ਨਾਮੁ ਨ ਚੇਤਹਿ ਉਪਾਵਣਹਾਰਾ ॥
naam na cheeteh upaavanhaaraa.
They do not remember the Name of the Creator.
ਉਹ ਸਿਰਜਣਹਾਰ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।
نامُنچیتہِاُپاۄنھہارا॥
نام نہ چیتہہ اپاون ہار ۔ جس نے پیدا کیا ہےاس کو یاد کرنا (2)
وہ پیدا کرنے والے کو یاد نہیں کرتے ۔
ਮਰਿ ਜੰਮਹਿ ਫਿਰਿ ਵਾਰੋ ਵਾਰਾ ॥੨॥
mar jameh fir vaaro vaaraa. ||2||
They continue in the cycles of birth and death.
ਉਹ ਮੁੜ ਮੁੜ (ਜਗਤ ਵਿਚ) ਜੰਮਦੇ ਹਨ, ਮਰਦੇ ਹਨ, ਜੰਮਦੇ ਹਨ ਮਰਦੇ ਹਨ l
مرِجنّمہِپھِرِۄاروۄارا॥੨॥
وہ پیدائش اور موت کے چکروں میں قائم رہتے ہیں۔
ਅੰਧੇ ਗੁਰੂ ਤੇ ਭਰਮੁ ਨ ਜਾਈ ॥
anDhay guroo tay bharam na jaa-ee.
A spiritually blind guru cannot appease the wandering mind of his follower.
ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਗੁਰੂ ਪਾਸੋਂ ਸਰਨ ਆਏ ਸੇਵਕ ਦੇ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ।
انّدھےگُروُتےبھرمُنجائیِ॥
اندھے گرو ۔ لاعلم ۔
روحانی طور پر اندھا گرو اپنے پیروکار کے بھٹکتے دماغ کو راضی نہیں کرسکتا۔
ਮੂਲੁ ਛੋਡਿ ਲਾਗੇ ਦੂਜੈ ਭਾਈ ॥
mool chhod laagay doojai bhaa-ee.
Abandoning the root Source (God), they become attached to the love of duality.
ਜਗਤ ਦੇ ਮੂਲ-ਕਰਤਾਰ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਫਸਦੇ ਹਨ।
موُلُچھوڈِلاگےدوُجےَبھائیِ॥
مول ۔ بنیاد۔ حقیقت۔
لہذا دنیاوی دولت کی محبت کی وجہ سے خدا کو بھلا دیتے ہیں۔
ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩॥
bikh kaa maataa bikh maahi samaa-ee. ||3||
Intoxicated with poison of Maya, they remain immersed in that poison.
ਮਾਇਆ ਦੇ ਜ਼ਹਰ ਵਿਚ ਮਸਤ ਹੋਇਆ ਮਨੁੱਖ ਉਸ ਜ਼ਹਰ ਵਿਚ ਹੀ ਮਗਨ ਰਹਿੰਦਾ ਹੈ ॥
بِکھُکاماتابِکھُماہِسمائیِ॥੩॥
بکھ ۔ زہر۔ ماتا۔ دلدادہ ۔ محبت کرنے والا ۔ (3)
مایا کے زہر میں مبتلا ہوکر ، وہ اس زہر میں ڈوبے رہتے ہیں۔
ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥
maa-i-aa kar mool jantar bharmaa-ay.
Believing Maya as basic support of life, people keep wandering in the search of worldly wealth.
ਮਨੁੱਖ ਮਾਇਆ ਨੂੰ (ਜ਼ਿੰਦਗੀ ਦਾ) ਆਸਰਾ ਬਣਾ ਕੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਰਹਿੰਦੇ ਹਨ,
مائِیاکرِموُلُجنّت٘ربھرماۓ
مائیا کر مول۔ دنیاوی دولت کو بنیاد سمجھنا
مایا کو زندگی کا بنیادی سہارا مانتے ہوئے لوگ دنیاوی دولت کی تلاش میں بھٹکتے رہتے ہیں۔
ਹਰਿ ਜੀਉ ਵਿਸਰਿਆ ਦੂਜੈ ਭਾਏ ॥
har jee-o visri-aa doojai bhaa-ay.
They have forgotten the Dear God, and they are in love with duality.
ਮਾਇਆ ਦੇ ਪਿਆਰ ਦੇ ਕਾਰਨ ਉਹਨਾਂ ਨੂੰ ਪਰਮਾਤਮਾ ਭੁਲਿਆ ਰਹਿੰਦਾ ਹੈ।
ہرِجیِءُۄِسرِیادوُجےَبھاۓ॥
انہوں نے پیارے خدا کو بھلا دیا ہے ، اور وہ عشقیہ کے ساتھ محبت میں ہیں
ਜਿਸੁ ਨਦਰਿ ਕਰੇ ਸੋ ਪਰਮ ਗਤਿ ਪਾਏ ॥੪॥
jis nadar karay so param gat paa-ay. ||4||
The supreme status is obtained only by those who are blessed with His Grace.
