ਸਤਗੁਰਿ ਦਯਾਲਿ ਹਰਿ ਨਾਮੁ ਦ੍ਰਿੜ੍ਹ੍ਹਾਯਾ ਤਿਸੁ ਪ੍ਰਸਾਦਿ ਵਸਿ ਪੰਚ ਕਰੇ ॥
satgur da-yaal har naam darirh-aa-yaa tis parsaad vas panch karay.
The Merciful True Guru has implanted the Lord’s Name within me, and by His Grace, I have overpowered the five thieves.
The merciful true Guru (Amar Das Ji) has firmly enshrined God’s Name (in him) by virtue of which he has overpowered the five (evil impulses. Therefore),
ਦਇਆਲ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ (ਭਾਵ, ਜਪਾਇਆ ਹੈ); ਉਸ ਨਾਮ ਦੀ ਬਰਕਤਿ ਨਾਲ (ਗੁਰੂ ਰਾਮਦਾਸ ਜੀ ਨੇ) ਕਾਮਾਦਿਕ ਪੰਜਾਂ ਨੂੰ ਆਪਣੇ ਕਾਬੂ ਕੀਤਾ ਹੋਇਆ ਹੈ।
ستگُرِدزالِہرِنامُد٘رِڑ٘ہ٘ہازاتِسُپ٘رسادِۄسِپنّچکرے॥
ہرِنامُد٘رِڑ٘ہ٘ہازا۔ الہٰی نام ذہن نشین کیا۔ تِسُپ٘رسادِ۔ اسکی رحمت سے اوس پنچ کرے ۔ پانچوں احساسات بد پر قابوپائیا۔
اسکی رحمت و عنایت سے پانچوں احساسات بد پر قابو پائیا ہے ۔
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੩॥
kav kal-y thakur hardaas tanay gur raamdaas sar abhar bharay. ||3||
So speaks KALL the poet: Guru Raam Daas, the son of Har Daas, fills the empty pools to overflowing. ||3||
poet Kall says, O’ Guru Ram Das, son of Thakur Har Das, you fill our empty (hearts) with the (nectar of God’s Name).||3||
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ, ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੩॥
کۄِکل٘ز٘زٹھکُرہرداستنےگُررامداسسرابھربھرے
اے شاعر کل ٹھکرواس کے فرزند گرو رامداس سنسان دلوں کو آب حیات نام سے بھرتے ہیں۔
ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥
anbha-o unmaan akal liv laagee paaras bhayti-aa sahj gharay.
With intuitive detachment, He is lovingly attuned to the Fearless, Unmanifest Lord; He met with Guru Amar Daas, the Philosopher’s Stone, within his own home.
(Guru Ram Das Ji) remains intoxicated in a state of inner divine ecstasy, and his mind remains attuned to the detached (God). In a very natural way he has come into contact with the philosopher’s stone (Guru Amar Das Ji).
(ਗੁਰੂ ਰਾਮਦਾਸ ਜੀ ਨੂੰ) ਵਿਚਾਰ ਦੁਆਰਾ ਗਿਆਨ ਪ੍ਰਾਪਤ ਹੋਇਆ ਹੈ, (ਆਪ ਦੀ) ਬ੍ਰਿਤੀ ਇਕ-ਰਸ ਵਿਆਪਕ ਹਰੀ ਨਾਲ ਜੁੜੀ ਹੋਈ ਹੈ। (ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ) ਪਾਰਸ ਮਿਲ ਗਿਆ ਹੈ (ਜਿਸ ਦੀ ਬਰਕਤਿ ਨਾਲ ਗੁਰੂ ਰਾਮਦਾਸ) ਸਹਜ ਅਵਸਥਾ ਵਿਚ ਅੱਪੜ ਗਿਆ ਹੈ।
انبھءُاُنمانِاکللِۄلاگیِپارسُبھیٹِیاسہجگھرے॥
انبھءُ ۔ علم ۔ سمجھ ۔ ُ اُنمانِ ۔ اندازہ ۔ اکل ۔ قدرتا ۔ لِۄلاگیِ۔ دھیان لگا۔ پارسُبھیٹِیا۔ ایسے پتھر سے ملاپ ہوا جس کے ملاپ سےلوہا سونا ہو جاتا ہے ۔ ناچیز ۔ چیز ہو جاتی ہے ۔ سہجگھرے۔ سکون کی حالت میں۔
خیالات اور سوچ وچار سے یہ اندازہ وہا ہے کہ آپ کی محوئیت گرو رام داس جی خدا میں محوو مجذوب ہے کیونکہ گرورامداس کی بھینٹ پارس گرو امرداس جی سے ہوئی جو ایک پارس تھے ۔
ਸਤਗੁਰ ਪਰਸਾਦਿ ਪਰਮ ਪਦੁ ਪਾਯਾ ਭਗਤਿ ਭਾਇ ਭੰਡਾਰ ਭਰੇ ॥
satgur parsaad param pad paa-yaa bhagat bhaa-ay bhandaar bharay.
By the Grace of the True Guru, He attained the supreme status; He is overflowing with the treasures of loving devotion.
By the grace of the true Guru (Amar Das Ji) he has obtained supreme status, and he remains brimming with the treasure of (God’s) loving devotion.
ਸਤਿਗੁਰੂ (ਅਮਰਦਾਸ ਜੀ) ਦੀ ਕ੍ਰਿਪਾ ਨਾਲ (ਗੁਰੂ ਰਾਮਦਾਸ ਨੇ) ਉੱਚੀ ਪਦਵੀ ਪਾਈ ਹੈ ਅਤੇ ਭਗਤੀ ਦੇ ਪਿਆਰ ਨਾਲ (ਆਪ ਦੇ) ਖ਼ਜ਼ਾਨੇ ਭਰੇ ਪਏ ਹਨ।
ستگُرپرسادِپرمپدُپازابھگتِبھاءِبھنّڈاربھرے॥
ستگُرپرسادِ۔ سچے مرشد کی رحمت سے ۔ پرمپدُ۔ بلند ترین درجہ یا رتبہ ۔ بھگتِبھاءِبھنّڈاربھرے۔ عشق و عبادت کے پریم پیار کے خزانے ۔
جس کی برکت سے گرور امداس جو پر سکون حالت حاصل ہوئی سچے مرشد کی رھمت سے بلند ترین رتبہ حاصل ہواجہان الہٰی محبت و عبادت کے خزانے بھرے پڑے ہیں۔
ਮੇਟਿਆ ਜਨਮਾਂਤੁ ਮਰਣ ਭਉ ਭਾਗਾ ਚਿਤੁ ਲਾਗਾ ਸੰਤੋਖ ਸਰੇ ॥
mayti-aa janmaaNt maran bha-o bhaagaa chit laagaa santokh saray.
