ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥
har jee-o sadaa Dhi-aa-ay too gurmukh aykankaar. ||1|| rahaa-o.
O’ my mind seeking the guidance of Guru, always remember God with love and devotion, the One and only Creator.
ਗੁਰੂ ਦੀ ਸਰਨ ਪੈ ਕੇ ਤੂੰ ਸਦਾ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦਾ ਰਹੁ l
ہرِجیِءُسدادھِیاءِتوُگُرمُکھِایکنّکارُ
گورمکھ ۔ منظور نظر مرشد۔ مرید مرشد
اور مرشد کے ذریعے واحد خدا کو یاد کر جیسا کہ صورت الفاتحہ قرآن میں بھی بندگی کی تلقین کی ہے
ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥
gurmukhaa kay mukh ujlay gur sabdee beechaar.
By reflecting upon the word of the Guru, the faces of the Guru’s followers are radiant with honor.
ਰੋਸ਼ਨ ਹਨ ਚਿਹਰੇ ਗੁਰੂ-ਪਿਆਰਿਆਂ ਦੇ। ਉਹ ਗੁਰੂ ਦੇ ਸ਼ਬਦ ਦਾ ਧਿਆਨ ਧਰਦੇ ਹਨ।
گُرمُکھاکےمُکھاُجلےگُرسبدیِبیِچارِ
۔ان مرشد کلمہ مرشد کے خیال سے سرخرو ہو جاتے ہیں
ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥
halat palat sukh paa-iday jap jap ridai muraar.
By always remembering God with love and devotion, they enjoy peace here and thereafter. ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਲੋਕ ਪਰਲੋਕ ਵਿਚ ਸੁਖ ਮਾਣਦੇ ਹਨ।
ہلتِپلتِسُکھُپائِدےجپِجپِرِدےَمُرارِ
ہلت۔ پلت ۔ ہر دو عالم ۔مرار۔ خدا ۔
۔ہر دو عالم میں آرام و آسائش پاتے ہیں
ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥੨॥
ghar hee vich mahal paa-i-aa gur sabdee veechaar. ||2||
By reflecting upon the Guru’s word, they have realized God within.
ਗੁਰਾਂ ਦੇ ਸ਼ਬਦ ਨੂੰ ਸੋਚਣ ਸਮਝਣ ਦੁਆਰਾ, ਉਹ ਆਪਣੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਪਾਂ ਲੈਂਦੇ ਹਨ।
گھرہیِۄِچِمہلُپائِیاگُرسبدیِۄیِچارِ
۔ محل۔ ٹھکانہ
دل میں خدا کی بندگی کرکے اور اسی ذہن میں الہٰی ٹھکانہ مل جاتا ہے
ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥
satgur tay jo muh fayreh mathay tin kaalay.
They who don’t pay attention to the true Guru’s teachings are disgraced.
ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਭਵਾਂਦੇ ਹਨ, ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ। (ਉਹਨਾਂ ਨੂੰ ਫਿਟਕਾਰ ਹੀ ਪੈਂਦੀ ਰਹਿੰਦੀ ਹੈ)।
ستگُرتےجومُہپھیرہِمتھےتِنکالے
مونہہ پھیرے ۔ بد ظن
سچے مرشد سے جو منحرف اور بیرخی کرتا ہے اُنکی پیشانی داغدار ہو جاتی ہے
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥
an-din dukh kamaavday nit johay jam jaalay.
They always act in such a way that brings nothing but suffering and they always live in the fear of death.
ਉਹ ਸਦਾ ਉਹੀ ਕਰਤੂਤਾਂ ਕਰਦੇ ਹਨ, ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ। ਉਹ ਸਦਾ ਜਮ ਦੀ ਤੱਕ ਵਿਚ ਰਹਿੰਦੇ ਹਨ।
اندِنُدُکھکماۄدےنِتجوہےجمجالے
جوے۔ نگاہ بد ۔ تاک میں ۔ جسم جاے ۔ موت کا پھندہ ۔ فرشتہ موت کی گرفت میں۔
ہر روز عذاب پاتے ہیں اور موت اور فرشتہ موت انکی طاق میں رہتا ہے
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥
supnai sukh na daykhnee baho chintaa parjaalay. ||3||
Even in their dreams, they find no peace; they are completely consumed by the fire of intense anxiety.
