ਇਨ ਬਿਧਿ ਇਹੁ ਮਨੁ ਹਰਿਆ ਹੋਇ ॥
in biDh ih man hari-aa ho-ay.
In this way, this mind is rejuvenated.
that one‟s mind blossoms forth (in delight).
ਇਸ ਤਰੀਕੇ ਨਾਲ (ਉਸ ਮਨੁੱਖ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ,
اِنبِدھِاِہُمنُہرِیاہوءِ॥
ان بدھ ۔ اسطرح سے ۔ من ہر یا ہوئے ۔ دل کھلتا ہے ۔ خوش ہوتا ہے ۔
اس طرحسے دل کھلتا ہے ۔
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥
har har naam japai din raatee gurmukh ha-umai kadhai Dho-ay. ||1|| rahaa-o.
Chanting the Name of the Lord, Har, Har, day and night, egotism is removed and washed away from the Gurmukhs. ||1||Pause||
(O‟ my friends), one who day and night meditates on God‟s Name, by (following the advice) of the Guru drives out ego from within, and washes it clean (of other evil impulses) ||1||Pause||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥
ہرِہرِنامُجپےَدِنُراتیِگُرمُکھِہئُمےَکڈھےَدھوءِ॥੧॥رہاءُ॥
ہر نام ۔الہٰی نام۔ دن راتی ۔ روز و شب ۔ گور مکھ۔ ہونمے ۔ کڈھے دہوئے ۔ مرشد کے وسیلے سے خودی کو نکال دیتا ہے ۔ رہاؤ۔
الہٰی نام کی روز و شب یا د و ریاض سے اور مرید مرشد ہوکر دل سے خودی نکال کر ۔ رہاؤ۔
ਸਤਿਗੁਰ ਬਾਣੀ ਸਬਦੁ ਸੁਣਾਏ ॥
satgur banee sabad sunaa-ay.
The True Guru speaks the Bani of the Word, and the Shabad, the Word of God.
(O‟ my friends), the true Guru‟s word recites the divine message of the Guru,
ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ,
ستِگُربانھیِسبدُسُنھاۓ॥
ستگر بانی سچے مرشد ۔ بول اور کلام۔ سنائے ۔ سنتا ہے ۔
سچے مرشد کے بول اور کلام سنانے سے
ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥
ih jag hari-aa satgur bhaa-ay. ||2||
This world blossoms forth in its greenery, through the love of the True Guru. ||2||
and imbued with the love of the true Guru, this world blooms (in joy). ||2||
ਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ॥੨॥
اِہُجگُہرِیاستِگُربھاۓ॥੨॥
الیہہ جگ ۔ تب یہ عالم ۔ ہر یا۔ ہرا بھرا۔ ستگر بھائے ۔ مرشد کی محبت میں۔ (2)
اور سچے مرشد کے پیارے سے کھلتا ہے ہرا بھرا ہو جاتا ہےعالم (2)
ਫਲ ਫੂਲ ਲਾਗੇ ਜਾਂ ਆਪੇ ਲਾਏ ॥
fal fool laagay jaaN aapay laa-ay.
The mortal blossoms forth in flower and fruit, when the Lord Himself so wills.
(O‟ my friends, the garden of this world) is laden with flowers and fruits (of spiritual virtues and bliss), when He Himself blesses it so.
(ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ।
پھلپھوُللاگےجاںآپےلاۓ॥
آپ لائے۔ خود لگاتا ہے ۔
یہپھل پھول تب لگتے ہیں جب خدا لگاتا ہے ۔
ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥
mool lagai taaN satgur paa-ay. ||3||
He is attached to the Lord, the Primal Root of all, when he finds the True Guru. ||3||
So when one attaches oneself to (God) the root, one obtains the true Guru (who instructs one in the immaculate ways of obtaining true happiness). ||3||
(ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ ॥੩॥
موُلِلگےَتاںستِگُرُپاۓ॥੩॥
مول لاگے ۔ بنیاد مراد۔ خداس سے بنائے ۔ ستگر پائے ۔ تو سچا مرشد پاتا ہے ۔
خدا جو بنیاد ہے عالم جب اس محبت بنتی ہے ۔ تب سچا مرشد ملتا ہے ۔
ਆਪਿ ਬਸੰਤੁ ਜਗਤੁ ਸਭੁ ਵਾੜੀ ॥
aap basant jagat sabh vaarhee.