He was released from reincarnation, and the fear of death was taken away. His consciousness is attached to the Lord, the Ocean of contentment.
He has obliterated (future) births and deaths, and his fear of death has disappeared.
ਗੁਰੂ ਰਾਮਦਾਸ ਜੀ ਨੇ (ਆਪਣਾ) ਜਨਮ ਮਰਨ ਮਿਟਾ ਲਿਆ ਹੋਇਆ ਹੈ, (ਗੁਰੂ ਰਾਮਦਾਸ ਜੀ ਦਾ) ਮੌਤ ਦਾ ਡਰ ਦੂਰ ਹੋ ਚੁਕਿਆ ਹੈ ਅਤੇ (ਉਹਨਾਂ ਦਾ) ਚਿੱਤ ਸੰਤੋਖ ਦੇ ਸਰੋਵਰ ਅਕਾਲ ਪੁਰਖ ਵਿਚ ਜੁੜਿਆ ਹੋਇਆ ਹੈ।
میٹِیاجنماںتُمرنھبھءُبھاگاچِتُلاگاسنّتوکھسرے॥
جنماںتُ ۔ موت و پیدائش ۔ مرنھبھءُ۔ بھاگا۔ موت کا خوف دور ہوا۔ چِتُلاگاسنّتوکھسرے۔ دلمیں صبر کا سمندر بسا۔
گرورامداس جی نے موت و پیدائش مراد تناسخ کا خدشہ دور کر لیا ہے اور دل صبر و شکر کے سمندر خدا میں محو ومجذوب ہے ۔
ਕਵਿ ਕਲ੍ਯ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੪॥
kav kal-y thakur hardaas tanay gur raamdaas sar abhar bharay. ||4||
So speaks KALL the poet: Guru Raam Daas, the son of Har Daas, fills the empty pools to overflowing. ||4||
Poet Kall says, that Guru Ram Das, son of Thakur Har Das, fills our empty (hearts) with the (nectar of God’s Name).||4||
ਹੇ ਕਲ੍ਯ੍ਯਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ॥੪॥
کۄِکل٘ز٘زٹھکُرہرداستنےگُررامداسسرابھربھرے
اے شاعر کل سہار ٹھاکر ہر داس کے فرزند شیر گروامرداس۔ ویران و سنسان دلوں جو الہیی محبت و عشق سے خالی ہیں الہٰی نام ست سچ حق و حقیقت کے آب حیات سے بھر دیتے ہیں۔ اور بھرنے والے ہیں۔
ਅਭਰ ਭਰੇ ਪਾਯਉ ਅਪਾਰੁ ਰਿਦ ਅੰਤਰਿ ਧਾਰਿਓ ॥
abhar bharay paa-ya-o apaar rid antar Dhaari-o.
He fills the empty to overflowing; He has enshrined the Infinite within His heart.
(Guru Ram Das Ji) has filled our empty hearts (with God’s Name), and has enshrined the limitless (God) in his heart.
(ਗੁਰੂ ਰਾਮਦਾਸ ਜੀ ਨੇ) ਖ਼ਾਲੀ ਹਿਰਦਿਆਂ ਦੇ ਭਰਨ ਵਾਲਾ ਬੇਅੰਤ ਹਰੀ ਲੱਭ ਲਿਆ ਹੈ, (ਆਪ ਨੇ ਬੇਅੰਤ ਹਰੀ ਨੂੰ ਆਪਣੇ) ਹਿਰਦੇ ਵਿਚ ਟਿਕਾਇਆ ਹੈ,
ابھربھرےپازءُاپارُرِدانّترِدھارِئو॥
ابھر۔ کالی۔ بھرے ۔ بھرتاہے ۔ پازءُاپارُ۔ اس بیشمار ہستی کو حاصل کیا۔ رِدانّترِ۔ ذہن و قلب کے اندر۔ دھارِئو ۔ بسائیا۔
گرو رامداس نے سنان و ویران دلوں کو آب حیات سے بھر نے والے بیشمار خدا کو پالیا ہے اور دل میں بسائیا ہے ۔
ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥
dukh bhanjan aatam parboDh man tat beechaari-o.
Within His mind, He contemplates the essence of reality, the Destroyer of pain, the Enlightener of the soul.
He has reflected in his mind on the essence of the Destroyer of pains, who gives divine knowledge to the soul.
(ਅਤੇ ਆਪਣੇ) ਮਨ ਵਿਚ (ਉਸ) ਅਕਾਲ ਪੁਰਖ ਨੂੰ ਸਿਮਰਿਆ ਹੈ (ਜੋ) ਦੁੱਖਾਂ ਦਾ ਨਾਸ ਕਰਨ ਵਾਲਾ ਹੈ ਅਤੇ ਆਤਮਾ ਦੇ ਜਗਾਉਣ ਵਾਲਾ ਹੈ।
دُکھبھنّجنُآتمپ٘ربودھُمنِتتُبیِچارِئو॥
دُکھبھنّجنُ۔ عذاب مٹانیوالا ۔ آتمپ٘ربودھُ۔ روح کو پیدا کرنے والا ۔ منِتتُبیِچارِئو۔ دل سے حقیقت و اصلیت کو سمھا۔
جو عذآب و مصائب کو مٹانے والا اور روحانی بیداری پیدا رکنے والا ہے ۔ دلمیں اصل و حقیقت کو سوچنا سمجھتا ہے
ਸਦਾ ਚਾਇ ਹਰਿ ਭਾਇ ਪ੍ਰੇਮ ਰਸੁ ਆਪੇ ਜਾਣਇ ॥
sadaa chaa-ay har bhaa-ay paraym ras aapay jaan-ay.
He yearns for the Lord’s Love forever; He Himself knows the sublime essence of this Love.
He always remains zealously attuned to God’s adoration, and only He Himself knows the delight of this love.
