Urdu-Raw-Page-371

ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥
jaj kaaj parthaa-ay suhaa-ee. ||1|| rahaa-o.
She (devotional worship) looks beauteous on all occasions of worship, marriage, and other worldly functions.||1||Pause||
ਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ॥੧॥ ਰਹਾਉ ॥
ججِکاجِپرتھاءِسُہائیِ॥੧॥رہاءُ॥
جج ۔ شاری ۔ کاج رسوم۔ کام۔ پرتھائے ۔ کے مواقعات پر۔ سہائی ۔ اچھا لگتا ہے ۔ (1) رہاؤ۔
ملاپ مرشد سے میں خوش اخلا ق اور نیک اعمال ہو گیا ہوں جس کی وجہ سے انسان ہر موقعہ ومحل غمی وخوشی میں نیکی اور خوبروئی وستائش پاتا ہے (1) رہاؤ

ਜਿਚਰੁ ਵਸੀ ਪਿਤਾ ਕੈ ਸਾਥਿ ॥
jichar vasee pitaa kai saath.
As long as this virtuous bride (devotional worship) lives with her father (Guru),
(ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ,
جِچرُۄسیِپِتاکےَساتھِ॥
جچر۔ جب تک ۔ پتا کے ساتھ پیدا کرنے والے کے پاس ۔
جب تک یہ وصف مرشد کے پاس ہے

ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥
tichar kant baho firai udaas.
Till then the husband (human being) wanders around in sadness without the devotional worship.
ਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ।
تِچرُکنّتُبہُپھِرےَاُداسِ॥
تچر۔ اس وقت تک۔ کنت خاوند۔ بہو۔ بہت زیادہ ۔ اداس ۔ غمگین ۔
تب تک انسان غمگینی میں رہتا ہے

ਕਰਿ ਸੇਵਾ ਸਤ ਪੁਰਖੁ ਮਨਾਇਆ ॥
kar sayvaa sat purakh manaa-i-aa.
But when he pleases God by following the Guru’s teachings,
ਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ,
کرِسیۄاستپُرکھُمنائِیا॥
گرسیوا۔ خدمت کرکے ۔ ست پرکھ۔ سچا ایسان مراد خدا۔
جب ریاج وعبادت سے اور خدمت سے الہٰی خوشنودی حاصل کر لی

ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥
gur aanee ghar meh taa sarab sukh paa-i-aa. ||2||
the Guru enshrines the devotional worship in his heart and he obtaines peace and comforts. ||2||
ਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ॥੨॥
گُرِآنھیِگھرمہِتاسربسُکھپائِیا॥੨॥
سرب سکھ۔ سارے آرام۔ (2)
تب مرشد نے اس کے دل میں بسادی جس سے ہر طرح کی خوشحالی اور آرام و آسائش حاصل ہوا۔

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥
bateeh sulakh-nee sach santat poot.
She (devotional bride) has all the thirty two qualities of a virtuous woman and her progeny includes children like truth and contentment .
ਇਹ (ਭਗਤੀ-ਰੂਪ ਇਸਤ੍ਰੀ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਅਤੇ ਸੱਤਵਾਦੀ ਹੈ ਉਸ ਦੀ ਆਦ ਉਲਾਦ।
بتیِہسُلکھنھیِسچُسنّتتِپوُت॥
بنتی سلکھنی۔ بتیں قسم کے اوصاف ۔ حیا ۔ عاجزی ۔ رحمدلی۔ محبت وغیرہ کے اوصاف ۔ تحمل مزاجی بردباری وغیرہ وغیرہ ۔ سچ۔ حقیقت ۔ انسان زندگی کی ملاپ خدا اور کامل انسان اور روحانیت کی آخری سب سے سبلند منزل۔ سنتت ۔ اولاد۔
یہ اخلاقی بتیس وصف الہٰی عبادت و ریاضت سے فرمانبرداری عاجزی انکساری ۔ رحمدلی۔ صابریت ۔ حقیقت پرستی۔ فرض شناسی شر مساری وغیرہ پیدا وہتے ہیں

