ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੋ ਠਾਉ ॥੧॥
vaaree fayree sadaa ghumaa-ee kavan anoop tayro thaa-o. ||1||
O’ God, I am forever dedicated to You; I wonder, where is that abode of unparalleled beauty where You reside? ||1||
ਹੇ ਪ੍ਰਭੂ! ਮੈਂ ਤੈਥੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, (ਜਿੱਥੇ ਤੂੰ ਵੱਸਦਾ ਹੈਂ) ਤੇਰਾ (ਉਹ) ਥਾਂ ਬਹੁਤ ਹੀ ਸੋਹਣਾ ਹੈ ॥੧॥
ۄاریِپھیریِسداگھُمائیِکۄنُانوُپُتیروٹھاءُ॥੧॥
انوپ۔ انوکھی ۔ ٹھاؤ۔ ٹھکانہ (1)
اے خُدا ، میں ہمیشہ تیرے لیے وقف ہوں ۔ مجھے حیرت ہے کہ آپ کہاں رہتے ہیں بے مثال خوبصورتی کا ٹھکانا کہاں ہے ؟
ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥
sarab paratpaalahi sagal samaaleh sagli-aa tayree chhaa-o.
O’ God, You sustain all, take care of all, and everyone wishes for Your support.
ਹੇ ਪ੍ਰਭੂ! ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਹੈਂ, ਤੂੰ ਸਭ ਦੀ ਸੰਭਾਲ ਕਰਦਾ ਹੈਂ, ਸਭ ਜੀਵਾਂ ਨੂੰ ਤੇਰਾ ਹੀ ਆਸਰਾ ਹੈ।
سربپ٘رتِپالہِسگلسمالہِسگلِیاتیریِچھاءُ॥
سرب پرتپالیہہ۔ سبھ کی پرورش کرتا ہے ۔ سگلل سمالیہ سب کی خبر گیری اور سنبھال کرتا ہے ۔ چھاؤ۔ آسرا۔ ٹھکانہ ۔
اے خدا ، آپ سب کو برقرار رکھتے ہیں ، سب کی دیکھ بھال کرتے ہیں ، اور آپ کی مدد کے لئے سب کچھ چاہتا ہے
ਨਾਨਕ ਕੇ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥੨॥੨॥੪॥
naanak kay parabh purakh biDhaatay ghat ghat tujheh dikhaa-o. ||2||2||4||
Therefore, O’ God of Nanak, O’ All-pervading Creator, please bless me that I may see You in each and every heart. ||2||2||4||
ਹੇ ਨਾਨਕ ਦੇ ਪ੍ਰਭੂ! ਹੇ ਸਰਬ-ਵਿਆਪਕ ਸਿਰਜਣਹਾਰ! (ਮਿਹਰ ਕਰ) ਮੈਂ ਤੈਨੂੰ ਹੀ ਹਰੇਕ ਸਰੀਰ ਵਿਚ ਵੇਖਦਾ ਰਹਾਂ ॥੨॥੨॥੪॥
نانککےپ٘ربھپُرکھبِدھاتےگھٹِگھٹِتُجھہِدِکھاءُ॥੨॥੨॥੪॥
پرکھ بدھاتے ۔ منصوبہ ساز۔ پیدا کرنے والے ۔ گھٹ گھٹ ۔ ہر دل میں۔ تجھیہہ دکھاؤ۔ تمہیں دیکھتا ہوں۔
لہذا ، اے ‘ نانک کے خدا ، اے ‘ تمام وسعت خالق ، براہِ کرم مجھے برکت دے کہ میں ہر دل میں تجھے دیکھ سکوں ۔
ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥
ਪ੍ਰਿਅ ਕੀ ਪ੍ਰੀਤਿ ਪਿਆਰੀ ॥
pari-a kee pareet pi-aaree.
O’ my friends, the love of my Beloved God is endearing to me.
ਹੇ ਭਾਈ, ਪਿਆਰੇ ਪ੍ਰਭੂ ਦੀ ਪ੍ਰੀਤ ਮੇਰੇ ਮਨ ਨੂੰ ਖਿੱਚ ਪਾਂਦੀ ਰਹਿੰਦੀ ਹੈ।
پ٘رِءکیِپ٘ریِتِپِیاریِ॥
پریہ۔ پیارے ۔ پریت۔ پیرا۔
اے میرے دوست ، میرے پیارے خُدا کی محبت میرے لیے التفات ہے ۔
ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥
magan manai meh chitva-o aasaa nainhu taar tuhaaree. rahaa-o.
