ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
naad samaa-ilo ray satgur bhaytilay dayvaa. ||1|| rahaa-o.
O’ brother, God has united me with the Guru and my mind is merged in the melody of the divine word.||1||pause|| ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ,, ਮੇਰਾ ਮਨ ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥
نادِ سمائِلو رے ستِگُرُ بھیٹِلے دیۄا ॥੧॥ رہاءُ ॥
ناد۔ نصیحت ۔سمائیلے سبق مرشد میں محو ومجذوب ہوگیا۔ تے ۔اور۔ ستگر ۔بھیٹلے دیو۔ میرا سچے مرشد نے خدا سے ملاپ کرائیا۔رہاو
خدا نے میرا سچے مرشد سے ملاپ کرادیا ہے۔ اور میرا دل اب مرشد میں محو ومجذوب ہوگیا
ਜਹ ਝਿਲਿ ਮਿਲਿ ਕਾਰੁ ਦਿਸੰਤਾ ॥
jah jhil mil kaar disantaa.
The mind which was previously mercurial in nature, ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,
جہ جھِلِ مِلِ کارُ دِسنّتا ॥
۔ جھلملکار۔ ہمیشہ چمکدار روشنی ۔ وسنتا۔ دیکھتا ہوں۔
جہاں تیز روشنی دکھائی دیتی ہے
ਤਹ ਅਨਹਦ ਸਬਦ ਬਜੰਤਾ ॥
tah anhad sabad bajantaa.
is now being impressed by the continuous melody of Guru’s divine word. ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।
تہ انہد سبد بجنّتا ॥
تیہہ۔ تب۔انحد سبد بجتا۔ تو دلمیں لگاتار کلامکیدھن جاری ہوجاتی ہے ۔
وہان لگاتارکلام اپنا تاثر ڈالتاہے ۔
ਜੋਤੀ ਜੋਤਿ ਸਮਾਨੀ ॥
jotee jot samaanee.
Now my soul has merged in the prime soul of God, ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,
جوتیِ جوتِ سمانیِ ॥
جوتی جوت سمانی ۔نورمیں نور ملجاتاہے ۔ مرادیکسوئی ہو جاتیہے ۔ روح اورخدا کاآپس میں ملاپ ہوجاتاہے ۔
اب میری روح خدا سے یکسو ہو گئی ۔
ਮੈ ਗੁਰ ਪਰਸਾਦੀ ਜਾਨੀ ॥੨॥
mai gur parsaadee jaanee. ||2||
and by the true Guru’s grace I have recognized that divine light. ||2|| ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥
مےَ گُر پرسادیِ جانیِ ॥੨॥
گرپرسادی جانی ۔ یہسمجھ مجھے مرشد سے ملتی ہے
رحمت مرشد سے مجھے خدا کی پہچان ہوگئی .
ਰਤਨ ਕਮਲ ਕੋਠਰੀ ॥
ratan kamal kothree.
My lotus-like heart is filled with the jewels of divine virtues. ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰੱਬੀ ਗੁਣਾਂ ਦੇ ਰਤਨ ਪਏ ਹੋਏ ਹਨ।
رتن کمل کوٹھریِ ॥
رتن ۔ہیرا مراد الہٰی اوصاف۔ کمل کوٹھڑی ۔ شفاف دلمیں۔
میرے دل میں قیمتی اوصاف تھے ۔
ਚਮਕਾਰ ਬੀਜੁਲ ਤਹੀ ॥
chamkaar beejul tahee.
They sparkle and glitter like lightning. ਓਥੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਹਨ।
چمکار بیِجُل تہیِ ॥
چمکار۔ چمک۔ روشنی۔بیجلتہی ۔بجلیکی روشنیکی مانند چمک۔
اب بجلیکی سی روشنی کی سی روشنی ہے ۔
ਨੇਰੈ ਨਾਹੀ ਦੂਰਿ ॥
nayrai naahee door.
