Urdu-Raw-Page-1099

ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥
khat darsan bharamtay fireh nah milee-ai bhaykhaN.
The followers of the six orders wander and roam around wearing religious robes, but they do not meet God.
Many keep wandering wearing six different kinds of (yogic) robes. He cannot be obtained (soul can not be liberated) by adorning holy robes.
ਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ।
کھٹُدرسنُبھ٘رمتےپھِرہِنہمِلیِئےَبھیکھنّ॥
گھٹ درسن۔ جگیون کے چھ فرقے ۔ بھرمتے ۔ بھٹکتے پھرتے ۔ بھیکھ ۔ دکھاوے ۔
جوگیوں کے چھ فرقے بھٹکتے پھرتے ہیں دکھاوے او ر پہرادے سے نہیں ملتا

ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥
varat karahi chandraa-inaa say kitai na laykhaN.
They keep the lunar fasts, but they are of no account.
There are some, who observe fasts related to different phases of the moon, but these too are also of no use spiritually.
(ਕਈ ਬੰਦੇ) ਚੰਦ੍ਰਾਇਣ ਵਰਤ ਰੱਖਦੇ ਹਨ, ਪਰ ਉਹਨਾਂ ਦਾ ਕੋਈ ਲਾਭ ਨਹੀਂ (ਉਹ ਕਿਸੇ ਗਿਣਤੀ ਵਿਚ ਨਹੀਂ)।
ۄرتکرہِچنّد٘رائِنھاسےکِتےَنلیکھنّ॥
درت ۔ ترک یا تیاگ ناپاک۔
۔ چاند کے روضے یا درت رکھنے سے نہیں اصلیت و حقیقت سے ناواقف اور پہچان نہیں

ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥
bayd parheh sampoornaa tat saar na paykhaN.
Those who read the Vedas in their entirety, still do not see the sublime essence of reality.
Some read the Vedas from cover to cover; they too do not look for the essence (of advice in these).
ਜੋ ਸਾਰੇ ਦੇ ਸਾਰੇ ਵੇਦ ਪੜ੍ਹਦੇ ਹਨ, ਉਹ ਭੀ ਅਸਲੀਅਤ ਨਹੀਂ ਵੇਖ ਸਕਦੇ।
بیدپڑہِسنّپوُرناتتُسارنپیکھنّ॥
وہ لوگ جو اپنے پورے طور پر وید کو پڑھتے ہیں ، وہ اب بھی حقیقت کا عمدہ جوہر نہیں دیکھتے ہیں

ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥
tilak kadheh isnaan kar antar kaalaykhaN.
They apply ceremonial marks to their foreheads, and take cleansing baths, but they are blackened within.
Then, there are those who apply frontal marks and bathe (at holy places, but) within them is the blackness of (sin.
ਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਭੀ ਰੱਬ ਨਹੀਂ ਮਿਲਦਾ)।
تِلکُکڈھہِاِسنانُکرِانّترِکالیکھنّ॥
لیکھ۔ تحریر۔ تقدیر۔ انتر کالیکھ ۔ ذہن یا قلب
جو غسل کرکے پیشانی پر تلک لگاتے ہیں مگر ذہن و قلب سیاہ ہے داغدار ہے ۔

ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥
bhaykhee parabhoo na labh-ee vin sachee sikhaN.
They wear religious robes, but without the True Teachings of Guru, God is not found.
They too don’t realize) that by adopting (holy) garbs or without true guidance God cannot be found.
ਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾ ਨਹੀਂ ਮਿਲਦਾ।
بھیکھیِپ٘ربھوُنلبھئیِۄِنھُسچیِسِکھنّ॥
لہذا خدا صرف پہراوے اور نمائش سے نہیں ملتا بغیر سچی حقیقی تعلیم واعظ و نصیحت کے ۔

ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥
bhoolaa maarag so pavai jis Dhur mastak laykhaN.
One who had strayed, finds the Path again, if such preordained destiny is written on his forehead.
However, the strayed one finds the right path (only), if it is so written in that one’s destiny by God.
ਜਿਸ ਮਨੁੱਖ ਦੇ ਮੱਥੇ ਉੱਤੇ ਧੁਰੋਂ (ਬਖ਼ਸ਼ਸ਼ ਦਾ ਲਿਖਿਆ) ਲੇਖ ਉੱਘੜ ਪਏ, ਉਹ (ਪਹਿਲਾਂ) ਕੁਰਾਹੇ ਪਿਆ ਹੋਇਆ (ਭੀ ਠੀਕ) ਰਸਤੇ ਤੇ ਆ ਜਾਂਦਾ ਹੈ।
بھوُلامارگِسوپۄےَجِسُدھُرِمستکِلیکھنّ॥
مستک ۔ پیشانی۔ دیکھ ۔ دیدار پائیا۔
گمراہ ہوا ہوا انسان وہی راہ راست اختیار کرتا ہے جسکے نصیب میں اسکے اعمالنامے میں خدا نے تحریر کیا ہوتا ہے ۔

ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥
tin janam savaari-aa aapnaa jin gur akhee daykhaN. ||13||
One who sees the Guru with his eyes, embellishes and exalts his human life. ||13||
They alone have put their life on the right path, who have seen the Guru with their eyes (and have acted on his guidance). ||13||
ਜਿਸ ਮਨੁੱਖ ਨੇ ਆਪਣੀ ਅੱਖੀਂ ਗੁਰੂ ਦਾ ਦਰਸਨ ਕਰ ਲਿਆ ਹੈ, ਉਸ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ ॥੧੩॥
تِنِجنمُسۄارِیاآپنھاجِنِگُرُاکھیِدیکھنّ॥੧੩॥
اس نے اپنی زندگی کی راہیں درست کرلیں جنہوں نے دیدار وصل مرشد کیا۔

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥

ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥
so nivaahoo gad jo chalaa-oo na thee-ai.
Focus on that which will not pass away.
O’ Soul, firmly enshrine God in your mind, who never abandons you.
سونِۄاہوُگڈِجوچلائوُنتھیِئےَ॥
سو۔ وہ ۔ نواہو۔ ساتھ دینے والا۔ گڈ۔ اختیار کر۔ چلاؤ۔ چلنے والا۔ نہ تھیئے ۔ نہو ہوا۔
اے انسان ساتھی بناجو تادوآم تیرا ساتھی رہے جو چلنے والا نہہو جو مستل ساتھی ہو

ਕਾਰ ਕੂੜਾਵੀ ਛਡਿ ਸੰਮਲੁ ਸਚੁ ਧਣੀ ॥੧॥
kaar koorhaavee chhad sammal sach Dhanee. ||1||
Abandon your false actions, and meditate on the True Master. ||1||
Abandon false actions focusing on Maya, and meditate on the True Master. ||1||
ਸਦਾ-ਥਿਰ ਰਹਿਣ ਵਾਲੇ ਮਾਲਕ ਨੂੰ (ਮਨ ਵਿਚ) ਸੰਭਾਲ ਕੇ ਰੱਖ, (ਜੇਹੜੀ ਕਾਰ ਉਸ ਦੀ ਯਾਦ ਨੂੰ ਭੁਲਾਵੇ, ਉਸ) ਕੂੜੀ ਕਾਰ ਨੂੰ ਛੱਡ ਦੇਹ (ਮਾਇਆ ਸੰਬੰਧੀ ਕਾਰ ਵਿਚ ਚਿੱਤ ਨੂੰ ਨਾਹ ਗੱਡ) ॥੧॥
کارکوُڑاۄیِچھڈِسنّملُسچُدھنھیِ॥੧॥
کارکوڑاوی۔ چھوٹے کام۔ سنمل۔ سنبھال ۔ سچ دھنی سچے مالک۔
جھوٹے قابل فناہ کام چھور دے ۔صدیوی دوآمی مالک میں ایمان لا اور سنبھال ساتھ اختیار کر۔

ਮਃ ੫ ॥
mehlaa 5.
Fifth Guru:
مਃ੫॥

ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥
habh samaanee jot ji-o jal ghataa-oo chandarmaa.
God’s Light is permeating all, like the moon reflected in the water.
(O’ my friends), the light (of God) pervades in all just as there is the reflection of moon in the pitchers of water (placed outside during a moonlit night. However this reflection can only be seen in those pitchers, from which someone has first removed the overlying dust, and other foreign objects which make the water murky).
God’s Light permeates all souls, like the moon’s reflection in the water (only reflected in the soul not clouded by Maya).
ਪ੍ਰਭੂ ਦੀ ਜੋਤਿ ਤਾਂ ਹਰ ਥਾਂ ਸਮਾਈ ਹੋਈ ਹੈ (ਮੌਜੂਦ ਹੈ) ਜਿਵੇਂ ਪਾਣੀ ਦੇ ਘੜਿਆਂ ਵਿਚ ਚੰਦ੍ਰਮਾ (ਦਾ ਪ੍ਰਤਿਬਿੰਬ) ਹੈ। (ਪਰ ਮਾਇਆ-ਵੇੜ੍ਹੇ ਜੀਵ ਨੂੰ ਆਪਣੇ ਅੰਦਰ ਉਸ ਦਾ ਦੀਦਾਰ ਨਹੀਂ ਹੁੰਦਾ)।
ہبھسمانھیِجوتِجِءُجلگھٹائوُچنّد٘رما॥
جیؤ۔ جیسے ۔ جل ۔ پانی ۔ گھٹاؤ۔ سایہ۔ چندرما۔ چاند۔
ہرجگہ ہر ایک کے اندر ہے الہٰی نور سمائیا ہوا ۔ جیسے پانی اندر چاند کا عکس ۔

ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥੨॥
pargat thee-aa aap naanak mastak likhi-aa. ||2||
He Himself is revealed, O’ Nanak, to one who has such destiny inscribed upon his forehead. ||2||
Similarly O’ Nanak, God becomes manifest only to the one in whose destiny God has pre-ordained (the guidance of the Guru, who helps that one in getting rid of ego and other evil tendencies by meditating on God’s Name). ||2||
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ (ਪੂਰਬਲਾ) ਲਿਖਿਆ ਲੇਖ ਜਾਗਦਾ ਹੈ, ਉਸ ਦੇ ਅੰਦਰ ਪ੍ਰਭੂ ਦੀ ਜੋਤਿ ਪਰਤੱਖ ਹੋ ਪੈਂਦੀ ਹੈ ॥੨॥
پرگٹُتھیِیاآپِنانکمستکِلِکھِیا॥੨॥
پرگٹ تھیا۔ ظاہر۔ نمودار ہوا۔ مستک ۔ پیشانی۔
وہ خود ظاہر ہو جاتا ہے اسکے اندر اے نانک جسکی پیشانی پر خدا نے کندہ کیا ہوتا ہے ۔

ਮਃ ੫ ॥
mehlaa 5.
Fifth Guru:
مਃ੫॥

ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥
mukh suhaavay naam cha-o aath pahar gun gaa-o.
One’s face becomes beautiful, chanting the Naam, the Name of the Lord, and singing His Glorious Praises, twenty-four hours a day.
They who sing praises of God at all times, their faces (souls) look beautiful (and blissful).
ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੁੰਦਰ (ਦਿੱਸਦੇ) ਹਨ।
مُکھسُہاۄےنامُچءُآٹھپہرگُنھگاءُ॥
نام چؤ۔۔ حقیقت بیانی۔ سہاوے ۔ خوبصورت دکھائی دیتے ہیں
اور ہر وقت الہٰی حمدوثناہ میں قدر و منزلت پاتے ہیں۔

ਨਾਨਕ ਦਰਗਹ ਮੰਨੀਅਹਿ ਮਿਲੀ ਨਿਥਾਵੇ ਥਾਉ ॥੩॥
naanak dargeh manee-ah milee nithaavay thaa-o. ||3||
O Nanak, in the Court of the Lord, you shall be accepted; even the homeless find a home there. ||3||
O’ Nanak, they are recognized (with honor) in God’s court and even the supportless find support (there). ||3||
O’ Nanak,in God’s court (they are emancipated); even the homeless souls find a home. ||3||
ਹੇ ਨਾਨਕ! ਅਜੇਹੇ (ਭਾਗਾਂ ਵਾਲੇ) ਬੰਦੇ ਪ੍ਰਭੂ ਦੀ ਹਜ਼ੂਰੀ ਵਿਚ ਮਾਣ ਪਾਂਦੇ ਹਨ। ਜਿਸ ਮਨੁੱਖ ਨੂੰ (ਪਹਿਲਾਂ) ਕਿਤੇ ਭੀ ਆਸਰਾ ਨਹੀਂ ਸੀ ਮਿਲਦਾ (ਨਾਮ ਦੀ ਬਰਕਤਿ ਨਾਲ) ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ ॥੩॥
نانکدرگہمنّنیِئہِمِلیِنِتھاۄےتھاءُ॥੩॥
درگیہہ ۔ عدالت ۔ منیئے ۔ قدردانی ہوتی ہے ۔
اے نانک جو الہٰی نام سچ حق و حقیقت کی یاد وریاض کرتے ہی

ਪਉੜੀ ॥
pa-orhee.
Pauree:
پئُڑیِ॥

ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥
baahar bhaykh na paa-ee-ai parabh antarjaamee.
By wearing religious robes outwardly, God, the Inner-knower is not found.
(O’ my friends), God is the inner knower of all hearts, therefore He cannot be obtained just by adorning outside holy garbs.
By adorning outside holy robes or rituals, He cannot be found, God is all knowing.
ਰੱਬ ਬਾਹਰਲੇ ਭੇਖਾਂ ਨਾਲ ਨਹੀਂ ਮਿਲਦਾ (ਕਿਉਂਕਿ) ਉਹ ਹਰੇਕ ਦੇ ਦਿਲ ਦੀ ਜਾਣਦਾ ਹੈ,
باہربھیکھِنپائیِئےَپ٘ربھُانّترجامیِ॥
باہر بھیکھ ۔ بیرونی دکھاوے یا بہراوے ۔ انتر جامی۔ راز دل جاننے والا۔
بیروی پیراوے و دیکھاوے وصل و ملاپ خدا حاصل نہیں ہوتا یونکہ خدا کو انسان دل کے رازوں کو سمجھتا اور جانتا ہے

ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥
ikas har jee-o baahree sabh firai nikaamee.
Without remembering one God, all wander around aimlessly.
Bereft of (remembrance of the) one God the entire (world) is wandering around uselessly.
ਤੇ, ਇਕ ਰੱਬ ਦੇ ਮਿਲਾਪ ਤੋਂ ਬਿਨਾ ਸਾਰੀ ਸ੍ਰਿਸ਼ਟੀ ਵਿਅਰਥ ਵਿਚਰਦੀ ਹੈ।
اِکسُہرِجیِءُباہریِسبھپھِرےَنِکامیِ॥
باہری۔بغیر ۔ نکامی ۔ نکمی ۔ بیکار
واحد خدا کے بغیر سارا عالم بیکا گذار کرتا ہے ۔

ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥
man rataa kutamb si-o nit garab firaamee.
Their minds are imbued with attachment to family, and so they continually wander around, puffed up with pride.
They, whose mind is engrossed in family attachments, always wander in ego.
ਜਿਨ੍ਹਾਂ ਬੰਦਿਆਂ ਦਾ ਮਨ ਪਰਵਾਰ ਦੇ ਮੋਹ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਅਹੰਕਾਰ ਵਿਚ ਹੀ ਫਿਰਦੇ ਹਨ।
منُرتاکُٹنّبسِءُنِتگربِپھِرامیِ॥
کٹنب۔ قبیلہ ۔ پریوار ۔ پھرامی ۔ پھرتے ہیں
جو اپنے قبیلے خاندان کیمحبت میں گرفتار رہتے ہیں

ਫਿਰਹਿ ਗੁਮਾਨੀ ਜਗ ਮਹਿ ਕਿਆ ਗਰਬਹਿ ਦਾਮੀ ॥
fireh gumaanee jag meh ki-aa garbeh daamee.
The arrogant wander around the world; why are they so proud of their wealth?
(Similarly), they who have (lots of) wealth also roam around in the world with an arrogant attitude, (but the question is) why do they feel so proud?
ਮਾਇਆ-ਧਾਰੀ ਬੰਦੇ ਜਗਤ ਵਿਚ ਆਕੜ ਆਕੜ ਕੇ ਚੱਲਦੇ ਹਨ, ਪਰ ਉਹਨਾਂ ਦਾ ਅਹੰਕਾਰ ਕਿਸੇ ਅਰਥ ਨਹੀਂ,
پھِرہِگُمانیِجگمہِکِیاگربہِدامیِ॥
گرسیہہ دامی۔ سرمایہ کا غرور ۔ کھن جائے گربھ۔ غرور۔
دنیا میں غرور کرتے ہیں اور دولت کا تکبر ہے ۔

ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥
chaldi-aa naal na chal-ee khin jaa-ay bilaamee.
Their wealth shall not go with them when they depart; in an instant, it is gone.
(They should know that when) departing (from the world, this wealth) won’t accompany them, and it can vanish in a very short time.
(ਕਿਉਂਕਿ) ਜਗਤ ਤੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਖਿਨ ਪਲ ਵਿਚ ਹੀ ਸਾਥ ਛੱਡ ਜਾਂਦੀ ਹੈ।
چلدِیانالِنچلئیِکھِنجاءِبِلامیِ॥
بلامی تھوڑے سے عرصے میں ہی چلی جاتی ہے
مگر یہ دولت بوقت آخرت ساتھ نہیں جاتی اور جلد ہی ساتھ چھوڑ دیتی ہے ۔

ਬਿਚਰਦੇ ਫਿਰਹਿ ਸੰਸਾਰ ਮਹਿ ਹਰਿ ਜੀ ਹੁਕਾਮੀ ॥
bicharday fireh sansaar meh har jee hukaamee.
They wander around aimlessly in the world, according to His command.
As per God’s command (many people) are (thus) wandering around aimlessly in the world.
ਅਜੇਹੇ ਬੰਦੇ ਪਰਮਾਤਮਾ ਦੀ ਰਜ਼ਾ ਅਨੁਸਾਰ ਸੰਸਾਰ ਵਿਚ (ਵਿਅਰਥ ਹੀ) ਜੀਵਨ ਗੁਜ਼ਾਰ ਜਾਂਦੇ ਹਨ।
بِچردےپھِرہِسنّسارمہِہرِجیِہُکامیِ॥
بچروے پھر یہہ۔ زندگی گذارتے ہیں۔ ہر جی حکامی ۔ خدا کے زیر فرمان ۔
ایسے انسان الہٰی رضا و زیر فرامن بسر اوقا کرتے ہیں۔

ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥
karam khulaa gur paa-i-aa har mili-aa su-aamee.
When one’s karma is activated, one finds the Guru, and through Him, the Lord and Master is found.
(However), whose destiny is awakened, obtains (the guidance of) the Guru and (through him) meets the Master (as well),
One who is destined finds the Guru and through his Divine Word finds Master.
ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ (ਦਾ ਦਰਵਾਜ਼ਾ) ਖੁਲ੍ਹਦਾ ਹੈ, ਉਸ ਨੂੰ ਗੁਰੂ ਮਿਲਦਾ ਹੈ (ਗੁਰੂ ਦੀ ਰਾਹੀਂ) ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ।
کرمُکھُلاگُرُپائِیاہرِمِلِیاسُیامیِ॥
کرم کھلا ۔ تقدیر بیدار ہوئی۔ الہٰی کرم و عنایت ہوئی گرپائیا۔ مرشد کا وسل نصیب ہوا۔
جس پر الہٰی کرم و عنایت ہوتی ہے اسکا ملاپ مرشد سے ہوتا ہے

