Urdu-Raw-Page-451

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥
gursikhaa man harpareethaiharnaamhartayreeraamraajay
O’ God, the Guru’s disciples enshrine Your love in their mind, they cherish love for Your Name.
ਹੇਹਰੀ! ਗੁਰੂਦੇਸਿੱਖਾਂਦੇਮਨਵਿਚਤੇਰੀਪ੍ਰੀਤਬਣੀਰਹਿੰਦੀਹੈਤੇਰੇਨਾਮਦਾਪਿਆਰਟਿਕਿਆਰਹਿੰਦਾਹੈ,
گُرسِکھامنِہرِپ٘ریِتِہےَہرِنامہرِتیریِرامراجے॥
گر سکھا۔ مرید مرشد۔ من ہر پریتہے ۔ دل میں عشق خدا ہے ۔
خداوند کا ذکر اور اس کی محبت گرو کے سکھ کے دل و دماغ میں ہمیشہ قائم رہتی ہے۔ اے رب اے خداوند ، وہ (سکھ) ہمیشہ تجھ سے پیار کرتا ہے۔

ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
karsayvehpooraasatguroobhukhjaa-ay lehmayree.
Knowing their Guru is perfect, they keep serving and following his teachings and their desire for worldly wealth and self-conceit is eliminated.
ਉਹਆਪਣੇਗੁਰੂਨੂੰਅਭੁੱਲਜਾਣਕੇਉਸਦੀਦੱਸੀਹੋਈਸੇਵਾਕਰਦੇਰਹਿੰਦੇਹਨ (ਜਿਸਦੀਬਰਕਤਿਨਾਲਉਹਨਾਂਦੇਮਨਵਿਚੋਂ) ਮਾਇਆਦੀਭੁੱਖਦੂਰਹੋਜਾਂਦੀਹੈ,
کرِسیۄہِپوُراستِگُروُبھُکھجاءِلہِمیریِ॥
کر سیوہ۔ خدمت کرکے ۔ پوج ۔ پر ستش۔ (2)
وہ(سکھ) اپنے کامل سچے گرو کی خدمت کرتا ہےاور اس کی بھوک اور خود غرضی ختم ہوجاتی ہے

ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥
gursikhaakeebhukhsabhga-eetin pichhaihorkhaa-ay ghanayree.
The quest of the Guru’s disciples for Maya is totally eliminated; indeed, many others join them in meditation on God’s Name.
ਗੁਰੂਦੇਸ਼ਰਨਲਗਿਆਂਦੀਮਾਇਆਦੀਸਾਰੀਭੁੱਖਦੂਰਹੋਜਾਂਦੀਹੈ, ਤੇਉਹਨਾਂਦੀਸੰਗਤਵਿੱਚਹੋਰਬਥੇਰੀਲੁਕਾਈਨਾਮਸਿਮਰਨਦੀਆਤਮਕਖ਼ੁਰਾਕਖਾਂਦੀਹੈ।
گُرسِکھاکیِبھُکھسبھگئیِتِنپِچھےَہورکھاءِگھنیریِ॥
دھیائیا۔ منائیا۔ توجہ کی ۔ دھیان لگائیا۔ بھکھ ۔ دنیاوینعمتوں کے حصول کی خواہش۔ گھنیری ۔ بہتوں کی۔
گرو کے سکھ کی بھوک پوری طرح سے ختم کردی گئی ہےبلا شبہان کے ذریعے بہت سے دوسرے بھی اطمینان حاصل کرتے ہیں۔

ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥
jannaanakharpunnbeeji-aa fir tot naaavaiharpunnkayree. ||3||
O’ Nanak, those who have sown the seed of God’s Name in their heart, they never feel a shortage of such virtuous deeds.
ਹੇਦਾਸਨਾਨਕ! ਜੇਹੜੇਮਨੁੱਖ (ਆਪਣੇਹਿਰਦੇ-ਖੇਤਵਿਚ) ਹਰਿ-ਨਾਮਸਿਮਰਨਦਾਭਲਾਬੀਜਬੀਜਦੇਹਨ, ਉਹਨਾਂਦੇਅੰਦਰਇਸਭਲੇਕਰਮਦੀਕਦੇਕਮੀਨਹੀਂਹੁੰਦੀ l
جننانکہرِپُنّنُبیِجِیاپھِرِتوٹِنآۄےَہرِپُنّنکیریِ॥੩॥
ہر پن ۔ اہٰی ثواب ۔ توٹ۔ کمی ۔ پنن کری ۔ ثواب والے کام (3)
خادم نانک نے رب کی بھلائی کا بیج بو دیا ہے۔ خداوند کی یہ بھلائی کبھی ختم نہیں ہوگی۔