ਜਿਸ ਮਨੁੱਖ ਉੱਤੇ ਪਰਮਾਤਮਾ ਰਹਿਮ ਕਰਦਾ ਹੈ, ਉਹ ਮਨੁੱਖ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ
جِسُندرِکرےسوپرمگتِپاۓ॥੪॥
پرم گت ۔ بلند عطمت (4)
مگر جس پر الہٰی نظر عنایت و شفقت ہوتی ہے ۔ وہ بلند عظمت اور بلند رتبے پاتے ہیں (4
ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ ॥
antar saach baahar saach vartaa-ay.
One who has Truth (God) pervading within, radiates Truth outwardly as well.
ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ।
انّترِساچُباہرِساچُۄرتاۓ॥
جس کے دل میں سچائی اور سچائی کی نورانی ہے اسکا عالم میں برتاؤ بھی سچائی پر مبنی ہوتا ہے
ਸਾਚੁ ਨ ਛਪੈ ਜੇ ਕੋ ਰਖੈ ਛਪਾਏ ॥
saach na chhapai jay ko rakhai chhapaa-ay.
The (bliss of) Truth does not remain hidden, even though one may try to hide it.
ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ।
ساچُنچھپےَجےکورکھےَچھپاۓ॥
جس کے دل میں سچائی کی نورانی ہے وہ چھپانے سے نہیں چھپتی ۔
ਗਿਆਨੀ ਬੂਝਹਿ ਸਹਜਿ ਸੁਭਾਏ ॥੫॥
gi-aanee boojheh sahj subhaa-ay. ||5||
The spiritually wise knows this intuitively.
ਬ੍ਰਹਿਮਵੇਤਾ,(ਗਿਆਨੀ)ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ।
گِیانیِبوُجھہِسہجِسُبھاۓ॥੫॥
عالم کے لوگ اسے قدرتی طور پر سمجھ لیتے ہیں (5)
ਗੁਰਮੁਖਿ ਸਾਚਿ ਰਹਿਆ ਲਿਵ ਲਾਏ ॥
gurmukh saach rahi-aa liv laa-ay.
A Guru’s follower always remains attuned to the eternal God.
ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ,
گُرمُکھِساچِرہِیالِۄلاۓ॥
مریدان مرشد کی سچ سے محبت ہوتی ہے ۔ اور وہ خودی کو دونیاوی دولت کی محبت کلام و سبق مرشد کی برکت سے مٹادیتے ہین۔ میرا سچا خدا سچا ملاپ کراتا ہے (6
ਹਉਮੈ ਮਾਇਆ ਸਬਦਿ ਜਲਾਏ ॥
ha-umai maa-i-aa sabad jalaa-ay.
Ego and Maya are burned away through the Guru’sWord.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ (ਦਾ ਮੋਹ) ਸਾੜ ਲੈਂਦਾ ਹੈ।
ہئُمےَمائِیاسبدِجلاۓ॥
انا اور مایا کو گرو کے کلام کے ذریعہ جلا دیا گیا ہے۔
ਮੇਰਾ ਪ੍ਰਭੁ ਸਾਚਾ ਮੇਲਿ ਮਿਲਾਏ ॥੬॥
mayraa parabh saachaa mayl milaa-ay. ||6||
My True God unites a Guru’s follower with Himself.
ਸਦਾ-ਥਿਰ ਰਹਿਣ ਵਾਲਾ ਪਿਆਰਾ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ l
میراپ٘ربھُساچامیلِمِلاۓ॥੬॥
میرا سچا خدا اپنے ساتھ کسی گرو کے پیروکار کو جوڑتا ہے۔
ਸਤਿਗੁਰੁ ਦਾਤਾ ਸਬਦੁ ਸੁਣਾਏ ॥
satgur daataa sabad sunaa-ay.
To whom the beneficent true Guru recites his divine word.
ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਸਤਿਗੁਰੂ ਜਿਸ ਮਨੁੱਖ ਨੂੰ ਆਪਣਾ ਸ਼ਬਦ ਸੁਣਾਂਦਾ ਹੈ,
ستِگُرُداتاسبدُسُنھاۓ॥
نعمتیں عنایت کرنے والا سچا مرشد جسے اپنا سبق و کلام سناتا ہے ۔
ਧਾਵਤੁ ਰਾਖੈ ਠਾਕਿ ਰਹਾਏ ॥
Dhaavat raakhai thaak rahaa-ay.
He controls and stops his wandering mind from running after worldly wealth.
