Urdu-Raw-Page-466

ਜੋਗੀਸੁੰਨਿਧਿਆਵਨ੍ਹ੍ਹਿਜੇਤੇਅਲਖਨਾਮੁਕਰਤਾਰੁ॥
jogeesunnDhi-aavniHjaytayalakhnaamkartaar.
The Yogis contemplate on God in the form of ‘cosmic void’ and call the Creator as “Alakh” (incomprehensible).
ਜੋਗੀਲੋਕਸਮਾਧੀਲਾਕੇਕਰਤਾਰਨੂੰਧਿਆਉਂਦੇਹਨਅਤੇ ‘ਅਲਖ, ਅਲਖ’ ਉਸਦਾਨਾਮਉਚਾਰਦੇਹਨ।
جۄگیسُنّنِدھِیاون٘ہِجیتےالکھنامُکرتارُ ॥
یوگی وہاں خداوند مطلق کا مراقبہ کرتے ہیں، وہ اس ان دیکھے رب اور خالق کو پکارتے ہیں۔

ਸੂਖਮਮੂਰਤਿਨਾਮੁਨਿਰੰਜਨਕਾਇਆਕਾਆਕਾਰੁ॥
sookhammooratnaamniranjankaa-i-aakaaaakaar.
According to the Yogis, God is intangible, unaffected by Maya and the entire Universe is like the form of His body.
(ਉਹਨਾਂਦੇਮਤਅਨੁਸਾਰ )ਉਹਸੂਖਮਸਰੂਪਵਾਲਾਹੈ, ਉਸ ਉਤੇ ਮਾਇਆ ਦਾਪਰਭਾ ਵਨਹੀਂਪੈ ਸਕਦਾਅ ਤੇਇਹਸਾਰਾਜਗਤਰੂਪਆਕਾਰ (ਉਸੇਦੀਹੀ) ਕਾਇਆਂ (ਸਰੀਰ) ਦਾਹੈ।
سۄُکھممۄُرتِنامُنِرنّجنکائِیاکاآکارُ ॥
لیکن بے عیب نام کی نفیس تصویر پر وہ جسم کی شکل کا اطلاق کرتے ہیں۔

ਸਤੀਆਮਨਿਸੰਤੋਖੁਉਪਜੈਦੇਣੈਕੈਵੀਚਾਰਿ॥
satee-aa man santokhupjaidaynaikaiveechaar.
The Charitable people, the thought of giving for charity brings contentment in their minds.
ਦਾਨੀਆਂਦੇਚਿੱਤਅੰਦਰਸੰਤੁਸ਼ਟਤਾਉਤਪੰਨਹੋਜਾਂਦੀਹੈ।ਉਹਦਾਨਦੇਣਬਾਰੇਸੋਚਦੇਹਨ।
ستیِیامنِسنّتۄکھُاُپجےَدیݨےَکےَویِچارِ ॥
اس کی عطا کے بارے سوچتے ہوئے نیک لوگوں کے ذہنوں میں قناعت پیدا ہوتی ہے

ਦੇਦੇਮੰਗਹਿਸਹਸਾਗੂਣਾਸੋਭਕਰੇਸੰਸਾਰੁ॥
daydaymangehsahsaagoonaasobhkaraysansaar.
But they give charity with selfish intentions, because in their mind they ask God for thousand-fold more than what they give and they expect the world to glorify their giving.
ਪ੍ਰੰਤੂਦਿੱਤੇਦਾਨਦੇਬਦਲੇਵਿੱਚਹਜਾਰਾਂਗੁਣਾਮੰਗਦੇਹਨਅਤੇਚਾਹੁੰਦੇਹਨਕਿਜਗਤਉਹਨਾਂਦੀਸੋਭਾਕਰੇ।
دےدےمنّگہِسہساگۄُݨاسۄبھکرےسنّسارُ ॥
وہ دیتے ہیں وہ دیتے ہیں(خدا کی راہ میں خرچ کرتے ہیں) لیکن (بدلے میں) ہزاروں گنا کی طلب کرتے ہیں،اور امید رکھتے ہیں کہ دنیا میں لوگ ان کا احترام کریں گے۔