The Lord Himself is the season of spring; the whole world is His Garden.
(O‟ my friends), this world is like a garden, in which God Himself is Basantt (the true source of happiness).
ਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ।
آپِبسنّتُجگتُسبھُۄاڑیِ॥
آب بسنت۔ خود بہار۔ واڑی ۔ باغیچہ ۔
خدا خودبہادر ہے خوشنودی ہے ۔ سارا عالم ایک باغیچہ ہے ۔
ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥
naanak poorai bhaag bhagat niraalee. ||4||5||17||
O Nanak, this most unique devotional worship comes only by perfect destiny. ||4||5||17||
But O‟ Nanak, it is only by perfect destiny that one obtains the unique worship (of God). ||4||
ਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ॥੪॥੫॥੧੭॥
نانکپوُرےَبھاگِبھگتِنِرالیِ॥੪॥੫॥੧੭॥
پورے بھاگ۔ خوش قسمت سے ۔ بھگت نرالی ۔ انوکھی ۔ بندگی و عبادت ۔
اے نانک یہ انوکھی بندگی و عبادت بلند قسمت سے ملتی ہے ۔
ਬਸੰਤੁ ਹਿੰਡੋਲ ਮਹਲਾ ੩ ਘਰੁ ੨
basant hindol mehlaa 3 ghar 2
Basant Hindol, Third Mehl, Second House:
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
بسنّتُہِنّڈولمہلا੩گھرُ੨
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے احساس ہوا
ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ ॥
gur kee banee vitahu vaari-aa bhaa-ee gur sabad vitahu bal jaa-ee.
I am a sacrifice to the Word of the Guru’s Bani, O Siblings of Destiny. I am devoted and dedicated to the Word of the Guru’s Shabad.
O‟ my brother, I am a sacrifice to bani (word) of the Guru, and I feel blessed by the Guru‟s word.
ਹੇ ਭਾਈ! ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ।
گُرکیِبانھیِۄِٹہُۄارِیابھائیِگُرسبدۄِٹہُبلِجائیِ॥
ولہو۔ پرسے ۔ واریا۔ قربان۔ بل جائی ۔ قربان۔
مرشد کے بولوں پر اور مرشد کے کلام پر قربان ہوں۔
ਗੁਰੁ ਸਾਲਾਹੀ ਸਦ ਅਪਣਾ ਭਾਈ ਗੁਰ ਚਰਣੀ ਚਿਤੁ ਲਾਈ ॥੧॥
gur saalaahee sad apnaa bhaa-ee gur charnee chit laa-ee. ||1||
I praise my Guru forever, O Siblings of Destiny. I focus my consciousness on the Guru’s Feet. ||1||
O‟ my brother, I always praise my Guru and I keep my mind attuned to the feet (the immaculate words) of the Guru. ||1||
ਮੈਂ ਸਦਾ ਆਪਣੇ ਗੁਰੂ ਨੂੰ ਸਲਾਹੁੰਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਦਾ ਹਾਂ ॥੧॥
گُرُسالاہیِسداپنھابھائیِگُرچرنھیِچِتُلائیِ॥੧॥
گر چرنی چت۔ پائے مرشد سے دل (1)
اسکو صلاحتا ہوں اور پاؤں میں دل لگاتا ہوں (1)
ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥
mayray man raam naam chit laa-ay.
O my mind, focus your consciousness on the Lord’s Name.
O‟ my mind, attune your attention to God’s Name.
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ।
میرےمنرامنامِچِتُلاءِ॥
رام نام حاصل ہو۔
اے دلالہٰی نام دل میں بسا جو ست سچ حق اور حقیقت ہے
ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥
mantan tayraa hari-aa hovai ik har naamaa fal paa-ay. ||1|| rahaa-o.