Now I realize that God is near at hand, and not far away, ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,
نیرےَ ناہیِ دوُرِ ॥
تیرے ناہی دور۔جو نزدیک اور ساتھ ہے دورنہیں
خدا ساتھ ہے دور نہیں ہے ۔
ਨਿਜ ਆਤਮੈ ਰਹਿਆ ਭਰਪੂਰਿ ॥੩॥
nij aatmai rahi-aa bharpoor. ||3||
and He is totally pervading within me.||3|| ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥
نِج آتمےَ رہِیا بھرپوُرِ ॥੩॥
۔ تج ۔ ذای ۔ آتما۔ روح ۔ دل ۔رہئیا بھرپور۔ مکمل طورپر بستاہے
میری روح یا ذہن میں مکمل طورپر بستاہے
ਜਹ ਅਨਹਤ ਸੂਰ ਉਜ੍ਯ੍ਯਾਰਾ ॥ jah anhat soor uj-yaaraa. The mind is now enlightened with the divine wisdom which is like the uninterrupted light of the sun;
ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ,
جہ انہت سوُر اُج٘ز٘زارا ॥
جیہہانحت سوراجار۔ جہاں بیشمار سورج کی مانند روشنی ہے
(3) جہاںلگاتار سورج کی رونشی کی مانند روشنی ہے
ਤਹ ਦੀਪਕ ਜਲੈ ਛੰਛਾਰਾ ॥
tah deepak jalai chhanchhaaraa.
an ordinary lamp of worldly wisdom was illuminating that mind before.
ਇੱਥੇ ਪਹਿਲਾਂ ਮੱਧਮ ਜਿਹਾ ਦੀਵਾ ਬਲ ਰਿਹਾ ਸੀ।
تہ دیِپک جلےَ چھنّچھارا ॥
۔ دیپک ۔ چراگ ۔ چھنچار۔ مدھم۔
جہاں مدھم روشنی والا چراغ تھا
ਗੁਰ ਪਰਸਾਦੀ ਜਾਨਿਆ ॥ gur parsaadee jaani-aa.I have realized God by the Guru’s grace, ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,
گُر پرسادیِ جانِیا ॥
ابرحمت مرشد سے سمجھ آگئی ہے
ਜਨੁ ਨਾਮਾ ਸਹਜ ਸਮਾਨਿਆ ॥੪॥੧॥
jan naamaa sahj samaani-aa. ||4||1||
and I, the devotee Naam dev, am merged in a state of equipoise. ||4||1|| ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥
جنُ ناما سہج سمانِیا
جن ناما سہج سمانیا۔خادم نامانے روحانی سکون پائیا۔
اورنامامرادنامدیوں روحانی سکون میں محو ومجذوب ہوگیا ہے ۔
ਘਰੁ ੪ ਸੋਰਠਿ ॥
ghar 4 sorath.
Fourth Beat, Raag Sorath:
گھرُ ੪ سورٹھِ ॥
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥
paarh parhosan poochh lay naamaa kaa peh chhaan chhavaa-ee ho.
The woman next door asked Naam Dev, who built your hut ? ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ?
پاڑ پڑوسنھِ پوُچھِ لے ناما کا پہِ چھانِ چھۄائیِ ہو ॥
چھان۔ چھن۔ جھونپڑی ۔ پڑوسن۔گوانڈن۔ساتھ گھر والی ۔ چھوائی ۔ بنوائی۔
نامدیو کے ساتھ کی گھر والی نے نامدیو سے پوچھاکہ اے نامدیو تونے اپنا مکان کونسے مستری سے بنوایا ہے ۔
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥
to peh dugnee majooree daiha-o mo ka-o baydhee dayh bataa-ee ho. ||1||
I shall pay him double wages. Tell me, who is your carpenter? ||1|| ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ॥੧॥
تو پہِ دُگنھیِ مجوُریِ دیَہءُ مو کءُ بیڈھیِ دیہُ بتائیِ ہو ॥੧॥
تے پیہہ ۔ تیرے سے ۔مجبوری ۔مزدوری ۔موگؤ ۔مجھے ۔ بیڈی بنانے والا۔ ستری کاریگر (1) ری بائی۔ اے بہن ۔
مجھے اس مستری کا پتہ بتاو میں تجھ سے دوگنی زیادہ مزدوری دونگی مزدوری دوں گا۔
ਰੀ ਬਾਈ ਬੇਢੀ ਦੇਨੁ ਨ ਜਾਈ ॥
ree baa-ee baydhee dayn na jaa-ee.
