Urdu-Raw-Page-797

ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥
bharam bhulaanay se manmukh kahee-ahi naa urvaar na paaray. ||3||
Those who are astrayed in doubts, are called self-willed; they are neither on this nor the other shore (they are disgraced both here and hereafter). ||3|| ਜੇਹੜੇ ਬੰਦੇ ਵਹਿਮ ਅੰਦਰ ਭਟਕਦੇ ਹਨ, ਉਹ ਮਨਮੁਖ ਕਹੇ ਜਾਂਦੇ ਹਨ ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ਹਨ ॥੩॥
بھرمِ بھُلانھے سِ منمُکھ کہیِئہِ نا اُرۄارِ ن پارے ॥੩॥
بھرم بھلانے ۔ وہم وگمان میں گمراہ۔ منمکھ ۔ مرید من ۔ نہ اروار نہ پار ۔ منجدھار (3)
جو لوگ شکوک و شبہات میں بھٹک رہے ہیں ، انھیں خودمختار کہا جاتا ہے۔ وہ نہ تو اس پر ہیں اور نہ ہی دوسرے کنارے (وہ یہاں اور آخرت دونوں کی بدنامی کرتے ہیں
ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹ੍ਹਾਲੇ ॥
jis no nadar karay so-ee jan paa-ay gur kaa sabad samHaalay.
One on whom God casts His glance of grace, realizes Him by cherishing and following the Guru’s word. ਜਿਸ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਉਹ ਗੁਰੂ ਦੇ ਸ਼ਬਦ ਦਾ ਧਿਆਨ ਧਾਰ ਕੇਪ੍ਰਭੂ ਨੂੰ ਪ੍ਰਾਪਤ ਕਰਦਾ ਹੈ l
جِس نو ندرِ کرے سوئیِ جنُ پاۓ گُر کا سبدُ سم٘ہ٘ہالے ॥
ندر کرے ۔ جس پر ہو نظر عنیات و شفقت ۔ گر کا سبد سمہاے ۔کلام مرشد دل میں بسائے ۔
جس پر خدا اپنی نظر کی نگاہ ڈالتا ہے ، گرو کے کلام کی پیروی اور پیروی کرکے اسے پہچانتا ہے۔
ਹਰਿ ਜਨ ਮਾਇਆ ਮਾਹਿ ਨਿਸਤਾਰੇ ॥
har jan maa-i-aa maahi nistaaray.
Even in the midst of Maya, the worldly involvements, God emancipates His devotees and helps them across the world ocean of vices. ਮਾਇਆ ਵਿਚ ਰਹਿੰਦੇ ਹੋਏ ਆਪਣੇ ਸੇਵਕਾਂ ਨੂੰ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ہرِ جن مائِیا ماہِ نِستارے ॥
ہرجن۔ خادم خدا ۔ مائیا موہ نستارے ۔ دنیاوی دولت کی مح﷽ت میں کامیاب بناتا ہے ۔
یہاں تک کہ مایا کے درمیان ، دنیاوی مشغولیت کے باوجود ، خدا اپنے عقیدت مندوں کو نجات دلاتا ہے اور دنیا بھر کے وسوسوں میں ان کی مدد کرتا ہے۔
ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥
naanak bhaag hovai jis mastak kaaleh maar bidaaray. ||4||1||
O’ Nanak, one who is so predestined, destroys the fear of his spiritual death. ||4||1|| ਹੇ ਨਾਨਕ! ਜਿਸ ਦੇ ਮੱਥੇ ਉੱਤੇ ਚੰਗਾ ਭਾਗ ਹੁੰਦਾ ਹੈ, ਉਹ ਆਪਣੇ ਅੰਦਰੋਂ ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ॥੪॥੧॥
نانک بھاگُ ہوۄےَ جِسُ مستکِ کالہِ مارِ بِدارے ॥੪॥੧॥
بھاگ۔ نصیبہ۔ قسمت۔ مقدر۔ مستک۔ پیشنای۔ کالیہہ ماربددارے ۔ موت کو ختم کر دیتا ہے ۔
نانک ، جو بہت پہلے سے طے شدہ ہے ، اپنی روحانی موت کے خوف کو ختم کرتا ہے۔
ਬਿਲਾਵਲੁ ਮਹਲਾ ੩ ॥
bilaaval mehlaa 3.
Raag Bilaaval, Third Guru:
بِلاۄلُ مہلا ੩॥
ਅਤੁਲੁ ਕਿਉ ਤੋਲਿਆ ਜਾਇ ॥
atul ki-o toli-aa jaa-ay.