ਕਦੇ ਸੁਪਨੇ ਵਿਚ ਭੀ ਉਹ ਸੁਖ ਨਹੀਂ ਮਾਣਦੇ, ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ
سُپنےَسُکھُندیکھنیِبہُچِنّتاپرجالے
جو آب میں سکھ دیکھنے کو نہیں ملتا اور ہر وقت غم اور فکر میں جلتے رہتے ہیں۔
ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥
sabhnaa kaa daataa ayk hai aapay bakhas karay-i.
The One God is the Giver of all; He Himself bestows all blessings.
ਇਕ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਉਹ ਆਪ ਹੀ ਬਖਸ਼ੀਸ਼ਾਂ ਬਖਸ਼ਦਾ ਹੈ।
سبھناکاداتاایکُہےَآپےبکھسکرےءِ
بخشش ۔ عنایت
ایک ہی خدا سب کو بخشنے والا ہے۔ وہ خود بھی سب نعمتیں عطا کرتا ہے
ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥
kahnaa kichhoo na jaav-ee jis bhaavai tis day-ay.
No one else has any say in this; He gives just as He pleases.
ਉਹ ਉਸ ਨੂੰ ਦਿੰਦਾ ਹੈ, ਜਿਹੜਾ ਉਸ ਨੂੰ ਚੰਗਾ ਲਗਦਾ ਹੈ। ਕਿਸੇ ਦਾ ਇਸ ਵਿੱਚ ਕੋਈ ਦਖਲ ਨਹੀਂ।
کہنھاکِچھوُنجاۄئیِجِسُبھاۄےَتِسُدےءِ
اور وہ ہیبخشنے والا ہے ۔کرم و عنایت کرتا ہے
اسے کوئی کچھ کہ نہیں سکتا جسے اُسکی مرضی ہے دیتا ہے۔
ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥
naanak gurmukh paa-ee-ai aapay jaanai so-ay. ||4||9||42||
O’ Nanak, only through the Guru’s grace, we realize Almighty and He himself knows it all.
ਹੇ ਨਾਨਕ! (ਉਸ ਦੀ ਮਿਹਰ ਨਾਲ) ਗੁਰੂ ਦੀ ਸਰਨ ਪਿਆਂ ਉਸ ਨਾਲ ਮਿਲਾਪ ਹੁੰਦਾ ਹੈ
نانکگُرمُکھِپائیِئےَآپےجانھےَسوءِ
بخشش ۔ عنایت
۔ اے نانک مرشد کی وساطت سے ملاپ ہوتا ہے وہ ہی سب کچھ جاننے والا ہے۔
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
سری راگ محلا 3
ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥
sachaa saahib sayvee-ai sach vadi-aa-ee day-ay.
We should always remember God with love and devotion. The one who does, is blessed with everlasting glory.
ਸਦਾ-ਥਿਰ ਰਹਿਣ ਵਾਲੇ ਮਾਲਕ-ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ (ਜੇਹੜਾ ਸਿਮਰਦਾ ਹੈ ਉਸ ਨੂੰ) ਸਦਾ-ਥਿਰ ਪ੍ਰਭੂ ਇੱਜ਼ਤ ਦੇਂਦਾ ਹੈ।
سچاساہِبُسیۄیِئےَسچُۄڈِیائیِدےءِ
سچے مالک کی یاد سے سچی عظمت ملتی ہے ۔
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥
gur parsaadee man vasai ha-umai door karay-i.
By Guru’s Grace, He abides in the mind, and egotism is driven out.
ਗੁਰੂ ਦੀ ਮਿਹਰ ਨਾਲ ਜਿਸ ਦੇ ਮਨ ਵਿਚ ਪ੍ਰਭੂ ਵੱਸਦਾ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦਾ ਹੈ।
گُرپرسادیِمنِۄسےَہئُمےَدوُرِکرےءِ
پرسادی ۔ رحمت سے
رحمت مرشد سے دل میں بستا ہے ۔خودی دور ہو جاتی ہے
ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥
ih man Dhaavat taa rahai jaa aapay nadar karay-i. ||1||
This mind ceases its wandering in pursuit of worldly riches only when He Himself casts His glance of grace.
