ਗਿਆਨੁ ਨ ਗਲੀਈ ਢੂ
not be obtained through mere talks (like narrating stories of kings and queens). To explain how to obtain divine knowledge is extremely difficult like chewing steel.
ਗਿਆਨਨਿਰੀਆਂਗੱਲਾਂਨਾਲਨਹੀਂਭਾਲਿਆਜਾਸਕਦਾ, ਗਿਆਨਦਾਬਿਆਨਕਰਨਾਇਉਂਕਰੜਾਹੈਜਿਵੇਂਲੋਹਾ
گِیانُنگلیِئیڈھۄُڈھیِۓَکتھناکرڑاسارُ ॥
دانائی صرف لفظوں کے ذریعے نہیں مل سکتی۔ اس کی وضاحت کرنا لوہے کی مانند سخت ہے
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥
karammilaitaapaa-ee-aihorhikmathukamkhu-aar. ||2||
It is only by the Grace of God that the Divine wisdom is obtained; all other efforts and commands lead to nothing but frustration.
ਰੱਬਦੀਮੇਹਰਨਾਲਮਿਲਜਾਏਤਾਂਮਿਲਪੈਂਦਾਹੈ, ਮੇਹਰਤੋਂਬਿਨਾਕੋਈਹੋਰਚਾਰਾਜੋਈਤੇਹੁਕਮਵਿਅਰਥਹੈ l
کرمِمِلےَتاپائیِۓَہۄرحِکمتِحُکمُخُیارُ ॥2॥
جب پروردگار اپنے فضل سے نوازتا ہے تو تنہا مل جاتا ہے۔ دوسری تمام تدبیریں اور احکامات بے فائدہ ہیں۔
ਪਉੜੀ ॥
pa-orhee.
Pauree:
پئُڑی ॥
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥
nadarkarahi jay aapneetaanadreesatgurpaa-i-aa.
O’ God, only when You cast Your Glance Of Grace, then by Your Grace one meets the true Guru.
ਹੇ ਪ੍ਰਭੂ! ਜੇ ਤੂੰ (ਜੀਵ ਉੱਤੇ) ਮਿਹਰ ਦੀ ਨਜ਼ਰ ਕਰੇਂ, ਤਾਂ ਉਸ ਨੂੰ ਤੇਰੀ ਕਿਰਪਾ-ਦ੍ਰਿਸ਼ਟੀ ਨਾਲ ਸਤਿਗੁਰੂ ਮਿਲ ਪੈਂਦਾ ਹੈ।
ندرِکرہِجےآپݨیتاندریستِگُرُپائِیا ॥
اگر رحیم خداوند اپنی رحمت کا مظاہرہ فرمائے تو سچا گرو حاصل ہو جاتا ہے۔
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥
ayhujee-o bahutayjanambharammi-aataasatgursabadsunaa-i-aa.
This soul wandered through many births, until the True Guru uttered to him the Divine Word.
ਇਹ ਆਤਮਾਂ ਘਣੇਰੇ ਜਨਮਾਂ ਅੰਦਰ ਭਟਕਦੀ ਫਿਰੀ, ਤਦ ਸੱਚੇ ਗੁਰਾਂ ਨੇ ਇਸ ਨੂੰ ਨਾਮ ਦਰਸਾਇਆ।
ایہُجیءُبہُتےجنمبھرنّمِیاتاستِگُرِسبدُسُݨائِیا ॥
یہ روح بے شمار اوتاروں میں بھٹکتی رہی ، یہاں تک کہ سچے گرو نے اس کو شبد( کلام الہی) کی تعلیم دی
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥
satgurjayvaddaataakonaheesabhsuni-ahuloksabaa-i-aa.
O’ all people listen carefully, there is no benefactor as great as the true Guru.
ਹੇ ਸਾਰੇ ਲੋਕੋ! ਧਿਆਨ ਦੇ ਕੇ ਸੁਣੋ, ਸਤਿਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਹੈ।
ستِگُرجیوڈُداتاکۄنہیسبھِسُݨِئہُلۄکسبائِیا ۔ ॥
اے لوگو سنو۔ سچے گرو جیسا دیالو(رازق، عطا کرنے والا) اور کوئی نہیں ہے
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ ॥
satgurmili-aisachpaa-i-aajinHeevichahuaapgavaa-i-aa.
