ਗੁਣ ਰਮੰਤ ਦੂਖ ਨਾਸਹਿ ਰਿਦ ਭਇਅੰਤ ਸਾਂਤਿ ॥੩॥
gun ramant dookh naaseh rid bha-i-ant saaNt. ||3||
Uttering His Glorious Praises, suffering is eradicated, and the heart becomes tranquil and calm. ||3||
“(O’ my friends), by singing (God’s) praises one’s sorrows vanish, and peace prevails in the heart. ||3||
ਉਹ ਸੱਜਣ-ਪ੍ਰਭੂ ਦੇ ਗੁਣ ਗਾਂਦਿਆਂ (ਸਾਰੇ) ਦੁੱਖ ਨਾਸ ਹੋ ਜਾਂਦੇ ਹਨ, ਹਿਰਦੇ ਵਿਚ ਠੰਢ ਪੈ ਜਾਂਦੀ ਹੈ ॥੩॥
گُنھرمنّتدوُکھناسہِرِدبھئِئنّتساںتِ॥੩॥
گن رمنت۔ اوصاف بسانے سے ۔ دکھ ناسیہ ۔ عذاب مٹتے ہیں۔ رد۔ دل ۔ بھینت ۔ ہوتا ہے ۔ سانت ۔ پرسکون (3)
اوصاف اپنانے سے عذاب مٹتا ہے دل کو سکون ملتا ہے (3) ۔
ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥੪॥੪॥੧੫॥
amritaa ras pee-o rasnaa naanak har rang raat. ||4||4||15||
Drink in the Sweet, Sublime Ambrosial Nectar, O Nanak, and be imbued with the Love of the Lord. ||4||4||15||
“O’ Nanak, drink the nectar of God (by continuing to utter His Name) with your tongue and remain imbued with God’s love. ||4||4||15||
ਹੇ ਨਾਨਕ! (ਉਸ ਸੱਜਣ-ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੀ) ਜੀਭ ਨਾਲ ਪੀਂਦਾ ਰਹੁ, ਅਤੇ ਉਸ ਹਰੀ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹੁ ॥੪॥੪॥੧੫॥
انّم٘رِتارسُپیِءُرسنانانکہرِرنّگِرات
انمبر تارس۔ زندگی کو روحانی واخلاقی پاک بنانے والا آب حیات۔ ہر رنگ الہٰی پیار۔ رات۔ محو۔
زبان سے آب حیات جو زندگی کو روحانی واخلاقی طور پر پاک بنات اہے نوش کیجیئے ۔ اے نانک۔ الہٰی محبت میں محو ومجذوب رہو
ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامہلا੫॥
ਸਾਜਨਾ ਸੰਤ ਆਉ ਮੇਰੈ ॥੧॥ ਰਹਾਉ ॥
saajnaa sant aa-o mayrai. ||1|| rahaa-o.
O friends, O Saints, come to me. ||1||Pause||
“O’ my dear saintly friends come (and join me). ||1||Pause||
ਹੇ ਸੰਤ ਜਨੋ! ਹੇ ਸੱਜਣੋ! ਤੁਸੀਂ ਮੇਰੇ ਘਰ ਆਓ ॥੧॥ ਰਹਾਉ ॥
ساجناسنّتآءُمیرےَ॥੧॥رہاءُ॥
ساجنا۔ دوست۔ رہاؤ۔
اے میرے دوست سنتور میرے گھر آو ۔ رہاؤ
ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥੧॥
aandaa gun gaa-ay mangal kasmalaa mit jaahi parayrai. ||1||
Singing the Glorious Praises of the Lord with pleasure and joy, the sins will be erased and thrown away. ||1||
“(O’ my dear saints), by singing praises of God (in your company) bliss and joys prevail (in my heart), and all my sins are removed. ||1||
ਹੇ ਸੱਜਣੋ! (ਤੁਹਾਡੀ ਸੰਗਤ ਵਿਚ ਪਰਮਾਤਮਾ ਦੇ) ਗੁਣ ਗਾ ਕੇ (ਮੇਰੇ ਹਿਰਦੇ ਵਿਚ) ਆਨੰਦ ਪੈਦਾ ਹੋ ਜਾਂਦਾ ਹੈ, ਖ਼ੁਸ਼ੀਆਂ ਬਣ ਜਾਂਦੀਆਂ ਹਨ, (ਮੇਰੇ ਅੰਦਰੋਂ) ਸਾਰੇ ਪਾਪ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥
آنداگُنگاءِمنّگلکسملامِٹِجاہِپریرےَ॥੧॥
