ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥
vin naavai sabh bharamday nit jag totaa saisaar.
Without meditating on Naam people are always wandering around aimlessly in the world and are suffering spiritual losses. ਨਾਮ ਤੋਂ ਬਿਨਾ ਸਾਰੇ ਲੋਕ ਦੁਨੀਆ ਅੰਦਰ ਭਟਕਦੇ ਫਿਰਦੇ ਹਨ; ਉਹਨਾਂ ਨੂੰ ਸੰਸਾਰ ਵਿਚ ਸਦਾ ਘਾਟਾ ਹੀ ਘਾਟਾ ਹੈ;
ۄِنھُ ناۄےَ سبھِ بھرمدے نِت جگِ توٹا سیَسارِ ॥
بن ناوے ۔ بغیر سچ و حقیقت ۔ بھرمدے ۔ بھٹکتے ہین۔ توٹا۔ کمی ۔ گھاٹا۔
الہٰی نام سچ و حقیقت کے بغیر سارا عالم بھٹکن مین بھٹکن رہے ہیں انہیں ہمیشہ دنیا میں کمی رہتی ہے ۔
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥
manmukh karam kamaavnay ha-umai anDh gubaar.
In egotism, the self-willed persons do such deeds which cause pitch darkness of spiritual ignorance. ਮਨਮੁਖ ਤਾਂ ਹਉਮੈ ਦੇ ਆਸਰੇ ਉਹ ਕਰਮ ਕਮਾਂਦੇ ਹਨ ਜੋ ਘੁੱਪ ਹਨੇਰਾ ਪੈਦਾ ਕਰਦੇ ਹਨ।
منمُکھِ کرم کماۄنھے ہئُمےَ انّدھُ گُبارُ ॥
منمکھ کرم۔ اپنی آزاد مرضی سے اعمال۔ ہونمے اندھ ۔ غبار۔ خودی ( کی ) کا اندھیرا چھائیا رہتا ہے ۔ مراد لاعلمی ۔
خودی پسند خودی کیوجہ سے وہ کام کرتے ہیں جن میں علمیت کی روشنی کی کرن دکھائی نہیں دیتی ہر طرف اندھیرا لا لعلمی کا دکھائی دیتا ہے ۔
ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥
gurmukh amrit peevnaa naanak sabad veechaar. ||1||
O’ Nanak, the Guru’s followers partake the ambrosial nectar of Naam by contemplating the Guru’s word. ||1|| ਹੇ ਨਾਨਕ! ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਹਨ ॥੧॥
گُرمُکھِ انّم٘رِتُ پیِۄنھا نانک سبدُ ۄیِچارِ
گورمکھ مرید مرشد ہوکر۔ انمرت۔ وہ پانی جس کے نوش کرنے سے انسان روحانیت پرست اور زندگی روحانی واخلاقی ہوجاتی ہے ۔ سبد وچار ۔ کلام کی سوچ وچار سے ۔
مگر مریدان مرشد کلام کو سمجھ کر روحانی زندگی عنایت کرنے والا آبحیات الہٰی نام نوش کرتے ہیں مراد دلمیں بساتے ہیں
ਮਃ ੩ ॥
mehlaa 3.
Third Guru:
مਃ੩॥
ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥
sehjay jaagai sehjay sovai. gurmukh an-din ustat hovai.
The Guru’s follower who always sings God’s praises remains (while awake or asleep) in a state of spiritual equipoise, ਜੋ ਗੁਰਮੁਖ ਹਰ ਵੇਲੇ ਹਰੀ ਦੀ ਉਸਤਤਿ ਕਰਦਾ ਹੈ। ਉਹ ਆਤਮਕ ਅਡੋਲਤਾ ਵਿਚ ਹੀ ਜਾਗਦਾ ਹੈ ਤੇ ਆਤਮਕ ਅਡੋਲਤਾ ਵਿਚ ਹੀ ਸੌਂਦਾ ਹੈ,
سہجے جاگےَ سہجے سوۄےَ ॥ گُرمُکھِ اندِنُ اُستتِ ہوۄےَ ॥
سہجے ۔ قدرتی۔ پر سکون ۔ گورمکھ ۔ مرید مرشد۔ اندن۔ ہر روز۔ استت۔ تعریف۔
جو پر سکون ہوتا ہے اور سکون میں ہی بیدار ہوتا ہے وہ ہر روز الہٰی حمدوثناہ مین مرشد کے وسیلے سے مصروف رہتا ہے
ਮਨਮੁਖ ਭਰਮੈ ਸਹਸਾ ਹੋਵੈ ॥
manmukh bharmai sahsaa hovai.
