Urdu-Raw-Page-1298

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥
tayray jan Dhi-aavahi ik man ik chit tay saaDhoo sukh paavahi jap har har naam niDhaan.
Your humble servants focus their consciousness and meditate on You with one-pointed mind; those Holy beings find peace, chanting the Name of the Lord, Har, Har, the Treasure of Bliss.
O’ God, Your saints meditate on You with single-minded concentration. By meditating on the treasure of Your Name, these saints obtain bliss.
ਹੇ ਪ੍ਰਭੂ! ਤੇਰੇ ਸੇਵਕ ਇਕ-ਮਨ ਇਕ-ਚਿੱਤ ਹੋ ਕੇ ਤੇਰਾ ਧਿਆਨ ਕਰਦੇ ਹਨ, ਸੁਖਾਂ ਦਾ ਖ਼ਜ਼ਾਨਾ ਤੇਰਾ ਨਾਮ ਜਪ ਜਪ ਕੇ ਉਹ ਗੁਰਮੁਖ ਮਨੁੱਖ ਆਤਮਕ ਆਨੰਦ ਮਾਣਦੇ ਹਨ।
تیرےجندھِیاۄہِاِکمنِاِکچِتِتےسادھوُسُکھپاۄہِجپِہرِہرِنامُنِدھان॥
اے خدا تیرے خدمتگار یکسو ہوکر دل و جان سے تجھ میں دھیان لگاتے ہیں۔ آرام و آسائش کا خزانہ

ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥
ustat karahi parabh tayree-aa mil saaDhoo saaDh janaa gur satguroo bhagvaan. ||1||
They sing Your Praises, God, meeting with the Holy, the Holy people, and the Guru, the True Guru, O Lord God. ||1||
O’ God, meeting the true Guru these saintly devotees sing Your praises. ||1||
ਹੇ ਪ੍ਰਭੂ! ਹੇ ਭਗਵਾਨ! ਤੇਰੇ ਸੰਤ ਜਨ ਗੁਰੂ ਸਤਿਗੁਰੂ ਨੂੰ ਮਿਲ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ ॥੧॥
اُستتِکرہِپ٘ربھتیریِیامِلِسادھوُسادھجناگُرستِگُروُبھگۄان॥੧॥
منہ ۔ سادھارے ۔ دل راہ راست۔ پر ۔ جاتا ہے ۔
ہ الہٰی نام ست سچ حق وحقیقت کی یاد وریاض سے وہ مریدان مرشد روحانی و ذہنی سکون پاتے ہیں۔

jin kai hirdai too su-aamee tay sukh fal paavahi tay taray bhav sinDh tay bhagat har jaan.
They alone obtain the fruit of peace, within whose hearts You, O my Lord and Master, abide. They cross over the terrifying world-ocean – they are known as the Lord’s devotees.
O’ Master, in whose heart You are enshrined, they obtain peace and swim across the dreadful worldly ocean. (O’ my friend), deem them as (true) devotees of God.
ਹੇ ਮਾਲਕ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਹ ਆਤਮਕ ਆਨੰਦ ਦਾ ਫਲ ਹਾਸਲ ਕਰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਉਹਨਾਂ ਨੂੰ ਭੀ ਹਰੀ ਦੇ ਭਗਤ ਜਾਣੋ।
جِنکےَہِردےَتوُسُیامیِتےسُکھپھلپاۄہِتےترےبھۄسِنّدھُتےبھگتہرِجان॥
۔ اک من اک چت۔ یکسو ہوکر۔ سادہو ۔ وہ نیک انسان جنہوں نے طرز ندگی راہ راست پر لے آئے ۔
اے مالک جنکے دلمیں تو بستا ہے وہ روحانی وذہنی سکون حاصل کرتے ہیں اور اس دنیاوی زندگی کو جو ایک خوفناک مسندر کی مانند ہیں کو کامیاب بنا لیتے ہیں اور اس پر عبور حاصل کر لیتے ہیں انکو الہٰی خدمتگار سمجھو ۔

ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥
tin sayvaa ham laa-ay haray ham laa-ay haray jan naanak kay har too too too too too bhagvaan. ||2||6||12||
Please enjoin me to their service, Lord, please enjoin me to their service. O Lord God, You, You, You, You, You are the Lord of servant Nanak. ||2||6||12||
O’ God, please yoke me to their service; yes, O’ the Architect of the destiny of slave Nanak, yoke me to their service. ||2||6||12||
ਹੇ ਹਰੀ! ਹੇ ਦਾਸ ਨਾਨਕ ਦੇ ਭਗਵਾਨ! ਮੈਨੂੰ (ਆਪਣੇ) ਉਹਨਾਂ ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ, ਸੇਵਾ ਵਿਚ ਲਾਈ ਰੱਖ ॥੨॥੬॥੧੨॥
تِنسیۄاہملاءِہرےہملاءِہرےجننانککےہرِتوُتوُتوُتوُتوُبھگۄان॥੨॥੬॥੧੨॥
اس تت ۔ تعریف (1) ہرولے ۔ دلمین۔ تیرے بھو سندھ ۔ خوفناک۔ سمندر۔ بھگت ہرچن ۔ا نہیں خدا کے خدمتگار ۔ سمجھ ۔
ان کی خدمت میں اے خدا لگائے رکھو ۔ کدمتگار نانک کے خداتو۔

ਕਾਨੜਾ ਮਹਲਾ ੫ ਘਰੁ ੨
kaanrhaa mehlaa 5 ghar 2
Kaanraa, Fifth Mehl, Second House:
ਰਾਗ ਕਾਨੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
کانڑامحلا 5 گھرُ 2

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥
gaa-ee-ai gun gopaal kirpaa niDh.
Sing the Glorious Praises of the Lord of the World, the Treasure of Mercy.
(O’ my friends), we should sing praises of that treasure of kindness, the Master of the universe,
ਆਓ, (ਗੁਰੂ ਨੂੰ ਮਿਲ ਕੇ) ਰਲ ਕੇ ਦਇਆ-ਦੇ-ਖ਼ਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ,
گائیِئےَگُنھگوپالک٘رِپانِدھِ॥
کرپاندھ ۔ مہربانیوں کا خزانہ ۔
مالک عالم کدا کے ملکر حمدوچناہ کریں جو رحمان الرحیم ہے

ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥
dukh bidaaran sukh-daatay satgur jaa ka-o bhaytat ho-ay sagal siDh. ||1|| rahaa-o.
The True Guru is the Destroyer of pain, the Giver of peace; meeting Him, one is totally fulfilled. ||1||Pause||
destroyer of pains, the peace-giving true Guru, seeing whom all one’s tasks are successfully accomplished. ||1||Pause||
ਜਿਸ ਗੁਰੂ ਨੂੰ ਮਿਲਿਆਂ (ਜ਼ਿੰਦਗੀ ਵਿਚ) ਸਾਰੀ ਸਫਲਤਾ ਹੋ ਜਾਂਦੀ ਹੈ, ਉਸ ਦੁਖਾਂ ਦੇ ਨਾਸ ਕਰਨ ਵਾਲੇ ਅਤੇ ਸੁਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ (ਗੋਪਾਲ ਦੇ ਗੁਣ ਗਾਵੀਏ) ॥੧॥ ਰਹਾਉ ॥
دُکھبِدارنسُکھداتےستِگُرجاکءُبھیٹتہوءِسگلسِدھِ॥੧॥رہاءُ॥
رحمان الرحیم۔ دکھ بدارن ۔ عذاب مٹانیوالا۔ بھیٹت
مہربانیوں کا خزانہہے ۔ عذاب دور کرنیوالا آرام و آسائش پہنچا نیوالا سچا مرشد جس کے ملاپ سے زندگی میں ہر طرح کی کامیابیاں حاصل ہوتی ہین