Those, who have shed their self-conceit from within, have realized God upon meeting the true Guru.
ਜਿਨ੍ਹਾਂਮਨੁੱਖਾਂਨੇਆਪਣੇਅੰਦਰੋਂਆਪਾ-ਭਾਵਗਵਾਦਿੱਤਾਹੈ, ਉਹਨਾਂਨੂੰਉਸਸਤਿਗੁਰੂਦੇਮਿਲਣਨਾਲਸੱਚੇਪ੍ਰਭੂਦੀਪ੍ਰਾਪਤੀਹੋਗਈ,
ستِگُرِمِلِۓَسچُپائِیاجِن٘ہیوِچہُآپُگوائِیا ॥
سچے گرو سے ملنے سے سچا رب مل جاتا ہے۔ وہ انسان کے اندر سے خود غرضی کو دور کر دیتا ہے
ਜਿਨਿ ਸਚੋ ਸਚੁ ਬੁਝਾਇਆ ॥੪॥
jinsachosachbujhaa-i-aa. ||4||
Only the true Guru reveals the truth about the Eternal God.
ਸਤਿਗੁਰੂਸਦਾ-ਥਿਰਰਹਿਣਵਾਲੇਪ੍ਰਭੂਦੀਸੂਝਦੇਂਦਾਹੈ l
جِنِسچۄسچُبُجھائِیا ॥4॥
اور حق و سچائی کی ہدایت دیتا ہے۔
ਸਲੋਕ ਮਃ ੧ ॥
salokmehlaa 1.
Shalok, by the First Guru:
سلۄکم:1
ਘੜੀਆ ਸਭੇ ਗੋਪੀਆ ਪਹਰ ਕੰਨ੍ਹ੍ਹ ਗੋਪਾਲ ॥
gharhee-aasabhaygopee-aapaharkanHgopaal.
Using the analogy of the legend of the plays of lord Krishna, Guuji says: this world is like a play of God in which all the Gharian (hours) are like the Gopis (milkmaids) of lord Krishnaand all the Pehrs (time period of three hours) are like Krishnas.
(ਸਾਰੀਆਂ) ਘੜੀਆਂ (ਮਾਨੋ) ਗੋਪੀਆਂਹਨ; (ਦਿਨਦੇਸਾਰੇ) ਪਹਿਰ, (ਮਾਨੋ) ਕਾਨ੍ਹਹਨ;
گھڑیِیاسبھےگۄپیِیاپہرکنّن٘ہگۄپال ॥
(یہ دنیا ایک کھیل تماشہ ہے)دن کے تمام گھنٹے گوالن(گوپی) ہیں اور دن کا چوتھائی حصہ (پہر) کرشن جی ہے
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥
gahnay pa-unpaaneebaisantarchandsoorajavtaar.
The air, water and fire are like the ornaments worn by the Gopis; the sun and moon are like two incarnations.
ਪਉਣ ਪਾਣੀ ਤੇ ਅੱਗ, ਮਾਨੋ ਗਹਿਣੇ ਹਨ (ਜੋ ਉਹਨਾਂ ਗੋਪੀਆਂ ਨੇ ਪਾਏ ਹੋਏ ਹਨ), ਕੁਦਰਤ ਦੀ ਰਾਸ ਵਿਚ ਚੰਦ੍ਰਮਾ ਤੇ ਸੂਰਜ, ਦੋ ਅਵਤਾਰ ਹਨ।
گہݨےپئُݨُپاݨیبیَسنّترُچنّدُسۄُرجُاوتار ॥
ہوا پانی اور آگ زیور ہیں۔ سورج اور چاند اوتار ہیں
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥
sagleeDharteemaalDhanvartansarabjanjaal.
The entire earth is like material goods needed for the play and the worldly entanglements are like the supplies for staging this play.
ਸਾਰੀ ਧਰਤੀ (ਰਾਸ ਪਾਣ ਲਈ) ਮਾਲ ਧਨ ਹੈ, ਅਤੇ (ਜਗਤ ਦੇ ਧੰਧੇ) ਰਾਸ ਦਾ ਵਰਤਣ-ਵਲੇਵਾ ਹਨ।
سگلیدھرتیمالُدھنُورتݨِسربزنّجال ॥
ساری زمین جائیداد دولت اوراشیا، سب ہی الجھنیں ہیں۔
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥
naanakmusaigi-aanvihooneekhaa-ay ga-i-aajamkaal. ||1||
O’ Nanak, without the divine knowledge, the entire humanity is being deceived and consumed by the demon of death.