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥
gursikhaa man vaaDhaa-ee-aajinmayraasatguroodithaaraamraajay.
O’ God, the Guru’s devotees who have seen and followed the teachings of my true Guru, feel spiritually uplifted.
ਜਿਨ੍ਹਾਂਗੁਰਸਿੱਖਾਂਨੇਪਿਆਰੇਗੁਰੂਦਾਦਰਸ਼ਨਕਰਲਿਆ, ਉਹਨਾਂਵਿਚਸਦਾਚੜ੍ਹਦੀਕਲਾਬਣੀਰਹਿੰਦੀਹੈ।
گُرسِکھامنِۄادھائیِیاجِنمیراستِگُروُڈِٹھارامراجے॥
ودھائیاں ۔ مبارک ۔ روحانی جوش و خروش۔ ڈٹھا ۔ دیدار کیا ۔
اے رب بادشاہ ، گرو کے سکھوں کو ذہنی خوشی نصیب ہوتی ہے کیونکہ انہوں نے میرے سچے گرو کو دیکھ لیا ہے

ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
ko-eekar gal sunaavaiharnaamkee so lagaigursikhaa man mithaa.
Anyone who talks about the praises of God’s Name appears very adorable to the mind of the Guru’s devotees.
ਜੇਕੋਈਮਨੁੱਖਪਰਮਾਤਮਾਦੀਸਿਫ਼ਤ-ਸਾਲਾਹਦੀਗੱਲਆਸੁਣਾਏਤਾਂਉਹਮਨੁੱਖਗੁਰਸਿੱਖਾਂਨੂੰਪਿਆਰਾਲੱਗਣਲੱਗਪੈਂਦਾਹੈ।
کوئیِکرِگلسُنھاۄےَہرِنامکیِسولگےَگُرسِکھامنِمِٹھا॥
میٹھا ۔ پیار۔
اگر کوئی ان کو خداوند کریمکے نام(ذکر) کی کہانی سناتا ہے تووہ ان گرسکھوں کے ذہن میں یہ بہت ہی پیارا لگتا ہے۔

ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥
hardargehgursikhpainaa-ee-ah jinHaamayraasatgurtuthaa.
The devotees on whom my true Guru becomes gracious are honored in God’s presence.
ਜਿਨ੍ਹਾਂਗੁਰਸਿੱਖਾਂਉਤੇਪਿਆਰਾਸਤਿਗੁਰੂਮੇਹਰਬਾਨਹੁੰਦਾਹੈਉਹਨਾਂਨੂੰਪਰਮਾਤਮਾਦੀਦਰਗਾਹਵਿਚਆਦਰ-ਮਾਣਮਿਲਦਾਹੈ।
ہرِدرگہگُرسِکھپیَنائیِئہِجِن٘ہامیراستِگُرُتُٹھا॥
تٹھا ۔ مہربان۔ پہنایئے ۔ خلقتیں ملی ہیں۔
انگورکھوں کو خداوند کے دربار میں غیرت کے نام پر لوٹا جاتا ہے۔ میرے سچے گرو ان سے بہت راضی ہیں۔

ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥
jannaanakharhar ho-i-aaharhar man vuthaa. ||4||12||19||
Nanak says, the devotee in whose mind God has come to reside, becomes the embodiment of God Himself.
ਨਾਨਕਆਖਦਾਹੈ- ਉਹਗੁਰਸਿੱਖਪਰਮਾਤਮਾਦਾਰੂਪਹੋਜਾਂਦੇਹਨਪਰਮਾਤਮਾਉਹਨਾਂਦੇਮਨਵਿਚਸਦਾਵੱਸਿਆਰਹਿੰਦਾਹੈl
جننانکُہرِہرِہوئِیاہرِہرِمنِۄُٹھا
وٹھا۔ بسیا۔
خادم نانک رب ، حار ، حار بن گیا ہے کیونکہ رب ، حار ، حاراس کے (دل) دماغ میں رچ بس چکا ہے۔

