Urdu-Raw-Page-1068

ਤਿਸ ਦੀ ਬੂਝੈ ਜਿ ਗੁਰ ਸਬਦੁ ਕਮਾਏ ॥
tis dee boojhai je gur sabad kamaa-ay.
He alone puts out this fire, who practices and lives the Guru’s Shabad.
Only that person’s (fire of worldly desire) gets extinguished who leads life in accordance with (Gurbani) the word of the Guru.
One alone puts out this fire of worldly desire by leading life in accordance with the Divine word of the Guru.
ਇਹ ਤ੍ਰਿਸ਼ਨਾ-ਅੱਗ ਉਸ ਮਨੁੱਖ ਦੀ ਬੁੱਝਦੀ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦਾ ਹੈ।
تِسدیِبوُجھےَجِگُرسبدُکماۓ॥
تپسیا ۔ عبادت۔ سنجم۔ پرہیز گار۔ سچ کماوے ۔
و ہی شخص گرو کے الہی کلام کے مطابق زندگی گزار کر دنیاوی خواہش کی اس آگ کو تپاتا ہے

ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ ॥੧੫॥
tan man seetal kroDh nivaaray ha-umai maar samaa-i-aa. ||15||
With Naam the body and mind are cooled and soothed, and the anger is silenced; conquering egotism, he is spiritually liberated. ||15||
That person’s body and mind become calm, and get rid of anger. Then by stilling ego such a person merges (in God).’||15||
ਉਸ ਦਾ ਤਨ ਵਿਕਾਰਾਂ ਦੀ ਅੱਗ ਤੋਂ ਬਚਿਆ ਰਹਿੰਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ (ਆਪਣੇ ਅੰਦਰੋਂ) ਕ੍ਰੋਧ ਦੂਰ ਕਰ ਲੈਂਦਾ ਹੈ, ਹਉਮੈ ਨੂੰ ਮਾਰ ਕੇ ਉਹ ਮਨੁੱਖ (ਗੁਰ-ਸ਼ਬਦ ਵਿਚ) ਲੀਨ ਰਹਿੰਦਾ ਹੈ ॥੧੫॥
تنُمنُسیِتلُک٘رودھُنِۄارےہئُمےَمارِسمائِیا
اگیان۔لاعلمی ۔ ترشنا۔ خوآہشات۔ تینہہ۔ جسم۔ کرودھ۔ نوارے ۔ غصہ متائے
جس سے یہ من وذہن پاک ہوجاتا ہے اگر الہٰی حمدوثناہ کرتا ہے یہ اس دنیاوی زیر آلودہ دور میں رہتے وئے آبحیات حاصل کرتے ہیں یہی خدا کو پیار ہےلا علمی اور خوہشات کی تشنگی اسی جسم کو جلاتی ہے اُسکی بجھتی ہے جو کلام مرشد پر عمل کرتا ہے اور دل میں بساتا ہے ۔ اُسکا دل و جان پر سکون رہتا ہے جو جو غصہ مٹادیتا ہے

ਸਚਾ ਸਾਹਿਬੁ ਸਚੀ ਵਡਿਆਈ ॥
sachaa saahib sachee vadi-aa-ee.
True is the Master, and True is His glorious greatness.
“(O’ my friends), eternal is God and eternal is His glory. But rare is the one,
ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਵਡਿਆਈ ਭੀ ਸਦਾ ਕਾਇਮ ਰਹਿਣ ਵਾਲੀ ਹੈ।
سچاساہِبُسچیِۄڈِیائیِ॥
سچ نام۔ صدیوی سچا نام ۔ سچ ۔ حق وحیقت۔ ہروے وسائ
سچا ہی مالک ہے ، اور سچ ہے اسی کی عظمت

ਗੁਰ ਪਰਸਾਦੀ ਵਿਰਲੈ ਪਾਈ ॥
gur parsaadee virlai paa-ee.
By Guru’s Grace, a rare few attain this.
who by Guru’s grace has realized (this glory).
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਮਾਲਕ ਪ੍ਰਭੂ ਦੀ ਵਡਿਆਈ ਕਰਨ ਦੀ ਦਾਤਿ) ਪ੍ਰਾਪਤ ਕੀਤੀ ਹੈ।
گُرپرسادیِۄِرلےَپائیِ॥
گرپسادی رحمت ۔ مرشد سے ۔ درے ۔ کسینے ہی ۔ بننتی ۔ گذارش ۔ عرض
سچا اور صدیوی ہے خدا اور سچی اور صدیوی ہے عظمت اسکی جو رحمت مرشد سے کسی کو ہی حاصل ہوتی ہے

ਨਾਨਕੁ ਏਕ ਕਹੈ ਬੇਨੰਤੀ ਨਾਮੇ ਨਾਮਿ ਸਮਾਇਆ ॥੧੬॥੧॥੨੩॥
naanak ayk kahai baynantee naamay naam samaa-i-aa. ||16||1||23||
Nanak offers this one prayer: through the Naam, I may merge with God and be liberated. ||16||1||23||
Nanak makes only one submission that it is only by (meditating on God’s) Name, that anyone has merged in the Name (and has thus become one with God).’||16||1||23||
ਨਾਨਕ ਇਕ ਬੇਨਤੀ ਕਰਦਾ ਹੈ (ਕਿ ਜਿਸ ਨੇ ਪ੍ਰਾਪਤ ਕੀਤੀ ਹੈ ਉਹ) ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧੬॥੧॥੨੩॥
نانکُایککہےَبیننّتیِنامےنامِسمائِیا
۔ کسینے ہی ۔ بننتی ۔ گذارش ۔ عرض ۔ نامو نام ۔ ہر وقت سچے صدیوی نام سچ حق و حقیقتمین محو ومجذوب مراد متاثر و عامل ہے ۔
نانک ایک عرض گذارتا ہے کہ وہ ہر وقت خدا کے نام میں محوومجذوب رہتا ہے ۔

ਮਾਰੂ ਮਹਲਾ ੩ ॥
maaroo mehlaa 3.
ماروُمہلا੩॥
Raag Maaroo, Third Guru:

ਨਦਰੀ ਭਗਤਾ ਲੈਹੁ ਮਿਲਾਏ ॥
nadree bhagtaa laihu milaa-ay.
By Your Grace, please unite with Your devotees.
Through Your grace You unite Your devotees with You.
ਹੇ ਕਰਤਾਰ! ਆਪਣੇ ਭਗਤਾਂ ਨੂੰ ਤੂੰ ਮਿਹਰ ਦੀ ਨਿਗਾਹ ਨਾਲ (ਆਪਣੇ ਚਰਨਾਂ ਵਿਚ) ਜੋੜ ਰੱਖਦਾ ਹੈਂ,
ندریِبھگتالیَہُمِلاۓ॥
ندری ۔ نظر عنایت ۔ بھگتا ۔ عابد۔ لیہو۔ ملائے ۔ ملا لیتا ہے
اے خدا تو اپن نظر عنایت و شفقت سے اپنے عابدوں کو اپے ساتھ ملا رکھتا ہے ۔

ਭਗਤ ਸਲਾਹਨਿ ਸਦਾ ਲਿਵ ਲਾਏ ॥
bhagat salaahan sadaa liv laa-ay.
Your devotees ever praise You, lovingly focusing on You.
Attuned to You, the devotees keep singing Your praises.
(ਇਸ ਵਾਸਤੇ) ਭਗਤ (ਤੇਰੇ ਚਰਨਾਂ ਵਿਚ) ਸੁਰਤ ਜੋੜ ਕੇ ਸਦਾ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
بھگتسلاہنِسدالِۄلاۓ॥
۔ صلاحن۔ تعریف کرتے ہیں۔ لولائے۔ دھیان لگا کر ۔ تؤ۔ تیری ۔ اُبھریہہ۔ برائیوں سے بچتے ہیں۔ کرتے کرتارپورے ۔ سبد۔ مکمل کلام۔ بھگت سہائی۔ عبادت میں مددگار
اگر اے خدا تیری مہربانی ہوجائے تو کامل مرشد سے ملاتا ہے ذہن لا علمی کلام دور کرتا ہے اور سچے مرشد سے روحانی سکون پاتا ہے

ਤਉ ਸਰਣਾਈ ਉਬਰਹਿ ਕਰਤੇ ਆਪੇ ਮੇਲਿ ਮਿਲਾਇਆ ॥੧॥
ta-o sarnaa-ee ubrahi kartay aapay mayl milaa-i-aa. ||1||
In Your Sanctuary, they are saved, O Creator Lord; You unite them in Union with Yourself. ||1||
O’ Creator, by remaining under Your shelter, they are saved (from evil impulses). On Your own, by first uniting (them with the Guru, You) bring about their union (with Yourself).’||1||
Remaining under God’s shelter, you are saved from evil impulses. Through Guru’s divine word you bring union with Almighty.||1||
ਤੇਰੀ ਸਰਨ ਵਿਚ ਰਹਿ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ। ਤੂੰ ਆਪ ਹੀ ਉਹਨਾਂ ਨੂੰ (ਗੁਰੂ ਨਾਲ) ਮਿਲਾ ਕੇ (ਆਪਣੇ ਨਾਲ) ਜੋੜੀ ਰੱਖਦਾ ਹੈਂ ॥੧॥
تءُسرنھائیِاُبرہِکرتےآپےمیلِمِلائِیا॥੧॥
ندری ۔ نظر عنایت ۔ بھگتا ۔ عابد۔ لیہو۔ ملائے ۔ ملا لیتا ہے.
اے خدا تو اپن نظر عنایت و شفقت سے اپنے عابدوں کو اپے ساتھ ملا رکھتا ہے ۔ عابد ہمیشہ تری محبت میں تیری حمدوناہ کرتے ہیں اے تیری پنا ہ گیری میں عابد گناہوں سے بچتے ہیں کارساز کرتار خود ہیمیل ملاتا ہے

ਪੂਰੈ ਸਬਦਿ ਭਗਤਿ ਸੁਹਾਈ ॥
poorai sabadbhagat suhaa-ee.
Sublime and exalted is devotion to the Perfect Word of the Shabad.
“(O’ God, one in whose mind) Your worship, done through the perfect Guru seems beauteous,
With the Perfect Divine word, meditation becomes sublime and exalted.
ਹੇ ਕਰਤਾਰ! ਪੂਰੇ (ਗੁਰੂ ਦੇ) ਸ਼ਬਦ ਦੀ ਬਰਕਤਿ ਨਾਲ (ਜਿਸ ਮਨੁੱਖ ਦੇ ਅੰਦਰ ਤੇਰੀ) ਭਗਤੀ ਨਿਖਰ ਆਉਂਦੀ ਹੈ,
پوُرےَسبدِبھگتِسُہائیِ॥
پورے ۔ سبد۔ مکمل کلام۔ بھگت سہائی۔
کامل کلام عابدوں کا مددگار بنتا ہےذہن پرسکون اور شانت ہوجاتا ہے وہ خدا سے دلی پیار کرتا ہے

ਅੰਤਰਿ ਸੁਖੁ ਤੇਰੈ ਮਨਿ ਭਾਈ ॥
antar sukhtayrai man bhaa-ee.
Peace prevails within; they are pleasing to Your Mind.
Peace prevails within and it is pleasing to Your mind.
ਉਸ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ, (ਉਸ ਮਨੁੱਖ ਦੀ ਭਗਤੀ) ਤੇਰੇ ਮਨ ਵਿਚ ਪਿਆਰੀ ਲੱਗਦੀ ਹੈ।
انّترِسُکھُتیرےَمنِبھائیِ
انتر سکھ ۔ ذہنی سکون۔ سچی عبادت۔
ذہن پرسکون اور شانت ہوجاتا ہے وہ خدا سے دلی پیار کرتا ہے

ਮਨੁ ਤਨੁ ਸਚੀ ਭਗਤੀ ਰਾਤਾ ਸਚੇ ਸਿਉ ਚਿਤੁ ਲਾਇਆ ॥੨॥
mantan sachee bhagtee raataa sachay si-o chit laa-i-aa. ||2||
One whose mind and body are imbued with true devotion, focuses his consciousness on the True Lord. ||2||
Mind and body remain imbued with Your eternal devotion and keep their mind focussed on the eternal God.||2||
ਉਸ ਮਨੁੱਖ ਦਾ ਮਨ ਉਸ ਦਾ ਤਨ ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਵਿਚ ਰੰਗਿਆ ਰਹਿੰਦਾ ਹੈ, ਉਹ ਤੇਰੇ ਸਦਾ-ਥਿਰ ਨਾਮ ਨਾਲ ਆਪਣਾ ਚਿੱਤ ਜੋੜ ਰੱਖਦਾ ਹੈ ॥੨॥
منُتنُسچیِبھگتیِراتاسچےسِءُچِتُلائِیا॥੨॥
سچی بھگتی ۔ سچی عبادت۔ راتا ۔ محو
جو سچی سر اور تال سے خدا کی حمدوثناہ کرتا ہے وہ سچے صدیوی خدا میں محو ومجذوب و جاتا ہے