ਉਹ ਮਾਇਆ ਦੇ ਪਿੱਛੇ ਭਟਕਦੇ ਆਪਣੇ ਮਨ ਨੂੰ (ਮਾਇਆ ਦੇ ਮੋਹ ਵਲੋਂ) ਬਚਾ ਲੈਂਦਾ ਹੈ, ਰੋਕ ਕੇ ਕਾਬੂ ਕਰ ਲੈਂਦਾ ਹੈ।
دھاۄتُراکھےَٹھاکِرہاۓ॥
دھاوت۔ بھٹکتا ۔ دوڑ دہوپ کرتا ۔ ٹھاک۔ روک ۔
اسکا دنیاوی دولت کے لئے بھٹکتے دل کو روک ہوجاتی ہے ۔ اور قابو ہوجاتا ہے
ਪੂਰੇ ਗੁਰ ਤੇ ਸੋਝੀ ਪਾਏ ॥੭॥
pooray gur tay sojhee paa-ay. ||7||
From the perfect Guru, he understands the righteous way of living.
ਪੂਰੇ ਗੁਰੂ ਪਾਸੋਂ ਉਹ ਮਨੁੱਖ (ਜੀਵਨ-ਜੁਗਤਿ ਦੀ ਸਹੀ) ਸਮਝ ਹਾਸਲ ਕਰ ਲੈਂਦਾ ਹੈ ॥
پوُرےگُرتےسوجھیِپاۓ॥੭॥
سوجھی ۔ سمجھ علم (5)
یہ سمجھ کامل مرشد ہی سے حاصل ہوتی ہے (7)
ਆਪੇ ਕਰਤਾ ਸ੍ਰਿਸਟਿ ਸਿਰਜਿ ਜਿਨਿ ਗੋਈ ॥
aapay kartaa sarisat siraj jin go-ee.
The Creator Himself has created the universe; He Himself shall destroy it also.
ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ।
آپےکرتاس٘رِسٹِسِرجِجِنِگوئیِ॥
سرج ۔ بنائی ۔ پیدا کی۔ گوئی ۔ مٹائی ۔
جس نے یہ عالم پیدا کیا ہے ۔ وہیقیامت برپا کرنے والا ہے
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
tis bin doojaa avar na ko-ee.
There is no one else beside Him.
ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਹੈ।
تِسُبِنُدوُجااۄرُنکوئیِ॥
اس کے علاوہ دوسری کوئی ہستینہیں۔
ਨਾਨਕ ਗੁਰਮੁਖਿ ਬੂਝੈ ਕੋਈ ॥੮॥੬॥
naanak gurmukh boojhai ko-ee. ||8||6||
O’ Nanak, only a rare Guru’s follower, understands this concept.
ਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲਾ ਕੋਈ (ਵਿਰਲਾ ਵਡਭਾਗੀ) ਮਨੁੱਖ ਇਹ ਭੇਦ ਸਮਝਦਾ ਹੈ l
نانکگُرمُکھِبوُجھےَکوئیِ ॥੮॥੬॥
اے نانک ۔ کوئی مرید مرشد ہی اسبات کو سمجھتا ہے ۔
ਗਉੜੀ ਮਹਲਾ ੩ ॥
ga-orhee mehlaa 3.
Raag Gauree, by the Third Guru:
ਨਾਮੁ ਅਮੋਲਕੁ ਗੁਰਮੁਖਿ ਪਾਵੈ ॥
naam amolak gurmukh paavai.
A Guru’s follower obtains the invaluable gift of God’s Name from the Guru.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਅਮੁੱਲਾ ਨਾਮ, ਗੁਰਾਂ ਦੇ ਰਾਹੀਂ ਪਰਾਪਤ ਕਰਦਾ ਹੈ।
نامُامولکُگُرمُکھِپاۄےَ॥
امولک ۔ بیش قیمت ۔ گورمکھ ۔ مرشد کے وسیلے سے ۔
نایاب بیش قیمت نام مرید مرشد سے ملتا ہے ۔
ਨਾਮੋ ਸੇਵੇ ਨਾਮਿ ਸਹਜਿ ਸਮਾਵੈ ॥
naamo sayvay naam sahj samaavai.
He always remember God’s Name with love and devotion, and through Naam he merges in a state of equipoise.
ਉਹ (ਹਰ ਵੇਲੇ) ਨਾਮ ਹੀ ਸਿਮਰਦਾ ਹੈ ਤੇ ਨਾਮ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ।
ناموسیۄےنامِسہجِسماۄےَ॥
نامو سیوے ۔ سچی خدمت۔ سہج ۔ روحانی سکون جونیکیوںاور سچائیوں سے پیدا ہوتا ہے ۔
وہ ہمیشہ خدا کو پیار اور لگن سے یاد کرتا ہے اور مرشد کے وسیلے سے روحانیت کا بلند رتبہ اور خوشحالیہو
ਅੰਮ੍ਰਿਤੁ ਨਾਮੁ ਰਸਨਾ ਨਿਤ ਗਾਵੈ ॥
amrit naam rasnaa nit gaavai.
He recites the Ambrosial Naam each and every day.