آنندا۔ پر سکون۔ مگل ۔ خوشی ۔ کسملا۔ گناہ۔ دوش۔ پاپ۔ گریہہ۔ گھر (2)
۔ سنت کو علیحدہ کرنے سے دل پور نور ہو جاتا ہے ۔
ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥੨॥
sant charan Dhara-o maathai chaaNdnaa garihi ho-ay anDhayrai. ||2||
Touch your forehead to the feet of the Saints, and your dark household shall be illumined. ||2||
“(O’ my friends), when I place saint’s feet on my head (and respectfully listen to his sweet words, my ignorant mind gets so illuminated with divine knowledge, as if) the dark house (of my heart) has been enlightened. ||2||
ਜਦੋਂ ਮੈਂ ਸੰਤ ਜਨਾਂ ਦੇ ਚਰਨ (ਆਪਣੇ) ਮੱਥੇ ਉੱਤੇ ਰੱਖਦਾ ਹਾਂ, ਮੇਰੇ ਹਨੇਰੇ (ਹਿਰਦੇ-) ਘਰ ਵਿੱਚ (ਆਤਮਕ) ਚਾਨਣ ਹੋ ਜਾਂਦਾ ਹੈ ॥੨॥
سنّتچرندھرءُماتھےَچاںدناگ٘رِہِہوءِانّدھیرےَ॥੨॥
دل پور نور ہو جاتا ہے ۔ جس میں اندھیرا ہوتا تھا (2)
ਸੰਤ ਪ੍ਰਸਾਦਿ ਕਮਲੁ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥੩॥
sant parsaad kamal bigsai gobind bhaja-o paykh nayrai. ||3||
By the Grace of the Saints, the heart-lotus blossoms forth. Vibrate and meditate on the Lord of the Universe, and see Him near at hand. ||3||
“(O’ my friends), by the grace of saints (my heart feels delighted) like the blossoming of a lotus; seeing God near me I sing His praises. ||3||
ਸੰਤ ਜਨਾਂ ਦੀ ਕਿਰਪਾ ਨਾਲ (ਮੇਰਾ ਹਿਰਦਾ-) ਕੌਲ ਖਿੜ ਪੈਂਦਾ ਹੈ, ਗੋਬਿੰਦ ਨੂੰ (ਆਪਣੇ) ਨੇੜੇ ਵੇਖ ਕੇ ਮੈਂ ਉਸ ਦਾ ਭਜਨ ਕਰਦਾ ਹਾਂ ॥੩॥
سنّتپ٘رسادِکملبِگسےَگوبِنّدبھجءُپیکھِنیرےَ॥੩॥
سنت پرساد۔ سنت کی رھمت سے ۔ کمل۔ دل ۔ بیگسے ۔ خوش ہوتا ہے ۔ ۔ پیکھ نیرے ۔ ساتھ سمجہو (3)
سنت کی رحمت سے دل کھلتا ہے ۔ خدا کو نزدیک حاضر ناظر سمجھ کر حمدوچناہ کرؤ۔
ਪ੍ਰਭ ਕ੍ਰਿਪਾ ਤੇ ਸੰਤ ਪਾਏ ਵਾਰਿ ਵਾਰਿ ਨਾਨਕ ਉਹ ਬੇਰੈ ॥੪॥੫॥੧੬॥
parabh kirpaa tay sant paa-ay vaar vaar naanak uh bayrai. ||4||5||16||
By the Grace of God, I have found the Saints. Over and over again, Nanak is a sacrifice to that moment. ||4||5||16||
“(O’ my friends, I) Nanak am a sacrifice to that moment again and again when, by God’s grace, I obtained the company (and the guidance of) the saint (Guru).||4||5||16||
ਪਰਮਾਤਮਾ ਦੀ ਮਿਹਰ ਨਾਲ ਮੈਂ ਸੰਤ ਜਨਾਂ ਨੂੰ ਮਿਲਿਆ। ਹੇ ਨਾਨਕ! ਮੈਂ ਉਸ ਵੇਲੇ ਤੋਂ ਸਦਾ ਕੁਰਬਾਨ ਜਾਂਦਾ ਹਾਂ (ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ) ॥੪॥੫॥੧੬॥
پ٘ربھک٘رِپاتےسنّتپاۓۄارِۄارِنانکاُہبیرےَ
پربھ کرپا۔ الہٰی رحمت اوہ بیرئے ۔ اس وقت۔
اے نانک۔ الہٰی کرم و عنایت سے سنت سے ملاپ ہوا اس وقت پر قربان ہوں۔
ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامہلا੫॥
ਚਰਨ ਸਰਨ ਗੋਪਾਲ ਤੇਰੀ ॥
charan saran gopaal tayree.
