ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥
gurmukh vaykhan bolnaa naam japat sukh paa-i-aa.
He looks at things and speaks keeping the Guru’s teaching in mind; he receives spiritual peace by always remembering God with adoration.
ਉਹ ਮਨੁੱਖ ਗੁਰਾਂ ਦੇ ਰਾਹੀਂ ਤੱਕਦਾ ਤੇ ਬੋਲਦਾ ਹੈ, ਨਾਮ ਜਪਦਿਆਂ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ।
گُرمُکھِۄیکھنھُبولنھانامُجپتسُکھُپائِیا॥
گیان ۔ علم ۔ سوجھ ۔ پرگاسیا۔ روشن کیا۔ اگیان ۔ بے سمجھی ۔ لاعلمی ۔
اسکی سچ و حقیقت میں نظر ہے اور سچ و حقیقت ہی کہتا ہے اسی کی یادوریاض سے روحانی سکون پاتا ہے ۔
ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥
naanak gurmukh gi-aan pargaasi-aa timar agi-aan anDhayr chukaa-i-aa. ||2||
O’ Nanak, the pitch darkness of ignorance vanishes and his mind becomes spiritually enlightened by following the Guru’s teachings. ||2||
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਸੂਝ ਦਾ ਚਾਨਣ ਹੋ ਜਾਂਦਾ ਹੈ ਅਤੇ ਬੇ-ਸਮਝੀ ਦਾ ਘੁੱਪ ਹਨੇਰਾ ਮੁੱਕ ਜਾਂਦਾ ਹੈ ॥੨॥
نانکگُرمُکھِگِیانُپ٘رگاسِیاتِمراگِیانُانّدھیرُچُکائِیا॥੨॥
اے نانک۔ مرید مرشد کے دلمیں روحانیت و زندگی کی سمجھ سے اسکا ذہن پر نور ہو جاتا ہے اور زندگی کے متعلق جہالت ، بے سمجھی اندھیرا اور لاعلمی ختم ہو جاتی ہے ۔
ਮਃ ੩ ॥
mehlaa 3.
Third Mehl:
مਃ੩॥
ਮਨਮੁਖ ਮੈਲੇ ਮਰਹਿ ਗਵਾਰ ॥
manmukh mailay mareh gavaar.
The self-willed fools are evil-minded and they remain spiritually dead.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਵਿਕਾਰੀ ਮਨ ਵਾਲੇ ਰਹਿੰਦੇ ਹਨ ਤੇ ਆਤਮਕ ਮੌਤ ਸਹੇੜ ਲੈਂਦੇ ਹਨ।
منمُکھمیَلےمرہِگۄار॥
منمکھمیلے ۔ خودی پسند ہیں ناپاک ۔
مرید من بد اخلاقی بد چلنی ناپاکیزگی میں روحانی واخلاقی موت مرتے ہیں جاہل۔
ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥
gurmukh nirmal har raakhi-aa ur Dhaar.
But the Guru’s followers remain immaculate, because they keep God enshrined within their hearts.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ।
گُرمُکھِنِرملہرِراکھِیااُردھارِ॥
گورمکھ نرمل۔ مرید مرشد ہیںپاک ۔ ہر راکھیا اردھار ۔ خدا دلمیں بساتے ہیں۔
جبکہ مرید مرشد خدا دلمیں بستاے ہیں پاک رہتے ہیں۔
ਭਨਤਿ ਨਾਨਕੁ ਸੁਣਹੁ ਜਨ ਭਾਈ ॥
bhanat naanak sunhu jan bhaa-ee.
Nanak says: Listen O’ my saintly brothers,
ਨਾਨਕ ਆਖਦਾ ਹੈ-ਹੇ ਭਾਈ ਜਨੋ! ਸੁਣੋ,
بھنتِنانکُسُنھہُجنبھائیِ॥
بھنت نانکا۔ نانک کہتا ہے ۔
نانک یہ کہتا ہے ۔ سنو اے میرے سنت بھائیو
ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥
satgur sayvihu ha-umai mal jaa-ee.
follow the Guru’s teachings, and the dirt of ego from your mind would go away.
ਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਕਰੋ (ਇਸ ਤਰ੍ਹਾਂ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਵੇਗੀ।
ستِگُرُسیۄِہُہئُمےَملُجائیِ॥
ستگر سیو ہو۔ سچے مرشد کی کرؤ۔ خدمت۔ ہونمے مل جائی ۔ خودی کی ناپاکیزگی جاتی رہتی ہے ۔
خدمت مرشد سے خؤدی مٹ جاتیہے اور اسکی ناپاکیزگی دور ہو جاتی ہے ۔
ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥
andar sansaa dookh vi-aapay sir DhanDhaa nit maar.
Those who are afflicted with skepticism and sorrow, they always keep suffering the pain of worldly entanglements.
ਉਹਨਾਂ ਮਨੁੱਖਾਂ ਦੇ ਅੰਦਰ ਸਹਿਮ ਤੇ ਕਲੇਸ਼ ਜ਼ੋਰ ਪਾਈ ਰੱਖਦਾ ਹੈ, ਉਹ ਸਦਾ ਹੀ ਸੰਸਾਰੀ ਵਿਹਾਰਾਂ ਵਿਚ ਆਪਣਾ ਸਿਰ ਖੁਪਾਉਂਦੇਰਹਿੰਦੇ ਹਨਾਂ,
انّدرِسنّسادوُکھُۄِیاپےسِرِدھنّدھانِتمار॥
سہسا۔ فکر ۔ تشویش ۔ دکھ ویاپے ۔ عذآب آتا ہے ۔ دھندا۔ مخمسہ ۔ الجھن۔ نت ۔ ہر روز ۔
اگر دلمیں ہو فکر و تشویش ت عذاب آئے گا۔ اور سر پردل طلب جھگڑے کھڑے رہیں۔
ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥
doojai bhaa-ay sootay kabahu na jaageh maa-i-aa moh pi-aar.
Those who remain spiritually unaware in the love of duality, they never become spiritually aware because of their love for worldly riches and power.
ਜੋ ਦੂਜੈ ਦੇ ਪਿਆਰ ਵਿਚ ਫਸ ਕੇ ਸਹੀ ਜੀਵਨ ਵਲੋਂ ਸੁੱਤੇ ਰਹਿੰਦੇ ਹਨ, ਮਾਇਆ ਦੇ ਪਿਆਰ ਵਿਚ ਫਸੇ ਉਹ ਕਦੇ ਭੀ ਨਹੀਂ ਜਾਗਦੇ l
دوُجےَبھاءِسوُتےکبہُنجاگہِمائِیاموہپِیار॥
دوجے بھائے ۔ دنیاوی محبت ۔ سوتے ۔ غفلت میں ۔ جاگے ۔ بیدار ۔ ہوشیار ۔ مائیا موہ پیار۔ دنیاوی دؤلت کی محبت میں۔
دنیاوی دولت کی محبت کی غفلت میں محصور انسان کبھی بیدارروحانی واخلاقی طور پر بیدار و ہوشیار نہیں رہتا۔
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥
naam na cheeteh sabad na vichaareh ih manmukh kaa beechaar.
They do not remember God and they do not contemplate the Guru’s word; this is the way of thinking of the self-willed people.
ਮਾਇਆ ਦਾ ਮੋਹ ਮਾਇਆ ਦਾ ਪਿਆਰ (ਇਤਨਾ ਪ੍ਰਬਲ ਹੁੰਦਾ ਹੈ ਕਿ) ਉਹ ਕਦੇ ਹਰਿ-ਨਾਮ ਨਹੀਂ ਸਿਮਰਦੇ, ਸਿਫ਼ਤਿ-ਸਾਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ-ਬੱਸ! ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ।
نامُنچیتہِسبدُنۄیِچارہِاِہُمنمُکھکابیِچار॥
نام نہ چیتیہہ۔ سچ و حقیقت یاد نہیں۔ سبد نہ وچاریہہ۔ کلام کا خیال نہیں۔ وچار۔ خیال۔ بھایا۔ پیار ا کیا۔
نہ اسے الہٰی نام سچ و حقیقت کا خیال رہتاہے نہ کلام یا سبق کا خیال مرید من کی یہ سوچ اور خیال بنجاتا ہے
ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥
har naam na bhaa-i-aa birthaa janam gavaa-i-aa naanak jam maar karay khu-aar. ||3||
O’ Nanak, God’s Name does not seem pleasing to them, they waste their life in vain; the demon of death punishes and humiliates them. ||3||
ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ, ਮੌਤ ਦਾ ਦੂਤ ਉਹਨਾਂ ਨੂੰ ਕੁੱਟਦਾ ਮਾਰਦਾ ਤੇ ਖੱਜਲ-ਖੁਆਰ ਕਰਦਾ ਹੈ ॥੩॥
ہرِنامُنبھائِیابِرتھاجنمُگۄائِیانانکجمُمارِکرےکھُیار॥੩॥
برتھا۔ بیفائدہ ۔ بیکار ۔ فضول۔ جنم گوائیا۔ زندگی برباد کی ۔ جم مار۔ موت۔ خوآر ۔ ذلیل۔
۔ الہٰی نام سچ و حقیقت اسے اچھی نہیں لگتی بیفائدہ بیکار زندگی برباد کرلیتا ہے ۔اے نانک۔ روحانی واخلاقی موت اسکی زندگی اک صراط مستقیم بند ہو جاتاہے اور وہ ذلیل و خوار ہو تا ہے ۔
ਪਉੜੀ ॥
pa-orhee.