ਚੋਰਾਜਾਰਾਤੈਕੂੜਿਆਰਾਖਾਰਾਬਾਵੇਕਾਰ॥
choraajaaraatai koorhi-aaraakhaaraabaavaykaar.
On the other hand, there are many thieves, adulterers, liars, evil doers and wicked people also in the world,
(ਦੂਜੇਪਾਸੇ, ਜਗਤਵਿਚ) ਬੇਅੰਤਚੋਰ, ਪਰ-ਇਸਤ੍ਰੀਗਾਮੀ, ਝੂਠੇ, ਭੈੜੇਤੇਵਿਕਾਰੀਭੀਹਨ,
چۄراجاراتےَکۄُڑِیاراکھاراباویکار ॥
وہ چور ، ملاوٹ کرنے والے ، جھوٹا بیان دینے والے ، بدکار اور گنہگار

ਇਕਿਹੋਦਾਖਾਇਚਲਹਿਐਥਾਊਤਿਨਾਭਿਕਾਈਕਾਰ॥
ikhodaakhaa-ay chalehaithaa-ootinaabhekaa-eekaar.
who, by indulging in sinful acts, negate the merits of their past good deeds and depart empty handed from the world. What kind of useless task is theirs?
ਜੋ (ਵਿਕਾਰਕਰਕਰਕੇ) ਪਿਛਲੀਕੀਤੀਕਮਾਈਨੂੰਮੁਕਾਕੇ (ਇਥੋਂਖ਼ਾਲੀਹੱਥ) ਤੁਰਪੈਂਦੇਹਨ l ਕੀਉਹਨਾਂਨੇਭੀਕੋਈਚੰਗਾਕੰਮਕੀਤਾਹੈ?
اِکِہۄداکھاءِچلہِایَتھائۄُ تِنابھِکائیکار ॥
ماضی کے اچھے کاموں کی نفی کرتے ہوئے ،گناہ کے کاموں میں ملوث ہو کر وہ اس دنیا سے خالی ہاتھ چلے جاتے ہیں

ਜਲਿਥਲਿਜੀਆਪੁਰੀਆਲੋਆਆਕਾਰਾਆਕਾਰ॥
jalthaljee-aa puree-aa lo-aaaakaaraaaakaar.
In variousworlds and galaxies, there are so many kinds of creatures living in water and on land.
ਜਲਵਿਚਰਹਿਣਵਾਲੇ, ਧਰਤੀਉੱਤੇਵੱਸਣਵਾਲੇ, ਬੇਅੰਤਪੁਰੀਆਂ, ਲੋਕਾਂਅਤੇਬ੍ਰਹਿਮੰਡਦੇਜੀਵ-
جلِتھلِجیِیاپُریِیالۄیاآکاراآکار ॥
زمین پر اور پانی میں جاندار اور مخلوقات ہیں جو اس دنیا اور کائنات میں مختلف شکلیں اختیار کئے ہوئے ہیں

ਓਇਜਿਆਖਹਿਸੁਤੂੰਹੈਜਾਣਹਿਤਿਨਾਭਿਤੇਰੀਸਾਰ॥
o-ay je aakhahi so tooNhaijaanehtinaabhetayreesaar.
O’ God, only You know what those creatures ask for. They depend upon You for their sustenance.
ਉਹਸਾਰੇਜੋਕੁਝਆਖਦੇਹਨਸਭਕੁਝ, (ਹੇਕਰਤਾਰ!) ਤੂੰਜਾਣਦਾਹੈਂ, ਉਹਨਾਂਨੂੰਤੇਰਾਹੀਆਸਰਾਹੈ।
اۄءِجِآکھہِسُتۄُنّہےَجاݨہِتِنابھِتیریسار ॥
وہ جو بھی کہتے ہیں ، تم جانتے ہو۔ آپ ان سب کی دیکھ بھال کرتے ہیں۔(ان کی جو بھی بولی ہے آپ اسے سمجھتے ہو اور انہیں رزق دیتے ہو)

ਨਾਨਕਭਗਤਾਭੁਖਸਾਲਾਹਣੁਸਚੁਨਾਮੁਆਧਾਰੁ॥
naanakbhagtaabhukhsaalaahansachnaamaaDhaar.
O’ Nanak, the true devotees always have the longing to sing His praises and the eternal Name of God is their only support.
ਹੇਨਾਨਕ, ਸੰਤਜਨਤੇਰੀਸਿਫ਼ਤਕਰਨਦੇਭੁੱਖੇਹਨ, ਅਤੇਸੱਚਾਨਾਮਉਹਨਾਂਦਾਆਸਰਾਹੈ।
نانکبھگتابھُکھسالاحݨُسچُنامُآدھارُ ॥
اے نانک ، بھکتوں کی بھوک تو بس آپ کی تعریف کرنا ہی ہے۔تیرا سچا نام ہی ان کا واحد سہارا ہے۔