ਆਗਿਆਕਾਰੀ ਸੁਘੜ ਸਰੂਪ ॥
aagi-aakaaree sugharh saroop.
She is obedient, sagacious, and beautiful.
(ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ।
آگِیاکاریِسُگھڑسروُپ॥
آگیا کاری ۔ فرمانبردار۔ سگھر سروپ۔ دانشمندی کی صورت ۔
وہ فرمانبردار ، طیش انگیز اور خوبصورت ہے

ਇਛ ਪੂਰੇ ਮਨ ਕੰਤ ਸੁਆਮੀ ॥
ichh pooray man kant su-aamee.
She fulfills all the wishes of her husband-God.
ਆਪਣੇ ਪਤੀ (ਸਾਂਈ) ਦੇ ਦਿਲ ਦੀ ਹਰੇਕ ਇੱਛਾ ਇਹ ਪੂਰੀ ਕਰਦੀ ਹੈ l
اِچھپوُرےمنکنّتسُیامیِ॥
اچھ پورے ۔ خواہش پوری کرئے ۔ من کنت سوآمی۔ دل سے خاوند اور آقا کی ۔
اس سے انسان کی تمام خواہشات پوری ہوتی ہے

ਸਗਲ ਸੰਤੋਖੀ ਦੇਰ ਜੇਠਾਨੀ ॥੩॥
sagal santokhee dayr jaythaanee. ||3||
Her sisters-in-law (hope and desire) are now totally content. ||3||
ਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤਰ੍ਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ॥੩॥
سگلسنّتوکھیِدیرجیٹھانیِ॥੩॥
دیور جتھانی ۔ اُمیدوں و خواہشات ۔ سنتو کہی صابر بناتی ہے ۔ (3)
انسانی اُمیدوں و خواہشات ہر طرح کا صبر و تحمل ملتا ہے

ਸਭ ਪਰਵਾਰੈ ਮਾਹਿ ਸਰੇਸਟ ॥
sabh parvaarai maahi saraysat.
She is the most noble of all the family. (virtues such as a sweet talk, compassion, humility etc).
ਸਾਰੇ ਆਤਮਕ ਪਰਵਾਰ (ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਵਿਚ ਭਗਤੀ ਸਭ ਤੋਂ ਉੱਤਮ ਹੈ l
سبھپرۄارےَماہِسریسٹ॥
سر یشٹ ۔ بلند عظمت ۔
فرمانبرداری اور دانشمندی ۔ عقل و ہوش روحانیت میں بلند رتبہ رکھتے ہیں

ਮਤੀ ਦੇਵੀ ਦੇਵਰ ਜੇਸਟ ॥
matee dayvee dayvar jaysat.
She counsels her younger and elder brothers-in-laws (the other sense organs).
ਉਹ ਸਾਰੇ ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ)।
متیِدیۄیِدیۄرجیسٹ॥
متی دیوی ۔ عقل عنایت کرتی ہے ۔ دیور جیسٹ ۔ مراد انسانی اعضے علوم ۔
اس تمام اعضائے احساس جسمانی کو عقل و ہوش اور درستی نصیب ہوتی ہے

ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥
Dhan so garihu jit pargatee aa-ay.
Blessed is that house-hold (heart) in which she (devotional worship) becomes manifest.
ਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ ਇਹ (ਭਗਤੀ-ਇਸਤ੍ਰੀ) ਪ੍ਰਗਟ ਹੋਈ ਹੈ l
دھنّنُسُگ٘رِہُجِتُپ٘رگٹیِآءِ॥
گریہہ۔ گھر ۔ دل پرگٹ۔ ظاہر۔
اور وہ صراط مستقیم روحانی کی طرف رغب اور احساس رکھنے لگتے ہیں وہ دل و دماغ قابل ستائش ہے جس میں یہ بس جائے

ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥
jan naanak sukhay sukh vihaa-ay. ||4||3||
O’ Nanak, he in whose heart she (devotional worship) manifests, spends his life in peace and bliss.||4||3||
ਹੇ ਦਾਸ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ ਸੁਖ ਆਨੰਦ ਵਿਚ ਬੀਤਦੀ ਹੈ ੪॥੩॥
جننانکسُکھےسُکھِۄِہاءِ॥੪॥੩॥
سکھے سکھ ۔ وہائے آرام وآسائش میں گذارتی ہے ۔
اے خادم نانک ۔ اس کی تمام زندگی خوشباشی وآرام وآسائش میں گزرتی ہے