Your mind and body shall blossom forth in lush greenery, and you shall obtain the fruit of the Name of the One Lord. ||1||Pause||
(O‟ my brother), by obtaining the one fruit of God‟s Name, your mind and body would bloom (in happiness). ||1||Pause||
ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ॥੧॥ ਰਹਾਉ ॥
منُتنُتیراہرِیاہوۄےَاِکُہرِناماپھلُپاءِ॥੧॥رہاءُ॥
۔ تاکہ تیری دل و جان ہری بھریخوشیوں سے بھر جائے الہٰی نام جو آب حیات ہےروحانیزندگی کواسکے نتیجے میں حاصل ہو ۔ رہاؤ۔
ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥
gur raakhay say ubray bhaa-ee har ras amrit pee-aa-ay.
Those who are protected by the Guru are saved, O Siblings of Destiny. They drink in the Ambrosial Nectar of the Lord’s sublime essence.
O‟ my friends, those persons have been emancipated (from the worldly entanglements), whom the Guru has saved by administering them the immortalizing elixir of God‟s Name.
ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ ਉਹ (ਮਾਇਆ ਦੇ ਮੋਹ ਦੇ ਪੰਜੇ ਤੋਂ) ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਕੇ (ਬਚਾ ਲਿਆ)।
گُرِراکھےسےاُبرےبھائیِہرِرسُانّم٘رِتُپیِیاءِ॥
اُبھرے ۔ بچے ۔ ہر رس انمرت ۔ الہٰی لطف آب حیات جو زندگی کو روحانی اور اخلاقی طور پر پاک بناتا ہے اسلئے انمرت ہے ۔
و اخلاقی طور پر پاک اور جاودایں بنا دیتا ہے ۔جنکی مرشد نے کی حفاظت بچ گئے آبحیات جو زندگی کو جاویداں بناتا ہے اور پاک کرتا ہے
ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥੨॥
vichahu ha-umai dukh uth ga-i-aa bhaa-ee sukh vuthaa man aa-ay. ||2||
The pain of egotism within is eradicated and banished, O Siblings of Destiny, and peace comes to dwell in their minds. ||2||
The malady of ego has vanished from within them and peace has come to abide in their mind. ||2||
ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦੇ ਮਨ ਵਿਚ ਆਨੰਦ ਆ ਵੱਸਿਆ ॥੨॥
ۄِچہُہئُمےَدُکھُاُٹھِگئِیابھائیِسُکھُۄُٹھامنِآءِ॥੨॥
ہونمے وکھ ۔ خودی کا عذاب ۔ اُٹھ گیا۔ دور ہوا۔ سکھ وٹھا۔ آرام و آسائش حاصل ہوا۔ (2)۔
انکے دل سے خودی مٹیآرام و صائش دل میں بسا(2)
ਧੁਰਿ ਆਪੇ ਜਿਨ੍ਹ੍ਹਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥
Dhur aapay jinHaa no bakhsi-on bhaa-ee sabday la-i-an milaa-ay.
Those whom the Primal Lord Himself forgives, O Siblings of Destiny, are united with the Word of the Shabad.
O‟ my brothers, from the very beginning, upon whom God has Himself bestowed His grace, them He has united with Him through the word (of the Guru).
ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਉਤੇ ਬਖ਼ਸ਼ਸ਼ ਕੀਤੀ, ਉਹਨਾਂ ਨੂੰ ਉਸ ਨੇ (ਗੁਰੂ ਦੇ) ਸ਼ਬਦ ਵਿਚ ਜੋੜ ਦਿੱਤਾ।
دھُرِآپےجِن٘ہ٘ہانوبکھسِئونُبھائیِسبدےلئِئنُمِلاءِ॥
دھر ۔ خدا کی طرف سے ۔ سبدے کیون ملائے ۔ کلام سے ملاتے ہیں۔
بارگاہ خدا سے جن پر خدا نے فرمائی کرم و عنائیت کلاممرشد سے ملاپکرادیا۔
ਧੂੜਿ ਤਿਨ੍ਹ੍ਹਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥੩॥
DhoorhtinHaa kee aghulee-ai bhaa-ee satsangat mayl milaa-ay. ||3||
The dust of their feet brings emancipation; in the company of Sadh Sangat, the True Congregation, we are united with the Lord. ||3||
O‟ my friends, just by the dust of the feet (the humble service of such devotees), we get emancipated. (Actually, it is) by first uniting us with the company of such holy people, that He unites us with Him. ||3||
ਉਹਨਾਂ ਦੀ ਚਰਨ-ਧੂੜ ਦੀ ਬਰਕਤਿ ਨਾਲ (ਮਾਇਆ ਤੋਂ) ਨਿਰਲੇਪ ਹੋ ਜਾਈਦਾ ਹੈ (ਜਿਨ੍ਹਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ) ਸਾਧ ਸੰਗਤ ਵਿਚ ਮੇਲ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥
دھوُڑِتِن٘ہ٘ہاکیِاگھُلیِئےَبھائیِستسنّگتِمیلِمِلاءِ॥੩॥
انکی دہول کے غسل سے پاک ہو جاتی ہے زندگی اور پاک لوگوںپارساؤں صحبت و قربت نصیب ہوتی ہے ۔
ਆਪਿ ਕਰਾਏ ਕਰੇ ਆਪਿ ਭਾਈ ਜਿਨਿ ਹਰਿਆ ਕੀਆ ਸਭੁ ਕੋਇ ॥
aap karaa-ay karay aap bhaa-ee jin hari-aa kee-aa sabh ko-ay.
He Himself does, and causes all to be done, O Siblings of Destiny; He makes everything blossom forth in green abundance.
O‟ my brothers, (God) Himself does and gets everything done, by His doing everything blossoms forth, (and comes to life).
ਜਿਸ ਪਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ।
آپِکراۓکرےآپِبھائیِجِنِہرِیاکیِیاسبھُکوءِ॥
جو کچھکرتا ہے خدا خود کرتا ہے۔جسنے سبھ کو ہرا بھرا کیا۔
ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥
naanak man tan sukh sad vasai bhaa-ee sabad milaavaa ho-ay. ||4||1||18||12||18||30||
O Nanak, peace fills their minds and bodies forever, O Siblings of Destiny; they are united with the Shabad. ||4||1||18||12||18||30||
O‟ Nanak, through the word (of the Guru, whose) union (with God) takes place, that person‟s mind and body blossom in peace. ||4||1||18||12||18||30||
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੧॥੧੮॥੧੨॥੧੮॥੩੦॥
نانکمنِتنِسُکھُسدۄسےَبھائیِسبدِمِلاۄاہوءِ॥੪॥੧॥੧੮॥੧੨॥੧੮॥੩੦॥
من تن ۔ دل وجان ۔
اے نانک ( جسکے )جسکا ملاپ خدا سے کلام کے ذریعے ہو جاتا ہے ۔ اسکے دل و جان کو آرام و آسائش اورخؤشی محسوس ہوتی ہے ۔
ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ
raag basant mehlaa 4 ghar 1 ik tukay
Raag Basant, Fourth Mehl, First House, Ik-Tukay:
ਰਾਗ ਬਸੰਤੁ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਇਕ-ਤੁਕੀ ਬਾਣੀ।
راگُبسنّتُمہلا੪گھرُ੧اِکتُکے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے احساس ہوا
ਜਿਉ ਪਸਰੀ ਸੂਰਜ ਕਿਰਣਿ ਜੋਤਿ ॥
ji-o pasree sooraj kiran jot.
