ਜਨਮੁ ਪਦਾਰਥੁ ਦੁਬਿਧਾ ਖੋਵੈ ॥
janam padaarath dubiDhaa khovai.
He wastes this precious human life in duality (love of worldly riches). ਅਮੋਲਕ ਮਨੁੱਖੀ ਜੀਵਨ ਉਹ ਦਵੈਤ-ਭਾਵ ਵਿੱਚ ਗੁਆ ਲੈਂਦਾ ਹੈ l
جنمُ پدارتھُ دُبِدھا کھوۄےَ॥
۔ دبدھا۔ دوچتی دررائے
اور دوغلے خیالات کی وجہ سے اپنی زندگی برباد کر لیتا ہے
ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥
aap na cheenas bharam bharam rovai. ||6||
He does not know his own self and trapped by doubts, he cries out in pain. ||6|| ਉਹ ਆਪਣੇ ਆਪ ਨੂੰ ਨਹੀਂ ਸਮਝਦਾ ਅਤੇ ਅਧਿਕ ਸੰਦੇਹ ਦੇ ਕਾਰਨ ਵਿਰਲਾਪ ਕਰਦਾ ਹੈ ॥੬॥
آپُ ن چیِنسِ بھ٘رمِ بھ٘رمِروۄےَ॥
۔ آپ۔ خوئش۔ جنس۔ پڑتال۔ بھرم بھرم ۔ بھٹک بھٹک کر
۔ انسان اپنےا عمال و کردار کی پہچان نہیں کرتا کہ وہ کیسا ہے اپنے نیک و بد ہونے کی پہچان نہیں کرتا ۔ بھٹک بھٹک کر آہ وزاری کرتا ہے اپنے کئے ہوئے بد عملی کی وجہ سے
ਕਹਤਉ ਪੜਤਉ ਸੁਣਤਉ ਏਕ ॥
kahta-o parh-ta-o sunta-o ayk.
One who always recites, reads and listens to God’s praises, ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਨਿੱਤ ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ,
کہتءُ پڑتءُ سُنھتءُ ایک ॥
کہتو۔ پڑتو۔ سنتو ۔ ایک ۔ وحدت ۔ کہتا ۔ سنتا اور پڑھتا ہے ۔
جو انسان واحد خدا کی صفت صلاح حمدوچناہ کرتا پڑھتا اور سنتا ہے یقین بھروسہ اعتماد خڈا میں
ਧੀਰਜ ਧਰਮੁ ਧਰਣੀਧਰ ਟੇਕ ॥
Dheeraj Dharam DharneeDhar tayk.
God, the support of the world, blesses him with contentment, faith and refuge. ਧਰਤੀ ਦਾ ਆਸਰਾ, ਸੁਆਮੀ ਉਸ ਨੂੰ ਸਹਿਨਸ਼ੀਲਤਾ, ਸਚਾਈ ਅਤੇ ਪਨਾਹ ਪ੍ਰਦਾਨ ਕਰਦਾ ਹੈ।
دھیِرج دھرمُ دھرنھیِدھر ٹیک ॥
۔ دھر نیدھر ۔ زمین کا سہارا۔ دھیرج ۔مستقل مزاجی ۔ دھرم انسانی یا مذہبی فرض
جو عالم کے لئے سہارا اور آسرا ہے کرتا ہے
ਜਤੁ ਸਤੁ ਸੰਜਮੁ ਰਿਦੈ ਸਮਾਏ ॥
jat sat sanjam ridai samaa-ay.
Chastity, righteousness and self discipline remain enshrined in the heart, ਜਤ ਸਤ ਤੇ ਸੰਜਮ ਹਿਰਦੇ ਵਿਚ ਲੀਨ ਰਹਿੰਦੇ ਹਨ,
جتُ ستُ سنّجمُ رِدےَ سماۓ॥
۔ جت ۔ اعضے علومی ۔ ست۔ سچ ۔ جت ۔ نفس پر ضبط۔ سنجم۔ ضبط
اسکے دلمیں نفس پر ضبط سچ کر دار پر ضبط دلمیں بس جاتا ہے
ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥
cha-uthay pad ka-o jay man patee-aa-ay. ||7||
if mind becomes accustomed to the fourth (higher)spiritual status.||7|| ਜੇ ਮਨ ਚੌਥੀ ਆਤਮਕ ਅਵਸਥਾ ਵਿਚ ਗਿਝ ਜਾਵੇ ॥੭॥
چئُتھے پد کءُ جے منُ پتیِیاۓ॥
۔ چوتھا پد۔ روحانی وہ حالت جہاں انسان دنیاوی تینوں اوصاف ۔ ترقی یا حکومت ست ۔ طاقت کا زرغم۔ لالچ سے بلند روحای واخلاقی زندگی بسر کرتا ہے ۔ پتیائے ۔ پسند کرتا ہے
اور دنیاوی تینوں اوصاف برتری سچ اور لالچ سے بلند روحانی واخلاقی زندگی نصیب ہوتی ہے اور دنیاوی تینوں اوصاف اثر انداز نہیں ہوتے
ਸਾਚੇ ਨਿਰਮਲ ਮੈਲੁ ਨ ਲਾਗੈ ॥
saachay nirmal mail na laagai.
