ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ
raag kaydaaraa banee kabeer jee-o kee
Raag Kaydaaraa, The Word Of Kabeer Jee:
ਰਾਗ ਕੇਦਾਰਾ ਵਿੱਚ ਭਗਤ ਕਬੀਰ ਜੀ ਦੀ ਬਾਣੀ।
راگُکیدارابانھیِکبیِرجیِءُکیِ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا
ਰਜਿਤ ਤਜਹੁ ਮਾਨੁ ਅਭਿਮਾਨਾ ॥
ustat nindaa do-oo bibarjit tajahu maan abhimaanaa.
O’ my friends, both flattery and slander are prohibited for a Guru’s follower. So abandon any thoughts, whether somebody is treating you with respect or with arrogance.
ਹੇ ਭਾਈ, ਕਿਸੇ ਮਨੁੱਖ ਦੀ ਖ਼ੁਸ਼ਾਮਦ ਕਰਨੀ ਜਾਂ ਕਿਸੇ ਦੇ ਐਬ ਫਰੋਲਣੇ-ਇਹ ਦੋਵੇਂ ਕੰਮ ਤਿਆਗਣ ਯੋਗ ਹਨ। (ਇਹ ਖ਼ਿਆਲ ਭੀ) ਛੱਡ ਦਿਉ (ਕਿ ਕੋਈ ਤੁਹਾਡਾ) ਆਦਰ (ਕਰਦਾ ਹੈ ਜਾਂ ਕੋਈ) ਆਕੜ (ਵਿਖਾਉਂਦਾ ਹੈ)।
اُستتِنِنّدادوئوُبِبرجِتتجہُمانُابھِمانا॥
استت۔ تعریف۔ نندیا۔ بدگوئی ۔ بوروت ۔ منع۔ تجہو ۔ چھوڑو ۔ مان۔ وقارو بے عزتی کا خیال ۔ ابھیمانا ۔ غرور ۔ تکبر ۔ تھمنڈ۔
اے میرے دوست ، خوشامد اور بہتان دونوں ایک گرو کے پیروکار کے لئے ممنوع ہیں. تو کسی بھی خیالات کو چھوڑ کر ، چاہے کوئی عزت کے ساتھ یا تکبر کے ساتھ آپ کا علاج کیا جاتا ہے.
ਲੋਹਾ ਕੰਚਨੁ ਸਮ ਕਰਿ ਜਾਨਹਿ ਤੇ ਮੂਰਤਿ ਭਗਵਾਨਾ ॥੧॥
lohaa kanchan sam kar jaaneh tay moorat bhagvaanaa. ||1||
Thus, they who consider both iron and gold (insult and praise) as equal, are the very image of God. ||1||
ਜੋ ਮਨੁੱਖ ਲੋਹੇ ਤੇ ਸੋਨੇ ਨੂੰ ਇਕੋ ਜਿਹਾ ਜਾਣਦੇ ਹਨ, ਉਹ ਭਗਵਾਨ ਦਾ ਰੂਪ ਹਨ। {ਸੋਨਾ-ਆਦਰ। ਲੋਹਾ-ਨਿਰਾਦਰੀ} ॥੧॥
لوہاکنّچنُسمکرِجانہِتےموُرتِبھگۄانا॥੧॥
کنچن ۔ سونا۔ سم ۔ برابر۔ مورت۔ شکل و صورت ۔ بھگونا۔ خدا (1)
پس وہ لوگ جو لوہے اور سونے دونوں پر غور کرتے ہیں اور اسی طرح عزت و ثنا خدا کی شبیہ ہیں ۔
ਤੇਰਾ ਜਨੁ ਏਕੁ ਆਧੁ ਕੋਈ ॥
tayraa jan ayk aaDh ko-ee.
O’ God, it is only a very rare person, who is a true devotee of Yours,
ਹੇ ਪ੍ਰਭੂ! ਕੋਈ ਵਿਰਲਾ ਮਨੁੱਖ ਤੇਰਾ ਹੋ ਕੇ ਰਹਿੰਦਾ ਹੈ,
تیراجنُایکُآدھُکوئیِ॥
جن ۔ پیارا۔ خدمتگار ۔
اے خدا ، یہ صرف ایک غیر معمولی شخص ہے ، جو آپ کا سچا بندہ ہے ،
ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ ਹਰਿ ਪਦੁ ਚੀਨ੍ਹ੍ਹੈ ਸੋਈ ॥੧॥ ਰਹਾਉ ॥
kaam kroDh lobh moh bibarjit har pad cheenHai so-ee. ||1|| rahaa-o.