Just as the light of the sun’s rays spread out,
(O‟ my mother), just as the light of the sun‟s rays is spread everywhere,
ਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ,
جِءُپسریِسوُرجکِرنھِجوتِ॥
پسری ۔ پھیلی ۔ سورج کرن جوت۔ سورج کی کرنوں کی روشنی ۔
جیسے سورج کی شفائیں ہر جگہ اپنی روشنی دیتی ہیں
ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥
ti-o ghat ghat rama-ee-aa ot pot. ||1||
the Lord permeates each and every heart, through and through. ||1||
similarly that all pervading God is pervading in each and every heart like warp and woof. ||1||
ਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ ॥੧॥
تِءُگھٹِگھٹِرمئیِیااوتِپوتِ॥੧॥
رمئیا ۔ رام۔خدا ۔ اوت پوت۔ تانے پیٹے کے دھاگوں کی طرح آپس کا رشتہ ۔ گھٹ گھٹ ۔ ہر دل (1)
اس طرحسے خدا ہر دل میں تانے پیٹے کے دھاگے کی مانند ہر دل میں بستا ہے (1)
ਏਕੋ ਹਰਿ ਰਵਿਆ ਸ੍ਰਬ ਥਾਇ ॥
ayko har ravi-aa sarab thaa-ay.
The One Lord is permeating and pervading all places.
O‟ my mother, even though that one God is pervading every where,
ਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ,
ایکوہرِرۄِیاس٘ربتھاءِ॥
رویا ۔ بستا ہے ۔ سرب تھائے ۔ ہر جگہ ۔
واحدخدا ہر جگہ موجود ہے اور ہر جگہ بستا ہے
ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥
gur sabdee milee-ai mayree maa-ay. ||1|| rahaa-o.
Through the Word of the Guru’s Shabad, we merge with Him, O my mother. ||1||Pause||
yet (only by acting on the advice of) the Guru‟s word, can we meet that God. ||1||Pause||
(ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ ॥੧॥ ਰਹਾਉ ॥
گُرسبدیِمِلیِئےَمیریِماءِ॥੧॥رہاءُ॥
میری ماں کلام مرشد سے اسکا وصل و ملاپحاصل ہو سکتا ہے۔ رہاؤ۔
ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥
ghat ghat antar ayko har so-ay.
The One Lord is deep within each and every heart.
(Although), that same one God resides in each and every heart,
ਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ।
گھٹِگھٹِانّترِایکوہرِسوءِ॥
انتر د۔ دل یں ۔
ہر دلمیںبسا ہوا ہے واحد خدا ۔
ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥
gur mili-ai ik pargat ho-ay. ||2||
Meeting with the Guru, the One Lord becomes manifest, radiating forth. ||2||
yet it is only upon meeting the Guru that He becomes visible. ||2||
ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ ॥੨॥
گُرِمِلِئےَاِکُپ٘رگٹُہوءِ॥੨॥
پر گٹ۔ظاہر(2)
مرشد کے ملاپ سے ۔ظہورمیں آتا ہے ۔
ਏਕੋ ਏਕੁ ਰਹਿਆ ਭਰਪੂਰਿ ॥
ayko ayk rahi-aa bharpoor.
The One and Only Lord is present and prevailing everywhere.
(O‟ my mother), that same one God is pervading every where (and is near to everybody),
ਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ।
ایکوایکُرہِیابھرپوُرِ॥
بھر پور ۔ مکمل طور پر ذرے ذرے میں۔
ذرے ذریے میں بستا ہے خدا
ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥
saakat nar lobhee jaaneh door. ||3||
The greedy, faithless cynic thinks that God is far away. ||3||
but the greedy apostates deem Him far off (and keep committing sins, as if no one is watching them). ||3||
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ ॥੩॥
ساکتنرلوبھیِجانھہِدوُرِ॥੩॥
ساکت ۔مادہ پرست۔ منکر۔ لوبھی ۔ لالچی (3)
مگر لالچی انسان اسےاسے دور جانتا ہے ۔ (3)
ਏਕੋ ਏਕੁ ਵਰਤੈ ਹਰਿ ਲੋਇ ॥
ayko ayk vartai har lo-ay.
The One and Only Lord permeates and pervades the world.