The filth of vices does not stick to the mind of a person who has become immaculate by remaining attuned to the eternal God ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ।
ساچے نِرمل میَلُ ن لاگےَ ॥
نرمل۔ پاک ۔ میل۔ ناپاکیزگی ۔ گرکے سبد۔ کلام مرشد۔
جنہیں سچے پاک خدا نے پاکیزگی عنایت کی ہے وہ ناپاک نہیں ہوتے
ਗੁਰ ਕੈ ਸਬਦਿ ਭਰਮ ਭਉ ਭਾਗੈ ॥
gur kai sabad bharam bha-o bhaagai.
His worldly fear and doubt departs by following the Guru’s word. ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ।
گُر کےَ سبدِ بھرم بھءُ بھاگےَ ॥
بھرم۔ وہم وگمان۔ بھؤ۔ خوف۔ بھاگے ۔ مٹ جاتا ہے ۔
۔ کلام مرشد سے وہم و گمان وشک و شبہات اور خوف مٹ جاتا ہے
ਸੂਰਤਿ ਮੂਰਤਿ ਆਦਿ ਅਨੂਪੁ ॥
soorat moorat aad anoop. naanak jaachai saach saroop. ||8||1|| God whose form is of unparalleled beauty and whose existence is before the beginning of time, ਪ੍ਰਭੂ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ,
سوُرتِ موُرتِ آدِ انوُپُ ॥
صورت۔ شکل ۔ مورت۔ تصویر۔ ہستی ۔ توصور و جود۔ انوپ۔ انوکھا ۔ اد۔ اغآز ۔ اول
۔ نہیں جسکا ثانی جہان میں کوئی جس کی ہستی ہے روز اول سے وجود میں
ُ
ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥
naanak jaachai saach saroop. ||8||1||
Nanak begs from that eternal God the gift of Naam ||8||1|| ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ॥੮॥੧॥
نانکُ جاچےَ ساچُ سروُپ
۔ جاپے ۔ مانگتا ہے ۔ ساچ سروپ ۔ شکل
۔نانک۔ اس صدیوی ہستی خدا مانگتا ہے
ਧਨਾਸਰੀ ਮਹਲਾ ੧ ॥
Dhanaasree mehlaa 1.
Raag Dhanaasaree, First Guru:
دھان سری محلا 1
ਸਹਜਿ ਮਿਲੈ ਮਿਲਿਆ ਪਰਵਾਣੁ ॥
sahj milai mili-aa parvaan.
One who unites with God in intuitive poise is truly approved. ਜੇਹੜਾ ਮਨੁੱਖਅਡੋਲ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਜੁੜਦਾ ਹੈ, ਉਸ ਦਾ ਪ੍ਰਭੂ-ਚਰਨਾਂ ਵਿਚ ਜੁੜਨਾ ਕਬੂਲ ਪੈਂਦਾ ਹੈ।
سہجِ مِلےَ مِلِیا پرۄانھُ॥
سہج ۔ قدرتی طور پر پرُ سکون حآلت میں۔ روحانی طور پر۔ پروان ۔منظور۔ قبول
مرشد کے ذریعے الہٰی عشق ومحبت سے دل وذہن کو سکون حآصل ہوتا ہے
ਨਾ ਤਿਸੁ ਮਰਣੁ ਨ ਆਵਣੁ ਜਾਣੁ ॥
naa tis maran na aavan jaan.
That person spiritually does not die and does not go through births and deaths. ਉਸ ਮਨੁੱਖ ਨੂੰ ਨਾਹ ਆਤਮਕ ਮੌਤ ਆਉਂਦੀ ਹੈ, ਨਾਹ ਹੀ ਜਨਮ ਮਰਨ ਦਾ ਗੇੜ।
نا تِسُ مرنھُ ن آۄنھُجانھُ॥
۔ آون جان۔ تناسخ۔
نہ انسان تناسخ میں پڑارہتا ہے نہ پس و پیش میں رہتا ہے
ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥
thaakur meh daas daas meh so-ay.