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਮਤਾ ਕਰਉ ਸੋ ਪਕਨਿ ਨ ਦੇਈ ॥
mataa kara-o so pakan na day-ee.
Whatever I plan, she (evil bride-Maya) does not allow it to come to pass.
ਮੈ ਜਿਹੜਾ ਭੀ ਸੰਕਲਪ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ,
متاکرءُسوپکنِندیئیِ॥
متا۔ صلاح مشورہ ۔ ارادہ ۔ پکن ۔ پختہ یا پکا نہیں بنانے دیتی ۔
اس کلام میں دنیاوی دؤلت کا زکر فرمایئیا ہے اور ایک چالاک عورت کی تشبیح یا مشابہت دی ہے ۔ مجھے حقیقت اور اصلیت سمجھنے اور پنانے نہیں دیتی ۔

ਸੀਲ ਸੰਜਮ ਕੈ ਨਿਕਟਿ ਖਲੋਈ ॥
seel sanjam kai nikat khalo-ee.
She blocks the way of goodness and self-discipline.
ਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ l
سیِلسنّجمکےَنِکٹِکھلوئیِ॥
سیل ۔شرافت ۔ نیکی ۔ سنجم۔ ضبط۔ نکٹ۔ نزدیک۔
جو صلاح مشورہ کرتا ہوں اسے مکمل نہیں کرنے دیتی شرافت اور نیک اعمال اور بد عملی سے پزہیز کرتے وقت اس روکنے کے لئے محافظ بنی رہتی ہے

ਵੇਸ ਕਰੇ ਬਹੁ ਰੂਪ ਦਿਖਾਵੈ ॥
vays karay baho roop dikhaavai.
She wears many disguises and assumes many forms.
(ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ,
ۄیسکرےبہُروُپدِکھاۄےَ॥
ویس۔ دکھاوے۔ بہوروپ۔ بہت سی شکلیں۔
بیشمار دکھاوے اور شکلوں صورتوں میں نموداررہتی ہے

ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥
garihi basan na day-ee vakh vakh bharmaavai. ||1||
She does not allow my mind to dwell in my own self and forces my mind to wander around in different directions. ||1||
ਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ ॥੧॥
گ٘رِہِبسنِندیئیِۄکھِۄکھِبھرماۄےَ॥੧॥
گریہہ بسن نہ دیئی ۔ دل کو بھٹکاتی ہے ۔ حقیقت کو سمجھنے نہیں دیتی ۔ بھر ماوے ۔ وہم وگمان مین ڈالتی ہے ۔ (1)
مجھے حقیقت سمجھنے میں رکاؤت بنتی ہے اور کئی طریقوں سے بھٹکن میں ڈالتی ہے ۔ ہن نشین نہیں ہونے دیتی

ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥
ghar kee naa-ik ghar vaas na dayvai.
She (Maya) has become the mistress of my home (heart) and she does not allow me to live in peace.
ਇਹ (ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ l
گھرکیِنائِکِگھرۄاسُندیۄےَ॥
نائک ۔ مالک یعنی دل پر قابض ہوچکی ہے ۔
یہ دنیاوی دؤلت میرے دل پر قابض ہو گئی ہے

ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥
jatan kara-o urjhaa-ay parayvai. ||1|| rahaa-o.
The more I try to get out of its grip, the more it entangles me. ||1||Pause||
ਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ ॥੧॥ ਰਹਾਉ ॥
جتنکرءُاُرجھاءِپریۄےَ॥੧॥رہاءُ॥
جتن ۔ کوشش ۔ ارجہائے ۔ الجھاتی ہے ۔ پریوے ۔ اُتساہ دیتی ہے ۔ (1) رہاؤ۔
اور کوشش کرنے پر بھی انداخت ڈالتی ہے ۔ الجھاتی ہے