I seek the Sanctuary of Your Lotus Feet, O Lord of the World.
“O’ the Sustainer of universe, I have sought the shelter of Your feet (Your Name).
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੈਂ ਤੇਰੇ ਚਰਨਾਂ ਦੀ ਸਰਨ ਆਇਆ ਹਾਂ।
چرنسرنگوپالتیریِ॥
گوپال۔ پروردگار علام ۔
اے پروردگار علام میں تیرے زیر سایہ و پناہ آئیا ہوں۔
ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥੧॥ ਰਹਾਉ ॥
moh maan Dhoh bharam raakh leejai kaat bayree. ||1|| rahaa-o.
Save me from emotional attachment, pride, deception and doubt; please cut away these ropes which bind me. ||1||Pause||
Please save me by cutting off the fetters (and liberating me from the bonds of worldly) attachment, ego, deceit, and doubt. ||1||Pause||
(ਮੇਰੇ ਅੰਦਰੋਂ) ਮੋਹ, ਅਹੰਕਾਰ, ਠੱਗੀ, ਭਟਕਣਾ (ਆਦਿਕ ਦੀਆਂ) ਫਾਹੀਆਂ ਕੱਟ ਕੇ (ਮੇਰੀ) ਰੱਖਿਆ ਕਰ ॥੧॥ ਰਹਾਉ ॥
موہماندھوہبھرمراکھِلیِجےَکاٹِبیریِ॥੧॥رہاءُ॥
موہ ۔ محبت۔ پیار۔ مان ۔ وقار۔ دہو۔ دہوکا۔ بھرم۔ بھٹکن۔ راکھ ۔ بچاؤ۔ حفاظت کرؤ۔ بیری ۔ بیڑی ۔ رہاؤ۔
دنیاوی دولت کی محبت و قار غرور دہوکا بازی بھٹکن وغیرہ بیڑی یا پھندے کاٹ کر میری حفاظت کیجیئے ۔ رہاو
ਬੂਡਤ ਸੰਸਾਰ ਸਾਗਰ ॥
boodat sansaar saagar.
I am drowning in the world-ocean.
“O’ God, (many who were getting ruined by worldly entanglements, as if) drowning in the worldly ocean,
ਸੰਸਾਰ-ਸਮੁੰਦਰ ਵਿਚ ਡੁੱਬ ਰਹੇ ਜੀਵ-
بوُڈتسنّسارساگر॥
بوڈت ۔ ڈوبتے ۔
۔ اس دنیاوی سمند رمیں ڈوبتے
ਉਧਰੇ ਹਰਿ ਸਿਮਰਿ ਰਤਨਾਗਰ ॥੧॥
uDhray har simar ratnaagar. ||1||
Meditating in remembrance on the Lord, the Source of Jewels, I am saved. ||1||
-were saved by meditating on God’s (Name, which is like) the mine of jewels. ||1||
ਹੇ ਰਤਨਾਂ ਦੀ ਖਾਣ ਹਰੀ! (ਤੇਰਾ ਨਾਮ) ਸਿਮਰ ਕੇ ਬਚ ਨਿਕਲਦੇ ਹਨ ॥੧॥
اُدھرےہرِسِمرِرتناگر॥੧॥
ادھرے ۔ بچ جاتے ہیں۔رتناگر ۔ ہیروں کی کان (1)
انسان کو الہٰی یاد وریاض جو ہیروں کی کان ہے بچاتا ہے (1)
ਸੀਤਲਾ ਹਰਿ ਨਾਮੁ ਤੇਰਾ ॥
seetlaa har naam tayraa.
Your Name, Lord, is cooling and soothing.
(O’ God), Your Name is comforting.
ਹੇ ਹਰੀ! ਤੇਰਾ ਨਾਮ (ਜੀਵਾਂ ਦੇ ਹਿਰਦੇ ਵਿਚ) ਠੰਢ ਪਾਣ ਵਾਲਾ ਹੈ।
سیِتلاہرِنامُتیرا॥
سیتلا۔ ٹھنڈا۔ ہر نام۔ الہٰی نام۔ ست ۔ سچ حق وحقیقت ۔
الہٰی نام ست سچ حق وحقیقت دلوں میں ٹھنڈک پہنچانے وال اہے
ਪੂਰਨੋ ਠਾਕੁਰ ਪ੍ਰਭੁ ਮੇਰਾ ॥੨॥
poorno thaakur parabh mayraa. ||2||
God, my Lord and Master, is Perfect. ||2||
O’ God, You are my all pervading Master.||2||
ਹੇ ਠਾਕੁਰ! ਤੂੰ ਸਰਬ-ਵਿਆਪਕ ਹੈਂ, ਤੂੰ ਮੇਰਾ ਪ੍ਰਭੂ ਹੈਂ ॥੨॥
پوُرنوٹھاکُرپ٘ربھُمیرا॥੨॥
پورلو۔ بستا ہے ۔
۔ ہر جگہ بستا ہے خدا میرا (1)
ਦੀਨ ਦਰਦ ਨਿਵਾਰਿ ਤਾਰਨ ॥
deen darad nivaar taaran.