Such a devotee remains absorbed in God and God manifests in such a devotee. ਅਜੇਹਾ ਪ੍ਰਭੂ ਦਾ ਦਾਸ ਪ੍ਰਭੂ ਵਿਚ ਲੀਨ ਰਹਿੰਦਾ ਹੈ, ਪ੍ਰਭੂ ਅਜੇਹੇ ਸੇਵਕ ਦੇ ਅੰਦਰ ਪਰਗਟ ਹੋ ਜਾਂਦਾ ਹੈ।
ٹھاکُر مہِ داسُ داس مہِ سوءِ ॥
ٹھاکر۔ آقا۔ مالک۔ خدا۔ داس۔ خدمتگار۔ خادم۔ سوئے ۔
ایسا خادم خدا خدا سے یکسو اور محو ومجذوب رہتا ہے ایسا خدائی خدمتگار الہٰی نور سے پر نور رہتا ہے
ਜਹ ਦੇਖਾ ਤਹ ਅਵਰੁ ਨ ਕੋਇ ॥੧॥
jah daykhaa tah avar na ko-ay. ||1||
Wherever that devotee sees, he sees none other than God.||1|| ਉਹ ਸੇਵਕ ਜਿੱਧਰ ਤੱਕਦਾ ਹੈ ਉਸ ਨੂੰ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ॥੧॥
جہ دیکھا تہ اۄرُنکوءِ॥੧॥
وہی ۔ جیہہ دیکھا۔ جہاں دیکھتا ہوں۔ اور دوسرا ۔ دگر
۔ اسے ہر شے ہر جگہ جدھر نظر جاتی ہے ۔ الہٰی نور اور جلوہ دکھائی دیتا ہے
ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥
gurmukh bhagat sahj ghar paa-ee-ai.
By remembering God through the Guru’s teachings, we attain the supreme spiritual status, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਭਗਤੀ ਕੀਤਿਆਂ ਉਹ ਆਤਮਕ ਟਿਕਾਣਾ ਮਿਲ ਜਾਂਦਾ ਹੈ ਜਿਥੇ ਮਨ ਸਦਾ ਅਡੋਲ ਅਵਸਥਾ ਵਿਚ ਰਹਿੰਦਾ ਹੈ।
گُرمُکھِ بھگتِ سہج گھرُ پائیِئےَ ॥
گورمکھ ۔ مرشد کے وسیلے سے یا ذرعیے ۔ بھگت ۔ الہٰی عشق ۔ رپیم پیار۔ سہج ۔ ذہنی سکون۔ گھر ۔ دل ۔ گربھیٹے ۔ ملاپ مرشد
۔ اسے مرشد بناؤ جو دلمیں الہٰی تصور اور صڈیوی خدا کو دل میں مستقل طور پر دلمیں بسا دے
ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥੧॥ ਰਹਾਉ ॥
bin gur bhaytay mar aa-ee-ai jaa-ee-ai. ||1|| rahaa-o.
but without meeting and following the Guru’s teachings, we spiritually die and fall in the cycles of birth and death. ||1||pause|| ਪਰ ਗੁਰੂ ਨੂੰ ਮਿਲਣ ਤੋਂ ਬਿਨਾ ਆਤਮਕ ਮੌਤੇ ਮਰ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹੀਦਾ ਹੈ ॥੧॥ ਰਹਾਉ ॥
بِنُ گُر بھیٹے مرِ آئیِئےَ جائیِئےَ ॥
گرو کے بغیر انسان تناسخ میں پڑا رہتا ہے
ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥
so gur kara-o je saach darirh-aavai.
Follow only that Guru who makes you firmly believe in the eternal God, ਉਹੀ ਗੁਰੂ ਧਾਰਨਾ ਕਰੋਂ ਜੇਹੜਾ ਸਦਾ-ਥਿਰ ਪ੍ਰਭੂ ਨੂੰ ਹਿਰਦੇ ਵਿਚ ਪੱਕੀ ਤਰ੍ਹਾਂ ਟਿਕਾ ਦੇਵੇ,
سو گُرُ کرءُ جِ ساچُ د٘رِڑاۄےَ॥
ساچ۔ حق ۔ حقیقت ۔ اصلیت۔ درڑاوے ۔ دلمیں بالتین ۔ پختہ کرائے
جس کے جسم میں دل اور دلمیں سچا خدا بستا ہے
ਅਕਥੁ ਕਥਾਵੈ ਸਬਦਿ ਮਿਲਾਵੈ ॥
akath kathaavai sabad milaavai.
who makes you utter praises of the indescribable God, and unites you with God through the divine word. ਜੇਹੜਾ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਵੇ, ਤੇ ਆਪਣੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਜੋੜ ਦੇਵੇ।
اکتھُ کتھاۄےَسبدِمِلاۄےَ॥
۔ اکتھ ۔ ناقابلب یان ۔ کتھاوے ۔ کہائے ۔ سبد۔ کلام۔ سبق
۔ جو ناقبل بیان خدا کو بیان کرائے اور کلام سبق سے الہٰی وصل کرائے
ਹਰਿ ਕੇ ਲੋਗ ਅਵਰ ਨਹੀ ਕਾਰਾ ॥
har kay log avar nahee kaaraa.
