Urdu-Raw-Page-53

ਭਾਈ ਰੇ ਸਾਚੀ ਸਤਿਗੁਰ ਸੇਵ ॥
bhaa-ee ray saachee satgur sayv.
O brother, true (and most fruitful) is the teachings of the true Guru,
ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ।
بھائیِرےساچیِستِگُرسیۄ
اے برادران ملت خدا رسیدگانوں سنونجاتآزادیچھٹکارہ سچے نام سے ہے ۔

ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥
satgur tuthai paa-ee-ai pooran alakh abhayv. ||1|| rahaa-o.
If the Guru is pleased, the Perfect, imperceptible and all pervading God is realized.
ਜੇ ਗੁਰੂ ਪ੍ਰਸੰਨ ਹੋ ਪਏ, ਤਾਂ ਪ੍ਰਭੂ ਮਿਲ ਪੈਂਦਾ ਹੈ ਜੋ ਸਭ ਵਿਚ ਵਿਆਪਕ ਹੈ ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ
ستِگُرتُٹھےَپائیِئےَپوُرنالکھابھیۄ
پورن ۔کامل ۔ الکہہ ۔ بیشمار ۔ ابھیو ۔ راز۔ تھٹے ۔ خوش ہوولے
۔ مراد سچ ۔حق و حقیقت اپنانے میں ہے ۔ خدمت پائے مرشد اور الہٰی نام ہی زیارت گاہ ہے

ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥
satgur vitahu vaari-aa jin ditaa sach naa-o.
I dedicate myself to the True Guru, who has bestowed the eternal Name of God.
ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਦਿੱਤਾ ਹੈ,
ستِگُرۄِٹہُۄارِیاجِنِدِتاسچُناءُ
ولہو ۔ پر ۔ سچ ۔ ہمیشہ ۔ جاویداں
بوقت عاقبت درگاہ الہٰی میں انہیں قبولیت حاصل ہے قبول ہوتے ہیں ۔ اسی سے بے مالکوں خانہ بدوشوں کو وہاں جگہ ملتی ہے

ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥
an-din sach salaahnaa sachay kay gun gaa-o.
I always praise the eternal God and keep singing His Praises.
ਮੈਂ ਹਰ ਵੇਲੇ ਸਦਾ-ਥਿਰ ਪਰਮਾਤਮਾ ਨੂੰ ਸਲਾਹੁੰਦਾ ਰਹਿੰਦਾ ਹਾਂ ਅਤੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ।
اندِنُسچُسلاہنھاسچےکےگُنھگاءُ
اندھ ۔ ہر وز
اے بھائی سچے مرشد کی خدمت کرؤ ۔ سچے مرشد کی خوشنودی پر ہی کامل و شمار سے بالا جو ایک راز ہے خدا کا ملاپ حاصل ہوتا ہے

ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥
sach khaanaa sach painnaa sachay sachaa naa-o. ||2||
For me now the eternal Name of God has become my spiritual food and clothing, and lovingly I keep meditating on God’s eternal Name.
ਸਦਾ-ਥਿਰ ਹਰਿ-ਨਾਮ ਮੇਰੀ ਆਤਮਕ ਖ਼ੁਰਾਕ ਬਣ ਗਿਆ ਹੈ, ਸਦਾ-ਥਿਰ ਹਰਿ-ਨਾਮ ਮੇਰੀ ਪੋਸ਼ਾਕ ਹੋ ਚੁਕਾ ਹੈ, ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ ਹਰ ਵੇਲੇ ਜਪਦਾ ਹਾਂ l
سچُکھانھاسچُپیَننھاسچےسچاناءُ
میں سچے مرشد پر قربان ہوں جس نے ست نام کی بخشش فرمائیں ہے

ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥
saas giraas na visrai safal moorat gur aap.
The Guru himself is powerful enough to grant us all kinds of blessings. I may never forget the Guru, even for a single breath.
ਗੁਰੂ ਉਹ ਸ਼ਖ਼ਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ l ਹਰੇਕ ਸਾਹ ਨਾਲਪਰਮਾਤਮਾ ਭੁੱਲਦਾ ਨਹੀਂ
ساسِگِراسِنۄِسرےَسپھلُموُرتِگُرُآپِ
ساس۔ سانس ۔گراس ۔ لقمہ ۔ ساس گراس۔ ہر لقمہ وہر سانس سپھل ۔ مورت ۔ کامیابی ۔عطا کرنیوالی شخصیت ۔
روز و شب قائم دائم خدا کی صفت صلاح کرتا ہوں ۔ کرم و عنایت مرشد و رحمت سے اب خورد و پوش سچ اور سچا نام ہو گیا ہےمرشد وہ شخصیت ہے جو ہر قسم کی کامیابیاں عطا کر سکتی ہے

ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥
gur jayvad avar na dis-ee aath pahar tis jaap.
None is seen to be as great as the Guru. Always remember his teachings.
ਗੁਰੂ ਦੇ ਬਰਾਬਰ ਦਾ ਹੋਰ ਕੋਈ (ਦਾਤਾ) ਨਹੀਂ ਦਿੱਸਦਾ, ਅੱਠੇ ਪਹਰ ਉਸ (ਗੁਰੂ ਨੂੰ) ਚੇਤੇ ਰੱਖ।
گُرجیۄڈُاۄرُندِسئیِآٹھپہرتِسُجاپِ
۔ اسکے برابر کوئی دوسری شخصیت دکھائی نہیں دیتی ۔ روز و شب اسے یاد کرؤ

ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥
nadar karay taa paa-ee-ai sach naam guntaas. ||3||
As the Guru bestows his Grace, the Name of eternal God, the treasure of virtues, is obtained . ਜਦੋਂ ਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਤਾਂ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ l
ندرِکرےتاپائیِئےَسچُنامُگُنھتاسِ
۔ گن تاس۔ اوصاف کا خزان
اسے ہر سانس ہر لقمہ نہ بھلاؤ اُسکی نظر عنایت سے ہی سچے نام کا خزانہ ملتا ہے

ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
gur parmaysar ayk hai sabh meh rahi-aa samaa-ay.
The Guru and God are one and the same, pervading amongst all.
ਹੇ ਭਾਈ! ਜਿਹੜਾ ਪਰਮਾਤਮਾ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇੱਕ-ਰੂਪ ਹੈ।
گُرُپرمیسرُایکُہےَسبھمہِرہِیاسماءِ
اسے ہر سانس ہر لقمہ نہ بھلاؤ خدا اور مرشد کی آپس میں یکسوئی ہے ۔ آپس میں یکسانیت کا رشتہ ہےاس خدا س جو سب میں بس رہا ہے

ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
jin ka-o poorab likhi-aa say-ee naam Dhi-aa-ay.
Those who have such pre-ordained destiny, meditate on the Naam.
ਜਿਨ੍ਹਾਂ ਲਈ ਧੁਰ ਦੀ ਲਿਖਤ ਹੈ, ਉਹ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ।
جِنکءُپوُربِلِکھِیاسیئیِنامُدھِیاءِ
پورب ۔ پہلا ۔ سیئی ۔ وہی ۔ دھیائے ۔ یاد کرنا ۔
جنکے مقدر میں جنکے اعمالنامے میں پیشتر تحریر ہے وہی نام کی ریاض کر پاتے ہیں ۔ اے نانک پناہ مرشد سے تناسخ ختم ہوجاتا ہ

ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥੪॥੩੦॥੧੦੦॥
naanak gur sarnaagatee marai na aavai jaa-ay. ||4||30||100||
O’ Nanak, one who seeks the refuge of the Guru, he does not spiritually die and does not go in rounds of birth and death.
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ
نانکگُرسرنھاگتیِمرےَنآۄےَجاءِ
اے نانک پناہ مرشد سے تناسخ ختم ہوجاتا ہ

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One God. Realized by the grace of the True Guru:
ੴستِگُرپ٘رسادِ

ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥
sireeraag mehlaa 1 ghar 1 asatpadee-aa.
Siree Raag, by the First Guru, First Beat, Ashtapadees:
سِریِراگُمہلا੧گھرُ੧اسٹپدیِیا

ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥
aakh aakh man vaavnaa ji-o ji-o jaapai vaa-ay.
We may utter and sing praises of God according to the different thoughts arising in our mind. ਹਰੀ ਨਾਮ ਦਾ ਜਾਪ ਤੇ ਉਚਾਰਨ ਕਰਨ ਦੁਆਰਾ,ਜੀਵਆਪਣੇ ਚਿੱਤ ਦੇ ਸਾਜ ਨੂੰ ਵਜਾਉਂਦਾ ਹਾਂ। ਜਿਨ੍ਹਾਂ ਜ਼ਿਆਦਾ ਉਹ ਹਰੀ ਨੂੰ ਸਮਝਦਾ ਹਾਂ, ਉਨ੍ਹਾਂ ਜਿਆਦਾ ਉਹਇਸ ਨੂੰ ਵਜਾਉਂਦਾ ਹੈ। ।
آکھِآکھِمنُۄاۄنھاجِءُجِءُجاپےَۄاءِ
آکھ آکھ ۔ کہہ کہہ ۔ من بادنا۔ دل کو ذلیل ۔ کرنا ۔ کھپانا ہے۔ جیؤ ۔جیؤ ۔ جیسے جیسے ۔ جاپے ۔ دکھائی دیتا ہے ۔ سمجھ آتی ہے
زیادانسانی من کو اکساہٹ دیکر بار بار ریاض الہٰی اپدیش وواعظ سے مجبور کرنا چاہیے

ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥
jis no vaa-ay sunaa-ee-ai so kayvad kit thaa-ay.
But one does not know how great He is and where He resides, about whom he sings his praises.
ਉਸ ਦੀ ਬਾਬਤ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ) ਉਹ ਕਿੱਡਾ ਵੱਡਾ ਅਤੇ ਕਿਸ ਅਸਥਾਨ ਤੇ ਹੈ, ਜਿਸ ਲਈ ਉਹ ਵਜਾਉਂਦਾ ਤੇ ਗਾਇਨ ਕਰਦਾ ਹੈ?
جِسنوۄاءِسُنھائیِئےَسوکیۄڈُکِتُتھاءِ
کت ۔کونسی۔
۔ جیسے جیسے اسے ہوش و سمجھ آتی ہے کہ جسے بول کر سناتے ہیں کہ اسکی کتنی عظمت ہے

ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥
aakhan vaalay jayt-rhay sabh aakh rahay liv laa-ay. ||1||
Innumerable are those who speak of Him and praise Him-they all continue speaking of Him with their minds attuned to Him.
ਜਿੰਨੇ ਉਪਮਾ ਕਰਨ ਵਾਲੇ ਹਨ-ਉਹ ਸਾਰੇ ਸੁਰਤ ਜੋੜਕੇ ਪ੍ਰਭੂ ਦੀ ਪ੍ਰਸੰਸਾ ਕਰਦੇ ਹਨ।
آکھنھۄالےجیتڑےسبھِآکھِرہےلِۄلاءِ
۔ رہے ۔ ماند پڑگئےلولائے دل و دماغ کو یکسو کرکے
اور جتنے بھی کہنے والے ہیں سکب کہہ کہہ کر اُسمیں اپنی توجو اور دھیان لگاتے ہیں

ਬਾਬਾ ਅਲਹੁ ਅਗਮ ਅਪਾਰੁ ॥
baabaa alhu agam apaar.
O Baba, the Allah (God) is Inaccessible and Infinite.
ਹੇ ਭਾਈ! ਪਰਮਾਤਮਾ ਪਹੁੰਚ ਤੋਂ ਪਰੇ ਅਤੇ ਆਰ-ਪਾਰ ਰਹਿਤ ਹੈ।
باباالہُاگماپارُ
بابا ۔ اے بھائیالہو ۔ اللہ ۔ خدا ۔ اگم ۔ انسانی رسائی سے بلند ۔ اپار۔ جسکے اوصاف کو سمجھا نہ جا سکے ۔
اے برادر خدا انسانی رسائی سے بعید اور شمار سے باہر ہے ۔ اُسکا کوئ کنارہ نہیں

ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥
paakee naa-ee paak thaa-ay sachaa paravdigaar. ||1|| rahaa-o.
Sacred is His Name, and Sacred is His Place. He is the True Cherisher.
ਪਵਿੱਤਰ ਹੈ ਨਾਮ ਤੇ ਪਵਿੱਤਰ ਅਸਥਾਨ ਸੱਚੇ ਪ੍ਰਤਿਪਾਲਕ ਦਾ l
پاکیِنائیِپاکتھاءِسچاپرۄدِگارُ
پاکی۔ پاک ۔ نائی ۔ عظمت ۔ تھائے ۔ جگہ
۔ اور سچا پرورش کرنیوالا ہےوہ پاک ہے اسکا نام پاک ہے اسکا ٹھکانہ پاک ہے

ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥
tayraa hukam na jaapee kayt-rhaa likh na jaanai ko-ay.
The extent of Your Command cannot be known; no one knows how to write it.
ਕਿੱਡਾ ਵੱਡਾ ਤੇਰਾ ਅਮਰ ਹੈ, ਜਾਣਿਆ ਨਹੀਂ ਜਾ ਸਕਦਾ ਹੈ ਸਾਹਿਬ! ਨਾਂ ਹੀ ਇਸ ਨੂੰ ਕੋਈ ਜਣਾ ਕਲਮ-ਬੰਦ ਕਰਨਾ ਜਾਣਦਾ ਹੈ।
تیراہُکمُنجاپیِکیتڑالِکھِنجانھےَکوءِ
کیتڑا۔ کتنا
۔۔ اے خدا کسے سمجھ نہیں آتی کہ تیرا فرمان کتنا پائیدار اور کیسا ہے نہ کوئی اسے لکھ سکتا ہے

ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥
jay sa-o saa-ir maylee-ah til na pujaaveh ro-ay.
Even if a hundred poets met together, they could not describe even an iota of Your greatness.
ਭਾਵੇਂ ਸੈਕੜੇ ਕਵੀ ਇਕੱਠੇ ਹੋ ਜਾਣ, ਉਹ ਤੇਰੀ ਸੋਭਾ ਨੂੰ ਇਕ ਜ਼ਰੇ ਦੇ ਮਾਤ੍ਰ ਭੀ ਪੁਜ ਨਹੀਂ (ਬਿਆਨ ਨਹੀਂ ਕਰ) ਸਕਦੇ।
جےسءُسائِرمیلیِئہِتِلُنپُجاۄہِروءِ
میلیہہ ۔ اکھٹے کریں۔ پجا ویہہ ۔ نہیں پہنچتے
اگر سینکڑوں شاعر اکھٹے کر لیں تو بھی تل بھر اس تک رسائی نہیں ہو سکتی ۔ نہ بیان کر سکتے ہیں

ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥
keemat kinai na paa-ee-aa sabh sun sun aakhahi so-ay. ||2||
No one has found Your worth. Everybody speaks about You from hearsay.
ਕਿਸੇ ਭੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ ਤੇਰੀ ਬਾਬਤ (ਦੂਜਿਆਂ ਤੋਂ) ਸੁਣ ਸੁਣ ਕੇ ਹੀ ਆਖ ਦੇਂਦੇ ਹਨ l
کیِمتِکِنےَنپائیِیاسبھِسُنھِسُنھِآکھہِسوءِ
۔ کوئی انسان تیری قیمت نہیں پا سکتا ۔ تمام دوسروں سے سن سن کر ہی کہہ رہے ہی