ਧੁਰ ਕੀ ਭੇਜੀ ਆਈ ਆਮਰਿ ॥
Dhur kee bhayjee aa-ee aamar.
In the beginning, she (the Maya) was sent by God as a helper,
(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ,
دھُرکیِبھیجیِآئیِآمرِ॥
دھر ۔ خداکی طرف سے آمر۔ خادمہ ۔
یہ خدا کی طرف سے کارندہ مقرر کرکے بھیجی ہوئی ہے

ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥
na-o khand jeetay sabh thaan thanantar.
but now she has overwhelmed the nine continents, all places and interspaces.
(ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ l
نءُکھنّڈجیِتےسبھِتھانتھننّتر॥
نوکھنڈ۔ نو براعظم۔ تھان۔ تھنز۔ ہر جگہ۔ ہر مقام۔
مگر یہاں اس نے تمام عالم پر فتح حاصل کر لی

ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥
tat tirath na chhodai jog sanni-aas.
It has not spared people living at holy banks and pilgrimage places, nor any yogis and ascetics
.ਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ।
تٹِتیِرتھِنچھوڈےَجوگسنّنِیاس॥
تٹ۔ دریاؤں کے کنارے ۔ تیرتھ۔ زیارت گاہیں۔ جوگ۔ سنیاس۔ جوگی اور سنیاسی ۔
غرض یہ کہ دریائی کنارے ، زیارت گاہیں جوگی اور سنیاسی بھی اس سے متاثر ہو رہے ہیں۔

ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥
parh thaakay simrit bayd abhi-aas. ||2||
Pundits who read and practice Simrities and Vedas have given up before it. ||2||
ਸਿੰਮ੍ਰਿਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ ॥੨॥
پڑِتھاکےسِنّم٘رِتِبیدابھِیاس॥੨॥
ابھیاس ۔ ریاض۔ (2)
سمریتوں اور ودیدوں اور دھارمک و مذہبی رہنماؤں اور عالم فاضل بھی اس سے متاثر ہیں

ਜਹ ਬੈਸਉ ਤਹ ਨਾਲੇ ਬੈਸੈ ॥
jah baisa-o tah naalay baisai.
She (Maya) always accompanies me and controls my mind.
ਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ,
جہبیَسءُتہنالےبیَسےَ॥
جہاں انسان کی ہستی موجود ہے وہاں یہ ساتھ ہے

ਸਗਲ ਭਵਨ ਮਹਿ ਸਬਲ ਪ੍ਰਵੇਸੈ ॥
sagal bhavan meh sabal parvaysai.
She has imposed her power upon the entire world.
ਸਾਰੇ ਸੰਸਾਰ ਅੰਦਰ ਉਹ ਧਿੰਗੋ-ਜ਼ੋਰੀ ਦਾਖਲ ਹੋਈ ਹੋਈ ਹੈ।
سگلبھۄنمہِسبلپ٘رۄیسےَ॥
سگل سارے ۔ سبل پرویسے ۔ زبردستی داخل ہوتی ہے
اور سارے عالم میں زبردستی گھسی ہوئی ہے ۔

ਹੋਛੀ ਸਰਣਿ ਪਇਆ ਰਹਣੁ ਨ ਪਾਈ ॥
hochhee saran pa-i-aa rahan na paa-ee.
By seeking shelter from a weak person I cannot save myself from her.
ਕਿਸੇ ਕਮਜ਼ੋਰ ਦੀ ਸਰਨ ਪਿਆਂ, ਮੈਂ ਆਪਣੇ ਆਪ ਨੂੰ ਉਸ ਪਾਸੋਂ ਬਚਾ ਨਹੀਂ ਸਕਦਾ।
ہوچھیِسرنھِپئِیارہنھُنپائیِ॥
ہو چھی شرن معمولی پناہ۔
کم حفاظت پر بھی اثر انداز ہوجاتی ہے ۔

