Urdu-Raw-Page-655

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
kaho kabeer jan bha-ay khaalsay paraym bhagat jih jaanee. ||4||3||
Kabeer says, those people who have really understood the loving adoration of God, has become free from the bonds of ritualistic deeds,.||4||3|| ਕਬੀਰ ਆਖਦਾ ਹੈ- ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਕਰਮ ਕਾਂਡ ਦੇ ਬੰਧਨਾਂ ਤੋਂ ) ਆਜ਼ਾਦ ਹੋ ਗਏ ਹਨ ॥੪॥੩॥
کہُ کبیِر جن بھۓ کھالسے پ٘ریم بھگتِ جِہ جانیِ ॥੪॥੩॥
کہہ کبیر۔اے کبیر بتادے ۔ جن ۔خادم خدا ۔ خالسے ۔نجات یافتہ۔ آزاد۔جانی ۔ سمجھی ۔
اے کبیر بتادے کہ جنہوں نے خدا کی محبت کو سمجھ لیا وہ ہر قسم مشکلات سے آزاد ہو گئے۔
ਘਰੁ ੨ ॥
ghar 2.
Second Beat:
گھرُ ੨॥
ਦੁਇ ਦੁਇ ਲੋਚਨ ਪੇਖਾ ॥
du-ay du-ay lochan paykhaa.
Wherever I look with my spiritually enlightened eyes, ਮੈਂ ਜਿੱਧਰ ਅੱਖਾਂ ਖੋਲ੍ਹ ਕੇ ਤੱਕਦਾ ਹਾਂ,
دُءِ دُءِ لوچن پیکھا ॥
دوئے لوچن۔ دونوں آنکھوں سے ۔ پیکھا ۔ دیکھتا ہوں۔
اب دونوں آنکھوں سے دیکھتا ہوں ۔
ਹਉ ਹਰਿ ਬਿਨੁ ਅਉਰੁ ਨ ਦੇਖਾ ॥
ha-o har bin a-or na daykhaa.
I don’t see anyone other than God. ਮੈਨੂੰ ਪਰਮਾਤਮਾ ਤੋਂ ਬਿਨਾ ਹੋਰ (ਓਪਰਾ) ਕੋਈ ਦਿੱਸਦਾ ਹੀ ਨਹੀਂ।
ہءُ ہرِ بِنُ ائُرُ ن دیکھا
خداکے سوا کوئی دوسری ہستی ایسی دکھائی نہیں دیتی ۔
ਨੈਨ ਰਹੇ ਰੰਗੁ ਲਾਈ ॥
nain rahay rang laa-ee.
My eyes remain imbued with God’s love, ਮੇਰੀਆਂ ਅੱਖਾਂ ਪ੍ਰਭੂ ਨਾਲ ਪਿਆਰ ਲਾਈ ਬੈਠੀਆਂ ਹਨ
نیَن رہے رنّگُ لائیِ ॥
۔نین ۔ آنکھیں۔ رنگ لائی ۔ پیارکا خمار
میری آنکھوں میں اسکے پریم پیار کا خمار ہے
ਅਬ ਬੇ ਗਲ ਕਹਨੁ ਨ ਜਾਈ ॥੧॥
ab bay gal kahan na jaa-ee. ||1||
now I cannot talk about anything other than God.||1|| ਮੈਂ ਹੁਣ ਪ੍ਰਭੂ ਤੋਂ ਬਿਨਾ ਕੋਈ ਹੋਰ ਗੱਲ ਨਹੀਂ ਕਹ ਸਕਦਾ ॥੧॥
اب بے گل کہنُ ن جائیِ ॥੧॥
بے گل۔ دوسری بات۔ کہن نہ جائی ۔ کہنے کی جرات نہیں۔
اب میں کوئی دوسری بات کہنے سے قاصر ہو ں
ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥ hamraa bharam ga-i-aa bha-o bhaagaa.jab raam naam chit laagaa. |1| rahaa-o. When my mind became attuned to God’s Name, my mind’s doubt got dispelled and all my fear went away. ||1||pause|| ਜਦੋਂ ਤੋਂ ਮੇਰਾ ਚਿੱਤ ਪਰਮਾਤਮਾ ਦੇ ਨਾਮ ਵਿਚ ਗਿੱਝ ਗਿਆ ਹੈ ਮੇਰਾ ਭੁਲੇਖਾ ਦੂਰ ਹੋ ਗਿਆ, ਤੇ ਮੇਰਾ ਡਰ ਦੌੜ ਗਿਆ ॥੧॥ ਰਹਾਉ ॥
ہمرا بھرمُ گئِیا بھءُ بھاگا ॥ جب رام نام چِتُ لاگا ॥੧॥ رہاءُ ॥
بھرم ۔ شک وشبہ۔ بھو بھاگا۔ خوف دور ہوا ۔ چت لاگا دل ۔میں بسا (1) رہاؤ۔
جب سے میرے دل میں الہٰی پیار ہوگیا ہے میرے تمام شک و شبہات رفع ہوگئے ۔ رہاو۔
ਬਾਜੀਗਰ ਡੰਕ ਬਜਾਈ ॥
baajeegar dank bajaa-ee.
