ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥
is garab tay chaleh bahut vikaaraa. ||1|| rahaa-o.
So much sin and corruption comes from this pride. ||1||Pause||
Because from such an arrogance, arise many social evils. ||1||Pause||
ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ॥੧॥ ਰਹਾਉ ॥
اِسُ گرب تے چلہِ بہُتُ ۄِکارا ॥੧॥ رہاءُ ॥
وکارا۔ بدائیاں۔ رہاؤ۔
اے جاہل انسان ذات کا غرور نہ کر اس غرور سے بہت سے برائیاں پیدا ہوتی ہیں ۔
ਚਾਰੇ ਵਰਨ ਆਖੈ ਸਭੁ ਕੋਈ ॥
chaaray varan aakhai sabh ko-ee.
Everyone says that there are four castes, four social classes.
(O’ my friends), everybody talks about the four different castes,
ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ।
چارے ۄرن آکھےَ سبھُ کوئیِ ॥
ورن ۔ فرقے ۔
ہر ایک کہتا ہے کہ چار ذاتیں اور فرقے ہیں
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥
barahm bind tay sabh opat ho-ee. ||2||
They all emanate from the drop of God’s Seed. ||2||
(but one should realize) that the entire creation has been created from (the one) God’s sperm (or light). ||2||
They all emanate from the same light. ||2||
(ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ॥੨॥
ب٘رہمُ بِنّد تے سبھ اوپتِ ہوئیِ ॥੨॥
بند ۔ نطفہ ۔ تحم۔ مراد الہٰی جوت نور روپ حقیقت سے ۔ اوپت۔ پیدائش (2)
مگر یہ ساری پیدائش الہٰی تخم لطعے یا بیج یا نور سے ہوئی ہے
ਮਾਟੀ ਏਕ ਸਗਲ ਸੰਸਾਰਾ ॥
maatee ayk sagal sansaaraa.
The entire universe is made of the same clay.
( God has created the entire world out of the same clay or material). ||3||
ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ ਹੈ),
ماٹیِ ایک سگل سنّسارا ॥
سگل سنارا۔ ۔ سارا عالم۔
مراد سارے عالم کو بیج ایک ہے
ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥
baho biDh bhaaNday gharhai kumHaaraa. ||3||
The Potter has shaped it into all sorts of vessels. ||3||
(O’ my friends, just as from the same clay), a potter fashions pots of many different forms
(ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ ॥੩॥
بہُ بِدھِ بھاںڈے گھڑےَ کُم٘ہ٘ہارا ॥੩॥
بہو بدھ ۔ بہت سے طریقوں سے (3)
گھمار اس سے علیحدہ علیحدہ قسموں کی برتن بنا دیتا ہے ۔
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥
panch tat mil dayhee kaa aakaaraa.
The five elements join together, to make up the form of the human body.
(O’ my friends, a human) body is formed by combining five elements (earth, ether, air, water, and fire).
ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ।
پنّچ تتُ مِلِ دیہیِ کا آکارا ॥
پنچ تت ۔ پانچ بنیادی مادے ۔ آگ ۔ پانی ہوا۔ مٹی ۔ آکاس۔ آکار۔ شکل ۔
انچ بنیادی مادیات کے ملاپ سے یہ وجود ظہور پذیر ہوا ہے
ਘਟਿ ਵਧਿ ਕੋ ਕਰੈ ਬੀਚਾਰਾ ॥੪॥
ghat vaDh ko karai beechaaraa. ||4||
Who can say which is less, and which is more? ||4||
No one can say that there are more or less (of these elements in the bodies of human beings belonging to one caste or other). ||4||
ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ॥੪॥
گھٹِ ۄدھِ کو کرےَ بیِچارا ॥੪॥
گھٹ دودھ ۔ کم و بیش۔
کوئی ان بنیادی مادوں کی کمی بیشی کا ذکر نہیں کرسکتا
ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥
kahat naanak ih jee-o karam banDh ho-ee.
Says Nanak, this soul is bound by its actions.
(O’ my friends), Nanak says that everyone is bound by the destiny (based on one’s past deeds),
ਨਾਨਕ ਆਖਦਾ ਹੈ ਕਿ (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ।
کہتُ نانک اِہُ جیِءُ کرم بنّدھُ ہوئیِ ॥
کرم بندھ ۔ اعمال کا باندھا ہوا۔
اے نانک۔ ہر انسان اپنے اعمال میں
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥
bin satgur bhaytay mukat na ho-ee. ||5||1||
Without meeting the True Guru, it is not liberated. ||5||1||
and without meeting and following the true Guru, one is not freed from these bonds. ||5||1||
ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ॥੫॥੧॥
بِنُ ستِگُر بھیٹے مُکتِ ن ہوئیِ ॥੫॥੧॥
بیٹے ۔ ملاپ ۔
بغیر سچے مرشد کے ملاپ کے اپنے اعمال کے تاچرات سے نجات حاصل نہیں ہو سکتی۔
ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُ مہلا ੩ ॥
ਜੋਗੀ ਗ੍ਰਿਹੀ ਪੰਡਿਤ ਭੇਖਧਾਰੀ ॥
jogee garihee pandit bhaykh-Dhaaree.
