Urdu-Raw-Page-1121

ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥
gun gopaal uchaar rasnaa tayv ayh paree. ||1||
similarly his tongue cannot help but sing praises of God since this has become his habit now. ||1||
ਏਸੇ ਤਰ੍ਹਾਂ ਉਹ ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ।ਕਿਓਂਕਿ ਇਹ ਉਸ ਦੀ ਆਦਤ ਹੀ ਬਣ ਜਾਂਦੀ ਹੈ| ॥੧॥
گُنگوپالاُچارُرسناٹیۄایہپریِ॥੧॥
اچار۔ رسنا زبانسے کہہ ۔ تہو ۔ عدات (1)
اسی طرح اس کی زبان کی مدد نہیں کر سکتی لیکن خدا کی تعریف کی جاتی ہے کیونکہ یہ اب اپنی عادت بن چکی ہے ۔

ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥
mahaa naad kurank mohi-o bayDh teekhan saree.
O’ my friends, just as a deer is so enchanted by the musical tune of a special instrument played by the hunter, that it (cannot resist going towards it, and) gets pierced by the sharp arrow,
ਹੇ ਭਾਈ, ਜਿਸ ਤਰ੍ਹਾਂ ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ,
مہانادکُرنّکموہِئوبیدھِتیِکھنسریِ॥
گرنگ ۔ ہرن۔ مہاناد ۔ گھنڈ ہیڑے کی آواز۔ بیدھ تیکھن سری ۔ تیز تیر کے ساتھ ۔
اے ‘ میرے دوست ، جیسے ہی ایک ہرن شکاری کی طرف سے ادا کردہ ایک خاص آلے کی موسیقی کی دھن کی طرف سے بہت جادوگر ہے ، یہ (اس کی طرف جانے کا مقابلہ نہیں کر سکتا ، اور) تیز تیر کی طرف سے چھید ہو جاتا ہے ،

ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥
parabh charan kamal rasaal naanak gaath baaDh Dharee. ||2||1||9||
Nanak says, similarly the person who loves God’s lotus feet which are the Source of Nectar, ties down a knot of love with Him. ||2||1||9||
ਨਾਨਕ ਕਹਿੰਦੇ ਨੇ! (ਇਸੇ ਤਰ੍ਹਾਂ)(ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥
پ٘ربھچرنکملرسالنانکگاٹھِبادھِدھریِ॥੨॥੧॥੯॥
رسال ۔ پر لطف۔ مزیدار ۔ گاٹھ بادھ دھری ۔ منسلک کردیا۔
نانک کہتے ہیں ، اسی طرح جو شخص خدا کے لوٹس پاؤں سے محبت کرتا ہے جو امرت کا ذریعہ ہے ، اس کے ساتھ محبت کا ایک گرہ نیچے.

ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥

ਪ੍ਰੀਤਮ ਬਸਤ ਰਿਦ ਮਹਿ ਖੋਰ ॥
pareetam basat rid meh khor.
O’ my friends, my Beloved God abides in a cave of heart within my body,
ਹੇ ਭਾਈ, ਮੇਰਾ ਪਿਆਰਾ ਮੇਰੇ ਮਨ ਦੀ ਗੁਫਾ ਅੰਦਰ ਵਸਦਾ ਹੈ।
پ٘ریِتمبسترِدمہِکھور॥
کھور ۔ کھوٹ۔ برائی ۔ ناپاکیزگی ۔
اے میرے دوست ، میرے پیارے خدا میرے جسم کے اندر دل کی ایک غار میں ،

ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥
bharam bheet nivaar thaakur geh layho apnee or. ||1|| rahaa-o.
and I pray: O’ my Master, please remove this wall of doubt between my mind and You, and lift me up toward Yourself since it does not let me realize You. ||1||Pause||
ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ)। (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ ॥
بھرمبھیِتِنِۄارِٹھاکُرگہِلیہُاپنیِاور॥੧॥رہاءُ॥
بھرم بھیٹ ۔ وہم وگمان کی یا شک و شبہات کی دیوار ۔ نوار۔ دور کر۔ مٹا دے ۔ گیہہ لیؤ۔ پکڑ لو۔ اپنالو۔ اپنی او اپنی طرف ۔ رہاؤ۔
اور میں دعا کرتا ہوں: اے میرے آقا ، میرے ذہن اور آپ کے درمیان شک کی دیوار کو ہٹا دیں ، اور مجھے اپنے آپ کی طرف لے جا کیونکہ یہ مجھے آپ کو احساس نہیں کرتا.

ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥
aDhik garat sansaar saagar kar da-i-aa chaarahu Dhor.
O’ God, this world is full of so many evil attractions as if this worldly ocean is full of innumerable deep ditches. Showing Your mercy, please place me on the shore.
ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ।
ادھِکگرتسنّسارساگرکرِدئِیاچارہُدھور॥
ادھک ۔ زیادہ ۔ گرت ۔ گڑھے ۔ چارہو دہو۔ چڑھاؤ کنارے ۔
اے خدا ، یہ دنیا بہت سے برے پرکشش مقامات سے بھرا ہوا ہے کیونکہ یہ دنیاوی سمندر بے شمار گہری گڑہوں سے بھرا ہوا ہے ۔ تیری رحمت کا اظہار کریں ، مجھے ساحل پر رکھ ۔

ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥
satsang har charan bohith uDhratay lai mor. ||1||
Ferry me across by keeping me in the company of saints, and giving me a ride on the ship of Your feet i.e. Your Name. ||1||
ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਰੂਪੀ ਨਾਮ ਦੇ ਜਹਾਜ਼ (ਵਿਚ ਚਾੜ੍ਹ ਲੈ), ਤੇ ਮੈਨੂੰ ਪਾਰ ਲੰਘਾ ਦੇ ॥੧॥
سنّتسنّگِہرِچرنبوہِتھاُدھرتےلےَمور॥੧॥
بوہتھ ۔ جہاز۔ مور ۔ مجھے ۔ ادھرتے ۔ بچاتے ۔
مجھے سنتوں کی کمپنی میں رکھنے کی طرف سے مجھ پر فیری ، اور مجھے اپنے پاؤں کے جہاز یعنی آپ کے نام پر ایک سواری دے.

ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥
garabh kunt meh jineh Dhaari-o nahee bikhai ban meh hor.
O’ man, God who has supported you in the fire of the mother’s womb, is the only one and no one else who shall rescue you in the wilderness of corruption.
ਹੇ ਭਾਈ, ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।
گربھکُنّٹمہِجِنہِدھارِئونہیِبِکھےَبنمہِہور॥
گربھ کنٹ ۔ ماں کے پیٹ ۔ دھاریؤ ۔ بچائیا۔ بکھے بن برائیوں کے جنگل ہور ۔ کوئی دوسرا ۔
اے انسان ، جس نے ماں کے پیٹ کی آگ میں آپ کی مدد کی ہے ، وہ صرف ایک ہی ہے اور کوئی اور نہیں جو آپ کو کرپشن کے بیابان میں بچائے گا.

har sakat saran samrath naanak aan nahee nihor. ||2||2||10||
Nanak says that God is all powerful and capable of providing whatever support any one needs. Therefore, no one should rely on anyone else. ||2||2||10||
ਨਾਨਕ ਕਹਿੰਦੇ ਨੇ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥
ہرِسکتسرنسمرتھنانکآننہیِنِہور॥੨॥੨॥੧੦॥
سرن سمرتھ ۔ پناہگیری کی توفیق رکھنے والا۔ نہوراحسا نمد ۔ محتاج۔
نانک کا کہنا ہے کہ خدا تمام طاقتور اور کسی بھی چیز کی حمایت فراہم کرنے کے قابل ہے. لہذا ، کوئی بھی کسی اور پر بھروسہ نہیں کرنا چاہئے.

ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥

ਰਸਨਾ ਰਾਮ ਰਾਮ ਬਖਾਨੁ ॥
rasnaa raam raam bakhaan.
O’ man, recite God’s Name,
ਹੇ ਭਾਈ, (ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,
رسنارامرامبکھانُ॥
رسنا ۔ زبان ۔ بکھان ۔ بیان۔
اے انسان ، خدا کا نام پڑھتا ہے ،

ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥
gun gopaal uchaar din rain bha-ay kalmal haan. rahaa-o.
and sing His praises night and day, so your sins would be eradicated. ||Pause||
ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। ਇਹ ਕਰਨ ਦੁਆਰਾ ਤੇਰੇ ਪਾਪ ਨਸ਼ਟ ਹੋ ਜਾਣਗੇ। ॥ ਰਹਾਉ॥
گُنگد਼پالاُچارُدِنُریَنِبھۓکلملہان॥رہاءُ॥
گن ۔ وصف۔ اچار۔ گہہ۔ گلمل۔ دوش ۔گناہ ۔ ہاں۔ مٹ ۔ دور ۔ رہاؤ۔
اور اس کی تعریف رات اور دن گاتے رہو تاکہ تمہارے گناہ خاتمہ جائیں ۔

ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥
ti-aag chalnaa sagal sampat kaal sir par jaan.
O’ man, deem death as always hanging over your head, remember that you have to depart from here any moment after renouncing all your wealth.
ਹੇ ਭਾਈ, ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ।
تِیاگِچلناسگلسنّپتکالُسِرپرِجانُ॥
تیاگ چلنا۔ چھوڑ جاتا ہے ۔ سگل سنپت۔ ساری جائیداد ۔ کال ۔ موت۔ جان سمجھ ۔
اے انسان ، موت کو ہمیشہ آپ کے سر پر پھانسی کے طور پر ، یاد رکھیں کہ آپ کو آپ کے تمام مال چھوڑنے کے بعد کسی بھی لمحے سے دور کرنا ہوگا.

ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥
mithan moh durant aasaa jhooth sarpar maan. ||1||
Believe that the attachment to false worldly things as well as never ending desires, are surely false. ||1||
ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਕੂੜੀਆਂ ਮੰਨ ॥੧॥
مِتھنموہدُرنّتآساجھوُٹھُسرپرمانُ॥੧॥
متھن موہ جھوٹی محبت ۔ درنت آسا۔ نہ ختم ہونیوالی خواہشات کی امیدیں ۔ سرپرمان۔ ضروری سمجھ ۔ (1)
اس بات پر یقین ہے کہ جو لوگ جھوٹی چیزوں کے ساتھ ساتھ خواہشات کو ختم نہیں کرتے ، یقینی طور پر غلط ہیں.

ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥
sat purakh akaal moorat ridai Dhaarahu Dhi-aan.
O’ man, focus your mind on that supreme being, who is imperishable.
ਹੇ ਭਾਈ, (ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ।
ستِپُرکھاکالموُرتِرِدےَدھارہُدھِیانُ॥
ست پرکھ ۔ صدیوی ۔ دائمی خدا۔ اکال مورت۔ موت سے بری لافناہ ۔ ردھے ۔ دل ۔ ذہن۔ دھارہو۔ بساؤ۔ ذہن نشین کرؤ۔
اے انسان ، اس سپریم ہونے پر آپ کے دماغ پر توجہ مرکوز ، جو دائم ہے.

ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥
naam niDhaan laabh naanak basat ih parvaan. ||2||3||11||
Nanak says that Naam is the everlasting treasure and only this commodity is approved in the presence of God. ||2||3||11||
ਨਾਨਕ ਕਹਿੰਦੇ ਨੇ! ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥
نامُنِدھانُلابھُنانکبستُاِہپرۄانُ॥੨॥੩॥੧੧॥
نام ندھان ۔ الہٰی نام ایک خزانہ ہے ۔ لابھ ۔ نفع بخش بست ۔ اشیا۔ پروان ۔ قبول منظور۔
نانک کا کہنا ہے کہ نام ابدی خزانہ ہے اور صرف اس شے کو خدا کی موجودگی میں منظور کیا جاتا ہے.

ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥

ਹਰਿ ਕੇ ਨਾਮ ਕੋ ਆਧਾਰੁ ॥
har kay naam ko aaDhaar.
The person who depends on the support of God’s Name,
(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,
ہرِکےنامکوآدھارُ॥
آدھار ۔ آسرا۔
جو شخص خدا کے نام کی حمایت پر منحصر ہے ،

ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥
kal kalays na kachh bi-aapai satsang bi-uhaar. rahaa-o.
and trades Naam with the God loving people, no conflicts or quarrels afflict him. ||Pause|| ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ॥
کلِکلیسنکچھُبِیاپےَسنّتسنّگِبِئُہارُ॥رہاءُ॥
کل کلیس۔ لڑائی جھگڑے ۔ بیاپے ۔ بستے ہیں۔ سنت سنگ بیوہار۔ الہٰی پریمیوں پیاروں سے وسطہ تعلق ۔ رہاؤ۔
اور اس کے نام پر خدا سے محبت کرنے والے لوگوں کے ساتھ ، کوئی تضاد یا جھڑپیں اس کو تکلیف نہیں.

ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥
kar anoograhu aap raakhi-o nah upajta-o baykaar.
Not even a single evil thought arises in the mind of the person whom, by bestowing grace, God Himself protects.
ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ।
کرِانُگ٘رہُآپِراکھِئونہاُپجتءُبیکارُ॥
انگریہہ۔ مہربانی ۔ راکھیؤ ۔ حفاظت نہ اپجتو ۔ نہیں پیدا ہوتا۔ بیکار ۔ بدیاں ۔ برائیاں
یہاں تک کہ ایک ہی بری سوچ اس شخص کے ذہن میں پیدا ہوتا ہے جس میں ، فیصلے فضل ، خدا خود کی حفاظت کرتا ہے.

ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥
jis paraapat ho-ay simrai tis dahat nah sansaar. ||1||
But only that person meditates on God, who has been blessed with this gift. Then onwards, the fire of worldly desires cannot burn his spiritual life. ||1||
ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥
جِسُپراپتِہوءِسِمرےَتِسُدہتنہسنّسارُ॥੧॥
دیت۔ تیہہ سنسار۔ دنیاوی آگ نہیں جلاتا (1)
لیکن صرف اس شخص خدا پر یاد ، جو اس تحفے سے نوازا گیا ہے. اس کے بعد دنیاوی خواہشات کی آگ اس کی روحانی زندگی کو جلا نہیں سکتی ۔

ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥
sukh mangal aanand har har parabh charan amrit saar.
O’ my friends, God’s feet (His Name is) are the essence of nectar and the meditation of Naam brings peace, joy, and bliss.
ਹੇ ਭਾਈ, ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਆਰਾਮ ਖੁਸ਼ੀ ਅਤੇ ਪ੍ਰਸੰਨਤਾ ਵਾਹਿਗੁਰੂ ਦੇ ਨਾਮ ਦੇ ਸਿਮਰਨ ਤੋਂ ਉਤਪੰਨ ਹੁੰਦੇ ਹਨ।
سُکھمنّگلآننّدہرِہرِپ٘ربھچرنانّم٘رِتسارُ॥
سکھ ۔ آرام ۔ منگل۔ خوشی ۔ آنند ۔ خوشی بھرا ۔ سکون ۔ پربھ چرن ۔ پائے ۔ خدا ۔ انمرت سار۔ آب حیات سمجھ ۔
میرے دوستوں ، خدا کے پاؤں (اس کا نام ہے) امرت کا جوہر اور نام کا مراقبہ امن ، خوشی ، اور خوشی لاتا ہے.

ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥
naanak daas sarnaagatee tayray santnaa kee chhaar. ||2||4||12||
O’ God, devotee Nanak has sought Your refuge and requests for the dust of the feet i.e. the most humble service of Your saints. ||2||4||12||
(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥
نانکداسسرناگتیِتیرےسنّتناکیِچھارُ॥੨॥੪॥੧੨॥
داس۔ غلام ۔ سرناگتی ۔ پناہگیر ۔ اچاھر۔ خاک۔
اے خدا ، نانک نے آپ کی پناہ گاہ کی اور آپ کے مقدسین کی سب سے زیادہ شائستہ خدمت کے لئے آپ کی اور آپ کی درخواست طلب کی ہے ۔

ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥

ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥
har kay naam bin Dharig sarot.
O’ my friends, accursed are the ears that don’t listen to God’s Name (because they listen to slander and lies).
ਹੇ ਭਾਈ, ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ)।
ہرِکےنامبِنُدھ٘رِگُس٘روت॥
دھرگسروت ۔ سننا نعت ہے ۔
اے میرے دوست ، اککورساد وہ کان ہیں جو خدا کے نام کو نہیں سنتے ہیں (کیونکہ وہ بہتان اور جھوٹ سنتے ہیں) ۔

ਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥
jeevan roop bisaar jeeveh tih kat jeevan hot. rahaa-o.
Absolutely useless is the life of those who lead it forsaking God, who is the embodiment of life itself. ||Pause||
ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ ॥ ਰਹਾਉ॥
جیِۄنروُپبِسارِجیِۄہِتِہکتجیِۄنہوت॥رہاءُ॥
جیون روپ ۔ ایسا خدا ۔ جو زندگی ہے ۔ بسار۔ بھلا کر۔ گت جیون۔ کیا زندگی ۔ ہوت ہے ۔ رہاؤ۔
بالکل بیکار ان لوگوں کی زندگی ہے جو اس روگردانی خدا کی قیادت کرتے ہیں ، جو زندگی خود کا اوتار ہے.

ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥
khaat peet anayk binjan jaisay bhaar baahak khot.
O’ my friends, they who indulge in eating or drinking innumerable delicacieswithout meditating on Naam, are like the load carrying donkeys.
(ਹੇ ਭਾਈ, ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ।
کھاتپیِتانیکبِنّجنجیَسےبھارباہککھوت॥
انیک بینجن۔ بیشمار کھانے ۔ بھاربایک کھوت ۔ بوجھ اٹھانے والا گدھا ۔
اے ‘ میرے دوست, وہ لوگ جو نام پر مراقبہ کے بغیر کھانے یا بے شمار نزیکوں پینے میں ملوث, گدھے لے کر بوجھ کی طرح ہیں.

ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥
aath pahar mahaa saram paa-i-aa jaisay birakh jantee jot. ||1||
They keep toiling hard for worldly wealth twenty-four hours a day, and get tired like a bull yoked to the oil press. ||1||
ਉਹ ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥
آٹھپہرمہاس٘رمُپائِیاجیَسےبِرکھجنّتیِجوت॥੧॥
مہاسرم۔ بھاری محنت و مشقت ۔ برکھ ۔ شجر ۔ درخت۔ بیل۔ جنتی ۔ کویلو۔ جوت۔ جتا ہوا۔ (1)
وہ محنت کو ایک دن میں چوبیس گھنٹے تک سخت محنت کرتے رہتے ہیں اور تیل کی پریس کے لئے بیل یوکاد کی طرح تھک جاتے ہیں ۔

ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥
taj gopaal je aan laagay say baho parkaaree rot.
They who forsake God, and are attached to other worldly things, suffer in too many ways. ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ।
تجِگد਼پالجِآنلاگےسےبہُپ٘رکاریِروت॥
کرجور ۔ ہاتھ باندھ کر۔ تج گوپال۔ خدا چھوڑ کر ۔ آن لاگے دوسروں سے محبت کرے ۔ بہوپر کاری ۔ بہت سے طریقوں سے ۔ روت۔ روتا ہے ۔
وہ جو خدا کو چھوڑ کر دوسری دنیاوی چیزوں سے منسلک ہوتے ہیں ، بہت سے طریقوں سے متاثر ہوتے ہیں ۔

ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥
kar jor naanak daan maagai har rakha-o kanth parot. ||2||5||13||
Therefore, O’ God, with folded hands Your devotee Nanak requests for the benefaction of Naam so that he may keep it enshrined in his heart. ||2||5||13||
ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥
کرجورِنانکدانُماگےَہرِرکھءُکنّٹھِپروت॥੨॥੫॥੧੩॥
ہر کھیؤ کنٹھ ۔ پروت۔ اے خدا گللے لگا کر رکھو۔
لہذا ، اے خدا ، کے ساتھ ہاتھ کے بخشیش کے لئے آپ کے نانک کی درخواستوں کو جوڑ دیا ہے تاکہ وہ اسے اپنے دل میں رکھ دے.

ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥

ਸੰਤਹ ਧੂਰਿ ਲੇ ਮੁਖਿ ਮਲੀ ॥
santeh Dhoor lay mukh malee.
O’ my friends, the person who reverently follows the teachings of the saint-Guru, as if he has applied the dust of the Guru’s feet to his brow,
ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),
سنّتہدھوُرِلےمُکھِملیِ॥
اے ‘ میرے دوست ، وہ شخص جو سینٹ گرو کی تعلیمات کو مؤدبانہ ہے ، جیسا کہ اس نے اپنے پیشانی کو گرو کے پاؤں کی مٹی کا اطلاق کیا ہے ،

ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥
gunaa achut sadaa pooran nah dokh bi-aapahi kalee. rahaa-o.
enshrines the virtues of the imperishable, ever perfect God in himself, and therefore the vices of the KalYug (present dark age) don’t afflict him. ||Pause||
ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥
گُنھااچُتسداپوُرننہدوکھبِیاپہِکلیِ॥رہاءُ॥
گنا۔ اوصاف۔ اچت۔ لافناہ ۔ سدا پورن ۔ ہمیشہ کامل ۔ دوکھ ۔ عذاب ۔ بیاپے ۔ بستا ہے ۔ کلی ۔ اس زمانے میں ۔ رہاؤ۔
دائم کے فضائل ، خود میں کامل خدا ، اور اس وجہ سے کالیوگ کی (موجودہ تاریک عمر) اس کو تکلیف نہیں کرتے.

ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥
gur bachan kaaraj sarab pooran eet oot na halee.
By acting on the Guru’s word, all his tasks are accomplished and his mind doesn’t waver any more.
ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,
گُربچنِکارجسربپوُرنایِتاوُتنہلیِ॥
گرو کے کلام پر کام کرکے ، اس کے تمام کاموں کو مکمل کیا جاتا ہے اور اس کے دماغ کو زیادہ ججکنا نہیں ہوتا.
گرچن ۔ کلام مرشد۔ کارج ۔ کام پورن ۔ مکمل۔ ایت اوت ۔ یاں ویہاں ۔ بلی ۔ ڈگمگانہ ۔ لرزش۔ کپکپی ۔

ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥
parabh ayk anik sarbatar pooran bikhai agan na jalee. ||1||
He realizes that there is but one God, who is pervading everywhere in many different forms. Therefore, he doesn’t burn in the fire of vices, (because realizing that God is watching everywhere, one doesn’t commit any sins). ||1||
(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥
پ٘ربھایکانِکسربتپوُرنبِکھےَاگنِنجلیِ॥੧॥
وکھے اگن۔ دنیاوی برائیوں کی آگ۔ انک سر بت پورن۔ سب میں بسنے والا۔ نہ جلی نہیں جلتا (1)
وہ یہ احساس کرتا ہے کہ ایک خدا ہے ، جو ہر جگہ کئی مختلف شکلوں میں وسعت ہے ۔ لہذا ، وہکی آگ میں جلا نہیں کرتا ، (کیونکہ یہ احساس ہوتا ہے کہ خدا ہر جگہ دیکھ رہا ہے ، کوئی بھی گناہوں کا ارتکاب نہیں کرتا).

ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥
geh bhujaa leeno daas apno jot jotee ralee.
O’ my friends, God holds His devotee’s hand whose soul then merges in the supreme soul of God.
ਹੇ ਭਾਈ, ਪ੍ਰਭੂ ਆਪਣੇ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।
گہِبھُجالیِنوداسُاپنوجوتِجوتیِرلیِ॥
گیہہبھجا۔ بازور پکڑو۔ جوت جوتی رلی نور میں نور۔ رلی ۔ مدغم۔ ملی۔
“میرے دوستوں ، خدا نے اپنے ساتھی کے ہاتھ ہے جس کی روح اس کے بعد خدا کی سپریم روح میں ضم کرتا ہے.

ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥
parabh charan saran anaath aa-i-o naanak har sang chalee. ||2||6||14||
Nanak says even when any orphan takes a refuge unto God, he leads his life remembering Him, as if he is walking with Him. ||2||6||14||
ਨਾਨਕ ਕਹਿੰਦੇ ਨੇ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥
پ٘ربھچرنسرناناتھُآئِئونانکہرِسنّگِچلیِ॥੨॥੬॥੧੪॥
اناتھ ۔ عاجز ۔ مسکین ۔ بے مالک ۔
نانک کہتے ہیں کہ جب کوئی یتیم خدا کی پناہ لے لیتا ہے تو اس نے اپنی زندگی کو اس کی یاد میں لے لیا جیسا کہ وہ اس کے ساتھ چل رہا ہے ۔

ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥

error: Content is protected !!