(ਗੁਰੂ ਰਾਮਦਾਸ) ਨਿੱਤ ਖ਼ੁਸ਼ੀ ਵਿਚ (ਰਹਿੰਦਾ ਹੈ), ਹਰੀ ਦੇ ਪਿਆਰ ਵਿਚ (ਮਸਤ ਹੈ ਅਤੇ ਹਰੀ ਦੇ) ਪਿਆਰ ਦੇ ਸੁਆਦ ਨੂੰ ਉਹ ਆਪ ਹੀ ਜਾਣਦਾ ਹੈ।
سداچاءِہرِبھاءِپ٘ریمرسُآپےجانھءِ॥
سداچاءِ۔ ہر وقت خوشیان۔ ہرِبھاءِ۔ الہٰی محبت پیار۔پ٘ریمرسُ۔ پیار کا لطف و مزہ ۔
۔ ہمیشہ خوشباش الہٰی محبت و پیار اور محبت و پیار کے لطف کو سمجھتا ہے
ਸਤਗੁਰ ਕੈ ਪਰਸਾਦਿ ਸਹਜ ਸੇਤੀ ਰੰਗੁ ਮਾਣਇ ॥
satgur kai parsaad sahj saytee rang maan-ay.
By the Grace of the True Guru, He intuitively enjoys this Love.
By the grace of the true Guru (Amar Das Ji), he enjoys the bliss of (divine) love in a state of poise.
(ਗੁਰੂ ਰਾਮਦਾਸ) ਸਤਗੁਰੂ (ਅਮਰਦਾਸ ਜੀ) ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਨਾਲ ਆਨੰਦ ਮਾਣ ਰਿਹਾ ਹੈ।
ستگُرکےَپرسادِسہجسیتیِرنّگُمانھءِ॥
ستگُرکےَپرسادِ۔ سچے مرشد کی رحمت سے ۔ سہجسیتیِ۔ پر سکون ۔ رنّگُمانھءِ۔ پر سکون خوشیوں کا لطف لیتا ہے
مراد مرشد رامداس سچے مرشد رامداس کی رحمت و عنایت سے روھانی سکون اور خوشباشی کر رہا ہے
ਨਾਨਕ ਪ੍ਰਸਾਦਿ ਅੰਗਦ ਸੁਮਤਿ ਗੁਰਿ ਅਮਰਿ ਅਮਰੁ ਵਰਤਾਇਓ ॥
naanak parsaad angad sumat gur amar amar vartaa-i-o.
By the Grace of Guru Nanak, and the sublime teachings of Guru Angad, Guru Amar Daas broadcast the Lord’s Command.
Through the grace of (Guru Nanak Dev Ji), and the sublime intellect of Guru Angad Dev Ji, Guru Amar Das Ji has executed (God’s) command.
(ਗੁਰੂ) ਨਾਨਕ ਜੀ ਦੀ ਕਿਰਪਾ ਨਾਲ (ਅਤੇ ਗੁਰੂ) ਅੰਗਦ ਜੀ ਦੀ ਬਖ਼ਸ਼ੀ ਸੁੰਦਰ ਬੁੱਧ ਨਾਲ, ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਦਾ ਹੁਕਮ ਵਰਤੋਂ ਵਿਚ ਲਿਆਂਦਾ ਹੈ,
نانکپ٘رسادِانّگدسُمتِگُرِامرِامرُۄرتائِئو॥
نانکپ٘رسادِانّگد۔ اے نانک گرو انگدویو کی رحمت و عنایت سے ۔ سُمتِ ۔ نیک اچھی سمجھ۔ گُرِامرِامرُۄرتائِئو۔ گرامداس جی نے فرمان الہیی پر عمل کیا ۔
نانک کی رحمت و عنایت سے مرشد انگدویوجی کی بخشی نصحیت سبق و سمجھ کے ذریعے گروامرداس نے فرمان الہٰی پر عمل کیا۔
ਗੁਰ ਰਾਮਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ ॥੫॥
gur raamdaas kal-yuchrai taiN atal amar pad paa-i-o. ||5||
So speaks KALL: O Guru Raam Daas, You have attained the status of eternal and imperishable dignity. ||5||
Kall Sahaar says, O’ Guru Ram Das Ji, this is how you attained the eternal and immortal status (of the Guru).||5||
ਕਵੀ ਕਲ੍ਯ੍ਯਸਹਾਰ ਆਖਦਾ ਹੈ (ਕਿ) ਹੇ ਗੁਰੂ ਰਾਮਦਾਸ ਜੀ! ਤੂੰ ਸਦਾ-ਥਿਰ ਰਹਿਣ ਵਾਲੇ ਅਬਿਨਾਸੀ ਹਰੀ ਦੀ ਪਦਵੀ ਪ੍ਰਾਪਤ ਕਰ ਲਈ ਹੈ ॥੫॥
گُررامداسکل٘ز٘زُچرےَتیَںاٹلامرپدُپائِئو
گُررامداسکل٘ز٘زُچرےَتیَںاٹلامرپدُپائِئو۔ شاعر گل بیان کرتا ہے کہ تو نے قائم دائم صدیوی رتبہ حاصل کیا۔
شاعر کل عرض گذارتا ہے ۔ اے گرو رامدس جی تو نے سدیوی دائم قائم رتبہ درجہ حاصل کیا ۔ ۔
ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥
santokh sarovar basai ami-a ras rasan parkaasai.
You abide in the pool of contentment; Your tongue reveals the Ambrosial Essence.
(Guru Ram Das Ji always remains so pleased, as if he) abides in a pool of contentment.(He speaks so sweetly, as if) from his tongue he is manifesting the relish of nectar.
(ਗੁਰੂ ਰਾਮਦਾਸ) ਸੰਤੋਖ ਦੇ ਸਰੋਵਰ ਵਿਚ ਵੱਸਦਾ ਹੈ, (ਅਤੇ ਆਪਣੀ) ਜੀਭ ਨਾਲ ਨਾਮ-ਅੰਮ੍ਰਿਤ ਦੇ ਸੁਆਦ ਨੂੰ ਪਰਗਟ ਕਰਦਾ ਹੈ।
سنّتوکھسروۄرِبسےَامِءرسُرسنپ٘رکاسےَ॥
سنّتوکھسروۄرِ۔ صبر کا تالاب۔ بسےَ ۔ بستا ۔ امِءرسُ۔ آبحیات کا لطف۔ رسن ۔ زبان ۔ رکاسےَ ۔ روشن کرتا ہے ۔
گرو مرداس صبر کے سمند رمیں بستا ہے اور زبان سے الہٰی نام کے آب حیات کے لطف کو ظاہر کرتا ہے
ਮਿਲਤ ਸਾਂਤਿ ਉਪਜੈ ਦੁਰਤੁ ਦੂਰੰਤਰਿ ਨਾਸੈ ॥
milat saaNt upjai durat doorantar naasai.