When God, like a magician beats his tambourine, ਜਦੋਂ ਪ੍ਰਭੂ-ਬਾਜ਼ੀਗਰ ਡੁਗਡੁਗੀ ਵਜਾਉਂਦਾ ਹੈ,
باجیِگر ڈنّک بجائیِ ॥
بازیگر۔ کیھل تماشہ کرنے والا۔ ڈنک۔ دفلی
اب خدا مجھ اس طرح بتاتاہے ۔ جیسے بازیگر ڈفلی بجاتا ہے
ਸਭ ਖਲਕ ਤਮਾਸੇ ਆਈ ॥
sabhkhalak tamaasay aa-ee.
then His creations comes into existence and becomes part of His show. ਤਾਂ ਸਾਰੀ ਖ਼ਲਕਤ (ਜਗਤ-) ਤਮਾਸ਼ਾ ਵੇਖਣ ਆ ਜਾਂਦੀ ਹੈ,
سبھ کھلک تماسے آئیِ ॥
خلق۔ خلقت ۔ لوگ ۔
تو سارا عالم تماشہ دیکھنے آتا ہے۔
ਬਾਜੀਗਰ ਸ੍ਵਾਂਗੁ ਸਕੇਲਾ ॥
baajeegar savaaNg sakaylaa.
When God winds up his show like the magician, ਜਦੋਂ ਉਹ ਬਾਜੀਗਰ ਖੇਲ ਸਮੇਟਦਾ ਹੈ,
باجیِگر س٘ۄاںگُ سکیلا ॥
سوآنگ ۔ تماشہ ۔ سکیلا۔ سمیٹا۔ ختم کیا۔
اورجب وہ تماشہ ختم کر دیتاہےکسی بازیگر کی طرح
ਅਪਨੇ ਰੰਗ ਰਵੈ ਅਕੇਲਾ ॥੨॥
apnay rang ravai akaylaa. ||2||
then all alone He enjoys his reveling ||2||ਤਦ ਇਕੱਲਾ ਆਪ ਹੀ ਆਪ ਆਪਣੀ ਮੌਜ ਵਿਚ ਰਹਿੰਦਾ ਹੈ ॥੨॥
اپنے رنّگ رۄےَ اکیلا ॥੨॥
اپنے رنگ۔ اپنے پریم پیار میں۔ روے ۔ رچاہوا۔ محو۔مست۔ اکیلا۔ واحد (2)
تو بازیگر اکیلا رہ جاتا ہےاور اس سے لطف لیتا ہے۔
ਕਥਨੀ ਕਹਿ ਭਰਮੁ ਨ ਜਾਈ ॥
kathnee kahi bharam na jaa-ee.
The mind’s doubt does not go away just by talking. ਭੁਲੇਖਾ ਨਿਰੀਆਂ ਗੱਲਾਂ ਕਰਨ ਨਾਲ ਦੂਰ ਨਹੀਂ ਹੁੰਦਾ,
کتھنیِ کہِ بھرمُ ن جائیِ ॥
کتھنی کہہ۔ باتیں کرنے سے ۔ بھرم نہ جائی ۔ شک و شبہ مٹتانہیں۔
صرف کہنے اور باتیں بنانے سے یہ شک و شبہ دورنہیں ہوتا۔
ਸਭ ਕਥਿ ਕਥਿ ਰਹੀ ਲੁਕਾਈ ॥
sabh kath kath rahee lukaa-ee.
The entire world has exhausted itself, trying to explain (God’s worldly play). ਨਿਰੀਆਂ ਗੱਲਾਂ ਕਰ ਕਰ ਕੇ ਤਾਂ ਸਾਰੀ ਦੁਨੀਆ ਥੱਕ ਚੁੱਕੀ ਹੈ
سبھ کتھِ کتھِ رہیِ لُکائیِ ॥
کتھ کتھ ۔ کہہ کہہ۔ لوکائی ۔
کہہ کہہ سارے لوگ ماند پڑ گئے ہیں۔
ਜਾ ਕਉ ਗੁਰਮੁਖਿ ਆਪਿ ਬੁਝਾਈ ॥
jaa ka-o gurmukh aap bujhaa-ee.
Whom God Himself blesses this understanding through the Guru; ਜਿਸ ਮਨੁੱਖ ਨੂੰ ਪਰਮਾਤਮਾ ਆਪ ਗੁਰੂ ਦੀ ਰਾਹੀਂ ਸੁਮੱਤ ਦੇਂਦਾ ਹੈ,
جا کءُ گُرمُکھِ آپِ بُجھائیِ ॥
گورمکھ ۔مرشد کے وسیلے سے ۔ آپ۔ مراد۔ خدانے ۔ بجھائی ۔ سمجھائی ۔
یہ اسکا متا ہے ۔جسکا خدا مرشدکے وسیلے سے مٹاتا ہے
ਤਾ ਕੇ ਹਿਰਦੈ ਰਹਿਆ ਸਮਾਈ ॥੩॥
taa kay hirdai rahi-aa samaa-ee. ||3||
in that person’s mind, He remains enshrined.||3|| ਉਸ ਦੇ ਹਿਰਦੇ ਵਿਚ ਉਹ ਸਦਾ ਟਿਕਿਆ ਰਹਿੰਦਾ ਹੈ ॥੩॥
تا کے ہِردےَ رہِیا سمائیِ ॥੩॥
ہر وے ۔ دلمیں رہیا سمائی ۔ اس گیا (3)
اسکے دل میں بسا رہتا ہے
ਗੁਰ ਕਿੰਚਤ ਕਿਰਪਾ ਕੀਨੀ ॥
gur kichant kirpaa keenee.
