِئےَپ٘ربھنام॥
جرا۔ بڑھاپا۔
ہمیں ہمیشہ خدا کے نام کی تعظیم کے ساتھ یاد رکھنا چاہئے۔

ਜਰਾ ਮਰਾ ਕਛੁ ਦੂਖੁ ਨ ਬਿਆਪੈ ਆਗੈ ਦਰਗਹ ਪੂਰਨ ਕਾਮ ॥੧॥ ਰਹਾਉ ॥
jaraa maraa kachh dookh na bi-aapai aagai dargeh pooran kaam. ||1|| rahaa-o.
by doing so, no pain of old age or death afflict and hereafter all affairs are successfully resolved in God’s presence. ||1||Pause||
ਨਾਮ ਜਪਣ ਨਾਲਬੁਢੇਪਾ, ਮੌਤ ਜਾਂ ਦੁੱਖ ਕੁੱਝ ਭੀ ਪੋਹ ਨਹੀਂ ਸਕਦਾ, ਅਤੇ ਅੱਗੇ ਪ੍ਰਭੂ ਦੀ ਹਜ਼ੂਰੀ ਵਿਚ ਭੀ ਸਫਲਤਾ ਮਿਲਦੀ ਹੈ ॥੧॥ ਰਹਾਉ ॥
جرامراکچھُدوُکھُنبِیاپےَآگےَدرگہپوُرنکام॥੧॥رہاءُ॥
۔ مرا۔ موت۔ دکھ ۔ عذاب۔ ویاپے ۔ پیدا ہو۔ درگیہہ۔ الہٰی عدالت۔ پورن ۔ مکمل۔ رہاؤ
ایسا کرنے سے ، بڑھاپے یا موت کی تکلیف میں کوئی تکلیف نہیں ہوتی اور اس کے بعد تمام معاملات خدا کی بارگاہ میں کامیابی کے ساتھ حل ہوجاتے ہیں

ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥
aap ti-aag paree-ai nit sarnee gur tay paa-ee-ai ayhu niDhaan.
We should forsake our self-conceit and always follow the Guru’s teachings, because it is from him only that we receive this treasure of Naam.
ਆਪਾ-ਭਾਵ ਤਿਆਗ ਕੇ ਸਦਾ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ, (ਕਿਉਂਕਿ) ਇਹ ਨਾਮ-ਖ਼ਜ਼ਾਨਾ ਗੁਰੂ ਤੋਂ ਹੀ ਮਿਲਦਾ ਹੈ l
آپُتِیاگِپریِئےَنِتسرنیِگُرتےپائیِئےَایہُنِدھانُ॥
۔ آپتیاگ۔ خوئشتا ۔خادی ۔ چھوڑ ۔ نت ہر روز۔ سرتی ۔ پناہ ۔ ندھان۔ خزانہ
ہمیں اپنی خود غرضی کو ترک کرنا چاہئے اور ہمیشہ گرو کی تعلیمات پر عمل کرنا چاہئے ، کیوں کہ صرف اسی نام سے ہی ہمیں یہ نام خزانہ ملتا ہے۔

ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥੧॥
janam maran kee katee-ai faasee saachee dargeh kaa neesaan. ||1||
The noose of birth and death is snapped with the help of Naam; Naam is the insignia to be in the presence of eternal God. ||1||
ਨਾਮ ਦੀ ਸਹਾਇਤਾ ਨਾਲ ਜਨਮ ਮਰਨ ਦੀ ਫਾਹੀ ਕੱਟੀ ਜਾਂਦੀ ਹੈ; ਨਾਮ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਣ ਵਾਸਤੇ ਪਰਵਾਨਾ ਹੈ, ॥੧॥
جنممرنھکیِکٹیِئےَپھاسیِساچیِدرگہکانیِسانُ॥੧॥
۔ جنم مرن ۔ تناسخ ۔ پھاسی ۔ پھندہ ۔ نیسان۔ پروانہ ۔ راہدایر (1)
نام کی مدد سے پیدائش اور موت کی پھینکی گئی ہے۔ نام ابدی خدا کی موجودگی میں ہونا ایک اشارہ ہے