Pauree:
پئُڑیِ॥
ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥
jis no har bhagat sach bakhsee-an so sachaa saahu.
He alone is spiritually wealthy, whom God blesses with the devotional worship.
ਜਿਸ ਮਨੁੱਖ ਨੂੰ ਪ੍ਰਭੂ ਨੇ ਭਗਤੀ ਦੀ ਦਾਤਿ ਬਖ਼ਸ਼ੀ, ਉਹ ਸਦਾ ਲਈ ਸ਼ਾਹੂਕਾਰ ਬਣ ਗਿਆ।
جِسنوہرِبھگتِسچُبکھسیِئنُسوسچاساہُ॥
بھگت ۔ الہٰی پیار۔ سچ ۔ حقیقت۔ اصل۔ سچا ساہو۔ سچا شاہوکار ۔ صدیوی دولتمند۔
جسے بخش دی عشق الہٰی و بھگتی سچے صدیوی خدا نے وہ سچا صدیوی شاہوکار ہوگیا۔
ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥
tis kee muhtaajee lok kadh-daa horat hat na vath na vaysaahu.
The entire world becomes subservient to him, because the wealth of devotional worship is not available from anywhere else.
ਸਾਰਾ ਜਗਤ ਉਸ ਦੇ ਦਰ ਦਾ ਅਰਥੀਆ ਬਣਦਾ ਹੈ (ਕਿਉਂਕਿ) ਕਿਸੇ ਹੋਰ ਹੱਟ ਵਿਚ ਨਾਹ ਇਹ ਸੌਦਾ ਹੁੰਦਾ ਹੈ ਨਾਹ ਇਸ ਦਾ ਵਣਜ ਹੁੰਦਾ ਹੈ।
تِسکیِمُہتاجیِلوکُکڈھداہورتُہٹُنۄتھُنۄیساہُ॥
محتاجی ۔ خوشامد۔ چاپلوسی ۔ ہورت۔ دوسری ۔ ہٹ ۔ دکان۔ وتھ ۔ دودا۔ویسا ہو ۔ سوداگری ۔ بیوپار۔
لوگ اسکے محتاج رہتے ہیں۔ اسکے علاوہ نہ دوسری کوئی دکان ہے نہ سودا نہ بیوپار۔
ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥
bhagat janaa ka-o sanmukh hovai so har raas la-ay vaimukhbhas paahu.
The devotees who follow the Guru’s teachings receive the wealth of God’s Name; but those who turn away from the Guru are disgraced.
ਜਿਹੜੇਭਗਤ ਜਨ ਆਪਣਾ ਮੂੰਹ ਗੁਰੂ ਵਲ ਰੱਖਦੇ ਹਨ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ ਸਰਮਾਇਆ ਮਿਲ ਜਾਂਦਾ ਹੈ, ਪਰ ਗੁਰੂਵਲੋਂ ਮੂੰਹ ਮੋੜਨ ਵਾਲੇਇਆ ਦੇ ਸਿਰ ਸੁਆਹ ਹੀ ਪੈਂਦੀ ਹੈ।
بھگتجناکءُسنمُکھُہوۄےَسُہرِراسِلۓۄیمُکھبھسُپاہُ॥
سنمکھ ۔ روبرو۔ راس۔ سرمایہ۔ بیمکھ ۔ جس میں روبرو ہونے کی جرات نہ ہو۔ بھس پاہو۔ سر میں راکھ پڑتی ہے ۔
جو روبرو ہوتا ہے بھگتوں کے عابدوں کے وہ یہ دولت پاتا ہے ۔ مگر بیرخی کرتا ہے ۔
ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥
har kay naam kay vaapaaree har bhagat heh jam jaagaatee tinaa nayrh na jaahu.