Deluded by his doubts, a self-willed person remains wandering aimlessly; ਮਨਮੁਖ ਭਟਕਦਾ ਹੈ, ਕਿਉਂਕਿ ਉਸ ਨੂੰ ਸਦਾ ਤੌਖ਼ਲਾ ਰਹਿੰਦਾ ਹੈ;
منمُکھا بھرمےَ سہسا ہوۄےَ ॥
منمکھ ۔ مرید من ۔ بھرمے ۔ وہم وگمان میں۔ سہسا۔ فکر مندی ۔
جبکہ مرید من ہمیشہ بھٹکن و گمراہی میں فکر مند رہتا ہے ۔
ਅੰਤਰਿ ਚਿੰਤਾ ਨੀਦ ਨ ਸੋਵੈ ॥ antar chintaa need na sovai. he is filled with anxiety and he cannot even have a peaceful sleep. ਉਸ ਦੇ ਅੰਦਰ ਫਿਕਰ ਚਿੰਤਾ ਹੈ, ਉਹ (ਸੁਖ ਦੀ) ਨੀਂਦਰ ਨਹੀਂ ਸੌਂਦਾ।
انّترِ چِنّتا نیِد ن سوۄےَ ॥
چنتا۔ تشویش۔ فکر۔ گیانی عالم ۔
جب دل میں فکر اور تشویش ہو پر سکون سو نہیں سکتا ۔
ਗਿਆਨੀ ਜਾਗਹਿ ਸਵਹਿ ਸੁਭਾਇ ॥
gi-aanee jaageh saveh subhaa-ay.
The spiritually wise people wake and sleep in God’s love. ਗਿਆਨੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਹੀ ਜਾਗਦੇ ਸੌਂਦੇ ਹਨ ( ।
گِیانیِ جاگہِ سۄہِ سُبھاءِ ॥
جاگیہہ۔ بیدار ۔ سبھائے ۔ اسکی محبت میں۔
اہل علم عشق و پیار میں ہی سوتے وجاگتے ہیں۔
ਨਾਨਕ ਨਾਮਿ ਰਤਿਆ ਬਲਿ ਜਾਉ ॥੨॥
naanak naam rati-aa bal jaa-o. ||2||
O’ Nanak, I am dedicated to those who are imbued with Naam. ||2|| ਹੇ ਨਾਨਕ! ਮੈਂ ਨਾਮ ਵਿਚ ਰੰਗੇ ਹੋਇਆਂ ਤੋਂ ਸਦਕੇ ਹਾਂ ॥੨॥
نانک نامِ رتِیا بلِ جاءُ
نام رتیا جو الہٰی نام سچ و حقیقت میں محو ومجذوب ہیں۔
اے نانک ۔ میں الہٰی نام سچ و حقیقت میں جو محو ومجذوب ہیں قربان ہوں ان پر ۔
ਪਉੜੀ ॥
pa-orhee.
Pauree:
پئُڑیِ ॥
ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥
say har naam Dhi-aavahi jo har rati-aa.
Those who are imbued with God’s love, remember Him with loving devotion. ਜੋ ਮਨੁੱਖ ਹਰੀ ਵਿਚ ਰੱਤੇ ਹੋਏ ਹਨ, ਉਹ ਉਸ ਦਾ ਨਾਮ ਸਿਮਰਦੇ ਹਨ।
سے ہرِ نامُ دھِیاۄہِ جو ہرِ رتِیا ॥
ہر رتیا ۔ الہٰی پیار میں محو
جو شخص الہٰی نام میں دھیان دیتے اور محو ومجذوب ہیں
ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥
har ik Dhi-aavahi ik iko har sati-aa.