who believes that lust, anger, greed, and worldly attachment are prohibited, and acts accordingly, he alone understands what it means to attain the state of union with God. ||1||Pause||
ਉਸ ਨੂੰ ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰ) ਮਾੜੇ ਲੱਗਦੇ ਹਨ। (ਜੋ ਮਨੁੱਖ ਇਹਨਾਂ ਨੂੰ ਤਿਆਗਦਾ ਹੈ) ਉਹੀ ਮਨੁੱਖ ਪ੍ਰਭੂ-ਮਿਲਾਪ ਵਾਲੀ ਅਵਸਥਾ ਨੂੰ ਪਛਾਣਦਾ ਹੈ ॥੧॥ ਰਹਾਉ ॥
کامُک٘رودھُلوبھُموہُبِبرجِتہرِپدُچیِن٘ہ٘ہےَسوئیِ॥੧॥رہاءُ॥
کام شہوت۔ کرودھ ۔ غصہ ۔ لوبھ ۔ لالچ۔ موہ۔ دنیاوی محبت۔ بورجت ۔ چھوڑ دیتا ہے ۔ ہر پدپینے سوئی ۔ اسے ہی الہٰی قدروقیمت اور رتبے کی پہچان ہے ۔ رہاؤ۔
جو اس بات کا یقین رکھتا ہے کہ ہوس ، غصہ ، لالچ اور دنیاوی وابستگی ممنوع ہے ، اور اس کے مطابق کام کرتا ہے ، وہ اکیلا سمجھتا ہے کہ اس کا مطلب ہے کہ یہ خدا کے ساتھ اتحاد کی حالت حاصل کرنے کا ہے ۔
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥
raj gun tam gun sat gun kahee-ai ih tayree sabh maa-i-aa.
O’ God, the quality of impulse, the quality of ignorance, and the quality of purity and goodness are all called the creations of Your illusion.
ਹੇ ਪ੍ਰਭੂ! ਰਜੋ ਗੁਣ, ਤਮੋ ਗੁਣ, ਸਤੋ ਗੁਣ ਇਹ ਸਭ ਕੁਝ, ਤੇਰੀ ਮਾਇਆ ਹੀ ਕਹੀ ਜਾ ਸਕਦੀ ਹੈ।
رجگُنھتمگُنھستگُنھکہیِئےَاِہتیریِسبھمائِیا॥
رج گن ۔ دنیاوی کا وہ وصف جو غرور اور گھمنڈ وغیرہ کی بنیاد ہے ۔ تم گن ۔غصے ۔ غضبناک کی ۔ حسد ۔ بعض کینہ کی جہالت کم فہمی ار بد عقلی میں گمراہی ۔ ست گن ۔ جب پہلے دونوں اوصاف کو چھوڑ کر بیراگی طارق ہو جاتا ہے عذاب و آسائش اثر انداز نہیں ہوتے چوتھے پد سہج پد یا ثریا اور ستھا جس پر مرید مرشد ہوکر ان تینوں اوصاف سے اوپر اُٹھکر ان تینوں اوساف کے زیرنہیں رہتے بلکہ تینو کو اپنے زیر کرکے ضرورت کی مطابق اپنے فرض کی ادائیگی کے لئے ان کا جائز اسمتعال کرتا ہے ۔ اے خدا یہ سارا ۔ تیری سبھ مائیا۔ یہ سارا تیرا ہی کرشمہ ہے ۔
اے خدا ، تسلسل کے معیار ، جہالت کے معیار ، اور پاکیزگی اور اچھائی کے معیار سب کو آپ کے برم کی مخلوق کہا جاتا ہے.
ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ ਤਿਨ੍ਹ੍ਹ ਹੀ ਪਰਮ ਪਦੁ ਪਾਇਆ ॥੨॥
cha-uthay pad ka-o jo nar cheenHai tinH hee param pad paa-i-aa. ||2||
But the person who (rises above these three basic impulses and) understands the fourth state (called Turya or realizing God), only achieves the supreme spiritual state. ||2||
ਜੋ ਮਨੁੱਖ (ਇਹਨਾਂ ਤੋਂ ਉਤਾਂਹ) ਚੌਥੀ ਅਵਸਥਾ (ਪ੍ਰਭੂ-ਮਿਲਾਪ) ਨਾਲ ਜਾਣ-ਪਛਾਣ ਕਰਦਾ ਹੈ, ਉਸੇ ਨੂੰ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੨॥
چئُتھےپدکءُجونرُچیِن٘ہ٘ہےَتِن٘ہ٘ہہیِپرمپدُپائِیا॥੨॥
چوتھے پد ۔ زندگی کے چارم وصف۔ جونہ جینے ۔ جو انسان پہچاننا ہے ۔ تن ۔ اسے ۔ پرم پد۔ بلند رتبہ جہانتک روحانی واخلاقی بلندی جہانتک انسانی رسائی ہو سکتی ہے(2)
لیکن جو شخص (ان تین بنیادی محرکات سے بڑھ کر اگتا ہے) وہ چوتھی ریاست (جسےیا خدا کو سمجھتے ہیں) سمجھتا ہے ، صرف سپریم روحانی ریاست کو حاصل کرتا ہے.
ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥
tirath barat naym such sanjam sadaa rahai nihkaamaa.
O’ my friends, such a person doesn’t desire any kind of reward from pilgrimages, fasting, religious rites, purifications, and self-discipline.
ਹੇ ਭਾਈ, ਉਹ ਸਦਾ ਤੀਰਥ ਵਰਤ ਸੁੱਚ ਸੰਜਮ ਆਦਿਕ ਨੇਮਾਂ ਵਲੋਂ ਨਿਸ਼ਕਾਮ ਰਹਿੰਦਾ ਹੈ, (ਭਾਵ, ਇਹਨਾਂ ਕਰਮਾਂ ਦੇ ਕਰਨ ਦੀ ਉਸ ਨੂੰ ਚਾਹ ਨਹੀਂ ਰਹਿੰਦੀ)।
تیِرتھبرتنیمسُچِسنّجمسدارہےَنِہکاما॥
تیرتھزیارت ۔ برت۔ پرہیز گاری۔ تیم ۔ شرع ۔ مریادا۔ سچ ۔ پاکیزگی ۔ سنجم۔ ضبط۔ نفس پر ضبط۔ نہاما۔ نتیجے کی خواہش۔
میرے دوستوں ، اس طرح ایک شخص زیارت ، روزے ، مذہبی رسومات ، پورافاکاٹانس ، اور خود نظم و ضبط سے کسی بھی قسم کے انعام کی خواہش نہیں کرتا.
ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ ਚਿਤਵਤ ਆਤਮ ਰਾਮਾ ॥੩॥
tarisnaa ar maa-i-aa bharam chookaa chitvat aatam raamaa. ||3||
His desire for worldly riches, and doubt are dispelled, because he meditates on the spiritual Soul i.e. God ||3||
ਜੋ ਮਨੁੱਖ ਸਦਾ ਸਰਬ-ਵਿਆਪਕ ਪ੍ਰਭੂ ਨੂੰ ਸਿਮਰਦਾ ਹੈ, ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਤੇ ਭਟਕਣਾ ਦੂਰ ਹੋ ਜਾਂਦੀ ਹੈ ॥੩॥
ت٘رِسناارُمائِیابھ٘رمُچوُکاچِتۄتآتمراما॥੩॥
ترسنا۔ خواہشات کی پیاس ۔ بھرم۔ بھکن۔ چچوکا۔ مٹی ۔ ختم ہوئی ۔ جتوتآتم راما۔ دل میں خدا بسا (3)
دنیاوی دولت کے لئے ان کی خواہش ، اور شک داسپاللاد ہیں ، کیونکہ وہ روحانی روح پر یاد ہے یعنی خدا
ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥
jih mandar deepak pargaasi-aa anDhkaar tah naasaa.
Just as darkness disappears from the house, in which a lamp is lighted,
ਜਿਵੇਂ) ਜਿਸ ਘਰ ਵਿਚ ਦੀਵਾ ਜਗ ਪਏ, ਉੱਥੋਂ ਹਨੇਰਾ ਦੂਰ ਹੋ ਜਾਂਦਾ ਹੈ,
جِہمنّدرِدیِپکُپرگاسِیاانّدھکارُتہناسا॥
جیہہ مندر۔ جس گھر ذہن دل۔ دیپک پرگاسا۔ چراغ روشن ہوا۔ اندکار ۔ تیہہ ناسا۔ اندھیرا کا فور ہو جاتا ہے ۔ جو ذہن علم و آدب سے پر نور ہو جاتا ہے ۔ جہالت ۔ بد عقلی کا اندھیرا ۔ غائب ہو جاتا ہے ۔
جیسا کہ تاریکی گھر سے غائب ہے ، جس میں چراغ روشن ہے ،
ਨਿਰਭਉ ਪੂਰਿ ਰਹੇ ਭ੍ਰਮੁ ਭਾਗਾ ਕਹਿ ਕਬੀਰ ਜਨ ਦਾਸਾ ॥੪॥੧॥
nirbha-o poor rahay bharam bhaagaa kahi kabeer jan daasaa. ||4||1||
Kabir the devotee of God says, similarly the person in whose mind God becomes manifest, all his doubt and dread flees away. ||4||1||
ਪ੍ਰਭੂ ਦਾ ਜਨ, ਪ੍ਰਭੂ ਦਾ ਦਾਸ ਕਬੀਰ ਆਖਦਾ ਹੈ ਤਿਵੇਂ ਹੀ ਜਿਸ ਹਿਰਦੇ ਵਿਚ ਨਿਰਭਉ ਪ੍ਰਭੂ ਪਰਗਟ ਹੋ ਜਾਏ ਉਸ ਦੀ ਭਟਕਣਾ ਮਿਟ ਜਾਂਦੀ ਹੈ ॥੪॥੧॥
نِربھءُپوُرِرہےبھ٘رمُبھاگاکہِکبیِرجنداسا॥੪॥੧॥
نربھؤ۔ بیخوف۔ بھرم بھاگا۔ بھٹکن مٹی ۔
کبیر خُدا کا بندہ کہتے ہیں ، اسی طرح جس کے ذہن میں خدا ظاہر ہو جاتا ہے ، اس کے تمام شک اور خوف دور فلیس ۔
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥
kinhee banji-aa kaaNsee taaNbaa kinhee la-ug supaaree.