O’ sister, I cannot give you the address of that carpenter. ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ;
ریِ بائیِ بیڈھیِ دینُ ن جائیِ ॥
بیڈی دین نہ جائی ۔کاریگرکو دبا نہیں جاسکتا۔
اے بہن اس مستیر کا اس طرح پتہ بتائیا نہیں جا سکتا
ਦੇਖੁ ਬੇਢੀ ਰਹਿਓ ਸਮਾਈ ॥
daykh baydhee rahi-o samaa-ee.
You see, that carpenter (God) pervades everywhere, ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ,
دیکھُ بیڈھیِ رہِئو سمائیِ
اس طرح کے مستری ہر جگہ موجود ہے ۔
ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥
hamaarai baydhee paraan aDhaaraa. ||1|| rahaa-o.
and He is the support of my life.||1||pause|| ਤੇ ਉਹ ਮੇਰੀ ਜਿੰਦ ਦਾ ਆਸਰਾ ਹੈ ॥੧॥ ਰਹਾਉ ॥
ہمارےَ بیڈھیِ پ٘ران ادھارا ॥੧॥ رہاءُ ॥
پران ادھار ۔زنگی کا سہار۔ رہاؤ۔
اورمیری زندگی کا آسرا ۔ رہاو
ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥
baydhee pareet majooree maaNgai ja-o ko-oo chhaan chhavaavai ho.
O’ sister, if anybody wants to get his hut built from him, that carpenter asks for the wages of love. (ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ।
بیڈھیِ پ٘ریِتِ مجوُریِ ماںگےَ جءُ کوئوُ چھانِ چھۄاۄےَ ہو ॥
پریت مجبوریمانگے ۔ کاریگر پیارمحبت کی مزدوری مانگتاہے ۔جؤ کوؤ ۔ جوکئی ۔چھان چھوارے ہو۔ جو جھونپڑی بنوتا ہے ۔
مستریمحبت اورپیارکی اجرتیا مزدوری مانگتاہے جوکوئی بھ (اسے) اسسےمکان تعمیرکرواتاہے پیار پریم بھی ایسا جو سب سے توڑکر اس سے پیار ہو ۔
ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥
log kutamb sabhahu tay torai ta-o aapan baydhee aavai ho. ||2||
It is only when a person breaks emotional attachment from the people and the family, then on His own that God-carpenter comes to that person’s heart.||2|| (ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ॥੨॥
لوگ کُٹنّب سبھہُ تے تورےَ تءُ آپن بیڈھیِ آۄےَ ہو ॥੨॥
کٹبھ ۔ قبیلہ ۔پروار۔ سمجھو۔ سبھ سے ۔ تورے ۔ توڑے ۔ نوؤ۔تب۔ آپن بیڈی آوے ہو۔ تومستری از خود آتاہے (2)
یہ صرف تب ہی ایسا ہو سکتا ہے جب اسے اپنے کام کے ساتھ محبت ہو تب وہ از خود آجاتا ہے
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥
aiso baydhee baran na saaka-o sabh antar sabhthaaN-ee ho.
