Urdu-Raw-Page-841

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦
bilaaval mehlaa 3 vaar sat ghar 10
Raag Bilaaval, Third Guru, The Seven Days, Tenth Beat:
بِلاولُمحلا 3 وارستگھرُ10

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خدا ، سچے گرو کے فضل سے سمجھا گیا

ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥
aadit vaar aad purakh hai so-ee.
Sunday: God alone is the primal being.
ਐਤਵਾਰ: ਉਹ ਅਕਾਲ ਪੁਰਖ,(ਸਾਰੇ ਜਗਤ ਦਾ) ਮੂਲ ਹੈ।
آدِتۄارِآدِپُرکھُہےَسوئیِ॥
آوت وار ۔ ایتوار ۔ آو پرکھ ۔ آو ۔ آغاز عالم سے پہلے ۔ پرکھ ۔ ہستی ۔ سوئی۔ وہی
بروز ایتوار عالم کی آغاز کی ہستی وہی ہے جو سب میں بستا ہے ۔

ਆਪੇ ਵਰਤੈ ਅਵਰੁ ਨ ਕੋਈ ॥
aapay vartai avar na ko-ee.
He Himself pervades everywhere and there is no other at all.
ਆਪ ਹੀ ਸਭ ਥਾਂ ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ।
آپےۄرتےَاۄرُنکوئیِ॥
۔ آپے درتے ۔ آپ ہی بس رہا ہے ۔ او رنہ کوئی نہیں کوئی دوسرا۔
انہیں اسکے علاوہ دگر کوئی جو ایک دوسرے کو

ਓਤਿ ਪੋਤਿ ਜਗੁ ਰਹਿਆ ਪਰੋਈ ॥
ot pot jag rahi-aa paro-ee.
God has woven the entire world through and through into His command.
ਪਰਮਾਤਮਾ ਨੇ ਸਾਰੇ ਜਗਤ ਨੂੰ ਤਾਣੇ ਪੇਟੇ ਦੀ ਤਰ੍ਹਾਂ ਆਪਣੀ ਰਜ਼ਾ ਵਿਚ ਪ੍ਰੋ ਰੱਖਿਆ ਹੈ।
اوتِپوتِجگُرہِیاپروئیِ॥
اوت پوت۔ تانے پیٹے کی طرح
تانے اور پیٹے کی مانند آپس میں ہے ملایا ہوا

ਆਪੇ ਕਰਤਾ ਕਰੈ ਸੁ ਹੋਈ ॥
aapay kartaa karai so ho-ee.
Whatever the Creator Himself does, that alone happens.
(ਜਗਤ ਵਿਚ) ਉਹ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰਦਾ ਹੈ।
آپےکرتاکرےَسُہوئیِ॥
کارساز کرتار کرتا ہےجو ہوتا ہے

ਨਾਮਿ ਰਤੇ ਸਦਾ ਸੁਖੁ ਹੋਈ ॥
naam ratay sadaa sukh ho-ee.
Imbued with Naam, one is forever in bliss.
ਉਸ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
نامِرتےسداسُکھُہوئیِ॥
نام رتے ۔ الہٰی نام سچ حقیقت میں محو ومجذوب ہونیپر
وہی الہٰی نام سچ و حقیقت اپنانے سے آرام و سکون پائیا جاتاہے ۔

ਗੁਰਮੁਖਿ ਵਿਰਲਾ ਬੂਝੈ ਕੋਈ ॥੧॥
gurmukh virlaa boojhai ko-ee. ||1||
But only a rare Guru’s follower understands this fact. ||1||
ਪਰ ਕੋਈ ਵਿਰਲਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ ॥੧॥
گُرمُکھِۄِرلابوُجھےَکوئیِ॥੧॥
گورمکھ ۔ مرید مرشد۔ بوجھے سمجھتا ہے
مرشد کے وسیلے سے کسی کو ہی اسکی سمجھ آتی ہے

ਹਿਰਦੈ ਜਪਨੀ ਜਪਉ ਗੁਣਤਾਸਾ ॥
hirdai japnee japa-o guntaasaa.
I always lovingly remember God, the treasure of virtues, within my heart; for me this is like saying the rosary.
ਮੈਂ (ਆਪਣੇ) ਹਿਰਦੇ ਵਿਚ ਗੁਣਾਂ ਦੇ ਖ਼ਜ਼ਾਨੇ ਪਰਮਾਤਮਾਨੂੰ ਜਪਦਾ ਹਾਂ, ਇਹੀ ਹੈ ਮੇਰੀ ਮਾਲਾ।
ہِردےَجپنیِجپءُگُنھتاسا॥
ہروے چپنی ۔ دل کی تسبیح ۔ گن تاس۔ اوصاف کا خزانہ
دل کی گہرائیوں سے دل کی تسبیح بنا کر یاد کرؤ اوصاف کے خزانے کی

ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥
har agam agochar aprampar su-aamee jan pag lag Dhi-aava-o ho-ay daasan daasaa. ||1|| rahaa-o.
God is incomprehensible, inaccessible and infinite Master of all; I remember Him by humbly serving and following the teachings of His devotees. ||1||Pause||
ਪਰਮਾਤਮਾ ਅਪਹੁੰਚ ਹੈ, ਪਰੇ ਤੋਂ ਪਰੇ ਹੈ, ਸਭ ਦਾ ਮਾਲਕ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਮੈਂ ਤਾਂ ਸੰਤ ਜਨਾਂ ਦੀ ਚਰਨੀਂ ਲੱਗ ਕੇ ਸੰਤ ਜਨਾਂ ਦੇ ਦਾਸਾਂ ਦਾ ਦਾਸ ਬਣ ਕੇ ਉਸ ਨੂੰ ਸਿਮਰਦਾ ਹਾਂ ॥੧॥ ਰਹਾਉ ॥
ہرِاگماگوچرُاپرنّپرسُیامیِجنپگِلگِدھِیاۄءُہوءِداسنِداسا॥੧॥رہاءُ॥
اگم ۔ انسانی عقل و ہوش سے اوپر۔ اگوچر۔ بیان سے باہر ۔ اپر نپر۔ اتنا وسیع کہ حد اور کنارا نہیں۔ سوآمی ۔ مالک۔ آقا۔ جن۔ خدمتگار ۔ پگلگ۔ پاؤں پڑ کر ۔ دھیاوہو۔ دھیان لگاؤ ۔ ہوئے اسن داسا۔ غلاموں کے غلام ہوکر۔ رہاؤ
خدا انسانی عقل و ہوش سے باہر بیان ہو سکتا نہیں وسیع ہے اتنا کہ کنارہ نہیں اس عالم کے مالک کا ۔ غلاموں کا غلام ہوکر پاؤں پڑ کر اسمیں دھیان لگاؤ۔ رہاؤ۔

ਸੋਮਵਾਰਿ ਸਚਿ ਰਹਿਆ ਸਮਾਇ ॥
somvaar sach rahi-aa samaa-ay.
Monday: One who always remains absorbed in the eternal God,
ਸੋਮਵਾਰ: ਜਿਹੜਾ ਮਨੁੱਖ ਸਦਾ-ਥਿਰ ਪਰਮਾਤਮਾ ਦੀ ਯਾਦ ਵਿਚ ਲੀਨ ਹੋਇਆ ਰਹਿੰਦਾ ਹੈ,
سومۄارِسچِرہِیاسماءِ॥
سچ۔ صدیوی سچمراد خدا۔
بروز سوموار جو صدیوی سچچ سچے خدا میں محو ومجذوب رہتا ہے

ਤਿਸ ਕੀ ਕੀਮਤਿ ਕਹੀ ਨ ਜਾਇ ॥
tis kee keemat kahee na jaa-ay.
his worth cannot be described.
ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
تِسکیِکیِمتِکہیِنجاءِ॥
تس کی ۔ جسکی ۔ قیمت ۔ ادب ۔ آداب۔ قدر۔ کہی نہ جائے ۔ بیان نہیں ہو سکتی ۔
قیمت اسکی بیان ہو سکتی نہیں۔

ਆਖਿ ਆਖਿ ਰਹੇ ਸਭਿ ਲਿਵ ਲਾਇ ॥
aakh aakh rahay sabh liv laa-ay.
People have grown weary of attuning to God and singing His praises through their own efforts.
ਆਪਣੇ ਉੱਦਮ ਨਾਲ ਸੁਰਤਾਂ ਜੋੜਨ ਵਾਲੇ ਅਤੇ ਸਿਫ਼ਤਾਂ ਆਖਣ ਵਾਲੇ ਮਨੁੱਖ ਸਿਫ਼ਤਾਂ ਆਖ ਆਖ ਕੇ ਅਤੇ ਸੁਰਤ ਜੋੜ ਜੋੜ ਕੇ ਥੱਕ ਗਏ ਹਨ,
آکھِآکھِرہےسبھِلِۄلاءِ॥
آکھ آکھ ۔ کہہ کہہ۔ رہے ۔ ماند پڑ گئے ۔ سبھ ۔ سارے ۔ لو۔ دھیان۔
کہنے والے کہہ کہہ کر اس سے پیار پریم لگاتے ہیں۔

ਜਿਸੁ ਦੇਵੈ ਤਿਸੁ ਪਲੈ ਪਾਇ ॥
jis dayvai tis palai paa-ay.
But the gift of remembering God and singing His praises falls into the laps of those whom He so blesses.
ਪਰ ਇਹ ਸਿਮਰਨਦੀ ਦਾਤਿ) ਜਿਸ ਮਨੁੱਖ ਨੂੰ ਪਰਮਾਤਮਾ ਆਪ ਦੇਂਦਾ ਹੈ, ਉਸ ਨੂੰ ਹੀ ਮਿਲਦੀ ਹੈ।
جِسُدیۄےَتِسُپلےَپاءِ॥
پلے ۔ دامن۔
جیسے کرتا ہے عنایت یہ نعمت اسکے دامن یا جھولی پاتا ہے ۔