God’s virtues are immeasurable, how can they be measured. ਪਰਮਾਤਮਾ ਦੀ ਹਸਤੀ ਨੂੰ ਮਿਣਿਆ ਨਹੀਂ ਜਾ ਸਕਦਾ,
اتُلُ کِءُ تولِیا جاءِ ॥
اتل۔ جو تولیا نہ جا سکے ۔ سمجھ و اندازے سے باہر۔
خدا کی خوبیاں لازوال ہیں ، ان کی پیمائش کیسے کی جاسکتی ہے۔
ਦੂਜਾ ਹੋਇ ਤ ਸੋਝੀ ਪਾਇ ॥
doojaa ho-ay ta sojhee paa-ay.
If there were another one equal to God, only then perhaps one could comprehend His virtues. ਜੇਕਰ ਪ੍ਰਭੂ ਦੇ ਬਰਾਬਰ ਦਾ ਕੋਈ ਹੋਰ ਹੋਵੇ, ਕੇਵਲ ਤਦ ਹੀ ਉਹ ਪਰਮਾਤਮਾ ਦੀ ਹਸਤੀ ਨੂੰ ਸਮਝ ਸਕਦਾ ਹੈ l
دوُجا ہوءِ ت سوجھیِ پاءِ ॥
سوجہی سمجھ ۔
اگر خدا کے برابر کوئی دوسرا ہوتا ، تب ہی کوئی اس کی خوبیوں کو سمجھ سکتا تھا۔
ਤਿਸ ਤੇ ਦੂਜਾ ਨਾਹੀ ਕੋਇ ॥
tis tay doojaa naahee ko-ay.
Except God, there is none other like Him. ਪਰਮਾਤਮਾ ਤੋਂ ਵੱਖਰਾ ਹੋਰ ਕੋਈ ਨਹੀਂ ਹੈ,
تِس تے دوُجا ناہیِ کوءِ ॥
خدا کے سوا اس کے علاوہ کوئی نہیں ہے۔
ਤਿਸ ਦੀ ਕੀਮਤਿ ਕਿਕੂ ਹੋਇ ॥੧॥
tis dee keemat kikoo ho-ay. ||1||
Therefore, how can the worth of His virtues be calculated? ||1|| ਇਸ ਵਾਸਤੇ ਪਰਮਾਤਮਾ ਦਾ ਮੁੱਲ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ? ॥੧॥
تِس دیِ کیِمتِ کِکوُ ہوءِ ॥੨॥
ککو ۔ کس طرح (1)
لہذا ، اس کے فضائل کی قیمت کا حساب کیسے لیا جاسکتا ہے؟
ਗੁਰ ਪਰਸਾਦਿ ਵਸੈ ਮਨਿ ਆਇ ॥
gur parsaad vasai man aa-ay.
By the Guru’s grace, when one realizes God in the mind, ਗੁਰੂ ਦੀ ਕਿਰਪਾ ਨਾਲ ਜਦੋਂ ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
گُر پرسادِ ۄسےَ منِ آءِ ॥
گر پرساد۔ رحمت مرشد سے ۔
گرو کے فضل سے ، جب کوئی خدا کو ذہن میں محسوس کرتا ہے ،
ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥
taa ko jaanai dubiDhaa jaa-ay. ||1|| rahaa-o.
then one comes to know Him, and his duality departs. ||1||Pause|| ਤਦੋਂ ਉਹ ਮਨੁੱਖ ਪਰਮਾਤਮਾ ਨੂੰ ਸਮਝ ਲੈਂਦਾ ਹੈ, ਤੇ, ਉਸ ਦੇ ਅੰਦਰੋਂ ਦੁਬਿਧਾ ਦੂਰ ਹੋ ਜਾਂਦੀ ਹੈ ॥੧॥ ਰਹਾਉ ॥
تا کو جانھےَ دُبِدھا جاءِ ॥੧॥ رہاءُ ॥
دبھا۔۔ دوچتی ۔ دوہری سمجھ ۔
تب ایک شخص اس کو جانتا ہے ، اور اس کا دوہری روانہ ہوجاتا ہے۔
ਆਪਿ ਸਰਾਫੁ ਕਸਵਟੀ ਲਾਏ ॥
aap saraaf kasvatee laa-ay.
God Himself tests the human beings on the touchstone of virtues.
ਪਰਮਾਤਮਾ ਆਪ ਹੀ ਉੱਚੇ ਜੀਵਨ-ਮਿਆਰ ਦੀ ਕਸਵੱਟੀ ਵਰਤ ਕੇ ਜੀਵਾਂ ਦੇ ਜੀਵਨ ਪਰਖਣ ਵਾਲਾ ਹੈ।
آپِ سراپھُ کسۄٹیِ لاۓ ॥
صراف۔ پڑتا۔ تحقیقتا کرنے والا۔ جانچکار۔ کسوتی ۔ پیمانہ ۔
خدا خود انسانوں کو خوبیوں کے جانچ پر آزماتا ہے۔
ਆਪੇ ਪਰਖੇ ਆਪਿ ਚਲਾਏ ॥
aapay parkhay aap chalaa-ay.