The devotees of God remember His Name with loving devotion, the demon of death, the enforcer of punishment, does not go near them.
ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਹਨ, ਜਮ ਮਸੂਲੀਆ ਉਹਨਾਂ ਦੇ ਨੇੜੇ ਨਹੀਂ ਢੁਕਦਾ।
ہرِکےنامکےۄاپاریِہرِبھگتہہِجمُجاگاتیِتِنانیڑِنجاہُ॥
جاگاتی ۔ محصولیا۔ تنا ۔ انکے ۔ نیڑ ۔ نذدیک ۔
بھگتوں سے سر میں راکھ ڈلواتا ہے ۔ الہٰی عاشق الہیی نام سچ و حقیقت کی سوداگر کرتے ہیں محصولیا فرشتہ موت نزدیک نہیں پھٹکتا
ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥੭॥
jan naanak har naam Dhan ladi-aa sadaa vayparvaahu. ||7||
Devotee Nanak has loaded the wealth of the Name of God, who is forever carefree. ||7||
ਦਾਸ ਨਾਨਕ ਨੇਬੇ-ਮੁਥਾਜਪਰਮਾਤਮਾ ਦੇ ਨਾਮ-ਧਨ ਦਾ ਸੌਦਾ ਲੱਦਿਆ ਹੈ॥੭॥
جننانکِہرِنامدھنُلدِیاسداۄیپرۄاہُ॥੭॥
ہر نام دھن ۔ الہٰی نامسچ و حقیقت کا اثاثہ یا دولت ۔ بے پرواہو۔ بے محتاج ۔
خدمتگار خدا نانک نے الہیی نام سچ حقیقت کی کھیپ خرید لی ہے ۔ اس لئے دنیاوی دولت سے بےمحتاج و بے نیاز ہے ۔
ਸਲੋਕ ਮਃ ੩ ॥
salok mehlaa 3.
Shalok, Third Guru:
سلوکمਃ੩॥
ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ ॥
is jug meh bhagtee har Dhan khati-aa hor sabh jagatbharam bhulaa-i-aa.
It is only the devotees of God who have earned the wealth of God’s Name in the human life; all the rest of the world wanders deluded in doubt.
ਇਸ ਮਨੁੱਖਾ ਜਨਮ ਵਿਚ ਸਿਰਫ਼ ਭਗਤਾਂ ਨੇ ਹੀ ਪ੍ਰਭੂ ਦਾ ਨਾਮ-ਧਨ ਖੱਟਿਆ ਹੈ, ਹੋਰ ਸਾਰਾ ਜਗਤਭਟਕਣਾ ਵਿਚ ਖੁੰਝਿਆ ਹੋਇਆ ਹੈ।
اِسُجُگمہِبھگتیِہرِدھنُکھٹِیاہورُسبھُجگتُبھرمِبھُلائِیا॥
بھگتی ۔ بھگتوں نے ۔ ہر دھن۔ الہٰی دؤلت ۔ کھتیا۔ کمائیا ۔ سبھ جگت۔ ساری دنیا۔ بھرم ۔ بھٹک ۔ بھلائیا۔ گمراہ کیا۔
اس زمانے میں صرف عاشقان الہٰی عابدوں بھگتوں نے ہی الہٰی نام کی دولت کمائی ہے باقی سارا عالم وہم و گمان میں گمراہ ہے
ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥
gur parsaadee naam man vasi-aa an-din naam Dhi-aa-i-aa.
By the Guru’s grace, one who realizes God’s presence in his mind, alwaysremembers Him with loving devotion.
ਜਿਸ ਮਨੁੱਖ ਦੇਮਨ ਵਿਚ ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਨਾਮ ਸਿਮਰਦਾ ਹੈ।
گُرپرسادیِنامُمنِۄسِیااندِنُنامُدھِیائِیا॥
گر پر سادی ۔ رحمت مرشد سے ۔ اندن ۔ ہر روز۔
رحمت مرشد سے نام سچ و حقیقت دلمیں بسی ہر روز اسمیں دھیان لگائیا ۔
ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥
bikhi-aa maahi udaas hai ha-umai sabad jalaa-i-aa.