For the true of devotees of God, there is no other important task except remembering Him; ਰੱਬ ਦੇ ਬੰਦਿਆਂ ਨੂੰ (ਸਿਫ਼ਤ-ਸਾਲਾਹ ਤੋਂ ਬਿਨਾ) ਕੋਈ ਹੋਰ ਕੰਮ ਕਰਨ ਨੂੰ ਹੈ ਹੀ ਨਹੀਂ,
ہرِ کے لوگ اۄرنہیِکارا॥
۔ کار۔ کام
اس سچے کے ملاپ سے سچے سچ میں محوومجذوب رہتا ہے
ਸਾਚਉ ਠਾਕੁਰੁ ਸਾਚੁ ਪਿਆਰਾ ॥੨॥
saacha-o thaakur saach pi-aaraa. ||2||
they love and remember the eternal God. ||2|| ਉਹ ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ ॥੨॥
ساچءُ ٹھاکُرُ ساچُ پِیارا ॥
۔ ساچو۔ ٹھاکر۔ صدیوی ۔ سچا مالک۔ ساچ۔ سچ ۔ حق و حقیقت ۔ اصلیت
اسے سچے مالک سچے خڈا اور سچ و حقیقت سے محبت ہوتی ہے
ਤਨ ਮਹਿ ਮਨੂਆ ਮਨ ਮਹਿ ਸਾਚਾ ॥
tan meh manoo-aa man meh saachaa.
One whose mind remains within the body and doesn’t run after worldly riches, the eternal God becomes menifest in his mind. ਉਸ ਦਾ ਮਨ ਸਰੀਰ ਦੇ ਅੰਦਰ ਹੀ ਰਹਿੰਦਾ ਹੈ (ਮਾਇਆ ਵਲ ਨਹੀਂ ਦੌੜਦਾ) ਉਸ ਦੇ ਮਨ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ,
تن مہِ منوُیا من مہِ ساچا ॥
تن ۔ جسم۔ ساچا۔ سچا خدا جو صدیوی سچا ہے ۔ ۔
اس میں الہٰی نام سچ حق و حقیقت اصلیت کا آبحیات عطا کیا ہے
ਸੋ ਸਾਚਾ ਮਿਲਿ ਸਾਚੇ ਰਾਚਾ ॥ so saachaa mil saachay raachaa. realizing the eternal God, he merges with Him. ਉਸ ਸਦਾ-ਥਿਰ ਪ੍ਰਭੂ ਨੂੰ ਮਿਲ ਕੇ, ਪ੍ਰਾਣੀ ਉਸ ਵਿੱਚ ਲੀਨ ਹੋ ਜਾਂਦਾ ਹੈ।
سو ساچا مِلِ ساچے راچا ॥
راچا۔ محؤ ومجذوب
اور سچا مرشد اسکا ملاپ کراتا ہے
ਸੇਵਕੁ ਪ੍ਰਭ ਕੈ ਲਾਗੈ ਪਾਇ ॥
sayvak parabh kai laagai paa-ay.
That devotee remains attuned to God’s Name, ਉਹ ਸੇਵਕ ਪ੍ਰਭੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ,
سیۄکُپ٘ربھکےَلاگےَپاءِ॥
۔ سیوک ۔ خدمتگار
۔ خادم خدا خدا کے زیر سایہ رہتا
ਸਤਿਗੁਰੁ ਪੂਰਾ ਮਿਲੈ ਮਿਲਾਇ ॥੩॥
satgur pooraa milai milaa-ay. ||3||
who meets the perfect true Guru and the Guru unites him with God. ||3|| ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਗੁਰੂ ਉਸ ਨੂੰ ਪ੍ਰਭੂ-ਚਰਨਾਂ ਵਿਚ ਮਿਲਾ ਦੇਂਦਾ ਹੈ ॥੩॥
ستِگُرُ پوُرا مِلےَ مِلاءِ ॥੩॥
جو کامل سچے گرو سے ملتا ہے اور گرو اسے خدا کے ساتھ جوڑ دیتا ہے
ਆਪਿ ਦਿਖਾਵੈ ਆਪੇ ਦੇਖੈ ॥
aap dikhaavai aapay daykhai.
On His own God shows His sight through the Guru, He Himself watches over us. ਪਰਮਾਤਮਾ ਆਪਣਾ ਦਰਸਨ ਆਪ ਹੀ (ਗੁਰੂ ਦੀ ਰਾਹੀਂ) ਕਰਾਂਦਾ ਹੈ, ਆਪ ਹੀ (ਸਭ ਜੀਵਾਂ ਦੇ) ਦਿਲ ਦੀ ਜਾਣਦਾ ਹੈ।
آپِ دِکھاۄےَآپےدیکھےَ॥
اور سب پر نظر کھتا ہے
ਹਠਿ ਨ ਪਤੀਜੈ ਨਾ ਬਹੁ ਭੇਖੈ ॥
hath na pateejai naa baho bhaykhai.