ਹਉਮੈ ਵਿਚਿ ਸਦ ਜਲੈ ਸਰੀਰਾ ॥
ha-umai vich sad jalai sareeraa.
In egotism, the body is forever burning.
The body is forever burning and suffering in fire of egotism.
ਹਉਮੈ (ਦੀ ਅੱਗ) ਵਿਚ (ਮਨੁੱਖ ਦਾ) ਸਰੀਰ (ਅੰਦਰੇ ਅੰਦਰ) ਸਦਾ ਸੜਦਾ ਰਹਿੰਦਾ ਹੈ।
ہئُمےَۄِچِسدجلےَسریِرا॥
خودی پسند جاہلانہ کام کرتا ہے زندگی عذابوں میں گذارتا ہے ۔ روھانی موت کا پھندہ کبھی کٹتا نہیں بوقت آخرت عذاب پاتا ہے

ਕਰਮੁ ਹੋਵੈ ਭੇਟੇ ਗੁਰੁ ਪੂਰਾ ॥
karam hovai bhaytay gur pooraa.
When God grants His Grace, one meets the Perfect Guru.
But when one is blessed with (God’s) grace, one meets the perfect Guru
(ਜਦੋਂ ਪ੍ਰਭੂ ਦੀ) ਮਿਹਰ ਹੁੰਦੀ ਹੈ ਤਾਂ ਇਸ ਨੂੰ ਪੂਰਾ ਗੁਰੂ ਮਿਲਦਾ ਹੈ।
کرمُہوۄےَبھیٹےگُرُپوُرا॥
۔ بھیٹے ۔ ملاپ کرے ۔ سچ درڑائے ۔ حقیقت ذہن نشین کرائے
جو انسان اپنے جسم کی درستی کرتے ہیں اور کلام مرشد دل میں بساتے اور خیال رکتھے ہیں وہ محبت کی دائی بھٹکن مٹاتے ہیں ارام آسائش پہنچانے والا خدا خود میل ملاتا ہے

ਅੰਤਰਿ ਅਗਿਆਨੁ ਸਬਦਿ ਬੁਝਾਏ ਸਤਿਗੁਰ ਤੇ ਸੁਖੁ ਪਾਇਆ ॥੩॥
antar agi-aan sabad bujhaa-ay satgur tay sukh paa-i-aa. ||3||
The Shabad dispels the spiritual ignorance within, and through the True Guru, one finds peace. ||3||
By reflecting on the Guru’s Divine word, one extinguishes the fire of ignorance, and obtains peace through the true Guru.||3||
ਉਹ ਮਨੁੱਖ ਆਪਣੇ ਅੰਦਰ-ਵੱਸਦੇ ਅਗਿਆਨ ਨੂੰ ਗੁਰੂ ਦੇ ਸ਼ਬਦ ਨਾਲ ਦੂਰ ਕਰ ਲੈਂਦਾ ਹੈ, ਗੁਰੂ ਪਾਸੋਂ ਉਹ ਆਤਮਕ ਆਨੰਦ ਪ੍ਰਾਪਤ ਕਰਦਾ ਹੈ ॥੩॥
انّترِاگِیانُسبدِبُجھاۓستِگُرتےسُکھُپائِ॥੩॥
جانہو۔ سمجھو۔ نجیک۔ نزدیک۔ بگسے کمل۔ ذہن خوشی محصوس کرتا ہے ۔ کرن پرگاسے ۔ روح یا ذہن روشن ہوجاتا ہے ۔ پرگٹ ظاہر
گرو کے الہی کلام پر غور کرنے سے ، ایک جاہلیت کی آگ بجھا دیتا ہے ، اور سچے گرو کے ذریعہ سکون حاصل کرتا ہے

ਮਨਮੁਖੁ ਅੰਧਾ ਅੰਧੁ ਕਮਾਏ ॥
manmukh anDhaa anDh kamaa-ay.
The blind, self-willed manmukh acts blindly.
In the pursuit of Maya a self- conceited fool keeps doing blind (foolish) deeds.
ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, ਉਹ ਸਦਾ ਅੰਨ੍ਹਿਆਂ ਵਾਲਾ ਕੰਮ ਹੀ ਕਰਦਾ ਹੈ (ਔਝੜੇ ਪਿਆ ਰਹਿੰਦਾ ਹੈ)।
منمُکھُانّدھاانّدھُکماۓ
ساچا۔ صدیوی سچا۔ دربار۔ عدالت کیچری۔ دھن
گرو کے الہی کلام پر غور کرنے سے ، ایک جاہلیت کی آگ بجھا دیتا ہے ، اور سچے گرو کے ذریعہ سکون حاصل کرتا ہے

ਬਹੁ ਸੰਕਟ ਜੋਨੀ ਭਰਮਾਏ ॥
baho sankat jonee bharmaa-ay.
He is in terrible trouble, and wanders in reincarnation.
(As a result, such a person gets entangled) in many predicaments, and keeps wandering in many wombs.
In terrible trouble and keeps dying spiritually.
(ਜੀਵਨ-ਸਫ਼ਰ ਵਿਚ ਸਹੀ ਰਸਤੇ ਤੋਂ ਖੁੰਝ ਕੇ) ਉਹ ਅਨੇਕਾਂ ਕਸ਼ਟ ਸਹਾਰਦਾ ਹੈ, ਤੇ, ਅਨੇਕਾਂ ਜੂਨਾਂ ਵਿਚ ਭਟਕਦਾ ਫਿਰਦਾ ਹੈ।
بہُسنّکٹجونیِبھرماۓ॥
باجہو۔ بغیر۔ سنگت ۔ صحبت ۔ پار۔ کامیاب
سچے مرشد کے بغیر صحبت نصیبھ نہیں ہوتی اور کلام کے بگیر کامیابی کسی کو نہیں ملتی ۔ جو دن رات خدا کی صفت صلاح کرتے ہیں وہ روھانی طور پر خدا سے یکسو ہو جاتے ہیں خودی پسند جاہلانہ کام کرتا ہے زندگی عذابوں میں گذارتا ہے

ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥੪॥
jam kaa jayvrhaa kaday na kaatai antay baho dukh paa-i-aa. ||4||
He can never snap the noose of Death, and in the end, he suffers in horrible pain. ||4||
That person’s noose of death is never cut off and in the end such a person suffers immense pain.’||4||
He can never cut loose the noose of Death (vices) and in the end suffers intense inner pain.
(ਉਹ ਮਨੁੱਖ ਆਪਣੇ ਗਲੋਂ) ਆਤਮਕ ਮੌਤ ਦੀ ਫਾਹੀ ਕਦੇ ਨਹੀਂ ਕੱਟ ਸਕਦਾ। ਅੰਤ ਵੇਲੇ ਭੀ ਉਹ ਬਹੁਤ ਦੁੱਖ ਪਾਂਦਾ ਹੈ ॥੪॥
جمکاجیۄڑاکدےنکاٹےَانّتےبہُدُکھُپائِیا॥੪॥
عذآب بھری زندگی۔ بھرمائے ۔ بھٹکاتا ہے ۔ جیوڑا۔ پھندہ
۔ روھانی موت کا پھندہ کبھی کٹتا نہیں بوقت آخرت عذاب پاتا ہے

ਆਵਣ ਜਾਣਾ ਸਬਦਿ ਨਿਵਾਰੇ ॥
aavan jaanaa sabad nivaaray.
Through the Shabad, one’s comings and goings in reincarnation are ended.
by living in accordance with (Gurbani, the Guru’s) word, gets rid of one’s comings and goings (or rounds of births and deaths).
Through the Divine word, cuts the bonds of vices.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜਨਮ ਮਰਨ ਦਾ ਗੇੜ ਦੂਰ ਕਰ ਲੈਂਦਾ ਹੈ,
آۄنھجانھاسبدِنِۄارے॥
ذہنی لاعلمی ۔ سبد بجھائے ۔کلام سمجھاتا ہے
خدائی کلام کے توسط سے ، برائیوں کے بندھن کو کاٹتا ہے

ਸਚੁ ਨਾਮੁ ਰਖੈ ਉਰ ਧਾਰੇ ॥
sach naam rakhai ur Dhaaray.
He keeps the True Naam enshrined within his heart.
“(O’ my friends), one who keeps enshrined the eternal (God’s) Name in the mind
ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ।
سچُنامُرکھےَاُردھارے॥
۔ خدا کی طرف سے ۔ لکھ ۔ اعمالنامے کے مطابق۔ وہاں ۔ گذری ۔ سیجھے ۔ سمجھ نہیں آتا
وہ سچے نام کو اپنے دل میں قائم رکھے ہوئے ہے

ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥੫॥
gur kai sabad marai man maaray ha-umai jaa-ay samaa-i-aa. ||5||
He dies in the Word of the Guru’s Shabad, and conquers his mind; stilling his egotism, he merges in the Lord. ||5||
, By reflecting on the Guru’s word, one so stills one’s mind, (as if) one has died (to the worldly desires). Then one’s ego goes away and one gets merged (in God).’||5||
Reflecting on the Divine word of Guru, conquers his mind and ego and merges in Naam.
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਹ ਆਪਣੇ ਮਨ ਨੂੰ ਵੱਸ ਵਿਚ ਕਰ ਲੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ ਸਦਾ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ॥੫॥
گُرکےَسبدِمرےَمنُمارےہئُمےَجاءِسمائِیا॥੫॥
من مارے ۔ من کو اپنے زہر کرنے سے ۔ میرا تیرا ۔ خوئش ۔ و دگر ۔ اپنا اور دوسرا۔ جنت۔ جاندار۔ مخولق ۔ نام سملا۔ نام بسا۔ گرمتی۔ سبق مرشد۔
گرو کے الہی کلام پر غور کرنے سے ، اس کے دماغ اور انا کو فتح حاصل ہوتا ہے اور نام میں ضم ہوجاتا ہے

ਆਵਣ ਜਾਣੈ ਪਰਜ ਵਿਗੋਈ ॥
aavan jaanai paraj vigo-ee.
Coming and going, the people of the world are wasting away.
“(O’ my friends), the world is being wasted away in (the process) of coming and going.
Repeatedly Dying spiritually, they are wasting away.
ਸ੍ਰਿਸ਼ਟੀ ਜਨਮ ਮਰਨ ਦੇ ਗੇੜ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ।
آۄنھجانھےَپرجۄِگوئیِ॥
صدیوی سچا نام خدا کا۔ من بھائیا۔ دل نے پیار محسوس کیا
بار بار روحانی طور پر مر رہے ہیں ، وہ ضائع ہو رہے ہیں

ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥
bin satgur thir ko-ay na ho-ee.
Without the True Guru, no one finds permanence and stability.
Without (the guidance of) the true Guru, no one can become eternal (and get out of the cycle of birth and death).
Without the Divine word of True Guru, no one finds inner stability.
ਗੁਰੂ ਦੀ ਸਰਨ ਤੋਂ ਬਿਨਾ (ਇਸ ਚੱਕਰ ਵਿਚੋਂ) ਕਿਸੇ ਨੂੰ ਭੀ ਖੁਲ੍ਹੀਰ ਨਹੀਂ ਹੁੰਦੀ।
بِنُستِگُرتھِرُکوءِنہوئیِ॥
باجہو۔ بغیر۔ سنگت ۔ صحبت ۔ پار۔ کامیابی
سچے مرشد کے بغیر صحبت نصیبھ نہیں ہوتی اور کلام کے بگیر کامیابی کسی کو نہیں ملتی ۔

ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥੬॥
antar jot sabad sukh vasi-aa jotee jot milaa-i-aa. ||6||
The Shabad shines its Light deep within the self, and one dwells in peace; one’s light merges into the Light. ||6||
Through the (Guru’s) word, within whom manifests (God’s) light, that person abides in bliss and his or her light remains united with (God’s) light.’||6||
The Divine word shines its Light deep within the self, gives inner peace and the soul gets liberated. ||6||
ਜਿਸ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ ਜੋਤਿ ਪਰਗਟ ਹੋ ਪੈਂਦੀ ਹੈ, ਉਸ ਦੇ ਅੰਦਰ ਆਤਮਕ ਆਨੰਦ ਆ ਵੱਸਦਾ ਹੈ, ਉਸ ਦੀ ਜੋਤਿ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥
انّترِجوتِسبدِسُکھُۄسِیاجوتیِجوتِمِلائِیا॥੬॥
جانہو۔ سمجھو۔ نجیک۔ نزدیک۔ بگسے کمل۔ ذہن خوشی محصوس کرتا ہے ۔ کرن پرگاسے ۔ روح یا ذہن روشن ہوجاتا ہے ۔ پرگٹ ظاہر
ذہن و قلب پھول کی مانند کھلا رہتا ہے الہٰی نور ذہن روشن کرتا ہے ۔ ظہور مں لاتا ہے