ਆਤਮਕ ਜੀਵਨ ਦੇਣ ਵਾਲਾ ਨਾਮ, ਆਪਣੀ ਜੀਭਾ ਨਾਲ ਉਹ ਸਦੀਵ ਹੀ ਗਾਇਨ ਕਰਦਾ ਹੈ।
انّم٘رِتُنامُرسنانِتگاۄےَ॥
انمرت نام۔ روحانی زندگی عنایت کرنے والا سچ۔ رسنا۔ زبان۔
وہ روز و شب روحانی زندگی عنایت کرنے والا خد ا کا نام لیتا ہے
ਜਿਸ ਨੋ ਕ੍ਰਿਪਾ ਕਰੇ ਸੋ ਹਰਿ ਰਸੁ ਪਾਵੈ ॥੧॥
jis no kirpaa karay so har ras paavai. ||1||
Only the one upon whom God bestows His mercy, relishes the elixir of Naam.
ਉਹੀ ਮਨੁੱਖ ਹਰਿ-ਨਾਮ ਦਾ ਰਸ ਮਾਣਦਾ ਹੈ ਜਿਸ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ l
جِسنوک٘رِپاکرےسوہرِرسُپاۄےَ॥੧॥
ہر رس۔ الہٰی لطف (1)
مگر الہٰی نام کا مزہ وہی چکھتا ہے جس پر الہٰی رحمت ہو ۔
ਅਨਦਿਨੁ ਹਿਰਦੈ ਜਪਉ ਜਗਦੀਸਾ ॥
an-din hirdai japa-o jagdeesaa.
I always remember God, The Master of Universe, with love and devotion.
ਮੈਂ ਹਰ ਵੇਲੇ ਆਪਣੇ ਹਿਰਦੇ ਵਿਚ ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਦਾ ਹਾਂ।
اندِنُہِردےَجپءُجگدیِسا॥
اندن۔ ہر روز۔ ہردے۔ دل میں۔ جگدیسا۔ دنیا کے مالک
میں ہمیشہ خدا کو یاد کرتا ہوں ، جو کائنات کا مالک ہے ، محبت اور عقیدت سے۔
ਗੁਰਮੁਖਿ ਪਾਵਉ ਪਰਮ ਪਦੁ ਸੂਖਾ ॥੧॥ ਰਹਾਉ ॥
gurmukh paava-o param pad sookhaa. ||1|| rahaa-o.
By following Guru’s teachings I have obtained the supreme spiritual state.
ਗੁਰੂ ਦੀ ਸਰਨ ਪੈ ਕੇ ਮੈਂ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ ਹੈ, ਮੈਂ ਆਤਮਕ ਆਨੰਦ ਮਾਣ ਰਿਹਾ ਹਾਂ
گُرمُکھِپاۄءُپرمپدُسوُکھا॥੧॥رہاءُ॥
گورمکھ ۔ مرشد کے وسیلے سے ۔
گرو کی تعلیمات پر عمل کرکے میں نے روحانی کیفیت کو حاصل کیا ہے۔
ਹਿਰਦੈ ਸੂਖੁ ਭਇਆ ਪਰਗਾਸੁ ॥
hirdai sookh bha-i-aa pargaas.
The minds of those, are illuminated and remain in spiritual bliss,
ਉਹਨਾਂ ਦੇ ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੇ ਅੰਦਰ ਚਾਨਣ ਪੈਦਾ ਹੋ ਜਾਂਦਾ ਹੈ,
ہِردےَسوُکھُبھئِیاپرگاسُ॥
ان کے ذہن روشن ہوجاتے ہیں اور روحانی خوشی میں رہتے ہیں ،
ਗੁਰਮੁਖਿ ਗਾਵਹਿ ਸਚੁ ਗੁਣਤਾਸੁ ॥
gurmukh gaavahi sach guntaas.
-who follow the Guru’s teachings and keep singing the praises of God, the treasure of virtues.
ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਣਾਂ ਦੇ ਖ਼ਜ਼ਾਨੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ।
گُرمُکھِگاۄہِسچُگُنھتاسُ
سچ گن تاس۔ سچے اوصاف کے خزانے ۔
جب مرشد کے وسیلے سے اوصاف کے خزانے سچ یعنی خدا کی حمدوثناہ کرتا ہے ۔
ਦਾਸਨਿ ਦਾਸ ਨਿਤ ਹੋਵਹਿ ਦਾਸੁ ॥
daasan daas nit hoveh daas.
They always remain extremely humble, ( the servant of the servants of God)
ਉਹ ਸਦਾ ਪਰਮਾਤਮਾ ਦੇ ਸੇਵਕਾਂ ਦੇ ਸੇਵਕ ਬਣੇ ਰਹਿੰਦੇ ਹਨ।
داسنِداسنِتہوۄہِداسُ॥
اور خادمان الہٰی کا خادم ہو رہتا ہے ۔
ਗ੍ਰਿਹ ਕੁਟੰਬ ਮਹਿ ਸਦਾ ਉਦਾਸੁ ॥੨॥
garih kutamb meh sadaa udaas. ||2||
And even while taking care of their households and families, they remain detached from worldly affairs.