He upon whom the Guru bestowed even a bit of grace, ਜਿਸ ਮਨੁੱਖ ਉੱਤੇ ਗੁਰੂ ਨੇ ਥੋੜੀ ਜਿਤਨੀ ਭੀ ਮਿਹਰ ਕਰ ਦਿੱਤੀ ਹੈ,
گُر کِنّچت کِرپا کیِنیِ ॥
کنچت۔ تھوڑی سی ۔ کرپا ۔مہربانی ۔
۔ مرشدنے تھوری سی کرم فرمائی

ਸਭੁ ਤਨੁ ਮਨੁ ਦੇਹ ਹਰਿ ਲੀਨੀ ॥
sabhtan man dayh har leenee.
all that person’s body, mind, and soul merges in God. ਉਸ ਦਾ ਤਨ ਤੇ ਮਨ ਸਭ ਹਰੀ ਵਿਚ ਲੀਨ ਹੋ ਜਾਂਦਾ ਹੈ।
سبھُ تنُ منُ دیہ ہرِ لیِنیِ ॥
تن من دیہہ ۔دل و جان ۔ ہر لینی ۔ لے لی ۔
پھر ان تمام کی فریادکو دل وجان اپنا لیا۔
ਕਹਿ ਕਬੀਰ ਰੰਗਿ ਰਾਤਾ ॥
kahi kabeer rang raataa.
Kabir says, the one who is imbued with God’s love, ਕਬੀਰ ਆਖਦਾ ਹੈ- ਉਹ ਪ੍ਰਭੂ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ,
کہِ کبیِر رنّگِ راتا ॥
رنگ راتا۔ پریم پیارمیں محو۔
اے کبیر بتادے ۔الہٰی پریمپیار عشق میں محو ومجذوب
ਮਿਲਿਓ ਜਗਜੀਵਨ ਦਾਤਾ ॥੪॥੪॥
mili-o jagjeevan daataa. ||4||4||
realizes God, the giver of life to the world.||4||4|| ਉਸ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਾਰੇ ਜਗਤ ਨੂੰ ਜੀਵਨ ਦੇਣ ਵਾਲਾ ਹੈ ॥੪॥੪॥
مِلِئو جگجیِۄن داتا
ملیو جگجیون داتا۔دنیا کوزندگی عنایت کرنے کا وصل حاصل ہوا۔
ہوکر علام کو زندگی عنایت کرنے والے کا وصل حاصل ہو سکتا ہے ۔ (4)

ਜਾ ਕੇ ਨਿਗਮ ਦੂਧ ਕੇ ਠਾਟਾ ॥
jaa kay nigam dooDh kay thaataa.
That God, for whom the religious scriptures are like the springs of milk, ਉਹ ਵਾਹਿਗੁਰੂ ਜਿਸ ਲਈ ਵੇਦ ਆਦਿਕ ਧਰਮ-ਪੁਸਤਕਾਂ ਦੁੱਧ ਦੇ ਸੋਮੇ ਹਨ,
جا کے نِگم دوُدھ کے ٹھاٹا ॥
نگم۔ وید وغیرہ ۔مذہبی کتابیں ۔ دودھ کے تھاٹا۔ دودھ کا منبع۔
اور دودھ یعنی حقیقتکے چشمے ہیں۔
ਸਮੁੰਦੁ ਬਿਲੋਵਨ ਕਉ ਮਾਟਾ ॥
samund bilovan ka-o maataa.
and saintly congregations is like the churning vat to churn the milk. ਤੇ ਸਤਸੰਗ ਉਸ ਦੁੱਧ ਦੇ ਰਿੜਕਣ ਲਈ ਚਾਟੀ ਹੈ।
سمُنّدُ بِلوۄن کءُ ماٹا ॥
سمند ۔ بیشمار۔ بلون۔ رڑکن۔ مراد حقیقت کی تلاش کے لئے ۔ماٹا۔مٹی ۔ بڑا گھڑا۔مرادصحبت و قربت پاکدامناں
پارساوں پاکدامن خڈا رسیدوں کی صحبت و قربت ست سنگ ۔ اس دود مراد حقیقت کے پانے کے لئے ایک چاٹی یامٹی ۔
ਤਾ ਕੀ ਹੋਹੁ ਬਿਲੋਵਨਹਾਰੀ ॥
taa kee hohu bilovanhaaree.