ਪੰਚ ਦੂਤ ਚਿਤਵਹਿ ਵਿਕਾਰਾ ॥
panch doot chitvahi vikaaraa.
The five demons think of evil and corruption.
The presence of the five demons (of lust, anger, greed, ego, and attachment, one) keeps contemplating evil thoughts.
(ਕਾਮਾਦਿਕ) ਪੰਜ ਵੈਰੀਆਂ ਦੇ (ਪ੍ਰਭਾਵ ਦੇ) ਕਾਰਨ (ਜੀਵ ਹਰ ਵੇਲੇ) ਵਿਕਾਰ ਚਿਤਵਦੇ ਰਹਿੰਦੇ ਹਨ।
پنّچدوُتچِتۄہِۄِکارا॥
پنچ دوت۔ پانچ اخلاقی یا روحانی دشمن۔ چتویہہ۔ دل میں خیال کرتے ہیں۔ سوچتے ہیں۔ وکار۔ برائیاں ۔ بدیاں۔ پسارا
پانچوں اکالق دشمن احساس بد برائیاں سوچتے ہیں ہر طرف دنیاوی دول ت کی محبت کا زور ہے اور پھیلا ہوا ہے سچے مرشد کی کدمت کرنے سے مراد اسکے بتائے راہ پر چلنے سے نجات یا چھٹکاراہ حاصل ہوتا ہے اور پانچوں اخلاق پر ضبط حاصل ہوجاتی ہے

ਮਾਇਆ ਮੋਹ ਕਾ ਏਹੁ ਪਸਾਰਾ ॥
maa-i-aa moh kaa ayhu pasaaraa.
The expanse is the manifestation of emotional attachment to Maya.
(That is why), this entire world has become an expanse of the attachment for Maya
This entire world (this body) is an expanse of the attachment for Maya.
ਹਰ ਪਾਸੇ ਮਾਇਆ ਦੇ ਮੋਹ ਦਾ ਪ੍ਰਭਾਵ ਬਣਿਆ ਹੋਇਆ ਹੈ।
مائِیاموہکاایہُپسارا॥
۔ دور کتا ہے ۔ اردھارے ۔ دل میں بسا کر۔ پرج وگوئی۔ رعبت۔ خوآر ہوتی ہے
عالم یا دنیا تناسخ میں ذلیل وخوآر ہوتی ہے سچے مرشد کے بغیر کسی و ٹکاؤ یا متقل مزاجی حاصل نہیں ہوتی۔

ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਆਇਆ ॥੭॥
satgur sayvay taa mukat hovai panch doot vas aa-i-aa. ||7||
Serving the True Guru, one is liberated, and the five demons are put under his control. ||7||
(or worldly riches and power. Only when one) serves the true Guru (and lives honestly in accordance with Gurbani), that one gets emancipated (from evil tendencies) and the five demons (the evil impulses) come under one’s control.’||7||
When one serves the true Guru and lives in accordance with Divine Word, that one gets liberated (from evil tendencies) and the five demons (the evil impulses) come under control.||7||
ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ (ਇਸ ਮੋਹ ਦੇ ਦਬਾਅ ਤੋਂ) ਸੁਤੰਤਰ ਹੁੰਦਾ ਹੈ, (ਕਾਮਾਦਿਕ) ਪੰਜੇ ਵੈਰੀ ਉਸ ਦੇ ਵੱਸ ਵਿਚ ਆ ਜਾਂਦੇ ਹਨ ॥੭॥
ستِگُرُسیۄےتامُکتُہوۄےَپنّچدوُتۄسِآئِیا॥੭॥
نچ دوت۔ پانچ اخلاقی یا روحانی دشمن۔ چتویہہ۔ دل میں خیال کرتے ہیں۔ سوچتے ہیں۔
جب کوئی سچے گرو کی خدمت کرتا ہے اور کلام الہی کے مطابق زندگی گزارتا ہے ، تو وہ (برائی رجحانات سے) آزاد ہوجاتا ہے اور پانچ شیطان (شیطانی قوتیں) قابو میں آجاتے ہیں۔

ਬਾਝੁ ਗੁਰੂ ਹੈ ਮੋਹੁ ਗੁਬਾਰਾ ॥
baajh guroo hai moh gubaaraa.
Without the Guru, there is only the darkness of attachment.
Without the guidance of the Guru, there is only darkness of worldly attachment,
ਗੁਰੂ ਤੋਂ ਬਿਨਾ (ਮਾਇਆ ਦਾ) ਮੋਹ (ਇਤਨਾ ਪ੍ਰਬਲ ਰਹਿੰਦਾ) ਹੈ (ਕਿ ਮਨੁੱਖ ਦੇ ਜੀਵਨ-ਰਾਹ ਵਿਚ ਆਤਮਕ ਜੀਵਨ ਵਲੋਂ) ਘੁੱਪ ਹਨੇਰਾ (ਬਣਿਆ) ਰਹਿੰਦਾ ਹੈ।
باجھُگُروُہےَموہُگُبارا॥
باجہو۔ بغیر۔ سنگت ۔ صحبت ۔ پار۔ کامیابی
سچے مرشد کے بغیر صحبت نصیبھ نہیں ہوتی اور کلام کے بگیر کامیابی کسی کو نہیں ملتی ۔

ਫਿਰਿ ਫਿਰਿ ਡੁਬੈ ਵਾਰੋ ਵਾਰਾ ॥
fir fir dubai vaaro vaaraa.
Over and over, time and time again, they drown in the worldly attachments.
(and one) keeps drowning (in the sea of worldly attachment and is overwhelmed by worldly desires).
ਮਨੁੱਖ ਮੁੜ ਮੁੜ ਅਨੇਕਾਂ ਵਾਰੀ (ਮੋਹ ਦੇ ਸਮੁੰਦਰ ਵਿਚ) ਡੁੱਬਦਾ ਹੈ।
پھِرِپھِرِڈُبےَۄاروۄارا॥
ملاپ کرے۔ حقیقت ذہن نشین کرائے
اس میں اسنان بار بار غرقاب ہوتا ہے ۔ سچے مرشد کے ملاپ سے خدا سچ حق و حقیقت پختہ طور پر ذہن نشین کراتا ہے اور خدا کا نام ست دل کا پیارا ہو جاتا ہے

ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥੮॥
satgur bhaytay sach drirh-aa-ay sach naam man bhaa-i-aa. ||8||
Meeting the True Guru, Truth is implanted within, and the True Name becomes pleasing to the mind. ||8||
When one meets the true Guru, he instills truth (in one and teaches one how to live a truthful life, while doing one’s worldly duties), then the eternal Name of God becomes pleasing to one (and meditating on the Name, one ultimately obtains salvation from rounds of births and deaths).’||8||
When one meets the true Guru, he instills eternal Naam in the heart and Naam becomes pleasing to mind.||8||
ਜਦੋਂ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਤਾਂ ਗੁਰੂ ਸਦਾ-ਥਿਰ ਹਰਿ-ਨਾਮ ਇਸ ਦੇ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। (ਤਾਂ ਫਿਰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਇਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥
ستِگُربھیٹےسچُد٘رِڑاۓسچُنامُمنِبھائِیا॥੮॥
جانہو۔ سمجھو۔ نجیک۔ نزدیک۔ بگسے کمل۔ ذہن خوشی محصوس کرتا ہے ۔ کرن پرگاسے ۔ روح یا ذہن روشن ہوجاتا ہے
خدا تمہارے ساتھ ہے اسے دو رنہ سمجھو کلام مرشد سے اسکی نزدیک سے پہچان کرؤ اس سے ذہن و قلب پھول کی مانند کھلا رہتا ہے الہٰی نور ذہن روشن کرتا ہے

ਸਾਚਾ ਦਰੁ ਸਾਚਾ ਦਰਵਾਰਾ ॥
saachaa dar saachaa darvaaraa.
True is His Door, and True is His Court, His Royal Darbaar.
“(O’ my friends), eternal is the mansion, and eternal is the court of God.
True is His Door, True is the Divine word and True is his Court (liberation).
ਪਰਮਾਤਮਾ ਦਾ ਦਰ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਭੀ ਸਦਾ-ਥਿਰ ਹੈ।
ساچادرُساچادربارا॥
ساچا۔ صدیوی سچا۔ دربار۔ عدالت کیچری
خدا کادر سچا اور صدیوی ہے اور اسکی عدالتو کیچری صدیوی سچی ہے

ਸਚੇ ਸੇਵਹਿ ਸਬਦਿ ਪਿਆਰਾ ॥
sachay sayveh sabad pi-aaraa.
The true ones serve Him, through the Beloved Word of the Shabad.
They alone serve (and worship that) eternal God, to whom is dear the word (of the Guru.
They keep meditating on Naam and find love in Divine Word.
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਪਿਆਰ ਪਾਂਦੇ ਹਨ ਉਹ ਹੀ ਉਸ ਸਦਾ-ਥਿਰ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ।
سچےسیۄہِسبدِپِیارا॥
۔ سچ نام ۔ صدیوی سچا نام خدا کا۔ من بھائیا۔ دل نے پیار محسوس کیا۔ ساچا
کلام سے محبت خدا کی خدمت ہے

ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥੯॥
sachee Dhun sachay gun gaavaa sachay maahi samaa-i-aa. ||9||
Singing the Glorious Praises of the True Lord, in the true melody, I am immersed and absorbed in Truth. ||9||
I wish that) with a truly (melodious) tune I may sing praises of that eternal (God) and merge in Him.’||9||
Divine love is flowing for Him immersing in His eternal word.
(ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ ਤਾਂ) ਮੈਂ (ਭੀ) ਟਿਕਵੀਂ ਲਗਨ ਨਾਲ ਉਸ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਾਂ। (ਜਿਹੜੇ ਮਨੁੱਖ ਗੁਣ ਗਾਂਦੇ ਹਨ ਉਹ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦੇ ਹਨ ॥੯॥
سچیِدھُنِسچےگُنھگاۄاسچےماہِسمائِیا॥੯॥
سر۔ تال۔ سچے گن۔ صدیوی سچے اوصاف۔
خدائی محبت اس کے ابدی کلام میں ڈوبی ہوئی کے لئے بہہ رہی ہے

ਘਰੈ ਅੰਦਰਿ ਕੋ ਘਰੁ ਪਾਏ ॥
gharai andar ko ghar paa-ay.
Deep within the home of the self, one finds the home of the Lord.
“(O’ my friends), it is only a rare person,
Only rare persons find God’s abode deep in the soul.
ਜਿਹੜਾ ਕੋਈ ਮਨੁੱਖ ਆਪਣੇ ਹਿਰਦੇ-ਘਰ ਵਿਚ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ,
گھرےَانّدرِکوگھرُپاۓ॥

گھر اندر۔ انسانی جسم جو خدا کا گھر ہے ۔ کو گھر پائے
جو اپنے دل مین خدا کے گھر کا پتہ لگالیتا ہے

ਗੁਰ ਕੈ ਸਬਦੇ ਸਹਜਿ ਸੁਭਾਏ ॥
gur kai sabday sahj subhaa-ay.
Through the Word of the Guru’s Shabad, one easily, intuitively finds it.
who through the Guru’s word imperceptibly obtains abode in the mansion (of God).
Through the Guru’s Divine word one obtains inner peace and tranquility.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ।
گُرکےَسبدےسہجِسُبھاۓ॥
دوسرا۔ آپ گوائے ۔ خود پسندی ختم کرے ۔
وہ کلام مرشد سے روحانی سکون پاتا ہے

ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥
othai sog vijog na vi-aapai sehjay sahj samaa-i-aa. ||10||
There, one is not afflicted with sorrow or separation; merge into the Celestial Lord with intuitive ease. ||10||
There, one is not afflicted by sorrow or separation and one quite naturally lives in a state of equipoise.’||10||
In that state one is not one is not affected by sorrow or separation and the soul is in a natural state of equilibrium.||10||
ਉਸ ਅਡੋਲ ਅਵਸਥਾ ਵਿਚ ਟਿਕਿਆਂ ਸੋਗ ਜ਼ੋਰ ਨਹੀਂ ਪਾ ਸਕਦਾ, (ਪ੍ਰਭੂ-ਚਰਨਾਂ ਤੋਂ) ਵਿਛੋੜਾ ਜ਼ੋਰ ਨਹੀਂ ਪਾ ਸਕਦਾ। ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੧੦॥
اوتھےَسوگُۄِجوگُنۄِیاپےَسہجےسہجِسمائِیا॥੧੦॥
عبادت میں مددگار۔ انتر سکھ ۔ ذہنی سکون
ایسی حالت میں غمگینی اور جدائی متاثر نہیں کرتی وہ روحانی سکون پاتا ہے