O’ God, remaining immersed in my mind, I keep entertaining the hopes (of visualizing You), because my spiritual eyes always remain longing for it. ||Pause||
ਹੇ ਪ੍ਰਭੂ! ਆਪਣੇ ਮਨ ਵਿਚ ਹੀ ਮਸਤ (ਰਹਿ ਕੇ) ਮੈਂ (ਤੇਰੇ ਦਰਸਨ ਦੀਆਂ) ਆਸਾਂ ਚਿਤਵਦਾ ਰਹਿੰਦਾ ਹਾਂ, ਮੇਰੀਆਂ ਅੱਖਾਂ ਵਿਚ (ਤੇਰੇ ਹੀ ਦਰਸਨ ਦੀ) ਤਾਂਘ-ਭਰੀ ਉਡੀਕ ਬਣੀ ਰਹਿੰਦੀ ਹੈ ॥ ਰਹਾਉ॥
مگنمنےَمہِچِتۄءُآسانیَنہُتارتُہاریِ॥رہاءُ॥
مگن۔ محو۔ چتوؤ۔ دل میں سوچو۔ نینہو ۔ آنکھوں ۔ تار تمہارے ۔ تمہاری کشش۔ رہاؤ۔
اے خدا ، میرے ذہن میں ڈوب باقی ، میں نے آپ کو تصور کی امیدوں کو دل لگی ہے ، کیونکہ میری روحانی آنکھیں ہمیشہ اس کے لئے ترس رہتی ہیں.
ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥
o-ay din pahar moorat pal kaisay o-ay pal gharee kihaaree.
O’ my friends, how auspicious would those days, hours, moments and instants be, and how beautiful would that occasion be,
ਹੇ ਭਾਈ, ਉਹ ਦਿਹਾੜੇ, ਉਹ ਪਹਰ, ਉਹ ਮੁਹੂਰਤ, ਉਹ ਪਲ ਬੜੇ ਹੀ ਭਾਗਾਂ ਵਾਲੇ ਹੋਣਗੇ, ਉਹ ਘੜੀ ਭੀ ਬੜੀ ਭਾਗਾਂ ਵਾਲੀ ਹੋਵੇਗੀ,
اوءِدِنپہرموُرتپلکیَسےاوءِپلگھریِکِہاریِ॥
اوئے پپل گھری ۔ کہاری ۔ وہ پل گھڑی وقت کیسا ہے ۔
اے ‘ میرے دوستوں ، کس طرح مبارک ہو گا ان دنوں ، گھنٹے ، لمحات اور کی طرف سے کی جائے گی ، اور اس موقع پر کتنا خوبصورت ہو گا ،
ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੇਖਿ ਦਰਸਾਰੀ ॥੧॥
khoolay kapat Dhapat bujh tarisnaa jeeva-o paykh darsaaree. ||1||
when with the quenching of the fire of worldly desires, the shutters of my mind would open instantaneously, and I would live seeing the blessed vision of my beloved God? ||1||
ਜਦੋਂ (ਮਨੁੱਖ ਦੇ ਅੰਦਰੋਂ) ਮਾਇਆ ਦੀ ਤ੍ਰਿਸ਼ਨਾ ਮਿਟ ਕੇ ਉਸ ਦੇ (ਮਨ ਦੇ ਬੰਦ ਹੋ ਚੁਕੇ) ਕਿਵਾੜ ਝਟਪਟ ਖੁਲ੍ਹ ਜਾਂਣਗੇ। ਅਤੇ ਪ੍ਰਭੂ ਦਾ ਦਰਸਨ ਕਰ ਕੇ ਮੈਂ ਸਦੀਵੀ ਜੀਵਾਂਗਾ ॥੧॥
کھوُلےکپٹدھپٹبُجھِت٘رِسناجیِۄءُپیکھِدرساریِ॥੧॥
کھوے کپٹ ۔ کواڑ ۔ دروازہ ۔ دماغ یا زہن کھلا ۔ بجھ ترشنا ۔ خواہش دور ہوئی ۔ دھپٹ ۔ فورا ۔ جیؤ ۔ پیکھ درساری ۔دیدار ۔ روحانی زندگی حاصل ہوتی ہے (1)
جب دنیاوی خواہشات کی آستین کے ساتھ ، میرے ذہن کا شٹر فوری طور پر کھل جائے گا ، اور میں اپنے پیارے خدا کی بابرکت رویا دیکھ رہا ہوں ؟
ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥
ka-un so jatan upaa-o kinayhaa sayvaa ka-un beechaaree.
I wonder, what other effort or way I may adopt, or what other thing I can think of, (which may help me to visualize my beloved God?