God Himself examins the human beings and puts them to various tasks for the betterment of others. ਪ੍ਰਭੂ ਆਪ ਹੀ ਪਰਖ ਕਰਦਾ ਹੈ, ਤੇ (ਪਰਵਾਨ ਕਰ ਕੇ ਉਸ ਉੱਚੇ ਜੀਵਨ ਨੂੰ) ਜੀਵਾਂ ਦੇ ਸਾਹਮਣੇ ਲਿਆਉਂਦਾ ਹੈ ।
آپے پرکھے آپِ چلاۓ ॥
پر کھے ۔ نرخ۔ چلائے ۔ زیر کار۔ استعمال کرنا (2)
خدا خود انسانوں کی جانچ کرتا ہے اور دوسروں کی بہتری کے لئے مختلف کاموں میں لگاتا ہے۔
ਆਪੇ ਤੋਲੇ ਪੂਰਾ ਹੋਇ ॥
aapay tolay pooraa ho-ay.
God Himself evaluates the lives of human beings and it is by His grace that one is judged perfect. ਪ੍ਰਭੂ ਆਪ ਹੀ (ਜੀਵਾਂ ਦੇ ਜੀਵਨ ਨੂੰ) ਜਾਂਚਦਾ-ਪਰਖਦਾ ਹੈ, (ਉਸ ਦੀ ਮੇਹਰ ਨਾਲ ਹੀ ਕੋਈ ਜੀਵ ਉਸ ਪਰਖ ਵਿਚ) ਪੂਰਾ ਉਤਰਦਾ ਹੈ।
آپے تولے پوُرا ہوءِ ॥
خدا خود انسانوں کی زندگیوں کا اندازہ کرتا ہے اور اس کے فضل و کرم سے ہی کسی کو کامل قرار دیا جاتا ہے۔
ਆਪੇ ਜਾਣੈ ਏਕੋ ਸੋਇ ॥੨॥ aapay jaanai ayko so-ay. ||2|| It is only God who knows everything.||2|| ਸਿਰਫ਼ ਉਹ ਪਰਮਾਤਮਾ ਆਪ ਹੀ (ਇਸ ਖੇਡ ਨੂੰ) ਜਾਣਦਾ ਹੈ ॥੨॥
آپے جانھےَ ایکو سوءِ ॥੨॥
صرف خدا ہی سب کچھ جانتا ہے۔
ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥
maa-i-aa kaa roop sabh tis tay ho-ay.
All manifestations of Maya emanate from Him. ਮਾਇਆ ਦੀ ਸਾਰੀ ਹੋਂਦ ਉਸ ਪਰਮਾਤਮਾ ਤੋਂ ਹੀ ਬਣੀ ਹੈ।
مائِیا کا روُپُ سبھُ تِس تے ہوءِ ॥
روپ شکل و صورت ۔ تس تے وہئے ۔ تیرے کئے ہوئے ہیں۔
مایا کے سارے مظاہر اسی کی طرف سے نکلتے ہیں۔
ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥
jis no maylay so nirmal ho-ay.
When God unites someone with Him, that person becomes immaculate. ਜਿਸ ਮਨੁੱਖ ਨੂੰ ਪ੍ਰਭੂ (ਆਪਣੇ ਨਾਲ) ਮਿਲਾਂਦਾ ਹੈ, ਉਹ ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ।
جِس نو میلے سُ نِرملُ ہوءِ ॥
نرمل ۔ پاک ۔
جب خدا کسی کو اپنے ساتھ جوڑ دیتا ہے تو وہ شخص بے عیب ہوجاتا ہے۔
ਜਿਸ ਨੋ ਲਾਏ ਲਗੈ ਤਿਸੁ ਆਇ ॥
jis no laa-ay lagai tis aa-ay.