ਜੋ ਤੁਮ੍ਹ੍ਹ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥
jo tumH karahu so-ee bhal maan-o man tay chhootai sagal gumaan.
(O’ God, bestow mercy so that) whatever You do, I may accept as good and my mind may become free of all egotistical pride.
(ਹੇ ਪ੍ਰਭੂ! ਕਿਰਪਾ ਕਰ ਤਾਂਕਿ) ਜੋ ਕੁਝ ਤੂੰ ਕਰਦਾ ਹੈਂ, ਉਹ ਮੈਨੂੰ ਚੰਗਾ ਲੱਗੇ ਅਤੇ ਮੇਰੇ ਮਨ ਤੋਂ ਸਾਰਾ ਅਹੰਕਾਰ ਮੁੱਕ ਜਾਏ l
جوتُم٘ہ٘ہکرہُسوئیِبھلمانءُمنتےچھوُٹےَسگلگُمانُ॥
بھل مانو۔ اچھا سمجھو ۔گمان۔ غرور
آپ جو بھی کریں ، میں بھلائی کے طور پر قبول کر سکتا ہوں اور میرا دماغ ہر قسم کے غرور سے پاک ہوسکتا ہے۔

ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥੨॥੧੩॥੯੯॥
kaho naanak taa kee sarnaa-ee jaa kaa kee-aa sagal jahaan. ||2||13||99||
Nanak says, we should remain in the refuge of that God who created the entire universe. ||2||13||99||
ਨਾਨਕ ਆਖਦਾ ਹੈ-ਉਸ ਪਰਮਾਤਮਾ ਦੀ ਸਰਨ ਪਏ ਰਹਿਣਾ ਚਾਹੀਦਾ ਹੈ, ਸਾਰਾ ਜਹਾਨ ਜਿਸ ਦਾ ਪੈਦਾ ਕੀਤਾ ਹੋਇਆ ਹੈ ॥੨॥੧੩॥੯੯॥
کہُنانکتاکیِسرنھائیِجاکاکیِیاسگلجہانُ
۔ جاکا کیا۔ سگل جہان ۔ جس نے سارا عالم پیدا کیا
نانک کہتے ہیں ، ہمیں اس خدا کی پناہ میں رہنا چاہئے جس نے پوری کائنات کو پیدا کیا

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਮਨ ਤਨ ਅੰਤਰਿ ਪ੍ਰਭੁ ਆਹੀ ॥
man tan antar parabh aahee.
O’ my friend, one who realizes the presence of God within his mind and heart,
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚਪ੍ਰਭੂ ਵੱਸਦਾ ਹੈ,
منتنانّترِپ٘ربھُآہیِ॥
نآہی ۔ بسا ہے
جس کے دلمیں خدا بستا ہے

ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥੧॥ ਰਹਾਉ ॥
har gun gaavat par-upkaar nit tis rasnaa kaa mol kichh naahee. ||1|| rahaa-o.
he always sings the Praises of God and always does good for others; his tongue is priceless. ||1||Pause||
ਉਹ ਪ੍ਰਭੂ ਦੇ ਗੁਣ ਗਾਇਨ ਕਰਦਾ ਹੈ, ਸਦੀਵ ਹੀ ਹੋਰਨਾਂ ਦਾ ਭਲਾ ਕਰਦਾ ਹੈ ਅਤੇ ਅਮੋਲਕ ਹੈ ਉਸ ਦੀ ਜੀਭ੍ਹਾ ॥੧॥ ਰਹਾਉ ॥
ہرِگُنگاۄتپرئُپکارنِتتِسُرسناکامولُکِچھُناہیِ ॥
۔ پرا اپکا۔ دوسروں کی بھالئی کا کام ۔ رسنا ۔ زبان۔
الہٰی حمدوثناہ کرنے لوگوںکی بھالئی کے کام کرنے سے اس کی زبان بیش قیمت ہوجاتی ہے ۔

