Urdu-Raw-Page-1107

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ
tukhaaree chhant mehlaa 1 baarah maahaa
Raag Tukhaari Chhant, First Guru, Baarah Maahaa ~ The Twelve Months:
ਰਾਗ ਤੁਖਾਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਬਾਰਹ ਮਾਹਾ ਛੰਤ’।
تُکھاریِچھنّتمہلا੧بارہماہا

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥
too sun kirat karammaa purab kamaa-i-aa.
O’ God, please listen to my submission. On the basis of a person’s past deeds,
ਹੇ ਹਰੀ! (ਮੇਰੀ ਬੇਨਤੀ) ਸੁਣ। ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ,
توُسُنھِکِرتکرنّماپُربِکمائِیا॥
کرت۔ اعمال ۔ کرنما۔ اعمال کرنے والے ۔ پرب ۔ پہلے کمائیا۔ جو پہلے کیے ہیں۔
اے خدا میری عرض سن ہے

ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥
sir sir sukh sahammaa deh so too bhalaa.
whatever pleasures or pains You preordain in his destiny, that is the best thing for him.
ਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ।
سِرِسِرِسُکھسہنّمادیہِسُتوُبھلا॥
سر سر ۔ ہر ایک نے ۔ سکھ سہا۔ خوف و آرام ۔ بھلا ۔اچھا ۔
جو بھی خوشیوں یا درد آپ اپنی قسمت میں وجہ ہے ، اس کے لئے سب سے اچھی بات ہے.

ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥
har rachnaa tayree ki-aa gat mayree har bin gharhee na jeevaa.
O’ God, in this creation of Yours, I wonder what would be my state, because I cannot survive even for a moment without You.
ਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੁੱਝਾ ਪਿਆ) ਹਾਂ। ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਂਦੀ ਨਹੀ ਰਹਿ ਸਕਦੀ |
ہرِرچناتیریِکِیاگتِمیریِہرِبِنُگھڑیِنجیِۄا॥
ہر رچنا۔ الہٰی قائنات قدرت ۔ کیا گت میری ۔ اس میں میرے پاس کونسی طاقت ہے ۔
اے خدا ، آپ کے اس تخلیق میں ، مجھے حیرت ہے کہ میری حالت کیا ہو گی ، کیونکہ میں آپ کے بغیر ایک لمحے تک زندہ نہیں رہ سکتا.

ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥
pari-a baajh duhaylee ko-ay na baylee gurmukh amrit peevaaN.
O’ my Beloved, without You I am miserable, I don’t see any well-wisher who can help me. Please show mercy and bless me that by Guru’s grace, I may drink the nectar of bliss giving Naam.
ਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ। (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ।
پ٘رِءباجھُدُہیلیِکوءِنبیلیِگُرمُکھِانّم٘رِتُپیِۄاں॥
پر یہ پیارے۔ پہلی ۔ دکھی۔ ہیلی دوست۔ گورمکھ۔ مرشد کے وسیلے سے ۔ انمرت۔ آب حیات۔
اے ‘ میرے محبوب ، آپ کے بغیر میں دکھی ہوں ، میں کوئی بھی خیرخواہ نہیں دیکھتا جو میری مدد کر سکتا ہے. براہِ کرم رحم کو ظاہر کر اور میرے گرو کے فضل کے وسیلہ سے مجھے برکت دے ، میں امرت کا نام دے سکتا ہوں ۔

ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥
rachnaa raach rahay nirankaaree parabh man karam sukarmaa.
O’ formless God, we are emotionally involved in Your creation; whereas the best course of action is to enshrine You in our minds.
ਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?), ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ)।
رچناراچِرہےنِرنّکاریِپ٘ربھمنِکرمسُکرما॥
نرنکاری رچنا۔ الہٰی قائنات قدرت۔ سکرما۔ نیک اعمال۔
خدا کی کمی ، ہم جذباتی طور پر آپ کی تخلیق میں ملوث ہیں ؛ جبکہ سب سے بہتر عمل کا سب سے اچھا کورس ہمارے ذہنوں میں آپ کا مزار ہے.