I cannot describe such a carpenter who pervades every heart and all places. ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ। (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।
ایَسو بیڈھیِ برنِ ن ساکءُ سبھ انّتر سبھ ٹھاںئیِ ہو ॥
ایسوبیڈی ۔ ایسا مستیر ۔برن نہ ساکؤ ۔بیان نہیں ہو سکتا۔ سب انتر۔ سبکے دلمیں۔ سب ٹھائی ۔ سب جگہ ۔
ایسے مستری کو بیان نہیں کیا جا سکتا جو سب کے دل میں بستا ہے اور ہر جگہ ہے ۔
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥
gooNgai mahaa amrit ras chaakhi-aa poochhay kahan na jaa-ee ho. ||3||
If a mute person tastes something extremely sweet, when you ask him to describe it, he cannot. ||3|| (ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ ॥੩॥
گوُنّگےَ مہا انّم٘رِت رسُ چاکھِیا پوُچھے کہنُ ن جائیِ ہو ॥੩॥
مہا انمرت۔ آبحیات۔ رس۔ لطف۔مزہلیا۔ پوچھے کہیںنہ جائی ہو۔ پوچھنے پر بتانے سے قاصرہے (3)
جیسے گونگے نے آب حیات جیسے مزیدار پر لطف کھانے کھائے مگر اسکا لطف بیان کرنے سے قاصرہے (3)
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ baydhee kay gun sun ree baa-ee jalaDh baaNDhDharoo thaapi-o ho.O’ sister, listen to some of the virtues of this carpenter; He built a bridge over the ocean and gave eternal status to the devotee Dhruv ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ,
بیڈھیِ کے گُنھ سُنِ ریِ بائیِ جلدھِ باںدھِ دھ٘روُ تھاپِئو ہو ॥
گن ۔وصف۔ جلد ۔سمندر۔ باندھ ۔ باندھ کر۔ دھرو۔ تھاپیؤ۔
اے بہن ۔ اس مستری کے اوصاف سن جس نے سمندر کے اوپر سے باندھ بنایا
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥
naamay kay su-aamee see-a bahoree lank bhabheekhan aapi-o ho. ||4||2||
It was Nam dev’s God, who brought back Sita from the imprisonment of king Ravan and appointed Bhabhikhan as the king of Siri Lanka.||4||2|| ਨਾਮਦੇਵ ਦੇ (ਉਸ ਤਰਖਾਣ) ਨੇ (ਲੰਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ॥੪॥੨॥
نامے کے سُیامیِ سیِء بہوریِ لنّک بھبھیِکھنھ آپِئو ہو ॥੪॥੨॥
دھرو کومستقل بنائیا ۔ سئی ۔ بہوری ۔ سیتا۔مڑاوائی ۔ لنک بھبھیکھن آپیو۔ لنکا بھبھیکھنھ کے حوالے کی۔
دھرو بھگت کو مستقل اور بھبھیکھن کولنکا کی حکمرانی عنایت کی ۔
ਸੋਰਠਿ ਘਰੁ ੩ ॥
sorathghar 3.
Raag Sorath, Third Beat:
سورٹھِ گھرُ ੩॥
ਅਣਮੜਿਆ ਮੰਦਲੁ ਬਾਜੈ ॥
anmarhi-aa mandal baajai.
The continuous divine music, as if from a skinless drum, starts playing in one’s mind,
ਉਸ ਦੇ ਮਨ ਵਿੱਚ ਆਤਮਕ ਅਨੰਦ ਦਾ ਅਨਮੜ੍ਹਿਆ ਤਬਲਾ ਵੱਜਣ ਲੱਗ ਪੈਂਦਾ ਹੈ,
انھمڑِیا منّدلُ باجےَ ॥
ان مڑیا۔بغیر چمڑا چڑھائے ۔مندل ۔ طبلہ ۔
بغیرکھال کے طبلہ کی آوازاسکے دل میں جوش و خروش سے بجتی ہے
ਬਿਨੁ ਸਾਵਣ ਘਨਹਰੁ ਗਾਜੈ ॥
bin saavanghanhar gaajai.
without the rainy season a cloud is thundering, ਅਤੇ ਸਾਵਣ ਮਹੀਨੇ ਤੋਂ ਬਿਨਾਂ ਹੀ ਬੱਦਲ ਗੱਜਦਾ ਹੈ!
بِنُ ساۄنھ گھنہرُ گاجےَ ॥
ڈھولک ۔ گھنہر ۔بادل۔ گالے ۔ گرجے ۔
اورمحبت کی لہریں اُٹھتی ہیں بادل گرجنے لگتا ہے بغیر ساون کے مہینے کے ۔
ਬਾਦਲ ਬਿਨੁ ਬਰਖਾ ਹੋਈ ॥
baadal bin barkhaa ho-ee.