They remember with adoration only the one God, who alone is eternal; ਉਸ ਇੱਕ ਹਰੀ ਨੂੰ ਧਿਆਉਂਦੇ ਹਨ, ਜੋ ਸਦਾ ਕਾਇਮ ਰਹਿਣ ਵਾਲਾ ਹੈ;
ہرِ اِکُ دھِیاۄہِ اِکُ اِکو ہرِ ستِیا ॥
۔ دھیارویہہ۔ دھیان لگاتے ہیں۔ ستیا۔ سچ اور صدیوی
وہ واحد خدا کی یاد میں دھیان لگاتے ہیں جو واحد اور صدیوی ہے جو واحد قوتوں کا مالک ہے
ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥
har iko vartai ik iko utpati-aa.
who alone has created the universe and who alone is pervading everywhere. ਜੋ ਇੱਕ ਆਪ ਹਰ ਥਾਂ ਵਿਆਪਕ ਹੈ ਤੇ ਜਿਸ ਇਕ ਨੇ ਹੀ (ਸਾਰੀ ਸ੍ਰਿਸ਼ਟੀ) ਪੈਦਾ ਕੀਤੀ ਹੈ।
ہرِ اِکو ۄرتےَ اِکُ اِکو اُتپتِیا ॥
۔ ہر اکو درتے ۔ واحد خدا ہی سب میں بستا ہے ۔ اک ۔ کو اپتیا۔ واحد ہی نے سب کو پیدا کیا ہے
اورجو ہر جائی ہے اور سارے عالم کو پیدا کرنے والا ہے ۔
ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥
jo har naam Dhi-aavahi tin dar sat ghati-aa.
Those who lovingly remember God’s Name, cast away their fears. ਜੋ ਮਨੁੱਖ ਨਾਮ ਸਿਮਰਦੇ ਹਨ, ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ।
جو ہرِ نامُ دھِیاۄہِ تِن ڈرُ سٹِ گھتِیا ॥
۔ جو ہر نام دھیاویہہ۔ جو الہٰی نام سچ و حقیقت میں دل لگاتے ہں۔ ڈرصت گھتیا ۔ خوف مٹائیا۔
جو الہٰی نام سچ و حقیقت میں اپنی توجہ مبذول کرتے ہیں۔ ان کا خوف مٹ جاتا ہے
ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ gurmatee dayvai aap gurmukh har japi-aa. ||9||
Only that follower of the Guru remembers God with adoration, whom He Himself blesses this Gift through the Guru’s teachings. ||9|| ਪਰ ਉਹੀ ਗੁਰਮੁਖ ਨਾਮ ਸਿਮਰਦਾ ਹੈ ਜਿਸਨੂੰ ਪ੍ਰਭੂ ਆਪ ਗੁਰੂ ਦੀ ਮਤਿ ਦੀ ਰਾਹੀਂ ਇਹ ਦਾਤਿ ਦੇਂਦਾ ਹੈ ॥੯॥
گُرمتیِ دیۄےَ آپِ گُرمُکھِ ہرِ جپِیا
مگر وہی یادخدا کو کرتا ہے جن کو خدا خود سبق و کلام مرشد کے ذریعے یہ نعمت عنایت کرے
ਸਲੋਕ ਮਃ ੩ ॥
salok mehlaa 3.
Shalok, Third Guru:
سلوک مਃ੩॥
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥
antar gi-aan na aa-i-o jit kichh sojhee paa-ay.