ਸਦਾਅਨੰਦਿਰਹਹਿਦਿਨੁਰਾਤੀਗੁਣਵੰਤਿਆਪਾਛਾਰੁ॥੧॥
sadaaanandrahehdin raateegunvanti-aapaachhaar. ||1||
They always live in eternal bliss and consider themselves like the dust of the feet of the virtuous people (true devotees).
ਉਹਸਦਾਦਿਨਰਾਤਅਨੰਦਵਿਚਰਹਿੰਦੇਹਨਅਤੇ (ਆਪਨੂੰ) ਗੁਣਵਾਨਾਂਦੇਪੈਰਾਂਦੀਖ਼ਾਕਸਮਝਦੇਹਨ l
سدااننّدِرہہِدِنُراتیگُݨونّتِیاپاچھارُ ॥1॥
وہ دن رات دائمی خوشی میں رہتے ہیں۔ وہ خود کو نیک لوگوں کے پیروں کی خاک سمجھتے ہیں

ਮਃ੧॥
mehlaa 1.
Salok, by the First Guru:
م:1 ॥

ਮਿਟੀਮੁਸਲਮਾਨਕੀਪੇੜੈਪਈਕੁਮ੍ਹ੍ਹਿਆਰ॥
miteemusalmaankeepayrhaipa-eekumHi-aar.
Referring to the belief by some Muslims that Hindus will go to Hell because they burn their dead instead of burying them, Guru ji says: the remains of a Muslimsometimes end up as clay on the potter’s wheel.
ਮੁਸਲਮਾਨਦੀਕਬਰਦੀਮਿੱਟੀਘੁਮਾਰਦੇਪਿੰਨੇਵਿੱਚਪੈਦੀਹੈ।
مِٹیمُسلمانکیپیڑےَپئیکُم٘ہِیار ॥
مسلمان کی قبر کی مٹی کمہار کے پہیے(مٹی کے برتن بنانے والی مشین) کے لئے کارآمد مٹی بن جاتی ہے(جس سے وہ مٹی کے برتن بناتا ہے)

ਘੜਿਭਾਂਡੇਇਟਾਕੀਆਜਲਦੀਕਰੇਪੁਕਾਰ॥
gharhbhaaNdayitaakee-aajaldeekaraypukaar.
The potter molds the clay into pots and bricks (and puts them into a burning kiln). While burning, (the clay crackels as if) it is wailing loud for help.
ਕੁਮ੍ਹਿਆਰਉਸਦੇਭਾਂਡੇਤੇਇੱਟਾਂਬਣਾਉਂਦਾਹੈ, ਤੇਆਵੀਵਿਚਪੈਕੇ, ਉਹਮਿੱਟੀ, ਸੜਦੀਹੋਈਪੁਕਾਰਕਰਦੀਹੈ,
گھڑِبھانْڈےاِٹاکیِیاجلدیکرےپُکار ॥
اس سے اینٹیں اور برتن وضع کیے جاتے ہیں۔اور جب اسے آگ میں جلایا جاتا ہے(برتن کو پختہ کرنے کے لئے) تو یہ (مدد کے لئے) چیختا ہے۔

ਜਲਿਜਲਿਰੋਵੈਬਪੁੜੀਝੜਿਝੜਿਪਵਹਿਅੰਗਿਆਰ॥
jaljalrovaibapurheejharhjharhpavehangi-aar.
When the burning coal falls on it again and again, the clay makes loud crackling noise (as if the poor helpless clay was crying loud for burning in hell).
ਸੜਕੇਵਿਚਾਰੀਰੋਂਦੀਹੈਤੇਉਸਵਿਚੋਂਅੰਗਿਆਰੇਝੜਝੜਕੇਡਿਗਦੇਹਨ,
جلِجلِرۄوےَبپُڑیجھڑِجھڑِپوہِانّگِیار ॥
جیسے جیسے اس پر آتش گیر کوئلے پڑتے ہیں۔بیچاری مٹی جلتی ہے ، جلتی ہے اور روتی ہے ۔