ਅਗਮ ਅਗੋਚਰੁ ਲਖਿਆ ਨ ਜਾਇ ॥
agam agochar lakhi-aa na jaa-ay.
God is inaccessible and incomprehensible; He cannot be comprehended.
ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
اگماگوچرُلکھِیانجاءِ॥
لکھیا۔ سمجھیا ۔
عقل ہو ش انسانی سے بالا بیان کیا جا سکتا نہیں سمجھ میں بھی آتا نہیں۔

ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥
gur kai sabad har rahi-aa samaa-ay. ||2||
One can remain absorbed in God through the Guru’s word. ||2||
ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਮਨੁੱਖ) ਪਰਮਾਤਮਾ ਵਿਚ ਲੀਨ ਰਹਿ ਸਕਦਾ ਹੈ ॥੨॥
گُرکےَسبدِہرِرہِیاسماءِ॥੨॥
گر کے سبد۔ کلام مرشد ۔ ہر رہیا سمائے ۔ مضمر ہے ۔
کلام مرشد سے اسمیں محو ہو سکتا ہے انسان (1)

ਮੰਗਲਿ ਮਾਇਆ ਮੋਹੁ ਉਪਾਇਆ ॥
mangal maa-i-aa moh upaa-i-aa.
Tuesday: It is God Himself who created the love for Maya, the worldly riches and power.
ਮੰਗਲਵਾਰ: ਪਰਮਾਤਮਾ ਨੇ ਮਾਇਆ ਦਾ ਮੋਹ ਆਪ ਹੀ ਪੈਦਾ ਕੀਤਾ ਹੈ,
منّگلِمائِیاموہُاُپائِیا॥
مائیا موہ۔ دنیاوی دولت سے محبت۔ اپائیا۔ پیدا کی ۔
بروز منگل ۔ دنیاوی دولت سے محبت خدا نے خود پیدا کی ہے ۔

ਆਪੇ ਸਿਰਿ ਸਿਰਿ ਧੰਧੈ ਲਾਇਆ ॥
aapay sir sir DhanDhai laa-i-aa.
He Himself has assigned each and every being to their respective tasks.
ਉਸ ਨੇ ਆਪ ਹੀਹਰੇਕ ਜੀਵਨੂੰ ਆਪੋ ਆਪਣੇ ਧੰਧੇ ਵਿਚ ਲਾਇਆ ਹੋਇਆ ਹੈ।
آپےسِرِسِرِدھنّدھےَلائِیا॥
سر سر۔ ہر ایک کو۔ دھندے ۔ کام۔
اور ہر ایک کو کام مہیا کیا ہے اور کام میں لگائیا ہے ۔

ਆਪਿ ਬੁਝਾਏ ਸੋਈ ਬੂਝੈ ॥
aap bujhaa-ay so-ee boojhai.
He alone understands this play of Maya, whom God causes to understand.
ਜਿਸ ਮਨੁੱਖ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ, ਉਹੀ (ਇਸ ਮੋਹ ਦੀ ਖੇਡ ਨੂੰ) ਸਮਝਦਾ ਹੈ।
آپِبُجھاۓسوئیِبوُجھےَ॥
آپ بجھائے ۔ جسے خود سمجھائے ۔ سوئی ۔ وہی ۔ بوجھے ۔سمجھتا ہے ۔
جسے خود سمجھاتا ہے وہی سمجھتا ہے ۔

ਗੁਰ ਕੈ ਸਬਦਿ ਦਰੁ ਘਰੁ ਸੂਝੈ ॥
gur kai sabad dar ghar soojhai.
One experiences God’s dwelling in his heart by reflecting on the Guru’s word.
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਨੂੰ (ਪਰਮਾਤਮਾ ਦਾ) ਦਰ-ਘਰ ਦਿੱਸ ਪੈਂਦਾ ਹੈ।
گُرکےَسبدِدرُگھرُسوُجھےَ॥
گر کے سبد۔ کلام مرشد سے ۔ در گھر سوجھے ۔ خدا کی سمجھ آتی ہے ۔
کلام مرشد سے الہٰی در کو سمجھتا ہے

ਪ੍ਰੇਮ ਭਗਤਿ ਕਰੇ ਲਿਵ ਲਾਇ ॥
paraym bhagat karay liv laa-ay.
Then attuning to God, he performs His loving devotional worship,
ਤਦ ਉਹ ਸੁਰਤ ਜੋੜ ਕੇ ਪ੍ਰੇਮ ਨਾਲ ਪਰਮਾਤਮਾ ਦੀ ਭਗਤੀ ਕਰਦਾ ਹੈ,
پ٘ریمبھگتِکرےلِۄلاءِ॥
لو ۔ لاتے۔پیار سے دھیان لگا کر۔
وہ نہایت پریم پیار سے خدا کی عبادت وریاضت کرتا ہے

