Urdu-Raw-Page-353

ਗੁਰ ਪਰਸਾਦੀ ਹਰਿ ਰਸੁ ਪਾਇਆ ਨਾਮੁ ਪਦਾਰਥੁ ਨਉ ਨਿਧਿ ਪਾਈ ॥੧॥ ਰਹਾਉ ॥
gur parsaadee har ras paa-i-aa naam padaarath na-o niDh paa-ee. ||1|| rahaa-o.
Through the Guru’s grace whosoever has tasted the elixir of God’s Name has attained the wealth of Naam, which is like the world’s nine treasures. |1|Pause|
ਗੁਰੂ ਦੀ ਕਿਰਪਾ ਨਾਲ ਉਹ ਤੇਰੇ ਨਾਮ ਦਾ ਸੁਆਦ ਚੱਖ ਲੈਂਦਾ ਹੈ; ਉਸ ਨੂੰ ਤੇਰਾ ਉੱਤਮ ਨਾਮ ਮਿਲ ਜਾਂਦਾ ਹੈ ਜੋ ਉਸ ਦੇ ਵਾਸਤੇ, ਮਾਨੋ ਨੌ ਖ਼ਜ਼ਾਨੇ ਹਨ ॥੧॥ ਰਹਾਉ ॥
گُرپرسادیِہرِرسُپائِیانامُپدارتھُنءُنِدھِپائیِ॥੧॥رہاءُ॥
۔ پروان ۔ قبول سنگت ۔ ساتھ، صحبت و قربت ۔ ہر درجن پایئیا جوخدا کے ہوگئے ۔ اور جن کا خدا ہو گیا
گرو کے فضل سے جس نے بھی خدا کےنام کے امیر کا مزہ چکھا ہے وہ نام کی دولت حاصل کرچکا ہے ، جو دنیا کے نو خزانوں کی طرح ہے۔

ਕਰਮ ਧਰਮ ਸਚੁ ਸਾਚਾ ਨਾਉ ॥
karam Dharam sach saachaa naa-o.
He who considers meditating on God’s eternal Name as his prime duty,
ਜੋ ਪ੍ਰਭੂ ਦੇ ਸਦਾ-ਥਿਰ ਨਾਮ ਨੂੰ ਹੀ ਸਭ ਤੋਂ ਸ੍ਰੇਸ਼ਟ ਕਰਮ ਤੇ ਧਾਰਮਿਕ ਫ਼ਰਜ਼ ਸਮਝਦਾ ਹੈ,
کرمدھرمسچُساچاناءُ॥
۔ دھن۔ شاباش۔ ہر سیوراتی ۔ الہٰی محبتمیں مجذوب ۔ سبد و چاری
وہ جو خدا کے ابدی نام پر غور کرنا اپنا اولین فرض سمجھتا ہے

ਤਾ ਕੈ ਸਦ ਬਲਿਹਾਰੈ ਜਾਉ ॥
taa kai sad balihaarai jaa-o.
I dedicate myself to him forever.
ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ।
تاکےَسدبلِہارےَجاءُ॥
۔ سبد یا کلام سمجھا۔ آپ ترئے ۔ خود کامیابی حاصل کرتا ہے ۔
میں ہمیشہ کے لئے اپنے آپ کو اس کے لئے وقف کرتا ہوں

ਜੋ ਹਰਿ ਰਾਤੇ ਸੇ ਜਨ ਪਰਵਾਣੁ ॥
jo har raatay say jan parvaan.
Those who are imbued with God’s love are accepted in His court,
ਪ੍ਰਭੂ ਦੀ ਹਜ਼ੂਰੀ ਵਿਚ ਉਹੀ ਮਨੁੱਖ ਕਬੂਲ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ।
جوہرِراتےسےجنپرۄانھُ॥
سنگت ، ساتھیوں ۔ کل ۔ خاندان ۔ تارے کامیاب بناتا ہے ۔
جو لوگ خدا کی محبت میں رنگین ہیں وہ اس کے دربار میں قبول ہوجاتے ہیں

ਤਿਨ ਕੀ ਸੰਗਤਿ ਪਰਮ ਨਿਧਾਨੁ ॥੨॥
tin kee sangat param niDhaan. ||2||
the supreme wealth of Naam is attained by keeping their company. ||2||
ਉਹਨਾਂ ਦੀ ਸੰਗਤਿ ਕੀਤਿਆਂ ਸਭ ਤੋਂ ਕੀਮਤੀ (ਨਾਮ) ਖ਼ਜ਼ਾਨਾ ਮਿਲਦਾ ਹੈ ॥੨॥
تِنکیِسنّگتِپرمنِدھانُ॥੨॥
۔ تت اصلیت حقیقت ۔
وہ مقبول ہو جاتے ہیں اور ان کی صحبت قر بت سے بلند روحانی رتبے حاصل ہوتے ہیں اور قیمتی خزانے ملتے ہیں۔(2)

ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥
har var jin paa-i-aa Dhan naaree.
Blessed is that soul-bride who has realized her Husband-God within,
ਉਹ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਿਸ ਨੇ ਪ੍ਰਭੂ-ਪਤੀ (ਆਪਣੇ ਹਿਰਦੇ ਵਿਚ) ਲੱਭ ਲਿਆ ਹੈ,
ہرِۄرُجِنِپائِیادھنناریِ॥
وچارے ۔ سمجھے ۔ ذات پت، ذات اور عزت ۔
مبارک ہے وہ روح دلہن جس نے اپنے شوہر خدا کو اپنے اندر سمجھا