ਆਸਾ ਮਹਲਾ ੪ ॥
aasaamehlaa 4.
RaagAasaa, Fourth Guru:
آسامہلا੪॥

ਜਿਨ੍ਹ੍ਹਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥
jinHaabhayti-aamayraapooraasatgurootin harnaamdarirh-aavairaamraajay.
Those who have come to the sanctuary of my perfect Guru, the Guru motivates them to meditate passionately on God’s Name.
ਜਿਨ੍ਹਾਂਮਨੁੱਖਾਂਨੇਪਿਆਰੇਗੁਰੂਦਾਪੱਲਾਫੜਲਿਆ, ਗੁਰੂਉਹਨਾਂਦੇਹਿਰਦੇਵਿਚਪਰਮਾਤਮਾਦਾਨਾਮਪੱਕਾਕਰਦੇਂਦਾਹੈ।
جِن٘ہ٘ہابھیٹِیامیراپوُراستِگُروُتِنہرِنامُد٘رِڑاۄےَرامراجے॥
بھٹیا۔ ملاپ کیا۔ ہر نام درڑ اوے نام پکا یا پختہ طور پر دل میں بسا دیتا ہے ۔
وہ لوگ جو میرے کامل سچے گرو سے ملتے ہیں – وہ(میرا سچا گرو) ان کے اندر خداوند بادشاہ کے نام(ذکر) کا پیوند لگادیتا ہے۔

ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥
tiskeetarisnaabhukhsabhutraijoharnaamDhi-aavai.
Those who meditate on God’s Name, all their desires and hunger (for worldly things) disappear.
ਜੇਹੜਾਮਨੁੱਖਪਰਮਾਤਮਾਦਾਨਾਮਸਿਮਰਦਾਹੈਉਸਮਨੁੱਖਦੀਮਾਇਆਵਾਲੀਭੁੱਖ-ਤ੍ਰੇਹਸਾਰੀਦੂਰਹੋਜਾਂਦੀਹੈ।
تِسکیِت٘رِسنابھُکھسبھاُترےَجوہرِنامُدھِیاۄےَ॥
ترسنا۔ پیاس۔ اترے ۔ مٹ جاتی ہے ۔
جو ذکر الہی کا مراقبہ کرتے ہیں انہوں نے اپنی بھوک اور خواہشیں مٹا ڈالی ہیں

ਜੋ ਹਰਿ ਹਰਿ ਨਾਮੁ ਧਿਆਇਦੇ ਤਿਨ੍ਹ੍ਹ ਜਮੁ ਨੇੜਿ ਨ ਆਵੈ ॥
joharharnaamDhi-aa-idaytinH jam nayrhnaaavai.
Even the demon (fear) of death doesn’t come near those who meditate on God’s Name. ਜੇਹੜੇਮਨੁੱਖਸਦਾਪਰਮਾਤਮਾਦਾਨਾਮਸਿਮਰਦੇਰਹਿੰਦੇਹਨ, ਜਮਉਹਨਾਂਦੇਨੇੜੇਨਹੀਂਢੁਕਦਾ (ਆਤਮਕਮੌਤਉਹਨਾਂਉੱਤੇਆਪਣਾਪ੍ਰਭਾਵਨਹੀਂਪਾਸਕਦੀ)।
جوہرِہرِنامُدھِیائِدےتِن٘ہ٘ہجمُنیڑِنآۄےَ॥
وہ جو خداوند کریم کے نام(ذکر) کا مراقبہ کرتے ہیں انہیں موت کا فرشتہ بھی نہیں پکڑ(چھو)سکتا

ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥੧॥
jannaanakka-o harkirpaakar nitjapaiharnaamharnaamtaraavai. ||1||
O’ Nanak, only those always remember God’s Name on whom God shows His mercy; God helps them swim across the world ocean of vices by focusing them on the Divine Name.
ਹੇਦਾਸਨਾਨਕ! ਜਿਸਤੇਪਰਮਾਤਮਾਕਿਰਪਾਕਰਦਾਹੈ, ਉਹਸਦਾਉਸਦਾਨਾਮਜਪਦਾਹੈ, ਤੇ, ਪਰਮਾਤਮਾਉਸਨੂੰਆਪਣੇਨਾਮਵਿਚਜੋੜਕੇ (ਸੰਸਾਰ-ਸਮੁੰਦਰਤੋਂ) ਪਾਰਲੰਘਾਲੈਂਦਾਹੈ l
جننانککءُہرِک٘رِپاکرِنِتجپےَہرِنامُہرِنامِتراۄےَ॥੧॥
ہر نام تراوے۔ الہٰی نام یعنی سچ اور حقیقت سے دوسروں کو کامیابی دلاتے ہیں (1)
اے پروردگار تو نانک پر اپنی رحمت نازل فرماتاکہ وہ ہمیشہ خداوند(تیرے) کے نام کا نعرہ لگائے۔کیونکہ خداوند کے نام سے ہی اسے نجات حاصل ہوتی ہے۔

ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥
jinee gurmukhnaamDhi-aa-i-aatinaa fir bighanna ho-eeraamraajay.
O’ God, the Guru’s followers who meditate on Your Name with love and devotion, no obstacles come in their life.
ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਜੀਵਨ-ਸਫ਼ਰ ਵਿਚ ਕੋਈ ਰੁਕਾਵਟ ਨਹੀਂ ਪੈਂਦੀ।
جِنیِگُرمُکھِنامُدھِیائِیاتِناپھِرِبِگھنُنہوئیِرامراجے॥
گورمکھ ۔ مرشد کی معرفت۔ وگھن۔ رکاوٹ۔
اے خداوند بادشاہ ، جو بطور گرمکھ تیرے نام (ذکر)کا مراقبہ کرتے ہیں ان کے راستے میں کبھی کوئی رکاوٹ نہیں آسکتی۔

ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥
jineesatgurpurakhmanaa-i-aatin poojaysabhko-ee.
Those who have pleased the true Guru are respected by everyone.
ਜੇਹੜੇ ਮਨੁੱਖ (ਆਪਣਾ ਜੀਵਨ ਸੁੱਚਾ ਬਣਾ ਕੇ) ਸਮਰਥਾ ਵਾਲੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਹਨ, ਹਰੇਕ ਜੀਵ ਉਹਨਾਂ ਦਾ ਆਦਰ-ਸਤਕਾਰ ਕਰਦਾ ਹੈ।
جِنیِستِگُرُپُرکھُمنائِیاتِنپوُجےسبھُکوئیِ॥
ستگر پرکھ منائیا ۔ سچے مرشد پر ایمان لایا ۔ پوجے ۔ رسائی ۔
جو لوگ سچے گرو کو راضی کر رہے ہیں ، ہو کوئی ان کی پوجا کرتا ہے(وہ ہر ایک کی نظر میں قابل احترام ہیں)

ਜਿਨ੍ਹ੍ਹੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਹ੍ਹਾ ਸੁਖੁ ਸਦ ਹੋਈ ॥
jinHeesatgur pi-aaraasayvi-aatinHaasukh sad ho-ee.
Those who follow the teachings of their Beloved Guru, obtain eternal peace.
ਜੇਹੜੇ ਮਨੁੱਖ ਪਿਆਰੇ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹਨਾਂ ਨੂੰ ਸਦਾ ਹੀ ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ।
جِن٘ہ٘ہیِستِگُرُپِیاراسیۄِیاتِن٘ہ٘ہاسُکھُسدہوئیِ॥
سیویا ۔ خدمت کی ۔
جنہوں نے اپنے سچے گرو کی خدمت کی انہیں ابدی سکون حاصل ہوا

ਜਿਨ੍ਹ੍ਹਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਹ੍ਹਾ ਮਿਲਿਆ ਹਰਿ ਸੋਈ ॥੨॥
jinHaanaanaksatgurbhayti-aatinHaamili-aahar so-ee. ||2||
O’ Nanak, those who have come to the refuge of the Guru and followed his teachings, God Himself comes to meet them (they realize God in their heart).
ਹੇਨਾਨਕ, ਜੇਹੜੇਮਨੁੱਖਗੁਰੂਦਾਪੱਲਾਫੜਦੇਹਨਉਹਨਾਂਨੂੰਪਰਮਾਤਮਾਆਪਆਮਿਲਦਾਹੈ l
جِن٘ہ٘ہانانکُستِگُرُبھیٹِیاتِن٘ہ٘ہامِلِیاہرِسوئیِ॥੨॥
بھیٹیا۔ ملاپ کیا (2)
اے نانک جنہوں نے سچے گرو سے ملاقات کی ، خداوند کریم خود ان کو ملاقات کا شرف بخشتا ہے