The Yogis, the householders, the Pandits, the religious scholars, and the beggars in religious robes
(O’ my friends, whether they are) yogis, householders, pundits, or (others) wearing sectarian garbs,
ਜੋਗੀ, ਗ੍ਰਿਹਸਤੀ, ਪੰਡਿਤ, ਭੇਖਾਂ ਦੇ ਸਾਧੂ-
جوگیِ گ٘رِہیِ پنّڈِت بھیکھدھاریِ ॥
گرہی ۔ گرہستھی ۔ خانہ داری ۔ جوگی ۔ روھانیت کے علمبردار۔ پنڈت روحانی عالم فاضل۔ بھیکمداری ۔ دورنشانہ پہراوا کرنیوالے ۔
روحانی عالم پنڈت اور فقیرانہ ،
ਏ ਸੂਤੇ ਅਪਣੈ ਅਹੰਕਾਰੀ ॥੧॥
ay sootay apnai ahaNkaaree. ||1||
– they are all asleep in egotism. ||1||
all of them are asleep in their own ego (feeling arrogant about their own particular sect, caste, or creed). ||1||
ਇਹ ਸਾਰੇ ਆਪੋ ਆਪਣੇ (ਕਿਸੇ) ਅਹੰਕਾਰ ਵਿਚ (ਪੈ ਕੇ ਪ੍ਰਭੂ ਦੀ ਯਾਦ ਵਲੋਂ) ਗ਼ਾਫ਼ਿਲ ਹੋਏ ਰਹਿੰਦੇ ਹਨ ॥੧॥
اے سوُتے اپنھےَ اہنّکاریِ ॥੧॥
سوتے ۔ سوئے ہوئے غفلت کی نیند میں ۔ اہنکاری ۔ غرور اور تکبر میں (1)
درویشانہ پہراوے والے اپنے غرور تکبر کی غفلت میں ہیں
ਮਾਇਆ ਮਦਿ ਮਾਤਾ ਰਹਿਆ ਸੋਇ ॥
maa-i-aa mad maataa rahi-aa so-ay.
They are asleep, intoxicated with the wine of Maya.
Intoxicated with the wine of Maya and asleep (and unaware that one’s inner enemies are robbing precious human life breaths).
ਜੀਵ ਮਾਇਆ ਦੇ (ਮੋਹ ਦੇ) ਨਸ਼ੇ ਵਿਚ ਮਸਤ ਹੋ ਕੇ ਪ੍ਰਭੂ ਦੀ ਯਾਦ ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ (ਤੇ, ਇਸ ਦੇ ਆਤਮਕ ਜੀਵਨ ਦੀ ਰਾਸ-ਪੂੰਜੀ ਨੂੰ ਕਾਮਾਦਿਕ ਲੁੱਟਦੇ ਰਹਿੰਦੇ ਹਨ)।
مائِیا مدِ ماتا رہِیا سوءِ ॥
مائیا مدھ ماتا۔ دنیاوی دولت کے نشے میں مخمور۔
انسان دنیاوی دولت کے نشے میں مد ہوش غفلت کرتا ہے
ਜਾਗਤੁ ਰਹੈ ਨ ਮੂਸੈ ਕੋਇ ॥੧॥ ਰਹਾਉ ॥
jaagat rahai na moosai ko-ay. ||1|| rahaa-o.
Only those who remain awake and aware are not robbed. ||1||Pause||
But the person who remains awake (and alert to the worldly enticements, and the internal enemies), no one robs that person. ||1||Pause||
ਪਰ ਜਿਹੜਾ ਮਨੁੱਖ (ਪ੍ਰਭੂ ਦੀ ਯਾਦ ਦੀ ਬਰਕਤਿ ਨਾਲ) ਸੁਚੇਤ ਰਹਿੰਦਾ ਹੈ, ਉਸ ਨੂੰ ਕੋਈ ਵਿਕਾਰ ਲੁੱਟ ਨਹੀਂ ਸਕਦਾ ॥੧॥ ਰਹਾਉ ॥
جاگتُ رہےَ ن موُسےَ کوءِ ॥੧॥ رہاءُ ॥
موسے ۔ دہوکا ۔ ٹھگی ۔ رہاؤ ۔
بیدار و ہوشیار وہی ہیں جنکا ملاپ سچے مرشد سے ہے ۔
ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥
so jaagai jis satgur milai.
One who has met the True Guru, remains awake and aware.
(O’ my friends), that person alone remains awake (and careful about falling victim to false worldly enticements, or evil impulses), who meets the true Guru (and is blessed with his guidance).
ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ।
سو جاگےَ جِسُ ستِگُرُ مِلےَ ॥
سوجاگے ۔ بیدار ۔ ہوشیار وہ ہے ۔
بیدار و ہوشیار وہی ہے جو حقیقت و اصلیت سمجھتا ہے ۔
ਪੰਚ ਦੂਤ ਓਹੁ ਵਸਗਤਿ ਕਰੈ ॥੨॥
panch doot oh vasgat karai. ||2||
Such a person overpowers the five thieves. ||2||
That person then brings under control the five demons (impulses of lust, anger, greed, attachment and ego). ||2||
ਉਹ ਮਨੁੱਖ (ਸਿਮਰਨ ਦੀ ਬਰਕਤਿ ਨਾਲ) ਕਾਮਾਦਿਕ ਪੰਜੇ ਵੈਰੀਆਂ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ ॥੨॥
پنّچ دوُت اوہُ ۄسگتِ کرےَ ॥੨॥
پنچ وقت وسگت کرے ۔ پونچوں اخلاق دشمنوں پر ضبط حاصل کرے ۔ (2)
انہوں نے پانچوں روحانی واخلاقی دشمنوں کو زیر ضبط کر لیا ہے
ਸੋ ਜਾਗੈ ਜੋ ਤਤੁ ਬੀਚਾਰੈ ॥
so jaagai jo tat beechaarai.
