Urdu-Raw-Page-378

ਆਸਾ ਮਹਲਾ ੫ ਦੁਪਦੇ ॥
aassaa mehalla 5 dupday
Raag Aassaa, Du-Paday (two stanza), Fifth Guru:
آسامہلا੫دُپدے॥

ਭਈ ਪਰਾਪਤਿ ਮਾਨੁਖ ਦੇਹੁਰੀਆ ॥
bha-ee paraapat maanukh dayhuree-aa.
You have been blessed with this beautiful human body.
ਹੇ ਭਾਈ! ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ,
بھئیِپراپتِمانُکھدیہُریِیا॥
پراپت۔ حاصل ماکھ ۔ انسانی ۔ ویہریا۔ جسم ۔
۔ اے انسان تجھے یہ انسانی جسم ملا ہے

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
gobind milan kee ih tayree baree-aa.
This is your turn to unite with God.
ਇਹੀ ਹੈ ਸਮਾ ਪਰਮਾਤਮਾ ਨੂੰ ਮਿਲਣ ਦਾ।
گوبِنّدمِلنھکیِاِہتیریِبریِیا॥
گوبند۔ کدا ، اللہ تعالیٰ ۔ ملن ۔ الہٰی ملاپ ۔ ایہہ۔ یہ ۔ تیرا بریئیا۔ باری ہے ۔
اسی زندگی میں الہٰی ملاپ حاصل ہو سکتا ہے

ਅਵਰਿ ਕਾਜ ਤੇਰੈ ਕਿਤੈ ਨ ਕਾਮ ॥
avar kaaj tayrai kitai na kaam.
Other worldly efforts are of no use to you in realizing God,
ਤੇਰੇ ਹੋਰ ਹੋਰ ਕੰਮ (ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿਚ) ਤੇਰੇ ਕਿਸੇ ਕੰਮ ਨਹੀਂ ਆਉਣਗੇ,
اۄرِکاجتیرےَکِتےَنکام॥
اور کاج ۔ دیگر کام۔ کتے ۔ کسے ۔
اورنہ دوسرے کام کسی کام نہیں

ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
mil saaDhsangat bhaj kayval naam. ||1||
join the company of saintly persons and meditate only on God’s Name. ||1||
ਸਤਿ ਸੰਗਤ ਅੰਦਰ ਜੁੜ ਕੇ ਸਿਰਫ ਨਾਮ ਦਾ ਸਿਮਰਨ ਕਰ ॥੧॥
مِلُسادھسنّگتِبھجُکیۄلنام॥੧॥
سادھ سنگت۔ صحبت پاکدامناں بھج۔ یاد کر۔ کیول ۔ صرف ۔ نام ۔ سچ
پاکدامنوں کی صحبت و قربت حاصل کر اور صرف سچ و حقیقت دل میں بسا۔ (1)

ਸਰੰਜਾਮਿ ਲਾਗੁ ਭਵਜਲ ਤਰਨ ਕੈ ॥
saraNjaam laag bhavjal taran kai.
Make the effort to cross over the terrifying world ocean of vices.
ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਦੇ ਆਹਰ ਵਿਚ ਲੱਗ।
سرنّجامِلاگُبھۄجلترنکےَ॥
(1)سرانجام۔ تیاریکر۔ بھوجل۔ انسانی زندگی کے سمندر۔ ترن کے ۔ اس کو کامیابی سے عبور کرنے کی ۔
اے انسان اس دنیاوی زندگی جو ایک خوفناک سمندر کی مانند ہے سے عبور کرنے یعنی اپنی زندگی کامیابی سے بسر اوقات کرنے کے لئے تیاری کر

ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥
janam baritha jaat rang maa-i-aa kai. ||1|| rahaa-o.
Your life is passing away in vain in the love for Maya. ||1||Pause||
ਮਾਇਆ ਦੇ ਮੋਹ ਵਿਚ (ਫਸ ਕੇ) ਤੇਰਾ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ॥੧॥ ਰਹਾਉ ॥
جنمُب٘رِتھاجاترنّگِمائِیاکےَ॥੧॥رہاءُ॥
جنم۔ پیدائش ۔ زندگی برتھا۔ بے فائدہ زندگی ۔ بیکار ۔ رنگ ۔ پریم مایئا ۔ دنیاوی دولت(1) رہاؤ
الہٰی ملاپ کے لئے یہی بہترین موقع ہے ۔ ورنہ تیری زندگی اور پیدا ہونا بے فائدہ اور بیکار موقعہ ہاتھ سے جا رہا ہے (1)رہاؤ۔

ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
jap tap sanjam Dharam na kamaa-i-aa.
I have not practiced meditation, penance, self-restraint or righteous living.
ਮੈਂ ਕੋਈ ਜਪ ਨਹੀਂ ਕੀਤਾ, ਮੈਂ ਕੋਈ ਤਪ ਨਹੀਂ ਕੀਤਾ, ਮੈਂ ਕੋਈ ਸੰਜਮ ਨਹੀਂ ਸਾਧਿਆ; ਮੈਂ ਇਹੋ ਜਿਹਾ ਕੋਈ ਹੋਰ ਧਰਮ ਭੀ ਨਹੀਂ ਕੀਤਾ,
جپُتپُسنّجمُدھرمُنکمائِیا॥
جپ تپ۔ عبادت و ریاضت ۔ سنجم ۔ جذبات پر ضبط۔ دھرم۔ فرض انسانی
نہ کوئی عبادت و ریاضت کی ہے نہ احساسات بد پر ضبط کی ہے نہ انسانی فرائض کی ادائیگی

ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
sayvaa saaDh na jaani-aa har raa-i-aa.
O’ sovereign God, I have not even learnt to follow the Guru’s teachings.
ਹੇ ਪ੍ਰਭੂ-ਪਾਤਸ਼ਾਹ! ਮੈਂ ਤਾਂ ਤੇਰੇ ਸੰਤ ਜਨਾਂ ਦੀ ਸੇਵਾ ਕਰਨ ਦੀ ਜਾਚ ਭੀ ਨਾਹ ਸਿੱਖੀ।
سیۄاسادھنجانِیاہرِرائِیا॥
سیوا۔ کدمت ۔ سادھ ۔ پاکدامن جانیا۔ ہر رائیا۔ خدا کی پہچان نہ کی
نہ خدمت پاکدامناں نہ ہی الہٰی پہچان کی ہے سمجھا ہے

ਕਹੁ ਨਾਨਕ ਹਮ ਨੀਚ ਕਰੰਮਾ ॥
kaho naanak ham neech karammaa.
Nanak says, even my actions are despicable;
ਨਾਨਕ ਆਖਦਾ ਹੈ- ਮੈਂ ਬੜਾ ਮੰਦ-ਕਰਮੀ ਹਾਂ,
کہُنانکہمنیِچکرنّما॥
کہہ نانک ، اے نانک بتادے ہم نیچ کرما۔ ہمارے اعمال ( بد ) برے ہیں۔
اے نانک: بتادے کہ اے خدا ہم بد اعمال ہیں

ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥
saran paray kee raakho sarmaa. ||2||29||
but I have come to your refuge, please save my honor. ||2||29||
ਪਰ ਮੈਂ ਤੇਰੀ ਸਰਨ ਆ ਪਿਆ ਹਾਂ, ਸਰਨ ਪਏ ਦੀ ਮੇਰੀ ਲਾਜ ਰੱਖੀਂ ॥੨॥੨੯॥
سرنھِپرےکیِراکھہُسرما॥੨॥੨੯॥
سرن ۔ پناہ سرما۔ لاج ۔ عزت
میں بد اعمال تیری پناہ آیا ہوں اپنی پناہ میں آئے ہوئے کی میری عزت رکھیئے

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥
tujh bin avar naahee mai doojaa tooN mayray man maahee.
Except You, there is none other for me; You alone dwell in my mind.
ਤੈਥੋਂ ਬਿਨਾ ਮੇਰਾ ਕੋਈ ਹੋਰ ਸਹਾਰਾ ਨਹੀਂ, ਤੂੰ ਸਦਾ ਮੇਰੇ ਮਨ ਵਿਚ ਵੱਸਦਾ ਰਹੁ।
تُجھبِنُاۄرُناہیِمےَدوُجاتوُنّمیرےمنماہیِ॥
اور ۔ دوسرا۔ ماہی ۔ میں ۔
اے خدا میرے دل میں تیرے بغیر دوسرے کا کوئی خیال نہیں

ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥
tooN saajan sangee parabh mayraa kaahay jee-a daraahee. ||1||
O’ God, You are my friend and companion; then why should my soul be afraid of anything? ||1||
ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ, ਤੂੰ ਹੀ ਮੇਰਾ ਸਾਥੀ ਹੈਂ, ਮੇਰੀ ਆਤਮਾ ਕਿਉਂ ਭੈ-ਭੀਤ ਹੋਵੇ?
توُنّساجنُسنّگیِپ٘ربھُمیراکاہےجیِءڈراہیِ॥੧॥
ساجن۔ دوست۔ سنگی ساتھی ۔ جیئہ ۔ من ڈراہی ۔ کوفزدہ کرتا ہے
جب تو میرا ساتھی اور دوست ہے تو اے دل تجھے کیوں اور کس کا خوف ہے ۔ (1)

ਤੁਮਰੀ ਓਟ ਤੁਮਾਰੀ ਆਸਾ ॥
tumree ot tumaaree aasaa.
You are my refuge and in You lies my hope.
ਤੂੰ ਮੇਰੀ ਪਨਾਹ ਹੈਂ,ਮੈਨੂੰ ਤੇਰੀ ਸਹਾਇਤਾ ਦੀ ਆਸ ਰਹਿੰਦੀ ਹੈ।
تُمریِاوٹتُماریِآسا॥
(2) اوٹ اآسرا۔ آسا۔ امید ۔
اے میرے خدا مجھے تیرا ہی سہارا اور تجھ سے ہی امید واباستہ ہے ۔

ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥
baithat oothat sovat jaagat visar naahee tooN saas giraasaa. ||1|| rahaa-o.
O’ God, never let me forget You even while sitting, standing, sleeping, waking, with every breath and morsel of food,. ||1||Pause||
ਹੇ ਪ੍ਰਭੂ!ਬੈਠਦਿਆਂ, ਉਠਦਿਆਂ, ਸੁੱਤਿਆਂ, ਜਾਗਦਿਆਂ, ਹਰੇਕ ਸਾਹ ਨਾਲ, ਹਰੇਕ ਗਿਰਾਹੀ ਦੇ ਨਾਲ ਮੈਨੂੰ ਤੂੰ ਕਦੇ ਭੀ ਨਾਹ ਭੁੱਲ l੧l ਰਹਾਉ l
بیَٹھتاوُٹھتسوۄتجاگتۄِسرُناہیِتوُنّساسگِراسا॥੧॥رہاءُ॥
ساس گراسا۔ ہر سانس اور لقمہ (2)۔ رہاؤ ۔اکن ساگر۔ آگ کا سمندر۔
اور ہر وقت اٹھتے وقت اور بیٹھنے کے موقع پر سوتے وقت اور بیداری میں ہر سانس اور ہر لقمہ تجھے نہیں بھلاتے ۔ رہاؤ۔

ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥
raakh raakh saran parabh apnee agan saagar vikraalaa.
O’ God, this world is like a very dreadful ocean of fire of worldly desires and vices, please protect me by keeping me in Your refuge.
ਹੇ ਪ੍ਰਭੂ! ਇਹ ਅੱਗ ਦਾ ਸਮੁੰਦਰ ਸੰਸਾਰ ਬੜਾ ਡਰਾਉਣਾ ਹੈ ਇਸ ਤੋਂ ਬਚਨ ਲਈ ਮੈਨੂੰ ਆਪਣੀ ਸਰਨ ਵਿਚ ਸਦਾ ਟਿਕਾਈ ਰੱਖ।
راکھُراکھُسرنھِپ٘ربھاپنیِاگنِساگرۄِکرالا॥
وکرالا۔ خوفناک۔
اے خدا۔ یہ دنیاوی زندگی کوفناک آگ کے سمندر کی مانند ہے لہذا اس سے بچاؤ کے لئے اپنی پناہ عنایت فرما۔

ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥
naanak kay sukh-daatay satgur ham tumray baal gupaalaa. ||2||30||
O’ the merciful God, the true Guru of Nanak, I am Your innocent child. ||2||30||
ਹੇ ਗੁਪਾਲ! ਹੇ ਸਤਿਗੁਰ! ਹੇ ਨਾਨਕ ਦੇ ਸੁਖ-ਦਾਤੇ ਪ੍ਰਭੂ! ਮੈਂ ਤੇਰਾ (ਅੰਞਾਣ) ਬੱਚਾ ਹਾਂ ॥੨॥੩੦॥
نانککےسُکھداتےستِگُرہمتُمرےبالگُپالا॥੨॥੩੦॥
بال گوپالا۔ اے خدا تیرے بچے ہیں۔
اے نانک۔ کے سکھداتےسچے مرشد کدا ہم تیرے بچے ہیں۔

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਹਰਿ ਜਨ ਲੀਨੇ ਪ੍ਰਭੂ ਛਡਾਇ ॥
har jan leenay parabhoo chhadaa-ay.
God saves his devotees from the clutches of Maya.
(ਹੇ ਭਾਈ!) ਪਰਮਾਤਮਾ ਆਪਣੇ ਭਗਤਾਂ ਨੂੰ (ਮਾਇਆ-ਡੈਣ ਦੇ ਪੰਜੇ ਤੋਂ) ਆਪ ਬਚਾ ਲੈਂਦਾ ਹੈ।
ہرِجنلیِنےپ٘ربھوُچھڈاءِ॥
ہر جن۔ خدائی بندے ۔ چھنڈائے لینے ۔ بچائے ۔
خادمان خدا کو خود بچاتا ہے

ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥
pareetam si-o mayro man maani-aa taap mu-aa bikh khaa-ay. ||1|| rahaa-o.
My mind developed complete faith in the beloved God, therefore, my misery from the poison of Maya has disappeared. ||1||Pause||
ਮੇਰਾ ਮਨ ਭੀ ਪ੍ਰਭੂ ਨਾਲ ਗਿੱਝਿਆ ਹੈ, ਮੇਰਾ ਮਾਇਆ ਦਾ ਤਾਪ ਇਉਂ ਮੁੱਕ ਗਿਆ ਹੈ ਜਿਵੇਂ ਕੋਈ ਜ਼ਹਰ ਖਾ ਕੇ ਮਰ ਜਾਂਦਾ ਹੈ ॥੧॥ ਰਹਾਉ ॥
پ٘ریِتمسِءُمیرومنُمانِیاتاپُمُیابِکھُکھاءِ॥੧॥رہاءُ॥
تاپ۔ دل کی تپش۔ غصہ ۔ دکھ ۔ زہر (1)رہاؤ۔ تاو تپش گرمی ۔
خدا۔ پیارے کو میرے من نے تسلیم کیا اور دنیاوی دولت کی محبت اس طرح سے مٹ گئی جیسے زہر کھانے سے مؤت ہو جاتی ہے ۔ رہاؤ۔

ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥
paalaa taa-oo kachhoo na bi-aapai raam naam gun gaa-ay.
Greed and fear of Maya does not affect the one who keep singing praises of God.
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਨਾਹ ਮਾਇਆ ਦਾ ਲਾਲਚ ਤੇ, ਨਾਹ ਮਾਇਆ ਦਾ ਸਹਮ ਦਬਾਉ ਪਾਂਦਾ ਹੈ l
پالاتائوُکچھوُنبِیاپےَرامنامگُنگاءِ॥
پالا۔ سردی ۔
الہٰی حمد و ثناہ کرنے سے سردی اور گرمی کا تاثرختم ہو جاتا ہے ۔

ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥
daakee ko chit kachhoo na laagai charan kamal sarnaa-ay. ||1||
By seeking the protection of God’s love, the mind is not affected by Maya, the dreadful witch ||1||
ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਲਿਆਂ ਮਨੁੱਖ ਦੇ ਚਿੱਤ ਤੇ ਮਾਇਆ-ਡੈਣ ਦਾ ਕੋਈ ਜ਼ੋਰ ਨਹੀਂ ਚੜ੍ਹਦਾ ॥੧॥
ڈاکیِکوچِتِکچھوُنلاگےَچرنکملسرناءِ॥੧॥
ڈاکوڈا کی ۔ ڈائین۔ آدم کور ۔ (1)
الہٰی پانہ میں ڈائین۔ یا آدم خور کا خوف بے اثر ہوجاتا ہے(1)

ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥
sant parsaad bha-ay kirpaalaa ho-ay aap sahaa-ay.
By the Guru’s grace, God has shown His Mercy to me and He Himself has become my support.
ਗੁਰੂ ਦੀ ਕਿਰਪਾ ਨਾਲ ਪ੍ਰਭੂ ਮੇਰੇ ਉਤੇ ਦਇਆਵਾਨ ਹੋ ਗਿਆ ਹੈ (ਮਾਇਆ ਡੈਣ ਤੋਂ ਬਚਣ ਲਈ ਮੇਰਾ) ਆਪ ਸਹਾਈ ਬਣਿਆ ਹੋਇਆ ਹੈ।
سنّتپ٘رسادِبھۓکِرپالاہوۓآپِسہاءِ॥
سنت پرساد۔ رحمت پاکدامن عارف سے ۔ کرپالا مہربان۔ سہائےمددگار۔
رحمت پاکدامن ۔ عارف یا مرشد کے خدا مہربان ہوکر امدادی ہوجاتا ہے ۔

ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥
gun niDhaan nit gaavai naanak sahsaa dukh mitaa-ay. ||2||31||
Dispelling all his doubts and sorrows, Nanak daily sings praises of God, the treasure of virtues. |2||31||
ਨਾਨਕ ਮਾਇਆ ਦਾ ਸਹਮ ਤੇ ਦੁੱਖ ਦੂਰ ਕਰ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਸਦਾ ਗਾਂਦਾ ਰਹਿੰਦਾ ਹੈ ॥੨॥੩੧॥
گُننِدھاننِتِگاۄےَنانکُسہسادُکھُمِٹاءِ॥੨॥੩੧॥
گن ندھان۔ اوصاف کا خزانہ ۔ نیت ہر روز ۔ سہسا ۔ فکر ۔ دکھ ۔ عذاب
اے نانک ۔ خوف دور کرکے اور عذاب مٹا کر اؤ صاف کے خزانے کدا کی ہمیشہ حمد وثناہ کرتے ہیں۔

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਅਉਖਧੁ ਖਾਇਓ ਹਰਿ ਕੋ ਨਾਉ ॥
a-ukhaDh khaa-i-o har ko naa-o.
One who has taken the medicine of Naam (meditated on Naam),
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਦਵਾਈ ਖਾਧੀ,
ائُکھدھُکھائِئوہرِکوناءُ॥
اوکھد۔ دوائی ۔ ہر کو ناؤ۔ حقیقت ۔ سچ ۔
جس نےا لہٰی نام سچ یا حقیقت دل میں بسا کر اس پر عمل کیا۔

ਸੁਖ ਪਾਏ ਦੁਖ ਬਿਨਸਿਆ ਥਾਉ ॥੧॥
sukh paa-ay dukh binsi-aa thaa-o. ||1||
his love for Maya, the source of all sorrows, was completely destroyed and he attained total bliss. ||1||
ਉਸ ਦੇ ਅੰਦਰੋਂ ਮਾਇਆ ਦਾ ਮੋਹ, ਦੁੱਖਾਂ ਦਾ ਸੋਮਾ ਸੁੱਕ ਗਿਆ ਅਤੇ ਉਸ ਨੇ ਆਤਮਕ ਆਨੰਦ ਮਾਣ ਲਏ ॥੧॥
سُکھپاۓدُکھبِنسِیاتھاءُ॥੧॥
ونسیا۔ مٹیا۔ تھاؤ۔ مقام۔ جگہ
آرام اور سکون پایا بلکہ عذابوں کی جائے مسکنکھان کو مٹا دیا (1) ۔