ਜਿਨ੍ਹ੍ਹਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ਹ੍ਹ ਹਰਿ ਰਖਣਹਾਰਾ ਰਾਮ ਰਾਜੇ ॥
jinHaaantargurmukhpareethaitinHharrakhanhaaraaraamraajay.
By following Guru’s teachings, those who have developed God’s love in their heart, God saves them from vices.
ਗੁਰੂ ਦੇ ਦੱਸੇ ਰਸਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਬਚਾਣ ਦੀ ਸਮਰਥਾ ਵਾਲਾ ਪਰਮਾਤਮਾ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ।)
جِن٘ہ٘ہاانّترِگُرمُکھِپ٘ریِتِہےَتِن٘ہ٘ہہرِرکھنھہارارامراجے॥
جناانتر ۔ جن کےدل میں ۔ گورمکھ پریت۔ مرید مرشد کا پیار ۔ہر رکھنہارا ۔ خدا محافظ
وہ گرمکھ جو خداوند کریم کی محبت سے سرشار ہیں ، خداوند کریم کو اپنی عزت کے محافظ کے طور پر پاتے ہیں(خداوند خود انکی عزت کی حفاظت فرماتا ہے)

ਤਿਨ੍ਹ੍ਹ ਕੀ ਨਿੰਦਾ ਕੋਈ ਕਿਆ ਕਰੇ ਜਿਨ੍ਹ੍ਹ ਹਰਿ ਨਾਮੁ ਪਿਆਰਾ ॥
tinHkeenindaako-eeki-aakarayjinHharnaam pi-aaraa.
How can anyone slander those to whom God’s Name is dear?
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ।
تِن٘ہ٘ہکیِنِنّداکوئیِکِیاکرےجِن٘ہ٘ہہرِنامُپِیارا॥
۔ نندا۔ بدگوئی ۔ برائی
کوئی(بھی) ان کی غیبت(اعانت کرنے کی جرات) کیسے کرسکتا ہے؟ خداوند کا نام انہیں عزیز ہے۔

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥
jinharsaytee man maani-aasabhdusatjhakhmaaraa.
Those, whose have complete faith in God in their mind, all attempts by evildoers against them are in vain.
ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਭੈੜੇ ਮਨੁੱਖ (ਉਹਨਾਂ ਨੂੰ ਬਦਨਾਮ ਕਰਨ ਲਈ) ਵਿਅਰਥ ਟੱਕਰਾਂ ਮਾਰਦੇ ਹਨ।
جِنہرِسیتیِمنُمانِیاسبھدُسٹجھکھمارا॥
۔ ہر سیتی من مانیا ۔ جن کے دل میں خدا کا بھروسا ہوا۔ دسٹ۔ بد قماش۔ برے ۔ جھکھ فضول
وہ جن کے دماغ خداوند کریم کے ساتھ مطابقت رکھتے ہیں ، ان کے ہر دشمن کا ان پر ہونے والا ہر حملہ ناکام جاتا ہے

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥
jannaanaknaamDhi-aa-i-aaharrakhanhaaraa. ||3||
O’ Nanak, God is the savior of those who have meditated on God’s Name.
ਹੇਦਾਸਨਾਨਕ!ਜੇਹੜੇਮਨੁੱਖਹਰਿ-ਨਾਮਸਿਮਰਦੇਹਨ, ਬਚਾਣਦੀਸਮਰਥਾਵਾਲਾਹਰੀ (ਉਹਨਾਂਨੂੰਵਿਕਾਰਾਂਤੋਂਬਚਾਲੈਂਦਾਹੈ)
جننانکنامُدھِیائِیاہرِرکھنھہارا॥੩॥
خادم نانک خداوند کریمجومحافظ ہے کے نام(ذکر) کا مراقبہ کرتا ہے

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥
har jug jugbhagatupaa-i-aapaijrakh-daaaa-i-aaraamraajay.
Throughout all ages, God has been creating His devotees and in time of need, has been saving their honor.
ਪਰਮਾਤਮਾਹਰੇਕਜੁਗਵਿਚਹੀਭਗਤਪੈਦਾਕਰਦਾਹੈ, ਤੇ, (ਭੀੜਾਸਮੇ) ਉਹਨਾਂਦੀਇੱਜ਼ਤਰੱਖਦਾਆਰਿਹਾਹੈ।
ہرِجُگُجُگُبھگتاُپائِیاپیَجرکھداآئِیارامراجے॥
۔ پیج ۔ عزت۔ ہرجگ جگہ ۔ ہر زمانے میں۔
اے رب بادشاہ ، وہ ہر دور اور ہر زمانے میں اپنے عقیدت مند پیدا کرتا ہے اور پھر ان کی عزت کی حفاظت فرماتا ہے۔