He is not pleased by stubborn-mindedness, nor by various religious garbs. ਉਹ ਹਠ ਦੀ ਰਾਹੀਂ ਕੀਤੇ ਕਰਮਾਂ ਉਤੇ ਨਹੀਂ ਪਤੀਜਦਾ, ਨਾਹ ਹੀ ਬਹੁਤੇ (ਧਾਰਮਿਕ) ਭੇਖਾਂ ਤੇ ਪ੍ਰਸੰਨ ਹੁੰਦਾ ਹੈ।
ہٹھِ ن پتیِجےَ نا بہُ بھیکھےَ
ہٹھ۔ ضد۔ پتیجے ۔ خوش۔ بھیھے ۔ دھاوے
ولی ضد سے کئے ہوئے کام اور دکھاوے سے اسکی خوشنودی حاصل ہونہیں سکتی ہے
ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥
gharh bhaaday jin amrit paa-i-aa.
God who fashioned the human bodies and infused the ambrosial nectar like Naam into them; ਜਿਸ ਪ੍ਰਭੂ ਨੇ ਸਾਰੇ ਸਰੀਰ ਸਾਜ ਕੇ ਉਹਨਾ ਵਿਚ ਨਾਮ-ਅੰਮ੍ਰਿਤ ਪਾਇਆ ਹੈ,
گھڑِ بھاڈے جِنِ انّم٘رِتُپائِیا॥
۔ گھڑ بھانڈے ۔ پیدا کرکے ۔ انمرت۔ آبحیات
جس خدا نے انسان کو زندگی عنایت کی ہے
ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥੪॥
paraym bhagat parabh man patee-aa-i-aa. ||4||
that God attached their mind with His loving devotional worship.||4|| ਉਸੇ ਪ੍ਰਭੂ ਨੇ ਉਹਨਾ ਦਾ ਮਨ ਪ੍ਰੇਮਾ ਭਗਤੀ ਵਿਚ ਜੋੜਿਆ ਹੈ ॥੪॥
پ٘ریمبھگتِپ٘ربھِمنُپتیِیائِیا॥੪॥
۔ اس خداسے پریم پیار محبت سے اپنا اشتراک ناطہ رشتہ بتائیا جا سکتا ہے
ਪੜਿ ਪੜਿ ਭੂਲਹਿ ਚੋਟਾ ਖਾਹਿ ॥
parh parh bhooleh chotaa khaahi.
By studying more and more scriptures, people become arrogant and forget to remember God, and suffer spiritual losses. ਮਨੁੱਖ ਵਿੱਦਿਆ ਪੜ੍ਹ ਪੜ੍ਹ ਕੇ (ਵਿੱਦਿਆ ਦੇ ਮਾਣ ਵਿਚ ਹੀ ਸਿਮਰਨ ਤੋਂ) ਖੁੰਝ ਜਾਂਦੇ ਹਨ ਅਤੇ ਆਤਮਕ ਮੌਤ ਦੀਆਂ ਚੋਟਾਂ ਸਹਿੰਦੇ ਹਨ।
پڑِ پڑِ بھوُلہِ چوٹا کھاہِ ॥
بھؤ۔ الہٰی خوف۔
اور پس و بیش میں پڑا رہتا ہے
ਬਹੁਤੁ ਸਿਆਣਪ ਆਵਹਿ ਜਾਹਿ ॥ bahut si-aanap aavahi jaahi. And because of their too much cleverness, fall in the cycles of birth and death. (ਵਿੱਦਿਆ ਦੀ) ਬਹੁਤੀ ਚਤੁਰਾਈ ਦੇ ਕਾਰਨ ਜਨਮ ਮਰਨ ਦੇ ਗੇੜ ਵਿਚ ਪੈਂਦੇ ਹਨ।
بہُتُ سِیانھپ آۄہِجاہِ॥
جس انسان کو اپنے علم و ہنر پر غرور ہو جاتا ہے وہ اس مغرروی میں روحانی موت کی زا پاتا ہے
ਨਾਮੁ ਜਪੈ ਭਉ ਭੋਜਨੁ ਖਾਇ ॥
naam japai bha-o bhojan khaa-ay. Those who meditate on Naam and use revered fear of God as spiritual nutrition,
ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਤੇ ਪ੍ਰਭੂ ਦੇ ਡਰ-ਅਦਬ ਨੂੰ ਆਪਣੇ ਆਤਮਾ ਦੀ ਖ਼ੁਰਾਕ ਬਣਾਂਦਾ ਹੈ,
نامُ جپےَ بھءُ بھوجنُ کھاءِ ॥
جو الہٰی نام سچ حق حقیقت وآصلیت کو یاد کرتا ہے اورا لہٰی خوف و ادب کو بطور خوراک بناتا ہے
ਗੁਰਮੁਖਿ ਸੇਵਕ ਰਹੇ ਸਮਾਇ ॥੫॥
gurmukh sayvak rahay samaa-ay. ||5||
by following the Guru’s teachings, such devottes remain absorbed in God. ||5|| ਉਹ ਸੇਵਕ ਗੁਰੂ ਦੀ ਸਰਨ ਪੈ ਕੇ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੫॥
گُرمُکھِ سیۄکرہےسماءِ॥੫॥
وہ خادم مرشد کے وسیلے سے خدا کے پیار میں محو ومجذوب رہتا ہے
ਪੂਜਿ ਸਿਲਾ ਤੀਰਥ ਬਨ ਵਾਸਾ ॥
pooj silaa tirath ban vaasaa.
