Urdu-Raw-Page-1213

ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥੨॥੨੦॥੪੩॥
kaho naanak mai atul sukh paa-i-aa janam maranbhai laathay. ||2||20||43||
Says Nanak, I have found immeasurable peace; my fear of birth and death is gone. ||2||20||43||
Nanak says that I have obtained inestimable peace and my fears of birth and death have been removed. ||2||20||43||
ਨਾਨਕ ਆਖਦਾ ਹੈ- ਮੈਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ-ਮਿਣਿਆ ਨਹੀਂ ਜਾ ਸਕਦਾ, ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ ॥੨॥੨੦॥੪੩॥
کہُنانکمےَاتُلسُکھُپائِیاجنممرنھبھےَلاتھے॥੨॥੨੦॥੪੩॥
اتل سکھ۔ اتنا بھاری ۔ آرام آسائش جسکا وزن نہ ہو سکے ۔ جنم مرن بھے لاتھے ۔ کہ میرا موت و پیدائش کا خوف دور ہوگیا۔
اے نانک بتادے کہ میں نے اتنا آرام و آسائش محسوس کیا ہے جو نہ وزن کیا جا سکتا ہے نہ اندزہ میرے تمام خوف مٹ گئے ہیں۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਰੇ ਮੂੜ੍ਹ੍ਹੇ ਆਨ ਕਾਹੇ ਕਤ ਜਾਈ ॥
ray moorhHay aan kaahay kat jaa-ee.
You fool: why are you going somewhere else?
O’ foolish one, why (forsaking God), you are wandering elsewhere?
ਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ?
رےموُڑ٘ہ٘ہےآنکاہےکتجائیِ॥
موڑھے ۔ بیوقوف۔ آن ۔ اور جگہ۔ کت ۔ کہاں۔
اے بیوقوف انسان کیوں بھٹکتا پھرتا ہے ۔

ਸੰਗਿ ਮਨੋਹਰੁ ਅੰਮ੍ਰਿਤੁ ਹੈ ਰੇ ਭੂਲਿ ਭੂਲਿ ਬਿਖੁ ਖਾਈ ॥੧॥ ਰਹਾਉ ॥
sang manohar amrit hai ray bhool bhool bikhkhaa-ee. ||1|| rahaa-o.
The Enticing Ambrosial Amrit is with you, but you are deluded, totally deluded, and you eat poison. ||1||Pause||
Right beside you lies the heart-pleasing nectar (of God’s Name), but going astray again and again, you are partaking in the poison (of evils). ||1||Pause||
ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ ॥੧॥ ਰਹਾਉ ॥
سنّگِمنوہرُانّم٘رِتُہےَرےبھوُلِبھوُلِبِکھُکھائیِ॥੧॥رہاءُ॥
سنگ ۔ ساتھ ۔ انمرت۔ آب حیات ہے ۔ بھول بھول گمراہ ہوکر۔۔ وکھ ۔ وش۔ زہر ۔ رہاؤ۔
تیرے ساتھ دلفریب آب حیات ہے گمراہی مین زہر کھا رہا ہے ۔ رہاؤ۔

ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥
parabh sundar chatur anoop biDhaatay tis si-o ruch nahee raa-ee.
God is Beautiful, Wise and Incomparable; He is the Creator, the Architect of Destiny, but you have no love for Him.
O’ foolish one, that God who is beauteous, wise and an unparalleled Creator, for Him you haven’t shown any interest,
ਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ-ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ।
پ٘ربھسُنّدرچتُرانوُپبِدھاتےتِسسِءُرُچنہیِرائیِ॥
سندر۔ خوبصورت۔ چتر۔ دانشمند۔ انوپ۔ انوکھا ۔ بدھاتے ۔ تدبیر ساز۔ رچ ۔ رچی ۔ پیار۔ رائی ۔ تھوڑا سا۔
خدا خوب صورت ہے دانشمند ہے تدبیر دساز ہے اس سے پیار نہیں کرتا ۔

ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥੧॥
mohan si-o baavar man mohi-o jhooththag-uree paa-ee. ||1||
The mad-man’s mind is enticed by Maya, the enticer; he has taken the intoxicating drug of falsehood. ||1||
-but your mind has been enticed by the heart captivating (worldly riches, as if you have) administered to yourself the poisonous herb of falsehood. ||1||
ਹੇ ਝੱਲੇ! ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ। ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ ॥੧॥
موہنِسِءُباۄرمنُموہِئوجھوُٹھِٹھگئُریِپائیِ॥੧॥
موہن ۔ پیارا۔ موہیو ۔ پیار میں گرفتار کیا۔ باور۔ گرفتار ۔ الجھا ہوا۔ ٹھگوری ۔ ٹگ لینے والی بوٹی (1)
دلربا دنیاوی دولت سے پیار کرتا ہے ۔ اس مٹ جانیوالے عالم ایک فریب کاری کو اپنا رکھا ہے ۔ (1)

ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥
bha-i-o da-i-aal kirpaal dukh hartaa santan si-o ban aa-ee.
The Destroyer of pain has become kind and compassionate to me, and I am in tune with the Saints.
(O’ my friends), when the merciful Destroyer of pains becomes gracious, then one likes to associate with saints (Guru),
ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ।
بھئِئودئِیالُک٘رِپالُدُکھہرتاسنّتنسِءُبنِآئیِ॥
دیال۔ مہربان۔ دکھ ہرتا۔ عذاب مٹانیوالا۔ بن آئی ۔ پیار ہوا۔
جس پر خدا مہربان ہو جاتا ہے اسکی محبوبان خدا سے پیار ہو جاتا ہے

ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥੨॥੨੧॥੪੪॥
sagal niDhaan gharai meh paa-ay kaho naanak jot samaa-ee. ||2||21||44||
I have obtained all treasures within the home of my own heart; says Nanak, my light has merged into the Light. ||2||21||44||
-and obtains all the treasures (of God’s Name) in one’s own heart. Nanak says, then one’s soul merges in (God’s prime) soul. ||2||21||44||
ਨਾਨਕ ਆਖਦਾ ਹੈ- ਉਸ ਮਨੁੱਖ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ ॥੨॥੨੧॥੪੪॥
سگلنِدھانگھرےَمہِپاۓکہُنانکجوتِسمائیِ॥੨॥੨੧॥੪੪॥
سگل ندھان۔ سارےخزانے ۔ گھر کے مراد دل میں۔ جوت سمائی ۔ خدا کے نور میں مجذوب ہو گیا۔
اسے گوئیا دنیا کی تمام دولت اس دل میں ہی پالیئے اے نانک بتادے کہ وہ الہٰی نو میں محو و مجذوب ہوگیا۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਓਅੰ ਪ੍ਰਿਅ ਪ੍ਰੀਤਿ ਚੀਤਿ ਪਹਿਲਰੀਆ ॥
o-aN pari-a pareet cheet pahilaree-aa.
My consciousness has loved my Beloved God, since the very beginning of time.
(Even though) the love for the beloved Creator has been in me from the very beginning,
(ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ),
اوئنّپ٘رِءپ٘ریِتِچیِتِپہِلریِیا॥
اواً ۔ خدا۔ پرپت ۔ پیار۔ پریہ۔ پیارا۔ چیت۔ دل ۔
میرے دل میں پہلے سے پیار ہے پیارے خدا کا

ਜੋ ਤਉ ਬਚਨੁ ਦੀਓ ਮੇਰੇ ਸਤਿਗੁਰ ਤਉ ਮੈ ਸਾਜ ਸੀਗਰੀਆ ॥੧॥ ਰਹਾਉ ॥
jo ta-o bachan dee-o mayray satgur ta-o mai saaj seegree-aa. ||1|| rahaa-o.
When You blessed me with the Teachings, O my True Guru, I was embellished with beauty. ||1||Pause||
-yet O’ my true Guru, when you blessed me with your word (of advice, I decorated and embellished myself with (immaculate spiritual) conduct (and character). ||1||Pause||
ਪਰ ਹੇ ਸਤਿਗੁਰੂ! ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ ॥੧॥ ਰਹਾਉ ॥
جوتءُبچنُدیِئومیرےستِگُرتءُمےَساجسیِگریِیا॥੧॥رہاءُ॥
تؤ میں۔ تب میں نے ۔ ساج بیگرئیا۔ بناؤ سیگار ہوا ۔ رہاؤ۔
مگر جب سے تم نے سچے مرشد تو نے سبق دیا ہے میری طرز زندگی اچھی اور درست ہو گئی ہے ۔ رہاؤ۔

ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥
ham bhoolah tum sadaa abhoolaa ham patittum patit uDhree-aa.
I am mistaken; You are never mistaken. I am a sinner; You are the Saving Grace of sinners.
(O’ true Guru), we always make mistakes, but You are always infallible. We are sinners, but You are the redeemer of the sinners.
ਹੇ ਗੁਰੂ! ਅਸੀਂ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀਂ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ।
ہمبھوُلہتُمسداابھوُلاہمپتِتتُمپتِتاُدھریِیا॥
بھولیہہ۔ گمراہ ۔ سدا۔ بھولا۔ ہمیشہ نا بھولنے والا۔ پتیت۔ بدکار۔ پتتاوھرئیا۔ بدکاروں کو راہ راست پر لانیوالے ۔ سچ کمینے ۔
ہم گمراہ ہیں آپ کبھی گمراہنہیں ہوتے ۔ ہم بر ہیں۔ بدکار ہیںآپ بدکاروں کو نیک بنانے والے ہو ۔

ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥੧॥
ham neech birakhtum mailaagar laaj sang sang basree-aa. ||1||
I am a lowly thorn-tree, and You are the sandalwood tree. Please preserve my honor by staying with me; please stay with me. ||1||
We are (like) low-quality trees, and You are like a Sandal tree who saves the honor of (others) residing near you. ||1||
ਅਸੀਂ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ। ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ॥੧॥
ہمنیِچبِرکھتُممیَلاگرلاجسنّگِسنّگِبسریِیا॥੧॥
برکھ ۔ درخت۔ میلا گر ۔ چندن۔ لاج۔ عزت ۔ سنگ بسرئیا۔ بسنے والے (1)
ہم ایک گٹھیا قسم کے درخت کی طرح ہیں آپ پہاڑؤں پر اگنے والے خوشبودار چندن ۔ عزت زندگی بسر کرنیواے (1)

ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥
tum gambheer Dheer upkaaree ham ki-aa bapuray jantree-aa.
You are deep and profound, calm and benevolent. What am I? Just a poor helpless being.
(O’ God), You are the profound and calm benefactor; what are we poor creatures (before You)? Nanak says, since the merciful Guru united me with God, the couch (of my heart) has become comfortable.“(O’ God), You are the profound and calm benefactor; what are we poor creatures (before You)?
ਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ।
تُمگنّبھیِردھیِراُپکاریِہمکِیابپُرےجنّتریِیا॥
گنجیدہ ۔ سنجیدہ ۔ دھیر ۔ مستقل مزاج ۔ برداشت کا مادہ رکھنے والے ۔ بپرے ۔ بیچارے ۔ جنتریا۔ جاندار۔ اپکاری ۔ دوسروں کی امداد کرنیوالے ۔
تم سنجیدہ مستقل مزاج دوسروں کی امداد کرنیوالے ہم کی کوئی توفیق نہیں۔

ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥੨॥੨੨॥੪੫॥
gur kirpaal naanak har mayli-o ta-o mayree sookh sayjree-aa. ||2||22||45||
The Merciful Guru Nanak has united me with the Lord. I lay on His Bed of Peace. ||2||22||45||
Nanak says, since the merciful Guru united me with God, the couch (of my heart) has become comfortable. ||2||22||45||
ਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ ॥੨॥੨੨॥੪੫॥
گُرک٘رِپالنانکہرِمیلِئوتءُمیریِسوُکھِسیجریِیا॥੨॥੨੨॥੪੫॥
گر کرپال۔ اے مرشد مہربانی کر ۔ ہر مییؤ ۔ خدا سے ملاؤ۔ تؤ۔ تب۔ میری سوکھ ۔ سیجریا۔ یمرا دل ۔ آرام پائے ۔
اے نانک۔ جب سے مرشد مہربان ہوکر میرا ملاپ خدا سے کرائیا ہے ۔ میرا دل آرام وآسائش محسوس کرتا ہے ۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਮਨ ਓਇ ਦਿਨਸ ਧੰਨਿ ਪਰਵਾਨਾਂ ॥
man o-ay dinas Dhan parvaanaaN.
O my mind, blessed and approved is that day,
O’ my mind, blessed and approved are those days,
ਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ।
مناوءِدِنسدھنّنِپرۄاناں॥
دنس۔ دن ۔ دھن۔ خوش قسمت۔ پراوانا۔ قبول۔ منظور ۔
اے دل وہ دن وہ وقت بلند اقبال اور خوش قسمت ہے جو خدا کو منظور ہوتے ہیں ۔

ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥੧॥ ਰਹਾਉ ॥
safal tay gharee sanjog suhaavay satgur sang gi-aanaaN. ||1|| rahaa-o.
and fruitful is that hour, and lucky is that moment, when the True Guru blesses me with spirtual wisdom. ||1||Pause||
-fruitful and auspicious are those moments of union with the Guru, when in the company of the true Guru, we obtain (divine) wisdom). ||1||Pause||
(ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥
سپھلتےگھریِسنّجوگسُہاۄےستِگُرسنّگِگِیاناں॥੧॥رہاءُ॥
سچے مرشد کے ساتھ۔ گیاناں۔ جو علم و دانش مراد روحانی وخلایق سمجھ میں گذرے ۔ رہاؤ۔
زندگی کے وہ پل گھڑیاں برآور ہیں جو سچے مرشد کے ملاپ محبت و قربت ارو جس میں روحانی وخلاقی علم و دانش میں گذرتی ہیں۔ رہاؤ۔

ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ ॥
Dhan subhaag Dhan sohaagaa Dhan dayt jin maanaaN.
Blessed is my good destiny, and blessed is my Husband Lord. Blessed are those upon whom honor is bestowed.
O’ God, blessed and very fortunate are those devotees, whom You bless with honor (in Your court. O’ God),
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ।
دھنّنِسُبھاگدھنّنِسوہاگادھنّنِدیتجِنِماناں॥
خوش قسمت ۔ خوش قسمت ہے وہ شخصیت جسے اے خدا عزت و وقار ہے ۔ یہ جسم تیرا۔
وہ قابل قدر ہیں۔ خوش قسمت ہیں۔ جنہیں تو اپنے در پر قدرومنزلت بخشتا ہے ۔

ਇਹੁ ਤਨੁ ਤੁਮ੍ਹ੍ਹਰਾ ਸਭੁ ਗ੍ਰਿਹੁ ਧਨੁ ਤੁਮ੍ਹ੍ਹਰਾ ਹੀਂਉ ਕੀਓ ਕੁਰਬਾਨਾਂ ॥੧॥
ih tan tumHraa sabh garihu Dhan tumHraa heeN-u kee-o kurbaanaaN. ||1||
This body is Yours, all my home and wealth are Yours; I offer my heart as a sacrifice to You. ||1||
-this body belongs to You, my entire house and wealth are Yours, and I sacrifice even my heart to You. ||1||
ਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ ॥੧॥
اِہُتنُتُم٘ہ٘ہراسبھُگ٘رِہُدھنُتُمراہیِݩءُکیِئوکُرباناں॥੧॥
یہ جسم تیرا۔ گریہہ ۔ گھر ۔ ہبوں۔ دل (1)
میرا یہ جسم میرا گھر اور اثاثہ تیرے حوالے ہے اور اپنا دل و دماغ تجھ پر قربان ہے (1)

ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥
kot laakh raaj sukh paa-ay ik nimakh paykhdaristaanaaN.
I obtain tens of thousands and millions of regal pleasures, if I gaze upon Your Blessed Vision, even for an instant.
(O’ God), seeing Your sight just for a moment, (I feel as if) I have obtained the comforts of millions of kingdoms.
ਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ।
کوٹِلاکھراجسُکھپاۓاِکنِمکھپیکھِد٘رِسٹاناں॥
راج سکھ۔ حکمرانی آرام و آسائش ۔ پیکھ درسٹانا۔ نظر عنائیت و شفقت ۔
اے نانک۔ اے خدات تیری آنکھ چھپکنے جتنی نگاہ شفقت سے لاکھوں کروڑوں حکمرانیوں کے آرام و آسائش حاصل ہوتےہیں۔

ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥੨॥੨੩॥੪੬॥
ja-o kahhu mukhahu sayvak ih baisee-ai sukh naanak ant na jaanaaN. ||2||23||46||
When You, O God, say, “My servant, stay here with me”, Nanak knows unlimited peace. ||2||23||46||
Nanak doesn’t know the limit of bliss (he feels when You honor him in Your court and) from Your tongue You say, “O’ servant, sit here. ||2||23||46||
ਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ॥੨॥੨੩॥੪੬॥
جءُکہہُمُکھہُسیۄکاِہبیَسیِئےَسُکھنانکانّتُنجاناں॥੨॥੨੩॥੪੬॥
مکھہو۔ زبان سے ۔ ایہہیسئیے ۔ یہاں بیٹھو ۔ انت ۔ آخرت۔
اے نانک اے خدا جب تو منہ سے کہے اے خدمتگار یہاں بٹھ اس خوشی بھرے سکون کی آخرت سمجھ سے باہر ہے ۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਅਬ ਮੋਰੋ ਸਹਸਾ ਦੂਖੁ ਗਇਆ ॥
ab moro sahsaa dookh ga-i-aa.
Now I am rid of my skepticism and sorrow.
(O’ my friends), now all my doubt and pain has gone away.
(ਗੁਰ ਸਰਨ ਦੀ ਬਰਕਤਿ ਨਾਲ) ਹੁਣ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ।
ابموروسہسادوُکھُگئِیا॥
سہسا۔ فکر مندی ۔
اب میرا فکر اور عذاب مٹ گیا ہے ۔

ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥
a-or upaav sagal ti-aag chhoday satgur saran pa-i-aa. ||1|| rahaa-o.
I have abandoned and forsaken all other efforts, and come to the Sanctuary of the True Guru. ||1||Pause||
I have abandoned all other remedies and have sought the shelter of the true Guru. ||1||Pause||
(ਜਦੋਂ ਦਾ) ਮੈਂ ਗੁਰੂ ਦੀ ਸਰਨ ਪਿਆ ਹਾਂ, (ਮੈਂ ਮਨ ਨੂੰ ਕਾਬੂ ਕਰਨ ਦੇ) ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ॥੧॥ ਰਹਾਉ ॥
ائُراُپاۄسگلتِیاگِچھوڈےستِگُرسرنھِپئِیا॥੧॥رہاءُ॥
اپاو۔ کوشش۔ تیاگ۔ چھوڈ ۔ سرن ۔ پناہ۔ رہاؤ۔
دوسری تمام کوششیںشچھوڑ کر سچے مرشد کی پناہ لے لی ہے ۔ رہاؤ۔

ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥
sarab siDh kaaraj sabh savray ahaN rog sagal hee kha-i-aa.
I have attained total perfection, and all my works are perfectly completed; the illness of egotism has been totally eradicated.
(O’ my friends), I have obtained all the miraculous powers, all my tasks have been accomplished, and my malady of ego has been totally eradicated.
ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ, ਮੇਰੇ ਸਾਰੇ ਕੰਮ ਸੰਵਰ ਗਏ ਹਨ, ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ,
سربسِدھِکارجسبھِسۄرےاہنّروگسگلہیِکھئِیا॥
سرب سیدھ ۔ ساری کراماتیں۔ معجزے ۔ ہاروگ ۔ خودی کی بیماری ۔ سگل ہی کھئیا ۔ سارا ہی مٹا ۔
مجھے تمام معجزےحاصل ہو گئے ہیں۔ سارے کام درست ہو گئے ہیں

ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥
kot paraaDhkhin meh kha-o bha-ee hai gur mil har har kahi-aa. ||1||
Millions of sins are destroyed in an instant; meeting with the Guru, I chant the Name of the Lord, Har, Har. ||1||
When meeting with the Guru, I repeatedly uttered God’s Name; millions of my sins were destroyed in a moment. ||1||
ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਇਕ ਖਿਨ ਵਿਚ ਹੀ ਮੇਰੇ ਕ੍ਰੋੜਾਂ ਹੀ ਅਪਰਾਧਾਂ ਦਾ ਨਾਸ ਹੋ ਗਿਆ ਹੈ ॥੧॥
کوٹِپرادھکھِنمہِکھءُبھئیِہےَگُرمِلِہرِہرِکہِیا॥੧॥
کوٹ پرادھ ۔ کروڑون گناہ ۔ کھن میہہ۔ آنکھ جھپکنے کے عرصے میں۔ کھؤ بھئی ہے ۔ مٹ جاتے ہیں۔ ہر ہر کیا۔ خدا خدا کہنے سے ۔
اور خودی مٹ گئی ہے جب سے مرشد کے ملاپ سے خدا خدا کہنا شروع ہو گیا ہے (1)

ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥
panch daas gur vasgat keenay man nihchal nirbha-i-aa.
Subduing the five thieves, he Guru has made them my slaves; my mind has become stable and steady and fearless.
Bringing them under control, the Guru has made the five (demons, lust, anger, greed, attachment, and ego) as my servants and my mind has become immovable and fear free.
ਗੁਰੂ ਨੇ (ਕਾਮਾਦਿਕ) ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਹੈ, ਮੇਰੇ ਵੱਸ ਵਿਚ ਕਰ ਦਿੱਤਾ ਹੈ, (ਇਹਨਾਂ ਦੇ ਟਾਕਰੇ ਤੇ) ਮੇਰਾ ਮਨ ਅਹਿੱਲ ਹੋ ਗਿਆ ਹੈ ਨਿਡਰ ਹੋ ਗਿਆ ਹੈ।
پنّچداسگُرِۄسگتِکیِنےمننِہچلنِربھئِیا॥
پنچ واس۔ پانچ خدمتگار ۔ وسگت کہنے ۔تائج ۔ زہر ۔ نہچل نرھییا۔ مستقل ۔ بے
مرشد نے پانچوں عیب مریے زہر کردیئے ہیں۔ میرا دل مستقل اور بیخوف ہو گیا ہے

ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥
aa-ay na jaavai na kat hee dolai thir naanak raaja-i-aa. ||2||24||47||
It does not come or go in reincarnation; it does not waver or wander anywhere. O Nanak, my empire is eternal. ||2||24||47||
Nanak says it doesn’t (wander or) come and go anywhere, nor wobble at all, as if it has obtained the eternal kingdom. ||2||24||47||
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਮੇਰਾ ਮਨ) ਕਿਤੇ ਦੌੜ ਭੱਜ ਨਹੀਂ ਕਰਦਾ, ਕਿਤੇ ਨਹੀਂ ਡੋਲਦਾ (ਇਸ ਨੂੰ, ਮਾਨੋ) ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ ॥੨॥੨੪॥੪੭॥
آءِنجاۄےَنکتہیِڈولےَتھِرُنانکراجئِیا॥੨॥੨੪॥੪੭॥
خوف تھرمستقل ۔
اب بھٹکن مٹ گئی ہے اے نانک مستقل حکمرانی حاصل ہو گئی ۔

ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥

ਪ੍ਰਭੁ ਮੇਰੋ ਇਤ ਉਤ ਸਦਾ ਸਹਾਈ ॥
parabh mayro it ut sadaa sahaa-ee.
Here and hereafter, God is forever my Help and Support.
(O’ my friends), my God is my helper both here (in this world), and there (in the next).
ਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ।
پ٘ربھُمیرواِتاُتسداسہائیِ॥
ات ۔ ات ۔ یہاں اور وہاں ۔ سہائی ۔ مددگار ۔
خدا ہر دو عالموں میں مددگار ہے ۔

ਮਨਮੋਹਨੁ ਮੇਰੇ ਜੀਅ ਕੋ ਪਿਆਰੋ ਕਵਨ ਕਹਾ ਗੁਨ ਗਾਈ ॥੧॥ ਰਹਾਉ ॥
manmohan mayray jee-a ko pi-aaro kavan kahaa gun gaa-ee. ||1|| rahaa-o.
He is the Enticer of my mind, the Beloved of my soul. What Glorious Praises of His can I sing and chant? ||1||Pause||
That enticer of my heart is the beloved of my soul, which of His praises may I sing? ||1||Pause||
ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ। ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ? ॥੧॥ ਰਹਾਉ ॥
منموہنُمیرےجیِءکوپِیاروکۄنکہاگُنگائیِ॥੧॥رہاءُ॥
من موہن۔ دل کو اپنی محبت میں گرفتار کرنیوالا۔ من موہن ۔ میرے جیئہ کو پیار۔ میرا دل پیارا میرے دل کو اپنی محبت میں گرفتار کرنیوالا۔ کون کہا۔ کیا کہوں ۔ گن گائی ۔ حمدوچناہ کرتے وقت (1)
میرے دل کو اپنی مھبت میں جڑ لیجانیوالا دل سے پیارا مین اسکے کون کونسی تعریف کروں اسکے کس اوصاف کی ۔ رہاؤ۔

ਖੇਲਿ ਖਿਲਾਇ ਲਾਡ ਲਾਡਾਵੈ ਸਦਾ ਸਦਾ ਅਨਦਾਈ ॥
khayl khilaa-ay laad laadaavai sadaa sadaa andaa-ee.
He plays with me, He fondles and caresses me. Forever and ever, He blesses me with bliss.
(O’ my friends), that ever bliss giving God plays with us and fondles us (like small babies).
ਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ।
کھیلِکھِلاءِلاڈلاڈاۄےَسداسدااندائیِ॥
اندائی ۔ انند دینے والا۔
کھیل کھلاتا ہے پیار کرتا ہے ہمیشہ سکون دیتا ہے ۔

ਪ੍ਰਤਿਪਾਲੈ ਬਾਰਿਕ ਕੀ ਨਿਆਈ ਜੈਸੇ ਮਾਤ ਪਿਤਾਈ ॥੧॥
paratipaalai baarik kee ni-aa-ee jaisay maat pitaa-ee. ||1||
He cherishes me, like the father and the mother love their child. ||1||
Like mother and father He sustains us like His children. ||1||
ਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ ॥੧॥
پ٘رتِپالےَبارِککیِنِیائیِجیَسےماتپِتائیِ॥੧॥
پرتپاے ۔ پرورش کرتا ہے ۔ب ارک ۔ بچے کی طرح ۔ نیائیں۔ کی طرح (1)
بچوں کی طرح پرورش کرتا ہے ۔ جیچے مان باپ کرتے ہیں۔ (1)

ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂਜਾਈ ॥
tis bin nimakh nahee reh sakee-ai bisar na kabhoo jaa-ee.
I cannot survive without Him, even for an instant; I shall never forget Him.
(O’ my friends), we cannot live without Him even for a moment, and He should never go out of our minds.
ਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
تِسُبِنُنِمکھنہیِرہِسکیِئےَبِسرِنکبہوُجائیِ॥
نمکھ ۔ تھوڑے سے عرصے کے لئے بھی ۔ کہو ۔ کبھی ۔ بسر ۔ بھول ۔
اسکے بغیر آنکھ جھپکنے کے عرصے کے لئے بھی رہ نہیں سکتے نہ کبھی بھول سکتے ہیں۔

error: Content is protected !!