ਹਉਮੈ ਮਮਤਾ ਸਬਦਿ ਜਲਾਇ ॥੩॥
ha-umai mamtaa sabad jalaa-ay. ||3||
and burns off his ego and love for Maya through the Guru’s word. ||3||
ਤੇ, ਸ਼ਬਦ ਦੀ ਬਰਕਤਿ ਨਾਲ ਆਪਣੀ ਹਉਮੈ ਅਤੇ ਮਾਇਆ ਦੀ ਮਮਤਾ ਸਾੜ ਲੈਂਦਾ ਹੈ ॥੩॥
ہئُمےَممتاسبدِجلاءِ॥੩॥
ہونمے ۔ خودی۔ ممتا۔ ملکیت کی خواہش یا چاہ۔ سبد جالئے ۔ کلام ۔ واعظ و سبق سے مٹائے ۔
اس طرح کلام کی قوت و برکت سے خودی اور ملکیتی ہوس مٹا لیتا ہے ۔ (3)

ਬੁਧਵਾਰਿ ਆਪੇ ਬੁਧਿ ਸਾਰੁ ॥
buDhvaar aapay buDh saar.
Wednesday: God Himself bestows a person with sublime intellect,
ਬੁੱਧਵਾਰ: ਪਰਮਾਤਮਾ ਆਪ ਹੀ ਮਨੁੱਖ ਨੂੰ ਸ੍ਰੇਸ਼ਟ ਬੁੱਧੀ ਬਖ਼ਸ਼ਦਾ ਹੈ,
بُدھۄارِآپےبُدھِسارُ॥
بدھ سار عقل و ہوش کی خبر گیری کرتا ہے ۔

ਗੁਰਮੁਖਿ ਕਰਣੀ ਸਬਦੁ ਵੀਚਾਰੁ ॥
gurmukh karnee sabad veechaar.
then through the Guru’s teachings he does good deeds and contemplates the divine word.
ਗੁਰੂ ਦੀ ਰਾਹੀਂ, ਤਦ ਉਹ ਚੰਗੇ ਅਮਲ ਕਮਾਉਂਦਾ ਅਤੇ ਸਬਦ ਦੀ ਵਿਚਾਰ ਕਰਦਾ ਹੈ।
گُرمُکھِکرنھیِسبدُۄیِچارُ॥
گورمکھ ۔ مرشد کے زریعے ۔ کرنی۔ اعمال۔ سبد وچار۔ کلام کے متعلق سوچتا اور سمجھتا ہے
پھر گرو کی تعلیمات کے ذریعہ وہ نیکیاں کرتے ہیں اور الہی کلام پر غور کرتے ہیں۔

ਨਾਮਿ ਰਤੇ ਮਨੁ ਨਿਰਮਲੁ ਹੋਇ ॥
naam ratay man nirmal ho-ay.
By being imbued with God’s Name the mind becomes immaculate,
ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ,
نامِرتےمنُنِرملُہوءِ॥
۔نام سچ و حقیقت محو ومجذوب ہونیسے دل پاک و مقدس ہو جاتا ہے ۔

ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥
har gun gaavai ha-umai mal kho-ay.
he dispels the dirt of egotism from within and keeps singing praises of God.
ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ l
ہرِگُنھگاۄےَہئُمےَملُکھوءِ॥
الہٰی حمدوچناہ سے خودی کی ناپاکیزگی دور ہوتی ہے ۔

ਦਰਿ ਸਚੈ ਸਦ ਸੋਭਾ ਪਾਏ ॥
dar sachai sad sobhaa paa-ay.
He receives lasting glory in the presence of the eternal God,
ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਸੋਭਾ ਖੱਟਦਾ ਹੈ,
درِسچےَسدسوبھاپاۓ॥
درساچے ۔ سچے خدا کے در پر۔ سوبھاپائے ۔ شہرت پاتا ہے ۔
سچ وحقیقت اپنانے سے انسان کی روحانی واخلاقی طور پر بہتر ہو جاتا ہے ۔

ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥
naam ratay gur sabad suhaa-ay. ||4||
because imbued with Naam, he is embellished with the Guru’s word. ||4||
ਕਿਉਂਕੇ ਨਾਮ ਨਾਲ ਰੰਗੀਜ, ਉਹ ਗੁਰ-ਸ਼ਬਦ ਨਾਲ ਸੁਭਾਇਮਾਨ ਹੁੰਦਾ ਹੈ ॥੪॥
نامِرتےگُرسبدِسُہاۓ॥੪॥
کیونکہ نام کے ساتھ رنگین ، وہ گرو کے کلام سے مزین ہے

