Urdu-Raw-Page-352

ਸਤਿਗੁਰੁ ਸੇਵਿ ਪਾਏ ਨਿਜ ਥਾਉ ॥੧॥
satgur sayv paa-ay nij thaa-o. ||1||
By following the teachings of the true Guru, he understands his own state of spiritual enlightenment.||1||
ਸਤਿਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਮਨੁੱਖ ਉਹ ਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ਜੋ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ ॥੧॥
ستِگُرُسیۄِپاۓنِجتھاءُ॥੧॥
۔ ستگر وسیو سچے مرشد کی خدمت سے ۔ نج ٹھائے شخصی ٹھکا نہ ۔ (1)
سب میں الہٰی نور ہے ۔ اور سچے مرشد کی خدمت سے اپنا حقیقی ٹھکانہ اور منزل ملتی ہے ۔ (1)

ਮਨ ਚੂਰੇ ਖਟੁ ਦਰਸਨ ਜਾਣੁ ॥
man chooray khat darsan jaan.
One who controls his mind becomes so wise as if he has acquired the knowledge of all the six Shastras.
ਜੋ ਮਨੁੱਖ ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ, ਉਹ, ਮਾਨੋ, ਛੇ ਸ਼ਾਸਤ੍ਰਾਂ ਦਾ ਗਿਆਤਾ ਹੋ ਗਿਆ ਹੈ।
منچوُرےکھٹُدرسنجانھُ॥
من چور ے ۔ دل کی پائیمالی ۔ کھٹ درشن ۔ شاشتروں کے مطابق چھ لازم فرائض چھ شاشتر
دل پر ضبط حاصل کر لینا ۔ چھ مذہبی شاشتروں کو سمجھ لینا ہے ۔

ਸਰਬ ਜੋਤਿ ਪੂਰਨ ਭਗਵਾਨੁ ॥੧॥ ਰਹਾਉ ॥
sarab jot pooran bhagvaan. ||1|| rahaa-o.
He beholds God’s light perfectly pervading in all the creatures. ||1||Pause||
ਉਸ ਨੂੰ ਅਕਾਲ ਪੁਰਖ ਦੀ ਜੋਤਿ ਸਭ ਜੀਵਾਂ ਵਿਚ ਵਿਆਪਕ ਦਿੱਸਦੀ ਹੈ ॥੧॥ ਰਹਾਉ ॥
سربجوتِپوُرنبھگۄانُ॥੧॥رہاءُ॥
۔ جان سمجھ سرب جوت پورن بھگوان۔ سب میں الہٰی نور سمجھے (1)رہاؤ
پھر اسے ہر جگہ اسی کا نور دکھائی دیتا ہے ٹھہراو

ਅਧਿਕ ਤਿਆਸ ਭੇਖ ਬਹੁ ਕਰੈ ॥
aDhik ti-aas bhaykh baho karai.
Even if a person with intense desire for Maya wears all sorts of religious robes to impress other people,
ਪਰ ਜੇ ਮਨੁੱਖ ਦੇ ਅੰਦਰ ਮਾਇਆ ਦੀ ਬਹੁਤ ਤ੍ਰਿਸ਼ਨਾ ਹੋਵੇ (ਬਾਹਰ ਜਗਤ-ਵਿਖਾਵੇ ਲਈ) ਬਹੁਤ ਧਾਰਮਿਕ ਲਿਬਾਸ ਪਹਿਨੇ,
ادھِکتِیاسبھیکھبہُکرےَ॥
ادھک ۔ زیادہ ( ترشنا) تیاس۔ ترشنا۔ خواہشات۔ بھیکھ ۔ بہروپ۔ بھیس ۔
جس انسان کو زیادہ لالچ اور جو زیادہ دکھاوا کرتا ہے ۔ اس کی آرام و آشائش ختم ہو جاتی ہے اور عذاب پاتا ہے

ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥
dukh bikhi-aa sukh tan parharai.
still the pain arising from the love of Maya destroys that person’s peace.
ਮਾਇਆ ਦੇ ਮੋਹ ਤੋਂ ਪੈਦਾ ਹੋਇਆ ਕਲੇਸ਼ ਉਸ ਦੇ ਅੰਦਰ ਆਤਮਕ ਸੁਖ ਨੂੰ ਦੂਰ ਕਰ ਦੇਂਦਾ ਹੈ,
دُکھُبِکھِیاسُکھُتنِپرہرےَ॥
دکھہ دکھیا۔ بد کاریوں سے پیدا ہونے والا عزاب ۔ تن جسم۔ پر ہرے ۔ ختم کر دیتا ہے
پھر بھی مایا کی محبت سے پیدا ہونے والا درد اس شخص کی سکون کو ختم کر دیتا ہے

ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥
kaam kroDh antar Dhan hirai.
The lust and anger steal away his wealth of Naam.
ਕਾਮ ਕ੍ਰੋਧ ਉਸ ਦੇ ਅੰਦਰਲੇ ਨਾਮ-ਧਨ ਨੂੰ ਚੁਰਾ ਲੈ ਜਾਂਦਾ ਹੈ।

کامُک٘رودھُانّترِدھنُہِرےَ॥
۔ کام کرؤدھ ۔ شہوت اور غصہ ۔ دھن سرمایہ۔ ہرے ۔
شہوت اور غصہ اس کی روحانی دولت و سرمایہ چرالیتا ہے ۔ ختم کر دیتا ہے ۔ دوچتی ۔

