Urdu-Raw-Page-1073

ਧਨ ਅੰਧੀ ਪਿਰੁ ਚਪਲੁ ਸਿਆਨਾ ॥
Dhan anDhee pir chapal si-aanaa.
The body-bride is blind, and the groom is clever and wise.
(O‟ my friends, engaged in worldly affairs, the body) bride is (spiritually) blind, and her spouse (the soul) is wise but mercurial (in nature),
ਮਾਇਆ-ਗ੍ਰਸੀ ਕਾਇਆਂ ਦੀ ਸੰਗਤ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ-
دھنانّدھیِپِرُچپلُسِیانا॥
دھن اندھی۔ جسم جاہل۔ چیل۔ چالاک ۔ سیانی ۔ دانشمند۔
انسانی جسم دنیاوی نعمتوں کی گرفت میں ہے لہذا روح اسکی صحبت و قربت میں نہایت ہوشیاری دانشمندی سے دنیاوی کھیل کھیل رہتی ہے

ਪੰਚ ਤਤੁ ਕਾ ਰਚਨੁ ਰਚਾਨਾ ॥
panch tat kaa rachan rachaanaa.
The creation was created of the five elements.
and is engrossed in the (worldly desires of the body bride) made of the five elements (earth, water, fire, air, and ether.
ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ।
پنّچتتُکارچنُرچانا॥
پانچ تت کار چن ۔ پانچ مادیات کا مل۔ رچانا۔ کھیل کھیلنا ۔
جس کھیل کو پانچ بنیادی مادیات سے تیار کیا گیا ہے ۔

ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥
jis vakhar ka-o tum aa-ay hahu so paa-i-o satgur paasaa hay. ||6||
That merchandise, for which you have come into the world, is received only from the True Guru. ||6||
It does not know that) the commodity to procure which, you have come (into this world) is obtained from the true Guru. ||6||
ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀਂ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੬॥
جِسُۄکھرکءُتُمآۓہہُسوپائِئوستِگُرپاساہے॥੬॥
وکھر۔ سودا۔ سو۔ وہ ۔ پانیو۔ حاصل کرؤ۔ ستگر پاساسے ۔ سچے مرشد کے پاس ہے (6)
اے انسان جس نعمت کی خریداری کے لئے یہ جنم ہوا ہے وہ نعمت مرشد کے پاس ہے (6)

ਧਨ ਕਹੈ ਤੂ ਵਸੁ ਮੈ ਨਾਲੇ ॥
Dhan kahai too vas mai naalay.
The body-bride says, “Please live with me,
The bride says to (the groom soul): please abide in my company,
ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ- ਤੂੰ ਸਦਾ ਮੇਰੇ ਨਾਲ ਵੱਸਦਾ ਰਹੁ।
دھنکہےَتوُۄسُمےَنالے॥
دس۔ رہ۔
جسم کہتا ہے کہ اے روح میرے ساتھ رہ میرے پیارے خاوند ۔

ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
pari-a sukhvaasee baal gupaalay.
O my beloved, peaceful, young lord.
O‟ my beloved bliss-giving youthful groom
ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ! (ਕਿਤੇ ਮੈਨੂੰ ਛੱਡ ਨਾ ਜਾਈਂ)।
پ٘رِءسُکھۄاسیِبالگُپالے॥
سکھ داسی۔ آرام پانے والے ۔ بال گوپاے ۔ لیکھے ۔ کام۔
اے میرے پیارے ، پُر امن ، جوان آقا

ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
tujhai binaa ha-o kit hee na laykhai vachan deh chhod na jaasaa hay. ||7||
Without you, I am of no account. Please give me your word, that you will not leave me”. ||7||
Without you, (nobody cares for me, as if) I am of no account, so promise me that you will never desert me. ||7||
ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ। (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ॥੭॥
تُجھےَبِناہءُکِتہیِنلیکھےَۄچنُدیہِچھوڈِنجاساہے॥੭॥
بچن دیہہ ۔ اقرار کر (7)
تیرے بغیر میری کوئی قدروقیمت نہیں اقرار کر کہہ تو مجھ چھوڑ کر نہ جائیگا (7)