One who contemplates the essence of reality remains awake and aware.
(O’ my friends, that person) alone wakes up (to the pitfalls of worldly involvements) who reflects on the essence (of God.
ਉਹ ਮਨੁੱਖ (ਵਿਕਾਰਾਂ ਵਲੋਂ) ਆਪਣੇ ਆਪ ਨੂੰ ਬਚਾਈ ਰੱਖਦਾ ਹੈ, ਉਹ ਮਨੁੱਖ ਹੋਰਨਾਂ ਉਤੇ ਧੱਕਾ-ਵਧੀਕੀ ਨਹੀਂ ਕਰਦਾ
سو جاگےَ جو تتُ بیِچارےَ ॥
تت وچارے ۔ حقیقت و اصلیت سمجھے ۔
وہی بیدار و ہوشیار ہے جو غلامی چھوڑ کر سمجھے
ਆਪਿ ਮਰੈ ਅਵਰਾ ਨਹ ਮਾਰੈ ॥੩॥
aap marai avraa nah maarai. ||3||
He kills his self-conceit, and does not kill anyone else. ||3||
That person stills his or her own self-conceit, but doesn’t hurt others. In this way, that person) slays the self, but not others. ||3||
ਜੋ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾਂਦਾ ਹੈ। ਸਿਰਫ਼ ਉਹ ਮਨੁੱਖ ਸੁਚੇਤ ਰਹਿੰਦਾ ਹੈ ॥੩॥
آپِ مرےَ اۄرا نہ مارےَ ॥੩॥
آپ مرئے ۔ خودی مٹآئے ۔ اور ۔ دوسروں (3)
کودی مٹائے اور دوسروں کو ضسف نہ پہچائے
ਸੋ ਜਾਗੈ ਜੋ ਏਕੋ ਜਾਣੈ ॥
so jaagai jo ayko jaanai.
One who knows the One Lord remains awake and aware.
That person alone wakes up (to the false worldly values), who recognizes only one God (and believes that we all have been created by the same power).
ਸਿਰਫ਼ ਉਹ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਲੋਂ) ਸੁਚੇਤ ਰਹਿੰਦਾ ਹੈ ਜਿਹੜਾ ਸਿਰਫ਼ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ,
سو جاگےَ جو ایکو جانھےَ ॥
ایکو جانے ۔ واحد خدا کو سمجھے ۔
بیدار و ہوشیار وہی ہے جو حقیقت و اصلیت سمجھتا ہے ۔
ਪਰਕਿਰਤਿ ਛੋਡੈ ਤਤੁ ਪਛਾਣੈ ॥੪॥
parkirat chhodai tat pachhaanai. ||4||
He abandons the service of others, and realizes the essence of reality. ||4||
Such a person discards (attachment to worldly things, or) the creation and recognizes the essence (or the Creator). ||4||
ਜਿਹੜਾ ਮਾਇਆ (ਦੇ ਮੋਹ) ਨੂੰ ਤਿਆਗਦਾ ਹੈ, ਅਤੇ ਆਪਣੇ ਅਸਲੇ-ਪ੍ਰਭੂ ਨਾਲ ਜਾਣ-ਪਛਾਣ ਬਣਾਂਦਾ ਹੈ ॥੪॥
پرکِرتِ چھوڈےَ تتُ پچھانھےَ ॥੪॥
پر کرت۔ دوسروں کی غلامی دوسروں کی خدمت (4)
بیدار و ہوشیار وہی ہے جسے روحانی واخلاقی سمجھ ہے ۔
ਚਹੁ ਵਰਨਾ ਵਿਚਿ ਜਾਗੈ ਕੋਇ ॥
chahu varnaa vich jaagai ko-ay.
Of the four castes, whoever remains awake and aware
Out of the four castes, only a rare person wakes up and becomes alert to the pitfalls of false ego.
(ਕੋਈ ਬ੍ਰਾਹਮਣ ਹੋਵੇ ਖੱਤ੍ਰੀ ਹੋਵੇ ਵੈਸ਼ ਹੋਵੇ ਸ਼ੂਦਰ ਹੋਵੇ) ਚੌਹਾਂ ਵਰਨਾਂ ਵਿਚੋਂ ਕੋਈ ਵਿਰਲਾ (ਮਾਇਆ ਦੇ ਮੋਹ ਦੀ ਨੀਂਦ ਤੋਂ) ਸੁਚੇਤ ਰਹਿੰਦਾ ਹੈ (ਕਿਸੇ ਖ਼ਾਸ ਵਰਨ ਦਾ ਕੋਈ ਲਿਹਾਜ਼ ਨਹੀਂ)।
چہُ ۄرنا ۄِچِ جاگےَ کوءِ ॥
چاروں فرقوں میں سے وہی بیدار ہے جو روحانی واخلاقی موت سے بچتا ہے
ਜਮੈ ਕਾਲੈ ਤੇ ਛੂਟੈ ਸੋਇ ॥੫॥
jamai kaalai tay chhootai so-ay. ||5||
is released from birth and death. ||5||
Such a person alone is freed from (the tortures of) the demon of death. ||5||
Is released from the tortures of the spiritual death. ||5||
(ਜਿਹੜਾ ਜਾਗਦਾ ਹੈ, ਉਹ) ਆਤਮਕ ਮੌਤ ਤੋਂ ਬਚਿਆ ਰਹਿੰਦਾ ਹੈ ॥੫॥
جمےَ کالےَ تے چھوُٹےَ سوءِ ॥੫॥
جمے کال۔ روحانی موت (5)
جو روحانی واخلاقی موت سے بچتا ہے
ਕਹਤ ਨਾਨਕ ਜਨੁ ਜਾਗੈ ਸੋਇ ॥
kahat naanak jan jaagai so-ay.
