Urdu-Raw-Page-413

ਸੁਖੁ ਮਾਨੈ ਭੇਟੈ ਗੁਰ ਪੀਰੁ ॥
sukh maanai bhaytai gur peer.
He who meets and follows the Guru-prophet’s teachings enjoys peace.
ਜਿਸ ਮਨੁੱਖ ਨੂੰ ਗੁਰੂ-ਪੀਰ ਮਿਲ ਪੈਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
سُکھُمانےَبھیٹےَگُرپیِرُ॥
۔ جس انسان کو مرشد یا بزرگ مل جاتا ہے سکون پاتا ہے (5)

ਏਕੋ ਸਾਹਿਬੁ ਏਕੁ ਵਜੀਰੁ ॥੫॥
ayko saahib ayk vajeer. ||5||
O’ God, You alone are the King and You alone are the Minister. ||5||
ਹੇ ਪ੍ਰਭੂ! ਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ ॥੫॥
ایکوساہِبُایکُۄجیِرُ॥੫॥
۔ ایکو صاحب ۔ واحد مالک (5)
۔ تو خود ہی عالم کا بادشاہ ہے اور خود ہی اپنا صلاحکار وزیر ہے

ਜਗੁ ਬੰਦੀ ਮੁਕਤੇ ਹਉ ਮਾਰੀ ॥
jag bandee muktay ha-o maaree.
The world is imprisoned in ego; they alone are saved who eradicate their ego.
ਜਗਤ (ਹਉਮੈ ਦੀ) ਕੈਦ ਵਿਚ ਹੈ, ਇਸ ਕੈਦ ਵਿਚੋਂ ਆਜ਼ਾਦ ਉਹੀ ਹਨ ਜਿਨ੍ਹਾਂ ਨੇ ਇਸ ਹਉਮੈ ਨੂੰ ਮਾਰਿਆ ਹੈ।
جگُبنّدیِمُکتےہءُماریِ॥
جگ بندی ۔ سارا عالم قیدی ہے ۔ اُمکتے ۔ آزاد۔ ہون ماری خودی مٹاکر۔
تمام عالم غلام یا قیدی ہے ۔ خودی ختم کرنے سے نجات یا آزادی حاصل ہوتی ہے

ਜਗਿ ਗਿਆਨੀ ਵਿਰਲਾ ਆਚਾਰੀ ॥
jag gi-aanee virlaa aachaaree.
In this world, rare is the wise person whose conduct is truly immaculate.
ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ l
جگِگِیانیِۄِرلاآچاریِ॥
جگ گیانی۔ عالم جاننے والا۔ ورلا آچاری ۔ کوئی ہی بااخلاق
اس دنیا میں ، بہت کم دانش مند شخص ہے جس کا طرز عمل واقعی تقویت بخش ہے

ਜਗਿ ਪੰਡਿਤੁ ਵਿਰਲਾ ਵੀਚਾਰੀ ॥
jag pandit virlaa veechaaree.
Rare in this world is a scholar who reflects on the Guru’s word.
ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾਵਿਚਾਰਵਾਨ ਭੀ ਹੈ l
جگِپنّڈِتُۄِرلاۄیِچاریِ॥
۔ پنڈت ۔ عالم فاضل ۔ ویچاری ۔ وچاروان ۔ خیال آرا۔ (6)
۔ عالم میں دانشمند اور عالم فاضل تو ہیں مگر اس علم کی وچار کرنے والے چند ہی ہوں گے

ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥
bin satgur bhaytay sabh firai ahaNkaaree. ||6||
Without meeting and following the true Guru’s teachings all wander in ego. ||6||
ਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ ॥੬॥
بِنُستِگُرُبھیٹےسبھپھِرےَاہنّکاریِ॥੬॥
۔ سچے مرشد سے ملاپ کے بغیر سب غرور اور تکبر میں بھٹکتے پھرتے ہیں(6)

ਜਗੁ ਦੁਖੀਆ ਸੁਖੀਆ ਜਨੁ ਕੋਇ ॥
jag dukhee-aa sukhee-aa jan ko-ay.
Generally the humanity is miserable, rare is the person who dwells in peace.
ਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ।
جگُدُکھیِیاسُکھیِیاجنُکوءِ॥
دکھیا۔ عذاب مین ۔ مصیبت ۔ زدہ
تمام عالم مصیبت میں گرفتار ہے کوئی ہی اساہے جو آرام و آسائش میں ہو

ਜਗੁ ਰੋਗੀ ਭੋਗੀ ਗੁਣ ਰੋਇ ॥
jag rogee bhogee gun ro-ay.
The world is spiritually sick from indulgences in vices and is yearning for virtue.
ਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ।
جگُروگیِبھوگیِگُنھروءِ॥
بھوگی۔ مصارف۔ برتنے والا۔ گن۔ روئے ۔ اوصاف کے لئے آہ وزاری کرتا ہے
۔ تمام عالم (روحانی طور پر ) بیمار ہے ۔ دنیاوی نعمتوں کے برتنوں اور تصارف میں مشغول روحانی اوصاف کے لئے ترستا ہے