He who worshiped idols, bathed at holy places, lived in forests, ਜੇਹੜਾ ਮਨੁੱਖ ਪੱਥਰ (ਦੀਆਂ ਮੂਰਤੀਆਂ) ਪੂਜਦਾ ਰਿਹਾ, ਤੀਰਥਾਂ ਦੇ ਇਸ਼ਨਾਨ ਕਰਦਾ ਰਿਹਾ, ਜੰਗਲਾਂ ਵਿਚ ਨਿਵਾਸ ਰੱਖਦਾ ਰਿਹਾ,
پوُجِ سِلا تیِرتھ بن ۄاسا॥
پوج سبلا۔ پتھر کی پرستش ۔ تیرتھ ۔ زیارت گاہ ۔ بن واسا۔ جنگل میں رہائش
جو پتھروں کی پرستش کرتا زیارت گاہوں کی زیارت کرتا ہے طارق الدنیا ہوکر جنگلوں میں رہائش کرتا ہے
ਭਰਮਤ ਡੋਲਤ ਭਏ ਉਦਾਸਾ ॥
bharmat dolat bha-ay udaasaa.
and wandered around in doubt as a renunciate; ਤਿਆਗੀ ਬਣ ਕੇ ਥਾਂ ਥਾਂ ਭਟਕਦਾ ਡੋਲਦਾ ਫਿਰਿਆ (ਤੇ ਇਹਨਾਂ ਹੀ ਕਰਮਾਂ ਨੂੰ ਧਰਮ ਸਮਝਦਾ ਰਿਹਾ),
بھرمت ڈولت بھۓاُداسا॥
مگر دلمیں ڈگمگاہٹ پس و بیش و بھٹکن ہے
ਮਨਿ ਮੈਲੈ ਸੂਚਾ ਕਿਉ ਹੋਇ ॥
man mailai soochaa ki-o ho-ay.
but if his mind remained soiled with vices, then how can he become pure? ਜੇ ਉਸ ਦਾ ਮਨ ਮੈਲਾ ਹੀ ਰਿਹਾ, ਤਾਂ ਉਹ ਪਵਿਤ੍ਰ ਕਿਵੇਂ ਹੋ ਸਕਦਾ ਹੈ?
منِ میَلےَ سوُچا کِءُ ہوءِ ॥
دل ناپاک ہے تو پاک و پائس کیسے ہوگا
ਸਾਚਿ ਮਿਲੈ ਪਾਵੈ ਪਤਿ ਸੋਇ ॥੬॥
saach milai paavai pat so-ay. ||6||
One who merges with the eternal God obtains honor in His presence. ||6|| ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਪਾਂਦਾ ਹੈ ॥੬॥
ساچِ مِلےَ پاۄےَپتِسوءِ॥
جس کے دامن میں سچ حق وحقیقت ہوگی اور الہٰی رسئای ہوگی اسی کو عزت نصیب ہوگی
ਆਚਾਰਾ ਵੀਚਾਰੁ ਸਰੀਰਿ ॥
aachaaraa veechaar sareer.