ਕਹੁ ਮੀਤਾ ਹਉ ਕੈ ਪਹਿ ਜਾਈ ॥੩॥
kaho meetaa ha-o kai peh jaa-ee. ||3||
O my friend, tell me: where may I go to seek help? ||3||
ਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਪਾਸ ਜਾਵਾਂ ॥੩॥
کہُمیِتاہءُکےَپہِجائیِ॥੩॥
میتا ۔ دوست۔ ہؤ۔ میں کے کس۔ (3)
اس لئے دوست بتاؤ کہ کس کے پاس جائیں

ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥
sun updays satgur peh aa-i-aa.
Upon listening to the advice of the Guru’s follower I have come to the true Guru.
(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ ਹਾਂ l
سُنھِاُپدیسُستِگُرپہِآئِیا॥
اُپدیس۔ واعظ ۔ نصیحت ۔ سبق ۔
ہندو واعظ سنکر سچے مرشد کے پاس آیئیا ۔

ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥
gur har har naam mohi mantar drirh-aa-i-aa.
The Guru made me resolutely enshrine the mantra of God’s Name in my mind.
ਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ।
گُرِہرِہرِنامُموہِمنّت٘رُد٘رِڑائِیا॥
موہ ۔مجھے ۔ ہر نام۔ خدا کا نام ۔ سچ درڑایئیا۔ دل میں پکا کیا۔
مرشد نے الہٰی نام یعنی حقیقت کو اور سچ مجھے مکمل طور پر یاد کرادیا

ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥
nij ghar vasi-aa gun gaa-ay anantaa.
Now, I sing the Praises of the Infinite God and I am at peace as if I dwell in the home of my own inner self.
ਮੈਂ ਹੁਣ ਆਪਣੇ ਨਿਜ ਦੇ ਗ੍ਰਿਹ ਅੰਦਰ ਰਹਿੰਦਾ ਹਾਂ ਅਤੇ ਬੇਅੰਤ ਸੁਆਮੀ ਦਾ ਜੱਸ ਗਾਉਂਦਾ ਹਾਂ।
نِجگھرِۄسِیاگُنھگاءِاننّتا॥
اننتا۔ بیشمار ۔
اب ، میں لامحدود خدا کی حمد گاتا ہوں اور مجھے اطمینان ہو رہا ہے جیسے میں اپنے ہی اندر کے گھر میں رہتا ہوں۔

ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥
parabh mili-o naanak bha-ay achintaa. ||4||
O’ Nanak, I have realized God and I am not worried about the Maya. ||4||
ਹੇ ਨਾਨਕ! ਮੈਨੂੰ ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ ॥੪॥
پ٘ربھُمِلِئونانکبھۓاچِنّتا॥੪॥
اچنتا ۔ بیفکر ۔ (4)
اے نانک الہٰی ملاپ حاصل ہو اور بے فکر ہوئے

ਘਰੁ ਮੇਰਾ ਇਹ ਨਾਇਕਿ ਹਮਾਰੀ ॥
ghar mayraa ih naa-ik hamaaree.
My home (heart) is now my own and Maya is now my mistress.
ਇਹ ਘਰ (ਹਿਰਦਾ) ਮੇਰਾ ਆਪਣਾ ਘਰ ਬਣ ਗਿਆ ਹੈ ਇਹ ਮਾਇਆ ਭੀ ਮੇਰੀ ਦਾਸੀ ਬਣ ਗਈ ਹੈ।
گھرُمیرااِہنائِکِہماریِ॥
نایک ۔ گھر والی ۔
اب میرے دل میں میری اپنی سوچ و سمجھ ہے اور دنیاوی دولت مالکہ کی بجائے خادمہ ہوگئی

ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥
ih aamar ham gur kee-ay darbaaree. ||1|| rahaa-o doojaa. ||4||4||
The Guru has made her my servant, and made me a courtier in God’s court. ||1||Second Pause||4||4||
ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ ॥੧॥ਰਹਾਉ ਦੂਜਾ॥੪॥੪॥
اِہآمرِہمگُرِکیِۓدرباریِ॥੧॥رہاءُدوُجا॥੪॥੪॥
عامر۔ خدمتگار نوکرانی۔ درباری ۔ دربار کے مالک رہاؤ دوجا
اور مرشد نے مجھے گھر کی عدالت کا حاکم بنا دیا