ਦੂਜੈ ਭਾਇ ਦੁਸਟਾ ਕਾ ਵਾਸਾ ॥
doojai bhaa-ay dustaa kaa vaasaa.
The evil people live in the love of duality.
“(O’ my friends), the love of duality (love of things other than God) is to give abode to demons (or evil impulses in the mind.
The love of duality is to give space to demons or evil impulses in the mind.
ਕੁਕਰਮੀ ਬੰਦੇ (ਪ੍ਰਭੂ ਨੂੰ ਭੁਲਾ ਕੇ) ਹੋਰ ਹੋਰ ਪਿਆਰ ਵਿਚ ਮਨ ਨੂੰ ਜੋੜੀ ਰੱਖਦੇ ਹਨ,
دوُجےَبھاءِدُسٹاکاۄاسا॥
دل میں بسا کر۔ پرج وگوئی۔ رعبت۔ خوآر ہوتی ہے
دلیت کی محبت ذہنوں میں راکشسوں یا شیطانی تحریکوں کو جگہ دینا ہے

ਭਉਦੇ ਫਿਰਹਿ ਬਹੁ ਮੋਹ ਪਿਆਸਾ ॥
bha-uday fireh baho moh pi-aasaa.
They wander around, totally attached and thirsty.
Misguided by such duality, they wander around totally attached with and thirst for worldly wealth.
ਬੜੇ ਮੋਹ ਬੜੀ ਤ੍ਰਿਸ਼ਨਾ ਦੇ ਕਾਰਨ ਉਹ ਭਟਕਦੇ ਫਿਰਦੇ ਹਨ।
بھئُدےپھِرہِبہُموہپِیاسا॥
ایسا پانی جس کے پینے سے زندگی جاویداں اور روحانی اخلاقی طور پر پاک ہو جاتی ہےنواسا۔
اس طرح کے دوغلے پن کے ذریعہ گمراہ ہوکر ، وہ پوری طرح سے منسلک اور دنیاوی دولت کے پیاسے پھرتے ہیں

ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥੧੧॥
kusangat baheh sadaa dukh paavahi dukho dukh kamaa-i-aa. ||11||
They sit in evil gatherings, and suffer in pain forever; they earn pain, nothing but pain. ||11||
Associating with bad company, they always suffer in sorrow and are afflicted with one pain after another.’||11||
Associating with bad company (their companion senses), they always suffer in sorrow and are afflicted with one pain after another.||11||
(ਕੁਕਰਮੀ ਬੰਦੇ) ਸਦਾ ਭੈੜੀ ਸੁਹਬਤ ਵਿਚ ਬੈਠਦੇ ਹਨ ਤੇ ਦੁੱਖ ਪਾਂਦੇ ਹਨ। ਉਹ ਸਦਾ ਉਹੀ ਕਰਮ ਕਮਾਂਦੇ ਹਨ ਜਿਨ੍ਹਾਂ ਵਿਚੋਂ ਨਿਰਾ ਦੁੱਖ ਹੀ ਦੁੱਖ ਨਿਕਲੇ ॥੧੧॥
کُسنّگتِبہہِسدادُکھُپاۄہِدُکھودُکھُکمائِیا॥੧੧॥
اندھا۔ عقل و ہوش کا اندھا ۔ اندھ کمائے ۔ اندھیوں کے سے کام کرتا ہے
خودی پسند جاہلانہ کام کرتا ہے زندگی عذابوں میں گذارتا ہے ۔ روھانی موت کا پھندہ کبھی کٹتا نہیں بوقت آخرت عذاب پاتا ہ

ਸਤਿਗੁਰ ਬਾਝਹੁ ਸੰਗਤਿ ਨ ਹੋਈ ॥
satgur baajhahu sangat na ho-ee.
Without the True Guru, there is no Sangat, no Congregation.
“(O’ my friends, except for (the company of) the true Guru, there is no (true) congregation.
Without the sanctuary of True Guru, there is no True Congregation.
ਗੁਰੂ ਦੀ ਸਰਨ ਤੋਂ ਬਿਨਾ ਭਲੀ ਸੁਹਬਤ ਨਹੀਂ ਮਿਲ ਸਕਦੀ।
ستِگُرباجھہُسنّگتِنہوئیِ॥
غبر ۔ بھاری اندھیرا۔ جہالت کا دور ۔ ڈبے
مرشد کے بغیر دنیاوی محبت اتنی زبردست ہے کہ زندگی اندھیر ہو جاتی ہے کچھ سمجھ نہیں آتی۔

ਬਿਨੁ ਸਬਦੇ ਪਾਰੁ ਨ ਪਾਏ ਕੋਈ ॥
bin sabday paar na paa-ay ko-ee.
Without the Shabad, no one can cross over to the other side.
Without following the word (of the Guru), nobody obtains the yonder shore (and salvation.
Without the Divine Word no one can cross over the worldly ocean of vices.
ਗੁਰੂ ਦੇ ਸ਼ਬਦ ਤੋਂ ਬਿਨਾ ਕੋਈ ਮਨੁੱਖ ਕੁਕਰਮਾਂ (ਦੀ ਨਦੀ) ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
بِنُسبدےپارُنپاۓکوئیِ॥
آسمانی کلام کے بغیرکوئی بھی دنیاوی برائیوں کے پار نہیں ہوسکتا

ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥੧੨॥
sehjay gun raveh din raatee jotee jot milaa-i-aa. ||12||

One who intuitively chants God’s Glorious Praises day and night – his light merges into the Light. ||12||
They who are blessed with Guru’s guidance), imperceptibly keep singing praises (of God) day and night, and their light remains united with the light (of God).’||12||
With inner peace and tranquility sing praises of God and see the light of liberation of soul.
ਜਿਹੜੇ ਮਨੁੱਖ ਦਿਨ ਰਾਤ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧੨॥
سہجےگُنھرۄہِدِنُراتیِجوتیِجوتِمِلائِیا॥੧੨॥
۔ تعریفاوصاف۔ جوتی جوت ۔ روحانی ملاپ
جو دن رات خدا کی صفت صلاح کرتے ہیں وہ روھانی طور پر خدا سے یکسو ہو جاتے ہیں

ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥
kaa-i-aa birakh pankhee vich vaasaa.
The body is the tree; the bird of the soul dwells within it.
The body is like a tree, in which the soul resides like a bird.
(ਜਿਵੇਂ ਰਾਤ-ਬਸੇਰੇ ਲਈ ਪੰਛੀ ਕਿਸੇ ਰੁੱਖ ਉਤੇ ਆ ਟਿਕਦੇ ਹਨ, ਇਸੇ ਤਰ੍ਹਾਂ ਇਹ) ਸਰੀਰ (ਮਾਨੋ) ਰੁੱਖ ਹੈ, (ਇਸ ਸਰੀਰ) ਵਿਚ (ਜੀਵ) ਪੰਛੀ ਦਾ ਨਿਵਾਸ ਹੈ।
کائِیابِرکھُپنّکھیِۄِچِۄاسا॥
پرکھ۔ درکت۔ شجر۔ پنکھی۔ پرندہ پروں والا جانور۔ واسا۔ رہائش۔ انمرت ۔ آبحیات
انسانی جسم ایک درخت کی مانند ہے جسمیں ایک پرندہ بستا ہے

ਅੰਮ੍ਰਿਤੁ ਚੁਗਹਿ ਗੁਰ ਸਬਦਿ ਨਿਵਾਸਾ ॥
amrit chugeh gur sabad nivaasaa.
It drinks in the Ambrosial Nectar, resting in the Word of the Guru’s Shabad.
While reflecting on the Guru’s word, the birds (souls) that peck at the feed of nectar (Name)
It drinks in the Ambrosial Nectar of Naam, reflecting on the Divine Word of the Guru.
ਜਿਹੜੇ ਜੀਵ-ਪੰਛੀ ਗੁਰੂ ਦੇ ਸ਼ਬਦ ਵਿਚ ਟਿਕ ਕੇ ਆਤਮਕ ਜੀਵਨ ਦੇਣ ਵਾਲੀ ਨਾਮ-ਚੋਗ ਚੁਗਦੇ ਹਨ,
انّم٘رِتُچُگہِگُرسبدِنِۄاسا॥
پنکھی۔ پرندہ پروں والا جانور۔ واسا۔ رہائش۔ انمرت ۔ آبحیات۔ ایسا پانی جس کے پینے سے زندگی جاویداں
وہہمیشہ کلام مرشد کو پانا کر آب حیات الہٰی نام سچ حق و حقیقت اپناتے ہیں و بالکل بھٹکتے نہیں ذہن نشین رہتے ہیں

ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥੧੩॥
udeh na moolay na aavahi na jaahee nij ghar vaasaa paa-i-aa. ||13||
It never flies away, and it does not come or go; it dwells within the home of its own self. ||13||
do not fly (and wander outside) at all, nor do they come and go. They have found abode in their own house (the abode of God).’||13||
Naam never flies or goes aways, dwells permanently in the soul.||13||
ਉਹ ਬਿਲਕੁਲ ਬਾਹਰ ਨਹੀਂ ਭਟਕਦੇ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਸਦਾ ਪ੍ਰਭੂ-ਚਰਨਾਂ ਵਿਚ ਨਿਵਾਸ ਰੱਖਦੇ ਹਨ ॥੧੩॥
اُڈہِنموُلےنآۄہِنجاہیِنِجگھرِۄاساپائِیا॥੧੩॥
جو اپنے دل مین خدا کے گھر کا پتہ لگالیتا ہے وہ کلام مرشد سے روحانی سکون پاتا ہے ایسی حالت میں غمگینی اور جدائی متاثر نہیں کرتی وہ روحانی سکون پاتا ہے

ਕਾਇਆ ਸੋਧਹਿ ਸਬਦੁ ਵੀਚਾਰਹਿ ॥
kaa-i-aa soDheh sabad vichaareh.
Purify the body, and contemplate the Shabad.
“They who examine and rectify their bodies (and their minds) by reflecting on the Guru’s word,
ਜਿਹੜੇ ਮਨੁੱਖ (ਆਪਣੇ) ਸਰੀਰ ਦੀ ਪੜਤਾਲ ਕਰਦੇ ਰਹਿੰਦੇ ਹਨ, ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਵਸਾਈ ਰੱਖਦੇ ਹਨ,
کائِیاسودھہِسبدُۄیِچارہِ॥
۔ سوگ۔ افسوس۔ غمگیی ۔ وجوگ۔ جدائی۔ سہجے
وہ جو گرو کے کلام پر غور کرتے ہوئے اپنے جسموں (اور ان کے دماغوں) کی جانچ اور تندرستی کرتے ہیں

ਮੋਹ ਠਗਉਰੀ ਭਰਮੁ ਨਿਵਾਰਹਿ ॥
moh thag-uree bharam nivaareh.
Remove the poisonous drug of emotional attachment, and eradicate doubt.
they purge themselves of the poison of worldly attachment and doubt.
ਉਹ ਮਨੁੱਖ ਮੋਹ ਦੀ ਠੱਗ-ਬੂਟੀ ਨਹੀਂ ਖਾਂਦੇ, ਉਹ ਮਨੁੱਖ (ਆਪਣੇ ਅੰਦਰੋਂ) ਭਟਕਣਾ ਦੂਰ ਕਰ ਲੈਂਦੇ ਹਨ।
موہٹھگئُریِبھرمُنِۄارہِ॥
وہ اپنے آپ کو دنیاوی لگاؤ اور شک کے زہر سے پاک کرتے ہیں

ਆਪੇ ਕ੍ਰਿਪਾ ਕਰੇ ਸੁਖਦਾਤਾ ਆਪੇ ਮੇਲਿਮਿਲਾਇਆ ॥੧੪॥
aapay kirpaa karay sukh-daata aapay mayl milaa-i-aa. ||14||
The Giver of peace Himself bestows His Mercy, and unites us in Union with Himself. ||14||
The Giver of peace Himself bestows this mercy of uniting them (with the Guru, and then with Himself).’||14||
The Giver of peace Himself bestows this mercy of uniting them with the Guru and with Divine word.||14||
ਪਰ, (ਇਹ) ਕਿਰਪਾ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਆਪ ਹੀ ਕਰਦਾ ਹੈ, ਉਹ ਆਪ ਹੀ (ਉਹਨਾਂ ਨੂੰ ਗੁਰੂ ਨਾਲ) ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ ॥੧੪॥

آپےک٘رِپاکرےسُکھداتاآپےمیلِمِلائِیا॥੧੪॥
ندری ۔ نظر عنایت ۔ بھگتا ۔ عابد۔ لیہو۔ ملائے ۔ ملا لیتا ہے ۔ صلاحن۔ تعریف کرتے ہیں۔
سلامتی دینے والا خود ان کو گرو کے ساتھ اور خدا کے کلام کے ساتھ متحد کرنے کی اس رحمت سے نوازتا ہے

error: Content is protected !!