O’ my mind, be the milkmaid of that God. (ਹੇ ਜਿੰਦੇ!) ਤੂੰ ਉਸ ਪ੍ਰਭੂ ਦੇ ਨਾਮ ਦੀ ਰਿੜਕਣ ਵਾਲੀ ਬਣ।
تا کیِ ہوہُ بِلوۄنہاریِ ॥
ہو ہو۔ بنو ۔ بلون ہاری ۔ حقیقت کی تلاش کرنے والے بنو
تو اس حقیقت کا متلاشی ہے
ਕਿਉ ਮੇਟੈ ਗੋ ਛਾਛਿ ਤੁਹਾਰੀ ॥੧॥
ki-o maytai go chhaachhtuhaaree. ||1||
God shall not let your effort of meditation go waste and at least you would enjoy peace in the holy congregation. ||1| (ਹੇ ਜਿੰਦੇ! ਜੇ ਤੈਨੂੰ ਹਰਿ-ਮਿਲਾਪ ਨਸੀਬ ਨਾਹ ਹੋਇਆ, ਤਾਂ ਭੀ) ਉਹ ਪ੍ਰਭੂ (ਸਤਸੰਗ ਵਿਚ ਬੈਠ ਕੇ ਧਰਮ-ਪੁਸਤਕਾਂ ਦੇ ਵਿਚਾਰਨ ਦਾ) ਤੇਰਾ ਸਾਧਾਰਨ ਅਨੰਦ ਨਹੀਂ ਮਿਟਾਇਗਾ ॥੧॥
کِءُ میٹےَ گو چھاچھِ تُہاریِ ॥੧॥
کہو میٹے گو۔کیوںمٹائے گا۔ چھاچھ تمہاری ۔تو لسی ت وباقی رہے گی ۔ مراد سکون تو ملیگا ہی (1)
خدا تمہاری عبادت کو ضائع نہیں ہونے دےگاجب تمہں روحانی سکون نہ مل جائے
ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥
chayree too raam na karas bhataaraa.
O’ soul, why don’t you accept God as your Husband, ਹੇ ਜਿੰਦੇ! ਤੂੰ ਉਸ ਪਰਮਾਤਮਾ ਨੂੰ ਕਿਉਂ ਆਪਣਾ ਖਸਮ ਨਹੀਂ ਬਣਾਉਂਦੀ,
چیریِ توُ رامُ ن کرسِ بھتارا ॥
چیری ۔ خادمہ ۔رام ۔ خدا۔ کرس۔ کرتی ۔بھتار۔ خاوند۔
اے انسان خدا کو کیوں اپنامالک یا آقا نہیں بناتا۔
ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥
jagjeevan paraan aDhaaraa. ||1|| rahaa-o.
who is the support of life of the world?||1||pause|| ਜੋ ਜਗਤ ਦਾ ਜੀਵਨ ਹੈ ਤੇ ਸਭ ਦੇ ਪ੍ਰਾਣਾਂ ਦਾ ਆਆਸਰਾ ਹੈ? ॥੧॥ ਰਹਾਉ ॥
جگجیِۄن پ٘ران آدھارا ॥੧॥ رہاءُ ॥
جگجیون ۔دنیا کو پیدا کرنے والا زندگی بخشنے والا۔ پران ادھارا۔ زندگی کا صرا۔ رہاؤ۔
دنیاوی زندگی کو کون بخشنے والا ہے۔
ਤੇਰੇ ਗਲਹਿ ਤਉਕੁ ਪਗ ਬੇਰੀ ॥
tayray galeh ta-uk pag bayree.
Because you have the collar of worldly attachment around your neck and shackles of worldly desires in your feet, ਤੇਰੇ ਗਲ ਵਿਚ ਮੋਹ ਦਾ ਪਟਾ ਤੇ ਤੇਰੇ ਪੈਰਾਂ ਵਿਚ ਆਸਾਂ ਦੀਆਂ ਬੇੜੀਆਂ ਹੋਣ ਕਰਕੇ,
تیرے گلہِ تئُکُ پگ بیریِ ॥
طوق۔ لوہے کا پٹہ جو قدیوں کے گلے ڈالا جاتا ہے ۔ پگ بیری ۔ پاوں میں بیڑی ۔
اے میری جان تیرے گلے میںد نیاو محبت کا طوق ہے پاؤں میں اُمیدوں کی بیڑیاں ہونے کی وجہ سے تجھے بہت زندگیوں میں گھمائیا ہے ۔
ਤੂ ਘਰ ਘਰ ਰਮਈਐ ਫੇਰੀ ॥
too ghar ghar rama-ee-ai fayree.
God has made you roam about from one incarnation to the other. ਤੈਨੂੰ ਪਰਮਾਤਮਾ ਨੇ ਘਰ ਘਰ (ਕਈ ਜੂਨਾਂ ਵਿਚ) ਫਿਰਾਇਆ ਹੈ।
توُ گھر گھر رمئیِئےَ پھیریِ ॥
گھر گھر پھری ۔ بہت سی زندگیوں میں گھمائیا ہے ۔
خدا نے تمہں بہت سی زندگیوں سے بنایا ہے
ਤੂ ਅਜਹੁ ਨ ਚੇਤਸਿ ਚੇਰੀ ॥
too ajahu na chaytas chayree.
O’ soul-bride, still you do not remember God (in this invaluable human life). (ਹੁਣ ਭਾਗਾਂ ਨਾਲ ਕਿਤੇ ਮਨੁੱਖਾ-ਜਨਮ ਮਿਲਿਆ ਸੀ) ਹੁਣ ਭੀ ਤੂੰ ਉਸ ਪ੍ਰਭੂ ਨੂੰ ਯਾਦ ਨਹੀਂ ਕਰਦੀ।
توُ اجہُ ن چیتسِ چیریِ ॥
تو جہؤ ۔ اب بھی نہ چیس ۔یاد نہیںکرتا۔ چیری ۔ اے مرید۔
اے انسان اب بھی خدا کویاد نیں کرتا۔
ਤੂ ਜਮਿ ਬਪੁਰੀ ਹੈ ਹੇਰੀ ॥੨॥
too jam bapuree hai hayree. ||2||
O’ the helpless soul, the demon of death is watching you. ||2|
ਹੇ ਭਾਗ-ਹੀਣ ਜਿੰਦੇ! ਤੈਨੂੰ ਜਮ ਨੇ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ ॥੨॥
توُ جمِ بپُریِ ہےَ ہیریِ ॥੨॥
تو جم ۔ توموت۔ رہی ہے (2)
موت کا سایہ تیرے اوپرکھڑا ہےاور موت ہر وقت تیرے انتظار اور تاک میں ہے (2)

ਪ੍ਰਭ ਕਰਨ ਕਰਾਵਨਹਾਰੀ ॥
parabh karan karaavanhaaree.