Says Nanak, that humble being remains awake and aware,
(O’ my friends), devotee Nanak says that only that person wakes up (and
ਨਾਨਕ ਆਖਦਾ ਹੈ ਕਿ ਉਹ ਮਨੁੱਖ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗਦਾ ਹੈ,
کہت نانک جنُ جاگےَ سوءِ ॥
اے نانک۔ بیدار و ہوشیار وہی ہے جسے روحانی واخلاقی سمجھ ہے ۔
ਗਿਆਨ ਅੰਜਨੁ ਜਾ ਕੀ ਨੇਤ੍ਰੀ ਹੋਇ ॥੬॥੨॥
gi-aan anjan jaa kee naytree ho-ay. ||6||2||
who applies the ointment of spiritual wisdom to his eyes. ||6||2||
becomes alert to the false worldly allurements in whose eyes is applied the eye powder of divine knowledge (who listens and internalizes the immaculate advice of the Guru). ||6||2||
ਜਿਸ ਦੀਆਂ ਅੱਖਾਂ ਵਿਚ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਪਿਆ ਹੁੰਦਾ ਹੈ ॥੬॥੨॥
گِیان انّجنُ جا کیِ نیت٘ریِ ہوءِ ॥੬॥੨॥
گیان انجن۔ علم کا سرمہ ۔ نیتری ۔ انکھوں میں۔
جس سے روحانی سکون دستیاب ہوتا ہے
ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُ مہلا ੩ ॥
ਜਾ ਕਉ ਰਾਖੈ ਅਪਣੀ ਸਰਣਾਈ ॥
jaa ka-o raakhai apnee sarnaa-ee.
Whoever God keeps in His Sanctuary,
(O’ my friends), the one whom (God keeps) in His shelter (by keeping that person attuned to His Name),
ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ,
جا کءُ راکھےَ اپنھیِ سرنھائیِ ॥
سرنای ۔پناہگیری (1)
جسے خدا اپنا پناہگیر بناتا ہے
ਸਾਚੇ ਲਾਗੈ ਸਾਚਾ ਫਲੁ ਪਾਈ ॥੧॥
saachay laagai saachaa fal paa-ee. ||1||
is attached to the Truth, and receives the fruit of Truth. ||1||
is attached to the eternal God and obtains the true reward Naam. ||1||
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਜੁੜਿਆ ਰਹਿੰਦਾ ਹੈ, ਉਹ ਮਨੁੱਖ ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਹਾਸਲ ਕਰਦਾ ਹੈ ॥੧॥
ساچے لاگےَ ساچا پھلُ پائیِ ॥੧॥
ساچے لاگے ۔خدا میں ایمان لانے سے ۔ ساچا۔ صدیوی سچا۔ پھل نیتجہ ۔
انہوں نے پانچوں روحانی واخلاقی دشمنوں کو زیر ضبط کر لیا ہے
ਰੇ ਜਨ ਕੈ ਸਿਉ ਕਰਹੁ ਪੁਕਾਰਾ ॥
ray jan kai si-o karahu pukaaraa.
O mortal, unto whom will you complain?
(O’ man), before whom are you crying loud?
O’ mortal, to whom will you share your troubles?
ਹੇ ਭਾਈ! (ਕੋਈ ਔਕੜ ਆਉਣ ਤੇ ਤੁਸੀਂ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਅੱਗੇ ਤਰਲੇ ਨਾਹ ਕਰਦੇ ਫਿਰੋ।
رے جن کےَ سِءُ کرہُ پُکارا ॥
کے سیو۔ کس سے ۔ پکارا۔ التجا۔ آہ وزاری۔
ایسا سمجھو کوئی بھٹکن میں گمراہ نہ ہو۔
ਹੁਕਮੇ ਹੋਆ ਹੁਕਮੇ ਵਰਤਾਰਾ ॥੧॥ ਰਹਾਉ ॥
hukmay ho-aa hukmay vartaaraa. ||1|| rahaa-o.
The Hukam of the Lord’s Command is pervasive; by the Hukam of His Command, all things happen. ||1||Pause||
The world has come into existence as His command, and everything is happening as per His will, only look towards Him for support. ||1||Pause||
ਪਰਮਾਤਮਾ ਦੇ ਹੁਕਮ ਵਿਚ ਹੀ ਇਹ ਜਗਤ ਬਣਿਆ ਹੈ, ਉਸ ਦੇ ਹੁਕਮ ਵਿਚ ਹੀ ਹਰੇਕ ਘਟਨਾ ਵਾਪਰ ਰਹੀ ਹੈ ॥੧॥ ਰਹਾਉ ॥
ہُکمے ہویا ہُکمے ۄرتارا ॥੧॥ رہاءُ ॥
حکمے ہوا۔ خدا کے فرمان سے ہوتا ہے حکمے ورتار۔ اسکے فرمان سے ہی کاروبار چلتا ہے ۔ رہاؤ ۔
اے خدا یہ قائنات تیری پیدا کی ہوئی ہے اور تیرے سہارے ہے ۔
ਏਹੁ ਆਕਾਰੁ ਤੇਰਾ ਹੈ ਧਾਰਾ ॥
ayhu aakaar tayraa hai Dhaaraa.