You are the Deliverer, the Destroyer of the sufferings of the meek and the poor.
“(O’ my friends), God is (like a) ship to ferry across (the ocean) of pains.
ਪਰਮਾਤਮਾ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ (ਉਹਨਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘਾਣ ਵਾਲਾ ਹੈ।
دیِندردنِۄارِتارن॥
دین دردی نوار۔ غریب نواز۔ تارن ۔ کامیاب بنانے والا
خدا غریبوں کے عذاب دور کرکے کامیاب بنانیوال اہے
ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥੩॥
har kirpaa niDh patit uDhaaran. ||3||
The Lord is the Treasure of Mercy, the Saving Grace of sinners. ||3||
He is the treasure of mercy and sanctifier of sinners. ||3||
ਹਰੀ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ (ਵਿਕਾਰਾਂ ਵਿਚੋਂ) ਬਚਾਣ ਵਾਲਾ ਹੈ ॥੩॥
ہرِک٘رِپانِدھِپتِتاُدھارن॥੩॥
۔ پتت ۔ گناہگار ۔ گر نام درڑائیو۔ مرشد نے الہٰی نام دل میں پختہ طور پر دل میں بسائیا۔
۔ خدا رحمان الرحیم ۔ مہربانیوں کا خزانہ اور بد اخلاق گناہگاروں کو کامیاب پاک زندگی دینے والا ہے (3)
ਕੋਟਿ ਜਨਮ ਦੂਖ ਕਰਿ ਪਾਇਓ ॥
kot janam dookh kar paa-i-o.
I have suffered the pains of millions of incarnations.
“(O’ my friends), it is after suffering millions of births, that a person obtains (the human body).
(ਮਨੁੱਖ) ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ (ਮਨੁੱਖਾ ਜਨਮ) ਹਾਸਲ ਕਰਦਾ ਹੈ,
کوٹِجنمدوُکھکرِپائِئو॥
کروڑوں زندگیوں کو دکھ ہی نصیب ہوتا ہے ۔
ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥੪॥੬॥੧੭॥
sukhee naanak gur naam darirh-aa-i-o. ||4||6||17||
Nanak is at peace; the Guru has implanted the Naam, the Name of the Lord, within me. ||4||6||17||
But O’ Nanak, that person alone obtains peace in whom the Guru has firmly enshrined (God’s) Name.||4||6||17||
(ਪਰ) ਹੇ ਨਾਨਕ! ਸੁਖੀ (ਉਹੀ) ਹੈ ਜਿਸ ਦੇ ਹਿਰਦੇ ਵਿਚ) ਗੁਰੂ ਨੇ (ਪਰਮਾਤਮਾ ਦਾ) ਨਾਮ ਪੱਕਾ ਕਰ ਦਿੱਤਾ ਹੈ ॥੪॥੬॥੧੭॥
سُکھیِنانکگُرِنامُد٘رِڑائِئو
مگرا ے نانک ۔ مرشد کا دیا ہوا سبق نام ست سچ حق و حقیقت مکمل طور پختہ طور پر دل میں بسانے سے سکھ و آرام و آسائش نصیب ہوتا ہے ۔
ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامہلا੫॥
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥
Dhan uh pareet charan sang laagee.
Blessed is that love, which is attuned to the Lord’s Feet.
“Blessed is that love which is attuned to the feet (the loving memory of God.
ਉਹ ਪ੍ਰੀਤ ਸਲਾਹੁਣ-ਜੋਗ ਹੈ ਜਿਹੜੀ (ਪਰਮਾਤਮਾ ਦੇ) ਚਰਨਾਂ ਨਾਲ ਲੱਗਦੀ ਹੈ।
دھنِاُہپ٘ریِتِچرنسنّگِلاگیِ॥
پریت۔ پیار۔ دھن ۔قابل ستائش۔ چرن ۔ پاؤں۔
وہ پیار ہے قابل ستائش جو پائے الہٰی سے لگتی ہے
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥੧॥ ਰਹਾਉ ॥
kot jaap taap sukh paa-ay aa-ay milay pooran badbhaagee. ||1|| rahaa-o.