ਜਗੁ ਉਪਜੈ ਬਿਨਸੈ ਪਤਿ ਖੋਇ ॥
jag upjai binsai pat kho-ay.
Losing its honor, the humanity is going through the cycles of birth and death.
ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ।
جگُاُپجےَبِنسےَپتِکھوءِ॥
۔ اُپجے ونسے ۔ پیدا ہوتا ہے ۔ ختم ہوتاہے ۔ پتکھوئے ۔ عزت گنواتا ہے
۔ عالم تناسخ میں پڑ کر اپنی آبرو گنواتا ہے

ਗੁਰਮੁਖਿ ਹੋਵੈ ਬੂਝੈ ਸੋਇ ॥੭॥
gurmukh hovai boojhai so-ay. ||7||
Only the one who becomes the Guru’s follower understands this secret. ||7||
ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ ॥੭॥
گُرمُکھِہوۄےَبوُجھےَسوءِ॥੭॥
۔ گورمکھ۔ مرید مرشد (7)
۔ مرید مرشد ہونے سے اس بات کی سمجھ آتی ہے (7)

ਮਹਘੋ ਮੋਲਿ ਭਾਰਿ ਅਫਾਰੁ ॥
mahgho mol bhaar afaar.
Nothing equals God in virtues; He is realized by paying a special price such as loving devotional worship and self surrender.
ਪ੍ਰਭੂ ਦੇ ਗੁਣਾਂ ਦੇ ਬਰਾਬਰ ਦੀ ਕੋਈ ਚੀਜ਼ਨਹੀਂ ਹੈ ਅਤੇ ਉਸਨੂੰ ਪ੍ਰਾਪਤ ਕਰਨ ਦਾ ਮੁੱਲ ਬਹੁਤ ਹੀ ਵਧੀਕ ਹੈ
مہگھومولِبھارِاپھارُ॥
مہکو مول۔ مہنگے مل۔ زیادہ ۔ قیمت ۔
اگر کوئی قیمتاً خدا کو خریدنا چاہے تو وہ بیشمار مہنگی قیمت اور بھاری مول ہے

ਅਟਲ ਅਛਲੁ ਗੁਰਮਤੀ ਧਾਰੁ ॥
atal achhal gurmatee Dhaar.
Follow the Guru’s teachings and enshrine that eternal and undeceivable God in your heart.
ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਤੇ ਨਾਂ-ਛਲੇ ਜਾਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ।
اٹلاچھلُگُرمتیِدھارُ॥
دھار۔ بسا۔
۔ سبق مرشد سے اسے دل میں بسائیا جا سکتا ہے اس کی قیمت الہٰی عشق اور الہٰی پیار ہے

ਭਾਇ ਮਿਲੈ ਭਾਵੈ ਭਇਕਾਰੁ ॥
bhaa-ay milai bhaavai bha-ikaar.
God is realized only through loving devotional worship and one who lives in His revered fear is pleasing to Him.
ਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।
بھاءِمِلےَبھاۄےَبھئِکارُ॥
بھائیکا ۔ خوف میں رہنا۔
۔ انسان اس کے خوف میں اور آداب بجالانا ہی اسے اچھا لگتا ہے ۔

ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥
naanak neech kahai beechaar. ||8||3||
Lowly Nanak says this after deep contemplation. ||8||3||
ਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥
نانکُنیِچُکہےَبیِچارُ॥੮॥੩॥
غریب نادار نانک ایک سمجھ سمجھاتا ہے اور کہتا ہے

ਆਸਾ ਮਹਲਾ ੧ ॥
aasaa mehlaa 1.
Raag Aasaa, First Guru:
آسامہلا੧॥

ਏਕੁ ਮਰੈ ਪੰਚੇ ਮਿਲਿ ਰੋਵਹਿ ॥
ayk marai panchay mil roveh.
When someone dies, one’s five closest relatives (mother, father, siblings, spouse and children) join together and mourn.
ਜਦ ਇਕ ਪ੍ਰਾਣੀ ਮਰਦਾ ਹੈ ਉਸ ਦੇ ਸਾਕ ਸੰਬੰਧੀ (ਮਾਂ ਪਿਉ, ਭਰਾ, ਇਸਤ੍ਰੀ, ਪੁਤ੍ਰ) ਮਿਲ ਕੇ ਰੋਂਦੇ ਹਨ,a
ایکُمرےَپنّچےمِلِروۄہِ॥
پنچے ، سارے متعلقین ۔ ماں باپ۔ برادر۔ عورت و فرزندان وغیرہ
جب کسی کی فوتیدگی ہوتی ہے تو اس کے وارثان متعلقتین رشتہ وواسطہ دار سارے ملک آہ و زاری کرتے ہیں