ਜਦੋਂ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਇਹ ਮਨ (ਮਾਇਆ ਦੇ ਪਿੱਛੇ) ਦੌੜਨੋਂ ਹਟਦਾ ਹੈ
اِہُمنُدھاۄتُتارہےَجاآپےندرِکرےءِ
دھاوت۔ بھڑکتا
خودی دور کرنے پر یہ دل کی بھٹکن تب ختم ہوتی ہے جب اسکی رحمت و عنایت ہو۔
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥
bhaa-ee ray gurmukh har naam Dhi-aa-ay.
O’ brother, following Guru’s guidance, remember God with love and devotion.
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
بھائیِرےگُرمُکھِہرِنامُدھِیاءِ
اے بھائی مرشد کے وسیلے سے الہٰی نام یاد کرؤ۔
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥
naam niDhaan sad man vasai mahlee paavai thaa-o. ||1|| rahaa-o.
When The Treasure of Naam is enshrined within one’s mind, then that person lives forever in the presence of God.
ਜਿਸ ਮਨੁੱਖ ਦੇ ਮਨ ਵਿਚ ਨਾਮ-ਖ਼ਜ਼ਾਨਾ ਸਦਾ ਵੱਸਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿਚ ਟਿਕਾਣਾ ਲੱਭ ਲੈਂਦਾ ਹੈ
نامُنِدھانُسدمنِۄسےَمہلیِپاۄےَتھاءُ
محلی ۔ الہٰی درگاہ
۔ جب نام کا خزانہ دل میں بسے گا تو الہٰی درگھمیں ٹھکانہ نصیب ہوگا
ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥
manmukh man tan anDh hai tis na-o tha-ur na thaa-o.
The self-willed lives in darkness of ignorance and does not find any spiritual peace any where in the world.
ਅਧਰਮੀ ਦੀ ਆਤਮਾ ਅਤੇ ਦੇਹਿ ਅੰਦਰ ਅਨ੍ਹੇਰ ਹੈ। ਉਸ ਨੂੰ ਕੋਈ ਪਨਾਹ ਜਾਂ ਆਰਾਮ ਦੀ ਥਾਂ ਨਹੀਂ ਮਿਲਦੀ।
منمُکھمنُتنُانّدھُہےَتِسنءُٹھئُرنٹھاءُ
خوداری خودی پسند دل و جان سے اندھیرے میں ہےاُسے کوئی ٹھکانہ نہیں ملتا
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥
baho jonee bha-udaa firai ji-o sunjaiN ghar kaa-o.
He continues wandering through countless cycles of birth and death, like a crowin a deserted house.
ਸੱਖਣੇ ਮਕਾਨ ਵਿੱਚ ਕਾਂ ਦੀ ਮਾਨਿੰਦ, ਉਹ ਘਨੇਰੀਆਂ ਜੂਨੀਆਂ ਅੰਦਰ ਭਟਕਦਾ ਫਿਰਦਾ ਹੈ।
بہُجونیِبھئُداپھِرےَجِءُسُنّجنْیَںگھرِکاءُ
دؤلت کی محبت میں بہت سے منصوبے بنا تا رہتا ہے جیسے سنسان گھر میںکوا جاتا ہے
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥
gurmatee ghat chaannaa sabad milai har naa-o. ||2||
It is only by acting on Guru’s teaching that one receives the light of divine knowledge, and through Guru’s word one obtains Naam.
ਗੁਰਾਂ ਦੇ ਉਪਦੇਸ਼ ਦੁਆਰਾ ਰੱਬੀ ਨੂਰ ਮਨ ਅੰਦਰ ਚਮਕਦਾ ਹੈ ਅਤੇ ਉਸ ਦੀ ਬਾਣੀ ਦੁਆਰਾ ਰੰਬ ਦਾ ਨਾਮ ਮਿਲਦਾ ਹੈ।
گُرمتیِگھٹِچاننھاسبدِمِلےَہرِناءُ
گرمتی ۔ سبق مرشد سے
سبق مرشد سے دل نورانی ہو جاتا ہے اور کلمہ مرشد پر عمل سے نام ملتا ہے ۔
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥
tarai gun bikhi-aa anDh hai maa-i-aa moh gubaar.
(forgetting God) people are getting blinded (misled) by the three modes of Maya, ( vice, virtue and power). These create a kind of fog or illusion in the mind.
