Urdu-Raw-Page-808

ਜੈ ਜੈ ਕਾਰੁ ਜਗਤ੍ਰ ਮਹਿ ਲੋਚਹਿ ਸਭਿ ਜੀਆ ॥
jai jai kaar jagtar meh locheh sabh jee-aa.
That person is honored all across the world and everyone desires to see him; ਉਸ ਮਨੁੱਖ ਦੀ ਸਾਰੇ ਜਗਤ ਵਿਚ ਹਰ ਥਾਂ ਸੋਭਾ ਹੁੰਦੀ ਹੈ, ਜਗਤ ਦੇ ਸਾਰੇ ਜੀਵ ਉਸ ਦਾ ਦਰਸਨ ਕਰਨਾ ਚਾਹੁੰਦੇ ਹਨ,
جےَ جےَ کارُ جگت٘ر مہِ لوچہِ سبھِ جیِیا ॥
۔ جے جے کار۔ نیکی ہی نیکی ۔ کامیابی ۔ فتح ۔ جگتر میہہ۔ علام میں۔ لوچیہہ۔ چاہتے ہیں
سارے عالم میں شہرت پاتا ہے ۔ سارے ہی اسے چاہتے ہیں

ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥੧॥
suparsan bha-ay satgur parabhoo kachh bighan na thee-aa. ||1||
on whom the divine Guru has become extremely pleased, no obstruction comes in his spiritual journey. ||1|| ਜਿਸ ਮਨੁੱਖ ਉਤੇ ਗੁਰੂ ਪਰਮਾਤਮਾ ਚੰਗੀ ਤਰ੍ਹਾਂ ਪ੍ਰਸੰਨ ਹੋ ਗਏ, ਉਸ ਮਨੁੱਖ ਦੇ ਜੀਵਨ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ ॥੧॥
سُپ٘رسنّن بھۓ ستِگُر پ٘ربھوُ کچھُ بِگھنُ ن تھیِیا ॥
۔ کچھ وگھن۔ رکاوٹ ۔ تھیا۔ ہوئی۔
۔ جس نے مرشد وخدا کی خوشنودی حاصل کر لی ۔ ۔ اس کی زندگی کی رہاوں میں کوئی رکاوٹ نہیں آتی ۔

ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥
jaa kaa ang da-i-aal parabh taa kay sabh daas.
One who has the merciful God on his side, everyone becomes his devotees. ਹੇ ਭਾਈ! ਦਇਆ ਦਾ ਸੋਮਾ ਪ੍ਰਭੂ ਜਿਸ (ਮਨੁੱਖ) ਦਾ ਪੱਖ ਕਰਦਾ ਹੈ, ਸਭ ਜੀਵ ਉਸ ਦੇ ਸੇਵਕ ਹੋ ਜਾਂਦੇ ਹਨ।
جا کا انّگُ دئِیال پ٘ربھ تا کے سبھ داس ॥
انگ ۔ حمائیتی ۔ داس۔ خدامتگار ۔ غلام۔
رحما ن الرحیم ہو امدادی ساتھی جس کا سارے خدمتگار ہوجاتے ہیں اس کے

ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥੨॥੧੨॥੩੦॥
sadaa sadaa vadi-aa-ee-aa naanak gur paas. ||2||12||30||
O’ Nanak, honor and glory is always received by remaining in the refuge of the Guru and following his teachings. ||2||12||30|| ਹੇ ਨਾਨਕ! ਗੁਰੂ ਦੇ ਚਰਨਾਂ ਵਿਚ ਰਿਹਾਂ ਸਦਾ ਹੀ ਆਦਰ-ਮਾਣ ਮਿਲਦਾ ਹੈ ॥੨॥੧੨॥੩੦॥
سدا سدا ۄڈِیائیِیا نانک گُر پاسِ
وڈیائیاں بلند عظمتیں
اے نانک۔ جو صحبت میں مرشد کی رہتے ہیں ہمیشہ عظمت پاتے ہیں