ਤਾਪੁ ਗਇਆ ਬਚਨਿ ਗੁਰ ਪੂਰੇ ॥
taap ga-i-aa bachan gur pooray.
The maladies arising from the love for Maya goes away by meditating on God’s Name through the teachings of the perfect Guru,
ਪੂਰੇ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਨਾਮ-ਦਵਾਈ ਖਾ ਕੇ ਮਾਇਆ ਦੇ ਮੋਹ ਦਾ ਤਾਪ ਲਹਿ ਜਾਂਦਾ ਹੈ,
تاپُگئِیابچنِگُرپوُرے॥
(1) تاپ۔ عذاب۔ بچن۔ نصیحت ۔ سبق۔ کلام۔
کامل مرشد کی واعظ پندو نصیحت و سبق سے سکون ملا۔

ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥
anad bha-i-aa sabh mitay visooray. ||1|| rahaa-o.
all sorrows go away and total bliss arises in the mind. ||1||Pause||
ਆਤਮਕ-ਆਨੰਦ ਪੈਦਾ ਹੁੰਦਾ ਹੈ, ਸਾਰੇ ਚਿੰਤਾ ਫ਼ਿਕਰ ਮਿਟ ਜਾਂਦੇ ਹਨ ॥੧॥ ਰਹਾਉ ॥
اندُبھئِیاسبھِمِٹےۄِسوُرے॥੧॥رہاءُ॥
وسورے ۔ کدشے ۔ فکر۔(1) ۔رہاؤ۔
تشویش و فکر سارے ختم ہو گئے ۔(1) رہاؤ۔

ਜੀਅ ਜੰਤ ਸਗਲ ਸੁਖੁ ਪਾਇਆ ॥ ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥
jee-a jant sagal sukh paa-i-aa. paarbarahm naanak man Dhi-aa-i-aa. ||2||32||
O’ Nanak, all those who meditated on the supreme God with loving devotion, attained total bliss. ||2||32||
ਹੇ ਨਾਨਕ! ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰਿਆ ਉਹਨਾਂ ਸਭਨਾਂ ਨੇ ਆਤਮਕ ਆਨੰਦ ਪ੍ਰਾਪਤ ਕੀਤਾ ॥੨॥੩੨॥
جیِءجنّتسگلسُکھُپائِیا॥
سگل۔ سارے ۔ پاربرہم۔ پار لگانے والے کو۔ من دھیایئیا۔ دل میں بسایئیا ۔
اے نانک پاکدامن انسان کی پناہ سے ہی رحمت مرشد سے اس دنیاوی جنجھٹ اور خوف سے کامیاب ہو سکتے ہیں

ਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਬਾਂਛਤ ਨਾਹੀ ਸੁ ਬੇਲਾ ਆਈ ॥
baaNchhat naahee so baylaa aa-ee.
The time of death, which no one wishes for, eventually comes.
ਜਿਸ ਨੂੰ ਕੋਈ ਭੀ ਪਸੰਦ ਨਹੀਂ ਕਰਦਾ, ਮੌਤ ਦਾ ਉਹ ਸਮਾ ਜ਼ਰੂਰ ਆ ਜਾਂਦਾ ਹੈ l
باںچھتناہیِسُبیلاآئیِ॥
بانچھت ناہی ۔ وہ وقت پسند نہیں۔ بیلا۔ موقع ۔
ایسا وقت آتا ہے جسے کوئی نہیں چاہتا

ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥
bin hukmai ki-o bujhai bujhaa-ee. ||1||
Without God’s will, one does not understand this fact even if one tries. ||1||
ਜਦ ਪਰਮਾਤਮਾ ਦਾ ਹੁਕਮ ਨਾਹ ਹੋਵੇ ਜੀਵ ਨੂੰ ਕਿਤਨਾ ਸਮਝਾਓ ਇਹ ਨਹੀਂ ਸਮਝਦਾ ॥੧॥
بِنُہُکمےَکِءُبُجھےَبُجھائیِ॥੧॥
بجھے ۔ سمجھ آئے ۔ بجھائی ۔ مسئلہ فلسفہ حقیقت کا ۔
۔ جس کی بابت بغیر ھکم سمجھایئا بھی نہیں سمجھتا(1)