ਲਾਹਾ ਨਾਮੁ ਪਾਏ ਗੁਰ ਦੁਆਰਿ ॥
laahaa naam paa-ay gur du-aar.
One receives the reward of meditating on Naam through the Guru’s teachings,
ਗੁਰੂ ਦੇ ਦਰ ਤੇ (ਰਹਿ ਕੇ ਮਨੁੱਖ ਪਰਮਾਤਮਾ ਦਾ) ਨਾਮ-ਲਾਭ ਖੱਟ ਲੈਂਦਾ ਹੈ,
لاہانامُپاۓگُردُیارِ॥
لاہا۔ منافع۔ گروآر۔ مرشد کے در پر ۔
الہٰی نام سچ و حقیقت کا منافع در مرشد پر حاصل ہوتا ہے

ਆਪੇ ਦੇਵੈ ਦੇਵਣਹਾਰੁ ॥
aapay dayvai dayvanhaar.
The benefactor God Himself gives this gift of Naam.
ਇਹ ਦਾਤ ਹੈ, ਤੇ ਇਹ ਦਾਤਿ) ਦੇਣ ਦੀ ਸਮਰਥਾ ਵਾਲਾ ਪ੍ਰਭੂ ਆਪ ਹੀ ਦੇਂਦਾ ਹੈ।
آپےدیۄےَدیۄنھہارُ॥
ویونہار۔ جس میں دینے کی توفیق ہے ۔
مگر یہ نعمت وہی بخشش کرتا ہے جس مین دینے کی توفیق ہو جو دیتا ہے

ਜੋ ਦੇਵੈ ਤਿਸ ਕਉ ਬਲਿ ਜਾਈਐ ॥
jo dayvai tis ka-o bal jaa-ee-ai.
We should always dedicate ourselves to the One who blesses us with Naam.
ਜਿਹੜਾ ਪ੍ਰਭੂ ਇਹ ਦਾਤਿ ਦੇਂਦਾ ਹੈ ਉਸ ਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ।
جودیۄےَتِسکءُبلِجائیِئےَ॥
جودیوے ۔ جودیتا ہے ۔ بل جایئے ۔ قربان جاؤں ۔
ہمیں ہمیشہ اپنے آپ کو اسی کے لئے وقف کرنا چاہئے جو ہمیں نام سے نوازے

ਗੁਰ ਪਰਸਾਦੀ ਆਪੁ ਗਵਾਈਐ ॥
gur parsaadee aap gavaa-ee-ai.
By the Guru’s Grace, we should shed off our self-conceit.
ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰਨਾ ਚਾਹੀਦਾ ਹੈ।
گُرپرسادیِآپُگۄائیِئےَ॥
گرپرسادی ۔ رحمت مرشد سے ۔ آپ ۔ خودی ۔ خوئش پن۔ گویئے ۔ ختم کریں۔
رحمت مرشدسے خودی مٹایئے ۔

ਨਾਨਕ ਨਾਮੁ ਰਖਹੁ ਉਰ ਧਾਰਿ ॥
naanak naam rakhahu ur Dhaar.
O’ Nanak, enshrine Naam within your heart,
ਹੇ ਨਾਨਕ!ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ,
نانکنامُرکھہُاُردھارِ॥
نام رکھواردھار۔ سچ و حقیقت دلمیں بساؤ۔
اے نانک۔ دلمین نام بساؤ

ਦੇਵਣਹਾਰੇ ਕਉ ਜੈਕਾਰੁ ॥੫॥
dayvanhaaray ka-o jaikaar. ||5||
and keep singing the praises of God, the benefactor. ||5||
ਤੇ, ਉਸ ਸਭ ਕੁਝ ਦੇ ਸਕਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹੋ ॥੫॥
دیۄنھہارےکءُجیَکارُ॥੫॥
جیکار۔ بہ آداب سجدہ۔
اور دینے والے آگے جھکو سجدہ کرؤ سلامت کہو۔

ਵੀਰਵਾਰਿ ਵੀਰ ਭਰਮਿ ਭੁਲਾਏ ॥
veervaar veer bharam bhulaa-ay.
Thursday: many gods of power are deluded by doubt.
ਵੀਰਵਾਰ:ਅਨੇਕਾ ਯੋਧੇ ਸੰਦੇਹ ਅੰਦਰ ਗੁੰਮਰਾਹ ਹੋਏ ਹੋਏ ਹਨ।
ۄیِرۄارِۄیِربھرمِبھُلاۓ॥
دیر ۔بہادر ۔ جنگجو۔ جو ہندو پرانوں کے مطابق 53 گنے جاتے ہیں ۔ بھرم۔ وہم و گمان۔ بھلائے ۔ گمراہ کیئے ۔
جمعرات: طاقت کے بہت سے دیوتا شک کی بنا پر گمراہ ہوگئے۔