If the spiritual wisdom, which would have given some true understanding, did not enter into the mind; ਜਿਸ ਗਿਆਨ ਨਾਲ ਕੁਝ ਸਮਝ ਪੈਣੀ ਸੀ ਉਹ ਗਿਆਨ ਤਾਂ ਅੰਦਰ ਪਰਗਟ ਨਹੀਂ ਹੋਇਆ;
انّترِ گِیانُ ن آئِئو جِتُ کِچھُ سوجھیِ پاءِ ॥
گیان ۔ سمجھ ۔ سوچ۔ جت ۔ جس سے ۔ سوجہی ۔ سمجھ
اگر روحانی حکمت ، جو کچھ صحیح تفہیم عطا کرتی ، ذہن میں داخل نہیں ہوتی۔
ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥
vin dithaa ki-aa salaahee-ai anDhaa anDh kamaa-ay.
then how can one praise that God, whom he has not seen? Thus a spiritually ignorant person keeps falling into more and more darkness of ignorance. ਫਿਰ ਜਿਸ (ਹਰੀ) ਨੂੰ ਵੇਖਿਆ ਨਹੀਂ ਉਸ ਦੀ ਉਸਤਤਿ ਕਿਵੇਂ ਹੋ ਸਕੇ? ਗਿਆਨ-ਹੀਨ ਮਨੁੱਖ ਅਗਿਆਨਤਾ ਦੀ ਕਮਾਈ ਹੀ ਕਰਦਾ ਹੈ।
ۄِنھُ ڈِٹھا کِیا سالاہیِئےَ انّدھا انّدھُ کماءِ ॥
۔ بن ڈٹھا۔ بغیر دیکھے ۔ اندھا۔ بے علم۔ اندھ ۔ بے سمجھی ۔
پھر کوئی اس خدا کی تعریف کیسے کرسکتا ہے ، جسے اس نے نہیں دیکھا؟ اس طرح ایک روحانی طور پر جاہل انسان زیادہ سے زیادہ جہالت کے اندھیروں میں پڑتا رہتا ہے۔
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥
naanak sabad pachhaanee-ai naam vasai man aa-ay. ||1||
O’ Nanak, only when we contemplate the Guru’s word, then we realize God who is always dwelling in our mind. ||1|| ਹੇ ਨਾਨਕ! ਜੇ ਸਤਿਗੁਰੂ ਦੇ ਸ਼ਬਦ ਨੂੰ ਪਛਾਣੀਏ ਤਾਂ ਹਰੀ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੧॥
نانک سبدُ پچھانھیِئےَ نامُ ۄسےَ منِ آءِ
سبد۔ کلام ۔ بچھانیئے ۔ سمجھیئے ۔
اے نانک ، صرف اس صورت میں جب ہم گرو کے کلام پر غور کرتے ہیں ، تب ہی ہمیں خدا کا احساس ہوجاتا ہے جو ہمیشہ ہمارے دماغ میں رہتا ہے۔ (1)
ਮਃ ੩ ॥
mehlaa 3.
Third Guru:
مਃ੩॥
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥
ikaa banee ik gur iko sabad veechaar.
The divine word of the Guru is the one and only one True Gure; therefore, reflect only on the Guru’s word. ਕੇਵਲ ਬਾਣੀ ਹੀ ਪ੍ਰਮਾਣੀਕ ਗੁਰੂ ਹੈ, ਗੁਰੂ ਦੇ ਸ਼ਬਦ ਨੂੰ ਹੀ ਵਿਚਾਰੋ-
اِکا بانھیِ اِکُ گُرُ اِکو سبدُ ۄیِچارِ ॥
اکا۔ بانی ۔ واحد کلام ۔ اک گر۔ واحد مر شد۔ کو سبد ۔ واحد کلام ۔
گورو کا الہی کلام ایک اور صرف ایک حقیقی گرو ہے۔ لہذا ، صرف گرو کے کلام پر غور کریں۔
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ sachaa sa-udaa hat sach ratnee bharay bhandaar.