This Creation was established by You.
O’ God, this world depends on Your support.
ਹੇ ਪ੍ਰਭੂ! ਇਹ ਸਾਰਾ ਜਗਤ ਤੇਰੇ ਹੀ ਆਸਰੇ ਹੈ।
ایہُ آکارُ تیرا ہےَ دھارا ॥
آکار۔ پھیلاؤ۔ قائنات ۔ دھارا۔ ٹھہرائیا ہوا۔ ونسے مٹے ۔
اے خدا یہ قائنات تیری پیدا کی ہوئی ہے
khin meh binsai karat na laagai baaraa. ||2||
In an instant You destroy it, and You create it again without a moment’s delay. ||2||
(If You so desire), it gets destroyed in an instant, and it doesn’t take You much time to create it again. ||2||
(ਜਦੋਂ ਤੂੰ ਚਾਹੇਂ) ਇਹ ਇਕ ਛਿਨ ਵਿਚ ਨਾਸ ਹੋ ਜਾਂਦਾ ਹੈ, ਇਸ ਨੂੰ ਪੈਦਾ ਕਰਦਿਆਂ ਭੀ (ਤੈਨੂੰ) ਚਿਰ ਨਹੀਂ ਲੱਗਦਾ ॥੨॥
کھِن مہِ بِنسےَ کرت ن لاگےَ بارا ॥੨॥
بارا۔ دیر۔ (3) ۔
جو آنکھ جھپکنے کے عرصے مین ختم ہونے متنے میں دیر نہیں لگتی
ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ ॥
kar parsaad ik khayl dikhaa-i-aa.
By His Grace, He has staged this Play.
(O’ my friends), showing His grace, whom (God) reveals this play (of the world
(ਪਰਮਾਤਮਾ ਨੇ) ਮਿਹਰ ਕਰ ਕੇ (ਜਿਸ ਮਨੁੱਖ ਨੂੰ ਇਹ ਸੰਸਾਰ) ਇਕ ਤਮਾਸ਼ਾ ਜਿਹਾ ਹੀ ਵਿਖਾਲ ਦਿੱਤਾ ਹੈ,
کرِ پ٘رسادُ اِکُ کھیلُ دِکھائِیا ॥
کر پرساد ۔ اپنی مہربانی سے ۔ رحمت سے ۔
رحمت مرشد سے انسان بلند ترین رتبہ پاتا ہے
ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥੩॥
gur kirpaa tay param pad paa-i-aa. ||3||
By the Guru’s Merciful Grace, I have obtained the supreme status of spiritual bliss. ||3||
and makes that person realize that everything happens as per God’s will), by Guru’s grace obtains the supreme state (of salvation). ||3||
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੩॥
گُر کِرپا تے پرم پدُ پائِیا ॥੩॥
پرم پد۔ بلندر روحانی و اخلاقی رتبہ (3)
رحمت مرشد سے میرے دل میں اسکی محبت کی کشش پیدا ہوگئی ۔
ਇ ॥
kahat naanak maar jeevaalay so-ay.
Says Nanak, He alone kills spiritually and revives.
(O’ my friends), Nanak says, it is God who creates and destroys (all).
ਨਾਨਕ ਆਖਦਾ ਹੈ ਕਿ ਉਹ (ਪਰਮਾਤਮਾ) ਹੀ (ਜੀਵਾਂ ਨੂੰ) ਮਾਰਦਾ ਹੈ ਤੇ ਜਿਵਾਲਦਾ ਹੈ।
کہت نانکُ مارِ جیِۄالے سوءِ ॥
اے نانک۔ پیدا بھی وہی خدا کرتا ہے اور مٹاتا بھی وہی ہے ۔
ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥੪॥੩॥
aisaa boojhhu bharam na bhoolahu ko-ay. ||4||3||
Understand this well – do not be confused by doubt. ||4||3||
Realize this truth and don’t get lost in illusions that except for God, anyone else can change your destiny. ||4||3||
ਇਸ ਤਰ੍ਹਾਂ (ਅਸਲੀਅਤ ਨੂੰ) ਸਮਝੋ, ਤੇ, ਕੋਈ ਧਿਰ ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਵੋ ॥੪॥੩॥
ایَسا بوُجھہُ بھرمِ ن بھوُلہُ کوءِ ॥੪॥੩॥
توجہو۔ سمجھو۔ بھرم۔ بھٹکن۔ بھولہو۔ گمراہ۔
ایسا سمجھو کوئی بھٹکن میں گمراہ نہ ہو۔
ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُ مہلا ੩ ॥
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥
mai kaaman mayraa kant kartaar.
I am the bride; the Creator is my Husband Lord.
I am a young soul-bride and the Creator is my groom.
