Urdu-Raw-Page-819

ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥
jai jai kaar jagat meh safal jaa kee sayv. ||1||
God is hailed all over the world; His devotional worship is fruitful. ||1||
ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ ॥੧॥
جےَجےَکارُجگتمہِسپھلجاکیِسیۄ॥
جے جے کار جگت میہہ۔ سارے عالم میں نیکی و شہرت ۔ سپھل۔ کامیاب ۔ برآور ۔ پھل دینے والی ۔ سیو۔ خدمت
خدا ساری دنیا میں خوش ہے۔ اس کی عقیدت مندانہ عبادت نتیجہ خیز ہے

ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥
ooch apaar agnat har sabh jee-a jis haath.
God who is the highest of the high, infinite, has unaccountable virtues and under whose control are all the living beings,
ਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ l
اوُچاپاراگنتہرِسبھِجیِءجِسُہاتھِ॥
اوچ ۔ بلند۔ پار۔ناہیت وسیع کو حدو ز ہو نہ کنارا۔ اگنت ۔ اتنا زیادہ کہ گنتی نہ ہو سکے ۔ بیشمار۔ سبھ جیئہ جس ہاتھ ۔ سارے جادنار جس کے زیر اقتدار
۔ بلند ہستی لا محدوو اعداد و شمار سے باہر خدا سارا علام اور مخلوقات جس کے زیر فرامن اقتدار ہے ۔

ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥
naanak parabh sarnaagatee jat kat mayrai saath. ||2||10||74||
O’ Nanak, I have entered the refuge of that God; He is with me everywhere. ||2||10||74||
ਹੇ ਨਾਨਕ! ਉਸ ਪ੍ਰਭੂ ਦੀ ਮੈੰ ਸਰਨ ਲਈ ਹੈ. ਓਹ ਹਰ ਥਾਂ ਮੇਰੇ ਅੰਗ-ਸੰਗ ਹੈ ॥੨॥੧੦॥੭੪॥
نانکپ٘ربھسرنھاگتیِجتکتمیرےَساتھِ
۔ جت کت ۔ جہاں کہاں۔
اے نانک اس کے زیر سایہ رہو وہ ہر جگہ تمہارے ساتھ ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥
gur pooraa aaraaDhi-aa ho-ay kirpaal.
O’ my friend, one on whom God becomes gracious, he follows the perfect Guru’s teachings. ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰਬਾਨ ਹੋਏ, ਉਸ ਮਨੁੱਖ ਨੇ ਪੂਰਨ ਗੁਰਾਂ ਦਾ ਸਿਮਰਨ ਕੀਤਾ.
گُرُپوُراآرادھِیاہوۓکِرپال॥
گرپور ۔ کامل مرشد۔ ارادھیا۔ یادوریاض ۔
جو کام مرشد کا سہارا لیتا ہے وہ اس پر مہربان ہوجاتا ہے ۔

ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥੧॥
maarag sant bataa-i-aa tootay jam jaal. ||1||
The Guru shows him the righteous way of life, and all his worldly bonds leading to the spiritual deteroration are snapped. ||1||
ਗੁਰੂ ਨੇ ਉਸ ਮਨੁੱਖ ਨੂੰ ਸਹੀ ਜੀਵਨ ਦਾ ਰਸਤਾ ਦੱਸ ਦਿੱਤਾ, ਉਸ ਦੀਆਂ ਆਤਮਕ ਮੌਤ ਵਾਲੀਆਂ ਸਾਰੀਆਂ ਫਾਹੀਆਂ ਟੁੱਟ ਗਈਆਂ ॥੧॥
مارگُسنّتِبتائِیاتوُٹےجمجال॥
مارگ۔ روحانی واخلاقی طریقہ و راستہ ۔ سنت۔ روحانی رہبر۔ جسم جالا۔ اخلاقی موت کا پھندہ
جسے روحانی رہبر نے روحانی واخلاقی راستوں سے روشناش کر ادیا اس کے روحانی واخلاقی موت کے پھندے ٹوٹ جاتے ہیں

ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥
dookh bhookh sansaa miti-aa gaavat parabh naam.
All sorrows, yearnings for worldly desires and and skepticism are dispelled by singing the praises of God’s Name;
ਪਰਮਾਤਮਾ ਦੇ ਨਾਮ ਦਾ ਜੱਸ ਗਾਇਨ ਕਰਨ ਦੁਆਰਾ ਸਾਰੇ ਦੁੱਖ, ਸਾਰੀਆਂ ਭੁੱਖਾਂ, ਸਾਰੇ ਸਹਿਮ ਮਿਟ ਜਾਂਦੇ ਹਨ;
دوُکھبھوُکھسنّسامِٹِیاگاۄتپ٘ربھنام॥
سنسا۔ فکر۔ نام ۔ سچ وحقیقت جو صدیوی ہے ۔
الہٰی نام سچ وحقیقت کی یادوریاض دل میں بسانے سے عذاب مٹ جاتاہے بھوک ختم ہوجاتی ہے ۔

ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥
sahj sookh aanand ras pooran sabh kaam. ||1|| rahaa-o.
one is blessed with spiritual poise and bliss, and all his affairs are perfectly resolved. ||1||Pause||
ਆਤਮਕ ਅਡੋਲਤਾ ਦੇ ਸੁਖ ਆਨੰਦ ਸੁਆਦ (ਪ੍ਰਾਪਤ ਹੋ ਜਾਂਦੇ ਹਨ)। ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥
سہجسوُکھآننّدرسپوُرنسبھِکام॥੧॥رہاءُ॥
سہج سوکھ ۔ روحانی سکون کا آرما ۔ انند رس ۔سکون کا لطف۔ مزہ۔ پورن۔ مکمل (1)
اور سارے کام اور مرادیں پوری ہوتی ہیںغم اورتشویش مٹ جاتی ہے روحانی سکون آرام و آسائش اور اس کی خوشیؤں کا لطف ملتا ہے

۔ رہاؤਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥
jalan bujhee seetal bha-ay raakhay parabh aap.
The fire of worldly desires and vices is quenched, and he became calm; God Himself protected him from spiritual deterioration.
ਪ੍ਰਭੂ ਨੇ ਆਪ (ਉਸ ਦੀ ਜਮ ਜਾਲ ਤੋਂ) ਰਾਖੀ ਕੀਤੀ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ।
جلنِبُجھیِسیِتلبھۓراکھےپ٘ربھِآپ॥
۔ جلن بجھی ۔ ذہنی کوفت ختم ہوئی ۔ سیتل بھیئے ۔ دماغ نے ٹھنڈک محسوس کی
اس کی ذہنی کوفت وجلن مٹ جاتی ہے ۔۔ ذہن ٹھنڈک محسوس کرتا ہے خدا خود محافط ہوجاتا ہے

ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥੨॥੧੧॥੭੫॥
naanak parabh sarnaagatee jaa kaa vad partaap. ||2||11||75||
O’ Nanak, remain in the refuge of that God whose glory is so great. ||2||11||75||
ਹੇ ਨਾਨਕ! ਜਿਸ ਪ੍ਰਭੂ ਵਿਚ ਇਤਨੀ ਵੱਡੀ ਤਾਕਤ ਹੈ ਤੂੰ ਭੀ ਉਸ ਦੀ ਸਰਨ ਪਿਆ ਰਹੁ ॥੨॥੧੧॥੭੫॥
نانکپ٘ربھسرنھاگتیِجاکاۄڈپرتاپ
۔ و ڈپر تاپ۔ بھاری دبدبہ
نانک الہٰی پناہ گر جو اتنی بھاری قوت و توفیق کا مالک ہے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥
Dharat suhaavee safal thaan pooran bha-ay kaam.
The body of that person becomes embellished, his heart becomes immaculate, all his tasks are accomplished,
ਉਸ ਮਨੁੱਖ ਦਾ ਸਰੀਰ ਸੋਹਣਾ ਹੋ ਜਾਂਦਾ ਹੈ, ਉਸ ਦਾ ਹਿਰਦਾ-ਥਾਂ ਸੁਲੱਖਣਾ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,
دھرتِسُہاۄیِسپھلتھانُپوُرنبھۓکام॥
دھرت ۔ زمین ۔ سہاوی ۔ خوبصورت ۔ سپھل۔ کامایب ۔ تھان۔ مقام
۔ وہ زمین خوبصور ت اور سوہنی ہے کامیاب ہے وہ مقام اور سارے کام پورے ہوجاتے ہیں

ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥
bha-o naathaa bharam mit ga-i-aa ravi-aa nit raam. ||1||
all his dread and doubt is dispelled, who always lovingly remembers God. ||1||
ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ ਡਰ ਅਤੇ ਭਟਕਣਾ ਮਿਟ ਜਾਂਦੀ ਹੈਜੇਹੜਾ ਮਨੁੱਖ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ ॥੧॥
بھءُناٹھابھ٘رمُمِٹِگئِیارۄِیانِترام॥
۔ بھو۔ خوف۔ بھرم۔ شک و شہبات۔ خیالیبھٹکن ۔ رویا ۔ یادوریاض ۔ نیت ۔ ہر روز۔
خوف مٹ جاتے ہیں وہم وگمان چلا جاتاہے جہاں ہر روز یاد خدا کو کرتے ہیں

ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥
saaDh janaa kai sang basat sukh sahj bisraam.
By dwelling with the saintly people, one finds peace, poise and tranquility.
ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ।
سادھجناکےَسنّگِبستسُکھسہجبِس٘رام॥
سادھ ۔ پارسا۔ روحانی پاکدامن ۔ باخلاق۔ سنگ ۔ ساتھ ۔ سیج بسرام۔ روحانی سکون ۔ شانت ۔
پارساوں نیک پاکدامنوں کی صحبت و قربت سے روحانی و ذہنی سکون و آرام و آسائش نصیب ہوتی ہے ۔

ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥
saa-ee gharhee sulakh-nee simrat har naam. ||1|| rahaa-o.
That moment is auspicious, when one remembers God’s Name. ||1||Pause||
ਉਹ ਘੜੀ ਭਾਗਾਂ ਵਾਲੀ ਹੁੰਦੀ ਹੈ; ਜਦੋਂ ਮਨੁੱਖਪਰਮਾਤਮਾ ਦਾ ਨਾਮ ਸਿਮਰਦਾ ਹੈ ॥੧॥ ਰਹਾਉ ॥
سائیِگھڑیِسُلکھنھیِسِمرتہرِنام ॥
نام ۔ الہٰی نام ۔ سلکھنی ۔ آرام دیہہ۔ اچھے امکانات
وہی وقt خوش نصیب ہے جس میں الہٰی نام سچ وحقیقت یا دکیا جاتا ہے

ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥
pargat bha-ay sansaar meh firtay pehnaam.
Those who used to wander around unknown, became famous in the world by meditating on God’s Name.
ਜਿਨ੍ਹਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ ( ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ।
پ٘رگٹبھۓسنّسارمہِپھِرتےپہنام॥
پرگٹ بھیئے ۔ مشہور ۔ پیہنام ۔ بینام ۔ گمنام
گمنام جو ہوتے ہیں دنیا میں بھاری شہرت پاتے ہیں۔

ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥
naanak tis sarnaagatee ghat ghat sabh jaan. ||2||12||76||
O’ Nanak, we should remain in the refuge of that God who is omniscient. ||2||12||76||
ਹੇ ਨਾਨਕ! ਉਸ ਪ੍ਰਭੂ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ ॥੨॥੧੨॥੭੬॥
نانکتِسُسرنھاگتیِگھٹگھٹسبھجان
۔ گھٹ گھٹ سبھ جان ۔ ج و سبھ کے دلی راز جاننے والا ہے
نانک پناہگیر اس خدا کا ہے جو ہر ایک کے را ز دل سے واقف ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥
rog mitaa-i-aa aap parabh upji-aa sukh saaNt.
God Himself has cured the illness; peace and tranquility have welled up.
ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ।
روگُمِٹائِیاآپِپ٘ربھِاُپجِیاسُکھُساںتِ॥
روگ مٹائیا۔ بیماری ختم کی ۔ اپجیا۔ پیدا ہو۔ سانت۔ سکون
خدا نے بیماری ختم کی سکون و آرام آسائش پیدار ہوا

ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹ੍ਹੀ ਦਾਤਿ ॥੧॥
vad partaap achraj roop har keenHee daat. ||1||
That wondrous God of great glory has bestowed (upon me) this blessing. ||1||
ਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ ॥੧॥
ۄڈپرتاپُاچرجروُپُہرِکیِن٘ہ٘ہیِداتِ॥
۔ وڈپرتاپ۔ بلند عظمت ۔ اچرج۔ حیرانی ۔ پیدار کرنے والا
جو بلند عظمت حیران کرنے والی شکل وصورت والا ہے بخشش یہ نعمت عطا کی

ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥
gur govind kirpaa karee raakhi-aa mayraa bhaa-ee.
The divine-Guru has bestowed mercy and has saved my beloved.
ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ।
گُرِگوۄِنّدِک٘رِپاکریِراکھِیامیرابھائیِ॥
راکھیا۔ بچائیا۔
خداوند کریم نے کرم وعنایت فرمائی بچائیا

ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥
ham tis kee sarnaagatee jo sadaa sahaa-ee. ||1|| rahaa-o.
I remain in the refuge of that God who is always helpful. ||1||Pause||
ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥
ہمتِسکیِسرنھاگتیِجوسداسہائیِ॥
سرناگتی ۔ زیر سایہ و پناہ ۔ سہائی ۔ مددگار۔ ۔
ہم اس کے زیر سیاہ زیر پناہ پناہ گریں جو ہمیشہ امدادی ہے

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
birthee kaday na hova-ee jan kee ardaas.
The prayer of a devotee of God never goes in vain.
ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ ।
بِرتھیِکدےنہوۄئیِجنکیِارداسِ॥
برتھی ۔ بیکار ۔ بیفائدہ ۔ ارداس۔ عرض گذارش
خادم خدا کی کی ہوئی گذارش اور عرض بیکار نہیں جاتی ۔ ۔

ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥
naanak jor govind kaa pooran guntaas. ||2||13||77||
O’ Nanak, I lean on the support of that God who is the perfect treasure of all virtues. ||2||13||77||
ਹੇ ਨਾਨਕ!ਉਹ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਨੂੰ ਤਾਂ ਉਸ ਪ੍ਰਭੂ ਦਾ ਹੀ ਆਸਰਾ ਹੈ ॥੨॥੧੩॥੭੭॥
نانکجورُگوۄِنّدکاپوُرنگُنھتاسِ
۔ جور ۔ وقت ۔ طاقت۔ گن تاس۔ اوصاف کا خزانہ
اے نانکخدا بھاری قوتوں کا مالک اور اوصاف کا خزانہ ہے

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥
mar mar janmay jin bisri-aa jeevan kaa daataa.
Those who forget God, the giver of life, they spiritually deteriorate and keep going in the rounds of birth and death.
ਜਿਨ੍ਹਾਂ ਮਨੁੱਖਾਂ ਨੂੰ ਜ਼ਿੰਦਗੀ ਦੇਣ ਵਾਲਾ ਪ੍ਰਭੂਭੁੱਲ ਜਾਂਦਾ ਹੈ, ਉਹ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।
مرِمرِجنمےجِنبِسرِیاجیِۄنکاداتا॥
مرمر حنمے ۔ تناسخ میں پڑتا ہے ۔ جیون کا داتا۔ زندگی بکشنے والا ۔ خدا ۔
۔ جنہوںزندگی بخشنے والے داتار کو بھلائیا وہ تناسخ میں پڑ کر روحانی موت مرتے ہیں

ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥੧॥
paarbarahm jan sayvi-aa an-din rang raataa. ||1||
But the devotee always remembers God and remains imbued with His love. ||1||
ਪਰ ਪ੍ਰਭੂ ਦਾ ਸੇਵਕ ਹਰ ਵੇਲੇ ਪ੍ਰਭੂ ਨੂੰ ਸਿਮਰਦਾ ਹੈ,ਅਤੇ ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧॥
پارب٘رہمُجنِسیۄِیااندِنُرنّگِراتا॥
سیویا ۔ خدمت کی ۔ یادوریاض کی ۔ اندن ۔ ہر روز۔ رنگ راتا۔ پریم پیار میں محو ومجذوب رہتا ہے
۔ جنہوں نے خدمت خدا کی وہ الہٰی پریم پیار میں محو ومجذوب رہتے ہیں

ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥
saaNt sahj aanad ghanaa pooran bha-ee aas.
God’s devotee enjoys tranquility, spiritual poise and great ecstasy and all his hopes are fulfilled;
ਸੇਵਕ ਦੇ ਹਿਰਦੇ ਵਿਚ ਸ਼ਾਂਤੀ, ਆਤਮਕ ਅਡੋਲਤਾ ਤੇ ਬਹੁਤ ਆਨੰਦ ਬਣਿਆ ਰਹਿੰਦਾ ਹੈ। ਉਸ ਦੀ ਹਰੇਕ ਕਾਮਨਾ ਪੂਰੀ ਹੋ ਜਾਂਦੀ ਹੈ।
ساںتِسہجُآندُگھناپوُرنبھئیِآس॥
سانت ۔ سکون ۔ سہج ۔ ذہنی سکون ۔ انند گھنا۔ بھاری خوشی ۔ آس۔ امید
۔ سکون مال بھاری خوشیاں روحانی و ذہنی سکون اور امید یں پوری ہوئیں

ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥੧॥ ਰਹਾਉ ॥
sukh paa-i-aa har saaDhsang simrat guntaas. ||1|| rahaa-o.
he receives celestial peace by remembering God, the treasure of virtues, in the company of saintly people. ||1||Pause||
ਉਸ ਨੇ ਗੁਣਾਂ ਦੇ ਖ਼ਜ਼ਾਨੇ ਹਰੀ (ਦਾ ਨਾਮ) ਸਾਧ ਸੰਗਤਿ ਵਿਚ ਸਿਮਰਦਿਆਂ (ਸਦਾ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥ ਰਹਾਉ ॥
سُکھُپائِیاہرِسادھسنّگِسِمرتگُنھتاس
۔ سکھ۔ آرام ۔ سادھ سنگ ۔ پارسا کے ساتھ۔ گن تاس۔ اوصاف کے خزانے
سادہو کی صحبت و ساتھ اوصاف کے خزانے خدا کی یادوریاض سے آرام و آسائش میسئر ہوئی

ਸੁਣਿ ਸੁਆਮੀ ਅਰਦਾਸਿ ਜਨ ਤੁਮ੍ਹ੍ ਅੰਤਰਜਾਮੀ ॥
sun su-aamee ardaas jan tumH antarjaamee.
O’ God, You are omniscient, please listen to the supplication of Your devotee.
ਹੇ ਸੁਆਮੀ! ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ (ਆਪਣੇ) ਸੇਵਕ ਦੀ ਅਰਦਾਸ (ਸਦਾ) ਸੁਣਦਾ ਹੈਂ।
سُنھِسُیامیِارداسِجنتُم٘ہ٘ہانّترجامیِ॥
ارداس جن۔ خدمتگار کی عرض ۔ انتر جامی ۔ راز دل جانتے ہو۔
اے خدا ، آپ عالم ہیں ، براہ کرم اپنے عقیدت مند کی دعائیں سنیں

ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥੨॥੧੪॥੭੮॥
thaan thanantar rav rahay naanak kay su-aamee. ||2||14||78||
O’ the Master of Nanak, You are pervading all space and interspaces. ||2||14||78||
ਹੇ ਨਾਨਕ ਦੇ ਮਾਲਕ! ਤੂੰ ਹਰ ਥਾਂ ਵਿਚ ਵੱਸਦਾ ਹੈਂ ॥੨॥੧੪॥੭੮॥
تھانتھننّترِرۄِرہےنانککےسُیامیِ
تھان تھننتر۔ ہر جائی ۔ ہر جگہ ۔ رورہے ۔ سوآمی ۔ آقا۔ مالک
۔ نانک کا مالک ہر جگہ بستا ہے ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥
taatee vaa-o na lag-ee paarbarahm sarnaa-ee.
None of the afflictions affect those who are in the supreme God’s refuge.
ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ।
تاتیِۄاءُنلگئیِپارب٘رہمسرنھائیِ॥
تائی داؤ۔ پریشانی
جسے مسئر ہوسایہ وپناہ الہٰی پریشانی اسے آتی نہیں

ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥
cha-ugirad hamaarai raam kaar dukh lagai na bhaa-ee. ||1||
O’ brother, God’s Name is the circle of protection around us, where no misery can afflict us. ||1||
ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥
چئُگِردہمارےَرامکاردُکھُلگےَنبھائیِ॥
۔ چوگرد۔ چاروں طرف۔ رام کار۔ الہٰی حفاظتی لائن
۔ ہمارے چاروں طرف الہٰی حفاظتی لائن بن جاتی ہے ۔ عذاب آتا نہیں

ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥
satgur pooraa bhayti-aa jin banat banaa-ee.
When one meets and follows the teachings of that perfect true Guru who has arranged all this,
ਉਹ ਪੂਰਾ ਗੁਰੂ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਜਿਸ ਗੁਰੂ ਨੇ ਇਹ ਵਿਓਂਤ ਬਣਾ ਰੱਖੀ ਹੈ,
ستِگُرُپوُرابھیٹِیاجِنِبنھتبنھائیِ॥
ستگر پور ۔ کامل مرشد۔ بنت۔ منصوبہ ۔ طریقہ کار
کامل مرشد سے ملاپ ہوا اس نے ایک منصوبہ تیار کیا

ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥
raam naam a-ukhaDh dee-aa aykaa liv laa-ee. ||1|| rahaa-o.
then the Guru blesses him with the medicine of God’s Name and he remains attuned to God. ||1||Pause||
(ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥
رامنامُائُکھدھُدیِیاایکالِۄلائیِ॥
۔ اوکھد ۔ دوائی ۔ ایکا لو ۔ وحدت سے محبت
کہ الہٰی نام سچ وحقیقت ایک ایسی دوائی ہے جس سے واحد خدا اور الہٰی دحدت سے محبت ہوجاتی ہے

ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥
raakh lee-ay tin rakhanhaar sabh bi-aaDh mitaa-ee.
God, the savior, saved him and eradicated all his affliction.
ਰੱਖਣਹਾਰ ਪ੍ਰਭੂ ਨੇ ਉਸ ਨੂੰ ਬਚਾ ਲਿਆ,ਅਤੇ ਉਸਦਾ ਹਰੇਕ ਰੋਗ ਦੂਰ ਕਰ ਦਿੱਤਾ।
راکھِلیِۓتِنِرکھنہارِسبھبِیادھِمِٹائیِ॥
۔ راکھنہار۔ بچانے کی توفیق رکھنے والے نے ۔ بیادھ۔ بیماری
بچائے اس نے کی حفاظت جس میں توفیق تھی بچا نے کی اور ساری دور کیں بیماریاں

ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥
kaho naanak kirpaa bha-ee parabh bha-ay sahaa-ee. ||2||15||79||
Nanak says that God has become merciful upon him and has become his helper. ||2||15||79||
ਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥
کہُنانککِرپابھئیِپ٘ربھبھۓسہائیِ
اے نانک۔ بتادے مہربانی ہوئی بنا مددگار خدا ۔

ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥

ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
apnay baalak aap rakhi-an paarbarahm gurdayv.
The supreme God Himself is the divine Guru; He Himself has saved us, His children.
ਪਰਮਾਤਮਾ ਸਭ ਤੋਂ ਵੱਡਾ ਦੇਵਤਾ ਹੈ,ਉਸ ਨੇ,ਸਾਨੂੰ, ਆਪਣੇ ਬੱਚਿਆਂ ਨੂੰ ਆਪੇ ਹੀ ਬਚਾ ਲਿਆ ਹੈ।
اپنھےبالکآپِرکھِئنُپارب٘رہمگُردیۄ॥
بالک۔ بچہ۔ خدمتگار۔ رکھیں۔ بچائیا۔ گر دیو۔ مرشد فرشتہ ہائے ۔
اس فرشتوں کے مرشد نے بچے کو خود بچائیا حفاظت کی

ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥
sukh saaNt sahj aanad bha-ay pooran bha-ee sayv. ||1|| rahaa-o.
Our devotional worship has been accomplished; happiness, tranquility, spiritual poise and bliss have welled up in our mind. ||1||Pause||
ਸਾਡੀ ਟਹਿਲ-ਸੇਵਾ ਸਫਲ ਹੋ ਗਈ ਹੈ ਸਾਡੇ ਅੰਦਰਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੋ ਗਏ ਹਨ ॥੧॥ ਰਹਾਉ ॥
سُکھساںتِسہجآندبھۓپوُرنبھئیِسیۄ ॥
سہج آنند۔ روحانی وہنی سکونکی آرام و آسائش ۔ پورن بھئی سیو۔ خدمت خدا بر آور ہوئی
آرام پائیا سکون ملا خوشی ہوئی اور خدمت کی ہوئی برآور ہوئی

error: Content is protected !!