When God afflicts someone with Maya, that person gets afflicted by it. ਜਿਸ ਮਨੁੱਖ ਨੂੰ (ਪ੍ਰਭੂ ਆਪ ਆਪਣੀ ਮਾਇਆ) ਚੰਬੋੜ ਦੇਂਦਾ ਹੈ, ਉਸ ਨੂੰ ਇਹ ਆ ਚੰਬੜਦੀ ਹੈ।
جِس نو لاۓ لگےَ تِسُ آءِ ॥
جسنونے ۔ جسے اس کی محبت پیدا کرتا ہے ۔ تس آئے ۔ اس کے پا س آتی ہے ۔
جب خدا کسی کو مایا سے دوچار کرتا ہے تو وہ شخص اس سے تکلیف میں پڑ جاتا ہے۔
ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥
sabh sach dikhaalay taa sach samaa-ay. ||3||
When the eternal God reveals His presence everywhere to someone, then one merges in Him. ||3|| ਜਦੋਂ ਸਦਾ ਕਾਇਮ ਰਹਿਣ ਪ੍ਰਭੂ ਕਿਸੇ ਨੂੰ ਹਰ ਥਾਂ ਆਪਣਾ ਸਰੂਪ ਵਿਖਾਂਦਾ ਹੈ, ਤਦੋਂ ਉਹ ਮਨੁੱਖ ਉਸ ਵਿੱਚ ਲੀਨ ਹੋ ਜਾਂਦਾ ਹੈ ॥੩॥
سبھُ سچُ دِکھالے تا سچِ سماءِ ॥੩॥
سبھ ۔ طرح طرح کی قسموں کی ۔ سچ ۔ صدیوی ۔ سچ سمائے تو سچ مراد خدا بستا ہے ۔
جب ابدی خدا اپنی موجودگی کو ہر جگہ کسی کے سامنے ظاہر کرتا ہے ، تو پھر اس میں ضم ہوجاتا ہے
ਆਪੇ ਲਿਵ ਧਾਤੁ ਹੈ ਆਪੇ ॥ aapay liv Dhaat hai aapay. God Himself is the embodiment of love, and Himself inflicts Maya. ਪ੍ਰਭੂ) ਆਪ ਹੀ ਆਪਣੇ ਚਰਨਾਂ ਵਿਚ ਮਗਨਤਾ ਦੇਣ ਵਾਲਾ ਹੈ, ਆਪ ਹੀ ਮਾਇਆ ਚੰਬੋੜਨ ਵਾਲਾ ਹੈ।
آپے لِۄ دھاتُ ہےَ آپے ॥
خدا خود محبت کا مجسم ہے ، اور خود ہی مایا کو مسلط کرتا ہے۔
ਆਪਿ ਬੁਝਾਏ ਆਪੇ ਜਾਪੇ ॥
aap bujhaa-ay aapay jaapay.
He Himself imparts understanding and meditates on His Name through the human beings. ਪ੍ਰਭੂ ਆਪ ਹੀ (ਸਹੀ ਜੀਵਨ ਦੀ) ਸੂਝ ਬਖ਼ਸ਼ਦਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ ਆਪਣਾ ਨਾਮ) ਜਪਦਾ ਹੈ।
آپِ بُجھاۓ آپے جاپے ॥
وہ خود انسانوں کے توسط سے اپنے نام پر فہم اور غور کرتا ہے۔
ਆਪੇ ਸਤਿਗੁਰੁ ਸਬਦੁ ਹੈ ਆਪੇ ॥
aapay satgur sabad hai aapay.
He Himself is the true Guru, and He Himself is the divine word of the Guru. ਪ੍ਰਭੂ ਆਪ ਹੀ ਗੁਰੂ ਹੈ, ਆਪ ਹੀ ਗੁਰੂ ਦਾ ਸ਼ਬਦ ਹੈ।
آپے ستِگُرُ سبدُ ہےَ آپے ॥
وہ خود ہی سچا گرو ہے اور وہ خود گرو کا الہی کلام ہے۔
ਨਾਨਕ ਆਖਿ ਸੁਣਾਏ ਆਪੇ ॥੪॥੨॥
naanak aakh sunaa-ay aapay. ||4||2||
O’ Nanak, God Himself utters the Guru’s word and recites it to others.||4||2|| ਹੇ ਨਾਨਕ! ਪ੍ਰਭੂ ਆਪ ਹੀ (ਗੁਰੂ ਦਾ ਸ਼ਬਦ) ਉਚਾਰ ਕੇ (ਹੋਰਨਾਂ ਨੂੰ) ਸੁਣਾਂਦਾ ਹੈ ) ॥੪॥੨॥
نانک آکھِ سُنھاۓ آپے ॥੪॥੨॥
اے نانک ، خدا خود گورو کا کلام سناتا ہے اور دوسروں کو سناتا ہے
ਬਿਲਾਵਲੁ ਮਹਲਾ ੩ ॥
bilaaval mehlaa 3.
Raag Bilaaval, Third Guru:
بِلاۄلُ مہلا ੩॥
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥
saahib tay sayvak sayv saahib tay ki-aa ko kahai bahaanaa.