ਮੈਂ ਉਹ ਕਿਹੜਾ ਜਤਨ ਕਰਾਂ? ਉਹ ਕਿਹੜਾ ਹੀਲਾ ਕਰਾਂ? ਮੈਂ ਉਹ ਕਿਹੜੀ ਸੇਵਾ ਵਿਚਾਰਾਂ (ਜਿਨ੍ਹਾਂ ਦਾ ਸਦਕਾ ਪਿਆਰੇ ਪ੍ਰਭੂ ਦਾ ਦਰਸਨ ਹੋ ਸਕਦਾ ਹੈ)।
کئُنُسُجتنُاُپاءُکِنیہاسیۄاکئُنبیِچاریِ॥
جتن کوشش ۔ اپاؤ۔ اپرالا۔ کوشش ۔ کنیہا۔ کیسا ۔ سیوا۔ خدمت ۔
میں تعجب کرتا ہوں ، کیا دوسری کوشش یا جس طرح میں اختیار کر سکتا ہوں ، یا کیا دوسری چیز جو میں سوچ سکتا ہوں ، (جو میرے پیارے خُدا کو دیکھ سکتا ہوں وہ میری مدد کرے ؟
ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥੨॥੩॥੫॥
maan abhimaan moh taj naanak santeh sang uDhaaree. ||2||3||5||
Finding the answer to his own query, he says, O’ Nanak, by abandoning one’s ego, pride, and false attachment in the company of saints, one is emancipated (and then united with God). ||2||3||5||
ਹੇ ਨਾਨਕ! ਸੰਤ ਜਨਾਂ ਦੀ ਸੰਗਤ ਵਿਚ ਮਾਣ ਅਹੰਕਾਰ ਮੋਹ ਤਿਆਗ ਕੇ ਹੀ ਪਾਰ-ਉਤਾਰਾ ਹੁੰਦਾ ਹੈ (ਤੇ ਪ੍ਰਭੂ ਦਾ ਮਿਲਾਪ ਹੁੰਦਾ ਹੈ) ॥੨॥੩॥੫॥
مانُابھِمانُموہُتجِنانکسنّتہسنّگِاُدھاریِ॥੨॥੩॥੫॥
مان ۔ وقار ۔ عزت۔ ابھیمان۔ غرور ۔ تکبر۔ موہ ۔ محبت ۔ تج ۔ چھوڑ کر۔ سنتیہہ سنگ ادھاری ۔ سنتو ۔ ولی اللہ کی صحبت و ساتھ سے کامیابی ملتی ہے ۔
اپنی طلب کا جواب تلاش کرنے کے لئے ، وہ کہتے ہیں ، اے ‘ نانک ، ایک کی انا ، فخر ، اور مقدسین کی کمپنی میں جھوٹی وابستگی ، ایک غلامی نابالغ ہے .
ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥
ਹਰਿ ਹਰਿ ਹਰਿ ਗੁਨ ਗਾਵਹੁ ॥
har har har gun gaavhu.
O’ my mind, sing praises of God.
ਹੇ ਮੇਰੇ ਮਨ, ਸਦਾ ਪਰਮਾਤਮਾ ਦੇ ਗੁਣ ਗਾਂਦੇ ਰਿਹਾ ਕਰੋ।
ہرِہرِہرِگُنگاۄہُ॥
اے میرے دماغ خدا کی حمد کرتے ہیں ۔
ਕਰਹੁ ਕ੍ਰਿਪਾ ਗੋਪਾਲ ਗੋਬਿਦੇ ਅਪਨਾ ਨਾਮੁ ਜਪਾਵਹੁ ॥ ਰਹਾਉ ॥
karahu kirpaa gopaal gobiday apnaa naam japaavhu. rahaa-o.
O’ God, the sustainer of the world, please show Your mercy and help me meditate on Your Name. ||Pause||
ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਮਿਹਰ ਕਰ, ਮੈਨੂੰ ਆਪਣਾ ਨਾਮ ਜਪਾਓ ॥ ਰਹਾਉ॥
کرہُک٘رِپاگوپالگوبِدےاپنانامُجپاۄہُ॥رہاءُ॥
اے خدا ، دنیا کے رب ، تیری رحمت کو ظاہر کر اور مجھے اپنے نام پر مراقبہ کرنے میں مدد فرما ۔
ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥
kaadh lee-ay parabh aan bikhai tay saaDhsang man laavhu.
O’ God, the minds of those whom You have rescued from poisonous worldly attachments, are attuned by You to the company of holy persons.