In the midst of Maya (worldly allurements), he remains detached from it and burns away his ego through the Guru’s word.
ਉਹ ਮਾਇਆ ਵਿਚ ਵਿਚਰਦਾ ਹੋਇਆ ਭੀ ਇਸ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਗੁਰੂ ਦੇ ਸ਼ਬਦ ਦੁਆਰਾ ਉਹ ਆਪਣੀ ਹਉਮੈ ਸਾੜ ਦੇਂਦਾ ਹੈ।
بِکھِیاماہِاُداسہےَہئُمےَسبدِجلائِیا॥
بکھیا ما ہے ۔ زہریلی دنیاوی دؤلت ۔ اُداس۔ غمگینی ۔ ہونمے سبد جالئیا۔ خودی سبق وواعظ سے مٹائی ۔
وہ دنیایو دولت کے باوجود بیلاگ اور طارق ہے جو کلام کے عمل سے خودی مٹا لیتا ہے ۔
ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ ॥
aap tari-aa kul uDhray Dhan janaydee maa-i-aa.
He swims across the worldly ocean of vices and saves his entire lineage as well; blessed is the mother who gave birth to him.
ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ (ਉਸ ਦਾ ਸਦਕਾ ਉਸ ਦੀਆਂ) ਕੁਲਾਂ ਭੀ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੀਆਂ ਹਨ। ਧੰਨ ਹੈ ਉਸ ਦੀ ਜੰਮਣ ਵਾਲੀ ਮਾਂ!
آپِترِیاکُلاُدھرےدھنّنُجنھیدیِمائِیا॥
کل ۔ خاندان ۔ دھن جنیدی مائیا۔ وہ ماں جس نے جنم دیا شاباش ہے اسے ۔
خود کامیاب ہوتا ہے سارے خاندان کو بچاتا ہے شاباش ہے اس ماں کو جس نے اُسے جنم دیا ہے ۔
ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥
sadaa sahj sukh man vasi-aa sachay si-o liv laa-i-aa.
Celestial peace and poise prevails his mind forever and he remains attuned to the eternal God.
ਉਸ ਦੇ ਮਨ ਵਿੱਚ ਸਦਾ ਹੀ ਆਤਮਕ ਅਡੋਲਤਾ ਦਾ ਆਨੰਦ ਟਿਕਿਆ ਰਹਿੰਦਾ ਹੈ ਅਤੇ ਉਹਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ ਕੇ ਰੱਖਦਾ ਹੈ।
سداسہجُسُکھُمنِۄسِیاسچےسِءُلِۄلائِیا॥
سہج سکھ ۔ روحانی یا ذہنی سکون ۔ سچے سیؤ ۔ سچے خدا سے ۔
اسکے دلمیں ہمیشہ روحانی و ذہنی سکون رہتا ہے ۔
ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ ॥
barahmaa bisan mahaaday-o tarai gunbhulay ha-umai moh vaDhaa-i-aa.
Even the angels like Brahma, Vishnu and Shiva wander in the three modes of Maya (vice, virtues and power), their ego and worldly desires keep multiplying.
ਬ੍ਰਹਮਾ, ਵਿਸ਼ਨੂ, ਸ਼ਿਵਭੀ ਮਾਇਆ ਦੇ ਤਿੰਨ ਗੁਣਾਂ ਅੰਦਰ ਭਟਕਦੇ ਹਨ ਅਤੇ ਆਪਣੇ ਹੰਕਾਰ ਅਤੇ ਮਾਇਆਦੇ ਮੋਹਨੂੰ ਵਧਾਉਂਦੇ ਹਨ।
ب٘رہمابِسنُمہادیءُت٘رےَگُنھبھُلےہئُمےَموہُۄدھائِیا॥
تریگن ۔ تین اوصاف۔ بھلے ۔ گمراہ ہوئے ۔
غرض یہ کہ برہما۔ بشن ۔ شوجی بھی ان تینوں اوصاف میں اصلیت و حقیقت سے گمراہ ہے اور زندگی کا صراط مستقیم نہیں پا سکے ۔ خودی میں ہی ملوث رہے ۔
ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥
pandit parh parh monee bhulay doojai bhaa-ay chit laa-i-aa.