ਮਾਇਆਦੀਇਸਰਾਸਵਿਚਗਿਆਨਤੋਂਸੱਖਣੀਦੁਨੀਆਠੱਗੀਜਾਰਹੀਹੈ, ਇਸਨੂੰਜਮਕਾਲਖਾਈਜਾਰਿਹਾਹੈ
نانکمُسےَگِیانوِہۄُݨیکھاءِگئِیاجمکالُ ॥1॥
اے نانک، خدا وند کریم کے عطا کردہ علم کے بغیر موت کا فرشتہ کسی کو لوٹ لیتا ہے اور کسی کو کھا جاتا ہے۔
ਮਃ ੧ ॥
mehlaa 1.
Salok, by the First Guru:
م:1 ॥
ਵਾਇਨਿ ਚੇਲੇ ਨਚਨਿ ਗੁਰ ॥
vaa-inchaylaynachangur.
In this play of God, the disciples play the music and their gurus dance.
(ਰਾਸਾਂ ਵਿਚ) ਚੇਲੇ ਸਾਜ ਵਜਾਉਂਦੇ ਹਨ, ਅਤੇ ਉਹਨਾਂ ਚੇਲਿਆਂ ਦੇ ਗੁਰੂ ਨੱਚਦੇ ਹਨ।
وائِنِچیلےنچنِگُر ॥
شاگرد دھنیں بجاتے ہیں ، اور گورو ناچتےہیں۔
ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥
pairhalaa-in fayrniH sir.
While dancing, they kick around their feet and turn around their heads.
(ਨਾਚ ਵੇਲੇ ਉਹ ਗੁਰੂ) ਪੈਰਾਂ ਨੂੰ ਹਿਲਾਉਂਦੇ ਹਨ ਅਤੇ ਸਿਰ ਫੇਰਦੇ ਹਨ।
پیَرہلائِنِپھیرن٘ہِسِر ॥
وہ اپنے پیروں کو حرکت دیتے ہوئے اپنے سروں کو وجد میں گھماتے ہیں
ਉਡਿ ਉਡਿ ਰਾਵਾ ਝਾਟੈ ਪਾਇ ॥
ududraavaajhaataipaa-ay.
The dust flies and falls upon their heads.
ਉਹਨਾਂ ਦੇ ਪੈਰਾਂ ਨਾਲ ਉੱਡ ਉੱਡ ਕੇ ਘੱਟਾ ਉਹਨਾਂ ਦੇ ਸਿਰ ਵਿਚ ਪੈਂਦਾ ਹੈ।
اُڈِاُڈِراواجھاٹےَپاءِ ॥
دھول اڑتی ہے اور ان کے بالوں پر گرتی ہے
ਵੇਖੈ ਲੋਕੁ ਹਸੈ ਘਰਿ ਜਾਇ ॥
vaykhailokhasaigharjaa-ay.
Beholding them in this condition, people laugh and then go back to their homes.
ਉਹਨਾਂਨੂੰਨੱਚਦਿਆਂ) ਵੇਖਦੇਹਨਅਤੇਹੱਸਦੇਹਨ, ਤੇ ਘਰਾਂ ਨੂੰ ਜਾਂਦੇ ਹਨ।
ویکھےَلۄکُہسےَگھرِجاءِ ॥
انہیں دیکھ کر لوگ ہنس پڑتے ہیںاور پھر گھر چلے جاتے ہیں۔
ਰੋਟੀਆ ਕਾਰਣਿ ਪੂਰਹਿ ਤਾਲ ॥
rotee-aakaaranpoorehtaal.
(The players do not enact these shows to impart any wisdom to the audience), theyare just dancing to earn their living.
ਉਹਰਾਸਧਾਰੀਏਰੋਜ਼ੀਦੀਖ਼ਾਤਰਨੱਚਦੇਹਨ,
رۄٹیِیاکارݨِپۄُرہِتال ॥
وہ روزی روٹی کی خاطر ڈھول پیٹتے ہیں(اور ناچتے ہیں)
ਆਪੁ ਪਛਾੜਹਿ ਧਰਤੀ ਨਾਲਿ ॥
aappachhaarhehDharteenaal.
They throw themselves upon the ground.