ਦੁਬਿਧਾ ਛੋਡਿ ਨਾਮਿ ਨਿਸਤਰੈ ॥੨॥
dubiDhaa chhod naam nistarai. ||2||
He is emancipated only by forsaking the love of duality and by meditating on Naam.||2||
ਦਵੈਤ ਭਾਵ ਨੂੰ ਤਿਆਗ ਕੇ, ਤੇ ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਉਹ ਬਚ ਜਾਂਦਾ ਹੈ॥੨॥
دُبِدھاچھوڈِنامِنِسترےَ॥੨॥
ختم کرتا ہے دبدھا۔ دوچتی ۔ دوہری سوچ۔ نام نسترے ۔ سچ سے کامیابی ملتی ہے ۔ (2)
دوہری سوچ چھوڑ کر نام یعنی سچ سے کامیابی ملتی ہے ۔

ਸਿਫਤਿ ਸਲਾਹਣੁ ਸਹਜ ਅਨੰਦ ॥
sifat salaahan sahj anand.
One who sings the praise of God, enjoys the intuitive peace, poise and bliss.
ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਹ ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ,
سِپھتِسلاہنھُسہجاننّد॥
صفت صلاح۔ حمد و ثناہ ۔ سہج۔ روحانی سکون۔ انند۔ پر سکون۔
حمدوثانہ سے سکون اور روحانی خوشی حاصل ہوتی ہے ۔

ਸਖਾ ਸੈਨੁ ਪ੍ਰੇਮੁ ਗੋਬਿੰਦ ॥
sakhaa sain paraym gobind.
The love of God is like his family and friends.
ਗੋਬਿੰਦ ਦੇ ਪ੍ਰੇਮ ਨੂੰ ਆਪਣਾ ਸਾਥੀ ਮਿਤ੍ਰ ਬਣਾਂਦਾ ਹੈ।
سکھاسیَنُپ٘ریمُگوبِنّد॥
سکھا۔ ساتھی ۔ سین ۔ یار ۔ دوست۔ پریم گو بند۔ الہٰی پیار۔
ساتھی دوست اورالہٰی پیار۔

ਆਪੇ ਕਰੇ ਆਪੇ ਬਖਸਿੰਦੁ ॥
aapay karay aapay bakhsind.
He believes that it is God who creates all beings and He Himself blesses them with everything.
ਉਸ ਨੂੰ ਯਕੀਨ ਰਹਿੰਦਾ ਹੈ ਕਿ ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰਦਾ ਹੈ ਆਪ ਹੀ ਦਾਤਾਂ ਬਖ਼ਸ਼ਣ ਵਾਲਾ ਹੈ।
آپےکرےآپےبکھسِنّدُ॥
آپے بخسند معاف کرنے والا
خدا ہی کرنے والا اور خود ہی بخشنے والا ہے ۔

ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥੩॥
tan man har peh aagai jind. ||3||
He surrenders his body, mind and soul to God. ||3||
ਉਹ ਮਨੁੱਖ ਆਪਣਾ ਤਨ, ਆਪਣਾ ਮਨ, ਆਪਣੀ ਜਿੰਦ ਪ੍ਰਭੂ ਦੇ ਹਵਾਲੇ ਕਰੀ ਰੱਖਦਾ ਹੈ ॥੩॥
تنُمنُہرِپہِآگےَجِنّدُ॥੩॥
۔ تن من۔ دل وجان۔ ہر پیہہ۔ خدا پہ۔ آگے ۔پیش جند۔ سانس۔ جان (3)
ایسا انسان اپنا دل و جان خدا کو پیش کر دیتا ہے

ਝੂਠ ਵਿਕਾਰ ਮਹਾ ਦੁਖੁ ਦੇਹ ॥
jhooth vikaar mahaa dukh dayh.
He sees falsehood and vices as the root cause of terrible suffering for the body.
ਉਸ ਨੂੰ ਝੂਠ ਅਤੇ ਵਿਕਾਰ ਸਰੀਰ ਨੂੰ ਭਾਰੀ ਕਸ਼ਟ ਦਾ ਮੂਲ ਜਾਪਦੇ ਹਨ,
جھوُٹھۄِکارمہادُکھُدیہ॥
جھوٹھ وکار۔ جھوٹ اور بدکاری ۔ مہاں دکھ دیہہ۔
جھوٹ اور بد کاریوں سے بھاری عذاب ملتا ہے ۔

ਭੇਖ ਵਰਨ ਦੀਸਹਿ ਸਭਿ ਖੇਹ ॥
bhaykh varan deeseh sabh khayh.
To him all the false garbs of piety and the pride in one’s caste or race, seem worthless like ashes.
ਉਸ ਨੂੰ ਸਾਰੇ ਧਾਰਮਿਕ ਭੇਖ ਤੇ ਵਰਨ (ਆਸ਼੍ਰਮਾਂ ਦਾ ਮਾਣ) ਮਿੱਟੀ ਸਮਾਨ ਦਿੱਸਦੇ ਹਨ।
بھیکھۄرندیِسہِسبھِکھیہ॥
بھاری عذاب دیتی ہے ۔ بھیکھ وکھاوا۔ درن ۔ ذات ۔ دیہہ۔ دکھائی دیتیا ہے ۔ کھیہہ۔ خاک ۔
یہ دکھاوا اور ذاب سب ختم ہوتا دکھائی دیتا ہے ۔