The pundits by reading scriptures and the sages by remaining silent, have gone astray, because they too have attached their mind to the love of worldly wealth.
ਪੰਡਤ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ,ਅਤੇ ਰਿਸ਼ੀ ਮੋਨ ਧਾਰ ਕੇ ਕੁਰਾਹੇ ਪਏ ਹੋਏ ਹਨ। ਉਹਨਾਂ ਨੇ ਭੀ ਚਿੱਤ ਮਾਇਆ ਦੇ ਮੋਹ ਵਿਚ ਹੀ ਜੋੜ ਰੱਖਿਆਹੈ।
پنّڈِتپڑِپڑِمونیِبھُلےدوُجےَبھاءِچِتُلائِیا॥
مونی ۔ خاموش رہنے والے ۔
پنڈت پڑھ پڑھ کر مذہبی کتابیں گمراہ رہے ۔ مونی ۔ مون یا خاموشی اپنا کر دنیاوی دولت سے محبت میں ملوث رہے ۔
ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਨ ਪਾਇਆ ॥
jogee jangam sani-aasee bhulay vin gur tat na paa-i-aa.
The Yogis, wandering pilgrims and Sanyasis are deluded because without the Guru’s teachings, they too have not realized the essence of reality.
ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਭੀ ਕੁਰਾਹੇ ਪਏ ਰਹੇ, ਉਹਨਾਂ ਨੇ ਭੀ ਅਸਲੀ ਵਸਤ ਨਾਹ ਲੱਭੀ।
جوگیِجنّگمسنّنِیاسیِبھُلےۄِنھُگُرتتُنپائِیا॥
سنیاسی ۔ طارق۔ تت۔ اصلیت۔ حقیقت ۔
جوگی جنگم اور طارق گمراہ رہے اور بغیر مرشدحقیقت نہ پا سکے ۔
ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨ੍ਹ੍ਹੀ ਬਿਰਥਾ ਜਨਮੁ ਗਵਾਇਆ ॥
manmukhdukhee-ay sadaa bharam bhulay tinHee birthaa janam gavaa-i-aa.
The self-willed people always remain miserable; deluded by doubt, they waste their life in vain.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਦਾ ਦੁਖੀ ਹੀ ਰਹੇ, ਭਟਕਣਾ ਵਿਚ ਪੈ ਕੇ ਸਹੀ ਜੀਵਨ-ਰਾਹ ਤੋਂ ਖੁੰਝੇ ਹੀ ਰਹੇ, ਉਹ ਆਪਣਾ ਜਨਮ ਵਿਅਰਥ ਹੀਗੁਆ ਲੈਂਦੇ ਹਨ।
منمُکھدُکھیِۓسدابھ٘رمِبھُلےتِن٘ہ٘ہیِبِرتھاجنمُگۄائِیا॥
برتھا۔ بیکار۔ بیفائدہ۔ سمر ھے ۔ دھیان لگانے والے ۔
خودی پسندوں نے ہمیشہ عذآب پائیا۔ اور تگ و دو و بھٹکن میں صراط مستقیم زندگی سے گمراہ رہے اور زندگی بیکار بیفائدہ برباد کی ۔
ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥
naanak naam ratay say-ee jan samDhay je aapay bakhas milaa-i-aa. ||1||
O Nanak, those who are imbued with Naam, their life is spiritually fulfilled; God Himself bestows mercy and unites them with Him. ||1||
ਹੇ ਨਾਨਕ! ਜਿਹੜੇ ਮਨੁੱਖ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਕਾਮਯਾਬ ਜੀਵਨ ਵਾਲੇ ਹੁੰਦੇ ਹਨ,ਪ੍ਰਭੂ ਆਪ ਹੀ ਮਿਹਰ ਕਰ ਕੇ ਉਨ੍ਹਾਂ ਨੂੰ ਆਪਣੇ ਨਾਲਮਿਲਾਂਦਾ ਹੈ ॥੧॥
نانکنامِرتےسیئیِجنسمدھےجِآپےبکھسِمِلائِیا॥੧॥
نام رتے ۔ الہیی نام سچ و حقیقت کے پرستش کار۔ عمل پیرا ۔ بے جنہیں۔ آپے ۔ خود ہی۔ بخس۔ کرم فرمائی کرکے ۔
اے نانک۔ الہٰی نام سچ و حقیقت جو ہیں متلاشی وہی زندگی کا میاب بناتے ہیں جن میں اپنی کرم و عنایت سے خودی ہی خدا ملاتا ہے ۔
ਮਃ ੩ ॥
mehlaa 3.