ਹਰਿ ਸਿਉ ਰਾਤੀ ਸਬਦੁ ਵੀਚਾਰੀ ॥
har si-o raatee sabad veechaaree.
and reflects on the Guru’s word and remains imbued with God’s love.
ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨੂੰਵਿਚਾਰਦੀ ਹੈ ਅਤੇ ਪ੍ਰਭੂ ਦੇ ਪਿਆਰ ਵਿਚ ਰੰਗੀ ਰਹਿੰਦੀ ਹੈ,
ہرِسِءُراتیِسبدُۄیِچاریِ॥
سنجم ۔ ضبط۔ ست بھاؤ۔ سچا پیار۔
اور گرو کے کلام پر غور کرتا ہے اور خدا کی محبت میں رنگا رہتا ہے

ਆਪਿ ਤਰੈ ਸੰਗਤਿ ਕੁਲ ਤਾਰੈ ॥
aap tarai sangat kul taarai.
Such a blessed bride-soul saves herself and saves all others in her company.
ਉਹ ਜੀਵ-ਇਸਤ੍ਰੀ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀ ਹੈ, ਅਤੇ ਆਪਣੀ ਸੰਗਤ ਵਿਚ ਆਪਣੀ ਕੁਲ ਨੂੰ ਤਾਰ ਲੈਂਦੀ ਹੈ l
آپِترےَسنّگتِکُلتارےَ॥
پچھ ۔
اس طرح کی ایک مبارک دلہن روح خود کو بچاتی ہے اور اس کی صحبت میں موجود تمام دوسروں کو بھی بچاتی ہے۔

ਸਤਿਗੁਰੁ ਸੇਵਿ ਤਤੁ ਵੀਚਾਰੈ ॥੩॥
satgur sayv tat veechaarai. ||3||
She follows the true Guru’s teachings and reflects on the essence of reality. ||3|
ਉਹ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ ਅਤੇ ਅਸਲੀਅਤ ਨੂੰ ਸੋਚਦੀ ਸਮਝਦੀ ਹੈ।
ستِگُرُسیۄِتتُۄیِچارےَ॥੩॥
ستگر سیو سچے مرشد کی خدمت
وہ سچی گرو کی تعلیمات پر عمل کرتی ہے اور حقیقت کے جوہر پر غور کرتی ہے

ਹਮਰੀ ਜਾਤਿ ਪਤਿ ਸਚੁ ਨਾਉ ॥
hamree jaat pat sach naa-o.
The eternal God’s Name is my social status and honor.
ਸਦਾ-ਥਿਰ ਰਹਿਣ ਵਾਲਾ ਪ੍ਰਭੂ ਦਾ ਨਾਮ ਹੀ ਮੇਰੇ ਵਾਸਤੇ ਉੱਚੀ ਜਾਤਿ ਤੇ ਕੁਲ ਹੈ।
ہمریِجاتِپتِسچُناءُ॥
تحقیق ۔ پڑتال ۔
اے خدا تیرا سچا نام ہی میری ذات اور عزت ہے

ਕਰਮ ਧਰਮ ਸੰਜਮੁ ਸਤ ਭਾਉ ॥
karam Dharam sanjam sat bhaa-o.
The love of the eternal God are my deeds, faith and self-control.
ਤੇਰਾ ਸੱਚਾ ਪਿਆਰ ਹੀ ਮੇਰੇ ਲਈ ਧਾਰਮਿਕ ਕਰਮ, ਧਰਮ ਤੇ ਜੀਵਨ-ਜੁਗਤਿ ਹੈ।
کرمدھرمسنّجمُستبھاءُ॥
دوجا۔ دوئی ۔ دویش ۔
اور تیرا سچا پیار ہی میرے لئے فرض اعمال اور اپنے آب پر ضبط ہے کیونکہ ان کی جائے پیدائش الہٰی نام ہے ۔

ਨਾਨਕ ਬਖਸੇ ਪੂਛ ਨ ਹੋਇ ॥
naanak bakhsay poochh na ho-ay.
O’ Nanak, no account of deeds is asked from the one whom God blesses
ਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਆਪਣੇ ਨਾਮ ਦੀ ਬਖ਼ਸ਼ਸ਼ ਕਰਦਾ ਹੈ ਉਸ ਪਾਸੋਂ (ਫਿਰ) ਕੀਤੇ ਕਰਮਾਂ ਦਾ ਲੇਖਾ ਨਹੀਂ ਪੁੱਛਿਆ ਜਾਂਦਾ l
نانکبکھسےپوُچھنہوءِ॥
، غیروں سے محبت
اے نانک جن کو خدا اس کی بخشش کر دیتا ہے اُن کی تحقیق کی ضرورت نہیں ہرتی

