Urdu-Raw-Page-697

ਜੈਤਸਰੀ ਮਃ ੪ ॥
jaitsaree mehlaa 4.
Raag Jaitsree, Fourth Guru:
جیَتسری م: 4 ॥
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥
ham baarik kachhoo-a na jaanah gat mit tayray moorakh mugaDh i-aanaa.
O’ God, I am Your foolish ignorant child, and I don’t know about Your status and extent. ਹੇ ਹਰੀ! ਮੈਂ ਤੇਰਾ ਮੂਰਖ, ਬੇਸਮਝ ਅਤੇ ਇੱਞਣਾ ਬਾਲਕ ਹਾਂ, ਮੈਂ ਨਹੀਂ ਜਾਣਦਾ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ।
ہم بارِک کچھوُء ن جانہ گتِ مِتِ تیرے موُرکھ مُگدھ اِیانا ॥
بارک ۔ بچے ۔ گت میت۔ حالت اورعظمت کا اندازہ ۔ مورکھ مگدھ ۔ ایانا۔ بیوقو ف۔ جاہل ۔ انجان بچے
اےخدا ہم نا اہل نادان بے سمجھ بچے ہیں انجان ہیں تیرے حالات سے ناواقف ہیں کہ تو کتنا بلند عظمت ہے

ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥
har kirpaa Dhaar deejai mat ootam kar leejai mugaDh si-aanaa. ||1||
Please bestow mercy and bless me with sublime intellect; I am ignorant, please give me wisdom.||1
ہرِ کِرپا دھارِ دیِجےَ متِ اوُتم کرِ لیِجےَ مُگدھُ سِیانا ॥
۔ مت اتم ۔ اونچی ۔ عقل ۔ مگدھ سیانا۔ بیوقوف کو علقمند
۔ اے خدا کرم وعنایت فرما مجھ کم عقل نادان کو عاقفل و دانشمند بنا دے

ਮੇਰਾ ਮਨੁ ਆਲਸੀਆ ਉਘਲਾਨਾ ॥
My lazy mind had become drowsy in worldly affairs. mayraa man aalsee-aa ughlaanaa. ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ।
میرا منُ آلسیِیا اُگھلانا ॥
لسیا ۔ سست۔ کاہل۔ اگھلانا۔ غافل
میرے غفلت کی نیند میں سوئے ذہن

ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥
har har aan milaa-i-o gur saaDhoo mil saaDhoo kapat khulaanaa. rahaa-o.
But, God made me meet the Guru; upon meeting the Guru and following his teachings, my mind has now become alert as if its soiritual shutters have opened. ||pause|| ਪਰ ਪ੍ਰਭੂ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ਰਹਾਉ॥
ہرِ ہرِ آنِ مِلائِئو گُرُ سادھوُ مِلِ سادھوُ کپٹ کھُلانا ॥ رہاءُ ॥
۔کپٹ۔کواڑ ۔ دروازے کھلانا۔ رہاؤ۔
دل و دماغ کو خدا نے پاکدامن مرشد سے ملاپ کرائیا جس سے میرے ذہن اور دل و دماغ بیدار ہوا عقل و ہوش کے بند روازے کھلے ۔

ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥
gur khin khin pareet lagaavahu mayrai hee-arai mayray pareetam naam paraanaa.
O’ Guru, inculcate in me such a love for God, that I may remember Him at every moment and the Name of my beloved God may become my breath of life. ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ।
گُر کھِنُ کھِنُ پ٘ریِتِلگاۄہُمیرےَہیِئرےَمیرےپ٘ریِتمنامُ پرانا ॥
۔ کھ کھن ۔ ہر وقت۔ ہیڑے ۔ ذہن۔ دلمیں۔ پریتم نام ۔ پیارے نام۔ سچ وحقیقت۔ پرانا۔ زندگی۔ عملی ۔نشئی ۔ نشیڑی ۔ عمل۔ نشہ ۔
اے مرشد میرے دل میں ہر وقت الہٰی پیار کا جذبہ پیدا کر دے ۔

ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥
bin naavai mar jaa-ee-ai mayray thaakur ji-o amlee amal lubhaanaa. ||2||
O’ my God, just as an intoxicated addict is happy but restless without his drug, similarly I feel spiritually dead without meditating on Naam.||2|| ਹੇ ਮੇਰੇ ਪ੍ਰਭੂ! ਜਿਵੇਂ ਨਸ਼ਈ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥
بِنُ ناۄےَمرِجائیِئےَمیرےٹھاکُرجِءُاملیِاملِلُبھانا॥
۔ لبھانا۔ لالچ کرنا
جس طرح سے نشئی نشے کالالچ کرتا ہے میرے آقا اس طرح تیرے نام کے بغیر میری روحانی موت ہوجاتی ہے

ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥
jin man pareet lagee har kayree tin Dhur bhaag puraanaa.
Those who are imbued with the love of God, it must be due to their pre-ordained destiny. ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ।
جِن منِ پ٘ریِتِلگیِہرِکیریِتِندھُرِبھاگپُرانا॥
من پریت ۔د لی محبت۔ تن وھر بھاگ پرانا۔ انکی تقدیر بارگاہ الہٰی تحریر کردہ پوری ہوئی
یرے پیارےپر ماتما کا نام سچ وحقیقت میری زندگی ہوجائے

ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥
tin ham charan sarayveh khin khin jin har meeth lagaanaa. ||3||
Each and every instant, I humbly serve those, to whom God is pleasing. ||3|| ਹਰ ਮੁਹਤ ਮੈਂ ਉਨ੍ਹਾਂ ਦੇ ਪੇਰ ਪੂਜਦਾ ਹਾਂ, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ॥੩॥
تِن ہم چرنھ سریۄہکھِنُ کھِنُجِ نہرِمیِٹھلگانا॥੩॥
۔ چرن سریو ہو ۔ خدمت پاؤں ۔کھن کھن ۔ ہروقت۔ جن ہر میٹھ لگانا۔ جس سے خدا سے محبت بڑھتی ہے
ہر لمحہ ، میں عاجزی کے ساتھ ان کی خدمت کرتا ہوں ، جن سے خدا راضی ہوتا ہے
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥
har har kirpaa Dhaaree mayrai thaakur jan bichhuri-aa chiree milaanaa.
My master-God showered mercy and united me, His long separated devotee, with Him. ਮੇਰੇ ਮਾਲਕ-ਪ੍ਰਭੂ ਨੇ ਮੇਹਰ ਕੀਤੀ ਅਤੇ ਮੈਨੂੰ ਆਪਣੇ ਦੇਰ ਤੋਂ ਵਿਛੁੜੇ ਹੋਏ ਦਾਸ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ।
ہرِ ہرِ ک٘رِپادھاریِ میرےَ ٹھاکُرِ جنُ بِچھُرِیا چِریِ مِلانا ॥
جن وچھریا۔ دیرینہ جدا ہوئے خادم کو بلائیا
خدا نے جس پر کرم وعنایت کی اسے جدا ہوئے ہوئے کومائیا

ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥
Dhan Dhan satgur jin naam drirh-aa-i-aa jan naanak tis kurbaanaa. ||4||3||
Blessed is the true Guru who implanted Naam in my heart. Devotee Nanak is forever dedicated to Him. ||4||3|| ਧੰਨ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਮੇਰੇ ਹਿਰਦੇ ਵਿਚ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੩॥
دھنُ دھنُ ستِگُرُ جِنِ نامُ د٘رِڑائِیاجنُنانکُتِسُکُربانا
۔ شاباش ہے اس مرشد کو جس نے ذہن دل و دماغ میں مستقل طور پر الہٰی نام بسا دیا خادم نانک اس پر قربان ہے

ਜੈਤਸਰੀ ਮਹਲਾ ੪ ॥
jaitsaree mehlaa 4.
Raag Jaitsree, Fourth Guru:
جیَتسری محلا 4॥
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥
satgur saajan purakh vad paa-i-aa har rasak rasak fal laagibaa.
One who meets and follows the teachings of the great and friendly true Guru, starts enjoying the praise of God with great relish. ਜਿਸ ਮਨੁੱਖ ਨੂੰ ਮਹਾ ਪੁਰਖ, ਸੱਜਣ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਬੜੇ ਸੁਆਦ ਨਾਲ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਫਲ ਖਾਣ ਲੱਗ ਪੈਂਦਾ ਹੈ।
ستِگُرُ ساجنُ پُرکھُ ۄڈپائِیاہرِرسکِرسکِ پھل لاگِبا ॥
ساجن۔ دوست۔ وڈپرکھ ۔ بلند عظمت۔ ہر رسک رسک ۔ الہٰی لطف بامزہ ۔ پھل لاگیا۔ پھل لگا۔ ۔
مرشد بلند عطمت دوست ہے جسکا ملاپ مرشد سے ہوجاتا ہے وہ بھاری لطف و مزے سے الہٰی حمدوثناہ کا پھل پر لطف ہوکر لیتا ہے

ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥
maa-i-aa bhu-i-ang garsi-o hai paraanee gur bachnee bis har kaadhibaa. ||1||
Ordinarily, one remains in the grip of the snake like Maya, the worldly riches; but God saves him from its poisonous effect when he follows the Guru’s words.||1|| ਮਨੁੱਖ ਨੂੰ ਮਾਇਆ-ਸਪਣੀ ਗ੍ਰਸੀ ਰੱਖਦੀ ਹੈ, ਪਰ ਗੁਰੂ ਦੇ ਬਚਨਾਂ ਉਤੇ ਤੁਰਨ ਨਾਲਪ੍ਰਭੂ ਉਸ ਦੇ ਅੰਦਰੋਂ ਉਹ ਜ਼ਹਿਰ ਕੱਢ ਦੇਂਦਾ ਹੈ ॥੧॥
مائِیا بھُئِئنّگ گ٘رسِئوہےَپ٘رانھیِگُربچنیِبِسُہرِکاڈھِبا ॥੧॥
بھؤئنگ۔ ناگنی ۔ سانپ ۔ گر سیوہے پرانی۔ انسان کو پکڑ رکھا ہے اپنی گرفت میںلے رکھا ہے ۔ گرچتی ۔ کلام مرشد سے
۔ دنیاوی دولت ایک ناگنی کی مانند ہے جس نے انسان کو اپنی گرفت میں جکڑ رکھا ہے ۔ کلام مرشد سےا سکی زہر اتر جاتی ہے (1)

ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥ mayraa man raam naam ras laagibaa.
My mind is attuned to the sublime nectar of God’s Name. ਗੁਰੂ ਦੀ ਕਿਰਪਾ ਨਾਲ) ਮੇਰਾ ਮਨ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਗਨ ਹੋ ਗਿਆ ਹੈ।
میرا منُ رام نام رسِ لاگِبا ॥
۔ وس۔ زہر کا۔ کا ڈھبا۔ نکلتی ہےرس لاگیا۔ لطف میں لگا ہو اہے
پاکدامن مرشد کے ملاپ سے الہٰی لطف ملتا ہے ۔ر

ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥
har kee-ay patit pavitar mil saaDh gur har naamai har ras chaakhibaa. rahaa-o.
God embellishes even those sinners who, upon meeting the Guru, meditate on God’s Name and enjoy singing His praises. ||pause|| ਸਾਧੂ ਗੁਰੂ ਨੂੰ ਮਿਲ ਕੇ (ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ (ਜੁੜਦੇ ਹਨ),ਪ੍ਰਭੂ ਦਾ ਨਾਮ ਰਸ ਚੱਖਦੇ ਹਨ ਉਹਨਾਂ ਵਿਕਾਰੀਆਂ ਨੂੰ ਭੀ ਪ੍ਰਭੂ ਸੁੱਚੇ ਜੀਵਨ ਵਾਲੇ ਬਣਾ ਲੈਂਦਾ ਹੈ॥ਰਹਾਉ॥
ہرِ کیِۓپتِ تپۄِت٘رمِلِسادھگُرہرِنامےَہرِرسُچاکھِبا॥ رہاءُ ॥
) ۔ پتت۔ بد اخلاق اخلاق سے گرےہوئے ۔ بدچلن ۔ پوتر۔ پاک ۔ نیک چلن ۔ خوش اخلاق۔ چاکھیا۔ چکھا۔ رہاؤ
بلند قیمت کو ہی پاکدامن مرشد ملتا ہے

ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥
Dhan Dhan vadbhaag mili-o gur saaDhoo mil saaDhoo liv unman laagibaa.
Blessed is the one who, by good destiny, meets the saint-Guru; his mind achieves the supreme spiritual status by following the Guru’s teachings. ਉਹ ਮਨੁੱਖ ਸਲਾਹੁਣ-ਜੋਗ ਹੋ ਜਾਂਦਾ ਹੈ, ਵੱਡੀ ਕਿਸਮਤ ਵਾਲਾ ਹੋ ਜਾਂਦਾ ਹੈ ਜਿਸ ਨੂੰ ਗੁਰੂ ਮਿਲ ਪੈਂਦਾ ਹੈ। ਗੁਰੂ ਨੂੰ ਮਿਲ ਕੇ ਉਸ ਦੀ ਸੁਰਤਿ ਉੱਚੀ ਆਤਮਕ ਅਵਸਥਾ ਵਿਚ ਟਿਕ ਜਾਂਦੀ ਹੈ।
دھنُ دھنُ ۄڈبھاگ مِلِئو گُرُ سادھوُ مِلِ سادھوُ لِۄاُنمنِلاگِبا॥
۔ وڈباگ ۔ بلند قسمت۔ لو۔ لگن۔ محبت لگاتار ۔ اتمن۔ روحانیت کی وہ بلندی جس میں انسان کے ذہن میں برائیوں کے خیالات پیدا ہی نہیں ہوتے
مبارک ہے وہ جو خوش قسمت سے ، سنت گرو کو ملتا ہے۔ اس کا دماغ گرو کی تعلیمات پر عمل کرکے اعلی روحانی مرتبہ حاصل کرتا ہے
ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥
tarisnaa agan bujhee saaNt paa-ee har nirmal nirmal gun gaa-ibaa. ||2||
As he sings the immaculate praises of God, the fire of worldly desire within him is extinguished and he attains celestial peace. ||2|| (ਜਿਉਂ ਜਿਉਂ) ਉਹ ਪ੍ਰਭੂ ਦੇ ਪਵਿਤ੍ਰ ਗੁਣ ਗਾਂਦਾ ਹੈ, ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ,, ਉਸ ਨੂੰ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ॥੨॥
ت٘رِسنااگنِبُجھیِساںتِپائیِہرِنِرملنِرملگُنگائِبا॥੨॥
۔ ترشنا اگن ۔ خواہشات کی آگ ۔ سانت۔ سکون ۔ نرمل۔ پاک۔ گن ۔ اوصاف۔
۔ اسکی خواہشات کی آگ بجھ جاتی ہے اور وہ پاک خدا کی پاک حمدوثناہ کرنے لگتا ہے

ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥
tin kay bhaag kheen Dhur paa-ay jin satgur daras na paa-ibaa.
Those who do not get the opportunity to meet the true Guru, have their misfortune preordained. ਜਿਨ੍ਹਾਂ ਮਨੁੱਖਾਂ ਨੇ ਕਦੇ ਗੁਰੂ ਦਾ ਦਰਸਨ ਨਾਹ ਕੀਤਾ ਉਹਨਾਂ ਦੇ ਭਾਗ ਹਿਰ ਗਏ, ਧੁਰ ਦਰਗਾਹ ਤੋਂ ਹੀ ਉਹਨਾਂ ਨੂੰ ਇਹ ਭਾਗ-ਹੀਨਤਾ ਮਿਲ ਗਈ।
تِن کے بھاگ کھیِن دھُرِ پاۓجِنستِگُردرسُنپائِبا॥
کھین ۔ بے ۔ درس۔ دیدار
(2) وہ پہلے ہی سے بد قسمت ہیں انکی حشمت ہار گئی جنہوں نے دیدار مرشد نہیں کیا
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥
tay doojai bhaa-ay paveh garabh jonee sabh birthaa janam tin jaa-ibaa. ||3||
In the love of duality (things other than God), their life goes in vain and they are consigned to cycle of birth and death. ||3|| ਮਾਇਆ ਦੇ ਮੋਹ ਦੇ ਕਾਰਨ ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ਉਹਨਾਂ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥੩॥
تے دوُجےَ بھاءِ پۄہِگ٘ربھجونیِ سبھُ بِرتھا جنمُ تِن جائِبا ॥
۔ دوجے بھائے ۔ دنیاوی دولت کی محبت میں۔ گربھ جونی ۔ غلیظ زندگی ۔ برتھا ۔ بیفائدہ
دنیاوی دولت کی محبت میں انسان پس و پیش میں پڑا رہتا ہے اور زندگی بیکار گذر جاتی ہے

ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥
har dayh bimal mat gur saaDh pag sayvah ham har meeth lagaa-ibaa.
O’ God, bless us with such pure intellect that we may follow the Guru’s teachings and You become pleasing to us. ਹੇ ਪ੍ਰਭੂ! ਸਾਨੂੰ ਸੁਅੱਛ ਅਕਲ ਬਖ਼ਸ਼, ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ, ਤੇ ਹੇ ਹਰੀ! ਤੂੰ ਸਾਨੂੰ ਪਿਆਰਾ ਲੱਗਦਾ ਰਹੇਂ।
ہرِ دیہُ بِمل متِ گُر سادھ پگ سیۄہہمہرِمیِٹھلگائِبا॥
بمل مت۔ پاک سمجھ ۔ گر سادھ پگ سیویہہ۔ پاکدامن مرشد کے پاؤں پوچھیں۔ میٹھ ۔ میٹھے ۔ دوائیسیا۔ دواتا ہے
اے خدا اونچی عقل و ہوش عنایت فرماتا کہ میں پداکمن مرشد کے پاؤں پڑآرہوں ۔ اور خدا سے پیار بنا رہے ۔

ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥
jan naanak rayn saaDh pag maagai har ho-ay da-i-aal divaa-ibaa. ||4||4||
Devotee Nanak begs for the most humble service of the Guru; God blesses this humble service of the Guru onto whom He bestows His mercy.||4||4|| ਦਾਸ ਨਾਨਕ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਜਿਸ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ਦਾ ਹੈ ॥੪॥੪॥
جنُ نانکُ رینھ سادھ پگ ماگےَ ہرِ ہوءِ دئِیالُ دِۄائِبا
خدمتگار خدا نانک۔ پاکدامن کے پاؤں کی دھول مانگتا ہے ۔جس پر مہربان ہوتا ہے خدا اسے دلاتا ہے

ਜੈਤਸਰੀ ਮਹਲਾ ੪ ॥
jaitsaree mehlaa 4.
Raag Jaitsree, Fourth Guru:
جیَتسری محلا 4॥
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥
jin har hirdai naam na basi-o tin maat keejai har baaNjhaa. O’ God, those in whose mind Your Name is not enshrined, their mothers should have been sterile.
ਹੇ ਸੁਆਮੀ, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਨ੍ਹਾਂ ਦੀਆਂ ਮਾਵਾਂ ਬਾਂਝ ਹੋ ਜਾਣੀਆਂ ਚਾਹੀਦੀਆਂ ਸਨ।
جِن ہرِ ہِردےَ نامُ ن بسِئو تِن مات کیِجےَ ہرِ باںجھا ॥
ہروے ۔ دل ۔ ذہن۔ نام ۔ سچ ۔ حق ۔ حقیقت۔ اصلیت ۔ تن ۔ انکی ۔ مات ۔ ماتا۔ بانجھا۔ جو بچہ پیدا نہ کر سکے ۔
جن کے دلمیں الہٰی نام سچ وحقیقت نہیں بستی ان کی ماں کو اے خدا بانجھ بنادے

ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥
tin sunjee dayh fireh bin naavai o-ay khap khap mu-ay karaaNjhaa. ||1||
Devoid of Naam, they wander around lonely; wailing and grieving, they spiritually deteriorate.||1|| ਉਹਨਾਂ ਦਾ ਸਰੀਰ ਹਰਿ-ਨਾਮ ਤੋਂ ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ॥੧॥
تِن سُنّجنْیِ دیہ پھِرہِ بِنُ ناۄےَاوءِکھپِکھپِمُۓکراںجھا॥
سنبھی ۔ ادارہ سنسان۔ کھپ کھپت ۔ ذلیل و خوار۔ کرانجھا ۔ پس و پیش میں
۔ تاکہ ایسا اور پیدا نہ ہو نام کے بغیر یہ جسم سنسان ہے اور بھٹکتی پھرتی ہے اور انسان ذلیل وخوار ہوکر روحانی موت مرتا ہے

ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥
mayray man jap raam naam har maajhaa.
O’ my mind, meditate on the Name of God, who dwells within you. ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਤੇਰੇ ਅੰਦਰ ਹੀ ਵੱਸ ਰਿਹਾ ਹੈ।
میرے من جپِ رام نامُ ہرِ ماجھا ॥
ماجھا ۔ اندر۔ رہاؤ
اے دل خدا کو یاد کر جو تیرے اندر بس رہا ہے

ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥
har har kirpaal kirpaa parabh Dhaaree gur gi-aan dee-o man samjhaa. rahaa-o.
One on whom the merciful God bestowed mercy, the Guru blessed him with divine wisdom and his mind understood the importance of Naam.||pause|| ਕ੍ਰਿਪਾਲ ਪ੍ਰਭੂ ਨੇ ਜਿਸ ਉਤੇ ਕਿਰਪਾ ਕੀਤੀ ਉਸ ਨੂੰ ਗੁਰੂ ਨੇ ਬ੍ਰਹਿਮ ਵੀਚਾਰ ਬਖਸ਼ਿਆ ਉਸ ਦਾ ਮਨ ਨਾਮ ਕਦਰ ਸਮਝ ਗਿਆ ॥ਰਹਾਉ॥
ہرِ ہرِ ک٘رِپالِک٘رِپاپ٘ربھِدھاریِگُرِگِیانُ دیِئو منُ سمجھا ॥
۔ خدا نے کرم و عنایت فرمائی مرشد نے من کو علم سے سمجھائیا
ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥
har keerat kaljug pad ootam har paa-ee-ai satgur maajhaa.
In Kalyug, the age of strife, singing praises of God is the most sublime deed; God is realized only by following the teachings of the true Guru. ਹੇ ਭਾਈ! ਜਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਸਭ ਤੋਂ ਉੱਚਾ ਦਰਜਾ ਹੈ, (ਪਰ) ਪਰਮਾਤਮਾ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ।
ہرِ کیِرتِ کلجُگِ پدُ اوُتمُ ہرِ پائیِئےَ ستِگُر ماجھا ॥
۔ ہر کیرت۔ الہٰی صفت صلاح۔ پداتم ۔ بلند رتبہ
الہٰی صفت صلاح ہی اس زمانے میں بلند درجہ رکھتی ہے

ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ha-o balihaaree satgur apunay jin gupat naam pargaajhaa. ||2|| I am dedicated to my true Guru, who revealed Naam hidden within me. ||2|| ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੇਰੇ ਅੰਦਰ ਹੀ ਗੁੱਝੇ ਵੱਸਦੇ ਪਰਮਾਤਮਾ ਦਾ ਨਾਮ ਪਰਗਟ ਕਰ ਦਿੱਤਾ ॥੨॥
اپُنے جِنِ گُپتُ نامُ پرگاجھا ॥
۔ گپت ۔ پوشیدہ ۔ پرگاجھا۔ ظہور پذیر کیا
۔ الہٰی ملاپ مرشد کےو سیلےسے ہوتا ہے ۔ قربان ہوں اس مرشد پر جس نے پوشیدہ الہٰی نام مجھ پر افشاں کر دیا

ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥
darsan saaDh mili-o vadbhaagee sabh kilbikh ga-ay gavaajhaa.
One who, by great fortune, meets the Guru and follows his teachings, all his sins are erased. ਜਿਸ ਮਨੁੱਖ ਨੂੰ ਵੱਡੇ ਭਾਗਾਂ ਨਾਲ ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ, ਉਸ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ।
درسنُ سادھ مِلِئو ۄڈبھاگیِسبھِکِلبِکھگۓگۄاجھا॥
درسن ساد ۔ دیدار پاکدامن ۔ کل وکھ ۔ گناہ۔ گواجھا۔ دور ہوگئے ۔
بلند قسمت سے دیدار مرشد ہوتا ہے جس سے سارے گناہ عافو ہو جاتے ہیں

ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥
satgur saahu paa-i-aa vad daanaa har kee-ay baho gun saajhaa. ||3||
One who met and followed the teachings of the most sagacious and wise Guru, was blessed with many of the God’s virtues.||3|| ਜਿਸ ਨੂੰ ਵੱਡਾ ਸਿਆਣਾ ਤੇ ਸ਼ਾਹ ਗੁਰੂ ਮਿਲ ਪਿਆ, ਗੁਰੂ ਨੇ ਪਰਮਾਤਮਾ ਦੇ ਬਹੁਤੇ ਗੁਣਾਂ ਨਾਲ ਉਸ ਨੂੰ ਸਾਂਝੀਵਾਲ ਬਣਾ ਦਿੱਤਾ ॥੩॥
ستِگُرُ ساہُ پائِیا ۄڈدانھاہرِکیِۓبہُگُنھساجھا
ستگر ۔ سچا مرشد۔ ساہو ۔ شاہوکار۔ وڈدانا بھاری دانشمند ۔ بہوگن ساجھا۔ بہت سے اوصاف میں اشراکیت پیدا ہوئی
۔ بھاری دانشمند سچا مرشد ملا جس نے مریی شراکت بہت سے اوصاف سے کرادی

error: Content is protected !!