ਪ੍ਰੇਤ ਭੂਤ ਸਭਿ ਦੂਜੈ ਲਾਏ ॥
parayt bhoot sabh doojai laa-ay.
All the goblins and demons are attached to duality, the love for Maya.
ਸਾਰੇ ਭੂਤ ਪ੍ਰੇਤ ਭੀ ਮਾਇਆ ਦੇ ਮੋਹ ਵਿਚ ਲਾਏ ਹੋਏ ਹਨ।
پ٘ریتبھوُتسبھِدوُجےَلاۓ॥
پریت بھوت۔ بد روحیں ۔ دوجے ۔ دنیاوی دولتمیں۔
بد روحوں کو بھی دنیایوی دولت کی محبت میں لگے ہوئے ہیں۔

ਆਪਿ ਉਪਾਏ ਕਰਿ ਵੇਖੈ ਵੇਕਾ ॥
aap upaa-ay kar vaykhai vaykaa.
God Himself creates all these unique forms and then looks after each.
ਪਰਮਾਤਮਾਆਪ ਹੀ ਇਹਨਾਂ ਨੂੰ ਵੱਖ ਵੱਖ ਕਿਸਮਾਂ ਦੇ ਬਣਾ ਕੇ ਸਭ ਦੀ ਸੰਭਾਲ ਭੀ ਕਰਦਾ ਹੈ।
آپِاُپاۓکرِۄیکھےَۄیکا॥
آپ اپائے ۔ خود ہی پیدا کئے ۔ دیکھے ۔نگرانی کرتا ہے ۔و یکا۔ بیشمار قسموں کے ۔
خود ہی پیدا کرکے خود ہی ہے نگران ان کا قسموں قسموں کے کرکے پیدا۔

ਸਭਨਾ ਕਰਤੇ ਤੇਰੀ ਟੇਕਾ ॥
sabhnaa kartay tayree taykaa.
O’ Creator, all the beings depend upon Your support.
ਹੇ ਕਰਤਾਰ! ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।
سبھناکرتےتیریِٹیکا॥
ٹیکا۔ آصرا۔
اے کارساز کرتار سبھ ہیں تیری زیر پناہ وسایہ۔

ਜੀਅ ਜੰਤ ਤੇਰੀ ਸਰਣਾਈ ॥
jee-a jant tayree sarnaa-ee.
O’God! all the beings and creatures are under Your protection,
ਸਾਰੇ ਜੀਵ ਜੰਤ ਤੇਰੀ ਸਰਨ ਹਨ,
جیِءجنّتتیریِسرنھائیِ॥
جیئہ جنت۔ ساری مخلوقات۔ سرنائی۔ زیر پناہ۔
اے کارساز کرتار سبھ ہیں تیری زیر پناہ وسایہ۔

ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥
so milai jis laihi milaa-ee. ||6||
but only that person realizes You, whom You cause to do so. ||6||
ਉਹ ਮਨੁੱਖ (ਹੀ ਤੈਨੂੰ) ਮਿਲਦਾ ਹੈ ਜਿਸ ਨੂੰ ਤੂੰ ਆਪ ਮਿਲਾਂਦਾ ਹੈਂ ॥੬॥
سومِلےَجِسُلیَہِمِلائیِ॥੬॥
سرنائی۔ زیر پناہ۔ سوملے ۔ اسکا ملاپ ہوتا ہے ۔ جس لیہہ ملائی۔ جسے خود ملاتا ہے ۔ خدا۔
مگر ملاپ اسے ہوتا ہے حاصل جسے تو ملاتا ہے ۔ (6)

ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥
sukarvaar parabh rahi-aa samaa-ee.
Friday: God is pervading the entire universe
ਸ਼ੁਕਵਾਰ:ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਵਿਆਪਕ ਹੈ,
سُک٘رۄارِپ٘ربھُرہِیاسمائیِ॥
شکروار ۔ بروز جمعرات۔ یا جمعہ ۔ پربھ ۔ خدا۔ رہیاسمائی ۔ سبھ میں بستا ہے ۔
(بروز شکروار) سارے عالممیں بس رہا ہے ۔

ਆਪਿ ਉਪਾਇ ਸਭ ਕੀਮਤਿ ਪਾਈ ॥
aap upaa-ay sabh keemat paa-ee.
He Himself created it and knows its worth.
(ਸ੍ਰਿਸ਼ਟੀ ਨੂੰ) ਆਪ (ਹੀ) ਪੈਦਾ ਕਰ ਕੇ ਸਾਰੀ ਸ੍ਰਿਸ਼ਟੀ ਦੀ ਕਦਰ ਭੀ ਆਪ ਹੀ ਜਾਣਦਾ ਹੈ।
آپِاُپاءِسبھکیِمتِپائیِ॥
آپ اپائے ۔ خود ہی پیدا کرکے ۔ سبھ قیمت پائے ۔ سب کی قدر کرتا ہے ۔
خود ہی پیدا کرکے عالم خود ہی قدر اسکی کرتا ہے ۔

ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥
gurmukh hovai so karai beechaar.
One who becomes the Guru’s follower reflects on the virtues of God.
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਪਰਮਾਤਮਾ ਦੇ ਗੁਣਾਂ ਦੀਵਿਚਾਰ ਕਰਦਾ ਹੈ।
گُرمُکھِہوۄےَسُکرےَبیِچارُ॥
گورمکھ ۔ مرید مرشد۔ سو ۔ وہ ۔ کرے وچار۔ اسے سمجھتا ہے ۔
مرید مرشد ہوکر انان خیال اسکا وہ کرتا ہے ۔

ਸਚੁ ਸੰਜਮੁ ਕਰਣੀ ਹੈ ਕਾਰ ॥
sach sanjam karnee hai kaar.
He practices truth and self-restraint.
ਉਹ ਸੱਚ ਅਤੇ ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਬਚਾਈ ਰੱਖਣ ਦੇ ਕਰਮ ਕਮਾਉਂਦਾ ਹੈ।
سچُسنّجمُکرنھیِہےَکار॥
سچ ۔ حقیقت ۔ اصلیت۔ خدا۔ سنجم۔ اپنے آپ و کردار پر ضبط۔ ڈسپلن ۔ کرنی ۔ کردار۔ اعمال۔ کار ۔ کام ۔
سچ حقیقت اور اصلیت اور کردار اپنے پر ضبطاعمال حقیقی ہے ۔

ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥
varat naym nitaaparat poojaa.
Observing fasts, religious rituals and acts of daily worship,
ਵਰਤ ਰੱਖਣਾ, ਕਰਮ ਕਾਂਡ ਦਾ ਹਰੇਕ ਨੇਮ ਨਿਬਾਹੁਣਾ, ਰੋਜ਼ਾਨਾ ਦੇਵ-ਪੂਜਾ ਕਰਣਾ,
ۄرتُنیمُنِتاپ٘رتِپوُجا॥
ورت۔ پرہیز گاری ۔ نیم۔ روزمرہ کا ضروری کام ۔ نتاپرت ۔ ہر روز۔ پوجا۔ پرستش۔ ۔
پرہیز گاری اور روزانہ پرستش ۔

ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥
bin boojhay sabh bhaa-o hai doojaa. ||7||
Lack of spiritual understanding leads one to the love of duality. ||7||
ਆਤਮਕ ਜੀਵਨ ਦੀ ਸੂਝ ਤੋਂ ਬਿਨਾ ਇਹ ਸਾਰਾ ਉੱਦਮ ਮਾਇਆ ਦਾ ਪਿਆਰ (ਹੀ ਪੈਦਾ ਕਰਨ ਵਾਲਾ) ਹੈ ॥੭॥
بِنُبوُجھےسبھُبھاءُہےَدوُجا॥੭॥
بن بوجھے ۔ بغیر سمجھے ۔ بھاؤ ہے دوجا۔ دنیاوی دولت سے محبت ہے ۔
بغیر سمجھے دنیاوی دولت کی محبت ہے دکھاوا ہے مذہبی یا فرقہ کی رسم و رواج (7)

ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥
chhanichharvaar sa-un saasat beechaar.
Saturday: Always studying the astrological scripture written by Rishi Sonak,
ਸਨਿਚਰਵਾਰ:ਸ਼ੋਨਕ ਰਿਸ਼ੀ ਦਾ ਜੋਤਿਸ਼ ਸ਼ਾਸਤ੍ਰ (ਆਦਿਕ) ਵਿਚਾਰਦੇ ਰਹਿਣਾ-
چھنِچھرۄارِسئُنھساستبیِچارُ॥
ساؤن ۔ نیک و بد شگون یا نشانیوں کا خیال۔ ساست ۔ ہندو مذہبی کتابوں کا خیال۔
( سینچروار کے روز)شونک کا جوتش اور نیک و بد شگن کو سمجھنے

ਹਉਮੈ ਮੇਰਾ ਭਰਮੈ ਸੰਸਾਰੁ ॥
ha-umai mayraa bharmai sansaar.
leads the world to wander in egotism and self-conceit.
(ਇਸ ਦੇ ਕਾਰਣ) ਜਗਤ ਮਮਤਾ ਅਤੇ ਹਉਮੈ ਵਿਚ ਭਟਕਦਾ ਰਹਿੰਦਾ ਹੈ।
ہئُمےَمیرابھرمےَسنّسارُ॥
ہونمے ۔ خودی ۔ میرا۔ ملکیتی خواہش یا چاہ ۔
شاشتروں کو سوچنا اور سمجھنا کیوجہ سے عالم ملکیتی ہوش اور خودی میں بھٹکتا رہتا ہے