ਪਿਰਿ ਕਹਿਆ ਹਉ ਹੁਕਮੀ ਬੰਦਾ ॥
pir kahi-aa ha-o hukmee bandaa.
The soul-husband says, “I am the slave of my Commander.
(O‟ my darling), I am a man under the command (of God).
(ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ-ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ।
پِرِکہِیاہءُہُکمیِبنّدا॥
ہؤ۔ میں۔ حکمی۔ زیر فرمان۔
روح نے جواب دیا کہ میں تو حکم کا غلام ہوں

ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
ohbhaaro thaakur jis kaan na chhandaa.
He is my Great Lord and Master, who is fearless and independent.
That Master is supreme, who is not afraid or dependent on anybody.
ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ।
اوہُبھاروٹھاکُرُجِسُکانھِنچھنّدا॥
بھاروٹھا کر۔ بھاری مالک ۔ کان ۔ خوف۔ چھندا ۔ محتاجی۔
میرا آقا بھری مالک ہے جو کسی کا محتاج نہیں

ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
jichar raakhai tichar tum sang rahnaa jaa saday ta ooth siDhaasaa hay. ||8||
As long as He wills, I will remain with you. When He summons me, I shall arise and depart.”||8||
I can live with You only as long as He keeps me (in your company), but when He summons me (then) I would rise and leave. ||8||
ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ। ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ॥੮॥
جِچرُراکھےَتِچرُتُمسنّگِرہنھاجاسدےتاوُٹھِسِدھاساہے॥੮॥
جچر۔ جس طرح۔ تچر۔ اس طرح ۔ اوٹھ سدھاسا ہے ۔ اُٹھ کے جانا ہے (8)
جتنی دیر وہ تیرے ساتھ رکھیگا اتنی دیر ہی رہ سکتا ہوں۔ جب بلائے گا تو چلا جاؤنگا (8)

ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥
ja-o pari-a bachan kahay Dhan saachay.
The husband speaks words of Truth to the bride,
When the beloved spouse utters the words of truth to the bride,
ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ,
جءُپ٘رِءبچنکہےدھنساچے॥
جب روح نے جسم کو ایسا سچا جواب تو

ਧਨ ਕਛੂ ਨ ਸਮਝੈ ਚੰਚਲਿ ਕਾਚੇ ॥
Dhan kachhoo na samjhai chanchal kaachay.
but the bride is restless and inexperienced, and she does not understand anything.
she doesn‟t give them much credence, and deems them as flimsy (and uttered by the spouse out of his) mercurial nature.
ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ।
دھنکچھوُنسمجھےَچنّچلِکاچے॥
چنچل کاچے ۔ کم عقل بہوربہور۔
بیوقوف کم عقل جسم نے سمجھ نہ پائی

ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥
bahur bahur pir hee sang maagai oh baat jaanai kar haasaa hay. ||9||
Again and again, she begs her husband to stay; she thinks that he is just joking when he answers her. ||9||
Therefore, again and again she asks for her groom‟s company, which the latter deems (dismisses) as a laughing matter. ||9||
ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ॥੯॥
بہُرِبہُرِپِرہیِسنّگُماگےَاوہُباتجانےَکرِہاساہے॥੯॥
بار بار۔ سنگ ۔ ساتھ۔ ہاسا۔ ہنسی مجول۔ ذوق (9)
اور بار بار خاوند روح کا ساتھ مانگتی رہتی ہے ۔ روح اسے ہانسی محول سمجھ لیتا ہے (9)

ਆਈ ਆਗਿਆ ਪਿਰਹੁ ਬੁਲਾਇਆ ॥
aa-ee aagi-aa pirahu bulaa-i-aa.
The Order comes, and the husband-soul is called.
(O‟ my friends), when the command comes that (God) the Master has called him back,
ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ,
آئیِآگِیاپِرہُبُلائِیا॥
آگیا۔ فرمان ۔ حکم۔ پرہوبلائیا۔ خدا نے بلائیا ہے ۔
لہذا جب خداکی طرف سے بلاوے کا مراحلہ یا طلبی آتی ہے

ਨਾ ਧਨ ਪੁਛੀ ਨ ਮਤਾ ਪਕਾਇਆ ॥
naa Dhan puchhee na mataa pakaa-i-aa.
He does not consult with his bride, and does not ask her opinion.
(the soul spouse) neither asks the (body) bride, nor consults with it,
ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ।
نادھنپُچھیِنمتاپکائِیا॥
متا ۔ متورہ ۔
تو جسم سے کسی صلاح مشورے بغیر وہ اس جسم کو

ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥
ooth siDhaa-i-o chhootar maatee daykh naanak mithan mohaasaa hay. ||10||
He gets up and marches off, and the discarded body-bride mingles with dust. O Nanak, behold the illusion of emotional attachment and hope. ||10||
it simply rises up and deserting the (body) clay, it departs (to the next world). O‟ Nanak, see this laughingly false play of (worldly) attachment. ||10||
ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ। ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ॥੧੦॥
اوُٹھِسِدھائِئوچھوُٹرِماٹیِدیکھُنانکمِتھنموہاساہے॥੧੦॥
اوٹھ سدھ بیؤ۔ اُٹھ چلے ۔ چھوٹر ماٹی۔ جسم جو ایک کاک کی مانند ہے چھوڑ کر۔ متھن۔ جھوٹا۔ موہاسا۔ آپسی میل (10)
جو اسکے بغیر مٹی کیمانند چھوڑ کرچلا جاتا ہے۔ اے نانک دیکھ لے سمجھ لے کہ یہ محبت کا چھوٹا کھیل تماشا ہے (10)

ਰੇ ਮਨ ਲੋਭੀ ਸੁਣਿ ਮਨ ਮੇਰੇ ॥
ray man lobhee sun man mayray.
O greedy mind – listen, O my mind!
Listen, O‟ greedy mind of mine,
ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ!
رےمنلوبھیِسُنھِمنمیرے॥
لوبھی۔ لالچی ۔
اے میرے لالچی من سن سچے مرشد کی شب و روز خدمت کر ۔

ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥
satgur sayv din raat sadayray.
Serve the True Guru day and night forever.
always serve (follow the advice of) the true Guru day and night.
ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ।
ستِگُرُسیۄِدِنُراتِسدیرے॥
سیو۔ خدمت سدپرے ۔ ہمیشہ ۔
سچے مرشد کے بغیر مادہ پرست ذلیل و خوآر ہوتے ہیں

ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥
bin satgur pach moo-ay saakat niguray gal jam faasaa hay. ||11||
Without the True Guru, the faithless cynics rot away and die. The noose of Death is around the necks of those who have no guru. ||11||
Without (following the guidance of) the true Guru, the worshipers of power have been wasted away (in evil pursuits), and around the necks of these Guru less ones, there is always the noose of death (they keep suffering in the pains of births and deaths). ||11||
ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ। ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ॥੧੧॥
بِنُستِگُرپچِموُۓساکتنِگُرےگلِجمپھاساہے॥੧੧॥
پچموٹےے ساکت۔ مادہ پرست ۔ ذلیل وخوآر ہوئے ۔ نگرے ۔ بے مرشد۔ بھاسا ۔پھندہ۔ جم۔ موت (11)
بے مرشدکے گلے ہمیشہ پھندہ پڑا رہتا ہے (11)

ਮਨਮੁਖਿ ਆਵੈ ਮਨਮੁਖਿ ਜਾਵੈ ॥
manmukh aavai manmukh jaavai.
The self-willed manmukh comes, and the self-willed manmukh goes.
A self-conceited person comes (to this world) and then departs (to come again.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,
منمُکھِآۄےَمنمُکھِجاۄےَ॥
خود پسندی دنیامیں آتا ہے چلا جاتا ہے

ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥
manmukh fir fir chotaa khaavai.
The manmukh suffers beatings again and again.
In this way), a self-conceited person suffers the pains (of birth and death) again and again.
ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ।
منمُکھِپھِرِپھِرِچوٹاکھاۄےَ॥
چوٹا۔ سزا۔
اوربار بار سزا پاتا ہے

ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥
jitnay narak say manmukhbhogai gurmukh layp na maasaa hay. ||12||
The manmukh endures as many hells as there are; the Gurmukh is not even touched by them. ||12||
As many are the hells (and types of tortures), the self-conceited person suffers all, but the Guru‟s follower isn‟t affected even a bit (by these). ||12||
ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ। ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ॥੧੨॥
جِتنےنرکسےمنمُکھِبھوگےَگُرمُکھِلیپُنماساہے॥੧੨॥
نرک۔ دوزک۔ بھوگے ۔ برداشت کرتا یا اُٹھاتا ہے۔ گورمکھ۔ مرید مرشد۔ لیپ۔ اثر۔ ماسا۔ ذراسا (12)
اور ہر طرح کے عذآب پاتا ہے مگر مرید مرشد پر اسکا رتی بھر اثر نہیں پڑتا (12)