ਜੋ ਉਪਜੈ ਸੋ ਆਵੈ ਜਾਇ ॥
jo upjai so aavai jaa-ay.
He realizes that whatever is born is perishable.
ਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਹੁੰਦਾ ਤੇ ਨਾਸ ਹੋ ਜਾਂਦਾ ਹੈ।
جواُپجےَسوآۄےَجاءِ॥
راکھ ۔ جو اُپجے ۔ جو پیدا ہوتا ہے ۔ سوآوے جائے ۔ تانسخ میں رہتا ہے ۔
ورنہ جو پیدا ہوا ہے ۔ اس نے آخر مٹ جاتا ہے ۔

ਨਾਨਕ ਅਸਥਿਰੁ ਨਾਮੁ ਰਜਾਇ ॥੪॥੧੧॥
naanak asthir naam rajaa-ay. ||4||11||
O’ Nanak, only God’s Name and His command is eternal. ||4||11||
ਹੇ ਨਾਨਕ! ਪਰਮਾਤਮਾ ਦਾ ਇਕ ਨਾਮ ਹੀ ਸਦਾ-ਥਿਰ ਰਹਿਣ ਵਾਲਾ ਹੈ (ਇਸ ਵਾਸਤੇ ਉਹ ਨਾਮ ਜਪਦਾ ਹੈ) ॥੪॥੧੧॥
نانکاستھِرُنامُرجاءِ
نام ۔ سچ ۔ استھر۔ مستقل ۔ رضائے ۔ رضا ہے۔
اے نانک الہٰی نام ورضا ہی جاویداں ہے ۔

ਆਸਾ ਮਹਲਾ ੧ ॥
aasaa mehlaa 1.
Raag Aasaa, First Guru:

ਏਕੋ ਸਰਵਰੁ ਕਮਲ ਅਨੂਪ ॥
ayko sarvar kamal anoop.
In the holy congregation the saints look beautiful like the lotuses in a pool.
ਸਤਸੰਗ ਇਕ ਸਰੋਵਰ ਹੈ (ਜਿਸ ਵਿਚ) ਸੰਤ-ਜਨ ਸੋਹਣੇ ਕੌਲ-ਫੁੱਲ ਹਨ।
ایکوسرۄرُکملانوُپ॥
سرور ۔ تالاب۔ انوپ۔
یہ عالم ایک انوکھا تالاب ہے

ਸਦਾ ਬਿਗਾਸੈ ਪਰਮਲ ਰੂਪ ॥
sadaa bigaasai parmal roop.
As the lotuses in the pool blossom continually and remain pure and fragrant,similarly, in the holy congregation the saints remain delighted and immaculate.
ਸਤਸੰਗ ਉਹਨਾਂ ਨੂੰ ਨਾਮ-ਜਲ ਦੇ ਕੇ) ਸਦਾ ਖਿੜਾਈ ਰੱਖਦਾ ਹੈ (ਉਹਨਾਂ ਨੂੰ ਆਤਮਕ ਜੀਵਨ ਦੀ) ਸੁਗੰਧੀ ਤੇ ਸੁੰਦਰਤਾ ਦੇਂਦਾ ਹੈ।
سدابِگاسےَپرملروُپ॥
نرالا۔ انوکھا۔ وگاسے ۔ کھلاتا ہے ۔ پرمل۔ خوشبو ۔ روپ ۔
جس میں ہمیشہ خوشیاں اور خوشبوں نہیں ہیں اور ہنس ہمیشہ موتی چنتے ہیں۔ سب طاقتوں کا مالک الہٰی جز ہے ۔

ਊਜਲ ਮੋਤੀ ਚੂਗਹਿ ਹੰਸ ॥
oojal motee choogeh hans.
Like swans pecking at pearls in a lake, the saintly persons enjoy the nectar of Naam in a holy congregation.
ਸੰਤ-ਹੰਸ (ਉਸ ਸਤਸੰਗ-ਸਰੋਵਰ ਵਿਚ ਰਹਿ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਸੋਹਣੇ ਮੋਤੀ ਚੁਗ ਕੇ ਖਾਂਦੇ ਹਨ,
اوُجلموتیِچوُگہِہنّس॥
شکل۔ کلا۔ تمام قوتیں۔ انس ۔ جز حصہ۔ اوجل موتی چکہنیں ہیں۔ پاک اوصاف پاکدامن شخص اختیار کرتے ہیں۔ (1)
مراد:- یہ پاکدامنوں کی سبھا اس تالاب کی مانند ہیں جہاں خوشیوں اور خوسبوؤں یعنی نیکیاں ہی نیکیاں ہیں جن کی نیک شہرت پھیلی ہوئی ہے ۔ اس پاکدامنوں کی مجلس سے پارسا نیک اور اچھے اوصاف دل میں بساتے ہیں ۔

ਸਰਬ ਕਲਾ ਜਗਦੀਸੈ ਅੰਸ ॥੧॥
sarab kalaa jagdeesai aNs. ||1||
They become a part of the all-powerful God of the Universe. ||1||
ਤੇ ਇਸ ਤਰ੍ਹਾਂ ਸਾਰੀਆਂ ਤਾਕਤਾਂ ਦੇ ਮਾਲਕ ਜਗਦੀਸ਼ ਦਾ ਹਿੱਸਾ ਬਣੇ ਰਹਿੰਦੇ ਹਨ ॥੧॥
سربکلاجگدیِسےَانّس॥੧॥
جو ویسے ۔ جو دکھائی دیتا ہے ۔ اُپجے ۔ پیدا ہوتا ہے ۔
مگر یہ تمام طاقتیں الہٰی طاقت کا ہی حصہ ہیں۔(1)