ਸਿਮਰਤ ਨਾਮੁ ਮਨਹਿ ਸਾਧਾਰੈ ॥
simrat naam maneh saDhaarai.
Meditate in remembrance on the Naam, the Support of the mind.
(O’ my friends), by meditating on God’s Name, one’s mind finds support (against evil.
ਨਾਮ ਸਿਮਰਿਆਂ ਨਾਮ (ਮਨੁੱਖ ਦੇ) ਮਨ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ।
سِمرتنامُمنہِسادھارےَ॥
ملاپ سے ۔ ہوئے سگل سیدھ ۔
الہٰی نام ست سچ حق وحقیقت کی یاد وریاضسے من کو سہارا ملت اہے

ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥
kot paraaDhee khin meh taarai. ||1||
Millions of sinners are carried across in an instant. ||1||
God’s Name) ferries across millions of sinners in an instant. ||1||
ਹਰਿ-ਨਾਮ ਕ੍ਰੋੜਾਂ ਪਾਪੀਆਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥
کوٹِپرادھیِکھِنمہِتارےَ॥੧॥
سہارا۔ کوٹ ۔ کروڑوں ۔ پرادھی ۔ اپر دھی ۔
برائیوں کے خلاف لڑنے میں اس سے کروڑوں گناہگاروں کو آنکھ جھپکنے کے عرصے میں کامیابی حاصل ہوتی ہے

ਜਾ ਕਉ ਚੀਤਿ ਆਵੈ ਗੁਰੁ ਅਪਨਾ ॥
jaa ka-o cheet aavai gur apnaa.
Whoever remembers his Guru,
(O’ my friends), one who remembers (the advice of) one’s Guru
ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ)
جاکءُچیِتِآۄےَگُرُاپنا॥
چیت ۔ دل ۔ تل ذرا سا۔ سپنا۔ خواب میں
جس کو اپنا مرشد یاد رہتا ہے ۔

ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥
taa ka-o dookh nahee til supnaa. ||2||
shall not suffer sorrow, even in dreams. ||2||
(and meditates on God’s Name), doesn’t suffer any pain even in dream. ||2||
ਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ॥੨॥
تاکءُدۄُکھُنہیتِلُسُپنا ॥2॥
سپنا۔ خواب میں
اسے خواب میں بھی ذرا سا عذاب آتا ہے ۔

ਜਾ ਕਉ ਸਤਿਗੁਰੁ ਅਪਨਾ ਰਾਖੈ ॥
jaa ka-o satgur apnaa raakhai.
Whoever keeps his Guru enshrined within
(O’ my friends), whom the true Guru saves, that person meditates on God’s (Name with love
ਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,
جاکءُستِگُرُاپناراکھےَ॥
راکھے ۔ حفاظت کرے ۔
جسکا سچا مرشد خود محافظ ہو

ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥
so jan har ras rasnaa chaakhai. ||3||
– that humble being tastes the sublime essence of the Lord with his tongue. ||3||
and enjoys) the relish (of Name) with his or her tongue. ||3||
ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ-ਰਸ ਚੱਖਦਾ ਰਹਿੰਦਾ ਹੈ ॥੩॥
سوجنُہرِرسُرسناچاکھےَ॥੩॥
رسنا۔ زبان۔ چاکھے ۔ لطف لے (3) گر ۔ مرشد۔ میئیا۔ مہربانی ۔ حلت پلت۔ ہر دو عالموں میں۔ اجل بھیا ۔ سرخرو ۔ بیداغ۔
وہ زبان سے الہٰی نام کا لطف اُٹھاتا ہے