ਹੇ ਪ੍ਰਭੂ! ਤੂੰ ਜਿਨ੍ਹਾਂ ਮਨੁੱਖਾਂ ਨੂੰ ਹੋਰ ਹੋਰ ਵਿਸ਼ਿਆਂ ਵਿਚੋਂ ਕੱਢ ਲਿਆ ਹੈ, ਉਹਨਾਂ ਦਾ ਮਨ ਸਾਧ ਸੰਗਤ ਵਿਚ ਲਾਂਦਾ ਹੈਂ।
کاڈھِلیِۓپ٘ربھآنبِکھےَتےسادھسنّگِمنُلاۄہُ॥
آن وکھے تے ۔ دوسری برائیوں بدکاریوں سے ۔ سادھ سنگ۔ صحبت خدا رسیدہ پاکدامن جنہوں نے طرز و طریقہ روحانی زندگی پالیا ہے ۔
اے خدا ، ان لوگوں کے ذہنوں جن کو آپ نے زہریلی دنیاوی منسلکات سے بچایا ہے ، وہ آپ کو مقدس لوگوں کی کمپنی کے باخبر ہیں ۔
ਭ੍ਰਮੁ ਭਉ ਮੋਹੁ ਕਟਿਓ ਗੁਰ ਬਚਨੀ ਅਪਨਾ ਦਰਸੁ ਦਿਖਾਵਹੁ ॥੧॥
bharam bha-o moh kati-o gur bachnee apnaa daras dikhaavhu. ||1||
They whom You bless with Your vision through the Guru’s words, their dread, doubt, and worldly attachment are dispelled. ||1||
ਜਿਨ੍ਹਾਂ ਨੂੰ ਤੂੰ ਆਪਣਾ ਦਰਸਨ ਦੇਂਦਾ ਹੈਂ, ਗੁਰੂ ਦੇ ਬਚਨਾਂ ਦੀ ਰਾਹੀਂ ਉਹਨਾਂ ਦਾ ਭਰਮ ਉਹਨਾਂ ਦਾ ਡਰ ਉਹਨਾਂ ਦਾ ਮੋਹ ਕੱਟਿਆ ਜਾਂਦਾ ਹੈ ॥੧॥
بھ٘رمُبھءُموہُکٹِئوگُربچنیِاپنادرسُدِکھاۄہُ॥੧॥
بھرم۔ بھٹکن۔ وہم وگمان ۔ بھؤ ۔ خوف ۔ موہ۔ دنیاوی محبت۔ کئیؤ ۔ مٹاہئو۔ ر بچنی ۔ سبق واعظ پندونصائج ۔ کلام مرشد۔ درس دکھا ہو۔ دیدار یجئے (1)
جن کو تم گرو کے کلام کے سبب سے اپنے خواب کے ساتھ برکت دیتے ہو ، ان کا خوف ، شک اور دنیاوی تعلق داسپاللاد ہے ۔
ਸਭ ਕੀ ਰੇਨ ਹੋਇ ਮਨੁ ਮੇਰਾ ਅਹੰਬੁਧਿ ਤਜਾਵਹੁ ॥
sabh kee rayn ho-ay man mayraa ahaN-buDh tajaavahu.
O’ God, please show mercy, and help me shed my egotistical intellect, and bless me that my mind may become humble like the dust of the feet of all.
ਹੇ ਪ੍ਰਭੂ! (ਮਿਹਰ ਕਰ, ਮੇਰੇ ਅੰਦਰੋਂ) ਹਉਮੈ ਦੂਰ ਕਰਾ, ਮੇਰਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹੇ।
سبھکیِرینہوءِمنُمیرااہنّبُدھِتجاۄہُ॥
رین۔ دہول۔ خاک پا۔ اینبدھ ۔ غرور ۔ تکبر۔ تجاوہو۔ چھڑاؤ۔
اے خُدا ، براہِ کرم رحمت کو ظاہر کر ، اور میری مدد کر کہ میں اپنی عقل کو بہایا ، اور مجھے برکت دے کہ میرا من سب کے پاؤں کی طرح حلیم بن جائے ۔
ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥੨॥੪॥੬॥
apnee bhagat deh da-i-aalaa vadbhaagee naanak har paavhu. ||2||4||6||
Nanak says, O’ merciful God, please bless me with Your devotion, and if such be my good fortune then I may realize You. ||2||4||6||
ਨਾਨਕ ਕਹਿੰਦੇ ਨੇ! ਹੇ ਦਇਆਲ ਪ੍ਰਭੂ! (ਮਿਹਰ ਕਰ, ਮੈਨੂੰ) ਆਪਣੀ ਭਗਤੀ (ਦੀ ਦਾਤਿ) ਬਖ਼ਸ਼। ਕਿਓਂਕਿ ਵੱਡੇ ਭਾਗਾਂ ਨਾਲ (ਹੀ) ਪਰਮਾਤਮਾ ਦਾ ਮਿਲਾਪ ਕਰ ਸਕੀਦਾ ਹੈ ॥੨॥੪॥੬॥
اپنیِبھگتِدیہِدئِیالاۄڈبھاگیِنانکہرِپاۄہُ॥੨॥੪॥੬॥
بھگت ۔ پریم۔ پیار۔
نانک کہتے ہیں ، اے مہربان خُدا ، براہِ کرم میری عقیدت سے مجھے برکت دے ، اور اگر میری خوش قسمتی ہو تو میں تجھے سمجھ سکتا ہوں ۔
ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥
ਹਰਿ ਬਿਨੁ ਜਨਮੁ ਅਕਾਰਥ ਜਾਤ ॥
har bin janam akaarath jaat.
