Urdu-Raw-Page-1300

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:

ਸਾਧ ਸਰਨਿ ਚਰਨ ਚਿਤੁ ਲਾਇਆ ॥
saaDh saran charan chit laa-i-aa.
In the Sanctuary of the Holy, I focus my consciousness on the Lord’s Feet.
(O’ my friends, earlier) I had only heard this thing that (this world is a) dream, but when I attuned my mind to the feet of the saint Guru
(ਜਦੋਂ ਤੋਂ) ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਿਆ ਹੈ,
سادھسرنِچرنچِتُلائِیا॥
سادھ ۔ ایسا شخصجسے طرززندگی کو راہ راست پر پالیا۔
جب سے سادھ کی زیر سایہ رہ کر خدا کا گرویدہ ہوگیا ہوں اسکے پاؤں سے دل لگالیا ہے

ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥
supan kee baat sunee paykhee supnaa naam mantar satguroo drirh-aa-i-aa. ||1|| rahaa-o.
When I was dreaming, I heard and saw only dream-objects. The True Guru has implanted the Mantra of the Naam, the Name of the Lord, within me. ||1||Pause||
(and carefully listened to his sermon) and when the true Guru instilled the Mantra of Name, I saw (with my inner eyes and realized that indeed this world is short lived like) a dream. ||1||Pause||
(ਜਦੋਂ ਤੋਂ) ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਟਿਕਾਇਆ ਹੈ (ਤਦੋਂ ਤੋਂ ਉਸ ਜਗਤ ਨੂੰ) ਸੁਪਨਾ ਹੀ (ਅਖੀਂ) ਵੇਖ ਲਿਆ ਹੈ ਜਿਸ ਨੂੰ ਸੁਪਨੇ ਦੀ ਗੱਲ ਸੁਣਿਆ ਹੋਇਆ ਸੀ ॥੧॥ ਰਹਾਉ ॥
سُپنکیِباتسُنیِپیکھیِسُپناناممنّت٘رُستِگُروُد٘رِڑائِیا॥੧॥رہاءُ॥
سرن ۔ سایہ ۔ پناہ۔ چرن ۔ پاؤں۔ چت لائیا۔ دلمیں بسائیا ۔
اس زندگی کو ایک خواب سنا تھا اب وہ خواب آنکھوں سے دیکھ لیا ہے

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥
nah tariptaano raaj joban Dhan bahur bahur fir Dhaa-i-aa.
Power, youth and wealth do not bring satisfaction; people chase after them again and again.
(I have realized that man’s mind) is not satiated by kingdoms, youth or wealth, and it keeps running after (such things) again and again.
(ਇਹ ਮਨ) ਰਾਜ ਜੋਬਨ ਧਨ ਨਾਲ ਨਹੀਂ ਰੱਜਦਾ, ਮੁੜ ਮੁੜ (ਇਹਨਾਂ ਪਦਾਰਥਾਂ ਦੇ ਪਿੱਛੇ) ਭਟਕਦਾ ਫਿਰਦਾ ਹੈ।
نہت٘رِپتانوراججوبنِدھنِبہُرِبہُرِپھِرِدھائِیا॥
ستگر درڑائیا۔ پختہ کرائیا ۔ رہاؤ۔ ترپتانے ۔ تسلی و تشنی ۔
انسانی دل حکمرانی جونای اور دولت سے اسکی تسلی و تشنی نہیں ہوتی اور بار بار اسکے لیے بھٹکتا رہتا ہے

ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥
sukh paa-i-aa tarisnaa sabh bujhee hai saaNt paa-ee gun gaa-i-aa. ||1||
I have found peace and tranquility, and all my thirsty desires have been quenched, singing His Glorious Praises. ||1||
(But when) one sings (God’s) praises, one obtains peace, all one’s fire (of worldly desire) is extinguished and one obtains tranquility. ||1||
ਪਰ ਜਦੋਂ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਤਾਂ ਮਾਇਆ ਦੀ ਸਾਰੀ ਤ੍ਰਿਸ਼ਨਾ ਬੁੱਝ ਜਾਂਦੀ ਹੈ, ਆਤਮਕ ਆਨੰਦ ਮਿਲ ਜਾਂਦਾ ਹੈ, ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ॥੧॥
سُکھُپائِیات٘رِسناسبھبُجھیِہےَساںتِپائیِگُنگائِیا॥੧॥
سانت ۔ سکون (1) بن بوجھے ۔بغیر سمجھے ۔
آرام و آسائش تب حاصل ہوتا ہے ۔ جب خواہشات کی پیاس بجھتی ہے

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥
bin boojhay pasoo kee ni-aa-ee bharam mohi bi-aapi-o maa-i-aa.
Without understanding, they are like beasts, engrossed in doubt, emotional attachment and Maya.
(O’ my friends,) without knowing (the true nature of the world, a man remains foolish like) an animal and remains afflicted by the illusion of (worldly) attachment.
(ਆਤਮਕ ਜੀਵਨ ਦੀ) ਸੂਝ ਤੋਂ ਬਿਨਾ ਮਨੁੱਖ ਪਸ਼ੂ ਵਰਗਾ ਹੀ ਰਹਿੰਦਾ ਹੈ, ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
بِنُبوُجھےپسوُکیِنِیائیِبھ٘رمِموہِبِیاپِئومائِیا॥
بن بوجھے ۔بغیر سمجھے ۔ نیایں ۔
انسنا بغیر سوچ سمجھ کے انسان کی شکل میں ایک حیونا ہے ۔

ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥
saaDhsang jam jayvree kaatee naanak sahj samaa-i-aa. ||2||10||
But in the Saadh Sangat, the Company of the Holy, the noose of Death is cut, O Nanak, and one intuitively merges in celestial peace. ||2||10||
(But) in the company of the saint Nanak, one’s noose of death is cut off, and one merges in a state of poise. ||2||10||
ਪਰ, ਹੇ ਨਾਨਕ! ਸਾਧ ਸੰਗਤ ਵਿਚ ਟਿਕਿਆਂ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ, ਮਨੁੱਖ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦਾ ਹੈ ॥੨॥੧੦॥
سادھسنّگِہمجیۄریِکاٹیِنانکسہجِسمائِیا॥੨॥੧੦॥
۔ر سی ۔ سہج سمائیا۔ سکون روحانی وذہنی ملا۔
۔ کدا رسیدہ پاکدا من راہ زندگی یافتہ خادم خدا کی صحبت و قربت میںرہن سے اسکا دنیاوی دولت کی محبت کا پھندہ اور رسی کٹ جاتی ہے ۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامحلا 5॥

ਹਰਿ ਕੇ ਚਰਨ ਹਿਰਦੈ ਗਾਇ ॥
har kay charan hirdai gaa-ay.
Sing of the Lord’s Feet within your heart.
(O’ my friends), by enshrining God’s feet (His Name) in your heart sing His praises.
ਪਰਮਾਤਮਾ ਦੇ ਚਰਨ ਹਿਰਦੇ ਵਿਚ (ਟਿਕਾ ਕੇ; ਉਸ ਦੇ ਗੁਣ) ਗਾਇਆ ਕਰ।
ہرِکےچرنہِردےَگاءِ॥
سیتلا سکھ ۔ سانت ۔ صورت ۔ ۔
خدا دلمیں بسا کر اسکی حمدکرنے

ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥
seetlaa sukh saaNt moorat simar simar nit Dhi-aa-ay. ||1|| rahaa-o.
Meditate, meditate in constant remembrance on God, the Embodiment of soothing peace and cooling tranquility. ||1||Pause||
(Focusing) on His peace giving and tranquilizing form meditate on Him every day. ||1||Pause||
ਉਸ ਪ੍ਰਭੂ ਦਾ ਸਦਾ ਧਿਆਨ ਧਰਿਆ ਕਰ, ਉਸ ਪ੍ਰਭੂ ਦਾ ਸਦਾ ਸਿਮਰਨ ਕਰਿਆ ਕਰ ਜੋ ਠੰਢ-ਸਰੂਪ ਹੈ ਜੋ ਸੁਖ-ਸਰੂਪ ਹੈ ਜੋ ਸ਼ਾਂਤੀ-ਸਰੂਪ ਹੈ ॥੧॥ ਰਹਾਉ ॥
سیِتلاسُکھساںتِموُرتِسِمرِسِمرِنِتدھِیاءِ॥੧॥رہاءُ॥
۔ سمر سمر۔ یادوریاض۔ نت ۔ ہر روز
اسمین دھیان دینا جو خنک ہستی آرام و آسائش کا مجسمہ ہے ہر روز یاد کیا کر دھیان لگاؤ۔

ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥
sagal aas hot pooran kot janam dukh jaa-ay. ||1||
All your hopes shall be fulfilled, and the pain of millions of deaths and births shall be gone. ||1||
(O’ my friends, by remembering God), all one’s hopes are fulfilled and the pain of millions of births vanishes. ||1||
(ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ) ਸਾਰੀ ਆਸ ਪੂਰੀ ਹੋ ਜਾਂਦੀ ਹੈ, ਕ੍ਰੋੜਾਂ ਜਨਮਾਂ ਦਾ ਦੁੱਖ ਦੂਰ ਹੋ ਜਾਂਦਾ ਹੈ ॥੧॥
سگلآسہوتپوُرنکوٹِجنمدُکھُجاءِ॥੧॥
بیشمار اعمال۔ سادہو سنگ ۔ صحبت پارسایاں۔
ساری امیدیں پوری ہوتی ہیں اور کروڑوں زندگیاں گذارنے کا عذاب مٹتا ہے

ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥
punn daan anayk kiri-aa saaDhoo sang samaa-ay.
Immerse yourself in the Saadh Sangat, the Company of the Holy, and you shall obtain the benefits of giving charitable gifts, and all sorts of good deeds.
(O’ my friends), if one remains merged in the company of saint (Guru, one obtains the merit) of innumerable (virtuous deeds of) compassion and charity.
ਗੁਰੂ ਦੀ ਸੰਗਤ ਵਿਚ ਟਿਕਿਆ ਰਹੁ-ਇਹੀ ਹੈ ਅਨੇਕਾਂ ਪੁੰਨ ਦਾਨ ਆਦਿਕ ਕਰਮ।
پُنّندانانیککِرِیاسادھوُسنّگِسماءِ॥
سنتاپ ۔ جھگڑے ۔
خدا رسیدہ پاکدامن محبوب خدا کی صحبتاختیار کرنا بیشمار ثواب و خیرات اور نیک اعمال کرنے کے برابر ہے

ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥
taap santaap mitay naanak baahurh kaal na khaa-ay. ||2||11||
Sorrow and suffering shall be erased, O Nanak, and you shall never again be devoured by death. ||2||11||
O’ Nanak, all one’s sorrows and sufferings are erased and (the fear of birth or) death doesn’t torture one again. ||2||11||
(ਸੰਗਤ ਦੀ ਬਰਕਤਿ ਨਾਲ ਸਾਰੇ) ਦੁੱਖ ਕਲੇਸ਼ ਮਿਟ ਜਾਂਦੇ ਹਨ। ਹੇ ਨਾਨਕ! ਆਤਮਕ ਮੌਤ (ਆਤਮਕ ਜੀਵਨ ਨੂੰ) ਫਿਰ ਨਹੀਂ ਖਾ ਸਕਦੀ ॥੨॥੧੧॥
تاپسنّتاپمِٹےنانکباہُڑِکالُنکھاءِ॥੨॥੧੧॥
سنتاپ ۔ جھگڑے ۔ کال نہ کھائے ۔ روحانی موت واقعنہیں ہوتی ۔
اسکی برکت و عنایت سے عذاب جھگڑے اور روحانی واخلاقی موت واقع نہیں ہوتی ۔