ਅਤੇ ਆਪਣੇ ਆਪ ਨੂੰ ਭੁਇਂ ਤੇ ਮਾਰਦੇ ਹਨ।
آپُپچھاڑہِدھرتینالِ ॥
وہ خود کو زمین پر گرا دیتے ہیں۔
ਗਾਵਨਿ ਗੋਪੀਆ ਗਾਵਨਿ ਕਾਨ੍ਹ੍ਹ ॥
gaavangopee-aagaavankaanH.
They sing disguised as the milkmaids and Krishna.
ਗੋਪੀਆਂ (ਦੇਸਾਂਗਬਣਕੇ) ਗਾਉਂਦੇਹਨ, ਕਾਨ੍ਹ (ਦੇਸਾਂਗਬਣਕੇ) ਗਾਉਂਦੇਹਨ,
گاونِگۄپیِیاگاونِکان٘ہ ॥
وہ گوپیاں اور کرشن بن کر گاتے ہیں
ਗਾਵਨਿ ਸੀਤਾ ਰਾਜੇ ਰਾਮ ॥
gaavanseetaaraajayraam.
They sing disguised as Sita, Rama and other kings.
ਸੀਤਾ, ਰਾਮ ਜੀ ਤੇ ਹੋਰ ਰਾਜਿਆਂ ਦੇ ਸਾਂਗ ਬਣ ਕੇ ਗਾਉਂਦੇ ਹਨ।
گاونِسیِتاراجےرام ॥
وہ سیتا ، رام اور دوسرے بادشاہوں کا بھیس بدل کر گاتے ہیں
ਨਿਰਭਉ ਨਿਰੰਕਾਰੁ ਸਚੁ ਨਾਮੁ ॥
nirbha-onirankaarsachnaam.
But the fear-free formless God, whose Name is eternal
ਜਿਹੜਾਪ੍ਰਭੂਨਿਡਰਹੈ, ਅਕਾਰ-ਰਹਿਤਹੈਅਤੇਜਿਸਦਾਨਾਮਸਦਾਅਟੱਲਹੈ,
نِربھءُنِرنّکارُسچُنامُ ॥
خداوند نڈر اور شکل و شباہت سے پاک ہے۔ اس کا نام سچ ہے۔
ਜਾ ਕਾ ਕੀਆ ਸਗਲ ਜਹਾਨੁ ॥
jaakaakee-aasagaljahaan.
and whose has created the entire world,
ਜਿਸਦਾਸਾਰਾਜਗਤਬਣਾਇਆਹੋਇਆਹੈ,
جاکاکیِیاسگلجہانُ ॥
ساری کائنات اسی کی تخلیق(پیدا کردہ ) ہے۔
ਸੇਵਕ ਸੇਵਹਿ ਕਰਮਿ ਚੜਾਉ ॥
sayvaksayvehkaramcharhaa-o.
isremembered by only those who are always in great spirits by the Grace of God.
ਉਸਨੂੰਕੇਵਲਉਹੀਸੇਵਕਸਿਮਰਦੇਹਨ, ਜਿਨ੍ਹਾਂਦੇਅੰਦਰਰੱਬਦੀਮਿਹਰਨਾਲਚੜ੍ਹਦੀਕਲਾਹੈ l
سیوکسیوہِکرمِچڑاءُ ॥
بیدار تقدیر والے خادم ہی رب کی خدمت کرتے ہیں
ਭਿੰਨੀ ਰੈਣਿ ਜਿਨ੍ਹ੍ਹਾ ਮਨਿ ਚਾਉ ॥
bhinnee rainjinHaa man chaa-o.
Such devotees, whose mind is filled with love for God; their night of life is embellished with Divine relish.
ਉਹਨਾਂਸੇਵਕਾਂਦੀਜ਼ਿੰਦਗੀ-ਰੂਪਰਾਤਸੁਆਦਲੀਗੁਜ਼ਰਦੀਹੈ l
بھِنّنیریَݨِجِن٘ہامنِچاءُ ॥
ان کی زندگی کی رات شبنم سے ٹھنڈی ہے۔ ان کے دماغ خداوندکی محبت سے مخمور ہیں
ਸਿਖੀ ਸਿਖਿਆ ਗੁਰ ਵੀਚਾਰਿ ॥
sikheesikhi-aagurveechaar.