ਨਾਨਕਜਿਨਿਕਰਤੈਕਾਰਣੁਕੀਆਸੋਜਾਣੈਕਰਤਾਰੁ॥੨॥
naanakjinkartaikaarankee-aa so jaanaikartaar. ||2||
O’ Nanak, the Creator who caused the creation of this world alone knows who goes to heaven and who to hell. (Going to hell or heaven is not determined by the method of disposal of the dead body).
ਹੇਨਾਨਕ! ਜਿਸਕਰਤਾਰਨੇਜਗਤਦੀਮਾਇਆਰਚੀਹੈ, ਉਹਅਸਲਭੇਦਨੂੰਜਾਣਦਾਹੈ l (ਪਰਨਿਜਾਤਜਾਂਦੋਜ਼ਕਦਾਮੁਰਦਾਸਰੀਰਦੇਸਾੜਨਜਾਂਦੱਬਣਨਾਲਕੋਈਸੰਬੰਧਨਹੀਂਹੈ)
نانکجِنِکرتےَکارݨُکیِیاسۄجاݨےَکرتارُ ॥2॥
اے نانکخالق نےاس مخلوق کو تخلیق کیا ہے۔ اکیلا خالق رب ہی جانتا ہے۔

ਪਉੜੀ॥
pa-orhee.
Pauree: 6
پئُڑی ॥

ਬਿਨੁਸਤਿਗੁਰਕਿਨੈਨਪਾਇਓਬਿਨੁਸਤਿਗੁਰਕਿਨੈਨਪਾਇਆ॥
bin satgurkinainapaa-i-o bin satgurkinainapaa-i-aa.
Without following the True Guru’s teachings, no one has ever realized God, yes, it is true that without guidance of the True Guru, no one has realized God.
ਕਿਸੇਮਨੁੱਖਨੂੰ (‘ਜਗਜੀਵਨੁਦਾਤਾ’) ਸਤਿਗੁਰਤੋਂਬਿਨਾ (ਭਾਵ, ਸਤਿਗੁਰੂਦੀਸ਼ਰਨਪੈਣਤੋਂਬਿਨਾ) ਨਹੀਂਮਿਲਿਆ, (ਇਹਸੱਚਜਾਣੋਕਿ) ਕਿਸੇਮਨੁੱਖਨੂੰਸਤਿਗੁਰਦੀਸ਼ਰਨਪੈਣਤੋਂਬਿਨਾ (‘ਜਗਜੀਵਨਦਾਤਾ’) ਨਹੀਂਮਿਲਿਆ।
بِنُستِگُرکِنےَنپائِئۄبِنُستِگُرکِنےَنپائِیا ॥
سچےگرو کے بغیر کوئی بھی خداوند کو حاصل نہیں کر پایا۔ سچےگرو کے بغیر کوئی بھی خداوند کو حاصل نہیں کر پایا۔

ਸਤਿਗੁਰਵਿਚਿਆਪੁਰਖਿਓਨੁਕਰਿਪਰਗਟੁਆਖਿਸੁਣਾਇਆ॥
satgurvichaaprakhi-on karpargataakhsunaa-i-aa.
God has enshrined Himself within the True Guru; I declare this loud and clear.
ਸੱਚੇਗੁਰਾਂਅੰਦਰਪ੍ਰਭੂਨੇਆਪਣੇਆਪਨੂੰਅਸਥਾਪਨਕੀਤਾਹੈ।ਮੈਂਇਹਜਾਹਿਰਾਤੌਰਤੇ, ਪੁਕਾਰਕੇਆਖਦਾਹਾਂ
ستِگُروِچِآپُرکھِئۄنُکرِپرگٹُآکھِسُݨائِیا ॥
خدا شبد میں مضمر ہےگرو نے اسے نمایاں کیا اور شبد سنا دیا

ਸਤਿਗੁਰਮਿਲਿਐਸਦਾਮੁਕਤੁਹੈਜਿਨਿਵਿਚਹੁਮੋਹੁਚੁਕਾਇਆ॥
satgurmili-aisadaamukathaijinvichahumohchukaa-i-aa.
Upon meeting the True Guru, the person who sheds his attachment to worldly riches and power is liberated (from the bonds of Maya) forever.
ਸੱਚੇਗੁਰੂਨੂੰਭੇਟਣਦੁਅਰਾ,ਜਿਸਮਨੁੱਖਨੇਆਪਣੇਅੰਦਰੋਂ (ਮਾਇਆਦਾ) ਮੋਹਦੂਰਕਰਦਿੱਤਾਹੈ, ਤਾਂਮਨੁੱਖਮੁਕਤ (ਭਾਵ, ਮਾਇਕਬੰਧਨਾਂਤੋਂਅਜ਼ਾਦ) ਹੋਜਾਂਦਾਹੈ।
ستِگُرمِلِۓَسدامُکتُہےَجِنِوِچہُمۄہُچُکائِیا ॥
ست گرو سے مل کر جنہوں نے حرص و ہوا کا خاتمہ کر دیا ہے ان ہی کو ہمیشہ کے لیئے نجات مل جاتی ہے