ਜੋ ਦੀਸੈ ਸੋ ਉਪਜੈ ਬਿਨਸੈ ॥
jo deesai so upjai binsai.
Whoever is seen, is subject to birth and death.
ਜੋ ਕੁਝ ਦਿੱਸ ਰਿਹਾ ਹੈ (ਭਾਵ, ਇਹ ਦਿੱਸਦਾ ਜਗਤ) ਪੈਦਾ ਹੁੰਦਾ ਹੈ ਤੇ ਨਾਸ ਹੋ ਜਾਂਦਾ ਹੈ।
جودیِسےَسواُپجےَبِنسےَ॥
ونسے ۔ مٹتا ہے (1)رہاؤ۔ ورلا۔ کوئی
جو زیر نظر ہے وہ پیدا ہوا ہے اور مٹ جائے گا۔

ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥
bin jal sarvar kamal na deesai. ||1|| rahaa-o.
As the lotus is not seen in a pool without water, similarly saints do not go in a gathering devoid of God’s Name. ||1||Pause||
ਜਿਵੇਂ ਪਾਣੀ ਤੋਂ ਸਖਣੇ ਤਾਲਾਬ ਅੰਦਰ ਕੰਵਲ ਨਹੀਂ ਦਿਸਦਾ ਤਿਵੇਂ ਸਤਸੰਗ ਤੋਂ ਬਿਨਾ ਗੁਰਮੁਖ ਨਹੀਂ ਦਿਸਦਾ ॥੧॥ ਰਹਾਉ ॥
بِنُجلسرۄرِکملُندیِسےَ॥੧॥رہاءُ॥
۔ پاوے بھید۔ راز پاتا ہے ۔ ساکھا تیں۔ تین حالتیں نت
بغیر جل کنول کا پھول دکھائی نہیں دیتا ۔ یعنی پاکدامنوں کی صحبت انسان کے دل میں نیکی نہیں بستی

ਬਿਰਲਾ ਬੂਝੈ ਪਾਵੈ ਭੇਦੁ ॥
birlaa boojhai paavai bhayd.
Only a rare person understands this secret of the holy congregation.
ਸਤਸੰਗ ਸਰੋਵਰ ਦੀ ਇਸ ਗੁਪਤ ਕਦਰ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ।
بِرلابوُجھےَپاۄےَبھیدُ॥
۔ ہر روز ۔ ناو آواز۔ سبد۔ بند۔ بیج۔ جس سے پیدا ہوتی ہے ۔
اس راز کو کوئی ہی سمجھتا ہے

ਸਾਖਾ ਤੀਨਿ ਕਹੈ ਨਿਤ ਬੇਦੁ ॥
saakhaa teen kahai nit bayd.
Even Vedas only talk of the three basic traits of Maya or desires for vice, virtue and power.
ਵੇਦ ਭੀ ਤ੍ਰਿਗੁਣੀ ਸੰਸਾਰ ਦਾ ਹੀ ਜ਼ਿਕਰ ਕਰਦਾ ਹੈ।
ساکھاتیِنِکہےَنِتبیدُ॥
سرت ہو ش۔ تخم۔ سمجھ ۔ ان ہر دوناد اور ہند کی سمجھ ۔ پرم پد۔ بلند رتبہ ۔ (2)
ہر روز وید بھی تین اوصاف کا ہی ذکر کرتے ہیں۔

ਨਾਦ ਬਿੰਦ ਕੀ ਸੁਰਤਿ ਸਮਾਇ ॥
naad bind kee surat samaa-ay.
The one who merges in God’s love through the knowledge of divine word,
ਜਿਸ ਮਨੁੱਖ ਦੀ ਸੁਰਤਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਸੂਝ ਵਿਚ ਲੀਨ ਰਹਿੰਦੀ ਹੈ,
نادبِنّدکیِسُرتِسماءِ॥
مکتو۔ آزاد۔ دنیاوی و ذہنی غلامی سے آزاد ۔ رنگ پریم۔ پیار۔ رواتؤ۔ پیار کتا ہے ۔
جسے ناو اآواز یعنی سبد اور بیج جس سے پیداش ہوتی ہے کی ہوش سمجھ اور علم ہو گیا

ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥
satgur sayv param pad paa-ay. ||2||
attains the supreme status by following the teachings of the true Guru. ||2||
ਉਹ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨॥
ستِگُرُسیۄِپرمپدُپاءِ॥੨॥
راجن راجا ۔ شاہو کا شاہ شہنشاہ ۔ وگسانتؤ۔
اسے سچے مرشد کی خدمت سے بلند رتیئے حاصل ہوتے ہیں ۔