O’ my friends, life goes waste without realizing God.
ਹੇ ਭਾਈ, ਪਰਮਾਤਮਾ ਨੂੰ ਮਿਲੇ ਬਿਨਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।
ہرِبِنُجنمُاکارتھجات॥
اکارتھ ۔ بیکار۔ بیفائدہ ۔
اے میرے دوست ، زندگی خدا کو سمجھنے کے بغیر برباد کر جاتا ہے.
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥
taj gopaal aan rang raachat mithi-aa pahirat khaat. rahaa-o.
Useless are the food and clothes of that person who by forsaking God, gets involved in other worldly pleasures. ||Pause||
(ਜਿਹੜਾ ਮਨੁੱਖ) ਪਰਮਾਤਮਾ (ਦੀ ਯਾਦ) ਭੁਲਾ ਕੇ ਹੋਰ ਹੋਰ ਰੰਗ ਵਿਚ ਮਸਤ ਰਹਿੰਦਾ ਹੈ, ਉਸ ਦਾ ਪਹਿਨਣਾ ਖਾਣਾ ਸਭ ਕੁਝ ਵਿਅਰਥ ਹੈ ॥ ਰਹਾਉ॥
تجِگوپالآنرنّگِراچتمِتھِیاپہِرتکھات॥رہاءُ॥
تج گوپال۔ خدا کو چھوڑ کر ۔ آن رنگ۔ دوسروں سے پریم پیار۔ متھیا ۔ جھوٹا۔ پہرت کھات ۔ کھانا ۔ پہننا ۔ رہاؤ۔
بیکار اس شخص کے کھانے اور کپڑے جو خدا روگردانی کی طرف سے ، دوسرے دنیاوی خوشیوں میں ملوث ہو جاتا ہے.
ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥
Dhan joban sampai sukh bhogvai sang na nibhat maat.
O’ my friends, a person amasses wealth, enjoys youth, and other worldly comforts, but not even a little bit of these things accompany him after death.
ਹੇ ਭਾਈ, (ਮਨੁੱਖ ਇਥੇ) ਧਨ ਦੌਲਤ (ਇਕੱਠੀ ਕਰਦਾ ਹੈ), ਜੁਆਨੀ ਸੁਖ ਮਾਣਦਾ ਹੈ (ਪਰ ਇਹਨਾਂ ਵਿਚੋਂ ਕੋਈ ਭੀ ਚੀਜ਼ ਜਗਤ ਤੋਂ ਤੁਰਨ ਵੇਲੇ) ਰਤਾ ਭਰ ਭੀ (ਮਨੁੱਖ ਦੇ) ਨਾਲ ਨਹੀਂ ਜਾਂਦੀ।
دھنُجوبنُسنّپےَسُکھبھد਼گۄےَسنّگِننِبہتمات॥
دھن۔ سرمایہ۔ جوبن۔ جوانی۔ سنپے ۔ جائیداد۔ بنہت مات۔ زرا بھر ساتھ نہیں دیتی ۔
“میرے دوستوں ، ایک شخص ، ایک دوست ، نوجوان ، اور دوسرے دنیاوی آرام ، لیکن موت کے بعد ان کے ساتھ ان چیزوں کا تھوڑا سا بھی نہیں.
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥੧॥
marig tarisnaa daykh rachi-o baavar darum chhaa-i-aa rang raat. ||1||
Like a deer who keeps running towards a mirage, the foolish mortal is imbued with worldly wealth, which is short lived like the shade of a tree. ||1||
ਝੱਲਾ ਮਨੁੱਖ (ਮਾਇਆ ਦੇ ਇਸ) ਠਗ-ਨੀਰੇ ਨੂੰ ਵੇਖ ਕੇ ਇਸ ਵਿਚ ਮਸਤ ਰਹਿੰਦਾ ਹੈ (ਮਾਨੋ) ਰੁੱਖ ਦੀ ਛਾਂ ਦੀ ਮੌਜ ਵਿਚ ਮਸਤ ਹੈ ॥੧॥
م٘رِگت٘رِسنادیکھِرچِئوباۄرد٘رُمچھائِیارنّگِرات॥੧॥
مرگ نر ۔ سراب ۔ دہوکے والا پانی۔ ورم چھائیا۔ درخت کا سایہ (1)
ایک ہرن کی طرح جو ایک میراج کی طرف چل رہا ہے ، بے وقوف بشر دنیاوی مال کے ساتھ حواریوں ہے ، جو مختصر طور پر ایک درخت کے سایہ کی طرح رہتا ہے.
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥
maan moh mahaa mad mohat kaam kroDh kai khaat.