Meeting with You, a tranquil peace wells up, and sins run far away.
Upon meeting him, peace wells up (in the mind), and sin flees far away.
(ਗੁਰੂ ਰਾਮਦਾਸ ਜੀ ਦਾ) ਦਰਸ਼ਨ ਕੀਤਿਆਂ (ਹਿਰਦੇ ਵਿਚ) ਠੰਢ ਪੈਦਾ ਹੁੰਦੀ ਹੈ ਅਤੇ ਪਾਪ ਦੂਰੋਂ ਹੀ (ਵੇਖ ਕੇ) ਨਾਸ ਹੋ ਜਾਂਦਾ ਹੈ।
مِلتساںتِاُپجےَدُرتُدوُرنّترِناسےَ॥
مِلتساںتِاُپجےَ۔ ملاپ سے سکون ملتا ہے ۔ دُرتُدوُرنّترِناسےَ۔ برائیاں دور بھاگتی ہیں۔
۔ انکے ملاپ سے سکون ار راحت محسوس ہوتی ہے اور برائیاں دور ہوتی ہیں۔
ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥
sukh saagar paa-i-a-o binn har mag na hutai.
You have attained the Ocean of peace, and You never grow tired on the Lord’s path.
He has obtained (God), and an ocean of peace has been given to him (by his Guru): he never feels tired of walking the path of God’s will.
(ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ) ਦਿੱਤਾ ਹੋਇਆ ਸੁਖਾਂ ਦਾ ਸਾਗਰ (ਪ੍ਰਭੂ-ਮਿਲਾਪ) ਪ੍ਰਾਪਤ ਕੀਤਾ ਹੈ, (ਤਾਹੀਏਂ ਗੁਰੂ ਰਾਮਦਾਸ) ਹਰੀ ਦੇ ਰਾਹ ਵਿਚ (ਤੁਰਦਾ ਹੋਇਆ) ਥੱਕਦਾ ਨਹੀਂ ਹੈ।
سُکھساگرُپائِئءُدِنّتُہرِمگِنہُٹےَ॥
سُکھساگرُ۔ آرام و آسائش کا سمندر۔ پائِئءُدِنّتُ۔ دیا ہوا آپائیا۔ ہرِمگِ۔ الہٰی راہ۔ نہُٹےَ۔ ماند نہیں پڑتا ۔
گرورامداس جی کو بخشا ہوا الہٰی ملاپ کا طریقہ اور راستہ گرو امرداس جی کا آرام و آسائش کا سمندر حاصل کیا ہے اسی وجہ سے الہٰی راہوں کا راہگیر ہوکر کبھی ماند نہیں پڑتا
ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥
sanjam sat santokh seel sannahu mafutai.
The armor of self-restraint, truth, contentment and humility can never be pierced.
(He never loses his patience, as though) He wears the armor of self-discipline, truth, contentment, and civility, which cannot be penetrated.
(ਗੁਰੂ ਰਾਮਦਾਸ ਜੀ ਦਾ) ਸੰਜਮ ਸਤ ਸੰਤੋਖ ਤੇ ਮਿੱਠਾ ਸੁਭਾਉ-ਰੂਪ ਸੰਜੋਅ (ਅਜਿਹਾ ਹੈ ਕਿ ਉਹ) ਟੁੱਟਦਾ ਨਹੀਂ ਹੈ; (ਭਾਵ, ਆਪ ਸਦਾ ਇਹਨਾਂ ਗੁਣਾਂ-ਸੰਜੁਕਤ ਹਨ)।
سنّجمُستُسنّتوکھُسیِلسنّناہُمپھُٹےَ॥
سنّجمُ۔ پرہیزگاری ۔ ستُ ۔ صدیوی سچ۔ سنّتوکھُ ۔ صبر۔ سیِل ۔ شرافت ۔نیکی ۔ سنّناہُ ۔ زرہ بکتر۔ مپھُٹےَ ۔ ٹوٹتا نہیں۔
۔ پر ہیز گاری ۔ صدیوی سچ صبر اور شرافت و نیکی کے عادات و اعمال کا زرہ بکتر پہنا ہوا جو نہ ٹوٹا ہے نہ بوسیدہ ہوتا ہے
ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥
satgur parmaan biDh nai siri-o jag jas toor bajaa-i-a-o.
The Creator Lord certified the True Guru, and now the world blows the trumpet of His Praises.
The Creator has created him as an exemplary Guru, and has sounded the bugle of his glory in the world.
(ਗੁਰੂ ਰਾਮਦਾਸ ਜੀ ਨੂੰ) ਕਰਤਾਰ ਨੇ ਗੁਰੂ (ਅਮਰਦਾਸ ਜੀ) ਦੇ ਤੁੱਲ ਬਣਾਇਆ ਹੈ, ਜਗਤ ਨੇ (ਆਪ ਦੀ) ਸੋਭਾ ਦਾ ਵਾਜਾ ਵਜਾਇਆ ਹੈ।
ستِگُرُپ٘رمانھُبِدھنےَسِرِءُجگِجستوُرُبجائِئءُ॥
ستِگُرُ ۔ پرمان۔ سچے مرشد کے برابر۔ بِدھنےَ ۔ تدبیر ساز۔ سِرِءُ ۔ بنائا ہے ۔ جگِ ۔ دنیا ۔ عالم ۔ جستوُرُ۔ شہرت و تعریف کا ساز۔ باجہ
۔ ستگرو رامداس جی کو کار ساز تدبیر راز خداوند کریم نے گرو امرداس جی کے برابر بنائیا ہے اور سارے عالم نے آپکی عظمت و حشمت کی شہرت کو شہرت دی ہے
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਅਭੈ ਅਮਰ ਪਦੁ ਪਾਇਅਉ ॥੬॥
gur raamdaas kal-yuchrai tai abhai amar pad paa-i-a-o. ||6||
So speaks KALL: O Guru Raam Daas, You have attained the state of fearless immortality. ||6||
(In short, poet) Kall says, ‘O’ Guru Ram Das, you have obtained fearless immortal status.||6||
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ “ਹੇ ਗੁਰੂ ਰਾਮਦਾਸ! ਤੂੰ ਨਿਰਭਉ ਅਤੇ ਅਬਿਨਾਸੀ ਹਰੀ ਦੀ ਪਦਵੀ ਪਾ ਲਈ ਹੈ” ॥੬॥
گُررامداسکل٘ز٘زُچرےَتےَابھےَامرپدُپائِئءُ॥
۔ ابھےَے۔ بیخوفی ۔ امرپدُ۔ صدیوی رتبہ۔
۔ شاعر کل بیان کرتا ہے کہ اے گرورامداس تو نے بیخوفی و جاویدانی کا رتبہ حاصل کر لیا ہے ۔
ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ ॥
jag jita-o satgur parmaan man ayk Dhi-aa-ya-o.