The divine word is the eternal commodity, and true is the shop overflowing with the treasures of invaluable gems like Naam and divine virtues. ਇਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ, ਇਹੀ ਸੱਚਾ ਹੱਟ ਹੈ ਜਿਸ ਵਿਚ ਰਤਨਾਂ ਦੇ ਭੰਡਾਰੇ ਭਰੇ ਪਏ ਹਨ।
سچا سئُدا ہٹُ سچُ رتنیِ بھرے بھنّڈار ॥
ہٹ سچ ۔ سچے سچ کی دکان ۔
خدائی کلام دائمی اجناس ہے ، اور یہ سچ ہے کہ دکان اور نام اور الہی خوبیاں جیسے انمول جواہرات کے خزانوں سے بھر جاتی ہے۔
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥ gur kirpaa tay paa-ee-an jay dayvai dayvanhaar.
If God, the benefactor, blesses then these treasures are received by the Guru’s grace. ਜੇ ਦੇਣ ਵਾਲਾ (ਹਰੀ) ਦੇਵੇ ਤਾਂ (ਇਹ ਖ਼ਜ਼ਾਨੇ) ਸਤਿਗੁਰੂ ਦੀ ਕਿਰਪਾ ਨਾਲ ਮਿਲਦੇ ਹਨ।
گُر کِرپا تے پائیِئنِ جے دیۄےَ دیۄنھہارُ ॥
اگر خدا ، کرم کرنے والا ، برکت عطا کرتا ہے تو پھر یہ خزانے گرو کے فضل سے ملتے ہیں۔
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥
sachaa sa-udaa laabh sadaa khati-aa naam apaar.
Dealing in this true commodity, one who earns the wealth of the Name of the infinite God, ਜਿਸ ਮਨੁੱਖ ਨੇ ਇਹ ਸੱਚਾ ਸੌਦਾ (ਕਰ ਕੇ) ਬੇਅੰਤ ਪ੍ਰਭੂ ਦਾ ਨਾਮ ਲਾਭ ਖੱਟਿਆ ਹੈ,
سچا سئُدا لابھُ سدا کھٹِیا نامُ اپارُ ॥
لابھ ۔ نفع۔ دکھ ۔ زہر۔
اس حقیقی شے کا سودا کرنا ، جو لامحدود خدا کے نام کی دولت کماتا ہے ،
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥
vikh vich amrit pargati-aa karam pee-aavanhaar.
for him, the ambrosial Nectar of Naam is revealed even while living in the midst of the poisonous Maya; but one partakes it only by God’s grace. ਉਸ ਨੂੰ (ਮਾਇਆ) ਜ਼ਹਿਰ ਵਿਚ ਵਰਤਦਿਆਂ ਹੀ ਨਾਮ-ਅੰਮ੍ਰਿਤ ਮਿਲ ਪੈਂਦਾ ਹੈ, ਪਰ ਪ੍ਰਭੂ ਆਪਣੀ ਮੇਹਰ ਨਾਲ ਹੀ ਇਹ ਅੰਮ੍ਰਿਤ ਪਿਲਾਂਦਾ ਹੈ।
ۄِکھُ ۄِچِ انّم٘رِتُ پ٘رگٹِیا کرمِ پیِیاۄنھہارُ ॥
پر گٹیا۔ ظاہر ہوا۔ کرم۔ بخشش۔ دھن۔ شاباش۔ نیکی ۔
اس کے لئے ، نام کی حیرت انگیز امرت کا انکشاف اس وقت بھی ہوا جب زہریلے مایا کے بیچ رہتے ہوئے۔ لیکن ایک صرف خدا کے فضل سے اس میں شریک ہوتا ہے۔
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥
naanak sach salaahee-ai Dhan savaaranhaar. ||2||
O’ Nanak, we should applause and remember God, the embellisher of all. ||2|| ਹੇ ਨਾਨਕ! ਉਸ ਸਲਾਹੁਣ-ਜੋਗ ਪਰਮਾਤਮਾ ਨੂੰ ਸਿਮਰੀਏ ਜੋ (ਜੀਵਾਂ ਨੂੰ ਨਾਮ ਦੀ ਦਾਤਿ ਦੇ ਕੇ) ਸਵਾਰਦਾ ਹੈ ॥੨॥
نانک سچُ سلاہیِئےَ دھنّنُ سۄارنھہارُ
سوانہار۔ جو درست کرتا ہے
اے نانک ، ہمیں خدا کی ذات کی تعریف کرنی چاہئے ، جو سب کے زیور ہیں۔(2)
ਪਉੜੀ ॥
pa-orhee.