ਕੁਲ ਸਮੂਹ ਉਧਰੇ ਖਿਨ ਭੀਤਰਿ ਜਨਮ ਜਨਮ ਕੀ ਮਲੁ ਲਾਹੀ ॥
kul samooh uDhray khin bheetar janam janam kee mal laahee.
All their generations also sing the praises of God and are emancipated in an instant, and the filth of sins of countless births is washed away from their mind;
ਇਕ ਖਿਨ ਵਿੱਚ ਉਹਨਾ ਦੀਆਂ ਸਾਰੀਆਂ ਕੁਲਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਅਤੇ ਉਹਨਾ ਦੀ ਜਨਮਾਂ ਜਨਮਾਤਰਾਂ ਦੀ ਮੈਲ ਧੋਤੀ ਜਾਂਦੀ ਹੈ;
کُلسموُہاُدھرےکھِنبھیِترِجنمجنمکیِملُلاہیِ॥
۔ ک ل سموہ ۔ سارے خاندان ۔ ادھرے ۔ بچے ۔ کھن بھیتر۔ تھوڑے سے وقفے کے اندر۔ مل ۔ ناپاکیزگی
الہٰی یادوریاض و عبات کرکے انسان پر سکون ۔ اور پل بھر میں سارے خادنان کا بچاو ہوجاتاہے اور دیرینہ کئے ہوئے اعمال کی ناپاکیزگی دور ہوجاتی ہے

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥੧॥
simar simar su-aamee parabh apnaa anad saytee bikhi-aa ban gaahee. ||1||
they blissfully pass through the worldly forest of Maya, worldly riches and power, by always remembering their Master-God with adoration ||1||
ਆਪਣੇ ਮਾਲਕ-ਪ੍ਰਭੂ ਦਾ ਨਾਮ ਸਦਾ ਸਿਮਰ ਕੇ ਉਹ ਮਾਇਆ ਦੇ ਸੰਸਾਰ- ਜੰਗਲ ਤੋਂ ਬੜੇ ਆਨੰਦ ਨਾਲ ਪਾਰ ਲੰਘ ਜਾਂਦੇ ਹਨ ॥੧॥
سِمرِسِمرِسُیامیِپ٘ربھُاپنااندسیتیِبِکھِیابنُگاہیِ॥
۔ وکھیابن۔ بدکاریوں اور( دنیاوی ) دنیاوی دولت کا جنگل
اس دنیاوی دولت کے جنگل کو خوشی خوشی عبور کر لیتا ہے مراد خدا میں دھیان لگانے سے زندگی سفر آسانی سے گذار جا سکتا ہے

ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥
charan parabhoo kay bohith paa-ay bhav saagar paar paraahee.
God’s immaculate Name is like a ship, those who receive Naam (from the Guru), cross over the terrifying world-ocean of vices.
ਜੇਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਦਾ ਜਹਾਜ਼ ਪ੍ਰਾਪਤ ਕਰ ਲੈਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
چرنپ٘ربھوُکےبوہِتھُپاۓبھۄساگرُپارِپراہیِ॥
۔ بوہتھ ۔ جہاز۔ بھو ساگر۔ خوفناک سمندر۔
جو انسان الہٰی پناہگیر ہوجاتے ہین۔ ان کے لئے خدا ایک جہاز ہے وہ اس جہاز میں سوار ہوکر اس زندگی کے خوفناک سمندر کو عبور کر لیتے ہہیں۔

ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥੨॥੧੪॥੧੦੦॥
sant sayvak bhagat har taa kay naanak man laagaa hai taahee. ||2||14||100||
O’ Nanak, they alone are the saints and devotees of God, whose mind remains attuned to Him. ||2||14||100||
ਹੇ ਨਾਨਕ! ਉਹੀ ਮਨੁੱਖ ਉਸ ਪ੍ਰਭੂ ਦੇ ਸੰਤ ਹਨ, ਭਗਤ ਹਨ, ਸੇਵਕ ਹਨ। ਉਹਨਾਂ ਦਾ ਮਨ ਉਸ ਪ੍ਰਭੂ ਵਿਚ ਹੀ ਸਦਾ ਟਿਕਿਆ ਰਹਿੰਦਾ ਹੈ ॥੨॥੧੪॥੧੦੦॥
سنّتسیۄکبھگتہرِتاکےنانکمنُلاگاہےَتاہیِ
تاہی ۔ انمیں
اے نانک۔ وہی انسان روحانی رہبر الہٰیپریمی اور خدمتگا رہیں ۔ جن کے دلمیں ہر وقت الہٰی یاد رہتی ہے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਧੀਰਉ ਦੇਖਿ ਤੁਮ੍ਹ੍ਹਾਰੇ ਰੰਗਾ ॥
Dheera-o daykh tumHaaray rangaa.
O’ God, I find solace beholding Your wondrous plays.
ਹੇ ਪ੍ਰਭੂ! ਤੇਰੇ ਚੋਜ-ਤਮਾਸ਼ੇ ਵੇਖ ਵੇਖ ਕੇ ਮੈਨੂੰ (ਭੀ) ਹੌਸਲਾ ਬਣ ਰਿਹਾ ਹੈ l
دھیِرءُدیکھِتُم٘ہ٘ہارےَرنّگا॥
دھریو۔ دھیرج ۔ حوسلہ ۔ رنگا۔ حیران کرنے والے اعمال یا کام ۔ ۔
اے خدا تیرے کھیل تماشے دیکھ کر مجھے تسلی اور حوسلہ ملتا ہے ۔

ਤੁਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥੧॥ ਰਹਾਉ ॥
tuhee su-aamee antarjaamee toohee vaseh saaDh kai sangaa. ||1|| rahaa-o.
O’ God, You alone are the omniscient Master; it is You alone who always dwell with Your saints. ||1||Pause||
ਹੇ ਪ੍ਰਭੂ! ਤੂੰ ਹੀ ਸਾਡਾ ਮਾਲਕ ਹੈਂ, ਤੂੰ ਹੀ ਸਾਡੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਹੀਸਾਧੂ-ਜਨ ਦੇ ਨਾਲ ਵੱਸਦਾ ਹੈਂ ॥੧॥ ਰਹਾਉ ॥
تُہیِسُیامیِانّترجامیِتوُہیِۄسہِسادھکےَسنّگا॥ُ
انتر جامی ۔ دلی راز سمجھنے والا۔ سادھ ۔ پاکدامن انسان ۔ سنگا ۔ ساتھ
کہ تو راز دل جاننے والاہے اور تو پاکدامنوں کا ساتھ دیتا ہے اور ساتھ بستا ہے ۔

ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥੧॥
khin meh thaap nivaajay thaakur neech keet tay karahi raajangaa. ||1||
O’ God, in an instant, You establish and exalt a person and turn a worm- like a lowliest person into a king. ||1||
ਹੇ ਮਾਲਕ! ਤੂੰ ਨੀਵੇਂ ਕੀੜਿਆਂ (ਵਰਗੇ ਨਾਚੀਜ਼ ਬੰਦਿਆਂ) ਨੂੰ ਰਾਜੇ ਬਣਾ ਦੇਂਦਾ ਹੈਂ। ਤੂੰ ਇਕ ਖਿਨ ਵਿਚ ਹੀ (ਨੀਵਿਆਂ ਨੂੰ) ਥਾਪਣਾ ਦੇ ਕੇ ਮਾਣ-ਆਦਰ ਵਾਲੇ ਬਣਾ ਦੇਂਦਾ ਹੈਂ।॥੧॥
کھِنمہِتھاپِنِۄاجےٹھاکُرنیِچکیِٹتےکرہِراجنّگا॥
۔ کھن میہہ۔ پل بھرمیں ۔ تھاپ ۔ شاباش۔ نوازے ۔ وقار دیا۔ نیچ کیٹ ۔کیڑ ے کی طرح کمینہ ۔ راجنگا۔ راجے
تو پل بھر میں ناداروں کو با وقار اور قابل ستائش بنا دیتا ہے او ر کنگال کو بادشاہی بخشش دیتا ہے ۔

ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥੨॥੧੫॥੧੦੧॥
kabhoo na bisrai hee-ay moray tay naanak daas ihee daan mangaa. ||2||15||101||
O’ God, Your devotee Nanak begs only this blessing, that You may never be forgotten from my mind. ||2||15||101||
ਹੇ ਪ੍ਰਭੂ! ਤੇਰਾ ਦਾਸ ਨਾਨਕਖ਼ੈਰ ਮੰਗਦਾ ਹੈ ਕੇ ਤੂੰ ਮੇਰੇ ਹਿਰਦੇ ਤੋਂ ਕਦੇ ਭੀ ਨਾਹ ਭੁੱਲੇ॥੨॥੧੫॥੧੦੧॥
کبہوُنبِسرےَہیِۓمورےتےنانکداساِہیِدانُمنّگا
وسرے ۔ بھوے ۔ ہیئے ۔ دل سے ۔ داس۔ خدمتگار ۔دان ۔ خیرات۔ بھیک॥
اے نانک اے خدا خادم نانک تجھ سے یہی خیرات مانگتا ہے کہ کبھی بھی تو دل سے نہ بھولے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਅਚੁਤ ਪੂਜਾ ਜੋਗ ਗੋਪਾਲ ॥
achut poojaa jog gopaal.
The eternal God, the master of the universe, is worthy of devotional worship.
ਧਰਤੀ ਦਾ ਰਾਖਾ ਅਤੇ ਅਬਿਨਾਸੀ ਪ੍ਰਭੂ ਹੀ ਪੂਜਾ ਦਾ ਹੱਕਦਾਰ ਹੈ।
اچُتپوُجاجوگگوپال॥
اچت۔ صدیوی ۔ لافناہ۔ پوجا جوگ۔ قابل پر ستش
مال زمین و عالم ہی پرستش کے لائق ہے ۔

ਮਨੁ ਤਨੁ ਅਰਪਿ ਰਖਉ ਹਰਿ ਆਗੈ ਸਰਬ ਜੀਆ ਕਾ ਹੈ ਪ੍ਰਤਿਪਾਲ ॥੧॥ ਰਹਾਉ ॥
man tan arap rakha-o har aagai sarab jee-aa kaa hai partipaal. ||1|| rahaa-o.
I surrender my mind and body before God; He is the sustainer of allbeings. ||1||Pause||
ਮੈਂ ਆਪਣਾ ਮਨ ਆਪਣਾ ਤਨ ਭੇਟਾ ਕਰ ਕੇ ਉਸ ਪ੍ਰਭੂ ਅੱਗੇ (ਹੀ) ਰਖਦਾ ਹਾਂ। ਉਹ ਪ੍ਰਭੂ ਸਾਰੇ ਜੀਵਾਂ ਦਾ ਪਾਲਣ ਵਾਲਾ ਹੈ ॥੧॥ ਰਹਾਉ ॥
منُتنُارپِرکھءُہرِآگےَسربجیِیاکاہےَپ٘رتِپال॥
۔ ارپ ۔ بھینٹ ۔ پرتپال۔ پرورش کرنے والا۔
اپنا دل و جان خدا کو بھینٹ کر و خدا کو جو سب کی پرورش کرتاہے پرودگار ہے

ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥
saran samrath akath sukh-daata kirpaa sinDh bado da-i-aal.
God is all-powerful to protect those who seek His refuge, He is indescribable, He is the provider of comforts, an ocean of mercy and very compassionate.
ਪ੍ਰਭੂ ਸਰਨ ਪਏ ਜੀਵ ਦੀ ਰੱਖਿਆ ਕਰਨ ਜੋਗਾ ਹੈ, ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਸਾਰੇ ਸੁਖਾਂ ਦਾ ਦੇਣ ਵਾਲਾ ਹੈ, ਕਿਰਪਾ ਦਾ ਸਮੁੰਦਰ ਹੈ, ਬੜਾ ਹੀ ਦਇਆਵਾਨ ਹੈ।
سرنِسم٘رتھاکتھسُکھداتاکِرپاسِنّدھُبڈودئِیال॥
۔ سرن سمرتھ ۔ پناہ یا اسرا دینے کی توفیق رکھنے کے لائق۔ اکتھ ۔ نا قابلبیان۔ سکھداتا۔ آرام و آسائش کی خیرات کرنے وال ۔ کر پا سندھ۔ رحمان الرحیم۔ مہربانیوں کا سمندر ۔
جو پناہ دینے کی توفیقرکھتا ہے ۔ اس کی شکل و صورت بیان سے باہر ہے ہر قسم کا آرام و آسائش پہنچاتا ہے ۔ رحمان الرھیم مہربانیوں کا سمندر ہے

ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥੧॥
kanth laa-ay raakhai apnay ka-o tis no lagai na taatee baal. ||1||
God keeps His devotee so close to Him, that even the slightest misery and anxiety cannot touch him. ||1||
ਉਹ ਪ੍ਰਭੂ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ, ਫਿਰ ਉਸ ਸੇਵਕ ਨੂੰ ਕੋਈ ਦੁੱਖ-ਕਲੇਸ਼ ਰਤਾ ਭਰ ਭੀ ਪੋਹ ਨਹੀਂ ਸਕਦਾ ॥੧॥
کنّٹھِلاءِراکھےَاپنےکءُتِسنولگےَنتاتیِبال॥
کنٹھ ۔ گلے ۔ تاتی بال ۔ گرم ہوا
ہے اپنے پریمیوں خدمتگاروں کو گلے لگاتا ہے اور ذرا سا س بھیذکھ نہیں پہنچنے دیتا

ਦਾਮੋਦਰ ਦਇਆਲ ਸੁਆਮੀ ਸਰਬਸੁ ਸੰਤ ਜਨਾ ਧਨ ਮਾਲ ॥
daamodar da-i-aal su-aamee sarbas sant janaa Dhan maal.
O’ my friend, God is Merciful, He is the Master of all; He is the spiritual wealth,property and everything to His humble saints.
ਹੇ ਭਾਈ! ਪਰਮਾਤਮਾ ਦਇਆ ਦਾ ਘਰ ਹੈ, ਸਭ ਦਾ ਮਾਲਕ ਹੈ, ਸੰਤ ਜਨਾਂ ਵਾਸਤੇ ਉਹੀ ਧਨ ਹੈ ਮਾਲ ਹੈ ਅਤੇ ਸਭ ਕੁਝ ਹੈ।
دامودردئِیالسُیامیِسربسُسنّتجنادھنمال॥
۔ سر بس۔ سب کچھ ۔
خدامہرباینوں کا سر چشمہ اور روحانی رہبروں کے لئے ہما قسم کا زرومال ہے

ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥੨॥੧੬॥੧੦੨॥
naanak jaachik daras parabh maagai sant janaa kee milai ravaal. ||2||16||102||
Like a beggar, Nanak asks for the blessed vision of God and prays that he may be blessed with the most humble service of saintly persons. ||2||16||102||
ਪ੍ਰਭੂ (ਦੇ ਦਰ) ਦਾ ਮੰਗਤਾ ਨਾਨਕ ਉਸ ਦੇ ਦਰਸਨ ਦਾ ਖ਼ੈਰ ਮੰਗਦਾ ਹੈ (ਅਤੇ ਅਰਜ਼ੋਈ ਕਰਦਾ ਹੈ ਕਿ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ॥੨॥੧੬॥੧੦੨॥
نانکجاچِکدرسُپ٘ربھماگےَسنّتجناکیِمِلےَرۄال
جاچک ۔ بھکاری ۔ درس پربھ ۔ دیدار ۔ خدا۔ روال۔ خاک پا
نانک۔بھکاری اے خدا تیرا دیدار اور روحانی رہبروں کی پائے خاک مانگتا ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਸਿਮਰਤ ਨਾਮੁ ਕੋਟਿ ਜਤਨ ਭਏ ॥
simrat naam kot jatan bha-ay.
By remembering God’s Name with adoration one feels as if millions of efforts have been accomplished.
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂਕ੍ਰੋੜਾਂ ਹੀ ਉੱਦਮ (ਮਾਨੋ) ਹੋ ਜਾਂਦੇ ਹਨ।
سِمرتنامُکوٹِجتنبھۓ॥
سمرت ۔ یادوریاض ۔ نام الہٰی نام جو سچ ۔ حق حقیقت اور صدیوی ہے ۔ کوت۔ کروڑون۔ جتن ۔ کوشش۔
الہٰی نام سچ وحقیقت کی یادوریاض کروڑوں کوشش ہیں۔

ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥੧॥ ਰਹਾਉ ॥
saaDhsang mil har gun gaa-ay jamdootan ka-o taraas ahay. ||1|| rahaa-o.
The demons of death become afraid of that person who starts singing God’s praises in the company of the Guru.||1||Pause||
ਜਿਸ ਮਨੁੱਖ ਨੇ ਗੁਰੂ ਦੀ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਜਮਦੂਤਾਂ ਨੂੰ ਉਸ ਦਾਡਰ ਪੈਂ ਗਿਆ ॥੧॥ ਰਹਾਉ ॥
سادھسنّگِمِلِہرِگُنگاۓجمدوُتنکءُت٘راساہے॥
سادھ سنگ۔ پاکدامن کا ساتھ۔ ہرگن گائے ۔ الہٰی حمدوثناہ ۔ جسم۔ فرشتہموت ۔ یا الہٰی کوتوال۔ تاس۔ خوف۔ اہے ۔ یہی سادہو کی صحبت و قربت میں الہٰی حمدؤثناہ اس سے فرشتہ موت کے ملازم ڈرنے لگتے ہیں

