ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥
aap chhod sayvaa karee pir sachrhaa milai sahj subhaa-ay.
Abandoning self-conceit, I lovingly remember Him with adoration, then intuitively I realize the eternal Husband-God.
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ।
آپُچھوڈِسیۄاکریِپِرُسچڑامِلےَسہجِسُبھاۓ॥
پر سچڑا ملے سہج سبھائے ۔ قدرتی طور پر
خودی چھوڑکرخدمت کرنےسےصدیوی سچےخداسےقدرتی طورپرملاپ ہوجاتاہے ۔
ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥
pir sachaa milai aa-ay saach kamaa-ay saach sabadDhan raatee.
That soul-bride who remains imbued with the Guru’s divine word realizes the eternal Husband-God and remembers God with adoration.
ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ,, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ।
پِرُسچامِلےَآۓساچُکماۓساچِسبدِدھنراتیِ॥
۔ ساچ کمائے ۔ سچ ۔ سچے اعمال سے ۔ ساچ سبد۔ سچے کلام سے ۔ راتی ۔ محو ہونے سے
سچاخداسچےنیک اعمال کرنےسےسچ کلام میں محوومجذوب ہونےسے ہمیشہ خداپرست رہتاہے۔
ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥
kaday na raaNd sadaa sohagan antar sahj samaaDhee.
That fortunate soul-bride never gets separated from her husband-God; within herself she intuitively remains in a state of trance.
ਉਹ ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।
کدےنراںڈسداسوہاگنھِانّترِسہجسمادھیِ॥
کدے نہ رانڈ۔ کبھی بھی خدا سے جدائی نہیں۔ سدا سہاگن ۔ ہمیشہ خدا والی ۔ یا خاوند کی پیاری
کبھی منکرنہیں ہوتا ۔ اسکےدل میں روحانی سکون میں محوئیت ومجذوبیت ر ہتی ہے ۔ خدا ہر جگہ بستا ہے
ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥
pir rahi-aa bharpooray vaykh hadooray rang maanay sahj subhaa-ay.
O’ my friend, the Husband-God is pervading everywhere, behold Him with You and intuitively rejoice in the bliss.
ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ।
پِرُرہِیابھرپوُرےۄیکھُہدوُرےرنّگُمانھےسہجِسُبھاۓ॥
پر رہیا بھر پورے ۔ خدا سب میں مکمل طور پر بستا ہے ۔ دیکھ حدورے ۔اسے حاضر ناظر سمجھ ۔ رنگ مانے ۔ لطف لاگا پریم۔ پیار کا ۔ سہج سبھائے ۔ قدرتی طور پر ۔
اسے حاضر ناطرسمجھ روحانی سکون اور مستقل مزاجی میں رہ کر اس کے ملاپ کا لطف اُٹھا ۔
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥
jinee aapnaa kant pachhaani-aa ha-o tin poochha-o santaa jaa-ay. ||3||
O’ my friend, I go and ask those saintly souls who have realized their Husband-God about the way to realize God. ||3||
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪ੍ਰਭੂ ਨਾਲ ਮਿਲਾਪ ਬਾਰੇ ਪੁੱਛਦੀ ਹਾਂ॥੩॥
جِنیِآپنھاکنّتُپچھانھِیاہءُتِنپوُچھءُسنّتاجاۓ॥੩॥
جن خدا رسیدہ پاکدامن سنتوں نے الہٰی پہچان یا شراکت حاصل کر لی ان سےپوچھو یہ کیسے ہو سکتا ہے ۔
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥
pirahu vichhunnee-aa bhee milah jay satgur laagah saachay paa-ay.
The soul-brides separated from their Husband-God can still realize Him if they humbly follow the teachings of the true Guru.
ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ।
پِرہُۄِچھُنّنیِیابھیِمِلہجےستِگُرلاگہساچےپاۓ॥
پرہو ۔ پیارے ۔ وچھونیا۔ بچھڑے ۔ ہوئے
اے انسانوں ۔ خدا سے جدائییا فتہ منکر انسان کا بھی ملاپ ہو سکتا ہے اگر پاے سچے مرشد پڑے ۔
ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥
satgur sadaa da-i-aal hai avgun sabad jalaa-ay.
The True Guru is ever merciful, he burns down their vices by attuning them to His word.
ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ।
ستِگُرُسدادئِیالُہےَاۄگُنھسبدِجلاۓ॥
۔ اوگن ۔ بد اوصاف ۔
سچا مرشد ہمیشہ مہربان رہتا ہے وہ بدا وصاف سبق مرشد یا کلام مرشد ختم کردیتا ہے
ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥
a-ogun sabad jalaa-ay doojaa bhaa-o gavaa-ay sachay hee sach raatee.
The Guru through his word burns down vices, dispels the sense of duality of the soul-bride and she remains imbued with the love of the eternal God alone.
ਗੁਰੂ ਸ਼ਬਦ ਦੀ ਰਾਹੀਂ ਔਗੁਣ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। ਜੀਵ-ਇਸਤ੍ਰੀ ਪ੍ਰਭੂ ਦੀ ਯਾਦ ਵਿਚ ਹੀ ਰੱਤੀ ਰਹਿੰਦੀ ਹੈ।
ائُگُنھسبدِجلاۓدوُجابھاءُگۄاۓسچےہیِسچِراتیِ॥
دوجا بھاؤ۔ دوئی سے پیار مراد نیاوی دولت کی محبت ۔ سچے ہی سچ راتی ۔ خالص سچ میں محو۔
۔ بد اوصاف کلام و ہدایاتیا سبق سے برائیان دور کرکے دنیاوی دولت کی محبت مٹا دیتا ہے
ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥
sachai sabad sadaa sukh paa-i-aa ha-umai ga-ee bharaatee.
By attuning to the word of the eternal God’s praises, the soul-bride receives everlasting peace and her egotism and doubt are dispelled.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ।
سچےَسبدِسداسُکھُپائِیاہئُمےَگئیِبھراتیِ॥
ہونمے گئی بھراتی ۔ خودی اور بھٹکن ختم ہوئی۔
اور صدیوی سچ سچے خدا کییاد میں محو ومجذوب وہ ہوجاتاہے اور الہٰی حمدوثناہ میں مشغول ہوکر ہمیشہ سکون اور اخلاقی وروحانی خوشی حاصل کر تا ہے ۔ ہمیشہ سکون اور اخلاقی وروحانی خوشی حاصل کر تا ہے ۔ اس کی بھٹکن دوڑ دہوپ اور خودی مٹ جاتی ہے
ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥
pir nirmaa-il sadaa sukh-daata naanak sabad milaa-ay.
O’ Nanak, our Husband-God is immaculate and always the bestower of peace and is realized through the Guru’s teachings.
ਹੇ ਨਾਨਕ! ਪਵਿਤ੍ਰ ਪ੍ਰਭੂ-ਪਤੀ, ਸਦਾ ਸੁਖ ਦੇਣ ਵਾਲਾ ਹੈ, ਗੁਰਾਂ ਦੀ ਸਿਖਮਤ ਦੁਆਰਾ ਉਹ ਮਿਲਦਾ ਹੈ
پِرُنِرمائِلُسداسُکھداتانانکسبدِمِلاۓ॥
پر نرمائل ۔پاک خدا۔ پائے ۔ پاوں۔
۔ اے نانک۔ خداوند کریم پاک خدا پاکیزگی بخشنے والا صدیوی سکون و آرام و آسائش بخشنے والا سبق و کلام سے ملاپ کرانے والا ہے ۔
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥
pirahu vichhunnee-aa bhee milah jay satgur laagah saachay paa-ay. ||4||1||
The soul-brides separated from their Husband-God can still realize Him, if they humbly follow the teachings of the true Guru. ||4||1||
ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਜੀਵ-ਇਸਤ੍ਰੀਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ॥੪॥੧॥
پِرہُۄِچھُنّنیِیابھیِمِلہجےستِگُرلاگہساچےپاۓ॥੪॥੧॥
اے ساتھیو۔ ہم خدا سے منکر جدائی یافتہ بھی اس خدا سے ملاپ حاصل کر سکتے ہیں اگرپائے مرشد پڑیں۔
ਵਡਹੰਸੁ ਮਹਲਾ ੩ ॥
vad-hans mehlaa 3.
Raag Wadahans, Third Guru:
ۄڈہنّسُمہلا੩॥
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥
suni-ahu kant mahayleeho pir sayvihu sabad veechaar.
O’ the bride-souls of the Husband God, listen,remember Him with adoration by reflecting on the Guru’s word.
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! ਸੁਣੋ , ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!