It is by the grace of Master-God that one becomes His devotee and receives the blessings of His devotional worship; nobody can argue against this fact. ਮਾਲਕ-ਪ੍ਰਭੂ ਦੀ ਮੇਹਰ ਨਾਲ ਹੀ ਕੋਈ ਮਨੁੱਖ ਉਸ ਦਾ ਭਗਤ ਬਣਦਾ ਹੈ, ਮਾਲਕ-ਪ੍ਰਭੂ ਦੀ ਕਿਰਪਾ ਨਾਲ ਹੀ ਉਸ ਦੀ ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ। ਕੋਈ ਭੀ ਮਨੁੱਖ ਅਜੇਹੀ ਗ਼ਲਤ ਦਲੀਲ ਨਹੀਂ ਦੇ ਸਕਦਾ।
ساہِب تے سیۄکُ سیۄ ساہِب تے کِیا کو کہےَ بہانا ॥
صاحب۔ مالک ۔ سیوک ۔ خدمتگار۔ نوکر۔ سیو۔ خدمت۔ بہانہ ۔ غلط ذلیل۔
خدا کے فضل و کرم سے ہی وہ اپنا عقیدت مند بن جاتا ہے اور اس کی عقیدت مند عبادت کی برکات حاصل کرتا ہے۔ کوئی بھی اس حقیقت کے خلاف بحث نہیں کرسکتا۔
ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥
aisaa ik tayraa khayl bani-aa hai sabh meh ayk samaanaa. ||1||
O’ God, such is Your amazing play that You alone are pervading in all beings.||1|| ਹੇ ਪ੍ਰਭੂ! ਇਹ ਤੇਰਾ ਇਕ ਅਚਰਜ ਤਮਾਸ਼ਾ ਬਣਿਆ ਹੋਇਆ ਹੈ ਕਿ ਤੂੰ ਆਪ ਹੀ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ ॥੧॥
ایَسا اِکُ تیرا کھیلُ بنِیا ہےَ سبھ مہِ ایکُ سمانا ॥੧॥
ایک سمانا۔ برابر (1)
اے خدایا ، یہ آپ کا حیرت انگیز کھیل ہے کہ آپ ہی تمام مخلوقات میں پھیل رہے ہیں
ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ satgur parchai har naam samaanaa. One who is appeased through the true Guru’s grace, remains attuned to God’s Name. ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਨਾਮ ਜਪਣ ਵਿਚ ਗਿੱਝ ਜਾਂਦਾ ਹੈ, ਉਹ ਪ੍ਰਭੂ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ।
ستِگُرِ پرچےَ ہرِ نامِ سمانا ॥
جو شخص سچے گرو کے فضل سے راضی ہوتا ہے ، وہ خدا کے نام سے مل جاتا ہے۔
ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥ jis karam hovai so satgur paa-ay an-din laagai sahj Dhi-aanaa. ||1|| rahaa-o.
It is by God’s grace that someone meets with the true Guru; thereafter, his mind always remains attuned to God’s meditation. ||1||Pause|| ਜਿਸ ਉਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ, ਉਸ ਨੂੰ,ਗੁਰੂ ਮਿਲਦਾ ਹੈ, ਫਿਰ ਹਰ ਵੇਲੇ ਉਸ ਦੀ ਸੁਰਤ ਪ੍ਰਭੂ ਵਿਚ ਜੁੜੀ ਰਹਿੰਦੀ ਹੈ ॥੧॥ ਰਹਾਉ ॥
جِسُ کرمُ ہوۄےَ سو ستِگُرُ پاۓ اندِنُ لاگےَ سہج دھِیانا ॥੧॥ رہاءُ ॥
کرم۔ بخشش۔ اندن ۔ ہر روز۔ سہج دھیانا۔ پر سکون روحانی توجہی ۔ ستگرہرچے ۔ سچے مرشد کے ذریعے جب یقین واظق ہو جائے ۔ ہر نام سمانا ۔ تو الہٰی نام سچ وحقیقت میں محو ومجذوب (1) رہاؤ۔
خدا کے فضل سے ہی کوئی سچے گرو سے ملتا ہے۔ اس کے بعد ، اس کا دماغ ہمیشہ خدا کے مراقبہ پر راضی رہتا ہے۔
ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥
ki-aa ko-ee tayree sayvaa karay ki-aa ko karay abhimaanaa.