ਠੰਢੀ ਤਾਤੀ ਮਿਟੀ ਖਾਈ ॥
thadhee taatee mitee khaa-ee.
The body after death is disposed off in water, by fire or in earth.
ਮਰੇ ਸਰੀਰ ਨੂੰ ਜਲ-ਪ੍ਰਵਾਹ ਕੀਤਾ ਜਾਂਦਾ ਹੈ, ਅੱਗ ਸਾੜ ਦੇਂਦੀ ਹੈ ਜਾਂ (ਦੱਬਿਆਂ) ਮਿੱਟੀ ਖਾ ਜਾਂਦੀ ਹੈ l
ٹھنّڈھیِتاتیِمِٹیِکھائیِ॥
ٹھنڈی تائی متی کائی ۔اور سری کی تمیز کی تفریق یا دراڑ ۔ ختم ہوئی
کبھی سپرد کا ،اور کبھی جلایا اور کبھی پانی میں بہادیا جاتا ہے ۔

ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥
oh na baalaa boodhaa bhaa-ee. ||1|| rahaa-o.
but, O’ brother, the human soul, being part of the Supreme Soul, neither gets young nor old and never dies. ||1||Pause||
ਹੇ ਭਾਈ! ਜੀਵਾਤਮਾ (ਪਰਮਾਤਮਾ ਦੀ ਅੰਸ਼ ਹੈ ਜੋ) ਨਾਹ ਕਦੇ ਬਾਲਕ ਹੈ ਤੇ ਨਾਹ ਕਦੇ ਬੁੱਢਾ ਹੈ (ਉਹ ਕਦੇ ਨਹੀਂ ਮਰਦਾ)॥੧॥ ਰਹਾਉ ॥
اوہُنبالابوُڈھابھائیِ॥੧॥رہاءُ॥
اور نہ بالا بوڈھائی ۔ وہ نہ جوان ہے نہ بوڑھا(1) رہاؤ۔
رو ح کبھی نہ بوڑھی ہے نہ بچپن میں ہے جبکہ جسم ہی کبھی بوڑھا ہے کبھی جواب ہے رہاؤ (1)

ਨਾਨਕ ਦਾਸ ਸਾਧ ਸਰਣਾਈ ॥
naanak daas saaDh sarnaa-ee.
O’ Nanak, by seeking the refuge of the Guru,
ਹੇ ਦਾਸ ਨਾਨਕ! ਗੁਰੂ ਦੀ ਸਰਨ ਪਿਆਂ,
نانکداسسادھسرنھائیِ॥
داس۔ خادم ۔ غلام ۔ سادھسرنائی پاکدامن کے زیر سایہ ہے ۔
اے خادم نانک پاکدامن انسان کی پناہ سے ہے

ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥
gur parsaad bha-o paar paraa-ee. ||2||33||
and by the Guru’s grace, one can eradicate the fear of death. ||2||33||
ਤੇ ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਮੌਤ ਦੇ) ਡਰ-ਸਹਮ ਤੋਂ ਪਾਰ ਲੰਘ ਸਕਦਾ ਹੈ
گُرپ٘رسادِبھءُپارِپرائیِ॥੨॥੩੩॥
بھؤ پار پرائی ۔خوف پر عبور حاصل ۔
رحمت مرشد سے اس دنیاوی جنجھٹ اور خوف سے کامیاب ہو سکتے ہیں

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਸਦਾ ਸਦਾ ਆਤਮ ਪਰਗਾਸੁ ॥
sadaa sadaa aatam pargaas.
The mind of that person remains forever spiritually enlightened;
ਉਸ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ,
سداسداآتمپرگاسُ॥
سدا سدا۔ ہمیشہ کے لئے آتم پرگاس۔ روح روشن ۔
جس کے دل میں خدا کی یاد بس جاتی ہے

ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥
saaDhsangat har charan nivaas. ||1||
who, in the holy congregation, remains attuned to the God’s Name. ||1||
ਸਾਧ ਸੰਗਤ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ l
سادھسنّگتِہرِچرنھنِۄاسُ॥੧॥
سادھ سنگت ۔ صحبت ۔ ساوہوآں ۔ صحبت پاکدامناں۔ ہر چن نو اس۔ پائے خدا میں رہائش ۔ ملاپ الہٰی
صحبت پاکدامناں میں رہ کر اسے صدیوی روحانی اور اخلاقی زندگی کی سمجھ حاصل ہو جاتی ہے ۔(1)

ਰਾਮ ਨਾਮ ਨਿਤਿ ਜਪਿ ਮਨ ਮੇਰੇ ॥
raam naam nit jap man mayray.
O’ my mind, always meditate on God’s Name with loving devotion.
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ।
رامنامنِتِجپِمنمیرے॥
اے دل ہمیشہ الہٰی نام کی ریاضکر۔

ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥
seetal saaNt sadaa sukh paavahi kilvikh jaahi sabhay man tayray. ||1|| rahaa-o.
O’ my mind, all your sins would depart and you would attain everlasting peace, tranquility and contentment. ||1||Pause||
ਹੇ ਮਨ! ਤੇਰੇ ਸਾਰੇ ਪਾਪ ਦੂਰ ਹੋ ਜਾਣਗੇ, ਤੇਰਾ ਆਪਾ ਠੰਡਾ-ਠਾਰ ਹੋ ਜਾਇਗਾ, ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਇਗੀ, ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਂਗਾ ॥੧॥ ਰਹਾਉ ॥
سیِتلساںتِسداسُکھپاۄہِکِلۄِکھجاہِسبھےمنتیرے॥੧॥رہاءُ॥
(1) ستیلٹھنڈک شانت۔ سکون۔ کل وکھ۔ پاپ۔ گناہ ۔(1)رہاؤ۔
اس سے تیرے سارے گناہ عافو ہو جائیںگے ۔ تیری روح سکون اور ٹھنڈک پائے گی ۔ رہاؤ۔

ਕਹੁ ਨਾਨਕ ਜਾ ਕੇ ਪੂਰਨ ਕਰਮ ॥
kaho naanak jaa kay pooran karam.
Nanak says, the one who is blessed with perfect destiny,
ਨਾਨਕ ਆਖਦਾ ਹੈ, ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ,
کہُنانکجاکےپوُرنکرم॥
پورن مکمل۔ پورن کرم۔ مکمل بخشش ۔ بھیٹے ملاتا ہے ۔
اے نانک بتادے کہ اس پر الہٰی مکمل کرم وعنایت ہے

ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥
satgur bhaytay pooran paarbarahm. ||2||34||
meets the true Guru and unites with the perfect supreme God. ||2||34||
ਉਹ ਹੀ ਸਤਿਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ ॥੨॥੩੪॥
ستِگُربھیٹےپوُرنپارب٘رہم॥੨॥੩੪॥
پورن پار برہم۔ کامل کامیابی دینے والے کو ۔
جس کا سچا مرشد تمام اوصاف سے مرقع خدا سے ملاتا ہے ۔

ਦੂਜੇ ਘਰ ਕੇ ਚਉਤੀਸ ॥
doojay ghar kay cha-utees.
This completes the thirty-four Shabads by the Fifth Guru in Second Beat .
دوُجےگھرکےچئُتیِس॥
اس سے دوسرے بیٹ میں پانچویں گرو کے چونتیس شواہد مکمل ہوتے ہیں

ਆਸਾ ਮਹਲਾ ੫ ॥
aasaa mehlaa 5.
Raag Aasaa, Fifth Guru:
آسامہلا੫॥

ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥
jaa kaa har su-aamee parabh baylee.
The one whose friend and helper becomes the Master-God Himself,
(ਹੇ ਭਾਈ!) ਸਭ ਜੀਵਾਂ ਦਾ ਮਾਲਕ ਹਰਿ ਪ੍ਰਭੂ ਜਿਸ (ਮਨੁੱਖ) ਦਾ ਮਦਦਗਾਰ ਬਣ ਜਾਂਦਾ ਹੈ,
جاکاہرِسُیامیِپ٘ربھُبیلیِ॥
بیلی دوست۔ مدد گار ۔
جس کا مدد گار ہو خود خدا

error: Content is protected !!