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥
parathmay mataa je patree chalaava-o.
I was first advised to send a conciliatory letter to the enemy.
ਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ,
پ٘رتھمےمتاجِپت٘ریِچلاۄءُ
پرتھمے ۔ پہلے ۔ متا۔ مشورہ ۔ پتری ۔ چٹھی ۔ ۔
پہلے خط لکھنے کا مشورہ ہو

اਦੁਤੀਏ ਮਤ ਦੁਇ ਮਾਨੁਖ ਪਹੁਚਾਵਉ ॥
dutee-ay mataa du-ay maanukh pahuchaava-o.
The second suggestion was that I should send two persons to mediate.
ਦੁਇਮ ਮੈਨੂੰ ਮਸ਼ਵਰਾ ਦਿੱਤਾ ਗਿਆ ਕਿ ਰਾਜੀਨਾਮਾ ਕਰਨ ਲਈ ਦੋ ਆਦਮੀ ਭੇਜੇ ਜਾਣ।.
دُتیِۓمتادُءِمانُکھپہُچاۄءُ॥
دتیئے ۔ دوسرا دوئے مانکھ ۔ دوآدمی۔
دوسرا مشورہ اس کے پاس دو آدمیوں کو بھیجاجائے

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥
taritee-ay mataa kichh kara-o upaa-i-aa.
The third suggestion was that I must make some preparations to defend.
ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ,
ت٘رِتیِۓمتاکِچھُکرءُاُپائِیا॥
ترتیئے ۔ تیسرا۔ اُپائے ۔ اُپایئیا ۔ کوشش
تیری صلاح کہ نہ کوئی کوشش ضرور کی جائے

ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥
mai sabh kichh chhod parabh tuhee Dhi-aa-i-aa. ||1||
But, O’ God, forsaking everything else, I only meditated on You.||1||
ਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ ॥੧॥
مےَسبھُکِچھُچھوڈِپ٘ربھتُہیِدھِیائِیا॥੧॥
مگر میں نے اسے خدا سب کچھ چھور کر تجھے ہی یاد کیا

ਮਹਾ ਅਨੰਦ ਅਚਿੰਤ ਸਹਜਾਇਆ ॥
mahaa anand achint sehjaa-i-aa.
Now, I a m intuitively blissful and free of any worry.
ਮੈਂ ਹੁਣ ਪਰਮ ਪ੍ਰਸੰਨ ਹਾਂ ਅਤੇ ਬੇਫਿਕਰ ਹਾਂ।
مہااننّداچِنّتسہجائِیا॥
(1) انند۔ سکون ۔ اچنت ۔ بے فکری ۔ سمجایئیا۔ پرسکون۔ ہوا۔
(2) بھاری آرام و آسائش بے فکری اور روحانی سکون ملا ہے

ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥
dusman doot mu-ay sukh paa-i-aa. ||1|| rahaa-o.
The enemies and evildoers have perished and I am at peace. ||1||Pause||
ਸਾਰੇ ਵੈਰੀ ਦੁਸ਼ਮਨ ਮੁੱਕ ਗਏ ਹਨ ਅਤੇ ਮੈਨੂੰ ਸੁੱਖ ਪ੍ਰਾਪਤ ਹੋ ਗਿਆ ਹੈ। ॥੧॥ ਰਹਾਉ ॥
دُسمندوُتمُۓسُکھُپائِیا॥੧॥رہاءُ॥
دشمن ختم ہوئے سکھ ملا

ਸਤਿਗੁਰਿ ਮੋ ਕਉ ਦੀਆ ਉਪਦੇਸੁ ॥
satgur mo ka-o dee-aa updays.
The True Guru blessed me with the teachings,
ਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ,
ستِگُرِموکءُدیِیااُپدیسُ॥
سچے مرشد نے مجھے نصیحت کی

ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥
jee-o pind sabh har kaa days.
that this soul, body and everything belong to God.
ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ।
جیِءُپِنّڈُسبھُہرِکادیسُ॥
کہ یہ دل و جان اور جسم الہٰی جائے مسکن ہے