O’ my friends, some deal in (metals like) bronze or copper, and some deal in (herbs like) cloves and betel nuts,
ਕਈ ਲੋਕ ਕੈਂਹ ਤਾਂਬੇ ਆਦਿਕ ਦਾ ਵਣਜ ਕਰਦੇ ਹਨ, ਕਈ ਲੌਂਗ ਸੁਪਾਰੀ ਆਦਿਕ ਵਣਜਦੇ ਹਨ।
کِنہیِبنجِیاکاںسیِتاںباکِنہیِلئُگسُپاریِ॥
کنہی ۔ کسی نے ۔ بنجیا۔ خرید و فروخت۔
میرے دوست, کچھ میں کانسی یا تانبا, اور کچھ سودا میں لچک اور پان گری دار میوے,
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥੧॥
santahu banji-aa naam gobid kaa aisee khayp hamaaree. ||1||
but the holy people have invested in the Name of God, and such is my merchandise as well. ||1||
ਪ੍ਰਭੂ ਦੇ ਸੰਤਾਂ ਨੇ ਪਰਮਾਤਮਾ ਦਾ ਨਾਮ ਵਣਜਿਆ ਹੈ; ਮੈਂ ਭੀ ਇਹੀ ਸੌਦਾ ਲੱਦਿਆ ਹੈ ॥੧॥
سنّتہُبنجِیانامُگوبِدکاایَسیِکھیپہماریِ॥੧॥
نام گوبند کا ۔ سچ حق و حقیقت ۔ کھیپ ۔ مال کی بھرتی (1)
لیکن مقدس لوگوں نے خدا کے نام پر سرمایہ کاری کی ہے ، اور اس طرح میری تجارت بھی ہے.
ਹਰਿ ਕੇ ਨਾਮ ਕੇ ਬਿਆਪਾਰੀ ॥
har kay naam kay bi-aapaaree.
O’ my friends, I am a dealer of God’s Name.
ਹੇ ਭਾਈ, ਮੈਂ ਵਾਹਿਗੁਰੂ ਦੇ ਨਾਮ ਦਾ ਵਣਜਾਰਾ ਹਾਂ।
ہرِکےنامکےبِیاپاریِ॥
بیاپاری ۔ سودا گر۔
اے میرے دوست ، میں خدا کے نام کا ایک ڈیلر ہوں ۔
ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥੧॥ ਰਹਾਉ ॥
heeraa haath charhi-aa nirmolak chhoot ga-ee sansaaree. ||1|| rahaa-o.
Since the priceless diamond of Naam has come in my hands, my worldly inclination has ceased. ||1||Pause||
ਅਮੋਲਕ ਜਵੇਹਰ ਮੇਰੇ ਹੱਥ ਲਗ ਗਿਆ ਹੈ, ਅਤੇ ਮੈਂ ਦੁਨੀਆਂਦਾਰੀ ਛੱਡ ਦਿਤੀ ਹੈ। ॥੧॥ ਰਹਾਉ ॥
ہیِراہاتھِچڑِیانِرمولکُچھوُٹِگئیِسنّساریِ॥੧॥رہاءُ॥
ہیرا۔ قیمتی ایشا۔ نر مولک۔ اتنا بیش قیمت کہ قیمت تعین کی جاس کے ۔ سنساری ۔ دنیاوی زندگی کا چال چلن ۔ رہاؤ۔
چونکہ نام کا انمول ہیرے میرے ہاتھوں میں آیا ہے ، میری دنیاوی رحجان بند ہو گئی ہے ۔
ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥
saachay laa-ay ta-o sach laagay saachay kay bi-uhaaree.
O’ my friends, it is only when God unified me to Truth personified i.e. God that I got engaged in this true business and then on, have become the dealer of Naam.
ਹੇ ਭਾਈ, ਜਦ ਸੱਚੇ ਸੁਆਮੀ ਨੇ ਮੈਨੂੰ ਜੋੜਿਆ ਕੇਵਲ ਤਦ ਹੀ ਮੈਂ ਸੱਚ ਨਾਲ ਜੁੜਿਆ। ਮੈਂ ਸੱਚੇ ਸੁਆਮੀ ਦਾ ਵਪਾਰੀ ਬਣਿਆ ਹਾਂ।
ساچےلاۓتءُسچلاگےساچےکےبِئُہاریِ॥
ساچے خدا نے سچ لاگے ۔ حقیقت پرست ہوئے ۔ بیوہاری۔ کاروبار کرنیوالے ۔
اےمیرے دوست ، یہ صرف اس وقت ہے جب خدا نے مجھے سچ مجسم یعنی خدا کو متحد کیا کہ میں اس حقیقی کاروبار میں مصروف ہو گیا اور اس کے بعد ، نام کے ڈیلر بن گئے ہیں.
ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥੨॥
saachee basat kay bhaar chalaa-ay pahuchay jaa-ay bhandaaree. ||2||
Loading the consignment of the commodity of Naam, I embarked on my spiritual journey and reached in the presence of God, the treasurer. ||2||
ਮੈਂ ਇਸ ਸਦਾ-ਥਿਰ ਰਹਿਣ ਵਾਲੀ ਨਾਮ ਵਸਤ ਨੂੰ ਲੱਦ ਕੇ ਤੁਰ ਪਿਆ, ਤੇ ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਿਆ ॥੨॥
ساچیِبستُکےبھارچلاۓپہُچےجاءِبھنّڈاریِ॥੨॥
بھار ۔ گائٹھیں ۔ چلائے ۔ لاوے ۔ بھنڈاری ۔ سرکاری ۔ خزانے مین (2)
نام کی اشیاء کی سامان لوڈ کرنا ، میں نے اپنے روحانی سفر پر کام کیا اور خدا کی موجودگی میں پہنچ گئے ، خزانچی.
ਆਪਹਿ ਰਤਨ ਜਵਾਹਰ ਮਾਨਿਕ ਆਪੈ ਹੈ ਪਾਸਾਰੀ ॥
aapeh ratan javaahar maanik aapai hai paasaaree.