ਜੋ ਜਨੁ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ॥੧੪॥
jo jan har kaa sayvko har tis kee kaamee. ||14||
That humble being, who serves God , has his affairs resolved. ||14||
and the one who becomes His servant, God accomplishes that one’s affairs (and fulfills all his or her wishes). ||14||
ਜੋ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਉਸ ਦਾ ਕੰਮ ਸਵਾਰਦਾ ਹੈ ॥੧੪॥
جوجنُہرِکاسیۄکوہرِتِسکیِکامیِ॥੧੪॥
ہر کا سیوکو۔ خدمتگار خدا۔ تس کی کامی۔ اسکے کام آتا ہے ۔
مرشد کے وسیلے سے خدا کا ملاپ ہوتا ہے جو انسان خادم خدا ہوجاتا ہے خدا اسکے کام سنوارتا ہے ۔

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥

ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥
mukhahu alaa-ay habh maran pachhaanado ko-ay.
All speak about death, but rare are those few who realize death.
(O’ my friends), everyone talks (about death) from one’s tongue, but only a very rare person (truly) realizes (that one day, everyone has to die and earnestly does something about it, such as having faith in God instead of wealth or relatives).
ਸਾਰੀ ਸ੍ਰਿਸ਼ਟੀ ਹੀ ਮੂੰਹ ਨਾਲ ਆਖਦੀ ਹੈ (ਕਿ) ਮੌਤ (ਸਿਰ ਉਤੇ ਖੜੀ ਹੈ), ਪਰ ਕੋਈ ਵਿਰਲਾ ਬੰਦਾ (ਇਹ ਗੱਲ ਯਕੀਨ ਨਾਲ) ਸਮਝਦਾ ਹੈ।
مُکھہُالاۓہبھمرنھُپچھانھنّدوکوءِ॥
زبان سے سب کہتے ہیں مگر موت کی پہچان کسی کو ہی ہے ۔

ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥੧॥
naanak tinaa khaak jinaa yakeenaa hik si-o. ||1||
Nanak is the dust of the feet of those who have faith in the One Lord. ||1||
Therefore, Nanak begs for the dust of the feet (the humble service of those Guru’s followers who realize the inevitability of death and) repose faith in the one (God alone, instead of their wealth, relatives, or other gods). ||1||
Nanak begs for dust of the feet (and the humble service) of those who have faith in One God.
ਹੇ ਨਾਨਕ! ਮੈਂ ਉਹਨਾਂ (ਗੁਰਮੁਖਾਂ) ਦੀ ਚਰਨ-ਧੂੜ (ਮੰਗਦਾ) ਹਾਂ ਜੋ (ਮੌਤ ਨੂੰ ਸੱਚ ਜਾਣ ਕੇ) ਇਕ ਪਰਮਾਤਮਾ ਨਾਲ ਸੰਬੰਧ ਜੋੜਦੇ ਹਨ ॥੧॥
نانکتِناکھاکُجِنازکیِناہِکسِءُ॥੧॥
نانک ان کی پائے خاک ہے جنکا تعین و ایمان واحد خدا میں ہے

ਮਃ ੫ ॥
mehlaa 5.
Fifth Guru:
مਃ੫॥

ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥
jaan vasando manjh pachhaanoo ko haykrho.
Know that He dwells within all; rare are those who realize this.
(O’ my friends), that God resides within (us all), but only a rare person recognizes Him.
ਅੰਤਰਜਾਮੀ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਵੱਸਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਬੰਦਾ ਸਮਝਦਾ ਹੈ।
جانھُۄسنّدومنّجھِپچھانھوُکوہیکڑو॥
جان۔ سمجھلو۔ و سسندو منجھ ۔ انسان کے اندر بستا ہے ۔ پچھالو۔ پہچان والا۔ کو۔ کوی۔ ہیکڑو۔ کوئی ایک۔
خدا ہر بشر کے اندر بستا ہے یہ سمجھ لو مگر اس کو پہچاننے والا کوئیہی ہے ۔

ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥੨॥
tai tan parh-daa naahi naanak jai gur bhayti-aa. ||2||
There is no obscuring veil on the body of that one, O Nanak, who meets the Guru. ||2||
O’ Nanak, those who have seen (have been blessed with the guidance) of the Guru, there remains no curtain (of ego or bad intellect) between their body and God. (They are able to recognize Him within their bodies). ||2||
There is no obscuring veil of separation with God, O’ Nanak who has met Guru and sees God within.
ਹੇ ਨਾਨਕ! (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ (ਸਰੀਰ ਵਿਚ ਪਰਮਾਤਮਾ ਨਾਲੋਂ) ਵਿੱਥ ਨਹੀਂ ਰਹਿ ਜਾਂਦੀ (ਤੇ ਉਹ ਪਰਮਾਤਮਾ ਨੂੰ ਆਪਣੇ ਅੰਦਰ ਵੇਖ ਲੈਂਦਾ ਹੈ) ॥੨॥
تےَتنِپڑداناہِنانکجےَگُرُبھیٹِیا॥੨॥
تے تن۔ انکے جسم میں۔ پڑوا۔ فرق۔ بے گربھیٹیا۔ جنکا ملاپ مرشد سے ہے ۔
اسے اس بات کا پروہ نہیں اے نانک جنکا ملاپ مرشد سے ہے ۔