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥
peer paikaamar saalak saadak suhday a-or saheed.
There are many saints, prophets, spiritual guides, men of faith, martyrs,
ਰੂਹਾਨੀ ਰਹਿਬਰ, ਪੈਗੰਬਰ, ਰੱਬੀ ਰਾਹ ਵਿਖਾਉਣ ਵਾਲੇ, ਸਿਦਕੀ ਬੰਦੇ ਭਲੇ ਪੁਰਸ਼ ਧਰਮ ਵਾਸਤੇ ਮਰਨ ਵਾਲੇ,
پیِرپیَکامرسالکسادکسُہدےائُرُسہیِد
پیکامر۔ پیغمر ۔ سالک ۔ رہبر ۔ صادق۔ صدق والے۔ سویدے ۔ لاپرواہ فقیر ۔ سید ۔ شہید ۔ قربان ہونے والے ۔
بیشماربزرگ بلند عظمترسول الہٰی الہٰی قاصدرہبرسچائی پسندصادقاپنےآپ کو قربان کر دینے والا

ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥
saykh masaa-ik kaajee mulaa dar darvays raseed.
the Shaikhs, the mystics, the Qazis, the Mullahs and the Dervishes at His Door,
ਅਨੇਕਾਂ, ਸ਼ੇਖ਼, ਕਾਜ਼ੀ, ਮੁੱਲਾਂ ਅਤੇ ਤੇਰੇ ਦਰਵਾਜ਼ੇ ਤਕ ਪਹੁੰਚੇ ਹੋਏ ਦਰਵੇਸ਼ ਆਏ।
سیکھمسائِککاجیِمُلادرِدرۄیسرسیِد
شیخ ۔مذہبی ۔بزرگ ۔ مشایخ ۔ بلند عظمت ،مذہبی رہنما ۔ قاضی ۔ اسلامی منصف ۔ ملا۔ مولوی ۔ رسید ۔ خدا یافتہ ۔ درویش ۔ فقیر ۔ برکت ۔ روحانی قوت
درویش ۔فقیر ۔ قاضی ۔ مولوی اور شیخ ۔ اور جنکی خدا تک رسائی ہے اور الہٰی قوتیں رکھتے ہیں ۔

ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥
barkat tin ka-o aglee parh-day rahan darood. ||3||
But only those obtain more blessings who keep uttering His praises.
ਉਨ੍ਹਾਂ ਨੂੰ ਵਧੇਰੇ ਬਖ਼ਸ਼ਸ਼ਾਂ ਮਿਲਦੀਆਂ ਹਨ, ਜੇਕਰ ਉਹ ਸੁਆਮੀ ਦਾ ਜੱਸ ਵਾਚਦੇ ਰਹਿਣ।
برکتِتِنکءُاگلیِپڑدےرہنِدروُد
۔ اگلی ۔ نہایت زیادہ ۔ درود ۔نماز کے بعد کی دعا
انہیں بھی تیرے اوصاف کا اندازہ نہیں کر سکے وہ بھی آخر تیرے در پر دعا ہی کرتے ہیں ۔(

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
puchh na saajay puchh na dhaahay puchh na dayvai lay-ay.
God seeks no advice when He builds; He seeks no advice when He destroys. He seeks no advice while giving or taking.
ਜਦ ਉਹ ਉਸਾਰਦਾ ਹੈ, ਜਦ ਉਹ ਵਿਨਾਸ਼ ਕਰਦਾ ਹੈ, ਦੇਣ ਅਤੇ ਲੈਣ ਲਗਿਆ ਉਹ ਕਿਸੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ।
پُچھِنساجےپُچھِنڈھاہےپُچھِندیۄےَلےءِ
خدا نہ کسی سے صلاح مشورہ کرکے عالم پیدا کرتا ہے نہ کسی کی صلاح سے برباد کرتا ہے ۔ نہ کسی سے صلاح کرکے دیتا اور لیتا ہے ۔

ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
aapnee kudrat aapay jaanai aapay karan karay-i.
He alone knows His Creation; He Himself does all deeds.
ਪਰਮਾਤਮਾ ਆਪਣੀ ਕੁਦਰਤਿ ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ-ਰਚਨਾ ਰਚਦਾ ਹੈ।
آپنھیِکُدرتِآپےجانھےَآپےکرنھُکرےءِ
اپنی طاقت ووعظمت کو خود ہی سمجھتا ہے ۔اور سب کچھ آپ ہی کرتا ہے

ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥
sabhnaa vaykhai nadar kar jai bhaavai tai day-ay. ||4||
He beholds all in His Vision. He gives to those with whom He is pleased.
ਆਪਣੀ ਨਿਗ੍ਹਾ ਨਾਲ ਉਹ ਸਾਰਿਆਂ ਨੂੰ ਦੇਖਦਾ ਹੈ, ਪਰੰਤੂ ਉਹ ਉਸ ਨੂੰ ਦਿੰਦਾ ਹੈ, ਜਿਸ ਉਤੇ ਉਸ ਦੀ ਖੁਸ਼ੀ ਹੁੰਦੀ ਹੈ।
سبھناۄیکھےَندرِکرِجےَبھاۄےَتےَدےءِ
ندر۔ نظر
اور سب پر اسکی نگاہ شفقت ہے ۔ جسے چاہتا ہے دیتا ہے ۔

ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥
thaavaa naav na jaanee-ahi naavaa kayvad naa-o.
One cannot know all the places and their names in His creation, nor we can describe His Greatness.
ਸਭ ਥਾਵਾਂ ਦੇ ਨਾਮ ਜਾਣੇ ਨਹੀਂ ਜਾ ਸਕਦੇ। ਕਿੱਡਾ ਵੱਡਾ ਹੈ ਉਸ ਦਾ ਨਾਮ, ਬਿਆਨ ਨਹੀਂ ਕਰ ਸਕਦੇ।
تھاۄاناۄنجانھیِئہِناۄاکیۄڈُناءُ
خدا کا اتنا بڑا پھیلاؤ اور دنیا میں ہیں ۔ کہ ان جگہوں کا نام نہیں جانتے کہ کتنا بڑا نام ہے

ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥
jithai vasai mayraa paatisaahu so kayvad hai thaa-o.
How great is that place where my Sovereign God dwells?
ਕਿੱਡੀ ਵੱਡੀ ਹੈ ਉਹ ਜਗ੍ਹਾ ਜਿਥੇ ਮੇਰਾ ਮਹਾਰਾਜਾ ਨਿਵਾਸ ਰੱਖਦਾ ਹੈ?
جِتھےَۄسےَمیراپاتِساہُسوکیۄڈُہےَتھاءُ
۔ نہ یہ بتایا جا سکتا ہے کہ جہاں شہنشاہ عالم خدا بستا ہے ۔

ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥
ambarh ko-ay na sak-ee ha-o kis no puchhan jaa-o. ||5||
No one can reach it; whom shall I go and ask?
ਕੋਈ ਪ੍ਰਾਣੀ ਇਸ ਨੂੰ ਪੁਜ ਨਹੀਂ ਸਕਦਾ। ਮੈਂ ਕੀਹਦੇ ਕੋਲ ਪਤਾ ਕਰਨ ਲਈ ਜਾਵਾਂ?
انّبڑِکوءِنسکئیِہءُکِسنوپُچھنھِجاءُ
جہاں تک انسانی رسائی نا ممکن ہے ۔ تو کس سے ان کا نام پوچھا جائے

ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥
varnaa varan na bhaavnee jay kisai vadaa karay-i.
Whenever God wants to (spiritually) elevate a person, He does not bother about whether that person belongs to a high or low social status.
ਜਦ ਪ੍ਰਭੂ ਕਿਸੇ ਇਕ ਨੂੰ ਉੱਚਾ ਕਰਦਾ ਹੈ। ਤਾ ਉਸਦੀ ਉੱਚੀ ਜਾਂ ਨੀਵੀਂ ਜਾਤਿ ਨਹੀਂ ਵਿਚਾਰਦਾ l
ۄرناۄرننبھاۄنیِجےکِسےَۄڈاکرےءِ
درنا۔ ورن ۔ ذات ۔پات
ہنہیں کہہ سکتے کہ خدا کس ذات کو اچھا یا برا سمجھتا ہے ے

ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
vaday hath vadi-aa-ee-aa jai bhaavai tai day-ay.
All the honors are in the hands of the great God, and He bestows these on whomsoever He pleases.
ਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ। ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ।
ۄڈےہتھِۄڈِیائیِیاجےَبھاۄےَتےَدےءِ
اگر خدا کسی شخس کو عظمت عنایت کر دیتا ہے یہ عظمت اس خدا کے ہاتھ ہے ۔ جو اُسے اچھا لگتا ہے اُسے عظمت عنایت کرتا ہ

ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥
hukam savaaray aapnai chasaa na dhil karay-i. ||6||
By His Command, He Himself exalts the mortals, without a moment’s delay.
ਆਪਣੀ ਰਜ਼ਾ ਵਿਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ l
ہُکمِسۄارےآپنھےَچسانڈھِلکرےءِ
چسا ۔ تھوڑا سا وقت
اور اپنی رضا سے اُسکی زندگی سنواردیتا ہے ۔ اُسمیں ذرا تامل نہیں کرتا

ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥
sabh ko aakhai bahut bahut lainai kai veechaar.
In order to receive , everybody calls out to Him for more and more gifts.
ਪਰਮਾਤਮਾ ਤੋਂ ਦਾਤਾਂ ਲੈਣ ਦੇ ਖ਼ਿਆਲ ਨਾਲ ਹਰੇਕ ਜੀਵ ਬਹੁਤੀ ਮੰਗ ਮੰਗਦਾ ਹੈ।
سبھُکوآکھےَبہُتُبہُتُلیَنھےَکےَۄیِچارِ
سب کو ۔ ہر انسان ۔ ویچار ۔ خیال
الہٰی نعمتوں کی بخشش کے مد نظر ہر ایک زیادہ سے ہ خواہشات رکھتا ہے ۔

ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥
kayvad daataa aakhee-ai day kai rahi-aa sumaar.
How great should we call the Giver? His Gifts are beyond estimation.
ਦਾਤਾਰ ਨੂੰ ਕਿੱਡਾ ਵੱਡਾ ਕਹਿਆ ਜਾਵੇ? ਉਹ ਗਿਣਤੀ ਤੋਂ ਬਾਹਰ ਦਾਤਾਂ ਦਿੰਦਾ ਹੈ।
کیۄڈُداتاآکھیِئےَدےکےَرہِیاسُمارِ
اور اس سے مانگتا ہے ۔ یہ بتا نا از حد مشکل ہے کہ خدا کتنا بڑا ہے کتنا بڑا سختی ہے

ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥
naanak tot na aavee tayray jugah jugah bhandaar. ||7||1||
O’ Nanak, so vast are Your storehouses that there is no shortage of Your gifts, even after the passage of ages.
ਹੇ ਨਾਨਕ!ਤੇਰੇ ਖ਼ਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿਚ ਕਦੇ ਭੀ ਘਾਟ ਨਹੀਂ ਪੈ ਸਕਦੀ
نانکتوٹِنآۄئیِتیرےجُگہجُگہبھنّڈار
اُسکیاے نانک الہٰی خزانے سخاوت اعداد وشمار سے بعید ہے ۔میں کبھی کمی واقعہ نہیں ہوتی ہمیشہ بھر ے رہتے ہیں

ਮਹਲਾ ੧ ॥
mehlaa 1.
By the First Guru:

ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥
sabhay kant mahaylee-aa saglee-aa karahi seegaar.
All humans are His soul-brides and all of them adorn themselves to please Him.
ਸਾਰੀਆਂ ਜੀਵ-ਇਸਤ੍ਰੀਆਂ ਪ੍ਰਭੂ-ਖਸਮ ਦੀਆਂ ਹੀ ਹਨ, ਸਾਰੀਆਂ ਹੀ (ਉਸ ਖਸਮ-ਪ੍ਰਭੂ ਨੂੰ ਪ੍ਰਸੰਨ ਕਰਨ ਲਈ) ਸਿੰਗਾਰ ਕਰਦੀਆਂ ਹਨ,
سبھےکنّتمہیلیِیاسگلیِیاکرہِسیِگارُ
کنت۔ خاوند
خاوندوں کی تمام زوجگان اپنا بناؤ سجاوٹ اور شنگار بناتی ہیں

error: Content is protected !!