ਤ੍ਰਿਗੁਣੀ ਮਾਇਆ ਦੇ ਪ੍ਰਭਾਵ ਹੇਠ ਜਗਤ ਅੰਨ੍ਹਾ ਹੋ ਰਿਹਾ ਹੈ, ਮਾਇਆ ਦੇ ਮੋਹ ਦਾ ਹਨੇਰਾ (ਚੁਫੇਰੇ ਪਸਰਿਆ ਹੋਇਆ ਹੈ)।
ت٘رےَگُنھبِکھِیاانّدھُہےَمائِیاموہگُبار
ترے گن۔ تین اوصاف
تین اوصاف کی مائیا کی محبت میں انسان اندھیرے میں ہے اور لالچی کو غیروں سے محبت ہے اور دیدوں کو پڑھکر پکارتا ہے
ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
lobhee an ka-o sayvday parh vaydaa karai pookaar.
Many religious scholars deliver discourses loudly, but in reality they are doing it out of greed and not out of love for God.
ਲਾਲਚੀ ਬੰਦੇ ਵੇਦਾਂ ਨੂੰ ਪੜ੍ਹ ਕੇ (ਉਹਨਾਂ ਦੇ ਉਪਦੇਸ਼ ਦਾ) ਢੰਢੋਰਾ ਦੇਂਦੇ ਹਨ, (ਪਰ ਅੰਦਰੋਂ ਪ੍ਰਭੂ ਨੂੰ ਵਿਸਾਰ ਕੇ) ਹੋਰ ਦੀ (ਭਾਵ, ਮਾਇਆ ਦੀ) ਸੇਵਾ ਕਰਦੇ ਹਨ।
لوبھیِانکءُسیۄدےپڑِۄیداکرےَپوُکار
رجو ۔ حکومتی ۔ سوچ
۔دنیاوی دؤلت کی محبتمیں ذلیل و خوار ہوتا ہے
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥
bikhi-aa andar pach mu-ay naa urvaar na paar. ||3||
Such people are consumed by the poison of Maya, and they achieve nothing in this life or thereafter.
ਮਾਇਆ ਦੇ ਮੋਹ ਵਿਚ ਖ਼ੁਆਰ ਹੋ ਹੋ ਕੇ ਆਤਮਕ ਮੌਤੇ ਮਰ ਜਾਂਦੇ ਹਨ ਨਾਂ ਉਹ ਉਰਲੇ ਕਿਨਾਰੇ ਹਨ ਤੇ ਨਾਂ ਹੀ ਪਾਰਲੇ।
بِکھِیاانّدرِپچِمُۓنااُرۄارُنپارُ
دکھیا۔ بداعمال
اور روحانی موت مرتا ہے اور زندگی کا کنارا نہیں ملتا۔
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥
maa-i-aa mohi visaari-aa jagat pitaa partipaal.
In attachment to Maya, they have forgotten the Father, the Cherisher of the World.
ਮਾਇਆ ਦੇ ਮੋਹ ਵਿਚ ਫਸ ਕੇ ਜੀਵਾਂ ਨੇ ਜਗਤ ਦੇ ਪਿਤਾ ਪਾਲਣਹਾਰ ਪ੍ਰਭੂ ਨੂੰ ਭੁਲਾ ਦਿੱਤਾ ਹੈ।
مائِیاموہِۄِسارِیاجگتپِتاپ٘رتِپالِ
۔پرتپال۔پروردگار ۔پرورش کرنیوالا۔
) دنیاوی دؤلت میں گرفتار ہوکر عالم نے خدا پروردگار خداوند کریم کو بھلا رکھا ہے
ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥
baajhahu guroo achayt hai sabh baDhee jamkaal.
Without the Guru’s guidance people are ignorant of the right path in life, and are therefore spiritually dead.
ਗੁਰਾਂ ਦੇ ਬਗੈਰ ਸਾਰੇ ਪ੍ਰਾਣੀ ਗਾਫਲ ਹਨ ਅਤੇ ਮੌਤ ਦੇ ਫ਼ਰਿਸ਼ਤੇ ਦੀ ਕੈਦ ਅੰਦਰ ਹਨ।
باجھہُگُروُاچیتُہےَسبھبدھیِجمکالِ
چیت ۔ غافل ۔ مد ہوش ۔اُبھرے ۔ بچ گئے ۔
اور مرشد کے بغیر غفلت میں سو رہا ہے ۔اور تمام لوگ روحانی موت نے گرفتار کئے ہوئے ہیں
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥
naanak gurmat ubray sachaa naam samaal. ||4||10||43||
O’ Nanak, they can be saved only through the Guru’s teachings and remembering God with love and devotion.