ਨਾਨਕ ਪੰਥੁ ਨਿਹਾਲੇ ਸਾ ਧਨ ਤੂ ਸੁਣਿ ਆਤਮ ਰਾਮਾ ॥੧॥
naanak panth nihaalay saa Dhan too sun aatam raamaa. ||1||
Nanak says, please listen O’ my All-pervading God, the soul-bride is longing to see Your blessed vision. ||1||
ਨਾਨਕ ਕਹਿੰਦੇ ਨੇ! ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ), ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ ॥੧॥
نانکپنّتھُنِہالےسادھنتوُسُنھِآتمراما॥੧॥
پنتھ۔ راستہ۔ نہاے ۔ دیکھتا ہے ۔ سادھ ۔ وہ انسان ۔ آتم راما۔ اے خدا (1)
نانک کا کہنا ہے کہ ، براہ مہربانی اے ‘ میرا تمام وسعت خدا ، روح دلہن کو آپ کے بابرکت نقطہ نظر کو دیکھنے کے لئے ترس ہے.

ਬਾਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆ ॥
baabeehaa pari-o bolay kokil baanee-aa.
Just as in the rainy season, the rain bird chirps for its beloved, and a nightingale sings sweet songs,
(ਜਿਵੇਂ) ਪਪੀਹਾ ‘ਪ੍ਰਿਉ ਪ੍ਰਿਉ’ ਬੋਲਦਾ ਹੈ ਜਿਵੇਂ ਕੋਇਲ (‘ਕੂ ਕੂ’ ਦੀ ਮਿੱਠੀ) ਬੋਲੀ ਬੋਲਦੀ ਹੈ,
بابیِہاپ٘رِءُبولےکوکِلبانھیِیا॥
باتیہا۔ پپہا۔ چاترک۔ کو کل بانیا۔ میٹھے بول۔
جیسا کہ برسات کے موسم میں ، بارش پرندوں اس کے محبوب کے لئے کہار ہے ، اور ایک نائیٹنگل میٹھی گانے ، نغمے گاتی ہیں ،

ਸਾ ਧਨ ਸਭਿ ਰਸ ਚੋਲੈ ਅੰਕਿ ਸਮਾਣੀਆ ॥
saa Dhan sabh ras cholai ank samaanee-aa.
similarly the soul-bride who remembers God with sweet words, enjoys all the relishes and remains absorbed in His remembrance.
(ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ।
سادھنسبھِرسچولےَانّکِسمانھیِیا॥
رس چرے ۔ لطف لیتا ہے ۔
اسی طرح روح دلہن جو میٹھی الفاظ کے ساتھ خدا کو یاد, تمام ریلاشاس حاصل اور ان کے یاد میں جذب رہتا ہے.

ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥
har ank samaanee jaa parabh bhaanee saa sohagan naaray.
Blessed is that happily married soul-bride who is pleasing to God and remains merged in Him. ਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ।
ہرِانّکِسمانھیِجاپ٘ربھبھانھیِساسوہاگنھِنارے॥
انک۔ گود۔ پربھبھانی۔ جب محبوب ۔ خدا ہو جائے ۔ سوہاگن۔ خدا پرست ۔ نارے ۔ انسان ۔ نو گھر
مبارک ہے کہ خوشی سے شادی شدہ روح دلہن خدا کے لئے خوش ہے اور اس میں ضم رہتا ہے جو ہے.

ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥
nav ghar thaap mahal ghar oocha-o nij ghar vaas muraaray.
Controlling her nine faculties (of two eyes, two ears, two nostrils, one tongue, and two organs of excretion), she establishes the lofty mansion of the tenth gate and visualizes God in her inner self.
ਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦਾ ਉੱਚਾ ਟਿਕਾਣਾ ਬਣਾ ਕੇ ਨਿਜ ਸਰੂਪ ਵਿਚਪ੍ਰਭੂ ਦਾ ਵਾਸਾ ਵੇਖਦੀ ਹੈ।
نۄگھرتھاپِمہلگھرُاوُچءُنِجگھرِۄاسُمُرارے॥
تھاپ۔ نو گھر بناکے ۔ محل۔ ٹھکاد اوچو۔ اونچی جگہ مراد سریا ذہن ۔ تج گھر۔ اسکا ذاتی گھر ۔ واس رہائش
اس کے نو فیکلٹیز (دو آنکھوں ، دو کان ، دو کے ساتھ ، ایک زبان ، اور ہگنا کے دو اعضاء کو کنٹرول) ، وہ دسویں دروازے کی بلند حوصلہ افزائی اور اس کے اندرونی خود میں خدا واسوالایس ہے.