ਮੁਕਤੋ ਰਾਤਉ ਰੰਗਿ ਰਵਾਂਤਉ ॥
mukto raata-o rang ravaaNta-o.
One who is liberated from the three traits of Maya is imbued with the love of God and he always meditates on Naam with loving devotion.
ਜੋ ਮਨੁੱਖ ਮਾਇਆ ਦੇ ਪ੍ਰਭਾਵ ਤੋਂ ਸੁਤੰਤ੍ਰ ਹੈ, ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ, ਪ੍ਰੇਮ ਵਿਚ ਟਿਕ ਕੇ ਸਿਮਰਨ ਕਰਦਾ ਹੈ;
مُکتوراتءُرنّگِرۄاںتءُ॥
صدیوی خوش۔ بوڈت۔ دوبتے ہوئے
جب انسان کی سمجھ میں ذہن نیکیوں کی طراف راغب ہوا ۔ اور تینوں عالموں میں الہٰی نور دکھائی دینے لگا سمجھ آئی
اور تینوں عالموں میں الہٰی نور دکھائی دینے لگا سمجھ آئی ۔

ਰਾਜਨ ਰਾਜਿ ਸਦਾ ਬਿਗਸਾਂਤਉ ॥
raajan raaj sadaa bigsaaNta-o.
Being attuned to God, the King of kings, one always remains in a state of bliss
ਰਾਜਿਆਂ ਦੇ ਰਾਜੇ ਪ੍ਰਭੂ ਵਿਚ (ਜੁੜਿਆ ਰਹਿ ਕੇ) ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ।
راجنراجِسدابِگساںتءُ॥
۔ پاہن۔ پتھر کی مانند ۔ تاریہہ تار۔
جب انسان کی سمجھ میں ذہن نیکیوں کی طراف راغب ہوا

ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
jis tooN raakhahi kirpaa Dhaar.
O’ God, whom You save from the effects of Maya by showing Your mercy,
ਹੇ ਪ੍ਰਭੂ! ਤੂੰ ਮੇਹਰ ਕਰ ਕੇ ਜਿਸ ਨੂੰ ਮਾਇਆ ਦੇ ਅਸਰ ਤੋਂ ਬਚਾ ਲੈਂਦਾ ਹੈਂ,
جِسُتوُنّراکھہِکِرپادھارِ॥
بیڑی سے پار کراتا ہے ۔ ـ(3)
اسے سچے مرشد کی خدمت سے بلند رتیئے حاصل ہوتے ہیں

ਬੂਡਤ ਪਾਹਨ ਤਾਰਹਿ ਤਾਰਿ ॥੩॥
boodat paahan taareh taar. ||3||
You ferry him across, like You ferry even the stone hearted people across the world ocean of vices. ||3||
ਤੂੰ ਆਪਣੇ ਨਾਮ ਦੀ ਬੇੜੀ ਵਿਚ (ਬੜੇ ਬੜੇ) ਪੱਥਰ (-ਦਿਲਾਂ) ਨੂੰ ਤਾਰ ਲੈਂਦਾ ਹੈਂ ॥੩॥
بوُڈتپاہنتارہِتارِ॥੩॥
تربھون۔ تینوں عالموں میں ۔
وہ پتھر دل انسان کو بھی الہٰی نام کی کشتی پر سوار ز کرکے پارلگاتا ہے ۔(3)

ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
taribhavan meh jot taribhavan meh jaani-aa.
The person who keeps united with a holy congregation realizes the light of God pervading in all the three worlds.
ਜੋ ਮਨੁੱਖ ਸਤਸੰਗ ਵਿਚ ਟਿਕਿਆ ਉਸ ਨੇ ਤਿੰਨਾਂ ਭਵਨਾਂ ਵਿਚ ਪ੍ਰਭੂ ਦੀ ਜੋਤਿ ਵੇਖ ਲਈ, ਉਸ ਨੇ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ,
ت٘رِبھۄنھمہِجوتِت٘رِبھۄنھمہِجانھِیا॥
جوت۔ نور ۔ جانیا۔ سمجھیا۔ اُلٹ بھئی ۔
جب انسان کی سمجھ میں ذہن نیکیوں کی طراف راغب ہوا اور تینوں عالموں میں

ਉਲਟ ਭਈ ਘਰੁ ਘਰ ਮਹਿ ਆਣਿਆ ॥
ulat bha-ee ghar ghar meh aani-aa.
That person’s mind turns away from Maya and he realizes God within his heart. ਉਸ ਦੀ ਸੁਰਤਿ ਮਾਇਆ ਦੇ ਮੋਹ ਵਲੋਂ ਪਰਤ ਪਈ, ਉਸ ਨੇ ਪਰਮਾਤਮਾ ਦਾ ਨਿਵਾਸ-ਥਾਂ ਆਪਣੇ ਹਿਰਦੇ ਵਿਚ ਲਿਆ ਬਣਾਇਆ।
اُلٹبھئیِگھرُگھرمہِآنھِیا॥
اُلٹی ہوئی ۔ گھر گھر میہ۔ آنیا۔
الہٰی نور دکھائی دینے لگا سمجھ آئی

ਅਹਿਨਿਸਿ ਭਗਤਿ ਕਰੇ ਲਿਵ ਲਾਇ ॥
ahinis bhagat karay liv laa-ay.
Day and night he keeps meditating with the mind attuned to God.
ਉਹ ਸੁਰਤਿ ਜੋੜ ਕੇ ਦਿਨ ਰਾਤ ਭਗਤੀ ਕਰਦਾ ਹੈ।
اہِنِسِبھگتِکرےلِۄلاءِ॥
دل میں بسا ۔ اہنس۔ دن رات ۔ روز و شب۔
تب دن رات الہٰی محبت میں مجذوب ہوتا ہے ۔

ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥
naanak tin kai laagai paa-ay. ||4||12||
Nanak humbly bows to such holy persons. ||4||12||
ਨਾਨਕ ਅਜੇਹੇ (ਵਡਭਾਗੀ ਸੰਤ) ਜਨਾਂ ਦੀ ਚਰਨੀਂ ਲਗਦਾ ਹੈ ॥੪॥੧੨॥
نانکُتِنکےَلاگےَپاءِ
لاگے پائے ۔ پاؤ ں پڑتا ہے ۔
نانک ان کے پاؤں پڑتا ہے ۔

ਆਸਾ ਮਹਲਾ ੧ ॥
aasaa mehlaa 1.
Raag Aasaa, First Guru:

ਗੁਰਮਤਿ ਸਾਚੀ ਹੁਜਤਿ ਦੂਰਿ ॥
gurmat saachee hujat door.
One who sincerely accepts the Guru’s teachings, all his cynicism departs.
ਜੋ ਮਨੁੱਖ ਗੁਰੂ ਦੀ ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ।
گُرمتِساچیِہُجتِدوُرِ॥
گرمت۔ سبق مرشد۔ ہجت۔ دلیل بازی ۔ دہور۔
سچے سبق مرشد سے دلائل بازی مٹتی ہے ۔

ਬਹੁਤੁ ਸਿਆਣਪ ਲਾਗੈ ਧੂਰਿ ॥
bahut si-aanap laagai Dhoor.
Through excessive cleverness, mind is plastered with the dirt of vices.
ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ।
بہُتُسِیانھپلاگےَدھوُرِ॥
ناپاکی (سچے ) سچنائے ۔ سچ نائے یعنی سچ سے
زیادہ دانشمندی ، روحانی ناپاکیزگی پیدا کرتی ہے

ਲਾਗੀ ਮੈਲੁ ਮਿਟੈ ਸਚ ਨਾਇ ॥
laagee mail mitai sach naa-ay.
The filth attached to the mind is removed only by meditating on God’s Name,
ਇਹ ਇਕੱਠੀ ਹੋਈ ਮੈਲ ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਮਿਟ ਸਕਦੀ ਹੈ,
لاگیِمیَلُمِٹےَسچناءِ॥
۔ گر پرساد۔ مرشد سے ۔ لولائے
اور یہ ناپاکیزگی سچ اور سچے الہٰی نام سے دور ہوتی ہے ۔

ਗੁਰ ਪਰਸਾਦਿ ਰਹੈ ਲਿਵ ਲਾਇ ॥੧॥
gur parsaad rahai liv laa-ay. ||1||
and only by the Guru’s grace, one remains lovingly attuned to God. ||1||
ਤੇ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਟਿਕਾ ਕੇ ਰੱਖ ਸਕਦਾ ਹੈ ॥੧॥
گُرپرسادِرہےَلِۄلاءِ॥੧॥
۔ باہوشپیار سے
اور رحمت مرشد سے الہٰی محبت میں مجذوبیت ہوتی ہے ۔ (1)

ਹੈ ਹਜੂਰਿ ਹਾਜਰੁ ਅਰਦਾਸਿ ॥
hai hajoor haajar ardaas.
God is always with us; pray before Him with single minded devotion.
ਪਰਮਾਤਮਾ ਹਰ ਵੇਲੇ ਸਾਡੇ ਅੰਗ-ਸੰਗ ਹੈ, ਇਕ-ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ।
ہےَہجوُرِہاجرُارداسِ॥
حضور ۔ حاضر ۔ ارداس ۔ عرض ۔
خدا ہر وقت ہمارے ساتھ ہے ۔ اپنے ہوش وہواس کو مرکوز کرکے اس سے درخواست کروساچا

ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥
dukh sukh saach kartay parabh paas. ||1|| rahaa-o.
Believe it that the Creator knows about the pain and pleasure of all. ||1||Pause||
ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ-ਸੁਖ ਉਹ ਕਰਤਾਰ ਪ੍ਰਭੂ ਜਾਣਦਾ ਹੈ ॥੧॥ ਰਹਾਉ ॥
دُکھُسُکھُساچُکرتےپ٘ربھپاسِ॥੧॥رہاءُ॥
ساچ ۔ سچ سمجھو ۔ کرتے کرتار۔ کرنے والا (1)
۔ صاحب سبھ کے عذاب و آسائش سمجھتا ہے ۔ (1)

ਕੂੜੁ ਕਮਾਵੈ ਆਵੈ ਜਾਵੈ ॥
koorh kamaavai aavai jaavai.
One who practices falsehood suffers in the cycles of birth and death.
ਜੋ ਮਨੁੱਖ ਝੂਠ ਦੀ ਕਮਾਈ ਕਰਦਾ ਹੈ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ,
کوُڑُکماۄےَآۄےَجاۄےَ॥
کوڑ کماوے ۔ جو جھوٹے کام کرتا ہے ۔ آوے جاوے ۔
جو انسان جھوٹی کمائی کرتا ہے وہ تناسخ میں پڑا رہتا ہے ۔