Those who have learnt this by following the Guru’s teachings,
ਇਹਸਿੱਖਿਆਜਿਨ੍ਹਾਂਨੇਗੁਰੂਦੀਮੱਤਦੁਆਰਾਸਿੱਖਲਈਹੈ,
سِکھیسِکھِیاگُرویِچارِ ॥
گورو کو تخیل میں رکھتے ہوئے مجھے یہ تعلیمات سکھائی گئ ہیں۔
ਨਦਰੀ ਕਰਮਿ ਲਘਾਏ ਪਾਰਿ ॥
nadreekaramlaghaa-ay paar.
God helps them cross over the worldly ocean of vices by His glance of Grace..
ਮਿਹਰ ਦੀ ਨਜ਼ਰ ਵਾਲਾ ਪ੍ਰਭੂ ਆਪਣੀ ਬਖ਼ਸ਼ਸ਼ ਦੁਆਰਾ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
ندریکرمِلگھاۓپارِ ॥
وہ اپنے بندوں کو اپنا فضل عطا کرتے ہوئے پار لگاتا ہے
ਕੋਲੂ ਚਰਖਾ ਚਕੀ ਚਕੁ ॥
koloocharkhaachakeechak.
(Salvation cannot be achieved by jumping and dancing around, see how many things and creatures are uselessly roaming around in circles). For example, the oil-press, the spinning wheel, the grinding stones, the potter’s wheel,
(ਨੱਚਣਅਤੇਫੇਰੀਆਂਲੈਣਨਾਲਜੀਵਨਦਾਉਧਾਰਨਹੀਂਹੋਸਕਦਾ, ਵੇਖੋਬੇਅੰਤਪਦਾਰਥਤੇਜੀਵਸਦਾਭੌਂਦੇਰਹਿੰਦੇਹਨ) ਕੋਹਲੂ, ਚਰਖਾ,ਘੁਮਾਰਦਾਪੱਹੀਆ,
کۄلۄُچرکھاچکیچکُ ॥
کولہو، چرخی ، چکی اورکمہار کا پہیہ
ਥਲ ਵਾਰੋਲੇ ਬਹੁਤੁ ਅਨੰਤੁ ॥
thalvaarolaybahutanant.
the numerous, countless whirlwinds in the desert
ਮਾਰੂਥਲਦੇਅਨੇਕਾਂਬੇਅੰਤਵਾਵਰੋਲੇ,
تھلوارۄلےبہُتُاننّتُ ॥
صحرا کے بے شمار اور ان گنت طوفان ،
ਲਾਟੂ ਮਾਧਾਣੀਆ ਅਨਗਾਹ ॥
laatoomaaDhaanee-aaangaah.
the spinning tops, the churning sticks, the threshers,
ਲਾਟੂ, ਮਧਾਣੀਆਂ, ਫਲ੍ਹੇ,
لاٹۄُمادھاݨیِیاانگاہ ॥
لٹو ،دھنائی والی لاٹھی، اور چورا کرنے والی(تھریشر)
ਪੰਖੀ ਭਉਦੀਆ ਲੈਨਿ ਨ ਸਾਹ ॥
pankheebha-udee-aa lain nasaah.
the birds that don’t even stop for breathing while flying around,
ਪੰਛੀ, ਭੰਭੀਰੀਆਂਜੋਇਕ-ਸਾਹੇਉਡਦੀਆਂਰਹਿੰਦੀਆਂਹਨ-ਇਹਸਭਭੌਂਦੇਰਹਿੰਦੇਹਨ l
پنّکھیبھئُدیِیالیَنِنساہ ॥
پرندوں کی بے ہنگم گنگناہٹ (سانس لئے بغیر،مسلسل چہچہانا)
ਸੂਐ ਚਾੜਿ ਭਵਾਈਅਹਿ ਜੰਤ ॥
soo-aichaarhbhavaa-ee-ah jant.
mounted on a sharp stake, creatures are whirled around
ਅਤੇਸੀਖਉਤੇਟੰਗਕੇਜੀਵਾਂਦਾਘੁਮਾਉਣਾ,
سۄُۓَچاڑِبھوائیِئہِجنّت ॥
اورتکلوں کی نوک پر گھومتے پھرتے مرد
ਨਾਨਕ ਭਉਦਿਆ ਗਣਤ ਨ ਅੰਤ ॥
naanakbha-udi-aaganatna ant.