Pauree:
پئُڑیِ ॥
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥
jinaa andar koorh vartai sach na bhaav-ee.
Truth is not pleasing to those who live by practicing falsehood. ਜਿਨ੍ਹਾਂ ਦੇ ਹਿਰਦੇ ਵਿਚ ਕੂੜ ਵਰਤਦਾ ਹੈ, ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ;
جِنا انّدرِ کوُڑُ ۄرتےَ سچُ ن بھاۄئیِ ॥
کوڑ ۔ کفر۔ نہ بھاوئی ۔ اچھا نہیں لگتا۔
جو لوگ باطل پر عمل پیرا رہتے ہیں ، حق ان کو پسند نہیں کرتا۔
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥
jay ko bolai sach koorhaa jal jaav-ee.
If somebody speaks truth, the false person burns in anger. ਜੇ ਕੋਈ ਮਨੁੱਖ ਸੱਚ ਬੋਲੇ, ਤਾਂ ਝੂਠਾ (ਸੁਣ ਕੇ) ਸੜ ਬਲ ਜਾਂਦਾ ਹੈ;
جے کو بولےَ سچُ کوُڑا جلِ جاۄئیِ ॥
جل جاوئی ۔ جلتا۔ حسد گر تا ہے ۔
اگر کوئی سچ بولتا ہے تو ، جھوٹا شخص غصے میں جل جاتا ہے۔
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ khoorhi-aaree rajai koorh ji-o vistaa kaag khaav-ee.
The liars are satisfied through falsehood just as a crow is satiated by eating filth. ਝੂਠ ਦਾ ਵਪਾਰੀ ਝੂਠ ਵਿਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਵਿਸ਼ਟਾ ਖਾਂਦਾ ਹੈ (ਤੇ ਪ੍ਰਸੰਨ ਹੁੰਦਾ ਹੈ)।
کوُڑِیاریِ رجےَ کوُڑِ جِءُ ۄِسٹا کاگُ کھاۄئیِ ॥
کوڑیاری ۔ جھوٹ ۔ بولنے والا۔ وسٹا۔ گندگی ۔
جھوٹے باطل کے ذریعہ مطمئن ہوجاتے ہیں جس طرح ایک کوا غلاظت کھا کر کھا جاتا ہے۔
ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥ jis har ho-ay kirpaal so naam Dhi-aava-ee. The one on whom God bestows mercy, meditates on Naam with loving devotion. ਜਿਸ ਮਨੁੱਖ ਤੇ ਹਰੀ ਦਇਆਲ ਹੋਵੇ, ਉਹ ਨਾਮ ਜਪਦਾ ਹੈ l
جِسُ ہرِ ہوءِ ک٘رِپالُ سو نامُ دھِیاۄئیِ ॥
وہ جس پر خدا رحمت کرتا ہے ، محبت کا شوق کے ساتھ نام پر غور کرتا ہے۔
ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥
har gurmukh naam araaDh koorh paap leh jaav-ee. ||10||
One’s falsehood and sin vanishes by lovingly remembering Naam by following the Guru’s teachings. ||10|| ਜੇ ਸਤਿਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਅਰਾਧੀਏ, ਤਾਂ ਕੂੜ ਤੇ ਪਾਪ ਲਹਿ ਜਾਂਦਾ ਹੈ ॥੧੦॥
ہرِ گُرمُکھِ نامُ ارادھِ کوُڑُ پاپُ لہِ جاۄئیِ
گورمکھ ۔ مرید مرشد۔ نام ارادھ ۔ سچ و حقیقت اپنا کر۔
گرو کی تعلیمات پر عمل پیرا ہو کر نام کو پیار سے یاد کرنے سے کسی کا جھوٹ اور گناہ ختم ہوجاتے ہیں
ਸਲੋਕੁ ਮਃ ੩ ॥
salok mehlaa 3.