ਰਾਗੁ ਬਿਲਾਵਲੁ ਮਹਲਾ ੫ ਘਰੁ ੫ ਚਉਪਦੇ
raag bilaaval mehlaa 5 ghar 5 cha-upday
Raag Bilaaval, Fifth Guru, Fifth Beat, Four stanzas:
راگُ بِلاولُ محلا 5 گھرُ 5 چئُپدے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک لازوال خدا ، سچے گرو کے فضل سے سمجھا گیا
ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥
mitar mandal jag saaji-aa ji-o baaloo ghar baar.
God has created this world which is perishable like houses built of sand. ਪਰਮਾਤਮਾ ਨੇ ਇਹ ਜਗਤ ਐਸਾ ਬਣਾਇਆ ਹੈ ਕਿ ਇਸ ਉਤੇ ਮੌਤ ਦਾ ਰਾਜ ਹੈ, ਇਹ ਇਉਂ ਹੈ ਜਿਵੇਂ ਰੇਤ ਦੇ ਬਣੇ ਹੋਏ ਘਰ ।
م٘رِت منّڈل جگُ ساجِیا جِءُ بالوُ گھر بار ॥
سرت منڈل۔ خطہ موت۔ جگ ۔ عالم ۔ دنیا۔ بالو۔ ریت
۔ خدا نے یہ عالم ایک موت کا خطہ پیدا کیا ہے جیسے ریت کا گھر اسے مٹنے میں دیرنہیں لگتی
ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥੧॥
binsat baar na laag-ee ji-o kaagad booNdaar. ||1||

Just like papers drenched in rain water, it does not take much time for this world to perish. ||1|| ਜਿਵੇਂ ਮੀਂਹ ਦੀਆਂ ਕਣੀਆਂ ਨਾਲ ਕਾਗ਼ਜ਼ (ਤੁਰਤ) ਗਲ ਜਾਂਦੇ ਹਨ, ਤਿਵੇਂ ਇਹਨਾਂ (ਘਰਾਂ) ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੧॥
بِنست بار ن لاگئیِ جِءُ کاگد بوُنّدار ॥
۔ ونست۔ مٹتے ۔ کاگد بوندار ۔ جیسے کاغذ پر پانی کی بوندیں پڑنے پر
جیسے پانی کی بوندیں پڑنے پر کاغذ ختم ہوجاتا ہے

ਸੁਨਿ ਮੇਰੀ ਮਨਸਾ ਮਨੈ ਮਾਹਿ ਸਤਿ ਦੇਖੁ ਬੀਚਾਰਿ ॥
sun mayree mansaa manai maahi sat daykh beechaar.
O’ my mind, carefully listen and reflect on this truth and see, ਹੇ ਮੇਰੇ ਮਨ ਦੇ ਫੁਰਨੇ! (ਹੇ ਮੇਰੇ ਭਟਕਦੇ ਮਨ!) ਧਿਆਨ ਨਾਲ ਸੁਣ। ਵਿਚਾਰ ਕੇ ਵੇਖ ਲੈ, (ਇਹ) ਸੱਚ (ਹੈ ਕਿ)
سُنِ میریِ منسا منےَ ماہِ ستِ دیکھُ بیِچارِ ॥
منسا۔ ارادہ۔ مرضی۔ ست۔ سچ ۔ حقیقت۔ اصل ۔
اے میری مرضی دلی ارادے سن اور اسے سمجھ سوچ حقیقت اور سچ کا خیال کر خدا رسیدہ جنہوں نے حقیقت و اصلیت سمجھ لی ہے

ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥੧॥ ਰਹਾਉ ॥
siDh saaDhik girhee jogee taj ga-ay ghar baar. ||1|| rahaa-o.
that the adepts, sages, house-holders and yogis, all have departed from this world abandoning all their belongings. ||1||Pause|| ਸਿੱਧ ਸਾਧਿਕ ਜੋਗੀ ਗ੍ਰਿਹਸਤੀ-ਸਾਰੇ ਹੀ (ਮੌਤ ਆਉਣ ਤੇ) ਆਪਣਾ ਸਭ ਕੁਝ (ਇਥੇ ਹੀ) ਛੱਡ ਕੇ (ਇਥੋਂ) ਤੁਰ ਗਏ ਹਨ ॥੧॥ ਰਹਾਉ ॥
سِدھ سادھِک گِرہیِ جوگیِ تجِ گۓ گھر بار ॥
سدھ ۔ جنہوں نے اپنی زندگی کی راہ درست کرلی ہے ۔ حقیقت لی ہے ۔ سادھک ۔ جو سچ وحقیقت سمھنے کی کوشش میں ہیں۔ گرہی ۔ دنیادار ۔ گھریلو زندگی بسر کرنے والے ۔ جوگی جنہوں نے حقیقت پاکر اس پر عمل کر رہے ہیں۔ تج گئے ۔ چھوڑ گئے ۔گھر بار ۔ اپنی جائے رہائش اور سازوسامان
اور جو اسےسمجھنے کے لئے کوشاں ہیں گھریلو زندگی گذارنے والے اور جوگی اپنا سبھ کچھ چھوڑ کر اس علام سے رخصت ہو رہے ہیں

ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ ॥
jaisaa supnaa rain kaa taisaa sansaar.
This world is like a dream in the night. ਇਹ ਜਗਤ ਇਉਂ ਹੀ ਹੈ ਜਿਵੇਂ ਰਾਤ ਨੂੰ (ਸੁੱਤੇ ਪਿਆਂ ਆਇਆ ਹੋਇਆ) ਸੁਪਨਾ ਹੁੰਦਾ ਹੈ।
جیَسا سُپنا ریَنِ کا تیَسا سنّسار ॥
۔ سپنارین کا۔ رات کا خواب ۔
یہ عالم رات کے خواب کی مانند ہے

ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥੨॥
daristimaan sabh binsee-ai ki-aa lageh gavaar. ||2||
O’ fool, all that is visible shall perish; why are you getting attached to it? ||2|| ਹੇ ਮੂਰਖ! ਜੋ ਕੁਝ ਦਿੱਸ ਰਿਹਾ ਹੈ, ਇਹ ਸਾਰਾ ਨਾਸਵੰਤ ਹੈ। ਤੂੰ ਇਸ ਵਿਚ ਕਿਉਂ ਮੋਹ ਬਣਾ ਰਿਹਾ ਹੈਂ? ॥੨॥
د٘رِسٹِمان سبھُ بِنسیِئےَ کِیا لگہِ گۄار ॥੨॥
در سٹیمان ۔ جو دکھائی دے رہا ہے ۔ ونسئے ۔ مٹ جائیگا۔ گوار۔ بیوقوف ۔ جاہل
جوکچھ دکھائی دے رہا ہے سارا ختم ہوجانے والا ہے اے جاہل اس سے کیوں اپنی رغبت اور محبت بنا رہا ہے

ਕਹਾ ਸੁ ਭਾਈ ਮੀਤ ਹੈ ਦੇਖੁ ਨੈਨ ਪਸਾਰਿ ॥
kahaa so bhaa-ee meet hai daykh nain pasaar.
Open your eyes and see! Where are your brothers and your friends? ਹੇ ਮੂਰਖ! ਅੱਖਾਂ ਖੋਹਲ ਕੇ ਵੇਖ। (ਤੇਰੇ) ਉਹ ਭਰਾ ਉਹ ਮਿੱਤਰ ਕਿੱਥੇ ਗਏ ਹਨ?
کہا سُ بھائیِ میِت ہےَ دیکھُ نیَن پسارِ ॥
۔ نین پسار۔ آنکھیں کھول کر
اے انسان آنکھوں کھول کر دیکھ کہ تیرے دوست اور بھائی کہاں ہیں۔

ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥੩॥
ik chaalay ik chaalsahi sabh apnee vaar. ||3||
Some have already departed from this world and others would depart, turn by turn. ||3|| ਆਪਣੀ ਵਾਰੀ ਸਿਰ ਕਈ (ਇਥੋਂ) ਜਾ ਚੁਕੇ ਹਨ, ਕਈ ਚਲੇ ਜਾਣਗੇ। ਸਾਰੇ ਹੀ ਜੀਵ ਆਪੋ ਆਪਣੀ ਵਾਰੀ (ਤੁਰੇ ਜਾ ਰਹੇ ਹਨ) ॥੩॥
اِکِ چالے اِکِ چالسہِ سبھِ اپنیِ ۄار ॥
اک چالے اک چلیسر ۔ ایک چلے گئے ای جار رہے ہیں
سارے اپنی باری کی مطابق ایک جا چکےہے اور ایک چلے جائیں گے اور سب نے اپنی باری مابق چلے جانا ہے

ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥
jin pooraa satgur sayvi-aa say asthir har du-aar.
Those who have followed the perfect Guru’s teachings, receive a permanent place in God’s presence. ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ ਉਹ ਪਰਮਾਤਮਾ ਦੇ ਦਰ ਤੇ (ਪਰਮਾਤਮਾ ਦੇ ਚਰਨਾਂ ਵਿਚ) ਟਿਕੇ ਰਹਿੰਦੇ ਹਨ।
جِن پوُرا ستِگُرُ سیۄِیا سے استھِرُ ہرِ دُیارِ ॥
سیویا ۔ خدمت کی ۔ استھر ۔ مستقل ۔ ہر دوار ۔ الہٰی در پر
جس نے کامل مرشد کی خدمت کی انہیں الہٰی در پر مستقل ٹھکانہ ملا۔

ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥੪॥੧॥੩੧॥
jan naanak har kaa daas hai raakh paij muraar. ||4||1||31||
Devotee Nanak is the servant of God, and prays to Him: O’ God, save my honor. ||4||1||31|| ਦਾਸ ਨਾਨਕ (ਤਾਂ) ਪਰਮਾਤਮਾ ਦਾ ਹੀ ਸੇਵਕ ਹੈ (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਦਾ ਹੈ ਕਿ) ਹੇ ਪ੍ਰਭੂ! ਮੇਰੀ ਲਾਜ ਰੱਖ ॥੪॥੧॥੩੧॥
جنُ نانکُ ہرِ کا داسُ ہےَ رکھُ پیَج مُرارِ
۔ داس۔ غلام۔ راکھ سچ مرار۔ اے خدا میری عزت بچا۔
۔ خادم نانک الہٰی غلام ہے اے خدا میری عزت بچا

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਲੋਕਨ ਕੀਆ ਵਡਿਆਈਆ ਬੈਸੰਤਰਿ ਪਾਗਉ ॥
lokan kee-aa vadi-aa-ee-aa baisantar paaga-o.
I would cast into fire the worldly praises. ਸੰਸਾਰਕ ਵਡਿਆਈਆ ਨੂੰ ਤਾਂ ਮੈਂ ਅੱਗ ਵਿਚ ਪਾ ਦਿਆਂ।
لوکن کیِیا ۄڈِیائیِیا بیَسنّترِ پاگءُ ॥
ویسنتر پاگیؤ۔ آگ میں ڈالو
لوگوں کی طرف سے ملے وقار عزت آگ میں پھینکو
ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ ॥੧॥
ji-o milai pi-aaraa aapnaa tay bol karaaga-o. ||1||
I would utter only those words, by which I may realize my beloved God. ||1|| ਮੈਂ ਤਾਂ ਉਹੀ ਬੋਲ ਬੋਲਾਂਗਾ, ਜਿਨ੍ਹਾਂ ਦਾ ਸਦਕਾ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲ ਪਏ ॥੧॥
جِءُ مِلےَ پِیارا آپنا تے بول کراگءُ ॥
۔ بول گر اگیؤ۔ تو اسے نا لاؤں گا
۔ جس سے میرے پیارے کا ملاپ نصیب ہو ۔ ویسا بول بولونگا

ਜਉ ਪ੍ਰਭ ਜੀਉ ਦਇਆਲ ਹੋਇ ਤਉ ਭਗਤੀ ਲਾਗਉ ॥
ja-o parabh jee-o da-i-aal ho-ay ta-o bhagtee laaga-o.
When the reverend God becomes merciful, only then I can attune myself to His devotional worship. ਹੇ ਭਾਈ! ਜਦੋਂ ਪ੍ਰਭੂ ਜੀ ਮੇਰੇ ਉਤੇ ਦਇਆਵਾਨ ਹੋਣ, ਤਦੋਂ ਹੀ ਮੈਂ ਉਸ ਦੀ ਭਗਤੀ ਵਿਚ ਲੱਗ ਸਕਦਾ ਹਾਂ।
جءُ پ٘ربھ جیِءُ دئِیال ہوءِ تءُ بھگتیِ لاگءُ ॥
دیال۔ مہربان۔ بھگتی ۔ عبادت وریاضت الہٰی
جب مہربان ہوتا ہے خڈا تبھی تب ہی اس کی عبادت وریاضت ہوتی ہے

ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥੧॥ ਰਹਾਉ ॥
lapat rahi-o man baasnaa gur mil ih ti-aaga-o. ||1|| rahaa-o.
This mind is attached to worldly desires; I can renounce these desires only by following the Guru’s teachings. ||1||Pause|| ਇਹ ਮਨ ਸੰਸਾਰਕ ਪਦਾਰਥਾਂ ਦੀਆਂ ਵਾਸਨਾਂ ਵਿਚ ਫਸਿਆ ਰਹਿੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਮੈਂ ਇਹ ਵਾਸ਼ਨਾਂ ਛੱਡ ਸਕਦਾ ਹਾਂ ॥੧॥ ਰਹਾਉ ॥
لپٹِ رہِئو منُ باسنا گُر مِلِ اِہ تِیاگءُ ॥
۔ لپٹ ۔ ملوث ۔ باسنا۔ خواہشات ۔ تیاگیؤ۔ چھوڑو ۔ ردے
۔ انسانی دل خواہشات میں محسور ہے ۔ مرشد کے ملاپ سے اسے چھوڑو

ਕਰਉ ਬੇਨਤੀ ਅਤਿ ਘਨੀ ਇਹੁ ਜੀਉ ਹੋਮਾਗਉ ॥
kara-o bayntee at ghanee ih jee-o homaaga-o.
I would pray to God with intense devotion, and would also dedicate this life to Him. ਪ੍ਰਭੂ ਦੇ ਦਰ ਤੇ ਮੈਂ ਬੜੀ ਅਧੀਨਗੀ ਨਾਲ ਅਰਦਾਸਾਂ ਕਰਾਂਗਾ, ਆਪਣੀ ਇਹ ਜਿੰਦ ਭੀ ਕੁਰਬਾਨ ਕਰ ਦਿਆਂਗਾ।
کرءُ بینتیِ اتِ گھنیِ اِہُ جیِءُ ہوماگءُ ॥
ات گھنی ۔ نہایت زیادہ ۔
نہایت زیادہ با ادب عرض گذار ونگا ۔ اور اپنی جان قربان کروں گا

ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥੨॥
arath aan sabh vaari-aa pari-a nimakh sohaaga-o. ||2||

I would sacrifice all my riches in exchange for a moment’s union with my Beloved God. ||2|| ਪਿਆਰੇ ਦੇ ਇਕ ਪਲ ਭਰ ਦੇ ਮਿਲਾਪ ਦੇ ਵੱਟੇ ਵਿਚ ਮੈਂ ਸਾਰੇ ਪਦਾਰਥ ਸਦਕੇ ਕਰ ਦਿਆਂਗਾ ॥੨॥
ارتھ آن سبھِ ۄارِیا پ٘رِء نِمکھ سوہاگءُ ॥
۔ ارتھ ۔ سرمایہ۔ نمکھ ۔ آنکھں جھپکنے کے عرصے کے لئے ۔ سہاگیؤ۔ ملاپ سے
کرونگاس ارے ساز و سامان اور نعمتیں ایک آنکھ جھپکنے کی دیر کے لئے ملاپ کی واسطے
ਪੰਚ ਸੰਗੁ ਗੁਰ ਤੇ ਛੁਟੇ ਦੋਖ ਅਰੁ ਰਾਗਉ ॥
panch sang gur tay chhutay dokh ar raaga-o.
By the Guru’s grace, I am rid of the five vices (lust, anger, greed, ego, and attachment) and my undue emotional love and hatred towards others. ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰੋਂ ਕਾਮਾਦਿਕ) ਪੰਜਾਂ ਦਾ ਸਾਥ ਮੁੱਕ ਗਿਆ ਹੈ, (ਮੇਰੇ ਅੰਦਰੋਂ) ਦ੍ਵੈਖ ਅਤੇ ਮੋਹ ਦੂਰ ਹੋ ਗਏ ਹਨ।
پنّچ سنّگُ گُر تے چھُٹے دوکھ ارُ راگءُ ॥
پنچ سنگ ۔ پانچ برائیوںکا ساتھ ۔ دوکھ رادگیؤ۔ دوئی اور محبت
پانچوں بدیوں شہوت غصہ لالچ دنیاوی محبت۔ غرور و تکبر مرشد نے چھڑا دیا حسد اور دوئی چھڑا دی ۔