-O Nanak, there is no limit to the number of things and beings, who are being so whirled around.
ਹੇ ਨਾਨਕ! ਭੌਣ ਵਾਲੇ ਜੀਵਾਂ ਦਾ ਅੰਤ ਨਹੀਂ ਪੈ ਸਕਦਾ।
نانکبھئُدِیاگݨتنانّت ॥
اے نانک اس طرح کی بے شمار اور لامتناہی غلاظتیں ہیں
ਬੰਧਨ ਬੰਧਿ ਭਵਾਏ ਸੋਇ ॥
banDhanbanDhbhavaa-ay so-ay.
Similarly, binding the beings in Bonds of Maya, God whirls them around.
(ਇਸੇਤਰ੍ਹਾਂ) ਉਹਪ੍ਰਭੂਜੀਵਾਂਨੂੰ (ਮਾਇਆਦੇ) ਜ਼ੰਜੀਰਾਂਵਿਚਜਕੜਕੇਭਵਾਉਂਦਾਹੈ,
بنّدھنبنّدھِبھواۓسۄءِ ॥
خداوند ہمیں بندھن میں باندھ دیتا ہے – تو ہم بھی گھومتے ہیں۔
ਪਇਐ ਕਿਰਤਿ ਨਚੈ ਸਭੁ ਕੋਇ ॥
pa-i-aikiratnachaisabhko-ay.
Everybody is dancing this worldly dance according to their destiny based on their past deeds.
ਹਰੇਕ ਜੀਵ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਨੱਚ ਰਿਹਾ ਹੈ।
پئِۓَکِرتِنچےَسبھُکۄءِ ॥
ان کے اعمال کے مطابق تمام لوگ اسی طرح ناچتے ہیں۔
ਨਚਿ ਨਚਿ ਹਸਹਿ ਚਲਹਿ ਸੇ ਰੋਇ ॥
nachnachhasehchaleh say ro-ay.
The mortals, who laugh while dancing, cry when they depart from this world.
ਜੋ ਜੀਵ ਨੱਚ ਨੱਚ ਕੇ ਹੱਸਦੇ ਹਨ, ਉਹ (ਅੰਤ ਨੂੰ) ਰੋ ਕੇ (ਏਥੋਂ) ਤੁਰਦੇ ਹਨ।
نچِنچِہسہِچلہِسےرۄءِ ॥
وہ جو ناچ ناچ کر ہنستے ہیں جب روانگی کا وقت (موت) آئے گی تو وہ بہت روئیں گے
ਉਡਿ ਨ ਜਾਹੀ ਸਿਧ ਨ ਹੋਹਿ ॥
udnajaaheesiDhnahohi.
By dancing around, they do not achieve a higher spiritual state, nor do they become proficient in worldly affairs.
ਉਹਨੱਚਣਟੱਪਣਨਾਲਕਿਸੇਉੱਚੀਅਵਸਥਾਤੇਨਹੀਂਅੱਪੜਜਾਂਦੇ, ਤੇ ਨਾਂ ਹੀ ਪੂਰਨ ਪੁਰਸ਼ ਬਣਦੇ ਹਨ।
اُڈِنجاہیسِدھنہۄہِ ॥
وہ نہ آسمانوں پر جنت کی طرف اڑتے ہیں اور نہ ہی سدھاس بنتے ہیں۔
ਨਚਣੁ ਕੁਦਣੁ ਮਨ ਕਾ ਚਾਉ ॥
nachankudan man kaachaa-o.
All their dancing and jumping around is merely an amusement of mind.
ਨੱਚਣਾਕੁੱਦਣਾ (ਕੇਵਲ) ਮਨਦਾਸ਼ੌਕਹੈ,
نچݨُکُدݨُمنکاچاءُ ॥
ان کا ناچنا کودنا محض ذہنی تسکین کے لئے ہوتا ہے
ਨਾਨਕ ਜਿਨ੍ਹ੍ਹ ਮਨਿ ਭਉ ਤਿਨ੍ਹ੍ਹਾ ਮਨਿ ਭਾਉ ॥੨॥
naanakjinH man bha-o tinHaa man bhaa-o. ||2||
O’ Nanak, only those can have the love for God in mind, who have the revered fear of God in mind.