Shalok, Third Gurul:
سلوکُ مਃ੩॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥
saykhaa cha-uchaki-aa cha-uvaa-i-aa ayhu man ikat ghar aan.
O Sheikh, your mind is wandering everywhere; bring your mind back to within yourself; ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;
سیکھا چئُچکِیا چئُۄائِیا ایہُ منُ اِکتُ گھرِ آنھِ ॥
چؤوائیا۔ ہوا کر رخ دیکھ کر بدلنے والے ۔ ایہہ من اکگ گھرآن ۔ اس دل کو یکسو بنا۔
اے شیخ ، آپ کا دماغ ہر جگہ گھوم رہا ہے۔ اپنے ذہن کو اپنے اندر واپس لائیں۔
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
ayharh tayharh chhad too gur kaa sabad pachhaan.
forsake all these lame and crooked excuses and understand the Guru’s word. ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ।
ایہڑ تیہڑ چھڈِ توُ گُر کا سبدُ پچھانھُ ॥
ایہڑ تیہڑ ۔ فضول باتیں۔ ۔ دھیہہ پؤ۔ پناہ حاصل کر خودی چھوڑ کر۔
ان تمام لنگڑے اور گھٹیا بہانے کو چھوڑ دو اور گرو کے کلام کو سمجھو۔
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
satgur agai dheh pa-o sabh kichh jaanai jaan.
Bow in reverence before the true Guru; the Knower who knows everything. ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;
ستِگُر اگےَ ڈھہِ پءُ سبھُ کِچھُ جانھےَ جانھُ ॥
جانے جان ۔ جانتا ہے ۔
سچے گرو کے سامنے تعظیم کرو۔ سب کچھ جاننے والا جانتا ہے۔
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥
aasaa mansaa jalaa-ay too ho-ay rahu mihmaan.
Burn away your hopes and desires, and live like a guest in this world knowing that you have to depart one day. ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ;
آسا منسا جلاءِ توُ ہوءِ رہُ مِہمانھُ ॥
آسا۔ مسا۔ آمیدیں اور ارادے ۔
اپنی امیدوں اور خواہشات کو جلا دو ، اور اس دنیا میں کسی مہمان کی طرح زندگی بسر کرو یہ جانتے ہو کہ آپ کو ایک دن روانہ ہونا ہے۔
ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥
satgur kai bhaanai bhee chaleh taa dargeh paavahi maan.
If you would walk in harmony with the true Guru’s will, then you shall be honored in God’s presence.
ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ।
ستِگُر کےَ بھانھےَ بھیِ چلہِ تا درگہ پاۄہِ مانھُ ॥
بھانے ۔ رضا ۔ زیر فرمان۔ مہمان ۔ چند ۔ روز کے لئے ۔
اگر آپ سچے گرو کی مرضی کے مطابق چلتے ہیں ، تو آپ کو خدا کی بارگاہ میں اعزاز حاصل ہوگا۔
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
naanak je naam na chaytnee tin Dhig painan Dhig khaan. ||1||
O Nanak, cursed are their clothes, and cursed is the food of those who do not meditate on Naam. ||1|| ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ॥੧॥
نانک جِ نامُ ن چیتنیِ تِن دھِگُ پیَننھُ دھِگُ کھانھُ
مان ۔ وقار۔ عزت۔ دھگ ۔ پھٹکار۔
نانک ، ان کے کپڑے ملعون ہیں ، اور لعنت ہے ان لوگوں کا کھانا ، جو نام پر غور نہیں کرتے ہیں۔
ਮਃ ੩ ॥
mehlaa 3.
Third Guru:
مਃ੩॥
ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥
har gun tot na aavee keemat kahan na jaa-ay.