The peace which comes from millions of chants and deep meditations is obtained by perfect good fortune and destiny. ||1||Pause||
One who is blessed with such a love) obtains the comforts of millions of worships and penances and by good fortune the perfect (God) comes to meet that person.||1||Pause||
(ਉਸ ਪ੍ਰੀਤ ਦੀ ਬਰਕਤਿ ਨਾਲ, ਮਾਨੋ) ਕ੍ਰੋੜਾਂ ਜਪਾਂ ਤਪਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ, ਅਤੇ ਪੂਰਨ ਪ੍ਰਭੂ ਜੀ ਵੱਡੇ ਭਾਗਾਂ ਨਾਲ ਆ ਮਿਲਦੇ ਹਨ ॥੧॥ ਰਹਾਉ ॥
کوٹِجاپتاپسُکھپاۓآءِمِلےپوُرنبڈبھاگیِ॥੧॥رہاءُ॥
جاپ تاپ ۔ عبادت۔ ریاضت۔ بندگی ۔ پورن وڈھاگی ۔ مکمل خوش قسمتی سے ۔ رہاؤ۔
کروڑوں یادوریاض عبادت و بندگی کا ثواب حاصل ہوتا ہے اورا لہٰی وسل و ملاپ حاصل ہوتا ہے خوش نصیبی سے ۔رہاؤ۔
ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥
mohi anaath daas jan tayraa avar ot saglee mohi ti-aagee.
I am Your helpless servant and slave; I have given up all other support.
“(O’ God), I an orphan am a slave and devotee of Yours, I have abandoned all other support.
ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ ਤੇਰਾ ਸੇਵਕ ਹਾਂ, ਮੈਨੂੰ ਹੋਰ ਕੋਈ ਆਸਰਾ ਨਹੀਂ (ਤੈਥੋਂ ਬਿਨਾ) ਮੈਂ ਹੋਰ ਸਾਰੀ ਓਟ ਛੱਡ ਚੁੱਕਾ ਹਾਂ।
موہِاناتھُداسُجنُتیرااۄراوٹسگلیِموہِتِیاگیِ॥
اناتھ ۔ بے مالک۔ داس۔ غلام۔ خادم۔ اوراوٹ ۔ دوسرا اسرا۔ سگللی ۔موہ ۔ سارے پیار۔ تیاگی ۔
اے تیرا خدمتگار بے مالک ہوں مجھے تیرا ہی آصرا ہے
ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥੧॥
bhor bharam kaatay parabh simrat gi-aan anjan mil sovat jaagee. ||1||
Every trace of doubt has been eradicated, remembering God in meditation. I have applied the ointment of spiritual wisdom, and awakened from my sleep. ||1||
O’ God, by meditating on Your Name, even my tiniest doubts have been removed and upon obtaining the eye powder of (divine) knowledge, I have awakened from the sleep (of worldly attachments). ||1||
ਹੇ ਪ੍ਰਭੂ! ਤੇਰਾ ਨਾਮ ਸਿਮਰਦਿਆਂ ਤੇਰੇ ਨਾਲ ਡੂੰਘੀ ਸਾਂਝ ਦਾ ਸੁਰਮਾ ਪਾਇਆਂ ਮੇਰੇ ਛੋਟੇ ਤੋਂ ਛੋਟੇ ਭਰਮ ਭੀ ਕੱਟੇ ਗਏ ਹਨ, (ਤੇਰੇ ਚਰਨਾਂ ਵਿਚ) ਮਿਲ ਕੇ ਮੈਂ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਜਾਗ ਪਈ ਹਾਂ ॥੧॥
بھوربھرمکاٹےپ٘ربھسِمرتگِیانانّجنمِلِسوۄتجاگیِ॥੧॥
ترک کیے ۔ بھور بھرم۔ تھوڑےسے وہم و گمان ۔ کاٹے ۔ دور کیے ۔ پربھ سمرت۔ الہٰی یاد وریاض ۔ گیان انجن۔ علم کا سرمہ ۔ سووت ۔ غفلت۔ جاگی ۔ بیداری آئی۔ (1)
میں نے ساری محبتیں ترک کر دیں تیری یاد وریاض سے ذرا سا بھی وہم و گمان اور بھٹکن نہیں رہی الہٰی یاد وریاض سے علم و سمجھ کا سرمہ ملا اور غفلت سے بیداری پیدا ہوئی (1)
ਤੂ ਅਥਾਹੁ ਅਤਿ ਬਡੋ ਸੁਆਮੀ ਕ੍ਰਿਪਾ ਸਿੰਧੁ ਪੂਰਨ ਰਤਨਾਗੀ ॥
too athaahu at bado su-aamee kirpaa sinDh pooran ratnaagee.