O certified True Guru, You have conquered the world; You meditate single-mindedly on the One Lord.
The Guru won the world by meditating on the exemplary true Guru (Amar Das Ji, deeming him) as the One (God Himself) in his mind.
(ਗੁਰੂ ਰਾਮਦਾਸ ਜੀ ਨੇ) ਗੁਰੂ (ਅਮਰਦਾਸ ਜੀ) ਵਾਂਗ ਜਗਤ ਨੂੰ ਜਿੱਤਿਆ ਹੈ ਅਤੇ (ਆਪਣੇ) ਮਨ ਵਿਚ ਇੱਕ (ਅਕਾਲ ਪੁਰਖ) ਨੂੰ ਸਿਮਰਿਆ ਹੈ।
جگُجِتءُستِگُرپ٘رمانھِمنِایکُدھِیازءُ॥
جگُجِتءُ۔ عالم پر فتحیاب ہوا۔ ستِگُرپ٘رمانھِ۔ منظور۔ مقبول مرشد کی طرح . منِایکُ ۔ یکسو ہوکر۔ دھِیازءُ ۔ دھیان دیا ۔گرو رامداس جی نے گرو مرداس جی کی طرح ۔ عالم پر فتح حاصل کرلی ہے ۔ اور دل میں واحد خدا بسائیا ہے ۔
ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥
Dhan Dhan satgur amardaas jin naam darirhaa-ya-o.
Blessed, blessed is Guru Amar Daas, the True Guru, who implanted the Naam, the Name of the Lord, deep within.
Blessed again and again is the true Guru Amar Das Ji who has firmly enshrined (God’s) Name in him.
ਸਤਿਗੁਰੂ ਅਮਰਦਾਸ ਧੰਨ ਹੈ, ਜਿਸ ਨੇ (ਗੁਰੂ ਰਾਮਦਾਸ ਜੀ ਨੂੰ) ਨਾਮ ਦ੍ਰਿੜ੍ਹ ਕਰਾਇਆ ਹੈ।
دھنِدھنِستِگُرامرداسُجِنِنامُد٘رِڑازءُ॥
دھنِدھنِستِگُرامرداسُ۔ گروامرداس قابل و ستائش و تعریف ہے ۔جسنے الہٰی نام ذہن نشین پختہ طور پر کرائیا ہے
سچا مرشد کو شاباش سے جس نے گرو رامداس جی کو الہٰی مکمل طور پختہ ذہن نشین کرائیا ہے
ਨਵ ਨਿਧਿ ਨਾਮੁ ਨਿਧਾਨੁ ਰਿਧਿ ਸਿਧਿ ਤਾ ਕੀ ਦਾਸੀ ॥
nav niDh naam niDhaan riDh siDh taa kee daasee.
The Naam is the wealth of the nine treasures; prosperity and supernatural spiritual powers are His slaves.
Now he has obtained God’s Name, which is the treasure of (all) the nine kinds of riches, and prosperity and the power to perform miracles, are his servants.
(ਗੁਰੂ ਰਾਮਦਾਸ ਜੀ ਨੂੰ) ਨਾਮ-ਖ਼ਜ਼ਾਨਾ ਮਿਲ ਗਿਆ ਹੈ, (ਮਾਨੋ) ਨੌ ਨਿਧੀਆਂ ਪ੍ਰਾਪਤ ਹੋ ਗਈਆਂ ਹਨ। ਸਭ ਰਿੱਧੀਆਂ ਤੇ ਸਿੱਧੀਆਂ ਉਸ ਦੀਆਂ ਦਾਸੀਆਂ ਹਨ।
نۄنِدھِنامُنِدھانرِدھِسِدھِتاکیِداسیِ॥
نۄنِدھِنامُنِدھان۔نو قسم کے آرام و آسائش کے سامان الہٰی نام خزان ہے ۔ رِدھِسِدھِ۔ کراماتی طاقتیں ۔ داسیِخدمتگار
۔ رامداس گرو جی کو دنیاوی آرام و آسائش کے نو خزانے کراماتی طاقتیں اسکی غلامہیں خدمتگار ہیں
ਸਹਜ ਸਰੋਵਰੁ ਮਿਲਿਓ ਪੁਰਖੁ ਭੇਟਿਓ ਅਬਿਨਾਸੀ ॥
sahj sarovar mili-o purakh bhayti-o abhinaasee.
He is blessed with the ocean of intuitive wisdom; He has met with the Imperishable Lord God.
He has been blessed with the ocean of divine knowledge, and he has met with the imperishable God.
(ਗੁਰੂ ਰਾਮਦਾਸ ਜੀ ਨੂੰ) ਸ਼ਾਂਤੀ ਦਾ ਸਰੋਵਰ ਹਰੀ ਮਿਲ ਪਿਆ ਹੈ, ਅਬਿਨਾਸ਼ੀ ਸਰਬ-ਵਿਆਪਕ ਪ੍ਰਭੂ ਮਿਲ ਪਿਆ ਹੈ।
سہجسروۄرُمِلِئوپُرکھُبھیٹِئوابِناسیِ
سہجسروۄرُ۔ روحانی و ذہنی سکون کا تالاب ۔ پُرکھُبھیٹِئوابِناسیِ۔ لافناہخدا سے ملاپ ہو گیا ہے ۔
اور اسے روحانی سکون کا سمندر خدا کا وصل و ملاپ جو ہر جائی ہے لافناہ حاصل ہوگیا ہے ۔
ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ ॥
aad lay bhagat jit lag taray so gur naam darirhaa-i-a-o.