There is no end to the virtues of God and the worth of His virtues cannot be described. ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਇਹਨਾਂ ਗੁਣਾਂ ਨੂੰ ਵਿਹਾਝਣ ਦਾ ਮੁੱਲ ਬਿਆਨੋ ਬਾਹਰ ਹੈ ;
ہرِ گُنھ توٹِ ن آۄئیِ کیِمتِ کہنھُ ن جاءِ ॥
توٹ ۔ گھاٹا ۔ کمی ۔
خدا اتنے اوصاف کا مالک ہے ۔ کہ بیان کرتے وقت ان میں کسی محسوس نہیں ہوتی نہ انکی قدرقیمت بیان ہو سکتی ہے ۔
ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥
naanak gurmukh har gun raveh gun meh rahai samaa-ay. ||2||
O’ Nanak, the Guru’s followers sing the glorious praises of God and remain absorbed in His virtues. ||2|| ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ, ਅਤੇ ਪ੍ਰਭੂ ਦੇ ਗੁਣਾਂ ਵਿਚ ਲੀਨ ਰਹਿੰਦੇ ਹਨ ॥੨॥
نانک گُرمُکھِ ہرِ گُنھ رۄہِ گُنھ مہِ رہےَ سماءِ
۔ گن رویہہ۔ صفت صلاح تعریف
اے نانک ، گورو کے پیروکار خدا کی تمجیدیں گاتے ہیں اور اس کے خوبیوں میں مگن رہتے ہیں۔
ਪਉੜੀ ॥
pa-orhee.
Pauree:
پئُڑیِ ॥
ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥
har cholee dayh savaaree kadh paiDhee bhagat kar.
God has fashioned this body as a robe (for the soul), and embellished it with the embroidery of devotional worship. ਇਹ ਮਨੁੱਖਾ ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ।
ہرِ چولیِ دیہ سۄاریِ کڈھِ پیَدھیِ بھگتِ کرِ ॥
چولی دیہہ۔ جسمایک پیراہن۔ قمیض پات۔ ریشم ۔
خدا نے اس جسم کو لباس (روح کے لئے) کے طور پر تیار کیا ہے ، اور اسے عقیدت مند عبادت کی کڑھائی سے آراستہ کیا ہے۔
ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥
har paat lagaa aDhikaa-ee baho baho biDh bhaat kar.
This body is bedecked with many kinds of divine virtues; (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ;
ہرِ پاٹُ لگا ادھِکائیِ بہُ بہُ بِدھِ بھاتِ کرِ ॥
ادھکائی ۔ بہت زیادہ ۔ بہو بدھ ۔ بہت سے طریقوں سے ۔ بھانت ۔ قسم۔
یہ جسم متعدد قسم کے الہی خوبیوں سے گھرا ہوا ہے۔
ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥
ko-ee boojhai boojhanhaaraa antar bibayk kar.
but only a rare divinely knowledgeable person understands this fact by reflecting on it in his mind. (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ।
کوئیِ بوُجھےَ بوُجھنھہارا انّترِ بِبیکُ کرِ ॥
بوجھے ۔ سمجھے ۔ وجھنہار۔ سمجھنے کی توفیق رکھنے والا ۔
لیکن صرف ایک نایاب الہٰی جاننے والا شخص اس حقیقت کو اپنے دماغ میں غور کرنے سے سمجھتا ہے۔
ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥
so boojhai ayhu bibayk jis bujhaa-ay aap har.
He alone understands this deliberation, whom God Himself inspires to understand. ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ।
سو بوُجھےَ ایہُ بِبیکُ جِسُ بُجھاۓ آپِ ہرِ ॥
بیک ۔ نتیجہ خیز ۔ سمجھ
وہ ہی اس غور و فکر کو سمجھتا ہے ، جسے خدا خود سمجھنے کی ترغیب دیتا ہے۔
ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥
jan naanak kahai vichaaraa gurmukh har sat har. ||11||
Devotee Nanak utters this thought, that it is only through the Guru that the eternal God can be meditated upon. ||11|| ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ॥੧੧॥
جنُ نانکُ کہےَ ۄِچارا گُرمُکھِ ہرِ ستِ ہرِ
عقیدت مند نانک اس خیال کو کہتے ہیں ، کہ صرف گرو کے ذریعہ ہی ابدی خدا کا ذکر کیا جاسکتا ہے