ਉਹ ਮਨੁੱਖ ਗ੍ਰਿਹਸਤ ਜੀਵਨ ਵਿਚ, ਪਰਵਾਰ ਵਿਚ ਰਹਿੰਦੇ ਹੋਏ ਭੀ ਮਾਇਆ ਦੇ ਮੋਹ ਵਲੋਂ ਉਪਰਾਮ ਰਹਿੰਦੇ ਹਨ l
گ٘رِہکُٹنّبمہِسدااُداسُ॥੨॥
گریہہ ۔گھر ۔ کٹنب۔ قبیلہ ۔ اداس ۔ تیاگی ۔ طارق (2) جیون
اور خانہ داری اور قبیلہ دار ہوتے ہوئے بھی دنیاوی دولت کیصحبت سے پرہیز کرتا ہے
ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥
jeevan mukat gurmukh ko ho-ee.
It is only a very rare Guru’s follower who, while living the ordinary life of a householder, is free from worldly bonds and vices.
ਕੋਈ ਵਿਰਲਾ ਮਨੁੱਖ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ, ਦੁਨੀਆ ਦਾ ਕਾਰ-ਵਿਹਾਰ ਕਰਦਾ ਹੋਇਆ ਭੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ l
جیِۄنمُکتُگُرمُکھِکوہوئیِ॥
مکت ۔ زندگی کی بندشوں سے آزاد۔
کوئی ہی دوران حیات مرشد کے ذریعے زندگی کی بندشوں سے آزادہوتا ہے ۔
ਪਰਮ ਪਦਾਰਥੁ ਪਾਵੈ ਸੋਈ ॥
param padaarath paavai so-ee.
Only such a detached person obtains the supreme wealth of God’s Name.
ਉਹੀ ਮਨੁੱਖ ਸਾਰੇ ਪਦਾਰਥਾਂ ਤੋਂ ਸ੍ਰੇਸ਼ਟ ਨਾਮ-ਪਦਾਰਥ ਹਾਸਲ ਕਰਦਾ ਹੈ।
پرمپدارتھُپاۄےَسوئیِ॥
پرم پدارتھ۔ بھار ی نعمت۔
صرف ایسا ایک علیحدہ شخص ہی خدا کے نام کی اعلی دولت حاصل کرتا ہے۔
ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥
tarai gun maytay nirmal ho-ee.
Eradicating the three impulses of vice, virtue and power) such a person becomes immaculate, ਉਹ ਮਨੁੱਖ (ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲੈਂਦਾ ਹੈ ਤੇ ਪਵਿਤ੍ਰ-ਆਤਮਾ ਬਣ ਜਾਂਦਾ ਹੈ।
ت٘رےَگُنھمیٹےنِرملُہوئیِ॥
ترے گنمیٹے ۔ تینوں اوصفان( رجو ستو طموع) حکومت اور لالچ اور طاقت کی خواہش مٹائے) نرمل ۔ پاک۔
نائب ، فضیلت اور طاقت کے تین تسلسل کا خاتمہ) ایسا شخص تقویت پا جاتا ہے ۔
ਸਹਜੇ ਸਾਚਿ ਮਿਲੈ ਪ੍ਰਭੁ ਸੋਈ ॥੩॥
sehjay saach milai parabh so-ee. ||3||
-and intuitively gets united with the eternal God.
ਉਹ ਸੁਖੈਨ ਹੀ, ਉਸ ਸੱਚੇ ਮਾਲਕ ਨਾਲ ਅਭੇਦ ਹੋ ਜਾਂਦਾ ਹੈ।
سہجےساچِمِلےَپ٘ربھُسوئیِ॥੩॥
سہجے ۔ قدرتا ۔ روحانی سکون میں ۔ (3)
اور بدیہی طور پر ابدی خدا کے ساتھ متحد ہوجاتا ہے۔
ਮੋਹ ਕੁਟੰਬ ਸਿਉ ਪ੍ਰੀਤਿ ਨ ਹੋਇ ॥
moh kutamb si-o pareet na ho-ay.
Emotional attachment to family does not remain,
ਮਨੁੱਖ ਦਾ ਆਪਣੇ ਪਰਵਾਰ ਨਾਲ (ਉਹ) ਮੋਹ-ਪਿਆਰ ਨਹੀਂ ਰਹਿੰਦਾ,
موہکُٹنّبسِءُپ٘ریِتِنہوءِ॥
موہ کٹنب ۔ خانہ داری میں محبت یا دلچسپی ۔ پرپت۔ پیار۔
خاندان سے جذباتی لگاؤ باقی نہیں رہتا ہے
ਜਾ ਹਿਰਦੈ ਵਸਿਆ ਸਚੁ ਸੋਇ ॥
jaa hirdai vasi-aa sach so-ay.
when the eternal God dwells within the heart.