ਹਉਮੈ ਜਾਇ ਸਬਦਿ ਮਲੁ ਧੋਵਹਿ ॥
ha-umai jaa-ay sabad mal Dhoveh.
But they who wash away the dirt of their evil thoughts by reflecting on the Guru’s word, their ego is dispelled.
ਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ,
ہئُمےَجاءِسبدِملُدھوۄہِ॥
۔ ہونمے ۔ خودی ۔ مل ناپاکیزگی ۔ سبد کلام
۔ کلام الہٰی سے خودی کی ناپاکیزگی دور ہوتی ہے

ਸਮਝਿ ਸੂਝਿ ਸਹਜ ਘਰਿ ਹੋਵਹਿ ॥
samajh soojh sahj ghar hoveh.
By understanding that soul never dies, they remain in a state of peace and poise at the death of a relative.
ਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
سمجھِسوُجھِسہجگھرِہوۄہِ॥
۔ سمجھ سوجھ۔ عقل و دانش۔ سہج گھر ہوویہہ۔ سکون میں۔
۔ روحانی سکون ۔ علم ودانش میں مضمر ہے ۔

ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥
bin boojhay saglee pat khoveh. ||1||
Without understanding this truth, they continue to grieve and lose their honor in God’s court. ||1||
ਐਹੋ ਜੇਹੀ ਸਮਝ ਦੇ ਬਗੈਰ,ਰੋਣ ਵਾਲੇਪਰਮਾਤਮਾ ਦੀ ਨਜ਼ਰ ਵਿਚ ਆਪਣੀਇੱਜ਼ਤ ਗਵਾ ਲੈਂਦੇ ਹਨ ॥੧॥
بِنُبوُجھےسگلیِپتِکھوۄہِ॥੧॥
سگللی پت۔ ساری عزت ۔
بغیر علم و دانش انسان عزت و آبرو گنوا تا ہے ۔ (1)

ਕਉਣੁ ਮਰੈ ਕਉਣੁ ਰੋਵੈ ਓਹੀ ॥
ka-un marai ka-un rovai ohee.
Who dies and who mourns for whom?
ਕੌਣ ਮਰਦਾ ਹੈ, ਤੇ ਕੌਣ (ਮਰੇ ਨੂੰ) ‘ਉਹ, ਉਹ’ ਆਖ ਕੇ ਰੋਂਦਾ ਹੈ?
کئُنھُمرےَکئُنھُروۄےَاوہیِ॥
۔ لہذا موت بھی تیری ہے ۔ اور جنم بھی ورنہ کسی کی موت نہیں اسی لئے اس موت پر رونے والا بھی خود ہی ہے

ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥
karan kaaran sabhsai sir tohee. ||1|| rahaa-o.
O’ the Creator-God, You are present in everyone, (therefore, one whose body dies is You and the one who cries is also You). ||1||Pause||
ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ(ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ॥੧॥ ਰਹਾਉ ॥
کرنھکارنھسبھسےَسِرِتوہیِ॥੧॥رہاءُ॥
کارن مول ۔ سبب ۔ سبھے ۔ سب کے لئے ۔ تو ہی تو ہی اے خدا (1)رہاؤ
اے کارساز کرتا ر تمام مخلوقات کا سازندہ پر وردگار محافظ ذمہ دار تو خود ہے

ਮੂਏ ਕਉ ਰੋਵੈ ਦੁਖੁ ਕੋਇ ॥
moo-ay ka-o rovai dukh ko-ay.
Rare is the one who truly mourns for the pain of the soul of the dead?
ਕੋਈ ਹੈ, ਜੋ ਮਰੇ ਹੋਏ ਦੀ ਤਕਲੀਫ ਖਾਤਰ ਰੋਂਦਾ ਹੈ ।
موُۓکءُروۄےَدُکھُکوءِ॥
جوکوئیمردہ کو روتا ہے حقیقتاً اپنے عذاب و مصائب کے لئے روتا ہے

ਸੋ ਰੋਵੈ ਜਿਸੁ ਬੇਦਨ ਹੋਇ ॥
so rovai jis baydan ho-ay.
Only that one cries on whom befalls some problem because of the dead person.
ਮਰੇ ਨੂੰ ਉਹ ਹੀ ਰੋਂਦਾ ਹੈ ਜਿਸ ਨੂੰ ਮਰੇ ਹੋਏ ਦੇ ਮਰਨ ਤੇ ਕੋਈ ਬਿਪਤਾ ਆ ਵਾਪਰਦੀ ਹੈ।
سوروۄےَجِسُبیدنہوءِ॥
۔ بیدن درد ۔
صرف وہی فریاد کرتا ہے جس پر مردہ شخص کی وجہ سے کسی پریشانی کا سامنا کرنا پڑتا ہے۔

