Urdu-Raw-Page-402

ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥
putar kaltar garih sagal samagree sabh mithi-aa asnaahaa. ||1||
The love of son, wife and worldly possessions is false and short lived.||1||
ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥
پُت٘رکلت٘رگ٘رِہسگلسمگ٘ریِسبھمِتھِیااسناہا॥੧॥
کلیت۔ فرزند۔ میٹا۔ کلکتر۔ غورت ۔ زوجہ ۔ گریہہ۔ گھر ۔ سگل سمگری ساری قائینات ۔ تمام اشیائ متھیا۔ جھوٹا مٹنے والا اسناہا۔ محبت پیار سینہہ
بیٹے ، بیوی اور دنیاوی مال کی محبت جھوٹی اور قلیل ہے

ਰੇ ਮਨ ਕਿਆ ਕਰਹਿ ਹੈ ਹਾ ਹਾ ॥
ray man ki-aa karahi hai haa haa.
O’ my mind, why are you getting excited seeing all these things ?
ਹੇ ਮੇਰੇ ਮਨ!ਕੀਹ ਆਹਾ ਆਹਾ ਕਰਦਾ ਹੈਂ?
رےمنکِیاکرہِہےَہاہا॥
اےمیرے دماغ ، تم ان سب چیزوں کو دیکھ کر کیوں پرجوش ہو رہے ہو

ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥੧॥ ਰਹਾਉ ॥
darisat daykh jaisay harichand-uree ik raam bhajan lai laahaa. ||1|| rahaa-o.
See with your eyes and realize, that all this expanse is short lived like a mountain of smoke; so in this life earn the profit of meditation on God. ||1||Pause||
ਧਿਆਨ ਨਾਲ ਵੇਖ, ਇਹ ਸਾਰਾ ਪਸਾਰਾ ਧੂੰਏਂ ਦੇ ਪਹਾੜ ਵਾਂਗ ਹੈ, (ਜੀਵਨ ਵਿਚ) ਪ੍ਰਭੂ ਦੇ ਸਿਮਰਨ ਦਾ ਲਾਭ ਪਰਾਪਤ ਕਰ ॥੧॥ ਰਹਾਉ ॥
د٘رِسٹِدیکھُجیَسےہرِچنّدئُریِاِکُرامبھجنُلےَلاہا॥੧॥رہاءُ॥
درسٹ۔نطاڑہ ۔ ہر چندوری ۔ کہکشاں ۔ دیوتاؤں کا شہر ۔ گندھرب۔ نگری ۔ دہوینں کا پہاڑ۔ لاہا ۔ مناقع (1) ۔ رہاؤ۔
اپنی آنکھوں سے دیکھو اور سمجھو کہ یہ سارا فاصلہ دھوئیں کے پہاڑ کی طرح تھوڑا سا عرصہ حیات ہے۔ تو اس زندگی میں خدا پر غور کرنے کا نفع کمائیں

ਜੈਸੇ ਬਸਤਰ ਦੇਹ ਓਢਾਨੇ ਦਿਨ ਦੋਇ ਚਾਰਿ ਭੋਰਾਹਾ ॥
jaisay bastar dayh odhaanay din do-ay chaar bhoraahaa.
Worldly expanse is just like clothes worn on the body which wear off in few days.
(ਇਹ ਜਗਤ-ਪਸਾਰਾ ਇਉਂ ਹੀ ਹੈ) ਜਿਵੇਂ ਸਰੀਰ ਉਤੇ ਪਹਿਨੇ ਹੋਏ ਕੱਪੜੇ ਦੋ ਚਾਰ ਦਿਨਾਂ ਵਿਚ ਪੁਰਾਣੇ ਹੋ ਜਾਂਦੇ ਹਨ।
جیَسےبستردیہاوڈھانےدِندوءِچارِبھوراہا॥
بستر۔ کپڑے اوڈھانے ۔ پہننا ۔ بھوراہا۔ پھٹ جاتے ہیں۔
دنیاوی پھیلاؤ بالکل ایسے ہی ہے جیسے جسم پر پہنے ہوئے کپڑے جو کچھ دنوں میں ختم ہوجاتے ہیں

ਭੀਤਿ ਊਪਰੇ ਕੇਤਕੁ ਧਾਈਐ ਅੰਤਿ ਓਰਕੋ ਆਹਾ ॥੨॥
bheet oopray kaytak Dhaa-ee-ai ant orko aahaa. ||2||
How long one can run on a wall, ultimately it ends? similarly one day we reach the end of our pre allotted breaths. ||2||
ਕੰਧ ਉਤੇ ਕਿਥੋਂ ਤਕ ਦੌੜ ਸਕੀਦਾ ਹੈ? ਆਖ਼ਰ ਉਸ ਦਾ ਅਖ਼ੀਰਲਾ ਸਿਰਾ ਆ ਹੀ ਜਾਂਦਾ ਹੈ (ਗਿਣੇ-ਮਿਥੇ ਸੁਆਸ ਮੁੱਕ ਹੀ ਜਾਂਦੇ ਹਨ) ॥੨॥
بھیِتِاوُپرےکیتکُدھائیِئےَانّتِاورکوآہا॥੨॥
بھیت دیوار کیتک ۔ کتنی دیر ۔ دھاییئے ۔ انت۔ اور کوآہا۔ آخر ختم ہو جاتی ہے ۔
ایک دیوار پر کتنا لمبا چل سکتا ہے ، آخر کار یہ ختم ہوجاتا ہے؟ اسی طرح ایک دن ہم اپنی پہلے سے مختص کردہ سانسوں کے اختتام پر پہنچ جاتے ہیں

ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥
jaisay amb kund kar raakhi-o parat sinDh gal jaahaa.
Just as a piece of rock-salt melts away in an instant when put in a tank of water,
ਜਿਵੇਂ ਪਾਣੀ ਦਾ ਹੌਜ਼ਾ ਬਣਾ ਰੱਖਿਆ ਹੋਵੇ, ਤੇ ਲੂਣ ਉਸ ਵਿਚ ਪੈਂਦਿਆਂ ਹੀ ਗਲ ਜਾਂਦਾ ਹੈ।
جیَسےانّبھُکُنّڈکرِراکھِئوپرتسِنّدھُگلِجاہا॥
انبھ۔ پانی ۔ کنڈ حوض ۔ تالاب ۔ راکھیؤرکھا جاتا ہے ۔ سندھ ۔ نمک۔ گل جاہا۔ پرت ۔ پڑتے ہی ۔ ختم ہو جاتا ہے ۔
جس طرح پانی کے ٹب میں چٹانی نمک کا ایک ٹکڑا ایک دم ہی پگھل جاتا ہے

ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥੩॥
aavag aagi-aa paarbarahm kee uth jaasee muhat chasaahaa. ||3||
similarly when God’s command comes, the soul would leave the body in an instant. ||3||
ਹੇ ਮਨ! ਜਦੋਂਪਰਮਾਤਮਾ ਦਾ ਹੁਕਮ (ਸੱਦਾ) ਆਵੇਗਾ, ਉਹ ਉਸੇ ਵੇਲੇ ਉਠ ਕੇ ਤੁਰ ਪਏਗਾ ॥੩॥
آۄگِآگِیاپارب٘رہمکیِاُٹھِجاسیِمُہتچساہا॥੩॥
آوگ آگیا جب فرمان جاری ہوتا ہے ۔ حکم ملتا ہے پار برہم۔ خدا پار لگانے والا۔ کامیابی عنایت کرنے والا۔ اُٹھ جاسی چلا جاتا ہے ۔ مہت چساہا۔ گھڑی پل میں
اسی طرح جب خدا کا حکم آتا ہے ، روح ایک لمحہ میں ہی جسم چھوڑ دیتی ہے

ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥
ray man laykhai chaaleh laykhai baiseh laykhai laidaa saahaa.
O’ my mind, where you go and what you do, even the number of breaths you take is predetermined.
ਹੇ ਮਨ! ਤੂੰ ਆਪਣੇ ਗਿਣੇ-ਮਿਥੇ ਮਿਲੇ ਸੁਆਸਾਂ ਦੇ ਅੰਦਰ ਹੀ ਜਗਤ ਵਿਚ ਤੁਰਿਆ ਫਿਰਦਾ ਹੈਂ ਤੇ ਬੈਠਦਾ ਹੈਂਲੇਖੇ ਅਨੁਸਾਰ ਹੀ ਤੂੰ ਸਾਹ ਲੈਂਦਾ ਹੈਂ,
رےمنلیکھےَچالہِلیکھےَبیَسہِلیکھےَلیَداساہا॥
لیکھے۔ حساب میں۔ چالیہہ چلتا ہے ۔ لیکھے لیدا ساہا۔ سانس بھی حساب (سے) میں ہیں
میرا دماغ ، آپ کہاں جاتے ہیں اور آپ کیا کرتے ہیں ، یہاں تک کہ آپ جو سانس لیتے ہیں اس کی بھی پہلے سے طے شدہ بات ہے