O’ God, no one can perform Your devotional worship by his own might, and no one can take any pride in this. ਹੇ ਪ੍ਰਭੂ!ਕੋਈ ਭੀ ਮਨੁੱਖ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ ਨਹੀਂ ਕਰ ਸਕਦਾ, ਕੋਈ ਮਨੁੱਖ ਅਜੇਹਾ ਕੋਈ ਮਾਣ ਨਹੀਂ ਕਰ ਸਕਦਾ।
کِیا کوئیِ تیریِ سیۄا کرے کِیا کو کرے ابھِمانا ॥
ابھیمانا ۔ غرور۔ تکبر۔ تھمنڈا ۔
اے خدا ، کوئی بھی اپنی طاقت سے آپ کی عقیدت مند عبادت کو انجام نہیں دے سکتا ہے ، اور کوئی بھی اس پر فخر نہیں کرسکتا ہے۔
ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ jab apunee jot khincheh too su-aamee tab ko-ee kara-o dikhaa vakhi-aanaa. ||2|| O’ Master-God, when You withdraw Your power from someone, then he cannot talk about devotional worship. ||2||
ਹੇ ਮਾਲਕ-ਪ੍ਰਭੂ! ਜਦੋਂ ਤੂੰ ਕਿਸੇ ਜੀਵ ਵਿਚੋਂ (ਸੇਵਾ-ਭਗਤੀ ਵਾਸਤੇ ਦਿੱਤਾ ਹੋਇਆ) ਚਾਨਣ ਖਿੱਚ ਲੈਂਦਾ ਹੈਂ, ਤਦੋਂ ਫਿਰ ਕੋਈ ਭੀ ਸੇਵਾ-ਭਗਤੀ ਦੀਆਂ ਗੱਲਾਂ ਨਹੀਂ ਕਰ ਸਕਦਾ ॥੨॥
جب اپُنیِ جوتِ کھِنّچہِ توُ سُیامیِ تب کوئیِ کرءُ دِکھا ۄکھِیانا ॥੨॥
جوت کھنیہہ۔ جب اپنا نور یادی ہوتی طاقت کھنچ لیتا ہے ۔ دکھایانا۔ بیان (2)
اے ’آقا‘ خدا جب آپ کسی سے اپنی طاقت واپس لیتے ہیں تو پھر وہ عقیدت مند عبادت کے بارے میں بات نہیں کرسکتا ہے
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥
aapay gur chaylaa hai aapay aapay gunee niDhaanaa.
God Himself is the Guru and the disciple and He Himself is the treasure of virtues. ਪਰਮਾਤਮਾ ਆਪ ਹੀ ਗੁਰੂ ਹੈ, ਆਪ ਹੀ ਸਿੱਖ ਹੈ, ਆਪ ਹੀ ਗੁਣਾਂ ਦਾ ਖ਼ਜ਼ਾਨਾ ਹੈ ।
آپے گُرُ چیلا ہےَ آپے آپے گُنھیِ نِدھانا ॥
گنی ندھانہ ۔ اوصاف کا خزانہ ۔
خدا خود گورو اور شاگرد ہے اور وہ خود خوبیوں کا خزانہ ہے۔
ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥
ji-o aap chalaa-ay tivai ko-ee chaalai ji-o har bhaavai bhagvaanaa. ||3||
Whatever pleases God and what He Himself makes one do, one does that. ||3|| ਜਿਵੇਂ ਉਸ ਹਰੀ ਭਗਵਾਨ ਨੂੰ ਚੰਗਾ ਲੱਗਦਾ ਹੈ, ਜਿਵੇਂ ਉਹ ਜੀਵ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਜੀਵ ਤੁਰਦਾ ਹੈ ॥੩॥
جِءُ آپِ چلاۓ تِۄےَ کوئیِ چالےَ جِءُ ہرِ بھاۄےَ بھگۄانا ॥੩॥
بھگونا۔ بابرگت خدا (3)
جو کچھ خدا کو راضی ہوتا ہے اور جو کچھ وہ خود کرتا ہے وہی کرتا ہے
ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥
kahat naanak too saachaa saahib ka-un jaanai tayray kaamaaN.
Nanak says, O’ God, You are the eternal Master; who can understand Your mysterious ways? ਨਾਨਕ ਆਖਦਾ ਹੈ-ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੇਰੇ ਕੰਮਾਂ (ਦੇ ਭੇਤ) ਨੂੰ ਕੋਈ ਨਹੀਂ ਜਾਣ ਸਕਦਾ।
کہت نانکُ توُ ساچا ساہِبُ کئُنھُ جانھےَ تیرے کاماں ॥
ساچا صاحب ۔ صدیوی سچا مالک۔
نانک نے کہا ، اے خدا ، آپ ہمیشہ کے مالک ہیں۔ آپ کے پراسرار طریقے کون سمجھ سکتا ہے؟
ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥
iknaa ghar meh day vadi-aa-ee ik bharam bhaveh abhimaanaa. ||4||3||
To some, You bless with glory by imbuing them with Your love, while others wander in doubt and ego. ||4||3|| ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਟਿਕਾ ਕੇ ਇੱਜ਼ਤ ਬਖ਼ਸ਼ਦਾ ਹੈਂ। ਕਈ ਜੀਵ ਕੁਰਾਹੇ ਪੈ ਕੇ ਅਹੰਕਾਰ ਵਿਚ ਭਟਕਦੇ ਫਿਰਦੇ ਹਨ ॥੪॥੩॥
اِکنا گھر مہِ دے ۄڈِیائیِ اِکِ بھرمِ بھۄہِ ابھِمانا ॥੪॥੩॥
اکناگھر مینہہ دے وڈیائی ۔ ایک کو بلا محنت و ترود عظمت و حشمت عنیات کرتا ہے ۔ اک بھرم بھویہہ ابھیمانا۔ ایک وہم وگمان اور غرورمیں بھٹکتے ہیں۔
کچھ لوگوں کے ، آپ انہیں اپنی محبت سے دوچار کرکے شان و شوکت سے نوازتے ہیں ، جبکہ دوسرے شک اور انا میں بھٹکتے ہیں۔
ਬਿਲਾਵਲੁ ਮਹਲਾ ੩ ॥
bilaaval mehlaa 3.