The Guru has implanted the Naam deep within; attached to the Naam, the devotees have been carried across since ancient times.
The Guru (Amar Das Ji) has firmly enshrined God’s Name in him, becoming attuned to which all past devotees have been ferried across.
ਜਿਸ (ਨਾਮ) ਵਿਚ ਲੱਗ ਕੇ ਮੁੱਢ ਤੋਂ ਹੀ ਭਗਤ ਤਰਦੇ ਆਏ ਹਨ, ਉਹ ਨਾਮ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ) ਨੂੰ ਦ੍ਰਿੜ੍ਹ ਕਰਾਇਆ ਹੈ।
آدِلےبھگتجِتُلگِترےسوگُرِنامُد٘رِڑائِئءُ
آدِ۔ آغآز۔ بھگتجِتُلگِ۔ چرے ۔ عاشقان و عابدان الہٰی جس سے لگ کر کامیاب ہوئے ۔ سوگُرِ۔ نامو درڑایؤ۔ وہی نام ست سچحق و حقیقت پختہ طور پر ذہن نشین کرائیا۔
آغاز عالم سے عاشقان وا بدان الہٰی جس میں ؐھو ومجذوب ہوکر کامیاب ہوئے ہیں وہی نام ست سچ حق و حقیقت مرشد امرداس جی نے گرو رامداس جی کو پختہ طور پر ذہن نشین کرائیا ہے ۔
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥੭॥
gur raamdaas kal-yuchrai tai har paraym padaarath paa-i-a-o. ||7||
So speaks KALL: O Guru Raam Daas, You have obtained the wealth of the Lord’s Love. ||7||
(Poet) Kall says, O’ Guru Ram Das, you have obtained the commodity of God’s Love (His Name).||7||
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ‘ਹੇ ਗੁਰੂ ਰਾਮਦਾਸ ਜੀ! ਤੂੰ ਅਕਾਲ ਪੁਰਖ ਦੇ ਪਿਆਰ ਦਾ (ਉੱਤਮ) ਪਦਾਰਥ ਪਾ ਲਿਆ ਹੈ’ ॥੭॥
گُررامداسکل٘ز٘زُچرےَتےَہرِپ٘ریمپدارتھُپائِئءُ
ہرِپ٘ریمپدارتھُ۔ الہیی پیار کی نعمت۔
شاعر کل سہار گرو رامداس جی کو مخاطب کرکے بیان کرتا ہے اے گرو رامداس جی تو نے الہٰی پیار کی نعمت حاصل کر لی ہے ۔
ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥
paraym bhagat parvaah pareet publee na hut-ay.
The flow of loving devotion and primal love does not stop.
(Guru Ram Das Ji) is the continuously flowing stream of loving adoration. His love (for God, which began ages ago) never ceases.
(ਗੁਰੂ ਰਾਮਦਾਸ ਜੀ ਦੇ ਹਿਰਦੇ ਵਿਚ) ਅਕਾਲ ਪੁਰਖ ਦੀ ਪਿਆਰ-ਭਰੀ ਭਗਤੀ ਦੇ ਚਸ਼ਮੇ ਚੱਲ ਰਹੇ ਹਨ। (ਗੁਰੂ ਰਾਮਦਾਸ ਜੀ ਦੀ ਅਕਾਲ ਪੁਰਖ ਨਾਲ ਜੋ) ਪੂਰਬਲੀ ਪ੍ਰੀਤ (ਹੈ ਉਹ) ਮੁੱਕਦੀ ਨਹੀਂ ਹੈ;
پ٘ریمبھگتِپرۄاہپ٘ریِتِپُبلیِنہُٹءِ॥
پ٘ریمبھگتِپرۄاہ۔ الہٰی عشق و عبادت کے پریم پیار کا بہاؤ روانگی ۔ ُپبلیِ۔ پہلی۔ نہُٹءِ ۔ نہیں رکتی ۔
گرورامداس جی کے ذہن و قلب میں الہٰی محبت عشق و عبادت کے چشمے روان ہیں۔ پہلی محبت دور نہیں ہوتی خدا کی
ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥
satgur sabad athaahu ami-a Dhaaraa ras gut-ay.
The True Guru drinks in the stream of nectar, the sublime essence of the Shabad, the Infinite Word of God.
(He so eagerly listens to his Guru’s instruction and enshrines it in his mind, as if) he wants to drink the relish of the nectar of the limitless word of Guru (Amar Das Ji) in great gulps.
ਗੁਰੂ (ਅਮਰਦਾਸ ਜੀ) ਦਾ (ਜੋ) ਅਥਾਹ ਸ਼ਬਦ (ਹੈ, ਉਸ ਦੁਆਰਾ ਗੁਰੂ ਰਾਮਦਾਸ) ਨਾਮ-ਅੰਮ੍ਰਿਤ ਦੀਆਂ ਧਾਰਾਂ ਦਾ ਸੁਆਦ ਗਟ ਗਟ ਕਰ ਕੇ ਲੈ ਰਿਹਾ ਹੈ।
ستِگُرسبدُاتھاہُامِءدھارارسُگُٹءِ॥
ستِگُرسبدُاتھاہُ۔ سچے مرشد کا لاانتہا ہ کلام ۔ انمرت دھار۔ بہتا چشمہ ۔ آبحیات ۔ رسُگُٹءِ۔ کا لطف پیتے ہیں۔
آپ نے گرورامداس کے لا انتہا کلام کی روانگی کا لطف پر لطف نوش کیا ہے
ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥
mat maataa santokh pitaa sar sahj samaa-ya-o.
Wisdom is His mother, and contentment is His father; He is absorbed in the ocean of intuitive peace and poise.
(He is so contented, and always in such peace, as if) wisdom were his mother and contentment his father, and he is merged in the ocean of poise.