ਸਦਾ ਕੀਰਤਿ ਕਰਿ ਨਾਨਕ ਹਰਿ ਕੀ ਉਬਰੇ ਸਤਿਗੁਰ ਚਰਣ ਓਟਾਹਾ ॥੪॥੧॥੧੨੩॥
sadaa keerat kar naanak har kee ubray satgur charan otaahaa. ||4||1||123||
O’ Nanak, always sing praises of God; those who seek the refuge of the Guru and follow his teachings are saved from the clutches of Maya.||4||1||123||
ਹੇ ਨਾਨਕ! ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ। ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਆਸਰਾ ਲੈਂਦੇ ਹਨ,ਉਹ ਮਾਇਆ ਦੇ ਮੋਹ ਵਿਚ ਫਸਣੋਂ ਬਚ ਜਾਂਦੇ ਹਨ ॥੪॥੧॥੧੨੩॥
سداکیِرتِکرِنانکہرِکیِاُبرےستِگُرچرنھاوٹاہا
۔ کیرت صفت صلاح ۔ اُبھرے ۔ بچتا ہے چرن اوٹاہا۔ پاؤں کے آسرے ۔
اے نانک ، ہمیشہ خدا کی حمد گاتے رہو۔ جو گرو کی پناہ مانگتے ہیں اور اس کی تعلیمات پر عمل پیرا ہوتے ہیں وہ مایا کے چنگل سے بچ جاتے ہیں

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥
apusat baat tay bha-ee seeDhree doot dusat sajna-ee.
Whatever wrong I did became right and all my wicked enemies became friends.
ਮੇਰੀ ਹਰੇਕ ਪੁੱਠੀ ਗੱਲ ਸੋਹਣੀ ਸਿੱਧੀ ਹੋ ਗਈ (ਮੇਰੇ ਪਹਿਲੇ) ਚੰਦਰੇ ਵੈਰੀ (ਹੁਣ) ਸੱਜਣ-ਮਿੱਤਰ ਬਣ ਗਏ,
اپُسٹباتتےبھئیِسیِدھریِدوُتدُسٹسجنئیِ॥
اپسٹ ۔ الٹی ۔ بات۔ گفتگو ۔ سیدھری ۔ سیدھی ۔ ٹھیک۔ ڈوت۔ دشمن ۔ دسٹ ۔ بدقماش۔ سبھنی ۔ دؤست۔
الٹی باتیں سیدھی ہو گئیں ۔ دشمن اور بدقماش دوست بن گئے

ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥੧॥
anDhkaar meh ratan pargaasi-o maleen buDh hachhna-ee. ||1||
Jewel like divine wisdom illuminated the darkness of my ignorant mind and my evil intellect became virtuous.||1||
ਮੇਰੇ ਮਨ ਦੇ ਘੁੱਪ ਹਨੇਰੇ ਵਿਚ ਗਿਆਨ- ਰਤਨ ਚਮਕ ਪਿਆ ਵਿਕਾਰਾਂ ਨਾਲ ਮੈਲੀ ਹੋ ਚੁਕੀ ਮੇਰੀ ਅਕਲ ਸਾਫ਼-ਸੁਥਰੀ ਹੋ ਗਈ ॥੧॥
انّدھکارمہِرتنُپ٘رگاسِئوملیِنبُدھِہچھنئیِ॥੧॥
اندھکار۔ سخت اندھیرا ۔رتن۔ ہیرا۔ پرگاسیا۔ روشن ہوا ملین ۔ ناپاک ۔ بدھ۔ عقل ۔ ہوش۔ سمجھ ۔ ہپھنی ۔ اچھی ہوئی(1)
۔ ذہنی اندھیرا دور ہوکر عقل و ہوش سے من روشن ہوگیا ۔

ਜਉ ਕਿਰਪਾ ਗੋਬਿੰਦ ਭਈ ॥
ja-o kirpaa gobind bha-ee.
When God became merciful,
ਜਦੋਂ ਮੇਰੇ ਉਤੇ ਗੋਬਿੰਦ ਦੀ ਕਿਰਪਾ ਹੋਈ,
جءُکِرپاگوبِنّدبھئیِ॥
کرپا۔ مہربانی گوبند ۔ خدا بھئی ۔ ہوئی
جب خدا مہربان ہو گیا

ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲਈ ॥੧॥ ਰਹਾਉ ॥
sukh sampat har naam fal paa-ay satgur mil-ee. ||1|| rahaa-o.
I met the true Guru; as a result I attained peace and the wealth of God’s Name. ||1||Pause||
ਮੈਂ ਸਤਿਗੁਰੂ ਨੂੰ ਮਿਲ ਪਿਆ ਤੇਫਲ ਵਜੋਂ ਮੈਨੂੰ ਆਤਮਕ ਆਨੰਦ ਦੀ ਦੌਲਤ ਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋ ਗਈ ॥੧॥ ਰਹਾਉ ॥
سُکھسنّپتِہرِنامپھلپاۓستِگُرمِلئیِ॥੧॥رہاءُ॥
سکھ۔ آرام۔ سنپت جائیداد۔ سرمایہ۔ ہرنام۔ الہٰی نام
(1)رہاؤ۔
میں نے سچے گرو سے ملاقات کی۔ اس کے نتیجے میں مجھے سکون ملا اور خدا کے نام کی دولت ملی۔