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥
gurmukh so-ay je har jee-o bhaa-i-aa.
He alone is Gurmukh, who is pleasing to the Dear Lord.
(That person) alone is a Guru‟s follower, who is pleasing to God.
ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ।
گُرمُکھِسوءِجِہرِجیِءُبھائِیا॥
سوئے ۔ وہی ۔ ہر جیؤ بھائیا۔ محبوب خدا۔
مریر مرشد وہی ہے جومحبوب خدا ہے ۔

ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥
tis ka-un mitaavai je parabh pehraa-i-aa.
Who can destroy anyone who is robed in honor by the Lord?
Who can erase that person‟s glory, whom God has robed (with honor)?
ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ।
تِسُکئُنھُمِٹاۄےَجِپ٘ربھِپہِرائِیا॥
پہرائیا۔ خلقت سے نواز۔
جسے خدا نے خود خلعت سےنواز اسکی شہرت کو ہے کون مٹا سکتا۔ جس کی قدروقیمت خدا پائے اسے الہٰی صحبت و قربت میں

ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥
sadaa anand karay aanandee jis sirpaa-o pa-i-aa gal khaasaa hay. ||13||
The blissful one is forever in bliss; he is dressed in robes of honor. ||13||
Such a blessed one whom God has robed with a special robe of honor always remains in bliss. ||13||
ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ॥੧੩॥
سدااننّدُکرےآننّدیِجِسُسِرپاءُپئِیاگلِکھاساہے॥੧੩॥
سرپاؤ سر سے پاؤں تک پہراوا۔ خاصا۔ خاص (13)
روحانی و ذہنی سکون پاتا ہے (13)

ਹਉ ਬਲਿਹਾਰੀ ਸਤਿਗੁਰ ਪੂਰੇ ॥
ha-o balihaaree satgur pooray.
I am a sacrifice to the Perfect True Guru.
I am a sacrifice to my perfect true Guru
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ।
ہءُبلِہاریِستِگُرپوُرے॥
ستگر پورے ۔ کامل مرشد۔
قربان ہوں اس کامل مرشد پر پناہ میں آئے کا امدادی ہے

ਸਰਣਿ ਕੇ ਦਾਤੇ ਬਚਨ ਕੇ ਸੂਰੇ ॥
saran kay daatay bachan kay sooray.
He is the Giver of Sanctuary, the Heroic Warrior who keeps His Word.
-who is the giver of shelter and is the man of his word.
ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ।
سرنھِکےداتےبچنکےسوُرے॥
سرن کے داتے ۔ سرن دینے والے ۔ بچن کے سورے ۔ کہی بات پر نورے اُترنے ۔والے ۔
اور اقرار پر پور ا اترتا ہے اور امداد کی توفیق رکھتا ہے ۔

ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥
aisaa parabh mili-aa sukh-daata vichhurh na kat hee jaasaa hay. ||14||
Such is the Lord God, the Giver of peace, whom I have met; He shall never leave me or go anywhere else. ||14||
(By his grace), I have obtained such a Giver of comforts that forsaking Him, I will not go anywhere (and will always cherish Him in my mind). ||14||
(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ॥੧੪॥
ایَساپ٘ربھُمِلِیاسُکھداتاۄِچھُڑِنکتہیِجاساہے॥੧੪॥
وچھڑ۔ جدا۔ جاسا۔ جاتا (14)
ایسے کامل مرشد کی کرم و عنایت سے اسیا آرام آسائش اور سکون بخشنے والے خدا سے کبھی جدا نہ ہونگا (14)

ਗੁਣ ਨਿਧਾਨ ਕਿਛੁ ਕੀਮ ਨ ਪਾਈ ॥
gun niDhaan kichh keem na paa-ee.
He is the treasure of virtue; His value cannot be estimated.
O‟ the Treasure of virtues, I have not realized Your worth at all.
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ।
گُنھنِدھانکِچھُکیِمنپائیِ॥
گن ندھان۔ اوصاف کا خزانہ ۔ کیم ۔ قیمت۔ قدر۔
خدا جو آوساف کا خزانہ ہےکی قدرقیمت ادا نہیں کی جاسکتی