Third Guru:
مਃ੩॥
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥
naanak so salaahee-ai jis vas sabh kichh ho-ay.
O’ Nanak, we should praise that God, under whose control is everything.
ਹੇ ਨਾਨਕ! ਜਿਸ ਪਰਮਾਤਮਾ ਦੇ ਇਖ਼ਤਿਆਰ ਵਿਚ ਹਰੇਕ ਚੀਜ਼ ਹੈ ਉਸ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ।
نانکسوسالاہیِئےَجِسُۄسِسبھُکِچھُہوءِ॥
اے نانک۔ اسکی تعریف کرنی چاہیے جو ہر شے کا مالک ہے
ਤਿਸਹਿ ਸਰੇਵਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥
tiseh sarayvhu paraaneeho tis bin avar na ko-ay.
O’ mortals, always remember that God; without Him there is none other at all.
ਹੇ ਪ੍ਰਾਣੀਓ! ਉਸ ਪ੍ਰਭੂ ਨੂੰ (ਸਦਾ) ਸਿਮਰਦੇ ਰਹੋ, ਉਸ ਤੋਂ ਬਿਨਾ ਕੋਈ ਹੋਰ (ਉਸ ਵਰਗਾ) ਨਹੀਂ ਹੈ।
تِسہِسریۄہُپ٘رانھیِہوتِسُبِنُاۄرُنکوءِ॥
سرجیو ۔ خدمت کرو۔ تس۔ جس ۔ بن ۔ بغیر ۔ اور ۔ دوسرا ۔
اور اسکے اختیار میں ہر چیز ۔ تعریف اسکی کرنے چاہیئے جسکا ثانی نہیں دنیا میں کوئی
ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥੨॥
gurmukh antar man vasai sadaa sadaa sukh ho-ay. ||2||
Through the Guru’s grace, God becomes manifest in the mind and he remains in celestial peace forever. ||2||
ਗੁਰੂ ਦੀ ਸਰਨ ਪਿਆਂਪ੍ਰਭੂ ਮਨੁੱਖ ਦੇ ਹਿਰਦੇ ਵਿਚਆ ਵੱਸਦਾ ਹੈ,ਅਤੇਉਸ ਦੇ ਅੰਦਰ ਸਦਾ ਹੀ ਆਤਮਕ ਸੁਖ ਬਣਿਆ ਰਹਿੰਦਾ ਹੈ ॥੨॥
گُرمُکھِانّترِمنِۄسےَسداسداسُکھُہوءِ॥੨॥
گورمکھ ۔ مرشد کے وسیلے سے ۔ انتر۔ دلمیں۔ سدا سدا۔ ہمیشہ۔
دوسرا جو مرشد کے وسیلے سے دلمیں بستا ہے جسکی بدولت ہمیشہ روحانی یا ذہنی سکون بنا رہتا ہے ۔
ਪਉੜੀ ॥
pa-orhee.
Pauree:
پئُڑیِ॥
ਜਿਨੀ ਗੁਰਮੁਖਿ ਹਰਿ ਨਾਮ ਧਨ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥
jinee gurmukh har naam Dhan na khati-o say dayvaalee-ay jug maahi.
Those who have not earned the wealth of God’s Name by following the Guru’s teachings, have lost the game of life and are spiritually bankrupt in this world.
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ-ਧਨ ਨਹੀਂ ਕਮਾਇਆ, ਉਹ ਜਗਤ ਵਿਚ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਚੁਕੇ ਸਮਝੋ ।
جِنیِگُرمُکھِہرِنامدھنُنکھٹِئوسےدیۄالیِۓجُگماہِ॥
گورمکھ ۔ مرشد کے وسیلے سے ۔ ہر نام دھن۔ الہٰی نام ۔ سچ و حقیقت کا سرمایہ ۔ ۔ دیوالیئے ۔ اتنے قضردار جنکے پاس قرضہ چکانے کا کوئی وسیلہ نہ رہے ۔ جگ ۔ زمانہ ۔
جنہوں نے مرشد کے وسیلے سے الہٰی نام سچ و حقیقت کی دؤلت نیہں کمائی انہوں نے زندگی کے کھیل میں شکست کھالی دیوالئے ہوئے ۔
ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥
o-ay mangday fireh sabh jagat meh ko-ee muhi thuk na tin ka-o paahi.