O’ God, being enticed with the intoxicant of self-conceit and worldly attachment, a person falls into the pit of lust and anger.
ਮਨੁੱਖ (ਦੁਨੀਆ ਦੇ) ਮਾਣ ਮੋਹ ਦੇ ਭਾਰੇ ਨਸ਼ੇ ਵਿਚ ਮੋਹਿਆ ਰਹਿੰਦਾ ਹੈ, ਕਾਮ ਕ੍ਰੋਧ ਦੇ ਟੋਏ ਵਿਚ ਡਿੱਗਾ ਰਹਿੰਦਾ ਹੈ।
مانموہمہامدموہتکامک٘رودھکےَکھات॥
مان وقار۔ موہ ۔ دنیاوی محبت ۔ مہامد موہت۔ بھاری نشے کی محبت میں۔ کام کرودھ کے کھات شہوت اور غصے کے کوئیں میں گرتا ہے ۔
اے خدا ، خود اعتمادی اور دنیاوی وابستگی کے مسكر سے آمادہ کیا جا رہا ہے ، ایک شخص ہوس اور غصے کے گڑھے میں آتا ہے.
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥੨॥੫॥੭॥
kar geh layho daas naanak ka-o parabh jee-o ho-ay sahaat. ||2||5||7||
O’ God, please support devotee Nanak, hold him by Your hand, and uplift him (from this pit of false worldly bonds). ||2||5||7||
ਹੇ ਪ੍ਰਭੂ ਜੀ! (ਨਾਨਕ ਦਾ) ਸਹਾਈ ਬਣ ਕੇ ਦਾਸ ਨਾਨਕ ਨੂੰ ਹੱਥ ਫੜ ਕੇ (ਇਸ ਟੋਏ ਵਿਚ ਡਿੱਗਣੋਂ) ਬਚਾ ਲੈ ॥੨॥੫॥੭॥
کرُگہِلیہُداسنانککءُپ٘ربھجیِءُہوءِسہات॥੨॥੫॥੭॥
کر گیہہ ہاتھ پکڑ کر داس غلام خام سہات مددگار ۔
اے خُدا ، براہِ کرم نانک کی تائید کر ، اپنے ہاتھ سے اُس کو پکڑ اور اُس کے باطل دنیاوی بانڈز سے اُس کی ترقی کر ۔
ਕੇਦਾਰਾ ਮਹਲਾ ੫ ॥
kaydaaraa mehlaa 5.
Raag Kaydaaraa, Fifth Guru:
کیدارامہلا੫॥
ਹਰਿ ਬਿਨੁ ਕੋਇ ਨ ਚਾਲਸਿ ਸਾਥ ॥
har bin ko-ay na chaalas saath.
Except for Your (God’s) Name, nobody accompanies the mortal after death,
(ਜਗਤ ਤੋਂ ਤੁਰਨ ਵੇਲੇ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਜੀਵ ਦੇ) ਨਾਲ ਨਹੀਂ ਜਾਂਦਾ,
ہرِبِنُکوءِنچالسِساتھ॥
سوائے اپنے خدا کے نام کے ، موت کے بعد کوئی بشر کے ساتھ نہیں ،
ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥ ਰਹਾਉ ॥
deenaa naath karunaapat su-aamee anaathaa kay naath. rahaa-o.
O’ Master of the meek, and the destitute, Master of benevolence. ||Pause||
ਹੇ ਦੀਨਾਂ ਦੇ ਨਾਥ! ਹੇ ਮਿਹਰਾਂ ਦੇ ਸਾਈਂ! ਹੇ ਸੁਆਮੀ! ਹੇ ਅਨਾਥਾਂ ਦੇ ਨਾਥ! (ਤੇਰਾ ਨਾਮ ਹੀ ਅਸਲ ਸਾਥੀ ਹੈ) ॥ ਰਹਾਉ॥
دیِناناتھکرُنھاپتِسُیامیِاناتھاکےناتھ॥رہاءُ॥
دینا ناتھ ۔ غریبوں ناتوانوں کے مالک۔ گرناپت۔ رحمدل ۔ اناتھا کے ناتھ ۔ بے مالکوں کے مالک۔
اے ‘ حلیم کا مالک ، اور نہ ہی وہ جو سب کے مالک ہیں ۔
ਸੁਤ ਸੰਪਤਿ ਬਿਖਿਆ ਰਸ ਭੋੁਗਵਤ ਨਹ ਨਿਬਹਤ ਜਮ ਕੈ ਪਾਥ ॥
sut sampat bikhi-aa ras bhogvat nah nibhat jam kai paath.
O’ my friends, the mortal may enjoy the company of his sons, wealth and other worldly pleasures, but none of these accompany him when he is being driven on the path of death.