He (The Guru), who is of supreme conduct and immaculate thoughts, ਜਿਸ ਦੇ ਅੰਦਰ ਉੱਚਾ ਆਚਰਨ ਭੀ ਹੈ ਤੇ ਉੱਚੀ (ਆਤਮਕ) ਸੂਝ ਭੀ ਹੈ,
آچارا ۄیِچارُسریِرِ
جو بلند اخلاق اور بلند روحانی وزہنی حالت میں بلند کرواسکا مالک ہے اور دانشمند
ਆਦਿ ਜੁਗਾਦਿ ਸਹਜਿ ਮਨੁ ਧੀਰਿ ॥
aad jugaad sahj man Dheer.
whose mind always remains content in a state of peace and poise, ਜਿਸ ਦਾ ਮਨ ਸਦਾ ਹੀ ਅਡੋਲ ਅਵਸਥਾ ਅਤੇ ਧੀਰਜ ਵਿੱਚ ਟਿਕਿਆ ਰਹਿੰਦਾ ਹੈ,
آدِ جُگادِ سہجِ منُ دھیِرِ ॥
۔ جو ہمیشہ مستقل مزاج پر سکون اور سنجیدہ رہتا ہے ۔
ਪਲ ਪੰਕਜ ਮਹਿ ਕੋਟਿ ਉਧਾਰੇ ॥
pal pankaj meh kot uDhaaray.
who in an instant saves millions of people stuck in the mud of vices. ਜੋ ਅੱਖ ਝਮਕਣ ਦੇ ਸਮੇ ਵਿਚ ਕ੍ਰੋੜਾਂ ਬੰਦਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ,
پل پنّکج مہِ کوٹِ اُدھارے ॥
جو پل بھر میں کروڑوں کو بدیوں اور برائیوں سے بچاتا ہے
ਕਰਿ ਕਿਰਪਾ ਗੁਰੁ ਮੇਲਿ ਪਿਆਰੇ ॥੭॥
kar kirpaa gur mayl pi-aaray. ||7||
O’ my Beloved God, bestow mercy and unite me with that Guru. ||7|| ਹੇ ਪਿਆਰੇ ਪ੍ਰਭੂ! ਮੇਹਰ ਕਰ ਕੇ ਮੈਨੂੰ ਉਹ ਗੁਰੂ ਮਿਲਾ ॥੭॥
کرِ کِرپا گُرُ میلِ پِیارے ॥
اےخدا مجھے اپنی کرم و عنایت سے مرشد سے ملاپ کر
ਕਿਸੁ ਆਗੈ ਪ੍ਰਭ ਤੁਧੁ ਸਾਲਾਹੀ ॥
kis aagai parabh tuDh saalaahee.
O’ God, before whom, may I praise You, ਹੇ ਪ੍ਰਭੂ! ਮੈਂ ਕਿਸ ਬੰਦੇ ਅੱਗੇ ਤੇਰੀ ਸਿਫ਼ਤ-ਸਾਲਾਹ ਕਰਾਂ?
کِسُ آگےَ پ٘ربھتُدھُسالاہیِ॥
میں کس کے پاس الہٰی صفت صلاح کروں
ਤੁਧੁ ਬਿਨੁ ਦੂਜਾ ਮੈ ਕੋ ਨਾਹੀ ॥
tuDh bin doojaa mai ko naahee.
because except You I do not see anyone else. ਮੈਨੂੰ ਤਾਂ ਤੈਥੋਂ ਬਿਨਾ ਹੋਰ ਕੋਈ ਕਿਤੇ ਦਿੱਸਦਾ ਹੀ ਨਹੀਂ।
تُدھُ بِنُ دوُجا مےَ کو ناہیِ ॥
۔ مجھے تیرے بغیر تیرا ثانی دکھائی نہیں دیتا
ਜਿਉ ਤੁਧੁ ਭਾਵੈ ਤਿਉ ਰਾਖੁ ਰਜਾਇ ॥
ji-o tuDh bhaavai ti-o raakh rajaa-ay.
O’ God, keep me under Your will as it pleases You, ਜਿਵੇਂ ਤੇਰੀ ਮੇਹਰ ਹੋਵੇ ਮੈਨੂੰ ਆਪਣੀ ਰਜ਼ਾ ਵਿਚ ਰੱਖ,
جِءُ تُدھُ بھاۄےَتِءُراکھُرجاءِ॥
راکھ رضائے ۔ اپنی مرضی کے مطابق
اے خدا جیسے تو چاہتا ہے اپنی رضا میں راضی رکھ
ਨਾਨਕ ਸਹਜਿ ਭਾਇ ਗੁਣ ਗਾਇ ॥੮॥੨॥
naanak sahj bhaa-ay gun gaa-ay. ||8||2||
so that Nanak may intuitively sing Your praises with love. ||8||2|| ਨਾਨਕ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰੇਮ ਨਾਲ ਤੇਰੇ ਗੁਣ ਗਾਵੇ ॥੮॥੨॥
نانک سہجِ بھاءِ گُنھ گاءِ
۔سہج بھائے ۔ قدرتی طور پر۔ بلا تردو وجہد
اےنانک۔ تاکہ ذہنی و روحانی سکنو رہ کر تیری حمدوثناہ کرتا رہوں
ਧਨਾਸਰੀ ਮਹਲਾ ੫ ਘਰੁ ੬ ਅਸਟਪਦੀ
Dhanaasree mehlaa 5 ghar 6 asatpadee
Raag Dhanaasaree, Fifth Mehl, Sixth Beat, Ashtapadi:
دھان سری محلا 5 گھر 6 استبدی
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا
ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥
jo jo joonee aa-i-o tih tih urjhaa-i-o maanas janam sanjog paa-i-aa.