ਜਦ ਹਿਰਦੇ ਵਿਚ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ।
جاہِردےَۄسِیاسچُسوءِ॥
جب ابدی خدا دل کے اندر رہتا ہے۔
ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥
gurmukh man bayDhi-aa asthir ho-ay.
Through Guru’s teaching, the mind totally imbued with love of God, becomes steady.
ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਵਿੱਝ ਜਾਂਦਾ ਹੈ ਤੇ ਅਡੋਲ ਹੋ ਜਾਂਦਾ ਹੈ,
گُرمُکھِمنُبیدھِیااستھِرُہوءِ॥
بیدھیا۔ گرفتار ۔ پکڑا۔ استھر۔ مستقل ۔
گرو کی تعلیم کے ذریعہ ، ذہن مکمل طور پر خدا کی محبت میں مبتلا ہوجاتا ہے ، مستحکم ہوجاتا ہے۔
ਹੁਕਮੁ ਪਛਾਣੈ ਬੂਝੈ ਸਚੁ ਸੋਇ ॥੪॥
hukam pachhaanai boojhai sach so-ay. ||4||
Such a person then recognizes the God’s Will and realizes the eternal God.
ਉਹ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਪਛਾਣਦਾ ਹੈ, ਉਹ ਮਨੁੱਖ ਉਸ ਸਦਾ-ਥਿਰ ਪ੍ਰਭੂ ਨੂੰ ਸਮਝ ਲੈਂਦਾ ਹੈ.
ہُکمُپچھانھےَبوُجھےَسچُسوءِ॥੪॥
پھر ایسا شخص خدا کی مرضی کو پہچانتا ہے اور ابدی خدا کو پہچانتا ہے۔
ਤੂੰ ਕਰਤਾ ਮੈ ਅਵਰੁ ਨ ਕੋਇ ॥
tooN kartaa mai avar na ko-ay.
O’ God, You are the creator and I do not depend on anyone else besides You.
ਹੇ ਪ੍ਰਭੂ!) ਤੂੰ ਹੀ ਜਗਤ ਦਾ ਪੈਦਾ ਕਰਨ ਵਾਲਾ ਹੈਂ, ਮੈਨੂੰ ਤੈਥੋਂ ਬਿਨਾ ਕੋਈ ਆਸਰਾ ਨਹੀਂ ਦਿੱਸਦਾ,
توُنّکرتامےَاۄرُنکوءِ॥
کرتا ۔ کارساز۔ کرتار۔ کرنے والا۔ اور ۔ دیگر ۔کوئی ۔ ہور
اے خدا ، آپ تخلیق کار ہیں اور میں آپ کے علاوہ کسی اور پر انحصار نہیں کرتا ہوں۔
ਤੁਝੁ ਸੇਵੀ ਤੁਝ ਤੇ ਪਤਿ ਹੋਇ ॥
tujh sayvee tujh tay pat ho-ay.
I only remember You with love and devotion and obtain honor through You.
ਮੈਂ ਸਦਾ ਤੇਰਾ ਹੀ ਸਿਮਰਨ ਕਰਦਾ ਹਾਂ, ਮੈਨੂੰ ਤੇਰੇ ਦਰ ਤੋਂ ਹੀ ਇੱਜ਼ਤ ਮਿਲਦੀ ਹੈ।
تُجھُسیۄیِتُجھتےپتِہوءِ॥
سیوی ۔ خدمت۔ پت۔ عزت۔
میں صرف آپ کو پیار اور عقیدت کے ساتھ یاد کرتا ہوں اور آپ کے وسیلے سے عزت حاصل کرتا ہوں۔
ਕਿਰਪਾ ਕਰਹਿ ਗਾਵਾ ਪ੍ਰਭੁ ਸੋਇ ॥
kirpaa karahi gaavaa parabh so-ay.
If You show your mercy, then only I can sing Your praises.
ਜੇ ਤੂੰ ਆਪ ਮਿਹਰ ਕਰੇਂ, ਤਾਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ।
کِرپاکرہِگاۄاپ٘ربھُسوءِ॥
آپ اپنی رحمت کا مظاہرہ کریں ، تب ہی میں آپ کی تعریف گاؤں گا۔
ਨਾਮ ਰਤਨੁ ਸਭ ਜਗ ਮਹਿ ਲੋਇ ॥੫॥
naam ratan sabh jag meh lo-ay. ||5||
Jewel-like Name of God spiritually illuminates the entire world.