ਜਿਸੁ ਬੀਤੀ ਜਾਣੈ ਪ੍ਰਭ ਸੋਇ ॥
jis beetee jaanai parabh so-ay.
Only God Himself knows what that dead person’s soul is going to face,
ਪਰ ਜਿਸ ਮਰਨ ਵਾਲੇ ਜੀਵ ਦੇ ਸਿਰ ਜੋ ਬੀਤਦੀ ਹੈ, ਉਹ ਪ੍ਰਭੂ ਆਪ ਹੀ ਜਾਣਦਾ ਹੈ।
جِسُبیِتیِجانھےَپ٘ربھسوءِ॥
جس بیتی ۔ جس کے ساتھ ۔ برتاؤ ہوتا ہے ۔ (2)
۔ مگر جس کے ساتھ یہ سبب یا موقعہ سر زد ہوتا ہے اسے الہٰی رضا کی سمجھ آجاتی ہے

ਆਪੇ ਕਰਤਾ ਕਰੇ ਸੁ ਹੋਇ ॥੨॥
aapay kartaa karay so ho-ay. ||2||
Whatever the Creator does, comes to pass. ||2||
ਜੋ ਕਰਤਾਰ ਆਪ ਕਰਦਾ ਹੈ ਉਹੀ ਕੁੱਛ ਹੁੰਦਾ ਹੈ॥੨॥
آپےکرتاکرےسُہوءِ॥੨॥
کہ وہی ہوتا ہے۔ جو خدا خود کرتا ہے ۔ (2)

ਜੀਵਤ ਮਰਣਾ ਤਾਰੇ ਤਰਣਾ ॥
jeevat marnaa taaray tarnaa.
Those who eradicate self-conceit while still alive know that the world-ocean of vices can be crossed only by God’s help.
ਜੇ ਹਰੀ ਤਾਰੇ ਤਾਂ ਜੀਵਤ ਭਾਵ ਤੋਂ ਮਰ ਕੇ (ਅਪਣੱਤ ਤਿਆਗ ਕੇ) ਤਰੀਦਾ ਹੈ
جیِۄتمرنھاتارےترنھا॥
جیوت مرنادؤران حیات موت ۔ تارے ترنا۔ کامیابی کے لئے ایک عبوری کے لئے کشتی
دوران حیات موت میرا دنیاوی لطف و لوازمات و گناہگاریوں سے پرہیز گاری ونجات روحانی زندگی الہٰی نام سچ حق وحقیقت کے لئے زندگی کی کامیابی کے لئے ایک کشتی ہے ۔

ਜੈ ਜਗਦੀਸ ਪਰਮ ਗਤਿ ਸਰਣਾ ॥
jai jagdees param gat sarnaa.
Salute the Master-God by seeking whose refuge the supreme spiritual status is attained.
ਉਸ ਸ੍ਰਿਸ਼ਟੀ ਦੇ ਸੁਆਮੀ ਦੀ ਜੈ ਹੋਵੇ, ਜਿਸ ਦੀ ਓਟ ਲੈਣ ਦੁਆਰਾ ਉੱਚੀ ਆਤਮਕ ਅਵਸਥਾ ਪਰਾਪਤ ਹੁੰਦੀ ਹੈ।
جےَجگدیِسپرمگتِسرنھا॥
۔ پرم گت بلند روحانی حالت۔ جگدیش مالک عالم۔ سرنا۔ زیر سایہ۔ پناہ ۔
اس دنیاوی گناہگاریوں اور عذاب و مصائب کے سمندر کو عبو ر کرنے کے لئے جو خالق خلقت کے مالک کے زیر سایہ رہنے سے میسر ہوتی ہے جو زندگی کے لئے ایک عظیم بلند رتبہ ہے ۔ جو مرشد کے وسیلے سے حاصل ہوتی ہے

ਹਉ ਬਲਿਹਾਰੀ ਸਤਿਗੁਰ ਚਰਣਾ ॥
ha-o balihaaree satgur charnaa.
But God’s refuge is attained through the true Guru’s teaching, therefore, I dedicate myself to him.
ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ।
ہءُبلِہاریِستِگُرچرنھا॥
۔ میں اُس پر قربان ہوں

ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥
gur bohith sabad bhai tarnaa. ||3||
The Guru’s teachings is like a boat and the world-ocean of vices can be crossed over only by reflecting and following the Guru’s teachings. ||3||
ਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ ॥੩॥
گُرُبوہِتھُسبدِبھےَترنھا॥੩॥
گر بوہتھ۔ مرشد ایک جہاز۔ سبد بھے ۔ ترنا۔ خوف خدا وکلام مرشد سے کامیابی ۔ (3)
۔ مرشد ایک جہاز ہے جو اپنے کلام اور خوف خدا سے حاصل ہوتا ہے ۔ (3)