ਕਹੁ ਨਾਨਕ ਗੁਰਿ ਕੀਨੀ ਮਇਆ ॥
kaho naanak gur keenee ma-i-aa.
Says Nanak, the Guru has been Kind to me;
O’ Nanak, on whom the Guru has bestowed his mercy, (that person has meditated on God’s Name.
ਨਾਨਕ ਆਖਦਾ ਹੈ- (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਨੇ ਮਿਹਰ ਕੀਤੀ,
آرادھءُتُجھہِسُیامیِاپنے॥
آرادھیؤ۔ یاد وریاض ۔
اے نانک بتادے کہ مرشد نے مہربانی کی

ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥
halat palat mukh oojal bha-i-aa. ||4||1||
here and hereafter, my face is radiant. ||4||1||
Therefore, such a person) has been honored both in this life and after life (in God’s court). ||4||1||
ਉਹਨਾਂ ਦੇ ਮੂੰਹ ਇਸ ਲੋਕ ਵਿਚ ਅਤੇ ਪਰਲੋਕ ਵਿਚ ਉਜਲੇ ਹੋ ਗਏ ॥੪॥੧॥
اوُٹھتبیَٹھتسوۄتجاگتساسِساسِساسِہرِجپنے॥੧॥رہاءُ॥
سوآمی ۔ ملاک ۔ جپنے ۔ یادویاض ۔
اُھٹے بیٹھتے سوتے جاگتے ہر سانس یاد کرتا ہوں ۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامحلا 5॥

ਆਰਾਧਉ ਤੁਝਹਿ ਸੁਆਮੀ ਅਪਨੇ ॥
aaraaDha-o tujheh su-aamee apnay.
I worship and adore You, my Lord and Master.
O’ my Master, I meditate on You.
ਹੇ (ਮੇਰੇ) ਆਪਣੇ ਮਾਲਕ! ਮੈਂ (ਸਦਾ) ਤੈਨੂੰ ਹੀ ਯਾਦ ਕਰਦਾ ਰਹਿੰਦਾ ਹਾਂ।
آرادھءُتُجھہِسُیامیِاپنے॥
سوآمی ۔ ملاک ۔ جپنے ۔ یادویاض ۔
اے کدا اسکے دلمیں نام ست سچ حق و حقیقت بستا ہے

ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥
oothat baithat sovat jaagat saas saas saas har japnay. ||1|| rahaa-o.
Standing up and sitting down, while sleeping and awake, with each and every breath, I meditate on the Lord. ||1||Pause||
Whether sitting, standing, sleeping or awake, I meditate on You with each and every breath. ||1||Pause||
ਹੇ ਹਰੀ! ਉਠਦਿਆਂ, ਬੈਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਦੇ ਨਾਲ ਮੈਂ ਤੇਰਾ ਹੀ ਨਾਮ ਜਪਦਾ ਹਾਂ ॥੧॥ ਰਹਾਉ ॥
اوُٹھتبیَٹھتسوۄتجاگتساسِساسِساسِہرِجپنے॥੧॥رہاءُ॥
۔ یادویاض ۔ رہاؤ۔
اُھٹے بیٹھتے سوتے جاگتے ہر سانس یاد کرتا ہوں

ਤਾ ਕੈ ਹਿਰਦੈ ਬਸਿਓ ਨਾਮੁ ॥
taa kai hirdai basi-o naam.
The Naam, the Name of the Lord, abides within the hearts of those,
(O’ my friends), God’s Name has been enshrined (only) in the hearts of those,
ਉਸ ਮਨੁੱਖ ਦੇ ਹਿਰਦੇ ਵਿਚ (ਉਸ ਮਾਲਕ ਦਾ) ਨਾਮ ਟਿਕ ਜਾਂਦਾ ਹੈ,
تاکےَہِردےَبسِئونامُ॥
۔ دان ۔ خیرات
اے کدا اسکے دلمیں نام ست سچ حق و حقیقت بستا ہے جس پر تیری کرم و عنایت ہو تر خیرات کرے ۔