ਹੇਨਾਨਕ! ਪ੍ਰੇਮਕੇਵਲਉਹਨਾਂਦੇਮਨਵਿਚਹੀਹੈਜਿਨ੍ਹਾਂਦੇਮਨਵਿਚਰੱਬਦਾਡਰਹੈ
نانکجِن٘ہمنِبھءُتِن٘ہامنِبھاءُ ॥2॥
اے نانک ، جن کے دماغ خدا کے ڈر سے بھرے ہوئے ہیں ، ان کے ذہنوں میں خدا کی محبت بھی ہوتی ہے۔
ਪਉੜੀ ॥
pa-orhee.
Pauree: 5
پئُڑی ॥
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥
naa-o tayraanirankaarhainaa-ay la-i-ainaraknajaa-ee-ai.
O’ God, Your Name is the formless One; by remembering You with loving devotion we do not go to hell (do not suffer).
(ਹੇ ਪ੍ਰਭੂ!)ਤੇਰਾ ਨਾਮ ਨਿਰੰਕਾਰ ਹੈ, ਜੇ ਤੇਰਾ ਨਾਮ ਸਿਮਰੀਏ ਤਾਂ ਨਰਕ ਵਿਚ ਨਹੀਂ ਪਈਦਾ।
ناءُتیرانِرنّکارُہےَناءِلئِۓَنرکِنجائیِۓَ ॥
تیرا نام ہی بے خوف خدا ہے۔تیرے نام کا ورد کرنے والے کو دوزخ میں نہیں جانا پڑتا۔
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥
jee-opindsabhtis daaday khaajaiaakhgavaa-ee-ai.
Our soul and body belong to Him, whatever we consume is given by Him; saying anything else is a waist.
ਆਤਮਾਂ ਤੇ ਦੇਹ ਸਾਰੇ ਉਸੇ ਦੇ ਹਨ, ਜੋ ਕੁਛ ਉਹ ਦਿੰਦਾ ਹੈ, ਬੰਦਾ ਓਹੀ ਕੁਛ ਖਾਂਦਾ ਹੈ। ਕੁਝ ਹੋਰ ਕਹਿਣਾ, ਬੇਅਰਥ ਹੈ।
جیءُپِنّڈُسبھُتِسدادےکھاجےَآکھِگوائیِۓَ ॥
روح اور جسم اسی کی ملکیت ہیں لہذا رزق روزی کے بارے اسے کہنا فضول(غیر ضروری) ہے
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥
jaylorhehchangaaapnaakarpunnhuneechsadaa-ee-ai.
If you are looking for your wellbeing, remain humble even after doing virtuous deeds.
ਹੇ ਜੀਵ! ਜੇ ਤੂੰ ਆਪਣੀ ਭਲਿਆਈ ਲੋੜਦਾ ਹੈਂ, ਤਾਂ ਚੰਗਾ ਕੰਮ ਕਰ ਕੇ ਭੀ ਆਪਣੇ ਆਪ ਨੂੰ ਨੀਵਾਂ ਅਖਵਾ।
جےلۄڑہِچنّگاآپݨاکرِپُنّنہُنیِچُسدائیِۓَ ॥
اگر آپ بھلائی چاہتے ہو تو نیک اعمال سرانجام دو اور عاجزی کرو۔
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥
jayjarvaanaaparharai jar vayskaraydeeaa-ee-ai.
Even if a person tries to push away the signs old age, still, the old age comes disguised in different ways.
ਜੇ ਕੋਈਬੁਢੇਪੇ ਨੂੰ ਪਰੇ ਹਟਾਉਣਾ ਚਾਹੇ, ਤਾਂ ਇਹ ਜਤਨ ਫ਼ਜ਼ੂਲ ਹੈ, ਬੁਢੇਪਾ ਵੇਸ ਧਾਰ ਕੇ ਆ ਹੀ ਜਾਂਦਾ ਹੈ।
جےجرواݨاپرہرےَجرُویسکریدیآئیِۓَ ॥
تم بڑھاپے کے آثار (علامات) کو جتنا بھی دور کر لو (چھپا لو) یہ پھر بھی موت بن کر آجائے گا
ਕੋ ਰਹੈ ਨ ਭਰੀਐ ਪਾਈਐ ॥੫॥
korahainabharee-aipaa-ee-ai. ||5||
when one’s cup of life is full (the preordained span of life is complete), then no one can stay alive in this world.