Raag Bilaaval, Third Guru:
بِلاۄلُ مہلا ੩॥
ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥
pooraa thaat banaa-i-aa poorai vaykhhu ayk samaanaa.
The perfect God has created the perfect expanse of the universe; you can see that He is uniformly pervading everywhere. ਪੂਰਨ ਪ੍ਰਭੂ ਨੇ ਪੂਰੀ ਬਣਾਵਟ ਬਣਾਈ ਹੈ। ਤੂੰ ਇਕ ਪ੍ਰਭੂ ਨੂੰ ਹੀ ਸਾਰੇ ਰਮਿਆ ਹੋਟਿਆ ਦੇਖ।
پوُرا تھاٹُ بنھائِیا پوُرےَ ۄیکھہُ ایک سمانا ॥
پورا تھاٹ۔ پوری شان ۔ پورے ۔ کامل خدا نے ایک سمانا۔ ایک سی ۔
ایک جو سچے گرو کی تعلیمات کو قبول کرتا ہے ، ان میں جذب رہتا ہے۔
ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥
is parpanch meh saachay naam kee vadi-aa-ee mat ko Dharahu gumaanaa. ||1||
In this world, glory is achieved only by meditating on the eternal Name of God, therefore, no one should take pride in himself. ||1|| ਇਸ ਜਗਤ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣ ਤੋਂ ਹੀ ਇੱਜ਼ਤ ਮਿਲਦੀ ਹੈ ਇਸ ਲਈ ਕੋਈ ਜਣਾ ਆਪਣੇ ਆਪ ਤੇ ਮਾਣ ਕਰ ਬਹੇ। ॥੧॥
اِسُ پرپنّچ مہِ ساچے نام کیِ ۄڈِیائیِ متُ کو دھرہُ گُمانا ॥੧॥
پر پنچ۔ عالم ۔ ساچے نام۔ صدیوی ۔ سچ و حیقت۔ وڈیائی ۔ عظمت۔ مت ۔ ایسا نہ ہو۔ وہر ہو گمانا۔ غور یا گھمنڈ کرؤ (1)
دنیا کے اس کھیل میں ، سچے نام کی شان و شوکت ہے۔ کسی کو خود پر فخر نہیں کرنا چاہئے۔
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ satgur kee jis no mat aavai so satgur maahi samaanaa. One who embraces the true Guru’s teachings, remains absorbed in them. ਜੇਹੜਾ ਮਨੁੱਖ ਸੱਚੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ , ਉਹ ਗੁਰੂ (ਦੇ ਉਪਦੇਸ਼) ਵਿਚ ਲੀਨ ਰਹਿੰਦਾ ਹੈ।
ستِگُر کیِ جِس نو متِ آۄےَ سو ستِگُر ماہِ سمانا ॥
مت۔ سمجھ ۔ سبق ۔ سمانا۔ متاثر۔
ایک جو سچے گرو کی تعلیمات کو قبول کرتا ہے ، ان میں جذب رہتا ہے۔
ਰਵੈ ਹਰਿਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਨਾਮਾ ॥੧॥ ਰਹਾਉ ॥
ih banee jo jee-ahu jaanai tis antar ravai har naamaa. ||1|| rahaa-o.
God’s Name always remains enshrined in a person who understands and follows the Guru’s divine word from the core of his heart. ||1||Pause|| ਜੇਹੜਾ ਮਨੁੱਖ ਗੁਰੂ ਦੀ ਇਸ ਬਾਣੀ ਨਾਲ ਦਿਲੋਂ ਸਾਂਝ ਪਾ ਲੈਂਦਾ ਹੈ, ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਹੈ ॥੧॥ ਰਹਾਉ ॥
اِہ بانھیِ جو جیِئہُ جانھےَ تِسُ انّترِ رۄےَ ہرِ ناما ॥੧॥ رہاءُ ॥
جیہو۔ وہ شخس ۔ بانی ۔ کلام۔ سبق۔ انتر دلمیں۔ ہرنام ۔ الہٰی نام (1) رہاؤ۔
خدا کا نام ہمیشہ ایسے شخص میں منسلک رہتا ہے جو گرو کے الہی کلام کو اپنے دل سے سمجھتا اور اس کی پیروی کرتا ہے۔ || 1 ||
ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥
chahu jugaa kaa hun nibayrhaa nar manukhaa no ayk niDhaanaa.