ਹੇ ਨਾਨਕ, ਗੁਰਾਂ ਦੇ ਉਪਦੇਸ਼ ਤਾਬੇ ਸਤਿਨਾਮ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦੇ ਹਨ।
نانکگُرمتِاُبرےسچانامُسمالِ
اے نانک مرشد کے سبق کی برکت سے دائمی خدا کا نام دل میں بسا کےہی روحانی موت سے بچ سکتا ہے ۔
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
سری راگ محلا 3
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥
tarai gun maa-i-aa moh hai gurmukh cha-uthaa pad paa-ay.
The three modes of Maya (vice, virtue and power) has entrapped this world. But a Guru’s follower attains the fourth state which is spiritual exaltation.
ਤਿੰਨਾਂ ਮਿਜਾਜ਼ਾ ਵਿੱਚ ਧਨ ਦੌਲਤ ਦੀ ਲਗਣ ਹੀ ਹੈ। ਗੁਰੂ-ਪਿਆਰਾ ਚੋਥੀ ਬੈਕੁੰਠੀ ਪ੍ਰਸੰਨਤਾ ਦੀ ਅਵਸਥਾ ਨੂੰ ਪਾ ਲੈਂਦਾ ਹੈ।
ت٘رےَگُنھمائِیاموہُہےَگُرمُکھِچئُتھاپدُپاءِ
عالم میں تین اوصاف کی مادیاتیکی محبت اثر انداز ہو رہی ہے ۔جو انسان مرشد کی حضوری و صحبت میں رہتا ہے ۔وہ اُس روحانی رتبے کو حاصل کر لیتا ہے
ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥
kar kirpaa maylaa-i-an har naam vasi-aa man aa-ay.
Granting His Grace, He unites us with Himself. The Name of God comes to abide within the mind.
ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
کرِکِرپامیلائِئنُہرِنامُۄسِیامنِآءِ
جس پر مادیات کے تینوں وصف اثر انداز نہیں ہو سکتے اور اپنی کرم و عنایت سے ملاپ کراتا ہے
ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥
potai jin kai punn hai tin satsangat maylaa-ay. ||1||
Those, in whose destiny is the treasure of virtues, God unites them into the holy congregation.
ਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ l
پوتےَجِنکےَپُنّنُہےَتِنستسنّگتِمیلاءِ
پوتے۔ خزانے ۔ دامن میں۔ولیوں۔ اُن پر ۔
۔ جنکی تقدیر میں نیکی ہے خدا انہیں پاکدامن خد ارسدوں کی صحبت قربت عنایت کرتا ہے۔
ਭਾਈ ਰੇ ਗੁਰਮਤਿ ਸਾਚਿ ਰਹਾਉ ॥
bhaa-ee ray gurmat saach rahaa-o.
O’ brother, following the Guru’s teachings, remain merged in the love of God.
ਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੁ।
بھائیِرےگُرمتِساچِرہاءُ
بھائے ۔ اُنکی مرضی کیمطابق
اےبھائی سبق مر شد سے سچ اپناؤ ۔
ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥
saacho saach kamaavanaa saachai sabad milaa-o. ||1|| rahaa-o.
In your daily life practice nothing but truth, and earn truthful (honest ) living, and thus, you may unite with the True Word (God).
ਨਿਰੋਲ ਸੱਚ ਦੀ ਕਮਾਈ ਕਰ ਅਤੇ ਸੱਚੇ ਨਾਮ ਨਾਲ ਜੁੜ ਜਾ।
ساچوساچُکماۄنھاساچےَسبدِمِلاءُ
حقیقی سچی کا ر کرؤ اور سچے کا کلمہ پر عمل کرؤ
ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥
jinee naam pachhaani-aa tin vitahu bal jaa-o.
I dedicate my life to those who have realized the value of Naam.
ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ।
جِنیِنامُپچھانھِیاتِنۄِٹہُبلِجاءُ
جنہوں نے شبد کو سمجھ لیا اسکی حقیقی پہچان کرلی میں اس پر قربان ہوں
ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥
aap chhod charnee lagaa chalaa tin kai bhaa-ay.