ਮਨਮੁਖੁ ਅੰਧਾ ਦੂਜੈ ਭਾਇ ॥
manmukh anDhaa doojai bhaa-ay.
Spiritually ignorant, self-willed person remains engrossed in the love of duality,
ਆਤਮਕ ਜੀਵਨ ਵਲੋਂ ਅੰਨ੍ਹਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
منمُکھُانّدھادوُجےَبھاءِ॥
اندھا ۔ اندھ و شواش ( بے ) بغیر سمجھے ایمان لانا ۔ دوجے بھائے ۔ دنیاوی دولت سے محبت ہے ۔
روحانی واخلاقی زندگی سے بیخر مرید من دنیاوی دولت کی محبت میں گرفتار رہتا ہے ۔

ਜਮ ਦਰਿ ਬਾਧਾ ਚੋਟਾ ਖਾਇ ॥
jam dar baaDhaa chotaa khaa-ay.
and all his life, he endures mental torture due to the fear of death.
ਅਤੇਜਮਰਾਜ ਦੇ ਦਰ ਤੇ ਬੱਝਾ ਹੋਇਆਸੱਟਾਂ ਖਾਂਦਾ ਰਹਿੰਦਾ ਹੈ।
جمدربادھاچوٹاکھاءِ॥
جم در۔ الہیی کو توال کے در پر چوٹا کھائے ۔ سزا پاتا ہے ۔
الہٰی کوتوال کے در پر مصائب برداشت کرتا ہے ۔

ਗੁਰ ਪਰਸਾਦੀ ਸਦਾ ਸੁਖੁ ਪਾਏ ॥ ਸਚੁ ਕਰਣੀ ਸਾਚਿ ਲਿਵ ਲਾਏ ॥੮॥
gur parsaadee sadaa sukh paa-ay. sach karnee saach liv laa-ay. ||8||
By the Guru’s grace, one who always does righteous deeds and remains attuned to God, he always enjoys bliss. ||8||
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸੱਚੇ ਕਰਮ ਕਰਦਾ ਹੈ ਅਤੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ, ਉਹ ਸਦਾ ਆਨੰਦ ਮਾਣਦਾ ਹੈ ॥੮॥
گُرپرسادیِسداسُکھُپاۓ॥سچُکرنھیِساچِلِۄلاۓ॥੮॥
گر پر ساری ۔ رحمت مرشد سے ۔ سچ کرنی ۔ سچے حقیقی کارواعمال۔ ساچ لولائے ۔ سچ ۔ حقیقت سے محبت اور پیار کرنا ہے ۔
رحمت مرشد سے ہمیشہ روحانی سکون و آسائش پاتا ہے جو اعمال حقیقت واصلیت کے مطابق کرتا د بناتا ہے اور سچے خدا سچ و حقیقت سے اپنا لگاؤ بناتا ہے اور محبت کرتا ہے ۔

ਸਤਿਗੁਰੁ ਸੇਵਹਿ ਸੇ ਵਡਭਾਗੀ ॥
satgur sayveh say vadbhaagee.
Those who serve and follow the true Guru’s teachings are very fortunate.
ਜਿਹੜੇ ਗੁਰੂ ਦੀ ਸਰਨ ਆ ਪੈਂਦੇ ਹਨ ਉਹ ਮਨੁੱਖ ਵੱਡੇ ਭਾਗਾਂ ਵਾਲੇ ਹੁੰਦੇ ਹਨ l
ستِگُرُسیۄہِسےۄڈبھاگیِ॥
سیویہہ۔ خدمت کرتے ہیں ۔ وڈبھاگی ۔ بلند قسمت۔
ہیں بلند قسمت وہ سچے مرشد کی خدمت جو کرتے ہیں

ਹਉਮੈ ਮਾਰਿ ਸਚਿ ਲਿਵ ਲਾਗੀ ॥
ha-umai maar sach liv laagee.
By conquering their ego, they attune their minds to the eternal God.
ਆਪਣੀਹਉਮੈ ਮੁਕਾ ਕੇ ਉਹਨਾਂ ਦੀ ਸੁਰਤ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੱਗ ਜਾਂਦੀ ਹੈ।
ہئُمےَمارِسچِلِۄلاگیِ॥
۔ہونمے مار خود مٹا کر ۔
خود مٹاکے اپنی خدا سے پیار لگاتے ہیں

ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥
tayrai rang raatay sahj subhaa-ay.
O’ God! they have been intuitively imbued with Your Love,
ਹੇ ਪ੍ਰਭੂ!ਸੁਭਾਵਕ ਹੀ ਉਹ ਤੇਰੇ ਪਿਆਰ ਵਿਚ ਰੰਗੇ ਹੋਏ ਹਨ।
تیرےَرنّگِراتےسہجِسُبھاءِ॥
رنگ راتے ۔ پریم میں محو۔ سہج سبھائے ۔ قدرتی طور پر ۔
اے خدا تیری محبت تیرے پریم پیار میں محو ہو جاتے ہیں

error: Content is protected !!