It is God who is the Cause of causes. ਸਭ ਕੁਝ ਕਰਨ ਕਰਾਉਣ ਵਾਲਾ ਪ੍ਰਭੂ ਆਪ ਹੀ ਹੈ।
پ٘ربھ کرن کراۄنہاریِ ॥
کرن۔کرنے ۔ کرادنہاری ۔کرانے کی توفیق رکھتا ہے ۔
مگر اس جان کے کونسے بس یا طقت کی بات ہے ۔
ਕਿਆ ਚੇਰੀ ਹਾਥ ਬਿਚਾਰੀ ॥
ki-aa chayree haath bichaaree.
What is under the control of the poor soul?. ਇਸ ਵਿਚਾਰੀ ਜਿੰਦ ਦੇ ਭੀ ਕੀਹ ਵੱਸ?
کِیا چیریِ ہاتھ بِچاریِ ॥
سب کچھ کرنے اورکرانے کی توفیق خداکے پاس ہے ۔

ਸੋਈ ਸੋਈ ਜਾਗੀ ॥
so-ee so-ee jaagee.
The soul awakens from her slumber of Maya only when God wakes her up, ਇਹ ਕਈ ਜਨਮਾਂ ਦੀ ਸੁੱਤੀ ਹੋਈ ਜਿੰਦ (ਤਦੋਂ ਹੀ) ਜਾਗਦੀ ਹੈ (ਜਦੋਂ ਉਹ ਆਪ ਜਗਾਉਂਦਾ ਹੈ)
سوئیِ سوئیِ جاگیِ ॥
سوسئی جاگی۔ دیرینہ سوکر بیدار ہوئی ۔
درینہ خواب میں سوئی ہوئی جان تب ہی بیدار ہوتی ہے جب خداخود بیدار کرتا ہے
ਜਿਤੁਲਾਈਤਿਤੁਲਾਗੀ॥੩॥jit laa-ee tit laagee. ||3||and becomes attached to whatever God attaches her. ||3|| ਤੇਜਿੱਧਰਉਹਇਸਨੂੰਲਾਉਂਦਾਹੈਉਧਰਹੀਇਹਲੱਗਦੀਹੈ॥੩॥
جِتُ لائیِ تِتُ لاگیِ ॥੩॥
جت ۔ جس طرط۔ لای ۔لگائی ۔تت لاگی ۔ اس میں لگی ۔ (3)
اور خداجدھر لگاتا ہے ادھر لگتی ہے (3)

ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥
chayree tai sumat kahaaNtay paa-ee.
O’ my soul, from where did you receive this sublime intellect, ਹੇ ਜਿੰਦੇ! ਤੈਨੂੰ ਕਿੱਥੋਂ ਇਹ ਸੁਮੱਤ ਮਿਲੀ ਹੈ,
چیریِ تےَ سُمتِ کہاں تے پائیِ ॥
سمت ۔ نیک خیال۔ اچھی عقل ۔
اے مرید مرشد تو نے یہ نیک خصلت اچھی سمجھ اور عقل کہاں سے حاسل کی ہے ۔
ਜਾ ਤੇ ਭ੍ਰਮ ਕੀ ਲੀਕ ਮਿਟਾਈ ॥
jaa tay bharam kee leek mitaa-ee.
by which you erased your doubt? ਜਿਸ ਦੀ ਬਰਕਤਿ ਨਾਲ ਤੇਰੇ ਉਹ ਸੰਸਕਾਰ ਮਿਟ ਗਏ ਹਨ, ਜੋ ਤੈਨੂੰ ਭਟਕਣਾ ਵਿਚ ਪਾਈ ਰੱਖਦੇ ਸਨ।
جا تے بھ٘رم کیِ لیِک مِٹائیِ ॥
بھرم کی لیک۔ وہم وگمان کاخط۔
جس کی برکت سے تیری وہم و گمان شک و شبہات اورجھوٹ کی کھائی خط یا لکیر نشان مٹ گیا ہے ۔
ਸੁ ਰਸੁ ਕਬੀਰੈ ਜਾਨਿਆ ॥ ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥੪॥੫॥
so ras kabeerai jaani-aa. mayro gur parsaad man maani-aa. ||4||5||
By the Guru’s grace, my mind was convinced, and I (Kabir) realized that divine relish of God’s Name. ||4||5|| ਸਤਿਗੁਰੂ ਦੀ ਕਿਰਪਾ ਨਾਲ ਮੇਰਾ ਮਨ ਉਸ ਵਿਚ ਪਰਚ ਗਿਆ ਹੈਤੇ ਮੇਰੀ ਉਸ ਆਤਮਕ ਆਨੰਦ ਨਾਲ ਜਾਣ-ਪਛਾਣ ਹੋ ਗਈ ਹੈ ॥੪॥੫॥
سُ رسُ کبیِرےَ جانِیا ॥ میرو گُر پ٘رسادِ منُ مانِیا ॥੪॥੫॥
سورس۔ وہ لطف۔ جانیاسمجھیا ۔ گر پرساد۔ رحمت مرشد سے ۔ من مانیا۔ دل نے تسلیم کیا ۔
اے کبیر۔ سچے مرشد کی رحمت و عنایت سے اس لطف روحانی سکون اب حیات کی سمجھ آگئی اورمیرے دل نے اسے تسلیم کرلیا۔
ਜਿਹ ਬਾਝੁ ਨ ਜੀਆ ਜਾਈ ॥
jih baajh na jee-aa jaa-ee.