and continuous stream of Naam starts flowing in his mind as if rain is falling without clouds, ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਪੈਂਦਾ ਹੈ, ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ,
بادل بِنُ برکھا ہوئیِ ॥
برکھا ۔بارش
اور بادلوںکے بغیر بار ش ہونے لگتی ہے ۔
ਜਉ ਤਤੁ ਬਿਚਾਰੈ ਕੋਈ ॥੧॥
ja-o tat bichaarai ko-ee. ||1||
when one contemplates the essence of reality. ||1|| ਜਿਹੜਾ ਭੀ ਕੋਈ ਮਨੁੱਖ ਅਸਲੀਅਤ ਨੂੰ ਵਿਚਾਰਦਾ ਹੈ ॥੧॥
جءُ تتُ بِچارےَ کوئیِ ॥੧॥
۔ تت۔ حقیقت۔ اسلیت۔ (1)
مراد اسکے دلمیں الہٰی نام کی برکتوں سے
ਮੋ ਕਉ ਮਿਲਿਓ ਰਾਮੁ ਸਨੇਹੀ ॥
mo ka-o mili-o raam sanayhee.
I have realized my beloved God, ਮੈਨੂੰ ਪਿਆਰਾ ਰਾਮ ਮਿਲ ਪਿਆ ਹੈ,
مو کءُ مِلِئو رامُ سنیہیِ ॥
سینہی ۔ رشتہ دار۔ پیار۔
اسکا دل الہٰی پیار سے محمور ہوجاتاہے ۔
ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ jih mili-ai dayh sudayhee. ||1|| rahaa-o. meeting whom my body has become immaculate.||1||pause|| ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ॥੧॥ ਰਹਾਉ ॥
جِہ مِلِئےَ دیہ سُدیہیِ ॥੧॥ رہاءُ ॥
دیہہ۔ جسم۔ سدیہی ۔ دتندرست ۔ رہاؤ
اور روحانی وزہنی سکون پاتاہے (1)
ਮਿਲਿ ਪਾਰਸ ਕੰਚਨੁ ਹੋਇਆ ॥
mil paaras kanchan ho-i-aa.
By realizing God, I have become like pure gold, just as iron turns into gold upon contact with the mythical Philosopher’s stone. ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ, ਪਾਰਸ ਪ੍ਰਭੂ ਨਾਲ ਲੱਗ ਕੇ ਮੈਂ ਸੋਨਾ ਹੋ ਗਿਆ ਹਾਂ।
مِلِ پارس کنّچنُ ہوئِیا ॥
پارس ۔ قیمتی پتھر کی بٹی جس کے چھونے سے لوہا سونا ہوجاتا ہے ۔ کنچن۔ سونا۔
سچے مرشد کے سبق سے اسطرح ہوگیا جیسے پارس کی چھوہ س لوہا سونا ہوجاتاہے ۔
ਮੁਖ ਮਨਸਾ ਰਤਨੁ ਪਰੋਇਆ ॥
mukh mansaa ratan paro-i-aa.
Now within my words and thoughts is woven the jewel of Naam, ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ।
مُکھ منسا رتنُ پروئِیا ॥
مکھ ۔زبان ۔منہ ۔منسا۔ ارادہ۔رتبن۔ ہیرا۔ پروئیا۔ڈالا۔مرادخیالات اور زبان نیک ہوئے
اب میری بول چال اور کلام او رخیالات میں الہٰی نام سچ وحقیقت بس گئی ۔
ਨਿਜ ਭਾਉ ਭਇਆ ਭ੍ਰਮੁ ਭਾਗਾ ॥
nij bhaa-o bha-i-aa bharam bhaagaa.