You are Unfathomably Great and Utterly Vast, O my Lord and Master, Ocean of Mercy, Source of Jewels.
“O’ God, You are the extremely great and unfathomable Master. You are the ocean of mercy and like a mine full of jewels.
ਹੇ ਸੁਆਮੀ! ਤੂੰ ਇਕ ਬਹੁਤ ਵੱਡਾ ਅਥਾਹ ਦਇਆ-ਦਾ-ਸਮੁੰਦਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ ਰਤਨਾਂ ਦੀ ਖਾਣ ਹੈਂ।
توُاتھاہُاتِبڈوسُیامیِک٘رِپاسِنّدھُپوُرنرتناگیِ॥
اتھاہ ۔ اعداد وشمار سے بعید۔ بڈو ۔ بڑا۔ ۔ کرپا سندھ ۔ مہربنایوں کا سمندر۔
اے خدا تو اعداد و شمار سے بعید رحمان الرحیم مہربانیوں کا خزانہ اور ہیروں کی کان ہے ۔
ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥੨॥੭॥੧੮॥
naanak jaachak har har naam maaNgai mastak aan Dhari-o parabh paagee. ||2||7||18||
Nanak, the beggar, begs for the Name of the Lord, Har, Har; he rests his forehead upon God’s Feet. ||2||7||18||
The beggar Nanak has put forth his head at Your feet and begs for the charity of Your Name. ||2||7||18||
ਹੇ ਹਰੀ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰਾ ਨਾਮ ਮੰਗਦਾ ਹੈ। (ਨਾਨਕ ਨੇ ਆਪਣਾ) ਮੱਥਾ, ਹੇ ਪ੍ਰਭੂ! ਤੇਰੇ ਚਰਨਾਂ ਤੇ ਲਿਆ ਕੇ ਰੱਖ ਦਿੱਤਾ ਹੈ ॥੨॥੭॥੧੮॥
نانکجاچکُہرِہرِنامُماںگےَمستکُآنِدھرِئوپ٘ربھپاگیِ
رتناگی ۔ ہیروں کی کان۔ جاچک ۔ بھکاری ۔ مستک ۔ پیشنای ۔ پاگی ۔ پاؤں۔
بھکاری نانک الہٰی نام ست سچ وحقیقت مانگتا ہے اور میں نے اپنی پیشانی الہٰی پاؤں پر ٹکا دی ہے ۔
ਨਾਨਕੁ ਜਾਚਕੁ
ਕਾਨੜਾ ਮਹਲਾ ੫ ॥
kaanrhaa mehlaa 5.
Kaanraa, Fifth Mehl:
کانڑامہلا੫॥
ਕੁਚਿਲ ਕਠੋਰ ਕਪਟ ਕਾਮੀ ॥
kuchil kathor kapat kaamee.
I am filthy, hard-hearted, deceitful and obsessed with sexual desire.
“(O’ God), we are immoral, stonehearted, deceitful and lustful (persons).
ਹੇ ਸੁਆਮੀ! ਅਸੀਂ ਜੀਵ ਗੰਦੇ ਆਚਰਨ ਵਾਲੇ ਤੇ ਨਿਰਦਈ ਰਹਿੰਦੇ ਹਾਂ, ਠੱਗੀਆਂ ਕਰਨ ਵਾਲੇ ਹਾਂ, ਵਿਸ਼ਈ ਹਾਂ।
کُچِلکٹھورکپٹکامیِ॥
کچل ۔ ناپاک ۔ کٹھور ۔ سنگدل ۔ کپٹ ۔ دہوکے باز۔
اے میرے آقا ہم ناپاک بد اخلاق سنگدل ۔
ਜਿਉ ਜਾਨਹਿ ਤਿਉ ਤਾਰਿ ਸੁਆਮੀ ॥੧॥ ਰਹਾਉ ॥
ji-o jaaneh ti-o taar su-aamee. ||1|| rahaa-o.