سُنھِئہُکنّتمہیلیِہوپِرُسیۄہُِسبدِۄیِچارِ॥
کنت۔ خاوند۔ مہیلیؤ ۔ مہلاو۔ طور تو ۔ پر ۔ پیارے ۔ خاوند ۔ خدا۔ سیو ہو ۔ خدمت کرؤ۔ سبد وچار۔ کلما سمجھ کر
اے خدا کی اولاد انسانوں سنو کلام سبق واعظ مرشد کے وسیلے سے الہٰی ریاض عبادت الہٰی اوصاف کو سمجھ کر کیاکرؤ۔
ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥
avganvantee pir na jaan-ee muthee rovai kant visaar.
The unvirtuous soul-bride does not realize her Husband-God; instead, forsaking Him, she gets robbed of her spirituality and cries in sorrow.
ਗੁਣ-ਵਿਹੂਣ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਉਸ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ।
اۄگنھۄنّتیِپِرُنجانھئیِمُٹھیِروۄےَکنّتۄِسارِ॥
او گنونتی ۔ بد اوصاف۔ مٹھی ردوے کنت دسار۔ خدا کو بھلا کر لٹ گئی
بیکار دلہن اپنے شوہر رب کو نہیں جانتی ہے – وہ دھوکہ کھا گیا ہے۔ اپنے شوہر آقا کو بھول کر وہ روتی ہے
ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥
rovai kant sammaal sadaa gun saar naa pir marai na jaa-ay.
The soul-bride who remembers her Husband-God and cherishes His virtues, sobs in happiness; her Husband-God neither dies nor goes away.
ਆਪਣੇ ਪ੍ਰਭੂ-ਪਤੀ ਨੂੰ ਯਾਦ ਕਰ ਅਤੇ ਹਮੇਸ਼ਾਂ ਉਸ ਦੀਆਂ ਖੂਬੀਆਂ ਦਾ ਧਿਆਨ ਧਾਰ, ਵੈਰਾਗਮਈ ਅਥਰੂ ਵਹਾਉਂਦੀ ਹੈ। ਉਸ ਦਾ ਸਵਾਮੀ ਨਾਂ ਮਰਦਾ ਹੈ ਨਾਂ ਹੀ ਕਿਧਰੇ ਜਾਂਦਾ ਹੈ।
روۄےَکنّتسنّمالِسداگُنھسارِناپِرُمرےَنجاۓ॥
۔ رودے کنت سمال ۔ خدا کو دل میں بسا کر روتی ہے۔ جو مرے نہ جائے ۔ جو نہ مرتا ہے نہ جاتا ہے
وہ اپنے شوہر کے رب کے بارے میں سوچ کر روتی ہے ، اور وہ اس کی خوبیوں کو پسند کرتی ہے۔ اس کا شوہر رب نہ مرتا ہے ، اور نہ ہی ساتھ چھوڑتا ہے۔
ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥
gurmukh jaataa sabad pachhaataa saachai paraym samaa-ay.
The one who realizes God through the Guru’s teachings, remains merged in the love of eternal God.
ਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਸਾਂਝ ਪਾ ਲਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ।
گُرمُکھِجاتاسبدِپچھاتاساچےَپ٘ریمِسماۓ॥
سبد پچھاتا ۔ کلام سبق یا نصیحت ۔ پندو آموزکی پہچان کی ۔ ساچے پریم ۔ سچے پریم پیار میں۔ سمائے ۔ بسا کر دل میں
گورمکھ کی حیثیت سے ، وہ رب کو جانتی ہے۔ اپنے کلام کے ذریعہ ، وہ احساس ہوا ہے۔ سچی محبت کے ذریعہ ، وہ اسی کے ساتھ مل جاتی ہے
ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥
jin apnaa pir nahee jaataa karam biDhaataa koorh muthee koorhi-aaray.
One who has not realizedthe Husband-God, the architect of destiny, that false one is deluded by the love for Maya.