ਮਃ ੫ ॥
mehlaa 5.
Fifth Guru:
مਃ੫॥

ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥
mat-rhee kaaNdhak aah paav Dhovando peevsaa.
I drink in the water which has washed the feet of those who share the Teachings.
(O’ my friends), I would drink the wash of the feet (and perform the most humble service for that Guru), who could dispel the evil intellect (which separates me from my God.
I will drink water which has washed the feet (humbly serve them) who have removed the bad intellect which separates me from God.
ਜੇਹੜਾ ਮਨੁੱਖ ਮੇਰੀ ਖੋਟੀ ਮਤ ਨੂੰ (ਮੇਰੇ ਅੰਦਰੋਂ) ਕੱਢ ਦੇਵੇ, ਮੈਂ ਉਸ ਦੇ ਪੈਰ ਧੋ ਧੋ ਕੇ ਪੀਵਾਂਗਾ।
متڑیِکاںڈھکُآہپاۄدھوۄنّدوپیِۄسا॥
واعظ کرنیوالے کو جو مجھے سمجھائے میں پاؤں دہوکر پیؤں

ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥੩॥
moo tan paraym athaah pasan koo sachaa Dhanee. ||3||
My body is filled with infinite love to see my True Master. ||3||
Within my body is unfathomable longing to see the eternal Master. ||3||
ਸਦਾ ਕਾਇਮ ਰਹਿਣ ਵਾਲੇ ਮਾਲਕ ਦਾ ਦਰਸਨ ਕਰਨ ਵਾਸਤੇ ਮੇਰੇ ਹਿਰਦੇ ਵਿਚ ਅਥਾਹ ਪ੍ਰੇਮ ਹੈ (ਪਰ ਮੇਰੀ ਖੋਟੀ ਮਤ ਦਰਸਨ ਦੇ ਰਸਤੇ ਵਿਚ ਰੋਕ ਪਾਂਦੀ ਹੈ) ॥੩॥
موُتنِپ٘ریمُاتھاہپسنھکوُسچادھنھیِ॥੩॥
میرے دل میں بیشمار پریم ہے سچے صدیوی مالک کے دیدار کے لئے ۔

ਪਉੜੀ ॥
pa-orhee.
Pauree:
پئُڑیِ॥

ਨਿਰਭਉ ਨਾਮੁ ਵਿਸਾਰਿਆ ਨਾਲਿ ਮਾਇਆ ਰਚਾ ॥
nirbha-o naam visaari-aa naal maa-i-aa rachaa.
Forgetting Naam engrossed and attached to Maya.
(O’ my friends), one who has forsaken the Name of that fearless God and is engrossed in Maya (the worldly riches and power),
ਜਿਸ ਮਨੁੱਖ ਨੇ ਨਿਰਭਉ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਤੇ ਜੋ ਮਾਇਆ ਵਿਚ ਹੀ ਮਸਤ ਰਹਿੰਦਾ ਹੈ,
نِربھءُنامُۄِسارِیانالِمائِیارچا॥
نربھؤ۔ بیخوف۔ وساریا۔ بھلائیا۔ رچا۔ محو۔
جس انسان بیخوف الہٰی نام بھلائیا اور دنیاوی دولت میں محو ومجذوب ہوا

ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥
aavai jaa-ay bhavaa-ee-ai baho jonee nachaa.
He comes and goes, and wanders, dancing in countless incarnations.
is made to go through the rounds of coming and going, and is made to dance (wander in) myriads of existences.
He spiritually dies repeatedly in myriads of existences.
ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ।
آۄےَجاءِبھۄائیِئےَبہُجونیِنچا॥
نچا۔ بھٹکا۔
تناسخ میں اور بھٹکن میںپڑا رہا۔

ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥
bachan karay tai khisak jaa-ay bolay sabh kachaa.
He gives his word, but then backs out. All that he says is false.
(Such a person) makes a promise and then backs out, and all what he or she says is unreliable.
He gives his word, but then backs out. All that he says is false, entrapped by Maya.
(ਮਾਇਆ ਵਿਚ ਮਸਤ ਮਨੁੱਖ ਜੇ ਕੋਈ) ਬਚਨ ਕਰਦਾ ਹੈ ਤਾਂ ਉਸ ਤੋਂ ਫਿਰ ਜਾਂਦਾ ਹੈ, ਸਦਾ ਝੂਠੀ ਗੱਲ ਹੀ ਕਰਦਾ ਹੈ।
بچنُکرےتےَکھِسکِجاءِبولےسبھُکچا॥
کھسک جائے ۔ منکر ہو جائے
جو شخصاپنی زبان سے منکر ہو جائے

ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥
andrahu thothaa koorhi-aar koorhee sabh khachaa.
The false person is hollow within; he is totally engrossed in falsehood.
That liar is hollow from inside and all that person’s talk is false.
ਉਹ ਝੂਠਾ ਆਪਣੇ ਮਨ ਵਿਚੋਂ ਖ਼ਾਲੀ ਹੁੰਦਾ ਹੈ (ਉਸ ਦੀ ਨੀਯਤ ਪਹਿਲਾਂ ਹੀ ਮਾੜੀ ਹੁੰਦੀ ਹੈ, ਇਸ ਵਾਸਤੇ) ਉਸ ਦੀ (ਹਰੇਕ ਗੱਲ) ਝੂਠੀ ਹੁੰਦੀ ਹੈ ਗੱਪ ਹੁੰਦੀ ਹੈ।
انّدرہُتھوتھاکوُڑِیارُکوُڑیِسبھکھچا॥
کچا ۔ کوڑ۔ تھوتھا۔ خالی۔ کوڑیار۔ جھوٹا۔ کھچا۔ فضول۔
وہ ہمیشہ جھوٹی باتیں بناتا ہے وہ پاک دل نہیں ہوتا جھوٹا جھوٹ میں غرقاب رہتا ہے ۔

ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥
vair karay nirvair naal jhoothay laalchaa.
He tries to take vengeance upon the Lord, who bears no vengeance; such a person is trapped by falsehood and greed.
Driven by false greed he bears enmity even with those who are pious.
ਅਜੇਹਾ ਬੰਦਾ ਝੂਠੇ ਲਾਲਚ ਵਿਚ ਫਸ ਕੇ ਨਿਰਵੈਰ ਬੰਦੇ ਨਾਲ ਭੀ ਵੈਰ ਕਮਾ ਲੈਂਦਾ ਹੈ,
ۄیَرُکرےنِرۄیَرنالِجھوُٹھےلالچا॥
ویر۔ دشمنی ۔ بزویر۔ بلا دشمنی ۔
جھوٹے لالچ بغیر دشمنی دشمنی کرتا ہے ۔

ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥
maari-aa sachai paatisaah vaykh Dhur karamchaa.
The True King, the Primal Lord God, kills him when He sees what he has done.
Seeing that person’s deeds, the eternal God has destroyed that person from the very beginning.
All his relations with True King are finished and spiritually he is destroyed within.
ਮੁੰਢ ਤੋਂ ਹੀ ਉਸ ਲਾਲਚੀ ਦੇ ਕੰਮਾਂ ਨੂੰ ਵੇਖ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਪਾਤਿਸ਼ਾਹ ਨੇ (ਉਸ ਦੀ ਜ਼ਮੀਰ ਨੂੰ) ਮਾਰ ਦਿੱਤਾ ਹੋਇਆ ਹੈ।
مارِیاسچےَپاتِساہِۄیکھِدھُرِکرمچا॥
گرمچا۔ کئے ہوئے اعمال۔
سچے پاک خدا نے اسکی ضمیر ہٹا دی پہلے سےکیے ہوئے اعمالوں کے پیش نظر

ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥
jamdootee hai hayri-aa dukh hee meh pachaa.
The Messenger of Death sees him, and he rots away in pain.
Therefore the demons of death have already kept their sight on such a person and (at the appropriate time they punish him or her so severely, that) person gets consumed in the pain (of punishment) itself.
Such a person is always spiritually in pain and rotting away.
ਅਜੇਹਾ ਮਨੁੱਖ ਸਦਾ ਜਮਦੂਤਾਂ ਦੀ ਤੱਕ ਵਿਚ ਰਹਿੰਦਾ ਹੈ, ਦੁੱਖਾਂ ਵਿਚ ਹੀ ਖ਼ੁਆਰ ਹੁੰਦਾ ਹੈ।
جمدوُتیِہےَہیرِیادُکھہیِمہِپچا॥
پیریا۔ عذاب پہنچائیا۔ بیچا۔ غرقاب۔ جلا۔
ایسا انسان ہمیشہ بدروخوں کے زیر نظر رہتا ہے اور عذاب میں

ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥੧੫॥
ho-aa tapaavas Dharam kaa naanak dar sachaa. ||15||
Even-handed justice is administered, O Nanak, in the Court of the True Lord. ||15||
Because O’ Nanak in the court of God, true justice is administered. ||15||
In the presence of God, there is always justice.||15||
ਹੇ ਨਾਨਕ! ਸੱਚੇ ਪ੍ਰਭੂ ਦੇ ਦਰ ਤੇ ਧਰਮ ਦਾ ਇਨਸਾਫ਼ (ਹੀ) ਹੁੰਦਾ ਹੈ ॥੧੫॥
ہویاتپاۄسُدھرمکانانکدرِسچا॥੧੫॥
تپاوس۔ انصاف۔
خدا کی بارگاہ میں ہمیشہ انصاف ہوتا ہے