ਰਿਦੈ ਪ੍ਰਗਾਸੁ ਪ੍ਰਗਟ ਭਇਆ ਨਿਸਿ ਬਾਸੁਰ ਜਾਗਉ ॥੩॥
ridai pargaas pargat bha-i-aa nis baasur jaaga-o. ||3||
My heart is enlightened with divine wisdom, and now I remain awake and alert to the onslaught of evil impulses. ||3|| ਮੇਰੇ ਹਿਰਦੇ ਵਿਚ (ਸਹੀ ਜੀਵਨ ਦਾ) ਚਾਨਣ ਹੋ ਗਿਆ ਹੈ, ਹੁਣ ਮੈਂ (ਕਾਮਾਦਿਕਾਂ ਦੇ ਹੱਲੇ ਵੱਲੋਂ) ਰਾਤ ਦਿਨ ਸੁਚੇਤ ਰਹਿੰਦਾ ਹਾਂ ॥੩॥
رِدےَ پ٘رگاسُ پ٘رگٹ بھئِیا نِسِ باسُر جاگءُ ॥
۔پر گاس۔ روشنی ۔ پرغت ۔ ظاہر۔ بھیا۔ ہوا۔ نس باسر۔ روز و شب۔ جاگیؤ۔ بیدار ہو
۔ دل زندگی کی حقیقت سے روشن اور طاہر ہوگیا ب روز و شب بیداری میں ہوں
ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥
saran sohaagan aa-i-aa jis mastak bhaaga-o.
Only that person who is blessed with good fortune, comes to the shelter of the people who have realized God. ਜਿਸ ਮਨੁੱਖ ਦੇ ਮੱਥੇ ਉੱਤੇ ਚੰਗੇ ਭਾਗ ਹਨ, ਉਹ ਹੀ ਸੁਹਾਗਣ ਇਸਤ੍ਰੀਆ ਦੀ ਸਰਨ ਵਿਚ ਆਇਆ ਹੈ l
سرنھِ سوہاگنِ آئِیا جِسُ مستکِ بھاگءُ ॥
سرن سوہاگن۔ الہٰیپناہ وملاپ ۔ جس مستک بھاگ ۔ جس کی پیشانی پر تقدیر تحریر ہے ۔
اے نانک۔ اب اس خدا پرست کی پناہ لی ہے جو با تقدیر و مقدر ہےجس کی پیشانی پر قسمت تحریر یا گندہ ہے

ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥੪॥੨॥੩੨॥
kaho naanak tin paa-i-aa tan man seetlaaga-o. ||4||2||32||
Nanak says, one who has realized God, his body and mind become calm and peaceful. ||4||2||32|| ਨਾਨਕ ਆਖਦਾ ਹੈ- ਜਿਸ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ, ਉਸ ਦਾ ਤਨ- ਮਨ ਸ਼ਾਂਤ ਹੋ ਜਾਂਦਾ ਹੈ ॥੪॥੨॥੩੨॥
کہُ نانک تِنِ پائِیا تنُ منُ سیِتلاگءُ
تن من ۔ دل وجان۔ سیتلا گیؤ۔ شانت اور ٹھنڈا ہوا
۔ اے نانک ۔ جس نے اسے پائیا اس کے دل و جان کو تسکین و ٹھنڈک پائی

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُ محلا 5॥
ਲਾਲ ਰੰਗੁ ਤਿਸ ਕਉ ਲਗਾ ਜਿਸ ਕੇ ਵਡਭਾਗਾ ॥
laal rang tis ka-o lagaa jis kay vadbhaagaa.
Only he who is blessed with good fortune, gets imbued with the intense love of God. ਜਿਸ ਮਨੁੱਖ ਦੇ ਵੱਡੇ ਭਾਗ ਜਾਗ ਪੈਣ, ਉਸ ਦੇ ਹੀ ਮਨ ਨੂੰ ਪ੍ਰਭੂ-ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਦਾ ਹੈ।
لال رنّگُ تِس کءُ لگا جِس کے ۄڈبھاگا ॥
لال رنگ۔ روحانی واخلاقی الہٰی پیار کی سرخروئی ۔ وڈبھاگا۔ بلند قسمت
۔ ایسی سر خرروئی اسے حاصل ہوتی ہے جو بلند قسمت ہے