ਕਾਨੜਾ ਮਹਲਾ ੫ ਘਰੁ ੩
kaanrhaa mehlaa 5 ghar 3
Kaanraa, Fifth Mehl, Third House:
ਰਾਗ ਕਾਨੜਾ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
کانڑامحلا 5 گھرُ 3

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਕਥੀਐ ਸੰਤਸੰਗਿ ਪ੍ਰਭ ਗਿਆਨੁ ॥
kathee-ai satsang parabh gi-aan.
Speak of God’s Wisdom in the Sat Sangat, the True Congregation.
(O’ my friends), in the company of the saints we should talk about divine knowledge.
ਸੰਤ ਜਨਾਂ ਦੀ ਸੰਗਤ ਵਿਚ (ਟਿਕ ਕੇ) ਪਰਮਾਤਮਾ ਦੇ ਗੁਣਾਂ ਦੀ ਗੱਲ ਤੋਰਨੀ ਚਾਹੀਦੀ ਹੈ।
کتھیِئےَسنّتسنّگِپ٘ربھگِیانُ॥
کھتیئے ۔ کہیں۔ سنت سنگ ۔ سنت کے ساتھ۔ پربھ گیان ۔
سنتوں کی صحبت و قربت میں کدا کی جان پہچان اور علم کے بارے خیال آرائی اور سوچنے سمجھنے کی گفتار وبات چیت کرنی چاہیے ۔

ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥
pooran param jot parmaysur simrat paa-ee-ai maan. ||1|| rahaa-o.
Meditating in remembrance on the Perfect Supreme Divine Light, the Transcendent Lord God, honor and glory are obtained. ||1||Pause||
(Because) by contemplating the embodiment of perfect and immaculate light of God, we obtain (true) honor. ||1||Pause||
ਸਰਬ-ਵਿਆਪਕ ਸਭ ਤੋਂ ਉੱਚੇ ਨੂਰ ਪਰਮੇਸਰ ਦਾ (ਨਾਮ) ਸਿਮਰਦਿਆਂ (ਲੋਕ ਪਰਲੋਕ ਵਿਚ) ਇਜ਼ਤ ਹਾਸਲ ਕਰੀਦੀ ਹੈ ॥੧॥ ਰਹਾਉ ॥
پوُرنپرمجوتِپرمیسُرسِمرتپائیِئےَمانُ॥੧॥رہاءُ॥
۔ پربھ گیان ۔ الہٰی جانکاری ۔ سمجھ ۔
۔ مکمل اونچی نورانی شکل وصورت کی یاد وریاض سے عظمت و حشمت اور قدروقیمت حاصل ہوتی ہے

ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥
aavat jaat rahay saram naasay simrat saaDhoo sang.
One’s comings and goings in reincarnation cease, and suffering is dispelled, meditating in remembrance in the Saadh Sangat, the Company of the Holy.
(O’ my friends), by meditating on God in the company of saints, one’s comings and goings and the tiring efforts of the soul come to an end.
ਗੁਰੂ ਦੀ ਸੰਗਤ ਵਿਚ (ਹਰਿ-ਨਾਮ) ਸਿਮਰਦਿਆਂ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ (ਭਟਕਣਾਂ ਦੇ) ਥਕੇਵੇਂ ਨਾਸ ਹੋ ਜਾਂਦੇ ਹਨ।
آۄتجاترہےس٘رمناسےسِمرتسادھوُسنّگِ॥
پرمیسور۔ بھای ۔ مالک
سادہو کی صحبت و قربت سے ناپاک بداخلاق پاک و پائس خوش اخلاق نیک چلن ہو جاتے ہیں۔

ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥
patit puneet hohi khin bheetar paarbarahm kai rang. ||1||
Sinners are sanctified in an instant, in the love of the Supreme Lord God. ||1||
By being imbued with the love of the all-pervading God, even the worst sinners are sanctified. ||1||
ਪਰਮਾਤਮਾ ਦੇ ਪ੍ਰੇਮ-ਰੰਗ ਦੀ ਬਰਕਤਿ ਨਾਲ ਵਿਕਾਰੀ ਮਨੁੱਖ ਭੀ ਇਕ ਖਿਨ ਵਿਚ ਸੁੱਚੇ ਜੀਵਨ ਵਾਲੇ ਹੋ ਜਾਂਦੇ ਹਨ ॥੧॥
پتِتپُنیِتہوہِکھِنبھیِترِپارب٘رہمکےَرنّگِ॥੧॥
۔پنیت۔ پاک و پائس ۔
ٹھکاوٹ دور ہو جاتی ہے ۔ سادہو کی صحبت و قربت سے

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥
jo jo kathai sunai har keertan taa kee durmat naas.
Whoever speaks and listens to the Kirtan of the Lord’s Praises is rid of evil-mindedness.
(O’ my friends), whoever sings or listens to God’s praise, (that person’s) evil intellect is destroyed.
ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦਾ ਹੈ ਸੁਣਦਾ ਹੈ, ਉਸ ਦੀ ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ।
جوجوکتھےَسُنےَہرِکیِرتنُتاکیِدُرمتِناس॥
سگل ۔ سارے
جو خدا کی حمدوثناہ سنتا ہے اورکرتا ہے اسکی بے سمجھی بد عقلی مٹ جاتی ہے ۔

ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥
sagal manorath paavai naanak pooran hovai aas. ||2||1||12||
All hopes and desires, O Nanak, are fulfilled. ||2||1||12||
O’ Nanak, one achieves all one’s objectives and his or her every hope is fulfilled. ||2||1||12||
ਹੇ ਨਾਨਕ! ਉਹ ਮਨੁੱਖ ਸਾਰੀਆਂ ਮਨੋ-ਕਾਮਨਾਂ ਹਾਸਲ ਕਰ ਲੈਂਦਾ ਹੈ, ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੨॥੧॥੧੨॥
سگلمنورتھپاۄےَنانکپوُرنہوۄےَآس॥੨॥੧॥੧੨॥
سگل ۔ سارے ۔ منورتھ ۔ مقصد۔ پورن ۔ پوری ۔ آس۔ امید۔
اے اسے سارے مقصد حل ہو جاتے ہیں اور امیدں برآتی ہیں۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامحلا 5॥

ਸਾਧਸੰਗਤਿ ਨਿਧਿ ਹਰਿ ਕੋ ਨਾਮ ॥
saaDhsangat niDh har ko naam.
The Treasure of the Naam, the Name of the Lord, is found in the Saadh Sangat, the Company of the Holy.
(O’ my friends), by joining the company of saintly people one obtains the treasure of God’s Name,
ਗੁਰੂ ਦੀ ਸੰਗਤ ਵਿਚ (ਰਿਹਾਂ) ਪਰਮਾਤਮਾ ਦਾ ਨਾਮ-ਖ਼ਜ਼ਾਨਾ (ਮਿਲ ਜਾਂਦਾ ਹੈ),
سادھسنّگتِنِدھِہرِکونام॥
ندن ۔ خزانہ ۔ سنگ ۔ ساتھ ۔
صحبت سادہوں میں الہٰی نام کا خزانہ ہ

ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥
sang sahaa-ee jee-a kai kaam. ||1|| rahaa-o.
It is the Companion of the soul, its Helper and Support. ||1||Pause||
which always remains in the company of one’s soul (till the end) and is always of service to it.||1||Pause||
(ਜੋ ਜੀਵ ਦੇ) ਨਾਲ (ਸਦਾ) ਸਾਥੀ ਬਣਿਆ ਰਹਿੰਦਾ ਹੈ ਜੋ ਜਿੰਦ ਦੇ (ਸਦਾ) ਕੰਮ ਆਉਂਦਾ ਹੈ ॥੧॥ ਰਹਾਉ ॥
سنّگِسہائیِجیِءکےَکام॥੧॥رہاءُ॥
سنگ ۔ ساتھ ۔ سہائی ۔
جو روحانی ساتھی اور مددگار بنتا ہے اور کام آتا ہے ۔

ਸੰਤ ਰੇਨੁ ਨਿਤਿ ਮਜਨੁ ਕਰੈ ॥
sant rayn nit majan karai.
Continually bathing in the dust of the feet of the Saints,
(O’ my friends), one who (devotedly listens to the Guru’s words or Gurbani, as if one) bathes daily in the dust of the feet of the saints,
ਜਿਹੜਾ ਮਨੁੱਖ ਸੰਤ ਜਨਾਂ ਦੀ ਚਰਨ-ਧੂੜ ਵਿਚ ਸਦਾ ਇਸ਼ਨਾਨ ਕਰਦਾ ਹੈ,
سنّترینُنِتِمجنُکرےَ॥
سنت رین ۔ سادہو کی دہول
جو سنتوں کی دہول میں غسل کرتا ہے

ਜਨਮ ਜਨਮ ਕੇ ਕਿਲਬਿਖ ਹਰੈ ॥੧॥
janam janam kay kilbikh harai. ||1||
the sins of countless incarnations are washed away. ||1||
gets rid of the sins of many births. ||1||
ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਲੈਂਦਾ ਹੈ ॥੧॥
جنمجنمکےکِلبِکھہرےَ॥੧॥
۔ نت ۔ ہر روز ۔ مجن ۔ اشنان ۔ غسل۔ کل وکھ
اسکے دیرینہ گناہ عافو ہو جاتے ہیں

ਸੰਤ ਜਨਾ ਕੀ ਊਚੀ ਬਾਨੀ ॥
sant janaa kee oochee baanee.
The words of the humble Saints are lofty and exalted.
(O’ my friends), uplifting (for the soul) is the word of the saintly people,
ਸੰਤ ਜਨਾਂ ਦੀ (ਮਨੁੱਖੀ ਜੀਵਨ ਨੂੰ) ਉੱਚਾ ਕਰਨ ਵਾਲੀ ਬਾਣੀ ਨੂੰ ਸਿਮਰ ਸਿਮਰ ਕੇ
سنّتجناکیِاوُچیِبانیِ॥
۔ ہرے ۔ دور کرتا ہے ۔ مٹاتا ہے ۔ ا
سنتوں کا سبق کلام و واعظ طرز زندگی کو بلند عظمت دلانے اور بنانے والی ہے ۔

ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥
simar simar taray naanak paraanee. ||2||2||13||
Meditating, meditating in remembrance, O Nanak, mortal beings are carried across and saved. ||2||2||13||
by meditating on it again and again (and living in accordance with it, many human beings have been emancipated. ||2||2||13||
ਹੇ ਨਾਨਕ! ਅਨੇਕਾਂ ਹੀ ਪ੍ਰਾਣੀ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ॥੨॥੨॥੧੩॥
سِمرِسِمرِترےنانکپ٘رانیِ॥੨॥੨॥੧੩॥
سبق و کلام۔پرنای ۔ انسان ۔
اے نانک اسکی یاد وریاض سےا نسان کو کامیابی حاصل ہوتی ہے ۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامحلا 5॥