ਦੂਜਾ ਮੇਟੇ ਏਕੋ ਸੋਇ ॥੪॥੧੪॥
doojaa maytay ayko so-ay. ||4||14||
He eradicates his sense of duality and beholds God everywhere. ||4||14||
ਉਸ ਨੂੰ ਹਰ ਪਾਸੇ ਇਕ ਪ੍ਰਭੂ ਹੀ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਹੋਂਦ ਦਾ ਖ਼ਿਆਲ ਹੀ ਉਸ ਦੇ ਅੰਦਰੋਂ ਮਿਟ ਜਾਂਦਾ ਹੈ ॥੪॥੧੪॥
دوُجامیٹےایکوسوءِ
وہ اپنے دِل کے احساس کو مٹا دیتا ہے اور ہر جگہ خدا کو دیکھتا ہے

ਆਸਾ ਮਹਲਾ ੧ ॥
aasaa mehlaa 1.
Raag Aasaa, First Guru:

ਇਕਿ ਆਵਹਿ ਇਕਿ ਜਾਵਹਿ ਆਈ ॥
ik aavahi ik jaaveh aa-ee.
People come into this world, some go away without achieving the purpose of human life and come back again (remain in the cycle of birth and death).
ਅਨੇਕਾਂ ਜੀਵ ਜਗਤ ਵਿਚ ਜਨਮ ਲੈਂਦੇ ਹਨ ਤੇ (ਉੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਤੋਂ ਬਿਨਾ) ਨਿਰੇ ਜੰਮਦੇ ਹੀ ਹਨ ਤੇ (ਫਿਰ ਇਥੋਂ) ਚਲੇ ਜਾਂਦੇ ਹਨ।
اِکِآۄہِاِکِجاۄہِآئیِ॥
اک آویہہ ایک پیدا ہوتے ہیں۔ ایک جاویہہ۔ ایک قوت ہوکر پھر آجاتے ہیں۔ مراد تناسخ یا آواگون میں رہتے ہیں۔
اس عالم میں بیشمار انسان پیدا ہوتے ہیں اور چلے جاتے ہیں ۔

ਇਕਿ ਹਰਿ ਰਾਤੇ ਰਹਹਿ ਸਮਾਈ ॥
ik har raatay raheh samaa-ee.
However some imbued with God’s love remain absorbed in Him.
ਪਰ ਕਈ ਐਸੇ ਹਨ ਜੋ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ ਤੇ ਪ੍ਰਭੂ ਦੀ ਯਾਦ ਵਿਚ ਰਹਿੰਦੇ ਹਨ।
اِکِہرِراتےرہہِسمائیِ॥
ہرراتے ۔ خدا میں مجذوب رہتے ہیں۔
اور ایک الہٰی پیار میں مجذوب رہتے ہیں

ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥
ik Dharan gagan meh tha-ur na paavahi.
There are some who cannot find any peace in the entire universe,
ਕਈਆਂ ਨੂੰ ਸਾਰੀ ਸ੍ਰਿਸ਼ਟੀ ਵਿਚ ਕਿਤੇ ਸ਼ਾਂਤੀ ਲਈ ਥਾਂ ਨਹੀਂ ਲੱਭਦੀ,
اِکِدھرنِگگنمہِٹھئُرنپاۄہِ॥
دھرن۔ زمین ۔ گگن ۔ آسمان ۔ ٹھور۔ ٹھکانہ ۔
اور ایک ایسے ہیں جن کو زمین و آسمان میں کہیں ٹھکانہ نہیں ملتا

ਸੇ ਕਰਮਹੀਣ ਹਰਿ ਨਾਮੁ ਨ ਧਿਆਵਹਿ ॥੧॥
say karamheen har naam na Dhi-aavahi. ||1||
these are those unfortunate ones who do not meditate on God’s Name. ||1||
ਇਹ ਉਹ ਅਭਾਗੇ ਹਨ, ਜੋ ਪ੍ਰਭੂ ਦਾ ਨਾਮ ਨਹੀਂ ਸਿਮਰਦੇ l
سےکرمہیِنھہرِنامُندھِیاۄہِ॥੧॥
کریم ہین۔ بدقسمت ۔ ہر نام نہ دھیاویہہ۔ خدا کو یاد نہیں کرتے ۔
یہ وہ بدقسمت لوگ ہیں جو خدا کے نام پر غور نہیں کرتے ہیں۔

ਗੁਰ ਪੂਰੇ ਤੇ ਗਤਿ ਮਿਤਿ ਪਾਈ ॥
gur pooray tay gat mit paa-ee.
It is only from the perfect Guru that one obtains the way to higher spiritual state.
ਉੱਚੇ ਆਤਮਕ ਜੀਵਨ ਦੀ ਮਰਯਾਦਾ ਪੂਰੇ ਗੁਰੂ ਤੋਂ ਹੀ ਮਿਲਦੀ ਹੈ।
گُرپوُرےتےگتِمِتِپائیِ
(1)گرپورے ے ۔ کامل مرشد سے ۔ گت مت۔ بلند ترین روحانی حالت اور شرع وکھ وت۔
یہ صرف کامل گرو سے ہی اعلی روحانی حالت کا راستہ حاصل کرتا ہے۔

ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ ਗੁਰ ਸਬਦੀ ਹਰਿ ਪਾਰਿ ਲੰਘਾਈ ॥੧॥ ਰਹਾਉ ॥
ih sansaar bikh vat at bha-ojal gur sabdee har paar langhaa-ee. ||1|| rahaa-o.
This world is like a terrifying ocean of poisonous Maya; God helps us cross over through the Guru’s word. ||1||Pause||
ਇਹ ਸੰਸਾਰ ਇਕ ਬਹਤ ਵਿਹੁਲੀ ਘੁੰਮਣਘੇਰੀ ਹੈ, ਪਰਮਾਤਮਾ ਗੁਰੂ ਦੇ ਸ਼ਬਦ ਵਿਚ ਜੋੜ ਕੇ ਇਸ ਵਿਚੋਂ ਪਾਰ ਲੰਘਾਂਦਾ ਹੈ ॥੧॥ ਰਹਾਉ ॥
اِہُسنّسارُبِکھُۄتاتِبھئُجلُگُرسبدیِہرِپارِلنّگھائیِ॥੧॥رہاءُ॥
زہر کی مانند ۔ ات بھؤجل۔ نہایت خوفناک سمندر۔ گر سبدی ۔ کلام مرشد سے ۔ پارلنگائی کامیابی ملتی ہے(1) رہاؤ۔ کال ۔ موت۔ پیل۔ پایمال۔ روند نہیں سکتی ۔ مرید مرشد۔ نرمل۔ پاک ۔
یہ دنیا زہریلی مایا کے خوفناک سمندر کی مانند ہے۔ خدا ہمیں گرو کے کلام کو عبور کرنے میں مدد کرتا ہے۔

ਜਿਨ੍ਹ੍ਹ ਕਉ ਆਪਿ ਲਏ ਪ੍ਰਭੁ ਮੇਲਿ ॥
jinH ka-o aap la-ay parabh mayl.
Those, whom God unites with Himself,
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਆਪ ਆਪਣੀ ਯਾਦ ਵਿਚ ਜੋੜਦਾ ਹੈ,
جِن٘ہ٘ہکءُآپلۓپ٘ربھُمیلِ॥
جیؤ۔ جیسے ۔ انبھ۔
وہ ، جن کو خدا اپنے ساتھ جوڑ دیتا ہے

ਤਿਨ ਕਉ ਕਾਲੁ ਨ ਸਾਕੈ ਪੇਲਿ ॥
tin ka-o kaal na saakai payl.
cannot be crushed by the fear of death.
ਉਹਨਾਂ ਨੂੰ ਮੌਤ ਦਾ ਡਰ ਢਾਹ ਨਹੀਂ ਸਕਦਾ।
تِنکءُکالُنساکےَپیلِ॥
پانی ۔ نرارے ۔ بیلاگ (2)
موت کے خوف سے کچل نہیں سکتا۔

ਗੁਰਮੁਖਿ ਨਿਰਮਲ ਰਹਹਿ ਪਿਆਰੇ ॥
gurmukh nirmal raheh pi-aaray.
While living in the world, such Guru’s followers remain immaculate (unaffected by the worldly attachments),
ਗੁਰੂ ਦੇ ਸਨਮੁਖ ਰਹਿ ਕੇ (ਮਾਇਆ ਵਿਚ ਵਰਤਦੇ ਹੋਏ ਭੀ) ਉਹ ਪਿਆਰੇ ਇਉਂ ਪਵਿਤ੍ਰ-ਆਤਮਾ ਰਹਿੰਦੇ ਹਨ,
گُرمُکھِنِرملرہہِپِیارے॥
۔ گورمکھ بر ا بھلا نیک و بد ۔ کہہ بتا
دنیا میں رہتے ہوئے ، ایسے گرو کے پیروکار تقویت پا رہے ہیں (دنیاوی لگاؤ سے متاثر نہیں ہوتے ہیں)

ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥੨॥
ji-o jal ambh oopar kamal niraaray. ||2||
just as lotuses remains untouched by the dirty water in which they grow. ||2||
ਜਿਵੇਂ ਪਾਣੀ ਵਿਚ ਕੌਲ-ਫੁੱਲ ਨਿਰਲੇਪ ਰਹਿੰਦੇ ਹਨ ॥੨॥
جِءُجلانّبھاوُپرِکملنِرارے॥੨॥
۔ ویسے برہم۔ خدا نظر آتا ہے ۔
جس طرح کمل ان گندے پانی سے اچھ .ا رہتا ہے جس میں وہ بڑھتے ہیں

ਬੁਰਾ ਭਲਾ ਕਹੁ ਕਿਸ ਨੋ ਕਹੀਐ ॥
buraa bhalaa kaho kis no kahee-ai.
Tell me: how can we call anyone good or bad?
ਦੱਸੋ ਅਸੀਂ ਕੀਹਨੂੰ ਚੰਗਾ ਜਾ ਮੰਦਾ ਆਖੀਏ,
بُرابھلاکہُکِسنوکہیِئےَ॥
گور مکھ سچ لیئے ۔
مجھے بتاو: ہم کسی کو اچھا یا برا کیسے کہہ سکتے ہیں؟

ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥
deesai barahm gurmukh sach lahee-ai.
when we see God pervading in all. We can realize the eternal God only through the Guru’s teachings.
ਜਦ ਸਾਈਂ ਸਾਰਿਆਂ ਅੰਦਰ ਨਿਗ੍ਹਾ ਆਉਂਦਾ ਹੈ। ਗੁਰੂ ਦੇ ਸਨਮੁਖ ਹੋਇਆਂ ਹੀ ਉਹ ਸਦਾ-ਥਿਰ ਪ੍ਰਭੂ ਲੱਭਦਾ ਹੈ ।
دیِسےَب٘رہمُگُرمُکھِسچُلہیِئےَ॥
مرشد کے وسیلےسے ہی ملاپ حاصل ہوتا ہے ۔ اکھ ۔ ناقابل بیان۔
جب ہم خدا کو سب میں گھومتے ہوئے دیکھتے ہیں۔ ہم صرف گرو کی تعلیمات کے ذریعہ ہی ابدی خدا کو محسوس کرسکتے ہیں۔

ਅਕਥੁ ਕਥਉ ਗੁਰਮਤਿ ਵੀਚਾਰੁ ॥
akath katha-o gurmat veechaar.
Only by reflecting on the Guru’s teachings I can describe some of the virtues of the otherwise incomprehensible God.
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ, ਗੁਰੂ ਦੀ ਮਤਿ ਲਿਆਂ ਹੀ ਮੈਂ ਉਸ ਦੇ (ਕੁਝ) ਗੁਣ ਕਹਿ ਸਕਦਾ ਹਾਂ ਤੇ ਵਿਚਾਰ ਸਕਦਾ ਹਾਂ।
اکتھُکتھءُگُرمتِۄیِچارُ॥
کتھؤ۔ بیان کرؤ۔ گرمت۔ سبق مرشد۔ وچار۔ سمجھ کر۔ صحبت مرشد سے
صرف گورو کی تعلیمات پر غور کرنے سے ہی میں خدا کی کچھ خوبیوں کو بیان کرسکتا ہوں۔

ਮਿਲਿ ਗੁਰ ਸੰਗਤਿ ਪਾਵਉ ਪਾਰੁ ॥੩॥
mil gur sangat paava-o paar. ||3||
By joining the Guru’s congregation I can cross over the worldly ocean. ||3||
ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਮੈਂ (ਇਸ ਵਿਹੁਲੀ ਘੁੰਮਣਘੇਰੀ ਦਾ) ਪਾਰਲਾ ਬੰਨਾ ਲੱਭ ਸਕਦਾ ਹਾਂ ॥੩॥
مِلِگُرسنّگتِپاۄءُپارُ॥੩॥
وہ اس کی قربت حاصل کرکے زندگی کی منزل تک رسائی اور کامیابی ملے گی ۔(3)
گرو کی مجلس میں شامل ہوکر میں دنیاوی سمندر پار کرسکتا ہوں

ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥
saasat bayd simrit baho bhayd.
The merit of reflecting on the holy books such as Shastras, Vedas and Smritis,
ਸ਼ਾਸਤਰਾਂ, ਵੈਦਾਂ ਅਤੇ ਸਿਮਰਤੀਆਂ ਦੇ ਬਹੁਤੇ ਭਤਾ ਦੀ ਗਿਆਤ,
ساستبیدسِنّم٘رِتِبہُبھید
شاشت۔ ویدوں کی دھارمک کتابیں جو چھ ہیں۔ وید ۔ سب سے پہلے دھارمک کتابیں جن کی تعداد چار ہے ۔
مقدس کتابوں مثلا شاستراس ، ویدوں اور اسمتریٹس پر غور کرنے کی خوبی ،

ਅਠਸਠਿ ਮਜਨੁ ਹਰਿ ਰਸੁ ਰੇਦ ॥
athsath majan har ras rayd.
and the benefit of bathing at the sixty-eight holy places of pilgrimage is attained by enshrining the sublime essence of God’s Name in the heart.
ਅਤੇ ਅਠਾਹਟ ਤੀਰਥਾਂ ਦਾ ਇਸ਼ਨਾਨ, ਇਹ ਸਭ ਪ੍ਰਾਪਤ ਹੁੰਦੇ ਹਨ ਵਾਹਿਗੁਰੁ ਦੇ ਅੰਮ੍ਰਿਤ ਨੂੰ ਚਿੱਤ ਅੰਦਰ ਟਿਕਾਉਣਾ ਨਾਲ।
اٹھسٹھِمجنُہرِرسُرید॥
سنمرنت۔ سمرتیاں جن کی تعداد ہے ۔ آٹھ سٹھ مجن۔ اڑسٹھ تیرھویں کا اشنان
اور اڑسٹھون مقدس مقامات پر غسل کرنے کا فائدہ دل میں خدا کے نام کی عمدہ جوہر کو مضبوطی سے حاصل کیا جاتا ہے۔

ਗੁਰਮੁਖਿ ਨਿਰਮਲੁ ਮੈਲੁ ਨ ਲਾਗੈ ॥
gurmukh nirmal mail na laagai.
By following the Guru’s teachings mind remains immaculate and is not soiled by any evil thoughts.
ਗੁਰੂ ਦੇ ਸਨਮੁਖ ਰਹਿਆਂ ਜੀਵਨ ਪਵਿਤ੍ਰ ਰਹਿੰਦਾ ਹੈ ਤੇ ਵਿਕਾਰਾਂ ਦੀ ਮੈਲ ਨਹੀਂ ਲਗਦੀ।
گُرمُکھِنِرملُمیَلُنلاگےَ॥
۔ ہروس۔ الہٰی عظمت ۔ ولطیف ۔
گورو کی تعلیمات پر عمل کرنے سے ذہن پاکیزہ تر رہ جاتا ہے اور کسی بھی منحوس خیالات سے انکا سر نہیں ہوتا ہے۔