Human life is received through good fortune, but whoever is born into the world remains entangled in the love of worldly riches. ਚੰਗੇ ਭਾਗਾਂ ਰਾਹੀਂ ਮਨੁੱਖੀ ਜਨਮ ਪ੍ਰਾਪਤ ਹੁੰਦਾ ਹੈ, ਪ੍ਰੰਤੂ ਜਿਹੜਾ ਕੋਈ ਭੀ ਜਨਮ ਵਿੱਚ ਆਉਂਦਾ ਹੈ, ਓਹੋ ਹੀ ਸੰਸਾਰ ਵਿੱਚ ਫਸ ਜਾਂਦਾ ਹੈ।
جو جو جوُنیِ آئِئو تِہ تِہ اُرجھائِئو مانھس جنمُ سنّجوگِ پائِیا ॥
جو جو جونی ۔ جو پیدا ہوا۔ ارچھا ئیو۔ الجھنو میں پھنسا ۔ مانس ۔ جن۔ انسنای زندگی۔ سنجوگی ۔ خوشقسمتی سے
جو اس جہان میں پیدا ہوا الجھنو کی گرفت میں آئیا ۔ یہ انسانی زندگی خوش قسمتی سے حاصل ہوئی ہے
ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥
taakee hai ot saaDh raakho day kar haath kar kirpaa maylhu har raa-i-aa. ||1||
O’ my Guru, I depend on your support, extend your help and save me from the bonds of Maya; bestow your grace and unite me with the sovereign God .||1|| ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ। ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ। ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ॥੧॥
تاکیِ ہےَ اوٹ سادھ راکھہُ دے کرِ ہاتھ کرِ کِرپا میلہُ ہرِ رائِیا
۔ اوٹ۔ آسرا۔ سادھ ۔ ایسا انسان جس نے زندگی گذارنے کا صراط مسقیم حاصل کر لیا ۔ راکہو۔ حفاظت کیجیئے ۔ بچاییئے ۔ ہر رائیا۔ شہنشاہ خدا
۔ اے پاکدامن اب تیرا آسرا و پناہ لی ہے اب اپنے ہاتھ سے میری حفاظت کیجیئے میری تیری خدمت کرتا ہوں مرشد مجھے الہٰی راستہ بتادو ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥
anik janam bharam thit nahee paa-ee.
I have been wandering through countless births, but I have not found any way to escape from the cycle of birth and death. ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ।
انِک جنم بھ٘رمِتھِتِنہیِپائیِ॥
انک جنم۔ بیشمار ۔ پیدئش ۔ بھرم۔ بھٹکن ۔ تھت ۔ ٹکاؤ۔ آرام۔
بیشمار بار پیدا ہوا مگر ٹھکانہ نہیں ملا بھٹکتا رہا
ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥
kara-o sayvaa gur laaga-o charan govind jee kaa maarag dayh jee bataa-ee. ||1|| rahaa-o.
O’ my Guru, now I have come to your refuge and I follow your teachings; please tell me the way to unite with God.||1||pause|| ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ॥੧॥ ਰਹਾਉ ॥
کرءُ سیۄاگُرلاگءُچرنگوۄِنّدجیِکامارگُدیہُجیِبتائیِ॥
سیوا۔ خدمت۔ گوبند۔ خدا۔ مارگ ۔ راستہ ۔ رہاؤ
۔ اے مرشد میں تیری پناہ اور آسرا لیا ہے ۔ مجھے اپنی امداد سے بچا کر اپنی کرم و عنایت سے خدا سے ملا
ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥
anik upaav kara-o maa-i-aa ka-o bachit Dhara-o mayree mayree karat sad hee vihaavai.
I make innumerable efforts and keep thinking about worldly riches in my mind; my entire life is being spent constantly crying out, “mine, mine”
ਮੈਂ ਮਾਇਆ ਦੀ ਖ਼ਾਤਰ ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ,ਮਾਇਆ ਨੂੰ ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ।
انِک اُپاۄکرءُمائِیاکءُبچِتِدھرءُمیریِمیریِکرتسدہیِۄِہاۄےَ॥
۔ انک اپاو۔ کوشش۔ بچت۔ دلمیں۔ سد ہی ۔ ہمیشہ ۔ وہاوے ۔ گذرتی ہے
انسان دولت کے لئے بیشمار کوشش کرتا ہے اور خاص طور پر دل میں بسی رہتی ہے اور میری میری کرتے عمر گذر تی ہے