ਮੈਲਾ ਕਦੇ ਨ ਹੋਵਈ ਨਹ ਲਾਗੈ ਦਾਗਾ ॥੧॥
mailaa kaday na hova-ee nah laagai daagaa. ||1||

The mind imbued with intense love for God never becomes soiled with the stains of vices. ||1|| ਇਹ ਰੰਗ ਐਸਾ ਹੈ ਕਿ ਇਸ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਇਸ ਨੂੰ ਵਿਕਾਰਾਂ ਦਾ ਦਾਗ਼ ਨਹੀਂ ਲੱਗਦਾ ॥੧॥
میَلا کدے ن ہوۄئیِ نہ لاگےَ داگا ॥
۔ میلا۔ ناپاک۔ داغا۔ بدیوں اور برائیوں کی ناپاکیزگی کا دھبہ
ایسی حالت میں نہ پا کیزگی پیدا ہوتی نہ زندگی پر دھبہ لگتا ہے

ਪ੍ਰਭੁ ਪਾਇਆ ਸੁਖਦਾਈਆ ਮਿਲਿਆ ਸੁਖ ਭਾਇ ॥ parabh paa-i-aa sukh-daa-ee-aa mili-aa sukh bhaa-ay. One who, in a state of celestial peace, has realized the peace giving God, ਜਿਸ ਮਨੁੱਖ ਨੇ (ਸਾਰੇ) ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ, ਜਿਸ ਮਨੁੱਖ ਨੂੰ ਆਤਮਕ ਆਨੰਦ ਅਤੇ ਪ੍ਰੇਮ ਵਿਚ ਟਿਕ ਕੇ ਪ੍ਰਭੂ ਮਿਲ ਪਿਆ,
پ٘ربھُ پائِیا سُکھدائیِیا مِلِیا سُکھ بھاءِ ॥
سکھدائیا۔ ارام آسائش دینے والا۔ سکھ بھائے ۔ آرام آسائش کی خواہش یا چاہت
آرام و آسائش بخشنے والا خڈا کا وصل وملاپ نصیب ہوا اور ملاپ سے آرام وآسائش نصیب ہوا۔

ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥੧॥ ਰਹਾਉ ॥
sahj samaanaa bheetray chhodi-aa nah jaa-ay. ||1|| rahaa-o.
he merges within God Himself, Whom he cannot leave. ||1||Pause|| ਉਹ ਸਹਜ (ਪ੍ਰਭੂ) ਵਿਚ ਹੀ ਸਮਾਅ ਜਾਂਦਾ ਹੈ ਫਿਰ ਉਹ ਉਸ ਨੂੰ ਛੱਡ ਨਹੀਂ ਸਕਦਾ ॥੧॥ ਰਹਾਉ ॥
سہجِ سمانا بھیِترے چھوڈِیا نہ جاءِ ॥
سے ۔ سہج سمانا بھترے ۔ دل یا قلب یا ذہن میں ہی روحانی سکون میں محو ومجذوب یا مدغم (1) رہاؤ
اپنے ذہن و قلب کے اندر وحانی سکون کی یکسوئی میں محو ومجذوب و مدغم ہوا لہذا اسے چھوڑ نہیں سکتے
ਜਰਾ ਮਰਾ ਨਹ ਵਿਆਪਈ ਫਿਰਿ ਦੂਖੁ ਨ ਪਾਇਆ ॥
jaraa maraa nah vi-aapa-ee fir dookh na paa-i-aa.
Any sorrow and the fear of old age and death does not afflict a person, ਉਸ ਨੂੰ ਕਦੇ ਬੁਢੇਪਾ ਨਹੀਂ ਆਉਂਦਾ, ਕਦੇ ਮੌਤ ਨਹੀਂ ਆਉਂਦੀ, ਉਸ ਨੂੰ ਫਿਰ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ।
جرا مرا نہ ۄِیاپئیِ پھِرِ دوُکھُ ن پائِیا ॥
۔ تب بڑھاپا اور موت مراد روحانی کمزوری اور موت اور س پر حائل نہیں ہوتی نہ عذاب اتا ہے
نہ بڑھاپا نہ روحانی موت نہ عذاب آتا ہے
ਪੀ ਅੰਮ੍ਰਿਤੁ ਆਘਾਨਿਆ ਗੁਰਿ ਅਮਰੁ ਕਰਾਇਆ ॥੨॥
pee amrit aaghaani-aa gur amar karaa-i-aa. ||2||
who becomes satiated with the worldly riches by partaking the ambrosial nectar of Naam; the Guru makes him immortal. ||2|| ਜੋ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਮਾਇਆ ਦੀ ਭੁੱਖ ਵਲੋਂ ਰੱਜ ਜਾਂਦਾ ਹੈ, ਉਸ ਨੂੰ ਗੁਰੂ ਨੇ ਅਟੱਲ ਆਤਮਕ ਜੀਵਨ ਦੇ ਦਿੱਤਾ ॥੨॥
پیِ انّم٘رِتُ آگھانِیا گُرِ امرُ کرائِیا ॥
وہ انسان جیسے مرشد نے صدیوی مستقل روحانی زندگی عنایت کر دی جس نے آب حیات پیا اور سیر ہوا ۔
جسے مرشد روحانی مستقل زندگی بخش دیتا ہے وہ آب حیات نوش کرکے اس کی دنیاوی دولت کی بھوک نہیں رہتی سیر ہوجاتا ہے اور اس پر بھوک اثر انداز نہیں رہتی

ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥
so jaanai jin chaakhi-aa har naam amolaa.
Only he who has ever tasted the priceless Name of God, can appreciate it. ਇਸ ਦੀ ਕਦਰ ਉਹੀ ਜਾਣਦਾ ਹੈ ਜਿਸ ਨੇ ਕਦੇ ਚੱਖ ਵੇਖਿਆ ਹੈ। ਪ੍ਰਭੁ ਦਾ ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਵਿਚ ਨਹੀਂ ਮਿਲ ਸਕਦਾ।
سو جانےَ جِنِ چاکھِیا ہرِ نامُ امولا ॥
چاکھیا۔ مزہ لیا۔ ہر نام۔ الہٰی نام ۔ سچ و حقیقت ۔ امولا۔ اتنا بیش قیتم کہ قیمت مقرر نہ کی جاس کے
جسنے الہٰی نام سچ وحقیقت کا لطف اٹھائیا ہے وہی اس بے مول نعمت کی قدروقیمت جانتا ہے ۔

ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥੩॥
keemat kahee na jaa-ee-ai ki-aa kahi mukh bolaa. ||3||
It’s worth cannot be estimated; so what can I say from my mouth? ||3|| ਹੇ ਭਾਈ! ਹਰਿ-ਨਾਮ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ। ਮੈਂ ਕੀਹ ਆਖ ਕੇ ਮੂੰਹੋਂ (ਇਸ ਦਾ ਮੁੱਲ) ਦੱਸਾਂ? ॥੩॥
کیِمتِ کہیِ ن جائیِئےَ کِیا کہِ مُکھِ بولا ॥
۔ کیا کہہ مکھ بولا۔ زبان سے کیوں کہوں
اسکی قدرومنزلت بیان نہیں ہو سکتی زبان سے کیسے بیان کیجائے

ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ ॥
safal daras tayraa paarbarahm gun niDh tayree banee.
O’ supreme God, fruitful is Your blessed vision and treasure of virtues is Your divine word. ਹੇਪਾਰਬ੍ਰਹਮ! ਤੇਰਾ ਦਰਸ਼ਨ ਫਲਦਾਇਕ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗੁਣਾਂ ਦਾ ਖ਼ਜ਼ਾਨਾ ਹੈ।
سپھل درسُ تیرا پارب٘رہم گُنھ نِدھِ تیریِ بانھیِ ॥
سپھل درس۔ کامیاب دیدار۔ گن ندھ ۔ اوصاف کا زانہ ۔ بانی بول۔ کلام
اے کامیابی عنایت کرنے والے خدا تیرا دیدار مقصد حل کرنے والا ہے اور تیرا کلام اوصاف کا خزانہ

error: Content is protected !!