(ਉੱਚੀ) ਮੱਤ (ਗੁਰੂ ਰਾਮਦਾਸ ਜੀ ਦੀ) ਮਾਤਾ ਹੈ ਤੇ ਸੰਤੋਖ (ਆਪ ਦਾ) ਪਿਤਾ ਹੈ (ਭਾਵ, ਆਪ ਇਹਨਾਂ ਗੁਣਾਂ ਵਿਚ ਜੰਮੇ-ਪਲੇ ਹਨ, ਆਪ ਉੱਚੀ ਬੁੱਧ ਵਾਲੇ ਤੇ ਪੂਰਨ ਸੰਤੋਖੀ ਹਨ)। (ਗੁਰੂ ਰਾਮਦਾਸ) ਸਦਾ ਸ਼ਾਂਤੀ ਦੇ ਸਰੋਵਰ ਵਿਚ ਚੁੱਭੀ ਲਾਈ ਰੱਖਦਾ ਹੈ।
متِماتاسنّتوکھُپِتاسرِسہجسمازءُ॥
متِ ۔ سمجھ۔ عقل۔ علم۔ دانش۔ سنتوکھ۔ صبر۔ پتا۔ باپ۔ سر سہج ۔ سکون کے سمندر ۔ سماییؤ۔ محو ومجذوب۔
۔ بلند و بہترین علم و دانش ہے ۔ ماں اسکی صبر اسکاہے پتا ہمیشہ روحانی وذہنی سکون مین ؐحوو مجذوب رہتے ہیں
ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥
aajonee sambhvi-a-o jagat gur bachan taraa-ya-o.
The Guru is the Embodiment of the Unborn, Self-illumined Lord; by the Word of His Teachings, the Guru carries the world across.
He is beyond existences, self-illuminated, and through the true Guru’s word, he has emancipated the world.
(ਗੁਰੂ ਰਾਮਦਾਸ) ਜੂਨਾਂ ਤੋਂ ਰਹਿਤ ਤੇ ਸੁਤੇ-ਪ੍ਰਕਾਸ਼ ਹਰੀ ਦਾ ਰੂਪ ਹੈ। ਸੰਸਾਰ ਨੂੰ (ਆਪ ਨੇ) ਸਤਿਗੁਰੂ ਦੇ ਬਚਨ ਨਾਲ ਤਾਰ ਦਿੱਤਾ ਹੈ।
آجونیِسنّبھۄِئءُجگتُگُربچنِترازءُ
اجونی ۔ پیدائش سے مبراا۔ منبھویو۔ خدا جو خود بخود ہے ۔ جگت۔ علام۔ گربچن۔ کلام۔ یا سبق مرشد۔ تراییؤ ۔ کامیاب بنائیا ہے ۔
موت و پیدائش سے مبرا از خود و خود بخود نور نورانی کرنے والے کالام مرشد سے کامیاب بخشش کرتے ہیں۔
ਅਬਿਗਤ ਅਗੋਚਰੁ ਅਪਰਪਰੁ ਮਨਿ ਗੁਰ ਸਬਦੁ ਵਸਾਇਅਉ ॥
abigat agochar aparpar man gur sabad vasaa-i-a-o.
Within His mind, the Guru has enshrined the Shabad, the Word of the Unseen, Unfathomable, Infinite Lord.
In his mind, he has enshrined the word of the Guru, and he is the embodiment of the invisible, incomprehensible, and limitless God.
(ਗੁਰੂ ਰਾਮਦਾਸ) ਅਦ੍ਰਿਸ਼ਟ ਅਗੋਚਰ ਤੇ ਬੇਅੰਤ ਹਰੀ ਦਾ ਰੂਪ ਹੈ। (ਆਪ ਨੇ ਆਪਣੇ) ਮਨ ਵਿਚ ਸਤਿਗੁਰੂ ਦਾ ਸ਼ਬਦ ਵਸਾਇਆ ਹੈ।
ابِگتاگوچرُاپرپرُمنِگُرسبدُۄسائِئءُ॥
ایگت ۔ انسانی عقل و ہوش سے بعید۔ اگوچر۔ جسے بیان نہ کیا جا سکے۔ اپرنبر۔ اپرپر۔ پرے سے پرے مراد نہایت وسیع کہکنارہ نہیں۔ بے انت۔ اعاد و شمار سے باہر۔
اس نے نظروں سے اوجھل ناقابل بیان اور نہایت وسیعکہ کنارہ نہں جسکا دل میں کلام مرشد بسائیا ہے ۔
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਜਗਤ ਉਧਾਰਣੁ ਪਾਇਅਉ ॥੮॥
gur raamdaas kal-yuchrai tai jagat uDhaaran paa-i-a-o. ||8||
So speaks KALL: O Guru Raam Daas, You have attained the Lord, the Saving Grace of the world. ||8||
Kall says, O’ Guru Ram Das, you have obtained (the nectar of His Name, which) emancipates the world.||8||
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ‘ਹੇ ਗੁਰੂ ਰਾਮਦਾਸ! ਤੂੰ ਜਗਤ ਨੂੰ ਤਾਰਨ ਵਾਲਾ ਅਕਾਲ ਪੁਰਖ ਲੱਭ ਲਿਆ ਹੈ’ ॥੮॥
گُررامداسکل٘ز٘زُچرےَتےَجگتاُدھارنھُپائِئءُ
جگت ادھارن ۔ عالم کو کامیاب بنانے والا۔ پائیا۔ حاصل ہوا۔
شاعر کل بیان کرتا ہے کہ گرورامداس نے اس عالم کو کامیابیاں بخشنے والے کو پالیا ہے ۔
ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥
jagat uDhaaran nav niDhaan bhagtah bhav taaran.
The Saving Grace of the world, the nine treasures, carries the devotees across the world-ocean.
(Guru Ram Das Ji) possesses (God’s Name), the treasure of all the nine kinds of riches which can emancipate the entire world and ferry the devotees across the dreadful (worldly) ocean.
ਭਗਤ ਜਨਾਂ ਨੂੰ ਸੰਸਾਰ-ਸਾਗਰ ਤੋਂ ਪਾਰ ਕਰਨ ਦੇ ਸਮਰੱਥ, ਨਿਧਿਆਂ ਦਾ ਭੰਡਾਰ ਹੈ, ਸੰਸਾਰ ਨੂੰ ਤਾਰਨ ਵਾਸਤੇ ਸਮ੍ਰਥ-
جگتاُدھارنھُنۄنِدھانُبھگتہبھۄتارنھُ॥
جگت ادھارن ۔ عالم کو کامیابی بخشنے والا۔ نو ندھان۔ دنیاوی آرامآسائش کے نو خزانوں والا۔ بھگتیہہ۔ عاشقو ں و عابدوں ۔ بھو۔ دنیاوی زندگی کی خوفناکیوں ۔ تارن۔ بچا نیوالا ۔ کامیاب بنانے والا۔
عالم کے بچاؤ و کایابی کے لئے نو خزانے عشق وعبادت کی محبت والوں کو زندگی کی خوفناکی سے بچانے کے لئے
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥
amrit boond har naam bis kee bikhai nivaaran.