ਨਿਰਭਉ ਆਪਿ ਨਿਰੰਤਰਿ ਜੋਤਿ ॥
nirbha-o aap nirantar jot.
God Himself is free of any fear and His divine light permeates in all.
ਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਅਤੇ ਉਸ ਦੀ ਜੋਤਿ ਸਾਰਿਆਂ ਅੰਦਰ ਰਮੀ ਹੋਈ ਹੈ।
نِربھءُآپِنِرنّترِجوتِ॥
نربھؤآپ ۔ خود بیخوف ۔ نرنتر جوت۔ لگاتار نورانی ۔
خداخود بیخوف ہے اور صدیوی نور ہے

ਬਿਨੁ ਨਾਵੈ ਸੂਤਕੁ ਜਗਿ ਛੋਤਿ ॥
bin naavai sootak jag chhot.
But without meditating on Naam, the world is lost in superstitions, such as impurity and untouchability at someone’s death.
ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ ਹੈ ਅਤੇ ਕਿਤੇ ਭਿੱਟ ਦਾ ਭਰਮ ਹੈ।
بِنُناۄےَسوُتکُجگِچھوتِ॥
بن ناوے ۔ بغیر سچ حق و حقیقت الہٰی نم۔ سو تک وہم وگمان ۔ شک و شبہات ۔ جگ چھوت۔ عالم چھوت۔ بھٹ۔ ناپاک
۔ بغیر الہٰی نام سچ ۔ حق و حقیقت سارا عالم وہم و گمان شک و شبہات کی چھوہ بھٹ میں مبحوس ہے ۔

ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥
durmat binsai ki-aa kahi rot.
People are getting spiritually ruined because of their evil intellect, what can one say and cry about them?
ਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ?
دُرمتِبِنسےَکِیاکہِروتِ॥
۔ درمت۔ بد عقلی ۔ ونسے ۔ مٹتی ہے ۔
بد عقلی کی وجہ سے روحانی موت کے سبب مر رہا ہے اسی لئے اسے کیا پکاروروئے

ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥
janam moo-ay bin bhagat sarot. ||4||
Without devotional worship and without listening to God’s praises, they continue to pass through the cycles of birth and death. ||4||
ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ ॥੪॥
جنمِموُۓبِنُبھگتِسروتِ॥੪॥
بھگت۔ الہٰی عشق ۔ سرؤت ۔ منبع ۔ بنیادی (4)
۔ لہذا الہٰی عشق و عبادت کے بغیر تناسخ میں ہے ۔ (4)

ਮੂਏ ਕਉ ਸਚੁ ਰੋਵਹਿ ਮੀਤ ॥ਤ੍ਰੈ ਗੁਣ ਰੋਵਹਿ ਨੀਤਾ ਨੀਤ ॥
moo-ay ka-o sach roveh meet.tarai gun roveh neetaa neet.
The three modes of Maya (vice, virtue, and power) are the ones who cry when a person has so overcome his ego as if he has already died while still alive.
ਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਮਾਇਆ ਦੇ ਤਿੰਨ ਗੁਣ ਨਿੱਤ ਰੋਂਦੇ ਹਨ
موُۓکءُسچُروۄہِمیِت॥ت٘رےَگُنھروۄہِنیِتانیِت॥
موئے۔ مرئے ہوئے
مردہ انسان کے دؤست روتے ہیں تینوں اوصاف رجو ستو۔طمو مردار ترقی ۔ حکمرانی ۔ طاقت اور لالچ کے لئے روتے ہیں

ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥
dukh sukh parhar sahj sucheet.
Discarding any feelings of pain or pleasure, such a person is intuitively awakened,
ਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ,
دُکھُسُکھُپرہرِسہجِسُچیِت॥
۔ پر ہر۔ چھوڑ کر۔ سچیت ۔ با عقل و ہوش
۔ کیونکہ وہ عذاب و آسائش تمنا چھوڑ کر روحانی سکون میں بیدار ہو گیا ہے

ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥
tan man sa-opa-o krisan pareet. ||5||
and has dedicated his body and mind to the love of God. ||5||
ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ॥੫॥
تنُمنُسئُپءُک٘رِسنپریِتِ॥੫॥
۔ سویؤ۔ حوالے کرؤ۔ کرشن ۔ پریت۔ خدا کی محبت و عشق میں (5)
اور اپنا دل وجان الہٰی عشق کی بھینٹ کر دیا۔ (5)

ਭੀਤਰਿ ਏਕੁ ਅਨੇਕ ਅਸੰਖ ॥
bheetar ayk anayk asaNkh.
The same One (God) dwells within the various countless living beings.
ਅਨੇਕਾਂ ਅਤੇ ਅਣਗਿਣਤ ਸਰੀਰਾਂ ਅੰਦਰ ਇੱਕ ਪ੍ਰਭੂ ਵਿਆਪਕ ਹੋ ਰਿਹਾ ਹੈ।
بھیِترِایکُانیکاسنّکھ॥
بھیتر۔ اندر ۔ اسنکھ ۔ لاتعداد ۔
سب کے دل میں خدا بستا ہے