ਕਹਣਿ ਕਥਨਿ ਵਾਰਾ ਨਹੀ ਆਵੈ ॥
kahan kathan vaaraa nahee aavai.
Through mere utterances and discourses, one never reaches any conclusion.
ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ।
کہنھِکتھنِۄارانہیِآۄےَ॥
تناسخ میں رہتا ہے ۔ دار نہیں آوے ۔
اس کی بلا وجہ فضول باتیں ختم نہیں ہوتیں۔ حقیقت کی طرف دھیان نہیں ۔

ਕਿਆ ਦੇਖਾ ਸੂਝ ਬੂਝ ਨ ਪਾਵੈ ॥
ki-aa daykhaa soojh boojh na paavai.
Such a person has not seen the real truth, therefore gains no true knowledge about God,
ਉਸ ਨੇ ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ,
کِیادیکھاسوُجھبوُجھنپاۄےَ॥
بیشمار ۔ سوجھ بوجھ ۔ عقل و دانش ۔
اسی لئے سمجھنے سے قاصر ہے

ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥
bin naavai man taripat na aavai. ||2||
and without God’s Name his mind is not satisfied. ||2||
ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ ॥੨॥
بِنُناۄےَمنِت٘رِپتِنآۄےَ॥੨॥
رپت ۔ تسکین ۔ تسلی (2)
اسی لئے سچ اور الہٰی نام کے بغیر سکون نہیں ملتا۔ (2)

ਜੋ ਜਨਮੇ ਸੇ ਰੋਗਿ ਵਿਆਪੇ ॥
jo janmay say rog vi-aapay.
Those who are born suffer spiritual ailments because of their cynicisim of God,
ਜੋ ਭੀ ਜੀਵ ਜਗਤ ਵਿਚ ਜਨਮ ਲੈਂਦੇ ਹਨ ਉਹ ਪਰਮਾਤਮਾ ਦੀ ਹਸਤੀ ਵਲੋਂ ਅਸਰਧਾ ਦੇ ਕਾਰਨ ਆਤਮਕ ਰੋਗ ਵਿਚ ਦਬੇ ਰਹਿੰਦੇ ਹਨ,
جوجنمےسےروگِۄِیاپے॥
چلتو)شوخ۔ شرارتی ۔ روگ دیا پے ۔بیماریوں میں گرفتار۔ ہونمے ۔ خودی مایئیا
جو بھی دنیا میں پیدا ہوتا ہے وہ کسی روحانی بیماری میں گرفتار ہے ۔

ਹਉਮੈ ਮਾਇਆ ਦੂਖਿ ਸੰਤਾਪੇ ॥
ha-umai maa-i-aa dookh santaapay.
and are tortured by the pain of egotism and Maya.
ਤੇ, ਹਉਮੈ ਦੇ ਦੁੱਖ ਵਿਚ, ਮਾਇਆ ਦੇ ਮੋਹ ਦੇ ਦੁੱਖ ਵਿਚ ਉਹ ਕਲੇਸ਼ ਪਾਂਦੇ ਰਹਿੰਦੇ ਹਨ।
ہئُمےَمائِیادوُکھِسنّتاپے॥
۔ دنیاوی دؤلت۔ دوکھ ۔ عذاب۔ سنتا پے ۔
اُسے خودی تکبر اور دنیاوی دولت کی محبت میں عذاب اُٹھاتا ہے ۔

ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥
say jan baachay jo parabh raakhay.
They alone are spared from this torture who are protected by God and
ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ;
سےجنباچےجوپ٘ربھِراکھے॥੩॥
برداش کرتا ہے ۔
صرف وہی بچتے ہیں جس کا خدا خود محافظ ہے ۔ جو سچے مرشد کی خدمت کرتے ہیں آب حیات کے مزے اور لطف لیتے ہیں۔(3)

ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥
satgur sayv amrit ras chaakhay. ||3||
have tasted the ambrosial nectar of Naam by following the Guru’s teachings.||3||
ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ-ਨਾਮ ਚੱਖਿਆ ॥੩॥
ستِگُرُسیۄِانّم٘رِترسُچاکھے॥੩॥
ستگر سیو۔ سچے مرشد کی خدمت۔ انمرت۔ آب حیات۔ رس چاکھے ۔ لطف اندوز ہوتا ہے (3)
جو بھٹکتے من کو بھٹکنے سے روکتا ہے ۔ آب حیات کا مزہ لیتا ہے

ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥
chalta-o man raakhai amrit chaakhai.
One who partakes the ambrosial nectar of Naam and controls his mercurial mind,
ਜੋ ਮਨੁੱਖ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਚੰਚਲ ਮਨ ਨੂੰ ਕਾਬੂ ਵਿਚ ਰੱਖਦਾ ਹੈ,
چلتءُمنُراکھےَانّم٘رِتُچاکھےَ॥
چلتو من۔ بھٹکتا من ۔ راکھے ۔ روکتا ۔
اور خدمت مرشد سے اس کا بیان اور زبان سے آب حیات کے سے میٹھے متوازن بادلیل الفاظ نکالتا ہے

ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥
satgur sayv amrit sabad bhaakhai.
utters the nectar like word of God’s praises by following the Guru’s teachings.
ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਟੱਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ,
ستِگُرسیۄِانّم٘رِتسبدُبھاکھےَ॥
انمرت سبد۔ آب حیات جیسے لفظ ۔ بھاکھے ۔ کہتا ہے
گورو کی تعلیمات پر عمل کرکے خدا کی تعریف کے جیسے امرت کا اظہار کیا