ਹੇ ਸਖੀ! ਮੈਂ (ਜੀਵ-) ਇਸਤ੍ਰੀ ਹਾਂ, ਕਰਤਾਰ ਮੇਰਾ ਪਤੀ ਹੈ,
مےَ کامنھِ میرا کنّتُ کرتارُ ॥
کامن۔ عورت ۔ کنت۔ خاوند۔ کرتار۔ کرنیوالا خدا۔
میں ایک عورت ہوں اور خدا ہے خاوند میرا۔
ਜੇਹਾ ਕਰਾਏ ਤੇਹਾ ਕਰੀ ਸੀਗਾਰੁ ॥੧॥
jayhaa karaa-ay tayhaa karee seegaar. ||1||
As He inspires me, I adorn my soul. ||1||
Therefore, however He makes me bedeck myself (adorn any holy garb), I bedeck (and adorn) accordingly. ||1||
ਮੈਂ ਉਹੋ ਜਿਹਾ ਹੀ ਸਿੰਗਾਰ ਕਰਦੀ ਹਾਂ ਜਿਹੋ ਜਿਹਾ ਆਪ ਕਰਾਂਦਾ ਹੈ (ਮੈਂ ਆਪਣੇ ਜੀਵਨ ਨੂੰ ਉਤਨਾ ਕੁ ਸੋਹਣਾ ਹੀ ਬਣਾ ਸਕਦੀ ਹਾਂ, ਜਿਤਨਾ ਉਹ ਬਣਵਾਂਦਾ ਹੈ) ॥੧॥
جیہا کراۓ تیہا کریِ سیِگارُ ॥੧॥
جیہا کرائے ۔ جیسا کراتا ہے ۔ تیہا۔ ویسا۔ کری ۔ سیگار۔ زندگی کی خوبصورت بناتی ہوں (1)
جب وہ مجھے متاثر کرتا ہے ، میں اپنی روح کو سجاتا ہوں
ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥
jaaN tis bhaavai taaN karay bhog.
When it pleases Him, He enjoys me.
whenever it pleases (Him, He unites me with Him and) enjoys (my company).
When it pleases Him, He gives spiritual bliss.
ਹੇ ਸਖੀ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।
جاں تِسُ بھاۄےَ تاں کرے بھوگُ ॥
بھاوے ۔ چاہتا ہے ۔ بھوگ۔ ملاپ ۔
جب وہ اسے پسند کرتا ہے ، تو روحانی نعمت عطا کرتا ہے ۔
ਤਨੁ ਮਨੁ ਸਾਚੇ ਸਾਹਿਬ ਜੋਗੁ ॥੧॥ ਰਹਾਉ ॥
tan man saachay saahib jog. ||1|| rahaa-o.
I am joined, body and mind, to my True Lord and Master. ||1||Pause||
(O’ my friends), I have put my body and mind at the disposal of the eternal (God). ||1||Pause||
I have given my body and mind on the service of God. ||1||Pause||
ਮੈਂ ਆਪਣਾ ਤਨ ਆਪਣਾ ਮਨ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਦੇ ਹਵਾਲੇ ਕਰ ਚੁਕੀ ਹਾਂ ॥੧॥ ਰਹਾਉ ॥
تنُ منُ ساچے ساہِب جوگُ ॥੧॥ رہاءُ ॥
تن من ۔ دل وجان ۔ ساچے ۔ صاحب جوگ سچے مالک کے لئے ہے ۔ رہاؤ۔
میں نے اپنے جسم اور دماغ کو خدا کی خدمت پر دیا ہے
ਉਸਤਤਿ ਨਿੰਦਾ ਕਰੇ ਕਿਆ ਕੋਈ ॥
ustat nindaa karay ki-aa ko-ee.
How can anyone praise or slander anyone else?
whether anyone praises me or slanders me, it doesn’t affect me at all.
ਹੇ ਸਖੀ! (ਹੁਣ) ਕਿਸੇ ਦੀ ਕੀਤੀ ਉਸਤਤਿ ਜਾਂ ਨਿੰਦਾ ਦਾ ਹੁਣ ਮੇਰੇ ਉਤੇ ਕੋਈ ਅਸਰ ਨਹੀਂ ਪੈਂਦਾ।
اُستتِ نِنّدا کرے کِیا کوئیِ ॥
استت ۔ تریف ۔ نندیا۔ بد گوئی ۔
کوئی بھی کسی کی تعریف یا بدزبانی کیسے کرسکتا ہے
ਜਾਂ ਆਪੇ ਵਰਤੈ ਏਕੋ ਸੋਈ ॥੨॥
jaaN aapay vartai ayko so-ee. ||2||
The One God Himself is pervading and permeating all. ||2||
Now, when (I have realized, that God) Himself pervades (in all) ||2||
(ਮੈਨੂੰ ਨਿਸਚਾ ਹੋ ਗਿਆ ਕਿ) ਇਕ ਪਰਮਾਤਮਾ ਹੀ ਸਭ ਵਿਚ ਬੈਠਾ ਪ੍ਰੇਰਨਾ ਕਰ ਰਿਹਾ ਹੈ (ਉਸਤਤਿ ਕਰਨ ਵਾਲਿਆਂ ਵਿਚ ਭੀ ਉਹੀ, ਨਿੰਦਾ ਕਰਨ ਵਾਲਿਆਂ ਵਿਚ ਭੀ ਉਹੀ) ॥੨॥
جاں آپے ۄرتےَ ایکو سوئیِ ॥੨॥
جا آپے ورتے ۔ ایکو سوئی۔ جب سب میں بستا ہے ۔ واحدا خدا (2)
ایک خدا خود سب کو پھیر رہا ہے اور سب کو پھیل رہا ہے۔
ਗੁਰ ਪਰਸਾਦੀ ਪਿਰਮ ਕਸਾਈ ॥
gur parsaadee piram kasaa-ee.