The Drop of Ambrosial Nectar, the Lord’s Name, is the antidote to the poison of sin.
Yes, the drop of the nectar of God’s Name can rid the world of its poison (and evil).
(ਸਤਿਗੁਰੂ ਰਾਮਦਾਸ ਜੀ ਦੇ ਪਾਸ) ਹਰੀ ਦਾ ਨਾਮ (ਮਾਨੋ) ਅੰਮ੍ਰਿਤ ਦੀ ਬੂੰਦ ਹੈ, ਜੋ ਸਾਰੇ ਸੰਸਾਰ ਦੀ ਵਿਹੁ ਦੂਰ ਕਰਨ-ਜੋਗ ਹੈ।
انّم٘رِتبوُنّدہرِنامُبِسُکیِبِکھےَنِۄارنھُ॥
انمرت ب وند۔ ہر نام ۔ الہی نام کے آبحیات کی بوند یا قطرہ۔ بس کی بکھے نواران۔ زہر کی زہر دور کرنے والا۔
آب حیات کا قطرہ ہے الہٰی نام زہر کی زہر اتارنے کے لئے ۔
ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥
sahj tarovar fali-o gi-aan amrit fal laagay.
The tree of intuitive peace and poise blossoms and bears the ambrosial fruit of spiritual wisdom.
He is like a tree of poise, which has come to fruition, and is laden with the nectar-filled fruits of (divine) knowledge.
ਗੁਰੂ ਰਾਮਦਾਸ ਆਤਮਕ ਅਡੋਲਤਾ ਦਾ ਸ੍ਰੇਸ਼ਟ ਰੁੱਖ ਹੈ ਜੋ ਫਲਿਆ ਹੋਇਆ ਹੈ, (ਇਸ ਰੁੱਖ ਨੂੰ) ਗਿਆਨ ਦੇ ਦੇਣ ਵਾਲੇ ਅੰਮ੍ਰਿਤ ਫਲ ਲੱਗੇ ਹੋਏ ਹਨ।
سہجتروۄرپھلِئوگِیانانّم٘رِتپھللاگے॥
سہج ترؤدر ۔ سکون کا شجر۔ پھلیؤ ۔ برآورہوا۔
گرورامداس روحانی وذہنی سکون کا ہے ایک شجر جسے آبحیات ے پھل ( میوے) لگے ہوئے ہیں ۔
ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥
gur parsaad paa-ee-ah Dhan tay jan badbhaagay.
Blessed are those fortunate people who receive it, by Guru’s Grace.
It is only by the Guru’s grace that we obtain these fruits, and blessed are those who obtain it.
(ਇਹ ਫਲ) ਗੁਰੂ ਦੀ ਕਿਰਪਾ ਨਾਲ ਮਿਲਦੇ ਹਨ, ਤੇ ਉਹ ਮਨੁੱਖ ਧੰਨ ਅਤੇ ਵੱਡੇ ਭਾਗਾਂ ਵਾਲੇ ਹਨ, (ਜਿਨ੍ਹਾਂ ਨੂੰ ਇਹ ਫਲ ਪ੍ਰਾਪਤ ਹੋਏ ਹਨ)।
گُرپ٘رسادِپائیِئہدھنّنِتےجنبڈبھاگے॥
گر پرساد۔ رحمت مرشد سے ۔ پاییئہ ۔ ملتے ہیں۔ ۔ وڈبھاگے ۔ بلند قسمت سے ۔ دھنتے جن ۔ شاباش ہے ۔ ان خادمان خدا کو۔ وڈبھاگے ۔ بلند قسمت ہیں وہ۔
بلند قسمت ہیں وہ شخس اور شاباش ہے انکو جو رحمت مرشد سے پاتے ہیں
ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥
tay muktay bha-ay satgur sabad man gur parchaa paa-i-a-o.
They are liberated through the Shabad, the Word of the True Guru; their minds are filled with the Guru’s Wisdom.
They, who have developed love for the Guru in their mind, are emancipated by the grace of (Gurbani) the Guru’s word.
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੁਕਤ ਹੋ ਗਏ ਹਨ, ਜਿਨ੍ਹਾਂ ਨੇ ਆਪਣੇ ਮਨ ਵਿਚ ਗੁਰੂ (ਰਾਮਦਾਸ ਜੀ) ਨਾਲ ਪਿਆਰ ਪਾਇਆ ਹੈ।
تےمُکتےبھۓستِگُرسبدِمنِگُرپرچاپائِئءُ॥
تے مکتے پھیئے انہوں نے نجات پائی۔ ستگر سبد۔ کلما کی برکت سے ۔ من گر پر چاییؤ۔ دل میں مرشد سے واقفیت ۔ پایؤ۔ پائی۔
انہوں نے سچے مرشد کے کلام کی برکت سے نجات پائی ہے
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ ॥੯॥
gur raamdaas kal-yuchrai tai sabad neesaan bajaa-i-a-o. ||9||
So speaks KALL: O Guru Raam Daas, You beat the drum of the Shabad. ||9||
Kall says, ‘O’ Guru Ram Das Ji, you have beaten the drum of the (divine) word.||9||
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ‘ਹੇ ਗੁਰੂ ਰਾਮਦਾਸ! ਤੂੰ ਸ਼ਬਦ ਦਾ ਨਗਾਰਾ ਵਜਾਇਆ ਹੈ’ ॥੯॥
گُررامداسکل٘ز٘زُچرےَتےَسبدنیِسانُبجائِئءُ
کل چرے ۔ کل بیان کرتا ہے ۔ سبد نیسان بجایؤ۔ کلام کا نقارہ ۔ بجائیا۔
جنہوں نے دل سے مرشد سے محبت کی ہے شاعر کل بیان کرتا ہے اے گرورامداس تو نے کلام کا نقارہ بجائیا ہے ۔