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥

ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥
parbhaatay parabh naam jap gur kay charan Dhi-aa-ay.
In the early hours of the morning, chant the Name of God, and meditate on the Feet of the Guru.
(O’ my friend), rise up early in the morning and (remembering your Guru with so much respect, as if you are) focusing on the feet of the Guru, meditate on God’s Name.
In the early hours of the morning, recite Naam, and meditate on the Feet of Guru (The divine Word).
ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰ, ਅਤੇ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਪ੍ਰਭੂ ਦੇ ਨਾਮ ਵਿਚ ਜੋੜਨ ਵਾਲੇ ਗੁਰੂ ਦਾ ਆਦਰ-ਸਤਕਾਰ ਪੂਰੀ ਨਿਮ੍ਰਤਾ ਹਲੀਮੀ ਨਾਲ ਆਪਣੇ ਹਿਰਦੇ ਵਿਚ ਟਿਕਾ)।
پربھاتےپ٘ربھنامِجپِگُرکےچرنھدھِیاءِ॥
صبح کے اوائل میں ، نام کی تلاوت کریں ، اور گرو کے پاؤں پر غور کریں

ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥੧॥
janam maran mal utrai sachay kay gun gaa-ay. ||1||
The filth of birth and death is erased, singing the Glorious Praises of the True Lord. ||1||
By singing praises of the eternal God, all the filth (of the evil intellect, which makes us suffer the rounds) of births and deaths, gets washed away. ||1||
The soul is freed from repeated death and is in peace by singing the praises of the eternal God.
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਵਿਕਾਰਾਂ ਦੀ ਮੈਲ ਮਨ ਤੋਂ ਉਤਰ ਜਾਂਦੀ ਹੈ ॥੧
جنممرنھملُاُترےَسچےکےگُنھگاءِ॥੧॥
روح بار بار موت سے آزاد ہے اور ابدی خدا کی حمد گاتے ہوئے سکون میں ہے

ਮਃ ੫ ॥
mehlaa 5.
Fifth Guru:
مਃ੫॥

ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥
dayh anDhaaree anDh sunjee naam vihoonee-aa.
The body is dark, blind and empty, without the Naam, the Name of the Lord.
Dark, blind and empty (completely ignorant, foolish, and devoid of spiritual life) is that body which is bereft of Naam.
ਨਾਮ ਤੋਂ ਖੁੰਝਿਆ ਹੋਇਆ ਸਰੀਰ (ਆਤਮਕ ਜੀਵਨ ਤੋਂ) ਸੱਖਣਾ ਰਹਿੰਦਾ ਹੈ, ਪੂਰਨ ਤੌਰ ਤੇ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ ਇੰਦ੍ਰੇ ਸੁਚੱਜੀ ਵਰਤੋਂ ਵਲੋਂ ਅੰਨ੍ਹੇ ਹੋ ਕੇ ਵਿਕਾਰਾਂ ਵਿਚ ਪਰਵਿਰਤ ਹੋਏ ਰਹਿੰਦੇ ਹਨ)।
دیہانّدھاریِانّدھُسُنّجنْیِنامۄِہوُنھیِیا॥
اندھیرا ، اندھا اور خالی (مکمل طور پر لاعلم ، بے وقوف ، اور روحانی زندگی سے مبرا) وہ جسم ہے جو نام سے محروم ہے

ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੨॥
naanak safal jannam jai ghat vuthaa sach Dhanee. ||2||
O Nanak, fruitful is the birth of one, within whose heart the True Master dwells. ||2||
But O’ Nanak, fruitful is his birth in whose heart, the eternal Master has come to reside. ||2||
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਮਾਲਕ-ਪ੍ਰਭੂ ਆ ਵੱਸਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੈ ॥੨॥
نانکسپھلجننّمُجےَگھٹِۄُٹھاسچُدھنھیِ॥੨॥
اے نانک وہ انکھیں اور ہیں جن سے پیارے خدا کا دیدار ہوتا ہے ۔

ਮਃ ੫ ॥
mehlaa 5.
Fifth Guru:
مਃ੫॥

ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥
lo-in lo-ee dith pi-aas na bujhai moo ghanee.
With my eyes, I have seen the Light; my great thirst for Him is not quenched.
I have seen the world with (ordinary) eyes, but my immense thirst for worldly things is not quenched.
(ਜਿਉਂ ਜਿਉਂ) ਮੈਂ ਇਹਨਾਂ ਅੱਖਾਂ ਨਾਲ (ਨਿਰੇ) ਜਗਤ ਨੂੰ (ਭਾਵ, ਦੁਨੀਆ ਦੇ ਪਦਾਰਥਾਂ ਨੂੰ) ਤੱਕਦਾ ਹਾਂ (ਇਹਨਾਂ ਪਦਾਰਥਾਂ ਵਾਸਤੇ ਮੇਰੀ ਲਾਲਸਾ ਬਹੁਤ ਵਧਦੀ ਜਾਂਦੀ ਹੈ, ਲਾਲਸਾ ਮੁੱਕਦੀ ਨਹੀਂ।
لوئِنھلوئیِڈِٹھپِیاسنبُجھےَموُگھنھیِ॥
دگھنی مجھے بہت زیاد ہ ہے ۔
یوں یوں دنیا کو دیکھتا ہوں میری خواہشات کی پیاس دور نہیں ہوتی

error: Content is protected !!