Urdu-Raw-Page-983

ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥
mayray satgur kay man bachan na bhaa-ay sabh fokat chaar seegaaray. ||3||
But if the Word of my True Guru is not pleasing to his mind, then all his preparations and beautiful decorations are useless. ||3||
but if (Gurbani) the words of my true Guru are not pleasing to one’s mind, then vain are all one’s embellishments and ornamentations. ||3||
but if divine words of my true Guru are not pleasing to one’s mind, then in vain are all outer embellishments and ornamentations. ||3||
ਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ॥੩॥
میرےستِگُرکےمنِبچننبھاۓسبھپھوکٹچارسیِگارے॥
فوکٹ چار سیگارے ۔ بیکار ہیں سجاوٹیں اور اسکا چارہ
۔ اگر سچے مرشد کے کلام و اعظ و نصیحت سے محبت نہیں تو تمام سجاوٹیں فضول اور بیکار ہیں

ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥
matak matak chal sakhee sahaylee mayray thaakur kay gun saaray.
Walk playfully and carefree, O my friends and companions; cherish the Glorious Virtues of my Lord and Master.
O’ my friend and mate, (like) joyfully walking (of a young bride, going to meet her beloved, live in a state of peace and joy) while contemplating on the virtues of my Master.
O’ Soul joyfully walk in a state of inner peace contemplating on the virtues of my Master.
ਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ।
مٹکِمٹکِچلُسکھیِسہیلیِمیرےٹھاکُرکےگُنسارے॥
مٹک مٹک ۔ عیشو آرام سے ۔ سکھی سہیلی ۔ ساتھی۔ گن۔ وصف
اے ساتھیوں زندگی کے سفر میں آہستہ آہستہ پر سکون چلو اور زندگی گذارو اور اوصاف الہٰی دل میں بساؤ۔ مرید مرشد کی خدمت خدا کو پیاری ہے

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥
gurmukh sayvaa mayray parabh bhaa-ee mai satgur alakh lakhaaray. ||4||
To serve, as Gurmukh, is pleasing to my God. Through the True Guru, the unknown is known. ||4||
O’ my friend, the service (and remembrance) of God done through the Guru is pleasing to God. (Therefore pray to the Guru and say to him): “O’ true Guru, please help me to understand the incomprehensible (God). ||4||
O’ my friend, the service and remembrance of God done through the Guru is pleasing to God. “O’ true Guru, please help me to understand the incomprehensible God. ||4||
ਹੇ ਸਹੇਲੀਏ! ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼ ॥੪॥
گُرمُکھِسیۄامیرےپ٘ربھبھائیِمےَستِگُرالکھُلکھارے॥
۔ گورمکھ سیوا۔ خدمت مرید مرشد۔ الکھ۔ جو عقل و ہوش اور دانائی سے باہر۔ لکھارے ۔ سمجھائے ۔
۔ سچے مرشد نے اس انسانی عقل و ہوش اور دانائی سے بعید خدا کا دیدار اور سمجھا دیا ہے سمجھ دیدی ہے

ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥
naaree purakh purakh sabh naaree sabh ayko purakh muraaray.
Women and men, all the men and women, all came from the One God.
(O’ my friends), whether a person is female or male, all (have been created by) the same one God. In reality, no one is a male or a female.
Whether a person is female or male, all have been created by the same God. In reality, no one is a male or a female.
ਹੇ ਸਖੀ! (ਉਂਞ ਤਾਂ ਚਾਹੇ) ਇਸਤ੍ਰੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ੍ਰੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ;
ناریِپُرکھُپُرکھُسبھناریِسبھُایکوپُرکھُمُرارے॥
میرے پربھ بھائی خدا کی پیاری ناری ۔ عورت ۔ پرکھ ۔ مرد۔ مرارے ۔ خدا
( اے ) خواہ کوئی عورت ہے یا مرد سب کا مالک ہے واحد خدا

ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
sant janaa kee rayn man bhaa-ee mil har jan har nistaaray. ||5||
My mind loves the dust of the feet of the humble; the Lord emancipates those who meet with the Lord’s humble servants. ||5||
In all places, the same one God is pervading. They to whom the dust of God’s devotees (their humble service) seems pleasing), those devotees of God have met Him and God has emancipated them. ||5||
The dust of God’s devotees (their humble service) seems pleasing to the soul, meeting them for guidance for the path they took to get emancipated. ||5||
ਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ। ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ ॥੫॥
سنّتجنکیِرینُمنِبھائیِمِلِہرِجنہرِنِستارے॥
۔ رین۔ دہول۔ ہرجن۔ خادمان خدا۔ مراد خدا رسیدہ سنتوں۔ ہر نستارے ۔ خدا کامیابی بخشتا ہے
۔ خدا رسید ہخادمان خدا کی دہول ہے دل کو پیاری خادمان خدا کے ملاپ سے خدا کامیاب بناتا ہے

ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥
garaam garaam nagar sabh firi-aa rid antar har jan bhaaray.
From village to village, throughout all the cities I wandered; and then, inspired by the Lord’s humble servants, I found Him deep within the nucleus of my heart.
(O’ my friends), I have roamed from village to village and town to town (but I couldn’t find God. However through the help of His devotees, I) found God in my heart itself.
I have roamed from village to village and town to town but I couldn’t find God. However through the help of His devotees, I found God in my heart itself.
ਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ), ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ।
گ٘رامگ٘رامنگرسبھپھِرِیارِدانّترِہرِجنبھارے॥
گرام۔ گاوں۔ نگر۔ شہر ۔ ردا نتر۔ دل و دماغ میں۔ ہر جن بھارے ۔ خدا کی تلاش ہوئی ۔
گاؤں گاوں شہر شہر غرض یہ کہ ہر جگہ تلاش کی مگر سنتوں خدا رسیدگان نے اپنے دل میں ہی پائیا

ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
sarDhaa sarDhaa upaa-ay milaa-ay mo ka-o har gur gur nistaaray. ||6||
Faith and longing have welled up within me, and I have been blended with the Lord; the Guru, the Guru, has saved me. ||6||
Generating devotion in them (God) has united the devotees with Him. (I am sure that He) would emancipate me also through the Guru. ||6||
Faith and longing have welled up within me, and I have been blended with Naam and through Guru I will be liberated. ||6||
ਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੬॥
سردھاسردھااُپاءِمِلاۓموکءُہرِگُرگُرِنِستارے॥
سر دھا اپائے ۔ یقین پیدا کرکے ۔ گر نستارے ۔ مرشد کا کامیا ب بتائے ۔
۔ اے خدا میرے دل میں یقین و خواہش پیدا کرکے مجھے مرشد سے ملا کیونکہ مرشد کے وسیلے سے کامیابی حاصل ہوتی ہے

ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥
pavan soot sabh neekaa kari-aa satgur sabad veechaaray.
The thread of my breath has been made totally sublime and pure; I contemplate the Shabad, the Word of the True Guru.
(O’ my friends, the one who by attuning one’s mind to the true Guru) has reflected on the word (of advice) of the Guru, that one has embellished the thread of one’s life breaths (and has made one’s life breaths fruitful).
The thread of my breath has been made totally sublime and pure by contemplating on the divine word of the true Guru.
ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ।
پۄنسوُتُسبھُنیِکاکرِیاستِگُرِسبدُۄیِچارے॥
پون۔ سانس۔ سوت۔ دھاگا۔ ئیکا۔ اچھا۔ ستگر سبد وچارے ۔ کلام مرشد کو سمجھ کر
سچے مرشد کے ملاپ سے جس نے کلام کو سمجھ لیا ۔

ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥
nij ghar jaa-ay amrit ras pee-aa bin nainaa jagat nihaaray. ||7||
I came back to the home of my own inner self; drinking in the ambrosial essence, I see the world, without my eyes. ||7||
By introspecting within oneself, one has enjoyed the relish of rejuvenating nectar (of God’s Name, and) without (physical) eyes has seen the world’s (reality). ||7||
By introspecting within and enjoying the rejuvenating nectar of Naam. Admiring the world’s reality without the attachment to Maya. ||7||
ਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ॥੭॥
نِجگھرِجاءِانّم٘رِترسُپیِیابِنُنیَناجگتُنہارے॥
۔ تج گھر۔ ذہن۔ دماغ۔ تج گھر جائے انمرت رس پیا۔ ذہن نشین ہوکر آب حیات مراد اخلاقی زندگی کا لطف اُٹھائیا۔ بن نینا جگت نہارے ۔ بغیر آنکھوں عالم کا دیدار کیا۔ مراد علم وسمجھ سے سمجھا
اس نے ذہن نشین ہوکر اس نے آب حیات مراد روحانی واخلاقی زندگی کا لطف اٹھائیا اور بغیر آنکھوں قائنات قدرتکا نظارہ کیا ۔ اور زندگ ی کی بہتر بنائی

ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥
ta-o gun ees baran nahee saaka-o tum mandar ham nik keeray.
I cannot describe Your Glorious Virtues, Lord; You are the temple, and I am just a tiny worm.
O’ God, You are like a big mansion, and we are like small worms in it, so I cannot describe Your merits.
I cannot describe Your merits, O’ God, You are a divine Temple of virtues and we are like small worms (ignorant).
ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਤੂੰ ਇਕ ਸੋਹਣਾ ਮੰਦਰ ਹੈਂ ਅਸੀਂ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ।
تءُگُنایِسبرنِنہیِساکءُتُممنّدرہمنِککیِرے॥
توگن ۔ تیرے وصف۔ ایس ۔ مالک۔ برن۔ بیان۔ ساکو۔ سکتا۔ نک کیرے ۔ ۔ نتھے گڑےیا دھیرے
اے خدا تو ایک خوبصورت گھر جیسا ہے ۔ جب کہ میں ایک ننھا ساکیڑا ہوں میں تیرے اوصاف بیان کرنے سے قاصر ہوں ۔

ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥
naanak kirpaa karahu gur maylhu mai raam japat man Dheeray. ||8||5||
Bless Nanak with Your Mercy, and unite him with the Guru; meditating on my Lord, my mind is comforted and consoled. ||8||5||
Therefore, (I) Nanak pray, please show Your mercy and unite me with the Guru, so that by meditating on Your Name (under his instructions), my mind may obtain peace. ||8||5||
Bless Nanak with Your Mercy and unite him with the Guru so that I can meditate on Naam and my mind may obtain peace. ||8||5||
ਹੇ ਨਾਨਕ! ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਨਾਲ ਮਿਲਾ ਜਾਵੇ ਤਾਂ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ ॥੮॥੫॥
نانکک٘رِپاکرہُگُرمیلہُمےَرامُجپتمنُدھیِرے
۔ دھیرج ۔ وشواش۔
اے نانک۔ مجھے اے خدا مرشد سے ملاؤ تاکہ میرے دل کو نام الہٰی یادوریاض سے تسکین و راحت ملے

ਨਟ ਮਹਲਾ ੪ ॥
nat mehlaa 4.
Raag Nat, Fourth Guru:
نٹمحلا 4॥

ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥
mayray man bhaj thaakur agam apaaray.
O my mind, vibrate, meditate on the inaccessible and infinite Lord and Master.
O’ my mind, worship the incomprehensible infinite God,
ਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ,
میرےمنبھجُٹھاکُراگماپارے॥
بھج ۔ یاد کر۔ ٹھاکر۔ مالک۔ اگم۔ جس تک رسائی نہیں ہو سکتی ۔ اپارے ۔ اتنا وسیع کہ کنار نہیں۔
اے دل اس آقا کو جو انسانی سمجھ عقل و ہوش سے بلند اور اعداد و شمار سے باہر اور اتنا وسیع ہے کہ کوئی کنارہ نہیں

ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥
ham paapee baho nirgunee-aaray kar kirpaa gur nistaaray. ||1|| rahaa-o.
I am such a great sinner; I am so unworthy. And yet the Guru, in His Mercy, has saved me. ||1||Pause||
(and say to Him): “(O’ God), we are sinners and utterly devoid of merits; please show Your mercy and emancipate us through the Guru. ||1||Pause||
We are sinners and utterly devoid of merits, please show Your mercy and emancipate us through the Guru. ||1||Pause||
(ਤੇ ਆਖਿਆ ਕਰ-ਹੇ ਪ੍ਰਭੂ!) ਅਸੀਂ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ। ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ॥੧॥ ਰਹਾਉ ॥
ہمپاپیِبہُنِرگُنھیِیارےکرِکِرپاگُرِنِستارے॥
نر گنیارے ۔ بے اوصاف ۔ نستارے ۔ کامیاب بنائے
یاد کر۔ ہم گناہگار ہیں۔ بے اوصاف ہیں کرم وعنایت سےکامیابی عنایت کر اس زندگی کے سمندر کو عبور کر۔

ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥
saaDhoo purakh saaDh jan paa-ay ik bin-o kara-o gur pi-aaray.
I have found the Holy Person, the Holy and humble servant of the Lord; I offer a prayer to Him, my Beloved Guru.
O’ dear Guru, I make one submission before you, that the one who joins the company of saintly persons, also becomes a devotee.
ਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ (ਮੈਨੂੰ ਭੀ ਸੰਤ ਜਨਾਂ ਦੀ ਸੰਗਤ ਬਖ਼ਸ਼, ਅਤੇ)
سادھوُپُرکھسادھجنپاۓاِکبِنءُکرءُگُرپِیارے॥
سادہو پرکھ ۔ ایسا انسان جس نے راہ سفر زندگی پاک و استوار کر لیا ہو۔ بنو۔ گذار ش
اے پیارے مرشد ایک عرض و گذارش ہے جس کو خدا رسیدہ پاکدامن سادہو کی صحبت و قربت حاصل ہوجائے وہ بھی پاکدامن ہوجاتا ہے

ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੂਖ ਨਿਵਾਰੇ ॥੧॥
raam naam Dhan poojee dayvhu sabh tisnaa bhookh nivaaray. ||1||
Please, bless me with the wealth, the capital of the Lord’s Name, and take away all my hunger and thirst. ||1||
Please bless me also with the (company of saintly persons and) wealth and capital of God’s Name, (which may) remove all (my worldly) thirst and hunger ||1||
Please, bless me with the wealth, the capital of Naam, and remove all my hunger and thirst. ||1||
ਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ ॥੧॥
رامنامُدھنُپوُجیِدیۄہُسبھُتِسنابھوُکھنِۄارے॥
۔ رام نام دھن پوجی ۔ الہٰی نام کا سرمایہ ۔ تسنا۔ ترشنا۔ پیاس۔ نوارے ۔ دور کرے
۔ مجھے الہٰی نام سچ و حقیقت دولتبخشو تاکہمیری بھوک پیاس دنیاوی دولت کی جاتی رہے

ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥
pachai patang marig bharing kunchar meen ik indree pakar saghaaray.
The moth, the deer, the bumble bee, the elephant and the fish are ruined, each by the passion that controls them.
Just because of one (faulty) sense organ, a moth, deer, black bee, elephant, and a fish get caught and ruined,
ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ।
پچےَپتنّگم٘رِگبھ٘رِنّگکُنّچرمیِناِکاِنّد٘ریِپکرِسگھارے॥
پچے ۔ جلتا ہے ۔ پتنگ۔ پتنگا ۔ بھورا۔ بھنورا ۔کنچر ۔ ہاتھی ۔ مین ۔ مچھلی ۔ اندری۔زیر شہوت۔ سنگھاررے۔ ختم کر دیتا ہے ۔
جس طرح سے چراغ کی روشنی پر اپنے آپ کو قربان کر دیتا ہے ۔ ہرن بھنور ۔ ہاتھی ۔ مچھلی یہ بھی شہوت کے زیر اثر یا لطف میں ختم ہوجاتے ہیں۔

ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥
panch bhoot sabal hai dayhee gur satgur paap nivaaray. ||2||
The five powerful demons are in the body; the Guru, the True Guru turns out these sins. ||2||
but in (a human being all the) five strong demons (of lust, anger, greed, attachment, and ego) are present, (from which) only the great true Guru can save. ||2||
The five powerful demons are present in the body lust, anger, greed, attachment, and ego are present, from which only the true Guru can save. ||2||
ਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?)। ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ ॥੨॥
پنّچبھوُتسبلہےَدیہیِگُرُستِگُرُپاپنِۄارے॥
پنچ بھوت۔ پانچ اخلاقی و روحانی دشمن۔ سیل۔ طاقتور۔ دیہی ۔ جسم۔ پاپ۔ نوارے ۔ گنگاہگاری دور کرتا ہے
مگر انسان کے جسم میں پانچ چاقتور دیو کتے ہیں ۔ سچا مرشد ہی ان کےگناہوں سے بچا سکتا ہے ۔

ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥
saastar bayd soDh soDh daykhay mun naarad bachan pukaaray.
I searched and searched through the Shaastras and the Vedas; Naarad the silent sage proclaimed these words as well.
(O’ my friends), I have repeatedly studied Shastras, Vedas (and other holy books), and also listened to what great sages like Narad have said with full force.
ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ,
ساست٘ربیدسودھِسودھِدیکھےمُنِناردبچنپُکارے॥
سودھ سودھ۔ سمجھ سمجھ کر۔ من نارو ۔ ولی نارو۔ بچن ۔ پکارے ۔ کلام بتاتا ہے
شاشتروں اور ویدوں کا بغور مطالعہ کیاہے ۔ نبی ناو کار کلام بھی پکار پکار کر کہہ رہا ہے

ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥
raam naam parhahu gat paavhu satsangat gur nistaaray. ||3||
Chanting the Lord’s Name, salvation is attained; the Guru saves those in the Sat Sangat, the True Congregation. ||3||
(They all advise and say, O’ my friends), read and recite God’s Name. (Only then would you) obtain salvation, and only in the congregation of holy persons the Guru has ferried across (many humans). ||3||
Reciting the Naam, liberation is attained and only in the congregation of holy the Guru can ferry you across the worldly ocean. ||3||
(ਉਹ ਭੀ ਸੋਧ ਵੇਖੇ ਹਨ; ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ ॥੩॥
رامنامُپڑہُگتِپاۄہُستسنّگتِگُرِنِستارے॥
۔ گت پاوہو۔ بلند روحانی حالت ۔ ستسنگت ۔ سچے ساتھی۔ گر نستارے ۔ مرشد کامیاب بناتا ہے
الہٰی نام سچ حق و حقیقت اپنانے سے ہی اخلاقی و روحانی زندگی بنتی ہے ۔ سچی صحبت و قربت سے مرشد نے زندگیاں کامیاب بنائی ہیں

ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥
pareetam pareet lagee parabh kayree jiv sooraj kamal nihaaray.
In love with the Beloved Lord God, one looks at Him as the lotus looks at the sun.
(O’ my friends), that person who has been imbued with the love for the beloved (God longs for His sight), just as a lotus looks forward (to) the sun.
Imbued with love for God and yearning for the union, the same way lotus blooms on the sight of sun.
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ (ਤੇ ਖਿੜਦਾ ਹੈ, ਜਿਵੇਂ)
پ٘ریِتمپ٘ریِتِلگیِپ٘ربھکیریِجِۄسوُرجُکملُنِہارے॥
نہارے ۔ دیکھتا ہے ۔
جس کے دل میں خدا سے محبت ہوگئی ہے ۔ جس طرح سے کنول کا پھول سورج چڑہنےپر کھلتا ہے

ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥
mayr sumayr mor baho naachai jab unvai ghan ghanhaaray. ||4||
The peacock dances on the mountain, when the clouds hang low and heavy. ||4||
Just as a peacock dances in great delight when the clouds descend in the mountains ready to rain, (similarly the mind of a devotee feels like dancing when it feels God’s nearness). ||4||
ਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ ॥੪॥
میرسُمیرمورُبہُناچےَجباُنۄےَگھنگھنہارے
میر ۔ پہاڑ۔ انوے ۔ بادل جھک کر آتا ہے ۔ گھن۔ زیادہ ۔ گھنہارے ۔ بادل
۔ جس طرح سے اونچے پہاڑوں سے بادل کے گھر گھر آنے پر مور خوشیمیں چھومتااور ناچتا ہے ۔ اس انسان کو ایسی مسرت حاصل ہوتی ہے

ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥
saakat ka-o amrit baho sinchahu sabh daal fool bisukaaray.
The faithless cynic may be totally drenched with ambrosial nectar, but even so, all his branches and flowers are filled with venom.
(O’ my friends, even if you give a lot of immaculate advice to a Saakat, he would continue to have evil intentions. He is like a poisonous plant which,) even if irrigated with a lot of nectar, all its branches and flowers remain poisonous.
ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾਓ, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ।
ساکتکءُانّم٘رِتبہُسِنّچہُسبھڈالپھوُلبِسُکارے॥
ساکت۔ مادہ پرست۔منکر ۔ انمرت۔ آبحیات۔ بہو سنچہو۔ آبپاشی کیجیئے ۔ ڈال ۔ شاخ۔ بسکارے ۔ زہریلے
خدا سے منکر مادہ پرست انسان کو خواہ آبحیات سے آبپاش کیجیئے ۔ کیونکہ وہ ایک ایسے شجرکی مانند ہے ۔ اسے اگر آب خلدسے آبپاشی کیا جائے مگر اسکا ہر پتہ پھل اور شاخ زہریلی ہوتی ہے ۔

ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥
ji-o ji-o niveh saakat nar saytee chhayrh chhayrh kadhai bikh khaaray. ||5||
The more one bows down in humility before the faithless cyinc, the more he provokes, and stabs, and spits out his poison. ||5||
The more the people treat a Saakat with humility, the more he provokes, pricks and spits out poisonous words. ||5||
ਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ ॥੫॥
جِءُجِءُنِۄہِساکتنرسیتیِچھیڑِچھیڑِکڈھےَبِکھُکھارے॥
۔ نویہہ ۔ جھکتا ہے ۔ کڈھے وکھکھارے ۔ زہریلے بول بولتا ہے
منکر مادہ پرست انسانسے جیسے شریفانہ برتاو کرو گے وہ الٹ حرکتوں سے اپنےدل سے زہر نکالتا ہے ۔

ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥
santan sant saaDh mil rahee-ai gun boleh par-upkaaray.
Remain with the Holy man, the Saint of the Saints, who chants the Lord’s Praises for the benefit of all.
We should remain associated with and abide in the company of the holy saints, because they always utter the words for the welfare of others.
(ਇਸ ਵਾਸਤੇ, ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ। ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ।
سنّتنسنّتسادھمِلِرہیِئےَگُنھبولہِپرئُپکارے॥
سنتن ۔ سادھ مل رہیے۔ سنتوں پاکدامنوں سے ملکر رہو۔ پراپکارے ۔ دوسروں کی بھلائی۔
سنتوں یا نیک پار ساوں کا آپسی ملاپ سے بھلائی کی گفتگو اور اچھے بول و کلام نکلتے ہیں

ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥
santai sant milai man bigsai ji-o jal mil kamal savaaray. ||6||
Meeting the Saint of Saints, the mind blossoms forth, like the lotus, exalted by obtaining the water. ||6||
Just as a lotus blossoms in water, similarly when a saint meets another saint, his mind feels delighted. ||6||
ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ॥੬॥
سنّتےَسنّتُمِلےَمنُبِگسےَجِءُجلمِلِکملسۄارے॥
سنت کا سنتسے ملکر۔ من وگسے ۔ دل کھلتا ہے ۔ جیو جل مل کمل سوارے ۔ جیسے پانی کے ملاپ سے کمل
۔ جیسے پانی ملنے پر کنول کا پھول کھلتا ہے ۔ ایسے ہی سنت کا دل سنت ملنے پر کھلتا اور خوش ہوتا ہے

ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥
lobh lahar sabh su-aan halak hai halki-o sabheh bigaaray.
The waves of greed are like mad dogs with rabies. Their madness ruins everything.
(O’ my friends), the wave of greed is like a dog going mad, and just as when a dog has gone mad it bites and hurts all others, (similarly a greedy person makes others in his company also greedy. To save oneself from this maddening wave of greed, one should earnestly pray to God to save him from this affliction).
The wave of greed is like a mad rabid dog, it bites and hurts all others and makes them rabid, similarly a greedy person makes others greedy.
ਲੋਭ ਦੀ ਲਹਿਰ ਨਿਰੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤ ਵਿਚ ਲੋਭੀ ਬਣਾਈ ਜਾਂਦਾ ਹੈ)।
لوبھلہرِسبھُسُیانُہلکُہےَہلکِئوسبھہِبِگارے॥
لوبھ لہر۔ لالچ کی لر یں۔ سوآن حلق ہے ۔ جیسے کتے کا حلقا ۔ سبھیہہ بگارے ۔ سبھ کو وگاڑتا ہے ۔
لالچ کی تمنا ئیں حلقے کتے کی مانند ہوتی ہیں۔ جو سب کو کاٹ کر اسمیں حلقاؤ پیدا کرتا ہے ۔ مراد جو انسان ایسے لالچی انسان کی صحبت اختیار کرتا ہے ۔ اسے بھی لالچ بناتا ہے

ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋੁਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥
mayray thaakur kai deebaan khabar ho-ee gur gi-aan kharhag lai maaray. ||7||
When the news reached the Court of my Lord and Master, the Guru took up the sword of spiritual wisdom, and killed them. ||7||
When the news of this prayer reaches the court of my Master, (then through the Guru, He gives such divine knowledge, that we easily overcome this difficulty, as if) with the sword of knowledge given by the Guru, we have killed (this mad dog of greed). ||7||
When the news of this prayer reaches the court of my Master, through the Guru, He gives such divine knowledge, that we easily overcome this difficulty, as if with the sword of knowledge given by the Guru, we have killed this mad dog of greed. ||7||
(ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ਉਸ ਦੇ ਅੰਦਰੋਂ ਲੋਭ ਦਾ ਹਲਕਾਇਆ ਕੁੱਤਾ ਮਾਰ ਦੇਂਦਾ ਹੈ ॥੭॥
میرےٹھاکُرکےَدیِبانِکھبرِہد਼ئیِگُرِگِیانُکھڑگُلےَمارے॥
دیبان ۔ عدالت۔ کچہری ۔ گر گیان۔ علم مرشد ۔ کھڑ گ۔ تلوار ۔ شمشیر۔
۔ جب خدا کی عدالت میں اس کی خبر پہنچتی ہے ۔ تو مرشد کے وسیلے سے روحانی واخلاقی زندگی کا علم کی تلوار سے اس کے حلقا کو خدا مٹا تا ہے

ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥
raakh raakh raakh parabh mayray mai raakho kirpaa Dhaaray.
Save me, save me, save me, O my God; shower me with Your Mercy, and save me from my evil impulses!
O’ God, again and again I beseech You to show mercy and save me (from my evil impulses).
ਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ।
راکھُراکھُراکھُپ٘ربھمیرےمےَراکھہُکِرپادھارے॥
اے خدا۔ مجھے بھی بچاؤ بچاؤ اپنی کرم و عنایت سے بچاؤ

ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥ ਛਕਾ ੧ ॥
naanak mai Dhar avar na kaa-ee mai satgur gur nistaaray. ||8||6|| chhakaa 1.
O Nanak, I have no other support; the Guru, the True Guru, has saved me. ||8||6|| First Set of Six Hymns||
I Nanak, say that except for You, I don’t have any other support. (I have only this faith) that my great true Guru would ferry me across (the worldly ocean). ||8||6|| First Set of Six Hymns||
Nanak says that except for You, I don’t have any other support. I have faith that the true Guru would ferry me across the worldly ocean. ||8||6|| First Set of Six Hymns||
ਹੇ ਨਾਨਕ! (ਆਖ) ਮੇਰਾ ਹੋਰ ਕੋਈ ਆਸਰਾ ਨਹੀਂ। ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ)।੮।੬।ਛਕਾ ॥੮॥੬॥ਛਕਾ ੧ ॥
نانکمےَدھراۄرنکائیِمےَستِگُرُگُرُنِستارے
دھر۔ آسرا
۔ اے نانک۔ میرا کوئی آسرا نہیں مرشد ہی میرا آسرا ہے ۔ سچا مرشد ہی کامیاب بنانے والا ہے

error: Content is protected !!