That God, without whom one cannot survive, ਜਿਸ ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ,
جِہ باجھُ ن جیِیا جائیِ ॥
جہہ باجھ ۔جس کے بغیر۔ نہ جیا جائی ۔ زندگی نہیں گذرتی ۔
کون ہے جو خدا کے بغیر اپنی زندگی گزارے۔
ਜਉ ਮਿਲੈ ਤ ਘਾਲ ਅਘਾਈ ॥
ja-o milai ta ghaal aghaa-ee.
if we realize Him, then our effort becomes fruitful. ਜੇ ਉਹ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ।
جءُ مِلےَ ت گھال اگھائیِ ॥
گھال ۔محنت و مشقت ۔ اگھائی ۔ سیر ہوجانا ۔
اگر ہم اس کی کوشش کریں گے تو ضرور مل جائے گی۔
ਸਦ ਜੀਵਨੁ ਭਲੋ ਕਹਾਂਹੀ ॥
sad jeevan bhalo kahaaNhee.
The life which is eternal and is called as beautiful by everybody, ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ,
سد جیِۄنُ بھلو کہاںہیِ ॥
سد چیون ۔ صدیوی زندگی ۔ بھلوکہانہی ۔نیک کہلاتا ہے ۔
زندگی جو کہ عارضی ہے وہ سمجھتا ہے کہ وہ بہت خوبصورت ہے۔
ਮੂਏ ਬਿਨੁ ਜੀਵਨੁ ਨਾਹੀ ॥੧॥
moo-ay bin jeevan naahee. ||1||
but that eternal life cannot be received without erasing our ego completely. ||1|| ਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ ॥੧॥
موُۓ بِنُ جیِۄنُ ناہیِ ॥੧॥
موئے بن ۔ من پر قابنو کئے بغیر مراد برائیوں کی طرف سے موت ۔جیون ناہی ۔ روحانی زندیگ نہیں ملتی (1)
لیکن یہ ہمیشہ کی زندگی جو ہماری انا کو مٹانے سے ملے گی
ਅਬ ਕਿਆ ਕਥੀਐ ਗਿਆਨੁ ਬੀਚਾਰਾ ॥ ab ki-aa kathee-ai gi-aan beechaaraa. When one understands about this eternal life then there remains no need to talk and reflect on any other knowledge. ਜਦੋਂ ਉਸ ‘ਸਦ-ਜੀਵਨ’ ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ।
اب کِیا کتھیِئےَ گِیانُ بیِچارا ॥
کھتیئے ۔ بیان کریں ۔ کہیں۔ گیان ۔علم ۔ جائیا ۔ وچار۔ خیال آرائی۔
اور جب اس عارضی زندگی کے بارے سوچتے ہیں تو زیادہ غور کرنے کی ضرورت نہں ہوتی۔
ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥
nij nirkhat gat bi-uhaaraa. ||1|| rahaa-o.
Because it becomes evident that worldly things are dissipating but the life received after erasing ego is eternal. ||1||pause|| ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈ, ਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ) ॥੧॥ ਰਹਾਉ ॥
نِج نِرکھت گت بِئُہارا ॥੧॥ رہاءُ ॥
تج نرکھت ۔ذاتی ۔سمجھ ۔ گت۔ حالت۔ بیوہار۔ چال چلن ۔رہاؤ
صرف باتوں سے کچھ نہیں ہوگا ہمیں عملا طور پر بھی اپنی انا کو مٹانا پڑے گا اور جو آخرت کی زندگی ہے ہو ہمیشہ کے لیے ہے۔
ਘਸਿ ਕੁੰਕਮ ਚੰਦਨੁ ਗਾਰਿਆ ॥
ghas kuNkam chandan gaari-aa.
Just as saffron and sandalwood are ground up to make a paste, similarly when one’s soul unites inseparably with the supreme soul; ਜਿਵੇਂ ਕੇਸਰ ਘਸਾ ਕੇ ਚੰਦਨ ਵਿੱਚ ਮਿਲਾਇਆ ਜਾਂਦਾ ਹੈ ਤਿਵੈ ਜਿਸ ਜੀਵ ਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ,
گھسِ کُنّکم چنّدنُ گارِیا ॥
گھس ۔ گھسا کر ۔کنکم ۔کسیر۔ گاریاں ۔ لائیا ۔
جس طرح لائیاں آپس میں ملنے کے لیے تیار ہیں اسی طرح روح کو بھی روح سے ملنا ہوگا
ਬਿਨੁ ਨੈਨਹੁ ਜਗਤੁ ਨਿਹਾਰਿਆ ॥
bin nainhu jagat nihaari-aa.