I love God as my own, and all my doubt has vanished, (ਪ੍ਰਭੂ ਨਾਲ ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ,ਅਤੇਕੋਈ ਭੁਲੇਖਾ ਰਹਿ ਹੀ ਨਹੀਂ ਗਿਆ
نِج بھاءُ بھئِیا بھ٘رمُ بھاگا ॥
۔ تج ۔ ذایت ۔بھاو۔ پیار۔ بھیئیا۔ ہوا ۔ بھرم۔بھگا۔ وہم وگمانمٹا۔
خدا سے میرا ذاتی پریم پیارہوگیا اور تمام وہم وگمان مٹ گئے
ਗੁਰ ਪੂਛੇ ਮਨੁ ਪਤੀਆਗਾ ॥੨॥
gur poochhay man patee-aagaa. ||2||
By Seeking the Guru’s teachings, my mind is satiated. ||2|| ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਪਤੀਜ ਗਿਆ ਹੈ ॥੨॥
گُر پوُچھے منُ پتیِیاگا ॥੨॥
گرپوچھے ۔سبق مرشد سے ۔ پتیئیاگا۔ تسکین حآصل ہوئی
مرشدمیں یقین واثق ہوگیا (2)
ਜਲ ਭੀਤਰਿ ਕੁੰਭ ਸਮਾਨਿਆ ॥
jal bheetar kumbh samaani-aa.
Just as water in a pitcher becomes one with the water in the ocean, ਜਿਵੇਂ ਸਮੁੰਦਰ ਦੇ ਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ
جل بھیِترِ کُنّبھ سمانِیا ॥
جل۔پانی میںنبھ ۔گھرا۔ بھیتر ۔ اندر۔جل بھیتر ۔کنبھ سمانیا۔ ۔ سمندر میں گھڑا مدغم ہوا مراد آتما جو نور الہٰی کا ایکجز ہے اسکا اس خدا سے الحاق ہوگیا ۔ رما ایک ۔خدا کو واحد جانیا۔ سمجھا
جیسے گھڑے کا پانی سمند رکے پانی سے ملجانے سے وہ اپنی پہچان کھو دیتا ہے ۔
ਸਭ ਰਾਮੁ ਏਕੁ ਕਰਿ ਜਾਨਿਆ ॥
sabh raam ayk kar jaani-aa.
I behold one God pervading everywhere and my own existence has vanished. ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ)।
سبھ رامُ ایکُ کرِ جانِیا ॥
اسطرح سے مجھے سب جگہ خدا ہی نظر آتا ہے ۔
ਗੁਰ ਚੇਲੇ ਹੈ ਮਨੁ ਮਾਨਿਆ ॥
gur chaylay hai man maani-aa.
The mind of the disciple has developed faith in the Guru. ਚੇਲੇ ਦਾ ਗੁਰੂ ਉਤੇ ਨਿਸ਼ਚਾ ਹੋ ਗਿਆ।
گُر چیلے ہےَ منُ مانِیا ॥
۔ گر چیلے منمانیا۔مرشد اور مرید آپس میں یکسو ہوگئے
ہرجگہ سچے مرشد سے ہم خیال ہوگیا ہوں
ਜਨ ਨਾਮੈ ਤਤੁ ਪਛਾਨਿਆ ॥੩॥੩॥ jan naamai tat pachhaani-aa. ||3||3|| and devotee Namdev has understood the essence of reality.||3||3|| ਤੇ ਦਾਸ ਨਾਮੇ ਨੇ ਅਸਲੀਅਤ ਨੂੰ ਸਮਝ ਲਿਆ ਹੈ ॥੩॥੩॥
جن نامےَ تتُ پچھانِیا ॥੩॥੩॥
۔ تت۔اصلیت۔
اور خدا سے اشتراکیت حاصل ہوگئی ہے ۔
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
raag sorath banee bhagat ravidaas jee kee
Raag Sorath, The hymns of Devotee Ravi Daas Jee:
راگُ سورٹھِ بانھیِ بھگت رۄِداس جیِ کیِ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِگُر پ٘رسادِ ॥
ایک لازوال خدا ، سچے گرو کے فضل سے سمجھا گیا
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥
jab ham hotay tab too naahee ab toohee mai naahee.