ਜਿਸ ਜੀਵ-ਇਸਤ੍ਰੀ ਨੇ ਆਪਣੇ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਕਿਸਮਤ ਦੇ ਲਿਖਾਰੀ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ।
جِنِاپنھاپِرُنہیِجاتاکرمبِدھاتاکوُڑِمُٹھیِکوُڑِیارے॥
کرم بدھانا۔ کرم اعمال ۔ بخشش ۔ بدھاتا ۔ کارساز۔ طریقے بنانے والا۔ کوڑ مٹھی کوڑیارے ۔ جھوٹ نے جھوٹی سے فریب کیا لوٹ لی
وہ جو اپنے شوہر آقا کرما کے معمار کو نہیں جانتی ہے ، اسے جھوٹ کے ذریعہ دھوکا دیا گیا ہے – وہ خود جھوٹی ہے
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥
suni-ahu kant mahayleeho pir sayvihu sabad veechaaray. ||1||
O’ the bride-souls of the Husband God, listen, remember Him with adoration by reflecting on the Guru’s word. ||1||
سُنھِئہُکنّتمہیلیِہوپِرُسیۄِہُسبدِۄیِچارے॥੧॥
اے رب کے دلہن ، سنو اپنے پیارے شوہر رب کی خدمت کرو اور اس کے کلام پر غور کرو۔
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! ਸੁਣੋ , ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ॥੧॥
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥
sabh jag aap upaa-i-on aavan jaan sansaaraa.
God Himself, has created the entire world, and He Himself has set up the process of birth and death in the world.
ਸਾਰਾ ਜਗਤ ਪਰਮਾਤਮਾ ਨੇ ਆਪ ਬਣਾਇਆ ਹੈ ਤੇ ਜਗਤ ਦਾ ਜਮਣ ਮਰਨਾ ਵੀ ਉਸ ਨੇ ਬਣਾਇਆ ਹੈ।
سبھُجگُآپِاُپائِئونُآۄنھُجانھُسنّسارا॥
اپائن ۔ پیدا کیا ۔ آون جان ۔ آواگون ۔ تناسخ۔ سنسار ۔ دنیا ۔ جہان ۔
سارا عالم اور اس کی موت و پیدائش خدانےخو د( بنائیا ) بنائی ہے ۔
ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥
maa-i-aa moh khu-aa-i-an mar jammai vaaro vaaraa.
He has strayed the human beings in worldly attachments, because of which they keep going through the cycle of birth and death.
(ਜਗਤ) ਮਾਇਆ ਦਾ ਮੋਹ ਵਿਚ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
مائِیاموہُکھُیائِئنُمرِجنّمےَۄاروۄارا॥
کھوآئن۔ بھلائیا ۔ گمراہ کیا۔
دنیاویدولت میں گمراہ کرکےاس تناسخ میں ڈال رکھاہےبغیرسمجھ وعلم کےلٹ رہاہےبرائیاں بڑھ رہی ہیں اورتناسخ میں پڑارہتاہے۔
ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥
Mar jammai vaaro vaaraa vaDheh bikaaraa gi-aan vihoonee moothee.
People die to be re-born, over and over again, while their sins keep multiplying; without spiritual wisdom, they are cheated out of the real fruit of life.
(ਜਗਤ ਮਾਇਆ ਦੇ ਮੋਹ ਵਿਚ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਤੇ ਇਸ ਦੇ ਵਿਕਾਰ ਵਧਦੇ ਰਹਿੰਦੇ ਹਨ ਇੰਜ ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਲੁਟੀ ਜਾ ਰਹੀ ਹੈ।
مرِجنّمےَۄاروۄاراۄدھہِبِکاراگِیانۄِہوُنھیِموُٹھیِ॥
گیان ۔ علم ۔ سمجھ ۔ دہونی ۔ بغیر ۔ مٹھی۔ لٹ گئی ۔
لوگ بار بار پیدا ہونے کے لئے مرتے ہیں ، جبکہ ان کے گناہوں میں اضافہ ہوتا ہے۔ روحانی دانشمندی کے بغیر ، وہ دھوکے میں ہیں
ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥
bin sabdai pir na paa-i-o janam gavaa-i-o rovai avguni-aaree jhoothee.
Without reflecting on the Guru’s word, she doesn’t realize her Husband-God and wastes her human life in vain; the unvirtuous false bride-soul keeps crying.
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ, ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ।
بِنُسبدےَپِرُنپائِئوجنمُگۄائِئوروۄےَاۄگُنھِیاریِجھوُٹھیِ॥
اوگیاری ۔ بد اوصاف ۔
بغیرکلام وسبق مرشدخدانہیں ملتا ۔ زندگی بیکاربیفائدہ چلی جاتی ہےاوربداوساف گناہگارروھانی اخلاقی طورپر زندگی لٹا لیتاہے ۔
ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥
pir Jagajeevan kis No Rovai kanth Visaarae ||
The Husband-God Himself is the life of the world, so for who may we cry? That soul-bride definitely cries who forsakes her Husband-God.
