Urdu-Raw-Page-696

ਜੈਤਸਰੀ ਮਹਲਾ ੪ ਘਰੁ ੧ ਚਉਪਦੇ
jaitsaree mehlaa 4 ghar 1 cha-upday
Raag Jaitsree, Fourth Guru, First Beat, Chau-Padas:
جیَتسری محلا 4 گھرُ 1 چئُپدے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥
mayrai hee-arai ratan naam har basi-aa gur haath Dhari-o mayrai maathaa.
When the Guru blessed me with his grace, the jewel like precious Name of God got enshrined in my heart. ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ।
میرےَ ہیِئرےَ رتنُ نامُ ہرِ بسِیا گُرِ ہاتھُ دھرِئو میرےَ ماتھا ॥
ہیرے ۔ ذہن میں دل میں۔ رتن نام۔ قیمتی الہٰی نام سچ ۔ جو صدیوی ہے ۔ بطور حفاظت اور امداد کی
۔ میرے دل وذہن میں قیمتی نام بس گیا اور مرشد نے حفاظتی اور امدادی ہاتھ میری پیشانی پر رکھا

ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥
janam janam kay kilbikh dukh utray gur naam dee-o rin laathaa. ||1||
When the Guru blessed me with Naam, my sins and sorrows accumulated over many births were washed off and my debt of breaths got paid off. ||1|| ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ॥੧॥
جنم جنم کے کِلبِکھ دُکھ اُترے گُرِ نامُ دیِئو رِنُ لاتھا
۔ کلل وکھ ۔ گناہ۔ دوش۔ رن۔ قرضہ
میرے دیرینہ جنم جنم کے گناہ عافو ہوگئے اور قرض اتر گیا

ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥
mayray man bhaj raam naam sabh arthaa.
O’ my mind, meditate on God’s Name; He is the benefactor of everything. ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)।
میرے من بھجُ رام نامُ سبھِ ارتھا ॥
بھج۔ یاد کر ۔ رام نام۔ الہٰی نام سچ۔ سبھ ارتھا۔ جو ہر قسم کا سرمایہ اور دولت ہے
اے دل الہٰی نام یاد کر ہر طرح کی دؤلت و سرامیہ اور نعمتیں عنایت کرنے والا ہے

ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥
gur poorai har naam drirh-aa-i-aa bin naavai jeevan birthaa. rahaa-o.
The Perfect Guru has implanted God’s Name within my heart; life without Naam is worthless. ||Pause|| ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ਰਹਾਉ॥
گُرِ پوُرےَ ہرِ نامُ د٘رِڑائِیابِنُ ناۄےَجیِۄنُبِرتھا॥
۔ درڑائیا۔ مکمل طور پر دل میں بسا دیا۔ برتھا۔ بیکار۔ بیفائدہ ۔ رہاؤ
۔کامل مرشد نے الہٰی نام مکمل طور پر ذہن نشین کرادیا بغیر نام یہ زندگی بیکار اور بیفائدہ ہے
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥
bin gur moorh bha-ay hai manmukh tay moh maa-i-aa nit faathaa.
Without the Guru’s teachings, the self-willed people remain foolishly ignorant; they are always entangled in the love for Maya, the worldly riches and power. ਆਪਣੇ ਮਨ ਦੇ ਪਿੱਛੇ ਚਲਣ ਵਾਲੇ ਮਨੁੱਖ ਗੁਰੂ ਦੀ ਸਰਨ ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ।
بِنُ گُر موُڑ بھۓہےَمنمُکھتےموہمائِیانِتپھاتھا॥
۔ موڑ۔ بیوقوف ۔ منمکھ ۔ مرید من۔ پھاتھا ۔ گرفتار ۔ پھنسا ہوا
بغیر مرشد مرید من بیوقوف ہوگیا ہے ہر روز سرامیہ کی محبت میں گرفتار رہتا ہے

ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥
tin saaDhoo charan na sayvay kabhoo tin sabh janam akaathaa. ||2||
They never follow the Guru’s teachings; their entire life is totally useless. ||2|| ਉਹਨਾਂ ਨੇ ਕਦੇ ਭੀ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ,ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥
تِن سادھوُ چرنھ ن سیۄےکبہوُتِنسبھُجنمُاکاتھا॥
۔ اکاتھا۔ بیکار۔ بیفائدہ
۔ وہ کبھی خدا رسیدہ پاکدامن سادہو کا آسرا سہارا نہیں بستا جس کی دوسے تمام زندگی بیکار چلتی جاتی ہے

ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥
jin saaDhoo charan saaDh pag sayvay tin safli-o janam sanaathaa.
Those who follow the Guru’s teachings, their lives become fruitful and they belong to God. ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਟਹਿਲ ਕਮਾਉਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ।
جِن سادھوُ چرنھ سادھ پگ سیۄےتِنسپھلِئوجنمُسناتھا॥
سادھ پگ ۔ پائے پاکدامن۔ سھپلیؤ۔کامیاب۔ سناتھا۔ باملک
جو پائے پاکدامن خد رسیدہ جس نے راہ راست اپنائیا ہوا ہے کی خدمت کرتا ہے

ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥
mo ka-o keejai daas daas daasan ko har da-i-aa Dhaar jagannaathaa. ||3||
O’ God, the master of the universe, bestow mercy on me and make me the humble servant of Your devotees. ||3|| ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥
مو کءُ کیِجےَ داسُ داس داسن کو ہرِ دئِیا دھارِ جگنّناتھا
۔ جگنا تھا۔ مالک عالم (3)
۔ خدا اسکا مالک ہو جاتا ہے اور زندگی کا میاب بنا لیتا ہے ۔ اے خدا اپنے خادموں کے خادموں کا خدمتگار بناؤ۔ اے مالک۔ عالم مہربانی کیجیئے
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥
ham anDhulay gi-aanheen agi-aanee ki-o chaalah maarag panthaa.
We are spiritually ignorant and are blinded by the love for Maya, so how can we follow the righteous path in life? ਹੇ ਗੁਰੂ! ਅਸੀਂ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਅਸੀਂ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਕਿਸ ਤਰ੍ਹਾਂ ਟੁਰ ਸਕਦੇ ਹਾਂ l
ہم انّدھُلے گِیانہیِن اگِیانیِ کِءُ چالہ مارگِ پنّتھا ॥
اندھلے ۔ا ندھے ۔ گیان ہین ۔ بے علم ۔ پنتھا۔ راہ راست۔
ہم بے علم جاہل اور نادان ہیں ۔ کیسے راہ راست اپنا سکتے ہیں

ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ham anDhulay ka-o gur anchal deejai jan naanak challah milanthaa. ||4||1||
Devotee Nanak prays: O’ Guru, we are spiritually blind; bless us with divine wisdom so that we can follow the righteous path in life.||4||1|| ਹੇ ਦਾਸ ਨਾਨਕ! (ਆਖ-) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
ہم انّدھُلے کءُ گُر انّچلُ دیِجےَ جن نانک چلہ مِلنّتھا
انچل۔ گود۔ پلہ۔ ملنتھا۔ مل کر۔
۔ اے نانک۔ کہہ کہ ہم علم سے بے پہرہ اور نابینا ہیں۔ ہمیں اپنا دامن و گود لیجیئے مرشد تاکہ بتائے ہوئے راہ راست پر چل سکیں۔

ਜੈਤਸਰੀ ਮਹਲਾ ੪ ॥
jaitsaree mehlaa 4.
Raag Jaitsree, Fourth Guru:
جیَتسری محلا 4 ॥
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥
heeraa laal amolak hai bhaaree bin gaahak meekaa kaakhaa.
A jewel-like precious Naam is invaluable but without a true devotee it is worth only a straw. ਹਰੀ ਦਾ ਨਾਮ ਉਹ ਹੀਰਾ ਹੈ ਜਿਸ ਦਾ ਮੁੱਲ ਨਹੀ ਪੈ ਸਕਦਾ ਪਰ ਚੰਗੇ ਗਾਹਕ ਤੋਂ ਬਿਨਾਂ ਕੱਖ ਦੇ ਬਰਾਬਰ ਲੱਗਦਾ ਹੈ।
ہیِرا لالُ امولکُ ہےَ بھاریِ بِنُ گاہک میِکا کاکھا ॥
امولک۔ اتنا قیمتی کہ اس کی قیمت تائی یا تعین نہ ہو سکے ۔ گاہک ۔ بغیر چاہنےو الے ۔ خریدار ۔ میکا کا کھا۔ تنکے کے برابر۔
اس ہیرے لعل نایاب اور نہایت بیش قیمت ہے مگر خریدار کے بغیر ایک تنکا بھی قیمت نہیں

ਰਤਨ ਗਾਹਕੁ ਗੁਰੁ ਸਾਧੂ ਦੇਖਿਓ ਤਬ ਰਤਨੁ ਬਿਕਾਨੋ ਲਾਖਾ ॥੧॥
ratan gaahak gur saaDhoo daykhi-o tab ratan bikaano laakhaa. ||1|| When the saint Guru, the true customer of this jewel-like Naam, saw it, to him it was extremely precious, as if it was worth millions. ||1||
ਜਦੋਂ ਇਸ ਰਤਨ ਦਾ ਗਾਹਕ ਗੁਰੂ ਮਿਲ ਪਿਆ, ਤਦੋਂ ਇਹ ਰਤਨ ਲੱਖੀਂ ਰੁਪਈਂ ਵਿਕਣ ਲੱਗ ਪਿਆ ॥੧॥
رتن گاہکُ گُرُ سادھوُ دیکھِئو تب رتنُ بِکانو لاکھا ॥੧॥
رتبن گاہک ۔ ہیروں کا خریدار۔ گر سادہو۔ خڈا رسیدہ مرشد۔ رتن بکلا نو لاکھا۔ تو وہی ہیرا لاکھوں میں خرید اگیا۔
جب اس رتن کا خریدار مرشد مل گیا تو لاکھوں میں بکنے لگا

ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥
mayrai man gupat heer har raakhaa.
God had kept this jewel like Naam hidden within my mind. ਹੇ ਭਾਈ! ਮੇਰੇ ਮਨ ਵਿਚ ਪਰਮਾਤਮਾ ਨੇ ਆਪਣਾ ਨਾਮ-ਹੀਰਾ ਲੁਕਾ ਕੇ ਰੱਖਿਆ ਹੋਇਆ ਸੀ।
میرےَ منِ گُپت ہیِرُ ہرِ راکھا ॥
گپت ۔ پوشیدہ ۔ ہر راکھا۔ خدا نے رکھا ہے
میرے دل میں ایک ہیرا خدا نے پوشیدہ رکھا ہوا ہے ۔

ਦੀਨ ਦਇਆਲਿ ਮਿਲਾਇਓ ਗੁਰੁ ਸਾਧੂ ਗੁਰਿ ਮਿਲਿਐ ਹੀਰੁ ਪਰਾਖਾ ॥ ਰਹਾਉ ॥
deen da-i-aal milaa-i-o gur saaDhoo gur mili-ai heer paraakhaa. rahaa-o.
The merciful Master of the meek united me with the Guru, and upon meeting the Guru I realized the worth of that jewel-like precious Naam. ||pause|| ਦੀਨਾਂ ਉਤੇ ਦਇਆ ਕਰਨ ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ। ਗੁਰੂ ਮਿਲਣ ਨਾਲ ਮੈਂ ਉਹ ਹੀਰਾ ਪਰਖ ਲਿਆ ॥ ਰਹਾਉ॥
دیِن دئِیالِ مِلائِئو گُرُ سادھوُ گُرِ مِلِئےَ ہیِرُ پراکھا ॥
۔ دین دیال ۔ غریب پرور ۔ غریبوں پر محبوبان۔ ہیر پراکھا۔ ہیروں کا قدردان ۔ پارکھو ۔ رہاؤ
غریب پرور مہربان ایک پاکدامن مرشد سے ملائیا (الہٰی) مرشد کے ملاپ سے ہیرے کی پہچان ہوئی ۔ رہاؤ۔

ਮਨਮੁਖ ਕੋਠੀ ਅਗਿਆਨੁ ਅੰਧੇਰਾ ਤਿਨ ਘਰਿ ਰਤਨੁ ਨ ਲਾਖਾ ॥
manmukh kothee agi-aan anDhayraa tin ghar ratan na laakhaa.
The self-willed people are spiritual darkness and ignorance and they do not realize the existence of the invaluable Naam in their heart. ਮਨਮੁਖਾਂ ਦੇ ਹਿਰਦੇ ਵਿਚ ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਪਿਆ ਰਹਿੰਦਾ ਹੈ, (ਤਾਹੀਏਂ) ਉਹਨਾਂ ਨੇ ਆਪਣੇ ਹਿਰਦੇ-ਘਰ ਵਿਚ ਟਿਕਿਆ ਹੋਇਆ ਨਾਮ-ਰਤਨ ਕਦੇ ਨਹੀਂ ਵੇਖਿਆ।
منمُکھ کوٹھیِ اگِیانُ انّدھیرا تِن گھرِ رتنُ ن لاکھا ॥
۔ منمکھ ۔ مرید من۔ خودی۔ پسند۔ کوٹھی گھر۔ اگیان ۔ لاعلمی ۔ جہالت۔ اندھیرا۔ نا اندیشی
مرید من خودی پسند جو لا علمی کے اندھیرے کا مکان ہے ۔ اس نے اپنے دل میں اس قیمتی ہیرے کو کبھی نہیں ویکھا
ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥੨॥
tay oojharh bharam mu-ay gaavaaree maa-i-aa bhu-ang bikh chaakhaa. ||2||
They always remain involved with the serpent like poisonous Maya; therefore, wandering in worldly illusion, these fools remain spiritually dead. ||2|| ਉਹ ਮਨੁੱਖ ਮਾਇਆ-ਸਪਣੀ (ਦੇ ਮੋਹ) ਦਾ ਜ਼ਹਿਰ ਖਾਂਦੇ ਰਹਿੰਦੇ ਹਨ, (ਇਸ ਵਾਸਤੇ) ਉਹ ਮੂਰਖ ਭਟਕਣਾ ਦੇ ਕਾਰਨ ਕੁਰਾਹੇ ਪੈ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨॥
تے اوُجھڑِ بھرمِ مُۓگاۄاریِ مائِیا بھُئنّگ بِکھُ چاکھا ॥
۔ اوجھڑ۔ گمرہا۔ گاواری ۔ جاہل ۔ بھرم۔ بھٹکن۔ گمراہی ۔ بھونگ۔ ناگنی ۔ سناپ ۔ وکھ ۔ زہر۔ چاکھا۔ مزہ لیتا ہے ۔ چکھتا ہے
وہ گمراہی میں جاہل روحانی موت مرتے ہیں دنیاوی دولت جو ایک ناگنی ہے ۔ اسکا زہر کا مزہ چکھتے ہیں
ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥
har har saaDh maylhu jan neekay har saaDhoo saran ham raakhaa.
O’ God, unite me with Your sublime saints and keep me in the Guru’s refuge. ਹੇ ਹਰੀ! ਮੈਨੂੰ ਚੰਗੇ ਸੰਤ ਜਨ ਮਿਲਾ, ਮੈਨੂੰ ਗੁਰੂ ਦੀ ਸਰਨ ਵਿਚ ਰੱਖ।
ہرِ ہرِ سادھ میلہُ جن نیِکے ہرِ سادھوُ سرنھِ ہم راکھا ॥
نیکے ۔ اچھے ۔ سادہو ۔ جنہوں نے زندگی کا راہ راست پالیا ہے ۔سرن ۔ پناہ گیری
اے خڈا مجھے پاکدامن خدا رسیدگان سے ملا اور انکے زیر سایہ رکھیئے

ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥੩॥
har angeekaar karahu parabh su-aamee ham paray bhaag tum paakhaa. ||3||
O’ Master-God, make me Your own, I have come running to Your refuge.||3|| ਹੇ ਪ੍ਰਭੂ! ਹੇ ਮਾਲਕ!ਮੈਨੂੰ ਅਪਣਾ ਨਿੱਜ ਦਾ ਬਣਾ ਲੈ, ਕਿਉਂ ਜੋ ਮੈਂ ਭੱਜ ਕੇ ਤੇਰੀ ਸਰਨ ਆ ਪਿਆ ਹਾਂ ॥੩॥
ہرِ انّگیِکارُ کرہُ پ٘ربھسُیامیِہمپرےبھاگِتُمپاکھا॥
۔ انگیکار ۔ ساتھی امدادی ۔ پاکھا۔ امدادی
اے خدا مریی مدد کر میں سب کو چھوڑ کر تیرے زیر سایہ رہوں

ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥
jihvaa ki-aa gun aakh vakhaaneh tum vad agam vad purkhaa.
O’ God,You are great and unfathomable, the Greatest Being; what virtues of Yours can my tongue say and describe?. ਹੇ ਪ੍ਰਭੂ! ਤੂੰ ਵੱਡਾ ਪੁਰਖ ਹੈਂ, ਤੂੰ ਅਪਹੁੰਚ ਹੈਂ,ਮੇਰੀ ਜੀਭ ਤੇਰੇ ਕੇਹੜੇ ਕੇਹੜੇ ਗੁਣ ਆਖ ਕੇ ਦੱਸ ਸਕਦੀ ਹੈ?
جِہۄاکِیاگُنھآکھِۄکھانھہ تُم ۄڈاگمۄڈپُرکھا॥
وکھانیہہ۔ بیان کریں وڈاگم۔ بڑے انسانی عقل و ہوش اور رسائی سے بعید ۔
اے خدا تو جلیل القدر بلند عظمت انسانی عقل و ہوش اور رسائی سے بلندتریین ہے ۔

ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥੪॥੨॥
jan naanak har kirpaa Dhaaree paakhaan dubat har raakhaa. ||4||2||
O’ Nanak, one on whom God bestowed His grace, He saved that stone hearted person from drowning in the world ocean of vices.||4||2|| ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਕੀਤੀ, ਉਸ ਪੱਥਰ ਨੂੰ (ਸੰਸਾਰ-ਸਮੁੰਦਰ ਵਿਚ) ਡੁੱਬਦੇ ਨੂੰ ਉਸ ਨੇ ਬਚਾ ਲਿਆ ॥੪॥੨॥
جن نانک ہرِ کِرپا دھاریِ پاکھانھُ ڈُبت ہرِ راکھا
۔ پاکھان ڈبت۔ ڈوبتے پتھر
اے خدمتگار نانک۔ اے خدا کرم و عنایت فرمائی دؤبتے ہوئے پتھر کو بچائیا ہے

error: Content is protected !!