ਉਤਮੁਏਹੁਬੀਚਾਰੁਹੈਜਿਨਿਸਚੇਸਿਉਚਿਤੁਲਾਇਆ॥ਜਗਜੀਵਨੁਦਾਤਾਪਾਇਆ॥੬॥
utamayhubeechaarhaijinsachaysio chitlaaiye. jagjeevandatapaa-i-aa. ||6||
Most sublime thoughtis this that the person who has enshrined the true guru’s teachings in heart has realized God, the Giver of life to the world.
(ਹੋਰਸਾਰੀਆਂਸਿਆਣਪਾਂਨਾਲੋਂ) ਇਹਵਿਚਾਰਸੋਹਣੀਹੈਕਿਜਿਸਮਨੁੱਖਨੇਆਪਣੇਗੁਰੂਨਾਲਚਿੱਤਜੋੜਿਆਹੈ,ਉਸਨੂੰਜਗ-ਜੀਵਨਦਾਤਾਮਿਲਪਿਆਹੈ l
اُتمُایہُبیِچارُہےَجِنِسچےسِءُچِتُلائِیا ॥ جگجیِونُداتاپائِیا ॥6॥
خدا سے لو لگانا سب سے ارفع و اعلی تصور ہے اس خدا کا انہیں وصال ہوا ہے جو تمام دنیا کو زندگی بخشتا ہے

ਸਲੋਕ ਮਃ ੧ ॥
salokmehlaa 1.
Shalok, by the First Guru:
سلۄکم:1 ॥

ਹਉ ਵਿਚਿ ਆਇਆ ਹਉ ਵਿਚਿ ਗਇਆ ॥
ha-ovichaa-i-aa ha-o vichga-i-aa.
In ego (state in which one considers oneself separate from God) a person comes into the world, and in ego he departs from this world.
(ਜਦਤਾਈਂਜੀਵ) ‘ਹਉ’ ਵਿਚ (ਹੈ, ਭਾਵ, ਰੱਬਨਾਲੋਂਤੇਰੱਬਦੀਕੁਦਰਤਨਾਲੋਂਆਪਣੀਅੱਡਰੀਹਸਤੀਬਣਾਈਬੈਠਾਹੈ, ਤਦਤਾਈਂਕਦੇ) ਜਗਤਵਿਚਆਉਂਦਾਹੈ (ਕਦੇ) ਜਗਤਤੋਂਚਲਾਜਾਂਦਾਹੈ,
ہءُوِچِآئِیاہءُوِچِگئِیا ॥
انا میں وہ آتے ہیں ، اور انا میں وہ جاتے ہیں۔

ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥
ha-ovichjammi-aa ha-o vich mu-aa.
In ego one is born, and in ego one dies.
ਹੰਕਾਰ ਅੰਦਰ ਉਹ ਜੰਮਦਾ ਹੈ ਅਤੇ ਹੰਕਾਰ ਅੰਦਰ ਹੀ ਉਹ ਮਰ ਜਾਂਦਾ ਹੈ।
ہءُوِچِجنّمِیاہءُوِچِمُیا ॥
وہ انا میں پیدا ہوتے ہیں ، اور انا میں مر جاتے ہیں۔

ਹਉ ਵਿਚਿ ਦਿਤਾ ਹਉ ਵਿਚਿ ਲਇਆ ॥
ha-ovichditaa ha-o vich la-i-aa.
To maintain ego (separate identity), one gives and accepts charity.
ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ।
ہءُوِچِدِتاہءُوِچِلئِیا ॥
وہ انا میں دیتے ہیں ، اور انا میں لیتے ہیں۔

ਹਉ ਵਿਚਿ ਖਟਿਆ ਹਉ ਵਿਚਿ ਗਇਆ ॥
ha-ovichkhati-aa ha-o vichga-i-aa.
In ego one earns and in ego one loses.
ਇਸੇ ‘ਮੈਂ, ਮੈਂ’ ਦੇ ਖ਼ਿਆਲ ਵਿਚ (ਕਿ ਇਹ ਕੰਮ ‘ਮੈਂ’ ਕਰਦਾ ਹਾਂ, ‘ਮੈਂ’ ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।
ہءُوِچِکھٹِیاہءُوِچِگئِیا ॥
وہ انا میں کماتے ہیں ، اور انا میں وہ ہار جاتے ہیں۔