ਪ੍ਰਭੂ ਆਪ ਹੀ ਜਗਤ ਦਾ ਜੀਵਨ-ਅਧਾਰ ਹੈ, ਤਦ ਕਿਸ ਦੇ ਲਈ ਵਿਰਲਾਪ ਕਰਨਾ ਹੋਇਆਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਭੁਲਾ ਕੇ ਰੋਂਦੀ ਹੈ।
پِرُجگجیِۄنُکِسنوروئیِئےَروۄےَکنّتُۄِسارے॥
جگجیون ۔ دنیا کو زندگی دینے والا۔ دنیا کی زندگی ۔
وہ میرا محبوب شوہر مالک ہے ، زندگی میں کس کے لئے روؤں؟ وہ تنہا روتے ہیں ، جو اپنے شوہر رب کو بھول جاتے ہیں
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥
sabh jag Aap upaa-i-on Aavan jaan Sansaaray ||2||
God Himself, has created the entire world, and He has Himself set up the cycle of birth and death in the world. ||2||
ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ ॥੨॥
سبھُجگُآپِاُپائِئونُآۄنھُجانھُسنّسارے॥੨॥
ایانیا۔ انجان۔ کم فہم ۔
اس نے خود ہی ساری دنیا کو پیدا کیا۔ دنیا آتی ہے اور جاتی ہے۔
ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥
so pir sachaa sad hee saachaa hai naa oh marai na jaa-ay.
That Husband-God is eternal, is ever present and He never dies nor born.
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ।
سوپِرُسچاسدہیِساچاہےَنااوہُمرےَنجاۓ॥
وہ شوہر رب سچے ، ہمیشہ کے لئے سچ ہے۔ وہ مرتا نہیں ہے ، اور وہ نہیں چھوڑتا ہے۔
ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥
bhoolee firai Dhan i-aanee-aa rand baithee doojai bhaa-ay.
But the ignorant bride keeps wandering around and because of her love of duality, she remains separated from the Husband-God.
ਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ।
بھوُلیِپھِرےَدھناِیانھیِیارنّڈبیَٹھیِدوُجےَبھاۓ॥
رنڈ۔ بیوہ۔ دوبے بھائے ۔ خدا کے علاوہ دوسری محبت میں۔
جاہل روح دلہن فریب میں گھوم رہی ہے۔ دلیت کی محبت میں ، وہ بیوہ کی طرح بیٹھ جاتی ہے۔
ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥
rand baithee doojai bhaa-ay maa-i-aa mohi dukh paa-ay aav ghatai tan chheejai.
The bride-soul, separated from God because of the love of duality, remains miserable in the love for Maya; with the passing time her body loses strength.
ਪ੍ਰਭੂ ਤੋਂ ਵਿਛੁੜੀ ਹੋਈ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, ਮੋਹ ਵਿਚ ਉਮਰ ਗੁਜ਼ਰਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।
رنّڈبیَٹھیِدوُجےَبھاۓمائِیاموہِدُکھُپاۓآۄگھٹےَتنُچھیِجےَ॥
آوگھٹے ۔ عمر کم ہور ہی ہے ۔ عمر رفتہ ۔ تن چھیجے ۔ جسم کمزور ہو رہا ہے ۔
وہ بیوہ کی طرح بیٹھتی ہے ، دوہری محبت میں۔ مایا سے جذباتی لگاؤ کے ذریعے ، وہ درد میں مبتلا ہے۔ وہ بوڑھا ہو رہا ہے ، اور اس کا جسم مرجھا رہا ہے۔
ساری دنیا دنیاوی لوگ سرمائے کی خاطر لڑتے جھگڑے ہیں موت کو نہیں سمجھتے ۔ لالچ سےمحبت ہے ۔ خدا اور سچ صدیوی ہے جو نہ پیدا ہوتا ہے نہ مرتا ہے ۔
ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥
jo kichh aa-i-aa sabh kichh jaasee dukh laagaa bhaa-ay doojai.
Whosoever has come into this world would depart from here one day; however, being attached to Maya, everyone is afflicted with misery.
ਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ ਦੁੱਖ ਲਗਦਾ ਹੈ।
جوکِچھُآئِیاسبھُکِچھُجاسیِدُکھُلاگابھاءِدوُجےَ॥
جو اس عالمپیدا ہوا ہے اس نے آخر اس نے یہاں سے چلے جانا ہے ختم ہوجانا ہے دنیاوی دولت کی محبت کی وجہ سے عذاب برداشت کرنا پڑتا ہے ۔
ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥
jamkaal na soojhai maa-i-aa jag loojhai lab lobh chit laa-ay.
The world keeps on fighting for the sake of worldly riches, the thought of death doesn’t come into its mind, and it keeps attuned to lust and greed.
(ਜੀਵ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ।
جمکالُنسوُجھےَمائِیاجگُلوُجھےَلبِلوبھِچِتُلاۓ॥
مکال ۔ موت۔ لوجھے ۔ جھگڑاتا ہے ۔ لب لوبھ ۔ لالچ ۔
وہ موت کے رسول کو نہیں دیکھتے۔ وہ مایا کی آرزو رکھتے ہیں ، اور ان کا شعور لالچ میں شامل ہے۔
ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥
so pir saachaa sad hee saachaa naa oh marai na jaa-ay. ||3||
That Husband-God is eternal, ever present; He never dies or nor takes birth. |3||
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ॥੩॥
سوپِرُساچاسدہیِساچانااوہُمرےَنجاۓ॥੩॥
وہ شوہر رب سچے ، ہمیشہ کے لئے سچ ہے۔ وہ مرتا نہیں ہے ، اور وہ نہیں چھوڑتا ہے۔
ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥
ik roveh pireh vichhunnee-aa anDhee naa jaanai pir naalay.
Some soul-brides, being separated from their Husband-God remain miserable; these ignorant ones don’t understand that He is always present with them.
ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ।
اِکِروۄہِپِرہِۄِچھُنّنیِیاانّدھیِناجانھےَپِرُنالے॥
پریہہوچھونیا۔ پیارے کی جدائی میں۔
کچھ اپنے شوہر کے رب سے جدا ہوئے ، روتے اور ماتم کرتے ہیں۔ نابینا افراد نہیں جانتے کہ ان کا شوہر ان کے ساتھ ہے۔
ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥
gur parsaadee saachaa pir milai antar sadaa samaalay.
The soul-bride, who always remember her Husband-God in her heart, realizes Him by the Guru’s grace.
ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ,
گُرپرسادیِساچاپِرُمِلےَانّترِسداسمالے॥
گھر پر سادی ۔ رحمت مرشد ۔ انتر سدا سماے ۔ ہمیشہ دل میں بسائے ۔
رحمت مرشد سے سچے خدا کا ملاپ ہوتا ہے اسے دل میں بساؤ۔ ہمیشہ خدا کو دل میں بسا ؤ جو ہمیشہ تمہارے ساتھ ہے
ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥
pir antar samaalay sadaa hai naalay manmukh jaataa dooray.
Such a soul-bride cherishes her Husband-God deep within and always deems Him close to her; but self-willed soul-bride thinks that He is far away.
ਐਸੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਦਿੱਸਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਪ੍ਰਭੂ ਨੂੰ ਦੂਰ ਸਮਝਦੀ ਹੈ।
پِرُانّترِسمالےسداہےَنالےمنمُکھِجاتادوُرے॥
منمکھ ۔ مرید من ۔ خودی پسند۔
وہ اپنے اندر اپنے شوہر کی پرورش کرتی ہے۔ وہ ہمیشہ اس کے ساتھ ہوتا ہے۔ خود غرض انسانوں کا خیال ہے کہ وہ بہت دور ہے۔
ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥
ih tan rulai rulaa-i-aa kaam na aa-i-aa jin khasam na jaataa hadooray.
The body of a soul-bride, who does not experience the Husband-God’s presence within her heart, is of no use and gets wasted in sinful deeds.
ਜਿਸ ਜੀਵ-ਇਸਤ੍ਰੀਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ ਵਿਕਾਰਾਂ ਵਿਚ ਰੁਲਾਇਆ ਫਿਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ।
اِہُتنُرُلےَرُلائِیاکامِنآئِیاجِنِکھسمُنجاتاہدوُرے॥
رے رلیائیا۔ ذلیل و خوار ہوتا ہے ۔ حدورے ۔ حاضر ۔ ناظر۔
یہ جسم مٹی میں گھومتا ہے ، اور سراسر بیکار ہے۔ یہ خداوند اور مالک کی موجودگی کا احساس نہیں کرتا ہے۔