ਘਟਿ ਘਟਿ ਪੂਰਿ ਰਹਿਓ ਸਭ ਠਾਈ ॥
ghat ghat poor rahi-o sabhthaa-ee.
He is perfectly permeating each and every heart, prevailing everywhere.
You are pervading in each and every heart and in every place.
ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ।
گھٹِگھٹِپوُرِرہِئوسبھٹھائیِ॥
گھٹ گھٹ۔ ہر دلمیں۔ پورریؤ۔ بستا ہے ۔
تو ہر جگہ ہر جسم کے اندر بستا ہے

ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥
naanak sarandeen dukhbhanjan ha-o rayntayray jo daasaa hay. ||15||1||2||
Nanak seeks the Sanctuary of the Destroyer of the pains of the poor; I am the dust of the feet of Your slaves. ||15||1||2||
O‟ the Destroyer of pains of the poor, Nanak has come to Your shelter, (please show Your mercy and bless me that) I may remain (humble like) the dust of those who are Your servants (or devotees). ||15||1||2||
ਹੇ ਨਾਨਕ! ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ॥੧੫॥੧॥੨॥
نانکسرنھِدیِندُکھبھنّجنہءُرینھتیرےجوداساہے॥੧੫॥੧॥੨॥
دین دکھ بھنجن۔ عذآب مٹانیوالا۔ رین ۔ دہول۔ جو داسا ہے ۔ جو کدمتگار یا غلامی ہیں۔
۔ اے نانک۔ اپنے پناہگیروں غریبوں ناتوانوں کے عذآب مٹا نیوالے میں غلاموں خدمتگاروں کے پاوں کی دہول ہوں۔

ਮਾਰੂ ਸੋਲਹੇ ਮਹਲਾ ੫
maaroo solhay mehlaa 5
Maaroo, Solahas, Fifth Mehl:
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਸੋਹਲੇ’ (੧੬ ਬੰਦਾਂ ਵਾਲੀ ਬਾਣੀ)।
ماروُسولہےمہلا੫

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خالق خدا۔ سچے گرو کی فضل سے جانا گیا

ਕਰੈ ਅਨੰਦੁ ਅਨੰਦੀ ਮੇਰਾ ॥
karai anand anandee mayraa.
My Blissful Lord is forever in bliss.
(O‟ my friends, sitting in the hearts of all), my bliss-giving God is enjoying in bliss.
ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ।
کرےَاننّدُاننّدیِمیرا॥
انند۔ خوشیاں منانا ۔ انندی ۔خوشیوں کا مالک۔
خوشیوں کا مالک خدا خوشیاں منا رہا ہے ۔

ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥
ghat ghat pooran sir sireh nibayraa.
He fills each and every heart, and judges each and everyone.
That perfect (God) is pervading in each and every heart and decides each one‟s destiny according to one‟s deeds.
ਹਰੇਕ ਸਰੀਰ ਵਿਚ ਉਹ ਵਿਆਪਕ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ।
گھٹِگھٹِپوُرنُسِرسِرہِنِبیرا॥
گھٹ گھٹ ۔ ہر دلمیں ۔ پورن ۔ بستا ہے ۔ سیر سریہہ۔ اسکے ذمہ ۔ نیرا۔ فیصلہ ۔
ہر دلمیں بس کر اسکے اعمال کی مطابق فیصلے سنا رہا ہے اور کر رہا ہے

ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥
sir saahaa kai sachaa saahib avar naahee ko doojaa hay. ||1||
The True Lord and Master is above the heads of all kings; there is none other than Him. ||1||
That true Master is the king of all the kings, there is no one else (equal to) Him. ||1||
(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ। ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ॥੧॥
سِرِساہاکےَسچاساہِبُاۄرُناہیِکودوُجاہے॥੧॥
سر ساہا کے ۔ شاہوکاروں کے سر پر۔ سچا صاحب۔ سدیوی سچا مالک (1)
اس عالموں کے بادشاہوں کے سر پر بھی ہے حکمرانی اسکی نہیں اسکاثانی دنیا میں کوئی دوسرا (1)

ਹਰਖਵੰਤ ਆਨੰਤ ਦਇਆਲਾ ॥
harakhvant aanantda-i-aalaa.
He is joyful, blissful and merciful.
(O‟ my friends), that Master of pleasure is an infinite source of compassion.
ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ।
ہرکھۄنّتآننّتدئِیالا॥
ہر کھونت ۔ خوشی کا مالک۔ آننت ۔ جس کے آکر کا پتہ نہ چلے ۔ ویالی ۔ مہربان۔
بیشمار خوشباش ہے وہ رحمان الرحیم ہے ہرجائی ہے

ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥
pargat rahi-o parabh sarab ujaalaa.
God’s Light is manifest everywhere.
He is manifest everywhere, and His light is shining all over.
ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ।
پ٘رگٹِرہِئوپ٘ربھُسرباُجالا॥
پرگٹ۔ ظاہر۔ سرب اُجالا۔ سب کو روشن کرنے والا۔
ہر جگہ ظاہر ظہور ہے سارا عالم اسی سے پر نور ہے بیشمار بنا کے شکلیں دیکھ رہا ہے

ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥
roop karay kar vaykhai vigsai aapay hee aap poojaa hay. ||2||
He creates forms, and gazing upon them, He enjoys them; He Himself worships Himself. ||2||
Creating (different) forms, He Himself watches and feels delighted (seeing these, and pervading in all) He is worshipping Himself ||2||
ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ॥੨॥
روُپکرےکرِۄیکھےَۄِگسےَآپےہیِآپِپوُجاہے॥੨॥
روپ۔ شکل۔ وگسے ۔ خوش ہوتا ہے ۔ پوجا۔ پرستش۔ (2)
سبھ کو دیکھ دیکھ خوش ہوتا ہے اور پرستش اپی کرتا ہے (2)

ਆਪੇ ਕੁਦਰਤਿ ਕਰੇ ਵੀਚਾਰਾ ॥
aapay kudrat karay veechaaraa.
He contemplates His own creative power.
(O‟ my friends), He Himself creates (His creation) and Himself thinks about it.
ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ।
آپےکُدرتِکرےۄیِچارا॥
ویچار۔ خیال۔ سوچ ۔ سمجھ ۔
خود ہی اس نے یہ قائنات قدرت بنائی ہے خیال بھی خودہی رکھتا ہے

ਆਪੇ ਹੀ ਸਚੁ ਕਰੇ ਪਸਾਰਾ ॥
aapay hee sach karay pasaaraa.
The True Lord Himself creates the expanse of the Universe.
On His own, the eternal God is creating the expanse (of this world).
ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ।
آپےہیِسچُکرےپسارا॥
سچ ۔صدیوی خدا۔ پسارا۔ پھیلاؤ۔
خود ہی خدا نے یہ عالم پھیلائیا ہے

ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥
aapay khayl khilaavai din raatee aapay sun sunbheejaa hay. ||3||
He Himself stages the play, day and night; He Himself listens, and hearing, rejoices. ||3||
He Himself makes His creatures play day and night and Himself feels delighted listening (to their stories). ||3||
ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ। ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ॥੩॥
آپےکھیلکھِلاۄےَدِنُراتیِآپےسُنھِسُنھِبھیِجاہے॥੩॥
بھیجا۔ متاثر۔ خوش ہوتا ہے (3)
اور دن رات سبھ کوکھیل کھلاتا ہے خود ہی سبھ کو سن سنکر خوشی مناتا ہے (3)

ਸਾਚਾ ਤਖਤੁ ਸਚੀ ਪਾਤਿਸਾਹੀ ॥
saachaa takhat sachee paatisaahee.
True is His throne, and True is His kingdom.
(O‟ my friends), eternal is the throne and eternal is (God‟s) kingdom.
ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ।
ساچاتکھتُسچیِپاتِساہیِ॥
تخت۔ حکمرانی ۔ سچی پاتساہی ۔ صدیوی سر لطنت و حکرمای ۔
سدا سلامت تخت ہے اسکا صدیوی اسکی بادشاہی

ਸਚੁ ਖਜੀਨਾਸਾਚਾ ਸਾਹੀ ॥
sach khajeenaa saachaa saahee.
True is the treasure of the True Banker.
Everlasting is His treasure and He is its eternal Banker.
ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ।
سچُکھجیِناساچاساہیِ॥
کھجنہ ۔ خزانہ ۔ ساچا ساہی ۔ صڈیوی شاہوکار۔ دھاریؤ۔ اپنائؤ۔
اور سلطنت ہے اسکی ۔ سدا رہنے والا ہے خزانہ اسکا سچی اور صدیوی شہنشاہی ہے ۔

error: Content is protected !!