ਤੇਰਾ ਨਾਮ ਹੀ ਜਗਤ ਵਿਚ ਆਤਮਕਚਾਨਣ ਪੈਦਾ ਕਰਦਾ ਹੈ l
نامرتنُسبھجگمہِلوءِ॥੫॥
رتن۔ ہیرا۔ لوئے ۔ دنای میں۔ لوگوں میں (5)
خدا کا ہیرے جیسانام روحانی طور پر پوری دنیا کو روشن کرتا ہے۔
ਗੁਰਮੁਖਿ ਬਾਣੀ ਮੀਠੀ ਲਾਗੀ ॥
gurmukh banee meethee laagee.
The Guru’s follower, whom the Bani (divine Words) seems so sweet.
ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਮਿੱਠੀ ਲੱਗਣ ਲੱਗ ਪੈਂਦੀ ਹੈ,
گُرمُکھِبانھیِمیِٹھیِلاگیِ॥
گرو کے پیروکار ، جن کو بانی (آسمانی الفاظ) بہت پیارے لگتے ہیں۔
ਅੰਤਰੁ ਬਿਗਸੈ ਅਨਦਿਨੁ ਲਿਵ ਲਾਗੀ ॥
antar bigsai an-din liv laagee.
-his heart is delighted with happiness. and his mind always remains lovingly attuned to God.
ਉਸ ਦਾ ਹਿਰਦਾ ਖਿੜ ਆਉਂਦਾ ਹੈ, ਉਸ ਦੀ ਸੁਰਤ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।
انّترُبِگسےَاندِنُلِۄلاگیِ॥
انتر دل۔ وگسے ۔ کھلتا ہے ۔ا ندن ۔ ہر روز۔
اس کا دل خوشی سے مسرور ہے۔ اور اس کا ذہن ہمیشہ خدا سے پیار کرتا ہے۔
ਸਹਜੇ ਸਚੁ ਮਿਲਿਆ ਪਰਸਾਦੀ ॥
sehjay sach mili-aa parsaadee.
By Guru’s grace, he is intuitively united with the eternal God.
ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਦੀ ਰਾਹੀਂ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ।
سہجےسچُمِلِیاپرسادیِ॥
سہجے ۔ سکون میں۔ سچ حقیقت ۔ خدا۔ پرسادی ۔ رحمت سے ۔
اور رحمت سے الہٰی ملاپ حاصل ہو جاتا ہے
ਸਤਿਗੁਰੁ ਪਾਇਆ ਪੂਰੈ ਵਡਭਾਗੀ ॥੬॥
satgur paa-i-aa poorai vadbhaagee. ||6||
The True Guru is obtained by the destiny of perfect good fortune.
ਗੁਰੂ ਪੂਰੇ ਭਾਗ ਨਾਲ ਵੱਡੇ ਭਾਗ ਨਾਲ ਹੀ ਮਿਲਦਾ ਹੈ l
ستِگُرُپائِیاپوُرےَۄڈبھاگیِ
وڈبھاگی ۔بلند قیمت سے
سچا مرشد پوری بلند قیمت سے ملتا ہے (6)
ਹਉਮੈ ਮਮਤਾ ਦੁਰਮਤਿ ਦੁਖ ਨਾਸੁ ॥
ha-umai mamtaa durmat dukh naas.
Egotism, possessiveness, evil-mindedness and suffering depart,
ਅੰਦਰੋਂ ਹਉਮੈ ਦਾ, ਅਪਣੱਤ ਦਾ, ਖੋਟੀ ਬੁੱਧੀ ਦਾ, ਦੁੱਖਾਂ ਦਾ ਨਾਸ ਹੋ ਜਾਂਦਾ ਹੈ,
ہئُمےَممتادُرمتِدُکھناسُ॥
ہونمے ۔ خودی ۔ ممتا۔ میری۔ ملکیت ۔ درمت۔ کہوٹی عقل ۔ دکھ ۔ عذاب۔
انا پرستی ، ملکیت ، بددیانتی اور مصائب دور ہوجاتے ہیں ،
ਜਬ ਹਿਰਦੈ ਰਾਮ ਨਾਮ ਗੁਣਤਾਸੁ ॥
jab hirdai raam naam guntaas.
when God’s Name, the Ocean of Virtue, comes to dwell within the heart.
ਜਦੋਂ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਦਾ ਹੈ।
جبہِردےَرامنامگُنھتاسُ
ہردے ۔ دل میں رامنام۔ الہٰی نام۔ گن تاس۔ اوصاف کا خزانہ ۔
جب دل میں اوصاف کا خزانہ الہٰی نام بس جاتا
ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥
gurmukh buDh pargatee parabh jaas.