O’ my friends, God Himself is the jewel, the diamond, the pearl, and Himself the dealer of all commodities.
ਹੇ ਭਾਈ, ਪ੍ਰਭੂ ਆਪ ਹੀ ਰਤਨ ਹੈ, ਆਪ ਹੀ ਹੀਰਾ ਹੈ, ਆਪ ਹੀ ਮੋਤੀ ਹੈ, ਉਹ ਆਪ ਹੀ ਇਸ ਦਾ ਹੱਟ ਚਲਾ ਰਿਹਾ ਹੈ;
آپہِرتنجۄاہرمانِکآپےَہےَپاساریِ॥
پاساری ۔ جو ہری ۔ شناکت کرنیوالا۔
اے ‘ میرے دوستوں ، خدا خود زیور ، ہیرے ، موتی ، اور تمام اشیاء کے ڈیلر ہے.
ਆਪੈ ਦਹ ਦਿਸ ਆਪ ਚਲਾਵੈ ਨਿਹਚਲੁ ਹੈ ਬਿਆਪਾਰੀ ॥੩॥
aapai dah dis aap chalaavai nihchal hai bi-aapaaree. ||3||
He is Himself immovable (and stays forever in His eternal abode) and Himself spreads out in all the ten directions. ||3||
ਉਹ ਆਪ ਹੀ ਸਦਾ-ਥਿਰ ਰਹਿਣ ਵਾਲਾ ਸੌਦਾਗਰ ਹੈ, ਜੋ ਖੁਦ ਦਸੀਂ ਪਾਸੀਂ ਵਿਆਪਕ ਹੈ ਅਤੇ ਖੁਦ ਹੀ ਹਰ ਸ਼ੈ ਨੂੰ ਤੋਰਦਾ ਹੈ। ॥੩॥
He Himself sends out (His salesmen) in all the ten directions, but that merchant is Himself immovable (and stays forever in His eternal abode). ||3||
آپےَدہدِسآپچلاۄےَنِہچلُہےَبِیاپاریِ॥੩॥
نہچل ۔ مستقل (3)
وہ خود ہی اپنے ابدی سکونت میں ہمیشہ قائم رہتا ہے اور خود دس سمتوں میں پھیلتا ہے ۔
ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥
man kar bail surat kar paidaa gi-aan gon bhar daaree.
O’ my friends, deeming my mind as a bullock, inner consciousness as the traveler, I have filled up my sack with divine wisdom.
ਹੇ ਭਾਈ, ਮੈਂ ਆਪਣੇ ਮਨ ਨੂੰ ਬਲਦ ਬਣਾ ਕੇ, (ਪ੍ਰਭੂ-ਚਰਨਾਂ ਵਿਚ ਜੁੜੀ ਆਪਣੀ) ਸੁਰਤ ਦੀ ਰਾਹੀਂ ਜੀਵਨ-ਪੰਧ ਤੁਰ ਕੇ (ਗੁਰੂ ਦੇ ਦੱਸੇ) ਗਿਆਨ ਦੀ ਛੱਟ ਭਰ ਲਈ ਹੈ।
منُکرِبیَلُسُرتِکرِپیَڈاگِیانگونِبھرِڈاریِ॥
سرت ہوش عقل ۔ پیڈا۔ راستہ۔ گیان ۔ علم وہنر ۔ گون ۔ چھٹ ۔ بھر ڈاری ۔ بھری ۔
اے ‘ میرے دوست ، میرے ذہن کو ایک بچھڑے ، اندرونی شعور کے طور پر دیمانگ ، میں نے اپنے بوری کو الہی حکمت کے ساتھ بھر دیا ہے.
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਨਿਬਹੀ ਖੇਪ ਹਮਾਰੀ ॥੪॥੨॥
kahat kabeer sunhu ray santahu nibhee khayp hamaaree. ||4||2||
Kabir says , listen, O’ saints, this consignment of mine has successfully reached God, its destination. ||4||2||
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, ਮੇਰਾ ਵਣਜਿਆ ਹੋਇਆ ਨਾਮ-ਵੱਖਰ ਬੜਾ ਲਾਹੇ-ਵੰਦਾ ਹੋਇਆ ਹੈ ॥੪॥੨॥
کہتُکبیِرُسُنہُرےسنّتہُنِبہیِکھیپہماریِ॥੪॥੨॥
نبہی ۔ سرے چڑھی ۔
کبیر کا کہنا ہے کہ,سنتوں, میری یہ سامان کامیابی سے خدا تک پہنچ گیا ہے, اس کی منزل.
ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ ॥
ree kalvaar gavaar moodh mat ulto pavan firaava-o.
O’ my foolish uncivilized intellect, who like a barmaid (serves the liquor of worldly involvements), turn back the tide of your thoughts from the world and turn your attention to God.