ਕਰਮ ਧਰਮ ਬਹੁ ਸੰਖ ਅਸੰਖ ॥
karam Dharam baho sankh asaNkh.
But people follow myriad of faiths and perform innumerable rituals.
(ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ।
کرمدھرمبہُسنّکھاسنّکھ॥
کرم ۔ دھرم۔ اعمال و فرائض۔
مگر انسان الہٰی حقیقت کو بھلا کر بیشماراعمال و فرائض اپنالئے ہیں۔ مگر الہٰی خوف و آدب کے بغیر انسانی زندگی بیکار گذر جاتی ہے

ਬਿਨੁ ਭੈ ਭਗਤੀ ਜਨਮੁ ਬਿਰੰਥ ॥
bin bhai bhagtee janam biranth.
Without devotional worship and revered fear of God, one’s life is a total waste.
ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ।
بِنُبھےَبھگتیِجنمُبِرنّتھ॥
بھگتی ۔ پریم پیار و عشق۔ جنم برنتھ ۔ زندگی بیکار۔ بیفائدہ ۔
۔ جو الہٰی حمدو ثناہ کرتے ہیں وہ صراط مستقیم پاتے ہیں۔ اور مقصد و منزل حاصل ہو جاتا ہے (6)

ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥
har gun gaavahi mil parmaaranth. ||6||
Those who sing God’s praises attain the supreme purpose of human life. ||6||
ਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ॥੬॥
ہرِگُنھگاۄہِمِلِپرمارنّتھ॥੬॥
پر مارنتھ ۔ بلا مدعا و مقصد ۔(6)
سب کے ذہن میں قلب میں خدابستا ہے ۔

ਆਪਿ ਮਰੈ ਮਾਰੇ ਭੀ ਆਪਿ ॥
aap marai maaray bhee aap.
When a person dies then in a way God dwelling in him dies and it is also He Himself who kills that person.
ਜਦੋਂ ਕੋਈ ਜੀਵ ਮਰਦਾ ਹੈ ਤਾਂ ਪਰਮਾਤਮਾ ਉਸ ਵਿਚ ਬੈਠਾ ਆਪ ਹੀ, ਮਾਨੋ ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ।
آپِمرےَمارےبھیِآپِ॥
آپموے مارے بھی آپ ۔ چونکہ انسانی روح خدا کا ایک جز ہے اس لئے اس کی موت اس کو مارنے والے خدا کی موت ہے ۔
مراد اسی کی فوتیدگی ہے اور وہی فوت کرنے والا ہے

ਆਪਿ ਉਪਾਏ ਥਾਪਿ ਉਥਾਪਿ ॥
aap upaa-ay thaap uthaap.
God Himself creates the universe and after creating He Himself destroys it.
ਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।
آپِاُپاۓتھاپِاُتھاپِ॥
تھاپ ۔ اُٹھاپ خود ہی پیدا کرکے مٹاتا ہے
۔ اور اپنے نور سے بیشمار قسم کے جاندار پیدا کئے ہیں

ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥
sarisat upaa-ee jotee too jaat.
O’ God, You created the universe and from Your divine light You created countless species.
ਹੇਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ,ਅਤੇ ਆਪ ਹੀ ਆਪਣੀ ਜੋਤ ਤੋਂ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ।
س٘رِسٹِاُپائیِجوتیِتوُجاتِ॥
۔ شرشٹ ۔ عالم دنیا۔ ۔ جہان جوتی تو جات ۔ تو تیرا ہی سب میں ایک نور ہے ۔
عالم دنیامیں تو تیرا ہی سب میں ایک نور ہے ۔

ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥
sabad veechaar milan nahee bharaat. ||7||
By reflecting on the Guru’s word, one attains union with God and he no longer wanders in any doubt. ||7||
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਅਤੇਕੋਈ ਭਟਕਣਾ ਨਹੀਂ ਰਹਿੰਦੀ ॥੭॥
سبدُۄیِچارِمِلنھُنہیِبھ٘راتِ॥੭॥
سبد وچار ۔ کلام سمجھنے سے ۔ بھرات۔ بھٹکن۔ گمراہی (7)
۔ کلام کو سوچنے سمجھتےسے انسان کو اس کا وصل نصیب ہوتا ہے ۔ اور اسے چھوہیا بھٹ کی گمراہی نہیں ہرتی ۔ (7)

ਸੂਤਕੁ ਅਗਨਿ ਭਖੈ ਜਗੁ ਖਾਇ ॥
sootak agan bhakhai jag khaa-ay.
Impurity is there in the burning fire, which devours the world.
ਸੂਤਕ ਹੈ ਮਚਦੀ ਹੋਈ ਅੱਗ ਵਿੱਚ, ਜੋ ਦੁਨੀਆਂ ਦੇ ਜੀਵਾਂ ਨੂੰ ਭਸਮ ਕਰ ਦਿੰਦੀ ਹੈ।
سوُتکُاگنِبھکھےَجگُکھاءِ॥
سوتک چھوہ ۔ تھٹ۔ اگن بھکھے جگ کھائے ۔یہ ایک آگ ہے جو عالم کو کھا رہی ہے ۔
خداہی جانداروں کی شکل وصورت میں پیدا ہوتا ہے اور فوت ہوتا ہے ۔ الہٰی جدائی کی وجہ سے ہی بھٹ یا چھوہ کے وہم وگمانہ میں گمراہ رہتا ہے

