Urdu-Raw-Page-437

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥
kar majno sapat saray man nirmal mayray raam.
O’ my mind, immerse your five sensory organs, mind and intellect in theholy congregation and become pure.
ਪੰਜੇ ਗਿਆਨ-ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ।
کرِمجنوسپتسرےمننِرملمیرےرام॥
مجنو۔ اشنان ۔ غسل۔ سپت سرے ۔ سات سمندر۔ پانچ اعضے علم ۔ من وعقل۔ نرمل۔ پاک ۔
اس سات سمندروں کے اوصاف والے مراد پانچ اعضے علوم و احساسات میں اور عقل میں اے انسان غسل سے تیرا ذہن قلب من پاک و پائس ہوجائیگا۔

ਨਿਰਮਲ ਜਲਿ ਨ੍ਹ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥
nirmal jal nHaa-ay jaa parabh bhaa-ay panch milay veechaaray.
One can immerse in the holy congregation only when it is pleasing to God; then by reflecting on the Guru’s word, one obtains the five virtues (truth, contentment, compassion, patience, and righteousness).ਜੀਵ (ਗੁਰ-ਸ਼ਬਦ ਰੂਪ) ਪਵਿਤ੍ਰ ਜਲ ਵਿਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, (ਗੁਰੂ ਦੇ ਸ਼ਬਦ ਦੀ) ਵਿਚਾਰ ਦੀ ਬਰਕਤਿ ਨਾਲ ਇਸ ਨੂੰ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਪੰਜੇ ਹੀ ਪ੍ਰਾਪਤ ਹੋ ਜਾਂਦੇ ਹਨ,
نِرملجلِن٘ہ٘ہاۓجاپ٘ربھبھاۓپنّچمِلےۄیِچارے॥
نرمل جل۔ پاک پوتر۔ پرھ بھائے ۔ خدا چاہے ۔ پنچ ملے۔ پانچ روحانی واخلاقی صفات ست ۔سنتوکھ ۔ دیا۔ دھرم۔ دھیرج ۔ مراد۔ سچ صبر مہربانی فرض شنای مستقل مزاجی شہوت غصہ ، جھگڑا۔ اور دولت کا لاج ۔
اس پاک جل سےانسان تب ہی غصل کر سکتاہے ۔ جب الہٰی رضا و رغبت ہو اور سبق وکلام مرشد کی برکت سے اوراس پر عمل کر نے سے اسے سچ صبر مہرنای فرض اور مستقل مزاج حاصل ہوجاتے ہیں

ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥
kaam karoDh kapat bikhi-aa taj sach naam ur Dhaaray.
And renouncing lust, anger, deceit and poison of worldly riches, such a person enshrines God’s Name in his heart.
ਅਤੇ ਕਾਮ ਕ੍ਰੋਧ ਖੋਟ (ਮਾਇਆ ਦਾ ਮੋਹ ਆਦਿਕ) ਤਿਆਗ ਕੇ ਜੀਵ ਸਦਾ-ਥਿਰ ਪ੍ਰਭੂ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।
کامُکرودھُکپٹُبِکھِیاتجِسچُنامُاُرِدھارے॥
تج ۔ چھوڑ کر ۔ سچ نام اردھارے ۔س چ اور حقیقت دلمیں بسائے ۔
اور برائیاں شہوت غصہ وغیرہ بدیاں چھوڑ کر الہٰی نام سچ و حقیقت دل میں بسا لیتا ہے ۔

ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥
ha-umai lobh lahar lab thaakay paa-ay deen da-i-aalaa.
One who realizes merciful Master of the meek, the waves of ego and greed arising in the mind subside.
ਜੇਹੜਾ ਮਨੁੱਖ ਦੀਨਾਂ ਤੇ ਦਇਆ ਕਰਨ ਵਾਲੇ ਪ੍ਰਭੂ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਅੰਦਰੋਂ ਹਉਮੈ,ਤੇਲੋਭ-ਲੱਬ ਦੇ ਤਰੰਗ ਮਿੱਟਜਾਂਦੇ ਹਨ।
ہئُمےَلوبھلہرِلبتھاکےپاۓدیِندئِیالا॥
ہونمے ۔ خودی ۔ لوبھ ۔لالچ۔ دین دیالا۔ غریبؤں ۔ ناتوانوں پر رحمدلی ۔
جسے ناتوانوں غریبوں پر مہربان خدا کا وصل حاصل ہوجاتا ہے ۔ اس کے دل و ذہن سے لالچ اور خودی کی لہریں ختم ہوجاتی ہیں

ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥
naanak gur samaan tirath nahee ko-ee saachay gur gopaalaa. ||3||
O’ Nanak, there is no place of pilgrimage comparable to the Guru; the Guru is the embodiment of the eternal God. ||3||
ਹੇ ਨਾਨਕ! ਗੁਰੂ ਸਦਾ-ਥਿਰ ਪ੍ਰਭੂ ਗੋਪਾਲ ਦਾ ਰੂਪ ਹੈ, ਗੁਰੂ ਵਰਗਾ ਹੋਰ ਕੋਈ ਤੀਰਥ ਨਹੀਂ ਹੈ ॥੩॥
نانکگُرسمانِتیِرتھُنہیِکوئیِساچےگُرگوپالا॥੩॥
گوپالا۔ خدا (3)
اے مرشد کے برابر کوئی زیارت گاہ نہیں اور مرشد خدا جیسا ہے (3)

ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥
ha-o ban bano daykh rahee tarin daykh sabaa-i-aa raam.
O’ God, I have searched all the woods and forests; I have also seen all the vegetation including,
ਹੇ ਪ੍ਰਭੂ! ਮੈਂ ਹਰੇਕ ਜੰਗਲ ਵੇਖ ਚੁਕੀ ਹਾਂ, ਸਾਰੀ ਬਨਸਪਤੀ ਨੂੰ ਤੱਕ ਚੁਕੀ ਹਾਂ,
ہءُبنُبنودیکھِرہیِت٘رِنھُدیکھِسبائِیارام॥
بن ینو۔ ہر جنگل ۔ ترن۔ تنکار ۔ گھاس ۔ سبائیا۔ سارا۔
میں سارا جنگل اور قائنات قدرت دیکھ چکا ہوں

ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥
taribhavno tujheh kee-aa sabh jagat sabaa-i-aa raam.
and have concluded that it is You who has created all the three worlds of the entire universe.
(ਮੈਨੂੰ ਯਕੀਨ ਆ ਗਿਆ ਹੈ ਕਿ) ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਇਹ ਤਿੰਨੇ ਭਵਨ ਤੇਰੇ ਹੀ ਬਣਾਏ ਹੋਏ ਹਨ।
ت٘رِبھۄنھوتُجھہِکیِیاسبھُجگتُسبائِیارام॥
برھونوں ۔ تینوں عالموں میں ۔ تیرا سب کیا ۔ سب کچھ تیرے کئے ہوئے ہیں۔ توں سخی ہیں۔
یہ ساری کائنات اورتینوں عالم تیرے پیدا کئے ہوئے ہیں

ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥
tayraa sabh kee-aa tooN thir thee-aa tuDh samaan ko naahee.
You created everything, You alone are eternal and there is none equal to You.
ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ,ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
تیراسبھُکیِیاتوُنّتھِرُتھیِیاتُدھُسمانِکوناہیِ॥
تھر ۔ مستقل۔ تھیا ۔ ہے ۔ سمان ۔ ثانی ۔ برابر۔ صلاحی ۔ تعریف۔
اے خدا تو دائمی صدیوی ہے تیرا کوئی دوسرا ثانی ہیں

ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥
tooN daataa sabh jaachik tayray tuDh bin kis saalaahee.
You are the benefactor and all are Your beggars;why should I praise anyone else except You?
ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ ਤੇਰੇ (ਦਰ ਦੇ) ਮੰਗਤੇ ਹਨ,, ਮੈਂ ਤੇਰੇ ਬਿਨਾ ਹੋਰ ਕਿਸ ਦੀ ਸਿਫ਼ਤ-ਸਾਲਾਹ ਕਰਾਂ?
توُنّداتاسبھجاچِکتیرےتُدھُبِنُکِسُسالاہیِ॥
جاچک ۔ بھکاری ۔
سارے جاندار بھکاری ہیں تو سب کا رازق ہے تیرے بغیر کسکی صفت صلاح کیجائے ۔

ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥
anmangi-aa daan deejai daatay tayree bhagat bharay bhandaaraa.
O’ the benefactor-God, You bestow gifts without being asked for and Your treasures are full with Your devotional worship.
ਹੇ ਦਾਤਾਰ! ਤੂੰ ਤਾਂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਬਖ਼ਸ਼ਸ਼ਾਂ ਕਰੀ ਜਾਂਦਾ ਹੈਂਭਗਤੀ ਦੀ ਦਾਤ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।
انھمنّگِیادانُدیِجےَداتےتیریِبھگتِبھرےبھنّڈارا॥
بھگت بھرے بھنڈارے ۔ اے خدا تیرے تیری بھگتی کے خزانے بھرے پڑے ہیں۔
اے داتار تو تمام جانداروں کو بغیر مانگے دے رہا ہے میرے خزانے الہٰی خوف اور محبت مراد الہٰی بھگتی اور پیار سےبھرے پرے ہیں۔

ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥
raam naam bin mukat na ho-ee naanak kahai veechaaraa. ||4||2||
Nanak expresses this thought, that liberation from worldly attachments and vices is not possible without meditation on God’s Name. ||4||2||
ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪ੍ਰਭੂਦੇ ਨਾਮ ਤੋਂ ਬਿਨਾਲੋਭ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਖ਼ਲਾਸੀ ਨਹੀਂ ਮਿਲ ਸਕਦੀ ॥੪॥੨॥
رامنامبِنُمُکتِنہوئیِنانکُکہےَۄیِچارا॥੪॥੨॥
مکت۔ نجات۔ چھٹکار ا
نانک یہ سمجھاتا ہے الہٰی نام یعنی سچ اور حقیقت اپنائے بغیر لالچ بدکاریوں اور برائیوں سے نجات حاصل نہ ہوگی

ਆਸਾ ਮਹਲਾ ੧ ॥
aasaa mehlaa 1.
Raag Aasaa, First Guru:
آسامہلا੧॥

ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥
mayraa mano mayraa man raataa raam pi-aaray raam.
My mind is imbued with the love of that beloved God,
ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ-ਰੰਗ ਨਾਲ ਰੰਗਿਆ ਗਿਆ ਹੈ,
میرامنومیرامنُراتارامپِیارےرام॥
من راتا۔ دل محوومجذوب ۔
میرا دل الہٰی نام میں محو ومجذوب ہو گیا ہے

ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥
sach saahibo aad purakh aprampro Dhaaray raam.
who is the eternal Master of all, has been in existence from the very beginning,is infinite, all pervading and the supporter of all creatures.
ਜੋ ਸਦਾ-ਥਿਰ ਰਹਿਣ ਵਾਲਾ ਹੈ, ਸਭ ਦਾ ਮਾਲਕ ਹੈਸਭ ਦਾ ਮੁੱਢ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈਤੇ ਜੋ ਸਭ ਨੂੰ ਆਸਰਾ ਦੇਂਦਾ ਹੈ।
سچُساہِبوآدِپُرکھُاپرنّپرودھارےرام॥
سچ ۔ صدیوی ۔ ددائمی ۔ صاحبو ۔ آقا۔ مالک ۔ آو پرکھ ۔ روز اول س ے ۔ آغاز عالم سے ۔ اپرنپرو ۔ لا محدود۔ دھارے ۔ آسرا۔ ٹکانا ۔
جو صدیوی و دائمی ہے جو سب کا مالک ہے جو سب کی بنیاد ہے جو سب میں بستا ہے ۔ جس سے جدا کوئی نہیں جو سب کے لئے سہارا ہے

ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥
agam agochar apar apaaraa paarbarahm parDhaano.
He is unfathomable, incomprehensible, infinite and all powerful supreme God.
ਉਹਅਪਹੁੰਚ ਹੈ, ਮੁਨੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੈ ਤੇ ਸਭ ਤੋਂ ਵੱਡਾ ਹੈ।
اگماگوچرُاپراپاراپارب٘رہمُپردھانو॥
اگم ۔ انسانی رسائی سے بلند ۔ اگر چر۔ بیان سے بالا۔ اپراپار۔ جس کا کوئی کنارانہ ہو ۔ پار برہم۔ کامیابی عنایت کرنے والا ۔ پردھانو ۔ با عظمت با عزت ۔ مقبول عامہ ۔
جس تک انسان رسائی نہیں پا سکتا ہے ۔ جس کے متعلق یان نا ممکن ہے ۔ جو لا محدود ہے کوئی کنار نہین جو اعدادو شمار سے بیعد ہے جو کامیابی عطا کرنےو الا ہے

ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥
aad jugaadee hai bhee hosee avar jhoothaa sabh maano.
He has been there even before the beginning of the universe and the ages, He is present now and will be present forever; know that all else is false (perishable).
ਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ਰੂ ਤੋਂ ਚਲਿਆ ਆ ਰਿਹਾ ਹੈ, ਹੁਣ ਭੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ। ਹੋਰ ਸਾਰੇ ਸੰਸਾਰ ਨੂੰ ਨਾਸਵੰਤ ਜਾਣੋ।
آدِجُگادیِہےَبھیِہوسیِاۄرُجھوُٹھاسبھُمانو॥
آو۔ روز ازل سےپہلے ۔ خگاو ۔ ہر دور زماں میں۔ ہے بھی ۔ آج بھی ہے ۔ ہو سی ۔ آہندہ بھی ہوگا۔
جو عالم کے آغاز اور ہر دور زماں میں تھا اور ہے آئندہ بھی ہوگا دوسری ہر شے جھوٹی ا ور مٹنے والی ہے

ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥
karam Dharam kee saar na jaanai surat mukat ki-o paa-ee-ai.
My mind neither knows about the righteous deeds and rituals prescribed in the scriptures, nor it knows how to obtain salvation.
ਮੇਰਾ ਮਨ ਸ਼ਾਸਤ੍ਰਾਂ ਦੇ ਦੱਸੇ ਹੋਏ ਧਾਰਮਿਕ ਕਰਮਾਂ ਦੀ ਸਾਰ ਨਹੀਂ ਜਾਣਦਾ, ਮੇਰੇ ਮਨ ਨੂੰ ਇਹ ਸੁਰਤਿ ਭੀ ਨਹੀਂ ਹੈ ਕਿ ਮੁਕਤੀ ਕਿਵੇਂ ਮਿਲਦੀ ਹੈ।
کرمدھرمکیِسارنجانھےَسُرتِمُکتِکِءُپائیِئےَ॥
کرم۔ اعمال۔ دھرم۔ فرض انسانی ۔ سار سمجھ ۔ سرت۔ ہوش۔ سمجھ ۔ مکت ۔ آزادی ۔ نجات
جس انسان کو اعمال اور فرض انسانی کی سمجھ نہیں نہ ہوش ہے تو آزادی یا نجت کسے نصیب ہوگی ۔

ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥
naanak gurmukh sabad pachhaanai ahinis naam Dhi-aa-ee-ai. ||1||
O’ Nanak, my mind, according to the Guru’s teaching, knows only one thing, that day and night we should meditate on Naam. ||1||
ਹੇ ਨਾਨਕ! ਗੁਰੂ ਦੀ ਸਰਨ ਪੈਗੁਰੂ ਦੇ ਸ਼ਬਦ ਵਿਚ ਜੁੜ ਕੇ ਮੇਰਾ ਮਨ ਇਹੀ ਪਛਾਣਦਾ ਹੈ ਕਿ ਦਿਨ ਰਾਤਨਾਮ ਸਿਮਰਨਾ ਚਾਹੀਦਾ ਹੈ ॥੧॥
نانکگُرمُکھِسبدِپچھانھےَاہِنِسِنامُدھِیائیِئےَ॥੧॥
گورمکھ مرشد کے وسیلے ۔ مرید مرشد۔ اہنس۔ روز وشب ۔ دن ۔ رات ۔ نام ۔ سچ و حقیقت۔ دھیایئے ۔ دھیان دینا چاہیے (1)
اے نانک۔ مرشد کے وسیلے سے کلام سمجھو اور روز و شب نام میں دھیان لگاؤ اور توجہ دو ()

ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥
mayraa mano mayraa man maani-aa naam sakhaa-ee raam.
My mind is fully convinced that only God’s Name is our true companion.
ਮੇਰਾ ਮਨ ਮੰਨ ਚੁਕਾ ਹੈ ਕਿ ਪਰਮਾਤਮਾ ਦਾ ਨਾਮ ਹੀ (ਅਸਲ) ਸਾਥੀ ਹੈ,
میرامنومیرامنُمانِیانامُسکھائیِرام॥
نام سکھائی۔ سچ اور حقیقت ساتھ دیتا ہے ۔ ساتھی ہے ۔
میرےد ل کو تسلی ہوگئی ہے یہ تسلیم کر لیا ہے کہ الہٰی نام انسان کا ستاھی ہے ۔

ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥
ha-umai mamtaa maa-i-aa sang na jaa-ee raam.
O’ God, egotism, worldly attachments and Maya (worldly riches) do not accompany anyone after death.
ਹੇ ਪ੍ਰਭੂ! ਹਉਮੈ ਸੰਸਾਰੀ ਲਗਨ ਅਤੇ ਧਨ ਦੌਲਤ ਮਨੁੱਖ ਦੇ ਨਾਲ ਨਹੀਂ ਜਾਂਦੇ,
ہئُمےَممتامائِیاسنّگِنجائیِرام॥
ہونمے ۔ خودی ۔ ممتا۔ خوئشتا ۔ ملکیت ۔ مائیا۔ دنیاوی سرمایہ ۔
خودی جائیداد سرمایہ انسان کے ساتھ جانے والا نہیں۔

ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥
maataa pit bhaa-ee sut chaturaa-ee sang na sampai naaray.
Mother, father, famliy, children, cleverness, property and spouse – none of these become companion for ever.
ਮਾਂ, ਪਿਉ, ਭਰਾ, ਪੁੱਤਰ, ਧਨ, ਇਸਤ੍ਰੀ, ਦੁਨੀਆ ਵਾਲੀ ਚਤੁਰਾਈ (ਸਦਾ ਲਈ) ਸਾਥੀ ਨਹੀਂ ਬਣ ਸਕਦੇ।
ماتاپِتبھائیِسُتچتُرائیِسنّگِنسنّپےَنارے॥
چترائیدہوکہ بزی ۔چالاک ی ۔ سنپے ۔ جائیداد ۔ نارے ۔ عورت۔
ماں۔ باپ بھائی بیٹے دہوکہ بازی اور چالاکیاں جائیداد ساتھ جانے والی نہیں ہیں

ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥
saa-ir kee putree parhar ti-aagee charan talai veechaaray.
By reflecting on the Guru’s word, I have renounced Maya; it has no control over me, as if I have kept it under my feet.
ਗੁਰੂ ਦੇ ਸ਼ਬਦ ਦੀ ਵਿਚਾਰ ਨਾਲ)ਮੈਂ ਸਮੁੰਦਰ ਦੀ ਪੁਤ੍ਰੀ ਮਾਇਆ ਦਾ ਮੋਹਤਿਆਗ ਦਿੱਤਾ ਹੈ, ਤੇ ਇਸ ਨੂੰ ਆਪਣੇ ਪੈਰਾਂ ਹੇਠ ਰੱਖਿਆ ਹੋਇਆ ਹੈ (ਭਾਵ, ਆਪਣੇ ਉਤੇ ਇਸ ਦਾ ਪ੍ਰਭਾਵ ਨਹੀਂ ਪੈਣ ਦੇਂਦਾ)।
سائِرکیِپُت٘ریِپرہرِتِیاگیِچرنھتلےَۄیِچارے॥
سایر۔ سمندر۔ تیاگی ۔ چھوڑی ۔
کلام مرشد کو سمجھ کر اور اس کی برت سے دنیاوی دولت کی محبت چھوڑ دی اور اسے اپنے پاؤں تلے دبا کر رکھا ہے مراد اس کے اثرات زندگی کے سفر میں حائل نہیں ہونےد یتا

ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥
aad purakh ik chalat dikhaa-i-aa jah daykhaa tah so-ee.
The primal God has revealed this world like a play; wherever I look, I see Him.
ਆਦਿ ਪੁਰਖ ਨੇ (ਜਗਤ-ਰੂਪ) ਇਕ ਤਮਾਸ਼ਾ ਵਿਖਾਲ ਦਿੱਤਾ ਹੈ, ਮੈਂ ਜਿਧਰ ਵੇਖਦਾ ਹਾਂ ਉਧਰ ਉਹ ਪਰਮਾਤਮਾ ਹੀ ਮੈਨੂੰ ਦਿੱਸਦਾ ਹੈ।
آدِپُرکھِاِکُچلتُدِکھائِیاجہدیکھاتہسوئیِ॥
چلت ۔ تماشہ ۔
روز یہ ایک جلوہ ایک تماشہ دکھائیا ہے کہ جدھر دیکھو خدا کا کرشمہ نظر آتا ہے ۔

ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥
naanak har kee bhagat na chhoda-o sehjay ho-ay so ho-ee. ||2||
O’ Nanak, I would never forsake God’s devotional worship; whatever is happening is happening intuitively. ||2||
ਹੇ ਨਾਨਕ!ਮੈਂ ਪ੍ਰਭੂਦੀ ਭਗਤੀ ਕਦੇ ਨਹੀਂ ਵਿਸਾਰਦਾ; ,ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸੁਤੇ ਹੀਹੋ ਰਿਹਾ ਹੈ ॥੨॥
نانکہرِکیِبھگتِنچھوڈءُسہجےہوءِسُہوئیِ॥੨॥
بھلت ۔ الہٰی خو و پیار ۔ سہجے ۔ قدرتی ۔
اے نانک۔ لاہٰی خوف اور الہٰی پیار نہ بھلاؤ دنیا میں جو کچھ ہو رہا ہے الہٰی رضآ و رغبت سے ہو رہا ہے

ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥
mayraa mano mayraa man nirmal saach samaalay raam.
My mind has become immaculately pure by enshrining God’s Name in my heart.
ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਸੰਭਾਲ ਕੇ ਮੇਰਾ ਮਨ, ਪਵਿਤ੍ਰ ਹੋ ਗਿਆ ਹੈ।
میرامنومیرامنُنِرملُساچُسمالےرام॥
نرمل۔ پاک ۔ ساچ۔ سچ ۔ صدیوی ۔ دائمی ۔ مراد خدا۔
پاک خدا دل میں بسانے سے میرا دل پاک ہوگیا

ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥
avgan mayt chalay gun sangam naalay raam.
I have eradicated my vices and now I keep company with the virtues.
ਮੈਂ ਔਗੁਣ (ਆਪਣੇ ਅੰਦਰੋਂ) ਮਿਟਾ ਕੇ ਤੁਰ ਰਿਹਾ ਹਾਂ, ਮੇਰੇ ਨਾਲ ਗੁਣਾਂ ਦਾ ਸਾਥ ਬਣ ਗਿਆ ਹੈ।
اۄگنھمیٹِچلےگُنھسنّگمنالےرام॥
اوگن۔ گناہ ۔ برائیاں۔ گن ۔ وصف ۔ سنگم ۔ ساتھ ۔
اب زندگی کے سفر میں گناہوں اور برائیوں کوختم کرکے اب نیکیاں اور اوصاف ساتھی ہوگئے ہیں۔

ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥
avgan parhar karnee saaree dar sachai sachi-aaro.
The person who discards vices, does the righteous deed of meditating on God’s Name; he is judged as truthful in God’s presence.
ਜੇਹੜਾ ਮਨੁੱਖ ਔਗੁਣ ਤਿਆਗ ਕੇ ਨਾਮ-ਸਿਮਰਨ ਦੀ ਸ੍ਰੇਸ਼ਟ ਕਰਣੀ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੱਚਾ ਮੰਨਿਆ ਜਾਂਦਾ ਹੈ।
اۄگنھپرہرِکرنھیِساریِدرِسچےَسچِیارو॥
پر ہر ۔ ختم کرکے ۔ کرنی ۔ اعمال۔ ساری ۔ بنیاد۔ مول ۔ اصل ۔ ساچے ساچے خدا کے در پر ۔ بارگاہ خدا ۔ سچیارو ۔ خوش اخلا ق۔
جو انسان گناہ اور رائیاں چھوڑ کر اپنے اعمال اور کار کر دگی درست بنالیتا ہے وہ ہمیشہ الہٰی در پر سچا سمجھا جاتا ہے ۔

ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥
aavan jaavan thaak rahaa-ay gurmukh tat veechaaro.
He ends his rounds of birth and death by reflecting on the reality through the Guru’s teaching.
ਉਹ ਮਨੁੱਖ ਗੁਰੂ ਦੁਆਰਾ ਅਸਲੀਅਤ ਵਿਚਾਰ ਕੇ ਆਪਣਾ ਜਨਮ ਮਰਣ ਦਾ ਗੇੜ ਮੁਕਾ ਲੈਂਦਾ ਹੈ l
آۄنھُجاۄنھُٹھاکِرہاۓگُرمُکھِتتُۄیِچارو॥
آون جانا۔ تناسخ ۔ ٹھاک ۔ روک ۔ گورمکھ ۔ مرشد کے ذریعے ۔ تت۔ اصلیت۔ حقیقت ۔ وچیار ۔ سمجھو۔
اسکا تناسخ مٹ جاتا ہے ۔ خدا اس کے ذہن میں بس جاتا ہے

ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥
saajan meet sujaan sakhaa tooN sach milai vadi-aa-ee.
O’ God, You are my friend, mate, and all knowing companion; glory is attained by getting attuned to Your Name.
ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ, ਮਿੱਤਰ ਹੈਂ, ਮੇਰੇ ਦਿਲ ਦੀ ਜਾਣਨ ਵਾਲਾ ਸਾਥੀ ਹੈਂ। ਤੇਰੇ ਸਦਾ-ਥਿਰ ਨਾਮ ਵਿਚ ਜੁੜਿਆਂ ਆਦਰ ਮਿਲਦਾ ਹੈ।
ساجنُمیِتُسُجانھُسکھاتوُنّسچِمِلےَۄڈِیائیِ॥
ساجن۔ دوست۔ سجان ۔ دانشمند۔ سکھا۔ ساتھی ۔ سچ ۔ حقیق سے ۔ وڈیائی ۔ عظمت و شہرت۔
۔ اے خدا تو ہی میرا دوست ہے توہی میرے دلی راز جاننے والا ہے اور ساتھی ہے اے خدا تیرے صدیوی نام سچ سے اس کے اپنانے سے عزت و حرمت حاصل ہوتی ہے ۔

ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥
naanak naam ratan pargaasi-aa aisee gurmat paa-ee. ||3||
O’ Nanak, I have received such a teaching from the Guru, that priceless jewel like Naam has become manifest in my heart. ||3||
ਹੇ ਨਾਨਕ!ਗੁਰੂ ਪਾਸੋਂ ਮੈਨੂੰ ਅਜੇਹੀ ਮਤਿ ਪ੍ਰਾਪਤ ਹੋਈ ਹੈ ਕਿ ਮੇਰੇ ਹਿਰਦੇ ਵਿਚਨਾਮ-ਰਤਨ ਪ੍ਰਗਟ ਹੋ ਗਿਆ ਹੈ ॥੩॥
نانکنامُرتنُپرگاسِیاایَسیِگُرمتِپائیِ॥੩॥
نام رتن ۔ سچ و حقیقت ایک یقمتی ہے ۔ ہیرے کی مانند ۔ رتن ۔ پر گاسیا۔ روشن ہوا۔ گرمت ۔ سبق مرشد (3)
اے نانک۔ مجھے مرشد ایسا سبق میسر ہوا ہے کہرمیرے دلمیں الہٰی انوکھا نام سچ اور حقیققت ظہور پذیر ہوگیا ہے (3

ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥
sach anjno anjan saar niranjan raataa raam.
By applying the kohl of divine knowledge to my eyes, my mind got imbued with the love of immaculate God.
(ਪ੍ਰਭੂ ਦੇ ਗਿਆਨ ਦਾ) ਸੁਰਮਾ ਪਾ ਕੇ ਮੇਰਾ ਮਨ ਮਾਇਆ-ਰਹਿਤ ਪਰਮਾਤਮਾ ਦੇ ਨਾਮ ਵਿਚ ਰੰਗਿਆ ਗਿਆ ਹੈ।
سچُانّجنوانّجنُسارِنِرنّجنِراتارام॥
سچ انجنو۔ حقیقت سر مہ ہے ۔ سار نرنجن۔ اصلیت بیداگ ۔ راتا۔ محو ۔ مست ۔
سچ حقیقت ایک ایسا سرمہ ہے جو سرمے کے مول پاک خڈا میں محو ومجذوب کر دیتا ہے ۔

ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥
man tan rav rahi-aa jagjeevano daataa raam.
and now I have realized God, the life of the world and the great benefactor pervades my heart and mind.
ਜਗਤ ਦਾ ਜੀਵਨ ਤੇ ਸਭ ਦਾਤਾਂ ਦੇਣ ਵਾਲਾ ਪ੍ਰਭੂ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਰਮ ਰਿਹਾ ਹੈ।
منِتنِرۄِرہِیاجگجیِۄنوداتارام॥
من تن ۔ دل وجان۔ رورپتا۔ بس رہا ہے ۔ جگجیونو ۔ علام کو زندگی بخشنے والا۔
دل وجان میں عالم کو زندگی عنایت کرنے والے خدا سخی بسا دیتا ہے

ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥
jagjeevan daataa har man raataa sahj milai maylaa-i-aa.
Yes, my mind is imbued with God, the giver and the life to the world.; it has intuitively merged with Him through the Guru.
ਮੇਰਾ ਮਨ ਸੰਸਾਰ ਦੀ ਜਿੰਦ ਜਾਨ ਦਾਤਾਰ ਪ੍ਰਭੂ nਦੇ ਨਾਮ ਨਾਲ ਰੰਗਿਆ ਗਿਆ ਹੈ ਅਤੇ ਸੁਖੈਨ ਹੀ ਗੁਰੂ ਦੀ ਰਾਹੀਂ ਉਸ ਨਾਲ ਅਭੇਦ ਹੋ ਗਿਆਹੈl
جگجیِۄنُداتاہرِمنِراتاسہجِمِلےَمیلائِیا॥
من راتا۔ دل محو ہو گیا۔
سچ وحقیقت الہٰی نام کے تاثرات سےد ل کو تسکین و سکون ملتا ہے ۔

ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥
saaDh sabhaa santaa kee sangat nadar parabhoo sukh paa-i-aa.
Celestial peace is attained through God’s grace, by remaining in the company of the Guru in the holy congregation.
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
سادھسبھاسنّتاکیِسنّگتِندرِپ٘ربھوُسُکھُپائِیا॥
سادھ سبھا۔ انجمن پاکدامناں ۔ سنتا کی سنگت ۔ خدا رسیدہ ۔ وکیوں کی صحبت و قربت ۔ ندر پربھ ۔ الہٰی نظر عنایت ۔
انجمن پاکدامناں و صحبت و قربت مریدان مرشد اور نظر عنایت وشفقت خد ا سے روحانی سکون و خوشھالی ملتی ہے ۔

ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥
har kee bhagat ratay bairaagee chookay moh pi-aasaa.
Those renunciates, who are imbued with the devotional worship of God and who have shed their emotional attachment and yearning,
ਜੇਹੜੇ ਜਗਤ-ਤਿਆਗੀ ਵਾਹਿਗੁਰੂ ਦੀ ਭਗਤੀ ਵਿਚ ਰੰਗੀਜ ਹਨ, ਜਿਨ੍ਹਾਂ ਦੇ ਅੰਦਰੋਂ ਮੋਹ ਤੇ ਤ੍ਰਿਸ਼ਨਾ ਮੁੱਕ ਜਾਂਦੇ ਹਨ,
ہرِکیِبھگتِرتےبیَراگیِچوُکےموہپِیاسا॥
بھت ۔ الہٰی خوف و محبت ۔ بیراگی۔ پریمی ۔ پیار ے ۔ چو کے ۔ مٹے ۔ موہ پیاسا۔ مائیا کی محبت اور خواہش ۔
الہٰی خوف و محبت سے انسان طارق ہوجاتا ہے اس کی مائیا ہے محبت خواہشات کی محبت اور بھوک پیاس مٹ جاتی ہے

ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥
naanak ha-umai maar pateenay virlay daas udaasaa. ||4||3||
are rare; O’ Nanak, such detached devotees conquer their ego and their faith in Naam remains steadfast. ||4||3||
ਵਿਰਲੇ ਹਨ , ਹੇ ਨਾਨਕਅਜੇਹੇ ਇੱਛਾ ਰਹਿਤ, ਹਰੀ ਦੇ ਦਾਸ ਜੋ ਹਉਮੈ ਮਾਰ ਕੇਨਾਮ ਵਿਚ ਗਿੱਝੇ ਰਹਿੰਦੇ ਹਨ, ॥੪॥੩॥
نانکہئُمےَمارِپتیِنھےۄِرلےداساُداسا॥੪॥੩॥
ہونمے مار۔ خودی ختم کرکے ۔ بالقین ۔ بھرسہ مند۔ اداسا ۔ تیاگی ۔
اے نانک ۔ ایسے بہت کم انسان ہیں اس عالم میں جو خودی ختم کرکے خدا میں ا الہٰی نام سچ و حیقیقت میں بھروسہ رکھتے ہیں اور خادم خدمتگار اور طارق ہیں

error: Content is protected !!