ਹੇ ਭਾਈ, (ਮਨੁੱਖ ਦੇ ਪਾਸ) ਪੁੱਤਰ (ਹੁੰਦੇ ਹਨ), ਧਨ (ਹੁੰਦਾ ਹੈ), (ਮਨੁੱਖ) ਮਾਇਆ ਦੇ ਅਨੇਕਾਂ ਰਸ ਭੋਗਦਾ ਹੈ, ਪਰ ਜਮਰਾਜ ਦੇ ਰਸਤੇ ਤੁਰਨ ਵੇਲੇ ਕੋਈ ਸਾਥ ਨਹੀਂ ਨਿਬਾਹੁੰਦਾ।
سُتسنّپتِبِکھِیارسبھد਼گۄتنہنِبہتجمکےَپاتھ॥
ست ۔ بیٹے اولاد۔ سنپت۔ جائیداد ۔ لکھیارس۔ بدیوں کے لطف و مزے ۔ پاتھ ۔ راستہ ۔
“میرے دوست ، بشر اپنے بیٹوں ، دولت اور دنیاوی خوشیوں کی کمپنی سے لطف اندوز ہو سکتے ہیں ، لیکن ان میں سے کوئی بھی اس کے ساتھ نہیں جب وہ موت کی راہ پر کارفرما ہو رہا ہے.
ਨਾਮੁ ਨਿਧਾਨੁ ਗਾਉ ਗੁਨ ਗੋਬਿੰਦ ਉਧਰੁ ਸਾਗਰ ਕੇ ਖਾਤ ॥੧॥
naam niDhaan gaa-o gun gobind uDhar saagar kay khaat. ||1||
Naam alone is the real treasure, which accompanies a person till the end. Therefore, always sing praises of God so He may rescue you from falling into the pit of vices of the worldly ocean. ||1||
ਪਰਮਾਤਮਾ ਦਾ ਨਾਮ ਹੀ (ਨਾਲ ਨਿਭਣ ਵਾਲਾ ਅਸਲ) ਖ਼ਜ਼ਾਨਾ ਹੈ। ਗੋਬਿੰਦ ਦੇ ਗੁਣ ਗਾਇਆ ਕਰ, (ਇਸ ਤਰ੍ਹਾਂ ਆਪਣੇ ਆਪ ਨੂੰ) ਸੰਸਾਰ-ਸਮੁੰਦਰ ਦੇ (ਵਿਕਾਰਾਂ ਦੇ) ਟੋਟੇ (ਵਿਚ ਡਿੱਗਣ) ਤੋਂ ਬਚਾ ਲੈ ॥੧॥
نامُنِدھانُگاءُگُنگوبِنّداُدھرُساگرکےکھات॥੧॥
نام ندھان۔ نام کا خزانہ ۔ گن گوپند۔ الہٰی حمدوثناہ ۔ ادھر ۔ بچاؤ ۔ کھات ۔ گڑھا ۔ کوآں۔
صرف نام حقیقی خزانہ ہے ، جو آخر تک ایک شخص کے ساتھ ہے. لہذا ، ہمیشہ خدا کی تعریف کرتے ہیں تاکہ وہ آپ کو دنیاوی سمندر کے گڑھے میں گرنے سے بچائے.
ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥
saran samrath akath agochar har simrat dukh laath.
O’ all-powerful, indescribable and incomprehensible God, I have sought Your sanctuary, because by remembering You, all afflictions go away.
ਹੇ ਸਮਰਥ! ਹੇ ਅਕੱਥ! ਹੇ ਅਗੋਚਰ! ਹੇ ਹਰੀ! (ਮੈਂ ਤੇਰੀ) ਸਰਨ (ਆਇਆ ਹਾਂ), (ਤੇਰਾ ਨਾਮ) ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
سرنِسمرتھاکتھاگوچرہرِسِمرتدُکھلاتھ॥
سرن سمرتھ ۔ پناہگیری کی تو فیق ۔ اکتھ ۔ ناقابل بیان۔ جو بیان نہ ہوسکے ۔ لاتھ ۔ مٹتے ہیں۔
اے ‘ تمام طاقتور ، ناقابل بیان اور سمجھ خدا ، میں نے آپ کے مقدس کی کوشش کی ہے ، کیونکہ آپ کو یاد کر کے تمام مصیبتوں دور چلے جاتے ہیں.
ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥
ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥੨॥੬॥੮॥
naanak deen Dhoor jan baaNchhat milai likhat Dhur maath. ||2||6||8||
Humble devotee Nanak longs for the dust of the feet of Your saints, which one can get only if it is so preordained in one’s destiny. ||2||6||8||
ਗਰੀਬ ਨਾਨਕ ਤੇਰੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ। ਇਹ ਚਰਨ-ਧੂੜ ਉਸ ਮਨੁੱਖ ਨੂੰ ਮਿਲਦੀ ਹੈ, ਜਿਸ ਦੇ ਮੱਥੇ ਉਤੇ ਧੁਰ-ਦਰਗਾਹ ਤੋਂ ਲਿਖੀ ਹੁੰਦੀ ਹੈ ॥੨॥੬॥੮॥
نانکدیِندھوُرِجنباںچھتمِلےَلِکھتدھُرِماتھ॥੨॥੬॥੮॥
دین ۔ غریب ۔ ابنچھت ۔ چاہتا۔
فروتن نانک اپنے مقدسین کے پاؤں کی خاک کے لیے انتظار کرتا ہے ، جو کہ صرف ایک ہی ہو سکتا ہے اگر یہ ایک ہی مقدر میں ہے ۔
ਕੇਦਾਰਾ ਮਹਲਾ ੫ ਘਰੁ ੫
kaydaaraa mehlaa 5 ghar 5
Raaag Kaydaaraa, Fifth Guru, Fifth Beat:ਰਾਗ ਕੇਦਾਰਾ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
کیدارامہلا੫گھرُ੫
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا
ਬਿਸਰਤ ਨਾਹਿ ਮਨ ਤੇ ਹਰੀ ॥
bisrat naahi man tay haree.
O’ my friends, a person from whose mind God is never forsaken,
ਹੇ ਭਾਈ, (ਜਿਸ ਮਨੁੱਖ ਦੇ) ਮਨ ਤੋਂ ਪਰਮਾਤਮਾ ਨਹੀਂ ਭੁੱਲਦਾ,
بِسرتناہِمنتےہریِ॥
بسرت۔ بھولتا نہیں۔
اے میرے دوست ، جس کے ذہن میں سے ایک شخص خدا کبھی نہیں چھوڑے ،
ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥
ab ih pareet mahaa parabal bha-ee aan bikhai jaree. rahaa-o.
his love (for God) becomes so strong that he discards all other worldly affairs as if they all have been burnt down. ||Pause||
ਉਸ ਦੇ ਅੰਦਰ ਆਖ਼ਰ ਇਹ ਪਿਆਰ ਇਤਨਾ ਬਲਵਾਨ ਹੋ ਜਾਂਦਾ ਹੈ ਕਿ ਹੋਰ ਸਾਰੇ ਵਿਸ਼ੇ (ਇਸ ਪ੍ਰੀਤ-ਅਗਨੀ ਵਿਚ) ਸੜ ਜਾਂਦੇ ਹਨ ॥ ਰਹਾਉ॥
اباِہپ٘ریِتِمہاپ٘ربلبھئیِآنبِکھےَجریِ॥رہاءُ॥
مہاپربل بھاری زور دار ۔ بھئی ۔ ہوگئی ۔ آن بکھے ۔ دوسرے دنیاوی دولت کی محبت ۔ بھری جل گئی۔ رہاؤ۔
اس کی محبت (خدا کے لئے) اتنا مضبوط ہو جاتا ہے کہ وہ تمام دنیاوی معاملات کو ترسیل مسترد کرتا ہے کیونکہ وہ سب کو جلا دیا گیا ہے.
ਬੂੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥
boond kahaa ti-aag chaatrik meen rahat na gharee.
O’ my friends, just as a rainbird cannot forsake its desire for the drop of rain, and a fish cannot survive without water even for a moment,
ਹੇ ਭਾਈ, (ਵੇਖੋ ਪ੍ਰੀਤ ਦੇ ਕਾਰਨਾਮੇ!) ਪਪੀਹਾ (ਸ਼੍ਵਾਂਤੀ ਨਛੱਤ੍ਰ ਦੀ ਵਰਖਾ ਦੀ) ਬੂੰਦ ਛੱਡ ਕੇ ਕਿਸੇ ਹੋਰ ਬੂੰਦ ਨਾਲ ਤ੍ਰਿਪਤ ਨਹੀਂ ਹੁੰਦਾ। ਮੱਛੀ (ਦਾ ਪਾਣੀ ਨਾਲ ਇਤਨਾ ਪਿਆਰ ਹੈ ਕਿ ਉਹ ਪਾਣੀ ਤੋਂ ਬਿਨਾ) ਇਕ ਘੜੀ ਭੀ ਜੀਊ ਨਹੀਂ ਸਕਦੀ।
بوُنّدکہاتِیاگِچات٘رِکمیِنرہتنگھریِ॥
بوند۔ قطرہ ۔ تیاگ چھوڑ۔ چاترک میں۔ مچھلی اور پیہا۔
اے میرے دوست ، جیسا کہ ایک رینبارد بارش کی کمی کے لئے اپنی خواہش کو چھوڑ نہیں سکتا ، اور ایک مچھلی بھی ایک لمحے کے لئے پانی کے بغیر نہیں رہ سکتا ،