then even without looking at it, one sees the reality of the entire world with spiritually enlightened eyes. ਉਸ ਨੇ ਇਨ੍ਹਾਂ ਅੱਖਾਂ ਦੇ ਵਰਤਣ ਤੋਂ ਬਿਨਾਂ (ਅੰਦਰ ਦੀਆਂ ਅੱਖਾਂ ਨਾਲ) ਇਸ ਸੰਸਾਰ ਦੀ ਅਸਲੀਅਤ ਨੂੰ ਦੇਖ ਲਿਆ l
بِنُ نیَنہُ جگتُ نِہارِیا ॥
بن نینو۔ آنکھوں کے بغیر ۔ جگت نہاریا۔ علام کا دیدارکیا
پھر ان روشن آنکھوں سے سارا عالم کا دیدار کیا جاتا ہے۔
ਪੂਤਿ ਪਿਤਾ ਇਕੁ ਜਾਇਆ ॥
poot pitaa ik jaa-i-aa.
When the soul realizes the Supreme soul, ਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ,
پوُتِ پِتا اِکُ جائِیا ॥
پوت۔ بیٹے نے مراد روح نے جو خدا کا ایک جذ ہے ۔ پتا۔ خدا۔ جائیا۔ پیداکیا۔ مراد اپنے دل میں بسائیا ۔
جب روح روح سے ملتی ہے۔
ਬਿਨੁ ਠਾਹਰ ਨਗਰੁ ਬਸਾਇਆ ॥੨॥
bin thaahar nagar basaa-i-aa. ||2||
then the soul which was wandering becomes stable, as if a city has been created without the land. ||2|| ਬਿਨਾਂ ਠਿਕਾਣੇ ਤੋਂ ਸ਼ਹਿਰ ਵਸਾ ਦਿੱਤਾ; ਭਾਵ ਜੋ ਅਸਥਿਰ ਜੀਵਨ ਸੀ ਉਸ ਨੂੰ ਸਦੀਵੀ ਥਿਰ ਕਰ ਦਿੱਤਾ ॥੨॥
بِنُ ٹھاہر نگرُ بسائِیا ॥੨॥
بن ٹھاہر۔ بغیر مقام جگہ۔نگر بسائیا۔شہر بسائیا۔ مراد وہ اوصاف پیدا کئے جس سے بھٹکتے من کو سکنو ملا (2)
اور پھر وہ روح اوصاف پیدا کئے جس سے بھٹکتے من کو سکون ملتا ہے۔
ਜਾਚਕ ਜਨ ਦਾਤਾ ਪਾਇਆ ॥
jaachak jan daataa paa-i-aa.
Now it looks as if the humble beggar has met the benefactor God Himself, ਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ,
جاچک جن داتا پائِیا ॥
جاچک ۔ منگنا ۔ بھکاری ۔ داتا۔ سخی ۔ دینے والا۔
یہ ایسا لگتا ہے جیسے کہ وہ فائدہ دینے والے خدا سے مل گیا ہو۔
ਸੋ ਦੀਆ ਨ ਜਾਈ ਖਾਇਆ ॥
sodee-aa na jaa-ee khaa-i-aa.
Who has blessed him with divine virtues which never run short.ਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ।
سو دیِیا ن جائیِ کھائِیا ॥
سودیا۔ وہدیا۔نہجائی کھائیا۔کہکھا نہیں سکتے ۔
کسے نے اسے نیکی سے نوازا ہے جو کہ کبھی ختم نہیں ہو گی۔
ਛੋਡਿਆ ਜਾਇ ਨ ਮੂਕਾ ॥
chhodi-aa jaa-ay na mookaa.
Neither one wants to give up this gift of divine virtues, nor it gets exhausted. ਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ,
چھوڈِیا جاءِ ن موُکا ॥
چھوڈ یا جائے نہموکا۔نہچھوڑ سکتے ہیں نہ ختم ہوتا ہے ۔
کوئی بھی اس نیکی کوچھوڑنا چہتا
ਅਉਰਨ ਪਹਿ ਜਾਨਾ ਚੂਕਾ ॥੩॥
a-uran peh jaanaa chookaa. ||3||
and his begging from others has now ended.||3|| ਤੇ ਉਸ ਦਾ ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਗਿਆ ਹੈ ॥੩॥
ائُرن پہِ جانا چوُکا ॥੩॥
اورن ۔ دوسرں ۔ چوکا۔ ختم ہوا (3)
دوسروں کی شروات سے یہ ختم ہو گیا۔
ਜੋ ਜੀਵਨ ਮਰਨਾ ਜਾਨੈ ॥ jo jeevan marnaa jaanai.
The person who learns to erase his ego while still living in the world, ਜੋ ਮਨੁੱਖ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ,
جو جیِۄن مرنا جانےَ ॥
جو جیون مرنا جانے ۔مراد جو دوران حیات پرہیز گاری سمجھ لے ۔
جو شخص دنیا میں رہنے کے باوجوداپنی خود پسندی کو مٹانا سیکھ لے۔
ਸੋ ਪੰਚ ਸੈਲ ਸੁਖ ਮਾਨੈ ॥ so panch sail sukh maanai.
that approved one enjoys great celestial peace. ਉਹ ਮੁੱਖੀ ਜਨ ਪਹਾੜ ਜਿੰਨੀ ਖੁਸ਼ੀ ਭੋਗਦਾ ਹੈ।
سو پنّچ سیَل سُکھ مانےَ ॥
وہ سرکردہ مقبول عام اسے آرام دیہہ سرسمجھتا ہے ۔
ਕਬੀਰੈ ਸੋ ਧਨੁ ਪਾਇਆ ॥
kabeerai so Dhan paa-i-aa.