ਸੂਤਕੁ ਜਲਿ ਥਲਿ ਸਭ ਹੀ ਥਾਇ ॥
sootak jal thal sabh hee thaa-ay.
There is impurity is in the water, upon the land, and everywhere.
ਸੂਤਕ ਹੈ ਪਾਣੀ, ਧਰਤੀ ਵਿਚ ਅਤੇ ਸਾਰਿਆਂ ਥਾਵਾਂ ਅੰਦਰ।
سوُتکُجلِتھلِسبھہیِتھاءِ॥
سوتک جل تھل سبھ ہی تھائے ۔ ایسی نا پاکیزگی ۔ زمین ۔ سمند اور ہر جگہہے
لہذا اس سو تک کے وہم وگمان کی بھٹکن کی آگ میں انسانی زندگی بھٹک رہی ہے۔ کیونکہ پیدائش اور موت پر قرعہ ارض پر موجود ہے

ਨਾਨਕ ਸੂਤਕਿ ਜਨਮਿ ਮਰੀਜੈ ॥
naanak sootak janam mareejai.
O’ Nanak, by entertaining superstitions like impurity, people continue to go through the cycles of birth and death.
ਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ।
نانکسوُتکِجنمِمریِجےَ॥
۔ اے نانک سو تک چھوہ یا بھٹ کے خیال میں انسان تناسخ میں پڑتا ہے

ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥
gur parsaadee har ras peejai. ||8||4||
By the Guru’s Grace, we should drink the nectar of God’s Name. ||8||4||
ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ ॥੮॥੪॥
گُرپرسادیِہرِرسُپیِجےَ॥੮॥੪॥
گر پر سادی ۔ رحمت مرشد سے ۔ ہررس پیجے ۔ الہٰی لطف کا مزہ لو ۔
لہذا اس کے لئے صراط مستقیم یہی ہے کہ الہٰی نام سچ حق و حقیقت اپنائے ۔

ਰਾਗੁ ਆਸਾ ਮਹਲਾ ੧ ॥
raag aasaa mehlaa 1.
Raag Aasaa, First Guru:
راگُآسامہلا੧॥

ਆਪੁ ਵੀਚਾਰੈ ਸੁ ਪਰਖੇ ਹੀਰਾ ॥
aap veechaarai so parkhay heeraa.
One who reflects on the self, recognizes the worth of jewel like Naam.
ਜੋ ਮਨੁੱਖ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ,
آپُۄیِچارےَسُپرکھےہیِرا॥
آپ۔ خود ۔ خویشتا۔ اپنے آپ کو۔ وچارے ۔ سمجھے ۔ خویش ۔ پڑتال۔ ہیرا۔ الہٰی نام مراد سچ وحقیقت ۔ پرکھے ۔ اس کی قدرو قیمت سمجھنے
جو انسان اپنے آپے مراد خویش کردار کی پڑتال کرتا ہے وہی سچ اور حقیقت کی پہچان اور شناخت کر سکتا ہے

ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥
ayk darisat taaray gur pooraa.
With a single glance of mercy, the perfect Guru helps him swim across the world-ocean of vices.
ਆਪਣੀ ਇਕ (ਮੇਹਰ ਦੀ) ਨਿਗਾਹ ਨਾਲ ਪੂਰਨ ਗੁਰੂ ਉਸ ਨੂੰ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,
ایکد٘رِسٹِتارےگُرپوُرا॥
۔ ایک درشٹ۔ ایک نظر عنایت ۔ گرپورا۔ کامل مرشد۔
کامل مرشد کی ایک نگاہ ہی انسان کو کامیابی بخش دیتی ہے ۔

ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥
gur maanai man tay man Dheeraa. ||1||
Such a person develops complete faith in the Guru’s teachings and his mind does not waver in the love of Maya. ||1||
ਐਸਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ ॥੧॥
گُرُمانےَمنتےمنُدھیِرا॥੧॥
گرمانے ۔ مرشد پر یقین لانا۔ من ۔ تے ۔ دل سے ۔ من دھیرا ۔ دل کو سکون ملتا ہے ۔ دل ڈگمگاتا نہیں۔ (1)
مرشد میں یقین اور ایمان لانے سے دل کی تسلی اور تسکین ملتا ہے (1)