ਹੇ (ਮਾਇਆ ਦਾ) ਨਸ਼ਾ ਵੰਡਣ ਵਾਲੀ! ਹੇ ਗੰਵਾਰਨ! ਹੇ ਮੇਰੀ ਮੂਰਖ ਅਕਲ! ਆਪਣੇ ਸੁਆਸਾਂ ਨੂੰ ਸੰਸਾਰ ਵਲੋ ਪਰਤ ਕੇ ਤੂੰ ਇਸ ਨੂੰ ਆਪਣੇ ਵਾਹਿਗੁਰੂ ਵਲ ਮੋੜ।
ریِکلۄارِگۄارِموُڈھمتِاُلٹوپۄنُپھِراۄءُ॥
کلوار۔ کالا لن ۔ مراد عقل۔ گوار۔جاہلانہ ۔ موڑھ ۔ احمقانہ ۔ مت ۔ سمجھ ۔ الٹو۔ بد لاؤ۔ پون پھراوؤ۔خواہشات بدلو۔
اے ‘ میری بیوقوف ناتراشیدہ عقل ، جوکی طرح ہے (دنیاوی الجھاؤ کی شراب کی خدمت کرتا ہے) ، دنیا سے اپنے خیالات کی لہر کو واپس لے لو اور خدا کے لئے آپ کی توجہ کی باری ہے.
ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥੧॥
man matvaar mayr sar bhaathee amrit Dhaar chu-aava-o. ||1||
Using the (the tenth door) the highest point in the brain as the furnace, make the stream of nectar trickle down from it, and let the mind be elated with it. ||1||
ਤੂੰ ਆਪਣੇ ਮਨ ਨੂੰ ਸਰੇਸ਼ਟ ਦਸਮ ਦੁਆਰ ਦੀ ਭੱਠੀ ਵਿੱਚ ਟਪਕਣ ਵਾਲੀ ਸੁਧਾਸਰੂਪ ਨਦੀ ਨਾਲ ਮਤਵਾਲਾ ਕਰ।॥੧॥
منُمتۄارمیرسربھاٹھیِانّم٘رِتدھارچُیاۄءُ॥੧॥
متوار۔ متولہ ۔ ست ۔ میر ۔ پہاڑ۔ مراد ذہن ایک بھٹھیکیا مند۔ انمرت دھار ۔ آب حیات کی دھار ۔ جو آوو۔ سر ۔ پراپر۔ چواؤ۔ ٹپکاؤ۔ ایک بات بار مارٌکارنا (1) بلند اور نعرہ۔
(دسویں دروازہ) کا استعمال کرتے ہوئے دماغ میں سب سے اعلی نقطہ ہے بھٹی ، اس سے نیچے امرت جھڑنا کی ندی بنانے ، اور ذہن اس کے ساتھ دکانوں کیا جا کرنے دو.
ਬੋਲਹੁ ਭਈਆ ਰਾਮ ਕੀ ਦੁਹਾਈ ॥
bolhu bha-ee-aa raam kee duhaa-ee.
O’ my brothers (and sisters), recite God’s Name continuously.
ਹੇ ਭਾਈ! ਮੁੜ ਮੁੜ ਪ੍ਰਭੂ ਦੇ ਨਾਮ ਦਾ ਜਾਪ ਜਪੋ।
بولہُبھئیِیارامکیِدُہائیِ॥
اے میرے بھائیوں (اور بہنیں) ، خدا کے نام کو مسلسل پڑھ.
ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥੧॥ ਰਹਾਉ ॥
peevhu sant sadaa mat durlabh sehjay pi-aas bujhaa-ee. ||1|| rahaa-o.
O’ saints, always drink the intoxicant of Naam, which is hard to get but easily quenches the thirst of worldly riches. ||1||Pause||
ਹੇ ਭਲੇ ਪੁਰਸ਼, ਇਸ ਨਾਮ-ਰਸ ਅੰਮ੍ਰਿਤ ਦੇ ਪੀਣ ਨਾਲ ਤੁਹਾਡੀ ਮਤ ਸਦਾ ਲਈ ਐਸੀ ਬਣ ਜਾਇਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ, ਮਗਰ ਮਾਇਆ ਦੀ ਪਿਆਸ ਬੁਝਾ ਦੇਂਦਾ ਹੈ ॥੧॥ ਰਹਾਉ ॥
پیِۄہُسنّتسدامتِدُرلبھسہجےپِیاسبُجھائیِ॥੧॥رہاءُ॥
مت درلبھ ۔ نایاب سمجھ ۔ سہجے ۔ روحانی سکون میں ۔ پیاس۔ تمنا۔ خواہش ۔ رہاؤ۔
اے کے مقدسین ، ہمیشہ نام کا مسكر پیتے ہیں ، جو کہ آسانی سے دنیاوی دولت کی پیاس کو حاصل کرنا مشکل ہے ۔
ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥
bhai bich bhaa-o bhaa-ay ko-oo boojheh har ras paavai bhaa-ee.
O’ my friends, when a person lives in fear of God, love for God wells up in him. Those few people who understand this, attain the sublime essence of God.