ਜੋ ਕਿਛੁ ਕਰੀ ਸੁ ਤੇਰਾ ਤਾਣੁ ॥
jo kichh karee so tayraa taan.
Therefore O’ God, whatever I do is on the assurance of Your support.
(ਇਸ ਵਾਸਤੇ ਹੇ ਪ੍ਰਭੂ!) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ,
جوکِچھُکریِسُتیراتانھُ॥
جو کچھ انسان کرتا کماتا ہے سب خدا کی دی ہوئی طاقت سےکرتا کماتا ہے

ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥
tooN mayree ot tooNhai deebaan. ||2||
You are my refuge and You are my support. ||2||
ਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ ॥੨॥
توُنّمیریِاوٹتوُنّہےَدیِبانھُ॥੨॥
مجھے تیرا ہی سہارا ہے اور تو ہی میرے لئے حاکم جس کے آگے فریاد کر سکوں

ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥
tuDhno chhod jaa-ee-ai parabh kaiN Dhar.
O’ God, forsaking You, who else should we go to?
ਹੇ ਪ੍ਰਭੂ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ?
تُدھنوچھوڈِجائیِئےَپ٘ربھکیَںدھرِ॥
اے خدا تجھے چھور کر کس درپر جائیں

ਆਨ ਨ ਬੀਆ ਤੇਰੀ ਸਮਸਰਿ ॥
aan na bee-aa tayree samsar.
There is no other, comparable to You.
ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ।
آننبیِیاتیریِسمسرِ॥
کوئی دوسرا تیرا ثانی نہیں

ਤੇਰੇ ਸੇਵਕ ਕਉ ਕਿਸ ਕੀ ਕਾਣਿ ॥
tayray sayvak ka-o kis kee kaan.
Who else Yourdevotee cav dependent upon?
ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ?
تیرےسیۄککءُکِسکیِکانھِ॥
اے خدا تیرا خادم کسی کا محتاج نہیں

ਸਾਕਤੁਭੂਲਾ ਫਿਰੈ ਬੇਬਾਣਿ ॥੩॥
saakat bhoolaa firai baybaan. ||3||
A misled cynic keeps going to different places for support, as if wandering in the wilderness. ||3||
ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ॥੩॥
ساکتُبھوُلاپھِرےَبیبانھِ॥੩॥
ماہ پرست بھول مین ویرانے میں بھٹکتا پھرتا ہے

ਤੇਰੀ ਵਡਿਆਈ ਕਹੀ ਨ ਜਾਇ ॥
tayree vadi-aa-ee kahee na jaa-ay.
O’ God), Your glory cannot be described.
ਹੇ ਪ੍ਰਭੂ! ਤੇਰੀ ਵਡਿਆਈਬਿਆਨ ਨਹੀਂ ਕੀਤੀ ਜਾ ਸਕਦੀ,
تیریِۄڈِیائیِکہیِنجاءِ॥
اے خدا تیری عطمت بیان سے باہر ہے

ਜਹ ਕਹ ਰਾਖਿ ਲੈਹਿ ਗਲਿ ਲਾਇ ॥
jah kah raakh laihi gal laa-ay.
Wherever I am, you save me by keeping me in Your protection.
ਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ।
جہکہراکھِلیَہِگلِلاءِ॥
جیہہ کیہہ۔ جہاں کہاں۔
جہاں کہیں تو گلے لگا کر بچاتا ہے

ਨਾਨਕ ਦਾਸ ਤੇਰੀ ਸਰਣਾਈ ॥
naanak daas tayree sarnaa-ee.
O’ God, I am always in Your refuge, says Nanak.
ਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ।
نانکداستیریِسرنھائیِ॥
خادم نانک تیری پناہ میں ہے

ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥
parabh raakhee paij vajee vaaDhaa-ee. ||4||5||
God has preserved my honor and I always remain in high spirits.||4||5|
ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ ॥੪॥੫॥
پ٘ربھِراکھیِپیَجۄجیِۄادھائیِ॥੪॥੫॥
پیج۔ عزت ۔
خدا نے میری عزت افزائی فرمائی جس سے دل جلوہ افروز ہوا

error: Content is protected !!