ਸਾਧੂ ਹਰਿ ਹਰੇ ਗੁਨ ਗਾਇ ॥
saaDhoo har haray gun gaa-ay.
O Holy people, sing the Glorious Praises of the Lord, Har, Haray.
(O’ my friend, by) joining the saint (Guru), one should sing praises of God.
(ਤੂੰ) ਗੁਰੂ (ਦੀ ਸਰਨ ਪੈ ਕੇ) ਉਸ ਪ੍ਰਭੂ ਦੇ ਗੁਣ ਗਾਇਆ ਕਰ,
سادھوُہرِہرےگُنگاءِ॥
سادہو ۔ جسنے روحانی زندگی کا راہ راست پالیا ہے ۔
سادہو الہٰی حمد وثناہ کرکے ہر بھرا مراد خوش ہوتا ہے ۔

ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥
maan tan Dhan paraan parabh kay simrat dukh jaa-ay. ||1|| rahaa-o.
Mind, body, wealth and the breath of life – all come from God; remembering Him in meditation, pain is taken away. ||1||Pause||
By worshipping that God, to whom belongs our mind, body, wealth, and life breaths, all our suffering goes away. ||1||Pause||
(ਜਿਸ) ਪ੍ਰਭੂ ਦੇ (ਦਿੱਤੇ ਹੋਏ) ਇਹ ਮਨ, ਇਹ ਤਨ, ਇਹ ਧਨ, ਇਹ ਜਿੰਦ, (ਹਨ। ਉਸ ਦਾ ਨਾਮ) ਸਿਮਰਦਿਆਂ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
مانتنُدھنُپ٘رانپ٘ربھکےسِمرتدُکھُجاءِ॥੧॥رہاءُ॥
مان ۔ وقار۔ ہرے ۔
عزت و قار دولت زندگی خدا کی عباد و بدگی کرنے سے عذاب مٹ جاتا ہے ۔

ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥
eet oot kahaa lobhaaveh ayk si-o man laa-ay. ||1||
Why are you entangled in this and that? Let your mind be attuned to the One. ||1||
(O’ man), why are you lured by this or that thing? Attune your mind to the one (God alone). ||1||
ਤੂੰ ਇਧਰ ਉਧਰ ਕਿਉਂ ਲੋਭ ਵਿਚ ਫਸ ਰਿਹਾ ਹੈਂ? ਇਕ ਪਰਮਾਤਮਾ ਨਾਲ ਆਪਣਾ ਮਨ ਜੋੜ ॥੧॥
ایِتاوُتکہالد਼بھاۄہِایکسِءُمنُلاءِ॥੧॥
گن گائے ۔ صفت وصلاح ۔ تن ۔ جسم
آپ اس اور اس میں کیوں الجھے ہوئے ہیں؟ اپنے ذہن کو ایک سے مطابقت بخش رکھیں۔

ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥
mahaa pavitar sant aasan mil sang gobid Dhi-aa-ay. ||2||
The place of the Saints is utterly sacred; meet with them, and meditate on the Lord of the Universe. ||2||
(O’ man), supremely immaculate is the abode of saint (Guru); meeting him you should meditate on God. ||2||
ਗੁਰੂ ਦਾ ਟਿਕਾਣਾ (ਜੀਵਨ ਨੂੰ) ਬਹੁਤ ਸੁੱਚਾ ਬਣਾਣ ਵਾਲਾ ਹੈ। ਗੁਰੂ ਨਾਲ ਮਿਲ ਕੇ ਗੋਬਿੰਦ ਨੂੰ (ਆਪਣੇ ਮਨ ਵਿਚ) ਧਿਆਇਆ ਕਰ ॥੨॥
ایِتاوُتکہالد਼بھاۄہِایکسِءُمنُلاءِ॥੧॥
پران۔ زندگی ۔ سمرت۔ یادوریاض ۔
سادہو الہٰی حمد وثناہ کرکے ہر بھرا مراد خوش ہوتا ہے ۔

ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥
sagal ti-aag saran aa-i-o naanak layho milaa-ay. ||3||3||14||
O Nanak, I have abandoned everything and come to Your Sanctuary. Please let me merge with You. ||3||3||14||
O’ God, forsaking all other (supports) I have come to Your shelter. Please unite Nanak with You. ||3||3||14||
ਹੇ ਨਾਨਕ! (ਆਖ)ਸਾਰੇ (ਆਸਰੇ) ਛੱਡ ਕੇ ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ ॥੩॥੩॥੧੪॥
سگلتِیاگِسرنِآئِئونانکلیہُمِلاءِ॥੩॥੩॥੧੪॥
ترک کر کے ۔ چھوڑ کر۔ آن ۔ ٹھکانہ
اے نانک اسکی یاد وریاض سےا نسان کو کامیابی حاصل ہوتی ہے ۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامحلا 5॥

ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥
paykh paykh bigsaa-o saajan parabh aapnaa ikaaNt. ||1|| rahaa-o.
Gazing upon and beholding my Best Friend, I blossom forth in bliss; my God is the One and Only. ||1||Pause||
I feel delighted, seeing my friend (God) again and again (in so many forms, who even though is pervading everything, is) by Himself. ||1||Pause||
ਮੈਂ ਆਪਣੇ ਸੱਜਣ ਪ੍ਰਭੂ ਨੂੰ (ਹਰ ਥਾਂ ਵੱਸਦਾ) ਵੇਖ ਵੇਖ ਕੇ ਖ਼ੁਸ਼ ਹੋ ਜਾਂਦਾ ਹਾਂ, (ਉਹ ਸਰਬ-ਵਿਆਪਕ ਹੁੰਦਿਆਂ ਭੀ ਮਾਇਆ ਦੇ ਪ੍ਰਭਾਵ ਤੋਂ) ਵੱਖਰਾ ਰਹਿੰਦਾ ਹੈ ॥੧॥ ਰਹਾਉ ॥
پیکھِپیکھِبِگساءُساجنپ٘ربھُآپنااِکاںت॥੧॥رہاءُ॥
پیکھ پیکھ ۔ دیکھ دیکھ
اپنے دوست خدا کے ددیار سے خوشی میسر ہوتی ہے ۔

ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥
aandaa sukh sahj moorat tis aan naahee bhaaNt. ||1||
He is the Image of Ecstasy, Intuitive Peace and Poise. There is no other like Him. ||1||
He is the embodiment of bliss, peace, and poise, and there is no one like Him. ||1||
ਉਹ ਸੱਜਣ ਪ੍ਰਭੂ ਆਨੰਦ-ਰੂਪ ਹੈ, ਸੁਖ-ਸਰੂਪ ਹੈ, ਆਤਮਕ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ ਹੈ ॥੧॥
آنداسُکھسہجموُرتِتِسُآنناہیِبھاںتِ॥੧॥
۔ بگساؤ ۔ خوش ہونا ۔ ساجن۔ دوست ۔
خدا نرالا اور انوکھا ہے ۔ رہاؤ۔ خدا سکون آرام و آسائش کا مجسمہ ہے ۔ اس جیسی کوئی دوسری ہستی نہیں

ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥
simrat ik baar har har mit kot kasmal jaaNt. ||2||
Meditating in remembrance on the Lord, Har, Har, even once, millions of sins are erased. ||2||
(O’ my friends), by sincerely contemplating that God (just) one time, millions of one’s sins are destroyed. ||2||
ਉਸ ਹਰੀ ਪ੍ਰਭੂ ਦਾ ਨਾਮ ਸਦਾ ਸਿਮਰਦਿਆਂ ਕ੍ਰੋੜਾਂ ਪਾਪ ਮਿਟ ਜਾਂਦੇ ਹਨ ॥੨॥
سِمرتاِکبارہرِہرِمِٹِکوٹِکسملجاںتِ॥੨॥
مکمل پرسکون۔ ۔ تس آن ۔ اس ۔ دوسرا ۔
اسکی یادوریاض سے گروڑوں گناہ مٹ جاتے ہیں

error: Content is protected !!