They may wander around begging all over the world, but are ignored by all.
ਉਹਸਾਰੇ ਸੰਸਾਰ ਵਿਚ ਮੰਗਦੇ ਫਿਰਦੇ ਹਨ, ਪਰ ਉਹਨਾਂ ਦੇ ਮੂੰਹ ਉਤੇ ਕੋਈ ਥੁੱਕਦਾ ਭੀ ਨਹੀਂ।
اوءِمنّگدےپھِرہِسبھجگتمہِکوئیِمُہِتھُکنتِنکءُپاہِ॥
اوئےمنگدے پھر یہہ۔ بھیک ۔ مانگے پھرتے ہیں۔ مہہ ٹھک نہ تن کو پائے ۔ کوئی انکے منہ پر تھوکتا بھی نہیں۔
ایسے انسان دنیا میں بھیک مانگتے پھرتے ہیں۔ کوئی انکے منہ پر تھوکتا تک نہیں وہ دوسروں کی بدگوئی کرتے ہیں
ਪਰਾਈ ਬਖੀਲੀ ਕਰਹਿ ਆਪਣੀ ਪਰਤੀਤਿ ਖੋਵਨਿ ਸਗਵਾ ਭੀ ਆਪੁ ਲਖਾਹਿ ॥
paraa-ee bakheelee karahi aapnee parteetkhovan sagvaa bhee aap lakhaahi.
They slander others, lose their trust and expose their bad character as well.
ਉਹ ਦੂਜਿਆਂ ਦੀ ਨਿੰਦਾ ਕਰਦੇ ਹਨ, ਆਪਣਾ ਇਤਬਾਰ ਗਵਾ ਲੈਂਦੇ ਹਨ;, ਸਗੋਂ ਚੰਗੀ ਤਰ੍ਹਾਂ ਆਪਣਾ ਭੈੜਾ ਅਸਲਾ ਨਸ਼ਰ ਕਰਦੇ ਹਨ।
پرائیِبکھیِلیِکرہِآپنھیِپرتیِتِکھوۄنِسگۄابھیِآپُلکھاہِ॥
پرائی ۔ دوسروں کی ۔ بخیلی ۔ بد گوئی ۔ پرتت ۔ وشواش۔ یقین ۔ سگو ۔ البتہ ۔ آپ لکھاہے ۔ اپنے آپ کو بد نام کرنا ہے ۔
اور اپنا وشواس اور یقین گنواتے ہیں ۔ بلکہ اپنی حقیقت اور اسلیت کی نمائش کرتے ہیں جس دولت کے لئے بدگوئی کرتے ہیں
ਜਿਸੁ ਧਨ ਕਾਰਣਿ ਚੁਗਲੀ ਕਰਹਿ ਸੋ ਧਨੁ ਚੁਗਲੀ ਹਥਿ ਨ ਆਵੈ ਓਇ ਭਾਵੈ ਤਿਥੈ ਜਾਹਿ ॥
jis Dhan kaaran chuglee karahi so Dhan chuglee hath na aavai o-ay bhaavai tithai jaahi.
No matter where they go, they don’t even get that wealth for which they slander others.
ਅਜੇਹੇ ਮਨੁੱਖ ਜਿਥੇ ਜੀ ਚਾਹੇ ਜਾਣ, ਜਿਸ ਧਨ ਦੀ ਖ਼ਾਤਰਚੁਗ਼ਲੀ ਕਰਦੇ ਹਨ, ਚੁਗਲੀ ਨਾਲ ਉਹ ਧਨ ਉਹਨਾਂ ਨੂੰ ਲੱਭਦਾ ਨਹੀਂ।
جِسُدھنکارنھِچُگلیِکرہِسودھنچُگلیِہتھِنآۄےَاوءِبھاۄےَتِتھےَجاہِ॥
کارن سبب ۔ سیوک بھائے ۔ خدمت دارانہ طور پر ۔
اس بات سے کوئی فرق نہیں پڑتا ہے کہ وہ کہاں جاتے ہیںان کو وہ دولت بھی نہیں ملتی ہے جس کے لئے وہ دوسروں کی بہتان کرتے ہیں