(O‟ my mother), it is the same one God who pervades in every universe
ਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ।
ایکوایکُۄرتےَہرِلوءِ॥
جاتیکہہ ۔ سمجھتا ہے ۔ ہر لوئے ۔ سارے عالم میں۔
سارے عالم میں نور اسی کا وہہر جائی ہے۔
ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥
naanak har ayko karay so ho-ay. ||4||1||
O Nanak, whatever the One Lord does comes to pass. ||4||1||
and O‟ Nanak, what that (God) does, that alone comes to pass. ||4||1||
ਹੇ ਨਾਨਕ! ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ॥੪॥੧॥
نانکہرِایکد਼کرےسُہوءِ॥੪॥੧॥
اے نانک جو وہکرتا ہے ہوتا وہی ہے ۔
ਬਸੰਤੁ ਮਹਲਾ ੪ ॥
basant mehlaa 4.
Basant, Fourth Mehl:
بسنّتُمہلا੪॥
ਰੈਣਿ ਦਿਨਸੁ ਦੁਇ ਸਦੇ ਪਏ ॥
raindinas du-ay saday pa-ay.
Day and night, the two calls are sent out.
O‟ my mind, both night and day are calling upon you (and reminding you that time of your death is coming soon).
ਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ)।
ریَنھِدِنسُدُءِسدےپۓ॥
سرے ۔ آوازے ۔ طلبی ۔ رین ۔ دنس۔ روز و شب دن رات۔
اے دل روز و شب موت آواز دےرہی ہے ۔
ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥
man har simrahu ant sadaa rakh la-ay. ||1||
O mortal, meditate in remembrance on the Lord, who protects you forever, and saves you in the end. ||1||
Therefore meditate on God who can always save (us from the agony of death). ||1||
ਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ॥੧॥
منہرِسِمرہُانّتِسدارکھِلۓ॥੧॥
انت۔ بوقت آجرت۔ رکھ لئے ۔ بچائے ۔ حفاظت کرے ۔ (1)
وقت آخرت الہٰی نامست سچ حق و حقیقت ہمیشہ محافظ بنتا ہے اور بچاتا ہے ۔
ਹਰਿ ਹਰਿ ਚੇਤਿ ਸਦਾ ਮਨ ਮੇਰੇ ॥
har har chayt sadaa man mayray.
Concentrate forever on the Lord, Har, Har, O my mind.
O‟ my mind, always meditate on God.
ਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ।
ہرِہرِچیتِسدامنمیرے॥
ہرچیت ۔ یاد خدا کو کیا کر۔
اے دل ہمیشہ یاد خدا کو کیا کر
ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥
sabh aalas dookhbhanj parabh paa-i-aa gurmat gaavhu gun parabh kayray. ||1|| rahaa-o.
God the Destroyer of all depression and suffering is found, through the Guru’s Teachings, singing the Glorious Praises of God. ||1||Pause||
(By meditating on His Name, God) the destroyer of laziness and all pains is obtained. (Therefore following) Guru‟s instructions sing praises of God. ||1||Pause||
(ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ॥੧॥ ਰਹਾਉ ॥
سبھُآلسُدوُکھبھنّجِپ٘ربھُپائِیاگُرمتِگاۄہُگُنھپ٘ربھکیرے॥੧॥رہاءُ॥
آس ۔ غلفت ۔ سستی ۔ دکھ بھنج ۔ عذاب مٹا کر ۔ گرمت۔ سبق مرشد۔ گاوہوگن۔ پربھ کیرے ۔ الہٰی صفت صلاح۔
ہر طرح کی غفلت ،سستی وعذاب دور کرےرہاؤ۔
ਮਨਮੁਖ ਫਿਰਿ ਫਿਰਿ ਹਉਮੈ ਮੁਏ ॥
manmukh fir fir ha-umai mu-ay.
The self-willed manmukhs die of their egotism, over and over again.
The self-conceited persons die again and again because of their ego.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ।
منمُکھپھِرِپھِرِہئُمےَمُۓ॥
مرید من بھٹکن بھٹکن کر کودی میںمرتا ہے ۔ بار بار ۔