ਸਾਚੈ ਸਬਦਿ ਮੁਕਤਿ ਗਤਿ ਪਾਏ ॥ ਨਾਨਕ ਵਿਚਹੁ ਆਪੁ ਗਵਾਏ ॥੪॥੧੩॥
saachai sabad mukat gat paa-ay.naanak vichahu aap gavaa-ay. ||4||13||
O’ Nanak, one who loses one’s ego, by following the Guru’s world he attains freedom from the vices and attains supreme spiritual state. ||4||13||
ਹੇ ਨਾਨਕ! ਜੋ ਮਨੁੱਖਆਪਣੇ ਅੰਦਰੋਂ ਅਹੰਕਾਰ ਦੂਰ ਕਰ ਲੈਂਦਾ ਹੈ, ਉਹ ਮਨੁੱਖ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਤੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ॥੪॥੧੩॥
ساچےَسبدِمُکتِگتِپاۓ॥نانکۄِچہُآپُگۄاۓ
۔ ساچے سبد۔ سچے کلام سے مکت۔ آزادی۔ نجات ۔وچہوں آپ گو آئے ۔ خودی جاتی ہے ۔
اور بلند روحانیت کا بلند رتبہ پاتا ہے اے نانک وہ اپنے دل سے خودی اور خود غرضی دور کر لیتا ہے ۔

ਆਸਾ ਮਹਲਾ ੧ ॥
aasaa mehlaa 1.
Raag Aasaa, First Guru:

ਜੋ ਤਿਨਿ ਕੀਆ ਸੋ ਸਚੁ ਥੀਆ ॥
jo tin kee-aa so sach thee-aa.
Whom God has made His own has become the embodiment of Truth.
ਜਿਸ ਜੀਵ ਨੂੰ ਉਸ ਪਰਮਾਤਮਾ ਨੇ ਆਪਣਾ ਬਣਾ ਲਿਆ, ਉਹ ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੀ ਬਣ ਗਿਆ।
جوتِنِکیِیاسوسچُتھیِیا॥
بھیا۔ ہوا۔ بھنگ ۔
جسے خدا نے اپنا لیا وہ سچ یعنی اُس کی طرح ہو گیا۔

ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥
amrit naam satgur dee-aa.
The True Guru gives the ambrosial Name of God to him.
ਉਸ ਨੂੰ ਸਤਿਗੁਰੂ ਨੇ ਅਟੱਲ ਆਤਮਕ ਜੀਵਨ ਦੇਣ ਵਾਲਾ ਹਰੀ-ਨਾਮ ਦੇ ਦਿੱਤਾ।
انّم٘رِتنامُستِگُرِدیِیا॥
نہیں ٹوٹتا ۔ ند ن ہر روز ۔ سنگ ساتھ ۔(1) سرنائی۔ زیر سایہ ۔ زیر پناہ ۔ گر پر سادی رحمت مرشد سے
۔ جب روحانی زندگی بنانے والا آب حیات نام سچے مرشد نے دے دیا ہو۔

ਹਿਰਦੈ ਨਾਮੁ ਨਾਹੀ ਮਨਿ ਭੰਗੁ ॥
hirdai naam naahee man bhang.
God’s Name always dwells in his heart and there is never a feeling of separation from God in his mind.
ਉਸ ਜੀਵ ਦੇ ਹਿਰਦੇ ਵਿਚ (ਸਦਾ ਪ੍ਰਭੂ ਦਾ) ਨਾਮ ਵੱਸਦਾ ਹੈ, ਉਸ ਦੇ ਮਨ ਵਿਚ ਪ੍ਰਭੂ-ਚਰਨਾਂ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ,
ہِردےَنامُناہیِمنِبھنّگُ॥
۔ پدارتھ ۔ نعمت۔ نوندھ
جب دل میں الہٰی نام یعنی سچ ہو دل میں شکن نہیں پڑتا

ਅਨਦਿਨੁ ਨਾਲਿ ਪਿਆਰੇ ਸੰਗੁ ॥੧॥
an-din naal pi-aaray sang. ||1||
and he always enjoys the company of the beloved God. ||1||
ਹਰ ਰੋਜ਼ (ਹਰ ਵੇਲੇ) ਪਿਆਰੇ ਪ੍ਰਭੂ ਨਾਲ ਉਸ ਦਾ ਸਾਥ ਬਣਿਆ ਰਹਿੰਦਾ ਹੈ
اندِنُنالِپِیارےسنّگُ॥੧॥
۔ نو خزانے(1) رہاؤ۔ کرم ۔ اعمال ۔ دھرم۔ فرائض انسانی ۔ سچ ، حقیقت ۔ ساچا ناؤں ، سچا نام صد سوبا۔ بلہارے ۔
اور سچے نام کو اپنا تا ہےاُس کا ہر روز پیارے سے ساتھ بنا رہتا ہے ۔(1)

ਹਰਿ ਜੀਉ ਰਾਖਹੁ ਅਪਨੀ ਸਰਣਾਈ ॥
har jee-o raakho apnee sarnaa-ee.
O’ God, please keep me always in Your protection.
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਪਨਾਹ ਹੇਠਾਂ ਰੱਖ।
ہرِجیِءُراکھہُاپنیِسرنھائیِ॥
قربان۔ جو ہرراتے ۔ جو الہٰی عشق میں مجذوب ہوگئے
اےخدا جسے تو اپنی زیر سایہ رکھتا ہے

error: Content is protected !!