Please carry me across, as You wish, O my Lord and Master. ||1||Pause||
Howsoever You know, save us O’ Master.||1||Pause||
ਹੇ ਸੁਆਮੀ! ਜਿਸ ਭੀ ਤਰੀਕੇ ਨਾਲ ਤੂੰ (ਜੀਵਾਂ ਨੂੰ ਪਾਰ ਲੰਘਾਣਾ ਠੀਕ) ਸਮਝਦਾ ਹੈਂ, ਉਸੇ ਤਰ੍ਹਾਂ (ਇਹਨਾਂ ਵਿਕਾਰਾਂ ਤੋਂ) ਪਾਰ ਲੰਘਾ ॥੧॥ ਰਹਾਉ ॥
جِءُجانہِتِءُتارِسُیامیِ॥੧॥رہاءُ॥
جھڑالو ۔ کامی ۔ شہوت والا۔ جانیہہ۔ سمجھے ۔ سوآمی ۔ مالک ۔ رہاؤ۔
دہوکے بازجھگڑالواور شہوتی ہیں۔ جیسے تو سجھتا ہے۔ اس طرح سے کامیاب بناؤ ۔ رہاؤ۔
ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥੧॥
too samrath saran jog too raakhahi apnee kal Dhaar. ||1||
You are All-powerful and Potent to grant Sanctuary. Exerting Your Power, You protect us. ||1||
“(O’ God), You are all powerful and capable provider of shelter. (As per Your tradition), by using Your power, You save (those who seek Your shelter). ||1||
ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ-ਪਏ ਦੀ ਰੱਖਿਆ ਕਰਨ-ਜੋਗ ਹੈਂ, ਤੂੰ (ਜੀਵਾਂ ਨੂੰ) ਆਪਣੀ ਤਾਕਤ ਵਰਤ ਕੇ ਬਚਾਂਦਾ (ਆ ਰਿਹਾ) ਹੈਂ ॥੧॥
توُسمرتھُسرنِجوگُتوُراکھہِاپنیِکلدھارِ॥੧॥
سمرتھ ۔ باتوفیق ۔ سرن جوگ ۔ پناہگیر کی حفاظت کے قابل۔ کل ۔ طاقت۔ دھار۔ اپنا کر (1)
اے خدا تو ہر قسم کی توفیق رکھتا ہے اور زیر سیاہ و پناہ آئے ہوئےکی پانی طاقت سے حفاظت کرنے کی قالیبت رکھتا ہے ۔
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥
jaap taap naym such sanjam naahee in biDhay chhutkaar.
Chanting and deep meditation, penance and austere self-discipline, fasting and purification – salvation does not come by any of these means.
“(O’ God), we cannot be emancipated by doing worships, penances, daily rituals, purifications, austerities, or any such means.
ਜਪ, ਤਪ, ਵਰਤ-ਨੇਮ; ਸਰੀਰਕ ਪਵਿੱਤ੍ਰਤਾ, ਸੰਜਮ-ਇਹਨਾਂ ਤਰੀਕਿਆਂ ਨਾਲ (ਵਿਕਾਰਾਂ ਤੋਂ ਜੀਵਾਂ ਦੀ) ਖ਼ਲਾਸੀ ਨਹੀਂ ਹੋ ਸਕਦੀ।
جاپتاپنیمسُچِسنّجمناہیِاِنبِدھےچھُٹکار॥
جاپ تاپ ۔ ریاضت ۔ تپسیا ۔ بندگی ۔عبادت ۔ سچ بیرون پاکیزگی ۔ سنجم۔ ضبط ۔ بدھے ۔ ان طریقوں سے ۔ چھٹکار۔ نجات
او ر بچاتا ہے ۔ عبادت وریاضت بندگی اور تپسیا ۔ جسمای پاکیزگی اور ضبط اعضا کے
ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥੨॥੮॥੧੯॥
garat ghor anDh tay kaadhahu parabh naanak nadar nihaar. ||2||8||19||
Please lift me up and out of this deep, dark ditch; O God, please bless Nanak with Your Glance of Grace. ||2||8||19||
(Therefore), O’ God, please cast Your glance of grace and pull Nanak out of the deep blind pit (of worldly evil). ||2||8||19||
ਹੇ ਪ੍ਰਭੂ! ਨਾਨਕ ਨੂੰ ਤੂੰ (ਆਪ ਹੀ) ਮਿਹਰ ਦੀ ਨਿਗਾਹ ਨਾਲ ਤੱਕ ਕੇ (ਵਿਕਾਰਾਂ ਦੇ) ਘੁੱਪ ਹਨੇਰੇ ਟੋਏ ਵਿਚੋਂ ਬਾਹਰ ਕੱਢ ॥੨॥੮॥੧੯॥
گرتگھورانّدھتےکاڈھہُپ٘ربھنانکندرِنِہارِ
گرت گھور۔ اندھ ۔ اندھیرے کوئیں میں گرے ہوئے ۔ ندرنہار۔ نظر عنیات و شفقت سے ۔
ان طریقوں سے نجات حاصل نہیں ہوتی اندھیرے کوئیں سے اےخدا اپنی نظر عنایت و شفقت سے باہر نکال۔
ਕਾਨੜਾ ਮਹਲਾ ੫ ਘਰੁ ੪
kaanrhaa mehlaa 5 ghar 4
Kaanraa, Fifth Mehl, Fourth House:
ਰਾਗ ਕਾਨੜਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
کانڑامہلا੫گھرُ੪
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال ابدی خدا جو کامل گرو کے فضل سے معلوم ہوا
ਨਾਰਾਇਨ ਨਰਪਤਿ ਨਮਸਕਾਰੈ ॥
naaraa-in narpat namaskaarai.