By listening to God’s praises the intellect of the Guru’s follower is awakened,
ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਉਦੋਂ ਮਨੁੱਖ ਦੀ ਬੁੱਧੀ ਉੱਜਲ ਹੋ ਜਾਂਦੀ ਹੈ,
گُرمُکھِبُدھِپ٘رگٹیِپ٘ربھجاسُ॥
گورمکھبدھ۔ سبق مردشد۔ پرگٹی۔ظاہر ہوئی ۔ پربھ ۔ جاس۔ الہٰی حمدوثناہ ۔
خدا کی تعریفیں سن کر گرو کے پیروکار کی عقل جاگ اٹھی ۔
ਜਬ ਹਿਰਦੈ ਰਵਿਆ ਚਰਣ ਨਿਵਾਸੁ ॥੭॥
jab hirdai ravi-aa charan nivaas. ||7||
When he meditates on God’s Name and attunes his intellect to His Lotus feet.
ਜਦੋਂ ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਦਾ ਹੈ ਅਤੇ ਸੁਰਤ ਪ੍ਰਭੂ-ਚਰਨਾਂ ਵਿਚ ਟਿਕਾਂਦਾ ਹੈ
جبہِردےَرۄِیاچرنھنِۄاسُ॥੭॥
رویا ۔ بسا۔ چرن نواس۔ عاجزی ۔ مسکنی (7)
جب وہ خدا کے نام پر غور کرتا ہے اور اپنی عقل کو اپنے لوٹس کے پاؤں پر ڈھال دیتا ہے۔
ਜਿਸੁ ਨਾਮੁ ਦੇਇ ਸੋਈ ਜਨੁ ਪਾਏ ॥
jis naam day-ay so-ee jan paa-ay.
The devotee only obtains His Name when God Himself blesses it
ਉਹੀ ਮਨੁੱਖ ਪਰਮਾਤਮਾ ਦਾ ਨਾਮ ਹਾਸਲ ਕਰਦਾ ਹੈ, ਜਿਸ ਨੂੰ ਪਰਮਾਤਮਾ ਆਪ ਆਪਣਾ ਨਾਮ ਬਖ਼ਸ਼ਦਾ ਹੈ।
جِسُنامُدےءِسوئیِجنُپاۓ॥
عقیدت مند صرف اسی وقت اپنا نام پاتا ہے جب خدا خود اس کو برکت دے
ਗੁਰਮੁਖਿ ਮੇਲੇ ਆਪੁ ਗਵਾਏ ॥
gurmukh maylay aap gavaa-ay.
God arranges for that devotee to meet the Guru, who then destroys his own ego.
ਜਿਸ ਨੂੰ ਗੁਰੂ ਦੀ ਸਰਨ ਪਾ ਕੇ ਪ੍ਰਭੂ ਆਪਣੇ ਨਾਲ ਮਿਲਾਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਦੇਂਦਾ ਹੈ l
گُرمُکھِمیلےآپُگۄاۓ॥
گورمکھ ۔ مرشد کے وسیلے سے
خدا اس بھگت کو گرو سے ملنے کا بندوبست کرتا ہے ، جو پھر اپنی ہی انا کو ختم کردیتا ہے۔
ਹਿਰਦੈ ਸਾਚਾ ਨਾਮੁ ਵਸਾਏ ॥
hirdai saachaa naam vasaa-ay.
That person enshrines the true Name of God in his heart.
ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ-ਥਿਰ ਰਹਿਣ ਵਾਲਾ ਹਰਿ-ਨਾਮ ਵਸਾਂਦਾ ਹੈ।
ہِردےَساچانامُۄساۓ॥
ساچا نام۔ الہٰی نام ۔ سہجے ۔ قدرتی
وہ شخص خدا کے حقیقی نام کو اپنے دل میں منسلک کرتا ہے۔
ਨਾਨਕ ਸਹਜੇ ਸਾਚਿ ਸਮਾਏ ॥੮॥੭॥
naanak sehjay saach samaa-ay. ||8||7||
O Nanak, such a person intuitively merges in the eternal God.
ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ l
نانکسہجےساچِسماۓ
اے نانک ۔ اسے ہی الہٰی نام ملتا ہے جسے خدا خود کرم و عنایت کرتا ہے۔
ਗਉੜੀ ਮਹਲਾ ੩ ॥
ga-orhee mehlaa 3.
Raag Gauree, by the Third Guru:
ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥
man hee man savaari-aa bhai sahj subhaa-ay.
The one who has intuitively reformed his mind through the revered fear of God.
ਜਿਸ ਮਨੁੱਖ ਨੇ ਪ੍ਰਭੂ ਦੇ ਡਰ-ਅਦਬ ਵਿਚ ਟਿਕ ਕੇ, ਆਤਮਕ ਅਡੋਲਤਾ ਵਿਚ ਟਿਕ ਕੇ, ਆਪਣੇ ਮਨ ਨੂੰਸੋਹਣਾ ਬਣਾ ਲਿਆ ਹੈ,
منہیِمنُسۄارِیابھےَسہجِسُبھاءِ॥
وہ جس نے بدیہی طور پر خدا کے تعظیم خوف کے ذریعہ اپنے ذہن میں اصلاح کی ہے۔