ਸਭ ਤੇਰੀ ਤੂ ਮੇਰਾ ਪ੍ਰੀਤਮੁ ਨਿਸਿ ਬਾਸੁਰ ਰੰਗਿ ਰਾਵੈ ॥
sabh tayree too mayraa pareetam nis baasur rang raavai.
Then while lovingly remembering God day and night, she says, O’ God, the entire universe belongs to You and You are my Beloved.
ਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ-ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ।
سبھتیریِتوُمیراپ٘ریِتمُنِسِباسُررنّگِراۄےَ॥
نس باسر۔ روز وشب ۔ دان رات۔ رنگ راوے ۔ پیار کا لطف اٹھانا۔
پھر خدا دن اور رات کو یاد کرتے وقت ، وہ کہتے ہیں ، اے ‘ خدا ، پوری کائنات آپ سے تعلق رکھتا ہے اور آپ میرے محبوب ہیں.

ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥੨॥
naanak pari-o pari-o chavai babeehaa kokil sabad suhaavai. ||2||
Nanak says, just as in the rainy season, the rain bird chirps for its beloved, and a nightingale sings sweet songs, similarly the soul-bride looks beautiful singing praises of God through the Guru’s words. ||2||
ਨਾਨਕ ਕਹਿੰਦੇ ਨੇ!! ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ ॥੨॥
نانکپ٘رِءُپ٘رِءُچۄےَببیِہاکوکِلسبدِسُہاۄےَ॥੨॥
چوے ۔ بولتا ہے ۔ کوکل۔ سبد سہاوے ۔ میٹھے بول ۔
نانک کہتے ہیں کہ ، صرف برسات کے موسم کے طور پر ، بارش کا جانور اس کے محبوب کے لئے کہار ہے ، اور ایک نائیٹنگل میٹھی گانا گاتی ہے ، اسی طرح روح دلہن کو گرو کے الفاظ کے ذریعے خدا کی تعریف کی جاتی ہے.

ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥
too sun har ras bhinnay pareetam aapnay.
Please listen, O’ my beloved delightful God,
ਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਤੂੰ (ਮੇਰੀ ਅਰਜ਼ੋਈ) ਸੁਣ,
توُسُنھِہرِرسبھِنّنےپ٘ریِتمآپنھے॥
اچھے لگتے ہیں۔ ۔ رس بھنے پریتم۔ لطف میں بھگے ہوئے مراد مسرور۔
مہربانی فرما کر ، میری پیاری لذت خُدا

ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥
man tan ravat ravannay gharhee na beesrai.
You are pervading throughout my body and mind, I cannot forget You even for a moment.
ਆਪ ਮੇਰੇ ਮਨ ਤਨ ਵਿਚ ਰਮੇ ਹੋਏ ਹੋ, (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ।
منِتنِرۄترۄنّنےگھڑیِنبیِسرےَ॥
من تن۔ دل وجان ۔ رونے ۔ سمائے ہوئے ۔ بسے ہوئے ۔
آپ اپنے جسم اور دماغ بھر میں وسعت ہیں ، میں آپ کو بھی ایک لمحے کے لئے بھول نہیں سکتا.

ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥
ki-o gharhee bisaaree ha-o balihaaree ha-o jeevaa gun gaa-ay.
I cannot really forget You even for a moment. I am always dedicated to You and I survive only by singing Your praises.
ਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
کِءُگھڑیِبِساریِہءُبلِہاریِہءُجیِۄاگُنھگاۓ॥
بساری بھلائی۔ بلہاری ۔ قربان۔ گن گائے ۔ حمدوثناہ ۔
میں واقعی میں آپ کو ایک لمحے کے لئے بھول نہیں سکتا. میں نے ہمیشہ آپ کے لئے وقف ہوں اور میں صرف آپ کی تعریف کو گانا کرکے زندہ رہ.