ਹੇ ਭਾਈ! ਪ੍ਰਭੂ ਦੇ ਡਰ ਵਿਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ। ਜੋ ਮਨੁੱਖ ਉਸ ਪ੍ਰੇਮ ਦੀ ਬਰਕਤਿ ਨਾਲ ਇਹ ਗੱਲ ਸਮਝ ਲੈਂਦੇ ਹਨ, ਇਸ ਹਰਿ-ਨਾਮ ਅੰਮ੍ਰਿਤ ਦਾ ਸੁਆਦ ਚੱਖਦੇ ਹਨ,
بھےَبِچِبھاءُبھاءِکوئوُبوُجھہِہرِرسُپاۄےَبھائیِ॥
بھے وچھ بھاؤ۔ خوف میں پیار۔ کوو۔ کوئی ہی بوجھیہہ ۔ سمجھتا ہے ۔ ہر رس۔ الہٰی نام کا لطف (2)
اے میرے دوست ، جب ایک شخص خدا کے خوف میں رہتا ہے ، تو خدا کے لئے محبت اس میں. وہ لوگ جو اس کو سمجھتے ہیں ، خُدا کی شاندار جوہر حاصل کرتے ہیں ۔
ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥
jaytay ghat amrit sabh hee meh bhaavai tiseh pee-aa-ee. ||2||
Even though divine nectar is present in all (everybody), He helps only those to drink it, on whom He is pleased. ||2||
ਕਿ ਜਿਤਨੇ ਭੀ ਜੀਵ ਹਨ, ਉਹਨਾਂ ਸਭਨਾਂ ਦੇ ਅੰਦਰ ਇਹ ਨਾਮ-ਅੰਮ੍ਰਿਤ ਮੌਜੂਦ ਹੈ। ਪਰ, ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਆਲਦਾ ਹੈ ॥੨॥
جیتےگھٹانّم٘رِتُسبھہیِمہِبھاۄےَتِسہِپیِیائیِ॥੨॥
اگرچہ الہٰی امرت ہر کسی میں موجود ہے ، وہ صرف اُن کو پینے کی مدد کرتا ہے ، جس پر وہ خوش ہے ۔
ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥
nagree aikai na-o darvaajay Dhaavat baraj rahaa-ee.
O’ my friends, our body is like a township, which has nine gates. A person has to control his mind from wandering out of them.
ਹੇ ਭਾਈ, ਦੇਹਿ ਦੇ ਇਕ ਸ਼ਹਿਰ ਦੇ ਨੌ ਬੁਏ ਹਨ। ਮਨੁੱਖ ਨੂੰਆਪਣੇ ਮਨ ਨੂੰ ਉਹਨਾਂ ਦੇ ਰਾਹੀਂ ਬਾਹਰ ਨਿਕਲ ਜਾਣ ਤੋਂ ਰੋਕ ਕੇ ਰਖਨਾ ਚਾਹੀਦਾ ਹੈ।
نگریِایکےَنءُدرۄاجےدھاۄتُبرجِرہائیِ॥
گتری ۔ شہر۔ نودروازے ۔ اسمیں نو دروازے نانک۔ کان وغیر۔ دھاوت۔ بھٹکتےمن ۔ برج رہائی ۔ روکھ رکھو۔
میرے دوست ، ہمارے جسم ایک گاوں کی طرح ہے ، جس میں نو دروازے ہیں ۔ ایک شخص کو ان سے باہر نکلنے سے ان کے دماغ کو کنٹرول کرنے کے لئے ہے.
ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲ੍ਹ੍ਹੈ ਤਾ ਮਨੁ ਖੀਵਾ ਭਾਈ ॥੩॥
tarikutee chhootai dasvaa dar khoolHai taa man kheevaa bhaa-ee. ||3||
O’ brother, when his knot of three modes of Maya, i.e. the impulses for power, vice, and virtue is untied, the tenth gate (the gate to divine bliss) opens, and then his mind gets elated. ||3||
ਜਦ ਤਿੰਨਾਂ ਲੱਛਣਾ ਦੀ ਗੰਢ ਖਿਸ਼ਕ ਜਾਂਦੀ ਹੈ, ਤਦ ਦਸਮ ਦੁਆਰਾ ਖੁਲ੍ਹ ਜਾਂਦਾ ਹੈ ਅਤੇਮਨ ਮਤਵਾਲਾ ਹੋ ਜਾਂਦਾ ਹੈ, ਹੇ ਭਰਾਵਾ!॥੩॥
ت٘رِکُٹیِچھوُٹےَدسۄادرُکھوُل٘ہ٘ہےَتامنُکھیِۄابھائیِ॥੩॥
تیرکٹی۔ پیشانی کی تیڈھ ۔ زندگی گذارنے کے تین اوصاف۔ چھٹے ۔ کتم ہو۔ دسواں درکھلے ۔ ذہن کشادہ ہو۔ کھیوا۔ خوشی میں مست (3)
اے بھائی جب مایا کے تین طریقوں یعنی طاقت ، نائب اور نیکی کے محرکات ریاستہائے متحدہ ہیں تو دسویں دروازہ (الہٰی نعمتوں کا دروازہ) کھلتا ہے اور پھر اس کا من دکانوں ہو جاتا ہے ۔
ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥
abhai pad poor taap tah naasay kahi kabeer beechaaree.
After careful deliberation, Kabir says that by reciting Naam, I have achieved a complete state of valor, and because of that, all my worries have vanished.