ਹਉ ਵਿਚਿ ਸਚਿਆਰੁ ਕੂੜਿਆਰੁ ॥
ha-ovichsachiaarkoorhi-aar.
In ego one becomes truthful or false.
ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।
ہءُوِچِسچِیارُکۄُڑِیارُ ॥
انا میں وہ سچے یا جھوٹے ہو جاتے ہیں۔

ਹਉ ਵਿਚਿ ਪਾਪ ਪੁੰਨ ਵੀਚਾਰੁ ॥
ha-ovichpaappunnveechaar.
In ego one keeps thinking about his sinful and noble deeds.
ਹੰਕਾਰਅੰਦਰਉਹਆਪਣੇਕੀਤੇਪਾਪਾਂਤੇਪੁੰਨਾਂਦੀਗਿਣਤੀਗਿਣਦਾਰਹਿੰਦਾਹੈ
ہءُوِچِپاپپُنّنویِچارُ ॥
انا میں وہ فضیلت اور گناہ پر غور کرتے ہیں۔

ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥
ha-ovichnaraksuragavtaar.
It is because of ego that sometimes one feels happy and at other times suffers in pain.
ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।
ہءُوِچِنرکِسُرگِاوتارُ ॥
انا میں وہ جنت یا دوزخ میں جاتے ہیں۔

ਹਉ ਵਿਚਿ ਹਸੈ ਹਉ ਵਿਚਿ ਰੋਵੈ ॥
ha-ovichhasai ha-o vichrovai.
In ego one sometimes laughs and sometimes cries.
ਜਦਤਾਈਂਆਪਣੇਕਰਤਾਰਨਾਲੋਂਵੱਖਰੀਹੋਂਦਵਿਚਜੀਵਬੱਝਾਪਿਆਹੈ, ਤਦਤਕਕਦੇਹੱਸਦਾਹੈਕਦੇਰੋਂਦਾਹੈ l
ہءُوِچِہسےَہءُوِچِرۄوےَ ॥
انا میں وہ ہنستے ہیں ، اور انا میں روتے ہیں

ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥
ha-ovichbharee-ai ha-o vichDhovai.
In ego sometimes one’s mind is filled with the dirt of vices and at other times one makes efforts in ego to wash this dirt off.
ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।
ہءُوِچِبھریِۓَہءُوِچِدھۄوےَ ॥
انا میں وہ گندا ہوجاتے ہیں ، اور انا میں وہ صاف ہوجاتے ہیں۔

ਹਉ ਵਿਚਿ ਜਾਤੀ ਜਿਨਸੀ ਖੋਵੈ ॥
ha-ovichjaateejinseekhovai.
In ego sometimes one loses social status and class.
ਹੰਕਾਰ ਅੰਦਰ ਉਹ ਆਪਣੀ ਜਾਤ ਤੇ ਵੰਨਗੀ ਗਵਾ ਲੈਂਦਾ ਹੈ।
ہءُوِچِزاتیجِنسیکھۄوےَ ॥
انا میں وہ معاشرتی درجہ اور طبقے سے محروم ہوجاتے ہیں۔

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥
ha-ovichmoorakh ha-o vichsi-aanaa.
In ego, sometimes one acts as ignorant and at other times acts as a wise person.
ਹੰਕਾਰਅੰਦਰਉਹਕਦੇ ਮੂਰਖ ਗਿਣਿਆ ਜਾਂਦਾ ਹੈ ਕਦੇ ਸਿਆਣਾ।
ہءُوِچِمۄُرکھُہءُوِچِسِیاݨا ॥
انا میں وہ لا پرواہ ہیں ، اور انا میں دانا ہیں۔

ਮੋਖ ਮੁਕਤਿ ਕੀ ਸਾਰ ਨ ਜਾਣਾ ॥
mokhmukatkeesaarnajaanaa.
but does not know the value of salvation or liberation.
ਉਹ ਮੋਖਸ਼ ਅਤੇ ਕਲਿਆਣ ਦੀ ਕਦਰ ਨੂੰ ਨਹੀਂ ਜਾਣਦਾ।
مۄکھمُکتِکیسارنجاݨا ॥
وہ نجات اور آزادی کی قیمت نہیں جانتے ہیں۔

ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥
ha-ovichmaa-i-aa ha-o vichchhaa-i-aa.
In ego one remains involved in the love for worldly riches and power; in ego one remains in the darkness of ignorance.
ਹੰਕਾਰ ਅੰਦਰ ਹੀ ਮੋਹਨੀ ਮਾਇਆ ਹੈ ਅਤੇ ਹੰਕਾਰ ਅੰਦਰ ਹੀ ਇਸ ਦੀ ਛਾਂ (ਪ੍ਰਭਾਵ) ਹੇਠਾਂ ਆ ਜਾਂਦਾ ਹੈ।
ہءُوِچِمائِیاہءُوِچِچھائِیا ॥
انا میں وہ مایا سے پیار کرتے ہیں ، اور انا میں ہی اسے اس کے ذریعہ تاریکی میں رکھا جاتا ہے۔

ਹਉਮੈ ਕਰਿ ਕਰਿ ਜੰਤ ਉਪਾਇਆ ॥
ha-umaikarkarjantupaa-i-aa.
Living in ego, mortals take birth again and again.
ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
ہئُمےَکرِکرِجنّتاُپائِیا ॥
انا میں رہتے ہوئے ہی بشر انسانی کو تخلیق کیا جاتا ہے۔

ਹਉਮੈ ਬੂਝੈ ਤਾ ਦਰੁ ਸੂਝੈ ॥
ha-umaiboojhaitaadarsoojhai.
When one understands ego, then one comes to know the way to God’s court.
ਜਦੋਂਰੱਬਤੋਂਵਿਛੋੜੇਵਾਲੀਹਾਲਤਨੂੰਸਮਝਲੈਂਦਾਹੈ, ਤਦੋਂਇਸਨੂੰਰੱਬਦਾਦਰਵਾਜ਼ਾਲੱਭਪੈਂਦਾਹੈ l
ہئُمےَبۄُجھےَتادرُسۄُجھےَ ॥
جب انا کی سمجھ آجاتی ہے تب خداوند کریم کے گھر کے دروازے کا علم ہوتاہے

ਗਿਆਨ ਵਿਹੂਣਾ ਕਥਿ ਕਥਿ ਲੂਝੈ ॥
gi-aanvihoonaakathkathloojhai.
Without spiritual wisdom, one keeps suffering in useless talks and arguments.
ਰੱਬੀ ਗਿਆਤ ਦੇ ਬਾਝੋਂ ਬੰਦਾ, ਜ਼ਬਾਨੀ ਗਿਆਨ ਦੀਆਂ ਗੱਲਾਂ ਆਖ ਆਖ ਕੇ ਆਪਣਾ ਅੰਦਰ ਲੂੰਹਦਾ ਹੈ।
گِیانوِہۄُݨاکتھِکتھِلۄُجھےَ ॥
روحانی سوجھ بوجھ کے بغیر ، وہ بکواس کرتے ہیں اور بحث کرتے ہیں۔

ਨਾਨਕ ਹੁਕਮੀ ਲਿਖੀਐ ਲੇਖੁ ॥
naanakhukmeelikee-ailaykh.
O’ Nanak, it is by God’s Command that one’s destiny is written.
ਹੇ ਨਾਨਕ! ਇਹ ਲੇਖ ਭੀ ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।
نانکحُکمیلِکھیِۓَلیکھُ ॥
اےنانک ، رب کے حکم سے منزل قلمبند کی جاتی ہے۔

ਜੇਹਾ ਵੇਖਹਿ ਤੇਹਾ ਵੇਖੁ ॥੧॥
jayhaavaykhehtayhaavaykh. ||1||
As one sees others, one day he sees himself like that.
ਜੀਵਜਿਵੇਂਜਿਵੇਂਵੇਖਦੇਹਨ, (ਭਾਵਜਿਸਜਿਸਨੀਯਤਨਾਲਦੂਜੇਮਨੁੱਖਾਂਨਾਲਵਰਤਦੇਹਨਉਸੇਤਰ੍ਹਾਂਦੇਅੰਦਰਸੰਸਕਾਰਇਕੱਠੇਹੋਕੇ ) ਉਹੋਜਿਹਾਉਨ੍ਹਾਂਦਾਆਪਣਾਵੱਖਰਾਮਾਨਸਕ-ਸਰੂਪਬਣਜਾਂਦਾਹੈ l
جیہاویکھہِتیہاویکھُ ॥1॥
خدا جس طرح ہمیں دیکھنا چاہتا ہے ہم اسی طرح نطر آتے ہیں