Now, this is the essence of the teachings of the four ages: For the human race, meditation on God’s Name is the greatest treasure. ਹੁਣ ਚਾਰਾਂ ਹੀ ਯੁੱਗਾਂ ਦੇ ਤਜਰਬੇ ਦਾ ਸਾਰ ਤੱਤ ਇਹ ਹੈ ਕਿ ਇਨਸਾਨ ਜਾਤੀ ਲਈ ਕੇਵਲ ਇਕ ਪ੍ਰਭੂ ਦਾ ਨਾਮ ਹੀ ਬਰਕਤਾਂ ਦਾ ਖਜਾਨਾ ਹੈ।
چہُ جُگا کا ہُنھِ نِبیڑا نر منُکھا نو ایکُ نِدھانا ॥
نیڑا۔ فیسلہ ۔ اسلتی۔ بدھانا۔ خزانہ ۔
اب ، یہ چاروں دور کی تعلیمات کا نچوڑ ہے: انسانی نسل کے لئے ، خدا کے نام پر غور کرنا سب سے بڑا خزانہ ہے۔
ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥
jat sanjam tirath onaa jugaa kaa Dharam hai kal meh keerat har naamaa. ||2||
Celibacy, self-discipline, and pilgrimages were propagated as the righteous deeds in those ages; but in the present age of Kalyug, meditation and singing God’s praises is the true faith.||2|| ਜਤ ਸੰਜਮ ਅਤੇ ਤੀਰਥ-ਇਸ਼ਨਾਨ ਉਹਨਾਂ ਜੁਗਾਂ ਦਾ ਧਰਮ ਸੀ, ਪਰ ਕਲਿਜੁਗ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ, ਹੀ ਅਸਲ ਧਰਮ ਹੈ ॥੨॥
جتُ سنّجم تیِرتھ اونا جُگا کا دھرمُ ہےَ کلِ مہِ کیِرتِ ہرِ ناما ॥੨॥
جت۔ شہوت پر ضبط۔ سنجم۔ برائیوں اور بدکاریوں پر ضبط اور پرہیز پرہیز گاری ۔ کل ۔ کل بگ۔ مشیرنی کے دورمیں کرت ۔ صفت صلاح۔ ہرناما۔ الہٰی نام سچ وحقیقت (2)
ان دوروں میں برے کام ، خود نظم و ضبط ، اور زیارت کو نیک اعمال کے طور پر پروپیگنڈا کیا گیا تھا۔ لیکن کالیگ کے موجودہ دور میں ، مراقبہ اور خدا کی حمد گانا ہی حقیقی ایمان ہے
ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥
jug jug aapo aapnaa Dharam hai soDh daykhhu bayd puraanaa.
O’ my friend, if you study the Vedas and the Puranas, you would conclude that each age has recognized its own Faith. ਵੇਦ ਪੁਰਾਣ ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ ਹਰੇਕ ਜੁਗ ਵਿਚ ਆਪਣਾ ਆਪਣਾ ਧਰਮ (ਪਰਵਾਨ) ਹੈ।
جُگِ جُگِ آپو آپنھا دھرمُ ہےَ سودھِ دیکھہُ بید پُرانا ॥
جگ جگ ۔ ہر زمانے کا ۔ دھرم۔ انسانی فرائض۔ سودھ ۔ بغور۔
اے میرے دوست ، اگر آپ ویدوں اور پرانوں کا مطالعہ کرتے ہیں تو ، آپ یہ نتیجہ اخذ کریں گے کہ ہر دور نے اپنا اپنا عقیدہ تسلیم کرلیا ہے۔
ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥
gurmukh jinee Dhi-aa-i-aa har har jag tay pooray parvaanaa. ||3||
Those who have lovingly meditated on God’s Name through the Guru’s teachings, are the perfect one and are approved in the world. ||3|| ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਜਗਤ ਵਿਚ ਉਹੀ ਮਨੁੱਖ ਪੂਰਨ ਹਨ ਤੇ ਕਬੂਲ ਹਨ ॥੩॥
گُرمُکھِ جِنیِ دھِیائِیا ہرِ ہرِ جگِ تے پوُرے پرۄانا ॥੩॥
پروانا۔ قبول۔ منظور۔
وہ لوگ جنہوں نے گرو کی تعلیمات کے ذریعہ خدا کے نام پر محبت کے ساتھ غور کیا ، وہ کامل ہیں اور دنیا میں ان کی منظوری ہے

error: Content is protected !!