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥
harnaakhasdusatharmaari-aaparahlaadtaraa-i-aa.
(For example), He killed the wicked Harnakash, and saved His devotee Prehlad.
(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।
ہرنھاکھسُدُسٹُہرِمارِیاپ٘رہلادُترائِیا॥
باتہر ناکھس ۔ ہرناکیشب ۔ ملتان کا حکمران جو یرہلاد کاباپ تھا ( دسٹ )
خداوند کریم نے شریر ہرنکاش کو مار ڈالا ، اور پرہلاد کو بچایا۔

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥
ahaNkaaree-aanindkaa pithday-ay naamday-o mukhlaa-i-aa.
He turned His back toward the egotistical slanderers and blessed Namdev, His true devotee.
(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।
اہنّکاریِیانِنّدکاپِٹھِدےءِنامدیءُمُکھِلائِیا॥
اہنکاریا۔ مغرور انسانوں کو ۔ نند کا ۔ برائی کرنے والوں کو مکھ لائیا ۔ عزت افزائی
اس نے تکبر کرنے والوں اور طعنہ دینے والوں سے اپنا رخ موڑ لیا(منہ پھیر لیا) اور اپنے نام لیواوں کی طرف متوجہ ہو گیا (اپنا رخ ان کی طرف کر لیا)

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥
jannaanakaisaaharsayvi-aa ant la-ay chhadaa-i-aa. ||4||13||20||
O’ Nanak, anyone who lovingly meditates on such powerful God is ultimately saved by Him from suffering.
ਹੇਦਾਸਨਾਨਕ! ਜੇਹੜਾਭੀਮਨੁੱਖਇਹੋਜਿਹੀਸਮਰਥਾਵਾਲੇਪਰਮਾਤਮਾਦੀਸੇਵਾ-ਭਗਤੀਕਰਦਾਹੈਪਰਮਾਤਮਾਉਸਨੂੰ (ਦੋਖੀਆਂਵਲੋਂਦਿੱਤੇਜਾਰਹੇਸਭਕਸ਼ਟਾਂਤੋਂ) ਆਖ਼ਰਬਚਾਲੈਂਦਾਹੈ
جننانکایَساہرِسیۄِیاانّتِلۓچھڈائِیا
۔ انتبوقت آخرت ۔
خادم نانک نے خداوند کریم کی اتنی خدمت کر لی ہے کہ وہ اسے آخر کار نجات دلائے گا۔(اسے نجات ملنے کی توقع ہے)

ਆਸਾ ਮਹਲਾ ੪ ਛੰਤ ਘਰੁ ੫
aasaamehlaa 4 chhantghar 5
RaagAasaa, Fourth Guru, Chhant, Fifth Beat:
آسامہلا੪چھنّتگھرُ੫

ੴ ਸਤਿਗੁਰ ਪ੍ਰਸਾਦਿ ॥
ik-oNkaarsatgurparsaad.
One eternal God.realized by the grace of the true Guru:
ਅਕਾਲਪੁਰਖਇੱਕਹੈਅਤੇਸਤਿਗੁਰੂਦੀਕਿਰਪਾਨਾਲਮਿਲਦਾਹੈ।
ੴستِگُرپ٘رسادِ॥
آفاقی اور سچا خدا صرف ایک ہی ہے ، صرف سچے گرو کی رحمت سے ہی اس کی پہچان ہوتی ہے

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥
mayray man pardayseevay pi-aarayaa-o gharay.
O’ my dear wandering mind, come back to God dwelling in your heart (your own home)
ਹੇਥਾਂਥਾਂਭਟਕਰਹੇਮਨ! ਹੇਪਿਆਰੇਮਨ! ਕਦੇਤਾਂਪ੍ਰਭੂ-ਚਰਨਾਂਵਿਚਜੁੜ।
میرےمنپردیسیِۄےپِیارےآءُگھرے॥
اے میرے پیارے اجنبی من(دماغ) تو واپس گھر (رب کی طرف)لوٹ آ۔

ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥
harguroomilaavhumayray pi-aaraygharvasaiharay.
O’ my dear mind, meet the Guru (the embodiment of God) and you will come to know that God dwells within the heart.
ਹੇਮੇਰੇਪਿਆਰੇਮਨ! ਹਰਿ-ਰੂਪਗੁਰੂਨੂੰਮਿਲ (ਤੈਨੂੰਸਮਝਪੈਜਾਇਗੀਕਿਸਭਸੁਖਾਂਦਾਦਾਤਾ) ਪਰਮਾਤਮਾਤੇਰੇਅੰਦਰਹੀਵੱਸਰਿਹਾਹੈ।
ہرِگُروُمِلاۄہُمیرےپِیارےگھرِۄسےَہرے॥
اے میرے پیارے (من) تو آقا گرو سے مل،تبھی وہ تیرے(گھر) جسم و جاں میں آباد ہو گا

ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥
rangralee-aamaanhumayray pi-aarayharkirpaakaray.
O’ my dear mind, may God be gracious to you so that, imbued with His love, you may enjoy the spiritual pleasure in life.
ਹੇਮੇਰੇਪਿਆਰੇਮਨ! ਪ੍ਰਭੂਦੇਪ੍ਰੇਮਵਿਚਟਿਕਕੇਆਤਮਕਆਨੰਦਮਾਣਅਰਦਾਸਕਰਦਾਰਹੁਕਿਤੇਰੇਉਤੇਪ੍ਰਭੂਮੇਹਰਦੀਦਾਤਿਕਰੇ।
رنّگِرلیِیامانھہُمیرےپِیارےہرِکِرپاکرے॥
اے میرے پیارے محبوب ، جیسے تجھے رب اپنی رحمت سے نوازتا ہے اسی طرح تو اس کی محبت میں خوش ہو جا۔

ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥੧॥
gurnaanaktuthaamayray pi-aaraymaylayharay. ||1||
Nanak says, O’ my dear mind, if the Guru becomes gracious, he would unite you with God.
ਨਾਨਕ (ਆਖਦਾਹੈ-) ਹੇਮੇਰੇਪਿਆਰੇਮਨ! ਜਿਸਮਨੁੱਖਉਤੇਗੁਰੂਦਇਆਵਾਨਹੁੰਦਾਹੈਉਸਨੂੰਪਰਮਾਤਮਾਨਾਲਮਿਲਾਦੇਂਦਾਹੈ l
گُرُنانکُتُٹھامیرےپِیارےمیلےہرے॥੧॥
اے میرے پیارے محبوب جیسا کہ گرو نانک خوش ہیں (تو بھی اسی طرح خوش ہو جا)۔ہم رب کے ساتھ متحد ہیں۔

ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥
maiparaymnachaakhi-aamayray pi-aaraybhaa-o karay.
O’ my dear, I have not relished the love of God with full dedication of my mind
ਹੇਮੇਰੇਪਿਆਰੇ! ਮੈਂ (ਪ੍ਰਭੂ-ਚਰਨਾਂਵਿਚ) ਪ੍ਰੇਮਜੋੜਕੇਉਸਦੇਪਿਆਰਦਾਸੁਆਦ (ਕਦੇਭੀ) ਨਹੀਂਚੱਖਿਆ,.
مےَپ٘ریمُنچاکھِیامیرےپِیارےبھاءُکرے॥
اے میرے پیارے محبوب ، میں نے اپنے دل میں محبت الہی کا ذائقہ نہیں چکھا ہے۔

ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥
mantarisnaanabujheemayray pi-aaray nitaaskaray.
O’ my dear, the desire of my mind for Maya has not been quenched and so it continually builds up new worldly desires every day.
(ਕਿਉਂਕਿ) ਹੇਮੇਰੇਪਿਆਰੇ! ਮੇਰੇਮਨਵਿਚ (ਵੱਸਰਹੀਮਾਇਆਦੀ) ਤ੍ਰਿਸ਼ਨਾਕਦੇਮੁੱਕੀਹੀਨਹੀਂ, (ਮੇਰਾਮਨ) ਸਦਾ (ਮਾਇਆਦੀਆਂਹੀ) ਆਸਾਂਬਣਾਂਦਾਰਹਿੰਦਾਹੈ।

منِت٘رِسنانبُجھیِمیرےپِیارےنِتآسکرے॥
اےمیرے محبوب دماغ کی خواہشات کی پیاس بجھائی نہیں جا سکتی، لیکن پھر بھی میں نے امید کا دامن تھاما ہوا ہے۔

error: Content is protected !!