ਜਦੋਂਸੁਆਸਪੂਰੇਹੋਜਾਂਦੇਹਨ, ਤਾਂਕੋਈਜੀਵਇੱਥੇਰਹਿਨਹੀਂਸਕਦਾ l
کۄرہےَنبھریِۓَپائیِۓَ ॥5॥
جب سانسوں کی گنتی پوری ہو جاتی ہے تو پھر یہاں کوئی بھی قائم(باقی) نہیں رہ سکتا
ਸਲੋਕਮਃ੧॥salokmehlaa 1.
Shalok, by the First Guru:
سلۄکم:1 ॥
ਮੁਸਲਮਾਨਾਸਿਫਤਿਸਰੀਅਤਿਪੜਿਪੜਿਕਰਹਿਬੀਚਾਰੁ॥
musalmaanaasifatsaree-atparhparhkarahibeechaar.
The Muslims praise the Islamic law; they read and reflect upon it.
ਮੁਸਲਮਾਨਇਸਲਾਮੀਕਾਨੂੰਨਦੀਤਾਰੀਫਕਰਦੇਹਨਤੇਇਸਨੂੰਵਾਚਦੇਅਤੇਵੀਚਾਰਦੇਹਨ।
مُسلماناصِفتِشریِئتِپڑِپڑِکرہِبیِچارُ ॥
مسلمان اسلامی قانون کی تعریف کرتے ہیں۔ وہ اسےپڑھتے ہیں اور اس پر غور کرتے ہیں (عمل کرتے ہیں)۔
ਬੰਦੇਸੇਜਿਪਵਹਿਵਿਚਿਬੰਦੀਵੇਖਣਕਉਦੀਦਾਰੁ॥
banday say je pavehvichbandeevaykhanka-o deedaar.
According to them, God’s servants are only those who become prisoner ofIslamic law to see God’s Vision.
ਉਹਨਾਂਅਨੁਸਾਰਖੁਦਾਦੇਸੇਵਕਉਹਹਨਜੋਉਸਦਾਦਰਸ਼ਨਦੇਖਣਦੀਖਾਤਰਸ਼ਰ੍ਹਾਦੀਕੈਦਅੰਦਰਪੈਜਾਂਦੇਹਨ।
بنّدےسےجِپوہِوِچِبنّدیویکھݨکءُدیِدارُ ॥
رب کے پابند بندے وہ ہیں جو خود کو رب کے اولین مقصد کے پابند بنا لیتے ہیں
ਹਿੰਦੂਸਾਲਾਹੀਸਾਲਾਹਨਿਦਰਸਨਿਰੂਪਿਅਪਾਰੁ॥
hindoosaalaaheesaalaahandarsanroopapaar.
The Hindus praise the praiseworthy, beautiful and limitless God through their scriptures.
ਹਿੰਦੂਸ਼ਾਸਤਰਦੁਆਰਾਹੀਸਾਲਾਹੁਣ-ਜੋਗਸੁੰਦਰਤੇਬੇਅੰਤਹਰੀਨੂੰਸਲਾਹੁੰਦੇਹਨ,
ہِنّدۄُسالاحیسالاحنِدرسنِرۄُپِاپارُ ॥
ہندو تعریفوں کے لائق خداوند کی تعریف کرتے ہیں، اس کے دیدار کے بابرکت نظریئے کی تعریف کرتے ہیں، اس کی ہیئت بے مثل و بے مثال ہے
ਤੀਰਥਿਨਾਵਹਿਅਰਚਾਪੂਜਾਅਗਰਵਾਸੁਬਹਕਾਰੁ॥
tirathnaaveharchaapoojaa agar vaasbehkaar.
They bathe at sacred shrines of pilgrimage, make offerings, and burn incense before idols.
ਹਰੇਕਤੀਰਥਤੇਨ੍ਹਾਉਂਦੇਹਨ, ਮੂਰਤੀਆਂਅਗੇਭੇਟਾਧਰਦੇਹਨਤੇਚੰਦਨਆਦਿਕਦੇਸੁਗੰਧੀਵਾਲੇਪਦਾਰਥਵਰਤਦੇਹਨ।
تیِرتھِناوہِارچاپۄُجااگرواسُبہکارُ ॥
وہ زیارات کے مقدس مقامات پر نہاتے ہیں، پھولوں کے نزرانے دیتے ہیں(پھول نچھاور کرتے ہیں)،اور بتوں کے سامنے خوشبو جلاتے ہیں۔