The one who bows in humble reverence to the Primal Lord, the Lord of all beings
“(O’ my friends), we should salute that primal God, the King of all human beings.
(ਪ੍ਰਭੂ ਦੇ ਬੇਅੰਤ ਰੰਗ ਵੇਖ ਵੇਖ ਕੇ ਜਿਹੜਾ ਗੁਰੂ) ਪ੍ਰਭੂ-ਪਾਤਿਸ਼ਾਹ ਨੂੰ ਸਦਾ ਸਿਰ ਨਿਵਾਂਦਾ ਰਹਿੰਦਾ ਹੈ,
نارائِننرپتِنمسکارےَ॥
نار این۔ خدا۔ نرپت۔ سہنشاہ ۔ ٹمسکارے ۔ سجد ۔ ہے ۔ سرجھکاتا ہے ۔
جو شخس خدا کے آگے سر جھکاتا ہے سجدہ کرتا ے
ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥
aisay gur ka-o bal bal jaa-ee-ai aap mukat mohi taarai. ||1|| rahaa-o.
– I am a sacrifice, a sacrifice to such a Guru; He Himself is liberated, and He carries me across as well. ||1||Pause||
We should again and again be a sacrifice to such a Guru who himself is emancipated and can save (many other sinners like) me. ||1||Pause||
ਜਿਹੜਾ (ਨਾਮ ਦੀ ਬਰਕਤਿ ਨਾਲ) (ਦੁਨੀਆ ਦੇ ਬੰਧਨਾਂ ਤੋਂ) ਆਪ ਨਿਰਲੇਪ ਹੈ, ਤੇ ਮੈਨੂੰ ਪਾਰ ਲੰਘਾਣ ਦੀ ਸਮਰੱਥਾ ਰੱਖਦਾ ਹੈ, ਉਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਣਾ ਚਾਹੀਦਾ ਹੈ ॥੧॥ ਰਹਾਉ ॥
ایَسےگُرکءُبلِبلِجائیِئےَآپِمُکتُموہِتارےَ॥੧॥رہاءُ॥
ایسے گر۔ ایسے مرشد۔ بل بل ۔ قربان ۔ مکت ۔ آزاد۔ موہ ۔ مجھے ۔ تارے ۔ کامیاب بناتا ہے ۔ رہاؤ۔
ایسے مرشد پر قربان جائیں جو خؤد آزاد ہے اور مجھے کامیاب بناتا ہے ۔ رہاؤ۔
ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥
kavan kavan kavan gun kahee-ai ant nahee kachh paarai.
Which, which, which of Your Glorious Virtues should I chant? There is no end or limitation to them.
“(O’ my friends, so numerous are the merits of that God, that one wonders) which of His merits we should mention because there is no end or limit to these.
ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
کۄنکۄنکۄنگُنکہیِئےَانّتُنہیِکچھُپارےَ॥
کون کون ۔ کونسے کونسے ۔ گن ۔ اوصاف۔ انت نہیں۔ شمار نہیں۔
اسکے کونسے کونسے اوصاف بیان کروں اسکا کوئی اندازہ نہیں اتنے ہیں۔
ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥
laakh laakh laakh ka-ee korai ko hai aiso beechaarai. ||1||
There are thousands, tens of thousands, hundreds of thousands, many millions of them, but those who contemplate them are very rare. ||1||
However it is only a rare person who thinks like this. ||1||
ਜੋ ਇਉਂ ਸੋਚਦਾ ਹੈ, ਲੱਖਾਂ ਬੰਦਿਆਂ ਵਿਚੋਂ ਕ੍ਰੋੜਾਂ ਬੰਦਿਆਂ ਵਿਚੋਂ ਕੋਈ ਵਿਰਲਾ (ਅਜਿਹਾ ਮਨੁੱਖ) ਹੁੰਦਾ ਹੈ ॥੧॥
لاکھلاکھلاکھکئیِکورےَکوہےَایَسوبیِچارےَ॥੧॥
کورے ۔ کروڑون ۔ کوہے ۔ کون ہے ۔ ایسوبیچارے ۔ سوچے سمجھے (1)
لاکھوں اور کروڑوں میں سے ایسا کوئی ہے سوچتا اورسمجھتا (1)