ਕਬੀਰ ਜੀ ਸੋਚ ਸਮਝ ਕੇ ਆਖਦੇ ਹਨ, ਕਿ ਮੈਂ ਨਾਮ ਨੂੰ ਜਪ ਕੇ ਭੈ-ਰਹਿਤ ਪਦਵੀ ਨੂੰ ਪੂਰੀ ਤਰ੍ਹਾਂ ਪਾ ਲਈ ਹੈ, ਇਸ ਲਈ ਮੇਰੇ ਸਾਰੇ ਦੁਖੜੇ ਦੂਰ ਹੋ ਗਏ ਹਨ। ।
ابھےَپدپوُرِتاپتہناسےکہِکبیِربیِچاریِ॥
نربھے پد ۔ بیخوفی کی حالت۔ پورتاپ۔ اد ۔ پیاد۔ اپادھ ۔ تین قسموں کے عذاب ۔ دلی درد۔ روحانی عذاب۔
محتاط تاخراورآرام کے بعد ، کبیر نے کہا کہ نام پڑھنے سے ، میں نے شجاعت کی ایک مکمل ریاست حاصل کی ہے ، اور اس کی وجہ سے ، میری تمام تشویش غائب ہو گئی ہے.
ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥੪॥੩॥
ubat chalantay ih mad paa-i-aa jaisay khoNd khumaaree. ||4||3||
It is by climbing this difficult path, that I have received this intoxicant of spiritual bliss, as if I am intoxicated with the grape wine. ||4||3||
(ਪਰ ਇਹ ਨਾਮ-ਅੰਮ੍ਰਿਤ ਹਾਸਲ ਕਰਨ ਵਾਲਾ ਰਾਹ, ਔਖਾ ਪਹਾੜੀ ਰਾਹ ਹੈ) ਇਸ ਔਖੇ ਚੜ੍ਹਾਈ ਦੇ ਰਾਹ ਚੜ੍ਹਦਿਆਂ ਹੀ ਮੈਨੂੰ ਇਹ ਨਸ਼ਾ ਮਿਲ ਗਿਆ ਹੈ (ਤੇ ਇਹ ਨਸ਼ਾ ਇਉਂ ਹੈ) ਜਿਵੇਂ ਅੰਗੂਰੀ ਸ਼ਰਾਬ ਦਾ ਨਸ਼ਾ ਹੁੰਦਾ ਹੈ ॥੪॥੩॥
اُبٹچلنّتےاِہُمدُپائِیاجیَسےکھوݩدکھُماریِ॥੪॥੩॥
مادھ ۔ جسمانی عذاب ۔ اپادھ وہم و گمان شک و شہبات کا عاذاب۔ اناسے ۔ مٹ جاتا ہے ۔ اوہٹ ۔ ان خیالات کو الٹانے ۔ بدلنے سے ۔ مدھر ۔ شراب۔ جیسے ۔ کھوند خماری۔ انکگوری شراب کا نشہ ۔
یہ مشکل راستے پر چڑھنے کی طرف سے ہے, میں نے اس مسكر روحانی نعمتوں کے اس کے بعد موصول ہوئی ہے, کے طور پر اگر میں انگور شراب کے ساتھ متوالے ہوں.
ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥
kaam kroDh tarisnaa kay leenay gat nahee aikai jaanee.
O’ ignorant man, (afflicted) engrossed with lust, anger, and worldly desires, you have not understood the way to become one with God.
(ਹੇ ਅੰਞਾਣ!) ਕਾਮ, ਕ੍ਰੋਧ, ਤ੍ਰਿਸ਼ਨਾ ਆਦਿਕ ਵਿਚ ਗ੍ਰਸੇ ਰਹਿ ਕੇ ਤੂੰ ਇਹ ਨਹੀਂ ਸਮਝਿਆ ਕਿ ਪ੍ਰਭੂ ਨਾਲ ਮੇਲ ਕਿਵੇਂ ਹੋ ਸਕੇਗਾ।
کامک٘رودھت٘رِسناکےلیِنےگتِنہیِایکےَجانیِ॥
کام۔ شہوت۔ کرؤدھ ۔ غصہ ۔ ترسنا۔ خواہشات کی پیاس۔ لینے ۔ گرفتار۔ جکڑے ہوئے ۔ گت۔ الہٰی ملاپ کی حالت۔ جانی ۔ سمجھی ۔
نادان آدمی ، مصروف رہے ، غصہ اور دنیاوی خواہشات سے متاثر ہوتا ہے ، تُو نے خُدا کے ساتھ ایک بننے کا راستہ نہیں سمجھا
ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥੧॥
footee aakhai kachhoo na soojhai bood moo-ay bin paanee. ||1||
Remaining spiritually ignorant, you have wasted your human life, without any reason, as if being blind, you have drowned without water. ||1||
ਮਾਇਆ ਵਿਚ ਤੂੰ ਅੰਨ੍ਹਾ ਹੋ ਰਿਹਾ ਹੈਂ, (ਮਾਇਆ ਤੋਂ ਬਿਨਾ) ਕੁਝ ਹੋਰ ਤੈਨੂੰ ਸੁੱਝਦਾ ਹੀ ਨਹੀਂ। ਤੂੰ ਪਾਣੀ ਤੋਂ ਬਿਨਾ ਹੀ (ਰੜੇ ਹੀ) ਡੁੱਬ ਮੋਇਓਂ ॥੧॥
پھوُٹیِآکھےَکچھوُنسوُجھےَبوُڈِموُۓبِنُپانیِ॥੧॥
پھوٹی آکھیں۔ عقل کے اندھے۔ بوڈ۔ ڈوب (1)
روحانی طور پر بے خبر ، آپ نے اپنی انسانی زندگی کو ضائع کر دیا ہے ، بغیر کسی وجہ سے ، اگر اندھے ہو تو ، آپ پانی کے بغیر ڈوب گئے ہیں.