O’ God, as long as there is ego within us, You do not manifest in us; but when You become manifest, our ego goes away. ਜਿਨਾ ਚਿਰ ਸਾਡੇ ਅੰਦਰ ਹਉਮੈ ਹੈ, ਉਨਾ ਚਿਰ ਤੂੰ ਸਾਡੇ ਅੰਦਰ ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਸਾਡੀ ‘ਮੈਂ’ ਦੂਰ ਹੋ ਜਾਂਦੀ ਹੈ।
جب ہم ہوتے تب توُ ناہیِ اب توُہیِ مےَ ناہیِ ॥
جب ہم ۔ ہوتے ۔ مراد جب انسان میں خودی ہے اسوقت ۔ تب ۔ تو اے خدا مجھ سے دور ہے ۔
اے میرے خدا جب تک انسان میں خودی ہے تب تک اس کو کوئی نہیں سمجھ سکتا اور جب اسکی خودی ختم ہو گئی تو انسان کو سمجھ لیں گے۔
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥
anal agam jaisay lahar ma-i odaDh jal kayval jal maaNhee. ||1||
Just as massive storm may raise up huge waves in the vast ocean, but those waves are just water in water. ||1|| ਜਿਵੇਂ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ ਲਹਿਰਾਂ ਪਾਣੀ ਵਿਚ ਪਾਣੀ ਹੀ ਹੈ ॥੧॥
انل اگم جیَسے لہرِ مءِ اوددھِ جل کیۄل جل ماںہیِ ॥੧॥
انل اگم۔ طوفان۔ کہ ملئے ۔ بے شمار لرہیں۔ اودھد۔ سمندر (1)
جب سمندر میں ہوائیں چلتی ہیں طوفان برپا ہوجات اہے تو بھاری لہریں اُٹٹھتی ہیں دراصل وہ لہریں بھی سمندر کا پانی ہی ہوتی ہے
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥
maaDhvay ki-aa kahee-ai bharam aisaa.
O’ God, what can we say, we are so deluded by our doubt, ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ,
مادھۄے کِیا کہیِئےَ بھ٘رمُ ایَسا ॥
بھرم۔ ۔ وہم گمان ۔
اے خداہم کیا کہ سکتے ہیں ہم تو اپنے وہم میں ہی ڈوبے ہوے ہیں۔
ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥
jaisaa maanee-ai ho-ay na taisaa. ||1|| rahaa-o.
that what we believe, the reality is not like that.||1||pause|| ਅਸੀਂ ਜੋ ਮੰਨੀ ਬੈਠੇ ਹਾਂ , ਉਹ ਠੀਕ ਨਹੀਂ ਹੈ ॥੧॥ ਰਹਾਉ ॥
جیَسا مانیِئےَ ہوءِ ن تیَسا ॥੧॥ رہاءُ ॥
ہم کیسے یقین کر سکتے ہیں جبکہ حقیقت اس کے برعکس ہے۔
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥
narpat ayk singhaasan so-i-aa supnay bha-i-aa bhikhaaree.
Just as a king while still sitting on his throne falls asleep, and in a dream becomes a beggar, (ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,
نرپتِ ایکُ سِنّگھاسنِ سوئِیا سُپنے بھئِیا بھِکھاریِ ॥
رہاو۔ نرپت۔ راجہ۔ حکمران۔ سنگھاسن۔ تخت۔ سپنے ۔ خواب میں۔ بھکھاری ۔ فقیر ۔ بھیک ۔ مانگنے والا۔
ٹھیک اسی طرح جیسے ایک بادشاہ اپنے تخت پر بیٹھ کر سو جاتا ہے اور وہ اپنے خواب میں ایک بھیکاری کی طرح ہے۔
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿਭਈ ਹਮਾਰੀ ॥੨॥
achhat raaj bichhuratdukh paa-i-aa so gatbha-ee hamaaree. ||2||
he suffers in sorrow in his dream in spite of his kingdom being intact; O’ God, similar is the state of our mind.||2|| ਰਾਜ ਹੁੰਦਿਆਂ ਉਹ ਸੁਪਨੇ ਵਿਚ ਰਾਜ ਤੋਂ ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ, ਹੇ ਮਾਧੋ ਤੈਥੋਂ ਵਿਛੁੜ ਕੇ ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥
اچھت راج بِچھُرت دُکھُ پائِیا سو گتِ بھئیِ ہماریِ ॥੨॥
اچھت ۔ ہونے کی باوجود ۔ بچھرت ۔ جدا ہوکر۔ گت ۔ حالت (2)
ایسے ہی ہمار احال ہے خدا سے پاکر ہمارا حال ہے