Shedding my ego, I humbly submit myself to them and live according to their wishes.
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ।
آپُچھوڈِچرنھیِلگاچلاتِنکےَبھاءِ
خودی مٹاکے اُن کے پاؤں پڑوں انکی رضا کے مطابق کا م کرو ں ۔
ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥
laahaa har har naam milai sehjay naam samaa-ay. ||2||
The person who does that is blessed with God’s Name and remains intuitively imbued in Him. ਉਹ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ l
لاہاہرِہرِنامُمِلےَسہجےنامِسماءِ
۔لاہا۔لابھ ۔منافع۔ سھجے۔ پر سکون۔ محل ۔ ٹھکانہ
نام کی یاد سے آسانی سے الہٰی نام سچ۔ حق وحقیقت کا منافع مل جاتا ہے
ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥
bin gur mahal na paa-ee-ai naam na paraapat ho-ay.
Without Guru’s guidance neither the God’s presence within is realized, nor Naam is obtained. ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ।
بِنُگُرمہلُنپائیِئےَنامُنپراپتِہوءِ
مرشد کے بغیر ٹھکانہ نہیں ملتا نام حاصل نہیں ہوتا ۔
ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥
aisaa satgur lorh lahu jidoo paa-ee-ai sach so-ay.
Therefore, you should find such a true Guru, through whom you can realize that Eternal God. ਤੂੰ ਭੀ ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ।
ایَساستگُرُلوڑِلہُجِدوُپائیِئےَسچُسوءِ
جدو۔ جس سے ۔اسر ۔ جن مراد ۔کامشہوت ۔ غصہ ۔ لالچ ۔ محبت و تکبر
ایسے سچے مرشد کی ضرورت ہے ۔جس سے سچی نیک شہرت ہے
ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥
asur sanghaarai sukh vasai jo tis bhaavai so ho-ay. ||3||
Destroy your evil passions, and you shall dwell in peace. Whatever pleases God comes to pass.
ਕਾਮਾਦਿਕ ਦੈਂਤਾਂ ਨੂੰ ਮਾਰ ਕੇ, ਉਹ ਆਤਮਕ ਆਨੰਦ ਵਿਚ ਰਹਿੰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈl
اسُرسنّگھارےَسُکھِۄسےَجوتِسُبھاۄےَسُہوءِ
اپنی بُری خواہشوں کو مٹا دو ، اور تم سکون سے رہو گے۔ جو کچھ خدا کو راضی ہوتا ہے وہ ہوتا ہے
ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥
jayhaa satgur kar jaani-aa tayho jayhaa sukh ho-ay.
As is the intensity of one’s belief in the Guru, so is one’s spiritual peace.
ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ।
جیہاستگُرُکرِجانھِیاتیہوجیہاسُکھُہوءِ
جیسا کہ گرو میں کسی کے اعتقاد کی شدت ہے ، اسی طرح ایک شخص کی روحانی سکون بھی ہے۔
ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥
ayhu sahsaa moolay naahee bhaa-o laa-ay jan ko-ay.
There is no shred of doubt in the above statement, let anyone try to love the Guru and find out.
ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ, ਭਾਵੇਂ ਕੋਈ ਵੀ ਮਨੁੱਖ ਸਤਿਗੁਰੂ ਨਾਲ ਪਿਆਰ ਕਰ ਕੇ ਦੇਖ ਲਵੇ।
ایہُسہساموُلےناہیِبھاءُلاۓجنُکوءِ
۔پن۔ ثواب ۔ نیکیاں
مذکورہ بالا بیان میں کسی قسم کا شک و شبہ باقی نہیں رہا ، کسی کو بھی گرو سے پیار کرنے کی کوشش کرنے دیں
ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥
naanak ayk jot du-ay moortee sabad milaavaa ho-ay. ||4||11||44||
O’ Nanak, the Guru and God are One Light in two Forms; and it is through the word of the Guru that one obtains union with God.
ਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ
نانکایکجوتِدُءِموُرتیِسبدِمِلاۄاہوءِ
اے نانک کلمہ ملاپ کا ذریعہ ہے ۔ گو شکلیں جدا جدا ہیں نو ر سے نور یکسو ہوجاتا ہے