By Guru’s Grace, I am attracted by His Love.
By Guru’s grace, I have been enticed by His love,
ਹੇ ਸਖੀ! ਗੁਰੂ ਦੀ ਕਿਰਪਾ ਨਾਲ (ਮੇਰੇ ਅੰਦਰ ਪ੍ਰਭੂ-ਪਤੀ ਵਾਸਤੇ) ਪਿਆਰ ਦੀ ਖਿੱਚ ਬਣ ਗਈ ਹੈ,
گُر پرسادیِ پِرم کسائیِ ॥
پرم کسائی ۔ بھاری کشش۔ پانچ قسم کے ساز بجانے سے ۔
رحمت مرشد سے میرے دل میں اسکی محبت کی کشش پیدا ہوگئی ۔
ਮਿਲਉਗੀ ਦਇਆਲ ਪੰਚ ਸਬਦ ਵਜਾਈ ॥੩॥
mila-ugee da-i-aal panch sabad vajaa-ee. ||3||
I shall meet with my Merciful Lord, and vibrate the Panch Shabad, the Five Primal Sounds. ||3||
(I am sure that) I would meet that merciful God (in such a delightful mood, as if) playing the five divine melodies. ||3||
When I meet the Merciful God, it will create a spiritual bliss as if five divine melodies are playing.
ਹੁਣ ਮੈਂ ਉਸ ਦਇਆ ਦੇ ਸੋਮੇ ਪ੍ਰਭੂ ਨੂੰ ਪੂਰਨ ਖਿੜਾਉ-ਆਨੰਦ ਨਾਲ ਮਿਲਦੀ ਹਾਂ ॥੩॥
مِلئُگیِ دئِیال پنّچ سبد ۄجائیِ ॥੩॥
اب شادیانے پانچ قسم کے سازوں سے ملوں گا
ਭਨਤਿ ਨਾਨਕੁ ਕਰੇ ਕਿਆ ਕੋਇ ॥
bhanat naanak karay ki-aa ko-ay.
Prays Nanak, what can anyone do?
Nanak humbly asks what can anybody do
ਨਾਨਕ ਆਖਦਾ ਹੈ ਕਿ (ਹੇ ਸਖੀ!) ਕੋਈ ਭੀ ਹੋਰ ਜੀਵ ਉਸ ਦਾ ਕੁਝ ਵਿਗਾੜ ਨਹੀਂ ਸਕਦਾ,
بھنتِ نانکُ کرے کِیا کوءِ ॥
بھنت ۔ کہتا ہے ۔
نانک عاجزی سے پوچھتا ہے کہ کوئی کیا کرسکتا ہے
ਜਿਸ ਨੋ ਆਪਿ ਮਿਲਾਵੈ ਸੋਇ ॥੪॥੪॥
jis no aap milaavai so-ay. ||4||4||
He alone meets with the Lord, whom the Lord Himself meets. ||4||4||
-(to stop a person from meeting Him), whom God Himself unites (with Him)? ||4||4||
Only a few get liberated from vices.
ਜਿਸ ਜੀਵ ਨੂੰ ਉਹ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥
جِس نو آپِ مِلاۄےَ سوءِ ॥੪॥੪॥
وہ اکیلا ہی رب سے ملتا ہے ، جس سے خداوند خود ملتا ہے
ਭੈਰਉ ਮਹਲਾ ੩ ॥
bhairo mehlaa 3.
Raag Bhairao, Third Guru:
بھیَرءُ مہلا ੩ ॥
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥
so mun je man kee dubiDhaa maaray.
He alone is a silent sage, who subdues his mind’s duality.
(O’ my friends, that person) alone is a Muni (silent sage) who stills the duality of mind (vacillation between worldly involvements and devotion to God).
ਅਸਲ ਮੋਨ-ਧਾਰੀ ਸਾਧੂ ਉਹ ਹੈ ਜਿਹੜਾ (ਆਪਣੇ) ਮਨ ਦੀ ਮੇਰ-ਤੇਰ ਮੁਕਾ ਦੇਂਦਾ ਹੈ,
سو مُنِ جِ من کیِ دُبِدھا مارے ॥
من۔ مونی ۔ کاموشی اختیار کرنیوالے ۔
وہ اکیلا ہی ایک خاموش بابا ہے ، جو اپنے دماغ کے دوغلے کو دباتا ہے
ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥
dubiDhaa maar barahm beechaaray. ||1||
Subduing his duality, he contemplates God. ||1||
Stilling the duality (a silent sage) ought to reflect on God. ||1||
ਅਤੇ ਮੇਰ-ਤੇਰ ਮੁਕਾ ਕੇ (ਉਸ ਮੇਰ-ਤੇਰ ਦੇ ਥਾਂ) ਪਰਮਾਤਮਾ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ ॥੧॥
دُبِدھا مارِ ب٘رہمُ بیِچارے ॥੧॥
دبدھا ۔ دوعقلی ۔ دویرے خیالات ۔ برہم و چارے ۔ خدا کو سمجھے پہچانے (1)
اپنے دوغلے کو دب کر ، وہ خدا کا خیال کرتا ہے
ਇਸੁ ਮਨ ਕਉ ਕੋਈ ਖੋਜਹੁ ਭਾਈ ॥
is man ka-o ko-ee khojahu bhaa-ee.