ਨਾ ਕੋਈ ਮੇਰਾ ਹਉ ਕਿਸੁ ਕੇਰਾ ਹਰਿ ਬਿਨੁ ਰਹਣੁ ਨ ਜਾਏ ॥
naa ko-ee mayraa ha-o kis kayraa har bin rahan na jaa-ay.
I have realized that except for God, nobody is my everlasting companion, so how can I be anyone’s companion forever? Therefore, I cannot really survive without remembering God. (ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ।
ناکوئیِمیراہءُکِسُکیراہرِبِنُرہنھُنجاۓ॥
میں نے یہ احساس کیا ہے کہ خدا کے سوا کوئی بھی میرے ابدی ساتھی نہیں ہے ، تو میں ہمیشہ کے لئے کسی کے ساتھی کیسے بن سکتا ہوں ؟ لہذا ، میں خدا کو یاد رکھنے کے بغیر واقعی زندہ نہیں رہ سکتا.

ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥
ot gahee har charan nivaasay bha-ay pavitar sareeraa.
The person who has sought the sanctuary of God, and meditates on God’s Name as if God’s feet are enshrined in his heart, his body becomes immaculate.
ਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ।
اوٹگہیِہرِچرنھنِۄاسےبھۓپۄِت٘رسریِرا॥
اوٹ گہی۔ آسرالیا۔ ہر چرن نواسے ۔ پائے الہٰی بسے ۔
جو شخص خدا کے مقدس کی تلاش میں ہے ، اور خدا کے پاؤں پر یاد کے طور پر اگر خدا کا پاوں اس کے دل میں موجود ہے ، تو اس کا جسم نرمل ہو جاتا ہے.

ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥੩॥
naanak darisat deeragh sukh paavai gur sabdee man Dheeraa. ||3||
O’ Nanak, attaining a profound farsightedness, he avails peace and his mind is content through the Guru’s word. ||3||
ਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ॥੩॥
نانکد٘ رِسٹِدیِرگھسُکھُپاۄےَگُرسبدیِمنُدھیِرا॥
درسٹ ۔ نظریہ۔ دیرگھ ۔ اونچی ۔ لمبی ۔ دھیرا۔ دھیرج۔ تسکین
اے ‘ نانک ، ایک عمیق غالبا حاصل کرنا ، انہوں نے امن پنپنے اور اس کا دماغ گرو کے کلام کے ذریعے مواد ہے ۔

ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ ॥
barsai amrit Dhaar boond suhaavanee.
O’ my friends, the soul-bride on whose land of the heart, a steady stream of delightful drops of nectar is falling,
(ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ), ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ,
برسےَانّم٘رِتدھاربوُنّدسُہاۄنھیِ॥
آب حیات کی سوہنی بوندیں یا قطرے برس رہے ہیں
میرے دوست, دل کی جس زمین پر روح دلہن, امرت کے لذت قطرے کی ایک مستحکم ندی گر رہا ہے

ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥
saajan milay sahj subhaa-ay har si-o pareet banee.
In a very natural sort of way, she visualizes her Friend (God), and she falls in love with Him. ਉਸ ਅਡੋਲ ਅਵਸਥਾ ਵਿਚ ਟਿਕੀ ਹੋਈ ਨੂੰ ਪ੍ਰੇਮ ਵਿਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ।
ساجنمِلےسہجِسُبھاءِہرِسِءُپ٘ریِتِبنھیِ॥
جس سے زندگی روحانی و اخلاقی ہو جاتی ہے ۔
ایک بہت قدرتی انداز میں ، وہ اس کے دوست کو واسوالایس ہے (خدا) ، اور وہ اس کے ساتھ محبت میں آتا ہے.

ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥
har mandar aavai jaa parabh bhaavai Dhan oobhee gun saaree.
When it so pleases God, He comes into the temple of the soul-bride’s heart, and then becoming attentive, she sings His glorious praises.
ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ,
ہرِمنّدرِآۄےَجاپ٘ربھبھاۄےَدھناوُبھیِگُنھساریِ॥
یہ تو خدا کو خوش کرتے ہیں تو, وہ روح دلہن کے دل کے مندر میں آتا ہے, اور پھر توجہ ہو رہی ہے, وہ ان کی شاندار تعریف گاتی.