ਨਾਨਕ ਹਿਰਦੈ ਨਾਮੁ ਵਡੇ ਧੁਰਿ ਭਾਗੈ ॥੪॥੧੫॥
naanak hirdai naam vaday Dhur bhaagai. ||4||15||
O’ Nanak, the realization of Naam dwelling in the heart comes only by the preordained good fortune. ||4||15||
ਹੇ ਨਾਨਕ! ਧੁਰੋਂ ਪਰਮਾਤਮਾ ਵਲੋਂ ਹੀ ਮੇਹਰ ਹੋਵੇ ਤਾਂ ਨਾਮ ਹਿਰਦੇ ਵਿਚ ਵੱਸਦਾ ਹੈ ॥੪॥੧੫॥
نانکہِردےَنامُۄڈےدھُرِبھاگے
رید ۔ ولمیں بسانا ۔د ھر ۔ا لہٰی حضور سے۔َ
’نانک ، دل میں بسنے والے نام کا احساس صرف اور صرف خوش قسمتی سے ہوا ہے۔

ਆਸਾ ਮਹਲਾ ੧ ॥
aasaa mehlaa 1.
Raag Aasaa, First Guru:

ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥
niv niv paa-ay laga-o gur apunay aatam raam nihaari-aa.
I have realized God within me by humbly following the teachings of the Guru.
ਮੈਂ ਮੁੜ ਮੁੜ ਆਪਣੇ ਗੁਰੂ ਦੇ ਚਰਨੀ ਲਗਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਅੰਦਰ ਵੱਸਦਾ ਹੋਇਆ ਰਾਮ ਵੇਖ ਲਿਆ ਹੈ।
نِۄِنِۄِپاءِلگءُگُراپُنےآتمرامُنِہارِیا॥
نونو۔ جھک جھک کرا آتم رام ۔ خدا اور روح ۔ نہاریا۔
خدا خدا کہو یاد کرؤ اسی میں کامیابی ہے ۔ میں نے گرو کی تعلیمات کو عاجزی کے ساتھ اپنے اندر خدا کا احساس کرلیا ہے

ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥੧॥
karat beechaar hirdai har ravi-aa hirdai daykh beechaari-aa. ||1||
By reflecting on the virtues of God, I am meditating on Him with loving devotion and enjoying His presence in my heart. ||1||
ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਮੈਂ ਉਸ ਨੂੰ ਆਪਣੇ ਹਿਰਦੇ ਵਿਚ ਸਿਮਰ ਰਿਹਾ ਹਾਂ, ਹਿਰਦੇ ਵਿਚ ਮੈਂ ਉਸ ਦਾ ਦੀਦਾਰ ਕਰ ਰਿਹਾ ਹਾਂ॥੧॥
کرتبیِچارُہِردےَہرِرۄِیاہِردےَدیکھِبیِچارِیا॥੧॥
دیدار کیا ۔ رویا ۔ مجذوب ہوا۔ (1)
خدا کی خوبیوں پر غور کرتے ہوئے ، میں اس کے ساتھ محبت بھری عقیدت سے غور کر رہا ہوں اور اپنے دل میں اس کی موجودگی سے لطف اٹھا رہا ہوں۔

ਬੋਲਹੁ ਰਾਮੁ ਕਰੇ ਨਿਸਤਾਰਾ ॥
bolhu raam karay nistaaraa.
Meditate on God’s Name; meditation helps a person swim across the worldly ocean of vices.
ਪਰਮਾਤਮਾ ਦਾ ਨਾਮ ਸਿਮਰੋ, ਸਿਮਰਨ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
بولہُرامُکرےنِستارا॥
نستار۔ فیصلہ ۔ رتن۔
خدا کے نام پر غور کریں۔ مراقبہ کسی انسان کو دنیاوی بحرانی پاروں میں تیرنے میں مدد کرتا ہے۔

ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥੧॥ ਰਹਾਉ ॥
gur parsaad ratan har laabhai mitai agi-aan ho-ay ujee-aaraa. ||1|| rahaa-o.
God’s precious Naam is realized by the Guru’s grace; ignorance is dispelled and the light of divine knowledge shines in the heart. ||1||Pause||
ਜਦੋਂ ਗੁਰੂ ਦੀ ਕਿਰਪਾ ਨਾਲ ਕੀਮਤੀ ਹਰੀ-ਨਾਮ ਲੱਭ ਪੈਂਦਾ ਹੈ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ, ਤੇ ਗਿਆਨ ਦਾ ਚਾਨਣ ਹੋ ਜਾਂਦਾ ਹੈ ॥੧॥ ਰਹਾਉ ॥
گُرپرسادِرتنُہرِلابھےَمِٹےَاگِیانُہوءِاُجیِیارا॥੧॥رہاءُ॥
بیش قیمت ہیر۔ آگیان ۔ لا علمی جہالت ۔ نادانی ۔ اجیار۔ روشنی ۔ جانکاری علم حاصل ہونا ۔ (1)رہاؤ۔
خدا کا قیمتی نام گرو کے فضل سے معلوم ہوا ہے۔ جہالت دور کردیتا ہے اور الٰہی علم کی روشنی دل میں چمکتی ہے۔

ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥
ravnee ravai banDhan nahee tooteh vich ha-umai bharam na jaa-ee.
By uttering God’s Name without loving devotion, worldly bonds are not broken and egotism and doubt do not depart from within.
ਨਿਰੀਆਂ ਜ਼ਬਾਨੀ ਬ੍ਰਹਮ-ਗਿਆਨ ਦੀਆਂ ਗੱਲਾਂ ਕਰਨ ਦੁਆਰਾ ਬੰਧਨ ਨਹੀਂ ਟੁੱਟਦੇ ਅਤੇ ਅੰਦਰੋਂ ਹੰਕਾਰ ਅਤੇ ਸੰਦੇਹ ਦੂਰ ਨਹੀਂ ਹੁੰਦੇ।
رۄنیِرۄےَبنّدھننہیِتوُٹہِۄِچِہئُمےَبھرمُنجائیِ॥
رونی روسے ۔ زبانی کلامی ۔ بندھن پابندی ۔ غلامی ۔ ہونمے ۔ خودی ۔ بھرم بھٹکن۔
محبت کے جذبے کے بغیر خدا کا نام لے کر ، دنیاوی بندھن نہیں توڑے جاتے ہیں اور غرور اور شک اپنے اندر سے نہیں ہٹتے ہیں۔

ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥੨॥
satgur milai ta ha-umai tootai taa ko laykhai paa-ee. ||2||
It is only when one follows the true Guru’s teachings, his ego is shattered and his worship is accepted in God’s court. ||2||
ਜਦੋਂ ਪੂਰਾ ਗੁਰੂ ਮਿਲੇ ਤਦੋਂ ਹੀ ਹਉਮੈ ਟੁੱਟਦੀ ਹੈ, ਤਦੋਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ ॥੨॥
ستِگُرُمِلےَتہئوُمےَتوُٹےَتاکولیکھےَپائیِ॥੨॥
شک و شبہات لیکھے ۔ پائی ۔ قبول ہوتے ہیں۔(2)
یہ تب ہی ہوتا ہے جب کوئی حقیقی گرو کی تعلیمات پر عمل کرتا ہے ، اس کی انا بکھر جاتی ہے اور خدا کی عدالت میں اس کی عبادت قبول ہوجاتی ہے۔

ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥
har har naam bhagat pari-a pareetam sukh saagar ur Dhaaray.
One who meditates on the dear God’s Name and enshrines God, the ocean of peace in his heart,
ਜੇਹੜਾ ਮਨੁੱਖ ਪਿਆਰੇ ਹਰੀ-ਨਾਮ ਸਿਮਰਦਾ ਹੈ, ਸੁਖਾਂ ਦੇ ਸਮੁੰਦਰ ਪ੍ਰੀਤਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,
ہرِہرِنامُبھگتِپ٘رِءپ٘ریِتمُسُکھساگرُاُردھارے॥
بھگت پر یہ ۔ پیارے کی عبادت۔ سکھ ساگر۔ آرام و آسائش کا سمندر۔ اردھارے ۔
وہ جو اپنے پیارے خدا کے نام پر غور کرتا ہے اور خدا کے دل میں سکون کا ساگر بستا ہے ،

ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥੩॥
bhagat vachal jagjeevan daataa mat gurmat har nistaaray. ||3||
God, the lover of devotional worship, the Life of the World and the bestower of sublime intelect, emancipates such a person through the Guru’s teachings. ||3||
ਭਗਤੀ ਨੂੰ ਪਿਆਰ ਕਰਨ ਵਾਲਾ, ਜਗਤ ਦੀ ਜ਼ਿੰਦਗੀ ਦਾ ਆਸਰਾ, ਸ੍ਰੇਸ਼ਟ ਮਤਿ ਦੇਣ ਵਾਲਾ ਪ੍ਰਭੂ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੩॥
بھگتِۄچھلُجگجیِۄنُداتامتِگُرمتِہرِنِستارے॥੩॥
دل میں بسائے ۔ بھگت و چھل۔ اپنے پیاروں پیار کرنے والا۔ جگیجیون داتا۔ عالم کو زندگی عنایت کرنے والا۔ مت گرمت۔ سبق مرشد سے ۔ ہر نستار ے ۔
خدا ، عقیدت مند عبادتوں سے محبت کرنے والا ، دنیا کی زندگی اور عظمت کا راضی کرنے والا ، ایسے شخص کو گرو کی تعلیمات کے ذریعہ آزاد کرتا ہے۔

ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥
man si-o joojh marai parabh paa-ay mansaa maneh samaa-ay.
He, who controls his ego by fighting against his own stubborn mind and absorbs the desires of the mind within the mind itself, realizes God
ਜੇਹੜਾ ਜੀਵ ਆਪਣੇ ਮਨ ਨਾਲ ਤਕੜਾ ਟਾਕਰਾ ਕਰ ਕੇ ਹਉਮੈ ਨੂੰ ਮੁਕਾ ਲੈਂਦਾ ਹੈ, ਮਨ ਦੇ ਫੁਰਨੇ ਨੂੰ ਮਨ ਦੇ ਅੰਦਰ ਹੀਲੀਨ ਕਰ ਦੇਂਦਾ ਹੈ, ਉਹ ਪ੍ਰਭੂ ਨੂੰ ਲੱਭ ਲੈਂਦਾ ਹੈ।
منسِءُجوُجھِمرےَپ٘ربھُپاۓمنسامنہِسماۓ॥
خدا کامیابی عنایت کرتا ہے ۔(3) جوجھ۔ جہدو جہاد۔ پر بھ۔ پائے ۔ خدا ملتا ہے ۔ منا۔ ارادے ۔
وہ ، جو اپنے ہی ضد ذہن کے خلاف لڑ کر اپنی انا پر قابو رکھتا ہے اور دماغ کی خواہشات کو ذہن میں ہی جذب کرتا ہے ، خدا کا احساس کرتا ہے

ਨਾਨਕ ਕ੍ਰਿਪਾ ਕਰੇ ਜਗਜੀਵਨੁ ਸਹਜ ਭਾਇ ਲਿਵ ਲਾਏ ॥੪॥੧੬॥
naanak kirpaa karay jagjeevan sahj bhaa-ay liv laa-ay. ||4||16||
O’ Nanak, he on whom the life of this world becomes gracious, intuitively remains imbued in God’s love. ||4||16||
ਹੇ ਨਾਨਕ! ਜਗਤ ਦਾ ਜੀਵਨ ਪ੍ਰਭੂ ਜਿਸ ਉਤੇ ਮੇਹਰ ਕਰਦਾ ਹੈ, ਉਹ ਅਡੋਲ-ਚਿੱਤ ਰਹਿ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ ॥੪॥੧੬॥
نانکک٘رِپاکرےجگجیِۄنُسہجبھاءِلِۄلاۓ
مینہہ۔ سمائے ۔ دل میں ہی مجذوب کرئے ۔ سچ بھائے ۔ قدرتی پریم۔ لولائے ۔ پیار۔ میں مجذوب ہوئے
نانک ، وہ جس پر اس دنیا کی زندگی فرحت بخش ہو جاتی ہے ، وہ بدیہی طور پر خدا کی محبت میں مبتلا رہتا ہے۔ |

ਆਸਾ ਮਹਲਾ ੧ ॥
aasaa mehlaa 1.
Raag Aasaa, First Guru:

ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ ॥
kis ka-o kaheh sunaaveh kis ka-o kis samjhaavahi samajh rahay.
Those who have obtained some understanding about God, don’t show off their knowledge or spirituality by talking about themselves to others.
ਜੋ ਮਨੁੱਖ ਗਿਆਨਵਾਨ ਹੋ ਜਾਂਦੇ ਹਨ, ਉਹ ਆਪਣਾ-ਆਪ ਨਾਹ ਕਿਸੇ ਨੂੰ ਦੱਸਦੇ ਹਨ ਨਾਹ ਸੁਣਾਂਦੇ ਹਨ ਨਾਹ ਸਮਝਾਂਦੇ ਹਨ।
کِسکءُکہہِسُنھاۄہِکِسکءُکِسُسمجھاۄہِسمجھِرہے॥
سمجھ رہے ۔ جنہوں نے سمجھ لیا
جن لوگوں نے خدا کے بارے میں کچھ فہم حاصل کیا ہے ، وہ دوسروں سے اپنے بارے میں بات کرکے اپنے علم یا روحانیت کو ظاہر نہیں کرتے ہیں۔

ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ ॥੧॥
kisai parhaaveh parh gun boojhay satgur sabad santokh rahay. ||1||
They don’t try to teach others what they have learnt about the virtues of God. Becoming attuned to the Guru’s word, they keep living a contented life.||1||
ਜੋ ਮਨੁੱਖ ਪ੍ਰਭੂ ਦੀਆਂ ਸਿਫ਼ਤਾਂ ਪੜ੍ਹ ਕੇ ਵਿਚਾਰ ਕੇ ਜੀਵਨ-ਭੇਤ ਨੂੰ ਸਮਝ ਲੈਂਦੇ ਹਨ ਉਹ ਆਪਣੀ ਵਿੱਦਿਆ ਦਾ ਦਿਖਾਵਾ ਨਹੀਂ ਕਰਦੇ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸੰਤੋਖ ਵਿਚ ਜੀਵਨ ਬਿਤੀਤ ਕਰਦੇ ਹਨ ॥੧॥
کِسےَپڑاۄہِپڑِگُنھِبوُجھےستِگُرسبدِسنّتوکھِرہے॥੧॥
۔ گرمت۔ سبق مرشد کے ذریعے (1)
وہ دوسروں کو یہ سکھانے کی کوشش نہیں کرتے ہیں کہ انہوں نے خدا کی خوبیوں کے بارے میں کیا سیکھا ہے۔ گرو کے کلام سے مطابقت پذیر ہوجاتے ہیں ، وہ راضی رہتے ہیں۔

error: Content is protected !!