ਮਹਲਾ ੨ ॥
mehlaa 2.
Salok, by the Second Guru:
محلا 2॥

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
ha-umaiayhaajaathai ha-umaikaramkamaahi.
This is the nature of ego (state in which one considers oneself separate from God) that people keep doing those deeds which keep their separate identity intact.
ਹਉਮੈ’ ਦਾ ਸੁਭਾਉ ਇਹੀ ਹੈ, ਕਿ ਜੀਵ ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ।
ہئُمےَایہازاتِہےَہئُمےَکرمکماہِ ॥
یہ انا کی فطرت ہے ، کہ لوگ اپنے اعمال کو انا سے انجام دیتے ہیں۔

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
ha-umai ay-eebanDhnaa fir firjoneepaahi.
being born again and again is also the bondage of ego.
ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ, ਕਿ ਜੀਵ ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
ہئُمےَایئیبنّدھناپھِرِپھِرِجۄنیپاہِ ॥
بار بار پیدا ہونا بھی انا کی غلامی ہے

ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
ha-umaikithhuoopjai kitsanjamihjaa-ay.
Where does ego come from? How can it be removed?
ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
ہئُمےَکِتھہُاۄُپجےَکِتُسنّجمِاِہجاءِ ۔ ॥
آخر یہ انا کہاں سے آتی ہے؟اور اسے کیسے ختم کیا جاسکتا ہے؟

ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ha-umaiayhohukamhaipa-i-aikiratfiraahi.
Ego is born out of the will of God and under God’s will it afflicts the humans and makes them do deeds which bind them in rounds of birth and death.
ਇਹਵਖਰੀਸ਼ਖ਼ਸੀਅਤ-ਬਣਾਨਵਾਲਾਰੱਬਦਾਹੁਕਮਹੈਅਤੇਜੀਵਪਿਛਲੇਕੀਤੇਹੋਏਕੰਮਾਂਦੇਸੰਸਕਾਰਾਂਅਨੁਸਾਰਮੁੜਉਹਨਾਂਹੀਕੰਮਾਂਨੂੰਕਰਨਵਲਦੌੜਦੇਹਨ
ہئُمےَایہۄحُکمُہےَپئِۓَکِرتِپھِراہِ ॥
یہ انا خداوند کے حکم سے موجود ہے۔ لوگ اپنے ماضی کے اعمال کے مطابق گھومتے ہیں۔
( انا خدا کی مرضی سے پیدا ہوا ہے اور خدا کی مرضی کے تحت یہ انسانوں کو تکلیف پہنچاتا ہے اور ان کو ایسے اعمال انجام دیتا ہے جو انھیں پیدائش اور موت کے چکر میں باندھ دیتے ہیں۔)

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ha-umaideeraghroghaidaaroobhee is maahi.
Ego is a chronic disease, but its remedy is also within it.
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ।
ہئُمےَدیِرگھرۄگُہےَدارۄُبھیاِسُماہِ ॥
انا ایک دائمی بیماری ہے ، لیکن اس کا علاج بھی اسی کے اندر موجود ہے۔

ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
kirpaakaray jay aapneetaagurkaasabadkamaahi.
That remedy is that if God shows His mercy, one acts according to the Guru’s word and meditates on God’s Name,
ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। (ਇਹ ਇਸ ਦਾ ਇਲਾਜ ਹੈ)।
کِرپاکرےجےآپݨیتاگُرکاسبدُکماہِ ॥
اگر خداوند کریم اپنا فضل عطا فرمادے تو آدمی گرو کی تعلیمات کے مطابق اعمال سر انجام دیتا ہے۔

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥
naanakkahaisunhujanhu itsanjamdukhjaahi. ||2||
Nanak says, listen, O’ people, in this way (by remembering God with love and devotion), the ailment of ego goes away.
ਨਾਨਕਆਖਦਾਹੈ, ਹੇਲੋਕੋ! ਇਸਤਰੀਕੇਨਾਲਹਉਮੈਰੂਪੀਦੀਰਘਰੋਗਤੋਂਪੈਦਾਹੋਏਹੋਏਦੁੱਖਦੂਰਹੋਜਾਂਦੇਹਨ
نانکُکہےَسُݨہُجنہُاِتُسنّجمِدُکھجاہِ ॥2॥
نانک کہتا ہے اے لوگو سنو: اس طرح سے تمام پریشانیاں دور ہو جاتی ہیں۔

error: Content is protected !!