ਮੋਹਿ ਕਿਰਪਨ ਕਉ ਕੋਇ ਨ ਜਾਨਤ ਸਗਲ ਭਵਨ ਪ੍ਰਗਟਈ ॥
mohi kirpan ka-o ko-ay na jaanat sagal bhavan pargata-ee.
I, the miserly one, whom no one knew, have become famous all over the world.
ਮੈਨੂੰ ਨਕਾਰੇ ਨੂੰ ਕੋਈ ਨਹੀਂ ਸੀ ਜਾਣਦਾ; ਹੁਣ ਮੈਂ ਸਾਰੇ ਭਵਨਾਂ ਵਿਚ ਉੱਘਾ ਹੋ ਗਿਆ।
موہِکِرپنکءُکوءِنجانتسگلبھۄنپ٘رگٹئیِ॥
کرپن۔ کنجوس۔ سگل بھون پرگٹی۔ سارے عالم میں مشہور ہوا۔
میں ، بدقسمتی والا ، جس کو کوئی نہیں جانتا تھا ، پوری دنیا میں مشہور ہوا ہے۔

ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥੨॥
sang baithno kahee na paavat hun sagal charan sayv-ee. ||2||
Previously no one wanted to sit near me, but now all wish to serve me.||2||
(ਪਹਿਲਾਂ) ਮੈਨੂੰ ਕਿਸੇ ਦੇ ਕੋਲ ਬੈਠਣਾ ਨਹੀਂ ਸੀ ਮਿਲਦਾ, ਹੁਣ ਸਾਰੀ ਲੁਕਾਈ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਈ ॥੨॥
سنّگِبیَٹھنوکہیِنپاۄتہُنھِسگلچرنھسیۄئیِ॥੨॥
سگل چرن سیوئی اب تمام پاؤں کی خدمت کرتے ہیں۔
پہلے کوئی بھی میرے قریب بیٹھنا نہیں چاہتا تھا ، لیکن اب سب میری خدمت کرنا چاہتے ہیں

ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥
aadh aadh ka-o firat dhoondh-tay man sagal tarisan bujh ga-ee.
I used to wander in search of a few coins, but now all my yearning for worldly wealth is quenched.
ਮੈਂ ਅੱਧੀ ਅੱਧੀ ਦਮੜੀ ਨੂੰ ਢੂੰਡਦਾ ਫਿਰਦਾ ਸਾਂ (ਗੁਰੂ ਦੀ ਬਰਕਤਿ ਨਾਲ) ਮੇਰੇ ਮਨ ਦੀ ਸਾਰੀ ਤ੍ਰਿਸ਼ਨਾ ਬੁੱਝ ਗਈ ਹੈ।
آڈھآڈھکءُپھِرتڈھوُنّڈھتےمنسگلت٘رِسنبُجھِگئیِ॥
(3)آڈھ۔ آڈھ ۔ آدھی آدھی دمڑی ۔ سگل ترسن۔ ساری پیاس۔ بجھ گئی ۔ ختم ہو گئی
میں کچھ سکوں کی تلاش میں بھٹکتا تھا ، لیکن اب دنیاوی دولت کے لئے میری ساری تڑپ ختم ہوگئی ہے

ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥੩॥
ayk bol bhee khavto naahee saaDhsangat seetla-ee. ||3||
I could not bear even one word of criticism, but now, in the holy congregation, I am calm and lax. ||3||
ਮੈਂ ਕਿਸੇ ਦਾ ਇੱਕ ਭੀ ਖਰ੍ਹਵਾ ਬੋਲ ਸਹਾਰ ਨਹੀਂ ਸਾਂ ਸਕਦਾ, ਪਰ ਸਾਧ ਸੰਗਤਿ ਦਾ ਸਦਕਾ ਹੁਣ ਮੇਰਾ ਮਨ ਠੰਡਾ-ਠਾਰ ਹੋ ਗਿਆ ਹੈ ॥੩॥
ایکُبولُبھیِکھۄتوناہیِسادھسنّگتِسیِتلئیِ॥੩॥
۔ کھوتے کھو تو سہارتے ۔ ستیلئی ۔ ٹھنڈے ۔ عاجزانہ ۔
میں تنقید کا ایک لفظ بھی برداشت نہیں کرسکتا تھا ، لیکن اب ، مقدس جماعت میں ، میں پر سکونہوں

ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥
ayk jeeh gun kavan vakhaanai agam agam agma-ee.
What virtues of the infinite, inaccessible and unfathomable God can one mere tongue describe?
ਉਸ ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਪ੍ਰਭੂਦੇ ਕੇਹੜੇ ਕੇਹੜੇ ਗੁਣਮੇਰੀ ਇੱਕ ਜੀਭ, ਬਿਆਨ ਕਰੇ?
ایکجیِہگُنھکۄنۄکھانےَاگماگماگمئیِ॥
(3) ایک جیہہ۔ زبان ایک ہے ۔ گن وصف ۔ کون کونسی کو نسے دکھانے بیان کروؤ۔ اگم۔ انسانی رسائی سے بعید ۔
لامحدود ، ناقابل رسائ خدا کی کیا خوبی ایک محض زبان بیان کرسکتی ہے

ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥੪॥੨॥੧੨੪॥
daas daas daas ko karee-ahu jan naanak har sarna-ee. ||4||2||124||
O’ God, I have come to Your refuge, please make me the the humble servant of Your devotees, prays Nanak. ||4||2||124||
ਹੇ ਹਰੀ! ਮੈਂ, ਦਾਸ ਨਾਨਕ, ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੨॥੧੨੪॥
داسُداسداسکوکریِئہُجننانکہرِسرنھئیِ
کریہؤ۔ بناؤ۔ ہر سرنیئی ۔ الہٰی پناہ گزین ۔
اے اللہ ، میں آپ کی پناہ میں آیا ہوں ، براہ کرم مجھے اپنے عقیدت مندوں کا شائستہ نوکر بنادیں ، نانک کی دعا ہے

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਰੇ ਮੂੜੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥
ray moorhay laahay ka-o tooN dheelaa dheelaa totay ka-o bayg Dhaa-i-aa.
O fool, you are so slow to earn the profit of spiritual wealth, but so quick to run up losses against this wealth by indulging in vices.
ਹੇਮੂਰਖ ! (ਆਤਮਕ ਜੀਵਨ ਦੇ) ਲਾਭ ਵਲੋਂ ਤੂੰ ਬਹੁਤ ਆਲਸੀ ਹੈਂ ਪਰ (ਆਤਮਕ ਜੀਵਨ ਦੀ ਰਾਸਿ ਦੇ) ਘਾਟੇ ਵਾਸਤੇ ਤੂੰ ਛੇਤੀ ਉੱਠ ਦੌੜਦਾ ਹੈਂ!
رےموُڑےلاہےکءُتوُنّڈھیِلاڈھیِلاتوٹےکءُبیگِدھائِیا॥
موڑھے ۔ موکھ۔ نادان۔ بیوقوف۔ ڈھیلا ڈھیلا۔ ست ۔ توٹے ۔ گھاٹا ۔ یگ ۔جلدی ۔ دھایئیا۔ دوڑتا ہے
اے احمق ، آپ روحانی دولت کا نفع کمانے میں بہت سست ہیں ، لیکن اس دولت کے خلاف نقصان اٹھانے میں اتنی جلدی ہیں

ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥੧॥
sasat vakhar tooN ghinneh naahee paapee baaDhaa raynaa-i-aa. ||1||
O’ Sinner, you are tied up in the debt of vices instead of earning the priceless commodity of Naam. ||1||
ਹੇ ਪਾਪੀ! ਤੂੰ ਸਸਤਾ ਸੌਦਾ ਨਹੀਂ ਲੈਂਦਾ, (ਵਿਕਾਰਾਂ ਦੇ) ਕਰਜ਼ੇ ਨਾਲ ਬੱਝਾ ਪਿਆ ਹੈਂ ॥੧॥
سستۄکھرُتوُنّگھِنّنہِناہیِپاپیِبادھارینائِیا॥੧॥
۔ ست وکھر۔ ستا سودا۔ گھنیہہ ناہی ۔ لیتا نہیں ۔ پاپی ۔ گناہگار ۔ بادھا۔ غلام ۔ رینایئیا۔ قرضے میں۔ ان قرض سے (1)
اے گنہگار ، آپ نام کی انمول سامان کمانے کی بجائے برائیوں کے قرض میں بندھے ہوئے ہیں

ਸਤਿਗੁਰ ਤੇਰੀ ਆਸਾਇਆ ॥
satgur tayree aasaa-i-aa.
O’ true Guru, I have my hope in you.
ਹੇ ਗੁਰੂ! ਮੈਨੂੰ ਤੇਰੀ (ਸਹਾਇਤਾ ਦੀ) ਆਸ ਹੈ।
ستِگُرتیریِآسائِیا॥
اے سچے گرو ، مجھے آپ سے امید ہے

ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥੧॥ ਰਹਾਉ ॥
patit paavan tayro naam paarbarahm mai ayhaa otaa-i-aa. ||1|| rahaa-o.
O’ the supreme God, I know that Your Name is the purifier of sinners and this alone is my support.||1||Pause||
ਹੇ ਪਰਮਾਤਮਾ! ਮੈਨੂੰ ਇਹੀ ਸਹਾਰਾ ਹੈ ਕਿ ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਏ ਨੂੰ ਪਵਿਤ੍ਰ ਕਰਨ ਵਾਲਾ ਹੈ ॥੧॥ ਰਹਾਉ ॥
پتِتپاۄنُتیرونامُپارب٘رہممےَایہااوٹائِیا॥੧॥رہاءُ॥
۔ نام پار برہم ۔ الہٰی نام یعنی سچ اور حقیقت ۔ پتت پاون۔ گناہگاروں کو پاکیزہ بنانے والا
اللہ تعالٰی ، میں جانتا ہوں کہ تیرا نام گنہگاروں کو پاک کرنے والا ہے اور صرف یہی میرا سہارا ہے

ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥
ganDhan vain suneh urjhaavahi naam lait alkaa-i-aa.
O’ fool, you are sluggish in meditating on Naam because you are so much caught up in listening to evil songs.
ਹੇ ਮੂਰਖ! ਤੂੰ ਗੰਦੇ ਗੀਤ ਸੁਣਦਾ ਹੈਂ ਤੇ (ਸੁਣ ਕੇ) ਮਸਤ ਹੁੰਦਾ ਹੈਂ, ਪਰਮਾਤਮਾ ਦਾ ਨਾਮ ਲੈਂਦਿਆਂ ਆਲਸ ਕਰਦਾ ਹੈਂ,
گنّدھنھۄیَنھسُنھہِاُرجھاۄہِنامُلیَتالکائِیا॥
گندھن۔ گندے ۔ وین ۔ گیت ۔ سیہہ۔ سنتا ہے ۔ ارجھاویہہ۔ اس میں الجھتا ہے ۔ مست ہوتا ہے ۔ ہوش گم کرتا ہے ۔ الکایئیا ۔ سستی کرتا ہے ۔ غفلت کرتا ہے
اے ’احمق ، آپ نام پر غور کرنے میں سست ہیں کیوں کہ آپ برے گانوں کو سننے میں اتنے الجھے ہوئے ہیں۔

ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥੨॥
nind chind ka-o bahut umaahi-o boojhee ultaa-i-aa. ||2||
Such is your perverted intellect that you are delighted by slanderous talk. ||2||
ਹੇ ਮੂਰਖ! ਤੂੰ ਹਰੇਕ ਗੱਲ ਉਲਟੀ ਹੀ ਸਮਝੀ ਹੋਈ ਹੈ, ਕਿਸੇ ਦੀ ਨਿੰਦਾ ਦੇ ਖ਼ਿਆਲ ਤੋਂ ਤੈਨੂੰ ਬਹੁਤ ਚਾਉ ਚੜ੍ਹਦਾ ਹੈ। ॥੨॥
نِنّدچِنّدکءُبہُتُاُماہِئوبوُجھیِاُلٹائِیا॥੨॥
۔ نند چند۔ بدگوئی کا خیال ۔ اُماہیؤ۔ جوش وخروش ۔ بوجھی الٹا یؤ۔ اُلٹ سمجھتا ہے ۔
ایسی ہی آپ کی تحریف شدہ عقل ہے کہ آپ بہتان باتوں سے خوش ہوجاتے ہیں

ਪਰ ਧਨ ਪਰ ਤਨ ਪਰ ਤੀ ਨਿੰਦਾ ਅਖਾਧਿ ਖਾਹਿ ਹਰਕਾਇਆ ॥
par Dhan par tan par tee nindaa akhaaDh khaahi harkaa-i-aa.
O’ fool, you have gone crazy because you eat unsavory food, slander others and you keep an evil eye on other’s wealth and women.
ਹੇ ਮੂਰਖ! ਤੂੰ ਪਰਾਇਆ ਧਨ ,ਅਤੇ ਪਰਾਇਆ ਰੂਪ ਮੰਦੀ ਨਿਗਾਹ ਨਾਲ ਤੱਕਦਾ ਹੈਂ, ਪਰਾਈ ਨਿੰਦਾ ਕਰਦਾ ਹੈਂ ਤੂੰ ਲੋਭ ਨਾਲ ਹਲਕਾ ਹੋਇਆ ਪਿਆ ਹੈਂ ਉਹੀ ਚੀਜ਼ਾਂ ਖਾਂਦਾ ਹੈਂ ਜੋ ਤੈਨੂੰ ਨਹੀਂ ਖਾਣੀਆਂ ਚਾਹੀਦੀਆਂ।
پردھنپرتنپرتیِنِنّدااکھادھِکھاہِہرکائِیا॥
(2)پروھن۔ پرانی دولت۔ پرتن ۔ پرائی خوب صورتی ۔ پرتی نندا۔ بیگانی بدگوئی ۔ اکھاد۔ جوکھانے کے لائق نہیں۔ کھاہے کھاتا ہے ۔ ہر کایئیا ۔ لکا پاگل ۔ دیوانہ ۔
اے بیوقوف ، تم پاگل ہو گئے ہو کیونکہ تم ناپاک کھانا کھاتے ہو ، دوسروں کی بہتان کرتے ہو اور تم دوسرے کے مال اور عورتوں پر بری نگاہ رکھتے ہو

ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥੩॥
saach Dharam si-o ruch nahee aavai sat sunat chhohaa-i-aa. ||3||
You have no love for true faith; hearing the truth, you get enraged. ||3||
ਹੇ ਮੂਰਖ! ਸਦਾ ਨਾਲ ਨਿਭਣ-ਵਾਲੇ ਧਰਮ ਨਾਲ ਤੇਰਾ ਪਿਆਰ ਨਹੀਂ ਪੈਂਦਾ, ਸੱਚ-ਉਪਦੇਸ਼ ਸੁਣਨ ਤੋਂ ਤੈਨੂੰ ਖਿੱਝ ਲੱਗਦੀ ਹੈ ॥੩॥
ساچدھرمسِءُرُچِنہیِآۄےَستِسُنتچھوہائِیا॥੩॥
ساچ دھرم۔ سچے فرض۔ رچ رچی ۔ محبت ۔ ست سنت حقیقت یا سچ سن کر ۔ چھوہا یئیا ۔ غصہ کرتا ہے ۔
آپ کو سچے عقیدے سے محبت نہیں ہے۔ سچ سن کر ، آپ کو غصہ آتا ہے

ਦੀਨ ਦਇਆਲ ਕ੍ਰਿਪਾਲ ਪ੍ਰਭ ਠਾਕੁਰ ਭਗਤ ਟੇਕ ਹਰਿ ਨਾਇਆ ॥
deen da-i-aal kirpaal parabh thaakur bhagat tayk har naa-i-aa.
O’ merciful God of the helpless, O’ compassionate Master-God, Your Name is the support of Your devotees.
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਠਾਕੁਰ! ਹੇ ਕਿਰਪਾ ਦੇ ਘਰ ਪ੍ਰਭੂ! ਤੇਰੇ ਭਗਤਾਂ ਨੂੰ ਤੇਰੇ ਨਾਮ ਦਾ ਸਹਾਰਾ ਹੈ।
دیِندئِیالک٘رِپالپ٘ربھٹھاکُربھگتٹیکہرِنائِیا॥
(3) دین دیال۔ غریبوں پر رحم کرنے والا۔ دیال مہربان۔ پر بھ ٹھاکر آقا خدا۔ بھگت ٹیک۔ ہرنایئیا ۔ عاشقان الہٰی کو الہٰی نام کا ہی سہارا اور آسرا ہے
اے لاچاروں کا رحم کرنے والا ، اے رحم کرنے والا ، خدا ، تیرا نام تیرے عقیدت مندوں کا سہارا ہے

ਨਾਨਕ ਆਹਿ ਸਰਣ ਪ੍ਰਭ ਆਇਓ ਰਾਖੁ ਲਾਜ ਅਪਨਾਇਆ ॥੪॥੩॥੧੨੫॥
naanak aahi saran parabh aa-i-o raakh laaj apnaa-i-aa. ||4||3||125||
O’ God, with great hope, Nanak has come to Your refuge, deeming him as Your own, please save his honor. ||4||3||125||
ਹੇਵਾਹਿਗੁਰੁ ! ਨਾਨਕ ਨੇ ਚਾਹ ਨਾਲ ਤੇਰੀ ਓਟ ਲਈ ਹੈ। ਉਸ ਨੂੰ ਆਪਣਾ ਨਿੱਜ ਦਾ ਬਣਾ ਲੈ ਅਤੇ ਉਸ ਦੀ ਇੱਜ਼ਤ ਰੱਖ॥੪॥੩॥੧੨੫॥
نانکآہِسرنھپ٘ربھآئِئوراکھُلاجاپنائِیا
۔ نانک اے خدا تیری پناہ میں آیئیا ہے اپنی پناہ میں آئے ہوئی عزت بچا اور رکھ
اے خدا ، بڑی امید کے ساتھ ، نانک آپ کو اپنی ذات سمجھ کر آپ کی پناہ میں آیا ہے ، براہ کرم اس کی عزت بچائیں

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥
mithi-aa sang sang laptaa-ay moh maa-i-aa kar baaDhay.
People attached to falsehood are involved with evil friends and are trapped in emotional attachment to Maya.
ਨਾਸਵੰਤ ਚੀਜ਼ਾ ਦੀ ਸੰਗਤ ਨਾਲ ਚਿਮੜੇ ਹੋਏ ਮਨੁੱਖ,ਝੂਠੇ ਸੰਗੀਆ ਦੇ ਨਾਲ ਫਸੇ ਹੋਏ। ਮਾਇਆ ਦੇ ਮੋਹ ਵਿਚ ਜਕੜੇ ਹੋਏ ਹਨ।
مِتھِیاسنّگِسنّگِلپٹاۓموہمائِیاکرِبادھے॥
میتھیا۔ جھوٹھ۔ مٹ جانے والی ۔ لپٹائے ۔ محبت ۔ پیار۔ بادھے ۔غلام۔ بندش میں
باطل سے منسلک لوگ شریر دوستوں کے ساتھ شامل ہوتے ہیں اور مایا سے جذباتی لگاؤ میں پھنس جاتے ہیں

ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥੧॥
jah jaano so cheet na aavai ahaN-buDh bha-ay aaNDhay. ||1||
The place where they will go after death does not enter their mind at all, because they are blinded by their egotistical intellect||1||
ਇਹ ਜਗਤ ਛੱਡ ਕੇ ਜਿੱਥੇਚਲੇ ਜਾਣਾ ਹੈ ਉਹ ਥਾਂ ਉਨ੍ਹਾਂ ਦੇ ਚਿੱਤ ਵਿਚ ਕਦੇ ਨਹੀਂ ਆਉਂਦਾ,ਹੰਕਾਰੀ-ਮਤ ਰਾਹੀਂ ਉਹ ਅੰਨ੍ਹੇ ਹੋ ਗਏ ਹਨ।॥੧॥
جہجانوسوچیِتِنآۄےَاہنّبُدھِبھۓآدھے॥੧॥
۔ جیہہ۔ جہاں ۔ جانو ۔ سجھو ۔ سو اسے چیت نہ آوے ۔ دل میں نہیں بسایئیا ۔ اہندھ ۔ تکبر غروں ۔ خودی ۔ آندھے ۔ عقل سے بے بہرہ
وہ جہاں مرنے کے بعد جائیں گے ان کے ذہن میں ذرا بھی داخل نہیں ہوتا ہے ، کیوں کہ وہ اپنی مغرور عقل سے اندھے ہوجاتے ہیں

ਮਨ ਬੈਰਾਗੀ ਕਿਉ ਨ ਅਰਾਧੇ ॥
man bairaagee ki-o na araaDhay.
O’ my mind, why don’t you become detached from Maya and meditate on Naam?
ਹੇ ਮੇਰੇ ਮਨ! ਤੂੰ ਮਾਇਆ ਦੇ ਮੋਹ ਵਲੋਂ ਉਪਰਾਮ ਹੋ ਕੇ ਪਰਮਾਤਮਾ ਦਾ ਆਰਾਧਨ ਕਿਉਂ ਨਹੀਂ ਕਰਦਾ?
منبیَراگیِکِءُنارادھے॥
بیراگی۔ دنیاوی دولت سے تپاگ ۔کاچ کچی ۔ خام کوٹھڑی ۔ کمرہ سنگ ۔ ساتھ وکھے کی
اےمیرے دماغ ، آپ مایا سے جدا کیوں نہیں ہو جاتے اور نام پر غور کیوں کرتے ہیں؟

ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥੧॥ ਰਹਾਉ ॥
kaach kothree maahi tooN bastaa sang sagal bikhai kee bi-aaDhay. ||1|| rahaa-o.
This body, in which you are residing along with all sorts of sinful maladies, is like a fragile hut. ||1||Pause||
(ਤੇਰਾ ਇਹ ਸਰੀਰ) ਕੱਚੀ ਕੋਠੜੀ ਹੈ ਜਿਸ ਵਿਚ ਤੂੰ ਵੱਸ ਰਿਹਾ ਹੈਂ, ਤੇਰੇ ਨਾਲ ਸਾਰੇ ਵਿਸ਼ੇ-ਵਿਕਾਰਾਂ ਦੇ ਰੋਗ ਚੰਬੜੇ ਪਏ ਹਨ ॥੧॥ ਰਹਾਉ ॥
کاچکوٹھریِماہِتوُنّبستاسنّگِسگلبِکھےَکیِبِیادھے॥੧॥رہاءُ॥
بیادھے ۔ بدکاریوں کی بیماری (1)رہاؤ
یہ جسم ، جس میں آپ ہر طرح کی گناہ کی بیماریوں کے ساتھ رہ رہے ہیں ، ایک نازک جھونپڑی کی طرح ہے

ਮੇਰੀ ਮੇਰੀ ਕਰਤ ਦਿਨੁ ਰੈਨਿ ਬਿਹਾਵੈ ਪਲੁ ਖਿਨੁ ਛੀਜੈ ਅਰਜਾਧੇ ॥
mayree mayree karat din rain bihaavai pal khin chheejai arjaaDhay.
Crying out, “Mine, mine“, your days and nights pass away; moment by moment, your life is running out.
ਮੇਰੀਮੇਰੀ ਕਰਦਿਆਂ, ਦਿਨ ਤੇ ਰਾਤ ਬੀਤ ਜਾਂਦੇ ਹਨ। ਹਰ ਮੁਹਤ ਤੇ ਛਿੰਨ ਤੇਰੀ ਉਮਰ ਭੁਰਦੀ ਜਾ ਰਹੀ ਹੈ।
میریِمیریِکرتدِنُریَنِبِہاۄےَپلُکھِنُچھیِجےَارجادھے॥
۔ بہاوے ۔ گذرتا ہے ۔ چھچے ۔ کم ہو رہی ہے ۔ ارجادھے آرجا۔ عمر
میرا میرا کرتے کرتے، آپ کے دن اور رات گذر گئے۔ لمحہ بہ لمحہ ، آپ کی زندگی ختم ہوتی جارہی ہے۔

error: Content is protected !!