ਜਾ ਕਉ ਸੁਆਮੀ ਕੀਨੋ ਦਾਨੁ ॥੧॥
jaa ka-o su-aamee keeno daan. ||1||
whose Lord and Master blesses them with this gift. ||1||
on whom the Master has bestowed this gift. ||1||
ਮਾਲਕ-ਪ੍ਰਭੂ ਜਿਸ ਮਨੁੱਖ ਨੂੰ (ਨਾਮ ਦੀ) ਦਾਤ ਬਖ਼ਸ਼ਦਾ ਹੈ ॥੧॥
جاکءُسُیامیِکیِنودانُ॥੧॥
سانت۔ سکون
اسکے دل کو سکون محسوس ہوتا ہے

ਤਾ ਕੈ ਹਿਰਦੈ ਆਈ ਸਾਂਤਿ ॥
taa kai hirdai aa-ee saaNt.
Peace and tranquility come into the hearts of those
(O’ my friends), peace comes to abide in the heart of those,
ਉਸ ਮਨੁੱਖ ਦੇ ਹਿਰਦੇ ਵਿਚ (ਵਿਕਾਰਾਂ ਦੀ ਅੱਗ ਵਲੋਂ) ਠੰਢ ਪੈ ਜਾਂਦੀ ਹੈ,
تاکےَہِردےَآئیسانْتِ ॥
گربچنات۔ کلام رمشد ۔
سکے دل کو سکون محسوس ہوتا ہے

ਠਾਕੁਰ ਭੇਟੇ ਗੁਰ ਬਚਨਾਂਤਿ ॥੨॥
thaakur bhaytay gur bachnaaNt. ||2||
who meet their Lord and Master, through the Word of the Guru. ||2||
who following Guru’s advice (meditate on God’s Name and) meet God. ||2||
ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਮਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ॥੨॥
ٹھاکُربھیٹےگُربچناںتِ॥੨॥
۔ کلام رمشد ۔ سبق مرشد
جو کلام مرشد کے مطابق الہٰی ملاپ پاتا ہے

ਸਰਬ ਕਲਾ ਸੋਈ ਪਰਬੀਨ ॥
sarab kalaa so-ee parbeen.
Those are wise and blessed with all powers,
(O’ my friends), that person alone is proficient in all the (divine) skills
ਉਹੀ ਮਨੁੱਖ ਸਾਰੀਆਂ ਆਤਮਕ ਤਾਕਤਾਂ ਵਿਚ ਸਿਆਣਾ ਹੈ,
سربکلاسوئیِپربیِن॥
پربین ۔ مکنن ۔ کامل۔
ہر قسم کے ہنروں میں وہی کامل ہوتا ہے ۔

ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥
naam mantar jaa ka-o gur deen. ||3||
whom the Guru blesses with the Mantra of the Naam. ||3||
whom the Guru has blessed with the mantra of (God’s) Name. ||3||
ਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਦੇ ਦਿੱਤਾ ॥੩॥
ناممنّت٘رُجاکءُگُرِدیِن॥੩॥
۔ نام منتر۔ ست ۔
جسے مرشد جسکو الہٰی نام ست سچ حق وحقیقت کا سبت دیتا ہے

ਕਹੁ ਨਾਨਕ ਤਾ ਕੈ ਬਲਿ ਜਾਉ ॥
kaho naanak taa kai bal jaa-o.
Says Nanak, I am a sacrifice to those
O’ Nanak, say that I am a sacrifice to those
ਨਾਨਕ ਆਖਦਾ ਹੈ- ਮੈਂ ਉਸ (ਮਨੁੱਖ) ਤੋਂ ਸਦਕੇ ਜਾਂਦਾ ਹਾਂ,
کہُنانکتاکےَبلِجاءُ॥
بل جاؤ۔ قربان ۔
اے نانک بتادے قربان ہوں اس پر

ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥
kalijug meh paa-i-aa jin naa-o. ||4||2||
who are blessed with the Name in this Dark Age of Kali Yuga. ||4||2||
who have obtained (God’s) Name in Kal Yug (the present age). ||4||2||
ਜਿਸ ਮਨੁੱਖ ਨੇ ਇਸ ਬਖੇੜਿਆਂ-ਭਰੇ ਜਗਤ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ ॥੪॥੨॥
کلِجُگمہِپائِیاجِنِناءُ॥੪॥੨॥
کیرت ۔ صفت صلاح۔
کہ اس جھگڑے کے دو رمیں جنہوں نے نام دریافت کیا۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامحلا 5॥

ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥
keerat parabh kee gaa-o mayree rasnaaN.
Sing the Praises of God, O my tongue.
O’ my tongue, sing praises of God
ਹੇ ਮੇਰੀ ਜੀਭ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।
کیِرتِپ٘ربھکیِگاءُمیریِرسناں॥
حمدوثناہ ۔ تعریف ۔ ۔
اے میری زبان ، خدا کی حمد گاؤ۔

ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥
anik baar kar bandan santan oohaaN charan gobind jee kay basnaa. ||1|| rahaa-o.
Humbly bow to the Saints, over and over again; through them, the Feet of the Lord of the Universe shall come to abide within you. ||1||Pause||
and salute the Guru innumerable times, because there (in Guru’s heart) resides the feet (true love and Name) of God. ||1||Pause||
ਸੰਤ-ਜਨਾਂ ਦੇ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ, ਸੰਤ ਜਨਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਚਰਨ ਵੱਸਦੇ ਹਨ ॥੧॥ ਰਹਾਉ ॥
انِکبارکرِبنّدنسنّتناوُہاںچرنگوبِنّدجیِکےبسنا॥੧॥رہاءُ॥
رسنا۔ زبان ۔ بندھن۔ نمسکار۔ سجدہ ۔
سنتوں کے پاؤں پر بار بار سجدہ کرؤ سر جھکاؤ۔ کیونکہ سنتوں کے دلمین پائے خدا بستے ہیں

ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥
anik bhaaNt kar du-aar na paava-o.
The Door to the Lord cannot be found by any other means.
(O’ my friends, I know that even by performing ritualistic deeds of) countless kinds I cannot obtain (God’s) door.
ਅਨੇਕਾਂ ਢੰਗ ਵਰਤ ਕੇ ਭੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ।
انِکبھاںتِکرِدُیارُنپاۄءُ॥
اوہان۔ وہاں۔ چرن گوبند ۔ پائے خدا ۔
بیشمار طریقوں سے منزل اور در حاصل نہیں ہوتا۔

ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥
ho-ay kirpaal ta har har Dhi-aava-o. ||1||
When He becomes Merciful, we come to meditate on the Lord, Har, Har. ||1||
However if He Himself becomes gracious, then I can meditate on God’s Name (and meet Him). ||1||
ਜੇ ਪਰਮਾਤਮਾ ਆਪ ਹੀ ਦਇਵਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ ॥੧॥
ہوءِک٘رِپالُتہرِہرِدھِیاۄءُ॥੧॥
انک بھانت۔ بیشمار طریقے اپنا کر ۔
مگر جب خدا خود مہربان ہوتا ہے تو دھیان لگتا ہے

ਕੋਟਿ ਕਰਮ ਕਰਿ ਦੇਹ ਨ ਸੋਧਾ ॥
kot karam kar dayh na soDhaa.
The body is not purified by millions of rituals.
(O’ my friends), even by performing myriads of (ritualistic) deeds, one’s body (soul) is not purified,
(ਤੀਰਥ-ਯਾਤ੍ਰਾ ਆਦਿਕ) ਕ੍ਰੋੜਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰ ਕੇ (ਮਨੁੱਖ ਦਾ) ਸਰੀਰ ਪਵਿੱਤਰ ਨਹੀਂ ਹੋ ਸਕਦਾ।
کوٹِکرمکرِدیہنسودھا॥
ہوئے کرپال۔ مہربان ۔ دھیاوؤ۔ دھیان لگاؤ
کروڑوں اعمالوں سے پاک نہیں ہوتا

ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥
saaDhsangat meh man parboDhaa. ||2||
The mind is awakened and enlightened only in the Saadh Sangat, the Company of the Holy. ||2||
but in the company of saints one’s mind is awakened (with divine knowledge and one’s soul is easily purified). ||2||
ਮਨੁੱਖ ਦਾ ਮਨ ਸਾਧ ਸੰਗਤ ਵਿਚ ਹੀ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਹੈ ॥੨॥
سادھسنّگتِمہِمنُپربودھا॥੨॥
کروڑون اعمال سے یہ جسم پاک نہیں ہوتا۔
نیک پارساؤں خدا رسیدہ پاکدامنوں کی صحبت ق قربت سے بیدار ہوت اہے

ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥
tarisan na boojhee baho rang maa-i-aa.
Thirst and desire are not quenched by enjoying the many pleasures of Maya.
(O’ my friends), even after enjoying many kinds of worldly pleasures, (people’s) fire (of worldly desire) has not been extinguished,
(ਕ੍ਰੋੜਾਂ ਕਰਮ ਕਰ ਕੇ ਭੀ ਇਸ) ਬਹੁ-ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ।
ت٘رِسننبوُجھیِبہُرنّگمائِیا॥
ترشنا ۔ خواہشات کی پیاس۔ بہورنگ ۔ بہت سے رنگوں میں۔
پیاس اور خواہش مایا کے بہت سے لذتوں سے لطف اندوز ہوکر نہیں بجھتی۔۔

ਨਾਮੁ ਲੈਤ ਸਰਬ ਸੁਖ ਪਾਇਆ ॥੩॥
naam lait sarab sukh paa-i-aa. ||3||
Chanting the Naam, the Name of the Lord, total peace is found. ||3||
but by meditating on (God’s Name, they feel so contented, as if they have) obtained all (kinds of) peace. ||3||
ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਲ ਜਾਂਦੇ ਹਨ ॥੩॥
نامُلیَتسربسُکھپائِیا॥੩॥
رب کا نام لے کر پورے سکون مل جاتا ہے

ਪਾਰਬ੍ਰਹਮ ਜਬ ਭਏ ਦਇਆਲ ॥
paarbarahm jab bha-ay da-i-aal.
When the Supreme Lord God becomes Merciful,
(O’ my friends), Nanak says that when God becomes gracious (on anyone)
ਜਦੋਂ (ਕਿਸੇ ਪ੍ਰਾਣੀ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ,
پارب٘رہمجببھۓدئِیال॥
پاربرہم۔ کامیابی بخشنے والا۔
مگر جب خدا خود مہربان ہوتا ہے تو دھیان لگتا ہے

ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥
kaho naanak ta-o chhootay janjaal. ||4||3||
says Nanak, then one is rid of worldly entanglements. ||4||3||
then all one’s (worldly) entanglements are ended (and by meditating on God’s Name, one merges in Him). ||4||3||
ਨਾਨਕ ਆਖਦਾ ਹੈ- ਤਦੋਂ (ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ (ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ ॥੪॥੩॥
کہُنانکتءُچھوُٹےجنّجال॥੪॥੩॥
جنجال ۔ پھندے ۔
اے نانک قربان جاؤں اس پر جسنے اس دور یہ شورش میں نام پالیا۔

ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامحلا 5॥

ਐਸੀ ਮਾਂਗੁ ਗੋਬਿਦ ਤੇ ॥
aisee maaNg gobid tay.
Beg for such blessings from the Lord of the Universe:
(O’ my friend), beg for such a boon from God (that you are) in the service of the saints
ਪਰਮਾਤਮਾ ਪਾਸੋਂ ਇਹੋ ਜਿਹੀ (ਦਾਤਿ) ਮੰਗ,
ایَسیِماںگُگوبِدتے॥
گوبند ۔ مالک عالم۔
رب العالمین کی طرف سے ایسی برکتوں کے لئے دعاگو ہیں

ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥
tahal santan kee sang saaDhoo kaa har naamaaN jap param gatay. ||1|| rahaa-o.
to work for the Saints, and the Saadh Sangat, the Company of the Holy. Chanting the Name of the Lord, the supreme status is obtained. ||1||Pause||
and have the company of the saints so that by meditating on God’s Name, (you may obtain the) supreme state (of salvation). ||1||Pause||
(ਕਿ ਮੈਨੂੰ) ਸੰਤ ਜਨਾਂ ਦੀ ਟਹਲ (ਕਰਨ ਦਾ ਮੌਕਾ ਮਿਲਿਆ ਰਹੇ, ਮੈਨੂੰ) ਗੁਰੂ ਦਾ ਸਾਥ (ਮਿਲਿਆ ਰਹੇ, ਅਤੇ) ਹਰਿ ਨਾਮ ਜਪ ਕੇ (ਮੈਂ) ਸਭ ਤੋਂ ਉੱਚੀ ਆਤਮਕ ਅਵਸਥਾ (ਪ੍ਰਾਪਤ ਕਰ ਸਕਾਂ) ॥੧॥ ਰਹਾਉ ॥
ٹہلسنّتنکیِسنّگُسادھوُکاہرِناماںجپِپرمگتے॥੧॥رہاءُ॥
ٹہل۔ خدمت ۔ سنگ ۔ ساتھ ۔
سنتوں خدمت کرتارہوں مرشد کی صحبت خدا نے نام سچ حق وحقیقت جو ست ہے

ਪੂਜਾ ਚਰਨਾ ਠਾਕੁਰ ਸਰਨਾ ॥
poojaa charnaa thaakur sarnaa.
Worship the Feet of Your Lord and Master, and seek His Sanctuary.
(O’ man, ask from God, that) you may always worship the feet of God, may always remain under His shelter,
(ਇਹ ਮੰਗ ਪ੍ਰਭੂ ਤੋਂ ਮੰਗ ਕਿ ਮੈਂ) ਪ੍ਰਭੂ-ਚਰਨਾਂ ਦੀ ਭਗਤੀ ਕਰਦਾ ਰਹਾਂ, ਪ੍ਰਭੂ ਦੀ ਸਰਨ ਪਿਆ ਰਹਾਂ।
پوُجاچرناٹھاکُرسرنا॥
ٹھاکر سرنا۔ مالک کی پناہ
۔ پرستش پائے خدا و پناہ خدا۔

ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥
so-ee kusal jo parabh jee-o karnaa. ||1||
Take joy in whatever God does. ||1||
and whatever God does you may deem that as (true) happiness. ||1||
(ਇਹ ਮੰਗ ਕਿ) ਜੋ ਕੁਝ ਪ੍ਰਭੂ ਜੀ ਕਰਦੇ ਹਨ, ਉਸੇ ਨੂੰ ਮੈਂ ਸੁਖ ਸਮਝਾਂ ॥੧॥
سوئیِکُسلُجُپ٘ربھجیِءُکرنا॥੧॥
۔ سوئی ۔ وہی
اسی میں راضی و خوشھالی سمجھو جو ہو رہائے خدا

ਸਫਲ ਹੋਤ ਇਹ ਦੁਰਲਭ ਦੇਹੀ ॥
safal hot ih durlabh dayhee.
This precious human body becomes fruitful,
(O’ man), accomplished becomes this precious human body
ਉਸ ਮਨੁੱਖ ਦਾ ਇਹ ਦੁਰਲੱਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,
سپھلہوتاِہدُرلبھدیہیِ॥
الہٰی پیار۔ پورا۔ کامل۔
تکاہ یہ نایاب جسم کا میاب ہو۔

error: Content is protected !!