Kabeer has received that wealth of Naam; ਕਬੀਰ ਨੇ ਉਹ ਧਨ ਪ੍ਰਾਪਤ ਕਰ ਲਿਆ ਹੈ,
کبیِرےَ سو دھنُ پائِیا ॥
کبیرنے وہ دولت مراد روحانی واخلاقی زندگی حاصل کرلی ہے ۔
ਹਰਿ ਭੇਟਤ ਆਪੁ ਮਿਟਾਇਆ ॥੪॥੬॥
har bhaytat aap mitaa-i-aa. ||4||6||
and by realizing God, he has erased his self-conceit. ||4||6|| ਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ ॥੪॥੬॥
ہرِ بھیٹت آپُ مِٹائِیا
اور الہٰی ملاپ سے خود پسندی مٹا دی ۔

ਕਿਆ ਪੜੀਐ ਕਿਆ ਗੁਨੀਐ ॥
ki-aa parhee-ai ki-aa gunee-ai.
What is the use of just reading, reflecting, ਵੇਦ ਪੁਰਾਣ ਆਦਿਕ ਧਰਮ-ਪੁਸਤਕਾਂ ਨੂੰ) ਨਿਰੇ ਪੜ੍ਹਨ ਸੁਣਨ ਦਾ ਕੀ ਲਾਭ?
کِیا پڑیِئےَ کِیا گُنیِئےَ ॥
گنیئے ۔ سوچیئے ۔ سمجھیئے (1)
صرف سننے کا کیا فائدہ
ਕਿਆ ਬੇਦ ਪੁਰਾਨਾਂ ਸੁਨੀਐ ॥ ki-aa bayd puraanaaN sunee-ai. and listening to the scriptures such as Vedas and Puranas? ਵੇਦ ਪੁਰਾਣ ਸੁਣਨ ਦਾ ਕੀ ਫ਼ਾਇਦਾ?
کِیا بید پُراناں سُنیِئےَ ॥
اور اسی طرح سننا مقدس کتاب کو ویداس اور پرناس
ਪੜੇ ਸੁਨੇ ਕਿਆ ਹੋਈ ॥
parhay sunay ki-aa ho-ee.
What is the use of such reading and listening, ਇਸ ਪੜ੍ਹਨ ਸੁਣਨ ਦਾ ਕੀ ਫਾਇਦਾ ਹੈ,
پڑے سُنے کِیا ہوئیِ ॥
اس طرح کے پڑھنے اور لکھنے میں کیا فائدہ
ਜਉ ਸਹਜ ਨ ਮਿਲਿਓ ਸੋਈ ॥੧॥
ja-o sahj na mili-o so-ee. ||1||
if we do not attain state of equipoise and realize God?||1|| ਉਸ ਪ੍ਰਭੂ ਦਾ ਮਿਲਾਪ ਹੀ ਨਾਹ ਹੋਵੇ ॥੧॥
جءُ سہج ن مِلِئو سوئیِ ॥੧॥
جؤ۔ جب ۔ سہج ۔ روحانی سکون یا ذہنی سکون۔
اگر ہم اپنا کام پورا نہیں کریں گے۔
ਹਰਿ ਕਾ ਨਾਮੁ ਨ ਜਪਸਿ ਗਵਾਰਾ ॥
har kaa naam na japas gavaaraa.
O’ foolish person, you are not meditating on God’s Name. ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ (ਤਾਂ) ਸਿਮਰਦਾ ਨਹੀਂ l
ہرِ کا نامُ ن جپسِ گۄارا ॥
گوار۔ نادان۔ جاہل۔ بار بار۔ بار بار ۔ رہاؤ۔
اے جاہل انسان تو کیوں الہٰی نام سچ و حقیقت یا د نہیں کرتا

ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥
ki-aa socheh baaraN baaraa. ||1|| rahaa-o.
What are you thinking about again and again?||1||pause|| ਉਹ ਕਿਹੜੀ ਸ਼ੈ ਹੈ ਜਿਸ ਦਾ ਉਹ ਮੁੜ ਮੁੜ ਕੇ ਧਿਆਨ ਧਾਰਦਾ ਹੈ ॥੧॥ ਰਹਾਉ ॥
کِیا سوچہِ بارنّ بارا ॥੧॥ رہاءُ ॥
بار بار کیا سوچتاہے ۔رہاؤ
ਅੰਧਿਆਰੇ ਦੀਪਕੁ ਚਹੀਐ॥
anDhi-aaray deepak chahee-ai.
Lamp of divine wisdom is required to enlighten the darkness of spiritual ignorance, ਹਨੇਰੇ ਵਿਚ (ਤਾਂ) ਦੀਵੇ ਦੀ ਲੋੜ ਹੁੰਦੀ ਹੈ,
انّدھِیارے دیِپکُ چہیِئےَ ॥
اندھیارے ۔اندھیرے کے لئے ۔ دیپک۔ چراگ ۔جہیئے ۔ چاہیئے ۔
اندھیرے کے لئے چراغ کے ضرورت ہے

error: Content is protected !!