Let each person explore his own mind, O’ Siblings of Destiny.
O’ brothers (and sisters) let someone search within one’s own mind.
ਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ।
اِسُ من کءُ کوئیِ کھوجہُ بھائیِ ॥
کھوجہو۔ پڑتال ۔ کرؤ۔
ہر شخص کو اپنے ذہن کی تلاش کرنے دیں ، بھائی۔
ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
man khojat naam na-o niDh paa-ee. ||1|| rahaa-o.
Examine your mind, and you shall obtain the nine treasures of the Naam. ||1||Pause||
By searching within the mind (and examining its true nature, one obtains the blessings of God’s) Name, which is the embodiment of all the nine kinds of treasures. ||1||Pause||
ਮਨ (ਦੀ ਦੌੜ-ਭੱਜ) ਦੀ ਪੜਤਾਲ ਕਰਦਿਆਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਇਸ ਨਾਮ ਹੀ (ਮਾਨੋ) ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹੈ ॥੧॥ ਰਹਾਉ ॥
منُ کھوجت نامُ نءُ نِدھِ پائیِ ॥੧॥ رہاءُ ॥
نام نوندھ پائی ۔ سچ وحقیقت حاصل ہو جاتا ہے ۔ جو نو خزانے نہیں ۔ رہاؤ۔
الہٰی نام سچ حق وحقیقت کا پتہ چلتا ہے خود دنیاوی نو خزانے ہیں ۔
ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥
mool moh kar kartai jagat upaa-i-aa.
The Creator created the world, upon the foundation of worldly love and attachment.
Making attachment worldly possessions) as the fundamental urge (in the human beings), the Creator has created the world.
(ਜਗਤ-ਰਚਨਾ ਦੇ) ਮੁੱਢ ਮੋਹ ਨੂੰ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ।
موُلُ موہُ کرِ کرتےَ جگتُ اُپائِیا ॥
مول۔ بنیاد۔ جگت۔ اپائیا۔ عالم پیدا۔ کیا۔
محبت کو عالم کی بنیاد بناکر خدا نے یہ عالم پیدا کیا ہے
ਮਮਤਾ ਲਾਇ ਭਰਮਿ ਭੋੁਲਾਇਆ ॥੨॥
mamtaa laa-ay bharam bholaa-i-aa. ||2||
Attaching it to possessiveness, He has led it into confusion with doubt. ||2||
Instilling (the human beings) with Mamta (or sense of ownership, He) has strayed them into doubt ||2||
ਜੀਵਾਂ ਨੂੰ ਅਪਣੱਤ ਚੰਬੋੜ ਕੇ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਪਾ ਕੇ (ਉਸ ਨੇ ਆਪ ਹੀ) ਕੁਰਾਹੇ ਪਾ ਦਿੱਤਾ ॥੨॥
ممتا لاءِ بھرمِ بھد਼لائِیا ॥੨॥
ممتا۔ خویشتا۔ ملکیت کی خواہش ۔ بھرم۔ بھلائیا۔ بھٹکن میں گمراہ کیا (2)
اور ملکیتی ہوس پیدا کرکے وہم گمان اور بھٹکن میں گمراہ کیا ہے
ਇਸੁ ਮਨ ਤੇ ਸਭ ਪਿੰਡ ਪਰਾਣਾ ॥
is man tay sabh pind paraanaa.
From this Mind come all bodies, and the breath of life.
(O’ my friends, it is because of thoughts and desires arising in) our mind that we obtain our bodies and life-breaths (and then keep going through the rounds of birth and death.
Thoughts and desires arise in our mind and they keep on repeatedly killing us spiritually attached to worldly bonds.
ਇਹ ਮਨ (ਦੇ ਮੇਰ-ਤੇਰ ਅਪਣੱਤ ਆਦਿਕ ਦੇ ਸੰਸਕਾਰਾਂ) ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ।
اِسُ من تے سبھ پِنّڈ پرانھا ॥
پنڈ ۔ جسم پرنا۔ زندگی ۔
اس من سے جسمانی و زندگانی تعلق واسطہ ہے ۔
ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥
man kai veechaar hukam bujh samaanaa. ||3||
By mental contemplation, the mortal realizes the Hukam of the Lord’s Command, and merges in Him. ||3||
But again) it is by reflecting within our mind and understanding (and obeying) the will (of God that) we merge back (into Him). ||3||
It is by reflecting within our mind, understanding and obeying His will that we get liberated.||3||
ਮਨ ਦੇ (ਸੁਚੱਜੇ) ਵੀਚਾਰ ਦੀ ਰਾਹੀਂ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੩॥
من کےَ ۄیِچارِ ہُکمُ بُجھِ سمانھا ॥੩॥
من کے وچار۔ دلی خیالات ۔ حکم بجھ ۔ فرمان ورضا سمجھ کر۔ سمانا۔ یکسو (3)
من کے صفے سے الہٰی رضا و فرمان کو سمجھ کر ہی خدا میں محو ومجذوب ہونا ہے