ਘਰਿ ਘਰਿ ਕੰਤੁ ਰਵੈ ਸੋਹਾਗਣਿ ਹਉ ਕਿਉ ਕੰਤਿ ਵਿਸਾਰੀ ॥
ghar ghar kant ravai sohagan ha-o ki-o kant visaaree.
When she realizes that God is residing and rejoicing in the heart of each and every happily married soul-bride, then she wonders, why her Husband-God has forsaken her?
(ਤੇ ਸੋਚਦੀ ਹੈ-) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ,ਭੂ-ਪਤੀ ਨੇ ਉਸ ਨੂੰ ਕਿਉਂ ਭੁਲਾ ਦਿੱਤਾ ਹੈ?
گھرِگھرِکنّتُرۄےَسوہاگنھِہءُکِءُکنّتِۄِساریِ॥
وہ خدا رہنے اور ہر خوشی سے شادی شدہ روح دلہن کے دل میں خوشی ہے کہ احساس ہوتا ہے تو, پھر وہ عجائبات, کیوں اس کے شوہر خدا نے اسے ترک کر دیا ہے

ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥
unav ghan chhaa-ay baras subhaa-ay man tan paraym sukhaavai.
(Then she humbly prays to her Guru, in the metaphor of low hanging cloud and says): O’ the low hanging dark cloud of merciful Guru, please rain heartily the words in praise of God, because such words uttered out of love for Him, seem pleasing to my mind and body.
(ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ-) ਹੇ ਲਿਫ਼ ਕੇ ਘਟ ਬੰਨ੍ਹ ਕੇ ਆਏ ਬੱਦਲ! ਪ੍ਰੇਮ ਨਾਲ ਵਰ੍ਹ (ਹੇ ਤਰਸ ਕਰ ਕੇ ਆਏ ਗੁਰੂ ਪਾਤਿਸ਼ਾਹ! ਪ੍ਰੇਮ ਨਾਲ ਮੇਰੇ ਅੰਦਰ ਸਿਫ਼ਤ-ਸਾਲਾਹ ਦੀ ਵਰਖਾ ਕਰ), ਪ੍ਰਭੂ ਦਾ ਪਿਆਰ ਮੇਰੇ ਮਨ ਵਿਚ, ਮੇਰੇ ਤਨ ਵਿਚ ਆਨੰਦ ਪੈਦਾ ਕਰਦਾ ਹੈ।
اُنۄِگھنچھاۓبرسُسُبھاۓمنِتنِپ٘ریمُسُکھاۄےَ॥
)پھر اس نے عاجزی کے ساتھ اس کے گرو سے دعا کی کہ, کم پھانسی بادل کی مثال میں اور کہتے ہیں): اے ‘ رحم گرو کے تاریک بادل کو پھانسی, براہ مہربانی خدا کی تعریف میں الفاظ ہیارٹال, اس طرح کے الفاظ اس کے لئے محبت سے باہر کی دعا ہے کیونکہ, میرے ذہن اور جسم کو خوشگوار لگتا ہے.

ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥੪॥
naanak varsai amrit banee kar kirpaa ghar aavai. ||4||
Nanak says, when like rain, the Guru’s words in praise of God, fall on the ears of a soul-bride, then showing His mercy God comes to reside in her heart. ||4||
ਹੇ ਨਾਨਕ! ਜਿਸ (ਸੁਭਾਗ) ਹਿਰਦੇ-ਘਰ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ ॥੪॥
نانکۄرسےَانّم٘رِتبانھیِکرِکِرپاگھرِآۄےَ॥੪॥
نانک کہتے ہیں, بارش کی طرح جب, خدا کی تعریف میں گرو کے الفاظ, ایک روح دلہن کے کانوں پر گر, پھر اس کی رحمت خدا اس کے دل میں رہنے کے لئے آتا ہے دکھا.

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥
chayt basant bhalaa bhavar suhaavrhay.
Pleasant is the month of Chait, when the spring season has come and the bumble bees look beautiful flying from flower to flower.
ਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ।
چیتُبسنّتُبھلابھۄرسُہاۄڑے॥
خوشگوار مہینے ہے ، جب موسم بہار کا موسم آیا ہے اور بھونرا کو پھول سے پھول سے خوبصورت پرواز نظر آتی ہے.

error: Content is protected !!