ਐਸਾ ਸਾਹੁ ਸਰਾਫੀ ਕਰੈ ॥
aisaa saahu saraafee karai.
The Guru is like a banker, who tests us before bestowing the wealth of Naam.
ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ (ਪਰਖ) ਕਰਦਾ ਹੈ,
ایَساساہُسراپھیِکرےَ॥
ایساساہو۔ ایسا شاہوکار۔ سرمایہ دار۔ صرافی ۔ سرمایہ داری ۔
مرشد ایسا سونے کا سودا گر شاہوکار ہے جسے الہٰی نام سچ اور حقیقت کی قدروقیمت کی پہچان اور شناخت ہے اور اسکی شناخت کرتا ہے

ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥
saachee nadar ayk liv tarai. ||1|| rahaa-o.
and casts his true glance of grace, that person’s mind gets attuned to God and he swims across the worldly ocean of vices. ||1||Pause||
ਉਸ ਦੀ ਸੱਚੀ ਮਿਹਰ ਦੀ ਨਿਗਾਹ ਨਾਲ ਜੀਵਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
ساچیِندرِایکلِۄترےَ॥੧॥رہاءُ॥
ساچی ۔ ندر۔ سچی ۔ نظر رحمت۔ ایک لوتار۔ اس کی الہٰی محبت میں محو و جذوب ہوجاتا ہے ۔ ترئے کامیاب ۔ ہوتا ہے زندگی میں۔(1)
۔ کامل مرشد کی ایک نظر عنائیت و شفقت ہی انسان کو کامیاب بنا دیتی ہے ۔ مرشدپر ایمان لانے سے دل کو تسکین ملتا ہے ۔ (1)

ਪੂੰਜੀ ਨਾਮੁ ਨਿਰੰਜਨ ਸਾਰੁ ॥
poonjee naam niranjan saar.
One who considers the immaculate God’s Name as the sublime capital and
ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ,
پوُنّجیِنامُنِرنّجنسارُ॥
۔ پونجی ۔ سرمایہ ۔ نام سچ۔ حقیقت سار۔ بنیاد ۔ نرنجن ۔بیدا غ ۔ پاک
سچ حقیقت الہٰی نام بیداغ پاک سرمایہ اور دولت ہے

ਨਿਰਮਲੁ ਸਾਚਿ ਰਤਾ ਪੈਕਾਰੁ ॥
nirmal saach rataa paikaar.
is imbued with the love of eternal God, becomes an immaculate wise man.
ਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ,
نِرملُساچِرتاپیَکارُ॥
۔ نرمل۔ پاک ۔ ساچ رتا۔ حقیقت میں محو۔ پیکار۔ نیاریا۔ خاک سے سونا نکا لنے والا۔ حقیقت شناس
۔ پاک سچائی اور حقیقت میں محو و مجذوب انسان اسی نیاریئے کی مانند حقیقت شناس ہو جاتا ہے ۔ جو راکھ سے سونا ڈھونڈ نکالتا ہے

ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥
sifat sahj ghar gur kartaar. ||2||
He intuitively enshrines the Guru-God in his heart by singing God’s praise. ||2||
ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ॥੨॥
سِپھتِسہجگھرِگُرُکرتارُ॥੨॥
۔ سہج گھر ۔ دل روحانی ۔ سکون میں۔ (2)
۔ الہٰی حمدو وثناہ سے خدا اور مرشد کو دل میں بساتا ہے ۔ (2)

ਆਸਾ ਮਨਸਾ ਸਬਦਿ ਜਲਾਏ ॥
aasaa mansaa sabad jalaa-ay.
He burns away all his hopes and worldly desires through the Guru’s word.
ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ,
آسامنساسبدِجلاۓ॥
آسا۔ اُمیدیں ۔ منسا ۔ ارادے۔ سبد ۔ کلام ۔ جلائے مٹاتا ہے ۔
وہ سبق مرشد واعظ مرشد کے ذریعے اور کلام مرشد دنیاوی دولت کے حصول کی امیدیں اور ارادے مٹا دیتا ہے

ਰਾਮ ਨਰਾਇਣੁ ਕਹੈ ਕਹਾਏ ॥
raam naraa-in kahai kahaa-ay.
He himself utters God’s praises and motivates others to do the same.
ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ,
رامنرائِنھُکہےَکہاۓ॥
کہے کہائے ۔ خود کہنا دوسروں سے کہانا۔
وہ خود حمد وثناہ کرتا ہے ۔ اور دوسروں کو اس کی ترغیب دیتا ہے ۔ (3)

ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥
gur tay vaat mahal ghar paa-ay. ||3||
By following the Guru’s teachings, he finds the righteous way of life and realizes God’s abode in his heart. ||3||
ਜੋ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ॥੩॥
گُرتےۄاٹمہلُگھرُپاۓ॥੩॥
واٹ راستہ ۔ محل۔ ٹھکانہ (3)
جو انسان مرشد سے زندگی گذارنے کا صحیح راستہ سمجھ لیتا ہے اور خدا کے گھر اور ٹھکانہ پتہ لگا لیتا ہے

error: Content is protected !!