ਜੇਤੇ ਪੁਨਹਚਰਨ ਸੇ ਕੀਨ੍ਹ੍ਹੇ ਮਨਿ ਤਨਿ ਪ੍ਰਭ ਕੇ ਚਰਣ ਗਹੇ ॥
jaytay punahcharan say keenHay man tan parabh kay charan gahay.
One who enshrines God’s immaculate Name in the mind and heart, feels as if hehas performed all the deeds of atonement.
ਜਿਸ ਮਨੁੱਖ ਨੇ ਪ੍ਰਭੂ ਦੇ ਚਰਨ ਆਪਣੇ ਮਨ ਵਿਚ ਹਿਰਦੇ ਵਿਚ ਵਸਾ ਲਏ, ਉਸ ਨੇ (ਪਿਛਲੇ ਕਰਮਾਂ ਦੇ ਸੰਸਕਾਰ ਮਿਟਾਣ ਲਈ, ਮਾਨੋ) ਸਾਰੇ ਹੀ ਪ੍ਰਾਸ਼ਚਿਤ ਕਰਮ ਕਰ ਲਏ।
جیتےپُنہچرنسےکیِن٘ہ٘ہےمنِتنِپ٘ربھکےچرنھگہے॥
۔ جیتے ۔ جتنے ۔ نیہہچرن ۔ پچھتاوے کے اعمال۔ چرن گہے ۔ پاؤں پکڑے
خدا کا دلمیں بسانا ہی گناہوں جو پہلے کر چکےہو ۔ سمجھو اسکا پچھتاوا کرنے کا عمل ہے۔

ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥੧॥
aavan jaan bharam bha-o naathaa janam janam kay kilvikh dahay. ||1||
His cycle of birth and death ended, doubt and dread vanished and sins of many births burnt down. ||1||
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ, ਉਸ ਦਾ ਹਰੇਕ ਭਰਮ ਡਰ ਦੂਰ ਹੋ ਗਿਆ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਸੜ ਗਏ ॥੧॥
آۄنھجانھُبھرمُبھءُناٹھاجنمجنمکےکِلۄِکھدہے॥
۔ آون جان ۔ تناسک۔ بھرم بھؤ۔ بھٹکن ۔ دوڑ دہوپ اور خوف ۔ کل وکھ ۔ گناہ۔ پاپ۔ دہے ۔ جل گئے۔
اس سے تناسخ مٹ جاتا ہے ۔ وہم وگمان اور خوف دور ہوجاتاہے اور دیرنہ کئے ہوئے گناہ عافو ہوجاتے ہیں

ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥
nirbha-o ho-ay bhajahu jagdeesai ayhu padaarath vadbhaag lahay.
O’ my friend, become fearless and remember the God of the universe; this wealth of Naam is received only by great good fortune
ਹੇ ਭਾਈ!) ਨਿਡਰ ਹੋ ਕੇਜਗਤ ਦੇ ਮਾਲਕ-ਪ੍ਰਭੂ ਦਾ ਨਾਮ ਜਪਿਆ ਕਰੋ। ਇਹ ਨਾਮ-ਪਦਾਰਥ ਵੱਡੀ ਕਿਸਮਤ ਨਾਲ ਹੀ ਮਿਲਦਾ ਹੈ।
نِربھءُہوءِبھجہُجگدیِسےَایہُپدارتھُۄڈبھاگِلہے॥
نربھو۔ بیخوف ہوکر بھجن سمجھو۔ تاد کرؤ۔ جگدیسے ۔ مانک ۔ عالم ۔ پدارتھ۔ نعمت۔ وڈبھاگ لہے ۔ بلند قسمت سے ملتی ہے ۔
بیخوفی سے خدا کو یاد کرنا ایسی نعمت بلند قسمت سے دستیاب ہوتی ہے ۔

error: Content is protected !!